ਗੁਰਦਾਸਪੁਰ, 24 ਅਗਸਤ (ਭਾਗਦੀਪ ਸਿੰਘ ਗੋਰਾਇਆ)-ਅੱਜ ਮੋਟਰਸਾਈਕਲ ਸਵਾਰਾਂ ਨੰੂ ਸਕਾਰਪੀਓ ਗੱਡੀ ਵਲੋਂ ਟੱਕਰ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੋਟਰਸਾਈਕਲ ਸਵਾਰ ਬਜ਼ੁਰਗ ਦੇ ਲੜਕੇ ਧਰਮਿੰਦਰ ...
ਬਟਾਲਾ, 24 ਅਗਸਤ (ਕਾਹਲੋਂ)-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਸਮੂਹ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀ ਵਧਾਈ ਦਿੱਤੀ ਹੈ | ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਹੈ ...
ਗੁਰਦਾਸਪੁਰ, 24 ਅਗਸਤ (ਭਾਗਦੀਪ ਸਿੰਘ ਗੋਰਾਇਆ)-ਪਿਛਲੇ ਤਿੰਨ ਦਿਨਾਂ ਤੋਂ ਇਕ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਨੌਜਵਾਨ ਲੜਕੀ ਦੀ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਸਿਵਲ ਹਸਪਤਾਲ ਵਿਖੇ ਲੜਕੀ ਦਾ ਪੋਸਟਮਾਰਟਮ ਕਰਵਾਉਣ ਆਏ ਲੜਕੀ ਦੇ ...
ਬਟਾਲਾ, 24 ਅਗਸਤ (ਕਾਹਲੋਂ)-ਗੋਖੂਵਾਲ ਬਾਈਪਾਸ ਨੇੜੇ ਆਟੋ ਨੂੰ ੂ ਬੱਸ ਦੀ ਸਾਈਡ ਵੱਜਣ ਨਾਲ, ਇਕ ਔਰਤ ਸ਼ਾਲੂ ਸ਼ਰਮਾ ਵਾਸੀ ਇਸ਼ਵਰ ਨਗਰ ਪਠਾਨਕੋਟ ਦੀ ਮੌਤ ਹੋ ਗਈ ਅਤੇ ਸੱਤ ਲੋਕ ਗੰਭੀਰ ਜ਼ਖ਼ਮੀ ਹੋਏ ਹਨ | ਮਿਲੀ ਜਾਣਕਾਰੀ ਅਨੁਸਾਰ ਸਵੇਰੇ ਪਠਾਨਕੋਟ ਤੋਂ ਪਿੰਡ ਖਤੀਬ ...
ਡੇਰਾ ਬਾਬਾ ਨਾਨਕ, 24 ਅਗਸਤ (ਵਿਜੇ ਸ਼ਰਮਾ)-ਡੇਰਾ ਬਾਬਾ ਨਾਨਕ ਥਾਣੇ ਨਾਲ ਸਬੰਧਿਤ 20 ਪੁਲਿਸ ਮੁਲਾਜ਼ਮਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਪੁਲਿਸ ਮਹਿਕਮੇ ਅੰਦਰ ਹੜਕੰਪ ਮਚ ਗਿਆ ਹੈ | ਸਿਹਤ ਵਿਭਾਗ ਵਲੋਂ ਅੱਜ 50 ਦੇ ਕਰੀਬ ਮੁਲਾਜ਼ਮਾਂ ਦੇ ਸੈਂਪਲ ਲਏ ਗਏ ਸਨ ...
ਬਟਾਲਾ, 24 ਅਗਸਤ (ਕਾਹਲੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881, ਸੈਕਸ਼ਨ 25 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 25 ਅਗਸਤ 2020 ਨੂੰ ...
ਗੁਰਦਾਸਪੁਰ, 24 ਅਗਸਤ (ਸੁਖਵੀਰ ਸਿੰਘ ਸੈਣੀ)-ਕੋਰੋਨਾ ਮਹਾਂਮਾਰੀ ਦੇ ਦਿਨੋਂ-ਦਿਨ ਵੱਧ ਰਹੇ ਕੇਸ ਜਿੱਥੇ ਗੁਰਦਾਸਪੁਰ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ, ਉੱਥੇ ਹੀ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵਲੋਂ ਇਸ ਨੰੂ ਮੁੱਖ ਰੱਖ ਕੇ ਰੋਜ਼ਾਨਾ ਹੀ ਵਧੇਰੇ ਗਿਣਤੀ ...
ਬਟਾਲਾ, 24 ਅਗਸਤ (ਕਾਹਲੋਂ)-ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਉਚੇਰੀ ਸਿੱਖਿਆ ਤੇ ਭਸ਼ਾਵਾਂ ਬਾਰੇ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਸ੍ਰੀ ਗਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀ ਵਧਾਈ ਦਿੱਤੀ ...
ਬਟਾਲਾ, 24 ਅਗਸਤ (ਕਾਹਲੋਂ)-ਸ੍ਰੀ ਹਰਿਗੋਬਿੰਦਪੁਰ ਮਾਰਕੀਟ ਕਮੇਟੀ ਦੇ ਉਪ-ਚੇਅਰਮੈਨ ਅੰਗਰੇਜ਼ ਸਿੰਘ ਵਿੱਠਵਾਂ ਨੇ ਘੁਮਾਣ ਵਿਖੇ ਗੱਲਬਾਤ ਕਰਦੇ ਹੋਏ ਕਿਹਾ ਕਿ ਸ੍ਰੀ ਹਰਿਗੋਬਿੰਦਪੁਰ ਵਿਧਾਨ ਸਭਾ ਹਲਕੇ ਵਿਚ ਪਿਛਲੇ ਸਮੇਂ ਦੌਰਾਨ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ...
ਗੁਰਦਾਸਪੁਰ, 24 ਅਗਸਤ (ਆਲਮਬੀਰ ਸਿੰਘ))-ਥਾਣਾ ਸਦਰ ਦੀ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੰੂ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧ ਵਿਚ ਏ.ਐਸ.ਆਈ ਰਣਬੀਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪਿੰਡ ਬਲੱਗਣ ਕਾਲੋਨੀ ਵਿਖੇ ਗਸ਼ਤ ਕਰ ਰਹੇ ਸਨ ਕਿ ...
ਡਮਟਾਲ, 24 ਅਗਸਤ (ਰਾਕੇਸ਼ ਕੁਮਾਰ)-ਡਮਟਾਲ ਪੁਲਿਸ ਨੇ ਰਾਂਚੀ ਮੋੜ 'ਤੇ ਗਸ਼ਤ ਕਰਦੇ ਸਮੇਂ ਮੋਟਰਸਾਈਕਲ ਸਵਾਰ ਕੋਲੋਂ 9.86 ਗ੍ਰਾਮ ਚਿੱਟਾ ਫੜਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਜਾਣਕਾਰੀ ਅਨੁਸਾਰ ਏ.ਐਸ.ਆਈ. ਕੁਲਦੀਪ ਚੰਦ ਆਪਣੀ ਪੁਲਿਸ ਟੀਮ ਦੇ ਨਾਲ ਰਾਂਚੀ ਮੋੜ ਦੇ ਕੋਲ ...
ਨਰੋਟ ਮਹਿਰਾ, 24 ਅਗਸਤ (ਰਾਜ ਕੁਮਾਰੀ)-ਥਾਣਾ ਸਦਰ ਪਠਾਨਕੋਟ ਵਿਚ ਬਲਵਿੰਦਰ ਕੁਮਾਰ ਨੇ ਐਸ.ਐਚ.ਓ. ਦਾ ਅਹੁਦਾ ਸੰਭਾਲ ਲਿਆ ਹੈ | ਬਲਵਿੰਦਰ ਕੁਮਾਰ ਇਕ ਮਹੀਨਾ 24 ਦਿਨ ਬਾਅਦ ਦੁਬਾਰਾ ਥਾਣਾ ਸਦਰ ਪਠਾਨਕੋਟ ਐਸ.ਐਚ.ਓ. ਨਿਯੁਕਤ ਕੀਤੇ ਗਏ ਹਨ | ਉਨ੍ਹਾਂ ਦੀ ਜਗ੍ਹਾ 'ਤੇ ਪਹਿਲਾਂ ...
ਨਰੋਟ ਮਹਿਰਾ, 24 ਅਗਸਤ (ਰਾਜ ਕੁਮਾਰੀ)-ਕੀੜੀ ਤੋਂ ਮਲਕਪੁਰ ਰੇਤ-ਬੱਜਰੀ ਦਾ ਭਰਿਆ ਟਰਾਲਾ ਲੈ ਕੇ ਆ ਰਹੇ ਡਰਾਈਵਰ ਕੋਲੋਂ ਕੀੜੀ ਨੇੜੇ ਬਿਨਾਂ ਨੰਬਰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਵਲੋਂ 4800 ਰੁਪਏ ਲੁੱਟਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਟਰੱਕ ਚਾਲਕ ...
ਦੋਰਾਂਗਲਾ, 24 ਅਗਸਤ (ਚੱਕਰਾਜਾ)-ਕੋਰੋਨਾ ਮਹਾਂਮਾਰੀ ਨੰੂ ਲੈ ਕੇ ਸ਼ਨੀਵਾਰ ਅਤੇ ਐਤਵਾਰ ਦੋ ਦਿਨ ਪ੍ਰਸ਼ਾਸਨ ਵਲੋਂ ਲਗਾਏ ਕਰਫ਼ਿਊ ਦੌਰਾਨ ਇਕ ਦੁਕਾਨਦਾਰ ਵਲੋਂ ਹੁਕਮਾਂ ਦੀ ਉਲੰਘਣਾ ਕਰਨ 'ਤੇ ਉਸ ਖ਼ਿਲਾਫ਼ ਦੋਰਾਂਗਲਾ ਪੁਲਿਸ ਵਲੋਂ ਮਾਮਲਾ ਦਰਜ ਕਰਨ ਦੀ ਖ਼ਬਰ ਹੈ | ...
ਪਠਾਨਕੋਟ, 24 ਅਗਸਤ (ਚੌਹਾਨ)-ਅੱਜ ਜ਼ਿਲ੍ਹੇ ਅੰਦਰ 25 ਕੋਰੋਨਾ ਦੇ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ: ਭੁਪਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੰੂ ਮਾਤ ਦੇ ਕੇ 25 ਲੋਕਾਂ ਨੰੂ ਹਸਪਤਾਲ ਤੋਂ ਛੁੱਟੀ ਦੇ ਕੇ ਘਰਾਂ ...
ਪਠਾਨਕੋਟ, 24 ਅਗਸਤ (ਚੌਹਾਨ)-11 ਸਾਲ ਪਹਿਲਾਂ ਗੁਆਚੇ ਇਕ ਸੈਨਿਕ ਦੀ ਪਤਨੀ ਨੇ ਆਪਣਾ ਹੱਕ ਲੈਣ ਲਈ ਲੰਬੀ ਲੜਾਈ ਲੜੀ | 21 ਸਬ ਏਰੀਆ ਵਲੋਂ ਸਥਾਪਿਤ ਵੈਸਟਰਨ ਸਹਾਇਤਾ ਕੇਂਦਰ ਵੀਰ ਨਾਰੀਆਂ, ਸਾਬਕਾ ਫੌਜੀਆਂ, ਸ਼ਹੀਦ ਪਰਿਵਾਰਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਗਨਰ ਸੁਰਿੰਦਰ ...
ਹਰਚੋਵਾਲ, 24 ਅਗਸਤ (ਰਣਜੋਧ ਸਿੰਘ ਭਾਮ)-ਪੰਜਾਬ ਸਰਕਾਰ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਕਾਸ ਲਈ ਪੈਸੇ ਦੀ ਕਮੀਂ ਨਹੀਂ ਆਉਣ ਦੇਵੇਗੀ ਅਤੇ ਹਲਕੇ ਦਾ ਵਿਕਾਸ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੀਤਾ ਜਾਵੇਗਾ ਅਤੇ ਪਿੰਡਾਂ ਦੇ ਡੇਰਿਆਂ ਨੂੰ ਜਾਂਦੇ ਕੱਚੇ ...
ਡੇਰਾ ਬਾਬਾ ਨਾਨਕ, 24 ਅਗਸਤ (ਅਵਤਾਰ ਸਿੰਘ ਰੰਧਾਵਾ)-ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਜੋ ਕਿ ਕੋਰੋਨਾ ਬਿਮਾਰੀ ਨਾਲ ਸਬੰਧਤ ਮਰੀਜ਼ਾਂ ਦੀ ਗਿਣਤੀ ਵਧੇਰੇ ਆਉਣ ਕਰਕੇ ਪਹਿਲਾਂ ਹੀ ਪ੍ਰਭਾਵਿਤ ਰਿਹਾ ਹੈ ਅਤੇ ਤਾਜ਼ੀਆਂ ਰਿਪੋਰਟਾਂ 'ਚ ਇਥੋਂ ਦੇ ਪੁਲਿਸ ਥਾਣੇ ਨਾਲ ਸਬੰਧਿਤ ਕਰੀਬ 50 ਮੁਲਾਜ਼ਮਾਂ ਦੇ ਸਿਹਤ ਵਿਭਾਗ ਨੇ ਸੈਂਪਲ ਭਰੇ ਸਨ, ਜਿਨ੍ਹਾਂ 'ਚ 20 ਦੀ ਰਿਪੋਰਟ ਪਾਜ਼ੀਟਿਵ ਆਉਣ ਦੇ ਕਾਰਨ ਵੀ ਲੋਕ ਬਾਜ਼ਾਰਾਂ ਵਿਚ ਬਿਨ੍ਹਾਂ ਮਾਸਕ ਅਤੇ ਬਿਨ੍ਹਾਂ ਕਿਸੇ ਇਹਤਿਆਦ ਦੇ ਘੁੰਮ ਰਹੇ ਹਨ | ਭਾਵੇਂ ਕੋਰੋਨਾ ਪਾਜ਼ੀਟਿਵ ਆਏ ਵਿਅਕਤੀਆਂ ਨੂੰ ਘਰਾਂ ਅੰਦਰ ਹੀ ਇਕਾਂਤਵਾਸ ਕੀਤਾ ਗਿਆ ਹੈ ਪਰ ਲੋਕ ਅਜੇ ਵੀ ਬੇਫ਼ਿਕਰੀ ਨਾਲ ਬਿਨਾਂ ਦੂਰੀ ਬਣਾਏ ਘੁੰਮ ਰਹੇ ਹਨ | ਭਾਵੇਂ ਕੋਰੋਨਾ ਪਾਜ਼ੀਟਿਵ ਆਏ ਵਿਅਕਤੀਆਂ ਨੂੰ ਘਰਾਂ ਅੰਦਰ ਹੀ ਇਕਾਂਤਵਾਸ ਕੀਤਾ ਗਿਆ ਹੈ ਪਰ ਲੋਕ ਅਜੇ ਵੀ ਬੇਫ਼ਿਕਰੀ ਨਾਲ ਬਿਨ੍ਹਾਂ ਦੂਰੀ ਬਣਾਏ ਘੁੰਮ ਰਹੇ ਹਨ | ਇਥੇ ਆਪਣਾ ਬਚਾਅ ਰੱਖ ਰਹੇ ਲੋਕਾਂ ਦਾ ਕਹਿਣਾ ਹੈ ਕਿ ਬਿਨ੍ਹਾਂ ਮਤਲਬ ਤੋਂ ਘੁੰਮ ਰਹੇ ਲੋਕਾਂ ਦੇ ਕਾਰਨ ਅਗਲੇ ਸਮੇਂ ਅੰਦਰ ਕੋਰੋਨਾ ਦਾ ਪ੍ਰਕੋਪ ਹੋਰ ਵਧ ਜਾਣ ਦਾ ਖਦਸ਼ਾ ਹੈ |
ਫ਼ਤਹਿਗੜ੍ਹ ਸਾਹਿਬ, 24 ਅਗਸਤ (ਬਲਜਿੰਦਰ ਸਿੰਘ)-ਗੁਰਦਾਸਪੁਰ ਜ਼ਿਲ੍ਹੇ 'ਚ ਸੁਰੱਖਿਆ ਜਵਾਨਾਂ ਦੀ ਭਰਤੀ ਲਈ ਵਿਸ਼ੇਸ਼ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਭਰਤੀ ਦੌਰਾਨ ਚੁਣੇ ਗਏ ਨੌਜਵਾਨਾਂ ਦੀ ਸਕਿਉਰਿਟੀ ਐਾਡ ਇੰਟੈਲੀਜੈਂਸ ਇੰਡੀਆ ਲਿਮਟਿਡ 'ਚ 65 ਸਾਲ ਤੱਕ ...
ਗੁਰਦਾਸਪੁਰ, 24 ਅਗਸਤ (ਸੁਖਵੀਰ ਸਿੰਘ ਸੈਣੀ)-ਲਾਇਨਜ਼ ਕਲੱਬ ਕਾਹਨੰੂਵਾਨ ਫਤਿਹ ਦੇ ਲਗਾਤਾਰ ਪਿਛਲੇ 30 ਸਾਲਾਂ ਤੋਂ ਸਰਵਸੰਮਤੀ ਨਾਲ ਪ੍ਰਧਾਨ ਬਣਦੇ ਆ ਰਹੇ ਰਮੇਸ਼ ਮਹਾਜਨ ਨੰੂ ਇਸ ਵਾਰ ਫਿਰ ਲਾਇਨ ਮੈਂਬਰਾਂ ਵਲੋਂ ਕਲੱਬ ਦਾ ਪ੍ਰਧਾਨ ਚੁਣ ਲਿਆ ਗਿਆ | ਇਸ ਮੌਕੇ ਮੁੱਖ ...
ਗੁਰਦਾਸਪੁਰ, 24 ਅਗਸਤ (ਆਰਿਫ਼)-ਭਾਰਤੀ ਜਨਤਾ ਪਾਰਟੀ ਮੰਡਲ ਗੁਰਦਾਸਪੁਰ ਵਲੋਂ ਸਾਬਕਾ ਕੇਂਦਰੀ ਵਿੱਤ ਮੰਤਰੀ ਅਤੇ ਸ਼ਾਨਦਾਰ ਬੁਲਾਰੇ ਅਰੁਣ ਜੇਤਲੀ ਨੂੰ ਉਨ੍ਹਾਂ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਗਈ | ਮੰਡਲ ਪ੍ਰਧਾਨ ਅਤੁੱਲ ਮਹਾਜਨ ਦੀ ਪ੍ਰਧਾਨਗੀ ...
ਦੀਨਾਨਗਰ, 24 ਅਗਸਤ (ਸੰਧੂ/ਸੋਢੀ)-ਦੀਨਾਨਗਰ ਪੁਲਿਸ ਵਲੋਂ ਦੋ ਵਿਅਕਤੀਆਂ ਜਿਨ੍ਹਾਂ ਵਿਚੋਂ ਇਕ ਸ਼ਿਵ ਸੈਨਾ ਹਿੰਦੁਸਤਾਨ ਦਾ ਆਗੂ ਦੱਸਿਆ ਜਾ ਰਿਹਾ ਹੈ, ਤੋਂ 40 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਣ ਦੀ ਖ਼ਬਰ ਮਿਲੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਨਾਨਗਰ ਦੇ ...
ਪੁਰਾਣਾ ਸ਼ਾਲਾ, 24 ਅਗਸਤ (ਅਸ਼ੋਕ ਸ਼ਰਮਾ)-ਸਮਾਜ ਸੇਵੀ ਅਮਰਜੀਤ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੀ 'ਸੋਸ਼ਲ ਵਰਕਰ ਆਰਗੇਨਾਈਜ਼ੇਸ਼ਨ ਗੁਰਦਾਸਪੁਰ ਦੀ ਇਸਤਰੀ ਵਿੰਗ' ਦੀ ਪ੍ਰਧਾਨ ਰਾਜ ਰਾਣੀ ਵਲੋਂ ਸੰਗਠਨ ਦੇ ਉਦੇਸ਼ਾਂ ਮੁਤਾਬਿਕ ਆਪਣੀਆਂ ਸਰਗਰਮੀਆਂ ਨੂੰ ਮਜ਼ਬੂਤ ...
ਪੁਰਾਣਾ ਸ਼ਾਲਾ, 24 ਅਗਸਤ (ਗੁਰਵਿੰਦਰ ਸਿੰਘ ਗੁਰਾਇਆ)-ਬੇਸ਼ੱਕ ਪਿਛਲੇ ਗੰਨਾ ਸੀਜ਼ਨ ਦੌਰਾਨ ਵੀ ਖੰਡ ਮਿੱਲ ਮੁਕੇਰੀਆਂ ਦੇ ਪ੍ਰਬੰਧਕਾਂ ਵਲੋਂ ਪੱਤਝੜ ਸੀਜ਼ਨ ਦੀ ਗੰਨਾ ਬਿਜਾਈ ਨੂੰ ਲੈ ਕੇ ਸਾਢੇ ਚਾਰ ਫੁੱਟ ਦੀ ਨਵੀਂ ਵਿਧੀ ਅਨੁਸਾਰ ਅੱਸੂ ਮਹੀਨੇ ਦੀ ਗੰਨਾ ਬਿਜਾਈ ...
ਪੁਰਾਣਾ ਸ਼ਾਲਾ, 24 ਅਗਸਤ (ਅਸ਼ੋਕ ਸ਼ਰਮਾ)-ਤਿੱਬੜੀ ਨਹਿਰ ਦੇ ਮੱਛੀ ਦੇ ਠੇਕੇਦਾਰਾਂ ਨੇ ਦੋਸ਼ ਲਗਾਇਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਕ ਅਫ਼ਸਰ ਆਪਣੇ ਚਹੇਤਿਆਂ ਨੂੰ ਸਸਤੇ ਵਿਚ ਠੇਕਾ ਦਿਵਾ ਕੇ ਸਰਕਾਰ ਨੂੰ ਚੂਨਾ ਲਗਾਉਣਾ ਚਾਹੁੰਦਾ ਹੈ | ਠੇਕੇਦਾਰ ਵੀਰ ...
ਕਲਾਨੌਰ, 24 ਅਗਸਤ (ਸਤਵੰਤ ਸਿੰਘ ਕਾਹਲੋਂ)-ਬਾਦਲ ਸਰਕਾਰ ਸਮੇਂ ਵਿਧਵਾ, ਅੰਗਹੀਣ ਪੈਨਸ਼ਨਾਂ ਦੇ ਕੇ ਲੌੜਵੰਦ ਲੋਕਾਂ ਨੂੰ ਰਾਹਤ ਦਿੱਤੀ ਗਈ ਸੀ | ਬਾਦਲ ਸਰਕਾਰ ਵਲੋਂ 250 ਰੁਪਏ ਪੈਨਸ਼ਨ ਨੂੰ ਵਧਾ ਕੇ 750 ਰੁਪਏ ਕਰ ਦਿੱਤੀ ਗਈ | ਅੱਜ ਕਾਂਗਰਸ ਸਰਕਾਰ ਦੇ ਸਾਢੇ ਤਿੰਨ ਸਾਲ ਬੀਤ ...
ਕਾਹਨੂੰਵਾਨ 24 ਅਗਸਤ (ਹਰਜਿੰਦਰ ਸਿੰਘ ਜੱਜ)-ਮਾਰਕੀਟ ਕਮੇਟੀ ਕਾਹਨੂੰਵਾਨ ਦੇ ਖੇਤਰ ਅਧੀਨ ਆਉਂਦੇ ਪਿੰਡਾਂ ਵਿਚ ਕਿਰਸਾਨੀ ਦੇ ਕੰਮਾਂ ਅਤੇ ਪਸ਼ੂਆਂ ਦੇ ਚਾਰਾ ਬਣਾਉਣ ਮੌਕੇ ਹੋਏ ਹਾਦਸਾ ਗ੍ਰਸਤ ਵਿਅਕਤੀਆਂ ਦੇ ਪਰਿਵਾਰਾਂ ਨੂੰ ਹਲਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX