ਜਲੰਧਰ, 21 ਜੁਲਾਈ (ਰਣਜੀਤ ਸਿੰਘ ਸੋਢੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚੋਂ ਇਸ ਸਾਲ ਸਰਕਾਰੀ ਸਕੂਲਾਂ ਨੇ ਨਿੱਜੀ ਸੰਸਥਾਵਾਂ ਨੂੰ ਪਛਾੜ ਦਿੱਤਾ ਹੈ | ਬੋਰਡ ਦਾ ਨਤੀਜਾ 94.3 ਫ਼ੀਸਦੀ, ਨਿੱਜੀ ਸੰਸਥਾਵਾਂ ਦਾ 91.8 ਫ਼ੀਸਦੀ ਤੇ ...
ਕਰਤਾਰਪੁਰ, 21 ਜੁਲਾਈ (ਭਜਨ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੇ ਆਏ ਨਤੀਜੇ ਵਿਚ ਕਰਤਾਰਪੁਰ ਦੀ ਜਸਰਾਜ ਕੌਰ ਨੇ ਨਾਨ-ਮੈਡੀਕਲ ਵਿਸ਼ੇ ਵਿਚ 97% ਅੰਕ ਹਾਸਲ ਕਰਕੇ ਆਪਣੇ ਪਿਤਾ ਜਗਜੀਤ ਸਿੰਘ ਅਤੇ ਮਾਤਾ ਰਾਜਵਿੰਦਰ ਕੌਰ ਦੇ ਨਾਲ-ਨਾਲ ਆਪਣੇ ਕਾਲਜ ...
ਜਲੰਧਰ ਛਾਉਣੀ, 21 ਜੁਲਾਈ (ਪਵਨ ਖਰਬੰਦਾ)-ਥਾਣਾ ਛਾਉਣੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸੰਸਾਰਪੁਰ ਬੈਰੀਅਰ ਨੇੜੇ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ਸਵਾਰ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ, ਜਿਸ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ¢ ...
ਜਲੰਧਰ, 21 ਜੁਲਾਈ (ਐੱਮ.ਐੱਸ. ਲੋਹੀਆ)-ਸਥਾਨਕ ਮਾਈ ਹੀਰਾਂ ਗੇਟ ਦੇ ਖੇਤਰ 'ਚ ਆਪਣੇ ਪਤੀ ਨਾਲ ਜਾ ਰਹੀ ਇਕ ਔਰਤ ਦਾ ਪਰਸ ਲੁੱਟ ਕੇ 2 ਮੋਟਰਸਾਈਕਲ ਸਵਾਰ ਲੁਟੇਰੇ ਫਰਾਰ ਹੋ ਗਏ | ਜਿਵੇਂ ਹੀ ਲੁਟੇਰੇ ਇਕ ਤੰਗ ਗਲੀ 'ਚ ਦਾਖ਼ਲ ਹੋਏ ਤਾਂ ਸਾਹਮਣੇ ਤੋਂ ਆ ਰਹੇ ਇਕ ਸਾਈਕਲ ਸਵਾਰ ਨਾਲ ਟੱਕਰਾ ਜਾਣ ਕਰਕੇ ਡਿੱਗ ਗਏ | ਉੱਥੇ ਮੌਜੂਦ ਲੋਕਾਂ ਨੇ ਲੁਟੇਰਿਆਂ ਨੂੰ ਕਾਬੂ ਕਰਨਾ ਚਾਹਿਆ ਤਾਂ ਉਹ ਆਪਣਾ ਮੋਟਰਸਾਈਕਲ ਮੌਕੇ 'ਤੇ ਹੀ ਛੱਡ ਕੇ ਫਰਾਰ ਹੋ ਗਏ | ਇਸ ਦੌਰਾਨ ਉਨ੍ਹਾਂ ਦੇ ਹੱਥ 'ਚੋਂ ਪਰਸ ਵੀ ਡਿੱਗ ਗਿਆ, ਜੋ ਰਾਹਗੀਰਾਂ ਨੇ ਪੀੜਤ ਔਰਤ ਨੂੰ ਵਾਪਸ ਕਰ ਦਿੱਤਾ | ਇਸ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਥਾਣਾ ਡਵੀਜ਼ਨ ਨੰਬਰ 3 ਦੇ ਏ.ਐੱਸ.ਆਈ. ਸੁਰਿੰਦਰ ਪਾਲ ਦੀ ਟੀਮ ਨੇ ਮੋਟਰਸਾਈਕਲ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ | ਸੂਚਨਾ ਮਿਲੀ ਹੈ ਕਿ ਲੁੱਟ ਦੀ ਇਕ ਹੋਰ ਵਾਰਦਾਤ ਥਾਣਾ ਡਵੀਜ਼ਨ ਨੰਬਰ-5 ਦੇ ਖੇਤਰ 'ਚ ਵੀ ਹੋਈ ਹੈ, ਜਿਸ 'ਚ ਪੈਦਲ ਜਾ ਰਹੀ ਔਰਤ ਦੇ ਗਲੇ 'ਚ ਪਾਈ ਸੋਨੇ ਦੀ ਚੇਨੀ 2 ਮੋਟਰਸਾਈਕਲ ਸਵਾਰ ਲੁੱਟ ਕੇ ਫਰਾਰ ਹੋ ਗਏ ਹਨ |
ਜਲੰਧਰ, 21 ਜੁਲਾਈ (ਐੱਸ. ਐੱਸ. ਲੋਹੀਆ)-ਕੋਰੋਨਾ ਪ੍ਰਭਾਵਿਤ ਇਕ ਮਰੀਜ਼ ਦੀ ਅੱਜ ਜਲੰਧਰ ਦੇ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਹੈ, ਜਦਕਿ ਇਕ ਮਰੀਜ਼ ਦੀ ਲੁਧਿਆਣਾ ਦੇ ਹਸਪਤਾਲ 'ਚ ਮੌਤ ਹੋ ਜਾਣ ਤੋਂ ਬਾਅਦ ਅੱਜ ਉਸਦੀ ਗਿਣਤੀ ਜਲੰਧਰ ਦੇ ਕੋਰੋਨਾ ਪ੍ਰਭਾਵਿਤ ...
ਲਾਂਬੜਾ, 21 ਜੁਲਾਈ (ਕੁਲਜੀਤ ਸਿੰਘ ਸੰਧੂ)- ਪੁਲਿਸ ਚੌਕੀ ਫਤਹਿਪੁਰ ਥਾਣਾ ਸਦਰ ਦੇ ਅਧੀਨ ਪੈਂਦੇ ਪਿੰਡ ਧਰਮਪੁਰਾ ਆਬਾਦੀ 'ਚ ਬੀਤੀ 1 ਜੁਲਾਈ ਨੂੰ ਸੜਕ ਹਾਦਸੇ 'ਚ ਗੰਭੀਰ ਜ਼ਖ਼ਮੀ ਹੋਏ ਬਜ਼ੁਰਗ ਦੀ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋਣ ਦਾ ਸਮਾਚਾਰ ਹੈ | ਜਾਣਕਾਰੀ ...
ਲੋਹੀਆਂ ਖਾਸ, 21 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)=ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਤੇ ਸ਼ਾਹਕੋਟ ਦੇ ਥਾਣਾ ਮੁਖੀ ਸੁਰਿੰਦਰ ਕੁਮਾਰ ਵਲੋਂ ਭਾਰੀ ਪੁਲਿਸ ਫੋਰਸ ਸਮੇਤ ਪੁੱਜ ਕੇ ਟੀ. ਪੁਆਇੰਟ ਲੋਹੀਆਂ ਵਿਖੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ...
ਆਦਮਪੁਰ, 21 ਜੁਲਾਈ (ਹਰਪ੍ਰੀਤ ਸਿੰਘ)-ਹਲਕਾ ਆਦਮਪੁਰ ਅਧੀਨ ਆਉਂਦੇ ਪਿੰਡ ਪੰਡੋਰੀ ਨਿੱਝਰਾਂ ਦੀ ਹੋਣਹਾਰ 29 ਸਾਲਾਂ ਗੁਰਪ੍ਰੀਤ ਕੌਰ ਗੀਤ ਸਾਡੇ ਵਿਚ ਨਹੀਂ ਰਹੀ¢ ਉਹ ਜਾਣ ਤੋਂ ਪਹਿਲਾਾ ਹੀ ਸਾਨੂੰ 'ਸੁਪਨਿਆਾ ਦੇ ਦਸਤਖਤ' ਦੇ ਗਈ, ਜਿਸ ਨਾਲ ਸਾਹਿਤ ਪ੍ਰੇਮਿਆਂ ਨੂੰ ਵੱਡਾ ...
ਆਦਮਪੁਰ, 21 ਜੁਲਾਈ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਆਦਮਪੁਰ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਅਚਾਨਕ ਲਾਪਤਾ ਹੋਣ ਨਾਲ ਜਿੱਥੇ ਉਸਦੇ ਘਰ ਵਾਲੇ ਪ੍ਰੇਸ਼ਾਨ ਹਨ ਉੱਥੇ ਹੀ ਇਸ ਵਿਅਕਤੀ ਦੇ ਲਾਪਤਾ ਹੋਣ ਦੀ ਚਰਚਾ ਵੀ ਜ਼ੋਰਾ 'ਚ ਹੈ¢ ਆਦਮਪੁਰ ਦੇ ਰਹਿਣ ਵਾਲੇ ਪ੍ਰਵੀਨ ਸੰਗਰ (50) ...
ਆਦਮਪੁਰ, 21 ਜੁਲਾਈ (ਰਮਨ ਦਵੇਸਰ)-ਆਦਮਪੁਰ ਦੀ ਰਹਿਣ ਵਾਲੀ ਕਮਲੇਸ਼ ਰਾਣੀ ਜੋ ਕਿ ਕਿਸੇ ਕੰਮ ਕਰਕੇ ਰਾਮਾ ਮੰਡੀ ਗਈ ਸੀ, ਜਿੱਥੇ ਉਨ੍ਹਾਂ ਦਾ ਡਾਰਕ ਬਰਾਊਨ ਰੰਗ ਦਾ ਪਰਸ ਡਿੱਗ ਗਿਆ, ਜਿਸ ਵਿਚ ਉਨ੍ਹਾਂ ਦੇ ਜ਼ਰੂਰੀ ਕਾਗਜਾਤ ਸਨ¢ ਇਸ ਸਬੰਧੀ ਉਨ੍ਹਾਂ ਨੇ ਸਾਂਝ ਕੇਂਦਰ ਵਿਚ ...
ਗੁਰਾਇਆ, 21 ਜੁਲਾਈ (ਸੁਖਦੀਪ ਸਿੰਘ ਪੂੰਨੀਆਂ, ਬਲਵਿੰਦਰ ਸਿੰਘ)-ਸਥਾਨਿਕ ਪੁਲਿਸ ਨੇ ਇਕ ਨਸ਼ਾ ਤਸਕਰ ਨੂੰ ਅਫੀਮ ਸਮੇਤ ਕਾਬੂ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ ਗੁਰਦੀਪ ਸਿੰਘ ਤੇ ਟੀਮ ਵਲੋਂ ਜੀ.ਟੀ ਰੋਡ ਚਚਰਾੜੀ 'ਚ ਪੈਟਰੋਲ ਪੰਪ ...
ਚੁਗਿੱਟੀ/ਜੰਡੂਸਿੰਘਾ, 21 ਜੁਲਾਈ (ਨਰਿੰਦਰ ਲਾਗੂ)-ਸਥਾਨਕ ਚੁਗਿੱਟੀ ਚੌਕ ਲਾਗੇ ਪਿਛਲੇ ਲੰਮੇਂ ਸਮੇਂ ਤੋਂ ਸੁੱਟਿਆ ਜਾ ਰਿਹਾ ਕੂੜਾ ਇਲਾਕਾ ਵਸਨੀਕਾਂ ਲਈ ਗੰਭੀਰ ਪ੍ਰੇਸ਼ਾਨੀ ਬਣ ਗਿਆ ਹੈ | ਇਸ ਸਬੰਧੀ ਉਨ੍ਹਾਂ ਮੁਤਾਬਿਕ ਕਈ ਵਾਰ ਸਬੰਧਿਤ ਅਫ਼ਸਰਾਂ ਨੂੰ ਉਕਤ ਥਾਂ 'ਤੇ ...
ਚੁਗਿੱਟੀ/ਜੰਡੂਸਿੰਘਾ, 21 ਜੁਲਾਈ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ 1 ਵਿਅਕਤੀ ਨੂੰ ਸ਼ਰਾਬ ਦੀਆਂ 5 ਪੇਟੀਆਂ ਤੇ 1 ਕਾਰ ਸਮੇਤ ਗਿ੍ਫ਼ਤਾਰ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਲੱਖਣ ਸਿੰਘ ਨੇ ਦੱਸਿਆ ਕਿ ...
ਜਲੰਧਰ, 21 ਜੁਲਾਈ (ਮੇਜਰ ਸਿੰਘ)-ਪੰਜਾਬ ਸਰਕਾਰ ਨੇ ਪਛੜੇ ਵਰਗ ਭੂਮੀ ਵਿਕਾਸ ਤੇ ਵਿੱਤ ਨਿਗਮ ਵਿਚ ਮਹਿਲਾ ਕਾਂਗਰਸ ਦੀ ਆਗੂ ਕਮਲਜੀਤ ਕੌਰ ਮੁਲਤਾਨੀ ਨੂੰ ਡਾਇਰੈਕਟਰ ਨਿਯੁਕਤ ਕੀਤਾ ਹੈ | ਸਮਾਜਿਕ ਨਿਆਂ ਤੇ ਘੱਟ ਗਿਣਤੀ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਕਿਰਪਾ ਸ਼ੰਕਰ ...
ਜਲੰਧਰ ਛਾਉਣੀ, 21 ਜੁਲਾਈ (ਪਵਨ ਖਰਬੰਦਾ)-ਕੰਟੋਨਮੈਂਟ ਬੋਰਡ ਦੇ ਅਧੀਨ ਆਉਂਦੇ ਵਾਰਡ ਨੰਬਰ-7 ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ ਤੇ ਲੋਕਾਂ ਨੂੰ ਆ ਰਹੀ ਪਾਣੀ ਦੇ ਨਿਕਾਸੀ ਤੇ ਸਟਰੀਟ ਲਾਈਟਾਂ ਦੀ ਸਮੱਸਿਆ ਦਾ ਜਲਦ ਹੱਲ੍ਹ ਕੀਤਾ ਜਾਵੇਗਾ | ਇਨ੍ਹਾਂ ਗੱਲਾਂ ਦਾ ...
ਜਲੰਧਰ, 21 ਜੁਲਾਈ (ਹਰਵਿੰਦਰ ਸਿੰਘ ਫੁੱਲ)-ਪੰਜਾਬ ਪੈਨਸ਼ਨਰਜ਼ ਵੈੱਲਫ਼ੇਅਰ ਜਲੰਧਰ ਦੀ ਮੀਟਿੰਗ ਪਿਆਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵਿਛੜ ਚੁੱਕੇ ਪੈਨਸ਼ਨਰਜ਼ ਨਰਿੰਦਰ ਕੌਰ ਅਤੇ ਕਰਮਜੀਤ ਸਿੰਘ ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ...
ਚੁਗਿੱਟੀ/ਜੰਡੂਸਿੰਘਾ, 21 ਜੁਲਾਈ (ਨਰਿੰਦਰ ਲਾਗੂ)-ਅਜੋਕੇ ਸਮੇਂ 'ਚ ਸਾਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣ ਚੱੁਕੀ ਕੋਰੋਨਾ ਮਹਾਂਮਾਰੀ ਕਾਰਨ ਹੋਰਨਾਂ ਲੋਕਾਂ ਦੇ ਨਾਲ-ਨਾਲ ਤਮਾਮ ਕਲਾਕਾਰ ਵੀ ਮੰਦਹਾਲੀ ਦਾ ਸਾਹਮਣਾ ਕਰਨ ਲਈ ਮਜਬੂਰ ਹੋ ਚੁੱਕੇ ਹਨ | ਇਹ ਪ੍ਰਗਟਾਵਾ ਅੱਜ ...
ਲਾਂਬੜਾ, 21 ਜੁਲਾਈ (ਕੁਲਜੀਤ ਸਿੰਘ ਸੰਧੂ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਅੱਜ ਸਰਕਾਰ ਵਲੋਂ ਮੰਡੀ ਬੋਰਡ ਤੋਂ ਤੇੜਨ ਤੇ ਬਿਜਲੀ ਨੂੰ ਪ੍ਰਾਈਵੇਟ ਕਰਨ ਦੇ ਵਿਰੋਧ 'ਚ ਪਿੰਡ ਪ੍ਰਤਾਪਪੁਰਾ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪਰਧਾਨ ਸਲਵਿੰਦਰ ...
ਜਲੰਧਰ ਛਾਉਣੀ, 21 ਜੁਲਾਈ (ਪਵਨ ਖਰਬੰਦਾ)-ਰਾਮਾ ਮੰਡੀ 'ਚ ਸਥਿਤ ਪੀਰ ਬਾਬਾ ਨੂਰੇ ਸ਼ਾਹ ਤੇ ਮਸਤਾਂ ਦੀ ਦਰਗਾਹ 'ਤੇ ਅੱਜ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਤੇ ਰਵਿੰਦਰ ਕੁਮਾਰ ਰਵੀ ਨੇ ਦੱਸਿਆ ਕਿ ਸਮੂਹ ਇਲਾਕਾ ...
ਜਲੰਧਰ, 21 ਜੁਲਾਈ (ਜਸਪਾਲ ਸਿੰਘ)-ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਰਾਸ਼ਟਰੀ ਮਜ਼ਦੂਰ ਕਾਂਗਰਸ ਇੰਟਕ ਦੇ ਕੌਮੀ ਪ੍ਰਧਾਨ ਸੁਆਮੀ ਨਾਥ ਜਸਵਾਲ ਤੇ ਕੌਮੀ ਉਪ ਪ੍ਰਧਾਨ ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਇੰਟਕ ਦੇ ਪ੍ਰਧਾਨ ...
ਜਲੰਧਰ, 21 ਜੁਲਾਈ (ਜਸਪਾਲ ਸਿੰਘ)-ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਸੂਬੇ ਭਰ 'ਚ ਬੂਟੇ ਲਗਾਉਣ ਦੀ ਆਰੰਭੀ ਮੁਹਿੰਮ ਤਹਿਤ ਅੱਜ ਨਗਰ ਨਿਗਮ ਦੇ ਵਾਰਡ ਨੰਬਰ-45 ਅਧੀਨ ਆਉਂਦੇ ਖੇਤਰਾਂ 'ਚ 50 ਦੇ ਕਰੀਬ ਬੂਟੇ ਲਗਾਏ ਗਏ | ਇਹ ਬੂਟੇ ਇਲਾਕਾ ਕੌਾਸਲਰ ਸ੍ਰੀਮਤੀ ...
ਜਲੰਧਰ, 21 ਜੁਲਾਈ (ਸ਼ਿਵ ਸ਼ਰਮਾ)-ਨੰਗਲ ਸ਼ਾਮਾਂ, ਵਿਕਾਸਪੁਰੀ ਦੇ ਬਾਹਰ ਕੂੜੇ ਤੋਂ ਖ਼ਾਦ ਬਣਾਉਣ ਵਾਲੇ ਪਿੱਟ ਖ਼ਾਦ ਪ੍ਰਾਜੈਕਟਾਂ ਦਾ ਵਿਵਾਦ ਅਜੇ ਸੁਲਝਿਆ ਨਹੀਂ ਹੈ, ਪਰ ਹੁਣ ਵਾਰਡ ਨੰਬਰ-64 ਦੇ ਕਾਂਗਰਸ ਦੇ ਕੌਾਸਲਰ ਵਿਕੀ ਕਾਲੀਆ ਦੇ ਜਿਸ 64 ਨੰਬਰ ਵਾਰਡ ਵਿਚ ਦੋ ਜਗਾ ...
ਲਾਂਬੜਾ, 21 ਜੁਲਾਈ (ਕੁਲਜੀਤ ਸਿੰਘ ਸੰਧੂ)- ਬੀਤੀ ਦੇਰ ਸ਼ਾਮ ਕਾਲਾ ਸੰਘਿਆਂ ਸੜਕ 'ਤੇ ਹੋਏ ਇਕ ਸੜਕ ਹਾਦਸੇ ਵਿਚ ਇਕ ਬਜ਼ੁਰਗ ਦੀ ਮੌਤ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਰੇਸ਼ਮ ਲਾਲ (59) ਪੁੱਤਰ ਜਮੀਤਾ ਰਾਮ ਵਾਸੀ ਪਿੰਡ ਸੰਮੀਪੁਰ ਦੀ ਪਿੰਡ ਕਾਦੀਆਂ ਤੇ ...
ਜਲੰਧਰ, 21 ਜੁਲਾਈ (ਐੱਮ.ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਨੇ ਵੱਖ-ਵੱਖ ਕਾਰਵਾਈਆਂ ਦੌਰਾਨ 2 ਕਾਰਾਂ 'ਚੋਂ 15 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਹਿਚਾਣ ਮੋਹਿਤ ਪੁੱਤਰ ਚਮਨ ਲਾਲ ਵਾਸੀ ਆਹੀਆਪੁਰ, ਟਾਂਡਾ, ...
ਮਕਸੂਦਾਂ, 21 ਜੁਲਾਈ (ਲਖਵਿੰਦਰ ਪਾਠਕ)-ਜਿਨ੍ਹਾਂ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ ਜਾਂ ਜਿਨ੍ਹਾਂ ਨੂੰ ਆਪਣਿਆਂ ਵਲੋਂ ਛੱਡ ਦਿੱਤਾ ਗਿਆ ਹੈ, ਨੂੰ ਘਰ ਵਰਗਾ, ਸੁਰੱਖਿਅਤ ਤੇ ਸਾਜ਼ਗਾਰ ਮਾਹੌਲ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ...
ਜਲੰਧਰ, 21 ਜੁਲਾਈ (ਐੱਮ. ਐੱਸ. ਲੋਹੀਆ)-ਸੋਨੇ ਦੇ ਗਹਿਣੇ ਦੇਣ ਦਾ ਝਾਂਸਾ ਦੇ ਕੇ ਸ਼ਹਿਰ ਵਾਸੀਆਂ ਨਾਲ ਹੋਈ ਕਰੋੜਾਂ ਰੁਪਏ ਦੀ ਠੱਗੀ ਦੇ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੇ 3 ਵਿਅਕਤੀਆਂ ਰਣਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਸ਼ਿਵ ਵਿਹਾਰ ਜਲੰਧਰ, ...
ਜਲੰਧਰ ਛਾਉਣੀ, 21 ਜੁਲਾਈ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉੱਪ ਪੁਲਿਸ ਚੌਾਕੀ ਦਕੋਹਾ ਦੇ ਅਧੀਨ ਆਉਂਦੀ ਢਿੱਲਵਾਂ ਰੋਡ 'ਤੇ ਅੱਜ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਨੇ ਬੈਂਕ, ਐੱਲ. ਆਈ. ਸੀ. ਅਤੇ ਡਾਕ ਘਰ ਦੇ ਇਕ ਕੁਲੇਕਸ਼ਨ ਏਜੰਟ ਦਾ ਕੰਮ ...
ਜਲੰਧਰ, 21 ਜੁਲਾਈ (ਸ਼ਿਵ)-ਕੋਰੋਨਾ ਦੇ ਵਧ ਰਹੇ ਮਾਮਲਿਆਂ ਤੋਂ ਗੰਭੀਰ ਹੰੁਦਿਆਂ ਨਗਰ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਸਾਰੇ ਤਰਾਂ ਦੀਆਂ ਮੀਟਿੰਗਾਂ ਨੂੰ ਮੁਲਤਵੀ ਕਰਨ ਦੀ ਹਦਾਇਤ ਜਾਰੀ ਕਰਦੇ ਹੋਏ ਇਸ ਦੀ ਪਾਲਨਾ ਕਰਨ ਲਈ ਕਿਹਾ ਸੀ, ਪਰ ਇਸ ਦੇ ਬਾਵਜੂਦ ਬਿਲਡਿੰਗ ...
ਕਰਤਾਰਪੁਰ, 21 ਜੁਲਾਈ (ਭਜਨ ਸਿੰਘ)-ਸ਼ਹਿਰ ਵਿਚ ਦਿਨ ਦਿਹਾੜੇ ਹੋਈ ਲੁੱਟ ਤੋਂ ਬਾਅਦ ਪੁਲਿਸ ਲੁਟੇਰਿਆਾ ਨੂੰ ਫੜਨ ਲਈ ਵੱਖ-ਵੱਖ ਐਾਗਲਾਂ 'ਤੇ ਜਾਾਚ ਵਿਚ ਜੁੱਟੀ ਹੋਈ ਹੈ¢ ਅੱਜ ਮੌਕੇ ਸਰਬਜੀਤ ਸਿੰਘ ਬਾਹੀਆ ਐੱਸ. ਪੀ. ਇੰਨਵੀਸਟੀਗੇਸਨ ਪੂਰੀ ਟੀਮ ਨਾਲ ਪੁੱਜੇ ਤੇ ਬਾਰੀਕੀ ...
ਨਕੋਦਰ, 21 ਜੁਲਾਈ (ਗੁਰਵਿੰਦਰ ਸਿੰਘ)-ਸ਼ਾਨਦਾਰ ਅਧਿਆਪਨ ਦੇ ਕੰਮ ਦੇ ਨਾਲ, ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਦੇ ਵਿਦਿਆਰਥੀਆਾ ਦੇ ਸਰਬਪੱਖੀ ਵਿਕਾਸ ਲਈ ਸਮੇਂ-ਸਮੇਂ 'ਤੇ ਵੱਖ-ਵੱਖ ਗਤੀਵਿਧੀਆਾ ਕਰਵਾ ਰਿਹਾ ਹੈ¢ਇਸ ਪਰੰਪਰਾ ਦਾ ਪਾਲਣ ਕਰਦਿਆਾ, ਹਰ ਸਾਲ ਦੀ ਤਰ੍ਹਾਾ ...
ਫਿਲੌਰ, 21 ਜੁਲਾਈ (ਸਤਿੰਦਰ ਸ਼ਰਮਾ)-ਯੂ. ਪੀ. ਦੇ ਸੁਜਾਨਪੁੁਰ ਤੋਂ 90-95 ਸਾਲ ਪਹਿਲਾਂ ਨੇੜਲੇ ਪਿੰਡ ਰਾਏਪੁਰ ਅਰਾਈਆਂ ਨੇੜੇ ਸਤਲੁਜ ਦਰਿਆ ਅੰਦਰ ਆ ਕੇ ਵੱਸਿਆ ਚਾਰ ਪੀੜ੍ਹੀਆਂ ਪਹਿਲਾਂ ਇਕ ਮੁਸਲਿਮ ਪਰਿਵਾਰ ਦਰਿਆਈ ਜ਼ਮੀਨ 'ਚ ਆਧੁਨਿਕ ਢੰਗ ਨਾਲ ਸਬਜ਼ੀਆਂ ਦੀ ਖੇਤੀ ਵੱਡੇ ...
ਕਰਤਾਰਪੁਰ, 21 ਜੁਲਾਈ (ਭਜਨ ਸਿੰਘ)-ਨਗਰ ਕੌਾਸਲ ਕਰਤਾਰਪੁਰ ਵਿਚ ਅੱਜ ਸਾਰਾ ਦਿਨ ਕੰਮਕਾਜ ਠੱਪ ਰਿਹਾ ਅਤੇ ਲੋਕਾਂ ਨੂੰ ਦਫ਼ਤਰ ਵਲੋਂ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਸਾਰੇ ਸ਼ਹਿਰ ਅੰਦਰ ਪਿਆ ਕੂੜਾ ਵੀ ਸਫ਼ਾਈ ਸੇਵਕਾਂ ਵਲੋਂ ਨਹੀਂ ਚੁੱਕਿਆ ਗਿਆ | ਇਸ ...
ਬਿਲਗਾ, 21 ਜੁਲਾਈ (ਮਨਜਿੰਦਰ ਸਿੰਘ ਜੌਹਲ)-ਆੜ੍ਹਤੀਆ ਐਸੋਸੀਏਸ਼ਨ ਦਾਣਾ ਮੰਡੀ ਤਲਵਣ ਦੀ ਮੀਟਿੰਗ ਅਸੋਸੀਏਸ਼ਨ ਦੇ ਪ੍ਰਧਾਨ ਜਥੇਦਾਰ ਨਛੱਤਰ ਸਿੰਘ ਮਹਿਸਮਪੁਰ ਦੀ ਅਗਵਾਈ 'ਚ ਦਾਣਾ ਮੰਡੀ ਤਲਵਣ ਵਿਖੇ ਹੋਈ, ਜਿਸ ਵਿਚ ਝੋਨੇ ਦੀ 2019-20 ਤੇ ਕਣਕ ਦੀ 2020-21 ਦੀ ਲੇਬਰ ਤੇ ਕਮਿਸ਼ਨ ...
ਫਿਲੌਰ, 21 ਜੁਲਾਈ (ਸਤਿੰਦਰ ਸ਼ਰਮਾ)-ਯੂ. ਪੀ. ਦੇ ਸੁਜਾਨਪੁੁਰ ਤੋਂ 90-95 ਸਾਲ ਪਹਿਲਾਂ ਨੇੜਲੇ ਪਿੰਡ ਰਾਏਪੁਰ ਅਰਾਈਆਂ ਨੇੜੇ ਸਤਲੁਜ ਦਰਿਆ ਅੰਦਰ ਆ ਕੇ ਵੱਸਿਆ ਚਾਰ ਪੀੜ੍ਹੀਆਂ ਪਹਿਲਾਂ ਇਕ ਮੁਸਲਿਮ ਪਰਿਵਾਰ ਦਰਿਆਈ ਜ਼ਮੀਨ 'ਚ ਆਧੁਨਿਕ ਢੰਗ ਨਾਲ ਸਬਜ਼ੀਆਂ ਦੀ ਖੇਤੀ ਵੱਡੇ ...
ਬਿਲਗਾ, 21 ਜੁਲਾਈ (ਮਨਜਿੰਦਰ ਸਿੰਘ ਜੌਹਲ)-ਇਥੋਂ ਨਜ਼ਦੀਕੀ ਪਿੰਡ ਤਲਵਣ ਵਿਖੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮ ਦੀ ਉਲੰਘਣਾ ਕਰਨ ਵਾਲਿਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਥਾਣਾ ਮੁਖੀ ਸੁਰਜੀਤ ਸਿੰਘ ਪੱਡਾ ਨੇ ਦੱਸਿਆ ਐੱਸ.ਆਈ. ਗੁਰਸ਼ਰਨ ਸਿੰਘ ਸਮੇਤ ਪੁਲਿਸ ਪਾਰਟੀ ...
ਆਦਮਪੁਰ, 21 ਜੁਲਾਈ (ਹਰਪ੍ਰੀਤ ਸਿੰਘ)-ਪੰਜਾਬ ਸਰਕਾਰ ਦੇ ਮਿਸ਼ਨ ਫ਼ਤਹਿ ਤਹਿਤ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਨ ਲਈ ਪਿੰਡ ਕੌਹਜਾ ਦੀ ਡਿਸਪੈਂਸਰੀ ਵਿਖੇ ਚਾਰ ਪਿੰਡਾਂ ਦੇ ਵਸਨੀਕਾਂ ਦੇ ਕੋਰੋਨਾ ਟੈਸਟ ਕੀਤੇ ਗਏ | ਸੀ.ਐਚ.ਸੀ. ਕਾਲਾ ਬੱਕਰਾ ਡਾ. ਮੁਕੇਸ਼ ਕੁਮਾਰ ਦੇ ...
ਗੁਰਾਇਆ, 21 ਜੁਲਾਈ (ਸੁਖਦੀਪ ਸਿੰਘ ਪੂੰਨੀਆਂ)-ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕੋਵਿਡ-19 ਦੀ ਆੜ 'ਚ ਲਗਾਤਾਰ ਮੁਲਾਜ਼ਮਾਾ, ਪੈਨਸ਼ਨਰਾਾ ਤੇ ਆਮ ਲੋਕਾਾ ਵਿਰੋਧੀ ਮਾਰੂ ਨੀਤੀਆਾ ਨੂੰ ਲਾਗੂ ਕੀਤਾ ਜਾ ਰਿਹਾ ਹੈ¢ਇਸ ਦਾ ਗੰਭੀਰਤਾ ਨਾਲ ਨੋਟਿਸ ਲੈਂਦਿਆਾ ਪੰਜਾਬ-ਯੂ. ਟੀ. ...
ਲੋਹੀਆਂ ਖਾਸ, 21 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਨਾਭਾ ਜੇਲ ਬ੍ਰੇਕ ਤੇ ਹੋਰ ਮਾਮਲਿਆਂ 'ਚ ਸ਼ਾਮਿਲ ਸਮਝੇ ਜਾਂਦੇ ਫਿਰੋਜ਼ਪੁਰ ਜੇਲ੍ਹ 'ਚ ਬੰਦ ਪਲਵਿੰਦਰ ਸਿੰਘ ਪਿੰਦਾ ਨੂੰ ਭਾਰੀ ਪੁਲਿਸ ਫੋਰਸ ਦੀ ਚੌਕਸੀ ਵਿਚ ਪਿੰਡ ਨਿਹਾਲੂਵਾਲ ਵਿਖੇ ਲਿਆਂਦਾ ਗਿਆ, ਜਿੱਥੇ ਉਸ ...
ਫਿਲੌਰ, 21 ਜੁਲਾਈ (ਸਤਿੰਦਰ ਸ਼ਰਮਾ)- ਅੱਜ ਸ਼ਾਮੀ 4 ਕੁ ਵਜੇ ਦੇ ਕਰੀਬ ਮੇਨ ਬਜ਼ਾਰ ਵਿਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਇਕ ਹਲਵਾਈ ਦੀ ਦੁਕਾਨ ਦੇ ਸਾਹਮਣੇ ਦੋ ਧੜਿਆਂ ਵਿਚ ਲੜਾਈ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਇਕ ਧੜ੍ਹੇ ਦੇ ਕੁੱਝ ਲੜਕੇ ਪਹਿਲਾਂ ਉੱਥੇ ਖੜ੍ਹੇ ...
ਜੰਡਿਆਲਾ ਮੰਜਕੀ, 21 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)-ਨਜ਼ਦੀਕੀ ਪਿੰਡ ਸਰਹਾਲੀ ਵਿਚ ਇਕ ਵਿਅਕਤੀ ਦੇ ਸੱਟਾਂ ਮਾਰਨ 'ਤੇ ਤਿੰਨ ਜਣਿਆਂ ਖਿਲਾਫ਼ ਥਾਣਾ ਸਦਰ ਜਲੰਧਰ ਵਿਚ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ | ਚੌਕੀ ਇੰਚਾਰਜ ਸਬ ਇੰਸਪੈਕਟਰ ਅਮਨਦੀਪ ...
ਨਕੋਦਰ, 21 ਜੁਲਾਈ (ਗੁਰਵਿੰਦਰ ਸਿੰਘ)-ਕੋਰੋਨਾ ਮਹਾਾਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਲੋਕਾਾ ਦਾ ਸਹਿਯੋਗ ਜ਼ਰੂਰੀ ਹੈ¢ ਇਸਦੇ ਲਈ ਸਿਹਤ ਵਭਾਗ ਵਲੋਂ ਜ਼ਾਰੀ ਦਿਸ਼ਾ ਨਿਰਦੇਸ਼ਾਾ ਦੀ ਪਾਲਣਾ ਕਰਨ ਤੇ ਮਾਸਕ ਪਹਿਨਣ, ਸਮਾਜਕ ਦੂਰੀ ਬਣਾਈ ਰੱਖਣਾ, ਬਿਨਾਾ ਲੋੜ ਤੋਂ ਬਾਹਰ ...
ਜੰਡਿਆਲਾ ਮੰਜਕੀ, 21 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)-ਸਿਹਤ ਵਿਭਾਗ ਪੰਜਾਬ ਵਿਚ ਐੱਨ.ਐੱਚ.ਐੱਮ. ਤਹਿਤ ਠੇਕੇ 'ਤੇ ਕੰਮ ਕਰ ਰਹੇ 9000 ਦੇ ਕਰੀਬ ਉੱਚ ਵਿੱਦਿਅਕ ਮੁਲਾਜ਼ਮ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ 23 ਜੁਲਾਈ ਤੋਂ ਆਪਣਾ ਕੰਮਕਾਜ ਛੱਡ ਕੇ ਪੰਜਾਬ ਸਰਕਾਰ ...
ਗੁਰਾਇਆ, 21 ਜੁਲਾਈ (ਸੁਖਦੀਪ ਸਿੰਘ ਪੂੰਨੀਆਂ)-ਗੁਰਾਇਆ ਦੀ ਪਹਿਲੀ ਕੋਰੋਨਾ ਪਾਜ਼ੀਟਿਵ ਮਹਿਲਾ ਨੀਨਾ ਗੁਪਤਾ ਦੇ ਪਰਵਾਰਿਕ ਮੈਂਬਰਾਂ 'ਚ 4 ਦੀ ਰਿਪੋਰਟ ਅੱਜ ਪਾਜ਼ੀਟਿਵ ਪਾਈ ਗਈ ਹੈ | ਇਨ੍ਹਾਂ 'ਚ ਕਮਲਾ ਦੇਵੀ 80 ਸਾਲ, ਨੀਰਜ ਗੁਪਤਾ 30 ਸਾਲ ਜਦਕਿ ਦੋ ਬੱਚੇ ਨਿਤਕ ਗੁਪਤਾ 5 ...
ਗੁਰਾਇਆ, 21 ਜੁਲਾਈ (ਸੁਖਦੀਪ ਸਿੰਘ ਪੂੰਨੀਆਂ, ਬਲਵਿੰਦਰ ਸਿੰਘ)-ਸਥਾਨਿਕ ਪੁਲਿਸ ਨੇ ਇਕ ਨਸ਼ਾ ਤਸਕਰ ਨੂੰ ਅਫੀਮ ਸਮੇਤ ਕਾਬੂ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ ਗੁਰਦੀਪ ਸਿੰਘ ਤੇ ਟੀਮ ਵਲੋਂ ਜੀ.ਟੀ ਰੋਡ ਚਚਰਾੜੀ 'ਚ ਪੈਟਰੋਲ ਪੰਪ ...
ਕਿਸ਼ਨਗੜ੍ਹ 21 ਜੁਲਾਈ (ਹਰਬੰਸ ਸਿੰਘ ਹੋਠੀ, ਹੁਸਨ ਲਾਲ)-ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਾ ਵਿਖੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਪਬਲਿਕ ਚੈਰੀਟੇਬਲ ਟਰੱਸਟ ਕਾਸ਼ੀ ਬਨਾਰਸ ਯ.ੂਪੀ. ਵਲੋਂ ਪ੍ਰੈੱਸ ਨੋਟ ...
ਨੂਰਮਹਿਲ, 21 ਜੁਲਾਈ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਥਾਣਾ ਮੁਖੀ ਹਰਦੀਪ ਸਿੰਘ ਮਾਨ ਨੇ ਦੱਸਿਆਂ ਕਿ ਪੁਲਿਸ ਵਲੋਂ ਇਕ ਨਾਕੇ ਦੌਰਾਨ ਜਲੰਧਰੀ ਚੁੰਗੀ ਨੂਰਮਹਿਲ ਵਲੋਂ ਆਉਂਦੇ ਇਕ ...
ਨੂਰਮਹਿਲ, 21 ਜੁਲਾਈ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣ ਕਰਨ ਦੇ ਦੋਸ਼ ਹੇਠ 6 ਵਿਅਕਤੀਆਂ ਖਿਲਾਫ਼ ਮੁਕੱਦਮਾਂ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਖਿਲਾਫ਼ ਮੁਕੱਦਮਾ ...
ਆਦਮਪੁਰ, 21 ਜੁਲਾਈ (ਰਮਨ ਦਵੇਸਰ)-ਆਦਮਪੁਰ ਦੀ ਰਹਿਣ ਵਾਲੀ ਕਮਲੇਸ਼ ਰਾਣੀ ਜੋ ਕਿ ਕਿਸੇ ਕੰਮ ਕਰਕੇ ਰਾਮਾ ਮੰਡੀ ਗਈ ਸੀ, ਜਿੱਥੇ ਉਨ੍ਹਾਂ ਦਾ ਡਾਰਕ ਬਰਾਊਨ ਰੰਗ ਦਾ ਪਰਸ ਡਿੱਗ ਗਿਆ, ਜਿਸ ਵਿਚ ਉਨ੍ਹਾਂ ਦੇ ਜ਼ਰੂਰੀ ਕਾਗਜਾਤ ਸਨ¢ ਇਸ ਸਬੰਧੀ ਉਨ੍ਹਾਂ ਨੇ ਸਾਂਝ ਕੇਂਦਰ ਵਿਚ ...
ਰੁੜਕਾ ਕਲਾਂ, 21 ਜੁਲਾਈ (ਦਵਿੰਦਰ ਸਿੰਘ ਖ਼ਾਲਸਾ)-ਪੰਜਾਬ ਸਰਕਾਰ ਵਲੋਂ ਪੰਜਾਬ ਅੰਦਰ ਦਰਿਆਵਾਂ 'ਤੇ ਮਾਈਨਿੰਗ ਰੋਕਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਿਲ੍ਹਾ ਜਲੰਧਰ ਦੇ ਬਲਾਕ ਰੁੜਕਾ ਕਲਾਂ ਅਧੀਨ ਪੈਂਦੇ ਪਿੰਡ ਦੰਦੂਵਾਲ ਦੇ ਵਾਸੀ ਨਛੱਤਰ ਸਿੰਘ ਤੇ ...
ਮਲਸੀਆਂ, 21 ਜੁਲਾਈ (ਸੁਖਦੀਪ ਸਿੰਘ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਕੇਂਦਰੀ ਮੰਤਰੀ ਸੌਮ ਪ੍ਰਕਾਸ਼ ਸਮੇਤ 9 ਸੰਸਦ ਮੈਂਬਰਾਂ ਦੇ ਘਰਾਂ ਦਾ ਘਿਰਾਓ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਅੱਜ ਬਲਾਕ ਪ੍ਰਧਾਨ ਗੁਰਮੇਲ ...
ਨਕੋਦਰ, 21 ਜੁਲਾਈ (ਗੁਰਵਿੰਦਰ ਸਿੰਘ)-ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਵਾਉਣ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਅੱਜ ਵਰ੍ਹਦੇ ਮੀਂਹ ਵਿਚ ਮੁਜ਼ਾਹਰਾ ਕਰਕੇ ਐੱਸ. ਡੀ. ਐੱਮ. ਦਫ਼ਤਰ ਨਕੋਦਰ ਵਿਚ ਧਰਨਾ ਦਿੱਤਾ¢ ਧਰਨੇ ਨੂੰ ਸੰਬੋਧਨ ਕਰਦੇ ਯੂਨੀਅਨ ਦੇ ਸੂਬਾ ਵਿੱਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX