ਜਲੰਧਰ, 1 ਸਤੰਬਰ (ਰਣਜੀਤ ਸਿੰਘ ਸੋਢੀ)- ਦੇਸ਼ ਭਰ 'ਚ ਇੰਜੀਨੀਅਰਿੰਗ ਕਾਲਜਾਂ 'ਚ ਦਾਖ਼ਲਾ ਲੈਣ ਲਈ ਜੇ.ਈ.ਈ. ਮੇਨਜ਼ ਪ੍ਰੀਖਿਆ ਲਈ ਆਨਲਾਈਨ ਪ੍ਰਵੇਸ਼ ਪ੍ਰੀਖਿਆ ਸ਼ੁਰੂ ਹੋਈ | ਜਲੰਧਰ ਵਿਖੇ ਜਲੰਧਰ-ਲੁਧਿਆਣਾ ਰਾਸ਼ਟਰੀ ਮਾਰਗ 'ਤੇ ਸਥਿਤ ਸੈਫਰਾਨ ਮਾਲ ਵਿਖੇ ਜਲੰਧਰ, ...
ਐੱਮ. ਐੱਸ. ਲੋਹੀਆ
ਜਲੰਧਰ, 1 ਸਤੰਬਰ - ਜ਼ਿਲ੍ਹੇ 'ਚ ਅੱਜ ਕੋਰੋੋਨਾ ਪ੍ਰਭਾਵਿਤ 5 ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 180 ਹੋ ਗਈ ਹੈ | ਇਸ ਤੋਂ ਇਲਾਵਾ ਅੱਜ 147 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਮਿਲੇ ਹਨ | ਮਿ੍ਤਕਾਂ 'ਚ ਗੁਰਜੀਤ ਕੌਰ (60) ਵਾਸੀ ਬੇਅੰਤ ...
ਜਲੰਧਰ, 1 ਸਤੰਬਰ (ਜਸਪਾਲ ਸਿੰਘ)-ਅਰਬਨ ਐਸਟੇਟ ਫੇਸ-1 ਤੇ 2 ਅਤੇ ਜੋਤੀ ਨਗਰ ਨਿਵਾਸੀਆਂ ਵਲੋਂ ਇਲਾਕੇ 'ਚ ਬਣਾਏ ਜਾ ਰਹੇ ਕੂੜੇ ਦੇ ਡੰਪ ਦੇ ਵਿਰੁੱਧ ਅੱਜ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਕੂੜੇ ਦੀਆਂ ਗੱਡੀਆਂ ਨੂੰ ਵੀ ਇੱਥੇ ...
ਜਲੰਧਰ, 1 ਸਤੰਬਰ (ਐੱਮ. ਐੱਸ. ਲੋਹੀਆ)- ਕੋਵਿਡ-19 ਮਹਾਂਮਾਰੀ ਦੌਰਾਨ ਸ਼ੋਸ਼ਲ ਮੀਡੀਆ 'ਤੇ ਮਨੁੱਖੀ ਅੰਗਾਂ ਦਾ ਵਪਾਰ ਤੇ ਮੁਨਾਫ਼ਾਖੋਰੀ ਕਰਨ ਦੀਆਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦਾ ਖੰਡਨ ਕਰਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਇਨ੍ਹਾਂ ਨੂੰ ਨਿਰਅਧਾਰ ...
ਜਲੰਧਰ, 1 ਸਤੰਬਰ (ਐੱਮ. ਐੱਸ. ਲੋਹੀਆ) - ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਕਾਰਵਾਈ ਕਰਦੇ ਹੋਏ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਵਿਅਕਤ ਨੂੰ ਗਿ੍ਫ਼ਤਾਰ ਕਰਕੇ ਉਸ ਕੋਲੋਂ ਚੋਰੀ ਕੀਤੀ ਹੋਈ ਸੋਨੇ ਦੀ ਚੇਨੀ, ਵਾਲੀਆਂ ਤੇ ਮੋਬਾਈਲ ਬਰਾਮਦ ...
ਜਲੰਧਰ, 1 ਸਤੰਬਰ (ਜਸਪਾਲ ਸਿੰਘ)- ਪਿਛਲੇ ਦਿਨੀਂ ਸਥਾਨਕ ਦੀਨ ਦਿਆਲ ਉਪਾਧਿਆਏ ਨਗਰ ਵਿਖੇ ਲੁਟੇਰਿਆਂ ਨਾਲ ਭਿੜਨ ਵਾਲੀ 15 ਸਾਲਾ ਲੜਕੀ ਕੁਸਮ ਦੀ ਬਹਾਦਰੀ ਨੂੰ ਸਲਾਮ ਕਰਨ ਲਈ ਅੱਜ ਵੱਡੀ ਗਿਣਤੀ 'ਚ ਸ਼ਹਿਰ ਵਾਸੀਆਂ ਵਲੋਂ ਲੜਕੀ ਨਾਲ ਮੁਲਾਕਾਤ ਕੀਤੀ ਗਈ | ਉਨ੍ਹਾਂ ਲੜਕੀ ...
ਨਕੋਦਰ, 1 ਸਤੰਬਰ (ਗੁਰਵਿੰਦਰ ਸਿੰਘ) ਸਥਾਨਕ ਐਸ.ਡੀ.ਐਮ. ਦਫਤਰ (ਪ੍ਰਸ਼ਾਸਨਿਕ ਕੰਪਲੈਕਸ) ਦੇ ਬਾਹਰ ਬਣੇ ਸਤਿਅਮ ਪਾਰਕ ਵਿਖੇ ਐਸ.ਡੀ.ਐਮ. ਗੌਤਮ ਜੈਨ ਆਈ.ਏ.ਐਸ ਤੇ ਡੀ.ਐਸ.ਪੀ. ਡਾਕਟਰ ਨਵਨੀਤ ਸਿੰਘ ਮਾਹਲ ਵਲੋਂ ਸਤਿਅਮ ਗਰੁੱਪ ਆਫ਼ ਇੰਸਟੀਚਿਊਟ ਅਤੇ ਲਾਇਨ ਕਲੱਬ ਨਕੋਦਰ ਦੇ ...
ਜਲੰਧਰ, 1 ਸਤੰਬਰ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂ ਵਿਦਿਆਲਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਕਾਮਰਸ ਐਾਡ ਬਿਜ਼ਨੈੱਸ ਐਡਮਨਿਸਟ੍ਰੇਸ਼ਨ ਵਲੋਂ ਇੰਟਰੋਡਕਸ਼ਨ ਟੂ ਫਾਈਨੈਂਸ਼ੀਅਲ ਮਾਰਕਿਟਸ ...
ਚੁਗਿੱਟੀ/ਜੰਡੂ ਸਿੰਘਾ, 1 ਸਤੰਬਰ (ਨਰਿੰਦਰ ਲਾਗੂ)-ਪੰਜਾਬ ਸਰਕਾਰ ਵਲੋਂ ਹਸਪਤਾਲਾਂ 'ਚ ਸਰਕਾਰੀ ਫੀਸਾਂ 'ਚ ਵਾਧਾ ਕਰਕੇ ਗ਼ਰੀਬ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ | ਹਸਪਤਾਲਾਂ 'ਚ ਸਹੂਲਤਾਂ 'ਚ ਵਾਧਾ ਕਰਨ ਦੀ ਬਜਾਏ ਬੜਾ ਮਾੜਾ ਫ਼ੈਸਲਾ ਲਿਆ ਗਿਆ ਹੈ | ਇਹ ਪ੍ਰਗਟਾਵਾ ...
ਜਲੰਧਰ, 1 ਸਤੰਬਰ (ਐੱਮ. ਐੱਸ. ਲੋਹੀਆ)- ਨੋਵੇਲ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਜਾਗਰੂਕਤਾ ਲਹਿਰ ਨੂੰ ਤੇਜ਼ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਜਲੰਧਰ 'ਚ 'ਲੋਕ ਸਾਂਝੇਦਾਰੀ' ਮੁਹਿੰਮ ਚਲਾਈ ਜਾਵੇਗੀ | ਇਸ ਸਬੰਧੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ...
ਮਕਸੂਦਾਂ, 1 ਸਤੰਬਰ (ਲਖਵਿੰਦਰ ਪਾਠਕ)-ਸਮਾਜ ਨੂੰ ਸ਼ਰਮਨਾਕ ਕਰਦੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ 'ਚ ਦਿਨ ਦੇ ਸਮੇਂ ਇਕ ਸਕੂਟਰ ਸਵਾਰ ਬਹੁਤ ਛੋਟੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ | ਵੀਡੀਓ 'ਚ ਨਜ਼ਰ ਆਉਂਦਾ ਹੈ ਕਿ ਇਕ ਐਕਟੀਵਾ ਸਵਾਰ ਗਲੀ 'ਚ ਚੱਕਰ ਲਗਾ ਰਿਹਾ ਹੈ ਤੇ ਦੋ ਛੋਟੇ ਬੱਚਿਆਂ ਨੂੰ ਵੇਖ ਕੇ ਰੁਕ ਜਾਂਦਾ ਹੈ | ਉਹ ਬੱਚਿਆਂ ਨੂੰ ਆਪਣੇ ਕੋਲ ਬੁਲਾਉਂਦਾ ਹੈ, ਫਿਰ ਛੋਟੀ ਬੱਚੀ ਦੀ ਨਿੱਕਰ ਉਤਾਰ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ | ਹੈਰਾਨ ਕਰਨ ਵਾਲੀ ਗੱਲ ਹੈ ਇਹ ਸਭ ਦਿਨ ਦੇ ਸਮੇਂ ਗਲੀ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਕੀਤਾ ਗਿਆ ਪਰ ਇਸ ਦੀ ਸ਼ਿਕਾਇਤ ਕਿਸੇ ਨੇ ਪੁਲਿਸ ਨੂੰ ਨਹੀਂ ਦਿੱਤੀ | ਵੀਡੀਓ 'ਚ ਗਲੀ 'ਚ ਇਕ ਕਾਰ ਖੜੀ ਨਜ਼ਰ ਆ ਰਹੀ ਹੈ ਜੇਕਰ ਪੁਲਿਸ ਉਸ ਕਾਰ ਦਾ ਨੰਬਰ ਹਾਸਲ ਕਰ ਲਏ ਤਾਂ ਘਟਨਾ ਵਾਲੀ ਥਾਂ ਤੇ ਪਹੁੰਚ ਸਕਦੀ ਹੈ ਤੇ ਦੋਸ਼ੀ ਨੂੰ ਵੀ ਕਾਬੂ ਕਰ ਸਕਦੀ ਹੈ |
ਜਲੰਧਰ, 1 ਸਤੰਬਰ (ਜਸਪਾਲ ਸਿੰਘ)-ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਤੇ ਵਾਰਡ ਨੰਬਰ-20 ਦੀ ਕੌਾਸਲਰ ਡਾ. ਜਸਲੀਨ ਸੇਠੀ ਨੇ ਕੋਰੋਨਾ ਨੂੰ ਮਾਤ ਦੇ ਕੇ ਮੁੜ ਸਿਆਸੀ ਤੇ ਸਮਾਜਿਕ ਖੇਤਰ 'ਚ ਆਪਣੀਆਂ ਸਰਗਰਮੀਆਂ ਆਰੰਭ ਕਰ ਦਿੱਤੀਆਂ ਹਨ | ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ...
ਜਲੰਧਰ, 1 ਸਤੰਬਰ (ਹਰਵਿੰਦਰ ਸਿੰਘ ਫੁੱਲ)-ਸ਼ਹਿਰ ਦੇ ਵਿਕਾਸ ਕੰਮਾਂ 'ਚ ਹੋਰ ਤੇਜ਼ੀ ਲਿਆਉਣ ਵਾਸਤੇ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਵਰਚੂਅਲ ਮੀਟਿੰਗ ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਨਗਰ ਨਿਗਮ ਦੇ ਕਮਿਸ਼ਨਰ ਕਰਨੇਸ਼ ਸ਼ਰਮਾ, ...
ਜਲੰਧਰ, 1 ਸਤੰਬਰ (ਜਸਪਾਲ ਸਿੰਘ)-ਪੰਜਾਬ ਮੱਧਮ ਉਦਯੋਗ ਤੇ ਵਿਕਾਸ ਬੋਰਡ ਦੇ ਡਾਇਰੈਕਟਰ ਮਲਵਿੰਦਰਵੰਤ ਸਿੰਘ ਲੱਕੀ ਨੇ ਇਕ ਵਾਰ ਫਿਰ ਨਹਿਰੀ ਵਿਭਾਗ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਉਠਾਉਂਦੇ ਹੋਏ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਦੇ ਵਿਧਾਇਕ ਪ੍ਰਗਟ ...
ਜਲੰਧਰ, 1 ਸਤੰਬਰ (ਰਣਜੀਤ ਸਿੰਘ ਸੋਢੀ)- ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਹਿੰਦੀ ਦੀਆਂ ਐਮ.ਏ. ਹਿੰਦੀ ਸਮੈਸਟਰ ਦੂਸਰਾ ਦੀਆਂ ਵਿਦਿਆਰਥਣਾਂ ਦਾ ਪ੍ਰੀਖਿਆ ਨਤੀਜਾ ਸ਼ਾਨਦਾਰ ...
ਜਲੰਧਰ ਛਾਉਣੀ, 1 ਸਤੰਬਰ (ਪਵਨ ਖਰਬੰਦਾ)- ਚੋਣਾਂ ਵਿਚ ਵੱਡੇ ਵੱਡੇ ਲਿਫ਼ਾਫ਼ੇ ਵਿਖਾ ਕੇ ਜਿਨ੍ਹਾਂ ਲੋਕਾਂ ਨੇ ਸਰਕਾਰ ਬਣਾਈ ਸੀ, ਉਹ ਹਰ ਫ਼ਰੰਟ ਭਾਵੇਂ ਨਸ਼ਿਆਂ 'ਤੇ ਕਾਬੂ ਪਾਉਣਾ ਹੋਵੇ, ਰੇਤਾ ਬਜਰੀ ਦੀ ਲੁੱਟ, ਰਿਸ਼ਵਤਖ਼ੋਰੀ ਤੇ ਮਹਿੰਗਾਈ ਹੋਵੇ ਉਕਤ ਮਾਮਲਿਆਂ 'ਚ ...
ਚੁਗਿੱਟੀ/ਜੰਡੂ ਸਿੰਘਾ, 1 ਸਤੰਬਰ (ਨਰਿੰਦਰ ਲਾਗੂ)-ਸ਼ਹਿਰ ਦੇ ਨਾਲ ਲੱਗਦੇ ਚੁਗਿੱਟੀ, ਏਕਤਾ ਨਗਰ, ਭਾਰਤ ਨਗਰ, ਸਤਨਾਮ ਨਗਰ, ਬਸ਼ੀਰਪੁਰਾ, ਅਵਤਾਰ ਨਗਰ ਤੇ ਗੁਰੂ ਨਾਨਕਪੁਰਾ ਦੇ ਵਸਨੀਕ ਇਲਾਕੇ 'ਚ ਥਾਂ-ਥਾਂ ਫਿਰਦੇ ਅਵਾਰਾ ਕੁੱਤਿਆਂ ਤੋਂ ਪ੍ਰੇਸ਼ਾਨ ਹਨ | ਇਸ ਸਬੰਧੀ ...
ਮਕਸੂਦਾਂ, 1 ਸਤੰਬਰ (ਲਖਵਿੰਦਰ ਪਾਠਕ)-ਬੀਤੇ ਚਾਰ ਸਾਲਾਂ ਤੋਂ ਖਸਤਾਹਾਲ ਧੋਗੜੀ ਰੋਡ ਕਾਰਨ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ | ਪੂਰੀ ਸੜਕ ਟੋਇਆਂ ਨਾਲ ਭਰੀ ਪਈ ਹੈ, ਜਿਸ ਤੋਂ ਪੈਦਲ ਚਲਨਾ ਵੀ ਮੁਸ਼ਕਲ ਹੈ | ਇਹ ਵਿਚਾਰ ਵਾਰਡ ਨੰ.- 5 ਦੇ ਕੌਾਸਲਰ ਪਤੀ ਕੁਲਦੀਪ ਲੁਬਾਣਾ ...
ਜਲੰਧਰ, 1 ਸਤੰਬਰ (ਰਣਜੀਤ ਸਿੰਘ ਸੋਢੀ)-ਰਾਸ਼ਟਰੀ ਖੇਡ ਦਿਵਸ ਮੌਕੇ ਸ਼ੁਰੂ ਕੀਤਾ ਗਿਆ ਫਿੱਟ ਇੰਡੀਆ ਮੂਵਮੈਂਟ ਭਾਰਤ ਵਿਚ ਇਕ ਰਾਸ਼ਟਰ ਵਿਆਪੀ ਅੰਦੋਲਨ ਹੈ ਜੋ ਲੋਕਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਸਰੀਰਕ ਗਤੀਵਿਧੀਆਂ ਅਤੇ ਖੇਡਾਂ ਨੂੰ ਸ਼ਾਮਿਲ ਕਰਕੇ ਤੰਦਰੁਸਤ ...
ਜਲੰਧਰ, 1 ਸਤੰਬਰ (ਜਸਪਾਲ ਸਿੰਘ)-ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਤੇਜਿੰਦਰ ਸਿੰਘ ਨਿੱਝਰ ਨੇ ਕਿਹਾ ਹੈ ਕਿ ਬੇਸ਼ੱਕ ਲੜਕੀ ਕੁਸੁਮ ਦਾ ਇਲਾਜ ਹਸਪਤਾਲ ਪ੍ਰਬੰਧਕਾਂ ਵਲੋਂ ਮੁਫ਼ਤ ਕੀਤਾ ਗਿਆ ਪਰ ਉਹ ਹਸਪਤਾਲ ਦੇ ਬਣਨ ਵਾਲੇ ਸਾਰੇ ਬਿੱਲ ਦੀ ਰਾਸ਼ੀ ਪਰਿਵਾਰ ...
ਜਲੰਧਰ, 1 ਸਤੰਬਰ (ਮੇਜਰ ਸਿੰਘ)-ਯੂਥ ਕਾਂਗਰਸ ਜਲੰਧਰ ਸ਼ਹਿਰੀ ਦੇ ਪ੍ਰਧਾਨ ਅੰਗਦ ਦੱਤਾ ਤੇ ਸਾਥੀਆਂ ਨੇ ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਕੇ ਮੂੰਹ ਮੋੜਨ ਵਾਲੀ 16 ਵਰਿ੍ਹਆਂ ਦੀ ਜਲੰਧਰ ਦੀ ਲੜਕੀ ਕੁਸਮ ਦਾ ਹਸਪਤਾਲ ਜਾ ਕੇ ਹਾਲ-ਚਾਲ ਪੁੱਛਿਆ ਤੇ ਭਰੋਸਾ ਦਿੱਤਾ ...
ਜਲੰਧਰ, 1 ਸਤੰਬਰ (ਐੱਮ.ਐੱਸ. ਲੋਹੀਆ)- ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਆਪਣਾ ਗੁੱਟ ਕੱਟੇ ਜਾਣ ਤੋਂ ਬਾਅਦ ਵੀ ਇਕ ਲੁਟੇਰੇ ਨੂੰ ਕਾਬੂ ਕਰ ਲੈਣ ਵਾਲੀ 15 ਸਾਲਾਂ ਦੀ ਕੁਸੁਮ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਸਨਮਾਨਿਤ ਕਰੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ...
ਜਲੰਧਰ, 1 ਸਤੰਬਰ (ਜਸਪਾਲ ਸਿੰਘ)- ਸੀ.ਪੀ.ਐੱਫ. ਕਰਮਚਾਰੀ ਯੂਨੀਅਨ ਪੰਜਾਬ ਅਤੇ ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ ਵਲੋਂ ਸਾਂਝੇ ਰੂਪ ਵਿਚ ਪੁਰਾਣੀ ਪੈਨਸ਼ਨ ਦੀ ਸਕੀਮ ਨੂੰ ਬਹਾਲ ਕਰਵਾਉਣ ਲਈ ਨਵਨਿਯੁਕਤ ਯੂਨੀਅਨ ਐਨ.ਪੀ.ਐਸ.ਈ.ਯੂ. ਦੇ ਝੰਡੇ ਹੇਠ ਇਕ ਵਿਸ਼ੇਸ਼ ਮੀਟਿੰਗ ...
ਜਲੰਧਰ, 1 ਸਤੰਬਰ (ਸ਼ੈਲੀ)- ਸ੍ਰੀ ਸਿੱਧ ਬਾਬਾ ਸੋਢਲ ਦਾ ਮੇਲਾ ਸ਼ਰਧਾ ਨਾਲ ਜੈਕਾਰਿਆਂ ਦੀ ਗੂੰਜ ਵਿਚ ਸਮਾਪਤ ਹੋ ਗਿਆ | ਮੇਲੇ ਦੌਰਾਨ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦਾ ਉੁਮੜਿਆ ਸੈਲਾਬ ਬਾਬਾ ਜੀ ਦੇ ਦਰਸ਼ਨਾਂ ਲਈ ਹਰ ਸਾਲ ਇੱਥੇ ਪਹੁੰਚਦਾ ਹੈ, ਪਰ ਇਸ ਵਾਰ ਕੋਰੋਨਾ ...
ਜਲੰਧਰ, 1 ਸਤੰਬਰ (ਐੱਮ. ਐੱਸ. ਲੋਹੀਆ) - ਬਹਾਦਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕਰਨ ਵਾਲੀ ਕੁਸੁਮ ਦੀ ਹੌਾਸਲਾ ਅਫ਼ਜ਼ਾਈ ਕਰਨ ਲਈ ਜੁਆਇੰਟ ਕਮਿਸ਼ਨਰ ਆਫ਼ ਪੁਲਿਸ (ਜੇ.ਸੀ.ਪੀ.) ਚਰਨਜੀਤ ਸਿੰਘ ਸਹੋਤਾ ਹਸਪਤਾਲ ਪਹੁੰਚੇ | ਉਨ੍ਹਾਂ ਕੁਸੁਮ ਨਾਲ ਗੱਲਬਾਤ ਕਰਕੇ ਉਸ ਦਾ ਹਾਲ ...
ਜਲੰਧਰ, 1 ਸਤੰਬਰ (ਐੱਮ.ਐੱਸ. ਲੋਹੀਆ)- ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਬਿਨਾ ਨੰਬਰ ਮੋਟਰਸਾਈਕਲ ਅਤੇ ਲੁੱਟੇ ਹੋਏ 3 ਮੋਬਾਈਲ ਫੋਨਾਂ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਵਿਅਕਤੀ ਦੀ ਪਹਿਚਾਣ ਨਿਖਿਲ ਕੁਮਾਰ ...
ਜਲੰਧਰ, 1 ਸਤੰਬਰ (ਜਸਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ, ਯੂਥ ਅਕਾਲੀ ਦਲ ਦੇ ਐਸ.ਸੀ. ਤੇ ਬੀ.ਸੀ ਵਿੰਗ ਜਲੰਧਰ ਸ਼ਹਿਰੀ ਦੇ ਵਰਕਰਾਂ ਵਲੋਂ ਸਾਂਝੇ ਤੌਰ 'ਤੇ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ 'ਚ ਹੋਏ ਘਪਲੇ ਦੇ ਵਿਰੋਧ 'ਚ ਸਥਾਨਕ ਪਟੇਲ ਚੌਕ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ...
ਜਲੰਧਰ, 1 ਸਤੰਬਰ (ਚੰਦੀਪ ਭੱਲਾ)- ਕੋਰੋਨਾ ਮਹਾਂਮਾਰੀ ਨੂੰ ਲੈ ਕੇ ਡਬਲਿਊ.ਐੱਚ.ਓ, ਕੇਂਦਰ ਸਰਕਾਰ, ਪੰਜਾਬ ਸਰਕਾਰ ਵਲੋਂ ਵੱਖ-ਵੱਖ ਨਿਰਦੇਸ਼ ਜਾਰੀ ਕੀਤੀਆਂ ਗਈਆਂ ਹਨ ਤੇ ਲੋਕਾਂ ਨੂੰ ਵਾਰ-ਵਾਰ ਹੱਥ ਧੋਣ, ਸੈਨੇਟਾਈਜ਼ਰ ਦਾ ਇਸਤੇਮਾਲ ਕਰਨ ਅਤੇ ਮਾਸਕ ਪਾ ਕੇ ਬਾਹਰ ...
ਜਲੰਧਰ, 1 ਸਤੰਬਰ (ਹਰਵਿੰਦਰ ਸਿੰਘ ਫੁੱਲ)- ਸਮਾਜ ਸੇਵੀ ਸੰਸਥਾ 'ਫਰੈਂਡਸ਼ਿਪ ਵਿਦ ਦਾ ਵਰਲਡ' ਜੋ 2007 ਤੋਂ ਦੇਸ਼ ਸੇਵਾ ਲਈ ਵਾਤਾਵਰਨ ਤੇ ਐਜੂਕੇਸ਼ਨ ਵਿਸ਼ਿਆਂ 'ਤੇ ਕੰਮ ਕਰ ਰਹੀ ਹੈ, ਨੂੰ ਦੇਸ਼ ਵਿਦੇਸ਼ ਦੀਆਂ ਬਹੁਤ ਸਾਰੀਆਂ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ ਹੈ | ਸੰਸਥਾ ...
ਜਲੰਧਰ, 1 ਸਤੰਬਰ (ਹਰਵਿੰਦਰ ਸਿੰਘ ਫੁੱਲ)- ਕੇਂਦਰ ਸਰਕਾਰ ਵਲੋਂ ਪੰਜਾਬ ਦੇ ਦਲਿਤ ਅਤੇ ਪਛੜੇ ਸਮਾਜ ਦੇ ਵਿਦਿਆਰਥੀਆਂ ਦੀ ਪੋਸਟ ਮੈਟਿ੍ਕ ਸਕਾਲਰਸ਼ਿਪ ਦੇ ਕਰੀਬ 64 ਕਰੋੜ ਰੁਪਏ ਦਾ ਘਪਲਾ ਕਰਨ ਦੇ ਮਾਮਲੇ ਵਿਚ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਉੱਤੇ ਪੰਜਾਬ ਸਰਕਾਰ ...
ਚੁਗਿੱਟੀ/ਜੰਡੂ ਸਿੰਘਾ, 1 ਸਤੰਬਰ (ਨਰਿੰਦਰ ਲਾਗੂ)-ਸਥਾਨਕ ਭਾਰਤ ਨਗਰ ਵਿਖੇ ਮੰਗਲਵਾਰ ਨੂੰ ਨੀਲਾ ਕਾਰਡ ਧਾਰਕਾਂ ਨੂੰ ਕਣਕ ਵੰਡੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਪੂ ਹੋਲਡਰ ਵੀਨਾ ਸੂਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸਕੀਮ ਦੇ ਤਹਿਤ ...
ਜਲੰਧਰ, 1 ਸਤੰਬਰ (ਸਾਬੀ)- ਸਿੱਖਿਆ ਵਿਭਾਗ ਪੰਜਾਬ 'ਚ ਬਤੌਰ ਖੇਡ ਅਧਿਆਪਕ ਤੇ ਸਹਾਇਕ ਏ.ਈ.ਓ. ਬੇਦਾਗ ਸੇਵਾ ਕਰਨ ਵਾਲੇ ਅਸ਼ਵਨੀ ਕੁਮਾਰ ਦਾ ਸੇਵਾ ਮੁਕਤੀ ਤੇ 31 ਅਗਸਤ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਾਰ ਗਰਲਜ਼ ਆਦਰਸ਼ ਨਗਰ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ ...
ਨਕੋਦਰ, 1 ਸਤੰਬਰ (ਗੁਰਵਿੰਦਰ ਸਿੰਘ)- ਥਾਣਾ ਸਿਟੀ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਗਾਂਧਰਾਂ ਦੀ ਵਸਨੀਕ ਰੀਟਾ ਪਤਨੀ ਜੇਮਜ਼ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਹ ਗਰਭਵਤੀ ਸੀ ਤੇ ਉਸ ਨੇ ਊਸ਼ਾ ਰਾਣੀ ਨਾਲ ਸੰਪਰਕ ਕੀਤਾ, ਜੋ ਆਪਣੇ ਆਪ ਨੂੰ ਪ੍ਰਾਇਮਰੀ ਹੈਲਥ ...
ਸ਼ਾਹਕੋਟ, 1 ਸਤੰਬਰ (ਦਲਜੀਤ ਸਚਦੇਵਾ)- ਗੁਰਦੁਆਰਾ ਸ਼ਹੀਦ ਬਾਬਾ ਸੁੰਦਰ ਸਿੰਘ ਮਾਣਕਪੁਰ (ਸ਼ਾਹਕੋਟ) ਵਿਖੇ ਸਾਲਾਨਾ ਧਾਰਮਿਕ ਮੇਲਾ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ | ਬਲਾਕ ਸੰਮਤੀ ਸ਼ਾਹਕੋਟ ਦੇ ਵਾਈਸ ਚੇਅਰਮੈਨ ਤੇ ਪਿੰਡ ਦੇ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ...
ਮਲਸੀਆਂ, 1 ਸਤੰਬਰ (ਸੁਖਦੀਪ ਸਿੰਘ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਸੂਬੇ ਅੰਦਰ ਔਰਤਾਂ 'ਤੇ ਹੋ ਰਹੇ ਤਸ਼ੱਦਦ ਤੇ ਜ਼ੁਲਮਾਂ ਖਿਲਾਫ਼ ਇਕ ਆਵਾਜ਼ ਬੁਲੰਦ ਕਰਕੇ ਤੇ ਨਵੀਂ ਰਣਨੀਤੀ ਘੜ ਕੇ ਇਹ ਮਾਮਲਾ ਹੁਣ ਦਿੱਲੀ ਤੱਕ ਪਹੁੰਚਾਉਣ ਦਾ ਫ਼ੈਸਲਾ ਕੀਤਾ ਹੈ | ਇਸ ...
ਲੋਹੀਆਂ ਖਾਸ, 1 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ ਦਾ ਅਧਿਕਾਰ ਸਿਰਫ ਆਂਗਣਵਾੜੀ ਕੇਂਦਰਾਂ ਨੂੰ ਹੀ ਦਿੱਤਾ ਜਾਵੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਲੋਂ ਲੋਹੀਆਂ ਬਲਾਕ ...
ਸ਼ਾਹਕੋਟ, 1 ਸਤੰਬਰ (ਸੁਖਦੀਪ ਸਿੰਘ, ਬਾਂਸਲ)- ਡੀ. ਐੱਸ. ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਦੀ ਅਗਵਾਈ ਤੇ ਐੱਸ.ਐੱਚ.ਓ. ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਪਾਰਟੀ ਨੇ ਮਲਸੀਆਂ ਤੋਂ ਟਰੱਕ 'ਚੋਂ 200 ਕਿਲੋਗ੍ਰਾਮ ਡੋਡੇ ਚੂਰਾ-ਪੋਸਤ ਸਮੇਤ ਇਕ ਵਿਅਕਤੀ ਨੂੰ ਕਾਬੂ ...
ਸ਼ਾਹਕੋਟ, 1 ਸਤੰਬਰ (ਬਾਂਸਲ)- ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਹੁਣ ਹਸਪਤਾਲ ਨਹੀਂ ਭੇਜਿਆ ਜਾਵੇਗਾ, ਸਗੋਂ ਉਨ੍ਹਾਂ ਨੂੰ ਘਰ ਵਿਚ ਹੀ ਪਰਿਵਾਰ ਤੋਂ ਵੱਖ ਰੱਖਿਆ ਜਾਵੇਗਾ ਤਾਂ ਜੋ ਕੋਰੋਨਾ ਦੀ ਚੇਨ ਤੋੜੀ ਜਾ ਸਕੇ¢ ਸਿਹਤ ਵਿਭਾਗ ਦੇ ਇਸ ਫ਼ੈਸਲੇ ਦੇ ਨਾਲ ਨਾ ਸਿਰਫ਼ ...
ਸ਼ਾਹਕੋਟ, 1 ਸਤੰਬਰ (ਦਲਜੀਤ ਸਚਦੇਵਾ)- ਮਲਸੀਆਂ ਦੀ ਪੱਤੀ ਆਕਲਪੁਰ ਵਿਖੇ ਅਣਪਛਾਤੇ ਨੌਜਵਾਨ ਵਲੋਂ ਘਰ 'ਚ ਸੁੱਤੀ ਪਈ ਔਰਤ ਦਾ ਗਲਾ ਘੁੱਟ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਬਜ਼ੁਰਗ ਔਰਤ ਸੱਤੋ (65) ਪਤਨੀ ਜਗਤਾਰ ਵਾਸੀ ਪੱਤੀ ਆਕਲਪੁਰ ...
ਗੁਰਾਇਆ, 1 ਸਤੰਬਰ (ਚਰਨਜੀਤ ਸਿੰਘ ਦੁਸਾਂਝ)- ਦੋ ਮੋਟਕਸਾਇਕਲਾਂ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਤੇ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ | ਇਸ ਸਬੰਧੀ ਦੁਸਾਂਝ ਕਲਾਂ ਚੌਕੀ ਇੰਚਾਰਜ ਲਾਭ ਸਿੰਘ ਨੇ ਦੱਸਿਆ ਕਿ ਮਿ੍ਤਕ ਕੁਲਦੀਪ ਸਿੰਘ ਜੋ ਫਗਵਾੜਾ ਨੂੰ ਜਾ ਰਿਹਾ ਸੀ, ਦੇ ...
ਸ਼ਾਹਕੋਟ, 1 ਸਤੰਬਰ (ਸਚਦੇਵਾ)- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਹਲਕਾ ਸ਼ਾਹਕੋਟ ਦੇ ਸੀਨੀਅਰ ਅਕਾਲੀ ਆਗੂ ਡਾ. ਅਮਰਜੀਤ ਸਿੰਘ ਥਿੰਦ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਸਾਨਾਂ ਦੇ ...
ਫਿਲੌਰ, 1 ਸਤੰਬਰ (ਸਤਿੰਦਰ ਸ਼ਰਮਾ)- ਵਰਲਡ ਵਾਈਡ ਸਪੋਕ ਵੈੱਲਫੈਅਰ ਵੱਲੋਂ ਸਥਾਨਕ ਪੰਜਾਬ ਪੁਲਿਸ ਨੂੰ 250 ਦਵਾਈਆਂ ਦੀਆਂ ਕਿੱਟਾਂ ਭੇਟ ਕੀਤੀਆਂ ਗਈਆਂ | ਸੰਸਥਾ ਦੇ ਸਰਪ੍ਰਸਤ ਪਿੰਦੂ ਜੌਹਲ (ਯੂ.ਕੇ.), ਸਤਨਾਮ ਸਿੰਘ ਵਾਹੜਾ ਤੇ ਚੇਅਰਮੈਨ ਹਰਦੀਪ ਸਿੰਘ ਤੱਗੜ ਹਾਜ਼ਰ ਸਨ | ...
ਜੰਡਿਆਲਾ ਮੰਜਕੀ, 1 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)- ਸੀ.ਪੀ.ਆਈ. (ਐਮ) ਦੇ ਸਥਾਨਕ ਦਫ਼ਤਰ ਵਿਖੇ ਸੀਟੂ, ਕੁਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਸਾਂਝੀ ਮੀਟਿੰਗ ਹੋਈ, ਜਿਸ ਵਿਚ ਹਾਜ਼ਰ ਪਾਰਟੀ ਵਰਕਰਾਂ ਵਲੋਂ ਤਹਿਸੀਲ ਫਿਲੋਰ ਦੇ ਤਿੰਨ ...
ਜਲੰਧਰ, 1 ਸਤੰਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬ ਅੰਦਰ ਆਈਲੈਟਸ ਸੈਂਟਰਾਂ ਨੂੰ ਖੋਲ੍ਹਣ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਦੀਆਂ ਪ੍ਰਮੁੱਖ ਇਮੀਗੇ੍ਰਸ਼ਨ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਸੰਦੀਪ ਸਿੰਘ ਬਰਾੜ ...
ਕਮਲਜੀਤ ਸਿੰਘ ਡੱਲੀ 8196020001 ਭੋਗਪੁਰ - ਇੱਥੋਂ ਚੜ੍ਹਦੇ ਪਾਸੇ 1 ਕਿਲੋਮੀਟਰ ਦੂਰ ਸਥਿਤ ਪਿੰਡ ਮੋਗਾ ਨੂੰ ਪੰਜਾਬ ਦੀ ਪਹਿਲੀ ਸਹਿਕਾਰੀ ਖੰਡ ਮਿੱਲ ਆਪਣੀ ਜ਼ਮੀਨ ਵਿਚ ਲਗਵਾਉਣ ਦਾ ਮਾਣ ਪ੍ਰਾਪਤ ਹੈ | 1954 ਈ. ਵਿਚ ਭੋਗਪੁਰ ਤੇ ਪਿੰਡ ਮੋਗਾ ਦੀ ਸਾਂਝੀ ਜ਼ਮੀਨ ਵਿਚ ਇਹ ...
ਨਕੋਦਰ, 1 ਸਤੰਬਰ (ਗੁਰਵਿੰਦਰ ਸਿੰਘ) ਸਥਾਨਕ ਐਸ.ਡੀ.ਐਮ. ਦਫਤਰ (ਪ੍ਰਸ਼ਾਸਨਿਕ ਕੰਪਲੈਕਸ) ਦੇ ਬਾਹਰ ਬਣੇ ਸਤਿਅਮ ਪਾਰਕ ਵਿਖੇ ਐਸ.ਡੀ.ਐਮ. ਗੌਤਮ ਜੈਨ ਆਈ.ਏ.ਐਸ ਤੇ ਡੀ.ਐਸ.ਪੀ. ਡਾਕਟਰ ਨਵਨੀਤ ਸਿੰਘ ਮਾਹਲ ਵਲੋਂ ਸਤਿਅਮ ਗਰੁੱਪ ਆਫ਼ ਇੰਸਟੀਚਿਊਟ ਅਤੇ ਲਾਇਨ ਕਲੱਬ ਨਕੋਦਰ ਦੇ ...
ਆਦਮਪੁਰ, 1 ਸਤੰਬਰ (ਰਮਨ ਦਵੇਸਰ)- ਐਮ.ਆਰ.ਇੰਟਰਨੈਸ਼ਨਲ ਸਕੂਲ ਆਦਮਪੁਰ ਵਿਚ ਦਸਵੀਂ ਤੋਂ ਬਾਰ੍ਹਵੀਂ ਜਮਾਤ ਦੇ ਬੱਚਿਆਂ ਨਾਲ ਹਵਾਈ ਸੈਨਾ ਅਧਿਕਾਰੀਆਂ ਨੇ ਆਨਲਾਈਨਗੱਲਬਾਤ ਕੀਤੀ ਅਤੇ ਬੱਚਿਆਂ ਨੂੰ ਹਵਾਈ ਸੈਨਾ ਬਾਰੇ ਖੁੱਲ੍ਹਕੇ ਗੱਲਬਾਤ ਕੀਤੀ, ਜਿਸ ਵਿਚ ਬੱਚਿਆਂ ...
ਫਿਲੌਰ, 1 ਸਤੰਬਰ (ਸਤਿੰਦਰ ਸ਼ਰਮਾ)- ਡੀ.ਆਰ.ਵੀ. ਡੀ.ਏ.ਵੀ. ਪਬਲਿਕ ਸਕੂਲ ਦੇ ਪਿ੍ੰ: ਯੋਗੇਸ਼ ਗੰਭੀਰ ਨੂੰ 'ਨੈਸ਼ਨਲ ਸੀ.ਬੀ.ਐਸ.ਈ. ਟੀਚਰ ਐਵਾਰਡ' ਲਈ ਚੁਣਿਆ ਗਿਆ ਹੈ | ਜ਼ਿਕਰਯੋਗ ਹੈ ਕਿ ਇਸ ਸਾਲ ਪੰਜਾਬ ਦੇ ਦੋ ਅਧਿਆਪਕਾਂ ਨੂੰ ਇਸ ਸਨਮਾਨ ਦੇ ਲਈ ਚੁਣਿਆ ਗਿਆ ਹੈ | ਇਸ ਵਾਰ ...
ਫਿਲੌਰ, 1 ਸਤੰਬਰ (ਸਤਿੰਦਰ ਸ਼ਰਮਾ)- ਫਿਲੌਰ ਨੇੜੇ ਇਕ ਕਾਰ ਨੰਬਰ ਪੀ.ਬੀ 10 ਡੀ.ਪੀ. 8380 ਜਿਸ ਨੂੰ ਅਮਰਜੀਤ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਹੱਲਾ ਰਵਿਦਾਸਪੁਰਾ ਫਿਲੌਰ ਚਲਾ ਰਿਹਾ ਸੀ, ਅਚਾਨਕ ਪਲਟ ਗਈ | ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਚਾਲਕ ਅਮਰਜੀਤ ...
ਸ਼ਾਹਕੋਟ, 1 ਸਤੰਬਰ (ਬਾਂਸਲ)- ਸ਼ਾਹਕੋਟ ਦੇ ਮੁਹੱਲਾ ਕਰਤਾਰ ਨਗਰ ਵਿਚ ਪਿਛਲੇ ਕੁੱਝ ਦਿਨਾਂ ਤੋਂ ਵਧ ਰਹੇ ਕੋਰੋਨਾ ਮਰੀਜ਼ਾਂ ਦੇ ਕੇਸਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਇਸ ਖੇਤਰ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਇਆ ਹੈ | ਮੁਹੱਲੇ ਦੇ ਲੋਕਾਂ ਨੂੰ ਸਾਵਧਾਨੀਆਂ ...
ਸ਼ਾਹਕੋਟ, 1 ਸਤੰਬਰ (ਸੁਖਦੀਪ ਸਿੰਘ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੇਨ ਬਾਜ਼ਾਰ ਸ਼ਾਹਕੋਟ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਭੋਗ ਉਪਰੰਤ ਗੁਰੂ ਘਰ ਦੇ ਹੈੱਡਗ੍ਰੰਥੀ ਭਾਈ ਪ੍ਰਭਜੀਤ ਸਿੰਘ ਘੋਲੀਆਂ ਨੇ ਇਤਿਹਾਸ ਤੋਂ ...
ਮਹਿਤਪੁਰ, 1 ਸਤੰਬਰ (ਲਖਵਿੰਦਰ ਸਿੰਘ)- ਭਾਵੇਂ ਕਿ ਪਿੰਡ ਮਹਿਤਪੁਰ ਕਸਬੇ ਤੋਂ ਨਗਰ ਪੰਚਾਇਤ ਵਿਚ ਤਬਦੀਲ ਹੋ ਗਿਆ ਜਿਸ ਕਾਰਨ ਮਹਿਤਪੁਰ ਵਿਚ ਹੀ ਸਬ ਤਹਿਸੀਲ, ਬੀ.ਡੀ.ਪੀ.ਓ. ਦਫ਼ਤਰ ਤੇ ਨਗਰ ਪੰਚਾਇਤ ਦਫ਼ਤਰ ਲੋਕਾਂ ਦੀ ਸਹੂਲਤਾਂ ਲਈ ਖੋਲ੍ਹੇ ਗਏ ਹਨ, ਪਰ ਮਹਿਤਪੁਰ 'ਚ ...
ਕਿਸ਼ਨਗੜ੍ਹ, 1 ਸਤੰਬਰ (ਹੁਸਨ ਲਾਲ)-ਨਜ਼ਦੀਕੀ ਪਿੰਡ ਨਿਜ਼ਾਮਦੀਨਪੁਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਸਾਂਝੀ ਟੀਮ ਵਲੋਂ ਐੱਸ.ਡੀ.ਐੱਮ. ਜਲੰਧਰ-2 ਰਾਹੁਲ ਸਿੱਧੂ ਅਤੇ ਬੀ.ਡੀ.ਪੀ.ਓ. ਸੁਖਵੀਰ ਕੌਰ ਜਲੰਧਰ ਪੱਛਮੀ ਦੀ ਸਾਂਝੀ ...
ਆਦਮਪੁਰ, 1 ਸਤੰਬਰ (ਰਮਨ ਦਵੇਸਰ)- ਆਦਮਪੁਰ ਵਿਚ ਕੂੜੇ ਦੇ ਡੰਪ ਦੀ ਬਹੁਤ ਲੋੜ ਹੈ ਕਿਉਂਕਿ ਸ਼ਹਿਰ ਵਿਚ ਕਈ ਥਾਵਾਂ ਤੇ ਕੂੜੇ ਦੇ ਢੇਰ ਲੱਗੇ ਹਨ, ਪਰ ਸ਼ਹਿਰ ਵਿਚ ਨਗਰ ਕੌਾਸਲ ਨੂੰ ਕੋਈ ਸਹੀ ਜਗ੍ਹਾ ਡੰਪ ਲਈ ਨਹੀਂ ਮਿਲ ਰਹੀ | ਕਾਰਜਕਾਰੀ ਅਫ਼ਸਰ ਨਗਰ ਕੌਾਸਲ ਨੇ ਦੁਸਹਿਰਾ ...
ਸ਼ਾਹਕੋਟ, 1 ਸਤੰਬਰ (ਬਾਂਸਲ)- ਬਲਾਕ 'ਚ ਬੀਤੇ ਤਿੰਨ ਦਿਨਾਂ 'ਚ 30 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ | ਇਸ 'ਚ ਸਭ ਤੋਂ ਵੱਡਾ ਅੰਕੜਾ ਜਵਾਹਰ ਨਵੋਦਿਆ ਵਿਦਿਆਲਿਆ ਦਾ ਹੈ | ਇੱਥੇ ਸ਼ਨੀਵਾਰ ਤੋਂ ਹੁਣ ਤੱਕ ਕੋਰੋਨਾ ਦੇ 13 ਮਰੀਜ਼ ਮਿਲ ਚੁੱਕੇ ਹਨ¢ ਸਾਰੇ ਪਾਜ਼ੀਟਿਵ ...
ਗੁਰਾਇਆ, 1 ਸਤੰਬਰ (ਚਰਨਜੀਤ ਸਿੰਘ ਦੁਸਾਂਝ)- ਸੀਨੀਅਰ ਮੈਡੀਕਲ ਅਫ਼ਸਰ ਡਾ. ਜੋਤੀ ਫੁਕੇਲਾ ਕਮਊਨਿਟੀ ਹੈਲਥ ਸੈਟਰ ਬੜਾ ਪਿੰਡ ਨੇ ਕਰੋਨਾ ਦੀ ਰੋਕਥਾਮ ਲਈ ਪ੍ਰਸ਼ਾਸਨ ਤੇ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ | ਉਨ੍ਹਾ ਕਿਹਾ ਕਿ ਸੋਸ਼ਲ ਮੀਡੀਆ 'ਤੇ ਵੀਡੀਓ ...
ਆਦਮਪੁਰ, 1 ਸਤੰਬਰ (ਰਮਨ ਦਵੇਸਰ)- ਆਦਮਪੁਰ ਵਿਖੇ ਮਹਿਲਾ ਮੋਰਚਾ ਭਾਜਪਾ ਜਲੰਧਰ ਦਿਹਾਤੀ ਵਲੋਂ ਪ੍ਰਧਾਨ ਨਿਧੀ ਤਿਵਾੜੀ ਦੀ ਅਗਵਾਈ ਹੇਠ ਵਜ਼ੀਫ਼ੇ ਘੁਟਾਲੇ ਦੇ ਸਬੰਧ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖ਼ਿਲਾਫ਼ ਜੰਮ ਕੇ ...
ਜਲੰਧਰ, 1 ਸਤੰਬਰ (ਹਰਵਿੰਦਰ ਸਿੰਘ ਫੁੱਲ)- ਕੇਂਦਰ ਸਰਕਾਰ ਵਲੋਂ ਪੰਜਾਬ ਦੇ ਦਲਿਤ ਅਤੇ ਪਛੜੇ ਸਮਾਜ ਦੇ ਵਿਦਿਆਰਥੀਆਂ ਦੀ ਪੋਸਟ ਮੈਟਿ੍ਕ ਸਕਾਲਰਸ਼ਿਪ ਦੇ ਕਰੀਬ 64 ਕਰੋੜ ਰੁਪਏ ਦਾ ਘਪਲਾ ਕਰਨ ਦੇ ਮਾਮਲੇ ਵਿਚ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਉੱਤੇ ਪੰਜਾਬ ਸਰਕਾਰ ...
ਜਲੰਧਰ, 1 ਸਤੰਬਰ (ਹਰਵਿੰਦਰ ਸਿੰਘ ਫੁੱਲ)- ਸਮਾਜ ਸੇਵੀ ਸੰਸਥਾ 'ਫਰੈਂਡਸ਼ਿਪ ਵਿਦ ਦਾ ਵਰਲਡ' ਜੋ 2007 ਤੋਂ ਦੇਸ਼ ਸੇਵਾ ਲਈ ਵਾਤਾਵਰਨ ਤੇ ਐਜੂਕੇਸ਼ਨ ਵਿਸ਼ਿਆਂ 'ਤੇ ਕੰਮ ਕਰ ਰਹੀ ਹੈ, ਨੂੰ ਦੇਸ਼ ਵਿਦੇਸ਼ ਦੀਆਂ ਬਹੁਤ ਸਾਰੀਆਂ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ ਹੈ | ਸੰਸਥਾ ...
ਜਲੰਧਰ, 1 ਸਤੰਬਰ (ਜਸਪਾਲ ਸਿੰਘ)- ਸੀ.ਪੀ.ਐੱਫ. ਕਰਮਚਾਰੀ ਯੂਨੀਅਨ ਪੰਜਾਬ ਅਤੇ ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ ਵਲੋਂ ਸਾਂਝੇ ਰੂਪ ਵਿਚ ਪੁਰਾਣੀ ਪੈਨਸ਼ਨ ਦੀ ਸਕੀਮ ਨੂੰ ਬਹਾਲ ਕਰਵਾਉਣ ਲਈ ਨਵਨਿਯੁਕਤ ਯੂਨੀਅਨ ਐਨ.ਪੀ.ਐਸ.ਈ.ਯੂ. ਦੇ ਝੰਡੇ ਹੇਠ ਇਕ ਵਿਸ਼ੇਸ਼ ਮੀਟਿੰਗ ...
ਜਲੰਧਰ, 1 ਸਤੰਬਰ (ਸ਼ੈਲੀ)- ਸ੍ਰੀ ਸਿੱਧ ਬਾਬਾ ਸੋਢਲ ਦਾ ਮੇਲਾ ਸ਼ਰਧਾ ਨਾਲ ਜੈਕਾਰਿਆਂ ਦੀ ਗੂੰਜ ਵਿਚ ਸਮਾਪਤ ਹੋ ਗਿਆ | ਮੇਲੇ ਦੌਰਾਨ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦਾ ਉੁਮੜਿਆ ਸੈਲਾਬ ਬਾਬਾ ਜੀ ਦੇ ਦਰਸ਼ਨਾਂ ਲਈ ਹਰ ਸਾਲ ਇੱਥੇ ਪਹੁੰਚਦਾ ਹੈ, ਪਰ ਇਸ ਵਾਰ ਕੋਰੋਨਾ ...
ਜਲੰਧਰ, 1 ਸਤੰਬਰ (ਚੰਦੀਪ ਭੱਲਾ)- ਕੋਰੋਨਾ ਮਹਾਂਮਾਰੀ ਨੂੰ ਲੈ ਕੇ ਡਬਲਿਊ.ਐੱਚ.ਓ, ਕੇਂਦਰ ਸਰਕਾਰ, ਪੰਜਾਬ ਸਰਕਾਰ ਵਲੋਂ ਵੱਖ-ਵੱਖ ਨਿਰਦੇਸ਼ ਜਾਰੀ ਕੀਤੀਆਂ ਗਈਆਂ ਹਨ ਤੇ ਲੋਕਾਂ ਨੂੰ ਵਾਰ-ਵਾਰ ਹੱਥ ਧੋਣ, ਸੈਨੇਟਾਈਜ਼ਰ ਦਾ ਇਸਤੇਮਾਲ ਕਰਨ ਅਤੇ ਮਾਸਕ ਪਾ ਕੇ ਬਾਹਰ ...
ਗੁਰਾਇਆ, 1 ਸਤੰਬਰ (ਚਰਨਜੀਤ ਸਿੰਘ ਦੁਸਾਂਝ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਸ ਸਾਲ ਲਈਆਂ 5ਵੀਂ, 8ਵੀਂ, 10ਵੀਂ ਤੇ 12ਵੀਂ ਜਮਾਤ ਦੇ ਸਰਟੀਫਕੇਟ ਆਨ-ਲਾਈਨ ਜਾਰੀ ਕੀਤੇ ਗਏ ਹਨ | ਇਸ ਕਾਰਨ ਵਿਦਿਆਰਥੀਆਂ ਤੇ ਮਾਪਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ...
ਕਿਸ਼ਨਗੜ੍ਹ, 1 ਸਤੰਬਰ (ਹੁਸਨ ਲਾਲ)-ਨਜ਼ਦੀਕੀ ਪਿੰਡ ਸੰਘਵਾਲ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ ਐੱਸ.ਐੱਮ.ਓ. ਕਰਤਾਰਪੁਰ ਡਾ. ਕੁਲਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਾਇਮਰੀ ਹੈਲਥ ਸੈਂਟਰ ਸੰਘਵਾਲ ਦੀ ਟੀਮ ਵਲੋਂ ਪਿੰਡ ਸੰਘਵਾਲ, ਕਿਸ਼ਨਗੜ੍ਹ ਅਤੇ ਕਰਾੜੀ ...
ਗੁਰਾਇਆ, 1 ਸਤੰਬਰ (ਬਲਵਿੰਦਰ ਸਿੰਘ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਗੁਰਾਇਆ ਦੇ ਮੁਲਾਜ਼ਮਾਂ ਵਲੋਂ ਪਾਵਰ ਕਾਮ ਦੀਆਂ ਹਦਾਇਤਾਂ ਅਨੁਸਾਰ ਪਿੰਡ ਜਮਾਲਪੁਰ ਵਿਚ ਖਪਤਕਾਰਾਂ ਵੱਲ ਖੜ੍ਹੀ ਰਕਮ ਜਿਸ ਨੂੰ ਵਸੂਲਣ ਲਈ ਸਬ ਅਰਬਨ ਦੇ ਮੁਲਾਜ਼ਮਾਂ ਸੰਜੀਵ ...
ਗੁਰਾਇਆ, 1 ਸਤੰਬਰ (ਚਰਨਜੀਤ ਸਿੰਘ ਦੁਸਾਂਝ)-'ਜ਼ਿੰਦਾ ਸ਼ਹੀਦ' ਸ਼ਿੰਗਾਰਾ ਸਿੰਘ ਬੋਪਾਰਾਏ ਦੀ ਤੀਜੀ ਬਰਸੀ 'ਤੇ ਪਿੰਡ ਬੋਪਾਰਾਏ 'ਚ ਨਾਅਰਿਆਂ ਦੀ ਗੁੰਜ਼ 'ਚ ਲਾਲ ਝੰਡਾ ਝੁਲਾਇਆ ਗਿਆ¢ ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਟਰੱਸਟ ਵਲੋਂ ਇਕ ਐਾਬੂਲੈਸ ਵੀ ਲੋਕ ਅਰਪਣ ...
ਰੁੜਕਾ ਕਲਾਂ, 1 ਸਤੰਬਰ (ਦਵਿੰਦਰ ਸਿੰਘ ਖ਼ਾਲਸਾ)-ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਲੋਂ ਬਲਾਕ ਰੁੜਕਾ ਕਲਾਂ ਵਿਖੇ ਸੈਕਟਰੀ ਰਜਨਦੀਪ ਕੌਰ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ ਤੇ ਡੈਪੂਟੇਸ਼ਨ ਦੇ ਰੂਪ ਵਿਚ ਸੀ.ਡੀ.ਪੀ.ਓ. ਨੂੰ ਮੰਗ ਪੱਤਰ ਦਿੱਤਾ ਗਿਆ | ਇਸ ...
ਫਿਲੌਰ, 1 ਸਤੰਬਰ (ਸਤਿੰਦਰ ਸ਼ਰਮਾ)-ਐਜੂਕੇਸ਼ਨ ਕੋਨਕਾਰਡ ਸੁਸਾਇਟੀ ਸਿੱਖਿਆ ਦੇ ਉੱਜਲੇ ਭਵਿੱਖ ਲਈ ਹਰ ਸੰਭਵ ਯਤਨ ਕਰੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਦਨ ਲਾਲ ਸੇਠੀ ਨੇ ਅੱਜ ਸ੍ਰੀ ਦਸ਼ਮੇਸ ਕਾਨਵੈਂਟ ਸਕੂਲ ਅੱਟੀ ਵਿਖੇ ਕੀਤਾ | ਉਹ ਉਚੇਚੇ ਤੌਰ 'ਤੇ ...
ਫਿਲੌਰ 1 ਸਤੰਬਰ (ਸਤਿੰਦਰ ਸ਼ਰਮਾ)-ਅਧਿਆਪਕ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਨੇ ਮੰਗ ਕੀਤੀ ਹੈ ਕਿ ਕਰੋੜਾਂ ਰੁਪਏ ਦੇ ਪੋਸਟ ਮੈਟਿ੍ਕ ਵਜ਼ੀਫਾ ਘੁਟਾਲੇ ਲਈ ਜ਼ਿੰਮੇਵਾਰ ਕੈਬਨਿਟ ਮੰਤਰੀ ਤੇ ਅਧਿਕਾਰੀਆਂ ਵਿਰੁੱਧ ਉੱਚ ਪੱਧਰੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ...
ਕਰਤਾਰਪੁਰ, 1 ਸਤੰਬਰ (ਭਜਨ ਸਿੰਘ)-ਮੇਲਿਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ ਦਾ ਗਾਇਆ ਗੀਤ 'ਰੱਬਾ ਠੀਕ-ਠਾਕ ਹੋਵੇ' ਰਿਲੀਜ਼ ਹੋ ਚੁੱਕਾ ਹੈ | ਐਕਸਪਰਟ ਪਿਚਕਰਜ਼ ਦੀ ਪੇਸ਼ਕਸ਼ ਅਤੇ ਮਸ਼ਹੂਰ ਗੀਤਕਾਰ ਸੱਤਾ ਕੋਟਲੀ ਵਾਲੇ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX