ਜਲੰਧਰ, 12 ਅਗਸਤ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਰੋਜ਼ਾਨਾ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ ਅਤੇ ਲਗਾਤਾਰ ਪਹਿਲਾਂ ਨਾਲੋਂ ਵੱਧ ਮਰੀਜ਼ ਕੋਰੋਨਾ ਪ੍ਰਭਾਵਿਤ ਪਾਏ ਜਾ ਰਹੇ ਹਨ | ਅੱਜ ਜ਼ਿਲ੍ਹੇ 'ਚ ਪਹਿਲੀ ਵਾਰ ਇਕੱਠੇ 174 ਮਰੀਜ਼ ਕੋਰੋਨਾ ਪਾਜ਼ੀਟਿਵ ...
ਜਲੰਧਰ, 12 ਅਗਸਤ (ਮੇਜਰ ਸਿੰਘ)-ਪੰਜਾਬ ਸਰਕਾਰ ਵਲੋਂ ਕੀਤੇ ਵਾਅਦੇ ਨੂੰ ਪੂਰਾ ਕਰਨ ਤੇ ਕੋਵਿਡ ਦੀ ਆਫ਼ਤ 'ਚ ਨੌਜਵਾਨ ਵਿਦਿਆਰਥੀਆਂ ਨੂੰ ਡਿਜੀਟਲ ਤਕਨੀਕ ਨਾਲ ਜੋੜ ਕੇ ਪੜ੍ਹਾਈ ਜਾਰੀ ਰੱਖਣ ਲਈ ਤਕਨੀਕੀ ਸਿੱਖਿਆ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਅੰਤਰਰਾਸ਼ਟਰੀ ...
ਮਕਸੂਦਾਂ, 12 ਅਗਸਤ (ਲਖਵਿੰਦਰ ਪਾਠਕ)-ਸਬਜ਼ੀ ਮੰਡੀ ਮਕਸੂਦਾਂ ਦੇ ਆੜ੍ਹਤੀਆਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ 'ਚ ਫੈਸਲਾ ਕੀਤਾ ਗਿਆ ਕਿ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ ਆੜ੍ਹਤੀ ਸੁਰਜੀਤ ਸਿੰਘ ਗੋਲਡੀ ਨੂੰ ਸ਼ਰਧਾਂਜਲੀ ਦੇਣ ਲਈ ਸਨਿੱਚਰਵਾਰ ਸਬਜ਼ੀ ਮੰਡੀ ਬੰਦ ...
ਜਲੰਧਰ ਛਾਉਣੀ, 12 ਅਗਸਤ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਨੰਗਲ ਸ਼ਾਮਾਂ ਖੇਤਰ ਨੇੜੇ ਅੱਜ ਇਨਸਾਨੀਅਤ ਉਸ ਸਮੇਂ ਸ਼ਰਮਸਾਰ ਹੋਈ, ਜਦੋਂ ਇਕ ਮਸੀਹੀ ਭਾਈਚਾਰੇ ਦੇ ਵਿਅਕਤੀ ਦੀ ਮੌਤ ਹੋਣ ਉਪਰੰਤ ਉਸ ਦੇ ਮਿ੍ਤਕ ਸਰੀਰ ਨੂੰ ਦਫਨਾਉਣ ਲਈ ਪੂਰੇ ਰਾਮਾ ਮੰਡੀ ...
ਚੁਗਿੱਟੀ/ਜੰਡੂ ਸਿੰਘਾ, 12 ਅਗਸਤ (ਨਰਿੰਦਰ ਲਾਗੂ)-ਬੁੱਧਵਾਰ ਨੂੰ ਸਥਾਨਕ ਮੁਹੱਲਾ ਗੁਰੂ ਨਾਨਕਪੁਰਾ 'ਚ ਸਥਿਤ ਪ੍ਰਾਚੀਨ ਮੰਦਰ ਸ੍ਰੀ ਸਿੱਧ ਬਾਬਾ ਬਾਲਕ ਨਾਥ ਵਿਖੇ ਸਮਾਜਿਕ ਦੂਰੀ 'ਤੇ ਪਹਿਰਾ ਦਿੰਦੇ ਹੋਏ ਸੰਗਤਾਂ ਵਲੋਂ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ...
ਆਦਮਪੁਰ, 12 ਅਗਸਤ (ਰਮਨ ਦਵੇਸਰ)-ਐੱਮ.ਆਰ. ਇੰਟਰਨੈਸ਼ਨਲ ਸਕੂਲ ਆਦਮਪੁਰ ਦੇ ਬੱਚਿਆਂ ਨੇ ਪਿੰ੍ਰਸੀਪਲ ਨਵਦੀਪ ਵਸ਼ਿਸ਼ਟ ਦੀ ਦੇਖ-ਰੇਖ 'ਚ ਆਨਲਾਈਨ ਜਨਮ ਅਸ਼ਟਮੀ ਮਨਾਈ¢ ਉਨ੍ਹਾਂ ਨੇ ਭਗਵਾਨ ਸ੍ਰੀ ਕਿ੍ਸ਼ਨ ਤੇ ਰਾਧਾ ਦੀ ਭੂਮਿਕਾ ਨਿਭਾਈ ¢ ਕੋਰੋਨਾ ਮਹਾਂਮਾਰੀ ਦੇ ਚੱਲਦੇ ...
ਕਿਸ਼ਨਗੜ੍ਹ 12 ਅਗਸਤ (ਹੁਸਨ ਲਾਲ)-ਕਿਸ਼ਨਗੜ੍ਹ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਮੂਹ ਸ਼ਰਮਾ ਪਰਿਵਾਰ ਵਲੋਂ ਆਪਣੇ ਗ੍ਰਹਿ ਵਿਖੇ ਸਜਾਏ ਗਏ ਦਰਬਾਰ ਵਿਚ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਸਹਿਤ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਜਾਰੀ ...
ਸ਼ਾਹਕੋਟ, 12 ਅਗਸਤ (ਸੁਖਦੀਪ ਸਿੰਘ, ਦਲਜੀਤ ਸਚਦੇਵਾ)-ਸ੍ਰੀ ਸ੍ਰੀ ਨਵਯੁੱਗ ਊਰਜਾ ਗਰੁੱਪ ਸ਼ਾਹਕੋਟ ਵਲੋਂ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਗਰੁੱਪ ਦੇ ਸਰਪ੍ਰਸਤ ਮਨਜੀਤ ਕੁਮਾਰ ਤੇ ਮੈਨੇਜਰ ਸੁਖਦੇਵ ਧਵਨ ਦੀ ਅਗਵਾਈ ਤੇ ਗੌਰਵ ਮੈਸਨ ਤੇ ਦੀਪਕ ਗੋਇਲ ਦੀ ...
ਜਲੰਧਰ, 12 ਅਗਸਤ (ਹਰਵਿੰਦਰ ਸਿੰਘ ਫੁੱਲ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਜਲੰਧਰ ਵਿਖੇ ਜਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਭਾਈ ਤਾਰੂ ਸਿੰਘ ਦੀ 10 ਅਕਤੂਬਰ 2020 ਨੂੰ ਆ ਰਹੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸਿੱਖੀ ਸਰੂਪ ਮੇਰਾ ਅਸਲੀ ਰੂਪ ਨੂੰ ਪ੍ਰਫੁੱਲਿਤ ਕਰਨ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਦਾਨਿਸ਼ਮੰਦਾਂ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੀਬੀ ਤਿਰਲੋਚਣ ਕੌਰ ਪ੍ਰਚਾਰਕ ਨੇ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਵਲੋਂ ਬੱਚਿਆਾ ਨੂੰ ਸਿੱਖੀ ਸਰੂਪ ਨਾਲ ਜੋੜਨ ਲਈ ਆਨਲਾਈਨ ਕਲਾਸਾਾ ਲਗਾਤਾਰ ਲਗਾਈਆਾ ਜਾ ਰਹੀਆਂ ਹਨ, ਜਿਨ੍ਹਾਂ ਦੇ ਫਿਰ ਆਨਲਾਈਨ ਕੈਂਪ ਵਿਚ ਕਵਿਤਾ ਮੁਕਾਬਲੇ, ਭਾਸ਼ਨ ਮੁਕਾਬਲੇ ਗੁਰਬਾਣੀ ਕੰਠ ਤੇ ਅਰਥ ਬੋਧ ਮੁਕਾਬਲੇ ਕਰਵਾਏ ਜਾ ਰਹੇ ਹਨ¢ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਬੱਚਿਆਾ ਵਿਚ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਤੇ ਹੋਰ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਾਦਾ ਹੈ | ਉਨ੍ਹਾਂ ਦੱਸਿਆ ਕਿ ਇਸ ਮੌਕੇ ਪਤਿਤ ਹੋ ਚੁੱਕੇ ਵੀਰਾਂ ਤੇ ਭੈਣਾਾ ਨਾਲ ਵਿਚਾਰਾਾ ਕਰਕੇ, ਉਨ੍ਹਾਂ ਨੂੰ ਮੁੜ ਗੁਰ-ਮਰਯਾਦਾ ਅਨੁਸਾਰ ਸਿੱਖੀ ਸਰੂਪ ਵਿਚ ਲਿਆਾਦਾ ਗਿਆ | ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਦਾਨਸ਼ਮੰਦਾਂ ਦੇ ਪ੍ਰਧਾਨ ਬਲਵੰਤ ਸਿੰਘ ਨੇ ਧਰਮ ਪ੍ਰਚਾਰ ਕਮੇਟੀ ਅੰਮਿ੍ਤਸਰ ਤੇ ਜਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ | ਇਸ ਮੌਕੇ ਭਾਈ ਸੁਖਵਿੰਦਰ ਸਿੰਘ, ਹਰਦੀਪ ਸਿੰਘ, ਬੀਬੀ ਰਣਜੀਤ ਕੌਰ, ਕਮੇਟੀ ਦੇ ਮੈਂਬਰ ਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੈਂਬਰ ਵੀ ਹਾਜ਼ਰ ਸਨ |
ਜਲੰਧਰ, 12 ਅਗਸਤ (ਰਣਜੀਤ ਸਿੰਘ ਸੋਢੀ)-ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਐਲਾਨੇ ਗਏ ਐੱਮ. ਫਾਰਮੇਸੀ ਅਤੇ ਬੀ. ਫਾਰਮੇਸੀ ਦੇ ਮੈਰਿਟ ਨਤੀਜਿਆਂ 'ਚ ਸੇਂਟ ਸੋਲਜਰ ਇੰਸਟੀਚਿਊਟ ਆਫ਼ ਫਾਰਮੇਸੀ ਦੇ ਵਿਦਿਆਰਥੀਆਂ ਨੇ ਮੈਰਿਟ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਸੰਸਥਾ ਦਾ ...
ਮਕਸੂਦਾਂ, 12 ਅਗਸਤ (ਲਖਵਿੰਦਰ ਪਾਠਕ)-ਕੇਂਦਰ ਸਰਕਾਰ ਵਲੋਂ ਆਏ ਰਾਸ਼ਨ ਨੂੰ ਵੰਡਣ ਦੀ ਬਜਾਏ ਖ਼ੁਰਦ-ਬੁਰਦ ਹੋਣ ਦੇ ਚਰਚੇ ਜ਼ੋਰਾ ਤੇ ਹਨ ਤੇ ਰਾਸ਼ਨ ਦੀ ਹੇਰਾ-ਫੇਰੀ ਨੂੰ ਲੈ ਕੇ ਅਕਾਲੀ-ਭਾਜਪਾ ਆਗੂਆਂ ਵਲੋਂ ਪੰਜਾਬ ਸਰਕਾਰ ਿਖ਼ਲਾਫ਼ ਧਰਨੇ-ਪ੍ਰਦਰਸ਼ਨ ਵੀ ਕੀਤੇ ਜਾ ਰਹੇ ...
ਜਲੰਧਰ, 12 ਅਗਸਤ (ਐੱਮ. ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਦੇ ਸੀ. ਆਈ. ਏ. ਸਟਾਫ਼ ਨੇ 15 ਪੇਟੀਆਂ ਸ਼ਰਾਬ ਬਰਾਮਦ ਕਰਕੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਹਿਚਾਣ ਚੇਤਨ ਉਰਫ਼ ਸੰਨੀ ਪੁੱਤਰ ਵਿਜੇ ਕੁਮਾਰ ਵਾਸੀ ਮੁਹੱਲਾ ਕੋਟ ਪਕਸ਼ੀਆਂ, ਜਲੰਧਰ ਤੇ ...
ਜਲੰਧਰ, 12 ਅਗਸਤ (ਸ਼ਿਵ)-ਸੀ ਫਾਰਮਾਂ ਦੇ ਮਾਮਲੇ 'ਚ ਕਾਰੋਬਾਰੀਆਂ ਦੀ ਨਾਰਾਜ਼ਗੀ ਲਗਾਤਾਰ ਵਧ ਰਹੀ ਹੈ ਤੇ ਅੱਜ ਖੇਲ੍ਹ ਉਦਯੋਗ ਸੰਘ ਸੰਘਰਸ਼ ਸੰਮਤੀ ਨੇ ਸਾਰੇ ਵਿਧਾਇਕਾਂ ਨੂੰ ਵਾਇਸ ਸੰਦੇਸ਼ ਭੇਜ ਕੇ ਚੋਣਾਂ ਵਿਚ ਕੀਤੇ ਗਏ ਵਾਅਦੇ ਯਾਦ ਕਰਵਾਏ ਹਨ ਤੇ ਸਰਕਾਰ ਦੀ ...
ਮਕਸੂਦਾਂ, 12 ਅਗਸਤ (ਲਖਵਿੰਦਰ ਪਾਠਕ) -ਥਾਣਾ-1 ਦੀ ਪੁਲਿਸ ਨੇ ਚਾਰ ਪੇਟੀਆਂ ਸ਼ਰਾਬ ਸਮੇਤ ਪੁਰਾਣੇ ਸ਼ਰਾਬ ਤਸਕਰ ਨੂੰ ਫਿਰ ਤੋਂ ਕਾਬੂ ਕੀਤਾ ਹੈ | ਕਾਬੂ ਕੀਤੇ ਦੋਸ਼ੀ ਦੀ ਪਛਾਣ ਗਣੇਸ਼ ਉਰਫ਼ ਸੋਨੂੰ ਪੁੱਤਰ ਕਸ਼ਮੀਰੀ ਲਾਲ ਵਾਸੀ ਆਨੰਦ ਨਗਰ ਦੇ ਤੌਰ 'ਤੇ ਹੋਈ ਹੈ | ...
ਮਕਸੂਦਾਂ, 12 ਅਗਸਤ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਅਧੀਨ ਆਉਂਦੇ ਐੱਨ. ਆਈ. ਟੀ. ਕਾਲਜ 'ਚ ਸੁਰੱਖਿਆ ਗਾਰਡ ਦਾ ਕੰਮ ਕਰਦੇ ਪੀੜਤ ਰਿਸ਼ਬ ਚਤੁਰਵੇਦੀ ਪੁੱਤਰ ਨਾਰਾਇਣ ਚਤੁਰਵੇਦੀ ਵਾਸੀ ਉੱਤਰ ਪ੍ਰਦੇਸ਼ ਹਾਲ ਹਾਲ ਵਾਸੀ ਐੱਨ. ਆਈ. ਟੀ. ਨੇ ਦੱਸਿਆ ਕਿ ਉਸ ਨੇ ਕੇਨਰਾ ਬੈਂਕ ...
ਜਲੰਧਰ, 12 ਅਗਸਤ (ਸ਼ਿਵ)-ਆਦਮਪੁਰ ਬਿਸਤ ਦੁਆਬ ਨਹਿਰ ਤੋਂ ਪਾਈਪ ਰਾਹੀਂ ਜਲੰਧਰ ਦੇ ਲੋਕਾਂ ਲਈ ਆਉਣ ਵਾਲੇ ਪਾਣੀ ਦੀ ਸਪਲਾਈ ਦਾ ਸਰਫੇਸ ਵਾਟਰ ਪ੍ਰਾਜੈਕਟ ਹੁਣ ਸਿਰੇ ਚੜ੍ਹਨ ਦੀ ਸੰਭਾਵਨਾ ਬਣ ਗਈ ਹੈ ਕਿਉਂਕਿ ਸੰਸਾਰ ਪ੍ਰਸਿੱਧ ਕੰਪਨੀ ਐੱਲ. ਐਾਡ. ਟੀ. 800 ਕਰੋੜ ਵਾਲੇ ਇਸ ...
ਜਲੰਧਰ, 12 ਅਗਸਤ (ਸ਼ਿਵ ਸ਼ਰਮਾ)-ਮੇਅਰ ਜਗਦੀਸ਼ ਰਾਜਾ ਨੇ ਬਿਲਡਿੰਗ ਐਡਹਾਕ ਕਮੇਟੀ ਦੀ ਮੁਹਿੰਮ ਦੀ ਫ਼ੂਕ ਕੱਢ ਦਿੱਤੀ ਹੈ ਤੇ ਉਨ੍ਹਾਂ ਨੇ ਹਦਾਇਤ ਜਾਰੀ ਕਰਦੇ ਹੋਏ ਨਿਗਮ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਕਰਕੇ ਕਾਲੋਨਾਈਜ਼ਰਾਂ ਤੋਂ ਕਿਸੇ ਤਰ੍ਹਾਂ ...
ਜਲੰਧਰ, 12 ਅਗਸਤ (ਜਸਪਾਲ ਸਿੰਘ)-ਪਿੰਡ ਬੱਲ ਕੋਹਨਾ ਦੇ ਨਗਰ ਨਿਵਾਸੀਆਂ ਦੀ ਸਰਕਾਰ ਪਾਸੋਂ ਪੁਰਜ਼ੋਰ ਮੰਗ ਸੀ ਕਿ ਪਿੰਡ ਵਿਚ ਸਾਫ ਸੁਥਰੇ ਪਾਣੀ ਵਾਲੀ ਟੈਂਕੀ ਬਣਾਈ ਜਾਵੇ ਤੇ ਉਕਤ ਮੰਗ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਦੇ ਸੈਨੀਟੇਸ਼ਨ ਵਿਭਾਗ ਵਲੋਂ ਪਿੰਡ ਵਿਚ ...
ਚੁਗਿੱਟੀ/ਜੰਡੂ ਸਿੰਘਾ, 12 ਅਗਸਤ (ਨਰਿੰਦਰ ਲਾਗੂ)-ਬੇਅੰਤ ਨਗਰ ਰੇਲਵੇ ਫਾਟਕ ਨੇੜੇ ਤੇਜ਼ ਰਫ਼ਤਾਰ ਆਟੋ ਦੀ ਲਪੇਟ 'ਚ ਆਇਆ 1 ਪ੍ਰਵਾਸੀ ਵਿਅਕਤੀ ਜ਼ਖ਼ਮੀ ਹੋ ਗਿਆ | ਦੱਸਿਆ ਜਾ ਰਿਹਾ ਹੈ ਕਿ ਮੌਕੇ 'ਤੇ ਇਕੱਠੇ ਹੋਏ ਲੋਕਾਂ ਵਲੋਂ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ | ...
ਜਲੰਧਰ, 12 ਅਗਸਤ (ਸ਼ਿਵ)- ਝੰਡੀਆਂ ਵਾਲੇ ਪੀਰ ਦੇ ਲਾਗੇ ਕਾਰ ਸਵਾਰ ਕਾਰੋਬਾਰੀਆਂ ਨੂੰ ਲੁੱਟਣ ਦੇ ਮਾਮਲੇ ਵਿਚ ਹੁਣ ਬਾਕੀ ਸਨਅਤਕਾਰ ਤੇ ਲੋਕ ਲਾਮਬੰਦ ਹੋਣੇ ਸ਼ੁਰੂ ਹੋ ਗਏ ਹਨ | ਕਾਰ ਸਵਾਰਾਂ ਨੂੰ ਸਕੂਟਰ ਨਾਲ ਟੱਕਰ ਮਾਰਨ ਨਾਲ ਨੁਕਸਾਨ ਹੋਣ ਦੀ ਝੂਠੀ ਗੱਲ ਕਹਿ ਕੇ ...
ਜਲੰਧਰ 12 ਅਗਸਤ (ਸ਼ੈਲੀ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਬੱੁਧਵਾਰ ਸਵੇਰੇ ਹੀ ਭਗਤਾਂ ਦਾ ਆਉਣਾ ਜਾਣਾ ਮੰਦਰਾਂ ਵਿਚ ਸ਼ੁਰੂ ਹੋ ਗਿਆ | ਸਰਕਾਰ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਜਨਮ ਅਸਟਮੀ ਦਾ ...
ਜਲੰਧਰ, 12 ਅਗਸਤ (ਸ਼ਿਵ)- ਵਾਰਡ ਨੰਬਰ-64 ਵਿਚ ਥਾਣਾ ਨੰਬਰ-1 ਦੇ ਕੋਲ ਇੰਡਸਟਰੀਅਲ ਪਾਰਕ ਦੀ ਜਗਾ ਹੁਣ ਸ਼ਿਵ ਨਗਰ ਦੇ ਪਾਰਕ ਦੀ ਹਾਲਤ ਵਿਚ ਸੁਧਾਰ ਕੀਤਾ ਜਾਵੇਗਾ | ਇਲਾਕਾ ਕੌਾਸਲਰ ਵਿਕੀ ਕਾਲੀਆ ਦੀ ਸਿਫ਼ਾਰਸ਼ 'ਤੇ 14 ਅਗਸਤ ਨੂੰ ਐੱਫ. ਐਾਡ. ਸੀ. ਦੀ ਹੋਣ ਵਾਲੀ ਮੀਟਿੰਗ ਵਿਚ ...
ਕਿਸ਼ਨਗੜ੍ਹ, 12 ਅਗਸਤ (ਹੁਸਨ ਲਾਲ)-ਨਜ਼ਦੀਕੀ ਪਿੰਡ ਤਲਵੰਡੀ ਆਬਦਾਰ ਵਿਖੇ ਜਨਾਬਪੀਰ ਦਸਤਗੀਰ ਦੇ ਦਰਬਾਰ 'ਤੇ ਕਰਵਾਇਆ ਜਾਂਦਾ ਸਾਲਾਨਾ ਜੋੜ ਮੇਲਾ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਮੁਲਤਵੀ ਕਰ ਦਿੱਤਾ ਗਿਆ ਹੈ | ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਤਲਵੰਡੀ ...
ਬਿਲਗਾ-12 ਅਗਸਤ (ਮਨਜਿੰਦਰ ਸਿੰਘ ਜੌਹਲ)-ਇਥੋਂ ਨਜਦੀਕੀ ਪਿੰਡ ਸੰਗੋਵਾਲ ਵਿਖੇ ਦਰਿਆ ਦੇ ਕੰਢੇ ਤੋਂ ਪਿੰਡ ਪੁਆਦੜੇ ਦੇ ਵਿਅਕਤੀ ਸਤਨਾਮ ਸਿੰਘ ਪੁੱਤਰ ਭਾਗ ਸਿੰਘ ਦੀ ਲਾਸ਼ ਮਿਲਣ 'ਤੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ | ਇਸ ਮੌਕੇ ਮਿ੍ਤਕ ਦੇ ਪੁੱਤਰ ਹਰਦੀਪ ਸਿੰਘ ਨੇ ...
ਰੁੜਕਾ ਕਲਾਂ, 12 ਅਗਸਤ (ਦਵਿੰਦਰ ਸਿੰਘ ਖ਼ਾਲਸਾ)-ਬਾਬਾ ਚਿੰਤਾ ਭਗਤ ਜੀ ਤੇ ਬਾਬਾ ਅੰਮੀ ਚੰਦ ਟਰੱਸਟ ਪਿੰਡ ਰੁੜਕਾ ਕਲਾਂ ਵਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਚਿੰਤਾ ਭਗਤ ਤੇ ਬਾਬਾ ਅੰਮੀ ਚੰਦ ਦੇ ਅਸਥਾਨ 'ਤੇ ਬਾਬਾ ਅਮੀ ਚੰਦ ...
ਮਲਸੀਆਂ, 12 ਅਗਸਤ (ਸੁਖਦੀਪ ਸਿੰਘ)-ਪਿੱਛਲੇ ਦੋ ਦਹਾਕਿਆਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰਾਂ ਨਾਲ ਸੰਘਰਸ਼ ਕਰਦੇ ਆ ਰਹੇ ਈ. ਜੀ. ਐੱਸ./ ਏ. ਆਈ. ਈ./ ਐੱਸ. ਟੀ. ਆਰ. ਅਧਿਆਪਕਾਂ ਵਲੋਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਸੰਘਰਸ਼ ਦੇ ਮੈਦਾਨ ਵਿਚ ਫਿਰ ਤੋਂ ਉਤਰਨ ਦਾ ...
ਫਿਲੌਰ, 12 ਅਗਸਤ (ਸਤਿੰਦਰ ਸ਼ਰਮਾ)-ਹਲਕਾ ਫਿਲੌਰ ਦੇ ਰੁਕੇ ਵਿਕਾਸ ਤੇ ਕਾਫੀ ਸਮੇਂ ਤੋਂ ਟੁੱਟੀਆਂ ਸੜਕਾਂ ਤੋਂ ਪ੍ਰੇਸ਼ਾਨ ਹੋ ਕੇ ਇਲਾਕੇ ਦੇ ਧਾਰਿਮਕ, ਸਮਾਜਿਕ ਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ 'ਵਿਕਾਸ ਸੰਘਰਸ਼ ਕਮੇਟੀ ਫਿਲੌਰ' ਦਾ ਗਠਨ ਕਰਕੇ ਸਰਕਾਰ ਵਿਰੁੱਧ ...
ਆਦਮਪੁਰ, 12 ਅਗਸਤ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਆਦਮਪੁਰ ਭਾਜਪਾ ਮੰਡਲ ਵਿਚ ਪਾਰਟੀ ਛੱਡਣ ਦਾ ਸਿਲਸਿਲਾ ਜਾਰੀ ਹੈ, ਜਿਸ ਦੇ ਚਲਦਿਆਂ ਅੱਜ ਭਾਜਪਾ ਮੰਡਲ ਪ੍ਰਧਾਨ ਕੁਲਦੀਪ ਸਿੰਘ ਮਿਨਹਾਸ ਪਾਰਟੀ ਛੱਡ ਕੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ...
ਮਹਿਤਪੁਰ, 12 ਅਗਸਤ (ਮਿਹਰ ਸਿੰਘ ਰੰਧਾਵਾ)- ਡੀ. ਐੱਸ. ਪੀ. ਸਬ-ਡਵੀਜ਼ਨ ਸ਼ਾਹਕੋਟ ਪਰਮਿੰਦਰਪਾਲ ਸਿੰਘ ਦੀ ਅਗਵਾਈ ਹੇਠ ਕੋਵਿਡ-19 ਮਹਾਂਮਾਰੀ ਸਮੇਂ ਆਪਣੀ ਜਾਨ ਜੋਖਮ 'ਚ ਪਾ ਕੇ ਆਪਣੀ ਡਿਊਟੀ ਤਨਦੇਹੀੇ ਨਾਲ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਹੌਸਲਾ ਅਫਜਾਈ ਤੇ ਉਨ੍ਹਾਂ ...
ਸ਼ਾਹਕੋਟ, 12 ਅਗਸਤ (ਸੁਖਦੀਪ ਸਿੰਘ)-ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਸੀਨੀਅਰ ਆਗੂ ਕਵਿਤਾ ਸਚਦੇਵਾ ਵਾਸੀ ਸ਼ਾਹਕੋਟ ਦੀਆਂ ਪਾਰਟੀ ਪ੍ਰਤੀ ਬਿਹਤਰੀਨ ਸੇਵਾਵਾਂ ਕਰਕੇ ਪਾਰਟੀ ਹਾਈਕਮਾਨ ਵਲੋਂ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਭਾਜਪਾ ਮਹਿਲਾ ਮੋਰਚਾ ਦਾ ...
ਆਦਮਪੁਰ, 12 ਅਗਸਤ (ਰਮਨ ਦਵੇਸਰ)-ਆਦਮਪੁਰ ਨਗਰ ਕੌਾਸਲ ਵਿਚ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ ਸਵੇਰੇ 8.55 'ਤੇ ਤਿਰੰਗਾ ਲਹਿਰਾਇਆ ਜਾਵੇਗਾ ¢ ਇਹ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਲਰਕ ਨਗਰ ਕੌਾਸਲ ਆਦਮਪੁਰ ਦੇ ਰਾਜ ਕੁਮਾਰ ਨੇ ਦੱਸਿਆ ਕਿ ਇਸ ਵਾਰ 15 ਅਗਸਤ ਨੂੰ ਸਵੇਰੇ ...
ਸ਼ਾਹਕੋਟ, 12 ਅਗਸਤ (ਦਲਜੀਤ ਸਚਦੇਵਾ)-ਸ਼ਾਹਕੋਟ 'ਚ ਬੀਤੀ ਰਾਤ ਇਕ ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਦਿੰਦੇ ਹੋਏ ਮੇਜਰ ਸਿੰਘ ਪੁੱਤਰ ਸੁਰਜੀਤ ਪਾਲ ਵਾਸੀ ਸਰਕਾਰੀ ਹਸਪਤਾਲ ਰੋਡ ਸ਼ਾਹਕੋਟ ਗਲੀ ਨੰਬਰ-2 ਨੇ ਦੱਸਿਆ ਕਿ ਮੇਰਾ ਭਰਾ ...
ਲੋਹੀਆਂ ਖਾਸ, 12 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)-ਬੀਤੇ ਦਿਨੀਂ ਲੋਹੀਆਂ 'ਚ ਆਏ 8 ਪਾਜ਼ੀਟਿਵ ਮਾਮਲਿਆਂ ਨੇ ਸ਼ਹਿਰ ਵਾਸੀਆਂ 'ਚ ਅਜਿਹੀ ਜਾਗ ਲਗਾਈ ਹੈ ਕਿ ਕੋਰੋਨਾ ਮਾਮਲਿਆਂ 'ਚ ਅੱਜ ਅਥਾਹ ਵਾਧਾ ਹੋਇਆ ਹੈ ਜਿਸ ਵਿੱਚ 14 ਨਵੇਂ ਮਾਮਲੇ ਪਾਜ਼ੀਟਿਵ ਹੋਰ ਜੁੜ ਗਏ ਹਨ | ਨਵੇਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX