ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ)-ਡਾਇਰੈਕਟਰ ਜਨ ਗਣਨਾ ਪੰਜਾਬ ਡਾ: ਅਭਿਸ਼ੇਕ ਜੈਨ ਨੇ ਇੱਥੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਦੀ ਦੇਸ਼ ਦੀ ਅੱਠਵੀਂ ਜਨਗਣਨਾ ਦਾ ਆਰੰਭ 15 ਮਈ ਤੋਂ ਹੋਵੇਗਾ, ਜਿਸ ਦੌਰਾਨ 29 ਜੂਨ 2020 ਤੱਕ ਚੱਲਣ ਵਾਲੇ ਪਹਿਲੇ ਪੜਾਅ 'ਚ ਮਕਾਨਾਂ ਦੀ ...
ਬੰਗਾ, 12 ਮਾਰਚ (ਕਰਮ ਲਧਾਣਾ)-552ਵੇਂ ਨਾਨਕਸ਼ਾਹੀ ਸਾਲ ਦੀ ਆਮਦ 'ਤੇ ਗੁਰਦੁਆਰਾ ਦਸਮੇਸ਼ ਦਰਬਾਰ ਲਧਾਣਾ ਉੱਚਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 14 ਮਾਰਚ ਨੂੰ ਗੁਰਮਤਿ ਸਮਾਗਮ ਕਰਾਇਆ ਜਾਵੇਗਾ | ਕਮੇਟੀ ਦੇ ਐਨ. ਆਰ. ਆਈ. ਮੈਂਬਰ ਤੇ ...
ਮਜਾਰੀ/ਸਾਹਿਬਾ, 12 ਮਾਰਚ (ਨਿਰਮਲਜੀਤ ਸਿੰਘ ਚਾਹਲ)-ਪਿੰਡ ਸਾਹਿਬਾ ਦੇ ਲਹਿੰਦੇ ਪਾਸੇ ਬਣੇ ਛੱਪੜ ਦੇ ਗੰਦੇ ਪਾਣੀ ਨੇ ਓਵਰ ਫਲੋਅ ਹੋ ਕੇ ਪਿੰਡ ਸਜਾਵਲਪੁਰ ਨੂੰ ਜਾਂਦੀ ਸੜਕ ਦੀ ਹਾਲਤ ਤਹਿਤ ਨਹਿਸ ਕਰ ਕੇ ਰੱਖ ਦਿੱਤੀ ਹੈ | ਜਿਸ ਕਰ ਕੇ ਇਸ ਸੜਕ ਤੋਂ ਲੋਕਾਂ ਦਾ ਲੰਘਣਾ ਔਖਾ ...
ਰੈਲਮਾਜਰਾ, 12 ਮਾਰਚ (ਸੁਭਾਸ਼ ਟੌਾਸਾ)-ਕੰਢੀ ਸੰਘਰਸ਼ ਕਮੇਟੀ ਤੇ ਸੀਟੂ ਦਾ ਸਾਂਝਾ ਇਕੱਠ ਪਿੰਡ ਫ਼ਤਹਿਪੁਰ ਵਿਖੇ ਹੋਇਆ | ਜਿਸ 'ਚੋਂ ਕਿਰਤੀ ਧਿਰ ਤੇ ਹੈਲਥ ਕੈਂਪਸ ਫ਼ੈਕਟਰੀ ਦੇ ਪ੍ਰਬੰਧਕਾਂ ਵਿਚਕਾਰ ਹੋਏ ਸਮਝੌਤੇ 'ਤੇ ਵਿਚਾਰ ਕੀਤਾ | ਮੀਟਿੰਗ ਦੌਰਾਨ ਕਰਨ ਸਿੰਘ ਰਾਣਾ ...
ਸੰਧਵਾਂ, 12 ਮਾਰਚ (ਪ੍ਰੇਮੀ ਸੰਧਵਾਂ)-ਗਦਾਣੀ, ਝੰਡੇਰਾਂ, ਮਕਸੂਦਪੁਰ, ਸੂੰਢ, ਸੰਧਵਾਂ ਤੇ ਭਰੋਲੀ ਆਦਿ ਪਿੰਡਾਂ ਦੇ ਨੇੜਿਓਾ ਲੰਘਦੀ ਨਹਿਰ 'ਚ ਫੈਲੀ ਗੰਦਗੀ ਤੇ ਉਗੇ ਨਦੀਨਾਂ ਤੋਂ ਕਿਸਾਨ ਤੇ ਰਾਹਗੀਰ ਡਾਢੇ ਦੁਖੀ ਹਨ | ਕਿਉਂਕਿ ਗੰਦਗੀ 'ਚੋਂ ਆਉਂਦੀ ਭੈੜੀ ਬਦਬੂ ਕੋਲੋਂ ...
ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ)-ਕਿਸ਼ੋਰ ਸਿੱਖਿਆ 'ਤੇ ਜ਼ਿਲ੍ਹਾ ਪੱਧਰੀ ਵਰਕਸ਼ਾਪ ਐਸ. ਡੀ. ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਕਰਵਾਈ ਗਈ | ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ: ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਿਸ਼ੋਰ ਅਵਸਥਾ 'ਚ ...
ਕਟਾਰੀਆਂ, 12 ਮਾਰਚ (ਨਵਜੋਤ ਸਿੰਘ ਜੱਖੂ)-ਰੌਜ਼ਾ ਸ਼ਰੀਫ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਸਾਬਰੀ, ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਸਾਬਰੀ ਕਟਾਰੀਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹਜ਼ਰਤ ਸ਼ੇਖ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਸਾਬਰੀ ਦੀ ਯਾਦ 'ਚ ਸਾਲਾਨਾ ਜੋੜ ...
ਮੁਕੰਦਪੁਰ, 12 ਮਾਰਚ (ਸੁਖਜਿੰਦਰ ਸਿੰਘ ਬਖਲੌਰ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਬੀ. ਸੀ. ਏ. ਸਮੈਸਟਰ ਤੀਜਾ ਦੀ ਪ੍ਰੀਖਿਆ ਦੇ ਐਲਾਨੇ ਨਤੀਜਿਆਂ 'ਚ ਮੁਕੰਦਪੁਰ ਕਾਲਜ ਦੇ ਨਤੀਜੇ ਸ਼ਾਨਦਾਰ ਰਹੇ | ਕਾਲਜ ਪਿੰ੍ਰਸੀਪਲ ਡਾ: ਧਰਮਜੀਤ ਸਿੰਘ ਨੇ ਦੱਸਿਆ ਕਿ ...
ਬੰਗਾ, 12 ਮਾਰਚ (ਜਸਬੀਰ ਸਿੰਘ ਨੂਰਪੁਰ)-ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਬੰਗਾ ਵਲੋਂ ਮੁਕੰਦਪੁਰ ਰੋਡ 'ਤੇ ਮੈਂਬਰਸ਼ਿਪ ਅਭਿਆਨ ਚਲਾਇਆ | ਮੈਂਬਰਸ਼ਿਪ ਮੁਹਿੰਮ ਆਰੰਭ ਕਰਨ 'ਚ ਲੋਕਾਂ ਵਲੋਂ ਭਾਰੀ ਉਤਸ਼ਾਹ ਦਿਖਾਇਆ ਗਿਆ | ਸ਼ਿਵ ਕੌੜਾ, ਰਣਵੀਰ ਰਾਣਾ ਨੇ ਕਿਹਾ ਕਿ ...
ਮਜਾਰੀ/ਸਾਹਿਬਾ, 12 ਮਾਰਚ (ਨਿਰਮਲਜੀਤ ਸਿੰਘ ਚਾਹਲ)-ਹਲਕਾ ਬਲਾਚੌਰ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਸਵ: ਜਥੇਦਾਰ ਤਰਸੇਮ ਸਿੰਘ ਸਿੰਬਲ ਮਜਾਰਾ ਦੇ ਘਰ ਪਹੁੰਚ ਕੇ ਪਰਿਵਾਰ ਨੂੰ 10 ਹਜ਼ਾਰ ਰੁਪਏ ਦੀ ਮਾਲੀ ਮਦਦ ਦਿੱਤੀ ਗਈ | ਉਨ੍ਹਾਂ ਕਿਹਾ ਕਿ ਜਥੇਦਾਰ ਇਕ ...
ਭੱਦੀ, 12 ਮਾਰਚ (ਨਰੇਸ਼ ਧੌਲ)-ਉੱਘੇ ਸਮਾਜ ਸੇਵੀ ਚੌਧਰੀ ਰਕੇਸ਼ ਚੇਚੀ ਐਨ. ਆਰ. ਆਈ. ਪਿੰਡ ਰਾਜੂ ਮਾਜਰਾ ਦੇ ਮਾਤਾ ਬੀਬੀ ਬਚਨੀ ਦੇਵੀ ਪਤਨੀ ਸਵ: ਚੌਧਰੀ ਪਿ੍ਥੀ ਰਾਮ ਚੇਚੀ ਪਿੰਡ ਰਾਜੂ ਮਾਜਰਾ ਦੇ ਪਿਛਲੇ ਦਿਨੀਂ ਅਚਾਨਕ ਅਕਾਲ ਚਲਾਣਾ ਕਰਨ 'ਤੇ ਉਨ੍ਹਾਂ ਦੇ ਪਰਿਵਾਰਕ ...
ਨਵਾਂਸ਼ਹਿਰ, 12 ਮਾਰਚ (ਹਰਵਿੰਦਰ ਸਿੰਘ)-ਮਾਂਝੂ ਗੋਤ ਦੇ ਜਠੇਰਿਆਂ ਦਾ ਮੇਲਾ ਪਿੰਡ ਸਲੋਹ ਵਿਖੇ 23 ਮਾਰਚ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਲਾਲ ਪਿੰਡ ਚੋਹੜਾ ਜੋ ਕਿ ਸਤੀ ਮਾਤਾ ਦੇ ਦਰਬਾਰ ਦੇ ਮੁੱਖ ਸੇਵਾਦਾਰ ਹਨ ਨੇ ਦੱਸਿਆ ਕਿ ...
ਉਸਮਾਨਪੁਰ, 12 ਮਾਰਚ (ਮਝੂਰ)-ਆਮ ਆਦਮੀ ਪਾਰਟੀ ਦੇ ਨਵਾਂਸ਼ਹਿਰ ਤੋਂ ਹਲਕਾ ਇੰਚਾਰਜ ਸਤਨਾਮ ਸਿੰਘ ਜਲਵਾਹਾ ਦੀ ਅਗਵਾਈ ਹੇਠ ਉਸਮਾਨਪੁਰ, ਸਹਾਬਪੁਰ, ਮਜਾਰਾ ਕਲਾਂ, ਮਜਾਰਾ ਖੁਰਦ, ਰਾਮਗੜ੍ਹ ਆਦਿ ਪਿੰਡਾਂ 'ਚ ਆਮ ਆਦਮੀ ਪਾਰਟੀ ਵਲੋਂ ਆਰੰਭ ਕੀਤੀ ਗਈ | ਰਾਸ਼ਟਰ ਨਿਰਮਾਣ ...
ਜਾਡਲਾ, 12 ਮਾਰਚ (ਬੱਲੀ)-ਪ੍ਰਥਮ ਟੀਮ ਨੇ ਜ਼ਿਲ੍ਹਾ ਕੋਆਰਡੀਨੇਟਰ ਗੁਰਦੀਪ ਕੌਰ ਨੇ ਆਪਣੀ ਟੀਮ ਮੈਂਬਰਾਂ ਗਗਨਦੀਪ, ਆਰਤੀ, ਪਰਮਿੰਦਰ ਕੌਰ ਰਾਹੀਂ ਸਰਕਾਰੀ ਪ੍ਰਾਇਮਰੀ ਸਕੂਲ ਦੌਲਤਪੁਰ ਦੀ ਪ੍ਰੀ ਪ੍ਰਾਇਮਰੀ ਜਮਾਤ ਦੇ ਕਮਰੇ ਦੀ ਸਜਾਵਟ ਕਰਵਾ ਕੇ ਬੱਚਿਆਂ ਦੇ ਬੌਧਿਕ ...
ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ)-ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਕਾਲਜ ਦੀਆਂ ਬੀ. ਐੱਸ. ਸੀ. ਭਾਗ ਦੂਜੇ ਦੀਆਂ ਵਿਦਿਆਰਥਣਾਂ ਵਲੋਂ ਪਿ੍ੰ: ਰਜਿੰਦਰ ਕੌਰ, ਅਧਿਆਪਕਾ ਸੋਨੀਆ ਤੇ ਜਸਪ੍ਰੀਤ ਦੀ ਅਗਵਾਈ ਹੇਠ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਵਿਸ਼ਵ ਗੁਰਦਾ ...
ਨਵਾਂਸ਼ਹਿਰ, 12 ਮਾਰਚ (ਹਰਮਿੰਦਰ ਸਿੰਘ ਪਿੰਟੂ)-ਅੱਜ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਪਿ੍ੰ: ਰਾਜਿੰਦਰ ਸਿੰਘ ਗਿੱਲ ਦੀ ਅਗਵਾਈ 'ਚ ਸਨਮਾਨ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਅਧਿਆਪਕਾ ਬਿਮਾਕਸ਼ੀ ਜੋ ਕਿ 'ਧੀ ਪੰਜਾਬ ਦੀ' ...
ਟੱਪਰੀਆਂ ਖ਼ੁਰਦ, 12 ਮਾਰਚ (ਸ਼ਾਮ ਸੁੰਦਰ ਮੀਲੂ)-ਕੈਪਟਨ ਜ਼ੋਰਾਵਰ ਸਿੰਘ ਸਾਹਦੜਾ ਨੇ ਆਪਣੀ ਸੇਵਾ ਮੁਕਤੀ ਦੀ ਖ਼ੁਸ਼ੀ ਸਰਕਾਰੀ ਸਮਾਰਟ ਪ੍ਰਾਇਮਰੀ ਤੇ ਮਿਡਲ ਸਕੂਲ ਸਾਹਦੜਾ ਦੇ ਵਿਦਿਆਰਥੀਆਂ ਨਾਲ ਸਾਂਝੀ ਕਰਦਿਆਂ ਬੱਚਿਆਂ ਨੂੰ 11 ਹਜ਼ਾਰ ਰੁਪਏ ਦੀ ਪੜ੍ਹਨ ਲਿਖਣ ਲਈ ...
ਟੱਪਰੀਆਂ ਖ਼ੁਰਦ, 12 ਮਾਰਚ (ਸ਼ਾਮ ਸੁੰਦਰ ਮੀਲੂ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਬਲਾਚੌਰ ਵਿਧਾਨ ਸਭਾ ਹਲਕੇ ਦੇ ਸੀਨੀਅਰ ਅਕਾਲੀ ਆਗੂ ਸੇਵਾ-ਮੁਕਤ ਬਿ੍ਗੇਡੀਅਰ ਰਾਜ ਕੁਮਾਰ ਦੀ ਕੁੜਮਣੀ ਡਾ: ਦੀਪਾ ਸਿੰਘ ਪਤਨੀ ਡਾ: ਕੇ. ਪੀ. ਸਿੰਘ (ਆਈ. ਪੀ. ਐਸ.) ਡੀ. ਜੀ. ਪੀ. ਵਿਜੀਲੈਂਸ ...
ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਸ਼. ਭ. ਸ. ਨਗਰ ਦੇ ਪ੍ਰਧਾਨ ਹਰਜਿੰਦਰ ਸਿੰਘ ਤੇ ਜ਼ਿਲ੍ਹਾ ਸਕੱਤਰ ਸੁਰਿੰਦਰ ਸਹਿਜਲ ਨੇ ਪੈ੍ਰੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਣ ਬੁੱਝ ਕੇ 7000 ...
ਜਲੰਧਰ, 12 ਮਾਰਚ (ਅ.ਬ)-ਈਕੋ ਸਾਊਾਡ ਇੰਟਰਨੈਸ਼ਨਲ ਵਲੋਂ ਘੱਟ ਸੁਣਾਈ ਦੇਣ ਵਾਲਿਆਂ ਲਈ ਮੁਫ਼ਤ ਹਿਅਰਿੰਗ ਜਾਂਚ ਕੈਂਪ 14 ਮਾਰਚ ਨੂੰ ਹੋਟਲ ਵੈਲਕਮ ਨੇੜੇ ਚੰਡੀਗੜ੍ਹ ਚੌਕ ਨਵਾਂਸ਼ਹਿਰ ਅਤੇ 15 ਮਾਰਚ ਵਿਸ਼ਵਕਰਮਾ ਮਦਰ ਨੇੜੇ ਗੜ੍ਹਸ਼ੰਕਰ ਰੌਡ, ਬਲਾਚੌਰ ਵਿਖੇ ਸਵੇਰੇ 10:30 ...
ਬੰਗਾ, 12 ਮਾਰਚ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਫੈਸ਼ਨ ਡਿਜਾਇਨਿੰਗ (ਬੀ. ਵਾਕ) ਦੇ ਨਤੀਜਿਆਂ 'ਚੋਂ ਗੁਰੂ ਨਾਨਕ ਕਾਲਜ ਬੰਗਾ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਪਿ੍ੰਸੀਪਲ ਡਾ: ਕੰਵਲਜੀਤ ਕੌਰ ਨੇ ਦੱਸਿਆ ਕਿ ...
ਬੰਗਾ, 12 ਮਾਰਚ (ਜਸਬੀਰ ਸਿੰਘ ਨੂਰਪੁਰ)-ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਬੰਗਾ 'ਚ ਸਾਲਾਨਾ ਨਤੀਜੇ ਦਾ ਐਲਾਨ ਕੀਤਾ ਗਿਆ | ਸਕੂਲ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਜੇ. ਡੀ. ਜੈਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਸਕੂਲ ਦੇ ਪਿ੍ੰਸੀਪਲ ਮੰਜੂ ...
ਰੱਤੇਵਾਲ, 12 ਮਾਰਚ (ਭਾਟੀਆ)-ਹਲਕੇ 'ਚ ਪੈ ਰਹੀ ਬੇਮੌਸਮੀ ਵਰਖਾ ਕਾਰਨ ਜਿਥੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਹੀ ਕਣਕ ਦੀ ਫ਼ਸਲ ਨੂੰ ਵੀ ਨੁਕਸਾਨ ਹੋ ਰਿਹਾ ਹੈ | ਬੀਤੇ 2-3 ਦਿਨ ਪਹਿਲਾਂ ਨਿਕਲੀ ਧੁੱਪ ਨਾਲ ਕਿਸਾਨਾਂ ਨੇ ਕੁਝ ਰਾਹਤ ਮਹਿਸੂਸ ਕੀਤੀ ਸੀ ਪਰ ਬੀਤੇ ...
ਮੁਕੰਦਪੁਰ, 12 ਮਾਰਚ (ਸੁਖਜਿੰਦਰ ਸਿੰਘ ਬਖਲੌਰ)-ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ ਹੈ | 2017 ਦੇ ਚੋਣ ਮੈਨੀਫੈਸਟੋ ਦੌਰਾਨ ਜੋ ਪੰਜਾਬ ਦੀ ਜਨਤਾ ਨਾਲ ਕਾਂਗਰਸ ਸਰਕਾਰ ਨੇ ਵਾਅਦੇ ਕੀਤੇ ਸਨ ਉਨ੍ਹਾਂ ਵਾਅਦਿਆਂ 'ਚੋਂ ਸਰਕਾਰ ਨੇ ਇਕ ਵੀ ...
ਬੰਗਾ, 12 ਮਾਰਚ (ਲਾਲੀ ਬੰਗਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਬੱਚਿਆਂ ਦੇ ਦਾਖਲਾ ਸਬੰਧੀ ਮੁਹਿੰਮ ਨੂੰ ਤੇਜ਼ ਕਰਨ ਹਿੱਤ ਵਿਸ਼ੇਸ਼ ਮੀਟਿੰਗ ਉੱਘੇ ਸਿੱਖਿਆ ਸ਼ਾਸ਼ਤਰੀ ਪਿ੍ੰ: ਵਿਜੇ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ...
ਬੰਗਾ, 12 ਮਾਰਚ (ਕਰਮ ਲਧਾਣਾ)-ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈਲਫੇਅਰ ਐਾਡ ਕਲਚਰਲ ਸੁਸਾਇਟੀ ਪੰਜਾਬ ਵਲੋਂ ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਦੀ ਅਗਵਾਈ 'ਚ ਪਿੰਡ ਕਰਨਾਣਾ ਦੇ ਦੋ ਨੌਜਵਾਨਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕਰਦਿਆਂ ਸਿਵਲ ਹਸਪਤਾਲ ਬੰਗਾ 'ਚ ...
ਬੰਗਾ, 12 ਮਾਰਚ (ਲਾਲੀ ਬੰਗਾ)-ਜੀ. ਸਟਾਰ ਜਿੰਮ ਬੰਗਾ ਦੇ ਬਾਡੀ ਬਿਲਡਰ ਤੇ ਪੰਜਾਬ ਪੁਲਿਸ 'ਚ ਸੇਵਾਵਾਂ ਨਿਭਾ ਰਹੇ ਬਾਡੀ ਬਿਲਡਰ ਬਲਜੀਤ ਸਿੰਘ ਦੀ 13ਵੇਂ ਮਿਸਟਰ ਇੰਡੀਆ ਮੁਕਾਬਲੇ 'ਚ ਚੋਣ 'ਤੇ ਖੇਡ ਪ੍ਰਸੰਸਕਾਂ 'ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ | ਇਸ ਸਬੰਧੀ ਜੀ. ਸਟਾਰ ...
ਭੱਦੀ, 12 ਮਾਰਚ (ਨਰੇਸ਼ ਧੌਲ)-ਪਿੰਡ ਕਾਹਨੇਵਾਲ ਮਝੋਟ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਵਿਸ਼ਵਕਰਮਾ ਦਾ ਸਾਲਾਨਾ ਮਹਾਂ ਉਤਸਵ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ ਗਿਆ | ਸਵੇਰ ਵੇਲੇ ਹਵਨ ਪੂਜਾ ਤੇ ਝੰਡੇ ਦੀ ਰਸਮ ਕਰਵਾਉਣ ਉਪਰੰਤ ...
ਬੰਗਾ, 12 ਮਾਰਚ (ਕਰਮ ਲਧਾਣਾ)-ਉੱਘੇ ਸਮਾਜ ਸੇਵੀ ਤੇ ਪ੍ਰਵਾਸੀ ਪੰਜਾਬੀ ਲੋਕ-ਗਾਇਕ ਰੇਸ਼ਮ ਸਿੰਘ ਰੇਸ਼ਮ ਯੂ. ਐਸ. ਏ. ਦੇ ਸਿੰਗਲ ਟ੍ਰੈਕ ਗੀਤ 'ਮਾਪੇ' ਦੇ ਵੀਡੀਓ ਦੀ ਸ਼ੂਟਿੰਗ ਫਗਵਾੜਾ ਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿਚ ਮੁਕੰਮਲ ਕੀਤੀ ਗਈ | ਏਕ ਜੋਤ ਫਿਲਮਜ਼ ਵਲੋਂ ਇਕ ...
ਬੰਗਾ, 12 ਮਾਰਚ (ਜਸਬੀਰ ਸਿੰਘ ਨੂਰਪੁਰ)-ਬੰਗਾ ਸਦਰ ਪੁਲਿਸ ਨੇ ਦੋ ਵੱਖ-ਵੱਖ ਕੇਸਾਂ 'ਚ ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ | ਥਾਣਾ ਸਦਰ ਦੇ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਢਾਹਾਂ ਬੱਸ ਸਟੈਂਡ 'ਤੇ ਪੁਲਿਸ ਸ਼ਰਾਰਤੀ ਤੇ ਸ਼ੱਕੀ ਵਿਅਕਤੀਆਂ ਦੀ ...
ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਮਾਣਯੋਗ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਪੁਨੀਤ ਮੋਹਨ ਸ਼ਰਮਾ ਦੀ ਅਦਾਲਤ ਵਲੋਂ ਰਿਸ਼ਵਤ ਦੇ ਮਾਮਲੇ 'ਚ ਇਕ ਕਾਨੰੂਗੋ ਨੂੰ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਮਾਮਲੇ ...
ਉਸਮਾਨਪੁਰ, 12 ਮਾਰਚ (ਮਝੂਰ)-ਉੱਚ ਯੋਗਤਾ ਪ੍ਰਾਪਤ ਸਰਕਾਰੀ ਸਕੂਲਜ਼ ਸੀਨੀਅਰ ਲੈਬ ਅਟੈਂਡੈਂਟ, ਸਹਾਇਕ ਲਾਇਬ੍ਰੇਰੀਅਨ, ਲਾਇਬ੍ਰੇਰੀ ਰਿਸਟੋਰਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਤਿੰਦਰ ਸਿੰਘ ਸ਼ਾਹਪੁਰ ਪੱਟੀ ਨੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਸਿੱਖਿਆ ਵਿਭਾਗ 'ਚ ...
ਸੰਧਵਾਂ, 12 ਮਾਰਚ (ਪ੍ਰੇਮੀ ਸੰਧਵਾਂ)-ਖੇਡਾਂ ਦੀ ਅਣਮੁੱਲੀ ਦਾਤ ਜਿਨ੍ਹਾਂ ਨੌਜਵਾਨਾਂ ਨੂੰ ਮਿਲ ਜਾਂਦੀ ਹੈ ਉਨ੍ਹਾਂ ਦੀ ਜਿੰਦਗੀ ਸਵਰਗ ਬਣ ਜਾਂਦੀ ਹੈ ਤੇ ਉਹ ਨਸ਼ੇ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿੰਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ...
ਬੰਗਾ, 12 ਮਾਰਚ (ਕਰਮ ਲਧਾਣਾ)-ਸਥਾਨਕ ਮੰਢਾਲੀ ਭਵਨ ਵਿਖੇ ਸੀ. ਪੀ. ਆਈ. (ਐਮ) ਦੀ ਤਹਿਸੀਲ ਕਮੇਟੀ ਦੀ ਮੀਟਿੰਗ ਕਾ. ਦਲਜੀਤ ਸਿੰਘ ਗੁਣਾਚੌਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ...
ਮਜਾਰੀ/ਸਾਹਿਬਾ, 12 ਮਾਰਚ (ਨਿਰਮਲਜੀਤ ਸਿੰਘ ਚਾਹਲ)-ਪਿੰਡ ਸਾਹਿਬਾ ਵਿਖੇ ਬਾਬਾ ਬਾਲਕ ਨਾਥ ਮੰਦਰ 'ਚ ਸਾਲਾਨਾ ਚੌਕੀ ਤੇ ਭੰਡਾਰਾ 15 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦਾ ਪੋਸਟਰ ਸੰਗਤਾਂ ਵਲੋਂ ਜਾਰੀ ਕੀਤਾ ਗਿਆ | ਇਸ ਬਾਰੇ ਭਗਤ ਸਤਪਾਲ ਨੇ ਦੱਸਿਆ ਕਿ ਇਸ ਦਿਨ ...
ਜਲੰਧਰ, 12 ਮਾਰਚ (ਅ.ਬ)-ਸ. ਬਲਬੀਰ ਸਿੰਘ ਸੈਣੀ ਪ੍ਰਧਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਟਰੱਸਟ, ਗੁਰੂ ਨਾਨਕ ਚੌਕ ਜਲੰਧਰ ਸ਼ਹਿਰ ਸੂਚਨਾ ਦਿੰਦੇ ਹਨ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਵਲੋਂ ਬੀਬੀ ਗੁਰਮੀਤ ਕੌਰ ਗਹੂਣੀਆ ਪ੍ਰਧਾਨ, ਗੁਰਮੀਤ ਆਈ ਕੇਅਰ ਟਰੱਸਟ, ਹੇਜ ...
ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ)-ਜਾਂਗੜਾ ਪਰਿਵਾਰ ਨਾਲ ਸਬੰਧਤ ਪਰਿਵਾਰਾਂ ਦੀ ਮੀਟਿੰਗ ਨਵਾਂਸ਼ਹਿਰ ਵਿਖੇ ਪ੍ਰਧਾਨ ਰਾਕੇਸ਼ ਕੁਮਾਰ ਜਾਂਗੜਾ ਦੀ ਪ੍ਰਧਾਨਗੀ ਹੇਠ ਹੋਈ | ਰੋਹਿਤ ਕੁਮਾਰ ਜਾਂਗੜਾ ਨੇ ਦੱਸਿਆ ਕਿ ਨਵਾਂਸ਼ਹਿਰ ਤੋਂ ਦਿਓਟ ਸਿੱਧ ਗੁਫ਼ਾ ਸ੍ਰੀ ...
ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ)-ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਦੇ ਬੋਰਡ ਆਫ਼ ਡਾਇਰੈਕਟਰ ਦੇ 9 ਅਹੁਦਿਆਂ ਲਈ 30 ਮਾਰਚ ਨੂੰ ਹੋਣ ਜਾ ਰਹੇ ਮਤਦਾਨ 'ਚ ਜ਼ਿਲ੍ਹੇ ਦੀਆਂ ਕੁਲ 445 ਸਹਿਕਾਰੀ ਸੁਸਾਇਟੀਆਂ 'ਚੋਂ 249 ਸੁਸਾਇਟੀ ਵਲੋਂ ਆਪਣੀ ਪਰਾਕਸੀ ਬੈਂਕ ਕੋਲ ਜਮ੍ਹਾਂ ਕਰਵਾ ਦਿੱਤੀ ਗਈ ਹੈ | ਜਿਸ ਰਾਹੀਂ ਡਾਇਰੈਕਟਰ ਦੀ ਚੋਣ ਲਈ ਮਤਦਾਨ ਕਰਨ ਦਾ ਮਤਾ ਪਾਸ ਹੋ ਗਿਆ ਹੈ | ਇਨ੍ਹਾਂ ਸੁਸਾਇਟੀਆਂ ਵਿਚ ਖੇਤੀਬਾੜੀ, ਡੇਅਰੀ ਤੇ ਇੰਡਸਟਰੀ ਨਾਲ ਸਬੰਧਿਤ ਸੁਸਾਇਟੀਆਂ ਦੇ ਮੈਂਬਰ ਸ਼ਾਮਿਲ ਹੋਣਗੇ | ਹਾਲੇ ਵੀ ਕਈ ਸੁਸਾਇਟੀਆਂ ਬੈਂਕ ਦੀ ਕਰਜ਼ਦਾਰ ਹੋਣ ਕਾਰਨ ਡਿਫਾਲਟਰ ਜਾਪ ਰਹੀਆਂ ਹਨ | ਇਹ ਸੁਸਾਇਟੀਆਂ 30 ਮਾਰਚ ਤੋਂ ਪਹਿਲਾ ਆਪਣੇ ਕਰਜ਼ੇ ਦੀ ਰਕਮ ਜਮ੍ਹਾਂ ਕਰਵਾ ਕੇ 'ਕੋਈ ਬਕਾਇਆ ਨਹੀਂ ਦਾ ਪ੍ਰਮਾਣ ਪੱਤਰ' ਦੇ ਕੇ ਇਸ ਚੋਣ 'ਚ ਭਾਗ ਲੈ ਸਕਦੀਆਂ ਹਨ | ਚੋਣ ਪ੍ਰੋਗਰਾਮ ਅਨੁਸਾਰ 17 ਮਾਰਚ ਨੂੰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਮੁੱਖ ਦਫ਼ਤਰ ਵਿਖੇ ਰਿਟਰਨਿੰਗ ਅਫ਼ਸਰ ਕੋਲ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਏ ਜਾ ਸਕਦੇ ਹਨ | ਜਿਸ ਤੋਂ ਬਾਅਦ ਦਫ਼ਤਰ ਦੇ ਨੋਟਿਸ ਬੋਰਡ 'ਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲਿਆਂ ਦੇ ਨਾਵਾਂ ਦੀ ਸੂਚੀ ਲਗਾਈ ਜਾਵੇਗੀ | 18 ਮਾਰਚ ਨੂੰ ਨਾਮਜ਼ਦਗੀ ਪੱਤਰ ਸਬੰਧੀ ਇਤਰਾਜ਼ ਲਏ ਜਾਣਗੇ ਤੇ ਇਤਰਾਜ਼ਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਜਾਵੇਗੀ | 23 ਮਾਰਚ ਨੂੰ ਇਤਰਾਜ਼ਾਂ ਦੀ ਸੁਣਵਾਈ ਤੇ ਨਾਮਜ਼ਦਗੀ ਪੱਤਰਾਂ ਦੀ ਜਾਂਚ ਉਪਰੰਤ ਸਹੀ ਪਾਏ ਗਏ ਨਾਮਜ਼ਦਗੀ ਪੱਤਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ | ਇਸੇ ਦਿਨ ਉਮੀਦਵਾਰ ਆਪਣਾ ਨਾਂਅ ਵਾਪਸ ਲੈ ਸਕਣਗੇ | ਬਿਨਾ ਮੁਕਾਬਲਾ ਦੇ ਜਿੱਤਣ ਵਾਲੇ ਉਮੀਦਵਾਰਾਂ ਦੇ ਨਾਂਅ ਵੀ ਘੋਸ਼ਿਤ ਕਰਨ ਤੋਂ ਬਾਅਦ ਬਾਕੀ ਰਹਿ ਗਏ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕੀਤੇ ਜਾਣਗੇ | 30 ਮਾਰਚ ਨੂੰ ਸਵੇਰੇ 9 ਵਜੇ ਤੋਂ 4 ਵਜੇ ਤੱਕ ਜੋਨ ਅਨੁਸਾਰ ਨਿਰਧਾਰਿਤ ਚੋਣ ਸਥਾਨਾਂ 'ਤੇ ਮਤਦਾਨ ਕਰਵਾਏ ਜਾਣਗੇ | ਜਿਸ ਦੇ ਤਹਿਤ ਜ਼ੋਨ 1 ਦੇ ਮਤਦਾਨ ਬੈਂਕ ਦੀ ਬਲਾਚੌਰ ਬਰਾਂਚ, ਜ਼ੋਨ ਨੰਬਰ 2 ਦੇ ਮਤਦਾਨ ਬੈਂਕ ਦੀ ਪੋਜੇਵਾਲ ਬਰਾਂਚ, ਜ਼ੋਨ ਨੰਬਰ 3 ਦੇ ਮਤਦਾਨ ਬੈਂਕ ਦੀ ਰਾਹੋਂ ਬਰਾਂਚ, ਜ਼ੋਨ ਨੰਬਰ 4 ਦੇ ਮਤਦਾਨ ਬੈਂਕ ਦੀ ਘਟਾਰੋਂ ਬਰਾਂਚ, ਜ਼ੋਨ ਨੰਬਰ 5 ਦੇ ਮਤਦਾਨ ਬੈਂਕ ਦੀ ਬੰਗਾ ਮੇਨ ਬਰਾਂਚ ਵਿਖੇ, ਜ਼ੋਨ ਨੰਬਰ 6 ਦੇ ਮਤਦਾਨ ਬੈਂਕ ਦੀ ਮੁਕੰਦਪੁਰ ਬਰਾਂਚ, ਜ਼ੋਨ ਨੰਬਰ 7 ਦੇ ਮਤਦਾਨ ਬੈਂਕ ਦੀ ਬਹਿਰਾਮ ਬਰਾਂਚ, ਜ਼ੋਨ ਨੰਬਰ 8 ਦੇ ਮਤਦਾਨ ਬੈਂਕ ਦੀ ਬੰਗਾ ਰੋਡ ਸਥਿਤ ਖੰਡ ਮਿੱਲ ਬਰਾਂਚ, ਜ਼ੋਨ ਨੰਬਰ 9 ਦੇ ਮਤਦਾਨ ਈਵਨਿੰਗ ਬਰਾਂਚ ਕੋਠੀ ਰੋਡ ਨਵਾਂਸ਼ਹਿਰ ਵਿਖੇ ਹੋਣਗੇ | ਮਤਦਾਨ ਉਪਰੰਤ ਉਨ੍ਹਾਂ ਦੇ ਨਤੀਜੇ ਐਲਾਨ ਕਰ ਦਿੱਤੇ ਜਾਣਗੇ |
ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਨਗਰ ਕੌਾਸਲ ਨਵਾਂਸ਼ਹਿਰ ਦੇ ਪ੍ਰਧਾਨ ਸ੍ਰੀ ਲਲਿਤ ਮੋਹਨ ਪਾਠਕ ਵਲੋਂ ਮੀਟਿੰਗ ਕਰਕੇ ਗਿਣਾਈਆਂ ਆਪਣੀਆਂ 5 ਸਾਲ ਦੀਆਂ ਉਪਲਭਦੀਆਂ ਕੋਰੋਨਾ ਦੀ ਅਫ਼ਵਾਹ ਵਰਗੀਆਂ ਹਨ ਜਦ ਕਿ ਸ਼ਹਿਰ 'ਚ ਇਹ ਉਪਲਭਦੀਆਂ ਕਿਤੇ ...
ਬਲਾਚੌਰ, 12 ਮਾਰਚ (ਦੀਦਾਰ ਸਿੰਘ ਬਲਾਚੌਰੀਆ)-ਪ੍ਰਾਚੀਨ ਸ਼ਿਵ ਮੰਦਰ ਬ੍ਰਹਾਮਣਾ ਬੀੜਿ੍ਹਆ ਵਾਲਾ ਵਿਖੇ ਸਾਬਕਾ ਸਰਪੰਚ ਮਰਹੂਮ ਠਾਕੁਰ ਯਸ਼ਪਾਲ ਸਿੰਘ ਦੀ ਸਪੁੱਤਰੀ ਪ੍ਰਵਾਸੀ ਭਾਰਤੀ ਕਿਰਨ ਬਾਲਾ ਪਤਨੀ ਰਾਣਾ ਮੁਲਤਾਨ ਸਿੰਘ ਵਲੋਂ ਮਾਂ ਸੰਤੋਸ਼ੀ ਦੀ ਮੂਰਤੀ ਸਥਾਪਿਤ ...
ਰਾਹੋਂ, 11 ਮਾਰਚ (ਬਲਬੀਰ ਸਿੰਘ ਰੂਬੀ)-ਕਾਂਗਰਸ ਦੇ ਸੱਤਾ 'ਚ ਆਉਣ ਤੋਂ ਬਾਅਦ ਰਾਹੋਂ ਸ਼ਹਿਰ ਨੂੰ ਅਣਦੇਖਿਆ ਕੀਤਾ ਗਿਆ | ਪਿਛਲੇ ਤਿੰਨ ਸਾਲਾਂ ਤੋਂ ਸੀਵਰੇਜ ਸ਼ਹਿਰ ਦੇ ਮੇਨ ਰੋਡ, ਨਗਰ ਕੌਾਸਲ ਦੀ ਇਮਾਰਤ ਕੰਮ-ਪਾਰਕਿੰਗ, ਟੁਟੀਆਂ ਹੋਈਆਂ ਨਾਲੀਆਂ ਆਦਿ ਦੇ ਕੰਮ ਟੈਂਡਰ, ...
ਰਾਹੋਂ, 11 ਮਾਰਚ (ਬਲਬੀਰ ਸਿੰਘ ਰੂਬੀ)-ਕਾਂਗਰਸ ਦੇ ਸੱਤਾ 'ਚ ਆਉਣ ਤੋਂ ਬਾਅਦ ਰਾਹੋਂ ਸ਼ਹਿਰ ਨੂੰ ਅਣਦੇਖਿਆ ਕੀਤਾ ਗਿਆ | ਪਿਛਲੇ ਤਿੰਨ ਸਾਲਾਂ ਤੋਂ ਸੀਵਰੇਜ ਸ਼ਹਿਰ ਦੇ ਮੇਨ ਰੋਡ, ਨਗਰ ਕੌਾਸਲ ਦੀ ਇਮਾਰਤ ਕੰਮ-ਪਾਰਕਿੰਗ, ਟੁਟੀਆਂ ਹੋਈਆਂ ਨਾਲੀਆਂ ਆਦਿ ਦੇ ਕੰਮ ਟੈਂਡਰ, ...
ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਨਗਰ ਕੌਾਸਲ ਪ੍ਰਧਾਨ ਵਲੋਂ ਆਪਣੀਆਂ ਪੰਜ ਸਾਲ ਦੀਆਂ ਉਪਲਭਦੀਆਂ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ | ਜਿਸ 'ਚ ਉਨ੍ਹਾਂ ਨਾਲ ਹੋਰ ਵੀ ਕੌਾਸਲਰ ਹਾਜ਼ਰ ਸਨ | ਇਸ ਮੌਕੇ ਨਗਰ ਕੌਾਸਲ ਨਵਾਂਸ਼ਹਿਰ ਦੇ ਪ੍ਰਧਾਨ ...
ਮੱਲਪੁਰ ਅੜਕਾਂ, 12 ਮਾਰਚ (ਮਨਜੀਤ ਸਿੰਘ ਜੱਬੋਵਾਲ)-ਪਿੰਡ ਕਾਹਮਾ ਵਿਖੇ ਦੀ ਕਾਹਮਾ ਵੈਲਫੇਅਰ ਕਮੇਟੀ ਵਲੋਂ ਸਵ: ਲਾਲਾ ਚਿਰੰਜੀ ਲਾਲ ਆਂਸਲ ਦੀ ਯਾਦ 'ਚ 16ਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ, ਮੁਫ਼ਤ ਮੈਡੀਕਲ ਜਾਂਚ ਕੈਂਪ ਤੇ ਆਯੁਰਵੈਦਿਕ ਮੈਡੀਕਲ ਜਾਂਚ ਕੈਂਪ ਹੰਸ ਰਾਜ ...
ਬੰਗਾ, 12 ਮਾਰਚ (ਜਸਬੀਰ ਸਿੰਘ ਨੂਰਪੁਰ)-ਬੰਗਾ ਸਿਟੀ ਪੁਲਿਸ ਨੇ ਇਕ ਨੌਜਵਾਨ 'ਤੇ 5 ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਤੇ ਕੇਸ ਦਰਜ ਕਰ ਲਿਆ ਤੇ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ | ਐਸ. ਆਈ. ਬਲਵੰਤ ਸਿੰਘ ਨੇ ਦੱਸਿਆ ਕਿ ਬੰਗਾ ਸਿਟੀ ਦੇ ਐਸ. ਆਈ. ਗੁਰਕੀਰਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX