JALANDHAR WEATHER

ਗੁਜਰਾਤ: ਬਜਰੰਗ ਦਲ ਵਲੋਂ ਫ਼ਿਲਮ ‘ਦਿ ਕ੍ਰਿਏਟਰ-ਸਰਜਨਹਾਰ’ ਦੇ ਖ਼ਿਲਾਫ਼ ਪ੍ਰਦਰਸ਼ਨ

ਗਾਂਧੀਨਗਰ, 25 ਮਈ- ਗੁਜਰਾਤ ਵਿਖੇ ਬਜਰੰਗ ਦਲ ਦੇ ਮੈਂਬਰਾਂ ਨੇ ਅਹਿਮਦਾਬਾਦ ਦੇ ਇਕ ਮਲਟੀਪਲੈਕਸ ਵਿਚ ਆਉਣ ਵਾਲੀ ਫ਼ਿਲਮ ‘ਦਿ ਕ੍ਰਿਏਟਰ-ਸਰਜਨਹਾਰ’ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਇਹ ਫ਼ਿਲਮ ‘ਲਵ ਜਿਹਾਦ’ ਨੂੰ ਉਤਸ਼ਾਹਿਤ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ