ਜਲੰਧਰ, 5 ਅਗਸਤ (ਐੱਮ. ਐੱਸ. ਲੋਹੀਆ)-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਨੋਵਲ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਚੰਗੀ ਤਰ੍ਹਾਂ ਦੇਖਭਾਲ ਅਤੇ ਇਲਾਜ ਨੂੰ ਯਕੀਨੀ ਬਣਾਉਂਦਿਆਂ 30 ਬੈੱਡਾਂ ਵਾਲੀ ਕੋਵਿਡ ਸਹੂਲਤ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ...
ਜਲੰਧਰ, 5 ਅਗਸਤ (ਐੱਮ.ਐੱਸ. ਲੋਹੀਆ)- ਜ਼ਿਲ੍ਹੇ 'ਚ ਅੱਜ ਕੋਰੋਨਾ ਨਾਲ 4 ਮੌਤਾਂ ਹੋ ਗਈਆਂ ਹਨ, ਜਿਸ ਨਾਲ ਕੋਰੋਨਾ ਪ੍ਰਭਾਵਿਤ ਮਿ੍ਤਕਾਂ ਦੀ ਗਿਣਤੀ 72 ਹੋ ਗਈ ਹੈ | ਮਿ੍ਤਕਾਂ 'ਚ ਪਵਨ ਕੁਮਾਰ ਮਦਾਨ (52) ਵਾਸੀ ਮਾਡਲ ਟਾਊਨ ਜਲੰਧਰ, ਲਾਲ ਮੁਨੀ (26) ਵਾਸੀ ਗੁੱਜਰ ਪਿੰਡ, ਸ਼ਾਮ ਲਾਲ (60) ...
ਜਲੰਧਰ ਛਾਉਣੀ, 5 ਅਗਸਤ (ਪਵਨ ਖਰਬੰਦਾ)-ਥਾਣਾ ਸਦਰ ਅਧੀਨ ਆਉਂਦੇ ਪਿੰਡ ਬੰਬੀਆਂਵਾਲ ਦੀ ਰਹਿਣ ਵਾਲੀ ਪ੍ਰਵੀਨ ਕੁਮਾਰੀ ਪੁੱਤਰੀ ਰੂਪ ਲਾਲ ਨੇ ਪੁਲਿਸ ਕਮਿਸ਼ਨਰੇਟ ਤੋਂ ਮੰਗ ਕੀਤੀ ਹੈ ਉਸ ਨਾਲ ਧੋਖਾਧੜੀ ਕਰਨ ਵਾਲੇ ਉਸ ਦੇ ਸਹੁਰੇ ਦੋਸ਼ੀ ਰਾਮ ਲੁਭਾਇਆ ਪੁੱਤਰ ਨਸੀਬ ਚੰਦ ...
ਜਲੰਧਰ, 5 ਅਗਸਤ (ਸ਼ਿਵ)-ਇੰਪਰੂਵਮੈਂਟ ਟਰੱਸਟ ਆਪਣੀਆਂ ਕਾਲੋਨੀਆਂ ਦੇ ਅਲਾਟੀਆਂ ਨਾਲ ਅਜੀਬ ਤਰ੍ਹਾਂ ਦਾ ਵਿਵਹਾਰ ਕਰ ਰਿਹਾ ਹੈ | ਸੂਰੀਆ ਐਨਕਲੇਵ ਐਕਸ. ਦੇ ਇਕ ਅਲਾਟੀ ਐੱਮ. ਅੱੈਲ. ਸਹਿਗਲ ਤੋਂ ਬਾਅਦ ਇਕ ਹੋਰ ਅਲਾਟੀ ਸੰਗਰੂਰ ਨਿਵਾਸੀ ਸ਼ਾਮ ਲਾਲ ਤਿਵਾਰੀ ਦਾ ਮਾਮਲਾ ...
ਜਲੰਧਰ ਛਾਉਣੀ, 5 ਅਗਸਤ (ਪਵਨ ਖਰਬੰਦਾ)-ਨੰਗਲ ਕਰਾਰ ਖਾਂ ਵਿਖੇ ਇਕ ਕੁਆਰਟਰ 'ਚ ਰਹਿਣ ਵਾਲੇ ਵਿਅਕਤੀ ਰਮੇਸ਼ ਕੁਮਾਰ ਨੇ ਦੱਸਿਆ ਕਿ ਅੱਜ ਸਵੇਰ ਸਮੇਂ ਉਹ ਆਪਣੇ ਕੰਮ 'ਤੇ ਗਿਆ ਸੀ ਤੇ ਜਦੋਂ ਦੁਪਹਿਰ ਸਮੇਂ ਕੁਆਰਟਰ 'ਚ ਵਾਪਿਸ ਆਇਆ ਤਾਂ ਉਸ ਨੇ ਦੇਖਿਆ ਕਿ ਕਮਰੇ ਅੰਦਰ ਪਿਆ ...
ਜਲੰਧਰ, 5 ਅਗਸਤ (ਸ਼ਿਵ)-ਇਕ ਪਾਸੇ ਨਿਗਮ ਦੀ ਬਿਲਡਿੰਗ ਐਡਹਾਕ ਕਮੇਟੀ ਸ਼ਹਿਰ ਵਿਚ 10 ਸਾਲ ਪੁਰਾਣੀਆਂ ਬਣੀਆਂ ਕਾਲੋਨੀਆਂ 'ਤੇ ਕਾਰਵਾਈ ਦੀ ਮੰਗ ਕਰ ਰਹੀ ਹੈ, ਪਰ ਕਮੇਟੀ ਦੇ ਇਕ ਮੈਂਬਰ ਵਿਕੀ ਕਾਲੀਆ ਦੇ ਆਪਣੇ ਵਾਰਡ ਵਿਚ ਹੀ ਕਈ ਨਾਜਾਇਜ਼ ਉਸਾਰੀਆਂ ਧੜੱਲੇ ਨਾਲ ਹੋਣ ਕਰਕੇ ...
ਜਲੰਧਰ, 5 ਅਗਸਤ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂਆਂ ਵਲੋਂ ਧਰਮ ਨਿਰਪੱਖਤਾ ਨਿਯਮਾਂ ਦੀ ਉਲੰਘਣਾ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ | ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਪਾਰਟੀ ਦੇ ਕੌਮੀ ਜਨਰਲ ਸਕੱਤਰ ਜਸਕਰਨ ਸਿੰਘ ਕਾਹਨਸਿੰਘਵਾਲਾ ਤੇ ...
ਜਲੰਧਰ, 5 ਅਗਸਤ (ਜਸਪਾਲ ਸਿੰਘ)- ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਨੂੰ ਲੈ ਕੇ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਤੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਦੇ ਵਰਕਰਾਂ ਵਲੋਂ ਵਿਧਾਨ ਸਭਾ ...
ਚੁਗਿੱਟੀ/ਜੰਡੂਸਿੰਘਾ, 5 ਅਗਸਤ (ਨਰਿੰਦਰ ਲਾਗੂ)-ਸਥਾਨਕ ਕੋਟ ਰਾਮਦਾਸ ਰੇਲਵੇ ਫਾਟਕ ਨੇੜੇ ਅੱਜ ਹੋਏ ਸੜਕ ਹਾਦਸੇ 'ਚ ਇਕ ਪ੍ਰਵਾਸੀ ਵਿਅਕਤੀ ਜ਼ਖ਼ਮੀ ਹੋ ਗਿਆ | ਰਾਹਗੀਰਾਂ ਵਲੋਂ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕਾਂ ਨੇ ਦੱਸਿਆ ...
ਜਲੰਧਰ, 5 ਅਗਸਤ (ਸ਼ਿਵ)-ਨਿਗਮ ਪ੍ਰਸ਼ਾਸਨ ਕਮਿਸ਼ਨਰ ਕਰਨੇਸ਼ ਸ਼ਰਮਾ ਦੇ ਆਦੇਸ਼ਾਂ ਦੀ ਵੀ ਪਾਲਨਾ ਨਹੀਂ ਕਰ ਰਿਹਾ ਹੈ | ਕੁਝ ਦਿਨ ਪਹਿਲਾਂ ਨਗਰ ਨਿਗਮ ਡਰਾਈਵਰ ਅਤੇ ਟੈਕਨੀਕਲ ਸਟਾਫ਼ ਨਾਲ ਹੋਈ ਮੀਟਿੰਗ ਵਿਚ ਵਰਕਸ਼ਾਪ ਵਿਚ ਕੂਲਰ ਤੇ ਹੋਰ ਸਹੂਲਤਾਂ ਦੇਣ ਦੀ ਹਦਾਇਤ ਦਿੱਤੀ ਗਈ ਸੀ, ਪਰ ਕੋਈ ਅਮਲ ਨਾ ਹੋਣ ਕਰਕੇ ਉਕਤ ਜਥੇਬੰਦੀ ਦੇ ਮੈਂਬਰਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ | ਯੂਨੀਅਨ ਪ੍ਰਧਾਨ ਦੇਵਾਨੰਦ ਥਾਪਰ, ਮੁਕੇਸ਼ ਲੁਥਰ, ਅਸ਼ਵਨੀ ਟਿੰਕੂ, ਰਵਿੰਦਰ ਵਾਸੂ, ਵਿਕੀ ਗਿੱਲ, ਰਾਕੇਸ਼ ਕੁਮਾਰ, ਕਮਲ ਥਾਪਰ, ਅਨੂਪ ਗਿੱਲ, ਜੈ ਬਬਰੀਕ ਤੇ ਸੰਨ੍ਹੀ ਸਹੋਤਾ ਨੇ ਦੱਸਿਆ ਕਿ ਵਾਟਰ ਕੂਲਰ, ਗੱਡੀਆਂ ਧੋਣ ਵਾਲਾ ਵਾਸ਼ਿੰਗ ਸੈਂਟਰ ਤੇ ਹਵਾ ਭਰਨ ਵਾਲਾ ਕੰਪ੍ਰੈਸਰ ਠੀਕ ਨਾ ਹੋਣ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ | ਚੇਤੇ ਰਹੇ ਕਿ ਸਫ਼ਾਈ ਤੇ ਸਿਹਤ ਐਡਹਾਕ ਕਮੇਟੀ ਵੀ ਵਰਕਸ਼ਾਪ ਵਿਚ ਸਹੂਲਤਾਂ ਦੇਣ ਦੀਆਂ ਹਦਾਇਤਾਂ ਜਾਰੀ ਕਰ ਚੁੱਕੀ ਹੈ |
ਜਲੰਧਰ, 5 ਅਗਸਤ (ਜਤਿੰਦਰ ਸਾਬੀ)-ਆਖਿਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਸੂਬੇ ਵਿਚ ਫਿਟਨੱੈਸ ਕਰਨ ਵਾਲੇ ਜਿੰਮ ਤੇ ਇਸ ਦੇ ਨਾਲ ਹੀ ਯੋਗਾ ਕੇਂਦਰ ਾਂ ਵਿਚ ਅੱਜ ਤੋਂ ਪ੍ਰੈਕਟਿਸ ਸ਼ੁਰੂ ਹੋ ਗਈ ਹੈ | ਮਾਰਚ ਵਿਚ ਲੱਗੇ ਲਾਕਡਾਊਨ ਤੋਂ ਬਾਅਦ ...
ਮੰਡ (ਜਲੰਧਰ), 5 ਅਗਸਤ (ਬਲਜੀਤ ਸਿੰਘ ਸੋਹਲ)- ਸਾਉਣ ਮਹੀਨਾ ਜਿਥੇ ਧਰਤੀ 'ਤੇ ਹਰ ਪਾਸੇ ਹਰਿਆਲੀ ਵਾਲਾ ਮੰਨਿਆ ਗਿਆ ਹੈ, ਉਥੇ ਇਹ ਕੁੜੀਆਂ-ਚਿੜੀਆਂ ਲਈ ਵੀ ਅਹਿਮ ਹੁੰਦਾ ਹੈ | ਨਵੀਆਂ ਵਿਆਹੀਆਂ ਕੁੜੀਆਂ ਸਾਉਣ ਦਾ ਮਹੀਨਾ ਕੱਟਣ ਪੇਕੇ ਪਿੰਡ ਆਉਂਦੀਆਂ ਹਨ ਤੇ ਆਪਣੇ ਸਹੁਰਿਆਂ ...
ਲਾਂਬੜਾ, 5 ਅਗਸਤ (ਕੁਲਜੀਤ ਸਿੰਘ ਸੰਧੂ)- ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਬਾਦਸ਼ਾਹਪੁਰ 'ਚ ਭਰਾ ਨੂੰ ਰੱਖੜੀ ਬੰਨ੍ਹਣ ਆਈ ਭੈਣ 'ਤੇ ਕੁਝ ਲੋਕਾਂ ਵਲੋਂ ਜਾਨਲੇਵਾ ਹਮਲਾ ਕਰ ਗੰਭੀਰ ਜ਼ਖ਼ਮੀ ਕੀਤੇ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ...
ਜਲੰਧਰ, 5 ਅਗਸਤ (ਸ਼ਿਵ)-ਸਵੱਛ ਭਾਰਤ ਮਿਸ਼ਨ ਵਿਚ ਗਿੱਲੇ ਕੂੜੇ ਤੋਂ ਖ਼ਾਦ ਬਣਾਉਣ ਦੀ ਮੁਹਿੰਮ ਹੁਣ ਅਸਰ ਲਿਆਉਣ ਲੱਗੀ ਹੈ ਤੇ ਕਈ ਜਗਾ ਵਪਾਰਕ ਅਦਾਰਿਆਂ ਵਿਚ ਗਿੱਲੇ ਕੂੜੇ ਤੋਂ ਖ਼ਾਦ ਬਣਨ ਲੱਗੀ ਹੈ | ਨਿਗਮ ਦੇ ਸੈਨੇਟਰੀ ਇੰਸਪੈਕਟਰ ਅਸ਼ੋਕ ਭੀਲ ਨੇ ਜਾਣਕਾਰੀ ਦਿੰਦੇ ...
ਜਲੰਧਰ, 5 ਅਗਸਤ (ਜਸਪਾਲ ਸਿੰਘ)-ਜਲੰਧਰ ਛਾਉਣੀ ਹਲਕੇ 'ਚ ਪੈਂਦੇ ਪਿੰਡਾਂ ਦੀਆਂ ਜ਼ਿਆਦਾਤਰ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੈ ਤੇ ਇਨ੍ਹਾਂ ਸੜਕਾਂ ਦੀ ਤਰਸਯੋਗ ਹਾਲਤ ਹੀ ਇਲਾਕੇ ਦੇ ਵਿਕਾਸ ਦੀ ਗਵਾਹੀ ਭਰਦੀ ਹੈ | ਇਲਾਕੇ ਦੇ ਲੋਕਾਂ ਨੂੰ ਹਲਕਾ ਵਿਧਾਇਕ ਪ੍ਰਗਟ ਸਿੰਘ ...
ਜਲੰਧਰ, 5 ਅਗਸਤ (ਮੇਜਰ ਸਿੰਘ)-ਫ਼ਾਸ਼ੀ ਹਮਲਿਆਂ ਵਿਰੋਧੀ ਫਰੰਟ ਨੇ ਮਾਝਾ ਖੇਤਰ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਅਸਲੀ ਦੋਸ਼ੀਆਂ ਦਾ ਚਿਹਰਾ ਸਾਹਮਣੇ ਲਿਆਉਣ ਲਈ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਸਮਾਂਬੱਧ ਜਾਂਚ ਕਰਾਉਣ ਦੀ ਮੰਗ ਚੁੱਕੀ ਹੈ | ਇਸ ਸਬੰਧੀ ...
ਜਲੰਧਰ, 5 ਅਗਸਤ (ਮੇਜਰ ਸਿੰਘ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਵੱਖ-ਵੱਖ ਮਸ਼ੀਨਾਂ 'ਤੇ ਸਬਸਿਡੀ ਦਿੱਤੀ ਜਾ ਰਹੀ ਹੈ | ਡਾ: ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ...
ਚੁਗਿੱਟੀ/ਜੰਡੂਸਿੰਘਾ, 5 ਅਗਸਤ (ਨਰਿੰਦਰ ਲਾਗੂ)-ਸ਼੍ਰੋਮਣੀ ਅਕਾਲੀ ਦਲ ਸਰਕਲ ਪਤਾਰਾ ਦੇ ਆਗੂਆਂ ਵਲੋਂ ਵਰਕਰਾਂ ਨਾਲ ਇਕ ਬੈਠਕ ਪਿੰਡ ਬੋਲੀਨਾ ਦੋਆਬਾ ਵਿਖੇ ਕੀਤੀ ਗਈ | ਇਸ ਮੌਕੇ ਉਕਤ ਸਰਕਲ ਦੇ ਫਿਰ ਤੋਂ ਪ੍ਰਧਾਨ ਬਣਾਏ ਗਏ ਦਵਿੰਦਰ ਸਿੰਘ ਬੁਢਿਆਣਾ ਦਾ ਉਚੇਚੇ ਤੌਰ 'ਤੇ ...
ਜਮਸ਼ੇਰ ਖ਼ਾਸ, 5 ਅਗਸਤ (ਰਾਜ ਕਪੂਰ)-ਆਸ-ਪਾਸ ਪਿੰਡਾਂ ਦੇ ਫ਼ੋਟੋਗ੍ਰਾਫ਼ਰਾਂ ਦੀ ਅਹਿਮ ਮੀਟਿੰਗ ਸਥਾਨਕ ਕਸਬੇ ਵਿਚ ਹੋਈ ਜਿਸ ਵਿਚ ਦਰਜਨ ਭਰ ਪਿੰਡਾਂ ਦੇ ਫ਼ੋਟੋਗ੍ਰਾਫ਼ਰਾਂ ਨੇ ਭਾਗ ਲਿਆ | ਇਸ ਮੌਕੇ ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਸਾਂਦਲ ...
ਜਲੰਧਰ, 5 ਅਗਸਤ (ਰਣਜੀਤ ਸਿੰਘ ਸੋਢੀ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਦੇਰ ਤੋਂ ਲਟਕਦੀਆਾ ਅਧਿਆਪਕ ਮੰਗਾਾ ਦੇ ਹੱਲ ਲਈ ਜਥੇਬੰਦੀ ਨੇ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਵਲੋਂ ਅਧਿਆਪਕ ਮਸਲਿਆਾ ਦੇ ਨਿਬੇੜੇ ਲਈ ਕੋਈ ਕਦਮ ਨਾ ਉਠਾਏ ਜਾਣ ਦੇ ਵਿਰੋਧ ਵਜੋਂ 5 ...
ਜਲੰਧਰ, 5 ਅਗਸਤ (ਚੰਦੀਪ ਭੱਲਾ)-ਜੁਆਇੰਟ ਐਕਸ਼ਨ ਕਮੇਟੀ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵੀਰਵਾਰ 6 ਅਗਸਤ ਤੋਂ ਕਲਮਛੋੜ ਹੜਤਾਲ ਕੀਤੀ ਜਾ ਰਹੀ ਤੇ ਇਹ ਹੜਤਾਲ 14 ਅਗਸਤ ਤੱਕ ਜਾਰੀ ਰਹੇਗੀ, ਜਿਸ ਦੇ ਤਹਿਤ ਹੁਣ 16 ਅਗਸਤ ਤੱਕ ਕੰਮਕਾਜ਼ ਠੱਪ ਰਹੇਗਾ ਕਿਉਂਕਿ 15 ਅਗਸਤ ...
ਜਲੰਧਰ, 5 ਅਗਸਤ (ਸ਼ਿਵ)- ਸਮਾਰਟ ਸਿਟੀ ਵਿਚ 11 ਚੌਕਾਂ ਦਾ ਕੰਮ ਲੈਣ ਵਾਲੇ ਠੇਕੇਦਾਰ ਵਲੋਂ ਢਿੱਲੇ ਤਰੀਕੇ ਨਾਲ ਕੰਮ ਕਰਨ ਤੋਂ ਨਾਰਾਜ਼ ਸਮਾਰਟ ਸਿਟੀ ਕੰਪਨੀ ਨੇ ਠੇਕੇਦਾਰ ਨੂੰ ਆਖ਼ਰੀ ਨੋਟਿਸ ਜਾਰੀ ਕੀਤਾ ਜਾਵੇਗਾ | ਵਿਧਾਇਕ ਵਾਰ-ਵਾਰ ਕਹਿ ਰਹੇ ਹਨ ਕਿ ਉਹ ਸਮਾਰਟ ਸਿਟੀ ...
ਜਲੰਧਰ, 5 ਅਗਸਤ (ਹਰਵਿੰਦਰ ਸਿੰਘ ਫੁੱਲ)-ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਮੋਬਾਈਲ ਭੱਤੇ 'ਤੇ ਕੱਟ ਲਾਉਣ ਅਤੇ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ ਅਤੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ 'ਚ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਪਾਵਰ ...
ਜਲੰਧਰ ਛਾਉਣੀ, 5 ਅਗਸਤ (ਪਵਨ ਖਰਬੰਦਾ)-ਵਿਧਾਨ ਸਭਾ ਦੀਆਂ ਚੋਣਾਂ ਹੋਣ ਨੂੰ ਭਾਵੇਂ ਅਜੇ ਇਕ ਸਾਲ ਦਾ ਸਮਾਂ ਪਿਆ ਹੋਇਆ ਹੈ ਪਰ ਵੱਖ-ਵੱਖ ਹਲਕਿਆਂ ਤੋਂ ਟਿਕਟ ਦੀ ਦਾਅਵੇਦਾਰੀ ਜਤਾਉਣ ਵਾਲੇ ਕਈ ਸਿਆਸੀ ਪਾਰਟੀਆਂ ਦੇ ਕਈ ਆਗੂਆਂ ਵਲੋਂ ਹੁਣ ਤੋਂ ਹੀ ਆਪਣੀਆਂ ...
ਜਲੰਧਰ 5 ਅਗਸਤ (ਸ਼ੈਲੀ)-ਅਯੋਧਿਆ ਵਿਖੇ ਸ੍ਰੀ ਰਾਮ ਮੰਦਿਰ ਦੇ ਨਿਰਮਾਣ ਦੇ ਸ਼ੁਰੂ ਹੋਣ ਦੇ ਇਤੀਹਾਸਕ ਦਿਨ ਤੇ ਜਿੱਥੇ ਪੂਰੇ ਦੇਸ਼ ਵਿਚ ਭਗਤਾਂ ਵਿਚ ਖੁਸ਼ੀ ਦੀ ਲਹਿਰ ਚੱਲ ਰਹੀ ਹੈ ਉੱਥੇ ਹੀ ਜਲੰਧਰ ਵਿਖੇ ਵੀ ਭੂਮੀ ਪੂਜਨ ਮੌਕੇ ਭਗਤਾਂ ਵਿਚ ਕਾਫ਼ੀ ਉਤਸਾਹ ਦਿਖਾਈ ...
ਜਲੰਧਰ, 5 ਅਗਸਤ (ਰਣਜੀਤ ਸਿੰਘ ਸੋਢੀ)-ਸਿੱਖਿਆ ਵਿਭਾਗ ਵਲੋਂ ਤਿਆਰ ਕੀਤੀ ਗਈ ਪੰਜਾਬ ਐਜੂਕੇਅਰ ਐਪ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਪਸੰਦੀਦਾ ਐਪ ਬਣ ਚੁੱਕੀ ਹੈ | ਇਕ ਮਹੀਨੇ ਤੋਂ ਘੱਟ ਸਮੇਂ 'ਚ ਇਸ ਐਪ ਦੇ 316723 ਯੂਜ਼ਰ ਬਣ ਚੁੱਕੇ ਹਨ | ਪੰਜਾਬ ਐਜੂਕੇਅਰ ਐਪ 4.65 ਰੇਟਿੰਗ ਨਾਲ ...
ਲੋਹੀਆਂ ਖਾਸ, 5 ਅਗਸਤ (ਬਲਵਿੰਦਰ ਸਿੰਘ ਵਿੱਕੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ | ਇਸੇ ਲੜੀ ਤਹਿਤ ਬੋਰਡ ਵਲੋਂ ਸਭ ਤੋਂ ਪਹਿਲਾਂ ਸ਼ਬਦ ...
ਸ਼ਾਹਕੋਟ, 5 ਅਗਸਤ (ਸੁਖਦੀਪ ਸਿੰਘ)-ਸ਼ਾਹਕੋਟ ਬਲਾਕ 'ਚ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਦਾ ਕੋਰੋਨਾ ਪਾਜ਼ੀਟਿਵ ਆਉਣਾ ਲਗਾਤਾਰ ਜਾਰੀ ਹੈ | ਬੁੱਧਵਾਰ ਨੂੰ ਇਲਾਕੇ ਦੇ ਦੋ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ | ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਡਾ. ਅਮਰਦੀਪ ...
ਸ਼ਾਹਕੋਟ, 5 ਅਗਸਤ (ਸੁਖਦੀਪ ਸਿੰਘ)-'ਗੈੱਟ ਵੈੱਲ ਸੂਨ' ਸ਼ਬਦ ਅਕਸਰ ਹੀ ਕਿਸੇ ਦੀ ਤੰਦਰੁਸਤੀ ਦੀ ਕਾਮਨਾ ਲਈ ਵਰਤਿਆ ਜਾਂਦਾ ਹੈ | ਹੁਣ ਇਹ ਸ਼ਬਦ ਪੰਜਾਬ ਸਰਕਾਰ ਦੀ ਤੰਦਰੁਸਤੀ ਲਈ ਵਰਤਿਆ ਜਾ ਰਿਹਾ ਹੈ | ਇਸ ਲਈ ਸਰਵ ਸਿੱਖਿਆ ਅਭਿਆਨ ਦਫ਼ਤਰੀ ਮੁਲਾਜ਼ਮਾਂ ਵਲੋਂ ਕੀਤੇ ...
ਫਿਲੌਰ, 5 ਅਗਸਤ (ਸਤਿੰਦਰ ਸ਼ਰਮਾ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਦੇਰ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਹੱਲ ਲਈ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਵਲੋਂ ਅਧਿਆਪਕ ਮਸਲਿਆਂ ਦੇ ਨਬੇੜੇ ਲਈ ਕੋਈ ਕਦਮ ਨਾ ਉਠਾਏ ਜਾਣ ਦੇ ਵਿਰੋਧ ਵਜੋਂ 'ਵੰਗਾਰ ਦਿਵਸ' ਮਨਾਇਆ ...
ਜਲੰਧਰ, 5 ਅਗਸਤ (ਚੰਦੀਪ ਭੱਲਾ)-ਕਮਿਸ਼ਨਰ, ਜਲੰਧਰ ਮੰਡਲ ਜਲੰਧਰ ਦੇ ਦਫ਼ਤਰ ਦੇ ਅਹਾਤੇ ਵਿਚ ਬਣੀ ਕੰਟੀਨ (ਕੇਵਲ ਇਕ ਕਮਰਾ) ਦੀ ਨਿਲਾਮੀ ਮਿਤੀ 07.08.2020 ਨੂੰ ਕਮਿਸ਼ਨਰ ਜਲੰਧਰ ਦੀ ਅਦਾਲਤ ਦੇ ਕਮਰੇ ਦੇ ਬਾਹਰ 3.00 ਵਜੇ ਰੱਖੀ ਗਈ ਹੈ | ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਰ ਬੋਲੀ ...
ਜਲੰਧਰ ਛਾਉਣੀ, 5 ਅਗਸਤ (ਪਵਨ ਖਰਬੰਦਾ)-ਨੈਸ਼ਨਲ ਹਾਈ-ਵੇਅ ਅਥਾਰਟੀ ਵਲੋਂ ਭਾਵੇਂ ਪੀ. ਏ. ਪੀ. ਅਤੇ ਰਾਮਾ ਮੰਡੀ ਫਲਾਈ ਓਵਰਾਂ ਨੂੰ ਚਾਲੂ ਕਰ ਦਿੱਤਾ ਗਿਆ ਹੈ ਪਰ ਇਨ੍ਹਾਂ 'ਚ ਅੱਜ ਵੀ ਕਈ ਕਮੀਆਂ ਛੱਡ ਦਿੱਤੇ ਜਾਣ ਕਾਰਨ ਲੋਕ ਇਨ੍ਹਾਂ ਫਲਾਈ ਓਵਰਾਂ ਦੀ ਸਹੂਲਤਾਂ ਦਾ ਪੂਰਾ ...
ਸ਼ਾਹਕੋਟ, 5 ਅਗਸਤ (ਸੁਖਦੀਪ ਸਿੰਘ)-ਸ਼ਾਹਕੋਟ ਦੀ ਦੁਸਹਿਰਾ ਗਰਾਉਂਡ ਨੇੜੇ ਲੱਗੇ ਕੂੜੇ ਦੇ ਡੰਪ ਤੋਂ ਪ੍ਰੇਸ਼ਾਨ ਲੋਕਾਂ ਦੀ ਮੁਸ਼ਕਿਲ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਦੀ ਅਗਵਾਈ 'ਚ ਐੱਸ.ਡੀ.ਐੱਮ. ਦੇ ਨਾਂ ਤਹਿਸੀਲਦਾਰ ...
ਨਕੋਦਰ, 5 ਅਗਸਤ (ਗੁਰਵਿੰਦਰ ਸਿੰਘ)-ਪਿੰਡ ਸ਼ੰਕਰ ਦੀ ਇਕ ਮਹਿਲਾ ਨੇ ਪਿੰਡ ਦੇ ਸਰਪੰਚ ਦੇ ਖਿਲਾਫ਼ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਤੇ ਸਰਪੰਚ ਤੇ ਉਸਦੇ ਸਾਥੀਆਾ ਨੇ ਉਸ ਨਾਲ ਬਦਸਲੂਕੀ ਕੀਤੀ ਤੇ ਉਸ ਨੂੰ ਜਬਰਦਸਤੀ ਪੰਚਾਇਤ ਘਰੋਂ ਬਾਹਰ ਸੁਟਿਆ ਅਤੇ ਜਾਤੀ ਸੂਚਕ ਸ਼ਬਦ ...
ਕਿਸ਼ਨਗੜ੍ਹ, 5 ਅਗਸਤ (ਹਰਬੰਸ ਸਿੰਘ ਹੋਠੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਕਾਾਗਰਸ ਦੀ ਸੂਬਾ ਸਰਕਾਰ ਦੀਆਾ ਲੋਕ ਮਾਰੂ ਨੀਤੀਆਂ ਿਖ਼ਲਾਫ਼ ਪਿੰਡ ਰਾਏਪੁਰ ਰਸੂਲਪੁਰ, ਕਾਹਨਪੁਰ ਬੁਲੰਦਪੁਰ, ਨੂਰਪੁਰ ਨਿਊ ਹਰਿਗੋਬਿੰਦ ਨਗਰ ਤੇ ਰੰਧਾਵਾ ਮਸੰਦਾਾ ਆਦਿ ਪਿੰਡਾਾ 'ਚ ਸੇਠ ...
ਕਿਸ਼ਨਗੜ੍ਹ, 5 ਅਗਸਤ (ਹੁਸਨ ਲਾਲ)-ਪੰਜਾਬ ਯੂਥ ਕਾਂਗਰਸ ਪ੍ਰਧਾਨ ਵਰਿੰਦਰ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਹਲਕਾ ਕਰਤਾਰਪੁਰ ਯੂਥ ਕਾਂਗਰਸ ਦੇ ਪ੍ਰਧਾਨ ਦਮਨ ਕੁਰਾਲਾ ਦੀ ਯੋਗ ਅਗਵਾਈ ਵਿਚ ਯੂਥ ਵਰਕਰਾਂ ਵਲੋਂ ਕਿਸ਼ਨਗੜ੍ਹ ਚੌਕ 'ਚ ਕੇਂਦਰ ਸਰਕਾਰ ਦੀਆਂ ਕਿਸਾਨ ...
ਗੁਰਾਇਆ, 5 ਅਗਸਤ (ਚਰਨਜੀਤ ਸਿੰਘ ਦੁਸਾਂਝ)-ਹਲਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਦੀ ਅਗਵਾਈ 'ਚ ਪਿੰਡ ਵਿਰਕਾਂ 'ਚ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਤਾਂ ਕੀ ਪੂਰੇ ...
ਸ਼ਾਹਕੋਟ, 5 ਅਗਸਤ (ਸੁਖਦੀਪ ਸਿੰਘ)-ਸ਼ਾਹਕੋਟ ਦੀ ਦੁਸਹਿਰਾ ਗਰਾਉਂਡ ਨੇੜੇ ਲੱਗੇ ਕੂੜੇ ਦੇ ਡੰਪ ਤੋਂ ਪ੍ਰੇਸ਼ਾਨ ਲੋਕਾਂ ਦੀ ਮੁਸ਼ਕਿਲ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਦੀ ਅਗਵਾਈ 'ਚ ਐੱਸ.ਡੀ.ਐੱਮ. ਦੇ ਨਾਂ ਤਹਿਸੀਲਦਾਰ ...
ਆਦਮਪੁਰ, 5 ਅਗਸਤ (ਹਰਪ੍ਰੀਤ ਸਿੰਘ)-ਪੰਜਾਬ ਸਰਕਾਰ ਦੀਆਂ ਮੁਲਾਜ਼ਮਾਂ ਮਾਰੂ ਨੀਤੀਆਂ ਖਿਲਾਫ਼ ਪੰਜਾਬ ਸਟੇਟ ਪਾਵਰ ਕਾਮ ਸਬ ਡਵੀਜਨ ਅਲਾਵਲਪੁਰ ਵਿਖੇ ਬਿਜਲੀ ਮੁਲਾਜਮਾਂ ਦੀ ਜੁਆਇੰਟ ਫੋਰਮ ਇੰਪਲਾਈਜ਼ ਫੈਡਰੇਸ਼ਨ ਟੈਕਨੀਕਲ ਸਰਵਿਸ ਯੂਨੀਅਨ ਦੇ ਸਮੂਹ ਅਹੁਦੇਦਾਰਾਂ ...
ਮਹਿਤਪੁਰ, 5 ਅਗਸਤ (ਮਿਹਰ ਸਿੰਘ ਰੰਧਾਵਾ)-ਜਨਤਕ ਵੰਡ ਪ੍ਰਣਾਲੀ ਤੇ ਕੋਰੋਨਾ ਵਾਇਰਸ ਦੇ ਪ੍ਰਭਾਵ ਹੇਠ ਪੈਕੇਜ ਦਿੱਤੇ ਜਾਣ ਵਾਲੇ ਅਨਾਜ ਤੋਂ ਦੌੜ ਰਹੀਆਂ ਪੰਜਾਬ ਤੇ ਕੇਂਦਰ ਸਰਕਾਰ ਦੇ ਵਿਰੋਧ 'ਚ ਪੇਂਡੂ ਮਜ਼ਦੂਰ ਯੂੀਅਨ ਪੰਜਾਬ ਦੇ ਸੱਦੇ 'ਤੇ ਬਿਜਲੀ ਘਰ ਮਹਿਤਪੁਰ ਤੋਂ ...
ਸ਼ਾਹਕੋਟ, 5 ਅਗਸਤ (ਸੁਖਦੀਪ ਸਿੰਘ)-ਕੇਂਦਰ ਸਰਕਾਰ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਸੂਬੇ ਦੀ ਕਾਂਗਰਸ ਸਰਕਾਰ ਜਨਤਕ ਅਦਾਰਿਆਂ ਦਾ ਭੋਗ ਪਾ ਕੇ ਮਿਹਨਤੀ ਲੋਕਾਂ ਨੂੰ ਵੱਡੇ ਸੰਕਟ ਵੱਲ ਧੱਕ ਰਹੀ ਹੈ | ਇਸ ਦੇ ਨਾਲ ਹੀ ਜਨਤਕ ਵੰਡ ਪ੍ਰਣਾਲੀ ਹੇਠ ਅਤੇ ਕੋਰੋਨਾ ਵਾਇਰਸ ਦੇ ...
ਗੁਰਾਇਆ, 5 ਅਗਸਤ (ਬਲਵਿੰਦਰ ਸਿੰਘ)-ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕੋਵਿਡ-19ਦੀ ਆੜ 'ਚ ਲਗਾਤਾਰ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਆਮ ਲੋਕਾਂ ਵਿਰੋਧੀ ਮਾਰੂ ਨੀਤੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ | ਮੁਲਾਜ਼ਮਾਂ ਵਲੋ ਲਹੂ ਵੀਟਵੇਂ ਸੰਘਰਸ਼ਾਂ ਨਾਲ ਪ੍ਰਾਪਤ ਕੀਤੀਆਂ ...
ਸ਼ਾਹਕੋਟ, 5 ਅਗਸਤ (ਸੁਖਦੀਪ ਸਿੰਘ, ਬਾਂਸਲ)-ਸ਼ਾਹਕੋਟ ਬਲਾਕ 'ਚ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਦਾ ਕੋਰੋਨਾ ਪਾਜ਼ੀਟਿਵ ਆਉਣਾ ਲਗਾਤਾਰ ਜਾਰੀ ਹੈ | ਬੁੱਧਵਾਰ ਨੂੰ ਇਲਾਕੇ ਦੇ ਦੋ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ | ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਡਾ. ...
ਮਹਿਤਪੁਰ, 5 ਅਗਸਤ (ਮਿਹਰ ਸਿੰਘ ਰੰਧਾਵਾ)-ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ 'ਚ ਬਤੌਰ ਬੀ. ਡੀ. ਪੀ. ਓ. ਸੇਵਾਵਾਂ ਨਿਭਾਅ ਰਹੇ ਨਵੀਨ ਰੱਤੂ ਦੇ ਯੂ. ਪੀ. ਐੱਸ. ਸੀ. ਵਲੋਂ ਜਾਰੀ ਫਾਈਨਲ ਨਤੀਜੇ 'ਚ ਸਥਾਨ ਹਾਸਿਲ ਕਰਨ ਨਾਲ ਮਹਿਤਪੁਰ ਵਾਸੀਆਂ 'ਚ ਖੁਸ਼ੀ ਦੀ ...
ਨੂਰਮਹਿਲ, 5 ਅਗਸਤ (ਜਸਵਿੰਦਰ ਸਿੰਘ ਲਾਂਬਾ)-ਪਿੰਡ ਪੱਬਮਾਂ ਵਿਖੇ ਬਾਬਾ ਬੂਟਾ ਸ਼ਾਹ ਦਰਬਾਰ ਤੇ ਗੁੱਗਾ ਨੌਮੀ ਮੌਕੇ 13-14 ਅਗਸਤ ਨੂੰ ਕਰਵਾਇਆ ਜਾਣ ਵਾਲਾ ਮੇਲਾ ਮੁਲਤਵੀ ਕੀਤਾ ਗਿਆ ਹੈ | ਪ੍ਰਧਾਨ ਚੂਹੜ ਰਾਮ ਦੱਸਿਆ ਕਿ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਕਾਰੋਨਾ ...
ਸ਼ਾਹਕੋਟ, 5 ਅਗਸਤ (ਸੁਖਦੀਪ ਸਿੰਘ)-'ਗੈੱਟ ਵੈੱਲ ਸੂਨ' ਸ਼ਬਦ ਅਕਸਰ ਹੀ ਕਿਸੇ ਦੀ ਤੰਦਰੁਸਤੀ ਦੀ ਕਾਮਨਾ ਲਈ ਵਰਤਿਆ ਜਾਂਦਾ ਹੈ | ਹੁਣ ਇਹ ਸ਼ਬਦ ਪੰਜਾਬ ਸਰਕਾਰ ਦੀ ਤੰਦਰੁਸਤੀ ਲਈ ਵਰਤਿਆ ਜਾ ਰਿਹਾ ਹੈ | ਇਸ ਲਈ ਸਰਵ ਸਿੱਖਿਆ ਅਭਿਆਨ ਦਫ਼ਤਰੀ ਮੁਲਾਜ਼ਮਾਂ ਵਲੋਂ ਕੀਤੇ ...
ਜਮਸ਼ੇਰ ਖ਼ਾਸ, 5 ਅਗਸਤ (ਰਾਜ ਕਪੂਰ)-ਆਸ-ਪਾਸ ਪਿੰਡਾਂ ਦੇ ਫ਼ੋਟੋਗ੍ਰਾਫ਼ਰਾਂ ਦੀ ਅਹਿਮ ਮੀਟਿੰਗ ਸਥਾਨਕ ਕਸਬੇ ਵਿਚ ਹੋਈ ਜਿਸ ਵਿਚ ਦਰਜਨ ਭਰ ਪਿੰਡਾਂ ਦੇ ਫ਼ੋਟੋਗ੍ਰਾਫ਼ਰਾਂ ਨੇ ਭਾਗ ਲਿਆ | ਇਸ ਮੌਕੇ ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਸਾਂਦਲ ...
ਜਲੰਧਰ, 5 ਅਗਸਤ (ਜਸਪਾਲ ਸਿੰਘ)-ਵਿਧਾਨ ਸਭਾ ਹਲਕਾ ਨਕੋਦਰ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ ਦੋ ਦਰਜਨ ਦੇ ਕਰੀਬ ਪਰਿਵਾਰਾਂ ਨੇ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰਦੇ ਹੋਏ ਕਾਂਗਰਸ ਦਾ ਹੱਥ ਫੜ੍ਹ ਲਿਆ | ਇਹ ਦਾਅਵਾ ਹਲਕੇ ਦੇ ਸੀਨੀਅਰ ...
ਸ਼ਾਹਕੋਟ, 5 ਅਗਸਤ (ਬਾਾਸਲ)-ਕੋਰੋਨਾ ਮਹਾਾਮਾਰੀ ਤੋਂ ਬਚਣ ਲਈ ਹਰ ਵਿਅਕਤੀ ਨੂੰ ਸਵੇ-ਇੱਛਾ ਨਾਲ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ ਤਾਕਿ ਉਹ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਇਸ ਬਿਮਾਰੀ ਤੋਂ ਬਚਾਅ ਸਕੇ¢ ਇਹ ਵਿਚਾਰ ਸਮਾਜ ਸੇਵੀ ਤਜਿੰਦਰ ਸਿੰਘ ਰਾਮਪੁਰ ਨੇ ...
ਚਰਨਜੀਤ ਸਿੰਘ ਦੁਸਾਂਝ 8847444324 ਗੁਰਾਇਆ- 1947 'ਚ ਉਜੜਨ ਤੋਂ ਬਾਅਦ ਨਜ਼ਦੀਕੀ ਪਿੰਡ ਨਵਾਂ ਪਿੰਡ, ਜੱਜਾਂ ਕਲਾਂ, ਢੀਡਸਾਂ ਨਾਲ ਸਬੰਧਿਤ ਵਸਨੀਕਾਂ ਨੂੰ ਜ਼ਮੀਨ ਇੱਥੇ ਅਲਾਟ ਹੋਣ 'ਤੇ ਮੁੜ ਆਬਾਦ ਹੋਇਆ ਗੁਰਾਇਆ ਤੋਂ 7 ਕਿਲੋਮੀਟਰ ਦੂਰ ਦੱਖਣ-ਪੱਛਮ 'ਚ ਸਥਿਤ ਪਿੰਡ ਲਾਂਗੜੀਆ ...
ਲੋਹੀਆਂ ਖਾਸ, 5 ਅਗਸਤ (ਬਲਵਿੰਦਰ ਸਿੰਘ ਵਿੱਕੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ | ਇਸੇ ਲੜੀ ਤਹਿਤ ਬੋਰਡ ਵਲੋਂ ਸਭ ਤੋਂ ਪਹਿਲਾਂ ਸ਼ਬਦ ...
ਫਿਲੌਰ, 5 ਅਗਸਤ (ਸਤਿੰਦਰ ਸ਼ਰਮਾ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਦੇਰ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਹੱਲ ਲਈ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਵਲੋਂ ਅਧਿਆਪਕ ਮਸਲਿਆਂ ਦੇ ਨਬੇੜੇ ਲਈ ਕੋਈ ਕਦਮ ਨਾ ਉਠਾਏ ਜਾਣ ਦੇ ਵਿਰੋਧ ਵਜੋਂ 'ਵੰਗਾਰ ਦਿਵਸ' ਮਨਾਇਆ ...
ਚੁਗਿੱਟੀ/ਜੰਡੂਸਿੰਘਾ, 5 ਅਗਸਤ (ਨਰਿੰਦਰ ਲਾਗੂ)-ਸ਼੍ਰੋਮਣੀ ਅਕਾਲੀ ਦਲ ਸਰਕਲ ਪਤਾਰਾ ਦੇ ਆਗੂਆਂ ਵਲੋਂ ਵਰਕਰਾਂ ਨਾਲ ਇਕ ਬੈਠਕ ਪਿੰਡ ਬੋਲੀਨਾ ਦੋਆਬਾ ਵਿਖੇ ਕੀਤੀ ਗਈ | ਇਸ ਮੌਕੇ ਉਕਤ ਸਰਕਲ ਦੇ ਫਿਰ ਤੋਂ ਪ੍ਰਧਾਨ ਬਣਾਏ ਗਏ ਦਵਿੰਦਰ ਸਿੰਘ ਬੁਢਿਆਣਾ ਦਾ ਉਚੇਚੇ ਤੌਰ 'ਤੇ ...
ਜੰਡਿਆਲਾ ਮੰਜਕੀ, 5 ਅਗਸਤ (ਸੁਰਜੀਤ ਸਿੰਘ ਜੰਡਿਆਲਾ)-ਕੁਲ ਹਿੰਦ ਕਿਸਾਨ ਸ਼ੰਘਰਸ਼ ਕਮੇਟੀ ਵਿਚ ਸ਼ਾਮਿਲ ਕਿਸਾਨ ਜਥੇਬੰਦੀਆਂ ਦੀ ਮਨੋਹਰ ਸਿੰਘ ਗਿੱਲ, ਰਣਜੀਤ ਸਿੰਘ, ਚਰਨਜੀਤ ਥੰਮੂਵਾਲ ਤੇ ਸੰਤੋਖ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਇੱਥੇ ਮੀਟਿੰਗ ਹੋਈ | ਮੀਟਿੰਗ ਵਿਚ ...
ਸ਼ਾਹਕੋਟ, 5 ਅਗਸਤ (ਸੁਖਦੀਪ ਸਿੰਘ)-ਦੀ ਨਕੋਦਰ ਕੋਆਪ੍ਰੇਟਿਵ ਸ਼ੂਗਰ ਮਿੱਲ, ਨਕੋਦਰ ਦੇ ਗੰਨਾ ਸਰਵੇਅਰ ਅਤੇ ਸਮਾਜ ਸੇਵਕ ਦਲਬੀਰ ਸਿੰਘ ਵਾਸੀ ਪਿੰਡ ਜਾਫ਼ਰਵਾਲ (ਸ਼ਾਹਕੋਟ) ਆਪਣੀਆਂ 34 ਸਾਲ ਦੀਆਂ ਬੇਦਾਗ ਸੇਵਾਵਾਂ ਤੋਂ ਬਾਅਦ ਬੀਤੀ 31 ਜੁਲਾਈ ਨੂੰ ਸੇਵਾ ਮੁਕਤ ਹੋ ਗਏ ਹਨ, ...
ਕਰਤਾਰਪੁਰ, 5 ਅਗਸਤ (ਭਜਨ ਸਿੰਘ)-ਸਿੱਖ ਗੁਰੂ ਸਾਹਿਬਾਨ ਦੀ ਤੁਲਨਾ ਇਕ ਡੇਰਾ ਮੁਖੀ ਨਾਲ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਹੇਠ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਹਮਾਇਤੀ ਵੀਰਪਾਲ ਕੌਰ ਿਖ਼ਲਾਫ਼ ਜਲਦ ਮੁਕੱਦਮਾ ਦਰਜ ਕੀਤਾ ਜਾਵੇ | ਇਸ ...
ਭੋਗਪੁਰ, 5 ਅਗਸਤ (ਕੁਲਦੀਪ ਸਿੰਘ ਪਾਬਲਾ)-ਸ਼੍ਰੋਮਣੀ ਅਕਾਲੀ ਦਲ ਸਰਕਲ ਭੋਗਪੁਰ (ਦਿਹਾਤੀ) ਦੇ ਪ੍ਰਧਾਨ ਜਥੇਦਾਰ ਸਰੂਪ ਸਿੰਘ ਪਤਿਆਲ, ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਅੰਮਿ੍ਤਪਾਲ ਸਿੰਘ ਖਰਲ ਕਲਾਂ, ਬਲਾਕ ਸੰਮਤੀ ਮੈਂਬਰ ਪਰਮਜੀਤ ਕੁਮਾਰ ਪੰਮਾ ਸਮੇਤ ਵੱਡੀ ਗਿਣਤੀ 'ਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX