ਗੁਰਦਾਸਪੁਰ, 8 ਸਤੰਬਰ (ਸੁਖਵੀਰ ਸਿੰਘ ਸੈਣੀ)-ਜ਼ਿਲ੍ਹੇ ਅੰਦਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ | ਜਿਸ ਤਹਿਤ ਅੱਜ ਗੁਰਦਾਸਪੁਰ ਜ਼ਿਲ੍ਹੇ ਅੰਦਰ ਤਿੰਨ ਮੌਤਾਂ ਹੋ ਜਾਣ ਨਾਲ ਜ਼ਿਲ੍ਹੇ ਅੰਦਰ ਕੁੱਲ ਮੌਤਾਂ ਦੀ ਗਿਣਤੀ 70 ਹੋ ਗਈ ਹੈ | ਇਸ ...
ਬਟਾਲਾ, 8 ਸਤੰਬਰ (ਸਚਲੀਨ ਸਿੰਘ ਭਾਟੀਆ)-ਨਜ਼ਦੀਕੀ ਪਿੰਡ ਸ਼ਾਮਪੁਰਾ ਦੇ ਰਜਬਾਹੇ 'ਚ ਪਿਛਲੇ ਲਗਪਗ ਡੇਢ ਮਹੀਨੇ ਤੋਂ ਪਾਣੀ ਨਾ ਆਉਣ ਕਰ ਕੇ ਕਿਸਾਨ ਪ੍ਰੇਸ਼ਾਨ ਹਨ, ਜਿਸ ਕਰ ਕੇ ਉਨ੍ਹਾਂ ਨੇ ਅੱਜ ਨਹਿਰੀ ਵਿਭਾਗ ਦੇ ਖਿਲਾਫ਼ ਰੋਸ ਮੁਜਾਹਰਾ ਕੀਤਾ ਹੈ | ਸਾਬਕਾ ਚੇਅਰਮੈਨ ...
ਗੁਰਦਾਸਪੁਰ, 8 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਖੇਤੀ ਨਾਲ ਸਬੰਧਿਤ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ ਰੱਦ ਕਰਵਾਉਣ ਲਈ ਸ਼ੁਰੂ ਕੀਤਾ ਜੇਲ੍ਹ ਭਰੋ ਮੋਰਚਾ ਅੱਜ ਦੂਜੇ ਦਿਨ ਵਿਚ ਸ਼ਾਮਿਲ ਹੋ ਗਿਆ | ਗੁਰਦਾਸਪੁਰ ...
ਬਟਾਲਾ, 8 ਸਤੰਬਰ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੀਨੀਅਰ ਆਗੂ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਪੰਜਾਬ ਨਾਲ ਵਿਤਕਰਾ ਕਰਦੀ ਰਹੀ ਹੈ, ਸਰਕਾਰ ਭਾਵੇਂ ਕਾਂਗਰਸ ਦੀ ਹੋਵੇ ਜਾਂ ਬੀ.ਜੇ.ਪੀ. ਦੀ | ਸ: ਬਾਜਵਾ ਨੇ ਆਖਿਆ ਕਿ ...
ਪੁਰਾਣਾ ਸ਼ਾਲਾ, 8 ਸਤੰਬਰ (ਅਸ਼ੋਕ ਸ਼ਰਮਾ)-ਸਰਕਾਰੀ ਹਸਪਤਾਲ ਗੁਰਦਾਸਪੁਰ 'ਚ ਸਿਟੀ ਸਕੈਨ ਤੇ ਐਮ.ਆਈ.ਆਰ ਮਸ਼ੀਨ ਨਾ ਹੋਣ ਕਾਰਨ ਗ਼ਰੀਬ ਲੋਕ ਨਿੱਜੀ ਡਾਕਟਰ ਤੋਂ ਲੁੱਟ ਕਰਵਾਉਣ ਲਈ ਮਜ਼ਬੂਰ ਹੋਏ ਪਏ ਹਨ | ਗ਼ਰੀਬ ਲੋਕਾਂ ਦੀ ਨਿੱਜੀ ਡਾਕਟਰਾਂ ਹੱਥੋਂ ਹੋ ਰਹੀ ਅੰਨ੍ਹੀ ...
ਬਟਾਲਾ, 8 ਸਤੰਬਰ (ਕਾਹਲੋਂ)-ਸੰਜੀਵਨੀ ਨਸ਼ਾ ਮੁਕਤ ਕੇਂਦਰ ਵਿਚ ਕੋਰੋਨਾ ਜਾਂਚ ਕੈਂਪ ਲਗਾਇਆ ਗਿਆ | ਇਸ ਦੌਰਾਨ ਕਰੀਬ 60 ਲੋਕਾਂ ਦੇ ਨਮੂਨੇ ਲਏ ਗਏ | ਇਸ ਦੌਰਾਨ ਮਰੀਜ਼ਾਂ ਨੂੰ ਕੋਰੋਨਾ ਦੇ ਪ੍ਰਤੀ ਜਾਗਰੂਕ ਵੀ ਕੀਤਾ ਗਿਆ | ਸੰਜੀਵਨੀ ਨਸ਼ਾ ਮੁਕਤੀ ਕੇਂਦਰ ਦੇ ਐਮ.ਡੀ. ...
ਗੁਰਦਾਸਪੁਰ, 8 ਸਤੰਬਰ (ਆਰਿਫ਼)-ਔਜੀ ਹੱਬ ਆਸਟ੍ਰੇਲੀਅਨ ਇੰਮੀਗ੍ਰੇਸ਼ਨ ਦੇ ਗੁਰਦਾਸਪੁਰ ਅਤੇ ਬਟਾਲਾ ਦਫ਼ਤਰ ਵਲੋਂ ਰੋਜ਼ਾਨਾ ਹੀ ਧੜਾਧੜ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਲਗਵਾਏ ਜਾ ਰਹੇ ਹਨ | ਜਿਸ ਤਹਿਤ ਇਕ ਹੋਰ ਵਿਦਿਆਰਥੀ ਦਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ...
ਬਟਾਲਾ, 8 ਸਤੰਬਰ (ਕਾਹਲੋਂ)-ਵਿਧਾਨ ਸਭਾ ਹਲਕਾ ਕਾਦੀਆਂ ਤੋਂ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਦਾ ਮਾਹਲ ਗੁਰਇਕਬਾਲ ਸਿੰਘ ਦੇ ਨਾਂਅ ਨਾਲ ਬਣਿਆ ਫੇਸਬੁੱਕ ਅਕਾਉਂਟ ਕਿਸੇ ਵਲੋਂ ਹੈਕ ਕਰ ਲਿਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...
ਗੁਰਦਾਸਪੁਰ, 8 ਸਤੰਬਰ (ਆਲਮਬੀਰ ਸਿੰਘ)-ਸਥਾਨਕ ਸ਼ਹੀਦ ਕਾਮਰੇਡ ਅਮਰੀਕ ਸਿੰਘ ਯਾਦਗਾਰ ਹਾਲ ਵਿਖੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਨਾਲ ਸਬੰਧਿਤ ਇਫ਼ਟੂ ਦੀ ਮੀਟਿੰਗ ਜੋਗਿੰਦਰਪਾਲ ਪਨਿਆੜ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਕਾਮਰੇਡ ਰਮੇਸ਼ ਰਾਣਾ ਤੇ ਹੋਰਨਾਂ ਆਗੂਆਂ ਨੇ ਦੱਸਿਆ ਕਿ ਮਲੂਕਾ ਪੁੱਤਰ ਚੰਨਾ ਮਸੀਹ ਪਿੰਡ ਗਿੱਦੜ ਪਿੰਡੀ ਜੋ ਮਜ਼ਦੂਰੀ ਦਾ ਕੰਮ ਕਰਦਾ ਹੈ, ਜਿਸ ਨੰੂ ਕਿਸੇ ਵਿਅਕਤੀ ਵਲੋਂ ਆਪਣੇ ਘਰ ਦਰੱਖ਼ਤ ਕੱਟਣ ਲਈ ਬੁਲਾਇਆ ਸੀ, ਜਿੱਥੇ ਦਰਖ਼ਤ 'ਤੇ ਲੱਗੀਆਂ ਭੂੰਡੀਆਂ ਦੇ ਖੱਖਰ ਨੰੂ ਉਡਾਉਣ ਲਈ ਮਜ਼ਦੂਰ ਨੰੂ ਮਿੱਟੀ ਦੇ ਤੇਲ ਦੀ ਜਗਾ ਥਿਨਰ ਦੇ ਦਿੱਤਾ ਗਿਆ | ਜਿਸ ਨਾਲ ਮਜ਼ਦੂਰ ਦੇ ਸਰੀਰ ਨੰੂ ਅੱਗ ਲੱਗ ਗਈ ਅਤੇ ਉਸ ਦਾ ਸਰੀਰ ਕਾਫ਼ੀ ਜਗਾ ਤੋਂ ਝੁਲਸ ਗਿਆ | ਆਗੂਆਂ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਵਿਖੇ 31 ਅਗਸਤ ਨੰੂ ਦਰਖ਼ਾਸਤ ਦਿੱਤੀ ਗਈ ਸੀ ਅਤੇ ਸਬੰਧਿਤ ਅਧਿਕਾਰੀ ਨੰੂ ਵਾਰ ਵਾਰ ਕਹਿਣ 'ਤੇ ਵੀ ਮਜ਼ਦੂਰ ਨੰੂ ਕੋਈ ਇਨਸਾਫ਼ ਨਹੀਂ ਦਿੱਤਾ ਜਾ ਰਿਹਾ | ਜਿਸ ਨੰੂ ਲੈ ਕੇ ਯੂਨੀਅਨ ਵਲੋਂ 14 ਸਤੰਬਰ ਨੰੂ ਥਾਣਾ ਸਿਟੀ ਸਾਹਮਣੇ ਧਰਨਾ ਲਗਾਇਆ ਜਾਵੇਗਾ | ਇਸ ਮੌਕੇ ਜੋਗਿੰਦਰਪਾਲ ਘੁਰਾਲਾ, ਸੁਖਦੇਵ ਬਹਿਰਾਮਪੁਰ ਤੇ ਹੋਰ ਆਗੂ ਵੀ ਹਾਜ਼ਰ ਸਨ |
ਬਟਾਲਾ, 8 ਸਤੰਬਰ (ਕਾਹਲੋਂ)-ਐਸ.ਐਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਦੇ ਪਿ੍ੰ: ਡਾ. ਵਰਿੰਦਰ ਸਿੰਘ ਭਾਟੀਆ ਦੀ ਅਗਵਾਈ ਵਿਚ ਮੁਖੀ ਪੰਜਾਬੀ ਵਿਭਾਗ ਦੇ ਗੁਰਵੰਤ ਸਿੰਘ ਦੀ ਦੇਖ-ਰੇਖ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਆਨਲਾਈਨ ਪੋਸਟਰ ...
ਬਟਾਲਾ, 8 ਸਤੰਬਰ (ਕਾਹਲੋਂ)-ਐਸ.ਜੀ.ਪੀ.ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਅੱਜ ਸਵੇਰੇ ਸ੍ਰੋਮਣੀ ਕਮੇਟੀ ਮੈਂਬਰ ਸਵ. ਜਥੇਦਾਰ ਸੱਜਣ ਸਿੰਘ ਬੱਜੂਮਾਨ ਦੇ ਘਰ ਅਫਸੋਸ ਕਰਨ ਲਈ ਪਹੰੁਚੇ | ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਜਥੇਦਾਰ ਬੱਜੂਮਾਨ ਦੇ ਪਰਿਵਾਰਕ ...
ਗੁਰਦਾਸਪੁਰ, 8 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਸਥਾਨਕ ਸ਼ਹਿਰ ਦੇ ਬਹਿਰਾਮਪੁਰ ਰੋਡ 'ਤੇ ਇਕ ਡੇਅਰੀ ਤੋਂ ਪੈਦਲ ਦੁੱਧ ਲੈਣ ਜਾ ਰਹੀ ਔਰਤ ਦੀ ਇਕ ਲੁਟੇਰੇ ਵਲੋਂ ਕੰਨ ਦੀ ਵਾਲੀ ਖੋਹ ਕੇ ਫ਼ਰਾਰ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ...
ਗੁਰਦਾਸਪੁਰ, 8 ਸਤੰਬਰ (ਆਰਿਫ਼)-ਭਾਰਤ ਸਰਕਾਰ ਦੇ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਵਲੋਂ ਸਮੁੱਚੇ ਦੇਸ਼ ਨੂੰ ਕੁਪੋਸ਼ਣ ਬਹਿਣ ਬਣਾਉਣ ਲਈ ਪੋਸ਼ਣ ਮਾਹ ਦੀ ਦੇਸ਼ ਪੱਧਰ 'ਤੇ ਸ਼ੁਰੂਆਤ ਕੀਤੀ ਗਈ ਹੈ | ਇਹ ਪੋਸ਼ਣ ਦਾ ਮੁੱਖ ਮੰਤਵ ਬੱਚਿਆਂ ਵਿਚ ਸ਼ੁਰੂਆਤੀ ਸਮੇਂ ਤੋਂ ...
ਤਿੱਬੜ, 8 ਸਤੰਬਰ (ਭੁਪਿੰਦਰ ਸਿੰਘ ਬੋਪਾਰਾਏ)-ਸਥਾਨਕ ਡਿਸਪੈਂਸਰੀ ਵਿਚ ਸਿਹਤ ਵਿਭਾਗ ਦੀ ਟੀਮ ਵਲੋਂ ਬੀਤੀ 4 ਸਤੰਬਰ ਨੰੂ ਲੋਕਾਂ ਦੇ ਕੋਰੋਨਾ ਟੈੱਸਟ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਦੀ ਆਈ ਰਿਪੋਰਟ ਵਿਚ 6 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਸਿਹਤ ਵਿਭਾਗ ਦੇ ...
ਤਿੱਬੜ, 8 ਸਤੰਬਰ (ਭੁਪਿੰਦਰ ਸਿੰਘ ਬੋਪਾਰਾਏ)-ਥਾਣਾ ਤਿੱਬੜ ਦੀ ਪੁਲਿਸ ਵਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਇਕ ਵਿਅਕਤੀ ਨੰੂ 700 ਗਰਾਮ ਭੁੱਕੀ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ...
ਪੁਰਾਣਾ ਸ਼ਾਲਾ, 8 ਸਤੰਬਰ (ਅਸ਼ੋਕ ਸ਼ਰਮਾ)-ਨਵਾਂ ਪਿੰਡ ਬਹਾਦਰ ਦਾ ਪੁਰਾਤਨ ਛਿੰਝ ਮੇਲਾ ਕਮੇਟੀ ਵਲੋਂ ਕੋਰੋਨਾ ਵਾਇਰਸ ਨੂੰ ਮੁੱਖ ਰੱਖਦੇ ਹੋਏ ਤੇ ਸਰਕਾਰੀ ਹਦਾਇਤਾਂ ਮੁਤਾਬਿਕ ਇਸ ਵਾਰ ਛਿੰਝ ਮੇਲਾ ਰੱਦ ਕਰਨਾ ਪਿਆ ਹੈ | ਇਸ ਸਬੰਧੀ ਤਰਸੇਮ ਸਿੰਘ ਪ੍ਰਧਾਨ ਗੁਰਦੁਆਰਾ ...
ਦੀਨਾਨਗਰ, 8 ਸਤੰਬਰ (ਜਸਬੀਰ ਸਿੰਘ ਸੰਧੂ)-ਐਸ.ਡੀ.ਏ.ਐਮ. ਕਾਲਜ ਦੀਨਾਨਗਰ ਦੇ ਐਨ.ਐਸ.ਐਸ. ਅਤੇ ਯੂਥ ਵੈੱਲਫੇਅਰ ਵਿਭਾਗ ਵਲੋਂ ਅਧਿਆਪਕ ਦਿਵਸ ਨੰੂ ਸਮਰਪਿਤ ਆਨਲਾਈਨ ਇਕ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਪ੍ਰਸਿੱਧ ਵਿਦਵਾਨ ਮੇਜਰ ਜਨਰਲ ਅਮਿਲ ਕੁਮਾਰ ਸ਼ੋਰੀ ਸੇਵਾ ਮੁਕਤ ...
ਘਰੋਟਾ, 8 ਸਤੰਬਰ (ਸੰਜੀਵ ਗੁਪਤਾ)-ਸਾਬਕਾ ਸੰਸਦੀ ਸਕੱਤਰ ਸੀਮਾ ਕੁਮਾਰੀ ਵਲੋਂ ਘਰੋਟਾ, ਸਰਨਾ ਅਤੇ ਧੋਬੜਾ, ਭਰਿਆਲ ਦੋ ਸੰਪਰਕ ਸੜਕਾਂ ਨੰੂ ਅਪਗਰੇਡ ਕਰਕੇ ਪ੍ਰਧਾਨ ਮੰਤਰੀ ਸੜਕ ਯੋਜਨਾ ਵਿਚ ਸ਼ਾਮਿਲ ਕਰਨ ਲਈ ਮੰਗ-ਪੱਤਰ ਦਿੱਤਾ | ਉਨ੍ਹਾਂ ਕਿਹਾ ਕਿ ਉਕਤ ਦੋਵੇਂ ਸੰਪਰਕ ...
ਘਰੋਟਾ, 8 ਸਤੰਬਰ (ਸੰਜੀਵ ਗੁਪਤਾ)-ਲੋਕ ਸਭਾ ਮੈਂਬਰ ਸੰਨੀ ਦਿਓਲ ਨੰੂ ਘਰੋਟਾ ਇਲਾਕੇ ਵਿਚ ਕੇਂਦਰੀ ਵਿਦਿਆਲਿਆ ਖੋਲ੍ਹਣ ਦੀ ਮੰਗ ਨੰੂ ਲੈ ਕੇ ਇਕ ਮੰਗ-ਪੱਤਰ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਦੀ ਰਹਿਨੁਮਾਈ ਹੇਠ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਜਲਦ ਇਲਾਕੇ ਦੀ ਇਸ ...
ਘਰੋਟਾ, 8 ਸਤੰਬਰ (ਸੰਜੀਵ ਗੁਪਤਾ)-ਕਿਸਾਨ ਆਗੂ ਦਿਆਲ ਸਿੰਘ ਨੰੂ ਵਧੀਆ ਸੇਵਾਵਾਂ ਦੇ ਚੱਲਦਿਆਂ ਕਿਸਾਨ ਮੋਰਚਾ ਘਰੋਟਾ ਮੰਡਲ ਦਾ ਪ੍ਰਧਾਨ ਬਣਨ 'ਤੇ ਸਿਟੀ ਪ੍ਰਧਾਨ ਬਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਸਨਮਾਨਿਤ ਕਰਨ ਲਈ ਸਮਾਗਮ ਕਰਵਾਇਆ ਗਿਆ | ਜਿਸ ਵਿਚ ਮੰਡਲ ਪ੍ਰਧਾਨ ...
ਗੁਰਦਾਸਪੁਰ, 8 ਸਤੰਬਰ (ਆਰਿਫ਼)-ਹਾਈਕੋਰਟ ਨੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਜ਼ਮਾਨਤ ਪਟੀਸ਼ਨ ਰੱਦ ਕਰਕੇ ਇਹ ਸਬੂਤ ਦਿੱਤਾ ਹੈ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਨੇ ਇਕ ...
ਗੁਰਦਾਸਪੁਰ, 8 ਸਤੰਬਰ (ਆਰਿਫ਼)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅੰਦਰ ਕੰਮ ਕਰਦੀ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਦੀਪ ਸਿੰਘ ਖੰਨਾ ਤੇ ਸਕੱਤਰ ਪੰਜਾਬ ਰਮੇਸ਼ ਸ਼ਰਮਾ ਨੇ ਸਾਂਝੇ ਬਿਆਨ ਵਿਚ ਦੱਸਿਆ ਕਿ ਮੁਲਾਜ਼ਮਾਂ ਨੰੂ ਲਾਰੇ ਲਗਾ ...
ਗੁਰਦਾਸਪੁਰ, 8 ਸਤੰਬਰ (ਆਰਿਫ਼)-ਐੱਸ.ਐੱਸ.ਪੀ ਗੁਰਦਾਸਪੁਰ ਡਾ: ਰਜਿੰਦਰ ਸਿੰਘ ਸੋਹਲ ਨੇ ਕਿਹਾ ਕਿ ਮਿਸ਼ਨ ਫ਼ਤਿਹ ਤਹਿਤ ਪੁਲਿਸ ਵਿਭਾਗ ਵਲੋਂ ਕੋਰੋਨਾ ਵਾਇਰਸ ਦੀ ਜੰਗ ਵਿਚ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਨਾ ਹੋਵੇ | ਉਨ੍ਹਾਂ ...
ਗੁਰਦਾਸਪੁਰ, 8 ਸਤੰਬਰ (ਆਰਿਫ਼)-ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਤੇਜਿੰਦਰਪਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਪ੍ਰਾਪਤ ਹੋਈਆਂ ਹਦਾਇਤਾਂ ਤਹਿਤ ਜ਼ਿਲ੍ਹੇ ਦੇ ਸਮੂਹ ...
ਗੁਰਦਾਸਪੁਰ, 8 ਸਤੰਬਰ (ਆਲਮਬੀਰ ਸਿੰਘ)-ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਈਸਾਈ ਆਗੂ ਵਿਕਟਰ ਮਸੀਹ ਵਲੋਂ ਉਨ੍ਹਾਂ ਦੇ ਮੁੱਖ ਦਫ਼ਤਰ ਪੰਡੋਰੀ ਰੋਡ ਵਿਖੇ ਈਸਾਈ ਭਾਈਚਾਰੇ ਨਾਲ ਸਬੰਧਿਤ ਵੱਖ-ਵੱਖ ਪਿੰਡਾਂ ਦੇ ਪ੍ਰਧਾਨਾਂ ਨਾਲ ਇਕ ਮੀਟਿੰਗ ਕੀਤੀ ...
ਪੁਰਾਣਾ ਸ਼ਾਲਾ, 8 ਸਤੰਬਰ (ਅਸ਼ੋਕ ਸ਼ਰਮਾ)-ਪਿੰਡ ਸਾਹੋਵਾਲ ਦੀ ਸਰਪੰਚ ਵਲੋਂ ਪਿੰਡ ਦੇ ਗੜਿ੍ਹਆਂ 'ਤੇ ਨਾਜਾਇਜ਼ ਤੌਰ 'ਤੇ ਕਬਜ਼ੇ ਕਰਕੇ ਦੁਕਾਨਾਂ ਬਣਾ ਲਈਆਂ ਹਨ | ਹੁਣ ਇਲਾਕੇ ਦੇ ਲੋਕ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ | ਵੱਖ-ਵੱਖ ਪਾਰਟੀ ਦੇ ਆਗੂਆਂ ਨੇ ਦੱਸਿਆ ਕਿ ...
ਘਰੋਟਾ, 8 ਸਤੰਬਰ (ਸੰਜੀਵ ਗੁਪਤਾ)-ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਘਰ-ਘਰ ਰੁਜ਼ਗਾਰ ਤਹਿਤ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਨਿਰਦੇਸ਼ਾਂ ਅਨੁਸਾਰ ਬੀ.ਡੀ.ਓ. ਦਫਤਰ ਘਰੋਟਾ ਵਿਖੇ ਰੁਜ਼ਗਾਰ ਮੇਲਾ ਲਗਾਇਆ ਗਿਆ | ਜਿਸ ਦੀ ਪ੍ਰਧਾਨਗੀ ...
ਗੁਰਦਾਸਪੁਰ, 8 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਆਤਮਾ ਪੰਜਾਬ ਦੀ ਰਾਜ ਪੱਧਰੀ ਯੂਨੀਅਨ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੰਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ...
ਪੁਰਾਣਾ ਸ਼ਾਲਾ, 8 ਸਤੰਬਰ (ਅਸ਼ੋਕ ਸ਼ਰਮਾ)-ਗੰਨਾ ਮਿੱਲ ਕੀੜੀ ਅਫਗਾਨਾ ਗੁਰਦਾਸਪੁਰ ਵਲੋਂ 2018 ਤੋਂ 2020 ਤੱਕ ਕਿਸਾਨਾਂ ਨੰੂ ਗੰਨੇ ਦੀ ਅਦਾਇਗੀ ਨਹੀਂ ਕੀਤੀ | ਜਿਸ ਕਰਕੇ ਕਿਸਾਨਾਂ ਨੰੂ ਮਾਨਯੋਗ ਅਦਾਲਤ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪਿਆ ਹੈ | ਸੀਨੀਅਰ ਐਡਵੋਕੇਟ ...
ਗੁਰਦਾਸਪੁਰ, 8 ਸਤੰਬਰ (ਸੁਖਵੀਰ ਸਿੰਘ ਸੈਣੀ)-ਅੱਜ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਆਪਣੇ ਦਫ਼ਤਰ ਵਿਖੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ, ਜਿਨ੍ਹਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ | ਇਸ ਮੌਕੇ ਵਿਧਾਇਕ ਪਾਹੜਾ ਨੇ ਕਿਹਾ ਕਿ ...
ਗੁਰਦਾਸਪੁਰ, 8 ਸਤੰਬਰ (ਆਰਿਫ਼)-ਸਾਂਸਦ ਮਾੈਬਰ ਸੰਨੀ ਦਿਓਲ ਦੇ ਯਤਨਾਂ ਨਾਲ ਇਤਿਹਾਸਕ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਨੂੰ ਜਾਣ ਵਾਲੇ ਰਸਤੇ 'ਤੇ ਪੁਲ ਅਤੇ ਗੁਰਦਾਸਪੁਰ ਤੋਂ ਸ੍ਰੀ ਹਰਗੋਬਿੰਦਪੁਰ ਮਾਰਗ ਦੇ ਨਵ-ਨਿਰਮਾਣ ਦੇ ਕੰਮਾਂ ਸਬੰਧੀ ਮਿਲੀ ਮਨਜ਼ੂਰੀ ਲਈ ...
ਪੰਜਗਰਾਈਆਂ, 8 ਸਤੰਬਰ (ਬਲਵਿੰਦਰ ਸਿੰਘ)-ਮੁੱਖ ਮੰਤਰੀ ਪੰਜਾਬ ਰਾਹਤ ਕੋਸ਼ ਤਹਿਤ ਅੱਜ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਕਰਨਾਮਾ ਵਿਖੇ ਆਪਣੇ ਫਰਜੰਦ ਹਰਵਿੰਦਰ ਸਿੰਘ ਹੈਰੀ ਰਾਹੀਂ ਕਣਕ ਅਤੇ ਦਾਲ ਰੂਪੀ ਰਾਹਤ ...
ਕਿਲ੍ਹਾ ਲਾਲ ਸਿੰਘ, 8 ਸਤੰਬਰ (ਬਲਬੀਰ ਸਿੰਘ)-ਅਧਿਆਪਕ ਦਿਹਾੜੇ ਮੌਕੇ ਵੱਖ-ਵੱਖ ਸਰਕਾਰੀ ਸਕੂਲਾਂ ਅੰਦਰ ਆਪਣੀਆਂ ਸ਼ਾਨਦਾਰ ਸੇਵਾਵਾਂ ਦੇਣ ਲਈ ਸਿੱਖਿਆ ਵਿਭਾਗ ਪੰਜਾਬ ਵਲੋਂ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲ ਕਲਾਂ ਵਿਖੇ ...
ਡੇਰਾ ਬਾਬਾ ਨਾਨਕ, 8 ਸਤੰਬਰ (ਅਵਤਾਰ ਸਿੰਘ ਰੰਧਾਵਾ)-ਬੀ.ਐਸ.ਐਨ.ਐਲ. ਵਲੋਂ ਡੇਰਾ ਬਾਬਾ ਨਾਨਕ ਖੇਤਰ ਅਧੀਨ ਜੀ.ਐਮ. ਪ੍ਰਦੀਪ ਕੁਮਾਰ ਪਠਾਨਕੋਟ ਦੀ ਅਗਵਾਈ 'ਚ ਹਾਈ ਸਪੀਡ ਇੰਟਰਨੈੱਟ ਸੇਵਾਵਾਂ ਫਾਈਬਰ ਟੂ ਹੋਮ ਤਹਿਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਕਸਬਾ ਡੇਰਾ ਬਾਬਾ ...
ਕੋਟਲੀ ਸੂਰਤ ਮੱਲ੍ਹੀ, 8 ਸਤੰਬਰ (ਕੁਲਦੀਪ ਸਿੰਘ ਨਾਗਰਾ)-ਬੀ.ਐਸ.ਐਫ. ਹੈੱਡਕੁਆਟਰ ਸ਼ਿਕਾਰ ਮਾਛੀਆਂ ਵਿਖੇ ਅੱਜ ਫਿੱਟ ਐਾਡ ਫਰੀਡਮ ਇੰਡੀਆ ਰਨ ਪ੍ਰੋਗਰਾਮ ਤਹਿਤ ਇਕ ਰੈਲੀ ਕੱਢੀ ਗਈ, ਜਿਸ ਵਿਚ ਬੀ.ਐਸ.ਐਫ. ਦੀ 89, 10 ਅਤੇ 185 ਬਟਾਲੀਅਨ ਦੇ ਜਵਾਨਾਂ ਵਲੋਂ ਹਿੱਸਾ ਲਿਆ ਗਿਆ | ਇਸ ...
ਫਤਹਿਗੜ੍ਹ ਚੂੜੀਆਂ, 8 ਸਤੰਬਰ (ਧਰਮਿੰਦਰ ਸਿੰਘ ਬਾਠ)-ਸਰਕਾਰੀ ਆਈ.ਟੀ.ਆਈ. ਫਤਹਿਗੜ੍ਹ ਚੂੜੀਆਂ ਦੇ ਅਧਿਆਪਕ ਰਾਜੀਵ ਦੁੱਗਲ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਹਲਕਾ ਫਤਹਿਗੜ੍ਹ ਚੂੜੀਆਂ ਦੇ 500 ਲੋਕਾਂ ਨੂੰ ਮਿਸ਼ਨ ਫਤਹਿ ਨਾਲ ਜੋੜਨ ਬਦਲੇ ਪੰਜਾਬ ਸਰਕਾਰ ਵਲੋਂ ਸਿਲਵਰ ...
ਬਟਾਲਾ, 8 ਸਤੰਬਰ (ਹਰਦੇਵ ਸਿੰਘ ਸੰਧੂ)-ਸੇਂਟ ਸੋਲਜਰ ਮਾਡਰਨ ਸਕੂਲ ਕਾਹਨੂੰਵਾਨ ਰੋਡ ਬਟਾਲਾ ਦੇ ਵਿਦਿਆਰਥੀਆਂ ਨੇ ਓਪਨ ਪੰਜਾਬ ਯੋਗਾ ਆਨਲਾਈਨ ਚੈਂਪਿਅਨਸ਼ਿਪ 2020 ਵਿਚ ਭਾਗ ਲਿਆ, ਜਿਸ ਵਿਚ 11 ਜ਼ਿਲਿ੍ਹਆਂ ਦੇ 143 ਯੋਗਾ ਪ੍ਰਤੀਯੋਗੀਆਂ ਨੇ ਭਾਗ ਲਿਆ | ਸੇਂਟ ਸੋਲਜ਼ਰ ...
ਬਟਾਲਾ, 8 ਸਤੰਬਰ (ਹਰਦੇਵ ਸਿੰਘ ਸੰਧੂ)-ਕੋੋਰੋਨਾ ਦੀ ਆੜ ਹੇਠ ਮੋਦੀ ਦੀ ਕੇਂਦਰ ਸਰਕਾਰ ਤਿੰਨ ਖੇਤੀ ਆਰਡੀਨੈਂਸ ਮੜ ਕੇ ਛੋਟੀ ਤੇ ਦਰਮਿਆਨੀ ਕਿਸਾਨੀ ਨੂੰ ਤਬਾਹ ਕਰਨ ਵਾਲਾ ਹੈ | ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਦੇ ਸਾ: ਜ਼ਿਲ੍ਹਾ ਪ੍ਰਧਾਨ ਸਵਿੰਦਰ ਸਿੰਘ ਵਿੰਝਵਾਂ ਨੇ ...
ਅੱਚਲ ਸਾਹਿਬ, 8 ਸਤੰਬਰ (ਗੁਰਮੀਤ ਸਿੰਘ)-ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਯੋਗ ਅਗਵਾਈ 'ਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਯਤਨਾਂ ਸਦਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਵਲੋਂ ਪੰਜਾਬ ਸਰਕਾਰ ਦੇ ਆਦੇਸ਼ ਅਨੁਸਾਰ ...
ਡੇਰਾ ਬਾਬਾ ਨਾਨਕ, 8 ਸਤੰਬਰ (ਅਵਤਾਰ ਸਿੰਘ ਰੰਧਾਵਾ)-ਤਹਿਸੀਲ ਡੇਰਾ ਬਾਬਾ ਨਾਨਕ ਦੀ ਸਮੂਹ ਨੰਬਰਦਾਰ ਯੂਨੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਦੇ ਸਬੰਧ 'ਚ ਨਾਇਬ ਤਹਿਸੀਲਦਾਰਰ ਲਖਵਿੰਦਰ ਸਿੰਘ ਨੂੰ ਮੰਗ ਪੱਤਰ ਸੌਾਪਿਆ | ਇੱਥੇ ਨੰਬਰਦਾਰ ਨਿਸ਼ਾਨ ਸਿੰਘ ਬਲਾਕ ਪ੍ਰਧਾਨ ...
ਦੀਨਾਨਗਰ, 8 ਸਤੰਬਰ (ਸੋਢੀ)-ਕੋਰੋਨਾ ਵਾਇਰਸ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਕਸਬਿਆਂ ਅਤੇ ਕਈ ਪਿੰਡਾਂ ਵਿਚ ਆਪਣੇ ਪੈਰ ਪਸਾਰ ਰਿਹਾ ਹੈ | ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸ਼ਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ | ਪਰ ...
ਧਾਰੀਵਾਲ, 8 ਸਤੰਬਰ (ਰਮੇਸ਼ ਨੰਦਾ)-ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ (ਧਾਰੀਵਾਲ) ਵਿਖੇ ਸੰਤੁਲਿਤ ਆਹਾਰ ਹਫ਼ਤਾ ਮਨਾਇਆ ਗਿਆ, ਜਿਸ ਵਿਚ ਬੱਚਿਆਂ ਨੂੰ ਸੰਤੁਲਿਤ ਆਹਾਰ ਬਾਰੇ ਦੱਸਿਆ ਗਿਆ | ਇਸ ਸਬੰਧੀ ਪਿ੍ੰ: ਡਾ. ਰਵਨੀਤ ਕੌਰ ਨੇ ਦੱਸਿਆ ਕਿ ਸਾਨੂੰ ਜੰਕ ...
ਫਤਹਿਗੜ੍ਹ ਚੂੜੀਆਂ, 8 ਸਤੰਬਰ (ਬਾਠ/ਫੁੱਲ)-ਹਲਕਾ ਫਤਹਿਗੜ੍ਹ ਚੂੜੀਆਂ ਤੋਂ ਅਕਾਲੀ ਦਲ ਦੇ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਵਲੋਂ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਅਤੇ ਇਸ ਦੋ ਫ਼ੈਲਾਅ ਨੂੰ ਰੋਕਣ ਲਈ ਲੋਕ ਸਭਾ ਮੈਂਬਰ ਸੰਨੀ ਦਿਓਲ ਵਲੋਂ ਭੇਜੇ ਗਏ ਮਾਸਕ ਬਿਨਾਂ ਕਿਸੇ ...
ਕੋਟਲੀ ਸੂਰਤ ਮੱਲ੍ਹੀ, 8 ਸਤੰਬਰ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਭਗਵਾਨਪੁਰ ਦੇ ਪ੍ਰਸਿੱਧ ਕਬੱਡੀ ਖਿਡਾਰੀ ਤੇ ਸਾਬਕਾ ਸਰਪੰਚ ਅਮਰੀਕ ਸਿੰਘ ਦੇ ਹੋਣਹਾਰ ਸਪੁੱਤਰ ਗੁਰਮੇਜ਼ ਸਿੰਘ ਪੱਪੀ, ਜਿਨ੍ਹਾਂ ਦੀ ਬੀਤੇ ਦਿਨ ਨਸ਼ੇ 'ਚ ਧੁੱਤ ਵਿਅਕਤੀਆਂ ਵਲੋਂ ਗੋਲੀਆਂ ਮਾਰ ...
ਫਤਹਿਗੜ੍ਹ ਚੂੜੀਆਂ, 8 ਸਤੰਬਰ (ਧਰਮਿੰਦਰ ਸਿੰਘ ਬਾਠ)-ਅਧਿਆਪਕ ਦਿਵਸ ਮੌਕੇ ਲਾਲਾਨੰਗਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਬਤੌਰ ਅਧਿਆਪਕ ਹਿਸਾਬ ਦੀ ਸੇਵਾ ਨਿਭਾਅ ਰਹੇ ਰਾਜਬੀਰ ਸਿੰਘ ਪੰਨੂੰ ਨੂੰ ਕੋਵਿਡ 19 ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ...
ਡੇਰਾ ਬਾਬਾ ਨਾਨਕ, 8 ਸਤੰਬਰ (ਵਿਜੇ ਸ਼ਰਮਾ)-ਪਿੰਡ ਨੂੰ ਹਰਿਆ-ਭਰਿਆ ਰੱਖਣ ਤੇ ਵਾਤਾਵਰਨ ਦੀ ਸ਼ੁੱਧਤਾ ਲਈ ਪਿੰਡ ਮਹਾਲ ਨੰਗਲ ਦੇ ਸਰਪੰਚ ਸੁਰਜੀਤ ਸਿੰਘ ਵਲੋਂ ਪਿੰਡ ਵਾਸੀਆਂ ਨੂੰ ਲੀਚੀਆਂ ਸਮੇਤ ਵੱਖ-ਵੱਖ ਪੌਦਿਆਂ ਦੀ ਵੰਡ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ...
ਬਟਾਲਾ, 8 ਸਤੰਬਰ (ਹਰਦੇਵ ਸਿੰਘ ਸੰਧੂ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਬੀ.ਸੀ. ਵਿੰਗ ਜ਼ਿਲ੍ਹਾ ਗੁਰਦਾਸਪੁਰ ਦੀ ਅਹਿਮ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਸੇਖਵਾਂ ਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗਿਆਨੀ ਹਰਬੰਸ ਸਿੰਘ ਹੰਸਪਾਲ ਦੀ ਅਗਵਾਈ ਵਿਚ ਹੋਈ, ਜਿਸ ...
ਕਾਹਨੂੰਵਾਨ, 8 ਸਤਬੰਰ (ਹਰਜਿੰਦਰ ਸਿੰਘ ਜੱਜ)-ਸਥਾਨਕ ਇਤਿਹਾਸਕ ਨਾਗ ਮੰਡੀ ਮੰਦਰ ਕਾਹਨੂੰਵਾਨ ਵਿਖੇ ਕਸ਼ਯਪ ਰਾਜਪੂਤ ਸਭਾ ਕਾਹਨੂੰਵਾਨ ਦੀ ਚੋਣ ਸਰਪੰਚ ਠਾਕਰ ਆਫ਼ਤਾਬ ਸਿੰਘ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿਚ 21 ਮੈਂਬਰੀ ਕਮੇਟੀ ਬਣਾ ਕੇ ਉਸ ਦੇ ਅਹੁਦੇਦਾਰਾਂ ਦੀ ...
ਪਠਾਨਕੋਟ, 8 ਸਤੰਬਰ (ਚੌਹਾਨ)-ਸੁਰਿੰਦਰ ਕੁਮਾਰ ਲਕਛਮੀ ਗਾਰਡਨ ਕਾਲੋਨੀ ਨਿਵਾਸੀ ਥਾਣਾ ਡਵੀਜ਼ਨ ਨੰਬਰ-2 ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੇ ਪੁੱਤਰ ਆਕਾਸ਼ਦੀਪ ਅਤੇ ਪਤਨੀ ਨਾਲ ਸ਼ਾਮ ਨੰੂ ਘਰ ਦੇ ਵਿਹੜੇ 'ਚ ਬੈਠੇ ਸਨ ਕਿ ਆਕਾਸ਼, ਲਵ, ਦਿਲਬਾਗ ਸਿੰਘ, ਸੰਨੀ ...
ਪਠਾਨਕੋਟ, 8 ਸਤੰਬਰ (ਚੌਹਾਨ)-ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਦਰਮਿਆਨ ਚੱਲ ਰਹੇ ਵਿਵਾਦ ਸਬੰਧੀ ਸੋਸ਼ਲ ਮੀਡੀਆ ਰਾਹੀਂ ਕੀਤੀ ਜਾ ਰਹੀ ਬਿਆਨਬਾਜ਼ੀ ...
ਡਮਟਾਲ, 8 ਸਤੰਬਰ (ਰਾਕੇਸ਼ ਕੁਮਾਰ)-ਮਾਈਨਿੰਗ ਵਿਭਾਗ ਨੇ ਇੰਦੌਰਾ ਵਿਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਦਿਆਂ ਗੈਰ-ਕਾਨੰੂਨੀ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ | ਮਾਈਨਿੰਗ ਵਿਭਾਗ ਵਲੋਂ ਦੋ ਜੇ.ਸੀ.ਬੀ. ਅਤੇ 7 ਟਿੱਪਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਪੁਰਬ ਤੋਂ ਪਹਿਲਾਂ ਸੰਗਤਾਂ ਦੀ ਮੰਗ ਪੂਰੀ ਹੋਵੇ ਡੇਰਾ ਬਾਬਾ ਨਾਨਕ, 8 ਸਤੰਬਰ (ਅਵਤਾਰ ਸਿੰਘ ਰੰਧਾਵਾ)-ਕੋਰੋਨਾ ਵਾਇਰਸ ਦੀ ਬਿਮਾਰੀ ਸਾਹਮਣੇ ਆਉਣ ਨਾਲ ਜਿੱਥੇ ਹੋਰ ਸਮੁੱਚਾ ਜਨਜੀਵਨ ਪ੍ਰਭਾਵਿਤ ਹੋ ਗਿਆ, ਉੱਥੇ ਤਾਲਾਬੰਦੀ ...
ਪੁਰਾਣਾ ਸ਼ਾਲਾ, 8 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਜ਼ਿਲੇ੍ਹ ਅੰਦਰ ਰੋਜ਼ਾਨਾ ਗੁੱਜਰਾਂ ਦੇ ਪਸ਼ੂ ਸੜਕਾਂ 'ਤੇ ਘੁੰਮ ਰਹੇ ਹਨ ਅਤੇ ਇਸ ਨਾਲ ਹਾਦਸਿਆਂ ਵਿਚ ਵੀ ਵਾਧਾ ਹੋਇਆ ਹੈ ਅਤੇ ਨਹਿਰ ਨੂੰ ਵੀ ਖੋਰਾ ਲਗਾ ਰਹੇ ਹਨ | ਵਾਤਾਵਰਨ ਪ੍ਰੇਮੀਆਂ ਨੇ ਜਿਹੜੇ ਸੜਕ 'ਤੇ ...
ਪਠਾਨਕੋਟ, 8 ਸਤੰਬਰ (ਚੌਹਾਨ)-7 ਸਤੰਬਰ ਨੰੂ ਸ਼ਾਮ 4:40 ਵਜੇ ਪੰਜਾਬ ਰੋਡਵੇਜ਼ ਪਨਬੱਸ ਕੰਡਕਟਰ ਯੂਨੀਅਨ ਦੇ ਵਰਕਰਾਂ ਵਲੋਂ ਇਕੱਠੇ ਹੋ ਕੇ ਸਮਾਜਿਕ ਦੂਰੀ ਦੀ ਪਾਲਣਾ ਨਾ ਕਰਦੇ ਹੋਏ ਆਪਣੀਆਂ ਮੰਗਾਂ ਲਈ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ | ਜਦੋਂ ਕਿ ਸਾਰੇ ਦੇਸ਼ ਵਿਚ ...
ਪਠਾਨਕੋਟ, 8 ਸਤੰਬਰ (ਚੌਹਾਨ)-ਜ਼ਿਲ੍ਹਾ ਪਠਾਨਕੋਟ ਅੰਦਰ ਅੱਜ 24 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ | ਇਕ ਕੇਸ ਹੋਰ ਜ਼ਿਲ੍ਹੇ ਦਾ ਹੈ | 103 ਲੋਕ ਕੋਰੋਨਾ ਮਹਾਂਮਾਰੀ ਨੰੂ ਮਾਤ ਦੇ ਕੇ ਹਸਪਤਾਲ ਤੋਂ ਘਰਾਂ ਨੰੂ ਪਰਤੇ ਹਨ | ਜ਼ਿਲ੍ਹੇ ਅੰਦਰ 1761 ਕੁੱਲ ਕੋਰੋਨਾ ਪਾਜ਼ੀਟਿਵ ...
ਡਮਟਾਲ, 8 ਸਤੰਬਰ (ਰਾਕੇਸ਼ ਕੁਮਾਰ)-ਪਿੰਡ ਨੰਗਲ ਵਿਚ ਗਊਸ਼ਾਲਾ ਕਮੇਟੀ ਦੀ ਮੀਟਿੰਗ ਸੁਰਿੰਦਰ ਕੁਮਾਰ ਦੀ ਦੇਖਰੇਖ ਵਿਚ ਕਰਵਾਈ ਗਈ | ਜਿਸ ਵਿਚ ਕਮੇਟੀ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਇਸ ਮੀਟਿੰਗ ਵਿਚ ਨਵੀਂ ਬਣਾਈ ਗਈ ਕਮੇਟੀ ਸਬੰਧੀ ਵਿਚਾਰ ਵਟਾਂਦਰਾ ਕੀਤਾ ...
ਨਰੋਟ ਮਹਿਰਾ, 8 ਸਤੰਬਰ (ਸੁਰੇਸ਼ ਕੁਮਾਰ)-ਸਾਬਕਾ ਵਿਧਾਇਕਾ ਸੀਮਾ ਕੁਮਾਰੀ ਨੇ ਬਾਰਠ ਸਾਹਿਬ ਨੰੂ ਜਾਂਦੀ ਸੜਕ 'ਤੇ ਪੁਲ ਦੇ ਨਿਰਮਾਣ ਨੰੂ ਮਨਜ਼ੂਰੀ ਦੇਣ ਸਬੰਧੀ ਸੰਸਦ ਮੈਂਬਰ ਸੰਨੀ ਦਿਓਲ ਦਾ ਧੰਨਵਾਦ ਕੀਤਾ | ਕੁਝ ਸਮਾਂ ਪਹਿਲਾਂ ਲੋਕਾਂ ਵਲੋਂ ਸਾਬਕਾ ਵਿਧਾਇਕਾ ਸੀਮਾ ...
ਡਮਟਾਲ, 8 ਸਤੰਬਰ (ਰਾਕੇਸ਼ ਕੁਮਾਰ)-ਸਿਵਲ ਸਰਜਨ ਡਾ: ਜੁਗਲ ਕਿਸ਼ੋਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਐਮ.ਓ. ਡਾ: ਬਿੰਦੂ ਗੁਪਤਾ ਦੀ ਦੇਖਰੇਖ ਹੇਠ ਪਿੰਡ ਨੰਗਲ ਵਿਚ ਇਕ ਕੋਰੋਨਾ ਸੈਂਪਿਲੰਗ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ 54 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਅਤੇ ...
ਧਾਰਕਲਾਂ, 8 ਸਤੰਬਰ (ਨਰੇਸ਼ ਪਠਾਨੀਆ)-ਅੱਜ ਧਾਰਕਲਾਂ ਵਿਚ ਸਥਿਤ ਪੁਲ ਅਟਲ ਸੇਤੂ ਨੰੂ ਪੰਜਾਬ ਅਤੇ ਜੇ.ਐਾਡ.ਕੇ. ਸਰਕਾਰਾਂ ਵਲੋਂ ਆਮ ਲੋਕਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ | ਇਸ ਤੋਂ ਪਹਿਲਾਂ ਪੂਰੇ ਭਾਰਤ ਵਿਚ ਐਲਾਨ ਤਾਲਾਬੰਦੀ ਸਮੇਂ ਅਟਲ ਸੇਤੂ ਤੋਂ ਕੇਵਲ ਫੌਜ ...
ਪਠਾਨਕੋਟ, 8 ਸਤੰਬਰ (ਚੌਹਾਨ)-ਸਿੱਖਿਆ ਵਿਭਾਗ ਵਿਚ ਰਹਿੰਦਿਆਂ ਸਿੱਖਿਆ ਵਿਭਾਗ ਦੀਆਂ ਨੀਤੀਆਂ ਅਤੇ ਨਵੀਆਂ ਜਾਣਕਾਰੀਆਂ ਨੰੂ ਲੋਕਾਂ ਤੱਕ ਪਹੰੁਚਾਉਣ ਲਈ ਸਿੱਖਿਆ ਵਿਭਾਗ ਵਲੋਂ ਅਧਿਆਪਕ ਦਿਵਸ 'ਤੇ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਨੰੂ ਸਨਮਾਨ ਚਿੰਨ੍ਹ ਦੇ ਕੇ ...
ਪਠਾਨਕੋਟ, 8 ਸਤੰਬਰ (ਚੌਹਾਨ)-ਸੱਭਿਆਚਾਰਕ ਕਲਾਕਾਰ ਵੈੱਲਫੇਅਰ ਸੁਸਾਇਟੀ ਜ਼ਿਲ੍ਹਾ ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ ਰਮਨ ਤਖੀ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੇ ਤਿੰਨਾਂ ਵਿਧਾਇਕਾਂ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਨੰੂ ਮੰਗ-ਪੱਤਰ ਦਿੱਤਾ ਗਿਆ | ਜਿਸ ਵਿਚ ...
ਕੋਟਲੀ ਸੂਰਤ ਮੱਲ੍ਹੀ, 8 ਸਤੰਬਰ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਮੋਹਲੋਵਾਲੀ 'ਚ ਇਸਾਈ ਭਾਈਚਾਰੇ ਦੀ ਧਰਮਸ਼ਾਲਾ ਦੀ ਚਾਰਦੀਵਾਰੀ ਕਰਨ ਤੇ ਹਾਲ ਬਣਾਉਣ ਲਈ ਅੱਜ ਨੌਜਵਾਨ ਆਗੂ ਪਰਮਸੁਨੀਲ ਸਿੰਘ ਲੱਡੂ ਵਲੋਂ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਸਰਪੰਚ ਨਰਿੰਦਰ ...
ਊਧਨਵਾਲ, 8 ਸਤੰਬਰ (ਪਰਗਟ ਸਿੰਘ)-ਉੱਘੇ ਸਮਾਜ ਸੇਵੀ ਅਤੇ ਮੇਲਾ ਪ੍ਰਮੋਟਰ ਪ੍ਰਧਾਨ ਜੰਗ ਬਹਾਦਰ ਪੱਪੂ ਵਲੋਂ ਚੌਕੀ ਇੰਚਾਰਜ ਊਧਨਵਾਲ 'ਚ ਨਵੇਂ ਆਏ ਇੰਚਾਰਜ ਠਾਕਰ ਜੋਗਿੰਦਰ ਸਿੰਘ ਚਾਰਜ ਸੰਭਾਲਣ 'ਤੇ ਸਿਰੋਪਾਓ ਪਾ ਕੇ ਸਵਗਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਜੰਗ ਬਹਾਦਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX