ਲੁਧਿਆਣਾ, 18 ਫਰਵਰੀ (ਸਲੇਮਪੁਰੀ)-ਪੰਜਾਬ ਸਰਕਾਰ ਦੇ ਪੰਜਾਬ ਅਤੇ ਚੰਡੀਗੜ੍ਹ 'ਚ ਸਥਾਪਿਤ ਵੱਖ-ਵੱਖ ਵਿਭਾਗਾਂ 'ਚ ਤਾਇਨਾਤ ਦਫ਼ਤਰੀ ਕਾਮਿਆਂ ਦੀ ਸਾਂਝੀ ਜਥੇਬੰਦੀ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਵਲੋਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਤੇਜ਼ ਕਰਦਿਆਂ ਅੱਜ ...
ਲੁਧਿਆਣਾ, 18 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਐੱਸ. ਟੀ. ਐੱਫ਼. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 5 ਕਰੋੜ 2 ਲੱਖ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ...
ਲੁਧਿਆਣਾ, 18 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਪੀ. ਓ. ਸਟਾਫ਼ ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿਚ ਲੋੜੀਂਦੇ 2 ਭਗੌੜਿਆਂ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ...
ਲੁਧਿਆਣਾ, 18 ਫਰਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਲੁਧਿਆਣਾ 'ਚ ਤਾਇਨਾਤ ਅਕਾਊਾਟੈਂਟ ਰਵਿੰਦਰ ਸਿੰਘ ਵਾਲੀਆ ਿਖ਼ਲਾਫ਼ ਬਠਿੰਡਾ ਵਿਖੇ ਕਥਿਤ ਧੋਖਾਦੇਹੀ ਦਾ ਕੇਸ ਦਰਜ ਹੋਣ ਤੋਂ ਬਾਅਦ ਪਿਛਲੇ ਕਈ ਦਿਨਾਂ ਤੋਂ ਅਕਾਊਾਟੈਂਟ ਵਜੋਂ ਸ. ਵਾਲੀਆਂ ਵਲੋਂ ਡਿਊਟੀ ਨਾ ...
ਲੁਧਿਆਣਾ, 18 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਜਬਰ ਜਨਾਹ ਦੇ ਇਕ ਮਾਮਲੇ ਦਾ ਨਿਪਟਾਰਾ ਕਰਦਿਆਂ ਨੌਜਵਾਨ ਨੂੰ 10 ਸਾਲ ਕੈਦ ਤੇ 61 ਹਜ਼ਾਰ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ | ਜਾਣਕਾਰੀ ਅਨੁਸਾਰ ਥਾਣਾ ਡਵੀਜਨ ਨੰਬਰ-4 ਦੀ ਪੁਲਿਸ ਨੇ 25 ਮਈ 2017 ਨੂੰ ...
ਲੁਧਿਆਣਾ, 18 ਫਰਵਰੀ (ਕਵਿਤਾ ਖੁੱਲਰ)-ਪੰਜਾਬ ਸਰਕਾਰ ਵਲੋਂ ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ 'ਪੰਜਾਬੀ ਬੋਲੀ ਅਤੇ ਸੱਭਿਆਚਾਰ ਉਤਸਵ' ਕਰਵਾਇਆ ਜਾ ਰਿਹਾ ਹੈ, ਜਿਸ ਤਹਿਤ ਰਾਜ ਪੱਧਰੀ ਮਾਤ ਭਾਸ਼ਾ ਦਿਵਸ 19 ਫਰਵਰੀ ਨੂੰ ਲੁਧਿਆਣਾ ਵਿਖੇ ਮਨਾਇਆ ਜਾ ...
ਲੁਧਿਆਣਾ, 18 ਫਰਵਰੀ (ਪੁਨੀਤ ਬਾਵਾ, ਪਰਮਿੰਦਰ ਸਿੰਘ ਆਹੂਜਾ)-ਸੰਗਰੂਰ 'ਚ ਸਕੂਲੀ ਵਾਹਨ ਨੂੰ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਹਰਕਤ ਵਿਚ ਆਏ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੇ ਅੱਜ ਦੂਸਰੇ ਦਿਨ ਮਹਾਂਨਗਰ ਤੇ ਜ਼ਿਲ੍ਹਾ ਲੁਧਿਆਣਾ ਵਿਚ ਸਕੂਲੀ ਵਾਹਨਾਂ ਦੀ ਪੜਤਾਲ ਕੀਤੀ, ਜਿਸ ਦੌਰਾਨ 421 ਸਕੂਲ ਵਾਹਨਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ 'ਚੋਂ 117 ਬੱਸਾਂ ਦੇ ਚਾਲਾਨ ਕੀਤੇ ਗਏ ਜਦਕਿ 8 ਬੱਸਾਂ ਨੂੰ ਬੰਦ ਕੀਤਾ ਗਿਆ | ਸਕੱਤਰ ਖੇਤਰੀ ਟਰਾਂਸਪੋਰਟ ਅਥਾਰਿਟੀ ਵਲੋਂ 173 ਵਾਹਨਾਂ ਦੀ ਜਾਂਚ ਕਰਕੇ 59 ਦੇ ਚਲਾਨ ਤੇ 6 ਬੱਸਾਂ ਨੂੰ ਬੰਦ ਕੀਤਾ ਗਿਆ | ਐੱਸ. ਡੀ. ਐੱਮ. ਲੁਧਿਆਣਾ ਪੂਰਬੀ, ਐੱਸ. ਡੀ. ਐੱਮ. ਸਮਰਾਲਾ, ਐੱਸ. ਡੀ. ਐੱਮ. ਪਾਇਲ, ਐੱਸ. ਡੀ. ਐੱਮ. ਜਗਰਾਉਂ, ਐੱਸ. ਡੀ. ਐੱਮ. ਰਾਏਕੋਟ ਤੇ ਐੱਸ. ਡੀ. ਐੱਮ. ਲੁਧਿਆਣਾ ਪੱਛਮੀ ਨੇ 168 ਵਾਹਨਾਂ ਦੀ ਪੜਤਾਲ ਕਰਕੇ 33 ਚਲਾਨ ਤੇ 1 ਸਕੂਲੀ ਵਾਹਨ ਨੂੰ ਬੰਦ ਕੀਤਾ | ਇਸੇ ਤਰ੍ਹਾਂ ਪੁਲਿਸ ਕਮਿਸ਼ਨਰੇਟ ਲੁਧਿਆਣਾ, ਪੁਲਿਸ ਜ਼ਿਲ੍ਹਾ ਖੰਨਾ, ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਨੇ 91 ਸਕੂਲੀ ਵਾਹਨਾਂ ਦੀ ਪੜਤਾਲ ਕਰਕੇ 27 ਚਲਾਨ ਤੇ 1 ਵਾਹਨ ਨੂੰ ਬੰਦ ਕੀਤਾ | ਕਾਰਜਕਾਰੀ ਡਿਪਟੀ ਕਮਿਸ਼ਨਰ ਇਕਬਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਅੱਜ ਜ਼ਿਲ੍ਹਾ ਲੁਧਿਆਣਾ ਵਿਚ ਸਕੂਲ ਵਾਹਨਾਂ ਦੀ ਵੱਡੇ ਪੱਧਰ 'ਤੇ ਦੂਸਰੇ ਦਿਨ ਵੀ ਪੜਤਾਲ ਕੀਤੀ ਗਈ | ਉਨ੍ਹਾਂ ਕਿਹਾ ਕਿ ਵੱਖ-ਵੱਖ ਸਕੂਲਾਂ ਅਤੇ ਵਿੱਦਿਅਕ ਅਦਾਰਿਆਂ ਤੋਂ ਸੇਫ਼ ਸਕੂਲ ਵਾਹਨ ਯੋਜਨਾ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਾਉਣ ਲਈ ਇਕ ਦਫ਼ਤਰੀ ਹੁਕਮ ਜਾਰੀ ਕੀਤਾ ਸੀ, ਜਿਸ ਤਹਿਤ ਵੱਖ-ਵੱਖ ਵਿਭਾਗਾਂ ਦੀ ਡਿਊਟੀ ਲਗਾ ਕੇ ਰੋਜ਼ਾਨਾ ਰਿਪੋਰਟ ਭੇਜਣ ਬਾਰੇ ਕਿਹਾ ਗਿਆ ਹੈ | ਜਾਰੀ ਦਫ਼ਤਰੀ ਹੁਕਮ 'ਚ ਉਨ੍ਹਾਂ ਕਿਹਾ ਕਿ ਇਹ ਧਿਆਨ ਵਿਚ ਆਇਆ ਹੈ ਕਿ ਸਕੂਲ ਅਤੇ ਵਿੱਦਿਅਕ ਅਦਾਰੇ ਟਰਾਂਸਪੋਰਟ ਵਿਭਾਗ ਵਲੋਂ ਸੇਫ ਸਕੂਲ ਵਾਹਨ ਯੋਜਨਾ ਅਧੀਨ ਜਾਰੀ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ | ਇਸੇ ਕਰਕੇ ਹੀ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਦਮਨਜੀਤ ਸਿੰਘ ਮਾਨ,
ਐੱਸ.ਡੀ.ਐੱਮ. ਅਮਰਜੀਤ ਸਿੰਘ ਬੈਂਸ, ਐੱਸ.ਡੀ.ਐੱਮ. ਅਮਰਿੰਦਰ ਸਿੰਘ ਮੱਲ੍ਹੀ, ਡੀ.ਸੀ.ਪੀ. ਟ੍ਰੈਫ਼ਿਕ ਸੁਖਪਾਲ ਸਿੰਘ ਬਰਾੜ, ਏ.ਸੀ.ਪੀ. ਟ੍ਰੈਫ਼ਿਕ ਗੁਰਦੇਵ ਸਿੰਘ ਨੇ ਵੱਖ-ਵੱਖ ਥਾਈਂ ਨਾਕਾਬੰਦੀ ਕਰਕੇ ਸਵੇਰ ਸਮੇਂ ਅਤੇ ਛੁੱਟੀ ਸਮੇਂ ਸਕੂਲੀ ਵਾਹਨਾਂ ਦੀ ਜਾਂਚ ਕੀਤੀ। ਸਕੂਲੀ ਵਾਹਨਾਂ ਦੀ ਪੜਤਾਲ ਦੌਰਾਨ ਅਧਿਕਾਰੀਆਂ ਨੇ ਵੱਖ-ਵੱਖ ਮਾਪਦੰਡਾਂ ਦੀ ਪੜਤਾਲ ਕੀਤੀ।
ਆਟੋ ਰਿਕਸ਼ਾ ਵਾਲਿਆਂ ਨੇ ਸਕੂਲੀ ਬੱਚਿਆਂ ਨੂੰ ਲੈ ਕੇ ਜਾਣ ਤੋਂ ਟਾਲਾ ਵੱਟਿਆ
ਸਕੂਲੀ ਬੱਚਿਆਂ ਨੂੰ ਸਿਰਫ਼ ਪਰਮਿਟ ਵਾਲੀਆਂ ਬੱਸਾਂ ਜਾਂ ਵੈਨਾਂ ਵਿਚ ਹੀ ਸਕੂਲ ਲੈ ਕੇ ਆਉਣਾ ਤੇ ਉਨ੍ਹਾਂ ਦੇ ਘਰ ਤੱਕ ਛੱਡ ਕੇ ਆਉਣ ਦੀ ਇਜਾਜ਼ਤ ਹੁੰਦੀ ਹੈ ਪਰ ਸ਼ਹਿਰ ਵਿਚ ਆਮ ਤੌਰ 'ਤੇ ਦੇਖਿਆ ਜਾਂਦਾ ਸੀ ਕਿ ਆਟੋ ਰਿਕਸ਼ਾ ਵਾਲੇ ਬੱਚਿਆਂ ਨੂੰ ਆਪਣੇ ਵਾਹਨਾਂ ਵਿਚ ਲੱਦ ਕੇ ਲੈ ਜਾਂਦੇ ਹਨ ਜੋ ਨਾਜਾਇਜ਼ ਸੀ। ਪ੍ਰਸ਼ਾਸਨ ਦੀ ਸਖ਼ਤੀ ਤੋਂ ਬਾਅਦ ਅੱਜ ਆਟੋ ਰਿਕਸ਼ਾ ਵਾਲਿਆਂ ਨੇ ਬੱਚਿਆਂ ਨੂੰ ਆਪਣੇ ਆਟੋ ਰਿਕਸ਼ਾ ਵਿਚ ਲੈ ਕੇ ਜਾਣ ਤੋਂ ਟਾਲਾ ਵੱਟ ਲਿਆ ਹੈ। ਉਨ੍ਹਾਂ ਨੇ ਇਸ ਸਬੰਧੀ ਬੱਚਿਆਂ ਦੇ ਮਾਪਿਆਂ ਨੂੰ ਵੀ ਜਾਣੂੰ ਕਰਵਾ ਦਿੱਤਾ ਹੈ।
ਨਾਜਾਇਜ਼ ਜਾਂ ਨਿਯਮਾਂ ਤੋਂ ਉਲਟ ਚੱਲਦੀਆਂ ਬੱਸਾਂ ਸੜਕ 'ਤੇ ਨਹੀਂ ਦਿਸੀਆਂ
ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੁਲਿਸ ਪ੍ਰਸ਼ਾਸਨ ਦੀ ਸਖ਼ਤੀ ਤੋਂ ਬਾਅਦ ਜਿਹੜੀਆਂ ਸਕੂਲੀ ਬੱਸਾਂ ਨਾਜਾਇਜ਼ ਜਾਂ ਨਿਯਮਾਂ ਤੋਂ ਉਲਟ ਚੱਲ ਰਹੀਆਂ ਸਨ, ਉਹ ਬੱਸਾਂ ਅੱਜ ਸੜਕਾਂ 'ਤੇ ਚੱਲਦੀਆਂ ਨਹੀਂ ਦੇਖੀਆਂ ਗਈਆਂ। ਸ਼ਹਿਰ ਦੇ ਕਈ ਸਕੂਲਾਂ ਵਿਚ ਅੱਜ ਛੁੱਟੀ ਹੋਣ ਕਰਕੇ ਵੀ ਸੜਕਾਂ ਉੱਪਰ ਸਕੂਲੀ ਵਾਹਨ ਘੱਟ ਦਿਖਾਈ ਦਿੱਤੇ। ਸਕੂਲਾਂ ਦੇ ਬੱਚੇ ਲੈ ਕੇ ਆਉਣ ਤੇ ਜਾਣ ਵਾਲੇ ਨਿਯਮਾਂ ਤੋਂ ਉਲਟ ਵਾਹਨ ਚਲਾਉਂਦੇ ਟਰਾਂਸਪੋਰਟਰਾਂ ਨੇ ਆਪਣੇ ਵਾਹਨਾਂ ਦੇ ਦਸਤਾਵੇਜ਼ਾਂ ਤੇ ਉਨ੍ਹਾਂ ਨੂੰ ਸੇਫ਼ ਸਕੂਲ ਵਾਹਨ ਯੋਜਨਾ ਤਹਿਤ ਪੂਰਾ ਉਤਾਰਨ ਦਾ ਉਪਰਾਲਾ ਸ਼ੁਰੂ ਕਰ ਦਿੱਤਾ ਹੈ।
ਸਕੂਲੀ ਬੱਚਿਆਂ ਦੀ ਸੁਰੱਖਿਆ 'ਚ ਕੁਤਾਹੀ ਨਹੀਂ ਹੋਣ ਦਿਆਂਗੇ-ਮਾਨ
ਸਕੱਤਰ ਖੇਤਰੀ ਟਰਾਂਸਪੋਰਟ ਅਥਾਰਿਟੀ ਦਮਨਜੀਤ ਸਿੰਘ ਮਾਨ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਸਕੂਲੀ ਵਾਹਨਾਂ ਦੀ ਸੇਫ਼ ਸਕੂਲ ਵਾਹਨ ਯੋਜਨਾ ਤਹਿਤ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਕੂਲੀ ਵਾਹਨ ਦੇ ਚਾਲਕਾਂ ਨੂੰ ਨਿਯਮਾਂ ਤੋਂ ਉਲਟ ਜਾਂ ਨਾਜਾਇਜ਼ ਤੌਰ 'ਤੇ ਸਕੂਲੀ ਵਾਹਨ ਨਹੀਂ ਚਲਾਉਣ ਦਿਆਂਗੇ ਅਤੇ ਜਿੱਥੇ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਉਹ ਸੰਜੀਦਾ ਯਤਨ ਕਰ ਰਹੇ ਹਨ, ਉੱਥੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਉਨ੍ਹਾਂ ਵਾਹਨਾਂ ਵਿਚ ਭੇਜਣ ਤੋਂ ਟਾਲਾ ਵੱਟਣਾ ਚਾਹੀਦਾ ਹੈ, ਜਿਹੜੇ ਨਿਯਮਾਂ ਤੋਂ ਉਲਟ ਹਨ ਜਾਂ ਸੁਰੱਖਿਅਤ ਨਹੀਂ ਹਨ।
ਲੁਧਿਆਣਾ, 18 ਫਰਵਰੀ (ਕਵਿਤਾ ਖੁੱਲਰ)-ਸ੍ਰੀ ਮਹਾਾਕਾਲ ਸੇਵਾ ਮੰਡਲ ਵਲੋਂ ਮਹਾਸ਼ਿਵਰਾਤਰੀ ਨੂੰ ਲੈ ਕੇ ਦਰੇਸੀ ਮੈਦਾਨ ਤੋਂ ਪਹਿਲੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ 'ਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ | ਇਹ ਸ਼ੋਭਾ ਯਾਤਰਾ ਦਰੇਸੀ ਮੈਦਾਨ ਤੋਂ ...
ਲੁਧਿਆਣਾ, 18 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਚੰਦਰ ਨਗਰ ਵਿਚ ਅੱਜ ਬਾਅਦ ਦੁਪਹਿਰ ਇਕ ਤੇਜ਼ ਰਫ਼ਤਾਰ ਦੀ ਕਾਰ ਨੇ ਸਕੂਲ ਤੋਂ ਬਾਹਰ ਨਿਕਲ ਰਹੇ ਬੱਚੇ ਨੂੰ ਆਪਣੀ ਲਪੇਟ ਵਿਚ ਲੈ ਲਿਆ, ਸਿੱਟੇ ਵਜੋਂ ਉਸ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕ ਬੱਚੇ ਦੀ ...
ਲੁਧਿਆਣਾ, 18 ਫਰਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ-ਡੀ ਅਧੀਨ ਪੈਂਦੀ ਪੌਸ਼ ਕਾਲੋਨੀ ਮਾਡਲ ਟਾਊਨ ਦੇ ਰਿਹਾਇਸ਼ੀ ਪਲਾਟ 'ਚ ਕੀਤੀ ਜਾ ਰਹੀ ਵਪਾਰਕ ਉਸਾਰੀ ਮੰਗਲਵਾਰ ਨੂੰ ਇਮਾਰਤੀ ਸ਼ਾਖਾ ਵਲੋਂ ਢਾਹ ਦਿੱਤੀ ਗਈ | ਜਾਣਕਾਰੀ ਅਨੁਸਾਰ ਹੋ ਰਹੀ ਅਣ-ਅਧਿਕਾਰਤ ...
ਲੁਧਿਆਣਾ, 18 ਫਰਵਰੀ (ਸਲੇਮਪੁਰੀ)-ਉੱਤਰ ਪ੍ਰਦੇਸ਼ ਦੀ ਸਰਕਾਰ ਵਲੋਂ ਉੱਘੇ ਸਮਾਜ ਸੇਵਕ ਅਤੇ ਨਾਮੀ ਡਾ. ਕਫੀਲ ਨੂੰ ਐੱਨ. ਐੱਸ. ਏ. ਅਧੀਨ ਗਿ੍ਫ਼ਤਾਰ ਕਰਨ ਦੀ ਚੁਫੇਰਿਓਾ ਨਿਖੇਧੀ ਕੀਤੀ ਜਾ ਰਹੀ ਹੈ | ਡਾਕਟਰਾਂ ਦੀ ਕੌਮੀ ਜਥੇਬੰਦੀ ਅਲਾਇੰਸ ਆਫ ਡਾਕਟਰਜ ਫਾਰ ਐਥੀਕਲ ਹੈਲਥ ...
ਲੁਧਿਆਣਾ, 18 ਫਰਵਰੀ (ਕਵਿਤਾ ਖੁੱਲਰ-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ 'ਘਰ-ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ' ਤਹਿਤ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉੱਥੇ ਹੀ ਉਨ੍ਹਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਵੀ ਹੱਲਾਸ਼ੇਰੀ ...
ਲੁਧਿਆਣਾ, 18 ਫਰਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਦੀ ਹਦੂਦ ਅੰਦਰ ਪੈਂਦੇ ਇਲਾਕਿਆਂ ਵਿਚ ਕਾਲੋਨਾਈਜਰਾਂ ਵਲੋਂ ਵਿਕਸਤ ਕੀਤੀਆਂ ਕਾਲੋਨੀਆਂ ਦਾ ਸੀਵਰੇਜ ਕੁਨੈਕਸ਼ ਬਿਨਾਂ ਮਨਜੂਰੀ ਜੋੜੇ ਜਾਣ ਵਿਰੁੱਧ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੀ ਕਾਰਵਾਈ ਤਹਿਤ ਮੰਗਲਵਾਰ ...
ਹੰਬੜਾਂ, 18 ਫਰਵਰੀ (ਹਰਵਿੰਦਰ ਸਿੰਘ ਮੱਕੜ)-ਪਿੰਡ ਸਲੇਮਪੁਰ ਢਾਹਾ ਦੇ ਪ੍ਰਵਾਸੀ ਮਜ਼ਦੂਰ ਪਰਿਵਾਰ ਪ੍ਰਾਇਮਰੀ ਸਕੂਲ 'ਚ ਪੜ੍ਹਦੀ ਪਹਿਲੀ ਜਮਾਤ ਦੀ ਵਿਦਿਆਰਥਣ ਮੀਰਾ ਪੁੱਤਰੀ ਰਣਜੀਤ ਸ਼ਾਹ ਨੂੰ 2 ਵਜੇ ਛੁੱਟੀ ਮੌਕੇ ਘਰ ਜਾਣ ਲਈ ਸੜਕ ਪਾਰ ਕਰਦਿਆਂ ਤੇਜ਼ ਰਫਤਾਰ ਕਾਰ ਨੇ ...
ਲੁਧਿਆਣਾ, 18 ਫਰਵਰੀ (ਸਲੇਮਪੁਰੀ)-ਪਿਛਲੇ ਦਿਨੀਂ ਏਮਜ਼ ਰਿਸ਼ੀਕੇਸ਼ 'ਚ ਹੱਡੀ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਕੌਮੀ ਪੱਧਰ ਦੀ ਕਾਨਫਰੰਸ ਹੋਈ, ਜਿਸ 'ਚ ਦੇਸ਼-ਵਿਦੇਸ਼ ਤੋਂ ਹੱਡੀ ਰੋਗਾਂ ਦੇ ਮਾਹਿਰਾਂ ਨੇ ਹਿੱਸਾ ਲਿਆ | ਇਸ ਮੌਕੇ ਹੱਡੀ ਰੋਗਾਂ ਦੇ ਮਾਹਿਰ ਡਾ. ਜਗਦੀਪ ...
ਡਾਬਾ/ਲੁਹਾਰਾ, 18 ਫਰਵਰੀ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੇ ਰੇਰੂ ਸਾਹਿਬ ਰੋਡ ਨਜ਼ਦੀਕ ਸੰਜੂ ਆਟਾ ਚੱਕੀ ਵਿਖੇ ਨਿੱਤ-ਦਿਹਾੜੇ ਸੀਵਰੇਜ ਬੰਦ ਹੋ ਜਾਣ ਅਤੇ ਗਲੀਆਂ, ਸੜਕਾਂ 'ਤੇ ਖੜ੍ਹਨ ਵਾਲੇ ਗੰਦੇ ਪਾਣੀ ਤੋਂ ਸਤਾਏ ਇਲਾਕਾ ਵਾਸੀਆਂ ਨੇ ਨਗਰ ...
ਲੁਧਿਆਣਾ, 18 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿੱਲ ਰੋਡ 'ਤੇ ਬੀਤੇ ਦਿਨ ਆਈ. ਆਈ. ਐੱਫ. ਐੱਲ. ਗੋਲਡ ਲੋਨ ਕੰਪਨੀ 'ਚ ਹੋਈ 12 ਕਰੋੜ ਦੇ ਗਹਿਣਿਆਂ ਦੀ ਲੁੱਟ ਦੇ ਮਾਮਲੇ ਤੋਂ ਬਾਅਦ ਹਰਕਤ ਵਿਚ ਆਈ ਪੁਲਿਸ ਵਲੋਂ ਅੱਜ ਸ਼ਹਿਰ ਦੇ ਸਵਰਨਕਾਰਾਂ ਤੇ ਵਿੱਤੀ ਸੰਸਥਾਵਾਂ ਦੇ ...
ਲੁਧਿਆਣਾ, 18 ਫਰਵਰੀ (ਕਵਿਤਾ ਖੁੱਲਰ)-ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਪੁਲਿਸ ਕਮਿਸ਼ਨਰ ਲੁਧਿਆਣਾ ਨਾਲ ਮੁਲਾਕਾਤ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ, ਯੂਥ ਅਕਾਲੀ ਦਲ ਦੇ ...
ਲੁਧਿਆਣਾ, 18 ਫਰਵਰੀ (ਸਲੇਮਪੁਰੀ)-ਜ਼ਿਲ੍ਹਾ ਆਟੋ ਰਿਕਸ਼ਾ ਚਾਲਕ ਯੂਨੀਅਨ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਓਮ ਪ੍ਰਕਾਸ਼ ਜੋਧਾਂ ਦੀ ਅਗਵਾਈ ਹੇਠ ਸੁਖਪਾਲ ਸਿੰਘ ਬਰਾੜ ਐੱਸ.ਪੀ. ਟ੍ਰੈਫਿਕ ਨੂੰ ਮਿਲਿਆ ਅਤੇ ਰਿਕਸ਼ਾ ਚਾਲਕਾਂ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂੰ ...
ਲੁਧਿਆਣਾ, 18 ਫਰਵਰੀ (ਜੁਗਿੰਦਰ ਸਿੰਘ ਅਰੋੜਾ)-ਭਾਈ ਮੰਨਾ ਸਿੰਘ ਨਗਰ ਮੈਨੂੰਫੈਕਚਰਾਰ ਅਤੇ ਟਰੇਡਰਜ਼ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਵਪਾਰੀ ਆਗੂ ਅਮਰੀਕ ਸਿੰਘ ਬੌਬੀ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਜਾਗਿ੍ਤੀ ਪੈਦਾ ਕਰਕੇ ਸਮਾਜ ਵਿਚ ਫੈਲੀਆਂ ...
ਇਯਾਲੀ/ਥਰੀਕੇ, 18 ਫਰਵਰੀ (ਰਾਜ ਜੋਸ਼ੀ)-ਪਿੰਡ ਝੱਮਟ ਵਿਖੇ ਪਿੰਡ ਵਾਸੀਆਂ ਵਲੋਂ ਕੀਤੇ ਸਾਂਝੇ ਉੱਦਮ ਸਦਕਾ ਬੀਤੀ 14 ਫਰਵਰੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਆਰੰਭ ਕਰਵਾਏ 5 ਦਿਨਾ ਧਾਰਮਿਕ ਦੀਵਾਨਾਂ ਦੇ ਅੱਜ ਸੰਪੂਰਨਤਾ ਸਮਾਰੋਹ ਵਿਚ ਸੰਤ ਬਾਬਾ ...
ਲੁਧਿਆਣਾ, 18 ਫਰਵਰੀ (ਸਲੇਮਪੁਰੀ)-ਸਿਵਲ ਹਸਪਤਾਲ ਲੁਧਿਆਣਾ 'ਚ ਪਾਰਕਿੰਗ ਲਈ ਲੋਕਾਾ ਤੋਂ ਵਾਹਨ ਖੜ੍ਹਾਉਣ ਬਦਲੇ ਠੇਕੇਦਾਰ ਵਲੋਂ ਕੀਤੀ ਜਾ ਰਹੀ ਹੈ ਵਾਧੂ ਵਸੂਲੀ ਵਿਰੁੱਧ ਗੁਰਮੇਲ ਸਿੰਘ ਨਾਂਅ ਦੇ ਇਕ ਸਮਾਜ ਸੇਵਕ ਨੂੰ ਇਨਸਾਫ ਲਈ ਭੁੱਖ ਹੜਤਾਲ 'ਤੇ ਬੈਠਣ ਲਈ ਮਜਬੂਰ ...
ਹੰਬੜਾਂ, 18 ਫਰਵਰੀ (ਹਰਵਿੰਦਰ ਸਿੰਘ ਮੱਕੜ)-ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਲੁਧਿਆਣਾ ਪੱਛਮੀ ਦਾ ਗੁਰਜੋਤ ਸਿੰਘ ਵਲੋਂ ਚਾਰਜ ਸੰਭਾਲਣ 'ਤੇ ਖੇਤੀਬਾੜੀ ਸਹਿਕਾਰੀ ਸਭਾ ਹੰਬੜਾਂ ਦੇ ਪ੍ਰਧਾਨ ਹਰਮੋਹਣ ਸਿੰਘ ਠੇਕੇਦਾਰ ਤੇ ਸੁਪਰਡੈਂਟ ਸੁਦਾਗਰ ਸਿੰਘ ਦੀ ਅਗਵਾਈ 'ਚ ...
ਲੁਧਿਆਣਾ, 18 ਫਰਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਇਮਾਰਤੀ ਸਾਖਾ ਜ਼ੋਨ-ਬੀ ਸਟਾਫ਼ ਵਲੋਂ ਟਰਾਂਸਪੋਰਟ ਨਗਰ 'ਚ ਅਸੁਰੱਖਿਅਤ ਐਲਾਨੀ ਜਾ ਚੁੱਕੀ ਇਮਾਰਤ ਸੀਲ ਕਰਨ 'ਤੇ ਨਿਰੀਖਕ ਹਰਜੀਤ ਸਿੰਘ ਿਖ਼ਲਾਫ਼ ਇਮਾਰਤ 'ਚ ਕਿਰਾਏਦਾਰ ਵਲੋਂ ਐੱਫ.ਆਈ.ਆਰ. ਦਰਜ ਕਰਵਾਏ ਜਾਣ ...
ਲੁਧਿਆਣਾ, 18 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿੱਲ ਰੋਡ 'ਤੇ ਬੀਤੇ ਦਿਨ ਆਈ ਆਈ. ਐੱਫ. ਐੱਲ. ਗੋਲਡ ਲੋਨ ਕੰਪਨੀ ਵਿਚ ਲੁਟੇਰਿਆਂ ਵਲੋਂ ਕੀਤੀ ਲੁੱਟ ਦੀ ਘਟਨਾ ਤੋਂ ਬਾਅਦ ਪੁਲਿਸ ਕਮਿਸ਼ਨਰ ਵਲੋਂ ਅੱਜ ਸਿਆਜ਼ ਕਾਰ ਦਾ ਮੁਆਇਨਾ ਕੀਤਾ ਗਿਆ | ਲੁਟੇਰੇ ਲੁੱਟ ਤੋਂ ...
ਲੁਧਿਆਣਾ, 18 ਫਰਵਰੀ (ਜੁਗਿੰਦਰ ਸਿੰਘ ਅਰੋੜਾ)-ਸਰਾਫਾ ਬਾਜ਼ਾਰ ਵਿਖੇ ਸੋਨਾ ਚਾਂਦੀ ਕਾਰੋਬਾਰੀਆਂ ਦੀ ਇਕ ਮਹੱਤਵਪੂਰਨ ਬੈਠਕ ਹੋਈ, ਜਿਸ 'ਚ ਵੱਖ-ਵੱਖ ਮੁੱਦਿਆਂ ੳੱੁਪਰ ਵਿਚਾਰ ਵਟਾਂਦਰਾ ਕੀਤਾ ਗਿਆ | ਸਵਰਨਕਾਰ ਸੰਘ ਦੇ ਪ੍ਰਧਾਨ ਪਿ੍ੰਸ ਬੱਬਰ ਦੀ ਅਗਵਾਈ ਹੇਠ ਹੋਈ ਇਸ ...
ਲੁਧਿਆਣਾ, 18 ਫਰਵਰੀ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਰੇਹੜ੍ਹੀ ਫੜ੍ਹੀ ਹਟਾਉਣ ਲਈ ਕੀਤੀ ਜਾ ਰਹੀ ਸਖ਼ਤ ਕਾਰਵਾਈ ਦਾ ਵਿਰੋਧ ਕਰ ਰਹੇ ਰੇਹੜ੍ਹੀ/ਫੜ੍ਹੀ ਵਾਲਿਆਂ ਵਲੋਂ ਪਿਛਲੇ ਦਿਨੀਂ ਘੰਟਾ ਘਰ ਚੌਕ ਵਿਚ ਲਗਾਏ ਧਰਨੇ ...
ਲੁਧਿਆਣਾ, 18 ਫਰਵਰੀ (ਪੁਨੀਤ ਬਾਵਾ)-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਨਸ਼ਾ ਮਾਫੀਆ ਸਮੇਤ ਹਰ ਪਾਸੇ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਲੋਕਾਂ ਦੇ ...
ਲੁਧਿਆਣਾ/ਚੰਡੀਗੜ੍ਹ, 18 ਫਰਵਰੀ (ਅ.ਬ.)- ਹੀਰੋ ਵਰਲਡ 2020-ਆਪਣੀ ਤਰ੍ਹਾਂ ਦੇ ਪਹਿਲੇ 3 ਰੋਜ਼ਾ ਪ੍ਰੋਗਰਾਮ ਦੀ ਸ਼ਾਨਦਾਰ ਸ਼ੁਰੂਆਤ ਉੱਤਰ ਭਾਰਤ ਦੇ ਸ਼ਹਿਰ ਜੈਪੁਰ ਦੇ ਹੀਰੋ ਮੋਟੋਕਾਰਪ ਦੇ ਅਤਿ-ਅਧੁਨਿਕ ਆਰ. ਐਾਡ ਡੀ. ਹੱਬ, ਸੈਂਟਰ ਆਫ਼ ਇਨੋਵੇਸ਼ਨ ਐਾਡ ਟੈਕਨਾਲੌਜੀ ...
ਲੁਧਿਆਣਾ, 18 ਫਰਵਰੀ (ਅਮਰੀਕ ਸਿੰਘ ਬੱਤਰਾ)-ਪੰਜਾਬ ਸਰਕਾਰ ਵਲੋਂ ਬਿਲਡਿੰਗ ਬਾਈਲਾਜ ਵਿਚ ਸੋਧ ਕਰਕੇ 360 ਵਰਗ ਗਜ ਤੋਂ ਘੱਟ ਜ਼ਮੀਨ ਤੇ ਸਨਅਤੀ ਯੂਨਿਟ ਲਗਾਉਣ ਲਈ ਨਕਸ਼ੇ ਪਾਸ ਕਰਨ ਦੀ ਮਨਜੂਰੀ ਦਿੱਤੇ ਜਾਣ ਤੋਂ ਕਰੀਬ 3 ਹਫਤੇ ਬਾਅਦ ਤੱਕ ਵੀ ਆਨ-ਲਾਈਨ ਬਿਲਡਿੰਗ ਪਲਾਨ ...
ਲੁਧਿਆਣਾ, 18 ਫਰਵਰੀ (ਪੁਨੀਤ ਬਾਵਾ)-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਨਸ਼ਾ ਮਾਫੀਆ ਸਮੇਤ ਹਰ ਪਾਸੇ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਲੋਕਾਂ ਦੇ ...
ਲੁਧਿਆਣਾ, 18 ਫਰਵਰੀ (ਕਵਿਤਾ ਖੁੱਲਰ)-ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਦੀ ਸਪੁੱਤਰੀ ਬੀਬੀ ਖੁਸ਼ਦੀਪ ਕੌਰ ਦੇ ਪੀ. ਸੀ. ਐੱਸ. ਜੁਡੀਸ਼ੀਅਲ ਚੁਣੇ ਜਾਣ 'ਤੇ ਅਕਾਲੀ ਆਗੂਆਂ ਵਲੋਂ ਸੀਨੀਅਰ ਅਕਾਲੀ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਜਥੇਦਾਰ ਹਰਭਜਨ ਸਿੰਘ ਡੰਗ ਦੀ ...
ਲੁਧਿਆਣਾ,18 ਫਰਵਰੀ (ਕਵਿਤਾ ਖੁੱਲਰ)-ਖ਼ਾਲਸਾ ਪੰਥ ਦੀ ਏਕਤਾ ਅਤੇ ਚੜ੍ਹਦੀ ਕਲਾ ਦੇ ਮਨੋਰਥ ਨਾਲ ਨਿਸ਼ਚੈ-ਇਕ ਕਾਫ਼ਲਾ ਸਭਾ ਵਲੋਂ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ, ਗੁਰੂ ਨਾਨਕ ਸੇਵਾ ਮਿਸ਼ਨ ਤੇ ਇੰਟਰਨੈਸ਼ਨਲ ਪੰਥਕ ...
ਲੁਧਿਆਣਾ, 18 ਫਰਵਰੀ (ਪੁਨੀਤ ਬਾਵਾ)-ਉਡਾਨ ਮੀਡੀਆ ਐਾਡ ਕਮਿਊਨੀਕੇਸ਼ਨਸ ਪ੍ਰਾਈਵੇਟ ਲਿਮਟਿਡ ਵਲੋਂ ਮਸ਼ੀਨ ਟੂਲਜ਼ ਅਤੇ ਆਟੋਮੇਸ਼ਨ ਟੈਕਨਾਲੌਜੀ 'ਤੇ ਆਧਾਰਿਤ ਭਾਰਤ ਦੀ 9ਵੀਂ ਪ੍ਰਮੁੱਖ ਪ੍ਰਦਰਸ਼ਨੀ ਮੈਕਆਟੋ ਐਕਸਪੋ 21 ਤੋਂ 24 ਫਰਵਰੀ ਨੂੰ ਗਲਾਡਾ ਮੈਦਾਨ ਚੰਡੀਗੜ੍ਹ ...
ਲੁਧਿਆਣਾ, 18 ਫਰਵਰੀ (ਅਮਰੀਕ ਸਿੰਘ ਬੱਤਰਾ)-ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਦੀ ਕੌਮੀ ਪ੍ਰਧਾਨ ਕਮਲਜੀਤ ਸਿਆਲ ਦੀ ਅਗਵਾਈ ਹੇਠ ਹੋਈ ਮੀਟਿੰਗ 'ਚ ਚੇਅਰਮੈਨ ਰਜਿੰਦਰ ਕੋਹਲੀ ਅਤੇ ਉਪ ਚੇਅਰਮੈਨ ਜੀ. ਐੱਸ. ਮਠਾੜੂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸ੍ਰੀ ਸਿਆਲ ਨੇ ...
ਮੁੱਲਾਂਪੁਰ-ਦਾਖਾ, 18 ਫਰਵਰੀ (ਨਿਰਮਲ ਸਿੰਘ ਧਾਲੀਵਾਲ)- ਆਈਲੈਟਸ ਦੀ ਤਿਆਰੀ ਵਾਲੇ ਇੰਸਟੀਚਿਊਟ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਾਲੇ ਮੈਕਰੋ ਗਲੋਬਲ ਦੇ ਐੱਮ. ਡੀ. ਗੁਰਮਿਲਾਪ ਸਿੰਘ ਡੱਲਾ ਦੀ ਆਂਸਲ ਪਲਾਜ਼ਾ ਲੁਧਿਆਣਾ ਮੈਕਰੋ ਗਲੋਬਲ ਬ੍ਰਾਂਚ ਵਿਦੇਸ਼ ਜਾਣ ਵਾਲੇ ...
ਲੁਧਿਆਣਾ, 18 ਫਰਵਰੀ (ਕਵਿਤਾ ਖੁੱਲਰ)-ਸ਼੍ਰੋਮਣੀ ਅਕਾਲੀ ਦਲ ਵਿਧਾਇਕ ਗੁੱਟ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਨਾਕਸ ਕਾਰਗੁਜਾਰੀ ਤੋਂ ਆਮ ਲੋਕ ਅਤੇ ਵਿਰੋਧੀ ਪਾਰਟੀਆਂ ਹੀ ਦੁਖੀ ਨਹੀਂ ਹਨ, ਬਲਕਿ ਕਾਂਗਰਸ ਦੇ ਕਈ ਉੱਚ ਆਗੂ ਅਤੇ ...
ਲੁਧਿਆਣਾ, 18 ਫਰਵਰੀ (ਕਵਿਤਾ ਖੁੱਲਰ)-ਦਾਣਾ ਮੰਡੀ ਸ਼ਾਹੀਨ ਬਾਗ 'ਚ ਰਾਮ ਨਗਰ ਮੁੰਡੀਆ ਤੋਂ ਤੱਕਵਾ ਤੇ ਸੂੰਨੀ ਮਦੀਨਾ ਕਮੇਟੀਆਂ ਦੇ ਪ੍ਰਧਾਨ ਸੂਰਜ ਅੰਸਾਰੀ, ਮੌਲਾਨਾ ਹਬੀਬ, ਜਮਾਲੁਦੀਨ ਅੰਸਾਰੀ, ਕਲੀਮ ਦੀਨ, ਨਦੀਮ, ਪ੍ਰਧਾਨ ਗੁੱਡੂ ਅੰਸਾਰੀ, ਮੁਹੰਮਦ ਅਸਲਮ ਦੇ ਨਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX