ਅੰਮਿ੍ਤਸਰ, 8 ਮਾਰਚ (ਹਰਮਿੰਦਰ ਸਿੰਘ)-ਕੋਰੋਨਾ ਵਾਇਰਸ ਦਾ ਭੈਅ ਇਸ ਕਦਰ ਵਧੇਰੇ ਫ਼ੈਲਿਆ ਹੋਇਆ ਹੈ ਕਿ ਹਰ ਪਾਸੇ ਕੋਰੋਨਾ ਵਾਇਰਸ ਦੀਆਂ ਗੱਲਾਂ ਚੱਲ ਰਹੀਆਂ ਹਨ | ਸਰਕਾਰਾਂ, ਦਫ਼ਤਰਾਂ, ਫ਼ੋਨਾਂ ਤੇ ਗਲੀ ਮੁਹੱਲਿਆਂ 'ਚ ਜਿੱਥੇ ਵੀ ਸੰਪਰਕ ਹੁੰਦਾ ਹੈ ਇਸ ਵਾਇਰਸ ਦੀ ਚਰਚਾ ...
ਅੰਮਿ੍ਤਸਰ, 8 ਮਾਰਚ (ਗਗਨਦੀਪ ਸ਼ਰਮਾ)-ਬੀ-ਡਵਿਜ਼ਨ ਪੁਲਿਸ ਵਲੋਂ ਲੜਕੀ ਦਾ ਬੈਗ ਖੋਹਣ ਦੇ ਦੋਸ਼ 'ਚ ਇੱਕ ਮੋਟਰ ਸਵਾਰ ਨੌਜਵਾਨ ਨੂੰ ਨਾਮਜ਼ਦ ਕੀਤਾ ਗਿਆ ਹੈ | ਪੀੜਤ ਜਗਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੀ ਲੜਕੀ ਸਿਮਰਨਜੀਤ ਕੌਰ ਦੇ ਨਾਲ ਈ-ਰਿਕਸ਼ਾ 'ਤੇ ਸਵਾਰ ਹੋ ਕੇ ਸ਼ਹੀਦ ...
ਰਾਜਾਸਾਂਸੀ, 8 ਮਾਰਚ (ਹੇਰ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ, ਬੀਤੇ ਕੱਲ੍ਹ ਦੀ ਤਰ੍ਹਾਂ ਅੱਜ ਵੀ ਹਵਾਈ ਅੱਡਾ ਰਾਜਾਸਾਂਸੀ ਤੋਂ ਕੋਰੋਨਾ ਵਾਇਰਸ ਦਾ ...
ਅੰਮਿ੍ਤਸਰ, 8 ਮਾਰਚ (ਗਗਨਦੀਪ ਸ਼ਰਮਾ)-ਅੰਮਿ੍ਤਸਰ 'ਚ ਸਰਗਰਮ ਚੋਰ ਗਰੋਹ ਨੇ ਬੀਤੇ ਦਿਨ ਵੱਖ-ਵੱਖ ਥਾਵਾਾ ਤੋਂ ਦੋ ਮੋਟਰਸਾਈਕਲ ਤੇ ਸਕੂਟਰੀ ਚੋਰੀ ਕਰ ਲਈ | ਲਾਹੌਰੀ ਗੇਟ ਪੁਲਿਸ ਥਾਣੇ 'ਚ ਅਜੇ ਸ਼ਰਮਾ ਨਾਂਅ ਦੇ ਨੌਜਵਾਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਨੇ ਆਪਣਾ ...
ਅੰਮਿ੍ਤਸਰ, 8 ਮਾਰਚ (ਗਗਨਦੀਪ ਸ਼ਰਮਾ)-ਤੇਜ਼ ਰਫਤਾਰ ਕਾਰ ਨੇ ਇੱਕ ਪੈਦਲ ਜਾ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ, ਜੋਕਿ ਗੰਭੀਰ ਜ਼ਖ਼ਮੀ ਹੋ ਗਿਆ ਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ | ਜ਼ਖਮੀ ਦੀ ਪਹਿਚਾਣ ਅਮਨਜੀਤ ਸਿੰਘ ਵਜੋਂ ਹੋਈ ਹੈ | ਪੀੜਤ ਦੇ ਦੋਸਤ ਗੁਰਪ੍ਰੀਤ ...
ਅਜਨਾਲਾ, 8 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ ਨਾਜਾਇਜ਼ ਦੇਸੀ ਸ਼ਰਾਬ ਦਾ ਧੰਦਾ ਕਰਨ ਵਾਲੇ ਇਕ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕਰਕੇ ਚਾਲੂ ਭੱਠੀ ਤੇ 15 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਇਸ ...
ਅੰਮਿ੍ਤਸਰ, 8 ਮਾਰਚ (ਜਸਵੰਤ ਸਿੰਘ ਜੱਸ)-ਗੁਰੂ ਨਗਰੀ ਦੇ ਵਿਕਾਸ ਲਈ ਕਈ ਦਹਾਕਿਆਂ ਤੋਂ ਯਤਨਸ਼ੀਲ ਸੰਸਥਾ ਅੰਮਿ੍ਤਸਰ ਵਿਕਾਸ ਮੰਚ ਨੇ ਇਸ ਪਵਿੱਤਰ ਸ਼ਹਿਰ ਦੇ ਇਤਿਹਾਸਕ 12 ਦਰਵਾਜਿਆਂ ਦੇ ਬਾਹਰਵਾਰੋਂ ਲੰਘਦੀ ਸਰਕੂਲਰ ਰੋਡ ਨੰੂ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਵਿਕਸਿਤ ...
ਅੰਮਿ੍ਤਸਰ, 8 ਮਾਰਚ (ਗਗਨਦੀਪ ਸ਼ਰਮਾ)-ਦਿੱਲੀ ਦੇ ਰਹਿਣ ਵਾਲੇ ਰਾਜੀਵ ਅਗਰਵਾਲ ਨਾਾਅ ਦੇ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੀ ਪਤਨੀ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ | ਗੁਰੂ ਘਰ ਦੇ ਦਰਸ਼ਨਾਂ ਤੋਂ ਬਾਅਦ ਜਦ ਉਹ ਟਾਊਨ ਹਾਲ ਨੇੜੇ ਪਹੁੰਚੇ ...
ਅੰਮਿ੍ਤਸਰ, 8 ਮਾਰਚ (ਸ.ਰ.)-ਆਲ ਇੰਡੀਆ ਡੈਮੋਕਰੇਟਿਕ ਵੂਮੈਨ ਐਸੋਸੀਏਸ਼ਨ ਤੇ ਇਸਤਰੀ ਸਭਾ ਪੰਜਾਬ ਵਲੋਂ ਅੱਜ ਕੌਮਾਂਤਰੀ ਨਾਰੀ ਦਿਵਸ ਮੌਕੇ ਸਥਾਨਕ ਭੰਡਾਰੀ ਪੁੱਲ 'ਤੇ ਰੈਲੀ ਦੌਰਾਨ ਇਨਕਲਾਬੀ ਨਾਅਰੇ ਬੁਲੰਦ ਕਰਦਿਆਂ ਔਰਤਾਂ 'ਤੇ ਵੱਧ ਰਹੇ ਜ਼ੁਲਮਾਂ ਿਖ਼ਲਾਫ਼ ਤੇ ...
ਅੰਮਿ੍ਤਸਰ, 8 ਮਾਰਚ (ਗਗਨਦੀਪ ਸ਼ਰਮਾ)-ਕੇਂਦਰੀ ਸੁਧਾਰ ਘਰ ਅੰਮਿ੍ਤਸਰ ਜੇਲ੍ਹ 'ਚ ਬੰਦ ਇਕ ਵਿਅਕਤੀ ਤੋਂ ਮੋਬਾਇਲ ਬਰਾਮਦ ਹੋਣ 'ਤੇ ਮਾਮਲਾ ਦਰਜ ਕੀਤਾ ਗਿਆ ਹੈ | ਅਸਿਸਟੈਂਟ ਸੁਪਰਡੈਂਟ ਦਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਜੇਲ 'ਚ ਰੁਟੀਨ ਚੈਕਿੰਗ ਦੌਰਾਨ ਬੈਰਕ ...
ਅੰਮਿ੍ਤਸਰ, 8 ਮਾਰਚ (ਜੱਸ)-ਅੰਮਿ੍ਤਸਰ ਜ਼ਿਲ੍ਹੇ ਦੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦੀ ਇਕੱਤਰਤਾ ਅੱਜ ਇੱਥੇ ਕੰਪਨੀ ਬਾਗ ਵਿਖੇ ਹੋਈ, ਜਿਸ ਵਿਚ ਪਿਛਲੇ 12-14 ਸਾਲਾਂ ਤੋਂ ਪੰਜਾਬ ਭਰ ਵਿਚ ਨਿਗੁਣੀਆਂ ਤਨਖ਼ਾਹਾਂ 'ਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਾ ਰਹੇ ...
ਮਜੀਠਾ, 8 ਮਾਰਚ (ਮਨਿੰਦਰ ਸਿੰਘ ਸੋਖੀ)-ਪੁਲਿਸ ਥਾਣਾ ਮਜੀਠਾ ਵਿਚ 55 ਸਾਲਾ ਵਿਅਕਤੀ 'ਤੇ ਹਮਲਾ ਕਰਕੇ ਉਸਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਸਤਨਾਮ ਸਿੰਘ ਪੁੱਤਰ ਪਾਲ ਸਿੰਘ 55 ਸਾਲ ਵਾਸੀ ਪਿੰਡ ਕੋਟਲਾ ਸੁਲਤਾਨ ਸਿੰਘ ਨੇ ਥਾਣਾ ਮਜੀਠਾ ਵਿਖੇ ...
ਅੰਮਿ੍ਤਸਰ, 8 ਮਾਰਚ (ਰੇਸ਼ਮ ਸਿੰਘ)- ਸ਼ਹਿਰ ਦੇ ਅੰਦਰੂਨ ਇਲਾਕੇ ਗੰਜ ਦੀ ਮੋਰੀ ਵਿਖੇ ਸਥਿਤ ਪਾਰਕ ਦੇ ਸੁੰਦਰੀਕਰਨ ਲਈ 8 ਲੱਖ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਅਤੇ ਇਸ ਪਾਰਕ ਵਿਚ ਬੱਚਿਆਂ ਲਈ ਝੂਲੇ ਅਤੇ ਬੈਠਣ ਲਈ ਬੈਂਚ ਵੀ ਲਗਾਏ ਜਾਣਗੇ ਤੇ ਪਾਰਕ ਅੰਦਰ ਸੁੰਦਰ ਰੰਗ ...
ਅੰਮਿ੍ਤਸਰ, 8 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਛਾਇਆ ਵੈੱਲਫੇਅਰ ਸੁਸਾਇਟੀ ਵਲੋਂ ਸ਼ਿਵਾ ਜੀ ਪਾਰਕ ਰਾਣੀ ਕਾ ਬਾਗ ਵਿਖੇ ਲਗਾਏ ਗਏ ਮੁਫ਼ਤ ਮੈਡੀਕਲ ਕੈਂਪ ਦਾ ਉਦਘਾਟਨ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤਾ | ਸ੍ਰੀ ਸੋਨੀ ਨੇ ਕਿਹਾ ਕਿ ਅੱਜ ...
ਨਵਾਂ ਪਿੰਡ, 8 ਮਾਰਚ (ਜਸਪਾਲ ਸਿੰਘ)¸ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਵੱਲ੍ਹਾ ਵਿਖੇ ਡਾ. ਏ. ਪੀ. ਸਿੰਘ ਡੀਨ ਦੀ ਅਗਵਾਈ 'ਚ ਡਾ. ਪੰਕਜ ਉੱਪਲ, ਡਾ. ਵਿਕਾਸ ਕੱਕੜ ਆਦਿ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ ਰਾਜਬੀਰ ਸਿੰਘ ਦੇ ਸਿਰ 'ਚੋਂ ਦੁਰਲੱਭ ਟਿਊਮਰ ਦਾ ਸਫ਼ਲ ...
ਵੇਰਕਾ, 8 ਮਾਰਚ (ਪਰਮਜੀਤ ਸਿੰਘ ਬੱਗਾ)-ਅਕਾਸ਼ਦੀਪ ਨਿਊਰੋ ਨਰੋਮਾ ਤੇ ਮਲੀਟੀਸਪੈਸ਼ਲਿਟੀ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਕੋਲ ਇਲਾਜ ਲਈ ਆਈ 40 ਸਾਲਾਂ ਮਹਿਲਾ ਮਰੀਜ਼ ਦੇ ਦਿਮਾਗ 'ਚ ਬਣੇ ਪਿਚਿਊਟਰੀ ਟਿਊਮਰ ਨੂੰ ਨੱਕ ਰਸਤੇ ਕੱਢਕੇ ਰੋਗ ਮੁਕਤ ਕਰਨ ...
ਬਾਬਾ ਬਕਾਲਾ ਸਾਹਿਬ, 8 ਮਾਰਚ (ਰਾਜਨ)-ਪਿਛਲੇ 34 ਸਾਲਾਂ ਤੋਂ ਨਿਰੰਤਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਜੁਟੀ ਚਰਚਿਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ...
ਰਾਜਾਸਾਂਸੀ, 8 ਮਾਰਚ (ਹਰਦੀਪ ਸਿੰਘ ਖੀਵਾ)-ਸਿੱਖ ਪੰਥ ਦੀ ਆਨ ਸ਼ਾਨ ਅਤੇ ਚੜਦੀ ਕਲਾ ਦੇ ਪ੍ਰਤੀਕ ਹੱਲੇ ਮਹੱਲੇ ਦੇ ਧਾਰਮਿਕ ਜੋੜ ਮੇਲੇ ਨੂੰ ਸਮਰਪਿਤ ਲੰਗਰ ਸੇਵਾ ਸੁਸਾਇਟੀ ਬਾਬਾ ਜਵੰਦ ਸਿੰਘ ਹਵਾਈ ਅੱਡਾ ਰਾਜਾਸਾਂਸੀ ਦੇ ਸੇਵਾਦਾਰਾਂ ਵਲੋਂ ਧਾਰਮਿਕ ਸਮਾਗਮ ਕਰਵਾਇਆ ...
ਅੰਮਿ੍ਤਸਰ, 8 ਮਾਰਚ (ਹਰਮਿੰਦਰ ਸਿੰਘ)-ਫੋਕਲ ਪੁਆਇੰਟ ਡਿਸਪੋਜ਼ਲ ਵਿਖੇ ਸੀਵਰੇਜ਼ ਦੀਆਾ ਪਾਈਪਾਂ ਪਾਉਣ ਦਾ ਰਸਮੀ ਉਦਘਾਟਨ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਕੀਤਾ ਗਿਆ | ਇਸ ਕੰਮ 'ਤੇ ਕਰੀਬ 38 ਲੱਖ ਰੁਪਏ ਲਾਗਤ ਆਉਣ ਦਾ ਅਨੁਮਾਨ ਹੈ¢ ਇਸ ਮੌਕੇ ਅੰਮਿ੍ਤਸਰ ਫੋਕਲ ...
ਅੰਮਿ੍ਤਸਰ, 8 ਮਾਰਚ (ਜੱਸ)-ਅਜੀਤ ਵਿਦਿਆਲਾ ਸੀਨੀਅਰ ਸੈਕੰਡਰੀ ਸਕੂਲ ਦੀ ਗਿਆਰਵੀਂ ਕਲਾਸ ਦੀ ਖਿਡਾਰਣ ਪੂਜਾ, ਬਰਫ਼ਾਨੀ ਗੇਮਜ਼ ਦੇ ਲਈ 'ਖੇਲੋ ਇੰਡੀਆ ਖੇਲੋ' ਲਈ ਚੁਣੇ ਜਾਣ ਬਾਦ ਗੁਲਮਰਗ (ਸ੍ਰੀਨਗਰ) 'ਚ ਹੋ ਰਹੀਆਂ ਖੇਡਾਂ 'ਚ ਭਾਗ ਲੈਣ ਗਈ ਹੈ | ਇਸ ਤੋਂ ਪਹਿਲਾਂ ਸਕੂਲ ਦੀ ...
ਅਜਨਾਲਾ, 8 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਦੀ ਦਹਿਸ਼ਤ ਹੁਣ ਪੂਰੇ ਵਿਸ਼ਵ ਦੇ ਨਾਲ-ਨਾਲ ਹਿੰਦੁਸਤਾਨ ਦੇ ਪ੍ਰਸਿੱਧ ਤਿਉਹਾਰ ਹੋਲੀ 'ਤੇ ਵੀ ਦਿਸਣੀ ਸ਼ੁਰੂ ਹੋ ਗਈ ਹੈ, ਜਿਸ ਦੇ ਚੱਲਦੇ ਇਸ ਵਾਰ ਹੋਲੀ ਦੇ ਤਿਉਹਾਰ ਦਾ ਰੰਗ ਫਿੱਕਾ-ਫਿੱਕਾ ਨਜ਼ਰ ਆ ਰਿਹਾ ...
ਅੰਮਿ੍ਤਸਰ, 8 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਮਹਿਲਾਵਾਂ ਦੀ ਨਾਮਵਰ ਸੰਸਥਾ 'ਫਿੱਕੀ ਫਲੋ' ਵਲੋਂ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਔਰਤਾਂ ਦਾ ਇਕ ਜਥਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਕੀਤਾ | ਫਿੱਕੀ ਫਲੋ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਮਹਿਲਾਵਾਂ ਨੂੰ ਇਕ ਵਿਸ਼ੇਸ਼ ਸਮਾਗਮ ਕਰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਫਿੱਕੀ ਫਲੋ ਅੰਮਿ੍ਤਸਰ ਚੈਪਟਰ ਦੀ ਮੁਖੀ ਆਰੂਸ਼ੀ ਵਰਮਾ ਨੇ ਕਿਹਾ ਕਿ ਪਿਛਲੇ ਸਾਲ ਕੌਮਾਂਤਰੀ ਮਹਿਲਾ ਦਿਵਸ ਮੌਕੇ ਫਿੱਕੀ ਫਲੋ ਵਲੋਂ ਵਪਾਰ ਦਾ ਲੈਣ ਦੇਣ, ਆਪਣੀਆਂ ਕਦਰਾਂ ਕੀਮਤਾਂ ਨੂੰ ਸੰਚਾਲਿਤ ਕਰਨ ਅਤੇ ਸ਼ਹਿਰ ਨੂੰ ਬਦਲਣਾ ਮੁੱਖ ਮਕਸਦ ਸੀ | ਫਿੱਕੀ ਫਲੋ ਵਲੋਂ ਐਤਵਾਰ ਨੂੰ ਮਨਾਏ ਗਏ ਕੌਮਾਂਤਰੀ ਮਹਿਲਾ ਦਿਵਸ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਜਥੇ ਨੂੰ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜੀ.ਓ.ਸੀ. ਮੇਜਰ ਜਨਰਲ ਵਿਕਰਮ ਸਿੰਘ, ਜੀ. ਐੱਨ. ਡੀ. ਯੂ. ਦੇ ਉੱਪ ਕੁਲਪਤੀ ਪ੍ਰੋ: ਜਸਪਾਲ ਸਿੰਘ ਸੰਧੂ, ਆਈ. ਜੀ. ਬਾਰਡਰ ਰੇਂਜ ਐੱਸ. ਪੀ. ਸਿੰਘ ਪਰਮਾਰ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਆਦਿ ਮੌਜੂਦ ਸਨ |
ਅਜਨਾਲਾ, 8 ਮਾਰਚ (ਐਸ. ਪ੍ਰਸ਼ੋਤਮ)-ਅੱਜ ਇਥੋਂ ਦੇ ਬਜ਼ਾਰਾਂ 'ਚ ਜਨਵਾਦੀ ਇਸਤਰੀ ਸਭਾ ਦੀ ਸੂਬਾ ਜਨਰਲ ਸਕਤਰ ਬੀਬੀ ਨੀਲਮ ਘੁੰਮਾਣ ਦੀ ਅਗਵਾਈ 'ਚ ਸੈਂਕੜੇ ਔਰਤਾਂ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਔਰਤਾਂ ਿਖ਼ਲਾਫ਼ ਅਪਰਾਧਾਂ ਨੂੰ ਨਕੇਲ ਪਾਉਣ ਤੇ ਸਮਾਜਿਕ ਨਾ ਬਰਾਬਰੀ ...
ਬੰਡਾਲਾ, 8 ਮਾਰਚ (ਅੰਗਰੇਜ ਸਿੰਘ)-ਸਮਾਜ ਵਲੋਂ ਡਾਕਟਰ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਹੈ ਅਜਿਹੇ ਫਰਜ਼ ਨੂੰ ਨਿਭਾਉਂਦੇ ਹੋਏ ਡਾ: ਅਨੁਪਮਾ ਵਲੋਂ ਬੀਤੇ ਵਰ੍ਹੇ 10 ਦਸੰਬਰ ਨੂੰ ਨੈਸ਼ਨਲ ਹਾਈਵੇ ਨੰਬਰ 54 'ਤੇ ਸੰਘਣੀ ਧੁੰਦ ਕਰਕੇ 9 ਗੱਡੀਆਂ ਦਾ ਆਪਸ ਵਿਚ ਐਕਸੀਡੈਂਟ ਹੋਣ ...
ਅੰਮਿ੍ਤਸਰ, 8 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਇੰਡੀਅਨ ਡੈਂਟਲ ਐਸੋਸੀਏਸ਼ਨ ਦੀ ਪੰਜਾਬ ਇਕਾਈ ਨੇ ਅੱਜ ਅੰਮਿ੍ਤਸਰ ਵਿਚ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਵਿਸ਼ੇਸ਼ ਸਮਾਗਮ ਕਰਵਾਇਆ | ਇਸ ਮੌਕੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਮੁੱਖ ...
ਅੰਮਿ੍ਤਸਰ, 8 ਮਾਰਚ (ਜੱਸ)-ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਜ.ਟੀ. ਰੋਡ ਵਿਖੇ ਕਾਲਜ ਦੇ ਐੱਨ. ਐੱਸ. ਐੱਸ. ਵਿਭਾਗ ਵਲੋਂ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਕਾਲਜ ਪਿ੍ੰਸੀਪਲ ਡਾ. ਹਰਪ੍ਰੀਤ ਕੌਰ ਦੇ ਯਤਨਾਂ ਸਦਕਾ ਕਰਵਾਏ ਗਏ ਇਸ ਪ੍ਰੋਗਰਾਮ 'ਚ ਡਾ. ਅੰਜਲੀ ਮਹਿਰਾ ...
ਅੰਮਿ੍ਤਸਰ, 8 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਔਰਤ ਤੋਂ ਬਿਨਾਂ ਸਮਾਜ ਅਧੂਰਾ ਹੈ ਜਿਸ ਨੂੰ ਪਹਿਲਾਂ ਦੀ ਬਜਾਏ ਹੁਣ ਖੁਲ੍ਹ ਕੇ ਸਵੀਕਾਰਿਆ ਜਾ ਰਿਹਾ ਹੈ | ਉਨ੍ਹਾਂ 'ਚੋਂ ਹੀ ਇੱਕ ਸਮਾਜ ਲਈ ਪ੍ਰੇਰਣਾਸ੍ਰੋਤ ਬਣ ਚੁੱਕੀ ਰੇਨੂ ਭੰਡਾਰੀ ਵਲੋਂ ਵਿਸ਼ੇਸ਼ ਲੋੜਾਂ ਵਾਲੇ ...
ਅੰਮਿ੍ਤਸਰ, 8 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਕੌਮਾਂਤਰੀ ਨਾਰੀ ਦਿਵਸ ਮੌਕੇ 'ਅਜੀਤ' ਵਲੋਂ ਅਜਿਹੀ ਔਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਜਿੰਨ੍ਹਾਂ ਦੇ ਦੋਵੇਂ ਬੱਚੇ ਜਨਮ ਤੋਂ ਹੀ ਦਿਮਾਗੀ ਰੂਪ 'ਚ ਕਮਜ਼ੋਰ ਸਨ ਪਰ ਉਨ੍ਹਾਂ ਨੇ ਹਿੰਮਤ ਨਾ ਹਾਰਦਿਆਂ ਆਪਣੇ ਦੋਵਾਂ ...
ਅੰਮਿ੍ਤਸਰ, 8 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਜਿਸ 'ਚ ਪਹਿਲੀ ਤੋਂ 9ਵੀਂ ਜਮਾਤ ਤੱਕ ਨਤੀਜਾ ਐਲਾਨਿਆ ਗਿਆ | ਇਸ ਦੌਰਾਨ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ...
ਛੇਹਰਟਾ, 8 ਮਾਰਚ (ਸੁਰਿੰਦਰ ਸਿੰਘ ਵਿਰਦੀ, ਵਡਾਲੀ)-ਪ੍ਰਭਾਕਰ ਸੀਨੀਅਰ ਸੰਕੈਡਰੀ ਸਕੂਲ ਛੇਹਰਟਾ ਵਿਖੇ ਸਮਾਜ ਸੇਵੀ ਸੰਸਥਾ ਮਾਣ ਧੀਆਂ ਦਾ ਅਤੇ ਸਮਾਜ ਭਲਾਈ ਸੁਸਾਇਟੀ (ਰਜਿ:) ਅੰਮਿ੍ਤਸਰ ਵਲੋਂ ਸਕੂਲ ਪਿੰ੍ਰਸੀਪਲ ਰਾਜੇਸ਼ ਪ੍ਰਭਾਕਰ ਦੀ ਅਗਵਾਈ ਹੇਠ ਕੌਮਾਂਤਰੀ ...
ਅੰਮਿ੍ਤਸਰ, 8 ਮਾਰਚ (ਸੁਰਿੰਦਰ ਕੋਛੜ)- ਚੁਨੌਤੀਆਂ ਦਾ ਹੱਸਦਿਆਂ ਹੋਇਆਂ ਸਵਾਗਤ ਕਰਨ ਵਾਲੀਆਂ ਔਰਤਾਂ ਅੱਜ ਹਰ ਖੇਤਰ 'ਚ ਆਪਣਾ ਲੋਹਾ ਮਨਵਾ ਰਹੀਆਂ ਹਨ | ਕੱਲ੍ਹ ਤਕ ਭਾਵਨਾਤਮਕ ਰੂਪ ਨਾਲ ਕਮਜ਼ੋਰ ਮੰਨੀਆਂ ਜਾਣ ਵਾਲੀਆਂ ਔਰਤਾਂ ਅੱਜ ਆਰਥਿਕ ਰੂਪ 'ਚ ਆਤਮਨਿਰਭਰ ਬਣ ਰਹੀਆਂ ...
ਮਜੀਠਾ, 8 ਮਾਰਚ (ਮਨਿੰਦਰ ਸਿੰਘ ਸੋਖੀ)¸ਇੱਥੋਂ ਨਾਲ ਲੱਗਦੇ ਪਿੰਡ ਨਾਗ ਕਲਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਸੈਂਟਰ ਮੁੱਖ ਅਧਿਆਪਕ ਮੀਨਾ ਰਾਣੀ ਦੀ ਅਗਵਾਈ ਵਿਚ ਇਕ ਸਾਦਾ ਸਮਾਗਮ ਕਰਵਾਇਆ ਗਿਆ | ਸਵੇਰ ਦੀ ਸਭਾ ਉਪਰੰਤ ਨਿਸਵਾਰਥ ਸੇਵਾ ਪ੍ਰਯਾਸ ਸੁਸਾਇਟੀ ...
ਚਵਿੰਡਾ ਦੇਵੀ, 8 ਮਾਰਚ (ਸਤਪਾਲ ਸਿੰਘ ਢੱਡੇ)¸ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ +1 ਦੇ ਵਿਦਿਆਰਥੀਆਂ ਵੱਲੋਂ +2 ਦੇ ਵਿਦਿਆਰਥੀਆਂ ਨੂੰ ਅਲਵਿਦਾ ਕਹਿਣ ਲਈ ਇਕ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ | ਪਾਰਟੀ ਦਾ ਆਰੰਭ ਕਾਲਜ ਸ਼ਬਦ ਦੇ ਗਾਇਨ ਨਾਲ ਕੀਤਾ ਗਿਆ¢ ਇਸ ...
ਲੋਪੋਕੇ, 8 ਮਾਰਚ (ਗੁਰਵਿੰਦਰ ਸਿੰਘ ਕਲਸੀ)-ਡੀ.ਜੀ.ਪੀ. ਪੰਜਾਬ, ਚੰਡੀਗੜ ਦੀਆਂ ਹਦਾਇਤਾਂ ਅਨੁਸਾਰ ਵਿਕਰਮ ਜੀਤ ਦੁੱਗਲ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਅੰਮਿ੍ਤਸਰ-ਦਿਹਾਤੀ ਵਲੋਂ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਵਿਚ ਚਲਾਈ ਗਈ ਵਿਲੇਜ਼ ਪੁਲਿਸ ਆਫੀਸਰ (ਵੀ.ਪੀ.ਓ.) ...
ਵੇਰਕਾ, 8 ਮਾਰਚ (ਪਰਮਜੀਤ ਸਿੰਘ ਬੱਗਾ)-ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਪਵਿੱਤਰ ਚਰਨਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵੱਲ੍ਹਾ ਦੇ ਚੱਲ ਰਹੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਸ੍ਰੀ ਗੁਰੂ ਤੇਗ ਬਹਾਦੁਰ ਅਖਾੜਾ ਕਲੱਬ ਵੱਲ੍ਹਾ ਦੁਆਰਾ ...
ਚੌਕ ਮਹਿਤਾ, 8 ਮਾਰਚ (ਧਰਮਿੰਦਰ ਸਿੰਘ ਸਦਾਰੰਗ)-ਦਸਮੇਸ਼ ਕਾਲਜ ਫਾਰ ਵੂਮੈਨ ਮਹਿਤਾ ਚੌਾਕ ਦੇ ਬੀ. ਕਾਮ. ਤੇ ਬੀ. ਏ. ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ | ਬੀ.ਕਾਮ. ਸਮੈਸਟਰ ਪਹਿਲਾ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ 350 'ਚੋਂ 253 ਅੰਕ ਪ੍ਰਾਪਤ ਕਰ ਕੇ ਪਹਿਲਾ, ਰਵੀਨਾ ...
ਅੰਮਿ੍ਤਸਰ, 8 ਮਾਰਚ (ਰੇਸ਼ਮ ਸਿੰਘ)-ਗੁਰੂਆਂ ਦੇ ਸਮੇਂ ਤੋਂ ਹੀ ਔਰਤ ਦੇ ਜਨਮ ਤੇ ਉਨ੍ਹਾਂ ਦੇ ਹੱਕਾਂ ਅਧਿਕਾਰਾਂ ਦੀ ਬਾਤ ਪੈਂਦੀ ਆਈ ਹੈ ਤੇ ਵਡਿਆਈ ਹੁੰਦੀ ਆਈ ਹੈ ਇਸ ਲਈ ਹੋਣਹਾਰ ਔਰਤਾਂ ਦੀ ਕਾਰਗੁਜ਼ਾਰੀ ਦੀ ਤਸਦੀਕ ਕਰਕੇ ਉਨ੍ਹਾਂ ਦੀ ਸ਼ਲਾਘਾ ਕਰਨੀ ਬਣਦੀ ਹੈ | ਇਹ ...
ਅੰਮਿ੍ਤਸਰ, 8 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਸ੍ਰੀ ਸੁਖਮਨੀ ਸਾਹਿਬ ਸੁਸਾਇਟੀ ਗੁ: ਬੀਬੀ ਕੌਲਾਂ ਜੀ ਵਲੋਂ ਬੀਤੇ 40 ਸਾਲ ਤੋਂ ਚਲਾਏ ਜਾ ਰਹੇ ਬੀਬੀ ਕੌਲਾਂ ਜੀ ਹਸਪਤਾਲ ਕਟੜਾ ਦਲ ਸਿੰਘ ਦਾ ਸਥਾਪਨਾ ਦਿਵਸ ਸਥਾਨਕ ਆਰਟ ਗੈਲਰੀ ਵਿਖੇ ਧਾਰਮਿਕ ਭਾਵਨਾ ਨਾਲ ਮਨਾਇਆ ਗਿਆ | ਇਸ ...
ਛੇਹਰਟਾ, 8 ਮਾਰਚ (ਵਡਾਲੀ)-ਗੁਰਦੁਆਰਾ ਬੋਹੜੀ ਸਾਹਿਬ ਕੋਟ ਖਾਲਸਾ, ਅੰਮਿ੍ਤਸਰ ਵਿਖੇ ਮਨਾਏ ਜਾ ਰਹੇ 81ਵੇਂ ਹੋਲੇ-ਮੁਹੱਲੇ ਦੇ ਧਾਰਮਿਕ ਜੋੜ ਮੇਲੇ ਨੂੰ ਸਮਰਪਿਤ ਹੋਲੇ ਮੁਹੱਲੇ ਨੂੰ ਸਮਰਪਿਤ 4 ਦਿਨਾਂ ਧਾਰਮਿਕ ਦੀਵਾਨ ਆਰੰਭ ਹੋਏ | ਜੁਗੋ-ਜੁਗ ਅਟੱਲ ਧੰਨ-ਧੰਨ ਸ੍ਰੀ ...
ਅੰਮਿ੍ਤਸਰ, 8 ਮਾਰਚ (ਜੱਸ)¸ਖ਼ਾਲਸਾ ਕਾਲਜ ਗਵਰਨਿੰਗ ਕੌਾਸਲ ਅਧੀਨ ਚੱਲ ਰਹੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਦੀ ਪ੍ਰੀਖਿਆ 'ਚ ਸਫ਼ਲਤਾ ਲਈ 'ਅਰਦਾਸ ਦਿਵਸ' ਮਨਾਇਆ ਗਿਆ | ਇਸ ਮੌਕੇ ਕੌਾਸਲ ਦੇ ਸੰਯੁਕਤ ਸਕੱਤਰ ਸਰਦੂਲ ਸਿੰਘ ਮੰਨਣ ਨੇ ...
ਨਵਾਂ ਪਿੰਡ, 8 ਮਾਰਚ (ਜਸਪਾਲ ਸਿੰਘ)-ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਅੰਮਿ੍ਤਸਰ ਵਿਖੇ ਡਾ: ਏ. ਪੀ. ਸਿੰਘ ਡੀਨ ਦੀ ਸੁਯੋਗ ਉਸਾਰੂ ਆਵਾਈ 'ਚ ਇਕ ਦਿਨਾਂ ਪੀਡੀਐਟਿ੍ਕ ਹੈਮੋਟੋਲੋਜੀ 2020ਵੀਂ ਕਾਨਫਰੰਸ ਕਰਵਾਈ ਗਈ, ਜਿਸ 'ਚ 'ਚ ਸ੍ਰੀ ਗੁਰੂ ਰਾਮਦਾਸ ...
ਮਾਨਾਂਵਾਲਾ, 8 ਮਾਰਚ (ਗੁਰਦੀਪ ਸਿੰਘ ਨਾਗੀ)-ਸ: ਜਗੀਰ ਸਿੰਘ ਸੰਧੂ ਮੈਮੋਰੀਅਲ ਸਪੋਰਟਸ ਸਟੇਡੀਅਮ, ਜੀ. ਟੀ. ਰੋਡ ਮਾਨਾਂਵਾਲਾ ਵਿਖੇ ਹਰ ਸਾਲ ਹੋਲੇ ਮਹੱਲੇ ਦੇ ਸਬੰਧ ਵਿਚ ਲੰਗਰ ਲਾਉਣ ਵਾਲੀ ਮਾਨਾਂਵਾਲਾ, ਰਾਜੇਵਾਲ, ਵਡਾਲੀ ਡੋਗਰਾਂ, ਨਿੱਜਰਪੁਰਾ ਤੇ ਮੇਹਰਬਾਨਪੁਰਾ ...
ਸਠਿਆਲਾ, 7 ਮਾਰਚ (ਸਫਰੀ)-ਕੌਮਾਂਤਰੀ ਮਹਿਲਾ ਦਿਵਸ ਪੂਰੇ ਸੰਸਾਰ ਵਿਚ ਮਨਾਇਆ ਜਾ ਰਿਹਾ ਹੈ ਪਰ ਔਰਤਾਂ ਆਪਣੇ ਅਧਿਕਾਰਾਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਨਹੀਂ ਹਨ | ਉਨ੍ਹਾਂ ਨੂੰ ਆਪਣੇ ਹੱਕਾਂ ਪ੍ਰਤੀ ਆਜ਼ਾਦ ਸੋਚ ਦੇ ਹਾਣੀ ਬਣਨਾ ਪਵੇਗਾ ਕਿਉਂਕਿ ਔਰਤ ਦੀ ਬੁੱਕਲ ਵਿਚ ...
ਅੰਮਿ੍ਤਸਰ, 8 ਮਾਰਚ (ਜੱਸ)-ਸਰਬ ਹਿੰਦ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਨੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਨੂੰ ਪੱਤਰ ਸੌਾਪ ਕੇ ਅਗਲੇ ਵਰ੍ਹੇ ਆ ਰਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਅੰਮਿ੍ਤਸਰ ਵਿਖੇ ਮਨਾਉਣ ਦੀ ...
ਅੰਮਿ੍ਤਸਰ, 8 ਮਾਰਚ (ਰੇਸ਼ਮ ਸਿੰਘ)¸ਸੂਬੇ ਦੇ ਸਰਕਾਰੀ ਮੈਡੀਕਲ ਅਤੇ ਦੰਦਾਂ ਦੇ ਕਾਲਜਾਂ ਨੂੰ ਸਵੈ ਨਿਰਭਰ ਹੋਣ ਦਾ ਦਰਜਾ ਦੇਣ ਦੀ ਆੜ ਹੇਠ ਕੀਤੇ ਜਾ ਰਹੇ ਨਿੱਜੀਕਰਨ ਖਿਲਾਫ਼ ਅੱਜ ਸਮੂਹ ਜਥੇਬੰਦੀਆਂ ਦੇ ਆਗੂ ਅਤੇ ਮੈਂਬਰ ਇੱਥੇ ਸ੍ਰੀ ਓਮ ਪ੍ਰਕਾਸ਼ ਸੋਨੀ ਮੈਡੀਕਲ ...
ਅੰਮਿ੍ਤਸਰ, 8 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)¸ਆਮ ਆਦਮੀ ਪਾਰਟੀ ਬੁੱਧੀਜੀਵੀ ਵਿੰਗ ਦੀ ਮੀਟਿੰਗ ਮਾਝਾ ਜ਼ੋਨ ਦੇ ਪ੍ਰਧਾਨ ਸਾਬਕਾ ਜਰਨਲ ਮੈਨੇਜਰ (ਬੈਂਕ) ਜਸਪਾਲ ਸਿੰਘ ਦੇ ਗ੍ਰਹਿ ਵਿਖੇ ਹੋਈ | ਜਿਸ 'ਚ ਵਿਸ਼ੇਸ਼ ਤੌਰ 'ਤੇ ਬੁੱਧੀਜੀਵੀ ਵਿੰਗ ਪੰਜਾਬ ਪ੍ਰਧਾਨ ਡਾ. ...
ਅੰਮਿ੍ਤਸਰ, 8 ਮਾਰਚ (ਰੇਸ਼ਮ ਸਿੰਘ)-ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਤੇ ਇਸ ਦੇ ਬਚਾਅ ਸਬੰਧੀ ਅੱਜ ਇਥੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਹੋਇਆ ਜਿਸ 'ਚ ਮੈਡੀਕਲ ਕਾਲਜ ਦੇ ਪਿ੍ੰਸੀਪਲ ਡਾ: ਸੁਜਾਤਾ ਸ਼ਰਮਾ ਤੇ ਮੈਡੀਕਲ ਸੁਪਰਡੈਂਟ ਡਾ: ...
ਚੇਤਨਪੁਰਾ, 8 ਮਾਰਚ (ਮਹਾਂਬੀਰ ਸਿੰਘ ਗਿੱਲ)-ਸਰਕਾਰੀ ਹਾਈ ਸਕੂਲ ਝੰਡੇਰ ਵਿਖੇ ਕਰਵਾਏ ਸਾਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਐੱਮ.ਪੀ. ਗੁਰਜੀਤ ਸਿੰਘ ਔਜਲਾ ਵਲੋਂ ਸਕੂਲ ਨੂੰ ਭੇਜੀ ਗਈ 12 ਲੱਖ ਰੁਪਏ ਦੀ ਗ੍ਰਾਂਟ ਨੂੰ ਸਹੀ ਤਰੀਕੇ ਨਾਲ ਲਗਾਉਣ ਤੇ ਉੱਪ ਜ਼ਿਲ੍ਹਾ ਸਿੱਖਿਆ ...
ਨਵਾਂ ਪਿੰਡ, 8 ਮਾਰਚ (ਜਸਪਾਲ ਸਿੰਘ)-ਪੰਜਾਬ ਟੈਕਨੀਕਲ ਸਰਵਿਸ ਯੂਨੀਅਨ (ਰਜਿ:) ਪਾਵਰਕਾਮ ਦੀਆਂ ਹਾਲ ਹੀ 'ਚ ਹੋਈਆਂ ਸੂਬਾ ਪੱਧਰੀ ਚੋਣਾਂ 'ਚ ਡਵੀਜਨ ਜੰਡਿਆਲਾ ਗੁਰੂ ਅਧੀਨ ਸਬ-ਡਵੀਜਨ ਫ਼ਤਿਹਪੁਰ ਰਾਜਪੂਤਾਂ ਵਿਖੇ ਤਾਇਨਾਤ ਜੇ. ਈ. ਸਾਥੀ ਹਰਜਿੰਦਰ ਸਿੰਘ ਦੁਧਾਲਾ ਦੇ ...
ਅਜਨਾਲਾ, 8 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਜਾ ਰਹੀਆਂ ਸੰਗਤਾਂ ਦੀ ਸਹੂਲਤ ਲਈ ਦਸਮੇਸ਼ ਸਹਾਰਾ ਵੈਲਫੇਅਰ ਕਲੱਬ ਵਲੋਂ ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਤੇ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਦੇ ...
ਰਾਮ ਤੀਰਥ, 8 ਮਾਰਚ (ਧਰਵਿੰਦਰ ਸਿੰਘ ਔਲਖ)-ਮਾਝੇ ਦੇ ਬਹੁਤ ਹੀ ਨਾਮੀਂ ਪਹਿਲਵਾਨ ਹਜ਼ਾਰਾ ਸਿੰਘ ਮੋਰ ਪਹਿਲਵਾਨ ਦੀ ਯਾਦ 'ਚ ਉਨ੍ਹਾਂ ਦੇ ਪਰਿਵਾਰ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੀਸਰਾ ਛਿੰਝ ਮੇਲਾ ਪਿੰਡ ਭਿੱਟੇਵੱਡ ਵਿਖੇ ਬੜੀ ਧੂਮਧਾਮ ਨਾਲ ਕਰਵਾਇਆ ਜਾ ...
ਛੇਹਰਟਾ, 8 ਮਾਰਚ (ਸੁਰਿੰਦਰ ਸਿੰਘ ਵਿਰਦੀ)-ਗੁਰੂ ਹਰਗੋਬਿੰਦ ਸਾਹਬ ਜੀ ਦੀ ਚਰਨ ਛੋਹ ਪ੍ਰਾਪਤ ਬ੍ਰਹਮ ਗਿਆਨੀ ਬਾਬਾ ਮਸਤ ਰਾਮ ਦੀ ਯਾਦ ਵਿਚ ਗੁਰਦੁਆਰਾ ਬੋਹੜੀ ਸਾਹਬ ਕੋਟ ਖ਼ਾਲਸਾ ਵਿਖੇ 81ਵਾਂ ਜੋੜ ਮੇਲਾ (ਹੋਲਾ ਮਹੱਲਾ) ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ...
ਗੱਗੋਮਾਹਲ, 8 ਮਾਰਚ (ਬਲਵਿੰਦਰ ਸਿੰਘ ਸੰਧੂ)-ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਅਕਾਲ ਖਾਲਸਾ ਦਲ ਵਲੋਂ ਕੀਤੇ ਉਪਰਾਲਿਆਂ ਨੂੰ ਉਦੋਂ ਬੂਰ ਪੈਣਾ ਸ਼ੁਰੂ ਹੋਇਆ ਜਦੋਂ ਵਿਧਾਨ ਸਭਾ ਅੰਦਰ ਪੰਜਾਬ ਦੀ ਕੈਪਟਨ ਸਰਕਾਰ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ...
ਖ਼ਾਸਾ, 8 ਮਾਰਚ (ਗੁਰਨੇਕ ਸਿੰਘ ਪੰਨੂ)-ਕਸਬਾ ਖ਼ਾਸਾ ਦੇ ਨਜ਼ਦੀਕ ਪਿੰਡ ਧੱਤਲ ਵਾਸੀਆਂ ਦੀ ਹਾਲਤ ਪਿੰਡ ਵਿਚ ਗੰਦਗੀ ਦੇ ਕਾਰਨ ਬਹੁਤ ਹੀ ਤਰਸਯੋਗ ਹੈ | ਹਰ ਪਾਸੇ ਕੂੜੇ ਤੇ ਗੰਦਗੀ ਦੇ ਢੇਰ ਲੱਗੇ ਦਿਖਾਈ ਦਿੰਦੇ ਹਨ | ਜੇਕਰ ਪਿੰਡ ਦੇ ਵਿਚੋਂ ਲੰਘੀਏ ਤਾਂ ਹਰ ਪਾਸੇ ਗੋਬਰ, ...
ਅਜਨਾਲਾ, 8 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਸਥਾਨਕ ਕੋਰਟ ਕੰਪਲੈਕਸ 'ਚ ਪੜਤਾਲ ਕਰਨ ਪਹੁੰਚੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਸ੍ਰੀ ਅਜੇ ਤਿਵਾੜੀ ਦਾ ਬਾਰ ਐਸੋਸੀਏਸ਼ਨ ਅਜਨਾਲਾ ਦੇ ਪ੍ਰਧਾਨ ਐਡਵੋਕੇਟ ਬਿ੍ਜ ਮੋਹਨ ਔਲ ਦੀ ਅਗਵਾਈ 'ਚ ਸਮੂਹ ਮੈਂਬਰਾਂ ਵਲੋਂ ...
ਅੰਮਿ੍ਤਸਰ, 8 ਮਾਰਚ (ਹਰਜਿੰਦਰ ਸਿੰਘ ਸ਼ੈਲੀ)¸ਪੂਰੀ ਦੁਨੀਆ ਇਸ ਵੇਲੇ ਖ਼ਤਰਨਾਕ ਕੋਰੋਨਾ ਵਾਇਰਸ ਦੀ ਚਪੇਟ 'ਚ ਹੈ ਅਤੇ ਬੀਤੇ ਦਿਨੀਂ ਦਿੱਲੀ 'ਚ ਵੀ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਏ ਹਨ | ਸੰਯੁਕਤ ਰਾਸ਼ਟਰ ਦੇ ਅਧੀਨ ਆਉਂਦੀ 'ਯੂਨੀਸੇਫ਼' ਸੰਸਥਾ ਵੱਲੋਂ ...
ਅਜਨਾਲਾ, 8 ਮਾਰਚ (ਐਸ. ਪ੍ਰਸ਼ੋਤਮ)-ਇਥੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ ਦੀ ਪ੍ਰਧਾਨਗੀ 'ਚ ਯੂਨੀਅਨ ਦੀ ਕਰਵਾਈ ਗਈ ਜ਼ਿਲ੍ਹਾ ਪੱਧਰੀ ਵਿਸਥਾਰੀ ਮੀਟਿੰਗ ਦੌਰਾਨ ਹਾਲ 'ਚ ਹੀ ਦਿੱਲੀ 'ਚ ਵਾਪਰੀ ਫਿਰਕੂ ਹਿੰਸਾ ਦੀ 1984 ਦੇ ਦਿੱਲੀ ...
ਛੇਹਰਟਾ, 8 ਮਾਰਚ (ਸੁਰਿੰਦਰ ਸਿੰਘ ਵਿਰਦੀ)-ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਗੁਰੂ ਅਮਰਦਾਸ ਐਵੀਨਿਊ ਨਰੈਣਗੜ ਦਾ 20ਵੇਂ ਇਨਾਮ ਵੰਡ ਸਮਾਗਮ ਸਕੂਲ ਦੇ ਵਿਹੜੇ ਵਿਚ ਕੀਤਾ ਗਿਆ¢ ਜਿਸਦੀ ਸ਼ੁਰੂਆਤ ਨਰਸਰੀ ਕਲਾਸ ਦੇ ਬੱਚਿਆਂ ਵਲੋਂ ਗੁਰਬਾਣੀ ਪਾਠ ਨਾਲ ਕੀਤੀ ਗਈ | ਉਪਰੰਤ ...
ਚੌਕ ਮਹਿਤਾ, 8 ਮਾਰਚ (ਧਰਮਿੰਦਰ ਸਿੰਘ ਸਦਾਰੰਗ)-ਹੋਲੇ ਮੁਹੱਲੇ ਸਬੰਧੀ ਸ਼੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਦੇ ਛਕਣ-ਛਕਾਉਣ ਲਈ ਇਲਾਕੇ 'ਚ ਜਗ੍ਹਾ-ਜਗ੍ਹਾ ਤੇ ਲੰਗਰ ਲੱਗੇ ਹਨ | ਇਸੇ ਤਰ੍ਹਾਂ ਮਹਿਤਾ-ਅੰਮਿ੍ਤਸਰ ਰੋਡ ਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ...
ਅੰਮਿ੍ਤਸਰ, 8 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਡੀ.ਏ.ਵੀ. ਕਾਲਜ ਹਾਥੀ ਗੇਟ 'ਚ ਅੱਜ 62ਵਾਂ ਸਾਲਾਨਾ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ ਤੇ ਇਸ ਡਿਗਰੀ ਵੰਡ ਸਮਾਗਮ ਮੌਕੇ 800 ਤੋਂ ਵੱਧ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀ ਵੰਡੀਆਂ ...
ਅੰਮਿ੍ਤਸਰ, 8 ਮਾਰਚ (ਰੇਸ਼ਮ ਸਿੰਘ)-ਦਿੱਲੀ ਦੰਗਿਆਂ 'ਚ ਪੁਲਿਸ ਵਲੋਂ ਮੁੱਢਲੇ ਪੜਾਅ 'ਤੇ ਹੀ ਕੋਈ ਯੋਗ ਕਾਰਵਾਈ ਨਾ ਕਰਨ ਦੀ ਨਿੰਦਾ ਕਰਦਿਆਂ ਪੁਲਿਸ ਪੈਨਸ਼ਨਰ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਪੁਲਿਸ ਦਾ ਸਿਆਸੀਕਰਨ ਮੰਦਭਾਗਾ ਹੈ ਤੇ ਪੁਲਿਸ ਨੂੰ ਹਮੇਸ਼ਾਂ ਹੀ ...
ਵੇਰਕਾ, 8 ਮਾਰਚ (ਪਰਮਜੀਤ ਸਿੰਘ ਬੱਗਾ)-ਕੁਝ ਦਿਨ ਪਹਿਲਾ ਵਾਰਡ ਨੰ: 7 'ਚ ਸੀਵਰੇਜ ਜਗੀਰ ਸਿੰਘ ਜਿਸ ਦੀ ਸਫ਼ਾਈ ਕਰਦਿਆਂ ਮੌਤ ਹੋ ਗਈ ਸੀ, ਦੇ ਗ੍ਰਹਿ ਵੇਰਕਾ ਵਿਖੇ ਪੀੜਤ ਪਰਿਵਾਰ ਨਾਲ ਹਮਦਰਦੀ ਕਰਨ ਪੁੱਜੇ ਸਫ਼ਾਈ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਨੇ ...
ਬਾਬਾ ਬਕਾਲਾ ਸਾਹਿਬ, 8 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਨਜ਼ਦੀਕੀ ਪਿੰਡ ਵਡਾਲਾ ਕਲਾਂ ਵਿਖੇ ਕਾਂਗਰਸ ਪਾਰਟੀ ਦੀ ਇਕ ਅਹਿਮ ਮੀਟਿੰਗ ਬਲਕਾਰ ਸਿੰਘ ਵਡਾਲਾ ਚੇਅਰਮੈਨ ਐੱਸ.ਸੀ.ਐੱਸ.ਟੀ. ਸੈੱਲ ਪੰਜਾਬ ਦੀ ਅਗਵਾਈ ਹੇਠ ਹੋਈ, ਜਿਸਨੂੰ ਸੰਬੋਧਨ ਕਰਦਿਆਂ ...
ਚੋਗਾਵਾਂ, 8 ਮਾਰਚ (ਗੁਰਬਿੰਦਰ ਸਿੰਘ ਬਾਗੀ)-ਆਮ ਆਦਮੀ ਪਰਟੀ ਮਾਝਾ ਦੇ ਇੰਚਾਰਜ ਕੁਲਦੀਪ ਸਿੰਘ ਧਾਰੀਵਾਲ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਦੀ ਇਕ ਵਿਸ਼ਾਲ ਮੀਟਿੰਗ ਕਸਬਾ ਚੋਗਾਵਾਂ ਵਿਖੇ ਹੋਈ ਜਿਸ ਵਿਚ ਹਲਕਾ ਰਾਜਾਸਾਂਸੀ ਦੇ ਇੰਚਾਰਜ ਬਲਦੇਵ ਸਿੰਘ ਮਿਆਦੀਆਂ, ...
ਨਵਾਂ ਪਿੰਡ, 8 ਮਾਰਚ (ਜਸਪਾਲ ਸਿੰਘ)-ਸੈਕਰਡ ਲਾਈਟ ਸੀਨੀ. ਸੈਕੰ. ਸਕੂਲ ਫ਼ਤਿਹਪੁਰ ਰਾਜਪੂਤਾਂ ਵਿਖੇ ਐੱਮ. ਡੀ. ਅਰਪਿੰਦਰ ਕੌਰ ਥਿੰਦ ਦੀ ਸੁਯੋਗ ਉਸਾਰੂ ਅਗਵਾਈ ਹੇਠ ਸਾਲਾਨਾ ਪ੍ਰੀਖਿਆਵਾਂ ਦੀ ਸਫ਼ਲਤਾ ਅਤੇ ਨਵੇਂ ਵਿਦਿਅਕ ਸੈਸ਼ਨ 2020-21 ਦੇ ਸਬੰਧ 'ਚ ਮਨਾਇਆ ਗਿਆ ਸਾਲਾਨਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX