ਫਗਵਾੜਾ, 18 ਫਰਵਰੀ (ਹਰੀਪਾਲ ਸਿੰਘ)- 13 ਅਪ੍ਰੈਲ 2018 ਨੂੰ ਫਗਵਾੜਾ ਵਿਖੇ ਵਾਪਰੇ ਇੱਕ ਗੋਲੀਕਾਂਡ ਨੂੰ ਲੈ ਕੇ ਜੇਲ੍ਹ ਵਿਚ ਬੰਦ ਜਨਰਲ ਸਮਾਜ ਦੇ ਚਾਰ ਵਿਅਕਤੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਹਿੰਦੂ ਜਥੇਬੰਦੀਆਂ ਵਲੋਂ ਜਨਰਲ ਸਮਾਜ ਦੇ ਸਹਿਯੋਗ ਦੇ ਨਾਲ ਬੰਗਾ ...
ਕਪੂਰਥਲਾ, 18 ਫ਼ਰਵਰੀ (ਅ.ਬ.)- ਕਾਸਮੋਂ ਹੁੰਡਈ ਫ਼ਗਵਾੜਾ 'ਚ 20 ਤੋਂ 26 ਫਰਵਰੀ ਤੱਕ 'ਹੁੰਡਈ ਹੈਪੀਨੈੱਸ ਕੈਂਪ' ਲਗਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਕੰਪਨੀ ਦੇ ਐੱਮ.ਡੀ. ਸ੍ਰੀ ਪ੍ਰਵੀਨ ਆਹੂਜਾ ਅਤੇ ਜ਼ੋਨਲ ਸਰਵਿਸ ਮੁਖੀ ਸ੍ਰੀ ਅਨੁਰਾਗ ਕੁਮਾਰ ਵਲੋਂ ਕੀਤਾ ਜਾਵੇਗਾ | ਕੈਂਪ ...
ਕਪੂਰਥਲਾ, 18 ਫਰਵਰੀ (ਸਡਾਨਾ)- ਪੰਜਾਬ ਦੇ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਅਤੇ ਮਨਿਸਟਰੀਅਲ ਕੇਡਰ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਸੂਬਾ ਕਮੇਟੀ ਦੇ ਸੱਦੇ 'ਤੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਵਲੋਂ ਪ੍ਰਧਾਨ ਸਤਬੀਰ ਸਿੰਘ ...
ਸੁਲਤਾਨਪੁਰ ਲੋਧੀ, 18 ਫਰਵਰੀ (ਨਰੇਸ਼ ਹੈਪੀ, ਥਿੰਦ)- ਵਾਹਿਗੁਰੂ ਅਕੈਡਮੀ ਵਲੋਂ ਗ੍ਰਾਹਕਾਂ ਦੀ ਸਹੂਲਤ ਲਈ ਯੂ.ਕੇ. ਜਾਣ ਸਬੰਧੀ ਇਕ ਸੈਮੀਨਾਰ 19 ਫਰਵਰੀ ਦਿਨ ਬੁੱਧਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਵਾਹਿਗੁਰੂ ਅਕੈਡਮੀ ਦੇ ਦਫ਼ਤਰ ਸਾਹਮਣੇ ਬੱਸ ਸਟੈਂਡ ਗੁਰਦੁਆਰਾ ...
ਕਪੂਰਥਲਾ, 18 ਫਰਵਰੀ (ਸਡਾਨਾ)- ਇਕ ਘਰ ਅੰਦਰੋਂ ਨਗਦੀ ਤੇ ਗਹਿਣੇ ਚੋਰੀ ਕਰਨ ਦੇ ਮਾਮਲੇ ਸਬੰਧੀ ਸਦਰ ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਸੋਹਣ ਲਾਲ ਵਾਸੀ ਧਾਲੀਵਾਲ ਦੋਨਾ ਨੇ ਦੱਸਿਆ ਕਿ ਬੀਤੀ 15 ਫਰਵਰੀ ਨੂੰ ਉਸ ਦਾ ਲੜਕਾ ...
ਸੁਭਾਨਪੁਰ, 18 ਫਰਵਰੀ (ਜੱਜ)- ਜਗਤਜੀਤ ਇੰਡਸਟਰੀਜ਼ ਡੈਮੋਕਰੈਟਿਕ ਵਰਕਰਜ਼ ਯੂਨੀਅਨ ਵਲੋਂ ਹਮੀਰਾ ਫ਼ੈਕਟਰੀ ਦੇ ਵਰਕਰਾਂ ਦੀਆਂ ਮੰਗਾਂ ਦੇ ਹੱਲ ਲਈ 6 ਜਨਵਰੀ ਤੋਂ ਸ਼ੁਰੂ ਕੀਤਾ ਗਿਆ ਦਿਨ ਰਾਤ ਦਾ ਮੋਰਚਾ ਲਗਾਤਾਰ ਜਾਰੀ ਹੈ | ਅੱਜ ਮੋਰਚੇ ਦੇ 44 ਵੇਂ ਦਿਨ ਧਰਨਾਕਾਰੀਆਂ ...
ਕਪੂਰਥਲਾ, 18 ਫਰਵਰੀ (ਅਮਰਜੀਤ ਕੋਮਲ)- ਮਾਕਫੈੱਡ ਚੌਾਕ ਸੁਲਤਾਨਪੁਰ ਲੋਧੀ ਰੋਡ ਤੋਂ ਅੰਮਿ੍ਤਸਰ ਰੋਡ ਬਾਈ ਪਾਸ ਵਾਇਆ ਮੁਹੱਲਾ ਮਹਿਤਾਬਗੜ੍ਹ ਸੜਕ ਨੂੰ ਚੌੜਾ ਕਰਨ ਦਾ ਕੰਮ ਅੱਜ ਸਾਬਕਾ ਕਾਂਗਰਸੀ ਵਿਧਾਇਕਾ ਰਾਜਬੰਸ ਕੌਰ ਰਾਣਾ ਨੇ ਸ਼ੁਰੂ ਕਰਵਾਇਆ | ਸੜਕ ਦੇ ਕਾਰਜ ਦੀ ...
ਸੁਲਤਾਨਪੁਰ ਲੋਧੀ/ਕਪੂਰਥਲਾ, 18 ਫਰਵਰੀ (ਪ.ਪ੍ਰ. ਰਾਹੀਂ)- ਸ਼ੋ੍ਰਮਣੀ ਅਕਾਲੀ ਦਲ ਨੂੰ ਸਮਰਪਿਤ ਅਤੇ ਤਨੋ ਮਨੋ ਪਾਰਟੀ ਦੀ ਸੇਵਾ ਕਰਨ ਵਾਲੇ ਵਰਕਰਾਂ ਨੂੰ ਜਥੇਬੰਦੀ ਅੰਦਰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ ਅਤੇ ਪਾਰਟੀ ਉਨ੍ਹਾਂ ਨਾਲ ਹਰ ਸਮੇਂ ਚਟਾਨ ਵਾਂਗ ਖੜ੍ਹੀ ...
ਕਪੂਰਥਲਾ, 18 ਫਰਵਰੀ (ਅਮਰਜੀਤ ਕੋਮਲ)- ਸਾਹਿਤ ਜ਼ਿੰਦਗੀ ਦੀ ਡੂੰਘੀ ਸਮਝ ਦਿੰਦਾ ਹੈ ਤੇ ਇਸ ਸਮਝ ਸਦਕਾ ਅਸੀਂ ਜ਼ਿੰਦਗੀ ਦੀਆਂ ਬਹੁਤ ਮੁਸ਼ਕਲਾਂ ਦਾ ਹੱਲ ਕੱਢ ਸਕਦੇ ਹਾਂ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਤੇ ਪਹਿਲ ਸੰਸਥਾ ਦੇ ਮੁਖੀ ਪ੍ਰੋ: ਲਖਬੀਰ ...
ਫਗਵਾੜਾ, 18 ਫਰਵਰੀ (ਤਰਨਜੀਤ ਸਿੰਘ ਕਿੰਨੜਾ)- ਪੰਜਾਬ ਐਾਡ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸੰਘਰਸ਼ ਕਮੇਟੀ ਪੰਜਾਬ ਵਲੋਂ 2 ਫਰਵਰੀ ਦੀ ਸੂਬਾਈ ਮੁਲਾਜ਼ਮ ਕਨਵੈੱਨਸ਼ਨ ਦੇ ਫ਼ੈਸਲੇ ਅਨੁਸਾਰ ਪੰਜਾਬ ਐਾਡ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸੰਘਰਸ਼ ਕਮੇਟੀ ਇਕਾਈ ...
ਸੁਲਤਾਨਪੁਰ ਲੋਧੀ, 18 ਫਰਵਰੀ (ਨਰੇਸ਼ ਹੈਪੀ, ਥਿੰਦ)- ਸੰਗਰੂਰ ਜ਼ਿਲ੍ਹੇ ਦੇ ਪਿੰਡ ਲੌਾਗੋਵਾਲ ਵਿਖੇ ਇਕ ਸਕੂਲੀ ਵੈਨ ਨੂੰ ਅੱਗ ਲੱਗਣ ਨਾਲ ਮਾਰੇ ਗਏ ਚਾਰ ਬੱਚਿਆਂ ਦੀ ਮੌਤ ਤੋਂ ਬਾਅਦ ਪੂਰੇ ਪੰਜਾਬ ਅੰਦਰ ਸਕੂਲ ਵੈਨਾਂ ਦੀ ਚੈਕਿੰਗ ਤੇ ਵੈਨਾਂ ਦੀ ਹਾਲਤ ਤੋਂ ਲੈ ਕੇ ...
ਕਪੂਰਥਲਾ, 18 ਫਰਵਰੀ (ਵਿ.ਪ੍ਰ.)-ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸੰਘਰਸ਼ ਕਰ ਰਹੇ ਆਗੂ ਹਰਪ੍ਰੀਤ ਸਿੰਘ ਖੁੰਡਾ, ਰਣਜੀਤ ਸਿੰਘ ਵਿਰਕ, ਸੰਦੀਪ ਕੁਮਾਰ, ਤਰਮਿੰਦਰ ਸਿੰਘ ਮੱਲੀ ਤੇ ਨਰੇਸ਼ ਕੋਹਲੀ ਨੇ ਇਕ ਬਿਆਨ ਵਿਚ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਨਵੀਂ ਪੈਨਸ਼ਨ ...
ਢਿੱਲਵਾਂ, 18 ਫਰਵਰੀ (ਗੋਬਿੰਦ ਸੁਖੀਜਾ)- ਮਾਤਾ ਬਗਲਾ ਮੁਖੀ ਲੰਗਰ ਕਮੇਟੀ ਢਿਲਵਾਂ ਦੇ ਪ੍ਰਧਾਨ ਰਾਜਕੁਮਾਰ ਰਾਜੂ ਤੇ ਸੈਕਟਰੀ ਰਾਜਿੰਦਰ ਕੁਮਾਰ ਦੀ ਅਗਵਾਈ ਹੇਠ ਮਾਤਾ ਬੰਗਲਾ ਮੁਖੀ ਮੰਦਰ ਵਿਚ ਸਾਲਾਨਾ ਜਯੰਤੀ ਮਨਾਉਣ ਤੇ ਮੰਦਰ ਵਿਚ ਲੰਗਰ ਲਗਾਉਣ ਸਬੰਧੀ ਇੱਕ ...
ਢਿਲਵਾਂ, 18 ਫਰਵਰੀ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ)- ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ: ਰਾਜਕਰਨੀ ਅਤੇ ਡਾ: ਆਸ਼ਾ ਮਾਂਗਟ ਜ਼ਿਲ੍ਹਾ ਟੀਕਾਕਰਨ ਅਫ਼ਸਰ ਦੀ ਅਗਵਾਈ ਹੇਠ ਮੁੱਢਲਾ ਸਿਹਤ ਕੇਂਦਰ ਢਿਲਵਾਂ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ: ...
ਕਪੂਰਥਲਾ, 18 ਫਰਵਰੀ (ਵਿ.ਪ੍ਰ.)- ਜਿਹੜੇ ਨਾਬਾਲਗ ਬੱਚੇ ਗੱਡੀਆਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦੇ ਮਾਪਿਆਂ ਵਿਰੁੱਧ ਵੀ ਸੜਕ ਸੁਰੱਖਿਆ ਨਿਯਮਾਂ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ | ਇਹ ਸ਼ਬਦ ਗੁਰਬਚਨ ਸਿੰਘ ਇੰਚਾਰਜ ਟਰੈਫ਼ਿਕ ਐਜੂਕੇਸ਼ਨ ਸੈੱਲ ਕਪੂਰਥਲਾ ਨੇ ਅੱਜ ...
ਫਗਵਾੜਾ, 18 ਫਰਵਰੀ (ਤਰਨਜੀਤ ਸਿੰਘ ਕਿੰਨੜਾ)- ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਅਠੌਲੀ ਵਲੋਂ ਗੁਰੂ ਰਵਿਦਾਸ ਦੇ 643ਵੇਂ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਪ੍ਰਵਾਸੀ ਭਾਰਤੀਆਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ...
ਬੇਗੋਵਾਲ, 18 ਫਰਵਰੀ (ਸੁਖਜਿੰਦਰ ਸਿੰਘ)- ਪਿੰਡ ਨੰਗਲ ਲੁਬਾਣਾ ਦੇ ਬਾਨੀ ਬਾਬਾ ਦਲੀਪ ਸਿੰਘ ਦੀ ਬਰਸੀ ਹੁਣ ਚੇਤ ਮਹੀਨੇ ਦੀ ਸੰਗਰਾਂਦ ਤੇ 13, 14 15 ਮਾਰਚ ਨੂੰ ਮਨਾਈ ਜਾਇਆ ਕਰੇਗੀ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਣਧੀਰ ਸਿੰਘ ਧੀਰਾ ਨੇ ਦੱਸਿਆ ਕਿ ਪਹਿਲਾਂ ਇਹ ਬਰਸੀ ਹਰ ...
ਭੁਲੱਥ, 18 ਫਰਵਰੀ (ਮਨਜੀਤ ਸਿੰਘ ਰਤਨ)- ਬੇਟੀ ਬਚਾਓ ਬੇਟੀ ਪੜ੍ਹਾਓ ਬਲਾਕ ਟਾਸਕ ਫੋਰਸ ਅਤੇ ਪੋਸ਼ਣ ਅਭਿਆਨ ਕਨਵਰਜੈਂਸ ਐਕਸ਼ਨ ਪਲਾਨ ਕਮੇਟੀ ਦੀ ਮੀਟਿੰਗ ਉਪ ਮੰਡਲ ਮੈਜਿਸਟ੍ਰੇਟ ਭੁਲੱਥ ਰਣਦੀਪ ਸਿੰਘ ਹੀਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਨਡਾਲਾ ਬਲਵਿੰਦਰਜੀਤ ਸਿੰਘ ਵਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਐਸ.ਐਮ.ਓ. ਬੇਗੋਵਾਲ ਡਾ. ਕਿਰਨਪ੍ਰੀਤ ਕੌਰ ਨੇ ਪੋਸ਼ਣ ਅਭਿਆਨ ਤਹਿਤ ਅਨੀਮੀਆ ਦੀ ਰੋਕਥਾਮ ਲਈ ਜਾਣਕਾਰੀ ਦਿੱਤੀ | ਅੰਤ ਵਿਚ ਉਪ ਮੰਡਲ ਮੈਜਿਸਟ੍ਰੇਟ ਰਣਦੀਪ ਸਿੰਘ ਹੀਰ ਵਲੋਂ ਸਾਰੇ ਵਿਭਾਗਾਂ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਪੋਸ਼ਣ ਅਭਿਆਨ ਲਈ ਸਾਂਝੇ ਯਤਨਾ ਦੁਆਰਾ ਉਪਰਾਲੇ ਕਰਨ ਦੀ ਹਦਾਇਤ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਸਰਕਾਰੀ ਕਾਲਜ ਭੁਲੱਥ, ਚੰਦਰ ਮੋਹਨ ਈ.ਓ. ਨਡਾਲਾ, ਡਾ. ਜੁਗਰਾਜ ਸਿੰਘ ਪਿ੍ੰਸੀਪਲ, ਰਜਿੰਦਰ ਸਿੰਘ ਪ੍ਰਧਾਨ, ਪਿ੍ੰਸੀਪਲ ਸੁਰਿੰਦਰ ਸਿੰਘ, ਪਿ੍ੰਸੀਪਲ ਅਮਨਦੀਪ ਸਿੰਘ, ਸੁਪਰਵਾਈਜ਼ਰ ਲਖਵਿੰਦਰ ਕੌਰ, ਸ਼ਿੰਦਰ ਕੌਰ, ਸਤਵੰਤ ਕੌਰ, ਕੁਲਵਿੰਦਰ ਰਾਣੀ ਆਦਿ ਹਾਜ਼ਰ ਸਨ |
ਪਾਂਸ਼ਟਾ, 18 ਫਰਵਰੀ (ਸਤਵੰਤ ਸਿੰਘ) ਮੁੱਖ ਬੱਸ ਅੱਡਾ ਪਾਂਸ਼ਟਾ ਨਜ਼ਦੀਕ ਦੁਕਾਨਾਂ ਅਤੇ ਘਰਾਂ ਦੇ ਗੰਦੇ ਪਾਣੀ ਦੇ ਨਿਕਾਸ ਲਈ ਪੰਚਾਇਤ ਵਲੋਂ ਆਖਿਰ ਪਾਈਪ-ਲਾਈਨ ਵਿਛਾਅ ਦਿੱਤੀ ਗਈ ਅਤੇ ਸੜਕ ਤੋਂ ਚਿੱਕੜ ਤੇ ਸੜ੍ਹਾਂਦ ਮਾਰਦਾ ਪਾਣੀ ਖ਼ਤਮ ਹੋਣ ਨਾਲ਼ ਸਥਾਨਕ ...
ਫਗਵਾੜਾ, 18 ਫਰਵਰੀ (ਕਿੰਨੜਾ, ਚਾਵਲਾ)- ਬਲੱਡ ਬੈਂਕ ਫਗਵਾੜਾ ਵਲੋਂ 133ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਬਤੌਰ ਮੁੱਖ ਮਹਿਮਾਨ ਪੁੱਜੇ ਪਾਵਰਕਾਮ ਦੇ ਸਾਬਕਾ ਚੀਫ਼ ਇੰਜੀਨੀਅਰ ਸੰਜੀਵ ਕੁਮਾਰ ਨੇ ਕੀਤੀ | ਉਨ੍ਹਾਂ 65 ਲੋੜਵੰਦ ...
ਖਲਵਾੜਾ, 18 ਫਰਵਰੀ (ਮਨਦੀਪ ਸਿੰਘ ਸੰਧੂ)- ਭਗਤ ਜਵਾਲਾ ਦਾਸ ਸਕੂਲ ਵੈੱਲਫੇਅਰ ਕਮੇਟੀ ਵਲੋਂ ਪ੍ਰਵਾਸੀ ਭਾਰਤੀਆਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਪੁਰ ਵਿਖੇ ਨਵੀਂ ਉਸਾਰੀ ਜਾ ਰਹੀ ਇਮਾਰਤ ਲਈ ਸੰਤੋਖ ਸਿੰਘ ਲੱਖਪੁਰ ਦੀ ...
ਖਲਵਾੜਾ, 18 ਫਰਵਰੀ (ਮਨਦੀਪ ਸਿੰਘ ਸੰਧੂ)- ਜਲ ਦੇਵਤਾ ਮੰਦਰ ਬਾਬਾ ਖੇੜੀ ਵਾਲਾ ਪਿੰਡ ਮਾਣਕਾ ਦੇ ਗੱਦੀ ਨਸ਼ੀਨ ਮਹੰਤ ਯੋਗੀ ਸੰਤ ਨਾਥ ਦੀ ਰਹਿਨੁਮਾਈ ਹੇਠ ਸਾਲਾਨਾ ਜੋੜ ਮੇਲਾ ਬਾਬਾ ਦੇਵਨਾਥ (ਆਈ ਪੰਥੀ) 9 ਤੋਂ 11 ਮਾਰਚ ਤੱਕ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤ ਦੇ ਸਹਿਯੋਗ ...
ਫਗਵਾੜਾ, 18 ਫਰਵਰੀ (ਤਰਨਜੀਤ ਸਿੰਘ ਕਿੰਨੜਾ)- ਸਰਕਾਰੀ ਮਿਡਲ ਸਕੂਲ ਮੁਹੱਲਾ ਗੋਬਿੰਦਪੁਰਾ ਵਲੋਂ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਦੀ ਗਿਣਤੀ ਵਧਾਉਣ ਅਤੇ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੂਕਤਾ ਲਿਆਉਣ ਦੇ ਉਦੇਸ਼ ਨਾਲ ਇਕ ਰੈਲੀ ਸਕੂਲ ਇੰਚਾਰਜ ਮੈਡਮ ਬਿੰਦੂ ਦੀ ...
ਕਪੂਰਥਲਾ, 18 ਫਰਵਰੀ (ਸਡਾਨਾ)-ਅਦਾਲਤ ਵਿਚੋਂ ਲਗਾਤਾਰ ਗੈਰ ਹਾਜ਼ਰ ਰਹਿਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ | ਏ.ਐਸ.ਆਈ. ਤਰਸੇਮ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਮਨਦੀਪ ਸਿੰਘ, ਰਘਬੀਰ ਸਿੰਘ ਤੇ ਸੇਵਾ ਸਿੰਘ ਵਾਸੀਆਨ ...
ਕਪੂਰਥਲਾ, 18 ਫਰਵਰੀ (ਸਡਾਨਾ)- ਲੌਾਗੋਵਾਲ ਵਿਖੇ ਸਕੂਲ ਵੈਨ ਨੂੰ ਅੱਗ ਲੱਗਣ ਦੇ ਮਾਮਲੇ ਉਪਰੰਤ ਪੂਰੇ ਸੂਬੇ ਵਿਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਹਰਕਤ ਵਿਚ ਆਇਆ ਹੋਇਆ ਹੈ ਜਿਸ ਤਹਿਤ ਜਿੱਥੇ ਬੀਤੇ ਦਿਨ ਪੂਰੇ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ 'ਤੇ ਸਕੂਲ ਬੱਸਾਂ ਦੀ ਜਾਂਚ ...
ਕਪੂਰਥਲਾ, 18 ਫਰਵਰੀ (ਵਿ.ਪ੍ਰ.)- ਆਸ਼ਾ ਵਰਕਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਦਾ ਵਫ਼ਦ ਯੂਨੀਅਨ ਦੀ ਸੂਬਾਈ ਜਨਰਲ ਸਕੱਤਰ ਪਰਮਜੀਤ ਮਾਨ ਦੀ ਅਗਵਾਈ ਵਿਚ ਸਿਵਲ ਸਰਜਨ ਕਪੂਰਥਲਾ ਨੂੰ ਮਿਲਿਆ | ਵਫ਼ਦ ਨੇ ਆਸ਼ਾ ਵਰਕਰ ਤੇ ਫੈਸੀਲੀਟੇਟਰ ਨੂੰ ਦਰਪੇਸ਼ ...
ਨਡਾਲਾ, 18 ਫਰਵਰੀ (ਮਾਨ)- ਪੰਜਾਬ ਸਟੇਟ ਬੈਂਚ ਪ੍ਰੈੱਸ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ 2020 ਪਿੰਡ ਡਾਲਾ ਵਿਖੇ 23 ਫਰਵਰੀ ਦਿਨ ਐਤਵਾਰ ਨੂੰ ਧੂਮਧਾਮ ਨਾਲ ਕਰਵਾਈ ਜਾ ਰਹੀ ਹੈ | ਪਾਵਰਲਿਫਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ ਨੇ ਦੱਸਿਆ ਕਿ ...
ਨਡਾਲਾ, 18 ਫਰਵਰੀ (ਮਾਨ)- ਲੌਾਗੋਵਾਲ ਸਕੂਲ ਵੈਨ ਹਾਦਸੇ ਦੀ ਭਿਆਨਕਤਾ ਨੂੰ ਵੇਖਦਿਆਂ ਹਰ ਕੋਈ ਸਕੂਲੀ ਬੱਸ ਸਰਵਿਸ ਦੇ ਸੁਧਾਰ ਹਿਤ ਸੋਚ ਰਿਹਾ ਹੈ | ਪੰਜਾਬ ਸਰਕਾਰ ਹੁਣ ਸੁਰੱਖਿਅਤ ਸਕੂਲ ਵਾਹਨ ਪਾਲਿਸੀ ਲਾਗੂ ਕਰਨ ਲਈ ਤਤਪਰ ਦਿਖਾਈ ਦੇ ਰਹੀ ਹੈ | ਇਸ ਸਬੰਧੀ ਕਾਂਗਰਸ ਦੇ ...
ਕਪੂਰਥਲਾ, 18 ਫਰਵਰੀ (ਵਿ.ਪ੍ਰ.)- ਲੌਾਗੋਵਾਲ ਦੇ ਨਿੱਜੀ ਸਕੂਲ ਦੀ ਵਿਦਿਆਰਥਣ ਅਮਨਦੀਪ ਕੌਰ ਵਲੋਂ ਸਕੂਲ ਦੀ ਵੈਨ ਨੂੰ ਲੱਗੀ ਅੱਗ ਦੌਰਾਨ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਵਿਚ ਦਿਖਾਈ ਗਈ ਦਲੇਰੀ ਲਈ ਉਸ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕਰਨਾ ਬਣਦਾ ਹੈ | ਇਹ ...
ਕਾਲਾ ਸੰਘਿਆਂ, 18 ਫਰਵਰੀ (ਬਲਜੀਤ ਸਿੰਘ ਸੰਘਾ)- ਸਥਾਨਕ ਸਰਕਾਰੀ ਕੰਨਿਆਂ ਹਾਈ ਸਕੂਲ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਮੁੱਖ-ਅਧਿਆਪਕਾ ਰਵਿੰਦਰ ਕੌਰ ਨੇ ਸਭ ਮਹਿਮਾਨਾਂ ਨੂੰ ਜੀ ਆਇਆਂ ਕਿਹਾ | ਸਕੂਲ ਦੀਆਂ ਵਿਦਿਆਰਥਣਾਂ ਵਲੋਂ ਕੋਰੀਓਗ੍ਰਾਫ਼ੀ, ਕਵਿਤਾਵਾਂ ਤੇ ...
ਭੰਡਾਲ ਬੇਟ, 18 ਫਰਵਰੀ (ਜੋਗਿੰਦਰ ਸਿੰਘ ਜਾਤੀਕੇ)- ਮਾਂ ਬੋਲੀ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਸਰਕਾਰੀ ਹਾਈ ਸਕੂਲ ਸੰਗੋਜਲਾ ਦਾ ਸਾਲਾਨਾ ਸਮਾਗਮ ਸਿਹਤਮੰਦ ਸੋਚ ਤੇ ਸੁਪਨੇ ਉਗਾਉਣ ਦਾ ਚੰਗਾ ਉੁਪਰਾਲਾ ਤੇ ਉਤਸ਼ਾਹ ਹੈ, ਅਜਿਹੇ ਕਲਾਤਮਕ ਉਦਮਾਂ ਨਾਲ ਸਾਡੇ ...
ਸਿੱਧਵਾਂ ਦੋਨਾ, 18 ਫਰਵਰੀ (ਅਵਿਨਾਸ਼ ਸ਼ਰਮਾ)- ਗਰਾਮ ਪੰਚਾਇਤ ਸਿੱਧਵਾਂ ਦੋਨਾ ਵਲੋਂ ਸਮੂਹ ਪ੍ਰਵਾਸੀ ਭਾਰਤੀ ਵੀਰਾਂ ਤੇ ਅਮਰੀਕ ਸਿੰਘ ਹੇਅਰ ਦੇ ਸਮੂਹ ਪਰਿਵਾਰ ਦੇ ਵਿਸ਼ੇਸ਼ ਸਹਿਯੋਗ ਸਦਕਾ ਸਿੱਧਵਾਂ ਦੋਨਾ ਦੇ ਵਿਕਾਸ ਕਾਰਜਾਂ ਨੂੰ ਅੱਗੇ ਤੋਰਦਿਆਂ ਬੀਤੇ ਦਿਨੀਂ ...
ਕਪੂਰਥਲਾ, 18 ਫਰਵਰੀ (ਵਿ.ਪ੍ਰ.)- ਸ਼ੋ੍ਰਮਣੀ ਅਕਾਲੀ ਦਲ ਨੇ ਸੱਤਾਧਾਰੀ ਪਾਰਟੀ ਵਲੋਂ ਰਾਜ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਰਾਜ ਭਰ ਵਿਚ ਕੀਤੀਆਂ ਜਾ ਰਹੀਆਂ ਰੋਸ ਰੈਲੀਆਂ ਦੀ ਲੜੀ ਤਹਿਤ 18 ਮਾਰਚ ਨੂੰ ...
ਭੁਲੱਥ, 18 ਫਰਵਰੀ (ਮਨਜੀਤ ਸਿੰਘ ਰਤਨ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮਹੀਨਾਵਾਰ ਮੀਟਿੰਗ ਗੁਰਚਰਨ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਦੀ ਬਾਡੀ ਦੀਆਂ ਦੀਆਂ ਜੋ ਵਿਚਾਰਾਂ ਲੁਧਿਆਣਾ ਵਿਚ ਹੋਈਆਂ ਉਹ ਕਿਸਾਨਾਂ ...
ਸੁਲਤਾਨਪੁਰ ਲੋਧੀ, 18 ਫਰਵਰੀ (ਪ.ਪ. ਰਾਹੀਂ)- ਡੈਮੋਕਰੇਟਿਕ ਅਧਿਆਪਕ ਫ਼ਰੰਟ ਕਪੂਰਥਲਾ ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਮੀਤ ਪ੍ਰਧਾਨ ਸੁਖਚੈਨ ਸਿੰਘ ਦੀ ਅਗਵਾਈ ਹੇਠ ਆਤਮਾ ਸਿੰਘ ਪਾਰਕ ਵਿਖੇ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਟਿੱਬਾ ਉਚੇਚੇ ਤੌਰ 'ਤੇ ਸ਼ਾਮਲ ...
ਜਲੰਧਰ, 18 ਫਰਵਰੀ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕੈਂਪਸ 'ਚ ਮਹੀਨਾ ਭਰ ਚੱਲਣ ਵਾਲੇ ਅੰਤਰ-ਰਾਸ਼ਟਰੀ ਭਾਰਤੀ ਤਕਨੀਕੀ ਤੇ ਆਰਥਿਕ ਸਹਿਯੋਗ (ਆਈ.ਟੀ.ਈ.ਸੀ.) ਪੋ੍ਰਗਰਾਮ ਦੇ ਤਹਿਤ-'ਪਬਲਿਕ ਹੈਲਥ ਐਾਡ ਕਮਿਊਨਿਟੀ ਕੇਅਰ' ਤੇ 'ਐਾਡਰਾਇਡ ਐਪ, ...
ਕਪੂਰਥਲਾ, 18 ਫਰਵਰੀ (ਸਡਾਨਾ)- ਸਵ: ਅਮਰਜੀਤ ਸਿੰਘ ਬਾਊ ਵਿਰਕ ਦੀ ਯਾਦ ਨੂੰ ਸਮਰਪਿਤ ਤੀਸਰਾ ਗੋਲਡ ਕਬੱਡੀ ਕੱਪ ਪ੍ਰਵਾਸੀ ਭਾਰਤੀ ਵੀਰਾਂ ਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ 22 ਫਰਵਰੀ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ | ਬਿੱਕਰ ਸਿੰਘ ...
ਫਗਵਾੜਾ, 18 ਫਰਵਰੀ (ਅਸ਼ੋਕ ਕੁਮਾਰ ਵਾਲੀਆ, ਤਰਨਜੀਤ ਸਿੰਘ ਕਿੰਨੜਾ)- ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫਗਵਾੜਾ ਸ. ਗੁਰਮੀਤ ਸਿੰਘ ਮੁਲਤਾਨੀ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਤੇ 'ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਪੰਜਾਬ ਲਾਇਸੰਸ ਨਿਯਮਾਵਲੀ 1956 ਦੇ ...
ਖਲਵਾੜਾ, 18 ਫਰਵਰੀ (ਮਨਦੀਪ ਸਿੰਘ ਸੰਧੂ)- ਖਲਵਾੜਾ ਅਤੇ ਆਸ ਪਾਸ ਦੇ ਪਿੰਡਾਂ 'ਚ ਕਾਨੂੰਨ ਦੀ ਉਲੰਘਣਾ ਕਰਦੀਆਂ ਕਈ ਸਕੂਲ ਵੈਨਾਂ ਸ਼ਰੇਆਮ ਸਕੂਲੀ ਬੱਚਿਆਂ ਦੀ ਢੋਆ-ਢੁਆਈ ਕਰਦੀਆਂ ਨਜ਼ਰ ਆਉਂਦੀਆਂ ਹਨ ਪਰ ਸਬੰਧਤ ਮਹਿਕਮੇ ਵਲੋਂ ਕੋਈ ਕਿਸੇ ਵੀ ਕਿਸਮ ਦੀ ਜਾਂਚ ਨਹੀਂ ...
ਨਡਾਲਾ, 18 ਫਰਵਰੀ (ਮਾਨ)- ਨੰਬਰਦਾਰ ਯੂਨੀਅਨ ਪੰਜਾਬ ਸਮਰਾ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਬਲਰਾਮ ਸਿੰਘ ਮਾਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਮਰਾ ਗਰੁੱਪ ਦਾ ਵਫ਼ਾਦਾਰ ਸਿਪਾਹੀ ਹੈ ਤੇ ਹਮੇਸ਼ਾ ਰਹੇਗਾ | ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ...
ਕਪੂਰਥਲਾ, 18 ਫਰਵਰੀ (ਵਿ.ਪ੍ਰ.)- ਡੈਮੋਕਰੇਟਿਕ ਭਾਰਤੀ ਸਮਾਜ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਅੱਜ ਪਾਰਟੀ ਦੇ ਸੂਬਾਈ ਆਗੂ ਸਤੀਸ਼ ਕੁਮਾਰ ਨਾਹਰ ਦੀ ਅਗਵਾਈ ਵਿਚ ਐਸ.ਐਸ.ਪੀ. ਕਪੂਰਥਲਾ ਦੇ ਨਾਂਅ ਡੀ.ਐਸ.ਪੀ. ਸਬ ਡਵੀਜ਼ਨ ਨੂੰ ਦਿੱਤੇ ਗਏ ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ ...
ਬੇਗੋਵਾਲ, 18 ਫਰਵਰੀ (ਸੁਖਜਿੰਦਰ ਸਿੰਘ)- ਸਿਵਲ ਹਸਪਤਾਲ ਬੇਗੋਵਾਲ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ. ਕਿਰਨਪ੍ਰੀਤ ਕੌਰ ਸੇਖੋਂ ਦੀ ਅਗਵਾਈ ਹੇਠ 33ਵਾਂ ਦੰਦਾਂ ਦਾ ਪੰਦ੍ਹਰਵਾੜਾ ਗਿਆ | ਕੈਂਪ ਦੀ ਸਮਾਪਤੀ ਸਮੇਂ ਇਕੱਤਰ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਡਾ. ਕਿਰਨਪ੍ਰੀਤ ...
ਸੁਲਤਾਨਪੁਰ ਲੋਧੀ, 18 ਫਰਵਰੀ (ਨਰੇਸ਼ ਹੈਪੀ, ਥਿੰਦ)- ਲਾਲ ਝੰਡਾ ਪੇਂਡੂ ਚੌਾਕੀਦਾਰਾ ਯੂਨੀਅਨ (ਸੀਟੂ) ਪੰਜਾਬ ਦੀ ਮੀਟਿੰਗ ਤਹਿਸੀਲ ਪ੍ਰਧਾਨ ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਆਪਣੇ ਸੰਬੋਧਨ ਵਿਚ ਮਹਿੰਦਰ ਸਿੰਘ ਨੇ ਦੱਸਿਆ ਕਿ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ...
ਫਗਵਾੜਾ, 18 ਫਰਵਰੀ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਵੈਟਰਨਰੀ ਹਸਪਤਾਲ ਡਾਕਟਰ ਇੰਦਰਜੀਤ ਸਿੰਘ ਸੈਣੀ ਸੀਨੀਅਰ ਵੈਟਰਨਰੀ ਅਫ਼ਸਰ ਫਗਵਾੜਾ ਅਤੇ ਵੈਟਰਨਰੀ ਇੰਸਪੈਕਟਰ ਰਾਮ ਲੁਭਾਇਆ ਨੇ ਕੋਰੋਨਾ ਵਾਇਰਸ ਨੂੰ ਧਿਆਨ ਵਿਚ ਰੱਖਦੇ ਹੋਏ ਮੀਟ ਵਾਲੀਆ ਦੁਕਾਨਾਂ ਦੀ ਅਚਾਨਕ ...
ਫਗਵਾੜਾ, 18 ਫਰਵਰੀ (ਹਰੀਪਾਲ ਸਿੰਘ)- ਲੌਾਗੋਵਾਲ 'ਚ ਸਕੂਲ ਵੈਨ ਵਿਚ ਚਾਰ ਬੱਚਿਆਂ ਦੇ ਜਿੰਦਾ ਸੜ ਜਾਣ ਦੀ ਘਟਨਾ ਉਪਰੰਤ ਫਗਵਾੜਾ ਪ੍ਰਸ਼ਾਸਨ ਨੇ ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ ਦੀ ਅਗਵਾਈ ਹੇਠ ਬੰਗਾ ਰੋਡ ਵਿਖੇ ਸਕੂਲ ਬੱਸਾਂ ਦੀ ਚੈਕਿੰਗ ਕੀਤੀ | ਇਸ ਦੌਰਾਨ ...
ਫਗਵਾੜਾ, 18 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਧਰਮ ਪ੍ਰਚਾਰ ਕਮੇਟੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਜਿੱਥੇ ਧਰਮ ਪ੍ਰਚਾਰ ਦੇ ਖੇਤਰ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ ਉੱਥੇ ਲੋੜਵੰਦਾਂ ਤੇ ਗਰੀਬ ਪੀੜਤ ਪਰਿਵਾਰਾਂ ਦੀ ਆਰਥਿਕ ਮਾਲੀ ...
ਬੇਗੋਵਾਲ, 18 ਫਰਵਰੀ (ਸੁਖਜਿੰਦਰ ਸਿੰਘ)- ਅੱਜ ਭਦਾਸ ਚੌਕ ਬੇਗੋਵਾਲ 'ਚ ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਵਲੋਂ ਇਲਾਕੇ ਵਿਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਲਈ ਮਿਲੇ ਆਦੇਸ਼ਾਂ ਤਹਿਤ ਬੇਗੋਵਾਲ ਥਾਣਾ ਮੁਖੀ ਇੰਸਪੈਕਟਰ ਸ਼ਿਵਕਮਲ ਸਿੰਘ ਤੇ ਭੁਲੱਥ ਦੇ ਥਾਣਾ ਮੁਖੀ ...
ਫਗਵਾੜਾ, 18 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਪਿੰਡ ਡੁਮੇਲੀ ਵਿਖੇ ਸੰਤ ਬਾਬਾ ਦਲੀਪ ਸਿੰਘ ਦੀ ਯਾਦ ਵਿਚ ਛੇ ਰੋਜ਼ਾ ਫੁੱਟਬਾਲ ਟੂਰਨਾਮੈਂਟ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ | ਫੁੱਟਬਾਲ ਟੂਰਨਾਮੈਂਟ ਦੇ ਆਖ਼ਰੀ ਦਿਨ ਓਪਨ ਦੇ ਫਾਈਨਲ ਮੁਕਾਬਲੇ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX