ਸੁਖਬੀਰ, ਮਜੀਠੀਆ, ਗੜ੍ਹੀ, ਸ਼ਰਮਾ ਸਮੇਤ ਕਈ ਆਗੂ ਹਿਰਾਸਤ 'ਚ ਲੈ ਕੇ ਛੱਡੇ
ਕੁਲਵੰਤ ਸਿੰਘ ਧੀਮਾਨ
ਮਾਜਰੀ, 15 ਜੂਨ -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਮਾਜਰਾ ਟੀ-ਪੁਆਇੰਟ 'ਤੇ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਕੀਤੇ ਗਏ ਘਪਲਿਆਂ ਦੇ ...
• ਵਿਆਹਾਂ ਤੇ ਸਸਕਾਰਾਂ ਲਈ ਗਿਣਤੀ 50 ਤੱਕ ਕੀਤੀ
• ਰਾਤ ਦਾ ਕਰਫ਼ਿਊ 8 ਤੋਂ ਸਵੇਰੇ 5 ਵਜੇ ਤੱਕ
ਚੰਡੀਗੜ੍ਹ, 15 ਜੂਨ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਕੋਰੋਨਾ ਦੀ ਸਮੀਖਿਆ ਮੀਟਿੰਗ ਦੌਰਾਨ ਕੋਰੋਨਾ ਦੀ ਵਾਧਾ ਦਰ ਘੱਟ ਕੇ 2 ਫ਼ੀਸਦੀ ...
ਐੱਸ. ਏ. ਐੱਸ. ਨਗਰ, 15 ਜੂਨ (ਕੇ. ਐੱਸ. ਰਾਣਾ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਜਿਹੜੇ ਵੀ ਕਾਂਗਰਸ ਦੇ ਮੰਤਰੀ ਭਿ੍ਸ਼ਟਾਚਾਰ ਕਰ ਰਹੇ ਹਨ, 2022 'ਚ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਸਰਕਾਰ ਬਣਨ ਉਪਰੰਤ ਇਨ੍ਹਾਂ ਨਾਲ ...
ਸ੍ਰੀਨਗਰ, 15 ਜੂਨ (ਮਨਜੀਤ ਸਿੰਘ)-ਪਿਛਲੇ ਸਾਲ ਅੱਜ ਦੇ ਦਿਨ ਪੂਰਬੀ ਲੱਦਾਖ ਦੇ ਗਲਵਾਨ ਘਾਟੀ ਖੇਤਰ 'ਚ ਚੀਨ ਦੀ ਫ਼ੌਜ ਨਾਲ ਝੜਪਾਂ ਦੌਰਾਨ ਸ਼ਹੀਦ ਹੋਏ ਭਾਰਤੀ ਫੌਜ ਦੇ ਜਵਾਨਾਂ ਤੇ ਅਧਿਕਾਰੀਆਂ ਨੂੰ ਲੇਹ ਵਿਖੇ ਫ਼ੌਜ ਦੀ ਫਾਇਰ ਐਂਡ ਫਿਯੂਰੀ ਕੋਰ ਵਲੋ ਸ਼ਰਧਾਂਜਲੀ ਭੇਟ ...
• 60 ਹਜ਼ਾਰ ਨਵੇਂ ਮਾਮਲੇ, 2726 ਹੋਰ ਮੌਤਾਂ
• 7 ਮਈ ਨੂੰ ਆਏ ਸਨ ਸਭ ਤੋਂ ਵੱਧ ਮਾਮਲੇ
ਨਵੀਂ ਦਿੱਲੀ, 15 ਜੂਨ (ਜਗਤਾਰ ਸਿੰਘ)-ਕੇਂਦਰ ਸਰਕਾਰ ਨੇ ਦੱਸਿਆ ਕਿ 7 ਮਈ ਨੂੰ ਦੇਸ਼ 'ਚ ਕੋਰੋਨਾ ਦੇ ਸਭ ਤੋਂ ਵੱਧ 4.14 ਲੱਖ ਮਾਮਲੇ ਆਉਣ ਦੇ ਬਾਅਦ ਹੁਣ ਰੋਜ਼ਾਨਾ ਮਾਮਲਿਆਂ 'ਚ ਕਰੀਬ 85 ...
ਨਵੀਂ ਦਿੱਲੀ, 15 ਜੂਨ (ਏਜੰਸੀ)-ਲੋਕ ਜਨਸ਼ਕਤੀ ਪਾਰਟੀ (ਐਲ.ਜੇ.ਪੀ.) ਦੇ ਚਿਰਾਗ ਪਾਸਵਾਨ ਦੀ ਅਗਵਾਈ ਵਾਲੇ ਧੜੇ ਨੇ ਮੰਗਲਵਾਰ ਨੂੰ ਪਾਰਟੀ ਦੇ 5 ਅਸੰਤੁਸ਼ਟ ਸੰਸਦ ਮੈਂਬਰਾਂ, ਜਿਨ੍ਹਾਂ ਚਿਰਾਗ ਪਾਸਵਾਨ ਖ਼ਿਲਾਫ਼ ਬਗਾਵਤ ਕੀਤੀ ਹੈ, ਨੂੰ ਪਾਰਟੀ 'ਚੋਂ ਕੱਢ ਦਿੱਤਾ ਹੈ, ਜਦਕਿ ...
ਨਵੀਂ ਦਿੱਲੀ, 15 ਜੂਨ (ਪੀ.ਟੀ.ਆਈ.)-ਸੁਪਰੀਮ ਕੋਰਟ ਨੇ ਹਿਰਾਸਤ 'ਚ ਇਕ ਵਿਅਕਤੀ ਦੀ ਮੌਤ ਦੇ ਮਾਮਲੇ 'ਚ ਹਿਮਾਚਲ ਪ੍ਰਦੇਸ਼ ਦੇ ਸਾਬਕਾ ਪੁਲਿਸ ਆਈ.ਜੀ. ਜ਼ਹੂਰ ਜ਼ੈਦੀ ਦੀ ਜ਼ਮਾਨਤ ਬਹਾਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਕ ਗਵਾਹ ਜੋ, ਸੀਨੀਅਰ ਆਈ.ਪੀ.ਐਸ. ਅਧਿਕਾਰੀ ...
ਇੰਦੌਰ, 15 ਜੂਨ (ਪੀ.ਟੀ.ਆਈ.)-ਮੱਧ ਪ੍ਰਦੇਸ਼ ਦੇ ਇੰਦੌਰ 'ਚ ਕੋਰੋਨਾ ਵਾਇਰਸ ਤੋਂ ਸਿਹਤਯਾਬ ਹੋਇਆ ਇਕ 34 ਸਾਲਾ ਵਿਅਕਤੀ ਗ੍ਰੀਨ ਫੰਗਸ ਤੋਂ ਪੀੜਤ ਪਾਇਆ ਗਿਆ, ਜੋ ਗ੍ਰੀਨ ਫੰਗਸ ਦਾ ਦੇਸ਼ ਦਾ ਪਹਿਲਾ ਮਰੀਜ਼ ਹੈ | ਉਸ ਨੂੰ ਏਅਰ ਐਂਬੂਲੈਂਸ ਰਾਹੀਂ ਇਲਾਜ ਲਈ ਮੁੰਬਈ ਦੇ ਇਕ ...
ਲੰਡਨ, 15 ਜੂਨ (ਏਜੰਸੀ)-ਸਭ ਤੋਂ ਪਹਿਲਾਂ ਭਾਰਤ 'ਚ ਮਿਲੇ ਕੋਰੋਨਾ ਵਾਇਰਸ ਦੇ ਡੈਲਟਾ ਰੂਪ ਦਾ ਸਭ ਤੋਂ ਪਹਿਲਾਂ ਬਰਤਾਨੀਆ 'ਚ ਸਾਹਮਣੇ ਆਏ ਅਲਫਾ ਰੂਪ ਦੀ ਤੁਲਨਾ 'ਚ ਗੰਭੀਰ ਬੀਮਾਰੀ ਦਾ ਖ਼ਤਰਾ ਜ਼ਿਆਦਾ ਹੈ, ਪਰ ਫਾਈਜ਼ਰ ਅਤੇ ਐਸਟ੍ਰਾਜੇਨੇਕਾ ਵੈਕਸੀਨ ਡੈਲਟਾ ਰੂਪ ਦੇ ...
ਨਵੀਂ ਦਿੱਲੀ, 15 ਜੂਨ (ਪੀ.ਟੀ.ਆਈ.)-ਚੀਨ, ਪਾਕਿਸਤਾਨ ਤੇ ਭਾਰਤ ਦੇ ਕੋਲ ਇਸ ਸਾਲ ਜਨਵਰੀ ਤੱਕ ਕ੍ਰਮਵਾਰ 350, 165 ਅਤੇ 156 ਪ੍ਰਮਾਣੂ ਹਥਿਆਰ ਸਨ ਅਤੇ ਅਜਿਹਾ ਨਜ਼ਰ ਆਉਂਦਾ ਹੈ ਕਿ ਤਿੰਨੋਂ ਦੇਸ਼ ਆਪਣੇ ਪ੍ਰਮਾਣੂ ਹਥਿਆਰਾਂ ਦਾ ਵਿਸਥਾਰ ਕਰ ਰਹੇ ਹਨ | ਸਟਾਕਹੋਮ ਕੌਮਾਂਤਰੀ ਸ਼ਾਂਤੀ ...
ਕੋਲਕਾਤਾ, 15 ਜੂਨ (ਰਣਜੀਤ ਸਿੰਘ ਲੁਧਿਆਣਵੀ)-ਬੀਤੇ ਦਿਨੀਂ ਕੋਲਕਾਤਾ 'ਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਤੇ ਉਸ ਦੇ ਸਾਥੀ ਜਸਪ੍ਰੀਤ ਜੱਸੀ ਮਾਮਲੇ 'ਚ ਪੱਛਮੀ ਬੰਗਾਲ ਦੀ ਪੁਲਿਸ ਨੇ ਚਮਕੌਰ ਸਿੰਘ, ਅਮਨਦੀਪ ਸਿੰਘ, ਰੇਸ਼ਮਜੀਤ ਸਿੰਘ ਤੇ ਜੈਕ ...
ਬਠਿੰਡਾ, 15 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਇਕ ਔਰਤ ਵਲੋਂ ਆਪਣੀ 4 ਸਾਲ ਦੀ ਮਾਸੂਮ ਬੱਚੀ ਸਮੇਤ ਸਥਾਨਕ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਝੀਲ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ | ਔਰਤ ਦੇ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਚੱਲ ...
ਨਵੀਂ ਦਿੱਲੀ, 15 ਜੂਨ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ ਦਿੱਲੀ ਦੰਗਾ ਮਾਮਲੇ 'ਚ ਪਿੰਜਰਾ ਤੋੜ ਕਾਰਕੁੰਨ ਦੇਵੰਗਾਨਾ ਕਾਲਿਤਾ, ਨਤਾਸ਼ਾ ਨਾਰਵਾਲ ਤੇ ਜਾਮੀਆ ਦੇ ਵਿਦਿਆਰਥੀ ਆਸਿਫ ਇਕਬਾਲ ਤਨਹਾ ਨੂੰ ਜ਼ਮਾਨਤ ਦੇ ਦਿੱਤੀ ਹੈ | ਹਾਈ ਕੋਰਟ ਦੀ ਬੈਂਚ ਨੇ ਇਨ੍ਹਾਂ ਤਿੰਨਾਂ ਦੀ ਜ਼ਮਾਨਤ ਪਟੀਸ਼ਨਾਂ 'ਤੇ 18 ਮਾਰਚ ਨੂੰ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ | ਉੱਤਰ-ਪੂਰਬੀ ਦਿੱਲੀ ਦੇ ਜਾਫਰਾਬਾਦ ਮੈਟਰੋ ਸਟੇਸ਼ਨ ਦੇ ਬਾਹਰ ਸੀ.ਏ.ਏ. ਖ਼ਿਲਾਫ਼ ਹੋਏ ਇਕ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲੈਣ 'ਤੇ 23 ਮਈ 2020 ਨੂੰ ਦੇਵੰਗਾਨਾ ਕਾਲਿਤਾ ਅਤੇ ਨਾਰਵਾਲ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ 'ਚ ਦੋਵਾਂ 'ਤੇ ਯੂ.ਏ.ਪੀ.ਏ. ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਜਸਟਿਸ ਸਿਧਾਰਥ ਮਰਦੁਲ ਅਤੇ ਜਸਟਿਸ ਏ.ਜੇ. ਭੰਭਾਨੀ ਦੀ ਬੈਂਚ ਨੇ ਹੇਠਲੀ ਅਦਾਲਤ ਦੇ ਇਨ੍ਹਾਂ ਨੂੰ ਜ਼ਮਾਨਤ ਨਾ ਦੇਣ ਦੇ ਆਦੇਸ਼ ਨੂੰ ਖਾਰਜ ਕਰਦੇ ਹੋਏ ਤਿੰਨਾਂ ਨੂੰ ਜ਼ਮਾਨਤ ਦੇ ਦਿੱਤੀ | ਦਿੱਲੀ ਹਾਈ ਕੋਰਟ ਨੇ ਕਿਹਾ ਕਿ ਸਰਕਾਰ ਜਾਂ ਸੰਸਦੀ ਕਾਰਵਾਈਆਂ ਦੇ ਵੱਡੇ ਪੱਧਰ 'ਤੇ ਹੋਣ ਵਾਲੇ ਵਿਰੋਧ ਦੌਰਾਨ ਭੜਕਾਊ ਭਾਸ਼ਣ ਦੇਣਾ, ਚੱਕਾ ਜਾਮ ਕਰਨਾ ਜਾਂ ਅਜਿਹੀ ਕੋਈ ਹੋਰ ਕਾਰਵਾਈ ਅਸਾਧਾਰਨ ਨਹੀਂ ਹੈ | ਹਾਈਕੋਰਟ ਨੇ ਕਿਹਾ ਕਿ ਸਰਕਾਰੀ ਜਾਂ ਸੰਸਦੀ ਕਾਰਵਾਈ ਖ਼ਿਲਾਫ਼ ਪ੍ਰਦਰਸ਼ਨ ਜਾਇਜ਼ ਹਨ, ਜੇਕਰ ਪ੍ਰਦਰਸ਼ਨਾਂ ਦੇ ਸ਼ਾਂਤੀਪੂਰਨ ਅਤੇ ਅਹਿੰਸਕ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਪਰ ਪ੍ਰਦਰਸ਼ਨਕਾਰੀਆਂ ਵਲੋਂ ਕਾਨੂੰਨੀ ਹੱਦ ਤੋਂ ਅੱਗੇ ਵਧ ਜਾਣਾ ਅਸਾਧਾਰਨ ਨਹੀਂ ਹੈ | ਜਸਟਿਸ ਸਿਧਾਰਥ ਮਿ੍ਦੁਲ ਅਤੇ ਜਸਟਿਸ ਅਨੂਪ ਜੇ. ਭੰਭਾਨੀ ਦੇ ਬੈਂਚ ਨੇ ਕਿਹਾ ਕਿ ਜੇਕਰ ਅਸੀਂ ਕੋਈ ਰਾਏ ਪ੍ਰਗਟ ਕੀਤੇ ਬਿਨਾਂ ਦਲੀਲ ਲਈ ਇਹ ਮੰਨ ਵੀ ਲਈਏ ਕਿ ਮੌਜੂਦਾ ਮਾਮਲੇ 'ਚ ਭੜਕਾਊ ਭਾਸ਼ਣ, ਚੱਕਾ ਜਾਮ, ਔਰਤ ਪ੍ਰਦਰਸ਼ਨਕਾਰੀਆਂ ਨੂੰ ਉਕਸਾਉਣਾ ਤੇ ਹੋਰ ਅਜਿਹੀਆਂ ਕਾਰਵਾਈਆਂ, ਜਿਨ੍ਹਾਂ 'ਚ ਪਟੀਸ਼ਨਕਰਤਾ ਦੇ ਸ਼ਾਮਿਲ ਹੋਣ ਦਾ ਦੋਸ਼ ਹੈ, ਸੰਵਿਧਾਨ ਤਹਿਤ ਮਿਲੀ ਸ਼ਾਂਤੀਪੂਰਨ ਪ੍ਰਦਰਸ਼ਨ ਦੀ ਹੱਦ ਨੂੰ ਪਾਰ ਕਰਦੇ ਹਨ, ਤਾਂ ਵੀ ਇਹ ਗ਼ੈਰ-ਕਾਨੰੂਨੀ ਗਤੀਵਿਧੀ ਵਿਰੋਧੀ ਐਕਟ (ਯੂ. ਏ. ਪੀ. ਏ) ਤਹਿਤ ਅੱਤਵਾਦੀ ਕਾਰਵਾਈ, ਸਾਜ਼ਿਸ਼ ਜਾਂ ਅੱਤਵਾਦੀ ਕਾਰਵਾਈ ਨੂੰ ਅੰਜਾਮ ਦੇਣ ਲਈ ਕੀਤੀ ਸਾਜ਼ਿਸ਼ ਦੀ ਤਿਆਰੀ ਵਰਗਾ ਨਹੀਂ ਹੈ |
ਹੈਦਰਾਬਾਦ, 15 ਜੂਨ (ਏਜੰਸੀ)-ਭਾਰਤ ਬਾਇਓਟੈਕ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੂੰ 150 ਰੁਪਏ ਦੀ ਦਰ ਨਾਲ ਕੋਰੋਨਾ ਵੈਕਸੀਨ 'ਕੋਵੈਕਸੀਨ' ਦੀ ਸਪਲਾਈ ਲੰਬੇ ਸਮੇਂ ਤੱਕ ਜਾਰੀ ਰੱਖਣੀ ਮੁਸ਼ਕਲ ਹੈ | ਇਸ ਲਈ ਲਾਗਤ ਨੂੰ ਪੂਰਾ ਕਰਨ ਲਈ ਪ੍ਰਾਈਵੇਟ ਮਾਰਕੀਟ ਵਿਚ ਇਸ ਦੀ ਉੱਚ ...
ਨਵੀਂ ਦਿੱਲੀ, 15 ਜੂਨ (ਏਜੰਸੀ)-ਕੋਰੋਨਾ ਵੈਕਸੀਨ ਦੇ ਮਾੜੇ ਪ੍ਰਭਾਵਾਂ ਦਾ ਅਧਿਐਨ ਕਰ ਰਹੀ ਸਰਕਾਰ ਦੀ ਇਕ ਕਮੇਟੀ ਨੇ ਟੀਕਾਕਰਨ ਦੇ ਬਾਅਦ ਐਨਾਫਲੈਕਸਿਸ (ਜਾਨਲੇਵਾ ਐਲਰਜੀ) ਕਾਰਨ ਮੌਤ ਹੋਣ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ | ਵੈਕਸੀਨ ਲਗਾਉਣ ਦੇ ਬਾਅਦ ਪ੍ਰਤੀਕੂਲ ...
• ਖ਼ਰਚੇ ਕਈ ਗੁਣਾ ਵਧੇ, ਆਮਦਨ ਘਟੀ-ਟਰਾਂਸਪੋਰਟ ਕਾਰੋਬਾਰ ਫ਼ੇਲ੍ਹ ਹੋਣ ਕੰਢੇ • ਬੈਂਕਾਂ ਤੇ ਫਾਈਨਾਂਸ ਕੰਪਨੀਆਂ ਵੀ ਕਰਜ਼ਾ ਦੇਣ ਤੋਂ ਕਰਨ ਲੱਗੀਆਂ ਹੱਥ ਖੜੇ੍ਹ • ਤਿੰਨ ਲੱਖ ਪਰਿਵਾਰਾਂ 'ਤੇ ਛਾਏ ਆਰਥਿਕ ਮੰਦਹਾਲੀ ਦੇ ਬੱਦਲ
ਜਸਵਿੰਦਰ ਸਿੰਘ ...
ਨਵੀਂ ਦਿੱਲੀ, 15 ਜੂਨ (ਏਜੰਸੀ)- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਸਰਕਾਰ ਕੋਲੋਂ ਗਲਵਾਨ ਘਾਟੀ ਦੀ ਘਟਨਾ, ਜਿਸ 'ਚ ਇਕ ਸਾਲ ਪਹਿਲਾਂ ਚੀਨ ਦੀ ਫੌਜ ਨਾਲ ਝੜਪ ਦੌਰਾਨ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ, 'ਤੇ ਸਫਾਈ ਦੇਣ ਦੀ ਮੰਗ ਕੀਤੀ ਹੈ ਤੇ ਸਰਕਾਰ ਕੋਲੋਂ ...
ਨਵੀਂ ਦਿੱਲੀ, 15 ਜੂਨ (ਏਜੰਸੀ)-ਕੇਂਦਰੀ ਸਿਹਤ ਮੰਤਰਾਲੇ ਨੇ ਉਨ੍ਹਾਂ ਖ਼ਬਰਾਂ ਨੂੰ 'ਅਧੂਰੀਆਂ' ਅਤੇ 'ਸੀਮਤ ਸਮਝ ਵਾਲੀਆਂ' ਦੱਸਿਆ ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਹੈ ਕਿ 16 ਜਨਵਰੀ ਤੋਂ 7 ਜੂਨ ਦਰਮਿਆਨ ਟੀਕਾਕਰਨ ਦੇ ਬਾਅਦ ਮੌਤ ਦੇ 488 ਮਾਮਲੇ ਕੋਰੋਨਾ ਦੇ ਬਾਅਦ ਦੀਆਂ ਸਿਹਤ ...
ਨਵੀਂ ਦਿੱਲੀ, 14 ਜੂਨ (ਏਜੰਸੀ)-ਈ.ਪੀ.ਐਫ.ਓ. ਨੇ ਮੰਗਲਵਾਰ ਨੂੰ ਆਧਾਰ ਨਾਲ ਜੁੜੇ ਯੂਨੀਵਰਸਲ ਖਾਤਾ ਨੰਬਰ (ਯੂ.ਏ.ਐਨ.) ਨਾਲ 1 ਸਤੰਬਰ 2021 ਤੱਕ ਪੀ.ਐਫ. ਰਿਟਰਨ ਭਰਨ ਦੇ ਹੁਕਮਾਂ ਨੂੰ ਲਾਗੂ ਕਰਨ ਦਾ ਅਮਲ ਮੁਲਤਵੀ ਕਰ ਦਿੱਤਾ ਹੈ | ਇਸ ਨਾਲ ਮਾਲਕਾਂ ਨੂੰ ਆਪਣੇ ਕਰਮੀਆਂ ਦੇ ਪੀ.ਐਫ. ...
ਚੰਡੀਗੜ੍ਹ, 15 ਜੂਨ (ਬਿਊਰੋ ਚੀਫ਼)-ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਦੀ ਅੱਜ ਦਿੱਲੀ ਵਿਖੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨਾਲ ਇਕ ਬੈਠਕ ਹੋਈ | ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਵੇਂ 'ਅਜੀਤ' ਨਾਲ ਗੱਲ ਕਰਦਿਆਂ ਕਿਹਾ ਕਿ ਇਸ ਮੀਟਿੰਗ ਵਲੋਂ ...
ਕੁਰਾਲੀ, 15 ਜੂਨ (ਬਿੱਲਾ ਅਕਾਲਗੜ੍ਹੀਆ)-ਸਥਾਨਕ ਪੁਲਿਸ ਥਾਣੇ ਵਿਖੇ ਸਿਸਵਾਂ ਟੀ-ਪੁਆਇੰਟ ਤੋਂ ਹਿਰਾਸਤ 'ਚ ਲਏ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਸਵੀਰ ਸਿੰਘ ਗੜ੍ਹੀ ਪ੍ਰਧਾਨ ਬਹੁਜਨ ਸਮਾਜ ਪਾਰਟੀ, ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ...
ਚੰਡੀਗੜ੍ਹ, 15 ਜੂਨ (ਵਿਕਰਮਜੀਤ ਸਿੰਘ ਮਾਨ)-ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 38 ਹੋਰ ਮੌਤਾਂ ਹੋ ਗਈਆਂ, ਜਦਕਿ 1691 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ 'ਚ ਵੱਖ-ਵੱਖ ਥਾਵਾਂ ਤੋਂ 642 ਨਵੇਂ ਮਾਮਲੇ ਸਾਹਮਣੇ ਆਏ ਹਨ | ਤਾਜ਼ਾਂ ਹੋਈਆਂ 38 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX