ਅੰਮਿ੍ਤਸਰ, 18 ਫਰਵਰੀ (ਹਰਮਿੰਦਰ ਸਿੰਘ)¸ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵੱਖ-ਵੱਖ ਰਸਤਿਆਂ ਅਤੇ ਪੁਰਾਣੇ ਸ਼ਹਿਰ ਦੀ ਚਾਰ ਦੀਵਾਰੀ ਅੰਦਰੋ ਮੀਟ, ਸ਼ਰਾਬ, ਤੰਬਾਕੂ ਦੀਆਂ ਦੁਕਾਨਾਂ ਅਤੇ ਖੋਖੇ ਹਟਾਉਣ ਦੀ ਮੰਗ ਨੂੰ ਲੈ ਕੇ ਸਮਾਜ ਸੁਧਾਰ ਪੰਜਾਬ ਵਲੋਂ ਧਾਰਮਿਕ ...
ਛੇਹਰਟਾ, 18 ਫਰਵਰੀ (ਸੁਰਿੰਦਰ ਸਿੰਘ ਵਿਰਦੀ)¸ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਨਰੈਣਗੜ੍ਹ ਵਿਖੇ 2 ਲੁਟੇਰਿਆਂ ਵੱਲੋਂ ਇਕ ਰੇਹੜੀ ਵਾਲੇ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਵਰਿੰਦਰ ਤਿਵਾੜੀ ਜੋ ਕਿ ਸਬਜ਼ੀ ਦੀ ਰੇਹੜੀ ...
ਅਟਾਰੀ, 18 ਫ਼ਰਵਰੀ (ਰੁਪਿੰਦਰਜੀਤ ਸਿੰਘ ਭਕਨਾ)-ਐਸ. ਐਸ. ਪੀ. ਅੰਮਿ੍ਤਸਰ ਦਿਹਾਤੀ ਵਿਕਰਮਜੀਤ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਰਹੱਦੀ ਇਲਾਕੇ 'ਚ ਨਸ਼ਾ ਤਸਕਰਾਂ ਤੇ ਦੇਸ਼ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਸਰਹੱਦੀ ਇਲਾਕੇ ਘਰਿੰਡਾ ਵਿਖੇ ਸਪੈਸ਼ਲ ਨਾਕੇ ਲਾ ...
ਸਠਿਆਲਾ, 18 ਫਰਵਰੀ (ਸਫਰੀ)-ਕਸਬਾ ਸਠਿਆਲਾ ਦੇ ਗੁਰੂ ਤੇਗ ਬਹਾਦਰ ਬਜ਼ਾਰ ਸਠਿਆਲਾ ਦੀ ਦੁਕਾਨ 'ਚ ਚੋਰੀ ਹੋਣ ਬਾਰੇ ਖਬਰ ਹੈ | ਇਸ ਬਾਰੇ ਦੁਕਾਨਦਾਰ ਰੋਮੀ ਨੇ ਦੱਸਿਆ ਕਿ ਉਸ ਦੀ ਇਲੈਕਟ੍ਰੋਨਿਕ ਦੁਕਾਨ ਮੁੱਖ ਬਜ਼ਾਰ ਵਿਚ ਹੈ | ਜਿਸ ਵਿਚੋਂ ਚੋਰਾਂ ਨੇ ਰਾਤ ਦੇ ਵਕਤ 2 ਐਲ.ਈ.ਡੀ, ...
ਸੁਲਤਾਨਵਿੰਡ, 18 ਫਰਵਰੀ (ਗੁਰਨਾਮ ਸਿੰਘ ਬੁੱਟਰ)-ਸਥਾਨਕ ਸੁਲਤਾਨਵਿੰਡ ਤੋਂ ਪਿਛਲੇ ਦਿਨੀਂ ਅਗਵਾ ਹੋਈ ਨਾਬਾਲਗ ਲੜਕੀ ਦੇ ਅਗਵਾ ਹੋਣ ਦੇ ਮਾਮਲੇ ਨੂੰ ਹੱਲ ਕਰਦਿਆਂ ਥਾਣਾ ਸੁਲਤਾਨਵਿੰਡ ਦੀ ਪੁਲਿਸ ਨੇ ਲੜਕੀ ਨੂੰ ਬਿਹਾਰ ਤੋਂ ਅਗਵਾਕਾਰ ਤੋਂ ਬਰਾਮਦ ਕਰ ਲਿਆ ਹੈ | ਇਸ ...
ਅਜਨਾਲਾ, 18 ਫਰਵਰੀ (ਐਸ. ਪ੍ਰਸ਼ੋਤਮ)-ਅੱਜ ਇਥੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ: ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਉਨ੍ਹਾਂ ਦੇ ਵਿਚਾਰਧਾਰਕ ਮੱਤਭੇਦ ਹਨ, ...
ਨਵਾਂ ਪਿੰਡ, 18 ਫਰਵਰੀ (ਜਸਪਾਲ ਸਿੰਘ)-ਭਾਰਤੀ ਰਾਸ਼ਟਰੀ ਮੁੱਖ ਮਾਰਗ ਅਧਿਕਾਰ ਅਧੀਨ 30 ਕਿ. ਮੀ. ਦੇ ਕਰੀਬ ਅੰਮਿ੍ਤਸਰ-ਮਹਿਤਾ ਮੁੱਖ ਸੜਕ 'ਚ ਥਾਂ-ਥਾਂ ਪਏ ਡੂੰਘੇ ਖੱਡਿਆਂ ਕਾਰਨ ਇਹ ਸੜਕ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ ਪਰ ਬਾਵਜੂਦ ਇਸ ਦੇ ਕੇਂਦਰ ਤੇ ਸੂਬਾ ਸਰਕਾਰਾਂ ਕੁੰਭਕਰਨੀ ਨੀਂਦੇ ਸੁੱਤੀਆਂ ਪਈਆਂ ਹਨ | ਜ਼ਿਕਰਯੋਗ ਹੈ ਇਹ ਸੜਕ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ, ਸਾਬਕਾ ਅਕਾਲੀ ਮੰਤਰੀ ਤੇ ਹਲਕਾ ਮਜੀਠਾ ਤੋਂ ਮੌਜੂਦਾ ਵਿਧਾਇਕ ਬਿਕਰਮ ਸਿੰਘ ਮਜੀਠੀਆ (ਜਿਨ੍ਹਾਂ ਦੀ ਕਿ ਕੇਂਦਰ 'ਚ ਭਾਈਵਾਲ ਵਾਲੀ ਸਰਕਾਰ ਹੈ) ਤੇ ਹਲਕਾ ਜੰਡਿਆਲਾ ਗੁਰੂ ਤੋਂ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੇ ਹਲਕਿਆਂ (ਲਾਲਕਾ ਨਗਰ ਤੋਂ ਮਹਿਤਾ ਚੌਕ) 'ਚ ਪੈਂਦੀ ਹੈ | ਇਸ ਸੜਕ ਤੋਂ ਰੋਜ਼ਾਨਾ ਦਰਜਨਾਂ ਨਿੱਜੀ ਸਕੂਲਾਂ ਦੇ ਵਾਹਨਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਦੀ 'ਚ ਟਰਾਂਸਪੋਰਟ ਤੇ ਛੋਟੇ-ਵੱਡੇ ਨਿੱਜੀ ਵਾਹਨ ਗੁਜ਼ਰਦੇ ਹਨ ਪਰ ਲੱਗਦਾ ਹੈ ਕਿ ਸਰਕਾਰਾਂ ਨੇ ਆਪਣੀ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਇਹ ਫੈਸਲਾ ਕਰ ਲਿਆ ਹੈ ਕਿ ਉਹ ਵੱਡਾ ਹਾਦਸਾ ਵਾਪਰਨ ਦੇ ਬਾਅਦ ਹੀ ਹਰਕਤ 'ਚ ਆ ਕੇ ਆਪਣੇ ਤਕੀਏ ਕਲਾਮ 'ਜਾਂਚ ਕਮੇਟੀ ਬਣੇਗੀ' | ਹਾਲ ਹੀ 'ਚ ਲੌਾਗੋਵਾਲ ਵਿਖੇ ਆਪਣੀ ਮੁਨਿਆਦ ਲੰਘਾ ਚੁੱਕੀ ਸਕੂਲੀ ਵੈਨ ਨਾਲ ਜੁੜੇ ਦੁਖਾਂਦ ਜਿਸ 'ਚ ਚਾਰ ਮਸੂਮਾਂ ਦੇ ਜਿਉਂਦੇ ਸੜ ਜਾਣ ਨਾਲ ਮੌਤ ਹੋ ਗਈ ਸੀ, ਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਵਲੋਂ ਸਰਕਾਰ ਤੇ ਜ਼ਿਲ੍ਹਾ ਅਧਿਕਾਰੀਆਂ ਦੇ ਆਦੇਸ਼ਾਂ 'ਤੇ ਖਾਨਾ ਪੂਰਤੀ ਲਈ ਕੁਝ ਕੁ ਨਿੱਜੀ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਉਪਰੰਤ ਉਨ੍ਹਾਂ ਨੂੰ ਬਾਂਡ ਕੀਤਾ ਗਿਆ ਹੈ ਪਰ ਕਹਾਵਤ 'ਊਠ ਤੋਂ ਛਾਨਣੀ ਲਾਉਣ' ਅਨੁਸਾਰ ਇਸ ਨਾਲ ਕੁਝ ਸੁਧਾਰ ਨਹੀਂ ਹੋਣ ਵਾਲਾ | ਅਜੇ ਵੀ ਉਪਰੋਕਤ ਹਲਕਿਆਂ ਦੇ ਦਿਹਾਤੀ ਖੇਤਰਾਂ ਅੰਦਰ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਦੇ ਨੱਕ ਹੇਠ ਨਿੱਜੀ ਸਕੂਲਾਂ ਦੇ ਮਾਲਕਾਂ ਵਲੋਂ ਆਪਣੇ ਸਿਆਸੀ ਅਸਰ ਰਸੂਖ ਹੇਠ ਹਾਈਕੋਰਟ ਦੇ ਹੁਕਮਾਂ ਨੂੰ ਸਿਰੇ ਟੰਗ ਮੁਨਿਆਦ ਲੰਘਾ ਚੁੱਕੇ ਬਿਨਾਂ ਸਕੂਲ ਦੇ ਨਾਂਅ ਅਤੇ ਨੰਬਰ ਦੇ ਵਾਹਨ ਸਕੂਲੀ ਬੱਚਿਆਂ ਦੀ ਆਵਾਜਾਈ ਲਈ ਵਰਤੇ ਜਾ ਰਹੇ ਹਨ | ਸੋ ਉਪਰੋਕਤ ਲੌਾਗੋਵਾਲ ਜਿਹੀ ਦੁਰਘਟਨਾ ਨੂੰ ਧਿਆਨ ਰੱਖਦਿਆਂ ਹੋਇਆਂ ਐੱਮ. ਪੀ. ਡਿੰਪਾ., ਵਿਧਾਇਕ ਮਜੀਠਾ ਤੇ ਡੈਨੀ ਬੰਡਾਲਾ ਸਿਆਸੀ ਪੱਧਰ ਤੋਂ ਉੱਪਰ ਉੱਠ ਕੇ ਜਨਤਾ ਦੇ ਹਿੱਤ ਲਈ ਉਪਰੋਕਤ ਸੜਕ ਦੀ ਮੁਰੰਮਤ ਅਤੇ ਮੁਨਿਆਦ ਲੰਘਾ ਚੁੱਕੀਆਂ ਸਕੂਲੀ ਵਾਹਨਾਂ ਨੂੰ ਜਲਦ ਬੰਦ ਕਰਵਾਉਣ ਤਾਂ ਕਿ ਕਿਸੇ ਸੰਭਾਵਿਤ ਛੋਟੇ-ਵੱਡੇ ਹਾਦਸੇ ਨੂੰ ਵਾਪਰਨ ਤੋਂ ਪਹਿਲਾਂ ਰੋਕਿਆ ਜਾ ਸਕੇ |
ਬੱਚੀਵਿੰਡ, 18 ਫਰਵਰੀ (ਬਲਦੇਵ ਸਿੰਘ ਕੰਬੋ)-ਸੀ. ਪੀ. ਆਈ. (ਮਾਰਕਸਵਾਦ) ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਹੱਦੀ ਖੇਤਰ ਦੇ ਪਿੰਡਾਂ ਵਿਚ ਫਲੈਗ ਮਾਰਚ ਕੀਤਾ ਗਿਆ, ਜਿਸ ਦੀ ਅਗਵਾਈ ਕਾਮਰੇਡ ਸੁੱਚਾ ਸਿੰਘ ...
ਅੰਮਿ੍ਤਸਰ, 18 ਫਰਵਰੀ (ਹਰਜਿੰਦਰ ਸਿੰਘ ਸ਼ੈਲੀ)-ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪ੍ਰਸਾਸ਼ਕੀ ਸੁਧਾਰਾਂ ਤਹਿਤ ਸੇਵਾ ਕੇਂਦਰਾਂ 'ਚ ਮਿਲਣ ਵਾਲੀਆਂ ਸਹੂਲਤਾਂ ਦਾ ਵਾਧਾ ਕੀਤਾ ਹੈ, ਜਿਸ ਤਹਿਤ ਲੋਕ ਹੁਣ ਆਪਣੇ ਨਜ਼ਦੀਕੀ ...
ਅਜਨਾਲਾ 18 ਫਰਵਰੀ (ਸੁੱਖ ਮਾਹਲ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਦੇ ਹਿੱਤਾਂ ਨੂੰ ਅਣਗੌਲਿਆਂ ਕਰਨ, ਬਜਟ ਵਿਚ ਕਿਸਾਨੀ ਲਈ ਕੋਈ ਐਲਾਨ ਨਾ ਕਰਨ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਅੱਜ ਕਿਰਤੀ ਕਿਸਾਨ ਯੂਨੀਅਨ ਪੰਜਾਬ ...
ਅੰਮਿ੍ਤਸਰ, 18 ਫ਼ਰਵਰੀ (ਰੇਸ਼ਮ ਸਿੰਘ)¸ਕੇਂਦਰੀ ਗ੍ਰਹਿ ਮੰਤਰਾਲਾ ਕੀਤੇ ਤਾਜ਼ਾ ਨੋਟੀਫ਼ਿਕੇਸ਼ਨ ਮੁਤਾਬਕ ਆਰਮਜ਼ ਐਕਟ 1959 'ਚ ਸੋਧ ਹੋ ਚੁੱਕੀ ਹੈ ਕਿ ਹੁਣ ਅਸਲਾ ਲਾਇਸੈਂਸ ਦਾਰ ਆਪਣੇ ਅਸਲਾ ਲਾਇਸੈਂਸ ਉਪਰ ਵੱਧ ਤੋਂ ਵੱਧ 2 ਹੀ ਹਥਿਆਰ ਰੱਖ ਸਕਦੇ ਹਨ | ਇਹ ਪ੍ਰਗਟਾਵਾ ਅੱਜ ...
ਅੰਮਿ੍ਤਸਰ, 18 ਫ਼ਰਵਰੀ (ਹਰਮਿੰਦਰ ਸਿੰਘ)¸ਖ਼ਾਲਸਾ ਕਾਲਜ ਗਵਰਨਿੰਗ ਕੌਾਸਲ ਦੀ ਸਰਪ੍ਰਸਤੀ ਹੇਠ ਕਾਰਜਸ਼ੀਲ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੁਮੈਨ ਵਿਖੇ 'ਔਰਤਾਂ ਦੀ ਸੁਰੱਖਿਆ' ਵਿਸ਼ੇ 'ਤੇ ਸੈਮੀਨਾਰ ਹੋਇਆ | ਕਾਲਜ ਪਿ੍ੰਸੀਪਲ ਨਾਨਕ ਸਿੰਘ ਨੇ ਸੈਮੀਨਾਰ ਦੌਰਾਨ ...
ਅਜਨਾਲਾ, 18 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਸਿਵਲ ਹਸਪਤਾਲ ਅਜਨਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ: ਓਮ ਪ੍ਰਕਾਸ਼ ਦੀ ਅਗਵਾਈ 'ਚ ਮਨਾਏ ਜਾ ਰਹੇ 30ਵੇਂ ਡੈਂਟਲ ਪੰਦਰਵਾੜੇ ਦੀ ਸਮਾਪਤੀ ਸਮਾਰੋਹ ਮੌਕੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਲੋੜਵੰਦਾਂ ਨੂੰ ਮੁਫ਼ਤ ...
ਅਜਨਾਲਾ, 18 ਫ਼ਰਵਰੀ (ਐੱਸ. ਪ੍ਰਸ਼ੋਤਮ)¸ਬਾਰਡਰ ਤੇ ਕੰਢੀ ਏਰੀਆ ਵਿਕਾਸ ਬੋਰਡ ਪੰਜਾਬ ਦੇ ਮੈਂਬਰ ਤੇ ਹਲਕਾ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ 'ਚ ਬੋਰਡ ਦੀ ਹੋਈ ਮੀਟਿੰਗ 'ਚ ਸ਼ਾਮਿਲ ਹੋਣ ਉਪਰੰਤ ਅੱਜ ...
ਚੌਕ ਮਹਿਤਾ, 18 ਫਰਵਰੀ (ਧਰਮਿੰਦਰ ਸਿੰਘ ਸਦਾਰੰਗ)-ਐੱਨ. ਆਰ. ਆਈਜ਼ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਰੰਧਾਵਾ ਸਪੋਰਟਸ ਐਾਡ ਕਲਚਰ ਕਲੱਬ ਉਦੋਨੰਗਲ ਅਤੇ ਗਰਾਮ ਪੰਚਾਇਤ ਉਦੋਨੰਗਲ ਵਲੋਂ ਬਰੇਵ ਕੈਪਟਨ ਮਨਜਿੰਦਰ ਸਿੰਘ ਭਿੰਡਰ ਸਟੇਡੀਅਮ ਉਦੋਨੰਗਲ ਵਿਖੇ 20 ...
ਅੰਮਿ੍ਤਸਰ, 18 ਫ਼ਰਵਰੀ (ਹਰਮਿੰਦਰ ਸਿੰਘ)¸ਖ਼ਾਲਸਾ ਕਾਲਜ ਦੇ ਇਕਨਾਮਿਕਸ ਵਿਭਾਗ ਵਲੋਂ 'ਫ਼ਾਈਨੈਂਸ਼ੀਅਲ ਐਜ਼ੂਕੇਸ਼ਨ' ਜਾਗਰੂਕਤਾ ਵਿਸ਼ੇ 'ਤੇ ਭਾਸ਼ਣ ਕਰਵਾਇਆ ਗਿਆ | ਪਿ੍ੰ. ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਭਾਸ਼ਣ 'ਚ ਮੁੱਖ ਬੁਲਾਰੇ ਕੁਲਦੀਪ ਥਰੇਜਾ, ...
ਸੁਧਾਰ, 18 ਫਰਵਰੀ (ਜਸਵਿੰਦਰ ਸਿੰਘ ਸੰਧੂ)-ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਿਲੰਕ ਸਕੂਲ ਨਵਾਂ ਪਿੰਡ ਵਿਖੇ ਸਲਾਨਾ ਖੇਡ ਸਮਾਰੋਹ ਕਰਵਾਇਆ ਗਿਆ, ਜਿਸ 'ਚ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਨਿਰਮਲ ਸਿੰਘ ਨੇ ਮੁੱਖ ਮਹਿਮਾਨ ਵਜੋਂ ...
ਛੇਹਰਟਾ, 18 ਫਰਵਰੀ (ਵਡਾਲੀ)-ਸਰਬ ਸਾਂਝੀ ਗੁਰਮਿਤ ਪ੍ਰਚਾਰ ਸੇਵਾਵਾਂ ਸੰਸਥਾ ਦੀ ਸਹਿਯੋਗੀ ਜਥੇਬੰਦੀ ਗੁਰੂ ਨਾਨਕ ਸੁਸਾਇਟੀ ਸੇਵਾ ਵਲੋਂ ਦੂਜੀ ਪਾਰਕ ਭੱਲਾ ਕਾਲੋਨੀ ਛੇਹਰਟਾ ਵਿਖੇ ਬੱਚਿਆਂ ਦੇ ਜਪੁਜੀ ਸਾਹਿਬ ਸ਼ਬਦੀ ਅਰਥਾਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ...
ਅੰਮਿ੍ਤਸਰ, 18 ਫ਼ਰਵਰੀ (ਹਰਜਿੰਦਰ ਸਿੰਘ ਸ਼ੈਲੀ)-ਸਰੂਪ ਰਾਣੀ ਸਰਕਾਰੀ ਕਾਲਜ (ਇਸਤਰੀਆਂ) ਦੇ ਗਾਈਡੈਂਸ ਐਾਡ ਕਾਊਾਸਲਿੰਗ ਸੈਲ ਨੇ 'ਐਾਟੀ ਸੈਕਸੂਅਲ ਹਰਾਸਮੈਂਟ ਉਪਾਅ' ਵਿਸ਼ੇ 'ਤੇ ਸੈਮੀਨਾਰ ਕਰਵਾਇਆ | ਇੰਸਪੈਕਟਰ ਪਰਮਜੀਤ ਸਿੰਘ ਅਤੇ ਇੰਸਪੈਕਟਰ ਅਨੂਪ ਸੈਣੀ ਨੇ ...
ਮਜੀਠਾ, 18 ਫਰਵਰੀ (ਸਹਿਮੀ)-ਪੰਜਾਬ 'ਚ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਆਪਣੀਆਂ ਨਕਾਮੀਆਂ ਨੂੰ ਛੁਪਾਉਣ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਜਦਕਿ ਕੇਂਦਰ ਤੋਂ ਮਿਲਣ ਵਾਲੇ ਐਵਾਰਡ ਹਾਸਿਲ ਕਰਨ ਸਮੇਂ ਇਹ ਭੁੱਲ ...
ਵੇਰਕਾ, 18 ਫਰਵਰੀ (ਪਰਮਜੀਤ ਸਿੰਘ ਬੱਗਾ)¸ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਕੁਝ ਦਿਨ ਪਹਿਲਾਂ ਐਲਾਨੇ ਗਏ ਪਾਸ ਫ਼ਾਰਮੂਲੇ ਦੀ ਹਰ ਪਾਸਿਓ ਨਿੰਦਾ ਕੀਤੀ ਜਾ ਰਹੀ ਹੈ ਕਿ 20 ਫ਼ੀਸਦੀ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਪਾਸ ਕੀਤਾ ਜਾਵੇਗਾ | ਇਸੇ ਵਿਸ਼ੇ ਨੂੰ ਲੈ ਕੇ ...
ਅੰਮਿ੍ਤਸਰ, 18 ਫਰਵਰੀ (ਰੇਸ਼ਮ ਸਿੰਘ)-ਜਿਲ੍ਹਾ ਪੁਲਿਸ ਮੁਖੀ ਦਿਹਾਤੀ ਵਲੋਂ ਗੰਭੀਰ ਜੁਰਮਾਂ 'ਚ ਸ਼ਾਮਲ ਅਨਸਰਾਂ ਦੇ ਅਸਲਾ ਲਾਇਸੰਸ ਰੱਦ ਕਰਨ ਦੇ ਮਦੇਨਜ਼ਰ ਤਿੰਨ ਹੋਰ ਅਸਲਾ ਲਾਇਸੰਸ ਰੱਦ ਕਰਨ ਦੀ ਸ਼ਿਫਾਰਿਸ਼ ਕੀਤੀ ਹੈ | ਵਿਕਰਮਜੀਤ ਦੁਗਲ ਨੇ ਦੱਸਿਆ ਕਿ ਨਸ਼ਿਆਂ ਦੀ ...
ਅੰਮਿ੍ਤਸਰ, 18 ਫਰਵਰੀ (ਹਰਮਿੰਦਰ ਸਿੰਘ)¸ਵਿਧਾਨ ਸਭਾ ਹਲਕਾ ਦੱਖਣੀ ਦੀ ਵਾਰਡ ਨੰਬਰ 42 ਵਿਖੇ ਅਕਾਲੀ ਆਗੂਆਂ ਦੀ ਇਕ ਹੰਗਾਮੀ ਬੈਠਕ ਹੋਈ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ...
ਬਾਬਾ ਬਕਾਲਾ ਸਾਹਿਬ, 18 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)¸23 ਫ਼ਰਵਰੀ ਨੂੰ ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇੇ ਪਿੰਡ ਉਦੋਨੰਗਲ ਵਿਖੇ ਚਰਚਿਤ ਗਾਇਕ ਸਿੱਧੂ ਮੂਸੇਵਾਲੀਆ ਦੇ ਲਾਏ ਜਾ ਰਹੇ ਅਖਾੜੇ ਦਾ ਸਖ਼ਤ ਨੋਟਿਸ ਲੈਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ...
ਅੰਮਿ੍ਤਸਰ, 18 ਫਰਵਰੀ (ਰੇਸ਼ਮ ਸਿੰਘ)-ਟਰੈਫਿਕ ਪੁਲਿਸ ਵਲੋਂ ਸੁਰਖਿਅਤ ਸਕੂਲੀ ਵੈਨਾਂ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਅੱਜ ਮੁੜ ਸਕੂਲੀ ਵੈਨਾਂ ਦੀ ਜਾਂਚ ਕੀਤੀ ਤੇ ਇਸ ਵਿਸ਼ੇਸ਼ ਮੁਹਿੰਮ ਦੌਰਾਨ ਸ਼ਹਿਰ ਦੇ ਨਾਮੀ ਸਕੂਲਾਂ ਦੇ ਵਾਹਨਾਂ ਦੀ ਜਾਂਚ ਕੀਤੀ ਗਈ ਤੇ ਸਕੂਲ ...
ਅਜਨਾਲਾ, 18 ਫਰਵਰੀ (ਸੁੱਖ ਮਾਹਲ)-ਗੁਰਮਤਿ ਵਿਦਿਆਲਾ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਅਜਨਾਲਾ ਵਲੋਂ ਸਮੂਹ ਸ਼ਹੀਦ ਸਿੰਘਾਂ ਤੇ ਦਮਦਮੀ ਟਕਸਾਲ ਦੇ ਸਮੂਹ ਸੰਤ ਮਹਾਂਪੁਰਖਾਂ ਦੀ ਮਿੱਠੀ ਯਾਦ 'ਚ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ 'ਚ ਧਾਰਮਿਕ ਦੀਵਾਨ ਸਜਾਏ ...
ਅੰਮਿ੍ਤਸਰ, 18 ਫਰਵਰੀ (ਹਰਮਿੰਦਰ ਸਿੰਘ)-ਖ਼ਾਲਸਾ ਕਾਲਜ ਗਵਰਨਿੰਗ ਕੌਾਸਲ ਅਧੀਨ ਕਾਰਜਸ਼ੀਲ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ 'ਚ ਪੜ੍ਹ ਰਹੇ ਵਿਦਿਆਰਥੀਆਂ ਦਾ ਗੁਰਮਤਿ ਗਿਆਨ ਦਾ ਇਮਤਿਹਾਨ ਲਿਆ ਗਿਆ | ਇਸ ਸਬੰਧੀ ਮੇਜ਼ਬਾਨ ਸਕੂਲ ਦੇ ਪਿ੍ੰਸੀਪਲ ਡਾ. ਇੰਦਰਜੀਤ ...
ਚੋਗਾਵਾਂ 18 ਫਰਵਰੀ (ਗੁਰਬਿੰਦਰ ਸਿੰਘ ਬਾਗੀ)-ਲੌਾਗੋਵਾਲ ਵਿਖੇ ਸਕੂਲੀ ਵੈਨ ਦੇ ਵਾਪਰੀ ਦੁੱਖਦਾਈ ਘਟਨਾ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਸਕੂਲੀ ਵੈਨਾਂ, ਬੱਸਾਂ ਤੇ ਹੋਰਨਾਂ ਵਾਹਨਾਂ ਦੀ ਸਖਤੀ ਨਾਲ ਕੀਤੀ ਜਾ ਰਹੀ ਚੈਕਿੰਗ ਨੂੰ ਵੇਖਦੇ ਹੋਏ ਸਬ ਡਵੀਜ਼ਨ ...
ਅੰਮਿ੍ਤਸਰ, 18 ਫਰਵਰੀ (ਹਰਜਿੰਦਰ ਸਿੰਘ ਸ਼ੈਲੀ)¸ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੀ ਪੈਨਕੇਕ ਸੀਲਾਟ ਟੀਮ ਨੇ ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਅੰਤਰ ਕਾਲਜ ਪੈਨਕੇਕ ਸੀਲਾਟ ਚੈਂਪੀਅਨਸ਼ਿਪ ਜਿੱਤੀ | ਕਾਲਜ ਟੀਮ ਨੇ ਐਚ. ਐਮ. ਵੀ ...
ਕੱਥੂਨੰਗਲ, 18 ਫਰਵਰੀ (ਦਲਵਿੰਦਰ ਸਿੰਘ ਰੰਧਾਵਾ)-ਸਾਬਕਾ ਚੇਅਰਮੈਨ ਬਲਾਕ ਸੰਮਤੀ ਤੇ ਮੌਜ਼ੂਦਾ ਜ਼ਿਲ੍ਹਾ ਪ੍ਰੀਸਦ ਮੈਂਬਰ ਗੁਰਵੇਲ ਸਿੰਘ ਅਲਕੜੇ ਦੇ ਪਿਤਾ ਮੁਖਤਿਆਰ ਸਿੰਘ ਬਾਜਵਾ ਸਾਬਕਾ ਸਰਪੰਚ ਜੋ ਕਿ ਪਿਛਲੇ ਦਿਨੀ ਸਦੀਵੀਂ ਵਿਛੋੜਾ ਦੇ ਗਏ ਸਨ, ਉਨ੍ਹਾਂ ਦੀ ...
ਅਟਾਰੀ, 18 ਫਰਵਰੀ (ਰੁਪਿੰਦਰਜੀਤ ਸਿੰਘ ਭਕਨਾ)-ਸੰਸਾਰ 'ਚ ਰੂਹਾਨੀਅਤ ਦੇ ਘਰ ਵਜੋਂ ਪ੍ਰਸਿੱਧ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਲੰਗਰ ਜਿਸ ਵਿਚ ਲੱਖਾਂ ਸ਼ਰਧਾਲੂ ਰੋਜ਼ ਲੰਗਰ ਛੱਕ ਕੇ ਆਪਣੇ ਮਨ ਦੀ ਤਿ੍ਪਤੀ ਕਰਦੇ ਹਨ, ਲੱਖਾਂ ਲੋਕਾਂ ਨੂੰ ਰੋਜ਼ ਪ੍ਰਸ਼ਾਦਾ ਛਕਾਉਣ ...
ਅਟਾਰੀ, 18 ਫਰਵਰੀ (ਰੁਪਿੰਦਰਜੀਤ ਸਿੰਘ ਭਕਨਾ)¸ਫ਼ੋਕਲਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਵਿਆਹ ਸਮਾਗਮਾਂ 'ਚ ਹਿੱਸਾ ਲੈ ਕੇ ਅਤੇ ਲਾਹੌਰ ਸਥਿਤ ਅਮਨ ਮੁਦਈਆਂ ਨਾਲ ਮੀਟਿੰਗ ਕਰਨ ਉਪਰੰਤ ਅਟਾਰੀ ਵਾਹਗਾ ਸਰਹੱਦ ਰਸਤੇ ਅੱਜ ਪਾਕਿਸਤਾਨ ਤੋਂ ਵਾਪਸ ਵਤਨ ਪਰਤ ਆਏ ...
ਅਜਨਾਲਾ, 18 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਹੱਦੀ ਖੇਤਰ ਦੇ ਵਿਕਾਸ ਕਾਰਜਾਂ ਲਈ 100 ਕਰੋੜ ਰੁਪਏ ਖਰਚਣ ਦਾ ਜੋ ਐਲਾਨ ਕੀਤਾ ਗਿਆ ਹੈ, ਇਹ ਇਕ ਬਹੁਤ ਹੀ ਸ਼ਲ਼ਾਘਾਯੋਗ ਉਪਰਾਲਾ ਹੈ ਅਤੇ ਇਸ ਨਾਲ ਸਰਹੱਦੀ ਖੇਤਰ ਦੇ ਸਾਰੇ ...
ਜੇਠੂਵਾਲ, 18 ਫ਼ਰਵਰੀ (ਮਿੱਤਰਪਾਲ ਸਿੰਘ ਰੰਧਾਵਾ)¸ਗਲੋਬਲ ਇੰਸਟੀਚਿਊਟਸ ਸੋਹੀਆ ਖੁਰਦ ਅੰਮਿ੍ਤਸਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 3 ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ, ਇਸ ਦਾ ਉਦਘਾਟਨ ਇੰਸਟੀਚਿਊਟਸ ਦੇ ਵਾਇਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਚੰਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX