ਦੀਨਾਨਗਰ, 10 ਫਰਵਰੀ (ਸ਼ਰਮਾ/ਸੰਧੂ/ਸੋਢੀ)- ਕਿਸਾਨਾਂ ਵਲੋਂ ਸ਼ੂਗਰ ਮਿਲਾਂ ਨੂੰ ਸਪਲਾਈ ਕੀਤੇ ਗਏ ਗੰਨੇ ਦਾ 952 ਕਰੋੜ ਰੁਪਇਆ ਬਕਾਇਆ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਵਲੋਂ ਸੂਬਾ ਪ੍ਰਧਾਨ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿਚ ...
ਬਟਾਲਾ, 10 ਫਰਵਰੀ (ਕਾਹਲੋਂ)- ਇਤਿਹਾਸਕ ਸ਼ਹਿਰ ਬਟਾਲਾ ਦੀ ਵਿਰਾਸਤ ਨੂੰ ਸੰਭਾਲਣ ਲਈ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਯਤਨ ਤੇਜ਼ ਕਰ ਦਿੱਤੇ ਹਨ | ਸ: ਚੀਮਾ ਨੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਆਰਕੀਲੋਜੀਕਲ ਸਰਵੇ ਆਫ਼ ਇੰਡੀਆ (ਏ.ਐੱਸ.ਆਈ.) ਦੇ ਰੀਜ਼ਨਲ ਸੁਪਰਡੈਂਟ ਜਨਾਬ ਜੁਲਫਕਾਰ ਨਾਲ ਵਿਸ਼ੇਸ਼ ਮੀਟਿੰਗ ਕੀਤੀ ਤੇ ਬਟਾਲਾ ਸ਼ਹਿਰ ਵਿਖੇ ਮੁਗਲ ਅਤੇ ਸਿੱਖ ਰਾਜ ਸਮੇਂ ਦੀਆਂ ਵਿਰਾਸਤਾਂ ਦੀ ਸੰਭਾਲ ਲਈ ਵਿਚਾਰਾਂ ਕੀਤੀਆਂ | ਜਨਾਬ ਜੁਲਫਕਾਰ ਹਰਿਆਣਾ ਦੀਆਂ 91 ਤੇ ਪੰਜਾਬ ਦੀਆਂ 31 ਵਿਰਾਸਤੀ ਇਮਾਰਤਾਂ ਦੀ ਦੇਖਭਾਲ ਕਰ ਰਹੇ ਹਨ ਤੇ ਬਟਾਲਾ ਸਥਿਤ ਸ਼ਮਸ਼ੇਰ ਖਾਨ ਦਾ ਮਕਬਰਾ ਅਤੇ ਮਹਾਰਾਜਾ ਸ਼ੇਰ ਸਿੰਘ ਦੀ ਅਨਾਰਕਲੀ (ਬਾਰਾਂਦਰੀ) ਦੀ ਸੰਭਾਲ ਦਾ ਜ਼ਿੰਮਾ ਵੀ ਇਨ੍ਹਾਂ ਦੇ ਹਿੱਸੇ ਹੈ | ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਸੁਪਰਡੈਂਟ ਜਨਾਬ ਜੁਲਫ਼ਕਾਰ ਨੂੰ ਕਿਹਾ ਕਿ ਬਟਾਲਾ ਸਥਿਤ ਸ਼ਮਸ਼ੇਰ ਖਾਨ ਦੇ ਮਕਬਰੇ ਤੇ ਮਹਾਰਾਜਾ ਸ਼ੇਰ ਸਿੰਘ ਦੀ ਅਨਾਰਕਲੀ (ਬਾਰਾਂਦਰੀ) ਦੀ ਸੰਭਾਲ ਵੱਲ ਧਿਆਨ ਦੇਣ ਦੀ ਬੇਹੱਦ ਲੋੜ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਸਮਾਰਕਾਂ ਨੂੰ ਸੈਰ-ਸਪਾਟੇ ਲਈ ਵਿਕਸਤ ਕਰਕੇ ਸੈਲਾਨੀਆਂ ਲਈ ਖੋਲਣਾ ਚਾਹੀਦਾ ਹੈ | ਇਹ ਇਤਿਹਾਸਕ ਧਰੋਹਰਾਂ ਬਟਾਲਾ ਦੇ ਸ਼ਾਨਾਮੱਤੇ ਇਤਿਹਾਸ ਦੀ ਗਵਾਹੀ ਭਰਦੀਆਂ ਹਨ, ਜਿਨ੍ਹਾਂ ਤੋਂ ਅਜੋਕੇ ਨੌਜਵਾਨ ਤੇ ਆਉਣ ਵਾਲੀਆਂ ਪੀੜ੍ਹੀਆਂ ਇਤਿਹਾਸ ਤੋਂ ਵਾਕਫ਼ ਹੋ ਸਕਣਗੀਆਂ | ਉਨ੍ਹਾਂ ਬਾਰਾਂਦਰੀ ਦੀ ਹਾਲਤ ਸੁਧਾਰਨ ਲਈ ਤੁਰੰਤ ਲੋੜੀਂਦੇ ਕਦਮ ਚੁੱਕਣ ਲਈ ਕਿਹਾ | ਨਾਲ ਹੀ ਚੇਅਰਮੈਨ ਚੀਮਾ ਨੇ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਦੇ ਸਕੱਤਰ ਰਾਗਵਿੰਦਰਾ ਆਈ.ਏ.ਐੱਸ. ਨਾਲ ਪੱਤਰ-ਵਿਹਾਰ ਤੇ ਟੈਲੀਫੋਨ ਰਾਹੀਂ ਗੱਲਬਾਤ ਕਰਕੇ ਬਟਾਲਾ ਸ਼ਹਿਰ ਤੇ ਆਸ-ਪਾਸ ਦੇ ਇਲਾਕੇ ਵਿਚ ਇਤਿਹਾਸਕ ਸਥਾਨਾਂ ਨੂੰ ਸੈਰ-ਸਪਾਟੇ ਵਜੋਂ ਵਿਕਸਤ ਕਰਨ ਲਈ ਕਿਹਾ |
ਕਾਹਨੂੰਵਾਨ, 10 ਫਰਵਰੀ (ਹਰਜਿੰਦਰ ਸਿੰਘ ਜੱਜ)-ਪੰਜਾਬ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਯੂਨਿਟ ਕਾਹਨੂੰਵਾਨ ਦੀ ਮਾਸਿਕ ਮੀਟਿੰਗ ਪਿ੍ੰ: ਈਸ਼ਰ ਸਿੰਘ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਕਾਹਨੂੰਵਾਨ ਵਿਖੇ ਕੀਤੀ ਗਈ, ਜਿਸ ਵਿਚ ਪੈਨਸ਼ਨਰਾਂ ਨੂੰ ਆ ਰਹੀਆਂ ...
ਬਟਾਲਾ, 10 ਫਰਵਰੀ (ਕਾਹਲੋਂ)-ਦੇਸ਼ ਜਗਾਓ ਮੰਚ ਬਟਾਲਾ ਵਲੋਂ ਸੀ.ਏ.ਏ. ਦੇ ਸਮਰਥਨ ਅਤੇ ਲੋਕਾਂ ਵਿਚ ਇਸ ਬਿੱਲ ਸਬੰਧੀ ਜਾਗਰੂਕਤਾ ਵਿਸ਼ਾਲ ਤਿਰੰਗਾ ਯਾਤਰਾ ਸਥਾਨਕ ਪੁਰਾਣੀ ਦਾਣਾ ਮੰਡੀ ਤੋਂ ਆਰੰਭ ਕੀਤੀ ਗਈ | ਇਸ ਯਾਤਰਾ ਵਿਚ ਭਾਰਤੀ ਜਨਤਾ ਪਾਰਟੀ ਦੇ ਮੁੱਖ ਬੁਲਾਰੇ ਡਾ. ...
ਘੁਮਾਣ, 10 ਫਰਵਰੀ (ਬੰਮਰਾਹ)- ਲੰਮੇ ਸਮੇਂ ਤੋਂ ਮਾਰਕੀਟ ਕਮੇਟੀ ਸ੍ਰੀ ਹਰਿਗੋਬਿੰਦਪੁਰ ਦੀ ਫ਼ੀਸ ਚੋਰੀ ਦਾ ਮਸਲਾ ਚੱਲਿਆ ਆ ਰਿਹਾ ਸੀ, ਜਿਸ ਨੂੰ ਲੈ ਕੇ ਮਾਰਕੀਟ ਕਮੇਟੀ ਸ੍ਰੀ ਹਰਿਗੋਬਿੰਦਪੁਰ ਵਿਚ ਨਵੇਂ ਆਏ ਸਕੱਤਰ ਜਸਵਿੰਦਰ ਸਿੰਘ ਰਿਆੜ ਦੀ ਅਗਵਾਈ 'ਚ ਗੁਰਮੰਗਤ ...
ਡੇਰਾ ਬਾਬਾ ਨਾਨਕ, 10 ਫਰਵਰੀ (ਵਿਜੇ ਸ਼ਰਮਾ)-ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਜਿੱਥੇ ਬਿਨਾਂ ਭੇਦਭਾਵ ਹਲਕੇ ਦੇ ਪਿੰਡਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ, ਉੱਥੇ ਪਰਿਵਾਰਕ ਮੈਂਬਰਾਂ ਵਾਂਗ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਵੀ ...
ਬਟਾਲਾ, 10 ਫਰਵਰੀ (ਕਾਹਲੋਂ)-ਸਥਾਨਕ ਗੁਰਦੁਆਰਾ ਕਰਤਾਰ ਨਗਰ ਤੋਂ ਇਲਾਕੇ ਦੀਆਂ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ...
ਫਤਹਿਗੜ੍ਹ ਚੂੜੀਆਂ, 10 ਫਰਵਰੀ (ਧਰਮਿੰਦਰ ਸਿੰਘ ਬਾਠ)- ਰਾਜੂ ਸ਼ਰਮਾ ਪੁੱਤਰ ਰਾਮ ਲੁਭਾਇਆ ਵਾਸੀ ਵਾਰਡ ਨੰਬਰ 9 ਫਤਹਿਗੜ੍ਹ ਚੂੜੀਆਂ ਤੇ ਉਸ ਦੇ ਸਾਥੀਆਂ ਨੇ ਸਥਾਨਕ ਪੁਲਿਸ ਅਤੇ ਈ.ਓ. 'ਤੇ ਕਥਿਤ ਤੌਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਿਆਸੀ ਦਬਾਅ ਅਧੀਨ ਮੇਰੇ ਅਤੇ ...
ਘਰੋਟਾ, 10 ਫਰਵਰੀ (ਸੰਜੀਵ ਗੁਪਤਾ)-ਘਰੋਟਾ ਇਲਾਕੇ ਦੇ ਪਿੰਡ ਅਜੀਜਪੁਰ-ਨਾਜੋਚੱਕ ਦੇ ਨਜ਼ਦੀਕ ਲੁਟੇਰਿਆਂ ਵਲੋਂ ਇਕ ਸਾਈਕਲ ਸਵਾਰ ਤੋਂ 50 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਪਿੰਡ ਪੰਜੂਪੁਰ ਦਾ ਸੰਤੋਖ ਰਾਜ ਪੁੱਤਰ ਕੁੜਕੁ ਰਾਮ ਜੋ ...
ਬਟਾਲਾ, 10 ਫਰਵਰੀ (ਕਾਹਲੋਂ)-ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਦੀ ਅਗਵਾਈ 'ਚ ਚੱਲ ਰਹੀ ਜਥੇਬੰਦੀ ਇੰਪਲਾਈਜ਼ ਫ਼ੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਹੁਣ ਪਾਵਰਕਾਮ ਟਰਾਂਸਕੋ) ਸਰਕਲ ਗੁਰਦਾਸਪੁਰ ਦੇ ਪ੍ਰਧਾਨ ਗੁਰਦਿਆਲ ਸਿੰਘ ਬੋਪਾਰਾਏ, ਪੀ ਐਾਡ ਐਮ. ਸਰਕਲ ...
ਗੁਰਦਾਸਪੁਰ, 10 ਫਰਵਰੀ (ਆਰਿਫ਼)- ਪੰਜਾਬੀ ਸੱਭਿਆਚਾਰ ਦੀ ਗੁੜ੍ਹਤੀ ਦੇਣ ਵਾਲੀ ਕਲੱਬ ਲੋਕ ਸੱਭਿਆਚਾਰਕ ਪਿੜ ਗੁਰਦਾਸਪੁਰ ਵਲੋਂ 28 ਫਰਵਰੀ ਨੂੰ ਰਾਮ ਸਿੰਘ ਦੱਤ ਹਾਲ ਗੁਰਦਾਸਪੁਰ ਵਿਖੇ ਸੁਨੱਖੀ ਪੰਜਾਬ ਮੁਟਿਆਰ ਮੁਕਾਬਲਾ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ | ਇਹ ...
ਗੁਰਦਾਸਪੁਰ, 10 ਫਰਵਰੀ (ਭਾਗਦੀਪ ਸਿੰਘ ਗੋਰਾਇਆ)- ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਤਾਇਨਾਤ ਇਕ ਡਾਕਟਰ ਨੰੂ ਵਿਜੀਲੈਂਸ ਦੀ ਟੀਮ ਵਲੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਵਿਜੀਲੈਂਸ ...
ਕਾਦੀਆਂ, 10 ਫਰਵਰੀ (ਗੁਰਪ੍ਰੀਤ ਸਿੰਘ)-ਨਜ਼ਦੀਕੀ ਪਿੰਡ ਰਾਮਪੁਰ ਵਿਚ ਰਾਤ ਨੂੰ ਪਿੰਡ ਵਿਚ ਡੇਰਾ ਸ੍ਰੀਚੰਦ ਦੇ ਮੁਖੀ ਨਸੀਬ ਸਿੰਘ ਵਲੋਂ ਆਪਣੇ ਗੁਆਂਢੀਆਂ 'ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਟਾਂ-ਰੋੜੇ ਚਲਾਏ ਗਏ | ਦੋਸ਼ ਲਗਾਉਂਦੇ ਹੋਏ ਵੱਸਣ ਸਿੰਘ, ਕਸ਼ਮੀਰ ਕੌਰ, ...
ਦੀਨਾਨਗਰ, 10 ਫਰਵਰੀ (ਸ਼ਰਮਾ/ਸੋਢੀ/ਸੰਧੂ)- ਦੀਨਾਨਗਰ ਦੇ ਝੱਖੜ ਪਿੰਡੀ ਰੇਲਵੇ ਫਾਟਕ ਦੇ ਨੇੜੇ ਇਕ ਵਿਅਕਤੀ ਦੀ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਰਾਵੀ ਐਕਸਪੈੱ੍ਰਸ ਜੋ ਪਠਾਨਕੋਟ ਤੋਂ ਚੱਲ ਕੇ 2.40 ਦੇ ਕਰੀਬ ਦੀਨਾਨਗਰ ...
ਪੰਜਗਰਾਈਆਂ, 10 ਫਰਵਰੀ (ਬਲਵਿੰਦਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਨੂੰ ਸਮਰਪਿਤ 20ਵੇਂ ਅੰਤਰਰਾਸ਼ਟਰੀ ਪੱਧਰ ਦੇ ਮਹਾਨ ਗੁਰਮਤਿ ਸਮਾਗਮ 16 ਫਰਵਰੀ ਨੂੰ ਪਿੰਡ ਪੀਰੋਵਾਲੀ-ਕਰਨਾਮਾ ਦੇ ਗੁਰਦੁਆਰਾ ਦਸਮੇਸ਼ ਵਿਖੇ ਮੱੁਖ ਸੇਵਾਦਾਰ ਭਾਈ ਨਿਸ਼ਾਨ ...
ਗੁਰਦਾਸਪੁਰ, 10 ਫਰਵਰੀ (ਆਲਮਬੀਰ ਸਿੰਘ)-ਸਥਾਨਕ ਸ਼ਹਿਰ ਦੇ ਜੇਲਰੋਡ 'ਤੇ ਪੈਂਦੇ ਡਾਲਾ ਫਾਰਮ ਨਜ਼ਦੀਕ ਦੋ ਅਣਪਛਾਤੇ ਐਕਟਿਵਾ ਸਵਾਰਾਂ ਵਲੋਂ ਪੈਦਲ ਘਰ ਜਾ ਰਹੀ ਔਰਤ ਨੰੂ ਟੱਕਰ ਮਾਰ ਕੇ ਗੰਭੀਰ ਰੂਪ 'ਚ ਜ਼ਖ਼ਮੀ ਕਰ ਦੇਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਵਰਿੰਦਰ ਕੌਰ ...
ਗੁਰਦਾਸਪੁਰ, 10 ਫਰਵਰੀ (ਭਾਗਦੀਪ ਸਿੰਘ ਗੋਰਾਇਆ)-ਲੋਕ ਲਿਖਾਰੀ ਸਭਾ ਗੁਰਦਾਸਪੁਰ ਵਲੋਂ ਅੱਜ ਰਾਮ ਸਿੰਘ ਦੱਤ ਦੇਸ਼ ਭਗਤ ਹਾਲ ਵਿਖੇ ਪੁਸਤਕ ਗੋਸ਼ਟੀ ਤੇ ਕਵੀ ਦਰਬਾਰ ਕਰਵਾਇਆ ਗਿਆ | ਇਸ ਮੌਕੇ ਸੁਖਦੇਵ ਸਿੰਘ ਬਿਸ਼ਨਕੋਟੀ ਦੇ ਸਮੁੱਚੇ ਕਾਵਿ ਜਗਤ ਬਾਰੇ ਡਾ: ਰਜਵਿੰਦਰ ...
ਬਟਾਲਾ, 10 ਫਰਵਰੀ (ਬੁੱਟਰ)-ਮਿਉਂਸਪਲ ਪੈਨਸ਼ਨਰਜ ਵੈਲਫ਼ੇਅਰ ਆਰਗੇਨਾਈਜੇਸ਼ਨ ਬਟਾਲਾ ਦੀਆਂ ਮੰਗਾਂ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਯੂਨੀਅਨ ਦੇ ਜਨ: ਸਕੱਤਰ ਗੁਰਬਚਨ ਲਾਲ ਦੀ ਅਗਵਾਈ ਹੋਈ | ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਨਗਰ ਨਿਗਮ ਬਟਾਲਾ ਦੇ ਪੈਨਸ਼ਨਰਾਂ ਨੂੰ ...
ਬਟਾਲਾ/ਅੱਚਲ ਸਾਹਿਬ, 10 ਫਰਵਰੀ (ਹਰਦੇਵ ਸਿੰਘ ਸੰਧੂ, ਗੁਰਚਰਨ ਸਿੰਘ)-ਬੀਤੀ ਅੱਧੀ ਰਾਤ ਨੂੰ ਚੋਰਾਂ ਵਲੋਂ 2 ਠੇਕਿਆਂ ਦੇ ਸ਼ਟਰ ਤੋੜ ਕੇ ਭਾਰੀ ਮਾਤਰਾ 'ਚ ਸ਼ਰਾਬ ਤੇ ਨਕਦੀ ਚੋਰੀ ਕਰਨ ਦੀ ਖ਼ਬਰ ਹੈ | ਇਸ ਬਾਰੇ ਰਜਿੰਦਰਾ ਵਾਈਨ ਬਟਾਲਾ ਜੈਂਤੀਪੁਰ ਗਰੁੱਪ ਦੇ ਇੰਚਾਰਜ ...
ਦੀਨਾਨਗਰ, 10 ਫਰਵਰੀ (ਸ਼ਰਮਾ/ਸੰਧੂ/ਸੋਢੀ)- ਦੀਨਾਨਗਰ ਹਲਕੇ ਦੇ ਸੀਨੀਅਰ ਕਾਂਗਰਸੀ ਨੇਤਾ ਮਨਜੀਤ ਸਿੰਘ ਮੰਜ ਨੂੰ ਦੀਨਾਨਗਰ ਹਲਕੇ ਦੀ ਵਿਧਾਇਕਾ ਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਦੀਨਾਨਗਰ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ | ਜਾਣਕਾਰੀ ਅਨੁਸਾਰ ...
ਕਲਾਨੌਰ, 10 ਫਰਵਰੀ (ਪੁਰੇਵਾਲ)- ਪੰਜਾਬ ਦੀਆਂ ਜ਼ੇਲ੍ਹਾਂ 'ਚ ਸੁਧਾਰ ਦੇ ਮੱਦੇਨਜ਼ਰ ਨੈਸ਼ਨਲ ਕਮਿਸ਼ਨ ਆਫ਼ ਜੇਲ੍ਹ ਪਿ੍ਜ਼ਨਰ ਵਿਕਟਮ ਆਫ਼ ਇੰਡੀਆ ਦੇ ਰਾਸ਼ਟਰੀ ਚੇਅਰਮੈਨ ਮੁਨੀਸ਼ ਪ੍ਰਤਾਪ ਵਲੋਂ ਉੱਘੇ ਸਮਾਜ ਸੇਵਕ ਮਨਦੀਪ ਸਿੰਘ ਭੁੱਲਰ ਨੂੰ ਨੈਸ਼ਨਲ ਕਮਿਸ਼ਨ ਆਫ਼ ...
ਵਡਾਲਾ ਬਾਂਗਰ, 10 ਫਰਵਰੀ (ਭੁੰਬਲੀ)- ਸੀਨੀ: ਕਾਂਗਰਸੀ ਆਗੂ ਤੇ ਪਿੰਡ ਦਾਦੂਵਾਲ ਦੇ ਸਰਪੰਚ ਅਮਰਜੀਤ ਸਿੰਘ ਦਾਦੂਵਾਲ ਨੇ ਮੈਂਬਰ ਪੰਚਾਇਤਾਂ ਦੀ ਮੌਜੂਦਗੀ ਵਿਚ ਪਿੰਡ ਦੇ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਸਮੇਂ ਗੱਲਬਾਤ ਕਰਦੇ ਸਮੇਂ ਆਖਿਆ ਕਿ ਅਸੀਂ ਹਲਕੇ ਦੇ ...
ਗੁਰਦਾਸਪੁਰ, 10 ਫਰਵਰੀ (ਆਰਿਫ਼)-ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਮੀਟਿੰਗ ਗੁਰੂ ਨਾਨਕ ਪਾਰਕ ਵਿਖੇ ਕਾਮਰੇਡ ਵਿਜੇ ਕੁਮਾਰ ਸੋਹਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਮਜ਼ਦੂਰਾਂ ਦੇ ਵੱਖ ਵੱਖ ਮਸਲਿਆਂ ਅਤੇ ਮਨਰੇਗਾ ਮਜ਼ਦੂਰਾਂ ਨੰੂ ਪੇਸ਼ ਆ ਰਹੀਆਂ ਮੁਸ਼ਕਿਲਾਂ ...
ਗੁਰਦਾਸਪੁਰ, 10 ਫਰਵਰੀ (ਆਰਿਫ਼)- ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਦੇ ਵਿਦਿਆਰਥੀਆਂ ਨੇ ਉਲੰਪੀਆਡ ਪ੍ਰੀਖਿਆਵਾਂ ਵਿਚੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 81 ਤਗਮੇ ਹਾਸਲ ਕੀਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਮ.ਡੀ. ਦਲਜੀਤ ਕੌਰ ਤੇ ਪਿ੍ੰਸੀਪਲ ...
ਗੁਰਦਾਸਪੁਰ, 10 ਫਰਵਰੀ (ਆਰਿਫ਼)-ਗੁਰਦਾਸਪੁਰ ਦੇ ਰੁਪਿੰਦਰਜੀਤ ਸਿੰਘ ਸੰਧੂ ਜੋ 28 ਜਨਵਰੀ ਨੰੂ ਇਸ ਦੁਨੀਆਂ ਨੰੂ ਅਲਵਿਦਾ ਕਹਿ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਅੱਜ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਕਾਹਨੰੂਵਾਨ ਰੋਡ ਵਿਖੇ ਕੀਰਤਨ ਤੇ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ...
ਪੁਰਾਣਾ ਸ਼ਾਲਾ, 10 ਫਰਵਰੀ (ਅਸ਼ੋਕ ਸ਼ਰਮਾ)-ਤਿੱਬੜ ਦੀ ਪੁਲਿਸ ਵਲੋਂ ਵਿਅਕਤੀ ਕੋਲੋਂ 72 ਹਜ਼ਾਰ ਮਿਲੀਲੀਟਰ ਲਾਹਣ ਤੇ ਮੋਟਰਸਾਈਕਲ ਕਾਬੂ ਕੀਤਾ ਗਿਆ ਹੈ, ਜਦਕਿ ਦੋਸ਼ੀ ਹਨੇਰੇ ਦਾ ਫ਼ਾਇਦਾ ਲੈ ਕੇ ਮੌਕੇ 'ਤੇ ਫ਼ਰਾਰ ਹੋ ਗਿਆ | ਥਾਣਾ ਮੁਖੀ ਜਬਰਜੀਤ ਸਿੰਘ ਨੇ ਦੱਸਿਆ ਕਿ ...
ਘਰੋਟਾ, 10 ਫਰਵਰੀ (ਸੰਜੀਵ ਗੁਪਤਾ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਟਿਕਾਊ ਭਵਿੱਖ ਲਈ ਟਿਕਾਊ ਖ਼ੁਰਾਕ ਵਿਸ਼ੇ 'ਤੇ ਦਾਲਾਂ ਦੀ ਮਹੱਤਤਾ ਸਬੰਧੀ ਜਾਗਰੂਕਤਾ ਕੈਂਪ ਘਰੋਟਾ ਇਲਾਕੇ ਦੀ ਫੋਕਲ ਪੁਆਇੰਟ ਦਾਣਾ ਮੰਡੀ ਨੌਰੰਗਪੁਰ ...
ਦੀਨਾਨਗਰ, 10 ਫਰਵਰੀ (ਸੰਧੂ/ਸ਼ਰਮਾ/ਸੋਢੀ)-ਸ੍ਰੀ ਗੁਰੂ ਰਵਿਦਾਸ ਸਭਾ ਪਿੰਡ ਅਵਾਂਖਾ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮਨਾਇਆ ਗਿਆ | ਸਭਾ ਪ੍ਰਧਾਨ ਮੋਹਨ ਲਾਲ ਤੇ ਬਜ਼ੁਰਗ ਸੇਵਾ ਰਾਮ ਅੱਤਰੀ ਦੀ ਪ੍ਰਧਾਨਗੀ ਵਿਚ ਸ੍ਰੀ ਗੁਰੂ ਰਵਿਦਾਸ ਮੰਦਿਰ ਪੁਰਾਣੀ ...
ਗੁਰਦਾਸਪੁਰ, 10 ਫਰਵਰੀ (ਸੁਖਵੀਰ ਸਿੰਘ ਸੈਣੀ)-ਸਥਾਨਕ ਸ਼ਹਿਰ ਦੀ ਬਾਡੀ ਜ਼ੋਨ ਨਿਊਟ੍ਰੇਸ਼ਨ ਵਿੰਗ ਵਲੋਂ ਨੌਜਵਾਨਾਂ ਨੰੂ ਨਸ਼ਿਆਂ ਤੋਂ ਦੂਰ ਕਰਨ ਅਤੇ ਸਰੀਰ ਵੱਲ ਧਿਆਨ ਦੇਣ ਦੇ ਉਪਰਾਲੇ ਤਹਿਤ ਬਾਡੀ ਬਿਲਡਿੰਗ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਮਿਲਕ ਪਲਾਂਟ ਦੇ ...
ਸ੍ਰੀ ਹਰਿਗੋਬਿੰਦਪੁਰ, 10 ਫਰਵਰੀ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਚੀਮਾ ਖੁੱਡੀ ਵਿਖੇ ਗੁਰਦੁਆਰਾ ਵੱਡਾ ਬਾਬਾ ਭੋਗੀ ਰਾਮ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਅੰਮਿ੍ਤ ਸੰਚਾਰ ...
ਗੁਰਦਾਸਪੁਰ, 10 ਫਰਵਰੀ (ਸੁਖਵੀਰ ਸਿੰਘ ਸੈਣੀ)-ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਵੁਮੈਨ ਗੁਰਦਾਸਪੁਰ ਵਿਚ ਕਾਲਜ ਪਿ੍ੰ. ਡਾ: ਨੀਰੂ ਸ਼ਰਮਾ ਦੀ ਰਹਿਨੁਮਾਈ ਹੇਠ ਤੇ ਕਾਸਮੋਟੋਲੋਜੀ ਵਿਭਾਗ ਦੇ ਮੁਖੀ ਕੁਲਵਿੰਦਰ ਕੌਰ ਦੀ ਅਗਵਾਈ 'ਚ ਇਕ ਰੋਜ਼ਾ ਵਰਕਸ਼ਾਪ ਮੇਕਅਪ ਤੇ ...
ਗੁਰਦਾਸਪੁਰ, 10 ਫਰਵਰੀ (ਆਰਿਫ਼)-ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਰਾਮਨਗਰ ਵਿਖੇ ਵਿਦਾਇਗੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਬੱਚਿਆਂ ਸਮੇਤ ਸਕੂਲ ਦੇ ਚੇਅਰਮੈਨ ਸਵਰਨ ਸਿੰਘ ਛੀਨਾ ਤੇ ਸਕੂਲ ਦੇ ਪਿ੍ੰ. ਰਮਾਗਾਰੀ ਤੇ ਸਮੂਹ ਸਟਾਫ਼ ਵੀ ਸ਼ਾਮਿਲ ਹੋਏ | ਇਸ ਮੌਕੇ ਸਕੂਲ ...
ਬਟਾਲਾ, 10 ਫਰਵਰੀ (ਬੁੱਟਰ)-ਪੰਜਾਬ ਦੀ ਕੈਪਟਨ ਸਰਕਾਰ ਬਟਾਲਾ ਦੇ ਵਿਕਾਸ ਵੱਲ ਧਿਆਨ ਦੇਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਲੋਕ ਯੁਵਾ ਸ਼ਕਤੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਘੱਟ ਗਿਣਤੀ ਫਰੰਟ ਦੇ ਕੌਮੀ ਚੇਅਰਮੈਨ ਡਾ. ਸਤਨਾਮ ਸਿੰਘ ਬਾਜਵਾ ਨੇ ਕੀਤਾ | ...
ਘੁਮਾਣ, 10 ਫਰਵਰੀ (ਬੰਮਰਾਹ)-ਪੀ.ਐੱਸ.ਈ.ਬੀ. ਇੰਪਲਾਈਜ਼ ਫ਼ੈਡਰੇਸ਼ਨ ਏਟਕ ਸਬ ਡਵੀਜਨ ਘੁਮਾਣ ਦੇ ਪ੍ਰਧਾਨ ਕੁਲਦੀਪ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਬਾਰੇ ਸਰਕਲ ਗੁਰਦਾਸਪੁਰ ਦੇ ਸਕੱਤਰ ਦਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ 2 ਫਰਵਰੀ ਨੂੰ ਦੇਸ਼ ਭਗਤ ...
ਕਲਾਨੌਰ, 10 ਫਰਵਰੀ (ਪੁਰੇਵਾਲ)-ਸਥਾਨਕ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਲਖਵਿੰਦਰ ਸਿੰਘ ਅਠਵਾਲ ਦੀਆਂ ਹਦਾਇਤਾਂ 'ਤੇ ਸਬ-ਸੈਂਟਰ ਮੌੜ 'ਚ ਪੀਅਰ ਸਿਖਲਾਈ ਕੈਂਪ ਏ.ਐਨ.ਐਮ. ਮੈਡਮ ਮਨਜੀਤ ਕੌਰ ਦੀ ਨਿਗਰਾਨੀ ਹੇਠ ...
ਦੀਨਾਨਗਰ, 10 ਫਰਵਰੀ (ਸ਼ਰਮਾ/ਸੋਢੀ/ਸੰਧੂ)- ਦੀਨਾਨਗਰ ਵਰਗੇ ਪਛੜੇ ਖੇਤਰ 'ਚ ਪਿਛਲੇ ਦੋ ਦਹਾਕਿਆਂ ਤੋਂ ਵੱਖ-ਵੱਖ ਪਿੰਡਾਂ ਤੇ ਦੀਨਾਨਗਰ ਸ਼ਹਿਰ ਦੇ ਹਜ਼ਾਰਾਂ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਸੀ.ਬੀ.ਐੱਸ.ਸੀ. ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਗੋਬਿੰਦ ਪਬਲਿਕ ਸਕੂਲ ...
ਪੰਜਗਰਾਈਆਂ, 10 ਫਰਵਰੀ (ਬਲਵਿੰਦਰ ਸਿੰਘ)- ਸ੍ਰੀ ਨਿਰਵੈਰ ਖ਼ਾਲਸਾ ਜਥੇਬੰਦੀ ਨੇ ਪਿੰਡ ਮਧਰੇ ਦੇ ਇਕ ਲੋੜਵੰਦ ਪਰਿਵਾਰ ਦੀ ਸਹਾਇਤਾ ਕੀਤੀ | ਜਥੇਬੰਦੀ ਦੇ ਪੰਜਾਬ ਦੇ ਜਨਰਲ ਸਕੱਤਰ ਭਾਈ ਦਲਜੀਤ ਸਿੰਘ ਸੱਲੋਚਾਹਲ ਨੇ ਦੱਸਿਆ ਕਿ ਸੰਤ ਬਾਬਾ ਗੁਰਪਾਲ ਸਿੰਘ ਢੀਂਡਸੇ ...
ਗੁਰਦਾਸਪੁਰ, 10 ਫਰਵਰੀ (ਆਰਿਫ਼)-ਰਾਜ ਪੱਧਰੀ ਪੇਂਟਿੰਗ ਮੁਕਾਬਲਿਆਂ ਅਤੇ ਬਾਲ ਦਿਵਸ ਮੌਕੇ ਕਰਵਾਏ ਮੁਕਾਬਲਿਆਂ ਵਿਚੋਂ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੰੂ ਸਨਮਾਨਿਤ ਕਰਨ ਲਈ ਜ਼ਿਲ੍ਹਾ ਬਾਲ ਭਲਾਈ ਕੌਾਸਲ ਵਲੋਂ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਲਿਟਲ ਫਲਾਵਰ ...
ਗੁਰਦਾਸਪੁਰ, 10 ਫਰਵਰੀ (ਆਰਿਫ਼)-ਪੰਚਾਇਤੀ ਰਾਜ ਪੈਨਸ਼ਨਰਾਂ ਦੀ ਮੰਗਾਂ ਸਬੰਧੀ ਗੁਰੂ ਨਾਨਕ ਪਾਰਕ ਵਿਖੇ ਮੀਟਿੰਗ ਹੋਈ | ਇਸ ਮੌਕੇ ਸੂਬਾ ਪ੍ਰਧਾਨ ਜਰਨੈਲ ਸਿੰਘ ਮੱਲੀ, ਲਖਵਿੰਦਰ ਸੂਬਾ ਮੀਤ ਪ੍ਰਧਾਨ ਅਤੇ ਹੋਰ ਆਗੂਆਂ ਨੇ ਕਿਹਾ ਕਿ ਪੰਚਾਇਤੀ ਰਾਜ ਦੇ ਪੈਨਸ਼ਨਰਾਂ ਨੰੂ ...
ਗੁਰਦਾਸਪੁਰ, 10 ਫਰਵਰੀ (ਭਾਗਦੀਪ ਸਿੰਘ ਗੋਰਾਇਆ)- ਗੁਰਦਾਸਪੁਰ ਤੋਂ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਰਣਜੀਤ ਬਾਗ਼ ਵਿਖੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਉਕਤ ਪਿੰਡ ਤੋਂ ਦਰਜਨਾਂ ਪਿੰਡਾਂ ਨੰੂ ਜਾਂਦੀ ਸੰਪਰਕ ਸੜਕ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ...
ਘੁਮਾਣ, 10 ਫਰਵਰੀ (ਬੰਮਰਾਹ)- ਪਿੰਡ ਭੋਮਾ ਨੇੜੇ ਘੁਮਾਣ ਦਾ ਅੰਤਰਰਾਸ਼ਟਰੀ ਖੇਡ ਮੇਲਾ 13 ਅਤੇ 14 ਫਰਵਰੀ ਨੂੰ ਬਾਬਾ ਨਾਂਗਾ ਜੀ ਦੇ ਤਪ ਸਥਾਨ ਪਿੰਡ ਭੋਮਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਨਾਂਗਾ ਸੇਵਾ ਸੁਸਾਇਟੀ ਦੇ ਪ੍ਰਧਾਨ ਬਾਬਾ ...
ਗੁਰਦਾਸਪੁਰ, 10 ਫਰਵਰੀ (ਆਰਿਫ਼)-ਗਲੋਬਲ ਗੁਰੂ ਇਮੀਗੇ੍ਰਸ਼ਨ ਵਲੋਂ 12 ਫਰਵਰੀ ਨੰੂ ਗੁਰਦਾਸਪੁਰ ਦਫ਼ਤਰ ਵਿਖੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ | ਜਿਹੜੇ ਵਿਦਿਆਰਥੀ ਯੂ.ਕੇ. ਜਾਂ ਕੈਨੇਡਾ ਜਾਣਾ ਚਾਹੁੰਦੇ ਹਨ, ਉਹ ਇਸ ਸੈਮੀਨਾਰ ਵਿਚ ਭਾਗ ਲੈ ਸਕਦੇ ਹਨ | ਜਾਣਕਾਰੀ ਦਿੰਦੇ ...
ਗੁਰਦਾਸਪੁਰ, 10 ਫਰਵਰੀ (ਸੁਖਵੀਰ ਸਿੰਘ ਸੈਣੀ)-ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਵੁਮੈਨ ਗੁਰਦਾਸਪੁਰ ਦੀ ਯੂਥ ਕਲੱਬ ਦੀਆਂ ਵਿਦਿਆਰਥਣਾਂ ਨੇ ਪੰਜਾਬ ਰਾਜ ਦੇ ਸੰਸਕ੍ਰਿਤਕ ਪ੍ਰੋਗਰਾਮ ਦੀ ਪ੍ਰਤੀਨਿਧਤਾ ਕਰਦੇ ਹੋਏ ਰਾਸ਼ਟਰਪਤੀ ਭਵਨ ਦਿਵਸ ਵਿਚ ਕਰਵਾਏ ਜਾ ਰਹੇ ...
ਗੁਰਦਾਸਪੁਰ, 10 ਫਰਵਰੀ (ਆਰਿਫ਼)- ਪਿਛਲੇ 9 ਸਾਲਾਂ ਤੋਂ ਇੰਮੀਗਰੇਸ਼ਨ ਦੀਆਂ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨ ਵਾਲੀ ਦੀ ਬਿ੍ਟਿਸ਼ ਲਾਇਬ੍ਰੇਰੀ ਵਲੋਂ ਲਗਾਤਾਰ ਵਿਦਿਆਰਥੀਆਂ ਦਾ ਆਸਟ੍ਰੇਲੀਆ, ਕੈਨੇਡਾ ਤੇ ਯੂ.ਕੇ. ਦਾ ਸਟੱਡੀ ਵੀਜ਼ਾ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ...
ਗੁਰਦਾਸਪੁਰ, 10 ਫਰਵਰੀ (ਆਲਮਬੀਰ ਸਿੰਘ)-ਜੇ.ਈਜ਼ ਕੌਾਸਲ ਦੀ ਆਗੂਆਂ ਦੀ ਮੀਟਿੰਗ ਹੋਈ | ਇਸ ਮੌਕੇ ਜੇ.ਈਜ਼ ਕੌਾਸਲ ਦੇ ਪ੍ਰਧਾਨ ਇੰਜੀ: ਦਿਲਬਾਗ਼ ਸਿੰਘ ਭੁੰਬਲੀ ਤੇ ਜਨਰਲ ਸਕੱਤਰ ਇੰਜੀ: ਵਿਮਲ ਕੁਮਾਰ ਨੇ ਕਿਹਾ ਕਿ ਜੂਨੀਅਰ ਇੰਜੀਨੀਅਰ ਦਿਨ ਰਾਤ ਮਿਹਨਤ ਕਰਕੇ ਪੰਜਾਬ ਦੇ ...
ਫਤਹਿਗੜ੍ਹ ਚੂੜੀਆਂ, 10 ਫਰਵਰੀ (ਧਰਮਿੰਦਰ ਸਿੰਘ ਬਾਠ)-ਬੀਤੇ ਦਿਨੀਂ ਕੈਬਨਿਟ ਮੰਤਰੀ ਤਿ੍ਪਤਰਜਿੰਦਰ ਸਿੰਘ ਬਾਜਵਾ ਵਲੋਂ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਨੂੰ ਇਕ ਕਰੋੜ ਰੁਪਏ ਦੀ ਗ੍ਰਾਂਟ ਦੇ ਚੈੱਕ ਦਿੱਤੇ ਜਾਣ 'ਤੇ ਫਤਹਿਗੜ੍ਹ ਚੂੜੀਆਂ ਦੇ ਕਾਂਗਰਸੀ ਆਗੂਆਂ ...
ਦੀਨਾਨਗਰ, 10 ਫਰਵਰੀ (ਸ਼ਰਮਾ/ਸੰਧੂ/ਸੋਢੀ)-ਨਹਿਰੀ ਵਿਭਾਗ ਵਿਚ ਨੌਕਰੀ ਦਿਵਾਉਣ ਦੀ ਆੜ ਹੇਠ 2.50 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਦੀਨਾਨਗਰ ਪੁਲਿਸ ਵਲੋਂ ਪਤੀ-ਪਤਨੀ ਿਖ਼ਲਾਫ਼ ਮਾਮਲਾ ਦਰਜ ਕਰਨ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਪਿੰਡ ਰਾਮਨਗਰ ਦੇ ਬਲਦੇਵ ...
ਗੁਰਦਾਸਪੁਰ, 10 ਫਰਵਰੀ (ਆਰਿਫ਼)-ਪੰਜਾਬ ਰਾਜ ਪਾਵਰਕਾਮ ਅਧੀਨ ਕੰਮ ਕਰਦੀ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਮੰਡਲ ਵਰਕਿੰਗ ਕਮੇਟੀ ਦੀ ਮੀਟਿੰਗ ਜਰਨੈਲ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੇਵਾ ਮੁਕਤ ਹੋਏ ਬਿਜਲੀ ਕਾਮਿਆਂ ਦੀਆਂ ਭਖਦੀਆਂ ...
ਪਠਾਨਕੋਟ, 10 ਫਰਵਰੀ (ਚੌਹਾਨ)-ਸਰਬੱਤ ਖਾਲਸਾ ਪਠਾਨਕੋਟ ਵਲੋਂ ਗੁਰਦੁਆਰਾ ਸਿੰਘ ਸਭਾ ਅਬਰੋਲ ਨਗਰ ਵਿਖੇ ਚੱਲ ਰਹੀ ਬਾਣੀ ਦੀ ਵਿਆਖਿਆ ਭਾਈ ਹਰਸੁਖਮਨ ਸਿੰਘ ਐਸ. ਜੀ. ਪੀ. ਸੀ. ਵਾਲਿਆਂ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ | ਭਾਈ ਦਾਤਾਰ ਸਿੰਘ ਦੇ ਰਾਗੀ ਜਥੇ ਨੇ ਕੀਰਤਨ ਰਾਹੀਂ ...
ਪਠਾਨਕੋਟ, 10 ਫਰਵਰੀ (ਸੰਧੂ)-ਨਗਰ ਨਿਗਮ ਪਠਾਨਕੋਟ ਦੇ ਵਾਰਡ ਨੰਬਰ-38 ਮਾਡਲ ਟਾਊਨ ਸਾਹਮਣੇ ਗੁਰੂ ਨਾਨਕ ਪਾਰਕ ਵਿਖੇ ਪਿਛਲੇ ਲੰਮੇ ਸਮੇਂ ਤੋਂ ਟੁੱਟੇ ਸੀਵਰੇਜ ਦੇ ਢੱਕਣ ਜਿਸ ਨੂੰ ਨਿਗਮ ਵਲੋਂ ਠੀਕ ਨਹੀਂ ਕੀਤਾ ਜਾ ਰਿਹਾ ਸੀ ਤੇ ਜਿਸ ਕਰਕੇ ਮੁਹੱਲਾ ਵਾਸੀ ਬਹੁਤ ...
ਪਠਾਨਕੋਟ, 10 ਫਰਵਰੀ (ਆਸ਼ੀਸ਼ ਸ਼ਰਮਾ)- ਬੀਤੇ ਦਿਨੀਂ ਪਿੰਡ ਅਜੀਜਪੁਰ ਵਾਸੀ ਸੋਹਣ ਲਾਲ ਨੇ ਥਾਣਾ ਡਵੀਜ਼ਨ ਨੰਬਰ-2 ਪਠਾਨਕੋਟ ਵਿਚ ਦਰਖ਼ਾਸਤ ਦਿੱਤੀ ਸੀ ਕਿ 7 ਫਰਵਰੀ ਨੰੂ ਉਸ ਨੰੂ ਇਕ ਮਹਿਲਾ ਦਾ ਫ਼ੋਨ ਆਇਆ ਸੀ ਕਿ ਉਹ ਉਸ ਨੰੂ ਮਿਲਣਾ ਚਾਹੁੰਦੀ ਹੈ | ਜਦ ਉਹ ਉਸ ਔਰਤ ਨੰੂ ...
ਪਠਾਨਕੋਟ, 10 ਫਰਵਰੀ (ਆਸ਼ੀਸ਼ ਸ਼ਰਮਾ)-ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਡਾ: ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਨੈਸ਼ਨਲ ਡੀਵਾਰਮਿੰਗ ਡੇ ਮਨਾਇਆ ਗਿਆ ਜਿਸ ਵਿਚ 1 ਤੋਂ 19 ਸਾਲ ਤੱਕ ਦੇ (ਆਂਗਣਵਾੜੀ ਸਕੂਲ, ਸਰਕਾਰੀ ਸਕੂਲ, ...
ਪਠਾਨਕੋਟ, 10 ਫਰਵਰੀ (ਆਰ. ਸਿੰਘ)-ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਿਜੈ ਸ਼ਰਮਾ ਦੀ ਪ੍ਰਧਾਨਗੀ ਹੇਠ ਗੁਰਦਾਸਪੁਰ ਰੋਡ ਪਠਾਨਕੋਟ ਸਥਿਤ ਹੋਟਲ ਵਿਖੇ ਹੋਈ, ਜਿਸ ਵਿਚ ਸਾਬਕਾ ਵਿਧਾਇਕਾ ਸੀਮਾ ਦੇਵੀ , ਜ਼ਿਲ੍ਹਾ ਮਹਾਂਮੰਤਰੀ ਵਿਨੋਦ ਧੀਮਾਨ, ਜੋਧਾ ...
ਪਠਾਨਕੋਟ, 10 ਫਰਵਰੀ (ਆਸ਼ੀਸ਼ ਸ਼ਰਮਾ)-ਦਿੱਲੀ ਤੋਂ ਆਈ ਟੀਮ ਵਲੋਂ ਸਿਵਲ ਹਸਪਤਾਲ ਪਠਾਨਕੋਟ ਦਾ ਨਿਰੀਖਣ ਕੀਤਾ ਗਿਆ | ਇਸ ਟੀਮ ਦੀ ਪ੍ਰਧਾਨਗੀ ਹੇਠ ਪਾਪੂਲੇਸ਼ਨ ਰਿਸਰਚ ਸੈਂਟਰ ਦੇ ਐਸੋਸੀਏਟ ਪ੍ਰੋਫੈਸਰ ਡਾ: ਬਸ਼ੀਰ ਅਹਿਮਦ ਕਰ ਰਹੇ ਸਨ | ਉਨ੍ਹਾਂ ਵਲੋਂ ਨੈਸ਼ਨਲ ਹੈਲਥ ...
ਡਮਟਾਲ, 10 ਫਰਵਰੀ (ਰਾਕੇਸ਼ ਕੁਮਾਰ)- ਨਸ਼ਾ ਤਸਕਰਾਂ 'ਤੇ ਕਾਰਵਾਈ ਕਰਦੇ ਹੋਏ ਅੱਜ ਡਮਟਾਲ ਪੁਲਿਸ ਨੇ ਇਕ ਘਰ ਵਿਚੋਂ 3 ਕੁਇੰਟਲ 50 ਕਿੱਲੋ ਚੂਰਾ ਪੋਸਤ, ਇਕ ਦੇਸੀ ਕੱਟਾ ਤੇ 10 ਰੌਾਦ ਬਰਾਮਦ ਕੀਤੇ ਹਨ | ਵਿਧਾਨ ਸਭਾ ਇੰਦੌਰਾ ਦੇ ਥਾਣਾ ਡਮਟਾਲ ਦੇ ਅਧੀਨ ਆਉਂਦੇ ਪਿੰਡ ਨਾਗਲਿਆ ...
ਪਠਾਨਕੋਟ, 10 ਫਰਵਰੀ (ਆਸ਼ੀਸ਼ ਸ਼ਰਮਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ:) ਬਲਬੀਰ ਸਿੰਘ ਨੇ ਸ਼ਹੀਦ ਮੱਘਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੋਲੀ ਦਾ ਨਿਰੀਖਣ ਕੀਤਾ | ਜ਼ਿਲ੍ਹਾ ਸਿੱਖਿਆ ਅਫਸਰ ਨੇ ਸਰਕਾਰੀ ਸਕੂਲ ਵਿਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ | ...
ਪਠਾਨਕੋਟ, 10 ਫਰਵਰੀ (ਸੰਧੂ)-ਦੋ ਮਹੀਨੇ ਤੋਂ ਪੈਨਸ਼ਨਾਂ ਨਾ ਮਿਲਣ ਕਰਕੇ ਨਗਰ ਨਿਗਮ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਦੇਸ਼ ਬੰਧੂ ਅਤੇ ਚੇਅਰਮੈਨ ਬੀ.ਆਰ. ਗੁਪਤਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਮੀਟਿੰਗ ਦੌਰਾਨ ਐਸੋਸੀਏਸ਼ਨ ...
ਪਠਾਨਕੋਟ, 10 ਫਰਵਰੀ (ਆਰ. ਸਿੰਘ )-ਭਾਜਪਾ ਵਲੋਂ ਸ਼ੁਰੂ ਕੀਤੀ ਗਈ ਮਿਸਡ ਕਾਲ ਮੁਹਿੰਮ ਤਹਿਤ ਸੀ.ਏ.ਏ. ਦੇ ਸਮਰਥਨ ਵਿਚ ਮਿਸਡ ਕਾਲ ਜਾਗਰੂਕਤਾ ਕੈਂਪ ਨਵੀਂ ਸਬਜ਼ੀ ਮੰਡੀ ਪਠਾਨਕੋਟ ਵਿਖੇ ਭਾਜਪਾ ਵਰਕਰਾਂ ਦੀ ਅਗਵਾਈ ਹੇਠ ਕੀਤਾ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਭਾਜਪਾ ...
ਬਮਿਆਲ, 10 ਫਰਵਰੀ (ਰਾਕੇਸ਼ ਸ਼ਰਮਾ)-ਰਾਸ਼ਟਰੀ ਡੀਵਾਰਮਿੰਗ ਦਿਵਸ ਮੌਕੇ ਮਿੰਨੀ ਪੀ.ਐੱਚ.ਸੀ. ਬਮਿਆਲ ਵਿਖੇ ਡੀਵਾਰਮਿੰਗ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਦੀ ਪ੍ਰਧਾਨਗੀ ਮੈਡੀਕਲ ਅਫ਼ਸਰ ਡਾ: ਗੁਰਪ੍ਰੀਤ ਨੇ ਕੀਤੀ | ਇਸ ਮੌਕੇੇ ਸਕੂਲ ਦੇ ਵਿਦਿਆਰਥੀਆਾ ਨੂੰ ...
ਪਠਾਨਕੋਟ, 10 ਫਰਵਰੀ (ਆਸ਼ੀਸ਼ ਸ਼ਰਮਾ)-ਸਿਵਲ ਸਰਜਨ ਪਠਾਨਕੋਟ ਡਾ: ਵਿਨੋਦ ਸਰੀਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਬਲਾਕ ਬੁੰਗਲ ਬਧਾਨੀ ਵਿਖੇ ਪੇਟ ਦੇ ਕੀੜਿਆਂ ਤੋਂ ਬਚਾਉਣ ਲਈ ਰਾਸ਼ਟਰੀ ਮੁਕਤੀ ਦਿਵਸ ਅਧੀਨ 1 ਤੋਂ 19 ਸਾਲ ਤੱਕ ਦੇ ਸਾਰੇ ਹੀ ਬੱਚਿਆਂ ਨੰੂ ...
ਪਠਾਨਕੋਟ, 10 ਫਰਵਰੀ (ਆਸ਼ੀਸ਼ ਸ਼ਰਮਾ)-ਸੰਦੀਪਨੀ ਗੁਰੂਕੁਲ ਸਕੂਲ ਵਿਚ ਸਾਇੰਸ ਵਿਭਾਗ ਵਲੋਂ ਵਾਤਾਵਰਨ ਸਮੱਸਿਆ 'ਤੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਚੌਥੀ, ਪੰਜਵੀਂ ਅਤੇ 6ਵੀਂ ਜਮਾਤ ਦੇ ਬੱਚਿਆਂ ਨੇ ਭਾਗ ਲਿਆ | ਸਾਇੰਸ ਵਿਭਾਗ ਦੇ ਮੁਖੀ ਸਚਿਨ ਵਲੋਂ ਮੁਕਾਬਲਿਆਂ ਦਾ ...
ਪਠਾਨਕੋਟ, 10 ਫਰਵਰੀ (ਆਸ਼ੀਸ਼ ਸ਼ਰਮਾ)- ਲਾਇਨਜ਼ ਕਲੱਬ ਪਠਾਨਕੋਟ ਵਲੋਂ ਡਾ: ਕੇ.ਡੀ. ਆਈ ਹਸਪਤਾਲ ਵਿਖੇ 4 ਜ਼ਰੂਰਤਮੰਦ ਮਰੀਜ਼ਾਂ ਦੇ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕਰਵਾਏ ਗਏ | ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ...
ਪਠਾਨਕੋਟ, 10 ਫਰਵਰੀ (ਆਸ਼ੀਸ਼ ਸ਼ਰਮਾ)-ਸੀਨੀਅਰ ਮੈਡੀਕਲ ਅਫ਼ਸਰ ਡਾ: ਭੁਪਿੰਦਰ ਸਿੰਘ ਅਤੇ ਆਈ.ਡੀ.ਐਸ.ਪੀ. ਜ਼ਿਲ੍ਹਾ ਐਪੀਡੀਮਾਲੋਜਿਸਟ ਡਾ: ਸਰਬਜੀਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਦਫ਼ਤਰ ਪਠਾਨਕੋਟ ਅਤੇ ਸੀ.ਐਚ.ਸੀ. ਘਰੋਟਾ ਦੇ ਹੈਲਥ ਇੰਸਪੈਕਟਰਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX