ਸਾਨ ਫਰਾਂਸਿਸਕੋ, 16 ਸਤੰਬਰ (ਐੱਸ.ਅਸ਼ੋਕ ਭੌਰਾ)- ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਨੇ ਰਾਸ਼ਟਰਪਤੀ ਜੋ ਬਾਈਡਨ ਨੂੰ ਸਵਾਲ ਕੀਤਾ ਹੈ ਕਿ ਅਸੀਂ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਮੈਨਹਾਟਨ 'ਚ ਆਉਣ ਵਾਲੇ ਵਿਸ਼ਵ ਨੇਤਾਵਾਂ ਨੂੰ ਵੈਕਸੀਨੇਸ਼ਨ ਬਾਰੇ ਪੁੱਛਣਾ ...
ਕੇਪ ਕੇਨਵਰਲ (ਸੰਯੁਕਤ ਰਾਸ਼ਟਰ), 16 ਸਤੰਬਰ (ਏਜੰਸੀ)-ਧਰਤੀ ਦੇ ਤਿੰਨ ਦਿਨ ਤੱਕ ਚੱਕਰ ਲਗਾਉਣ ਲਈ 4 ਲੋਕਾਂ ਨਾਲ ਰਵਾਨਾ ਕੀਤੀ ਗਈ 'ਸਪੇਸਐਕਸ' ਦੀ ਪਹਿਲੀ ਨਿੱਜੀ ਉਡਾਣ ਨੇ ਪੰਧ 'ਚ ਪ੍ਰਵੇਸ਼ ਕਰ ਲਿਆ ਹੈ | ਅਜਿਹਾ ਪਹਿਲੀ ਵਾਰ ਹੈ ਜਦ ਧਰਤੀ ਦਾ ਚੱਕਰ ਲਗਾ ਰਹੇ ਪੁਲਾੜ ਵਾਹਨ 'ਚ ...
ਮੁੰਬਈ, 16 ਸਤੰਬਰ (ਇੰਟ)- ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਬੁੱਧਵਾਰ 6 ਠਿਕਾਣਿਆਂ 'ਤੇ ਆਮਦਨ ਕਰ ਵਿਭਾਗ ਦੇ ਸਰਵੇ ਦੇ ਬਾਅਦ ਅੱਜ ਮੁੰਬਈ 'ਚ ਉਨ੍ਹਾਂ ਦੇ ਘਰ ਵਿਭਾਗ ਦੇ ਅਧਿਕਾਰੀ ਦੁਬਾਰਾ ਪਹੁੰਚੇ | ਰਿਪੋਰਟ ਅਨੁਸਾਰ ਕਰ ਅਧਿਕਾਰੀ ਸੋਨੂੰ ਸੂਦ ਦੇ ਲਖਨਊ ਦੀ ਇਕ ਰੀਅਲ ...
ਐਬਟਸਫੋਰਡ, 16 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਖੇ ਅੱਜ ਬਾਅਦ ਦੁਪਹਿਰ ਅਣਪਛਾਤੇ ਵਿਅਕਤੀਆਂ ਨੇ 35 ਸਾਲਾ ਪੰਜਾਬੀ ਨੌਜਵਾਨ ਅਮਨ ਮੰਝ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਵੈਨਕੂਵਰ ਪੁਲਿਸ ਦੀ ਬੁਲਾਰਨ ਤਾਨੀਆ ਵਿਸਨਟਿਨ ਨੇ ...
ਐਡਮਿੰਟਨ, 16 ਸਤੰਬਰ (ਦਰਸ਼ਨ ਸਿੰਘ ਜਟਾਣਾ)-ਅਲਬਰਟਾ 'ਚ ਨਗਰ ਨਿਗਮ ਕੌਂਸਲ ਦੀਆਂ ਚੋਣਾਂ ਜਿਵੇਂ-ਜਿਵੇਂ ਨਜ਼ਦੀਕ ਆ ਰਹੀਆਂ ਹਨ, ਉਸ ਨੂੰ ਲੈ ਕੇ ਲੋਕਾਂ 'ਚ ਕਾਫ਼ੀ ਉਤਸ਼ਾਹ ਵੇਖਿਆ ਜਾ ਰਿਹਾ ਹੈ ਤੇ ਜੇਕਰ ਅਮਰਜੀਤ ਸੋਹੀ ਇਨ੍ਹਾਂ ਚੋਣਾਂ 'ਚ ਮੇਅਰ ਦੀ ਚੋਣ ਜਿੱਤ ਜਾਂਦੇ ਹਨ ...
ਮੁੰਬਈ, 16 ਸਤੰਬਰ (ਏਜੰਸੀ)- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਮੁੰਬਈ ਪੁਲਿਸ ਨੂੰ ਦਿੱਤੇ ਬਿਆਨ 'ਚ ਦਾਅਵਾ ਕੀਤਾ ਕਿ ਉਹ ਆਪਣੇ ਕੰਮਾਂ 'ਚ ਮਸ਼ਰੂਫ਼ ਹੋਣ ਕਰ ਕੇ ਪਤੀ ਰਾਜ ਕੁੰਦਰਾ ਦੀਆਂ ਗਤੀਵਿਧੀਆਂ ਬਾਰੇ ਨਹੀਂ ਜਾਣਦੀ ਸੀ | ਇਹ ਦਾਅਵਾ ਮੁੰਬਈ ਪੁਲਿਸ ਦੁਆਰਾ ...
ਬਿ੍ਸਬੇਨ, 16 ਸਤੰਬਰ (ਮਹਿੰਦਰਪਾਲ ਕਾਹਲੋਂ)-ਬੀਤੇ ਦਿਨ ਆਸਟ੍ਰੇਲੀਆ ਦੇ ਪ੍ਰਾਂਤ ਕੁਇਨਸਲੈਂਡ ਦੀ ਰਾਜਧਾਨੀ ਬਿ੍ਸਬੇਨ ਦੇ ਰਨਕੌਨ ਇਲਾਕੇ 'ਚ ਜੋ ਨੌਜਵਾਨਾਂ ਦੇ ਗਰੁੱਪ ਦੀ ਲੜਾਈ ਹੋਈ ਸੀ, ਉਸ ਵਿਚ ਪੁਲਿਸ ਨੇ 15 ਵਿਅਕਤੀਆਂ ਨੂੰ ਨਾਮਜ਼ਦ ਕਰ ਲਿਆ | ਪੁਲਿਸ ਅਨੁਸਾਰ ਇਸ ...
ਵਾਸ਼ਿੰਗਟਨ, 16 ਸਤੰਬਰ (ਏਜੰਸੀ)-ਅਮਰੀਕਾ ਦੇ ਸੰਸਦ ਮੈਂਬਰਾਂ ਨੇ 9/11 ਦੇ ਹਮਲੇ ਬਾਅਦ ਨਸਲੀ ਨਫ਼ਰਤ ਨਾਲ ਪ੍ਰੇਰਿਤ ਹਮਲੇ ਦਾ ਸ਼ਿਕਾਰ ਬਣੇ ਸਿੱਖ ਅਮਰੀਕੀ ਬਲਬੀਰ ਸਿੰਘ ਸੋਢੀ ਨੂੰ ਸ਼ਰਧਾਂਜਲੀ ਦਿੱਤੀ | ਅਮਰੀਕਾ ਦੇ 9/11 ਅੱਤਵਾਦੀ ਹਮਲੇ 'ਚ 90 ਤੋਂ ਜਿਆਦਾ ਦੇਸ਼ਾਂ ਦੇ ...
ਨਿਊਯਾਰਕ, 16 ਸਤੰਬਰ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 71ਵੇਂ ਜਨਮ ਦਿਨ ਮੌਕੇ 'ਜੈਪੁਰ ਫੁਟ ਯੂ.ਐਸ.ਏ.' ਨੇ ਗੁਜਰਾਤ ਦੇ ਅੰਗਹੀਣਾਂ ਲਈ ਮੁਫ਼ਤ ਬਨਾਵਟੀ ਅੰਗ ਪ੍ਰਦਾਨ ਕਰਨ ਲਈ ਆਨਲਾਈਨ ਪ੍ਰੋਗਰਾਮ 'ਚ ਇਕ ਮੋਬਾਈਲ ਵੈਨ ਸੇਵਾ ਦੀ ਸ਼ੁਰੂਆਤ ਨੂੰ ਮਨਜ਼ੂਰੀ ਦਿੱਤੀ ...
ਐਬਟਸਫੋਰਡ, 16 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੀਆਂ 20 ਸਤੰਬਰ ਨੂੰ ਹੋ ਰਹੀਆਂ ਸੰਸਦੀ ਚੋਣਾਂ ਵਾਸਤੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸੈਨਿਚ ਨਿਵਾਸੀ ਬਜ਼ੁਰਗ ਅੰਗਰੇਜ਼ ਜੋੜਾ ਐਡ ਵੈਡਨਮੇਅਰ ਤੇ ਉਸ ਦੀ ਪਤਨੀ ਹੇਜ਼ਲ 56 ਸਾਲ ਬਾਅਦ ਵੱਖ-ਵੱਖ ਪਾਰਟੀ ...
ਵੀਨਸ (ਇਟਲੀ), 16 ਸਤੰਬਰ (ਹਰਦੀਪ ਸਿੰਘ ਕੰਗ)- 'ਭੰਗੜਾ ਬੁਆਇਜ਼ ਐਂਡ ਗਰਲਜ' ਗੁਰੱਪ ਇਟਲੀ ਦੀ ਟੀਮ ਵਿਸ਼ਵ ਪੱਧਰੀ ਮੁਕਾਬਲਿਆਂ 'ਚ ਭੰਗੜੇ ਦੀ ਪੇਸ਼ਕਾਰੀ ਕਰੇਗੀ | ਇਹ ਵਿਸ਼ਵ ਪੱਧਰੀ ਭੰਗੜਾ ਮੁਕਾਬਲੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੁਆਰਾ 18 ਅਕਤੂਬਰ ਤੋਂ 24 ਅਕਤੂਬਰ ...
ਜਲੰਧਰ, 16 ਸਤੰਬਰ (ਸਾਬੀ)- 60ਵੀਂ ਨੈਸ਼ਨਲ ਓਪਨ ਅਥਲੈਟਿਕਸ ਚੈਂਪੀਅਨਸ਼ਿਪ 2021 ਜੋ ਹੈਦਰਾਬਾਦ ਵਿਖੇ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ ਦੇ 1500 ਮੀਟਰ ਦੌੜ 'ਚੋਂ ਪੰਜਾਬ ਦੇ ਮਹਿਲਪੁਰ ਦੀ ਮਹਿਲਾ ਅਥਲੀਟ ਹਰਮਿਲਨ ਬੈਂਸ ਨੇ 4.05.39 ਸੈਕਿੰਡ ਨਾਲ ਨਵਾਂ ਰਾਸ਼ਟਰੀ ਰਿਕਾਰਡ ...
ਕੈਲਗਰੀ, 16 ਸਤੰਬਰ (ਜਸਜੀਤ ਸਿੰਘ ਧਾਮੀ)-ਅਲਬਰਟਾ ਸਰਕਾਰ ਵਲੋਂ ਪ੍ਰੀਮੀਅਰ ਜੇਸਨ ਕੈਨੀ ਨੇ ਅਲਬਰਟਾ 'ਚ ਵਧ ਰਹੇ ਕੋਵਿਡ-19 ਦੇ ਕੇਸਾਂ ਨੂੰ ਦੇਖਦਿਆਂ ਅੱਜ ਰਾਤ ਤਾੋ ਕੁੱਝ ਪਾਬੰਦੀਆਂ ਲਾਗੂ ਕੀਤੀਆਂ ਹਨ | ਜੇਸਨ ਕੈਨੀ ਨੇ ਐਲਾਨ ਕੀਤਾ ਹੈ ਕਿ ਦਫ਼ਤਰਾਂ 'ਚ ਕੰਮ ਕਰਨ ਵਾਲੇ ਕਰਮਚਾਰੀ ਘਰਾਂ ਤਾੋ ਹੀ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਵਿਅਕਤੀਆ ਲਈ ਅੰਦਰੂਨੀ ਪ੍ਰਾਈਵੇਟ ਇਕੱਤਰਤਾ ਇੱਕ ਇਕੱਲੇ ਪਰਿਵਾਰ ਅਤੇ ਇਕ ਹੋਰ ਪਰਿਵਾਰ ਵੱਧ ਤੋਂ ਵੱਧ 10 ਲੋਕਾਂ ਤੱਕ ਸੀਮਤ ਹੋਵੇਗਾ | ਉਨ੍ਹਾਂ ਕਿਹਾ ਕਿ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਕੋਈ ਪਾਬੰਦੀ ਨਹੀਂ ਹੈ | ਬਿਨਾਂ ਟੀਕਾਕਰਣ ਦੇ ਯੋਗ ਲੋਕਾਂ ਨੂੰ ਕਿਸੇ ਵੀ ਅੰਦਰੂਨੀ ਪ੍ਰਾਈਵੇਟ ਸਮਾਜਿਕ ਇਕੱਠ 'ਚ ਸ਼ਾਮਿਲ ਹੋਣ ਦੀ ਆਗਿਆ ਨਹੀਂ ਹੈ | ਬਾਹਰੀ ਪ੍ਰਾਈਵੇਟ ਸਮਾਜਿਕ ਇਕੱਠ ਵੱਧ ਤੋਂ ਵੱਧ 200 ਲੋਕਾਂ ਤੱਕ ਸੀਮਿਤ ਹੋਵੇਗਾ ਅਤੇ 2 ਮੀਟਰ ਦੀ ਦੂਰੀ ਹਰ ਸਮੇਂ ਬਣਾਈ ਰੱਖਣੀ ਜ਼ਰੂਰੀ ਹੋਵੇਗੀ | ਕੈਨੀ ਨੇ ਕਿਹਾ ਕਿ ਪੂਜਾ ਸਥਾਨ, ਧਾਰਮਿਕ ਸਥਾਨਾਂ ਦੀ ਹਾਜ਼ਰੀ ਨੂੰ ਫਾਇਰ ਕੋਡ ਸਮਰੱਥਾ ਦੇ ਇਕ ਤਿਹਾਈ ਤੱਕ ਸੀਮਿਤ ਕਰਨਾ ਲਾਜਮੀ, ਚਿਹਰੇ 'ਤੇ ਮਾਸਕ ਪਾਉਣਾ ਲਾਜ਼ਮੀ ਅਤੇ ਸਰੀਰਕ ਦੂਰੀ ਵੀ ਲਾਜ਼ਮੀ ਹੋਵੇਗੀ | ਅਗਲੇ ਸੋਮਵਾਰ ਨੂੰ ਕੁੱਝ ਹੋਰ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ |
ਸਾਨ ਫਰਾਂਸਿਸਕੋ, 16 ਸਤੰਬਰ (ਐੱਸ.ਅਸ਼ੋਕ ਭੌਰਾ)- 22 ਤੋਂ 26 ਸਤੰਬਰ ਤੱਕ ਮੇਜਰ ਲੀਗ ਕਬੱਡੀ ਫੈੱਡਰੇਸ਼ਨ ਵਲੋਂ ਟਿਕਰੀ ਤੇ ਸਿੰਘੂ ਬਾਰਡਰ 'ਤੇ ਕਰਵਾਇਆ ਜਾ ਰਿਹਾ ਕਬੱਡੀ ਕੱਪ 2021 ਨਾ ਸਿਰਫ ਖੇਡਾਂ 'ਤੇ ਇਨ੍ਹਾਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਦਾ ਮਨੋਰੰਜਨ ਕਰੇਗਾ ਸਗੋਂ ਇਹ ...
ਮੁੰਬਈ, 16 ਸਤੰਬਰ (ਏਜੰਸੀ)- ਬੰਬੇ ਹਾਈਕੋਰਟ ਨੇ ਖੁਦ ਨੂੰ ਫ਼ਿਲਮ ਸਮੀਖਿਅਕ ਦੱਸਣ ਵਾਲੇ ਕਮਾਲ ਆਰ. ਖ਼ਾਨ ਨੂੰ ਫ਼ਿਲਮ ਅਭਿਨੇਤਾ ਸਲਮਾਨ ਖ਼ਾਨ ਜਾਂ ਉਨ੍ਹਾਂ ਦੀ ਕੰਪਨੀਆਂ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਰੋਕਣ ਦੇ ਹੇਠਲੇ ਅਦਾਲਤ ਦੇ ਅੰਤਰਿਮ ਆਦੇਸ਼ ਦੇ ਖ਼ਿਲਾਫ਼ ...
ਟੋਰਾਂਟੋ, 16 ਸਤੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਦੱਖਣੀ ਉਂਟਾਰੀਓ ਦੇ ਸ਼ਹਿਰ ਹਮਿਲਟਨ ਵਿਖੇ ਬੀਤੇ ਕੱਲ੍ਹ ਅੱਧੀ ਰਾਤ ਮਗਰੋਂ ਪਾਕਿਸਤਾਨੀ ਮੂਲ ਦੇ ਫਕੀਰ ਮੁਹੰਮਦ ਅਲੀ (63) ਦੇ ਘਰ 'ਚ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ ਕੀਤਾ ਗਿਆ | ਘਟਨਾ ਮੌਕੇ ਗੋਲੀਬਾਰੀ 'ਚ ਉਸ ...
ਲੰਡਨ/ਲੈਸਟਰ 16 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)- ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵਲੋਂ ਆਪਣੇ ਮੰਤਰੀ ਮੰਡਲ 'ਚ ਵੱਡਾ ਫੇਰ ਬਦਲ ਕੀਤਾ ਗਿਆ ਹੈ | ਇਸ ਫੇਰ ਬਦਲ 'ਚ ਗ੍ਰਹਿ ਵਿਭਾਗ ਅਤੇ ਖ਼ਜ਼ਾਨਾ ਵਿਭਾਗ ਵਰਗੇ ਅਹਿਮ ਮੰਤਰਾਲੇ ਭਾਰਤੀ ਮੂਲ ...
ਐਡਮਿੰਟਨ, 16 ਸਤੰਬਰ (ਦਰਸ਼ਨ ਸਿੰਘ ਜਟਾਣਾ)-ਜੇਕਰ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ ਤਾਂ ਕੋਰੋਨਾ ਵੈਕਸੀਨ ਦੇ ਲੱਗੇ ਦੋਵੇਂ ਟੀਕਿਆਂ ਦੀ ਪਹਿਲੀ ਤੇ ਫਾਈਨਲ ਰਿਪੋਰਟ ਹੋਣੀ ਅਤਿ ਜ਼ਰੂਰੀ ਹੋਵੇਗੀ। ਜੇਕਰ ਤੁਸੀਂ ਪਹਿਲੀ ਰਿਪੋਰਟ ਨਹੀਂ ਲੈ ਕੇ ਆਉਂਦੇ ਤਾਂ ਤੁਹਾਨੂੰ ...
ਫਰੈਂਕਫਰਟ, 16 ਸਤੰਬਰ (ਸੰਦੀਪ ਕੌਰ ਮਿਆਣੀ)- ਪੁਲਿਸ ਨੇ ਦੱਸਿਆ ਕਿ ਜਰਮਨੀ ਦੇ ਪੱਛਮੀ ਇਲਾਕੇ 'ਚ ਪੈਂਦੇ ਸ਼ਹਿਰ ਹਾਗਨ 'ਚ ਯਹੂਦੀਆਂ ਦਾ ਸਮਾਗਮ ਹੋਣ ਜਾ ਰਿਹਾ ਸੀ, ਜਿਸ 'ਚ ਬਹੁਤ ਵੱਡੀ ਗਿਣਤੀ 'ਚ ਯਹੂਦੀਆਂ ਵਲੋਂ ਹਿੱਸਾ ਲਿਆ ਜਾਣਾ ਸੀ। ਇਸ ਸਮਾਗਮ 'ਤੇ ਕੁਝ ਲੋਕਾਂ ਵਲੋਂ ...
ਲੈਸਟਰ (ਇੰਗਲੈਂਡ), 16 ਸਤੰਬਰ (ਸੁਖਜਿੰਦਰ ਸਿੰਘ ਢੱਡੇ)-17 ਹਜ਼ਾਰ ਪੌਦਿਆਂ ਵਾਲੀ ਇਕ ਬੋਟੈਨੀਕਲ ਗਾਰਡਨ ਦਾ ਨਾਮ ਗਿੰਨੀਜ਼ ਵਰਲਡ ਰਿਕਾਰਡਜ਼ 'ਚ ਦਰਜ ਕੀਤਾ ਗਿਆ ਹੈ। ਕੇਊ ਵਿਖੇ ਬਾਗਬਾਨੀ ਅਤੇ ਸਿਖਲਾਈ ਦੇ ਨਿਰਦੇਸ਼ਕ ਰਿਚਰਡ ਬਾਰਲੇ ਅਨੁਸਾਰ ਇਹ ਵਿਸ਼ਵ ਰਿਕਾਰਡ ਬੋਟੈਨੀਕਲ ...
*ਅੱਤਵਾਦ ਨਾਲ ਲੜਨ ਦੀ ਹੈ ਚਾਹਵਾਨ
ਲੰਡਨ, 16 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) -ਬੰਗਲਾਦੇਸ਼ੀ ਮੂਲ ਦੀ ਸ਼ਮੀਮਾ ਬੇਗਮ, ਜੋ ਕਿ ਅੱਲ੍ਹੜ ਉਮਰ 'ਚ ਇਸਲਾਮਿਕ ਸਟੇਟ (ਆਈ.ਐਸ.ਆਈ.ਐਸ.) 'ਚ ਸ਼ਾਮਿਲ ਹੋਣ ਲਈ ਲੰਡਨ ਤੋਂ ਸੀਰੀਆ ਗਈ ਸੀ, ਨੇ ਕਿਹਾ ਹੈ ਕਿ ਉਹ ਆਪਣੇ ਕੰਮਾਂ ਲਈ 'ਦਿਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX