ਗੁਰਦਾਸਪੁਰ, 12 ਮਈ (ਆਰਿਫ਼)- ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਵਲੋਂ ਆਪਣਾ ਅਹੁਦਾ ਸੰਭਾਲਣ ਉਪਰੰਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਸਰਕਾਰੀ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਸਥਾਨਕ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਸਰਕਾਰੀ ਨੌਕਰੀਆਂ ਦੀਆਂ ...
ਗੁਰਦਾਸਪੁਰ, 12 ਮਈ (ਆਲਮਬੀਰ ਸਿੰਘ)- ਸਥਾਨਕ ਸ਼ਹਿਰ ਦੇ ਜੇਲ੍ਹ ਰੋਡ 'ਤੇ ਸਥਿਤ ਈਜ਼ੀ ਡੇ ਦੇ ਸਾਹਮਣੇ ਡਾਊਨ ਟਾਊਨ ਦੀ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਇਕ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਵਲੋਂ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਏ ਜਾਣ ਦੀ ਖ਼ਬਰ ...
ਧਾਰੀਵਾਲ, 12 ਮਈ (ਰਮੇਸ਼ ਨੰਦਾ, ਸਵਰਨ ਸਿੰਘ)- ਕੋਰੋਨਾ ਵਾਇਰਸ ਦੀ ਵਿਸ਼ਵ ਭਰ ਵਿਚ ਫੈਲੀ ਮਹਾਂਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਆਮ ਆਦਮੀ ਪਾਰਟੀ ਪੰਜਾਬ ਵਲੋਂ ਸੰਸਦ ਮੈਂਬਰ ਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਚਲਾਈ ਗਈ ਮੁਹਿੰਮ ਤਹਿਤ ...
ਬਹਿਰਾਮਪੁਰ, 12 ਮਈ (ਬਲਬੀਰ ਸਿੰਘ ਕੋਲਾ)-ਕੈਬਨਿਟ ਮੰਤਰੀ ਅਰੁਣਾ ਚੌਧਰੀ ਵਲੋਂ ਆਪਣੇ ਹਲਕੇ ਦੇ ਪਿੰਡ ਝਬਕਰਾ ਅਤੇ ਜੋਗਰ ਵਿਖੇ ਸਰਪੰਚ ਹਰਪਾਲ ਸਿੰਘ ਦੀ ਅਗਵਾਈ ਵਿਚ 174 ਗਰੀਬ ਪਰਿਵਾਰਾਂ ਨੰੂ ਰਾਸ਼ਨ ਵੰਡਿਆ ਗਿਆ | ਇਸ ਮੌਕੇ ਅਸਿਸਟੈਂਟ ਫੂਡ ਸਪਲਾਈ ਅਫ਼ਸਰ ਰਿਤੂ ...
ਗੁਰਦਾਸਪੁਰ, 12 ਮਈ (ਆਲਮਬੀਰ ਸਿੰਘ)-ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੰੂ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਾਉਣ ਲਈ ਕਰਫਿਊ ਲਗਾਇਆ ਹੋਇਆ ਹੈ | ਇਸ ਹਾਲਾਤ ਵਿਚ ਬਰਿਆਰ ਚੌਾਕੀ ਦੇ ਮੁਲਾਜ਼ਮਾਂ ਵਲੋਂ ਦਿਨ-ਰਾਤ ਲੋਕਾਂ ਨੰੂ ਇਸ ...
ਗੁਰਦਾਸਪੁਰ, 12 ਮਈ (ਆਰਿਫ਼)- ਪੰਜਾਬ ਸਰਕਾਰ ਦੇ 'ਮਿਸ਼ਨ ਘਰ-ਘਰ ਰੁਜ਼ਗਾਰ' ਤਹਿਤ ਹਰ ਜ਼ਿਲ੍ਹੇ ਵਿਚ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਸਥਾਪਤ ਕੀਤੇ ਗਏ ਹਨ | ਜ਼ਿਲ੍ਹਾ ਗੁਰਦਾਸਪੁਰ ਵਿਚ ਸਥਾਪਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਤਾਲਾਬੰਦੀ ਦੇ ...
ਗੁਰਦਾਸਪੁਰ, 12 ਮਈ (ਆਰਿਫ਼)- ਪਿੰਡ ਤੁਗਲਵਾਲ ਵਿਖੇ ਕਾਲੀਆ ਬਰਾਦਰੀ ਦੀ ਮੇਲ ਜੋ 17 ਮਈ ਐਤਵਾਰ ਨੰੂ ਮਨਾਈ ਜਾਣੀ ਸੀ, ਉਹ ਰੱਦ ਕਰ ਦਿੱਤੀ ਗਈ ਹੈ | ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਪੰਡਿਤ ਮੋਹਣ ਲਾਲ ਤੇ ਡਾ: ਅਰਵਿੰਦ ਕਾਲੀਆ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਵਧਦੇ ...
ਪੁਰਾਣਾ ਸ਼ਾਲਾ, 12 ਮਈ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਨਰੈਣੀਪੁਰ ਦੇ ਦੋ ਨੌਜਵਾਨ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਫਿਊ ਤੇ ਤਾਲਾਬੰਦੀ 'ਚ ਕਰਦੇ ਸਨ ਅਤੇ ਪੁਲਿਸ ਨੇ ਉਨ੍ਹਾਂ ਕੋਲੋਂ 10 ਬੋਤਲਾਂ ਨਜਾਇਜ਼ ਦੇਸੀ ਸ਼ਰਾਬ ਬਰਾਮਦ ...
ਪੁਰਾਣਾ ਸ਼ਾਲਾ, 12 ਮਈ (ਅਸ਼ੋਕ ਸ਼ਰਮਾ)-ਪਿੰਡ ਗੋਹਤ ਪੋਖਰ ਦੇ ਇਕ ਕਿਸਾਨ ਿਖ਼ਲਾਫ਼ ਕਣਕ ਦੇ ਨਾੜ ਨੰੂ ਅੱਗ ਲਗਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤੇ ਜਾਣ ਦੀ ਖ਼ਬਰ ਹੈ | ਏ.ਐਸ.ਆਈ. ਪੁਰਾਣਾ ਸ਼ਾਲਾ ਗੁਰਨਾਮ ਸਿੰਘ ਨੇ ਦੱਸਿਆ ਕਿ ਇਹ ਮੁਕੱਦਮਾ ਡਾ: ਸੁਧੀਰ ਕੁਮਾਰ ਈ. ਓ. ਸੀ. ...
ਗੁਰਦਾਸਪੁਰ, 12 ਮਈ (ਆਰਿਫ਼)- ਵਾਤਾਵਰਨ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਖੇਤਰੀ ਦਫ਼ਤਰ ਬਟਾਲਾ ਹਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਗਰੀਨ ਟਿ੍ਬਿਊਨਲ ਨਵੀਂ ਦਿੱਲੀ ਵਲੋਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਿਕ ਫ਼ਸਲ ਦੀ ...
ਗੁਰਦਾਸਪੁਰ, 12 ਮਈ (ਸੁਖਵੀਰ ਸਿੰਘ ਸੈਣੀ)- ਸਿਵਲ ਸਰਜਨ ਡਾ: ਕਿਸ਼ਨ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ੍ਹ 'ਚ ਕੋਰੋਨਾ ਵਾਇਰਸ ਦੇ 1876 ਸ਼ੱਕੀ ਮਰੀਜ਼ਾਂ 'ਚੋਂ 1655 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ, ਜਦ ਕਿ 123 ਪਾਜ਼ੀਟਿਵ ਮਰੀਜ਼ (ਗੁਰਦਾਸਪੁਰ ...
ਗੁਰਦਾਸਪੁਰ, 12 ਮਈ (ਆਰਿਫ਼)- ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਫ਼ਿਊ ਦੌਰਾਨ ਸਹਿਕਾਰਤਾ ਵਿਭਾਗ ਵਲੋਂ ਲੋਕਾਂ ਲਈ ਸਾਰਥਕ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ ਤੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ...
ਗੁਰਦਾਸਪੁਰ, 12 ਮਈ (ਆਰਿਫ਼)- ਜ਼ਿਲ੍ਹਾ ਮੈਜਿਸਟ੍ਰੇਟ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਨੰੂ ਮੁੱਖ ਰੱਖਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿਚ ਅਗਲੇ ਹੁਕਮਾਂ ਤੱਕ ਲਗਾਏ ਕਰਫ਼ਿਊ ਦੌਰਾਨ ਜ਼ਿਲੇ੍ਹ ਦੇ ਵਸਨੀਕਾਂ ਨੰੂ ਜ਼ਰੂਰੀ ਵਸਤਾਂ ...
ਗੁਰਦਾਸਪੁਰ, 12 ਮਈ (ਆਰਿਫ਼)- ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ੍ਹ ਅੰਦਰ 11 ਮਈ ਤੱਕ 4,72,663 ਮੀਟਿ੍ਕ ਟਨ ਕਣਕ ਦੀ ਆਮਦ ਹੋਈ ਸੀ, ਜਿਸ 'ਚੋਂ 4,71,673 ਮੀਟਿ੍ਕ ਟਨ ਦੀ ਖ਼ਰੀਦ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ 762 ਕਰੋੜ 21 ਲੱਖ ਰੁਪਏ ਦੀ ...
ਦੀਨਾਨਗਰ, 12 ਮਈ (ਸੰਧੂ/ਸੋਢੀ/ਸ਼ਰਮਾ)- ਕੋਰੋਨਾ ਵਾਇਰਸ ਦੇ ਚੱਲਦਿਆਂ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਜੋਗਿੰਦਰ ਸਿੰਘ ਛੀਨਾ ਵਲੋਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਵੱਖ-ਵੱਖ ਪਿੰਡਾਂ ਵਿਚ ਲੋਕਾਂ ਨੂੰ ਰਾਸ਼ਨ ਆਦਿ ਮੁਹੱਈਆ ਕਰਵਾਇਆ ਜਾ ਰਿਹਾ ਹੈ | ਇਸੇ ਕੜੀ ਵਿਚ ...
ਦੀਨਾਨਗਰ, 12 ਮਈ (ਸੰਧੂ/ਸੋਢੀ/ਸ਼ਰਮਾ)- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤਾਲਾਬੰਦੀ ਦਾ ਸਖ਼ਤੀ ਨਾਲ ਪਾਲਨ ਹੋਣਾ ਜ਼ਰੂਰੀ ਹੈ | ਸਰਕਾਰ ਵਲੋਂ ਤਾਲਾਬੰਦੀ ਦੌਰਾਨ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਦੁਕਾਨਾਂ ਨੂੰ ਖੋਲ੍ਹਣ ਦੇ ਹੁਕਮ ਦੇਣ ਨਾਲ ਇਸ ਮਹਾਂਮਾਰੀ ...
ਪੁਰਾਣਾ ਸ਼ਾਲਾ, 12 ਮਈ (ਅਸ਼ੋਕ ਸ਼ਰਮਾ)- ਪੰਜਾਬ ਅੰਦਰ ਪਹਿਲਾਂ ਝੋਨੇ ਦੀ ਲਵਾਈ 10 ਜੂਨ ਤੋਂ ਕਰਵਾਈ ਜਾਣੀ ਸੀ ਤੇ ਹੁਣ ਕਿਸਾਨ ਕੋਰੋਨਾ ਵਾਇਰਸ ਮਹਾਂਮਾਰੀ ਨੰੂ ਦੇਖਦੇ ਹੋਏ ਝੋਨੇ ਦੀ ਲਵਾਈ ਨੰੂ ਪਹਿਲੀ ਜੂਨ ਤੋਂ ਕਰਵਾਉਣ ਲਈ ਸਰਕਾਰ ਤੋਂ ਮੰਗ ਕਰ ਰਹੇ ਹਨ ਕਿਉਂਕਿ ...
ਤਰਨ ਤਾਰਨ, 12 ਮਈ (ਹਰਿੰਦਰ ਸਿੰਘ)-ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਆਸਲ ਵਿਖੇ ਕੁਝ ਵਿਅਕਤੀਆਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਇਕ ਪਰਿਵਾਰ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਇਕ ਲੜਕੀ ਸਮੇਤ ਪੰਜ ਵਿਅਕਤੀ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਗਏ, ਜਦਕਿ ਇਕ ਹੋਰ ਵਿਅਕਤੀ ...
ਅੰਮਿ੍ਤਸਰ, 12 ਮਈ (ਰੇਸ਼ਮ ਸਿੰਘ)-ਫਲੋਰਿੰਗ ਨਾਇੰਟਗੇਲ ਦੇ 200ਵੇਂ ਜਨਮ ਦਿਨ ਨਰਸਿੰਗ ਦਿਵਸ ਮੌਕੇ ਅੱਜ ਇਥੇ ਨਰਸਿੰਗ ਐਸੋਸੀਏਸ਼ਨ ਦੀ ਪ੍ਰਧਾਨ ਸ੍ਰੀਮਤੀ ਨਰਿੰਦਰ ਬੁੱਟਰ ਦੀ ਪ੍ਰਧਾਨਗੀ ਹੇਠ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਮਨਾਇਆ ਗਿਆ | ਇਸ ਦਿਨ ਨੂੰ ...
ਰਈਆ, 12 ਮਈ (ਸ਼ਰਨਬੀਰ ਸਿੰਘ ਕੰਗ)-ਅਨਾਜ ਮੰਡੀ ਰਈਆ 'ਚੋਂ ਸਰਕਾਰੀ ਖਰੀਦ ਏਜੰਸੀਆਂ ਵਲੋਂ ਖ੍ਰੀਦੀ ਗਈ ਕਣਕ ਦੀ ਮੰਡੀ 'ਚੋਂ ਚੁਕਾਈ ਨਾ ਹੋਣ ਤੇ ਮੰਡੀ ਵਿਚ ਕਣਕ ਦੇ ਅੰਬਾਰ ਲੱਗ ਗਏ ਹਨ ਜਿਸ ਕਰਕੇ ਕੰਮ ਕਰਦੇ ਮਜ਼ਦੂਰ ਬਹੁਤ ਪ੍ਰੇਸ਼ਾਨੀ ਦੇ ਆਲਮ 'ਚੋਂ ਗੁਜ਼ਰ ਰਹੇ ਹਨ | ਇਸ ...
ਤਰਨ ਤਾਰਨ, 12 ਮਈ (ਲਾਲੀ ਕੈਰੋਂ)- ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੀ ਕੇਂਦਰੀ ਕਮੇਟੀ ਦੇ ਦੇਸ਼ ਵਿਆਪੀ ਸੱਦੇ ਤੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਵਲੋ ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੀਂ 18 ਨੁਕਾਤੀ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ...
ਤਰਨ ਤਾਰਨ, 12 ਮਈ (ਹਰਿੰਦਰ ਸਿੰਘ)¸ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਖ਼ੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ...
ਹਰਚੋਵਾਲ, 12 ਮਈ (ਰਣਜੋਧ ਸਿੰਘ ਭਾਮ)- ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਰਣਜੀਤ ਸਿੰਘ ਦੀ ਅਗਵਾਈ ਹੇਠ ਬਲਾਕ ਭਾਮ ਵਿਖੇ ਆਉਂਦੇ ਪਿੰਡਾਂ ਲਾਈ ਰਾਹਤ ਭਰੀ ਖ਼ਬਰ ਆਈ, ਜਦ 191 ਕੋਰੋਨਾ ਟੈਸਟ ਨਮੂਨਿਆਂ 'ਚੋਂ ...
ਪਠਾਨਕੋਟ, 12 ਮਈ (ਆਰ. ਸਿੰਘ)- ਸੀ.ਟੀ.ਯੂ. ਪੰਜਾਬ ਨੇ ਪੰਜਾਬ ਸਰਕਾਰ ਦਾ ਮਿਨੀਮਮ ਵੇਜ ਜਾਰੀ ਕੀਤੀ ਗਈ ਨੋਟੀਫ਼ਿਕੇਸ਼ਨ ਵਾਪਸ ਲੈਣ ਦਾ ਮਜ਼ਦੂਰ ਵਿਰੋਧੀ ਫ਼ੈਸਲੇ ਨੂੰ ਮੰਦਭਾਗਾ ਕਿਹਾ | ਸੈਂਟਰ ਆਫ਼ ਟਰੇਡ ਯੂਨੀਅਨਜ਼ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ ...
ਧਾਰਕਲਾਂ, 12 ਮਈ (ਨਰੇਸ਼ ਪਠਾਨੀਆ)- ਧਾਰਕਲਾਂ ਵਿਚ ਗਰਮੀਆਂ ਦੇ ਸ਼ੁਰੂ ਹੋਣ 'ਤੇ ਕਈ ਪਿੰਡਾਂ ਵਾਸੀਆਂ ਨੂੰ ਪੀਣ ਵਾਲੇ ਪਾਣੀ ਲਈ ਵੱਡੀ ਲੜਾਈ ਲੜਨੀ ਪੈ ਰਹੀ ਹੈ | ਕੋਰੋਨਾ ਨਾਲ ਲੜਾਈ ਲੜਨ ਦੇ ਨਾਲ-ਨਾਲ ਲੋਕ ਪੀਣ ਵਾਲੇ ਪਾਣੀ ਲਈ ਕਤਾਰਾਂ ਵਿਚ ਲੱਗੇ ਹੁੰਦੇ ਹਨ | ...
ਪਠਾਨਕੋਟ, 12 ਮਈ (ਚੌਹਾਨ)- ਪਠਾਨਕੋਟ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ 'ਤੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨੰੂ ਉਨ੍ਹਾਂ ਦੇ ਘਰਾਂ ਤੱਕ ਪਹੰੁਚਾਉਣ ਲਈ ਅੰਮਿ੍ਤਸਰ ਤੋਂ ਚੱਲਣ ਵਾਲੀ ਰੇਲ ਗੱਡੀ ਤੱਕ ਪਹੰੁਚਾਇਆ ਗਿਆ | ਇਸ ਲਈ ਪੰਜਾਬ ਰੋਡਵੇਜ਼ ਦੀਆਂ 50 ਬੱਸਾਂ ਲਾਈਆਂ ਗਈਆਂ ਸਨ | ਇਨ੍ਹਾਂ ਬੱਸਾਂ ਨੰੂ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ ਸੀ ਤੇ ਇਨ੍ਹਾਂ ਬੱਸਾਂ ਦੇ ਅਮਲੇ ਨੰੂ ਪੂਰਾ ਸਾਮਾਨ ਮੁਹੱਈਆ ਕਰਵਾਇਆ ਗਿਆ ਸੀ ਤਾਂ ਕਿ ਉਹ ਕੋਰੋਨਾ ਤੋਂ ਬਚੇ ਰਹਿਣ | ਇਨ੍ਹਾਂ ਬੱਸਾਂ ਰਾਹੀਂ ਸ਼ਾਹਪੁਰ ਕੰਢੀ, ਨੰਗਲਭੂਰ, ਐਸ.ਡੀ. ਕਾਲਜ, ਸੁਜਾਨਪੁਰ, ਤਾਰਾਗੜ੍ਹ ਆਦਿ ਤੋਂ ਮਜ਼ਦੂਰਾਂ ਨੰੂ ਲਿਆ ਕੇ ਕੁਝ ਨੰੂ ਰਾਧਾ ਸੁਆਮੀ ਸਤਸੰਗ ਘਰ ਪਠਾਨਕੋਟ ਅਤੇ ਕੁਝ ਨੰੂ ਸਤਸੰਗ ਘਰ ਸਰਨਾ ਵਿਖੇ ਪਹੰੁਚਾਇਆ ਗਿਆ, ਜਿੱਥੇ ਇਨ੍ਹਾਂ ਮਜ਼ਦੂਰਾਂ ਦੇ ਸਿਹਤ ਦੀ ਜਾਂਚ-ਪੜਤਾਲ ਕੀਤੀ ਗਈ | ਇੱਥੋਂ ਇਕ ਬੱਸ 'ਚ 25 ਸਵਾਰੀਆਂ ਨੰੂ ਬੈਠਾਇਆ ਗਿਆ ਤੇ ਉੱਥੋਂ ਅੰਮਿ੍ਤਸਰ ਲਈ ਭੇਜ ਦਿੱਤਾ | ਯਾਦ ਰਹੇ ਕਿ ਪਹਿਲੀ ਫੇਰੀ ਵਿਚ ਛੱਤੀਸ਼ਗੜ੍ਹ ਜਾਣ ਵਾਲੇ ਮਜ਼ਦੂਰਾਂ ਨੰੂ ਭੇਜਿਆ ਜਾ ਰਿਹਾ ਹੈ | ਬਾਕੀ ਮਜ਼ਦੂਰਾਂ ਨੰੂ ਹੋਰ ਮਜ਼ਦੂਰ ਟਰੇਨਾਂ ਰਾਹੀਂ ਭੇਜਿਆ ਜਾਵੇਗਾ | ਅੱਜ ਪਠਾਨਕੋਟ ਤੋਂ ਕਰੀਬ 1250 ਮਜ਼ਦੂਰਾਂ ਨੰੂ ਭੇਜਿਆ ਗਿਆ ਹੈ | ਇਨ੍ਹਾਂ ਮਜ਼ਦੂਰਾਂ ਦੇ ਭੇਜੇ ਜਾਣ ਤੋਂ ਬਾਅਦ ਬਾਕੀ ਮਜ਼ਦੂਰਾਂ ਵਿਚ ਵੀ ਆਪਣੇ ਘਰਾਂ ਨੰੂ ਜਾਣ ਲਈ ਬੇਚੈਨੀ ਵਧ ਗਈ ਹੈ | ਇਸ ਸਬੰਧੀ ਮਜ਼ਦੂਰ ਆਗੂ ਕਾਮਰੇਡ ਸ਼ਿਵ ਕੁਮਾਰ ਨੇ ਕਿਹਾ ਸਾਰੇ ਮਜ਼ਦੂਰਾਂ ਨੰੂ ਉਨ੍ਹਾਂ ਦੇ ਘਰਾਂ ਨੰੂ ਭੇਜਣ ਲਈ ਸਰਕਾਰ ਜਲਦ ਤੋਂ ਜਲਦ ਇੰਤਜ਼ਾਮ ਕਰੇ ਤੇ ਜਿਹੜੇ ਰਹਿ ਗਏ ਮਜ਼ਦੂਰ ਹਨ, ਉਨ੍ਹਾਂ ਨੰੂ ਰਾਸ਼ਨ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਪਰਿਵਾਰ ਪਾਲ ਸਕਣ |
ਬਮਿਆਲ, 12 ਮਈ (ਰਾਕੇਸ਼ ਸ਼ਰਮਾ)- ਭਾਰਤ ਸਰਕਾਰ ਵਲੋਂ ਕੋਵਿਡ-19 ਦੀ ਮਹਾਂਮਾਰੀ ਨਾਲ ਨਿਪਟਣ ਲਈ ਜਾਰੀ ਕੀਤੀਆਂ ਗਈਆਂ ਵੱਖ-ਵੱਖ ਮੋਬਾਈਲ ਐਪਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੇਸ਼ ਵਿਚ ਬੇਸ਼ੱਕ ਕੋਰੋਨਾ ਮਹਾਂਮਾਰੀ ਦੇ 70 ਹਜ਼ਾਰ ਦੇ ਕਰੀਬ ਮਾਮਲੇ ਆ ਚੁੱਕੇ ਹਨ, ਪਰ 70 ...
ਪੁਰਾਣਾ ਸ਼ਾਲਾ, 12 ਮਈ (ਗੁਰਵਿੰਦਰ ਸਿੰਘ ਗੁਰਾਇਆ)- ਦੁਨੀਆ 'ਤੇ ਜਦ ਵੀ ਕਿਸੇ ਤਰ੍ਹਾਂ ਦੀ ਕੋਈ ਪਰਲੋ ਆਈ ਹੈ ਤਾਂ ਲੋੜਵੰਦ ਲੋਕਾਂ ਦੀ ਬਾਾਹ ਫੜਨ ਲਈ ਸਮਾਜ ਸੇਵੀ ਜਥੇਬੰਦੀਆਂ ਸਮੇਤ ਕੁਝ ਦਿਆ ਭਾਵਨਾ ਵਾਲੇ ਆਗੂ ਹੀ ਇਨਸਾਨੀਅਤ ਫ਼ਰਜ਼ਾਂ ਨੂੰ ਪਛਾਣਦੇ ਹੋਏ ਅੱਗੇ ...
ਪਠਾਨਕੋਟ, 12 ਮਈ (ਚੌਹਾਨ)- ਕੋਰੋਨਾ ਵਾਇਰਸ ਦੀ ਮਾਰ ਫ਼ਲਾਂ 'ਤੇ ਵੀ ਦੇਖਣ ਨੰੂ ਮਿਲ ਰਹੀ ਹੈ | ਜ਼ਿਲ੍ਹਾ ਪਠਾਨਕੋਟ ਵਿਚ ਲੀਚੀ, ਆਲੂ ਬੁਖਾਰਾ ਅਤੇ ਅੰਬ ਦੀ ਰਿਕਾਰਡ ਤੋੜ ਪੈਦਾਵਾਰ ਇਸ ਜ਼ਿਲ੍ਹੇ ਵਿਚ ਹੁੰਦੀ ਹੈ ਤੇ ਇਸ ਵਾਰ ਵੀ ਹੋਈ ਹੈ | ਹੁਣ ਇਹ ਫ਼ਲ ਤਿਆਰ ਹੋ ਰਹੇ ਹਨ, ਪਰ ...
ਪਠਾਨਕੋਟ, 12 ਮਈ (ਸੰਧੂ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਐਸ. ਐਸ. ਪੀ ਪਠਾਨਕੋਟ ਦੀਪਕ ਹਿਲੋਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ.ਐੱਸ.ਪੀ ਸਿਟੀ ਰਜਿੰਦਰ ਮਿਨਹਾਸ ਵਲੋਂ ਸੀ.ਆਈ.ਡੀ ਦਫ਼ਤਰ ਪਹੁੰਚ ਕੇ ਸੀ. ਆਈ. ਡੀ. ਦੇ ਡੀ. ਐਸ. ਪੀ ਰਾਮੇਸ਼ਵਰ ਸਿੰਘ ਨੂੰ ਸੁਰੱਖਿਆ ਕਿੱਟਾਂ ...
ਪਠਾਨਕੋਟ, 12 ਮਈ (ਸੰਧੂ)- ਕੋਵਿਡ-19 ਤੋਂ ਲੋਕਾਂ ਨੂੰ ਬਚਾਉਣ ਲਈ ਕੇਂਦਰ ਤੇ ਸੂਬਾ ਸਰਕਾਰ ਵਲੋਂ ਤਾਲਾਬੰਦੀ ਦਾ ਐਲਾਨ ਕਰਨ ਤੋਂ ਬਾਅਦ ਜੰਮੂ-ਕਸ਼ਮੀਰ 'ਚ ਵੱਖ-ਵੱਖ ਸੂਬਿਆਂ ਜਿਨ੍ਹਾਂ ਵਿਚ ਉੱਤਰ-ਪ੍ਰਦੇਸ਼ ਤੇ ਬਿਹਾਰ ਦੇ ਪ੍ਰਵਾਸੀ ਮਜ਼ਦੂਰ ਮੁੱਖ ਤੌਰ 'ਤੇ ਸ਼ਾਮਿਲ ਸਨ, ...
ਪਠਾਨਕੋਟ, 12 ਮਈ (ਸੰਧੂ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ, ਜਿਸ ਦੇ ਚੱਲਦਿਆਂ ਜ਼ਿਲ੍ਹਾ ਪਠਾਨਕੋਟ ਵਿਚ ਚਿੰਤਪੂਰਨੀ ਮੈਡੀਕਲ ਕਾਲਜ ਪਠਾਨਕੋਟ ਨੂੰ ਕੋਰੋਨਾ ਆਈਸੋਲੇਟ ਹਸਪਤਾਲ ਪਠਾਨਕੋਟ ਵਜੋਂ ਤਿਆਰ ...
ਨਰੋਟ ਮਹਿਰਾ, 12 ਮਈ (ਰਾਜ ਕੁਮਾਰੀ)- ਜ਼ਿਲ੍ਹਾ ਪਠਾਨਕੋਟ ਦੇ ਹਲਕਾ ਭੋਆ ਦੇ ਅੰਦਰ ਆਉਂਦੇ ਪਿੰਡ ਜਸਵਾਲੀ ਨਾਲ ਬਣਾਏ ਗਏ ਰਾਧਾ ਸੁਆਮੀ ਸਤਿਸੰਗ ਘਰ ਵਿਚ ਛਤੀਸਗੜ੍ਹ ਜ਼ਿਲ੍ਹਾ ਜਾਗੀਚਾਂਪਾ ਦੇ 450 ਦੇ ਕਰੀਬ ਮਜ਼ਦੂਰਾਂ ਦੀ ਰਜਿਸਟਰੇਸ਼ਨ ਹੋਣ ਤੋਂ ਬਾਅਦ ਆਪਣੇ ਘਰ ਬੱਸਾਂ ...
ਧਾਰ ਕਲਾਾ, 12 ਮਈ (ਨਰੇਸ਼ ਪਠਾਨੀਆ)- ਅੱਜ ਧਾਰਕਲਾਂ ਦੇ ਜੀ.ਓ.ਜੀ. ਮੈਂਬਰਾਂ ਨੇ ਬਲਾਕ ਪ੍ਰਧਾਨ ਸੂਬੇਦਾਰ ਮੇਜਰ ਸੁਮਨ ਕਲਿਆਣ ਸਿੰਘ ਦੀ ਪ੍ਰਧਾਨਗੀ ਹੇਠ ਪ੍ਰਾਇਮਰੀ ਹੈਲਥ ਸੈਂਟਰ ਦੁਨੇਰਾ ਵਿਖੇ ਕੋਵਿਡ-19 ਨਾਲ ਸਬੰਧਿਤ ਇਕ ਮੀਟਿੰਗ ਕੀਤੀ | ਉਨ੍ਹਾਂ ਦੱਸਿਆ ਕਿ ਅੱਜ ...
ਪਠਾਨਕੋਟ, 12 ਮਈ (ਆਰ. ਸਿੰਘ)-ਕੋਰੋਨਾ ਵਾਇਰਸ ਦੇ ਚੱਲਦਿਆਂ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਸੰਭਾਵਿਤ ਘਾਟ ਨੂੰ ਮੁੱਖ ਰੱਖਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜ਼ਿਲ੍ਹਾ ਪਠਾਨਕੋਟ ਵਿਚ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ...
ਘੁਮਾਣ, 12 ਮਈ (ਬੰਮਰਾਹ)- ਪਿੰਡ ਸ਼ੁਕਾਲਾ ਦੇ ਸਰਪੰਚ ਕਸ਼ਮੀਰ ਸਿੰਘ ਬਾਜਵਾ ਵਲੋਂ ਪੰਜਾਬ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਮੁਫ਼ਤ ਰਾਸ਼ਨ ਪਿੰਡ ਦੇ ਸਮਾਰਟ ਕਾਰਡ ਹੋਲਡਰਾਂ ਨੂੰ ਵੰਡਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਕਸ਼ਮੀਰ ਸਿੰਘ ਬਾਜਵਾ ਨੇ ਦੱਸਿਆ ...
ਊਧਨਵਾਲ, 12 ਮਈ (ਪਰਗਟ ਸਿੰਘ)- ਕਸਬਾ ਊਧਨਵਾਲ 'ਚ ਪੰਜਾਬ ਸਰਕਾਰ ਵਲੋਂ ਸਮਾਰਟ ਕਾਰਡ ਧਾਰਕਾਂ ਨੂੰ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਭੇਜੀ ਕਣਕ ਤੇ ਦਾਲ ਨੂੰ ਉਨ੍ਹਾਂ ਦੇ ਪੁੱਤਰ ਹਰਵਿੰਦਰ ਸਿੰਘ ਹੈਰੀ, ਮਾਰਕੀਟ ਕਮੇਟੀ ਡਾਇਰੈਕਟਰ ਗਿਆਨ ਸਿੰਘ, ਫੂਡ ਸਪਲਾਈ ...
ਫਤਹਿਗੜ੍ਹ ਚੂੜੀਆਂ, 12 ਮਈ (ਧਰਮਿੰਦਰ ਸਿੰਘ ਬਾਠ)- ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਵਲੋਂ ਦਾਦੂਯੋਦ ਵਿਖੇ ਇਕ ਪ੍ਰੈੱਸ ਕਾਨਫੰਰਸ ਦੌਰਾਨ ਹਲਕਾ ਫਤਹਿਗੜ੍ਹ ਚੂੜੀਆਂ ਦੇ ਸਮੂਹ ਡੀਪੂਆਂ 'ਤੇ ਕਾਂਗਰਸੀ ਆਗੂਆਂ ਵਲੋਂ ਕਣਕ ਅਤੇ ਰਾਸ਼ਨ ਵੰਡੇ ਜਾਣ ...
ਬਟਾਲਾ, 12 ਮਈ (ਸਚਲੀਨ ਸਿੰਘ ਭਾਟੀਆ)- ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ 'ਚ ਵਿਸ਼ਵ ਨਰਸ ਦਿਵਸ 'ਤੇ ਕੰਮ ਕਰ ਰਹੀਆਂ ਨਰਸਾਂ ਨੂੰ ਹਸਪਤਾਲ ਦੇ ਅਧਿਕਾਰੀਆਂ ਅਤੇ ਪੁਲਿਸ ਵਲੋਂ ਸਨਮਾਨਿਤ ਕੀਤਾ ਗਿਆ | ਐਸ.ਐਮ.ਓ. ਡਾ. ਸੰਜੀਵ ਭੱਲਾ ਅਤੇ ਪੁਲਿਸ ਦੀ ਸਬ ਇੰਸਪੈਕਟਰ ...
ਕਾਦੀਆਂ, 12 ਮਈ (ਪ੍ਰਦੀਪ ਸਿੰਘ ਬੇਦੀ)- ਅੰਤਰਰਾਸ਼ਟਰੀ ਨਰਸਿੰਗ ਡੇਅ 'ਤੇ ਐੱਸ. ਐਮ. ਓ. ਕਾਦੀਆਂ ਨੇ ਨਰਸ ਮਨਿੰਦਰ ਕੌਰ ਨੂੰ ਕੋਵਿਡ-19 ਦੇ ਵਾਸਤੇ ਵਧੀਆ ਸੇਵਾਵਾਂ ਨਿਭਾਉਣ ਅਤੇ ਮਰੀਜ਼ਾਂ ਦੀ ਵਧੀਆ ਦੇਖਭਾਲ ਕਰਨ ਲਈ ਸਨਮਾਨਿਤ ਕੀਤਾ ਗਿਆ ਅਤੇ ਐੱਸ. ਐਮ. ਓ. ਨਿਰੰਕਾਰ ਸਿੰਘ ...
ਬਟਾਲਾ, 12 ਮਈ (ਕਾਹਲੋਂ)- ਪੰਜਾਬ ਪਾਵਰਕਾਮ ਵਿਚ ਨਵ-ਨਿਯੁਕਤ ਸਹਾਇਕ ਲਾਈਨਮੈਨ ਦਾ ਪਰਖਕਾਲ ਦਾ ਸਮਾਂ ਤਿੰਨ ਸਾਲ ਤੈਅ ਕੀਤਾ ਹੋਇਆ ਹੈ, ਉਸ ਨੂੰ ਘਟਾ ਕੇ 2 ਸਾਲ ਕੀਤਾ ਜਾਵੇ | ਇਸ ਸਬੰਧੀ ਯੂਨੀਅਨ ਦੇ ਮੁੱਖ ਨੁਮਾਇੰਦੇ ਜਸਪਾਲ ਸਿੰਘ ਵਿੰਝਵਾਂ ਅਤੇ ਗੁਰਮੀਤ ਸਿੰਘ ਛੀਨਾ ਨੇ ...
ਕਾਦੀਆਂ, 12 ਮਈ (ਕੁਲਵਿੰਦਰ ਸਿੰਘ)-ਸਬ ਤਹਿਸੀਲ ਕਾਦੀਆਂ ਅੰਦਰ ਰਜਿਸਟਰਾਰ ਦਫ਼ਤਰ ਅਧੀਨ ਮਾਲ ਵਿਭਾਗ ਦੀਆਂ ਰਜਿਸਟਰੀਆਂ ਦਾ ਕੰਮ ਸ਼ੁਰੂ ਹੋ ਗਿਆ ਹੈ | ਨਾਇਬ ਤਹਿਸੀਲਦਾਰ ਸ: ਅਮਰਜੀਤ ਸਿੰਘ ਦੇ ਅਧੀਨ ਤਹਿਸੀਲ ਦਫਤਰ ਕਾਦੀਆਂ ਦਾ ਨਿਰਧਾਰਿਤ ਸਟਾਫ਼ ਕੰਮ-ਕਾਜ ਵਾਸਤੇ ...
ਹਰਚੋਵਾਲ, 12 ਮਈ (ਰਣਜੋਧ ਸਿੰਘ ਭਾਮ)- ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਰਣਜੀਤ ਸਿੰਘ ਦੀ ਅਗਵਾਈ ਹੇਠ ਬਲਾਕ ਭਾਮ ਵਿਖੇ ਆਉਂਦੇ ਪਿੰਡਾਂ ਲਾਈ ਰਾਹਤ ਭਰੀ ਖ਼ਬਰ ਆਈ, ਜਦ ਕੋਰੋਨਾ ਟੈਸਟ ਨਮੂਨਿਆਂ 'ਚੋਂ 177 ...
ਡੇਹਰੀਵਾਲ ਦਰੋਗਾ, 12 ਮਈ (ਹਰਦੀਪ ਸਿੰਘ ਸੰਧੂ)- ਪਿੰਡ ਬੁੱਟਰ ਕਲਾਂ ਵਿਚ 204 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਬੁੱਟਰ ਨੇ ਦੱਸਿਆ ਕਿ ਜੀ.ਓ.ਜੀ. ਟੀਮ ਸੂਬੇਦਾਰ ਕਿਰਪਾਲ ਸਿੰਘ, ਨਾਇਕ ਅਮਰਜੀਤ ਸਿੰਘ, ...
ਕੋਟਲੀ ਸੂਰਤ ਮੱਲ੍ਹੀ, 12 ਮਈ (ਕੁਲਦੀਪ ਸਿੰਘ ਨਾਗਰਾ)- ਕੋਰੋਨਾ ਵਾਇਰਸ ਦੇ ਚਲਦਿਆਂ ਲਗਾਏ ਗਏ ਕਰਫ਼ਿਊ ਦੌਰਾਨ ਦਿਹਾੜੀਦਾਰ ਕਿਰਤੀ ਕਾਮਿਆਂ ਦੀਆਂ ਲੋੜਾਂ ਨੂੰ ਧਿਆਨ 'ਚ ਰੱਖਦਿਆਂ ਨੇੜਲੇ ਪਿੰਡ ਪ੍ਰਮੇਸਰ ਨਗਰ ਵਿਖੇ ਉਘੇ ਸਮਾਜ ਸੇਵਕ ਬਾਬਾ ਰਛਪਾਲ ਸਿੰਘ ਪ੍ਰਮੇਸਰ ...
ਧਾਰੀਵਾਲ, 12 ਮਈ (ਸਵਰਨ ਸਿੰਘ)- ਸਥਾਨਕ ਦੀ ਸਾਲਵੇਸ਼ਨ ਆਰਮੀ ਮੈਕਰਾਬਰਟ ਮਿਸ਼ਨ ਹਸਪਤਾਲ ਵਿਖੇ ਸਥਿਤ ਨਰਸਿੰਗ ਕਾਲਜ ਵਿਖੇ ਪ੍ਰਬੰਧਕ ਮੇਜਰ ਗੁਰਨਾਮ ਮਸੀਹ ਦੀ ਅਗਵਾਈ ਵਿਚ 'ਨਰਸਿੰਗ ਦਿਵਸ' ਮਨਾਇਆ ਗਿਆ | ਇਸ ਮੌਕੇ ਮੇਜਰ ਗੁਰਨਾਮ ਮਸੀਹ ਨੇ ਕਿਹਾ ਕਿ ਸਮੁੱਚੇ ਸੰਸਾਰ ...
ਘੁਮਾਣ, 12 ਮਈ (ਬੰਮਰਾਹ)- ਪਿੰਡ ਸ਼ੁਕਾਲਾ ਦੇ ਸਰਪੰਚ ਕਸ਼ਮੀਰ ਸਿੰਘ ਬਾਜਵਾ ਵਲੋਂ ਪੰਜਾਬ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਮੁਫ਼ਤ ਰਾਸ਼ਨ ਪਿੰਡ ਦੇ ਸਮਾਰਟ ਕਾਰਡ ਹੋਲਡਰਾਂ ਨੂੰ ਵੰਡਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਕਸ਼ਮੀਰ ਸਿੰਘ ਬਾਜਵਾ ਨੇ ਦੱਸਿਆ ...
ਊਧਨਵਾਲ, 12 ਮਈ (ਪਰਗਟ ਸਿੰਘ)- ਕਸਬਾ ਊਧਨਵਾਲ 'ਚ ਪੰਜਾਬ ਸਰਕਾਰ ਵਲੋਂ ਸਮਾਰਟ ਕਾਰਡ ਧਾਰਕਾਂ ਨੂੰ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਭੇਜੀ ਕਣਕ ਤੇ ਦਾਲ ਨੂੰ ਉਨ੍ਹਾਂ ਦੇ ਪੁੱਤਰ ਹਰਵਿੰਦਰ ਸਿੰਘ ਹੈਰੀ, ਮਾਰਕੀਟ ਕਮੇਟੀ ਡਾਇਰੈਕਟਰ ਗਿਆਨ ਸਿੰਘ, ਫੂਡ ਸਪਲਾਈ ...
ਫਤਹਿਗੜ੍ਹ ਚੂੜੀਆਂ, 12 ਮਈ (ਧਰਮਿੰਦਰ ਸਿੰਘ ਬਾਠ)- ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਵਲੋਂ ਦਾਦੂਯੋਦ ਵਿਖੇ ਇਕ ਪ੍ਰੈੱਸ ਕਾਨਫੰਰਸ ਦੌਰਾਨ ਹਲਕਾ ਫਤਹਿਗੜ੍ਹ ਚੂੜੀਆਂ ਦੇ ਸਮੂਹ ਡੀਪੂਆਂ 'ਤੇ ਕਾਂਗਰਸੀ ਆਗੂਆਂ ਵਲੋਂ ਕਣਕ ਅਤੇ ਰਾਸ਼ਨ ਵੰਡੇ ਜਾਣ ...
ਬਟਾਲਾ, 12 ਮਈ (ਸਚਲੀਨ ਸਿੰਘ ਭਾਟੀਆ)- ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ 'ਚ ਵਿਸ਼ਵ ਨਰਸ ਦਿਵਸ 'ਤੇ ਕੰਮ ਕਰ ਰਹੀਆਂ ਨਰਸਾਂ ਨੂੰ ਹਸਪਤਾਲ ਦੇ ਅਧਿਕਾਰੀਆਂ ਅਤੇ ਪੁਲਿਸ ਵਲੋਂ ਸਨਮਾਨਿਤ ਕੀਤਾ ਗਿਆ | ਐਸ.ਐਮ.ਓ. ਡਾ. ਸੰਜੀਵ ਭੱਲਾ ਅਤੇ ਪੁਲਿਸ ਦੀ ਸਬ ਇੰਸਪੈਕਟਰ ...
ਕਾਦੀਆਂ, 12 ਮਈ (ਪ੍ਰਦੀਪ ਸਿੰਘ ਬੇਦੀ)- ਅੰਤਰਰਾਸ਼ਟਰੀ ਨਰਸਿੰਗ ਡੇਅ 'ਤੇ ਐੱਸ. ਐਮ. ਓ. ਕਾਦੀਆਂ ਨੇ ਨਰਸ ਮਨਿੰਦਰ ਕੌਰ ਨੂੰ ਕੋਵਿਡ-19 ਦੇ ਵਾਸਤੇ ਵਧੀਆ ਸੇਵਾਵਾਂ ਨਿਭਾਉਣ ਅਤੇ ਮਰੀਜ਼ਾਂ ਦੀ ਵਧੀਆ ਦੇਖਭਾਲ ਕਰਨ ਲਈ ਸਨਮਾਨਿਤ ਕੀਤਾ ਗਿਆ ਅਤੇ ਐੱਸ. ਐਮ. ਓ. ਨਿਰੰਕਾਰ ਸਿੰਘ ...
ਬਟਾਲਾ, 12 ਮਈ (ਕਾਹਲੋਂ)- ਪੰਜਾਬ ਪਾਵਰਕਾਮ ਵਿਚ ਨਵ-ਨਿਯੁਕਤ ਸਹਾਇਕ ਲਾਈਨਮੈਨ ਦਾ ਪਰਖਕਾਲ ਦਾ ਸਮਾਂ ਤਿੰਨ ਸਾਲ ਤੈਅ ਕੀਤਾ ਹੋਇਆ ਹੈ, ਉਸ ਨੂੰ ਘਟਾ ਕੇ 2 ਸਾਲ ਕੀਤਾ ਜਾਵੇ | ਇਸ ਸਬੰਧੀ ਯੂਨੀਅਨ ਦੇ ਮੁੱਖ ਨੁਮਾਇੰਦੇ ਜਸਪਾਲ ਸਿੰਘ ਵਿੰਝਵਾਂ ਅਤੇ ਗੁਰਮੀਤ ਸਿੰਘ ਛੀਨਾ ਨੇ ...
ਕਾਦੀਆਂ, 12 ਮਈ (ਕੁਲਵਿੰਦਰ ਸਿੰਘ)-ਸਬ ਤਹਿਸੀਲ ਕਾਦੀਆਂ ਅੰਦਰ ਰਜਿਸਟਰਾਰ ਦਫ਼ਤਰ ਅਧੀਨ ਮਾਲ ਵਿਭਾਗ ਦੀਆਂ ਰਜਿਸਟਰੀਆਂ ਦਾ ਕੰਮ ਸ਼ੁਰੂ ਹੋ ਗਿਆ ਹੈ | ਨਾਇਬ ਤਹਿਸੀਲਦਾਰ ਸ: ਅਮਰਜੀਤ ਸਿੰਘ ਦੇ ਅਧੀਨ ਤਹਿਸੀਲ ਦਫਤਰ ਕਾਦੀਆਂ ਦਾ ਨਿਰਧਾਰਿਤ ਸਟਾਫ਼ ਕੰਮ-ਕਾਜ ਵਾਸਤੇ ...
ਹਰਚੋਵਾਲ, 12 ਮਈ (ਰਣਜੋਧ ਸਿੰਘ ਭਾਮ)- ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਰਣਜੀਤ ਸਿੰਘ ਦੀ ਅਗਵਾਈ ਹੇਠ ਬਲਾਕ ਭਾਮ ਵਿਖੇ ਆਉਂਦੇ ਪਿੰਡਾਂ ਲਾਈ ਰਾਹਤ ਭਰੀ ਖ਼ਬਰ ਆਈ, ਜਦ ਕੋਰੋਨਾ ਟੈਸਟ ਨਮੂਨਿਆਂ 'ਚੋਂ 177 ...
ਧਾਰੀਵਾਲ, 12 ਮਈ (ਜੇਮਸ ਨਾਹਰ, ਸਵਰਨ ਸਿੰਘ)- ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਮਰੀਜ਼ਾਂ ਲਈ ਹਸਪਤਾਲਾਂ ਵਿਚ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਸਥਾਨਕ ਕਮਿਊਨਟੀ ਸਿਹਤ ਕੇਂਦਰ ਵਿਖੇ ਐਸ.ਡੀ.ਐਮ. ਸਕੱਤਰ ਸਿੰਘ ਬੱਲ ਵਲੋਂ ਦੌਰਾ ਕਰ ਕੇ ਹਸਪਤਾਲ ਦੀਆਂ ...
ਡੇਹਰੀਵਾਲ ਦਰੋਗਾ, 12 ਮਈ (ਹਰਦੀਪ ਸਿੰਘ ਸੰਧੂ)- ਪਿੰਡ ਬੁੱਟਰ ਕਲਾਂ ਵਿਚ 204 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਬੁੱਟਰ ਨੇ ਦੱਸਿਆ ਕਿ ਜੀ.ਓ.ਜੀ. ਟੀਮ ਸੂਬੇਦਾਰ ਕਿਰਪਾਲ ਸਿੰਘ, ਨਾਇਕ ਅਮਰਜੀਤ ਸਿੰਘ, ...
ਧਾਰੀਵਾਲ, 12 ਮਈ (ਸਵਰਨ ਸਿੰਘ)- ਸਥਾਨਕ ਦੀ ਸਾਲਵੇਸ਼ਨ ਆਰਮੀ ਮੈਕਰਾਬਰਟ ਮਿਸ਼ਨ ਹਸਪਤਾਲ ਵਿਖੇ ਸਥਿਤ ਨਰਸਿੰਗ ਕਾਲਜ ਵਿਖੇ ਪ੍ਰਬੰਧਕ ਮੇਜਰ ਗੁਰਨਾਮ ਮਸੀਹ ਦੀ ਅਗਵਾਈ ਵਿਚ 'ਨਰਸਿੰਗ ਦਿਵਸ' ਮਨਾਇਆ ਗਿਆ | ਇਸ ਮੌਕੇ ਮੇਜਰ ਗੁਰਨਾਮ ਮਸੀਹ ਨੇ ਕਿਹਾ ਕਿ ਸਮੁੱਚੇ ਸੰਸਾਰ ...
ਘੁਮਾਣ, 12 ਮਈ (ਬੰਮਰਾਹ)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਸੰਧਵਾਂ ਵਿਖੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਮੱਝਾਂ ਦੇ ਫਾਰਮ ਅੰਦਰ ਪਈ ਤੂੜੀ ਨੂੰ ਅੱਗ ਲਗਾਉਣ ਨਾਲ ਕਈ ਮੱਝਾਂ ਤੇ ਕੱਟੀਆਂ ਸੜ ਗਈਆਂ | ਮੌਕੇ 'ਤੇ ਸਵੇਰੇ ਕਰੀਬ ਸਾਢੇ ਤਿੰਨ ਵਜੇ ...
ਬਟਾਲਾ, 12 ਮਈ (ਕਾਹਲੋਂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ ਦੇ ਮੈਨੇਜਰ ਗੁਰਤਿੰਦਰ ਪਾਲ ਸਿੰਘ ਭਾਟੀਆ ਨੇ ਦੱਸਿਆ ਕਿ ਬਟਾਲਾ ਸ਼ਹਿਰ ਦੇ ਸਕੂਲਾਂ-ਕਾਲਜਾਂ 'ਚ ਇਕਾਂਤਵਾਸ ਕਰ ਕੇ ਰੱਖੀਆਂ ਲਗਪਗ 250 ਸੰਗਤਾਂ ...
ਊਧਨਵਾਲ, 12 ਮਈ (ਪਰਗਟ ਸਿੰਘ)- ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਦੀਆਂ ਅਧੀਨ ਪਿੰਡ ਹਰਪੁਰਾ ਦੀ ਕੋਰੋਨਾ ਪਾਜ਼ੀਟਿਵ ਆਈ ਔਰਤ ਦੇ ਦੁਬਾਰਾ ਲਏ ਪਰਿਵਾਰਕ ਮੈਂਬਰਾਂ ਸਮੇਤ ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ. ਐੱਚ. ਸੀ. ਭਾਮ ਦੇ ...
ਘੁਮਾਣ, 12 ਮਈ (ਬੰਮਰਾਹ)- ਕੋਰੋਨਾ ਵਾਇਰਸ ਦੇ ਚਲਦਿਆਂ ਕਰਫ਼ਿਊ ਦੌਰਾਨ ਹਲਕਾ ਸ੍ਰੀ ਹਰਗੋਬਿੰਦਪੁਰ ਵਿਚ ਆਮ ਆਦਮੀ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਗ਼ਰੀਬ ਤੇ ਲੋੜਵੰਦ ਪਰਿਵਾਰਾਂ ਲਈ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮ ...
ਘੁਮਾਣ, 12 ਮਈ (ਬੰਮਰਾਹ)- ਸੀਮੈਂਟ-ਸਰੀਏ ਤੇ ਰੇਤ-ਬਜਰੀ ਦੀਆਂ ਦੁਕਾਨਾਂ ਵਾਲੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਵਪਾਰੀ ਤੇ ਧੰਦਲ ਸੀਮੈਂਟ ਸਟੋਰ ਘੁਮਾਣ ਦੇ ਮਾਲਕ ਸਿਮਰਨ ਧੰਦਲ ਨੇ ਕੀਤਾ | ਉਨ੍ਹਾਂ ਕਿਹਾ ਕਿ ਘੁਮਾਣ ...
ਡੇਹਰੀਵਾਲ ਦਰੋਗਾ, 12 ਮਈ (ਹਰਦੀਪ ਸਿੰਘ ਸੰਧੂ)- ਕੇਂਦਰ ਸਰਕਾਰ ਵਲੋਂ ਲੋੜਵੰਦ ਲੋਕਾਂ ਲਈ ਭੇਜੇ ਗਏ ਰਾਸ਼ਨ ਨੂੰ ਪੰਜਾਬ ਸਰਕਾਰ ਜਲਦੀ ਹੀ ਸ਼ਹਿਰਾਂ ਤੇ ਪਿੰਡਾਂ ਵਿਚ ਵੰਡੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਨਰਿੰਦਰ ...
ਸ੍ਰੀ ਹਰਿਗੋਬਿੰਦਪੁਰ, 12 ਮਈ (ਕੰਵਲਜੀਤ ਸਿੰਘ ਚੀਮਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ੍ਰੀ ਹਰਿਗੋਬਿੰਦਪੁਰ ਦਮਦਮਾ ਸਾਹਿਬ ਜ਼ੋਨ ਦੇ ਆਗੂਆਂ ਵਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ੍ਰੀ ਹਰਿਗੋਬਿੰਦਪੁਰ ਮੁਹੱਲਾ ਸ਼ਾਹਮਾਨਾਂ 'ਚ ਪੁਰਸ਼ ਅਤੇ ਔਰਤਾਂ ...
ਬਟਾਲਾ, 12 ਮਈ (ਕਾਹਲੋਂ)- ਪ੍ਰਸ਼ਾਸਨ ਵਲੋਂ ਕਰਫ਼ਿਊ ਦੌਰਾਨ ਪਹਿਲਾਂ 1 ਤੋਂ 11, ਫਿਰ 9 ਤੋਂ 1 ਅਤੇ ਹੁਣ 9 ਤੋਂ 3 ਵਜੇ ਤੱਕ ਢਿੱਲ ਦਿੱਤੀ ਗਈ ਹੈ, ਜਿਸ ਵਿਚ ਵੱਖ-ਵੱਖ ਵਰਗਾਂ ਨਾਲ ਸਬੰਧਿਤ ਦੁਕਾਨਾਂ ਨੂੰ ਵੱਖ-ਵੱਖ ਦਿਨ ਖੋਲ੍ਹਣ ਲਈ ਸਮਾਂਬੱਧ ਵੀ ਕੀਤਾ ਗਿਆ ਹੈ, ਪ੍ਰੰਤੂ ਕਾਫ਼ੀ ...
ਬਟਾਲਾ, 12 ਮਈ (ਕਾਹਲੋਂ)- ਕਰਫ਼ਿਊ ਕਾਰਨ ਬੇਰੁਜ਼ਗਾਰ ਹੋਏ ਪ੍ਰਵਾਸੀ ਮਜ਼ਦੂਰਾਂ ਨੇ ਬੀਤੇ ਦਿਨ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ ਸੀ ਕਿ ਜੇ ਸਰਕਾਰ ਨੇ ਉਨ੍ਹਾਂ ਦੀ ਘਰ ਵਾਪਸੀ ਦਾ ਕੋਈ ਇੰਤਜ਼ਾਮ ਨਾ ਕੀਤਾ ਤਾਂ ਉਹ ਪੈਦਲ ਹੀ ਚਲੇ ਜਾਣਗੇ | ਪ੍ਰਸ਼ਾਸਨ ਵਲੋਂ ਕੋਈ ਵੀ ...
ਵਡਾਲਾ ਬਾਂਗਰ, 12 ਮਈ (ਮਨਪ੍ਰੀਤ ਸਿੰਘ ਘੁੰਮਣ)- ਸਥਾਨਕ ਕਸਬੇ ਦੀਆਂ ਦੋਵੇਂ ਪੰਚਾਇਤਾਂ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਭੇਜਿਆ ਗਰੀਬਾਂ ਲਈ ਮੁਫ਼ਤ ਰਾਸ਼ਨ ਬੜੀ ਹੀ ਇਮਾਨਦਾਰੀ ਨਾਲ ਗਰੀਬਾਂ ਵਿਚ ਵੰਡਿਆ ਗਿਆ | ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX