ਪਠਾਨਕੋਟ, 6 ਸਤੰਬਰ (ਸੰਧੂ)-ਕਰੋਨਾ ਮਹਾਂਮਾਰੀ ਦੇ ਔਖੇ ਸਮੇਂ ਦੇ ਵਿਚ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਸਿਨੇ ਸਟਾਰ ਸੰਨੀ ਦਿਓਲ ਆਪਣੇ ਹਲਕੇ ਤੋਂ ਦੂਰ ਰਹੇ ਸਨ ਅਤੇ ਲਗਪਗ ਪੰਜ ਮਹੀਨੇ ਦੇ ਲੰਬੇ ਸਮੇਂ ਤੋਂ ਬਾਅਦ ਉਹ ਆਪਣੇ ਹਲਕੇ ਦੇ ਵਿਚ ਪਹੁੰਚੇ ...
ਗੁਰਦਾਸਪੁਰ, 6 ਸਤੰਬਰ (ਸੁਖਵੀਰ ਸਿੰਘ ਸੈਣੀ)-ਜ਼ਿਲ੍ਹੇ ਅੰਦਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ | ਇਸ ਸਬੰਧੀ ਸਿਵਲ ਸਰਜਨ ਡਾ: ਕਿਸ਼ਨ ਚੰਦ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਅੱਜ 175 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਹੁਣ ਤੱਕ 84379 ਸ਼ੱਕੀ ...
ਬਟਾਲਾ, 6 ਸਤੰਬਰ (ਕਾਹਲੋਂ)-ਸਥਾਨਕ ਸਿਵਲ ਡਿਫੈਂਸ ਦੇ ਵਲੰਟੀਅਰਾਂ ਵਲੋ ਕੋਰੋਨਾ ਵਾਇਰਸ ਮਹਾਂਮਾਰੀ ਦੀ ਮੁਹਰਲੀ ਕਤਾਰ ਵਿਚ ਬੇਖੌਫ ਅਤੇ ਦਲੇਰੀ ਨਾਲ ਸੇਵਾਵਾਂ ਕੀਤੀਆਂ, ਇਨ੍ਹਾਂ ਸੇਵਾਵਾਂ ਬਦਲੇ ਡਿਪਟੀ ਕੰਟਰੋਲਰ, ਸਿਵਲ ਡਿਫੈਂਸ ਬਟਾਲਾ ਅਤੇ ਫਸਟ-ਏਡ, ਹੈਲਥ ਐਾਡ ...
ਬਟਾਲਾ, 6 ਸਤੰਬਰ (ਕਾਹਲੋਂ)-ਕੋਰੋਨਾ ਦੇ ਵਧ ਰਹੇ ਪ੍ਰਕੋਪ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ ਹਰੇਕ ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਕਰਨ ਦੇ ਕੀਤੇ ਫੈਸਲੇ ਨਾਲ ਆਮ ਲੋਕ ਅਤੇ ਦੁਕਾਨਦਾਰ ਭਾਰੀ ਪ੍ਰੇਸ਼ਾਨ ਹੋ ਰਹੇ ਹਨ | ਇਸ ਲਈ ਸਰਕਾਰ ਨੂੰ ...
ਗੁਰਦਾਸਪੁਰ, 6 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਕੋਰੋਨਾ ਦੀ ਮਾਰ ਝੱਲ ਰਹੇ ਲੋਕਾਂ 'ਤੇ ਲਗਾਤਾਰ ਲੋਕ ਵਿਰੋਧੀ ਫੈਸਲੇ ਕਰਕੇ ਆਮ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਨਿੱਤ ਦਿਨ ਕੋਝੀਆਂ ਚਾਲਾਂ ਖੇਡੀਆਂ ਜਾ ਰਹੀਆਂ ਹਨ | ...
ਦੋਰਾਂਗਲਾ, 6 ਸਤੰਬਰ (ਚੱਕਰਾਜਾ)-ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਲਈ ਜਾਰੀ ਕੀਤੇ ਬਿੱਲ 'ਚ ਪੰਜਾਬੀ ਭਾਸ਼ਾ ਨੰੂ ਸ਼ਾਮਿਲ ਕਰਨਾ ਸਮੂਹ ਪੰਜਾਬੀਆਂ ਲਈ ਧੋਖਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਆਗੂ ਸੁਖਜਿੰਦਰ ਸਿੰਘ ...
ਬਟਾਲਾ, 6 ਸਤੰਬਰ (ਕਾਹਲੋਂ)-ਪੰਜਾਬ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਵਲੋਂ ਪਿਛਲੇ ਦਿਨੀਂ ਪਲਾਜਮਾਂ ਦਾਨ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ | ਇਸ ਨਾਲ ਬਹੁਤ ਸਾਰੇ ਕੋਰੋਨਾ ...
ਬਟਾਲਾ, 6 ਸਤੰਬਰ (ਕਾਹਲੋਂ)-ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋੀ ਦਿੱਲੀ-ਅੰਮਿ੍ਤਸਰ-ਕੱਟੜਾ ਐਕਸਪ੍ਰੈੱਸ ਵੇਅ ਸਬੰਧੀ ਮਾਮਲਾ ਸੜਕ ਟਰਾਂਸਪੋਰਟ ਤੇ ਹਾਈਵੇ ...
ਬਟਾਲਾ, 6 ਸਤੰਬਰ (ਕਾਹਲੋਂ)-ਸਿਟੀ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਡਿਪਟੀ ਵੋਹਰਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕੈਬਨਿਟ 'ਚ ਫੈਸਲਾ ਲੈਂਦਿਆਂ ਜੰਮੂ ਕਸ਼ਮੀਰ ਦੀਆਂ ਸਰਕਾਰੀ ਭਾਸ਼ਾਵਾਂ ਵਿਚ ਹੋਰ ਕਈ ਭਾਸ਼ਾਵਾਂ ਨੂੰ ਸ਼ਾਮਿਲ ਕਰ ਦਿੱਤਾ ਗਿਆ ਹੈ, ਪਰ ਉਨ੍ਹਾਂ ...
ਦੀਨਾਨਗਰ, 6 ਸਤੰਬਰ (ਜਸਬੀਰ ਸਿੰਘ ਸੰਧੂ)-ਵਪਾਰ ਮੰਡਲ ਦੀਨਾਨਗਰ ਦੀ ਮੀਟਿੰਗ ਵਪਾਰ ਮੰਡਲ ਦੇ ਪ੍ਰਧਾਨ ਮਨੋਜ ਗੁਪਤਾ ਦੀ ਪ੍ਰਧਾਨਗੀ ਹੇਠ ਦੀਨਾਨਗਰ ਵਿਖੇ ਹੋਈ | ਇਸ ਮੀਟਿੰਗ ਵਿਚ ਕੋਵਿਡ-19 ਨੰੂ ਲੈ ਕੇ ਪ੍ਰਸ਼ਾਸਨ ਵਲੋਂ ਸਤੰਬਰ ਮਹੀਨੇ ਵਿਚ ਤਾਲਾਬੰਦੀ ਦੇ ਸਬੰਧ ਵਿਚ ...
ਗੁਰਦਾਸਪੁਰ, 6 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਸਥਾਨਕ ਥਾਣਾ ਸਿਟੀ ਵਿਖੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਕਾਰਨ ਪਤਨੀ ਵਲੋਂ ਦਿੱਤੀ ਦਰਖਾਸਤ 'ਤੇ ਪੁਲਿਸ ਵਲੋਂ ਪਤੀ, ਸੱਸ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ...
ਗੁਰਦਾਸਪੁਰ, 6 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਕੋਰੋਨਾ ਵਾਇਰਸ ਦੇ ਚੱਲਦਿਆਂ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ | ਪਰ ਉਸ ਦੇ ਉਲਟ ਕੱਲ੍ਹ ਡਿਸਟ੍ਰੀਬਿਊਟਰ ਵੈਲਫੇਅਰ ਐਸੋਸੀਏਸ਼ਨ ਵਲੋਂ ਹੁਕਮਾਂ ਦੀ ਉਲੰਘਣਾ ਕਰਨ 'ਤੇ ...
ਬਟਾਲਾ, 6 ਸਤੰਬਰ (ਕਾਹਲੋਂ)-ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਗੁਰਦਾਸਪੁਰ ਹਰਦੀਪ ਸਿੰਘ ਵਲੋਂ ਜ਼ਿਲ੍ਹਾ ਪੱਧਰੀ ਅਧਿਆਪਕ ਦਿਵਸ ਮੌਕੇ ਸਤਿੰਦਰਪਾਲ ਸਿੰਘ ਭਾਟੀਆ ਸਾਇੰਸ ਮਾਸਟਰ ਸਰਕਾਰੀ ਮਿਡਲ ਸਕੂਲ ਪੁਰਾਣਾ ਪਿੰਡ ਬਲਾਕ ਕਾਦੀਆਂ-1 ਨੂੰ ਸਿੱਖਿਆ ਖੇਤਰ ...
ਬਟਾਲਾ, 6 ਸਤੰਬਰ (ਕਾਹਲੋਂ)-ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਯੂਨੀਅਨ ਵਲੋਂ ਬਟਾਲਾ ਵਲੋਂ ਵਿਖੇ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਕੌਰ ਨੇ ਕੀਤੀ | ਇਸ ਮੌਕੇ ਰਾਜਵਿੰਦਰ ਕੌਰ ਨੇ ਦੱਸਿਆ ਕਿ ਆਸ਼ਾ ਵਰਕਰਾਂ ਬਹੁਤ ਹੀ ਨਿਗੁਣੇ ਭੱਤਿਆਂ 'ਤੇ ਕੰਮ ਕਰ ਰਹੀਆਂ ਹਨ | ਇਸ ਸਮੇਂ ਕੋਵਿਡ-19 ਵਿਚ ਵੀ ਆਸ਼ਾ ਵਰਕਰਾਂ ਆਪਣੀ ਜਿੰਦਗੀ ਦੀ ਪ੍ਰਵਾਹ ਨਾ ਕਰਦਿਆਂ ਫਰੰਟ ਲਾਈਨ 'ਤੇ ਕੰਮ ਕਰ ਰਹੀਆਂ ਹਨ | ਜਥੇਬੰਦੀ ਮੰਗ ਕਰਦੀ ਹੈ ਕਿ ਘੱਟੋ-ਘੱਟ ਜੋ ਮਾਣਭੱਤਾ ਹਰਿਆਣਾ ਸਰਕਾਰ ਆਸ਼ਾ ਵਰਕਰਾਂ ਨੂੰ ਦਿੰਦੀ ਹੈ, ਉਹ ਪੰਜਾਬ ਸਰਕਾਰ ਵੀ ਲਾਗੂ ਕਰੇ | ਇਸ ਤੋਂ ਇਲਾਵਾ ਆਸ਼ਾ ਵਰਕਰਾਂ ਤੋਂ ਏ.ਐਨ.ਐਮ. ਦੀ ਤਰੱਕੀ ਲਈ ਵਿਚਾਰਿਆ ਜਾਵੇ | ਆਪਣੀਆਂ ਮੰਗਾਂ ਨੂੰ ਲੈ ਕੇ 7 ਸਤਬੰਰ ਨੂੰ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਸਾਂਝੇ ਮੋਰਚੇ ਦੀ ਰੈਲੀ ਵਿਚ ਵੱਡੀ ਸੰਖਿਆ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਡੀ.ਐਮ.ਐਫ. ਗੁਰਦਾਸਪੁਰ ਦੇ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਤੋਂ ਇਲਾਵਾ ਆਂਚਲ, ਕਾਂਤਾ, ਕਵਿਤਾ ਸ਼ਰਮਾ, ਹਰਜੀਤ ਕੌਰ, ਬੇਵੀ, ਨੀਤੂ ਆਦਿ ਹਾਜ਼ਰ ਸਨ |
ਪੁਰਾਣਾ ਸ਼ਾਲਾ, 6 ਸਤੰਬਰ (ਅਸ਼ੋਕ ਸ਼ਰਮਾ)-ਆਮ ਆਦਮੀ ਪਾਰਟੀ ਦੇ ਆਗੂ ਵਪਾਰ ਮੰਡਲ ਦੀ ਹਮਾਇਤ 'ਤੇ ਮੈਦਾਨ ਵਿਚ ਨਿੱਤਰ ਪਏ ਹਨ ਅਤੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਨਿੰਦਾ ਕੀਤੀ ਹੈ ਕਿ ਜਿਹੜੇ ਆਗੂ ਵਪਾਰ ਮੰਡਲ ਦੇ ਡਿਪਟੀ ਕਮਿਸ਼ਨਰ ...
ਦੋਰਾਂਗਲਾ, 6 ਸਤੰਬਰ (ਚੱਕਰਾਜਾ)-ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਆਉਂਦੇ ਪਿੰਡ ਪਰਸੋਂ ਕੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਸਰਪੰਚ ਹਰਭਜਨ ਸਿੰਘ ਦੀ ਦੇਖਰੇਖ ਹੇਠ ਆਈ.ਸੀ.ਐਮ.ਆਰ. ਦੀ ਟੀਮ ਵਲੋਂ ਕੋਰੋਨਾ ਵਾਇਰਸ ਸਬੰਧੀ ਲਗਾਏ ਗਏ ਸੀਰੋ ਸਰਵੇ ਦੌਰਾਨ 40 ਲੋਕਾਂ ਦੇ ...
ਗੁਰਦਾਸਪੁਰ, 6 ਸਤੰਬਰ (ਆਰਿਫ਼)-ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ (ਗੁਰਦਾਸਪੁਰ) ਵਲੋਂ ਜੰਮੂ-ਕਸ਼ਮੀਰ ਵਿਚ ਕੇਂਦਰੀ ਹੁਕਮਨਾਮੇ ਵਿਚ ਪੰਜਾਬੀ ਭਾਸ਼ਾ ਨੰੂ ਜੰਮੂ-ਕਸ਼ਮੀਰ ਦੀਆਂ ਬਾਕੀ ਬੋਲੀਆਂ ਵਿਚੋਂ ਬਾਹਰ ਰੱਖਣ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ | ਜੰਮੂ-ਕਸ਼ਮੀਰ ...
ਗੁਰਦਾਸਪੁਰ, 6 ਸਤੰਬਰ (ਆਲਮਬੀਰ ਸਿੰਘ)-ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਇਸਾਈ ਆਗੂ ਵਿਕਟਰ ਮਸੀਹ ਨੇ ਆਪਣੀ ਪ੍ਰਤੀਕਿਰਿਆ ਵਿਅਕਤ ਕਰਦਿਆਂ ਕਿਹਾ ਕਿ ਇਸਾਈ ਭਾਈਚਾਰੇ ਦੀ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ...
ਦੋਰਾਂਗਲਾ, 6 ਸਤੰਬਰ (ਚੱਕਰਾਜਾ)-ਪੋਸਟ ਮੈਟਿ੍ਕ ਵਜ਼ੀਫਾ ਯੋਜਨਾ 'ਚ 69 ਕਰੋੜ ਰੁਪਏ ਦੇ ਹੋਏ ਘਪਲੇ 'ਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਨਾਂਅ ਆਉਣ 'ਤੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ...
ਗੁਰਦਾਸਪੁਰ, 6 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਸਥਾਨਕ ਥਾਣਾ ਸਿਟੀ ਗੁਰਦਾਸਪੁਰ ਵਿਖੇ ਇਕ ਵਿਅਕਤੀ ਨੰੂ 190 ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਰਕੋਟਿਕਸ ਸੈੱਲ ਦੇ ਏ.ਐਸ.ਆਈ. ਸੁਖਵਿੰਦਰ ਸਿੰਘ ਨੇ ...
ਘਰੋਟਾ, 6 ਸਤੰਬਰ (ਸੰਜੀਵ ਗੁਪਤਾ)-ਭਾਰਤੀ ਸੈਨਾ ਦੇ ਚਾਰ ਜੈਕ ਰਾਈਫਲ ਦੇ ਸ਼ਹੀਦ ਨਾਇਕ ਅਜੇ ਸਲਾਰੀਆ ਦਾ ਚੌਥਾ ਸ਼ਰਧਾਂਜਲੀ ਸਮਾਗਮ ਸਵਾਮੀ ਵਿਵੇਕਾਨੰਦ ਸੰਮਤੀ ਦੇ ਜਨਰਲ ਸਕੱਤਰ ਕਰਨੇਸ਼ ਮਹਾਜਨ ਦੀ ਪ੍ਰਧਾਨਗੀ ਹੇਠ ਪਿੰਡ ਦਰਸੋਪੁਰ ਵਿਖੇ ਹੋਇਆ | ਜਿਸ ਵਿਚ ਬਤੌਰ ...
ਪੁਰਾਣਾ ਸ਼ਾਲਾ, 6 ਸਤੰਬਰ (ਅਸ਼ੋਕ ਸ਼ਰਮਾ)-ਰਾਸ਼ਟਰਵਾਦੀ ਜਨਲੋਕ ਪਾਰਟੀ ਸੱਤਿਆ ਦੀ ਮੀਟਿੰਗ ਠਾਕੁਰ ਵਿਸ਼ਵਪ੍ਰਤਾਪ ਸਿੰਘ ਪੁੱਤਰ ਉਂਕਾਰ ਸਿੰਘ ਵਾਸੀ ਗਾਜ਼ੀਕੋਟ ਦੇ ਗ੍ਰਹਿ ਵਿਖੇ ਬਲਵਾਨ ਠਾਕੁਰ ਰਾਸ਼ਟਰੀ ਅਤੇ ਸਹਿ ਇੰਚਾਰਜ ਪੰਜਾਬ ਸਕੱਤਰ ਦੀ ਪ੍ਰਧਾਨਗੀ ਹੇਠ ...
ਘਰੋਟਾ, 6 ਸਤੰਬਰ (ਸੰਜੀਵ ਗੁਪਤਾ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵਲੋਂ ਘਰੋਟਾ ਇਲਾਕੇ ਦੇ ਵੱਖ-ਵੱਖ ਪਿੰਡਾਂ ਕੋਠੀ ਪੰਡਿਤਾਂ ਦੀ ਪਵਾਰ, ਨਾਰੰਗਪੁਰ ਅਤੇ ਸਿੰਬਲੀ ਗੁੱਜਰਾਂ ਦਾ ਦੌਰਾ ਕਰਕੇ ਝੋਨੇ ਦੀ ਫਸਲ ਦਾ ਜਾਇਜ਼ਾ ਲਿਆ | ਇਸ ਟੀਮ ਵਿਚ ਡਾ: ਅਮਰੀਕ ...
ਗੁਰਦਾਸਪੁਰ, 6 ਸਤੰਬਰ (ਆਰਿਫ਼)-ਬੀਤੇ ਦਿਨੀਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਸਾਹਮਣੇ ਦੁਕਾਨਾਂ ਖੋਲ੍ਹਣ ਦੀ ਮੰਗ ਨੰੂ ਲੈ ਕੇ ਅਨੇਕਾਂ ਦੁਕਾਨਦਾਰਾਂ ਨੇ ਰੋਸ ਧਰਨਾ ਦਿੱਤਾ ਸੀ | ਜਿਸ ਤੋਂ ਬਾਅਦ ਕੁਝ ਦੁਕਾਨਦਾਰਾਂ ਉਪਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ...
ਗੁਰਦਾਸਪੁਰ, 6 ਸਤੰਬਰ (ਆਰਿਫ਼)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਨੇ ਕਾਰੋਬਾਰੀ ਭਰਾਵਾਂ ਵਲੋਂ ਤਾਲਾਬੰਦੀ ਖ਼ਿਲਾਫ਼ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਕਾਰਨ ਪ੍ਰਸ਼ਾਸਨ ਵਲੋਂ ਉਨ੍ਹਾਂ 'ਤੇ ਪਰਚਾ ਦਰਜ ਕਰਨ 'ਤੇ ...
ਦੀਨਾਨਗਰ, 6 ਸਤੰਬਰ (ਯਸ਼ਪਾਲ ਸ਼ਰਮਾ)-ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਯਤਨਾਂ ਸਦਕਾ ਲਿਆਂਦਾ ਗਿਆ ਰਾਸ਼ਨ ਅੱਜ ਪਿੰਡ ਮੰਜ ਅਤੇ ਕੈਂਰੇ ਵਿਖੇ 72 ਗਰੀਬ ਪਰਿਵਾਰਾਂ ਨੰੂ ਦੀਨਾਨਗਰ ਮਾਰਕੀਟ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਮੰਜ ਨੇ ਵੰਡਿਆ | ਇਕ ਰਾਸ਼ਨ ਕਿੱਟ ਵਿਚ 10 ...
ਪੁਰਾਣਾ ਸ਼ਾਲਾ, 6 ਸਤੰਬਰ (ਗੁਰਵਿੰਦਰ ਸਿੰਘ ਗੁਰਾਇਆ)-ਬੇਸ਼ੱਕ ਕਈਆਂ ਇਤਿਹਾਸਕ ਸਥਾਨਾਂ 'ਤੇ ਕਰੋੜਾਂ ਦੇ ਚੜ੍ਹਾਵੇ ਚੜ੍ਹਨ ਦੇ ਬਾਵਜੂਦ ਵੀ ਗੁਰੂ ਘਰਾਂ ਦੇ ਕੰਪਲੈਕਸ ਵਿਕਾਸ ਕਾਰਜਾਂ ਪੱਖੋਂ ਸਮੇਂ ਦੀ ਰਫ਼ਤਾਰ ਨਾਲੋਂ ਪਛੜੇ ਹੀ ਨਜ਼ਰ ਆਉਂਦੇ ਹਨ | ਪਰ ਮੁਕੇਰੀਆਂ ...
ਤਿੱਬੜ, 6 ਸਤੰਬਰ (ਭੁਪਿੰਦਰ ਸਿੰਘ ਬੋਪਾਰਾਏ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਉਪ ਮੰਡਲ ਤਿੱਬੜ ਦੇ ਉਪ ਮੰਡਲ ਅਧਿਕਾਰੀ ਇੰਜ: ਰਾਮ ਗੋਪਾਲ ਨੰੂ ਵਿਭਾਗੀ ਅਨੁਸ਼ਾਸਨੀ ਕਾਰਵਾਈ ਤਹਿਤ ਸਮੇਂ ਤੋਂ ਪਹਿਲਾਂ ਸੇਵਾ ਮੁਕਤ ਕਰ ਦਿੱਤਾ ਗਿਆ ਹੈ | ਪੰਜਾਬ ਰਾਜ ...
ਧਾਰੀਵਾਲ, 6 ਸਤੰਬਰ (ਜੇਮਸ ਨਾਹਰ/ਸਵਰਨ ਸਿੰਘ)-ਥਾਣਾ ਧਾਰੀਵਾਲ ਦੀ ਪੁਲਿਸ ਨੇ ਵਿਸ਼ੇਸ਼ ਗਸ਼ਤ ਦੌਰਾਨ ਨਸ਼ੀਲੀਆਂ ਗੋਲੀਆਂ ਤੇ ਕੈਪਸੁਲਾਂ ਸਮੇਤ ਇਕ ਨੂੰ ਕਾਬੂ ਕਰ ਕੇ ਪਰਚਾ ਦਰਜ ਕੀਤਾ ਹੈ | ਐਸ.ਐਚ.ਓ. ਮਨਜੀਤ ਸਿੰਘ ਨੱਤ ਨੇ ਦੱਸਿਆ ਕਿ ਐਸ.ਆਈ. ਕੁਲਵਿੰਦਰਜੀਤ ਸਿੰਘ ਜਿਸ ...
ਅਲੀਵਾਲ, 6 ਸਤੰਬਰ (ਸੁੱਚਾ ਸਿੰਘ ਬੁੱਲੋਵਾਲ)-ਪਿੰਡ ਬੁੱਲੋਵਾਲ 'ਚ ਸਰਪੰਚ ਹਰਦੀਪ ਸਿੰਘ ਬਾਠ ਦੀ ਅਗਵਾਈ 'ਚ ਪਾਰਕ ਦਾ ਕੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ | ਪਿੰਡ ਦੀ ਪੰਚਾਇਤ ਦੇ ਮੈਂਬਰ ਅਤੇ ਯੂਥ ਪਾਰਕ ਦੇ ਚਲਦੇ ਕਾਰਜਾਂ 'ਚ ਬਹੁਤ ਰੁਚੀ ਦਿਖਾ ਰਹੇ ਹਨ | ਉਹ ...
ਊਧਨਵਾਲ, 6 ਸਤੰਬਰ (ਪਰਗਟ ਸਿੰਘ)-ਨਜ਼ਦੀਕੀ ਪਿੰਡ ਮਨੇਸ 'ਚ ਸਰਪੰਚ ਪਰਮਜੀਤ ਕੌਰ ਦੇ ਉਦਮ ਸਦਕਾ ਤੇ ਦੇਸ਼-ਵਿਦੇਸ਼ ਵਿਚ ਕੰਮ ਕਰਦੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਚੁਫੇਰੇ ਮੋੜਾਂ ਉੱਤੇ ਕਨਵੈਕਸ ਸ਼ੀਸ਼ੇ, ਸੀ.ਸੀ.ਟੀ.ਵੀ. ਕੈਮਰੇ ਅਤੇ ਰਾਤ ਦੇ ਸਮੇਂ ਜਗਣ ...
ਵਡਾਲਾ ਬਾਂਗਰ, 6 ਸਤੰਬਰ (ਮਨਪ੍ਰੀਤ ਸਿੰਘ ਘੁੰਮਣ)-ਨਜ਼ਦੀਕ ਪਿੰਡ ਬਖ਼ਤਪੁਰ ਵਿਖੇ ਅਕਾਲੀ ਦਲ ਦੇ ਆਗੂ ਗੁਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ ਨੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ | ਇਸ ਮੀਟਿੰਗ ...
ਘੁਮਾਣ, 6 ਸਤੰਬਰ (ਬੰਮਰਾਹ)-ਇਤਿਹਾਸਕ ਕਸਬਾ ਘੁਮਾਣ ਨੂੰ ਦਿੱਲੀ ਤੋਂ ਕੱਟੜਾ ਜਾਣ ਵਾਲੇ ਐਕਸਪ੍ਰੈੱਸ ਹਾਈਵੇ ਨਾਲ ਜੋੜਿਆ ਜਾਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਨਾਮਦੇਵ ਦਰਬਾਰ ਕਮੇਟੀ ਘੁਮਾਣ ਦੇ ਪ੍ਰਧਾਨ ਤਰਸੇਮ ਸਿੰਘ ਬਾਵਾ, ਸਕੱਤਰ ਸੁਖਜਿੰਦਰ ਸਿੰਘ ...
ਧਾਰੀਵਾਲ, 6 ਸਤੰਬਰ (ਰਮੇਸ਼ ਨੰਦਾ)-ਕਾਂਗਰਸ ਪਾਰਟੀ ਵਰਕਰਾਂ ਦੀ ਅਹਿਮ ਮੀਟਿੰਗ ਸ਼ਹਿਰ ਦੇ ਵਾਰਡ ਨੰਬਰ-11 ਵਿਚ ਬਲਾਕ ਕਾਂਗਰਸ ਦੇ ਮੁੱਖ ਬੁਲਾਰੇ ਰਾਜੇਸ਼ ਪੰਡਿਤ ਦੀ ਅਗਵਾਈ ਹੇਠ ਹੋਈ, ਜਿਸ ਹੋਣ ਵਾਲੀਆਂ ਨਗਰ ਕੌਾਸਲ ਚੋਣਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ | ...
ਘੁਮਾਣ, 6 ਸਤੰਬਰ (ਬੰਮਰਾਹ)-ਅੰਮਿ੍ਤਸਰ ਤੋਂ ਘੁਮਾਣ ਅਤੇ ਘੁਮਾਣ ਤੋਂ ਟਾਂਡਾ ਨੂੰ ਜਾਣ ਵਾਲੀ ਸੜਕ, ਜੋ ਕਿ ਪੰਜਾਬ ਦੇ ਸਾ: ਉਪ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਰਹਿਨੁਮਾਈ ਹੇਠ ਦੇਸ਼ ਦੇ ਲੋਕ ਨਿਰਮਾਣ ਮੰਤਰੀ ਨਿਤਿਨ ਗਡਕਰੀ ਕੋਲੋਂ ...
ਧਾਰੀਵਾਲ, 6 ਸਤੰਬਰ (ਸਵਰਨ ਸਿੰਘ)-ਸਥਾਨਕ ਮੁਹੱਲਾ ਲਾਲ ਬਾਗ ਵਾਸੀ ਰਿਟਾ. ਲਾਈਨਮੈਨ ਬਲਕਾਰ ਸਿੰਘ ਕਰਲੂਪੀਆ ਨੂੰ ਕਾਂਗਰਸ ਐਸ.ਸੀ. ਸੈੱਲ ਧਾਰੀਵਾਲ ਸ਼ਹਿਰੀ ਦਾ ਪ੍ਰਧਾਨ ਬਣਾਇਆ ਗਿਆ | ਇਸ ਨਿਯੁਕਤੀ ਦਾ ਐਲਾਨ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਕਰਦਿਆਂ ਨੂੰ ...
ਸ੍ਰੀ ਹਰਿਗੋਬਿੰਦਪੁਰ, 6 ਅਗਸਤ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਗਰ ਕੌਾਸਲ ਦਫ਼ਤਰ ਵਿਖੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਅਤੇ ਐੱਸ.ਡੀ.ਐੱਮ. ਬਲਵਿੰਦਰ ਸਿੰਘ ਬਟਾਲਾ ਵਲੋਂ ਸਵੱਛ ਭਾਰਤ ਅਭਿਆਨ ਮੁਹਿੰਤ ਤਹਿਤ ਸਫ਼ਾਈ ਸੇਵਕਾਂ ਨੂੰ ਸ਼ਹਿਰ ਦੀਆਂ 11 ...
ਹਰਚੋਵਾਲ, 6 ਸਤੰਬਰ (ਰਣਜੋਧ ਸਿੰਘ ਭਾਮ)-ਦੁਕਾਨਦਾਰ ਯੂਨੀਅਨ ਅੱਡਾ ਹਰਚੋਵਾਲ ਦੀ ਅਹਿਮ ਮੀਟਿੰਗ ਧਾਲੀਵਾਲ ਮਾਰਕੀਟ ਵਿਚ ਹੋਈ, ਜਿਸ ਦੀ ਪ੍ਰਧਾਨਗੀ ਯੂਨੀਅਨ ਦੇ ਨਵ-ਨਿਯੁਕਤ ਪ੍ਰਧਾਨ ਗੁਰਿੰਦਰਪਾਲ ਸਿੰਘ ਸਾਬੀ ਨੇ ਕੀਤੀ | ਇਸ ਮੀਟਿੰਗ ਵਿਚ ਅੱਡਾ ਕਮੇਟੀ ਦੇ ਸਮੂਹ ...
ਸ੍ਰੀ ਹਰਿਗੋਬਿੰਦਪੁਰ, 6 ਸਤੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਭਰਥ ਦੇ ਸਰਪੰਚ ਕਸ਼ਮੀਰ ਸਿੰਘ ਨੇ 'ਅਜੀਤ' ਜ਼ਰੀਏ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਕੋਲੋਂ ਇਨਸਾਫ਼ ਲੈਣ ਦੀ ਗੁਹਾਰ ਲਗਾਈ | ਉਨ੍ਹਾਂ ਕਿਹਾ ਕਿ ...
ਅਲੀਵਾਲ, 6 ਸਤੰਬਰ (ਸੁੱਚਾ ਸਿੰਘ ਬੁੱਲੋਵਾਲ)-ਸਰਕਾਰੀ ਮੈਡੀਕਲ ਕਾਲਜ ਅੰਮਿ੍ਤਸਰ ਦੇ ਨਰਸਿੰਗ ਵਿਭਾਗ ਦੀ ਤੀਜੇ ਸਾਲ ਦੇ ਵਿਦਿਆਰਥੀ ਅਨੁਰੀਤ ਕੌਰ ਅਤੇ ਸਪਰਸ਼ ਅਠਵਾਲ ਨੇ ਦੱਸਿਆ ਕਿ ਨਰਸਿੰਗ ਇਕ ਵਿਕਾਸਸ਼ੀਲ ਅਦਾਰਾ ਹੈ, ਸਾਨੂੰ 4 ਸਾਲਾਂ ਵਿਚ ਕੁੱਲ 24 ਵਿਸ਼ਿਆਂ ਦੀ ...
ਫਤਹਿਗੜ੍ਹ ਚੂੜੀਆਂ, 6 ਸਤੰਬਰ (ਧਰਮਿੰਦਰ ਸਿੰਘ ਬਾਠ)-ਅਧਿਆਪਕ ਦਿਵਸ ਮੌਕੇ ਫਤਹਿਗੜ੍ਹ ਚੂੜੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਬਤੌਰ ਲੈਕਚਰਾਰ ਫਿਜ਼ਿਕਸ ਦੀ ਸੇਵਾ ਨਿਭਾ ਰਹੇ ਨਰੇਸ਼ ਸੋਢੀ ਨੂੰ ਸਿੱਖਿਆ ਖੇਤਰ 'ਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ...
ਬਟਾਲਾ, 6 ਸਤੰਬਰ (ਕਾਹਲੋਂ)-ਕਸਬਾ ਨਿੱਕੇ ਘੁੰਮਣ ਤੋਂ 'ਅਜੀਤ' ਦੇ ਪੱਤਰਕਾਰ ਸਤਬੀਰ ਸਿੰਘ ਘੁੰਮਣ ਦੇ ਪਿਤਾ ਸ: ਪਾਲ ਸਿੰਘ ਘੁੰਮਣ ਸਾਬਕਾ ਵਣ ਅਫਸਰ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਗ੍ਰਹਿ ਨਿੱਕੇ ...
ਤਲਵੰਡੀ ਰਾਮਾਂ, 6 ਸਤੰਬਰ (ਹਰਜਿੰਦਰ ਸਿੰਘ ਖਹਿਰਾ)-ਕਾਂਗਰਸ ਨੈਸ਼ਨਲ ਪਾਰਟੀ ਹੋਣ ਦੇ ਕਾਰਨ ਇਸ ਦਾ ਵਜੂਦ ਸੂਬਾ ਪੰਜਾਬ, ਭਾਰਤ ਦੇਸ਼ ਹੀ ਨਹੀਂ, ਸਗੋਂ ਵਿਦੇਸ਼ਾਂ ਤੱਕ ਕਾਂਗਰਸ ਪਾਰਟੀ ਨੇ ਆਪਣੇ ਪੈਰ ਪਸਾਰ ਰੱਖੇ ਹਨ | ਇਨ੍ਹਾਂ ਸ਼ਬਦਾਂ ਦਾ ਪ©ਗਟਾਵਾ ਬਲਾਕ ਸੰਮਤੀ ...
ਕਲਾਨੌਰ, 6 ਸਤੰਬਰ (ਪੁਰੇਵਾਲ)-ਬੀਤੇ ਦਿਨ ਕੋਟਲੀ ਸੂਰਤ ਮੱਲ੍ਹੀ ਨੇੜੇ ਭਗਵਾਨਪੁਰ ਨਿਵਾਸੀ ਕਬੱਡੀ ਖਿਡਾਰੀ ਗੁਰਮੇਜ ਸਿੰਘ ਪੱਪੀ ਵਾਸੀ ਭਗਵਾਨਪੁਰ ਦਾ ਪੁਲਿਸ ਦੇ ਕੁਝ ਮੁਲਾਜ਼ਮਾਂ ਵਲੋਂ ਕੀਤੇ ਗਏ ਕਤਲ ਦੇ ਮਾਮਲੇ 'ਤੇ ਕਥਿਤ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਪਾਰਟੀਆਂ ...
ਧਾਰੀਵਾਲ, 6 ਸਤੰਬਰ (ਜੇਮਸ ਨਾਹਰ)-ਪੋਸਟ ਮੈਟਿ੍ਕ ਸ਼ਕਾਲਰਸ਼ਿਪ ਵਿਚ ਵਿਦਿਆਰਥੀਆਂ ਦੇ ਹੱਕਾਂ 'ਤੇ ਡਾਕਾ ਮਾਰ ਕੇ 63 ਕਰੋੜ ਰੁਪਏ ਦਾ ਘਪਲਾ ਕਰ ਕੇ ਪੈਸਿਆਂ ਨੂੰ ਖੁਰਦ-ਬੁਰਦ ਕਰਨ ਸਬੰਧੀ ਹਲਕਾ ਕਾਦੀਆਂ ਦੇ ਸੀਨੀਅਰ ਨੇਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ...
ਹਰਚੋਵਾਲ, 6 ਸਤੰਬਰ (ਰਣਜੋਧ ਸਿੰਘ ਭਾਮ/ਢਿੱਲੋਂ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾ: ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਮੁਲਕਾਤ ਕਰ ...
ਬਟਾਲਾ, 6 ਸਤੰਬਰ (ਹਰਦੇਵ ਸਿੰਘ ਸੰਧੂ)-ਸੰਤ ਨਿਰੰਕਾਰੀ ਭਵਨ ਬਟਾਲਾ ਵਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਜ਼ੋਨਲ ਇੰਚਾਰਜ ਸੰਤ ਨਿਰੰਕਾਰੀ ਮੰਡਲ ਅੰਮਿ੍ਤਸਰ ਸੁਖਦੋੇਵ ਸਿੰਘ ਵਲੋਂ ਕੀਤਾ ਗਿਆ | ਇਸ ਕੈਂਪ ਦੌਰਾਨ 211 ਯੂਨਿਟ ਖੂਨ ਦਾਨ ਕੀਤਾ ਗਿਆ | ...
ਧਾਰੀਵਾਲ, 6 ਸਤੰਬਰ (ਜੇਮਸ ਨਾਹਰ)-ਆਂਗਣਵਾੜੀ ਇੰਪਲਾਈਜ਼ ਫ਼ੈਡਰੇਸ਼ਨ ਆਫ਼ ਇੰਡੀਆ ਅਤੇ ਇਸਤਰੀ ਤੇ ਬਾਲ ਭਲਾਈ ਸੰਸਥਾ ਪੰਜਾਬ ਦੇ ਸੱਦੇ 'ਤੇ ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਤ ਜ਼ਿਲ੍ਹਾ ਗੁਰਦਾਸਪੁਰ ਦੀਆਂ ਆਂਗਣਵਾੜੀ ਵਰਕਰਾਂ ਤੇ ...
ਪਠਾਨਕੋਟ, 6 ਸਤੰਬਰ (ਸੰਧੂ)-ਯੂਥ ਅਕਾਲੀ ਦਲ ਦੇ ਕੋਰੋਨਾ ਕਾਲ ਦੌਰਾਨ ਕੋਰੋਨਾ ਪੀੜਤਾਂ ਦੀ ਸਹਾਇਤਾ ਲਈ ਸੂਬਾ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਵਲੋਂ ਪੰਜਾਬ ਵਿਚ ਯੂਥ ਅਕਾਲੀ ਦਲ ਦੇ ਆਗੂਆਂ ਨੂੰ ਪਲਾਜ਼ਮਾ ਦਾਨ ਕਰਨ ਦੀ ਮੁਹਿੰਮ ਨੂੰ ਸਫਲ ਬਣਾਉਣ ਵਾਸਤੇ ਆਪੋ ਆਪਣੇ ...
ਪਠਾਨਕੋਟ, 6 ਸਤੰਬਰ (ਚੌਹਾਨ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਮਾਸਟਰ ਮੋਹਣ ਲਾਲ ਨੇ ਥਰਿਆਲ ਕਾਂਡ ਨੰੂ ਲੈ ਕੇ ਪ੍ਰਦੇਸ਼ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੰੂ ਸਥਿਤੀ ਸਪੱਸ਼ਟ ਕਰਨ ਬਾਰੇ ਕਿਹਾ ਹੈ | ਉਨ੍ਹਾਂ ਕਿਹਾ ਇਸ ਹੱਤਿਆ ਕਾਂਡ ...
ਪਠਾਨਕੋਟ, 6 ਸਤੰਬਰ (ਆਰ. ਸਿੰਘ)-ਪਠਾਨਕੋਟ ਦੇ ਵਾਰਡ ਨੰਬਰ-42 ਦੇ ਦਿਲਬਾਗ ਸਿੰਘ ਰਾਮਗੜ੍ਹੀਆ ਨੇ 40 ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਕੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕੀਤਾ ਹੈ | ਇਹ 40 ਪਰਿਵਾਰ ਵੱਖ-ਵੱਖ ਰਾਜਸੀ ਪਾਰਟੀਆਂ ਛੱਡ ਕੇ ਆਪ ਪਾਰਟੀ ਦੀ ...
ਪਠਾਨਕੋਟ, 6 ਸਤੰਬਰ (ਚੌਹਾਨ)-ਪਠਾਨਕੋਟ ਦੇ ਬੱਚਿਆਂ ਦੇ ਡਾਕਟਰ ਵਲੋਂ ਨਵ-ਜਨਮੀ ਬੱਚੀ ਦੇ ਇਲਾਜ 'ਚ ਕਥਿਤ ਲਾਪ੍ਰਵਾਹੀ ਦੇ ਇਲਜ਼ਾਮ ਲਾਉਣ ਤੋਂ ਬਾਅਦ ਮਰੀ ਬੱਚੀ ਦੇ ਪੋਸਟਮਾਰਟਮ ਲਈ ਲਾਸ਼ ਸਿਵਲ ਹਸਪਤਾਲ ਪਠਾਨਕੋਟ ਵਿਖੇ ਭੇਜੀ ਸੀ | ਉੱਥੇ ਬੱਚੀ ਦੇ ਪਿਤਾ ਸੌਰਵ ਨੇ ...
ਪਠਾਨਕੋਟ, 6 ਸਤੰਬਰ (ਚੌਹਾਨ)-ਜ਼ਿਲ੍ਹਾ ਪਠਾਨਕੋਟ ਅੰਦਰ ਕੋਰੋਨਾ ਬੰਬ ਦਾ ਸਭ ਤੋਂ ਵੱਡਾ ਧਮਾਕਾ ਹੋਇਆ ਹੈ | ਅੱਜ ਸਭ ਤੋਂ ਜ਼ਿਆਦਾ 205 ਕੋਰੋਨਾ ਮਰੀਜ਼ ਆਏ ਹਨ | ਜਿਨ੍ਹਾਂ ਵਿਚ 89 ਲੋਕ ਸ਼ਨੀਵਾਰ ਦੇਰ ਰਾਤ ਨੰੂ ਸਾਹਮਣੇ ਆਏ ਸਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ. ...
ਨਰੋਟ ਮਹਿਰਾ, 6 ਸਤੰਬਰ (ਰਾਜ ਕੁਮਾਰੀ)-ਪਿੰਡ ਬਾਵਿਆਂ ਲਾਹੜੀ ਦੇ ਹਰੀਜਨ ਜੰਝ ਘਰ ਦੀ ਜਗ੍ਹਾ ਵਿਚ ਬਿਜਲੀ ਵਿਭਾਗ ਵਲੋਂ ਬਿਜਲੀ ਦਾ ਟਰਾਂਸਫਾਰਮਰ ਲਗਾਉਣ ਦੇ ਸਬੰਧ ਵਿਚ ਪਿੰਡ ਦੇ ਲੋਕਾਂ ਨੇ ਜ਼ਿਲ੍ਹਾ ਅਕਾਲੀ ਦਲ (ਬ) ਪਾਰਟੀ ਦੇ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ...
ਪਠਾਨਕੋਟ, 6 ਸਤੰਬਰ (ਸੰਧੂ)-ਧੰਨ-ਧੰਨ ਬਾਬਾ ਬੁੱਢਾ ਸਾਹਿਬ ਦੀ ਬਰਸੀ ਅਤੇ ਭਾਈ ਜੀਵਨ ਸਿੰਘ ਦੇ ਜਨਮ ਦਿਵਸ ਦੇ ਸਬੰਧ ਵਿਚ ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਵਿਖੇ ਧਾਰਮਿਕ ਸੰਸਥਾ ਸਰਬੱਤ ਖ਼ਾਲਸਾ ਵਲੋਂ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ...
ਤਾਰਾਗੜ੍ਹ, 6 ਸਤੰਬਰ (ਸੋਨੂੰ ਮਹਾਜਨ)-ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਅਤੇ ਤਾਰਾਗੜ੍ਹ ਮੰਡਲ ਦੇ ਪ੍ਰਧਾਨ ਗਣੇਸ਼ਵਰ ਸਿੰਘ ਬਾਬਾ ਵਲੋਂ ਮੰਡਲ ਦੀ ਐਲਾਨ ਨਵੀਂ ਕਮੇਟੀ ਵਿਚ ਸੀਨੀਅਰ ਭਾਜਪਾ ...
ਤਾਰਾਗੜ੍ਹ, 6 ਸਤੰਬਰ (ਸੋਨੂੰ ਮਹਾਜਨ)-ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦਾ ਆਮ ਲੋਕਾਂ ਵਿਚ ਵੱਧ ਤੋਂ ਵੱਧ ਪ੍ਰਚਾਰ ਕਰਨ ਦੇ ਮੰਤਵ ਨਾਲ ਸੀਨੀਅਰ 'ਆਪ' ਆਗੂ ਐਡਵੋਕੇਟ ਨਰਿੰਦਰ ਕੁਮਾਰ ਨੇ ਯੂਥ ਆਗੂ ਐਡਵੋਕੇਟ ਰਣਜੀਤ ਸਿੰਘ ਅਤੇ ਨਿਤਿਨ ਸ਼ਰਮਾ ਦੇ ਨਾਲ ਭੋਆ ਹਲਕੇ ਦੇ ...
ਪਠਾਨਕੋਟ, 6 ਸਤੰਬਰ (ਚੌਹਾਨ)-ਪਠਾਨਕੋਟ ਬ੍ਰਾਹਮਣ ਸਭਾ ਵਿਖੇ ਇਕ ਮੈਗਾ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਸੁਰਿੰਦਰ ਸਿੰਘ ਏ.ਡੀ.ਸੀ. ਕਮ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਪਠਾਨਕੋਟ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਹ ਕੈਂਪ ਬ੍ਰਾਹਮਣ ਸਭਾ ਦੇ ...
ਸ਼ਾਹਪੁਰ ਕੰਢੀ, 6 ਸਤੰਬਰ (ਰਣਜੀਤ ਸਿੰਘ)-ਕੇਂਦਰ ਤੇ ਪੰਜਾਬ ਦੀਆਂ ਨਿੱਜੀਕਰਨ ਤੇ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜ਼ਿਲ੍ਹਾ ਜਨਰਲ ਸਕੱਤਰ ਸ਼ੁੱਧਾ ਰਾਣੀ ਦੀ ਅਗਵਾਈ ਹੇਠ ਪਿੰਡ ਡਡਵਾਂ ਤੋਂ ਧਾਰ ਤੱਕ ਮੋਟਰਸਾਈਕਲ ਰੈਲੀ ਕੱਢੀ ਗਈ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX