ਦੋਰਾਹਾ, 17 ਸਤੰਬਰ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)-ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ ਵਿਖੇ ਇਕ ਘਰ ਵਿਚੋਂ ਖ਼ੁਫ਼ੀਆ ਏਜੰਸੀਆਂ ਨੇ ਸਵੇਰ ਤੋਂ ਛਾਪਾ ਮਾਰਿਆ, ਖ਼ਬਰ ਲਿਖੇ ਜਾਣ ਤੱਕ ਅਜੇ ਕਾਰਵਾਈ ਜਾਰੀ ਹੈ ਤੇ ਇਹ ਸਾਰੀ ਕਾਰਵਾਈ ਬਾਹਰੋਂ ਸੜਕ ਵਾਲਾ ਮੁੱਖ ਦਰਵਾਜ਼ਾ ...
ਖੰਨਾ, 17 ਸਤੰਬਰ (ਹਰਜਿੰਦਰ ਸਿੰਘ ਲਾਲ)- ਅੱਜ ਆਮ ਆਦਮੀ ਪਾਰਟੀ ਵਲੋਂ ਕਿਸਾਨੀ ਸੰਘਰਸ਼ ਵਿਚ ਵਿੱਛੜ ਗਏ ਕਿਸਾਨਾਂ ਨੂੰ ਯਾਦ ਕਰਦਿਆਂ ਕੈਂਡਲ ਮਾਰਚ ਕੱਢਿਆ ਗਿਆ ਅਤੇ ਲਲਹੇੜੀ ਰੋਡ ਚੌਂਕ ਵਿਚ ਆਪ ਦੇ ਲੋਕ ਸਭਾ ਇੰਚਾਰਜ ਨਵਜੋਤ ਸਿੰਘ ਜਰਗ ਅਤੇ ਉੱਘੇ ਨੇਤਾ ਗੁਰਦਰਸ਼ਨ ...
ਮਾਛੀਵਾੜਾ ਸਾਹਿਬ, 17 ਸਤੰਬਰ (ਸੁਖਵੰਤ ਸਿੰਘ ਗਿੱਲ)-ਅਨਾਜ ਮੰਡੀ ਮਾਛੀਵਾੜਾ ਸਾਹਿਬ 'ਚ ਝੋਨੇ ਦੀ ਅਗੇਤੀ ਫ਼ਸਲ ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਜਿਸ ਦੀ ਖ਼ਰੀਦ ਮਾਰਕੀਟ ਕਮੇਟੀ ਦੇ ਚੇਅਰਮੈਨ ਦਰਸ਼ਨ ਕੁੰਦਰਾ ਵਲੋਂ ਸ਼ੁਰੂ ਕਰਵਾਈ ਗਈ | ਮੰਡੀ 'ਚ 1509 ਕਿਸਮ ਦੀ ਬਾਸਮਤੀ ...
ਕੁਹਾੜਾ, 17 ਸਤੰਬਰ (ਸੰਦੀਪ ਸਿੰਘ)-ਸੜਕ ਕਿਨਾਰੇ ਬਿਨਾਂ ਰਿਫ਼ਲੈਕਟਰ ਅਤੇ ਬਿਨਾਂ ਇੰਡੀਕੇਟਰ ਜਗਾਏ ਖੜ੍ਹੇ ਕੀਤੇ ਟਰਾਲੇ ਨਾਲ ਟਕਰਾ ਜਾਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ | ਥਾਣਾ ਕੂੰਮਕਲਾਂ ਦੇ ਅਧੀਨ ਪੈਂਦੀ ਚੌਕੀ ਕਟਾਣੀ ਕਲਾਂ ਦੇ ਸਹਾਇਕ ...
ਮਾਛੀਵਾੜਾ ਸਾਹਿਬ, 17 ਸਤੰਬਰ (ਮਨੋਜ ਕੁਮਾਰ)-ਜਦੋਂ ਸਰਕਾਰ ਦਾ ਆਪਣਾ ਹੀ ਦਫ਼ਤਰ ਖੱਜਲ-ਖੁਆਰ ਹੋ ਰਿਹਾ ਹੋਵੇ ਤਾਂ ਆਮ ਲੋਕਾਂ ਲਈ ਕੀਤੇ ਵਿਕਾਸ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ, ਅਜਿਹੀ ਹੀ ਇੱਕ ਤਰਸਯੋਗ ਦਾਸਤਾਂ ਬਿਆਨ ਕਰ ਰਿਹਾ ਹੈ ਪੰਜਾਬ ਸਰਕਾਰ ਦਾ ਖੇਤੀਬਾੜੀ ...
ਖੰਨਾ, 17 ਸਤੰਬਰ (ਹਰਜਿੰਦਰ ਸਿੰਘ ਲਾਲ)-ਪਿਛਲੇ ਪੰਜ ਦਹਾਕਿਆਂ ਤੋਂ ਪੰਜਾਬ ਦੇ ਲੋਕਾਂ ਨੇ ਬਾਦਲ ਪਰਿਵਾਰ ਨੂੰ ਪੰਜਾਬ ਦੀ ਸੱਤਾ 'ਤੇ ਬਿਠਾ ਕੇ ਮਾਣ ਸਤਿਕਾਰ ਬਖ਼ਸ਼ਿਆ ਪ੍ਰੰਤੂ ਲੰਬੀ ਦੇ ਇਸ ਜਗੀਰਦਾਰ ਨੇ ਆਰ.ਐੱਸ.ਐੱਸ ਦੇ ਇਸ਼ਾਰੇ 'ਤੇ ਪੰਜਾਬ, ਪੰਜਾਬੀਅਤ, ਸਿੱਖੀ ਅਤੇ ...
ਖੰਨਾ, 17 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਬੇਦੀ ਦੀ ਅਗਵਾਈ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮਨਾਉਣ ਲਈ ਕੀਤੇ ਸਮਾਰੋਹ ਸਮੇਂ ਬੀ. ਕੇ. ਯੂ. ਦੇ ਕਿਸਾਨ ਨੇਤਾਵਾਂ ਨੇ ਰਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਵਿਚ ...
ਮਲੌਦ, 17 ਸਤੰਬਰ (ਸਹਾਰਨ ਮਾਜਰਾ)-ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਅਤੇ ਹਲਕਾ ਪਾਇਲ ਦੇ ਇੰਚਾਰਜ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਅਤੇ ਹਲਕਾ ਵਿਧਾਇਕ ਸਾਬਤ ਕਰਨ ਕਿ ਹਲਕਾ ਪਾਇਲ ਦੇ ਕਿਸੇ ਇੱਕ ਵੀ ਨੌਜਵਾਨ ਨੂੰ ...
ਬੀਜਾ, 17 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਬੀਤੀ ਰਾਤ ਸੜਕ ਹਾਦਸੇ ਵਿਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਹੈ, ਦੀ ਪਹਿਚਾਣ ਸ਼ਿਵ ਕੁਮਾਰ ਸਪੁੱਤਰ ਸ਼ਿਵਕਾਕ ਵਾਸੀ ਬਕੀਪਰਾ ਜ਼ਿਲ੍ਹਾ ਮੁਜ਼ੱਫ਼ਰਨਗਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ¢ ਪ੍ਰਾਪਤ ਜਾਣਕਾਰੀ ...
ਪਾਇਲ, 17 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਅਕਾਲੀ-ਬਸਪਾ ਵਰਕਰਾਂ ਨੇ ਚੇਅਰਮੈਨ ਵਰਿੰਦਰਜੀਤ ਸਿੰਘ ਵਿਕੀ ਬੇਰ ਕਲਾਂ ਤੇ ਰਾਮ ਸਿੰਘ ਗੋਗੀ ਸੂਬਾ ਸਕੱਤਰ ਬਸਪਾ ਦੀ ਅਗਵਾਈ ਵਿਚ ਖੇਤੀ ...
ਖੰਨਾ, 17 ਸਤੰਬਰ (ਹਰਜਿੰਦਰ ਸਿੰਘ ਲਾਲ)-ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਬੀ.ਏ., ਬੀ.ਕਾਮ. ਅਤੇ ਐਮ.ਸੀ.ਏ. ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ | ਕਾਲਜ ਦੇ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਾਲਜ ਦੇ ਬੀ.ਬੀ.ਏ.ਚੌਥੇ ਸਮੈਸਟਰ ਦੀ ਵਿਦਿਆਰਥਣ ਸੁਖਮਨਪ੍ਰੀਤ ਕੌਰ ਅਤੇ ਮਹਿਕਪ੍ਰੀਤ ਕੌਰ ਨੇ 8.26 ਐੱਸ.ਜੀ.ਪੀ.ਏ. ਲੈ ਕੇ ਪਹਿਲਾ ਸਥਾਨ, ਹਰਦੀਪ ਕੌਰ ਨੇ 8.04 ਐੱਸ.ਜੀ.ਪੀ.ਏ. ਲੈ ਕੇ ਦੂਸਰਾ ਸਥਾਨ ਅਤੇ ਲਵਲੀਨ ਕੌਰ ਨੇ 8.00 ਐੱਸ.ਜੀ.ਪੀ.ਏ. ਲੈ ਕੇ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰਾਂ ਬੀ.ਕਾਮ ਚੌਥੇ ਸਮੈਸਟਰ ਦੀ ਜੋਤੀ ਕੌਰ ਨੇ 7.30 ਐੱਸ.ਜੀ.ਪੀ.ਏ.ਲੈ ਕੇ ਪਹਿਲਾ ਸਥਾਨ, ਕਰਨਵੀਰ ਸਿੰਘ ਅਤੇ ਅਰਸ਼ਦੀਪ ਸਿੰਘ ਨੇ 7.26 ਐੱਸ.ਜੀ.ਪੀ.ਏ. ਲੈ ਕੇ ਦੂਸਰਾ ਸਥਾਨ ਅਤੇ ਪੂਜਾ ਨੇ 7.00 ਐੱਸ.ਜੀ.ਪੀ.ਏ. ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਐਮ.ਬੀ.ਏ. ਚੌਥੇ ਸਮੈਸਟਰ ਦੀ ਸਿਮਰਨ ਨੇ 8.69 ਐੱਸ.ਜੀ.ਪੀ.ਏ.ਲੈ ਕੇ ਪਹਿਲਾ, ਅਮਨਪ੍ਰੀਤ ਕੌਰ ਨੇ 8.15 ਐੱਸ.ਜੀ.ਪੀ.ਏ ਲੈ ਕੇ ਦੂਸਰਾ ਸਥਾਨ ਅਤੇ ਸੁਖਵਿੰਦਰ ਕੌਰ ਨੇ 7.62 ਐੱਸ.ਜੀ.ਪੀ.ਏ.ਲੈ ਕੇ ਤੀਸਰਾ ਸਥਾਨ ਹਾਸਲ ਕੀਤਾ | ਸੰਸਥਾ ਦੇ ਪ੍ਰਧਾਨ ਸ਼ਮਿੰਦਰ ਸਿੰਘ, ਜਨਰਲ ਸਕੱਤਰ ਐਡਵੋਕੇਟ ਬਰਿੰਦਰਪਾਲ ਡੈਵਿਟ, ਕਾਲਜ ਸਕੱਤਰ ਸੰਜੀਵ ਕੁਮਾਰ ਸਾਹਨੇਵਾਲੀਆ ਅਤੇ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |
ਖੰਨਾ, 17 ਸਤੰਬਰ (ਹਰਜਿੰਦਰ ਸਿੰਘ ਲਾਲ)-ਪਿਛਲੇ ਕਾਫ਼ੀ ਸਾਲਾਂ ਤੋਂ ਵਾਰਡ 24 ਦੀ ਟਿਊਬਵੈੱਲ ਨੰਬਰ 3 ਦੀ ਪਾਣੀ ਦੀ ਮੋਟਰ ਸਮੱਸਿਆ ਪੈਦਾ ਕਰ ਰਹੀ ਸੀ ¢ ਵਿਧਾਇਕ ਗੁਰਕੀਰਤ ਸਿੰਘ ਦੇ ਨਿਰਦੇਸ਼ 'ਤੇ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਅਤੇ ਉਪ-ਪ੍ਰਧਾਨ ਜਤਿੰਦਰ ਪਾਠਕ ...
ਮਲੌਦ, 17 ਸਤੰਬਰ (ਸਹਾਰਨ ਮਾਜਰਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਬਲਾਕ ਸੰਮਤੀ ਮੈਂਬਰ ਬਲਵੰਤ ਰਾਮ ਪੱਪੂ ਵਰਤੀਆ ਦੇ ਵੱਡੇ ਭਰਾਤਾ ਅਤੇ ਸਮਾਜ ਸੇਵੀ ਕੁਲਵਿੰਦਰ ਰਾਮ ਦੇ ਪਿਤਾ ਮੇਵਾ ਰਾਮ ਮਾਡਲ ਟਾਊਨ ਮਲੌਦ ਦੇ ਦਿਹਾਂਤ ਤੇ ਸੰਤ ਬਾਬਾ ਜੀਤ ਰਾਮ ...
ਮਲੌਦ, 17 ਸਤੰਬਰ (ਨਿਜ਼ਾਮਪੁਰ)-ਰੁਜ਼ਗਾਰ ਪ੍ਰਾਪਤੀ ਲਈ ਕਰੀਬ ਪੌਣੇ ਨੌਂ ਮਹੀਨੇ ਤੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਅੱਗੇ ਸੰਗਰੂਰ ਵਿਖੇ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿਚ ਪੱਕਾ ਮੋਰਚਾ ਲਗਾ ਕੇ ਬੈਠੀਆਂ ਪੰਜ ਬੇਰੁਜ਼ਗਾਰ ਜਥੇਬੰਦੀਆਂ 19 ...
ਕੁਹਾੜਾ, 17 ਸਤੰਬਰ (ਸੰਦੀਪ ਸਿੰਘ)-ਵਿਆਹੁਤਾ ਔਰਤ ਨੇ ਆਪਣੇ ਪਤੀ ਵਲੋਂ ਕੀਤੀ ਜਾਂਦੀ ਕੁੱਟਮਾਰ ਤੋਂ ਤੰਗ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਕਾਰਨ ਉਸ ਦੀ ਹਸਪਤਾਲ ਲਿਜਾਣ ਸਮੇਂ ਰਸਤੇ ਵਿੱਚ ਹੀ ਮੌਤ ਹੋ ਗਈ | ਥਾਣਾ ਕੂੰਮਕਲਾਂ ਦੀ ਪੁਲਿਸ ਵਲੋਂ ਲੜਕੀ ...
ਖੰਨਾ, 17 ਸਤੰਬਰ (ਹਰਜਿੰਦਰ ਸਿੰਘ ਲਾਲ)-ਹਾਊਸਿੰਗ ਫ਼ਾਰ ਆਲ ਸਕੀਮ ਦੀ ਤੀਜੀ ਲਿਸਟ ਦੇ ਲਾਭਪਾਤਰੀਆਂ ਨਾਲ ਨਗਰ ਕੌਂਸਲ ਵਿਖੇ ਮੀਟਿੰਗ ਕੀਤੀ ਗਈ | ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤੀਜੀ ਲਿਸਟ ਮੁਤਾਬਿਕ ਜਿਹੜੇ ਲਾਭਪਾਤਰੀਆਂ ਵਲੋਂ ਲਾਕ ਡਾਊਨ ਵਿਚ ਜਾਂ ਫ਼ੰਡਾਂ ਦੀ ...
ਮਲੌਦ, 17 ਸਤੰਬਰ (ਸਹਾਰਨ ਮਾਜਰਾ)-ਪਿਛਲੇ ਕਈ ਸਾਲ ਤੋਂ ਇਨੀ ਦਿਨੀਂ ਮਲੌਦ ਵਾਸੀਆਂ ਨੂੰ ਸੁਸਰੀ ਵਲੋਂ ਪੂਰਾ ਸਤਾਇਆ ਜਾ ਰਿਹਾ ਹੈ, ਜਿਸ ਕਾਰਨ ਮਲੌਦ ਸ਼ਹਿਰ ਦੇ ਨਾਲ ਚੋਮੋਂ ਰੋਡ, ਰੋੜੀਆਂ ਅਤੇ ਸੋਮਲ ਖੇੜੀ ਪਿੰਡਾਂ ਦੇ ਵਸਨੀਕਾਂ ਨੂੰ ਅੰਤਾਂ ਦੀ ਮੁਸ਼ਕਿਲ ਦਾ ਸਾਹਮਣਾ ...
ਮਲੌਦ, 17 ਸਤੰਬਰ (ਚਾਪੜਾ)-ਬਾਬਾ ਵਿਸ਼ਵਕਰਮਾ ਮੰਦਿਰ ਸੋਮਲ ਖੇੜੀ ਵਿਖੇ ਰਾਮਗੜ੍ਹੀਆ ਭਾਈਚਾਰੇ ਵਲੋਂ ਵਿਸ਼ਵਕਰਮਾ ਜੇਅੰਤੀ ਮਨਾਈ ਗਈ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮੰਦਿਰ ਵਿਖੇ ਸਮਾਗਮ ਕਰਵਾਇਆ ਗਿਆ, ਜਿੱਥੇ ਪੂਜਨ, ਆਰਤੀ ...
ਖੰਨਾ, 17 ਸਤੰਬਰ (ਮਨਜੀਤ ਧੀਮਾਨ)-ਨੇੜਲੇ ਪਿੰਡ ਗੋਹ ਵਿਖੇ ਗਰਾਮ ਪੰਚਾਇਤ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ 143ਵਾਂ ਕੁਸ਼ਤੀ ਦੰਗਲ ਕਰਵਾਇਆ ਗਿਆ | ਕੁਸ਼ਤੀ ਦੰਗਲ ਦੀ ਸ਼ੁਰੂਆਤ ਲੜਕੀਆਂ ਦੀ ਕੁਸ਼ਤੀ ਕਰਵਾ ਕੇ ਸ਼ੁਰੂ ਕਰਵਾਈ ਗਈ | ਇਸ ਕੁਸ਼ਤੀ ਦੰਗਲ ਵਿਚ ਲਗਪਗ 174 ...
ਖੰਨਾ, 17 ਸਤੰਬਰ (ਪ.ਪ.)-ਅੱਜ ਪ੍ਰਾਚੀਨ ਸ੍ਰੀ ਗੁੱਗਾ ਮਾੜੀ ਸ਼ਿਵ ਮੰਦਿਰ 'ਚ ਗਣੇਸ਼ ਮਹਾਂ ਉਤਸਵ ਦੇ ਮੌਕੇ ਪੰਡਿਤ ਦੇਸਰਾਜ ਸ਼ਾਸਤਰੀ ਨੇ ਦੱਸਿਆ ਕਿ ਕਿਸ ਰੂਪ 'ਚ ਗਣੇਸ਼ ਪੂਜਾ ਕਰਨ ਨਾਲ ਫਲ ਮਿਲਦਾ ਹੈ | ਉਨ੍ਹਾਂ ਦੱਸਿਆ ਕਿ ਜੇਕਰ ਤੁਹਾਡੇ ਘਰ ਵਿਚ ਰੋਜ਼ਾਨਾ ਕਲੇਸ਼ ਜਾਂ ...
ਖੰਨਾ, 17 ਸਤੰਬਰ (ਹਰਜਿੰਦਰ ਸਿੰਘ ਲਾਲ)-ਬਾਬਾ ਗਣਪਤੀ ਸੇਵਾ ਸੰਘ ਵਲੋਂ 7ਵੇਂ ਦਿਨ ਦੀ ਪੂਜਾ ਕੀਤੀ ਗਈ, ਜਿਸ 'ਚ ਸੰਘ ਦੇ ਸੰਸਥਾਪਕ ਮੈਂਬਰਾਂ ਰਾਜ ਕੁਮਾਰ ਮੈਨਰੋ ਅਤੇ ਸਤੀਸ਼ ਵਰਮਾ ਵਲੋਂ ਗਣਪਤੀ ਪੂਜਨ ਕੀਤਾ ਗਿਆ¢ ਇਸ ਉਪਰੰਤ ਬਾਬਾ ਗਣਪਤੀ ਸੇਵਾ ਸੰਘ ਦੇ ਜਗਤ ਕਾਲੋਨੀ ...
ਮਲੌਦ, 17 ਸਤੰਬਰ (ਸਹਾਰਨ ਮਾਜਰਾ)-ਸਿੱਖਿਆ ਖੇਤਰ 'ਚ ਵੋਕੇਸ਼ਨਲ ਗਰੁੱਪ ਦੇ ਬੱਚਿਆਂ ਲਈ ਬਤੌਰ ਸਿੱਖਿਆਦਾਇਕ ਅਤੇ ਪੜ੍ਹਨ ਯੋਗ ਕਿਤਾਬਾਂ ਦੀ ਲੇਖਿਕਾ ਵੋਕੇਸ਼ਨਲ ਮਿਸਟੈੱ੍ਰਸ ਰਮਨਦੀਪ ਕੌਰ ਵਲੋਂ ਲਿਖੀ ਦੂਜੀ ਪੁਸਤਕ ਇਲੈਕਟ੍ਰਾਨਿਕਸ ਮਕੈਨਿਕ ਨੂੰ ਸਰਕਾਰੀ ਸੀ: ਸੈ: ...
ਡੇਹਲੋਂ, 17 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਕਸਬਾ ਡੇਹਲੋਂ ਵਿਖੇ ਮਹਿੰਦਰਾ ਟਰੈਕਟਰ ਕੰਪਨੀ ਵਲੋਂ ਕਿਸਾਨ ਐਗਰੋ ਸੇਲਜ਼ ਬਰਾਂਚ ਖੋਲ੍ਹਣ ਸਮੇਂ ਇਲਾਕੇ ਦੇ ਵੱਡੀ ਗਿਣਤੀ ਵਿਚ ਕਿਸਾਨ ਭਰਾਵਾਂ ਨੇ ਸ਼ਿਰਕਤ ਕੀਤੀ ਤੇ ਕੰਪਨੀ ਮਾਹਿਰਾਂ ਵਲੋਂ ਮਹਿੰਦਰਾ ਕੰਪਨੀ ਨਾਲ ...
ਖੰਨਾ, 17 ਸਤੰਬਰ (ਹਰਜਿੰਦਰ ਸਿੰਘ ਲਾਲ)-ਰੈਵੋਲੂਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐੱਸ.ਪੀ.) ਦੇ ਸੂਬਾ ਸਕੱਤਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਮੋਦੀ ਸਰਕਾਰ ਜਨਤਾ ਦੇ ਪੈਸੇ ਨੂੰ ਦੋਵੇਂ ਹੱਥੀਂ ਆਪਣੇ ਚਹੇਤਿਆਂ, ਵਪਾਰਕ ਅਦਾਰਿਆਂ ਨੂੰ ਲੁਟਾ ਰਹੀ ਹੈ | ...
ਖੰਨਾ, 17 ਸਤੰਬਰ (ਹਰਜਿੰਦਰ ਸਿੰਘ ਲਾਲ)-ਠੇਕੇਦਾਰ ਮਜ਼ਦੂਰ ਐਸੋਸੀਏਸ਼ਨ, ਖੰਨਾ ਵਲੋਂ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸਮਰਾਲਾ ਰੋਡ ਵਿਖੇ ਕਰਵਾਏ ਗਏ ਸਮਾਰੋਹ ਦੌਰਾਨ ਬਾਬਾ ਸ਼੍ਰੀ ਵਿਸ਼ਵਕਰਮਾ ਜੀ ਦਾ 18ਵਾਂ ਜਨਮ ਦਿਹਾੜਾ ਮਨਾਇਆ ਗਿਆ | ਸਮਾਰੋਹ ...
ਜਗਰਾਉਂ, 17 ਸਤੰਬਰ (ਜੋਗਿੰਦਰ ਸਿੰਘ)-ਕਿਸਾਨਾਂ ਦੀ ਹਮਾਇਤੀ ਜਥੇਬੰਦੀ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਅੱਜ ਦਿੱਲੀ ਪਾਰਲੀਮੈਂਟ ਦੇ ਘਿਰਾਓ ਸਬੰਧੀ ਕੀਤੇ ਰੋਸ ਮਾਰਚ 'ਚ ਸਿੱਖ ਹੱਕਾਂ ਦੀ ਪਹਿਰੇਦਾਰ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਦੇ ਪ੍ਰਧਾਨ ਭਾਈ ਗੁਰਚਰਨ ...
ਖੰਨਾ, 17 ਸਤੰਬਰ (ਲਾਲ)-ਅੱਜ ਭਾਰਤੀ ਜਨਤਾ ਪਾਰਟੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 71ਵਾਂ ਜਨਮ ਦਿਵਸ ਸੇਵਾ ਅਤੇ ਸਮਰਪਣ ਅਭਿਆਨ ਦੇ ਰੂਪ ਵਿਚ ਮਨਾਇਆ ਗਿਆ | ਇਸ ਮੌਕੇ ਕੋਵਿਡ-19 ਦੇ ਵੈਕਸੀਨੇਸ਼ਨ ਕੈਂਪ ਲਗਾਏ ਗਏ, ਜਿੱਥੇ 300 ਲੋਕਾਂ ਨੂੰ ਵੈਕਸੀਨ ਲਗਾਈ | ਜਦਕਿ ...
ਡੇਹਲੋਂ, 17 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਕਾਲੇ ਕਾਨੰੂਨਾਂ, ਕਾਰਪੋਰੇਟ ਘਰਾਣਿਆਂ ਤੇ ਮੋਦੀ ਸਰਕਾਰ ਵਿਰੁੱਧ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਲਗਾਤਾਰ ਧਰਨਾ 260ਵੇਂ ਦਿਨ ...
ਸਮਰਾਲਾ, 17 ਸਤੰਬਰ (ਕੁਲਵਿੰਦਰ ਸਿੰਘ)-ਨਜ਼ਦੀਕੀ ਉਦਾਸੀਨ ਡੇਰਾ ਭੋਰਾ ਸਾਹਿਬ ਗਹਿਲੇਵਾਲ ਵਿਖੇ ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਦੇ 527ਵੇਂ ਜਨਮ ਦਿਵਸ ਮੌਕੇ ਧਾਰਮਿਕ ਸਮਾਗਮ ਗਰਾਮ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੇ ...
ਅਹਿਮਦਗੜ੍ਹ, 17 ਸਤੰਬਰ (ਪੁਰੀ)-ਪੰਜਾਬ ਦਾ ਪ੍ਰਸਿੱਧ ਮੇਲਾ ਛਪਾਰ ਦਾ 18 ਤੋਂ 22 ਸਤੰਬਰ ਤੱਕ ਸ਼ੁਰੂ ਹੋ ਰਿਹਾ ਹੈ | ਗੁੱਗਾ ਮਾੜੀ ਮੰਦਿਰ ਛਪਾਰ ਵਿਖੇ ਭਰਦਾ ਇਹ ਵਿਸ਼ਾਲ ਮੇਲਾ ਪਹਿਲੇ ਦਿਨ ਔਰਤਾਂ ਲਈ ਲਗਦਾ ਹੈ ਜਿੱਥੇ ਵੱਡੀ ਗਿਣਤੀ 'ਚ ਔਰਤਾਂ ਆਪਣੇ ਪਰਿਵਾਰਾਂ ਨਾਲ ...
ਮਲੌਦ, 17 ਸਤੰਬਰ (ਸਹਾਰਨ ਮਾਜਰਾ)-ਪਹਿਲੀ ਪਾਤਿਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਦੇ 527ਵੇਂ ਜਨਮ ਦਿਵਸ ਦੀ ਖ਼ੁਸ਼ੀ ਵਿਚ ਪਿੰਡ ਸਿਆੜ ਵਿਖੇ ਬਾਬਾ ਸਮਝ ਖੇਲ ਦੇ ਤਪ ਅਸਥਾਨ ਤੇ ਚੇਅਰਮੈਨ ਭਾਈ ਸਿਕੰਦਰ ਸਿੰਘ ਅਤੇ ਮੁੱਖ ਸੇਵਾਦਾਰ ਕੇਵਲ ...
ਖੰਨਾ, 17 ਸਤੰਬਰ (ਹਰਜਿੰਦਰ ਸਿੰਘ ਲਾਲ)-ਸਥਾਨਕ ਆਚਾਰੀਆ ਆਤਮਾ ਰਾਮ ਜੈਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸੁਭਾਸ਼ ਬਾਜ਼ਾਰ, ਖੰਨਾ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਅਤੇ ਸਮਾਜਸੇਵੀ ਅਖਿਲੇਸ਼ ਢੰਡ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX