ਨਵਾਂਸ਼ਹਿਰ, 2 ਮਾਰਚ (ਹਰਵਿੰਦਰ ਸਿੰਘ)-ਇਥੋਂ ਦੇ ਬੰਗਾ ਰੋਡ 'ਤੇ ਯੂਕੋ ਬੈਂਕ ਵਾਲੀ ਗਲੀ 'ਚ ਇਕ ਘਰ ਅੰਦਰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਨਾਲ ਘਰ 'ਚ ਪਿਆ ਸਾਮਾਨ ਤੇ ਇਕ ਮੈਸਟਰੋ ਸਕੂਟਰੀ ਸੜ ਕੇ ਸੁਆਹ ਹੋਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਪ੍ਰਵੀਨ ਨਿਰਾਲਾ ...
ਪੋਜੇਵਾਲ ਸਰਾਂ, 2 ਮਾਰਚ (ਰਮਨ ਭਾਟੀਆ)-ਪਿਛਲੇ ਦਿਨੀ ਪਏ ਮੀਂਹ ਤੇ ਗੜੇਮਾਰੀ ਕਾਰਨ ਪਿੰਡ ਚੰਦਿਆਣੀ ਖ਼ੁਰਦ ਵਿਖੇ ਕਿਸਾਨ ਦੀ ਡੇਢ ਏਕੜ ਕਣਕ ਦੀ ਫ਼ਸਲ ਡਿਗ ਗਈ | ਜਾਣਕਾਰੀ ਦਿੰਦੇ ਹੋਏ ਕਿਸਾਨ ਜੋਗਿੰਦਰ ਪਾਲ ਪੁੱਤਰ ਹਰਨਾਮ ਦਾਸ ਨੇ ਕਿਹਾ ਕਿ ਉਸ ਨੇ ਪਿੰਡ ਵਿਖੇ ਆਪਣੇ ...
ਬਲਾਚੌਰ, 2 ਮਾਰਚ (ਦੀਦਾਰ ਸਿੰਘ ਬਲਾਚੌਰੀਆ)-ਜੰਗਲੀ ਸੂਰਾਂ ਤੇ ਆਵਾਰਾ ਪਸ਼ੂਆਂ ਵਲੋਂ ਜਿਥੇ ਕੰਢੀ ਖੇਤਰ 'ਚ ਫ਼ਸਲਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ, ਉਥੇ ਅੱਜਕੱਲ੍ਹ ਜੰਗਲੀ ਸੂਰਾਂ ਨੇ ਮੰਡ ਇਲਾਕਾ ਜਿਸ ਨੂੰ ਬੇਟ ਵੀ ਆਖਿਆ ਜਾਂਦਾ ਹੈ, 'ਚ ਤਬਾਹੀ ਮਚਾ ਰੱਖੀ ਹੈ | ਮੰਡ ...
ਨਵਾਂਸ਼ਹਿਰ, 2 ਮਾਰਚ (ਹਰਮਿੰਦਰ ਸਿੰਘ ਪਿੰਟੂ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਹਰਬੰਸ ਸਿੰਘ ਜੱਬੋਵਾਲ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਗਰੀਬ ...
ਰਾਹੋਂ, 2 ਮਾਰਚ (ਬਲਬੀਰ ਸਿੰਘ ਰੂਬੀ)-ਰਾਹੋਂ ਵਿਖੇ ਵਾਰਡ ਨੰਬਰ 4 'ਚੋਂ ਲੰਘਦੇ ਗੰਦੇ ਨਾਲੇ ਦੇ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਮੁਹੱਲਾ ਨਿਵਾਸੀ ਕਾਂਗਰਸੀ ਨੇਤਾ ਕੁਲਵੀਰ ਸਿੰਘ ਖੱਦਰ, ...
ਨਵਾਂਸ਼ਹਿਰ, 2 ਮਾਰਚ (ਹਰਮਿੰਦਰ ਸਿੰਘ ਪਿੰਟੂ)-ਪੰਜਾਬ ਰੋਡਵੇਜ਼ ਨਵਾਂਸ਼ਹਿਰ ਡਿਪੂ ਵਿਖੇ ਇੰਸਪੈਕਟਰ ਕਮਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਇੰਸਪੈਕਟਰ ਸਟਾਫ਼ ਤੇ ਸਬ-ਇੰਸਪੈਕਟਰ ਸਟਾਫ਼ ਦੀ ਮੀਟਿੰਗ ਹੋਈ | ਜਿਸ 'ਚ ਵੱਖ-ਵੱਖ ਮੁੱਦਿਆਂ 'ਤੇ ਵਿਚਾਰਾਂ ਕੀਤੀਆਂ ਗਈਆਂ ਅਤੇ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਦੇ ਹੱਲ ਲਈ ਸੁਝਾਅ ਮੰਗੇ ਗਏ | ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤੇ ਬਜਟ 'ਚ ਸੇਵਾ ਮੁਕਤੀ ਹੱਦ 58 ਸਾਲ ਕਰਨ 'ਤੇ ਬਹੁਤ ਸਾਰੇ ਸਾਥੀ ਸੇਵਾ ਮੁਕਤ ਹੋ ਜਾਣਗੇ | ਉਨ੍ਹਾਂ ਦੀਆਂ ਸੇਵਾ ਮੁਕਤੀ 'ਤੇ ਕੀਤੀ ਜਾਂਦੀ ਪਾਰਟੀ ਲਈ ਵਿਚਾਰਾਂ ਕੀਤੀਆਂ ਗਈਆਂ | ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਤੇ ਸਮੂਹ ਸਟਾਫ਼ ਨੂੰ ਹੋਲੀ ਅਤੇ ਹੋਲੇ-ਮੁਹੱਲੇ ਦੀਆਂ ਵਧਾਈਆਂ ਦਿੱਤੀਆਂ | ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਕਰਮਚਾਰੀਆਂ ਦੇ ਅਧੂਰੇ ਪਏ ਕੰਮਾਂ ਨੂੰ ਜਲਦੀ ਪੂਰਾ ਕਰਵਾਇਆ ਜਾਵੇਗਾ | ਇਸ ਮੌਕੇ ਗੁਰਨਾਮ ਸਿੰਘ ਐੱਸ. ਐੱਸ. ਸੂਬਾ ਪ੍ਰਧਾਨ, ਸ਼ਿੰਗਾਰਾ ਸਿੰਘ ਪ੍ਰਧਾਨ, ਰਾਵਲ ਸਿੰਘ ਪ੍ਰਧਾਨ, ਕਮਲਜੀਤ ਸਿੰਘ, ਸਰੂਪ ਚੰਦ, ਕੁਲਵਿੰਦਰ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ |
ਭੱਦੀ, 2 ਮਾਰਚ (ਨਰੇਸ਼ ਧੌਲ)-ਪਿੰਡ ਉਧਨਵਾਲ ਵਿਖੇ ਸਵ: ਅਜੈ ਚੇਚੀ (ਭੀਮ) ਦੀ ਯਾਦ 'ਚ ਕਰਵਾਏ ਵਾਲੀਬਾਲ ਟੂਰਨਾਮੈਂਟ ਦੇ ਓਪਨ ਮੁਕਾਬਲੇ 'ਚ ਇੰਡੀਅਨ ਆਰਮੀ ਦੀ ਟੀਮ ਦੀ ਝੰਡੀ ਰਹੀ | ਜੇਤੂ ਟੀਮ ਨੂੰ ਪ੍ਰਬੰਧਕਾਂ ਵਲੋਂ 31 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ | ਜਦ ਕਿ ਉਪ ...
ਬੰਗਾ, 2 ਮਾਰਚ (ਜਸਬੀਰ ਸਿੰਘ ਨੂਰਪੁਰ)-ਬੰਗਾ ਵਿਖੇ ਐਸ. ਡੀ. ਐਮ. ਬੰਗਾ ਨੇ ਸਕੂਲ ਵੈਨ/ਬੱਸ ਸੁਰੱਖਿਆ ਸਬੰਧੀ ਸਕੂਲ ਪਿ੍ੰਸੀਪਲਾਂ ਨਾਲ ਮੀਟਿੰਗ ਕੀਤੀ ਜਿਸ 'ਚ ਸਾਰੇ ਪ੍ਰਾਈਵੇਟ ਸਕੂਲਾਂ ਦੇ ਪਿ੍ੰਸੀਪਲਾਂ ਤੇ ਬੀ. ਪੀ. ਈ. ਓ. ਮੁਕੰਦਪੁਰ ਬੰਗਾ ਹਾਜ਼ਰ ਹੋਏ | ਮੀਟਿੰਗ ...
ਬੰਗਾ, 2 ਮਾਰਚ (ਜਸਬੀਰ ਸਿੰਘ ਨੂਰਪੁਰ)-ਬੀਤੀ ਰਾਤ ਪਿੰਡ ਸਰਹਾਲ ਕਾਜ਼ੀਆਂ ਦੇ ਖ਼ਾਲਸਾ ਵੈਲਡਿੰਗ ਸਟੋਰ ਦੇ ਸ਼ਟਰ ਤੋੜ ਕੇ ਚੋਰਾਂ ਵਲੋਂ ਨਕਦੀ ਚੋਰੀ ਕੀਤੀ ਗਈ | ਦੁਕਾਨ ਦੇ ਮਾਲਕ ਜਗਜੀਤ ਸਿੰਘ ਖ਼ਾਲਸਾ ਪਿੰਡ ਖਾਨਖਾਨਾਂ ਨੇ ਦੱਸਿਆ ਕਿ ਉਹ ਰਾਤ 9 ਵਜੇ ਦੇ ਕਰੀਬ ਦੁਕਾਨ ...
ਪੋਜੇਵਾਲ ਸਰਾਂ, 2 ਮਾਰਚ (ਰਮਨ ਭਾਟੀਆ)-ਥਾਣਾ ਪੋਜੇਵਾਲ ਦੀ ਪੁਲਿਸ ਨੇ ਪਿੰਡ ਕਰੀਮਪੁਰ ਚਾਹਵਾਲਾ 'ਚੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਜਾਣਕਾਰੀ ਅਨੁਸਾਰ ਏ. ਐਸ. ਆਈ ਸੁਰਿੰਦਰ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ...
ਨਵਾਂਸ਼ਹਿਰ, 2 ਮਾਰਚ (ਹਰਵਿੰਦਰ ਸਿੰਘ)-ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਤੇ ਮਿਉਂਸੀਪਲ ਇੰਪਲਾਈਜ਼ ਯੂਨੀਅਨ ਨਵਾਂਸ਼ਹਿਰ ਵਲੋਂ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਵਲੋਂ ਵਾਲਮੀਕਿ ਸਮਾਜ ਬਾਰੇ ਕੀਤੀ ਗਲਤ ਟਿੱਪਣੀ ਿਖ਼ਲਾਫ਼ ਮੰਤਰੀ ਦੀ ਅਰਥੀ ਸਥਾਨਕ ...
ਨਵਾਂਸ਼ਹਿਰ/ਪੋਜੇਵਾਲ ਸਰਾਂ, 2 ਮਾਰਚ (ਗੁਰਬਖਸ਼ ਸਿੰਘ ਮਹੇ, ਨਵਾਂਗਰਾਈਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ ਤੇ 12ਵੀਂ ਦੀ ਪ੍ਰੀਖਿਆ ਜੋ ਕਿ 3 ਮਾਰਚ ਤੋਂ ਆਰੰਭ ਹੋ ਰਹੀ ਹੈ, ਨੂੰ ਨਕਲ ਰਹਿਤ ਤੇ ਸੁਚੱਜੇ ਢੰਗ ਨਾਲ ਕਰਵਾਉਣ ਹਿੱਤ ਜ਼ਿਲ੍ਹਾ ਸਿੱਖਿਆ ਵਿਭਾਗ ਵਲੋਂ ...
ਉੜਾਪੜ/ਲਸਾੜਾ, 2 ਮਾਰਚ (ਲਖਵੀਰ ਸਿੰਘ ਖੁਰਦ)-ਕਾਮਰੇਡ ਕਰਮ ਸਿੰਘ ਲਸਾੜਾ ਦੀ 42ਵੀਂ ਬਰਸੀ ਉਨ੍ਹਾਂ ਦੇ ਪਰਿਵਾਰ ਵਲੋਂ ਸ਼ਰਧਾ ਨਾਲ ਮਨਾਈ ਗਈ | ਜਿਸ 'ਚ ਪਾਰਟੀ ਵਰਕਰਾਂ ਤੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਉਨ੍ਹਾਂ ਦੀ ਆਤਮਿਕ ਸਾਂਤੀ ਲਈ ਪਰਿਵਾਰ ...
ਭਰਤਗੜ੍ਹ, 2 ਮਾਰਚ (ਜਸਬੀਰ ਸਿੰਘ ਬਾਵਾ)-ਕੌਮੀ ਮਾਰਗ ਨੂੰ ਨਵਿਆਉਣ ਤੋਂ ਕੁਝ ਸਮਾਂ ਬਾਅਦ ਹੀ ਬੜਾ ਪਿੰਡ ਕੋਲ ਕਈ ਥਾਵਾਂ 'ਤੇ ਲੁੱਕ-ਬਜਰੀ ਖਿੱਲਰਨ ਤੇ ਲੁੱਕ-ਬਜਰੀ 'ਚੋਂ ਤਿਲਕ ਕੇ ਵਾਹਨਾਂ ਦੇ ਨੁਕਸਾਨੇ ਜਾਣ, ਕਈਆਂ ਦੇ ਜ਼ਖ਼ਮੀ ਹੋਣ ਤੇ ਦੋ ਮੌਤਾਂ ਨੂੰ ਲੈ ਕੇ ਜਿਥੇ ...
ਸੰਧਵਾਂ, 2 ਮਾਰਚ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਸਾੲੀਂ ਲੋਕ ਬੜ੍ਹ ਵਾਲਿਆਂ ਦੀ ਯਾਦ 'ਚ ਸਾਲਾਨਾ 4 ਰੋਜ਼ਾ ਮੇਲਾ 12 ਤੋਂ 15 ਮਾਰਚ ਤੱਕ ਦਰਬਾਰ ਦੇ ਗੱਦੀ ਨਸ਼ੀਨ ਸੰਤ ਤਾਰਾ ਚੰਦ ਸੰਧਵਾਂ ਦੀ ਅਗਵਾਈ 'ਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਪੂਰਨ ਸਹਿਯੋਗ ਨਾਲ ...
ਪੱਲੀ ਝਿੱਕੀ, 2 ਮਾਰਚ (ਕੁਲਦੀਪ ਸਿੰਘ ਪਾਬਲਾ)-ਮਾਤਾ ਪ੍ਰਕਾਸ਼ ਕੌਰ ਯਾਦਗਾਰੀ ਟਰੱਸਟ ਵਲੋਂ ਸਹਾਇਤਾ ਸੰਸਥਾ ਕੈਲੀਫੋਰਨੀਆ (ਅਮਰੀਕਾ), ਸੁਰਿੰਦਰ ਸਿੰਘ ਬਡਿਆਲ ਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਲਪੁਰ ਨਵਾਂ ਗਰਾਂ ਦੇ ਸਹਿਯੋਗ ਨਾਲ 7ਵਾਂ ਅੱਖਾਂ ਦਾ ਆਪ੍ਰੇਸ਼ਨ ਤੇ ...
ਮੁਕੰਦਪੁਰ, 2 ਮਾਰਚ (ਸੁਖਜਿੰਦਰ ਸਿੰਘ ਬਖਲੌਰ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੀ. ਬੀ. ਏ. ਸਮੈਸਟਰ ਤੀਜਾ ਦੇ ਐਲਾਨੇ ਗਏ ਨਤੀਜਿਆਂ 'ਚ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦਾ ਨਤੀਜਾ 75 ਫੀਸਦੀ ਜੋ ਕਿ ਜ਼ਿਲ੍ਹੇ ਭਰ 'ਚੋਂ ਉਤਮ ਰਿਹਾ? ਕਾਲਜ ਦੀ ...
ਬੰਗਾ, 2 ਮਾਰਚ (ਲਾਲੀ ਬੰਗਾ)-ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਲਗਾਤਾਰ ਵਿਕਾਸ ਦੀਆਂ ਪੁਲਾਂਘਾ ਪੁੱਟ ਕੇ ਤਰੱਕੀ ਦੀਆਂ ਮੰਜ਼ਿਲਾਂ ਨੂੰ ਸਰ ਕਰ ਰਿਹਾ ਹੈ ਤੇ ਹਰੇਕ ਪੰਜਾਬੀ ਦੇ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ | ਇਹ ਸ਼ਬਦ ਸਤਵੀਰ ...
ਸੰਧਵਾਂ, 2 ਮਾਰਚ (ਪ੍ਰੇਮੀ ਸੰਧਵਾਂ)-ਸਾਬਕਾ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਰੇਸ਼ਮ ਲਾਲ ਉਰਫ ਕੌਡਾ ਸਪੁੱਤਰ ਸਮਾਜ ਸੇਵੀ ਲਛਮਣ ਦਾਸ ਹੀਰਾ ਵਾਸੀ ਸੰਧਵਾਂ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ ਤੇ ਭਾਈ ਕਮਲਜੀਤ ...
ਭੱਦੀ, 2 ਮਾਰਚ (ਨਰੇਸ਼ ਧੌਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਾਖੜੀ (ਬਲਾਚੌਰ) ਦੇ ਨਿਰਦੇਸ਼ਕ ਡਾ: ਮਨਮੋਹਨਜੀਤ ਸਿੰਘ ਤੇ ਸਮੁੱਚੇ ਸਟਾਫ਼ ਨੇ ਪੰਜਾਬ ਸਰਕਾਰ ਵਲੋਂ ਇਸ ਖੋਜ ਕੇਂਦਰ ਵਿਖੇ ਖੇਤੀ ਕਾਲਜ ਖੋਲ੍ਹਣ ਲਈ ਸਰਕਾਰ ਦਾ ...
ਟੱਪਰੀਆਂ ਖ਼ੁਰਦ, 2 ਮਾਰਚ (ਸ਼ਾਮ ਸੁੰਦਰ ਮੀਲੂ)-ਹਲਕਾ ਬਲਾਚੌਰ ਦੇ ਹਰ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਤੰਦਰੁਸਤ ਨੌਜਵਾਨ ਪੀੜ੍ਹੀ ਦੇਖਣ ਦੀ ਹਮੇਸ਼ਾ ਇੱਛਾ ਹੁੰਦੀ ਹੈ | ਉਸ ਦੇ ਲਈ ਭਲੇ ਸਰਕਾਰਾਂ ਤੋਂ ਜਾਂ ਨਿੱਜੀ ਤੌਰ 'ਤੇ ਵੀ ਖ਼ਰਚ ਕਰਨਾ ਪਵੇ ਸ਼ੁੱਭ ...
ਬੰਗਾ, 2 ਮਾਰਚ (ਕਰਮ ਲਧਾਣਾ)-ਸਰਕਾਰੀ ਪ੍ਰਾਇਮਰੀ ਸਕੂਲ ਪਠਲਾਵਾ ਵਿਖੇ ਪਿੰਡ ਦੇ ਐਨ. ਆਰ. ਆਈ. ਦਾਨੀ ਕੁਲਵਿੰਦਰ ਸਿੰਘ ਸਪੁੱਤਰ ਮਹਿੰਦਰ ਸਿੰਘ ਮੱਲ੍ਹਾ ਵਲੋਂ ਬੱਚਿਆਂ ਤੇ ਸਟਾਫ਼ ਦੀ ਲੋੜ ਅਨੁਸਾਰ 20 ਕੁਰਸੀਆਂ ਤੇ 4 ਵੱਡੇ ਮੇਜ ਸਕੂਲ ਦੀ ਮੁੱਖ ਅਧਿਆਪਕਾ ਮੈਡਮ ਬਲਵੀਰ ...
ਨਵਾਂਸ਼ਹਿਰ, 2 ਮਾਰਚ (ਗੁਰਬਖਸ਼ ਸਿੰਘ ਮਹੇ)-ਪਵਨ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.) ਨੇ ਸ਼ਹਿਰ ਦੇ ਸਲੱਮ ਏਰੀਆ ਦਾ ਡੋਰ-ਟੂ-ਡੋਰ ਨਵੇਂ ਦਾਖ਼ਲੇ ਸਬੰਧੀ ਸਰਵੇ ਕੀਤਾ | ਇਸ ਮੌਕੇ ਮਾਪਿਆਂ ਤੇ ਐਨ. ਜੀ. ਓਜ. ਨੂੰ ਸਰਕਾਰੀ ਸਕੂਲਾਂ 'ਚ ਆਪਣੇ ਬੱਚੇ ਦਾਖਲ ਕਰਵਾਉਣ ਲਈ ...
ਨਵਾਂਸ਼ਹਿਰ, 2 ਮਾਰਚ (ਹਰਮਿੰਦਰ ਸਿੰਘ ਪਿੰਟੂ)-ਸਾਬਕਾ ਫ਼ੌਜੀਆਂ ਦੀ ਮਹੀਨਾਵਾਰ ਮੀਟਿੰਗ ਈ. ਸੀ. ਐੱਚ. ਐਮ. ਦਫ਼ਤਰ ਮੋਤਾ ਸਿੰਘ ਰੋਡ ਨਵਾਂਸ਼ਹਿਰ ਵਿਖੇ ਕਰਨਲ ਗੁਰਚਰਨ ਸਿੰਘ ਵੀ. ਐੱਸ. ਐਮ. ਸੇਵਾ ਮੁਕਤ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਸਾਬਕਾ ਫ਼ੌਜੀਆਂ ਨੂੰ ਆਉਂਦੀਆਂ ...
ਪੋਜੇਵਾਲ ਸਰਾਂ, 2 ਮਾਰਚ (ਨਵਾਂਗਰਾਈਾ)-ਸਿੱਖਿਆ ਵਿਭਾਗ ਵਲੋਂ ਚਲਾਈ ਸਿੱਖਿਆ ਸੁਧਾਰ ਮੁਹਿੰਮ ਨੂੰ ਹੁਣ ਪਿੰਡਾਂ 'ਚ ਭਰਵਾਂ ਹੰੁਗਾਰਾ ਮਿਲ ਰਿਹਾ ਹੈ | ਸਕੂਲ ਅਧਿਆਪਕ ਤੇ ਬੱਚੇ ਇਸ ਮੁਹਿੰਮ ਨੂੰ ਇਕ ਲਹਿਰ ਬਣਾ ਕੇ ਕੰਮ ਕਰ ਰਹੇ ਹਨ | ਅਧਿਆਪਕ ਘਰ-ਘਰ ਜਾ ਕੇ ਨਵਾਂ ਦਾਖਲਾ ...
ਨੰਗਲ, 2 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਪਿੰਡ ਕਲਿੱਤਰਾਂ ਦੇ ਬਜ਼ੁਰਗ ਸ਼ਿਵ ਕੁਮਾਰ (75) ਨੂੰ ਖ਼ਤਰਨਾਕ ਪਿੱਟ ਬੁੱਲ ਨਸਲ ਦੇ ਕੁੱਤੇ ਨੇ ਸ੍ਰੀ ਅਨੰਦਪੁਰ ਸਾਹਿਬ ਹਸਪਤਾਲ, ਸੈਕਟਰ 16 ਹਸਪਤਾਲ ਚੰਡੀਗੜ੍ਹ, ਪੀ. ਜੀ. ਆਈ. ਚੰਡੀਗੜ੍ਹ ਦਿਖਾ ਦਿੱਤਾ ਹੈ | 22 ਫਰਵਰੀ ਨੂੰ ...
ਰੂਪਨਗਰ, 2 ਮਾਰਚ (ਸ. ਰ)-ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਦੀ ਸਾਹਿਤਕ ਇਕੱਤਰਤਾ ਦੌਰਾਨ ਗਾਂਧੀ ਸਕੂਲ ਵਿਖੇ ਨਵੇਂ ਪ੍ਰਧਾਨ ਸੁਰੇਸ਼ ਭਿਉਰਾ ਨੇ ਚਾਰਜ ਸੰਭਾਲਿਆ | ਉਹ ਪਹਿਲਾਂ ਵੀ ਚਾਰ ਸਾਲ ਪ੍ਰਧਾਨ ਰਹਿ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸਾਹਿਤ ਸੇਵਾ ਇਕ ਗਿਆਨ ਯੱਗ ਹੈ ...
ਢੇਰ, 2 ਮਾਰਚ (ਸ਼ਿਵ ਕੁਮਾਰ ਕਾਲੀਆ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਇਲਾਕੇ ਦੇ ਜੰਮਪਲ ਜਥੇ: ਕੁਲਵੰਤ ਸਿੰਘ ਬਾਠ ਦੇ ਹੱਕ 'ਚ ਗੱਲਬਾਤ ਕਰਦੇ ਹੋਏ ਸਾਬਕਾ ਸਰਪੰਚ ਜਸਵੰਤ ਸਿੰਘ, ਨਿਰਮਲ ਸਿੰਘ, ਚੂੜ ਸਿੰਘ, ਰਣਜੀਤ ਸਿੰਘ, ਹਰਵਿੰਦਰ ਸਿੰਘ ਆਦਿ ਨੇ ...
ਸ੍ਰੀ ਅਨੰਦਪੁਰ ਸਾਹਿਬ, 2 ਮਾਰਚ (ਕਰਨੈਲ ਸਿੰਘ, ਨਿੱਕੂਵਾਲ)-ਕੌਮੀ ਜੋੜ ਮੇਲੇ ਹੋਲਾ-ਮਹੱਲਾ ਮੌਕੇ ਪੁਰਾਤਨ ਰਵਾਇਤ ਅਨੁਸਾਰ ਸੰਤ ਸਮਾਜ ਤੇ ਨਿਰਮਲਾ ਭੇਖ ਦੁਆਬਾ ਮੰਡਲ ਵਲੋਂ ਗੁ: ਟਿੱਬਾ ਸਾਹਿਬ, ਚੱਕ ਹੋਲਗੜ੍ਹ, ਸ੍ਰੀ ਅਨੰਦਪੁਰ ਸਾਹਿਬ ਤੋਂ ਸਜਾਏ ਜਾਣ ਵਾਲੇ ਨਗਰ ...
ਸ੍ਰੀ ਅਨੰਦਪੁਰ ਸਾਹਿਬ, 2 ਮਾਰਚ (ਜੇ. ਐੱਸ. ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੌਵੀਂ ਜਮਾਤ ਵਲੋਂ ਦਸਵੀਂ ਜਮਾਤ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਨੌਵੀਂ ਜਮਾਤ ਨੇ ਦਸਵੀਂ ਦੇ ਵਿਦਿਆਰਥੀਆਂ ਲਈ ਕੁਝ ...
ਬੰਗਾ, 2 ਮਾਰਚ (ਜਸਬੀਰ ਸਿੰਘ ਨੂਰਪੁਰ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਬਲਾਕ ਬੰਗਾ ਦੀ ਮੀਟਿੰਗ ਅੰਮਿ੍ਤ ਲਾਲ ਰਾਣਾ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਮੈਂਬਰਾਂ ਨੇ ...
ਬੰਗਾ, 2 ਮਾਰਚ (ਜਸਬੀਰ ਸਿੰਘ ਨੂਰਪੁਰ)-ਮਾਰਕੀਟ ਕਮੇਟੀ ਦੇ ਸਾਬਕਾ ਡਾਇਰੈਕਟਰ ਤੇ ਪਿੰਡ ਸਰਹਾਲ ਕਾਜ਼ੀਆਂ ਦੇ ਨੰਬਰਦਾਰ ਪਿ੍ਥਵੀਪਾਲ ਸਿੰਘ ਮੱਲ੍ਹੀ ਜੋ ਅਚਾਨਕ ਅਕਾਲ ਚਲਾਣਾ ਕਰ ਗਏ | ਮੱਲ੍ਹੀ ਕਾਂਗਰਸ ਪਾਰਟੀ ਦੇ ਟਕਸਾਲੀ ਆਗੂ ਸਨ | ਉਨ੍ਹਾਂ ਦੇ ਸਪੁੱਤਰ ਪਰਜਿੰਦਰ ...
ਮੁਕੰਦਪੁਰ, 2 ਮਾਰਚ (ਸੁਖਜਿੰਦਰ ਸਿੰਘ ਬਖਲੌਰ, ਦੇਸ ਰਾਜ ਬੰਗਾ)-ਹਕੀਮਪੁਰ ਦੇ ਵਸਨੀਕ ਸਵ: ਹਰਬੰਸ ਸਿੰਘ ਪੁਰੇਵਾਲ ਦੀ ਯਾਦ 'ਚ ਨਿਰੰਜਣ ਸਿੰਘ ਯਾਦਗਾਰੀ ਸਟੇਡੀਅਮ 'ਚ ਕਰਵਾਈਆਂ 25ਵੀਆਂ ਪੁਰੇਵਾਲ ਖੇਡਾ ਅਮਿੱਟ ਯਾਦਾਂ ਛੱਡਦੀਆਂ ਸਮਾਪਤ ਹੋ ਗਈਆਂ | 2 ਦਿਨ ਚੱਲੀਆਂ ...
ਮਜਾਰੀ/ਸਾਹਿਬਾ, 2 ਮਾਰਚ (ਨਿਰਮਲਜੀਤ ਸਿੰਘ ਚਾਹਲ)-ਸਰਕਾਰੀ ਪ੍ਰਾਇਮਰੀ ਸਕੂਲ ਹਿਆਤਪੁਰ ਰੁੜਕੀ ਨੂੰ ਸਮਾਰਟ ਸਕੂਲ ਬਣਨ 'ਤੇ ਰੰਗ-ਰੋਗਨ ਕਰਵਾਉਣ ਵਾਲੇ ਐਨ. ਆਰ. ਆਈ. ਪਰਿਵਾਰ ਗੁਰਵਿੰਦਰ ਸਿੰਘ ਨਾਗਰਾ, ਸਤਿੰਦਰਜੀਤ ਕੌਰ ਨਾਗਰਾ ਤੇ ਸਰਬਜੀਤ ਕੌਰ ਕੰਦੋਲਾ ਦਾ ਪਿੰਡ ...
ਮਜਾਰੀ/ਸਾਹਿਬਾ, 2 ਮਾਰਚ (ਨਿਰਮਲਜੀਤ ਸਿੰਘ ਚਾਹਲ)-ਉੱਘੇ ਸਮਾਜ ਸੇਵੀ ਤੇ ਫੋਰਟਿਸ ਮੁਖੀ ਨਵੀਨ ਭਾਟੀਆ, ਰਵਿੰਦਰ ਸੂਰਾਪੁਰੀ ਤੇ ਸੂਬੇ: ਗੁਰਮੁਖ ਸਿੰਘ ਗੁੱਲਪੁਰ ਦੇ ਸਹਿਯੋਗ ਨਾਲ ਕੁਝ ਦਿਨ ਪਹਿਲਾਂ ਪਿੰਡ ਕਰਾਵਰ ਵਿਖੇ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ ਲਗਾ ਕੇ ...
ਰਾਹੋਂ, 2 ਮਾਰਚ (ਬਲਬੀਰ ਸਿੰਘ ਰੂਬੀ)-ਸੀਨੀਅਰ ਮੈਡੀਕਲ ਅਫ਼ਸਰ ਡਾ: ਊਸ਼ਾ ਕਿਰਨ ਦੀ ਅਗਵਾਈ ਹੇਠ ਮੁੱਢਲਾ ਸੀ. ਐਚ. ਸੀ. ਰਾਹੋਂ ਵਿਖੇ ਰਾਸ਼ਟਰੀ ਬੋਲਾਪਣ ਦੀ ਸਮੱਸਿਆ ਤੋਂ ਬਚਾਅ ਤੇ ਰੋਕਥਾਮ ਪ੍ਰੋਗਰਾਮ ਤਹਿਤ ਪੰਜਵੇਂ ਬੈਚ ਨੂੰ 7ਵੇਂ ਪੱਧਰ ਦੀ ਟ੍ਰੇਨਿੰਗ ਕਰਵਾਈ ਗਈ, ...
ਨਵਾਂਸ਼ਹਿਰ, 2 ਮਾਰਚ (ਹਰਮਿੰਦਰ ਸਿੰਘ ਪਿੰਟੂ)-ਪਿੰਡ ਬੜਵਾ ਵਾਸੀ ਨਰਿੰਦਰ ਸਿੰਘ ਸੰਧੂ (47) ਦਿਲ ਦੀ ਧੜਕਣ ਰੁਕ ਜਾਣ ਕਾਰਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ | ਉਨ੍ਹਾਂ ਦਾ ਅੰਤਿਮ ਸੰਸਕਾਰ 3 ਮਾਰਚ ਨੂੰ ਦੁਪਹਿਰ 2 ਵਜੇ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ ...
ਸੰਧਵਾਂ, 2 ਮਾਰਚ (ਪ੍ਰੇਮੀ ਸੰਧਵਾਂ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ 12ਵੀਂ ਕਲਾਸ ਤੱਕ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਲਿਆ ਗਿਆ ਫ਼ੈਸਲਾ ਬਹੁਤ ਹੀ ਸ਼ਲਾਘਾਯੋਗ ਹੈ | ਇਹ ਪ੍ਰਗਟਾਵਾ ਜ਼ਿਲ੍ਹਾ ਯੋਜਨਾ ...
ਬੰਗਾ, 2 ਮਾਰਚ (ਕਰਮ ਲਧਾਣਾ)-ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਬੰਗਾ ਵਿਖੇ ਸ਼ਾਨਦਾਰ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋਏ ਪੰਚਾਇਤ ਸਕੱਤਰ ਸਰਬਜੀਤ ਸਿੰਘ ਦੀ ਸੇਵਾ-ਮੁਕਤੀ 'ਤੇ ਵਿਭਾਗ ਦੇ ਮੁਲਾਜ਼ਮ ਸਾਥੀਆਂ ਤੇ ਦਫ਼ਤਰੀ ਸਟਾਫ਼ ਵਲੋਂ ਵਿਦਾਇਗੀ ਸਮਾਗਮ ਕਰਵਾਇਆ ...
ਔੜ, 2 ਮਾਰਚ (ਜਰਨੈਲ ਸਿੰਘ ਖ਼ੁਰਦ)-ਇਥੋਂ ਦੇ ਨਜ਼ਦੀਕੀ ਦਰਬਾਰ-ਹਜ਼ਰਤ ਅਲੀ ਮੁਹੰਮਦ ਦੀ ਮਜ਼ਾਰ 'ਤੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਪਿੰਡ ਵਜੀਦਪੁਰ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਧਾਰਮਿਕ ਤੇ ਸੱਭਿਆਚਾਰਕ ਜੋੜ ਮੇਲਾ ਸੇਵਾਦਾਰ ਬਖ਼ਸ਼ੀਸ਼ ਸਿੰਘ ਤੇ ਹਰਭਜਨ ...
ਪੋਜੇਵਾਲ ਸਰਾਂ, 2 ਮਾਰਚ (ਨਵਾਂਗਰਾਈਾ, ਰਮਨ ਭਾਟੀਆ)-ਐਮ. ਬੀ. ਜੀ. ਸਰਕਾਰੀ ਕਾਲਜ ਪੋਜੇਵਾਲ ਵਿਖੇ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਾਲਜ 'ਚ ਰੋਸ ਪ੍ਰਦਰਸ਼ਨ ਕੀਤਾ ਅਤੇ ਕਲਾਸਾਂ ਦਾ ਬਾਈਕਾਟ ਕੀਤਾ | ਇਸ ਮੌਕੇ ਗੈੱਸਟ ਫੈਕਲਟੀ ...
ਭੱਦੀ, 2 ਮਾਰਚ (ਨਰੇਸ਼ ਧੌਲ)-ਕੇਂਦਰ ਸਰਕਾਰ ਵਲੋਂ ਦਿੱਲੀ ਅੰਦਰ ਆਪਣੇ ਹੱਕ ਮੰਗਦੇ ਹੋਏ ਲੋਕਾਂ 'ਤੇ ਜੋ ਅੰਨੇ੍ਹਵਾਹ ਤਸ਼ੱਦਦ ਕੀਤਾ ਗਿਆ, ਜਾਂ ਕਰਵਾਇਆ ਗਿਆ ਹੈ, ਉਸ ਨੇ ਬੀਤੇ ਸਮਿਆਂ ਅੰਦਰ ਗੁਜਰਾਤ ਤੇ ਦਿੱਲੀ ਵਿਚ ਹੋਏ ਦੰਗਿਆਂ ਨੂੰ ਵੀ ਮਾਤ ਪਾ ਦਿੱਤੀ ਹੈ | ਇਹ ...
ਬਲਾਚੌਰ, 2 ਮਾਰਚ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਆਦੇਸ਼ਾਂ ਤਹਿਤ ਲਾਲਾ ਰਾਮ ਪ੍ਰਕਾਸ਼ ਮਰਵਾਹਾ ਯਾਦਗਾਰੀ ਸਰਕਾਰੀ ਹਾਈ ਸਕੂਲ ਉਲੱਦਣੀ ਦੇ ਬੱਚਿਆਂ ਵਲੋਂ ਪਿੰਡ ਕਲਾਰ ਦੇ ਨੇੜੇ ਬਲਾਚੌਰ ਬੁੰਗਾਂ ਸਾਹਿਬ ਮਾਰਗ ਤੇ ਸ਼ਿਵਾਲਿਕ ...
ਮੁਕੰਦਪੁਰ, 2 ਮਾਰਚ (ਸੁਖਜਿੰਦਰ ਸਿੰਘ ਬਖਲੌਰ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਵਿਖੇ 1 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੇ ਵਿੱਦਿਅਕ ਸੈਸ਼ਨ 2020-21 ਲਈ ਦਾਖਲਾ ਵਧਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ) ...
ਨਵਾਂਸ਼ਹਿਰ, 2 ਮਾਰਚ (ਗੁਰਬਖਸ਼ ਸਿੰਘ ਮਹੇ)-ਵਿਧਾਇਕ ਅੰਗਦ ਸਿੰਘ ਨੇ ਦੱਸਿਆ ਕਿ ਇੰਡੀਅਨ ਸਕੂਲ ਆਫ਼ ਬਿਜ਼ਨਸ ਹੈਦਰਾਬਾਦ ਵਿਖੇ ਆਈ. ਐਸ. ਬੀ. ਪਾਲਿਸੀ ਕਨਕਲੇਵ 'ਚ ਸ਼ਾਮਿਲ ਹੋਣ ਦਾ ਉਨ੍ਹਾਂ ਨੂੰ ਮੌਕਾ ਮਿਲਿਆ | ਉਨ੍ਹਾਂ ਨੂੰ ਇਸ ਗੱਲ 'ਤੇ ਮਾਣ ਮਹਿਸੂਸ ਵੀ ਹੋਇਆ ਕਿ ...
ਮਜਾਰੀ/ਸਾਹਿਬਾ, 2 ਮਾਰਚ (ਨਿਰਮਲਜੀਤ ਸਿੰਘ ਚਾਹਲ)-'ਦੀ ਜਾਡਲੀ ਮਲਟੀਪਰਪਜ਼ ਕੋਆਪਰੇਟਿਵ ਸੁਸਾਇਟੀ ਲਿਮ: ਜਾਡਲੀ' ਵਲੋਂ ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਹਰ ਤਰ੍ਹਾਂ ਦੀ ਸਹੂਲਤ ਦੇ ਕੇ ਮਦਦ ਕੀਤੀ ਜਾ ਰਹੀ ਹੈ | ਇਸ ਬਾਰੇ ਸੁਸਾਇਟੀ ਦੇ ਪ੍ਰਧਾਨ ਨਵਰੂਪ ਸਿੰਘ ਬੈਂਸ ...
ਮੇਹਲੀ, 2 ਮਾਰਚ (ਸੰਦੀਪ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਪਿੰਡ ਮੇਹਲੀ ਵਿਖੇ ਦਾਨੀ ਸੱਜਣਾਂ ਦੇ ਸਨਮਾਨ ਹਿੱਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਐਨ. ਆਰ. ਆਈ. ਸੰਤੋਖ ਸਿੰਘ ਬਸਰਾ ਯੂ. ਕੇ. ਤੇ ਨਿਰਮਲ ਸਿੰਘ ਯੂ. ਐਸ. ਏ. ਨੂੰ ਸਕੂਲ ਲਈ 20,000 ਰੁਪਏ ਭੇਟ ਕਰਨ ਤੇ ਸਕੂਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX