ਨਡਾਲਾ, 8 ਮਾਰਚ (ਮਾਨ)-ਹਲਕਾ ਭੁਲੱਥ ਦੇ ਐਨ.ਆਰ.ਆਈ. ਕਸਬੇ ਬੇਗੋਵਾਲ ਨੂੰ ਨਡਾਲਾ ਤੋ ਜਾਂਦੀ ਸੜਕ ਦਾ ਬਹੁਤ ਹੀ ਬੁਰਾ ਹਾਲ ਹੈ | ਕਈ ਸਾਲਾਂ ਤੋਂ ਸਬੰਧਿਤ ਵਿਭਾਗ ਦੇ ਕਦੇ ਧਿਆਨ ਨਾ ਦੇਣ ਸਦਕਾ ਨਡਾਲਾ ਨੇੜੇ ਇਹ ਸੜਕ ਵੱਡੇ ਛੱਪੜ 'ਚ ਬਦਲ ਗਈ ਹੈ | ਲਗਦਾ ਹੈ ਫ਼ੰਡ ਨਾ ਹੋਣ ਦਾ ...
ਕਪੂਰਥਲਾ, 8 ਮਾਰਚ (ਸਡਾਨਾ)- ਅੱਜ ਸ਼ਾਮ ਦੇ ਸਮੇਂ ਰੇਲ ਕੋਚ ਫ਼ੈਕਟਰੀ ਨੇੜੇ ਮੋਟਰਸਾਈਕਲ ਤੇ ਕਾਰ ਦੀ ਟੱਕਰ ਵਿਚ ਇਕ ਬਜ਼ੁਰਗ ਔਰਤ ਤੇ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਪਰ ਔਰਤ ਦੀ ਗੰਭੀਰ ਹਾਲਤ ਨੂੰ ...
ਕਪੂਰਥਲਾ, 8 ਮਾਰਚ (ਸਡਾਨਾ)-ਕਪੂਰਥਲਾ ਸੁਲਤਾਨਪੁਰ ਲੋਧੀ ਸੜਕ 'ਤੇ ਪਿੰਡ ਪਾਜੀਆਂ ਨੇੜੇ ਪੈਦਲ ਸੜਕ ਪਾਰ ਕਰਦੇ ਦੋ ਬੱਚਿਆਂ ਦੀ ਕਾਰ ਨਾਲ ਟੱਕਰ ਹੋ ਜਾਣ ਕਾਰਨ ਦੋਵੇਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ | ਕਾਰ ਚਾਲਕ ਵਲੋਂ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ...
ਕਪੂਰਥਲਾ, 8 ਮਾਰਚ (ਸਡਾਨਾ)-ਸ਼ਿਵ ਸੈਨਾ ਬਾਲ ਠਾਕਰੇ ਦੇ ਸਥਾਨਿਕ ਆਗੂਆਂ ਸੁਨੀਲ ਸਹਿਗਲ, ਰਾਜੂ ਡਾਂਗ, ਰਜਿੰਦਰ ਵਰਮਾ, ਇੰਦਰਪਾਲ ਮਨਚੰਦਾ, ਯੋਗੇਸ਼ ਸੋਨੀ, ਲਵਲੇਸ਼ ਢੀਂਗਰਾ, ਰਜਿੰਦਰ ਕੋਹਲੀ, ਸੁਰੇਸ਼ ਪਾਲੀ, ਅਸ਼ਵਨੀ ਪਿੰਟਾ, ਬਲਬੀਰ ਡੀ.ਸੀ., ਧਰਮਿੰਦਰ ਕਾਕਾ ਤੇ ਮਨੂੰ ...
ਕਪੂਰਥਲਾ, 8 ਮਾਰਚ (ਸਡਾਨਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਵਿਚਾਰ ਚਰਚਾ ਦਾ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਵੱਖ-ਵੱਖ ਵਿਦਿਆਰਥੀਆਂ ਤੇ ...
ਕਪੂਰਥਲਾ, 8 ਮਾਰਚ (ਸਡਾਨਾ)-ਜ਼ਿਲ੍ਹਾ ਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਨਿਰਦੇਸ਼ਾਂ ਤਹਿਤ ਅਜੀਤਪਾਲ ਸਿੰਘ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ...
ਨਡਾਲਾ, 8 ਮਾਰਚ (ਮਾਨ)-ਨਗਰ ਪੰਚਾਇਤ ਨਡਾਲਾ ਨੇ ਆਪਣਾ ਪਲੇਠਾ ਕਾਰਜਕਾਲ ਪੂਰਾ ਕਰ ਲਿਆ ਹੈ ਅਤੇ ਅਗਲੇ ਸਮੇਂ 'ਚ ਵਿਕਾਸ ਦੇ ਹੋਰ ਕੰਮ ਕਰਵਾਉਣ ਲਈ ਅੱਜ ਪ੍ਰਬੰਧਕ ਲਗਾਏ ਜਾਣ ਦੀ ਆਸਾਰ ਹਨ | ਮਿਲੀ ਜਾਣਕਾਰੀ ਅਨੁਸਾਰ 8 ਮਾਰਚ 2015 'ਚ ਨਵੀਂ ਚੁਣੀ ਗਈ ਨਗਰ ਪੰਚਾਇਤ ਨਡਾਲਾ ਨੇ ...
ਸੁਲਤਾਨਪੁਰ ਲੋਧੀ, 8 ਮਾਰਚ (ਹੈਪੀ, ਥਿੰਦ)- ਈ.ਟੀ.ਟੀ. ਟੈੱਸਟ ਪਾਸ ਬੇਰੁਜ਼ਗਾਰ ਅਧਿਆਪਕਾਂ 'ਤੇ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਪਟਿਆਲਾ ਵਿਖੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਨਾਲ ਜ਼ਖ਼ਮੀ ਹੋਏ ਅਧਿਆਪਕਾਂ ਅਤੇ ਉਨ੍ਹਾਂ ਨੂੰ ਗਿ੍ਫ਼ਤਾਰ ਕਰਨ ਦੇ ਰੋਸ ਵਜੋਂ ਅਧਿਆਪਕ ...
ਸੁਲਤਾਨਪੁਰ ਲੋਧੀ, 8 ਮਾਰਚ (ਨਰੇਸ਼ ਹੈਪੀ, ਥਿੰਦ)- ਸਥਾਨਿਕ ਪੁਲਿਸ ਨੇ ਜ਼ਿਲ੍ਹਾ ਪੁਲਿਸ ਮੁਖੀ ਕਪੂਰਥਲਾ ਸਤਿੰਦਰ ਸਿੰਘ ਦੇ ਆਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਇਕ ਵਿਅਕਤੀ ਨੂੰ ਭਾਰੀ ਮਾਤਰਾ 'ਚ ਅਫ਼ੀਮ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ...
ਕਾਲਾ ਸੰਘਿਆਂ, 8 ਮਾਰਚ (ਪ.ਪ.)- ਸੋਮਰਸੈਟ ਇੰਟਰਨੈਸ਼ਨਲ ਸਕੂਲ ਅਬਾਦਾਨ ਕੈਂਪਸ 'ਚ 'ਬੇਟੀ ਬਚਾਓ ਬੇਟੀ ਪੜ੍ਹਾਓ' ਨੂੰ ਸਮਰਪਿਤ 'ਅੰਤਰਰਾਸ਼ਟਰੀ ਮਹਿਲਾ ਦਿਵਸ' ਮਨਾਇਆ ਗਿਆ | ਦੁਨੀਆ ਦੇ ਹਰ ਖੇਤਰ ਵਿਚ ਔਰਤਾਂ ਦੇ ਪ੍ਰਤੀ ਸਨਮਾਨ, ਪ੍ਰਸੰਸਾ ਤੇ ਪਿਆਰ ਜ਼ਾਹਰ ਕਰਦੇ ਹੋਏ ...
ਕਾਲਾ ਸੰਘਿਆਂ, 8 ਮਾਰਚ (ਸੰਘਾ)-ਗੁਰੂ ਕਾ ਲੰਗਰ ਟੀਮ ਵਲੋਂ ਹੋਲੇ-ਮਹੱਲੇ ਨੂੰ ਸਮਰਪਿਤ ਸਾਲਾਨਾ ਗੁਰੂ ਕਾ ਲੰਗਰ 9, 10 ਅਤੇ 11 ਮਾਰਚ ਨੂੰ ਕਾਲਾ ਸੰਘਿਆਂ-ਸੁਲਤਾਨਪੁਰ ਲੋਧੀ ਰੋਡ (ਸੰਧੂ ਚੱਠਾ) ਚੌਕ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੁਰਜੀਤ ...
ਬੇਗੋਵਾਲ, 8 ਮਾਰਚ (ਸੁਖਜਿੰਦਰ ਸਿੰਘ)-ਬੀਤੇ ਦਿਨ ਲਾਇਨਜ਼ ਕਲੱਬ ਬੇਗੋਵਾਲ ਸੇਵਾ ਦੀ ਬੋਰਡ ਆਫ਼ ਡਾਇਰੈਕਟਰ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਵਿਰਸਾ ਸਿੰਘ ਦੀ ਅਗਵਾਈ ਹੇਠ ਜੇ.ਡੀ. ਹੋਟਲ ਬੇਗੋਵਾਲ 'ਚ ਹੋਈ, ਜਿਸ ਵਿਚ ਕਲੱਬ ਦੇ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ | ਇਸ ...
ਫਗਵਾੜਾ, 8 ਮਾਰਚ (ਅਸ਼ੋਕ ਕੁਮਾਰ ਵਾਲੀਆ)-ਬਾਬਾ ਦੀਪ ਸਿੰਘ ਲੋਹ ਲੰਗਰ ਦੁਆਬਾ ਹੋਲਾ ਮੁਹੱਲਾ ਜੀ.ਟੀ. ਰੋਡ ਚਹੇੜੂ ਵਲੋਂ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆ ਸੰਗਤਾਂ ਲਈ ਗੁਰੂ ਕੇ ਲੰਗਰ ਲਗਾਏ ਗਏ | ਇਸ ਮੌਕੇ 'ਤੇ ਹੋਲਾ-ਮਹੱਲਾ ਦੇ ਸਬੰਧ 'ਚ ਸ੍ਰੀ ਅਨੰਦਪੁਰ ਸਾਹਿਬ ਜਾਣ ...
ਹੁਸੈਨਪੁਰ, 8 ਮਾਰਚ (ਸੋਢੀ)- ਦੀ ਭਾਣੋ ਲੰਗਾ ਕੋਆਪੇ੍ਰਟਿਵ ਸੁਸਾਇਟੀ ਵਲੋਂ ਸਰਕਾਰੀ ਐਲੀਮੈਂਟਰੀ ਅਤੇ ਮਿਡਲ ਸਕੂਲ ਤੋਗਾਂਵਾਲ ਵਿਖੇ ਦੋ ਅਲਮਾਰੀਆਂ ਭੇਟ ਕੀਤੀਆਂ ਗਈਆਂ | ਇਸ ਦੌਰਾਨ ਦੀ ਭਾਣੋ ਲੰਗਾ ਕੋਆਪੇ੍ਰਟਿਵ ਸੁਸਾਇਟੀ ਲਿਮਟਿਡ ਭਾਣੋ ਲੰਗਾ ਦੇ ਸਕੱਤਰ ...
ਭੰਡਾਲ ਬੇਟ, 8 ਮਾਰਚ (ਜੋਗਿੰਦਰ ਸਿੰਘ ਜਾਤੀਕੇ)-ਪੰਜਾਬ ਸਰਕਾਰ ਵਲੋਂ ਆਈ ਗਰਾਂਟ ਅਤੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਸਰਵਪੱਖੀ ਵਿਕਾਸ ਨੂੰ ਹੋਰ ਅੱਗੇ ਤੋਰਦੇ ਹੋਏ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਪੀਰੇਵਾਲ ਵਿਖੇ ਪਾਏ ਜਾ ...
ਕਪੂਰਥਲਾ, 8 ਮਾਰਚ (ਸਡਾਨਾ)-ਕੁਸ਼ਟ ਆਸ਼ਰਮ ਨੇੜੇ ਕੁਝ ਦਿਨਾਂ ਤੋਂ ਸ਼ਹਿਰ ਦਾ ਕੂੜਾ ਡੰਪ ਕੀਤੇ ਜਾਣ ਦੇ ਰੋਸ ਵਜੋਂ ਸਾਬਕਾ ਕੌਾਸਲਰ ਦਰਸ਼ਨਾ ਤੇ ਹੋਰ ਵਿਅਕਤੀਆਂ ਵਲੋਂ ਰੋਸ ਵਿਖਾਵਾ ਕੀਤਾ ਗਿਆ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਇਸ ਸਬੰਧੀ ਜਾਣਕਾਰੀ ...
ਬੇਗੋਵਾਲ, 8 ਮਾਰਚ (ਸੁਖਜਿੰਦਰ ਸਿੰਘ)-ਬੀਤੇ ਦਿਨ ਲਾਸ ਏਾਜਲਸ ਸਕੂਲ ਬੇਗੋਵਾਲ 'ਚ ਸੰਸਥਾ ਦੇ ਪ੍ਰਧਾਨ ਹਰਜੀਤ ਸਿੰਘ ਯੂ.ਐਸ.ਏ. ਤੇ ਪਿੰ੍ਰਸੀਪਲ ਨਰਿੰਦਰ ਕੌਰ ਦੀ ਅਗਵਾਈ ਹੇਠ ਨੌਵੀਂ ਕਲਾਸ ਦੇ ਵਿਦਿਆਰਥੀ ਨੇ ਦਸਵੀਂ ਕਲਾਸ ਦੇ ਵਿਦਿਆਰਥੀ ਨੂੰ ਵਿਦਾਇਗੀ ਪਾਰਟੀ ਦਿੱਤੀ ...
ਕਾਲਾ ਸੰਘਿਆਂ, 8 ਮਾਰਚ (ਸੰਘਾ)-ਸੋਮਰਸੈਟ ਇੰਟਰਨੈਸ਼ਨਲ ਸਕੂਲ ਵਿਖੇ ਅੰਤਰਰਾਸ਼ਟਰੀ ਵਿਗਿਆਨ ਦਿਵਸ ਸਬੰਧੀ ਸਵੇਰ ਦੀ ਸਭਾ ਦੌਰਾਨ ਕੈਸਟ੍ਰਲ ਹਾਊਸ ਦੀ ਮੈਂਬਰ ਸੰਯੋਗਿਤਾ ਦੀ ਦੇਖ ਰੇਖ 'ਚ ਸਮਾਗਮ ਕੀਤਾ ਗਿਆ | ਇਸ ਦੌਰਾਨ ਬੱਚਿਆਂ ਨੇ ਮਹਾਨ ਵਿਗਿਆਨੀ ਸੀ. ਵੀ. ਰਮਨ ਅਤੇ ...
ਨਡਾਲਾ, 8 ਮਾਰਚ (ਮਾਨ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਕਰਵਾਈ ਜਾ ਰਹੀ ਧਾਰਮਿਕ ਪ੍ਰੀਖਿਆ ਵਿਚ ਗੁਰੂ ਹਰਗੋਬਿੰਦ ਪਬਲਿਕ ਸਕੂਲ ਨਡਾਲਾ ਨੇ 2100-2100 ਦੇ 28 ਵਜ਼ੀਫ਼ੇ ਜਿੱਤ ਕੇ ਸੂਬੇ ਭਰ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ | ਵਿਦਿਆਰਥੀਆਂ ਨੂੰ ...
ਕਾਲਾ ਸੰਘਿਆਂ, 8 ਮਾਰਚ (ਸੰਘਾ)-ਪਿੰਡ ਅਠੌਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਦੀ ਪਿ੍ੰਸੀਪਲ ਅਰਵਿੰਦਰ ਕੌਰ ਦੀ ਅਗਵਾਈ ਹੇਠ ਪਿੰਡ ਦੀ ਪੰਚਾਇਤ, ਐਨ. ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ¢ ਜਿਸ 'ਚ ਮੁੱਖ ਮਹਿਮਾਨ ...
ਫਗਵਾੜਾ, 8 ਮਾਰਚ (ਤਰਨਜੀਤ ਸਿੰਘ ਕਿੰਨੜਾ)-ਅਨੁਸੂਚਿਤ ਜਾਤੀ ਭੌਾ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਮੋਹਨ ਲਾਲ ਸੂਦ ਨੇ ਸਰਕਾਰੀ ਸਕੂਲਾਂ ਵਿਚ ਮਿਡ-ਡੇ-ਮੀਲ ਵਰਕਰਾਂ ਦਾ ਮਾਣ ਭੱਤਾ 1700 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ ਤਿੰਨ ਹਜ਼ਾਰ ਰੁਪਏ ਕਰਨ ...
ਢਿਲਵਾਂ, 8 ਮਾਰਚ (ਗੋਬਿੰਦ ਸੁਖੀਜਾ) - ਬਾਬਾ ਮਹਾਂ ਹਰਨਾਮ ਸਿੰਘ ਦਾ 207 ਸਾਲਾ ਅਵਤਾਰ ਦਿਹਾੜਾ ਜਨਮ ਅਸਥਾਨ ਪਿੰਡ ਮਨਸੂਰਵਾਲ ਬੇਟ ਵਿਖੇ 16-17 ਮਾਰਚ ਨੂੰ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ | ਮੁੱਖ ਸੇਵਾਦਾਰ ਬਾਬਾ ਗੁਰਦਿਆਲ ਸਿੰਘ ਨੇ ਦੱਸਿਆ ਕਿ 10 ਮਾਰਚ ਨੂੰ ਸੰਪਟ ਪਾਠ ...
ਸੁਲਤਾਨਪੁਰ ਲੋਧੀ, 8 ਮਾਰਚ (ਨਰੇਸ਼ ਹੈਪੀ, ਥਿੰਦ)-ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਸ਼ਰਧਾਲੂਆਂ ਦੀ ਸਹੂਲਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਾਗੋਵਾਲ ਵਲੋਂ ਸ਼ੁਰੂ ਕੀਤੀ ਮੁਫ਼ਤ ਬੱਸ ਸੇਵਾ ਸ਼ਲਾਘਾਯੋਗ ਕਾਰਜ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਟਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਰਨਲ ਲਖਵਿੰਦਰ ਸਿੰਘ ਡੋਗਰਾਂਵਾਲ ਅਤੇ ਐਸ.ਜੀ.ਪੀ.ਸੀ. ਮੈਂਬਰ ਜਰਨੈਲ ਸਿੰਘ ਡੋਗਰਾਂਵਾਲ ਨੇ ਇਕ ਸਾਂਝੇ ਬਿਆਨ ਰਾਹੀਂ ਕਰਦਿਆਂ ਆਖਿਆ ਬੀਤੇ ਦਸੰਬਰ ਦੇ ਆਖ਼ਰੀ ਹਫ਼ਤੇ ਸ਼੍ਰੋਮਣੀ ਕਮੇਟੀ ਨੇ ਇਹ ਮੁਫ਼ਤ ਬੱਸ ਸੇਵਾ 6 ਜਨਵਰੀ ਨੂੰ ਸ਼ੁਰੂ ਕਰਨ ਦਾ ਪ੍ਰੋਗਰਾਮ ਤੈਅ ਕਰ ਕੇ ਐਲਾਨ ਕੀਤਾ ਸੀ ਕਿ ਇਹ ਬੱਸ ਰੋਜ਼ ਸਵੇਰੇ ਅੱਠ ਵਜੇ ਗੁਰਦੁਆਰਾ ਸਾਰਾਗੜ੍ਹੀ (ਵਿਰਾਸਤੀ ਮਾਰਗ) ਤੋਂ ਜਾਇਆ ਕਰੇਗੀ ਅਤੇ ਸ਼ਾਮ ਨੂੰ ਪੰਜ ਵਜੇ ਡੇਰਾ ਬਾਬਾ ਨਾਨਕ ਟਰਮੀਨਲ ਤੋਂ ਸ਼ਰਧਾਲੂਆਂ ਨੂੰ ਲੈ ਕੇ ਅੰਮਿ੍ਤਸਰ ਮੁੜਿਆ ਕਰੇਗੀ, ਪਰ ਕੁਝ ਕਾਰਨਾਂ ਕਰਕੇ ਇਹ ਸੇਵਾ ਸ਼ੁਰੂ ਨਹੀਂ ਹੋ ਸਕੀ ਸੀ | ਹੁਣ ਮੁਫ਼ਤ ਬੱਸ ਸੇਵਾ ਦੇ ਸ਼ੁਰੂ ਹੋਣ ਨਾਲ ਡੇਰਾ ਬਾਬਾ ਨਾਨਕ ਲਾਂਘੇ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਨੂੰ ਸਵੇਰੇ 9 ਵਜੇ ਤੱਕ ਉਸ ਲਾਂਘਾ ਟਰਮੀਨਲ ਤੱਕ ਪੁੱਜਣ ਤੇ ਇਸ ਲਈ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਤੇ ਦੂਜੇ ਰਾਜਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੰੂ ਇਕ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਪੁੱਜ ਕੇ ਅਗਲੇ ਦਿਨ ਕਿਰਾਏ ਦੀਆਂ ਮਹਿੰਗੀਆਂ ਟੈਕਸੀਆਂ ਤੋਂ ਛੁਟਕਾਰਾ ਮਿਲ ਗਿਆ ਹੈ |
ਸੁਲਤਾਨਪੁਰ ਲੋਧੀ, 8 ਮਾਰਚ (ਥਿੰਦ, ਹੈਪੀ)-ਦੁਨੀਆ ਭਰ ਵਿਚ ਤੇਜ਼ੀ ਨਾਲ ਫੈਲ ਰਹੇ ਖ਼ਤਰਨਾਕ ਕੋਰੋਨਾ ਵਾਇਰਸ ਸਬੰਧੀ ਜਾਗਰੂਕ ਕਰਨ ਲਈ ਏ.ਡੀ.ਸੀ. ਵਿਕਾਸ ਅਤੇ ਸਿਵਲ ਸਰਜਨ ਕਪੂਰਥਲਾ ਦੀ ਅਗਵਾਈ ਹੇਠ ਹੈਲਥ ਸੈਂਟਰ ਮੋਠਾਂਵਾਲਾ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ...
ਫਗਵਾੜਾ, 8 ਮਾਰਚ (ਵਾਲੀਆ)- ਡੀ.ਟੀ.ਐਫ. ਫਗਵਾੜਾ ਆਗੂ ਦੇ ਸੁਖਵਿੰਦਰ ਸਿੰਘ ਅਤੇ ਅਧਿਆਪਕ ਭਲਾਈ ਕਮੇਟੀ ਫਗਵਾੜਾ ਦੇ ਸਾਧੂ ਸਿੰਘ ਜੱਸਲ, ਪੈਨਸ਼ਨਰ ਯੂਨੀਅਨ ਦੇ ਹੰਸਰਾਜ ਬੰਗੜ ਨੇ ਸਾਂਝੇ ਬਿਆਨ ਰਾਹੀਂ ਪਟਿਆਲਾ ਵਿਖੇ ਬੇਰੁਜ਼ਗਾਰ ਅਧਿਆਪਕਾਂ 'ਤੇ ਹੋਏ ਅੰਨ੍ਹੇਵਾਹ ...
ਕਪੂਰਥਲਾ, 8 ਮਾਰਚ (ਸਡਾਨਾ)-ਅਧਿਆਪਕ ਦਲ ਪੰਜਾਬ ਦੀ ਮੀਟਿੰਗ ਸੂਬਾ ਉਪ ਸਕੱਤਰ ਜਨਰਲ ਸੁਖਦਿਆਲ ਸਿੰਘ ਝੰਡ, ਪਿ੍ੰਸੀਪਲ ਰਕੇਸ਼ ਭਾਸਕਰ, ਲੈਕਚਰਾਰ ਰਜੇਸ਼ ਜੌਲੀ, ਭਜਨ ਸਿੰਘ ਮਾਨ ਤੇ ਗੁਰਮੁਖ ਸਿੰਘ ਬਾਬਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਹਾਜ਼ਰ ਆਗੂਆਂ ਨੇ ਆਪਣੀਆਂ ...
ਫਗਵਾੜਾ, 8 ਮਾਰਚ (ਟੀ.ਡੀ. ਚਾਵਲਾ)-ਲਗਾਤਾਰ ਤਿੰਨ ਦਿਨ ਤੋਂ ਰੁਕ ਰੁਕ ਕੇ ਬਾਰਿਸ਼ ਨੇ ਆਮ ਜੀਵਨ ਤੇ ਵਪਾਰ 'ਤੇ ਮਾੜਾ ਅਸਰ ਪਾਇਆ ਹੈ | ਇਸ ਬਾਰਿਸ਼ ਨਾਲ ਤੇ ਪੁਲ ਬਣਨ ਕਾਰਨ ਸਥਾਨਿਕ ਸੜਕਾਂ 'ਤੇ ਪਏ ਟੋਇਆਂ ਕਾਰਨ ਆਵਾਜਾਈ ਬਹੁਤ ਖ਼ਤਰਿਆਂ ਭਰੀ ਹੋ ਗਈ ਹੈ | ਗੁਰੂ ਹਰਿਗੋਬਿੰਦ ...
ਢਿਲਵਾਂ, 8 ਮਾਰਚ (ਸੁਖੀਜਾ, ਪਲਵਿੰਦਰ)-ਮੰਦਰ ਸੁਧਾਰ ਸਭਾ ਢਿਲਵਾਂ ਦੇ ਪ੍ਰਧਾਨ ਕ੍ਰਿਸ਼ਨ ਲਾਲ ਸੁਖੀਜਾ, ਖ਼ਜ਼ਾਨਚੀ ਵਿਸ਼ਾਲ ਅਰੋੜਾ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਾਲਾਨਾ ਜੋਤੀ ...
ਕਪੂਰਥਲਾ, 8 ਮਾਰਚ (ਸਡਾਨਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਰਖਪੁਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਪਿ੍ੰਸੀਪਲ ਕੁਲਬੀਰ ਸਿੰਘ ਦੀ ਦੇਖ ਰੇਖ ਹੇਠ ਸਮੂਹ ਸਟਾਫ਼, ਸਕੂਲ ਪ੍ਰਬੰਧਕ ਕਮੇਟੀ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਓਮ ...
ਕਪੂਰਥਲਾ, 8 ਮਾਰਚ (ਸਡਾਨਾ)-ਸ਼ੀਤਲਾ ਮਾਤਾ ਮੰਦਰ ਪ੍ਰਬੰਧਕ ਕਮੇਟੀ ਵਲੋਂ ਚੇਤ ਮਹੀਨੇ ਸਬੰਧੀ ਸ਼ੀਤਲਾ ਮਾਤਾ ਦੀ ਪਵਿੱਤਰ ਜੋਤ ਹਿਮਾਚਲ ਪ੍ਰਦੇਸ਼ ਤੋਂ ਲਿਆ ਕੇ ਬੀਤੀ ਸ਼ਾਮ ਸਤਨਰਾਇਣ ਮੰਦਿਰ ਵਿਖੇ ਬਿਰਾਜਮਾਨ ਕਰਵਾਈ ਗਈ | ਜਿੱਥੋਂ ਅੱਜ ਸਵੇਰੇ ਪੂਜਾ ਉਪਰੰਤ ਸ਼ੋਭਾ ...
ਫਗਵਾੜਾ, 8 ਮਾਰਚ (ਟੀ.ਡੀ. ਚਾਵਲਾ)-ਨਗਰ ਨਿਗਮ ਫਗਵਾੜਾ 11 ਮਾਰਚ ਨੂੰ ਭੰਗ ਹੋਣ ਦੀ ਸੂਚਨਾ ਹੈ | ਇਸ ਦੀ ਮਿਆਦ 5 ਸਾਲ ਸੀ ਅਤੇ ਨਵੇਂ ਕੌਾਸਲਰਾਂ ਅਤੇ ਪ੍ਰਸ਼ਾਸਕੀ ਟੀਮ ਦਾ ਰਾਹ ਪੱਧਰਾ ਹੋ ਜਾਵੇਗਾ | ਪਿਛਲੇ ਪੰਜ ਸਾਲ ਭਾਜਪਾ ਅਕਾਲੀ ਦਲ ਦੀ ਅਗਵਾਈ ਵਾਲੀ ਪ੍ਰਧਾਨ ਅਰੁਣ ...
ਕਪੂਰਥਲਾ, 8 ਮਾਰਚ (ਸਡਾਨਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਬਾਵਿਆਂ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਵਿਸ਼ੇਸ਼ ਯਾਤਰਾ ਸਜਾਈ ਗਈ | ਗੁਰਦੁਆਰਾ ਸਾਹਿਬ ਬਾਵਿਆਂ ਸੇਵਾ ਸੁਸਾਇਟੀ ਦੇ ...
ਕਪੂਰਥਲਾ, 8 ਮਾਰਚ (ਸਡਾਨਾ)-ਕਾਂਗਰਸ ਪਾਰਟੀ ਨੌਜਵਾਨਾਂ ਨੂੰ ਹਰ ਘਰ ਨੌਕਰੀ ਦਾ ਵਾਅਦਾ ਕਰਕੇ ਪੰਜਾਬ ਅੰਦਰ ਸੱਤਾ ਵਿਚ ਆਈ ਸੀ, ਪਰ ਸਰਕਾਰ ਵਲੋਂ ਰੁਜ਼ਗਾਰ ਦੇਣ ਦੇ ਵਾਅਦੇ ਤਾਂ ਕੀ ਪੂਰੇ ਕੀਤੇ ਜਾਣੇ ਸਨ, ਇਸ ਦੇ ਉਲਟ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪਟਿਆਲਾ ...
ਸੁਲਤਾਨਪੁਰ ਲੋਧੀ, 8 ਮਾਰਚ (ਹੈਪੀ, ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਹੱਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਸੇਵਕ ਜਥਾ ਸੁਲਤਾਨਪੁਰ ਲੋਧੀ ਵਲੋਂ ਡਾ. ਨਿਰਵੈਲ ਸਿੰਘ ਧਾਲੀਵਾਲ ਦੀ ਦੇਖ ਰੇਖ ਹੇਠ ਦੋ ਦਿਨ ...
ਭੁਲੱਥ, 8 ਮਾਰਚ (ਮਨਜੀਤ ਸਿੰਘ ਰਤਨ)- ਇੱਥੋਂ ਨਜ਼ਦੀਕੀ ਪਿੰਡ ਬਜਾਜ ਵਿਖੇ ਗੁਰੂ ਰਵਿਦਾਸ ਦੇ 643ਵੇਂ ਪ੍ਰਗਟ ਦਿਵਸ ਦੀ ਖ਼ੁਸ਼ੀ 'ਚ 18ਵਾਂ ਸੰਤ ਸਮਾਗਮ ਕਰਵਾਇਆ ਗਿਆ | ਇਸ ਸਮਾਗਮ 'ਚ ਨਗਰ ਦੀਆਂ ਸੰਗਤਾਂ ਬੜੇ ਉਤਸ਼ਾਹ ਨਾਲ ਸ਼ਾਮਿਲ ਹੋਈਆਂ | ਸਭ ਤੋਂ ਪਹਿਲਾਂ ਰੱਖੇ ਗਏ ਸ੍ਰੀ ...
ਕਪੂਰਥਲਾ, 8 ਮਾਰਚ (ਸਡਾਨਾ)- ਸਿਵਲ ਸਰਜਨ ਡਾ: ਜਸਮੀਤ ਕੌਰ ਬਾਵਾ ਦੇ ਨਿਰਦੇਸ਼ਾਂ ਤਹਿਤ ਮਹਿਲਾ ਆਰੋਗਿਆ ਸੰਮਤੀ ਸੰਮੇਲਨ ਹਸਪਤਾਲ ਦੇ ਟ੍ਰੇਨਿੰਗ ਸੈਂਟਰ ਵਿਖੇ ਕਰਵਾਇਆ ਗਿਆ | ਇਸ ਮੌਕੇ ਸਹਾਇਕ ਸਿਵਲ ਸਰਜਨ ਡਾ: ਰਮੇਸ਼ ਕੁਮਾਰੀ ਬੰਗਾ, ਜ਼ਿਲ੍ਹਾ ਸਿਹਤ ਅਫ਼ਸਰ ਡਾ: ...
ਫਗਵਾੜਾ, 8 ਮਾਰਚ (ਅਸ਼ੋਕ ਕੁਮਾਰ ਵਾਲੀਆ)- ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਰਜਿ: ਦੇ ਸਹਿਯੋਗ ਨਾਲ ਡਾ: ਬੀ ਆਰ ਅੰਬੇਡਕਰ ਸੋਸ਼ਲ ਵੈੱਲਫੇਅਰ ਸੁਸਾਇਟੀ ਤੇ ਸਪੋਰਟਸ ਯੂਥ ਕਲੱਬ ਵਲੋਂ ਗੁਰੂ ਰਵਿਦਾਸ ਗੁਰਦੁਆਰਾ ਜਗਤਪੁਰ ਜੱਟਾਂ ਵਿਚ ਡਾ: ਗੁਰਬੀਰ ਸਿੰਘ ...
ਬੇਗੋਵਾਲ, 8 ਮਾਰਚ (ਸੁਖਜਿੰਦਰ ਸਿੰਘ)-ਅੱਜ ਲਾਇਨਜ਼ ਕਲੱਬ ਬੇਗੋਵਾਲ ਡਾਇਮੰਡ ਬੰਦਗੀ ਵਲੋਂ ਕਲੱਬ ਦੇ ਪ੍ਰਧਾਨ ਰਾਜਵਿੰਦਰ ਸਿੰਘ ਜੈਦ ਦੀ ਅਗਵਾਈ ਹੇਠ ਪਰਮਜੀਤ ਹਸਪਤਾਲ ਦੇ ਸਹਿਯੋਗ ਨਾਲ ਹੱਡੀਆਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ, ਜਿਸ 'ਚ 145 ਮਰੀਜ਼ਾਂ ...
ਬੇਗੋਵਾਲ, 8 ਮਾਰਚ (ਸੁਖਜਿੰਦਰ ਸਿੰਘ)-ਸੰਸਾਰ ਭਰ 'ਚ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਾਉਣ ਲਈ ਤੇ ਇਸ ਵਾਇਰਸ ਬਾਰੇ ਜਾਗਰੂਕ ਕਰਨ ਲਈ ਐਸ.ਪੀ.ਐਸ. ਇੰਟਰਨੈਸ਼ਨਲ ਸਕੂਲ 'ਚ ਬੱਚਿਆਂ ਤੇ ਸਟਾਫ਼ ਨੂੰ ਕੋਰੋਨਾ ਵਾਇਰਸ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਸਕੂਲ ਦੇ ...
ਕਪੂਰਥਲਾ, 8 ਮਾਰਚ (ਸਡਾਨਾ)-ਸਿਹਤ ਵਿਭਾਗ ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਲੋਕਾਂ ਨੂੰ ਇਸ ਤੋਂ ਡਰਨ ਦੀ ਜਾਂ ਘਬਰਾਉਣ ਦੀ ਲੋੜ ਨਹੀਂ | ਇਹ ਸ਼ਬਦ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਪ੍ਰਗਟ ਕੀਤੇ | ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਤੋਂ ਆਏ ...
ਖਲਵਾੜਾ, 8 ਮਾਰਚ (ਮਨਦੀਪ ਸਿੰਘ ਸੰਧੂ)-ਪਿੰਡ ਖੁਰਮਪੁਰ ਦੇ ਉੱਭਰ ਰਹੇ ਕਲਾਕਾਰ ਕੀਰਤ ਖੁਰਮਪੁਰ ਦਾ ਸਿੰਗਲ ਟਰੈਕ ਅੱਜ 8 ਮਾਰਚ ਨੂੰ ਉਸ ਦੇ ਜਨਮ ਦਿਨ 'ਤੇ ਰਿਲੀਜ਼ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟੀਮ ਬ੍ਰੇਵ ਆਰਟਸ ਦੇ ਪ੍ਰਬੰਧਕਾਂ ਨੇ ਦੱਸਿਆ ਕਿ ...
ਕਪੂਰਥਲਾ, 8 ਮਾਰਚ (ਸਡਾਨਾ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਟਰਾਂਸਕੋ ਕਪੂਰਥਲਾ ਡਵੀਜ਼ਨ ਦੀ ਮੀਟਿੰਗ ਸਵਿੰਦਰ ਸਿੰਘ ਬੁਟਾਰੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਰਕਲ ਪ੍ਰਧਾਨ ਮੁਹੰਮਦ ਯੂਨਿਸ ਅੰਸਾਰੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX