ਘੁਮਾਣ, 8 ਜੂਨ (ਬੰਮਰਾਹ)- ਪੰਜਾਬ ਸਰਕਾਰ ਤੇ ਪੰਚਾਇਤ ਵਿਭਾਗ ਵਲੋਂ ਕੋਈ ਵੀ ਸੁਣਵਾਈ ਨਾ ਕਰਨ 'ਤੇ ਪਿੰਡ ਮੰਡ ਵਿਖੇ ਪਿੰਡ ਦੀ ਪੰਚਾਇਤ ਮੈਂਬਰ ਦਲਜਿੰਦਰ ਕੌਰ ਨੇ ਪਿੰਡ 'ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ | ਪਿੰਡ ਦੀਆਂ ਵੱਡੀ ਗਿਣਤੀ 'ਚ ਬੀਬੀਆਂ ...
ਗੁਰਦਾਸਪੁਰ, 8 ਜੂਨ (ਆਰਿਫ਼)- ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫ਼ਾਕ ਨੇ ਜ਼ਿਲੇ੍ਹ ਦੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦੁਕਾਨਾਂ ਵਿਚ ਭੀੜ ਇਕੱਤਰ ਨਾ ਹੋਣ ਦੇਣ ਤੇ ਸਖ਼ਤੀ ਨਾਲ ਸਰੀਰਕ ਦੂਰੀ ਨੂੰ ਬਣਾਈ ਰੱਖਣ ਤੇ ਮਾਸਕ ਜ਼ਰੂਰ ...
ਬਟਾਲਾ, 8 ਜੂਨ (ਸਚਲੀਨ ਸਿੰਘ ਭਾਟੀਆ)- ਸ਼ਹਿਰ ਦੇ ਮੁਰਗੀ ਮੁਹੱਲਾ ਇਲਾਕੇ 'ਚ 12 ਸਾਲ ਦੀ ਨਾਬਾਲਗ ਲੜਕੀ ਨੇ ਆਪਣੀ ਦਾਦੀ 'ਤੇ ਦੋਸ਼ ਲਾਇਆ ਕਿ ਉਹ ਉਸ ਨੂੰ ਜਿਸਮਫ਼ਰੋਸ਼ੀ ਦੇ ਧੰਦੇ 'ਚ ਪਾਉਣਾ ਚਾਹੁੰਦੀ ਹੈ ਤੇ ਉਹ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਅ ਕੇ ਆਪਣੀ ਭੂਆ ਦੇ ...
ਗੁਰਦਾਸਪੁਰ, 8 ਜੂਨ (ਆਰਿਫ਼)-ਪੰਜਾਬ ਦੇ ਸਾਬਕਾ ਸੰਸਦੀ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਹੁਣ ਇਸ ਵਿਚ ਕੋਈ ਸ਼ੱਕ ਨਹੀਂ ਰਹਿ ਗਿਆ ਹੈ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਜ ਘੁਟਾਲੇ ਦੇ ਮੁੱਖ ਦੋਸ਼ੀ ਨੂੰ ਪੂਰੀ ਸ਼ਹਿ ਦਿੱਤੀ ਹੈ ਤੇ ਉਸ ਨੂੰ ਬਚਾਉਣ ਲਈ ਸੁਖਜਿੰਦਰ ਰੰਧਾਵਾ ਹਰ ਹੱਥਕੰਡਾ ਅਪਣਾ ਰਹੇ ਹਨ | ਉਨ੍ਹਾਂ ਕਿਹਾ ਕਿ ਵੈਸੇ ਤਾਂ ਇਸ ਸਰਕਾਰ ਦੇ ਕਾਰਜਕਾਲ ਦੇ ਕੁਝ ਮਹੀਨੇ ਹੀ ਬਾਕੀ ਹਨ ਤੇ ਪੰਜਾਬ ਦੇ ਲੋਕ ਖ਼ੁਦ ਉਨ੍ਹਾਂ ਨੂੰ ਕਰਾਰਾ ਸਬਕ ਸਿਖਾਉਣਗੇ, ਪਰ ਫਿਰ ਵੀ ਰੰਧਾਵਾ ਨੂੰ ਚਾਹੀਦਾ ਹੈ ਕਿ ਅਜੇ ਵੀ ਅਸਤੀਫ਼ਾ ਦੇ ਕੇ ਆਪਣੀ ਭੁੱਲ ਬਖ਼ਸ਼ਾਉਣ |
ਬਟਾਲਾ, 8 ਜੂਨ (ਕਾਹਲੋਂ)- ਸੂਬਾ ਸਰਕਾਰ ਦੇ ਹੁਕਮਾਂ ਤੋਂ ਬਾਅਦ ਪਿਛਲੇ ਕੁਝ ਦਿਨਾਂ ਤੋਂ ਸਰਕਾਰੀ ਪਨਬੱਸ ਵਲੋਂ ਲੋਕ ਸੇਵਾ ਸ਼ੁਰੂ ਕੀਤੀ ਹੋਈ ਹੈ, ਉੱਥੇ ਨਾਲ ਹੀ ਵੱਡੀਆਂ ਨਿੱਜੀ ਬੱਸਾਂ ਵਾਲਿਆਂ ਨੇ ਮੁੱਖ ਅੱਡਿਆਂ ਲਈ ਆਪਣੀ ਸੇਵਾ ਸ਼ੁਰੂ ਕਰ ਦਿੱਤੀ ਸੀ, ਪਰ ਲਿੰਕ ...
ਬਟਾਲਾ, 8 ਜੂਨ (ਕਾਹਲੋਂ)- ਸ਼ਰਾਬ ਮਹਿੰਗੀ ਹੋਣ ਤੋਂ ਬਾਅਦ ਸ਼ਰਾਬ ਤਸ਼ਕਰਾਂ ਨੇ ਪੈਸੇ ਕਮਾਉਣ ਖਾਤਰ ਕਈ ਤਰ੍ਹਾਂ ਦੇ ਹੱਥ ਕੰਢੇ ਵਰਤਣੇ ਸ਼ੁਰੂ ਕਰ ਦਿੱਤੇ ਹਨ, ਜਿਸ ਨੂੰ ਵੇਖ ਕੇ ਕਈ ਵਾਰ ਛਾਪੇਮਾਰ ਵਾਲੀਆਂ ਟੀਮਾਂ ਵੀ ਹੈਰਾਨ ਹੋ ਜਾਂਦੀਆਂ ਹਨ | ਇਸੇ ਤਰ੍ਹਾਂ ਦਾ ਇਕ ...
ਬਟਾਲਾ, 8 ਜੂਨ (ਕਾਹਲੋਂ)- ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਲੋਕ ਧੜਾਧੜ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਲੱਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ੈਰੀ ਕਲਸੀ ਨੇ ਬਟਾਲਾ ਦੇ ਵਾਰਡ ਨੰ: 10 ਪਿੰਡ ਝਾੜੀਆਂਵਾਲ ਤੇ ਮਾਡਲ ਟਾਊਨ ...
ਗੁਰਦਾਸਪੁਰ, 8 ਜੂਨ (ਗੁਰਪ੍ਰਤਾਪ ਸਿੰਘ)- ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਇੰਚਾਰਜ ਯੂਥ ਕਾਂਗਰਸ ਬੰਟੀ ਸ਼ੈਲਕੇ ਤੇ ਜ਼ਿਲ੍ਹਾ ਯੂਥ ਕਾਂਗਰਸ ਇੰਚਾਰਜ ਬਲਪ੍ਰੀਤ ਸਿੰਘ ਰੋਜਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਬਲਜੀਤ ਸਿੰਘ ...
ਦੋਰਾਂਗਲਾ, 8 ਜੂਨ (ਚੱਕਰਾਜਾ)-ਚੀਫ਼ ਇੰਜੀਨੀਅਰ ਬਾਰਡਰ ਜ਼ੋਨ ਵਲੋਂ ਬਦਲੀ ਕੀਤੇ ਕਰਮਚਾਰੀਆਂ ਨੰੂ ਰਿਲੀਵ ਕਰਵਾਉਣ ਅਤੇ ਟੈਕਨੀਕਲ ਕਾਮਿਆਂ ਨੰੂ ਫ਼ੀਲਡ ਵਿਚ ਕੰਮ 'ਤੇ ਭੇਜਣ ਨੰੂ ਲੈ ਕੇ ਅੱਜ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਵਲੋਂ ਉਪ ਮੰਡਲ ਅਫ਼ਸਰ ...
ਗੁਰਦਾਸਪੁਰ, 8 ਜੂਨ (ਭਾਗਦੀਪ ਸਿੰਘ ਗੋਰਾਇਆ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਰਜਿ. ਲੱਖੋਵਾਲ ਜ਼ਿਲ੍ਹਾ ਗੁਰਦਾਸਪੁਰ ਨੇ ਨਕਲੀ ਬੀਜ ਘੁਟਾਲਾ, ਖੇਤੀ ਲਈ ਮੁਫ਼ਤ ਬਿਜਲੀ ਜਾਰੀ ਰੱਖਣ ਅਤੇ ਝੋਨੇ ਦੀ ਐਨ.ਐਸ.ਪੀ. ਸਬੰਧੀ ਡੀ.ਸੀ ਰਾਹੀਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ...
ਗੁਰਦਾਸਪੁਰ, 8 ਜੂਨ (ਆਰਿਫ਼)-ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੀ ਇਕਾਈ ਗੁਰਦਾਸਪੁਰ ਵਲੋਂ ਪ੍ਰਧਾਨ ਕੁਲਦੀਪ ਪੁਰੋਵਾਲ ਤੇ ਜਨਰਲ ਸਕੱਤਰ ਦਿਲਦਾਰ ਭੰਡਾਲ ਦੀ ਅਗਵਾਈ ਹੇਠ ਅਧਿਆਪਕਾਂ ਦੀ ਜ਼ਬਾਨਬੰਦੀ ਤੇ ਅਧਿਆਪਕ ਮਸਲੇ ਹੱਲ ਨਾ ਕਰਨ ਿਖ਼ਲਾਫ਼ ਰੋਸ ਦਿਵਸ ਮਨਾਇਆ ...
ਪੁਰਾਣਾ ਸ਼ਾਲਾ, 8 ਜੂਨ (ਅਸ਼ੋਕ ਸ਼ਰਮਾ)- ਥਾਣਾ ਤਿੱਬੜ ਪੁਲਿਸ ਨੇ ਦੋ ਵਿਅਕਤੀਆਂ ਤੋਂ 22 ਹਜ਼ਾਰ 500 ਮਿਲੀਲੀਟਰ ਲਾਹਣ ਬਰਾਮਦ ਕੀਤਾ ਹੈ | ਇਸ ਸਬੰਧੀ ਏ.ਐਸ.ਆਈ. ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਪਾਰਟੀ ਸਮੇਤ ਪੁਲ ਤਲਵੰਡੀ ਵਿਰਕ ਨੇੜੇ ਨਾਕਾ ਲਗਾਇਆ ਸੀ ਤਾਂ ...
ਗੁਰਦਾਸਪੁਰ, 8 ਜੂਨ (ਗੁਰਪ੍ਰਤਾਪ ਸਿੰਘ)-ਤਾਲਾਬੰਦੀ ਦੌਰਾਨ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਫਸੇ ਕੁਝ ਲੋਕ ਬੀਤੇ ਕੱਲ੍ਹ ਵਾਪਸ ਪੰਜਾਬ ਆ ਗਏ ਹਨ, ਜਿਨ੍ਹਾਂ ਨੂੰ ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਵਿਖੇ ਇਕਾਂਤਵਾਸ ਕੀਤਾ ਗਿਆ ਹੈ | ਇਨ੍ਹਾਂ ਲੋਕਾਂ ਵਲੋਂ ...
ਫਤਹਿਗੜ੍ਹ ਚੂੜੀਆਂ, 8 ਜੂਨ (ਧਰਮਿੰਦਰ ਸਿੰਘ ਬਾਠ)- ਬੀਤੇ ਦਿਨ ਸਥਾਨਕ ਕਸਬੇ ਵਿਖੇ ਬੇਕਰੀ ਐਸੋਸੀਏਸ਼ਨ ਦੀ ਚੋਣ ਹੋਈ, ਜਿਸ ਵਿਚ ਸਰਬਸੰਮਤੀ ਨਾਲ ਰਜਨੀਸ਼ ਨਈਅਰ ਬਿੱਟੂ ਨੂੰ ਚੇਅਰਮੈਨ ਅਤੇ ਰਮਨ ਸਿਆਲ ਨੂੰ ਪ੍ਰਧਾਨ ਚੁਣਿਆ ਗਿਆ | ਇਸ ਸਬੰਧੀ ਚੇਅਰਮੈਨ ਰਜਨੀਸ਼ ਨਈਅਰ ...
ਬਟਾਲਾ, 8 ਜੂਨ (ਕਾਹਲੋਂ)- ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬਹੁਤ ਹੀ ਮਿਹਨਤੀ ਅਤੇ ਇਮਾਨਦਾਰੀ ਨਾਲ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਕੰਮ ਕਰਨ ਵਾਲੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮਤਰੀ ਜਥੇਦਾਰ ਗੁਲਜ਼ਾਰ ਸਿੰਘ ...
ਫਤਹਿਗੜ੍ਹ ਚੂੜੀਆਂ, 8 ਜੂਨ (ਧਰਮਿੰਦਰ ਸਿੰਘ ਬਾਠ)- ਪੰਜਾਬ ਸਰਕਾਰ ਝੋਨੇ ਦੀ ਲਵਾਈ ਲਈ ਲੇਬਰ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ ਤੇ ਜਲਦੀ ਹੀ ਪ੍ਰਵਾਸੀ ਮਜ਼ਦੂਰ ਦੂਜੇ ਸੂਬਿਆਂ 'ਚੋਂ ਪੰਜਾਬ ਆਉਣੇ ਸ਼ੁਰੂ ਹੋ ਜਾਣਗੇ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੇਂਡੂ ...
ਪੁਰਾਣਾ ਸ਼ਾਲਾ, 8 ਜੂਨ (ਗੁਰਵਿੰਦਰ ਸਿੰਘ ਗੁਰਾਇਆ)-ਜਦ ਵੀ ਸੂਬੇ ਦੀ ਕਿਸਾਨੀ 'ਤੇ ਕਿਸੇ ਕੁਦਰਤੀ ਆਫ਼ਤ ਦੀ ਮਾਰ ਜਾਂ ਸਰਕਾਰਾਂ ਦੀ ਬੇਰੁਖ਼ੀ ਵਰਗੀ ਵੱਡੀ ਮੁਸ਼ਕਿਲ ਆਈ ਹੈ ਤਾਂ ਰਾਜ ਸਭਾ ਮੈਂਬਰ ਤੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨੀ ...
ਘਰੋਟਾ, 8 ਜੂਨ (ਸੰਜੀਵ ਗੁਪਤਾ)-ਪਾਰਟੀ ਪ੍ਰਤੀ ਵਧੀਆ ਸੇਵਾਵਾਂ ਦੇ ਚੱਲਦੇ ਸੀਨੀਅਰ ਆਗੂ ਕੰਸ ਰਾਜ ਸੈਣੀ ਨੰੂ ਭਾਜਪਾ ਬੀ.ਸੀ. ਮੋਰਚਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਇਸ ਨਿਯੁਕਤੀ 'ਤੇ ਉਨ੍ਹਾਂ ਦੇ ਸਮਰਥਕਾਂ ਤੇ ਬੀ.ਸੀ. ਮੋਰਚਾ ਵਿਚ ਭਾਰੀ ...
ਗੁਰਦਾਸਪੁਰ, 8 ਜੂਨ (ਆਰਿਫ਼)- ਜ਼ਿਲ੍ਹਾ ਸਿਹਤ ਅਫ਼ਸਰ ਡਾ: ਬਲਦੇਵ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵਲੋਂ ਫਰਵਰੀ ਤੇ ਮਾਰਚ 2020 ਵਿਚ ਦੁੱਧ ਤੇ ਦੁੱਧ ਤੋਂ ਬਣੀਆਂ ਵਸਤਾਂ ਦੇ ਸੈਂਪਲ ਇਕੱਤਰ ਕਰਕੇ ਜਾਂਚ ਲਈ ਖਰੜ ਲੈਬਾਰਟਰੀ ਵਿਖੇ ਭੇਜੇ ਗਏ ਸਨ, ...
ਪੁਰਾਣਾ ਸ਼ਾਲਾ, 8 ਜੂਨ (ਅਸ਼ੋਕ ਸ਼ਰਮਾ)- ਪਿੰਡ ਸਾਹੋਵਾਲ ਦੀ ਮੌਜੂਦਾ ਸਰਪੰਚ ਸੁਲੱਖਣੀ ਦੇਵੀ ਦੇ ਪਤੀ ਵਲੋਂ ਪਿੰਡ ਦੀ ਪੰਚਾਇਤੀ ਜ਼ਮੀਨ 'ਤੇ ਜਬਰੀ ਕਬਜ਼ਾ ਕਰਕੇ ਦੋ ਦੁਕਾਨਾਂ ਦੀ ਉਸਾਰੀ ਤੇ ਪਲਾਟ 'ਤੇ ਕਬਜ਼ਾ ਕਰਨ ਦੇ ਵਿਰੋਧ 'ਚ ਤਿੰਨ ਪਿੰਡਾਂ ਦੇ ਲੋਕਾਂ ਨੇ ਸਰਪੰਚ ...
ਗੁਰਦਾਸਪੁਰ, 8 ਜੂਨ (ਭਾਗਦੀਪ ਸਿੰਘ ਗੋਰਾਇਆ)- ਅੱਜ ਈ.ਸੀ.ਐੱਚ.ਐਸ. ਪੋਲੀ ਕਲੀਨਿਕ ਵਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਇਕ ਜੂਨ ਤੋਂ ਨਵੇਂ ਬਦਲਾਅ ਕੀਤੇ ਗਏ ਹਨ | ਇਸ ਸਬੰਧੀ ਓ.ਆਈ.ਸੀ. ਈ.ਸੀ.ਐੱਚ.ਐਸ. ਪੋਲੀ ਕਲੀਨਿਕ ਗੁਰਦਾਸਪੁਰ ਤੋਂ ਕਰਨਲ ਰਛਪਾਲ ਸਿੰਘ ਕੰਵਰ ਨੇ ...
ਗੁਰਦਾਸਪੁਰ, 8 ਜੂਨ (ਗੁਰਪ੍ਰਤਾਪ ਸਿੰਘ)- ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪੱਧਰੀ ਸੱਦੇ 'ਤੇ ਜ਼ਿਲ੍ਹਾ ਇਕਾਈ ਵਲੋਂ ਜਮਹੂਰੀ ਜਨਤਕ ਜਥੇਬੰਦੀਆਂ ਨਾਲ ਮਿਲ ਕੇ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ | ...
ਘਰੋਟਾ, 8 ਜੂਨ (ਸੰਜੀਵ ਗੁਪਤਾ)- ਭਾਜਪਾ ਹਾਈਕਮਾਂਡ ਵਲੋਂ ਸੀਨੀਅਰ ਆਗੂ ਸ਼ਾਮ ਲਾਲ ਸ਼ਰਮਾ ਨੂੰ ਵਧੀਆ ਸੇਵਾਵਾਂ ਤੇ ਸਮਰਥਨ ਨੂੰ ਦੇਖਦਿਆਂ ਦੂਸਰੀ ਵਾਰ ਕਿਸਾਨ ਮੋਰਚਾ ਜ਼ਿਲ੍ਹਾ ਪਠਾਨਕੋਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਉਨ੍ਹਾਂ ਦੀ ਇਸ ਨਿਯੁਕਤੀ ਨਾਲ ਘਰੋਟਾ ...
ਗੁਰਦਾਸਪੁਰ, 8 ਜੂਨ (ਆਰਿਫ਼)- ਸਕੂਲ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀ ਅਗਵਾਈ 'ਚ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਆਨਲਾਈਨ ਸਿੱਖਿਆ ਦੇਣ ਲਈ ਮਾਹਿਰ ਅਧਿਆਪਕਾਂ ਦੇ ਲੈਕਚਰ ਦੂਰਦਰਸ਼ਨ, ਡੀ.ਡੀ. ਪੰਜਾਬੀ, ਆਕਾਸ਼ਵਾਣੀ ਪਟਿਆਲਾ ਤੇ ਦੁਆਬਾ ...
ਗੁਰਦਾਸਪੁਰ, 8 ਜੂਨ (ਭਾਗਦੀਪ ਸਿੰਘ ਗੋਰਾਇਆ)- ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਵਿਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦੀ ਦਾ ਜਾਮ ਪੀਣ ਵਾਲੇ ਬੀ.ਐਸ.ਐਫ. ਦੇ 137ਵੀਂ ਬਟਾਲੀਅਨ ਦੇ ਗੁਰਵਿੰਦਰ ਸਿੰਘ ਦਾ ਤੀਸਰਾ ਸ਼ਰਧਾਂਜਲੀ ਸਮਾਗਮ ਪਿੰਡ ਮਾਨੇਪੁਰ ਵਿਖੇ ਸਾਦੇ ...
ਗੁਰਦਾਸਪੁਰ, 8 ਜੂਨ (ਗੁਰਪ੍ਰਤਾਪ ਸਿੰਘ)-ਅੱਜ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਅਤੇ ਭਾਜਪਾ ਦੇ ਜ਼ਿਲ੍ਹਾ ਆਗੂਆਂ ਵਲੋਂ ਦੂਸਰੀ ਵਾਰ ਬਣੀ ਮੋਦੀ ਸਰਕਾਰ ਵਲੋਂ ਪਹਿਲੇ ਸਾਲ ਦੌਰਾਨ ਕੀਤੇ ਗਏ ਕੰਮਾਂ ਨੰੂ ਲੋਕਾਂ ਤੱਕ ਪਹੰੁਚਾਉਣ ਲਈ ਪ੍ਰੈਸ ਕਾਨਫਰੰਸ ਕੀਤੀ ...
ਫਤਹਿਗੜ੍ਹ ਚੂੜੀਆਂ, 8 ਜੂਨ (ਧਰਮਿੰਦਰ ਸਿੰਘ ਬਾਠ)- ਕੈਬਨਿਟ ਮੰਤਰੀ ਤਿ੍ਪਤਰਜਿੰਦਰ ਸਿੰਘ ਬਾਜਵਾ ਨੇ ਡੇਰਾ ਰੋਡ ਵਾਰਡ ਨੰਬਰ 1 ਵਿਖੇ ਪਾਣੀ ਦੇ ਨਿਕਾਸ ਲਈ 33 ਲੱਖ ਦੀ ਲਾਗਤ ਪੈਣ ਵਾਲੇ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਚੇਅਰਮੈਨ ਸਤਨਾਮ ਸਿੰਘ ਗਿੱਲ ਦੀ ...
ਹਰਚੋਵਾਲ, 8 ਜੂਨ (ਰਣਜੋਧ ਸਿੰਘ ਭਾਮ)- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ...
ਸਠਿਆਲੀ, 8 ਜੂਨ (ਜਸਪਾਲ ਸਿੰਘ)- ਨੇੜਲੇ ਪਿੰਡ ਕੋਟ ਯੋਗਰਾਜ ਦੇ ਗੁਰਵਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਦੀ ਬੀਤੀ 12 ਮਈ ਨੂੰ ਕੁਵੈਤ ਵਿਚ ਮੌਤ ਹੋ ਗਈ ਸੀ ਤੇ ਅੱਜ ਉਸ ਦੀ ਮਿ੍ਤਕ ਦੇਹ ਪਿੰਡ ਕੋਟ ਯੋਗਰਾਜ ਵਿਚ ਦੁਪਹਿਰ ਦੇ ਸਮੇਂ ਪਹੁੰਚੀ, ਜਿੱਥੇ ਪਿੰਡ ਦੇ ...
ਬਟਾਲਾ, 8 ਜੂਨ (ਸਚਲੀਨ ਸਿੰਘ ਭਾਟੀਆ)- ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ 'ਮਿਸ਼ਨ ਫ਼ਤਹਿ' ਤਹਿਤ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੀ ਮੈਡੀਕਲ ਟੀਮ ਵਲੋਂ ਬਟਾਲਾ ਸ਼ਹਿਰ ਵਿਚ ਕੋਰੋਨਾ ਵਾਇਰਸ ਦੀ ਜਾਂਚ ਲਈ ਲੋਕਾਂ ਦੇ ਨਮੂਨੇ ਲੈਣ ਦਾ ਸਿਲਸਲਾ ਲਗਾਤਾਰ ਜਾਰੀ ...
ਕੋਟਲੀ ਸੂਰਤ ਮੱਲ੍ਹੀ, 8 ਜੂਨ (ਕੁਲਦੀਪ ਸਿੰਘ ਨਾਗਰਾ)-ਪਿੰਡ ਖਹਿਰਾ ਸੁਲਤਾਨ ਤੋਂ ਬੀਤੀ ਰਾਤ ਬਿਜਲੀ ਦੇ ਟਰਾਂਸਫਾਰਮਰ ਦਾ ਤੇਲ ਚੋਰੀ ਹੋਣ ਕਰ ਕੇ ਦਰਜਨ ਦੇ ਕਰੀਬ ਟਿਊਬਵੈਲ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਹੋਣ ਦੀ ਖ਼ਬਰ ਹੈ | ਕਿਸਾਨ ਕਾਮਰੇਡ ਬਲਦੇਵ ਸਿੰਘ ਖਹਿਰਾ ...
ਧਾਰੀਵਾਲ/ਡੇਹਰੀਵਾਲ ਦਰੋਗਾ, 8 ਜੂਨ (ਪ.ਪ. ਰਾਹੀਂ)- ਕੋਰੋਨਾ ਵਾਇਰਸ ਕਹਿਰ ਦੇ ਚਲਦਿਆਂ ਸਰਕਾਰੀ ਹਸਪਤਾਲ ਧਾਰੀਵਾਲ ਵਲੋਂ 28 ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ 'ਚੋਂ 1 ਦੀ ਰਿਪੋਰਟ ਪਾਜ਼ੀਟਿਵ ਤੇ 27 ਲੋਕਾਂ ਦੀਆਂ ...
ਫਤਹਿਗੜ੍ਹ ਚੂੜੀਆਂ, 8 ਜੂਨ (ਧਰਮਿੰਦਰ ਸਿੰਘ ਬਾਠ)-ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਤਹਿਸੀਲ ਫਤਹਿਗੜ੍ਹ ਚੂੜੀਆਂ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਬਲਵਿੰਦਰ ਸਿੰਘ ਰਵਾਲ ਜ਼ਿਲ੍ਹਾ ਪ੍ਰਧਾਨ ਅਤੇ ਤਹਿਸੀਲ ਪ੍ਰਧਾਨ ਅਵਤਾਰ ਸਿੰਘ ਠੱਠਾ ਦੀ ਅਗਵਾਈ ਹੇਠ ਮੰਗਾਂ ...
ਬਟਾਲਾ, 8 ਜੂਨ (ਕਾਹਲੋਂ)- ਅੱਜ ਮਿਡ-ਡੇਅ-ਮੀਲ ਵਰਕਰ ਯੂਨੀਅਨ ਪੰਜਾਬ ਦੀ ਇਕਾਈ ਬਟਾਲਾ ਦੀਆਂ ਆਗੂਆਂ ਨੀਲਮ, ਪਲਵਿੰਦਰ ਕੌਰ ਤੇ ਪ੍ਰਕਾਸ਼ ਕੌਰ ਦੀ ਅਗਵਾਈ 'ਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੱਥਾਂ ਨੂੰ ਸੈਨੇਟਾਈਜ਼ ਕਰ ਕੇ, ਮੂੰਹ ਕੱਪੜੇ ਨਾਲ ਢੱਕ ਕੇ ਤੇ ਆਪਸੀ ...
ਕਲਾਨੌਰ, 8 ਜੂਨ (ਪੁਰੇਵਾਲ)- ਸਥਾਨਕ ਕਸਬੇ ਦੀ ਮਾਰਕੀਟ ਕਮੇਟੀ ਦਫ਼ਤਰ 'ਚ ਸ੍ਰੀ ਓਮ ਪ੍ਰਕਾਸ਼ ਚੱਠਾ ਨੇ ਬਤੌਰ ਸਕੱਤਰ ਮਾਰਕੀਟ ਕਮੇਟੀ ਦਾ ਅਹੁਦਾ ਸੰਭਾਲ ਲਿਆ | ਕਰਵਾਏ ਗਏ ਸਮਾਗਮ 'ਚ ਇਲਾਕੇ ਦੇ ਸੀਨੀਅਰ ਕਾਂਗਰਸੀ ਤੇ ਆੜ੍ਹਤੀਆਂ ਵਲੋਂ ਸ਼ਮੂਲੀਅਤ ਕਰ ਕੇ ਸ੍ਰੀ ਚੱਠਾ ...
ਸਠਿਆਲੀ, 8 ਜੂਨ (ਜਸਪਾਲ ਸਿੰਘ)- ਨੇੜਲੇ ਪਿੰਡ ਕੋਟ ਯੋਗਰਾਜ ਦੇ ਗੁਰਵਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਦੀ ਬੀਤੀ 12 ਮਈ ਨੂੰ ਕੁਵੈਤ ਵਿਚ ਮੌਤ ਹੋ ਗਈ ਸੀ ਤੇ ਅੱਜ ਉਸ ਦੀ ਮਿ੍ਤਕ ਦੇਹ ਪਿੰਡ ਕੋਟ ਯੋਗਰਾਜ ਵਿਚ ਦੁਪਹਿਰ ਦੇ ਸਮੇਂ ਪਹੁੰਚੀ, ਜਿੱਥੇ ਪਿੰਡ ਦੇ ...
ਕਾਲਾ ਅਫਗਾਨਾ, 8 ਜੂਨ (ਅਵਤਾਰ ਸਿੰਘ ਰੰਧਾਵਾ)-ਬੀਤੇ ਦਿਨੀਂ 'ਅੰਬੈਡਸਰ ਆਫ਼ ਹੋਪ' ਮੁਕਾਬਲੇ 'ਚ ਡਿਵਾਈਨ ਪਬਲਿਕ ਸਕੂਲ ਮਾਲੇਵਾਲ ਦੀ 7ਵੀਂ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਵਲੋਂ 41ਵਾਂ ਸਥਾਨ ਪ੍ਰਾਪਤ ਕਰਨ 'ਤੇ ਸਮੂਹ ਸੰਸਥਾ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ...
ਪਠਾਨਕੋਟ, 8 ਜੂਨ (ਚੌਹਾਨ)-ਪਠਾਨਕੋਟ-ਜਲੰਧਰ ਹਾਈਵੇ 'ਤੇ ਬਣਾਈ ਚੈਕ ਪੋਸਟ 'ਤੇ ਪ੍ਰਾਈਵੇਟ ਕੰਡਾ ਲਾਉਣ ਨਾਲ ਵਧਿਆ ਹਿਮਾਚਲ ਕਰੈਸ਼ਰ ਮਾਲਕਾਂ ਤੇ ਪਠਾਨਕੋਟ ਦੇ ਮਾਈਨਿੰਗ ਠੇਕੇਦਾਰ ਵਿਚਕਾਰ ਤਕਰਾਰ ਵੱਧਦਾ ਹੀ ਜਾ ਰਿਹਾ ਹੈ | ਹਿਮਾਚਲ ਏਰੀਏ ਦੇ ਕਰੈਸ਼ਰਾਂ ਤੋਂ ...
ਪਠਾਨਕੋਟ, 8 ਜੂਨ (ਚੌਹਾਨ)- ਨਗਰ ਨਿਗਮ ਪਠਾਨਕੋਟ ਦੀਆਂ ਢਿੱਲੀ ਕਾਰਗੁਜ਼ਾਰੀਆਂ ਕਾਰਨ ਲੋਕਾਂ ਨੰੂ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ, ਪਰ ਇਸ ਪਾਸੇ ਨਾ ਤਾਂ ਨਿਗਮ ਦੇ ਅਧਿਕਾਰੀ ਅਤੇ ਨਾ ਹੀ ਸਫ਼ਾਈ ਸੇਵਕ ਧਿਆਨ ਦੇ ਰਹੇ ਹਨ | ਵਾਰਡ ਨੰਬਰ-27 ਵਿਖੇ ਮੁਹੱਲਾ ਢਾਂਗੂ ਪੀਰ ...
ਡਮਟਾਲ, 8 ਜੂਨ (ਰਾਕੇਸ਼ ਕੁਮਾਰ)- ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ 'ਤੇ ਪਿੰਡ ਤਲਵਾੜਾ ਗੁਜ਼ਰਾਂ ਨੇੜੇ ਇਕ ਕਾਰ ਤੇ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋ ਗਈ, ਜਿਸ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਲੋਕਾਂ ਨੇ ਪਠਾਨਕੋਟ ਦੇ ਇਕ ...
ਪਠਾਨਕੋਟ, 8 ਜੂਨ (ਸੰਧੂ)- ਜ਼ਿਲ੍ਹਾ ਪਠਾਨਕੋਟ 'ਚ ਕੋਵਿਡ-19 ਕਾਰਨ ਐਨ.ਐੱਚ.ਐਮ. ਵਲੰਟੀਅਰ ਰੋਜ਼ਾਨਾ ਤਨਖ਼ਾਹ ਦੇ ਤਾਇਨਾਤ ਕੀਤੇ ਗਏ ਸਨ, ਉਨ੍ਹਾਂ 41 ਵਲੰਟੀਅਰਾਂ ਦੀਆਂ ਸੇਵਾਵਾਂ ਖ਼ਤਮ ਕਰਨ ਅਤੇ ਤਨਖ਼ਾਹ ਨਾ ਮਿਲਣ ਕਰਕੇ ਰੋਸ ਵਜੋਂ ਉਕਤ ਸਾਰੇ ਵਲੰਟੀਅਰ ਡਿਪਟੀ ...
ਪਠਾਨਕੋਟ, 8 ਜੂਨ (ਸੰਧੂ)- ਸਿੱਖਿਆ ਵਿਭਾਗ ਵਲੋਂ ਕਰਵਾਏ ਗਏ 'ਅੰਬੈਸਡਰ ਆਫ਼ ਹੋਪ' ਮੁਕਾਬਲੇ 'ਚ ਪਠਾਨਕੋਟ ਦੇ ਸ਼ਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀ 12ਵੀਂ ਜਮਾਤ ਦੀ ਵਿਦਿਆਰਥਣ ਕਾਵਿਆ ਨੇ ਇਨਾਮ ਜਿੱਤ ਕੇ ਸਕੂਲ ਤੇ ਜ਼ਿਲ੍ਹਾ ਪਠਾਨਕੋਟ ਦਾ ...
ਪਠਾਨਕੋਟ, 8 ਜੂਨ (ਅ.ਬ.)- ਜ਼ਿਲ੍ਹਾ ਪਠਾਨਕੋਟ 'ਚ ਸੰਭਾਵੀ ਹੜ੍ਹਾਂ ਦੀ ਰੋਕਥਾਮ ਤੇ ਹੜ੍ਹਾਂ ਦੌਰਾਨ ਪ੍ਰਭਾਵਿਤ ਹੋਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੰੁਚਾਉਣ ਲਈ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ...
ਪਠਾਨਕੋਟ, 8 ਜੂਨ (ਅ.ਬ.)- ਕੋਰੋਨਾ ਵਾਇਰਸ ਦੀ ਲੜੀ ਨੂੰ ਤੋੜਨ ਲਈ ਜ਼ਿਲ੍ਹਾ ਮੈਜਿਸਟ੍ਰੇਟ, ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਸ਼ਾਪਿੰਗ ਮਾਲਜ਼, ਰੈਸਟੋਰੈਂਟ ਤੇ ਹੋਰ ਪ੍ਰਾਹੁਣਚਾਰੀ ਯੂਨਿਟਾਂ ਲਈ ਹੁਕਮ ਜਾਰੀ ਕੀਤੇ ਗਏ ਹਨ | ...
ਪਠਾਨਕੋਟ/ਸੁਜਾਨਪੁਰ 8 ਜੂਨ (ਸੰਧੂ, ਜਗਦੀਪ ਸਿੰਘ)- ਅੱਜ ਜ਼ਿਲ੍ਹਾ ਪਠਾਨਕੋਟ 'ਚ 3 ਹੋਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਨਾਲ ਜ਼ਿਲ੍ਹਾ ਪਠਾਨਕੋਟ 'ਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 91 ਹੋ ਗਈ ਹੈ | ਉਕਤ ਜਾਣਕਾਰੀ ਸਿਵਲ ਹਸਪਤਾਲ ਪਠਾਨਕੋਟ ਦੇ ਐਸ.ਐਮ.ਓ. ਡਾ: ...
ਮਾਧੋਪੁਰ, 8 ਜੂਨ (ਨਰੇਸ਼ ਮਹਿਰਾ)- ਬੀਤੀ 5 ਜੂਨ ਸ਼ਾਮ ਨੂੰ ਘਰੇਲੂ ਕੰਮ ਕਰਦੇ ਹੋਏ ਸੁਨੀਤਾ ਦੇਵੀ ਪਤਨੀ ਤਰਸੇਮ ਲਾਲ ਪਿੰਡ ਬਾਰਠ ਸਾਹਿਬ ਨੂੰ ਸੱਪ ਨੇ ਡੰਗ ਮਾਰ ਦਿੱਤਾ ਸੀ, ਜਿਸ ਨੂੰ ਤੁਰੰਤ ਪਰਿਵਾਰਕ ਮੈਂਬਰਾਂ ਵਲੋਂ ਸਿਵਲ ਹਸਪਤਾਲ ਪਠਾਨਕੋਟ ਵਿਖੇ ਜੇਰੇ ਇਲਾਜ ਲਈ ...
ਮਾਧੋਪੁਰ, 8 ਜੂਨ (ਨਰੇਸ਼ ਮਹਿਰਾ)-ਜੰਮੂ- ਕਸ਼ਮੀਰ 'ਚ ਛੋਟੇ ਮੋਟੇ ਕਾਰੋਬਾਰ ਕਰਦੇ ਪੰਜਾਬ ਦੇ ਲੋਕਾਂ ਨੰੂ ਜੰਮੂ-ਕਸ਼ਮੀਰ ਪ੍ਰਸ਼ਾਸਨ ਵਲੋਂ ਪ੍ਰਵੇਸ਼ ਨਾ ਹੋਣ ਦੇਣ ਕਰਕੇ ਕਾਰੋਬਾਰੀਆਂ ਵਲੋਂ ਮਾਧੋਪੁਰ ਰਾਸ਼ਟਰੀ ਮਾਰਗ ਜਾਮ ਕਰਕੇ ਧਰਨਾ ਦਿੱਤਾ ਗਿਆ, ਜਿੱਥੇ ਉਨ੍ਹਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX