ਸਾਨ ਫਰਾਂਸਿਸਕੋ, 28 ਨਵੰਬਰ (ਐੱਸ.ਅਸ਼ੋਕ ਭੌਰਾ)- ਰਾਸ਼ਟਰਪਤੀ ਡੋਨਾਲਡ ਟਰੰਪ ਚੋਣਾਂ ਦੇ ਨਤੀਜਿਆਂ ਨੂੰ ਨਕਾਰਦਿਆਂ ਆਪਣੀ ਹਾਰ ਕਬੂਲਣ ਤੋਂ ਭੱਜ ਰਹੇ ਹਨ ਪਰ ਅਮਰੀਕਾ ਦਾ ਅਦਾਲਤੀ ਸਿਸਟਮ ਕਿਸੇ ਵੀ ਦਬਾਅ ਤੋਂ ਨਿਰਲੇਪ ਸਚਾਈ ਦੇ ਪੱਖ 'ਚ ਫੈਸਲੇ ਸੁਣਾ ਰਿਹਾ ਹੈ। ਹੁਣ ਟਰੰਪ ...
ਲੂਵਨ (ਬੈਲਜੀਅਮ), 28 ਨਵੰਬਰ (ਅਮਰਜੀਤ ਸਿੰਘ ਭੋਗਲ)- ਬੈਲਜੀਅਮ ਦੇ ਇਕ ਨੈਸ਼ਨਲ ਚੈਨਲ ਵੀ.ਟੀ.ਐਮ. ਵਲੋਂ ਬੀਤੇ ਦਿਨ ਇਕ-ਓ-ਅੰਕਾਰ ਦਾ ਮਜਾਕ ਉਡਾਇਆ ਅਤੇ ਡਾਂਸ ਕੀਤਾ, ਜਿਸ ਨਾਲ ਬੈਲਜੀਅਮ ਰਹਿੰਦੇ ਸਿੱਖ ਭਾਈਚਾਰੇ ਦੇ ਹਿਰਦੇ ਵਲੂਦਰੇ ਗਏ ਅਤੇ ਇਸ ਸਬੰਧ 'ਚ ਸਾਰੀਆਂ ...
ਐਬਟਸਫੋਰਡ, 28 ਨਵੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਚਾਰ ਸੰਸਦ ਮੈਂਬਰਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸੰਘਰਸ਼ ਕਰ ਰਹੇ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਿਆ ਹੈ। ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਸੁੱਖ ...
ਸਿਆਟਲ, 28 ਨਵੰਬਰ (ਗੁਰਚਰਨ ਸਿੰਘ ਢਿੱਲੋਂ)-ਕਿਸਾਨ ਕਾਲੇ ਕਾਨੂੰਨ ਵਾਪਸ ਲੈਣ ਲਈ ਅੰਦੋਲਨ ਕਰਦੇ ਹੋਏ ਸ਼ਾਂਤਮਈ ਢੰਗ ਨਾਲ ਬੈਰੀਅਰ ਤੋੜ ਕੇ ਸੜਕਾਂ ਪੁੱਟੀਆਂ ਪੂਰ ਕੇ ਦਿੱਲੀ ਪਹੁੰਚੇ ਹਨ, ਜਿਨ੍ਹਾਂ ਦੇ ਹੱਕ 'ਚ ਸਿਆਟਲ ਦਾ ਪੰਜਾਬੀ ਭਾਈਚਾਰਾ ਹਮਾਇਤ ਕਰਦਾ ਮੈਦਾਨ 'ਚ ...
ਵੀਨਸ (ਇਟਲੀ), 28 ਨਵੰਬਰ (ਹਰਦੀਪ ਸਿੰਘ ਕੰਗ)- ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ਨੂੰ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਐਲਾਨੇ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਇਟਲੀ ਦੁਆਰਾ ਵਧਾਈ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ (ਬ) ਇਟਲੀ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ, ਸੀਨੀਅਰ ਆਗੂ ਗੁਰਿੰਦਰ ਸਿੰਘ ਸੋਮਲ, ਅਮ੍ਰਿਤਪਾਲ ਸਿੰਘ ਬੋਪਾਰਾਏ, ਸੁਖਜਿੰਦਰ ਸਿੰਘ ਕਾਲੜੂ, ਲਖਵਿੰਦਰ ਸਿੰਘ ਡੋਗਰਾਂਵਾਲ, ਜਗਜੀਤ ਸਿੰਘ ਈਸਰਹਾਲ, ਗੁਰਚਰਨ ਸਿੰਘ ਭੁੰਗਰਨੀ, ਹਰਦੀਪ ਸਿੰਘ ਬੋਦਲ ਅਤੇ ਜਸਵਿੰਦਰ ਸਿੰਘ ਭਗਤਮਾਜਰਾ ਆਦਿ ਦੁਆਰਾ ਕਿਹਾ ਗਿਆ ਕਿ ਬੀਬੀ ਜਗੀਰ ਕੌਰ ਇਕ ਸੂਝਵਾਨ ਅਤੇ ਤਜ਼ਰਬੇਕਾਰ ਆਗੂ ਹਨ ਜੋ ਇਸ ਜਿੰਮੇਵਾਰੀ ਨੂੰ ਸੁਚੱਜੇ ਢੰਗ ਨਾਲ ਨਿਭਾਉਣ ਦੇ ਸਮਰੱਥ ਹਨ ।
ਲੰਡਨ, 28 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਵਲੋਂ ਤਿਆਰ ਕੀਤੀ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ 'ਤੇ ਯੂ.ਕੇ. ਦਾ ਝੰਡਾ ਛਾਪਣ ਬਾਰੇ 10 ਡਾਊਨਿੰਗ ਸਟਰੀਟ ਦੇ ਯੂਨੀਅਨ ਯੂਨਿਟ ਵਲੋਂ ਪੁੱਛਿਆ ਗਿਆ ਹੈ। ਇਹ ਯੋਜਨਾ ਸਕਾਟਿਸ਼ ...
* ਵੈਕਸੀਨ ਨੂੰ ਵੱਖ-ਵੱਖ ਥਾਈਂ ਪਹੁੰਚਾਉਣ ਲਈ ਚਾਰਟਰ ਉਡਾਣਾਂ ਚੱਲਣੀਆਂ
ਸਾਨ ਫਰਾਂਸਿਸਕੋ, 28 ਨਵੰਬਰ (ਐੱਸ.ਅਸ਼ੋਕ ਭੌਰਾ)- ਕੋਰੋਨਾ ਵਾਇਰਸ ਨੇ ਦੁਨੀਆ ਭਰ 'ਚ ਆਪਣਾ ਕਹਿਰ ਵਰਤਾਇਆ ਹੋਇਆ ਹੈ, ਪਰ ਇਸ ਦੇ ਕਹਿਰ ਤੋਂ ਅਮਰੀਕਾ ਨੂੰ ਬਾਕੀ ਦੁਨੀਆ ਨਾਲੋਂ ਕੁਝ ਵੱਧ ਨੁਕਸਾਨ ...
ਸੈਕਰਾਮੈਂਟੋ, 28 ਨਵੰਬਰ (ਹੁਸਨ ਲੜੋਆ ਬੰਗਾ)- ਗੁਰਿੰਦਰਪਾਲ ਸਿੰਘ ਸ਼ੇਖੇ ਨੂੰ ਉਨ੍ਹਾਂ ਦੀਆਂ ਪਾਰਟੀ ਸਬੰਧੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਇੰਡਿਅਨ ਓਵਰਸੀਜ਼ ਕਾਂਗਰਸ ਯੂ.ਐਸ.ਏ. ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਪਾਰਟੀ ਪ੍ਰਧਾਨ ਮਹਿੰਦਰ ਸਿੰਘ ...
ਸੈਕਰਾਮੈਂਟੋ, 28 ਨਵੰਬਰ (ਹੁਸਨ ਲੜੋਆ ਬੰਗਾ)- 'ਥੈਂਕਸ ਗਿਵਿੰਗ' ਦੌਰਾਨ ਇਕ ਦੋਸਤ ਵਲੋਂ ਦੋਸਤ ਨੂੰ ਫੋਨ ਕਰਨਾ ਇਕ ਆਮ ਗੱਲ ਹੈ ਪਰ ਜਦੋਂ ਸਰਕਾਰ ਦੇ ਉੱਚ ਪੱਧਰੀ ਗਲਿਆਰੇ 'ਚੋਂ ਅਚਾਨਕ ਇਕ ਆਮ ਮਨੁੱਖ ਨੂੰ 'ਥੈਂਕਸ ਗਿਵਿੰਗ ਫੋਨ' ਆਵੇ ਤਾਂ ਮਾਮਲਾ ਵਿਸ਼ੇਸ਼ ਬਣ ਜਾਂਦਾ ਹੈ। ...
ਮੁੰਬਈ, 28 ਨਵੰਬਰ (ਏਜੰਸੀ)- ਭਾਰਤੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਚਰਚਾ 'ਚ ਬਣੀ ਹੋਈ ਹੈ। ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਡਰੱਗ ਮਾਮਲੇ ਨੂੰ ਲੈ ਕੇ ਮੁਸ਼ਕਿਲ 'ਚ ਫਸ ਗਏ ਹਨ। ਇਸ ਮਾਮਲੇ ਦੇ ਸਾਹਮਣੇ ਆਉਣ ਦੇ ਬਾਅਦ ਸੋਸ਼ਲ ਮੀਡੀਆ 'ਤੇ ਲਾਗਾਤਾਰ ਲੋਕ ਭਾਰਤੀ ...
ਸੈਕਰਾਮੈਂਟੋ, 28 ਨਵੰਬਰ (ਹੁਸਨ ਲੜੋਆ ਬੰਗਾ)- ਅਮਰੀਕਾ 'ਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਕਈ ਰਾਜ ਤੇ ਕਾਊਂਟੀਆਂ ਲੋਕਾਂ ਦੇ ਘੁੰਮਣ ਫਿਰਨ ਬਾਰੇ ਮੁੜ ਸਖਤੀ ਵਰਤ ਰਹੀਆਂ ਹਨ। ਦੇਸ਼ ਦੀ ਸਭ ਤੋਂ ਵੱਧ ਆਬਾਦੀ ਵਾਲੀ ਕਾਊਂਟੀ ਲਾਸ ਏਂਜਲਸ ਨੇ ਨਵੇਂ ਸਿਰੇ ਤੋਂ 'ਸਟੇਅ ਐਟ ...
* ਅਹਾਨਾ ਦਿਓਲ ਨੇ ਦਿੱਤਾ ਜੁੜਵਾ ਬੱਚੀਆਂ ਨੂੰ ਜਨਮ
ਮੁੰਬਈ, 28 ਨਵੰਬਰ (ਏਜੰਸੀ)-ਬਾਲੀਵੁੱਡ ਦੀ ਮਸ਼ਹੂਰ ਜੋੜੀ ਧਰਮਿੰਦਰ ਅਤੇ ਹੇਮਾ ਮਾਲਿਨੀ ਇਕ ਵਾਰ ਫਿਰ ਨਾਨਾ-ਨਾਨੀ ਬਣ ਗਏ ਹਨ। ਧਰਮਿੰਦਰ ਤੇ ਹੇਮਾ ਮਾਲਿਨੀ ਦੀ ਛੋਟੀ ਬੇਟੀ ਅਹਾਨਾ ਦਿਓਲ ਵੋਹਰਾ ਨੇ ਜੁੜਵਾ ਬੱਚੀਆਂ ...
ਐਡੀਲੇਡ, 28 ਨਵੰਬਰ (ਗੁਰਮੀਤ ਸਿੰਘ ਵਾਲੀਆ)- ਦੱਖਣੀ ਆਸਟਰੇਲੀਆ ਦੇ ਦੱਖਣ-ਪੂਰਬ 'ਚ ਪ੍ਰਿੰਸਜ਼ ਹਾਈਵੇ 'ਤੇ ਨੇੜੇ ਸੈਸਨੋਵਸਕੀ ਰੋਡ ਵਿਖੇ ਵਾਪਰੇ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਅਤੇ 2 ਲੋਕ ਗੰਭੀਰ ਜ਼ਖ਼ਮੀ ਹੋ ਗਏ । ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਨੂੰ ਦੁਪਹਿਰ 12:30 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX