ਲੁਧਿਆਣਾ, 17 ਮਾਰਚ (ਪਰਮਿੰਦਰ ਸਿੰਘ ਆਹੂਜਾ)- ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਬਸਤੀ ਜੋਧੇਵਾਲ ਚੌਕ ਨੇੜੇ ਸਥਿਤ ਇਕ ਫੈਕਟਰੀ ਵਿਚ ਬੀਤੀ ਰਾਤ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰੇ ਫੈਕਟਰੀ ਵਰਕਰਾਂ ਨੂੰ ਬੰਦੀ ਬਣਾਉਣ ਉਪਰੰਤ ਲੱਖਾਂ ਰੁਪਏ ਮੁੱਲ ਦਾ ...
ਲੁਧਿਆਣਾ, 17 ਮਾਰਚ (ਸਲੇਮਪੁਰੀ)-ਕੋਰੋਨਾ ਵਾਇਰਸ ਕਰਕੇ ਸੰਸਾਰ ਦੇ ਹਰ ਕੋਨੇ 'ਤੇ ਬੁਰਾ ਅਸਰ ਪੈ ਰਿਹਾ ਹੈ, ਦੂਸਰਾ ਸਰਕਾਰ ਵਲੋਂ ਜ਼ਿਆਦਾ ਗਿਣਤੀ ਵਿਚ ਵਿਅਕਤੀ ਇਕੱਠੇ ਹੋਣ ਤੇ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਕਰਕੇ ਜਿਥੇ ਬਜਾਰ/ਮਾਲ ਬੰਦ ਪਏ ਹਨ, ਸੜਕਾਂ 'ਤੇ ਵਾਹਣਾਂ ਦੀ ਗਿਣਤੀ ਘੱਟ ਗਈ, ਉਥੇ ਬੱਸ ਅੱਡਿਆਂ ਉਪਰ ਵੀ ਰੌਣਕਾਂ ਘੱਟ ਗਈਆਂ ਹਨ | ਮਿਲੀ ਜਾਣਕਾਰੀ ਅਨੁਸਾਰ ਸੂਬੇ ਦੇ ਸਾਰੇ ਬੱਸ ਡਿਪੂਆਂ ਦੀ ਆਮਦਨ ਵਿਚ ਵੀ ਕਮੀ ਆਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਸਥਿਤ ਬੱਸ ਡਿਪੂ ਵਿਚ ਪਹਿਲਾਂ ਲਗਪਗ ਸਰਕਾਰੀ ਬੱਸਾਂ ਤੋਂ 12 ਲੱਖ ਰੁਪਏ ਦੀ ਰੋਜਾਨਾ ਕਮਾਈ ਹੁੰਦੀ ਸੀ, ਜੋ ਹੁਣ ਘੱਟ ਕੇ 10 ਲੱਖ ਦੇ ਕਰੀਬ ਰਹਿ ਗਈ ਹੈ, ਜਦੋਂ ਕਿ ਸੂਬੇ ਦੇ ਸਾਰੇ ਡਿਪੂਆਂ ਦੀ ਕਮਾਈ ਵਿਚ ਲਗਪਗ 40 ਤੋਂ 50 ਲੱਖ ਰੁਪਏ ਦੀ ਗਿਰਾਵਟ ਆ ਗਈ ਹੈ | ਦੂੂਸਰੇ ਪਾਸੇ ਕੋਰੋਨਾ ਵਾਇਰਸ ਕਾਰਨ ਡਰ ਕਰਕੇ ਘੱਟ ਰਹੀਆਂ ਸਵਾਰੀਆਂ ਕਾਰਨ ਕਈ ਨਿੱਜੀ ਬੱਸਾਂ ਵਾਲੇ ਆਪਣੇ ਟਾਈਮ ਵੀ ਮਿਸ ਕਰ ਰਹੇ ਹਨ ਜਦੋਂ ਕਿ ਸਿਰਫ਼ ਸਰਕਾਰੀ ਬੱਸਾਂ ਪਹਿਲਾਂ ਦੀ ਤਰ੍ਹਾਂ ਦੀ ਚੱਲ ਰਹੀਆਂ ਹਨ, ਪਰ ਸਵਾਰੀਆਂ ਬੱਸ ਅੱਡਿਆਂ ਤੇ ਜਾਣ ਦੀ ਬਿਜਾਏ ਰਸਤਿਆਂ 'ਚੋਂ ਜਾਂ ਛੋਟੇ ਅੱਡਿਆਂ ਤੋਂ ਚੜ੍ਹ ਰਹੀਆਂ ਹਨ | ਪੰਜਾਬ ਰੋਡਵੇਜ਼ /ਪਨਬੱਸ ਠੇਕਾ ਮੁਲਾਜਮ ਜਥੇਬੰਦੀ ਦੇ ਸੁਬਾਈ ਆਗੂ ਸਮਸ਼ੇਰ ਸਿੰਘ ਨੇ ਦੱਸਿਆ ਲੁਧਿਆਣਾ ਡੀਪੂ ਨਾਲ ਸਬੰਧਤ ਸਰਕਾਰੀ ਬੱਸਾਂ ਵਿਚ ਕੋਰੋਨਾ ਵਾਇਰਸ ਤੋਂ ਬਚਾਓ ਲਈ ਦਵਾਈ ਦਾ ਛਿੜਕਾਓ ਕੀਤਾ ਜਾ ਰਿਹਾ ਹੈ ਪਰ ਸਾਰੇ ਡਿਪੂਆਂ ਦੀਆਂ ਬੱਸਾਂ 'ਚ ਅਜਿਹਾ ਨਹੀਂ ਹੋ ਰਿਹਾ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੰਡਕਟਰ ਅਤੇ ਡਰਾਈਵਰ ਨੇ ਲੰਬਾ ਸਮੇਂ ਬੱਸ ਵਿਚ ਤਰ੍ਹਾਂ ਤਰ੍ਹਾਂ ਦੀਆਂ ਸਵਾਰੀਆਂ ਨਾਲ ਰਹਿਣਾ ਹੁੰਦਾ ਹੈ, ਇਸ ਲਈ ਬੱਸ ਮੁਲਾਜ਼ਮਾਂ ਨੂੰ ਸੈਨੀਟਾਈਜਰ ਅਤੇ ਮਾਸਕ ਮੁਹੱਈਆ ਕਰਵਾਏ ਜਾਣ ਅਤੇ ਸਾਰੀਆਂ ਬੱਸਾਂ ਵਿਚ ਛਿੜਕਾਓ ਲਈ ਦਵਾਈ ਮੁਹੱਈਆ ਕਰਵਾਈ ਜਾਵੇ, ਤਾਂ ਜੋ ਮੁਲਾਜਮ ਸੁਰੱਖਿਅਤ ਰਹਿ ਕੇ ਆਪਣੀ ਡਿਊਟੀ ਬਿਨ੍ਹਾਂ ਕਿਸੇ ਖੌਫ਼ ਤੋਂ ਨਿਭਾਉਂਦੇ ਰਹਿਣ |
ਲੁਧਿਆਣਾ, 17 ਮਾਰਚ (ਅਮਰੀਕ ਸਿੰਘ ਬੱਤਰਾ)-ਜਨਤਕ ਜ਼ਮੀਨ ਤੇ ਨਜਾਇਜ਼ ਕਬਜੇ ਕਰਕੇ ਕੀਤੀਆਂ ਆਰਜੀ ਉਸਾਰੀਆਂ ਖਿਲਾਫ ਨਗਰ ਨਿਗਮ ਤਹਿਬਜਾਰੀ ਸਾਖਾ ਅਤੇ ਇਮਾਰਤੀ ਸ਼ਾਖਾ ਨੇ ਮੰਗਲਵਾਰ ਨੂੰ ਕੀਤੀ ਸਾਂਝੀ ਕਾਰਵਾਈ ਦੌਰਾਨ ਬਾਬਾ ਬੰਦਾ ਸਿੰਘ ਨਗਰ ਅਤੇ ਤਾਜਪੁਰ ਰੋਡ ਤੋਂ ...
ਲੁਧਿਆਣਾ, 17 ਮਾਰਚ (ਕਵਿਤਾ ਖੁੱਲਰ)-ਸ਼ਹਿਰ ਦੀ ਦਾਣਾ ਮੰਡੀ 'ਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਚੱਲ ਰਹੇ ਸ਼ਾਹੀਨ ਬਾਗ ਰੋਸ ਪ੍ਰਦਰਸ਼ਨ ਦੇ 35ਵੇਂ ਦਿਨ ਸ਼ਕਤੀ ਨਗਰ, ਟਿੱਬਾ ਰੋਡ ਤੋਂ ਪ੍ਰਧਾਨ ਹਾਜੀ ਨੌਸ਼ਾਦ ਆਲਮ, ਹਾਜੀ ਮੁਹਮੰਦ ਇਸਲਾਮ, ਮੁਹਮੰਦ ਇਸ਼ਰਾਰ, ਹਾਜੀ ...
ਲੁਧਿਆਣਾ ,17 ਮਾਰਚ (ਸਲੇਮਪੁਰੀ)- ਪੰਜਾਬ ਦੇ ਸਮੂਹ ਜ਼ਿਲਿ੍ਹਆਂ ਦੇ ਡੀ.ਸੀ ਦਫਤਰਾਂ ਵਿਚ ਤੈਨਾਤ ਦਫ਼ਤਰੀ ਕਾਮਿਆਂ ਦੀ ਸੂਬਾ ਪੱਧਰੀ ਜਥੇਬੰਦੀ ਪੰਜਾਬ ਰਾਜ ਜ਼ਿਲ੍ਹਾ (ਡੀ.ਸੀ.) ਦਫ਼ਤਰ ਕਰਮਚਾਰੀ ਯੂਨੀਅਨ, ਪੰਜਾਬ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਦੀ ਪ੍ਰਧਾਨਗੀ ...
ਲੁਧਿਆਣਾ, 17 ਮਾਰਚ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਘਟੀਆ ਕੁਆਲਿਟੀ ਦੀਆਂ ਇੰਟਰਲਾਕਿੰਗ ਟਾਈਲਾਂ ਲਗਾਈਆਂ ਜਾ ਰਹੀਆਂ ਹਨ, ਜਿਸ ਦੀ ਮਿਸਾਲ ਵਾਰਡ-49 ਵਿਚ ਕਰੀਬ 6 ਮਹੀਨੇ ਪਹਿਲਾਂ 55 ਲੱਖ ਦੀ ਲਾਗਤ ...
ਲੁਧਿਆਣਾ, 17 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਦੇ ਅਵਿਨਾਸ਼ ਕੁਮਾਰ ਵਾਸੀ ਕਲੱਬ ਰੋਡ ਦੀ ਸ਼ਿਕਾਇਤ ਤੇ ਗੁਲਸ਼ਨ ਪਾਹਵਾ ਵਾਸੀ ਮਾਡਲ ਟਾਊਨ ਸਟੇਸ਼ਨ ਖਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ...
ਲੁਧਿਆਣਾ, 17 ਮਾਰਚ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਵਾਸੀਆਂ ਨੂੰ ਸਪਲਾਈ ਕੀਤਾ ਜਾ ਰਿਹਾ ਪਾਣੀ ਕਈ ਥਾਈਾ ਪੀਣਯੋਗ ਨਹੀਂ ਹੈ ਜਿਸ ਦਾ ਪਤਾ ਸਿਹਤ ਵਿਭਾਗ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚੋਂ ਲਏ ਪਾਣੀ ਦੇ ਨਮੂਨਿਆਂ 'ਚੋਂ 14 ਨਮੂਨੇ ...
ਲੁਧਿਆਣਾ, 17 ਮਾਰਚ (ਸਲੇਮਪੁਰੀ)-ਕੇਂਦਰੀ ਜੇਲ੍ਹ ਵਿਚ ਬੰਦ ਇਕ ਕੈਦੀ ਨੂੰ ਸ਼ੱਕ ਦੇ ਅਧਾਰ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ | ਮਿਲੀ ਜਾਣਕਾਰੀ ਮੁਤਾਬਿਕ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਕੈਦੀ ਪਿਛਲੇ ਮਹੀਨੇ ਫਰਵਰੀ ਦੌਰਾਨ ਅਮਰੀਕਾ ਤੋਂ ਮੁੜ ...
ਲੁਧਿਆਣਾ, 17 ਮਾਰਚ (ਪੁਨੀਤ ਬਾਵਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਸਮਾਗਮਾਂ 'ਚ ਉਤਸ਼ਾਹ ਨਾਲ ਕੰਮ ਕਰਨ ਵਾਲੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਸਨਮਾਨ ਕਰਨ ਦਾ ...
ਲੁਧਿਆਣਾ, 17 ਮਾਰਚ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਵਾਸੀਆਂ ਨੂੰ ਸਪਲਾਈ ਕੀਤਾ ਜਾ ਰਿਹਾ ਪਾਣੀ ਕਈ ਥਾਈਾ ਪੀਣਯੋਗ ਨਹੀਂ ਹੈ ਜਿਸ ਦਾ ਪਤਾ ਸਿਹਤ ਵਿਭਾਗ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚੋਂ ਲਏ ਪਾਣੀ ਦੇ ਨਮੂਨਿਆਂ 'ਚੋਂ 14 ਨਮੂਨੇ ...
ਲੁਧਿਆਣਾ, 17 ਮਾਰਚ 17 ਮਾਰਚ (ਅਮਰੀਕ ਸਿੰਘ ਬੱਤਰਾ)-ਸਟਾਫ ਦੀ ਕਮੀ ਨਾਲ ਜੂਝ ਰਹੀ ਨਗਰ ਨਿਗਮ ਲੁਧਿਆਣਾ ਲਈ ਨਵੀਂ ਭਰਤੀ ਰਾਜ ਸਰਕਾਰ ਵਲੋਂ ਜਲਦੀ ਕੀਤੇ ਜਾਣ ਦੀ ਆਸ ਹੈ ਅਤੇ ਰਾਜ ਸਰਕਾਰ ਵਲੋਂ ਸੇਵਾਮੁਕਤੀ ਦੀ ਹੱਦ 58 ਸਾਲ ਕੀਤੇ ਜਾਣ ਕਾਰਨ ਐਕਸਟੈਨਸ਼ਨ ਤੇ ਚੱਲ ਰਹੇ ...
ਲੁਧਿਆਣਾ, 17 ਮਾਰਚ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਗੁਰੂ ਨਾਨਕ ਨਗਰ 'ਚ ਸ਼ੱਕੀ ਹਾਲਾਤਾਂ ਵਿਚ ਇਕ ਨੌਜਵਾਨ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਬਲਜਿੰਦਰ ਕੁਮਾਰ ਵਜੋਂ ਕੀਤੀ ਗਈ ਹੈ | ਪੁਲਿਸ ਅਨੁਸਾਰ ...
ਲੁਧਿਆਣਾ, 17 ਮਾਰਚ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਸ਼ਿਮਲਾਪੁਰੀ 'ਚ ਇਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਜਗਜੀਤ ਸਿੰਘ ਵਜੋਂ ਕੀਤੀ ਹੈ | ਉਸ ਦੀ ਉਮਰ 32 ਸਾਲ ਦੇ ਕਰੀਬ ਸੀ | ਜਗਜੀਤ ...
ਢੰਡਾਰੀ ਕਲਾਂ, 17 ਮਾਰਚ (ਪਰਮਜੀਤ ਸਿੰਘ ਮਠਾੜੂ)-ਵਾਰਡ ਨੰਬਰ-30 ਦੇ ਕੌਾਸਲਰ ਜਸਪਾਲ ਸਿੰਘ ਗਿਆਸਪੁਰਾ ਨੇ ਇਲਾਕੇ ਵਿਚ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਤਿੰਨ ਟਿਊਬਵੈਲਾਂ ਦਾ ਉਦਘਾਟਨ ਕੀਤਾ¢ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸ. ਗਿਆਸਪੁਰਾ ਨੇ ਵਾਅਦਾ ...
ਡਾਬਾ/ਲੁਹਾਰਾ, 17 ਮਾਰਚ (ਕੁਲਵੰਤ ਸਿੰਘ ਸੱਪਲ)-ਸੱਚਖੰਡ ਸ੍ਰੀ ਹਜੂਰ ਸਾਹਿਬ ਨਾਂਦੇੇੜ ਵਿਖੇ ਪੰਜਾਬ ਕਾਂਗਰਸ ਦੇ ਸਕੱਤਰ ਗੁਲਜਿੰਦਰ ਸਿੰਘ ਗਿੱਲ, ਮਨੋਹਰ ਸਿੰਘ ਗਿੱਲ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਭੇਜੀ ਜਾਂਦੀ ਕਣਕ, ਦੇਸੀ ਘਿਓ ਸਬੰਧੀ ਸੱਚਖੰਡ ਸ੍ਰੀ ...
ਨਿਹਾਲ ਸਿੰਘ ਵਾਲਾ, 17 ਮਾਰਚ (ਸੁਖਦੇਵ ਸਿੰਘ ਖਾਲਸਾ)-ਪੰਜਾਬ ਅੰਦਰ ਵਧ ਰਹੇ ਕੋਰੋਨਾ ਵਾਇਰਸ ਦੇ ਸਹਿਮ ਕਾਰਨ ਅਤੇ ਸੰਗਤਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਦਰਬਾਰ ਸੰਪਰਦਾਇ ਲੋਪੋ ਵਲੋਂ 21, 22 ਮਾਰਚ ਨੂੰ ਪਿੰਡ ਭਨੋਹੜ (ਲੁਧਿਆਣਾ) ਅਤੇ 28, 29 ਮਾਰਚ 2020 ਨੂੰ ਪਿੰਡ ਸੰਗੋਵਾਲ ...
ਲੁਧਿਆਣਾ, 17 ਮਾਰਚ (ਪੁਨੀਤ ਬਾਵਾ)-ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਹੁਣ ਤੱਕ ਦੀ ਸਭ ਤੋਂ ਮਾੜੀ ਸਰਕਾਰ ਐਲਾਨਦਿਆਂ ਕਿਹਾ ਕਿ 3 ਸਾਲਾਂ 'ਚ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਨਾ ਹੀ ...
ਲੁਧਿਆਣਾ, 17 ਮਾਰਚ (ਕਵਿਤਾ ਖੁੱਲਰ)-ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਇਕ ਵਿਸ਼ੇਸ਼ ਸਮਾਗਮ ਫਾਊਾਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਮੁੱਖ ਸਰਪ੍ਰਸਤ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਕਨਵੀਨਰ ਫਾਊਾਡੇਸ਼ਨ ਬਲਦੇਵ ਬਾਵਾ, ...
ਲੁਧਿਆਣਾ, 17 ਮਾਰਚ (ਕਵਿਤਾ ਖੁੱਲਰ)-ਅਮਿ੍ਤ ਦੀ ਦਾਤ ਨਾਲ ਨੌਜਵਾਨ ਪੀੜ੍ਹੀ ਸਮੇਤ ਨਾਨਕ ਨਾਮ ਲੇਵਾ ਸੰਗਤਾਂ ਨੂੰ ਜੋੜਨ ਦੇ ਮਕਸਦ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੇਸ਼ ਭਰ ਵਿਚ ਹੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਧਰਮ ...
ਲੁਧਿਆਣਾ 17 ਮਾਰਚ (ਕਵਿਤਾ ਖੁੱਲਰ)-ਵਾਰਡ ਨੰਬਰ-41 'ਚ ਫੈਕਟਰੀਆਂ ਅਤੇ ਦੁਕਾਨਾਂ ਦੇ ਲਾਇਸੰਸ ਬਣਵਾਉਣ ਅਤੇ ਨਵਿਆਉਣ ਦਾ ਕੈਂਪ ਰਾਮਗੜ੍ਹੀਆ ਭਲਾਈ ਬੋਰਡ ਪੰਜਾਬ ਸਰਕਾਰ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਕੌਾਸਲਰ ਸੋਹਣ ਸਿੰਘ ਗੋਗਾ ਦੀ ਅਗਵਾਈ ਹੇਠ ਲਗਾਇਆ ਗਿਆ | ਸ. ਗੋਗਾ ...
ਲੁਧਿਆਣਾ, 17 ਮਾਰਚ (ਅਮਰੀਕ ਸਿੰਘ ਬੱਤਰਾ)-ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਹਫਤਾਵਾਰੀ ਗੁਰਮਤਿ ਸਮਾਗਮ ਸ਼ਰਧਾ ਅਤੇ ਸਤਿਕਾਰ ਸਹਿਤ ਕਰਾਇਆ ਗਿਆ | ਮੁੱਖ ਸੇਵਾਦਾਰ ਗੁਰਮੀਤ ...
ਲੁਧਿਆਣਾ, 17 ਮਾਰਚ (ਜੋਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਪੈਟਰੋਲ ਪੰਪਾਂ ਦੀ ਅਚਨਚੇਤ ਚੈਕਿੰਗ ਨੂੰ ਲੈ ਕੇ ਕਾਫੀ ਗੰਭੀਰ ਨਜ਼ਰ ਆ ਰਿਹਾ ਹੈ ਅਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਤੇ ਆਉਣ ਵਾਲੇ ਦਿਨਾਂ 'ਚ ਖੁਰਾਕ ਸਪਲਾਈ ਅਧਿਕਾਰੀਆਂ ਵਲੋਂ ਅਚਨਚੇਤ ਚੈਕਿੰਗ ...
ਲੁਧਿਆਣਾ, 17 ਮਾਰਚ (ਜੁਗਿੰਦਰ ਸਿੰਘ ਅਰੋੜਾ)-ਘਰੇਲੂ ਰਸੋਈ ਗੈਸ ਸਿਲੰਡਰ ਉਪਰ ਇਸ ਦੀ ਮਿਆਦ ਖਤਮ ਹੋਣ ਦਾ ਸਾਲ ਅਤੇ ਮਹੀਨਾ ਲਿਖਿਆ ਹੁੰਦਾ ਹੈ, ਜਿਸ ਪ੍ਰਤੀ ਖਪਤਕਾਰਾਂ ਦਾ ਜਾਗਰੂਕ ਹੋਣਾ ਅਤਿ ਜ਼ਰੂਰੀ ਹੈ, ਪਰ ਬਹੁਤੇ ਖਪਤਕਾਰਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ...
ਮੁੱਲਾਪੁਰ-ਦਾਖਾ, 17 ਮਾਰਚ (ਨਿਰਮਲ ਸਿੰਘ ਧਾਲੀਵਾਲ)- ਆਈਲੈਟਸ ਦੀ ਤਿਆਰੀ ਅਤੇ ਇੰਮੀਗ੍ਰੇਸ਼ਨ ਸਰਵਿਸ ਵਿਚ ਮੋਹਰੀ ਮੈਕਰੋ ਗਲੋਬਲ ਮੋਗਾ ਦੀ ਆਂਸਲ ਪਲਾਜ਼ਾ ਬ੍ਰਾਂਚ ਲੁਧਿਆਣਾ ਅੰਦਰ ਆਈਲੈਟਸ ਦੀ ਤਿਆਰੀ ਕਰਕੇ ਅਦਿੱਤਿਆ ਗੁਪਤਾ ਨੇ ਲਿਸਨਿੰਗ-7.5, ਰੀਡਿੰਗ-7.0, ...
ਲੁਧਿਆਣਾ, 17 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਸੜਕ ਤੇ ਸ਼ਰੇਆਮ ਪਾਨ ਗੁਟਕਾ ਵੇਚਦੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ਵਿਪਨ ਕੁਮਾਰ ਵਾਸੀ ਮੁਸ਼ਤਾਕ ਗੰਜ ...
ਲੁਧਿਆਣਾ, 17 ਮਾਰਚ (ਬੀ.ਐਸ.ਬਰਾੜ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸ਼ੁਰੂ ਹੋਈ ਦਸਵੀਂ ਕਲਾਸ ਦੇ ਪ੍ਰੀਖਿਆ ਕੇਂਦਰ ਨਨਕਾਣਾ ਸਾਹਿਬ ਪਬਲਿਕ ਸਕੂਲ ਵਿਚ ਮੌਜੂਦ ਸੁਪਰਡੈਂਟ ਵਲੋਂ ਵਿਦਿਆਰਥੀਆਂ ਨੂੰ ਉਤਰ ਕਾਪੀ ਅਤੇ ਪ੍ਰਸ਼ਨ ਪੱਤਰ ਲੇਟ ਦਿੱਤਾ ਗਿਆ, ਜਿਸ ਕਰਕੇ ...
ਲੁਧਿਆਣਾ, 17 ਮਾਰਚ (ਅਮਰੀਕ ਸਿੰਘ ਬੱਤਰਾ)-ਬੁੱਢੇ ਨਾਲੇ ਨੂੰ ਪ੍ਰਦੂਸ਼ਣਮੁਕਤ ਕਰਨ ਲਈ ਰਾਜ ਸਰਕਾਰ ਵਲੋਂ ਉਲੀਕੀ 650 ਕਰੋੜ ਰੁਪਏ ਦੀ ਯੋਜਨਾ ਜਿਸ ਲਈ ਟੈਂਡਰ ਵੀ ਮੰਗੇ ਜਾ ਚੁੱਕੇ ਹਨ, ਪਰੰਤੂ ਮੰਗੇ ਗਏ ਟੈਂਡਰਾਂ ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ | ਨਰੋਆ ਪੰਜਾਬ ਮੰਚ ...
ਜਲੰਧਰ, 17 ਮਾਰਚ (ਅ.ਬ)- ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ, ਗੁਰੂ ਤੇਗ ਬਹਾਦਰ ਸਾਹਿਬ (ਚੈ.) ਹਸਪਤਾਲ, ਮਾਡਲ ਟਾਊਨ ਲੁਧਿਆਣਾ ਦਾ ਸਾਲਾਨਾ ਖੇਡ ਸਮਾਰੋਹ ਇੰਸਟੀਚਿਊਟ ਦੇ ਪੱਦੀ ਕੈਂਪਸ ਵਿਖੇ ਆਯੋਜਿਤ ਕੀਤਾ ਗਿਆ | ਮੁੱਖ ਮਹਿਮਾਨ ਵਜੋਂ ਆਕਦਮਿਕ ਪ੍ਰਸ਼ਾਸਨਿਕ ...
ਲੁਧਿਆਣਾ , 17 ਮਾਰਚ (ਕਵਿਤਾ ਖੁੱਲਰ)-ਕਾਂਗਰਸ ਸਰਕਾਰ ਦਾ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋ ਗਿਆ ਹੈ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦਿਆਂ 'ਚੋਂ ਇਕ ਵੀ ਪੂਰਾ ਨਹੀਂ ਹੋ ਸਕਿਆ, ਜਿਸ ਕਾਰਨ ਪੰਜਾਬ ਦੇ ਲੋਕ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ¢ ਇਨ੍ਹਾਂ ...
ਲੁਧਿਆਣਾ, 17 ਮਾਰਚ (ਜੁਗਿੰਦਰ ਸਿੰਘ ਅਰੋੜਾ)-ਪੂਰੀ ਦੁਨੀਆਂ ਵਿਚ ਫੈਲੇ ਕੋਰੋਨਾ ਵਾਇਰਸ ਕਾਰਨ ਲੋਕਾਂ ਦੇ ਮਨਾਂ ਵਿਚ ਭਾਰੀ ਡਰ ਪਾਇਆ ਜਾ ਰਿਹਾ ਹੈ ਅਤੇ ਇਸ ਦਾ ਕਾਰੋਬਾਰ ਉਪਰ ਵੀ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ | ਸਵਰਨਕਾਰ ਸੰਘ ਲੁਧਿਆਣਾ ਦੇ ਪ੍ਰਧਾਨ ਅਤੇ ਨੌਜਵਾਨ ...
ਲੁਧਿਆਣਾ, 17 ਮਾਰਚ (ਕਵਿਤਾ ਖੁੱਲਰ)-ਪੰਜਾਬ ਯੂਥ ਵਿਕਾਸ ਬੋਰਡ ਨੇ ਸੂਬੇ ਦੇ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਜਾਨਣ ਅਤੇ ਉਨ੍ਹਾਂ ਦੇ ਸਥਾਈ ਹੱਲ ਲਈ ਜ਼ਿਲ੍ਹਾਵਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਪਹਿਲੀ ਮੀਟਿੰਗ 18 ਮਾਰਚ ...
ਲੁਧਿਆਣਾ, 17 ਮਾਰਚ (ਕਵਿਤਾ ਖੁੱਲਰ)-ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਨਗਰ ਨਿਗਮ ਵਿਚ ਵਿਰੋਧੀ ਧਿਰ ਦੇ ਆਗੂ ਜਥੇਦਾਰ ਹਰਭਜਨ ਸਿੰਘ ਡੰਗ ਨੇ ਆਪਣੇ ਮਾਡਲ ਟਾਊਨ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਨੇ ਤਿੰਨ ਸਾਲ ਵਿਚ ਹਰ ਵਰਗ ਨਾਲ ਚੋਣਾਂ ਸਮੇਂ ...
ਇਯਾਲੀ/ਥਰੀਕੇ, 17 ਮਾਰਚ (ਰਾਜ ਜੋਸ਼ੀ)-ਐਨੀਮਲ ਬਰਥ ਕੰਟਰੋਲ ਸਕੀਮ ਤਹਿਤ ਅੱਜ ਨਗਰ ਨਿਗਮ ਲੁਧਿਆਣਾ ਦੇ ਸੀਨੀਅਰ ਵੈਟਰਨਰੀ ਅਫਸਰ ਡਾ: ਹਰਬੰਸ ਸਿੰਘ ਢੱਲਾ ਦੀ ਅਗਵਾਈ ਵਾਲੀ ਟੀਮ ਵਲੋਂ ਸਥਾਨਕ ਚੌਾਕ ਦੇ ਨਜ਼ਦੀਕ ਪੈਂਦੇ ਇਲਾਕੇ ਵਿਚ ਅਵਾਰਾ ਕੁੱਤਿਆਂ ਦੀ ਨਸਬੰਦੀ ਲਈ ...
ਲੁਧਿਆਣਾ, 17 ਮਾਰਚ (ਕਵਿਤਾ ਖੁੱਲਰ)-ਕੇਂਦਰ ਸਰਕਾਰ ਵਲੋਂ ਦੇਸ਼ ਵਿਚ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਕੀਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਨਾਗਰਿਕਾਂ ਦੀ ਸਰੁੱਖਿਆ ਨੂੰ ਲੈ ਕੇ ਕਈ ਅਹਿਮ ਫ਼ੈਸਲੇ ਲਏ ਗਏ ਹਨ, ਜਿਨ੍ਹਾਂ ਵਿਚ ਸਰਕਾਰੀ ਅਤੇ ਪ੍ਰਾਈਵੇਟ ...
ਲੁਧਿਆਣਾ, 17 ਮਾਰਚ (ਸਲੇਮਪੁਰੀ)-ਅੱਜ ਇਥੇ ਪੈਨਸ਼ਨਰਜ਼ ਭਵਨ ਲੁਧਿਆਣਾ ਵਿਖੇ ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਲੁਧਿਆਣਾ ਦੀ ਕੋਰ ਕਮੇਟੀ ਦੀ ਸਥਾਪਨਾ ਕੀਤੀ ਗਈ, ਜਿਸ ਵਿਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ, ਫੈਡਰੇਸ਼ਨਾਂ ਅਤੇ ਪੈਨਸ਼ਨਰਜ਼ ...
ਲੁਧਿਆਣਾ, 17 ਮਾਰਚ (ਅਮਰੀਕ ਸਿੰਘ ਬੱਤਰਾ)-ਬੁੱਢੇ ਨਾਲੇ ਨੂੰ ਪ੍ਰਦੂਸ਼ਣਮੁਕਤ ਕਰਨ ਲਈ ਰਾਜ ਸਰਕਾਰ ਵਲੋਂ ਉਲੀਕੀ 650 ਕਰੋੜ ਰੁਪਏ ਦੀ ਯੋਜਨਾ ਜਿਸ ਲਈ ਟੈਂਡਰ ਵੀ ਮੰਗੇ ਜਾ ਚੁੱਕੇ ਹਨ, ਪਰੰਤੂ ਮੰਗੇ ਗਏ ਟੈਂਡਰਾਂ ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ | ਨਰੋਆ ਪੰਜਾਬ ਮੰਚ ...
ਲੁਧਿਆਣਾ, 17 ਮਾਰਚ (ਕਵਿਤਾ ਖੁੱਲਰ)-ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਵਿਚ ਮਾਰਕੀਟ ਐਸੋਸੀਏਸ਼ਨ ਫੋਕਲ ਪੁਆਇੰਟ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਮਨੁੱਖਤਾ ਦੇ ਭਲੇ ਲਈ ...
ਲੁਧਿਆਣਾ, 17 ਮਾਰਚ (ਬੀ.ਐਸ.ਬਰਾੜ)-ਸੀਨੀਅਰ ਟੀਚਰਜ਼ ਫੋਰਮ ਦਾ ਇਕ ਵਫਦ ਚਰਨ ਸਿੰਘ ਨੂਰਪੁਰਾ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਨੂੰ ਮਿਲਿਆ | ਇਸ ਮੌਕੇ ਜੁਗਿੰਦਰ ਆਜ਼ਾਦ, ਜਰਨੈਲ ਸਿੰਘ, ਬਲਦੇਵ ਸਿੰਘ ਬੁਰਜ ਲਿੱਟਾਂ, ਦਰਬਾਰਾ ਸਿੰਘ ਦਰਸ਼ਕ, ਪ੍ਰੇਮ ਸਿੰਘ ਘੁਮਾਣ, ...
ਲੁਧਿਆਣਾ, 17 ਮਾਰਚ (ਅਮਰੀਕ ਸਿੰਘ ਬੱਤਰਾ)-ਬੁੱਢੇ ਨਾਲੇ ਵਿਚ ਤਾਜਪੁਰ ਰੋਡ ਡੇਅਰੀ ਕੰਪਲੈਕਸ ਵਿਚ ਚੱਲ ਰਹੀਆਂ ਪਸ਼ੂਆਂ ਦੀਆਂ ਡੇਅਰੀਆਂ ਦਾ ਗੋਹਾ ਸੁੱਟਣ ਤੋਂ ਰੋਕਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਡੇਅਰੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ ...
ਲੁਧਿਆਣਾ, 17 ਮਾਰਚ (ਕਵਿਤਾ ਖੁੱਲਰ)-ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਕੋਰੋਨਾ ਵਾਇਰਸ ਦੇ ਚੱਲਦੇ ਕਰਤਾਪੁਰ ਸਾਹਿਬ ਦੇ ਕੋਰੀਡੋਰ ਨੂੰ ਕੁੱਝ ਸਮੇਂ ਲਈ ਬੰਦ ਕਰਨ ਨੂੰ ਸਰਕਾਰ ਦੀ ਸਾਜਿਸ਼ ਦੱਸਣਾ ਅਤੇ ਕੈਦੀਆਂ ਨੂੰ ਪੈਰੋਲ 'ਤੇ ਛੱਡਣ ਦੀ ਮੰਗ ਕਰਨਾ ਬੜਾ ...
ਲੁਧਿਆਣਾ, 17 ਮਾਰਚ (ਕਵਿਤਾ ਖੁੱਲਰ)-ਇਸਤਰੀ ਅਕਾਲੀ ਦਲ ਦੀ ਕੌਮੀ ਸੀਨੀਅਰ ਮੀਤ ਪ੍ਰਧਾਨ ਬੀਬੀ ਨਰਿੰਦਰ ਕੌਰ ਲਾਂਬਾ ਨੇ ਵੱਖ-ਵੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਨਾਮੁਰਾਦ ਬਿਮਾਰੀ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕਤਾ ਕੈਂਪ ਲਗਾਏ ਜਾਣ | ਉਨ੍ਹਾਂ ਕਿਹਾ ...
ਲੁਧਿਆਣਾ, 17 ਮਾਰਚ (ਬੀ.ਐਸ.ਬਰਾੜ)-ਦੁਨੀਆਂ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਮਰੀਜ਼ਾਂ ਕਾਰਨ ਭਾਰਤ ਦੇ ਪੋਲਟਰੀ ਕਾਰੋਬਾਰ 'ਤੇ ਮਾੜਾ ਅਤੇ ਘਾਟੇ ਵਾਲਾ ਅਸਰ ਪਿਆ ਹੈ | ਪੋਲਟਰੀ ਨੂੰ ਕੋਰੋਨਾ ਵਾਇਰਸ ਦੇ ਵਾਧੇ ਨਾਲ ਜੋੜਨ ਸੰਬੰਧੀ ਅਫ਼ਵਾਹਾਂ ਨੇ ਇਕ ਡਰ ਅਤੇ ਭੈਅ ਦਾ ...
ਲੁਧਿਆਣਾ, 17 ਮਾਰਚ (ਬੀ.ਐਸ.ਬਰਾੜ)-ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ 2 ਵਲੋਂ ਅਧਿਆਪਕਾਂ ਦੇ ਕੰਮਾਂ ਨੂੰ ਦੇਰੀ ਨਾਲ ਕਰਨ ਦਾ ਰੁਝਾਨ ਲਗਾਤਾਰ ਜਾਰੀ ਹੈ¢ ਪਹਿਲਾਂ ਅਧਿਆਪਕਾਂ ਦੇ ਜੀ. ਪੀ. ਐੱਫ ਅਤੇ ਜੀ.ਆਈ.ਐਸ ਦੇ ਬਕਾਇਆ ਬਿਲ ਨਹੀਂ ਭੇਜੇ ਅਤੇ ਹੁਣ 17 ਦਿਨ ਬੀਤਣ ਦੇ ...
ਲੁਧਿਆਣਾ, 17 ਮਾਰਚ (ਕਵਿਤਾ ਖੁੱਲਰ)-ਪੰਜਾਬ ਅਨੁਸੂਚਿਤ ਜਾਤੀਆਂ ਭੌਾ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਪੰਜਾਬ ਰਾਜ ਵਿਚ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਗਰੀਬ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ...
ਲੁਧਿਆਣਾ, 17 ਮਾਰਚ (ਪੁਨੀਤ ਬਾਵਾ)-ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਦੇ ਜ਼ਿਲ੍ਹਾ ਲੁਧਿਆਣਾ-1 ਤੇ ਲੁਧਿਆਣਾ-2 ਦੇ ਸਾਲ 2020-2021 ਲਈ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ ਕੀਤੀ ਜਾ ਰਹੀ ਹੈ, ਜਿਸ ਤਹਿਤ ਭਾਵੇਂ 167 ਸਮੂਹਾਂ 'ਚੋਂ 157 ਸਮੂਹਾਂ ਨੂੰ ਪੁਰਾਣੇ ਠੇਕੇਦਾਰਾਂ ਨੇ ...
ਇਯਾਲੀ/ਥਰੀਕੇ, 17 ਮਾਰਚ (ਰਾਜ ਜੋਸ਼ੀ)-ਸਾਰੀਆਂ ਗੁਰਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਨਾਨਕ ਦਰਬਾਰ ਪਿੰਡ ਝਾਂਡੇ ਦੇ ਮਹਾਂਪੁਰਸ਼ ਸੰਤ ਰਾਮਪਾਲ ਸਿੰਘ ਝਾਂਡੇ (ਲੁਧਿਆਣਾ) ਵਲੋਂ ਜੋ 22 ਮਾਰਚ 2020 ਦਿਨ ਐਤਵਾਰ ਨੂੰ ਪਿੰਡ ਬੱਧਨੀ ਕਲਾਂ (ਮੋਗਾ) ਦੀ ਦਾਣਾ ਮੰਡੀ ...
ਲੁਧਿਆਣਾ, 17 ਮਾਰਚ (ਪਰਮਿੰਦਰ ਸਿੰਘ ਆਹੂਜਾ)- ਪੀ.ਓ ਸਟਾਫ਼ ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ ਲੋੜੀਂਦੇ ਦੋ ਭਗੌੜਿਆਂ ਨੂੰ ਗਿ੍ਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ ਕੰਵਰਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਪੁਲਿਸ ਵਲੋਂ ...
ਭਾਮੀਆਂ ਕਲਾਂ, 17 ਮਾਰਚ (ਜਤਿੰਦਰ ਭੰਬੀ)-ਬਲਾਕ ਸੰਮਤੀ-2 ਦੇ ਵਾਈਸ ਚੇਅਰਮੈਨ ਦਰਸ਼ਨ ਸਿੰਘ ਮਾਹਲਾ ਨੇ ਚੰਡੀਗੜ੍ਹ ਰੋਡ ਵਿਖੇ ਇਕ ਪ੍ਰੈਸ ਕਾਨਫਰੰਸ ਕੀਤੀ | ਇਸ ਮੌਕੇ ਸ. ਮਾਹਲਾ ਨੇ ਕਿਹਾ ਕਿ ਬਲਾਕ-1 ਦਾ ਜੇ.ਈ ਮਨਪ੍ਰੀਤ ਸਿੰਘ ਬਲਾਕ 'ਚ ਪੈਂਦੀਆਂ ਲਗਪਗ 80 ਪੰਚਾਇਤਾਂ ਨੂੰ ...
ਲੁਧਿਆਣਾ, 17 ਮਾਰਚ (ਕਵਿਤਾ ਖੁੱਲਰ)-ਸੂਬੇ ਦੀ ਸਰਗਰਮ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਡੈਮੋਕ੍ਰੈਟਿਕ ਫੈਡਰੇਸ਼ਨ (ਐਸ.ਡੀ.ਐਫ) ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦ ਸ਼ਹਿਰ ਨਾਲ ਸਬੰਧਿਤ ਚੰਗੀ, ਅਗਾਂਹਵਧੂ ਅਤੇ ਹਮਖਿਆਲੀ ਸੋਚ ਵਾਲੇ ਅਤੇ ਪੜ੍ਹੇ ਲਿਖੇ ...
ਡਾਬਾ/ਲੁਹਾਰਾ, 17 ਮਾਰਚ (ਕੁਲਵੰਤ ਸਿੰਘ ਸੱਪਲ)-ਨਗਰ ਨਿਗਮ ਲੁਧਿਆਣਾ ਦੀ ਡਿਪਟੀ ਮੇਅਰ ਬੀਬੀ ਸਰਬਜੀਤ ਕੋਰ ਸ਼ਿਮਲਾਪੁਰੀ ਨੇ ਜ਼ੋਨ-ਸੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਸ਼ਿਮਲਾਪੁਰੀ ਵਿਖੇ ਮੀਟਿੰਗ ਕੀਤੀ, ਜਿਸ ਵਿਚ ਜ਼ੋਨ ਸੀ ਅਧੀਨ ਕੱਟੀਆਂ ਗਈਆਂ ਨਾਜਾਇਜ਼ ...
ਲੁਧਿਆਣਾ, 17 ਮਾਰਚ (ਪੁਨੀਤ ਬਾਵਾ)-ਮਹਾਂਨਗਰ ਦੇ ਉੱਘੇ ਕਾਰੋਬਾਰੀ ਤੇ ਪੰਜਾਬ ਅੰਦਰ ਟਰਾਂਸਪੋਰਟ ਦਾ ਕਾਰੋਬਾਰ ਚਾਲੂ ਕਰਨ ਕਰਨ ਵਾਲੇ ਅਤੇ ਸਤਲੁਜ ਕਲੱਬ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਕੈਰੋਂ, ਭੁਪਿੰਦਰ ਸਿਘ ਕੈਰੋਂ ਤੇ ਗੁਰਮੀਤ ਸਿੰਘ ਕੈਰੋਂ ਦੇ ਪਿਤਾ ਅਜਾਇਬ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX