ਲੰਡਨ, 17 ਅਕਤੂਬਰ (ਏਜੰਸੀ)-ਬਿ੍ਟੇਨ ਵਿਚ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਸਰ ਡੇਵਿਡ ਅਮੇਸ ਦੀ ਹੱਤਿਆ ਦੇ ਮਾਮਲੇ ਵਿਚ ਇੰਗਲੈਂਡ ਦੇ ਅਸੇਕਸ ਤੋਂ ਗਿ੍ਫ਼ਤਾਰ ਸੋਮਾਲੀ ਮੂਲ ਦੇ ਅਲੀ ਹਾਰਬੀ ਅਲੀ (25) 'ਤੇ ਹੁਣ ਸਖ਼ਤ ਅੱਤਵਾਦ ਕਾਨੂੰਨ ਲਗਾਇਆ ਗਿਆ ਹੈ | ਸਕਾਟਲੈਂਡ ...
ਸੈਕਰਾਮੈਂਟੋ 17 ਅਕਤੂਬਰ (ਹੁਸਨ ਲੜੋਆ ਬੰਗਾ)-ਹਾਲ ਹੀ ਵਿਚ ਲਾਸ ਏਾਜਲਸ ਤੋਂ ਮੇਅਰ ਦੀ ਚੋਣ ਵਿਚ ਕੁੱਦੀ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਜੈਸਿਕਾ ਲਾਲ ਨੇ ਐਲਾਨ ਕੀਤਾ ਹੈ ਕਿ ਬੇਘਰ ਹੋਣਾ ਇਕ ਵੱਡਾ ਸੰਤਾਪ ਹੈ ਤੇ ਇਹ ਸਮੱਸਿਆ ਹੱਲ ਹੋਣ ਦੀ ਬਜਾਏ ਹੋਰ ਗੰਭੀਰ ਹੋਈ ਹੈ | ...
ਮਾਸਕੋ, 17 ਅਕਤੂਬਰ (ਏਜੰਸੀ)-ਇਕ ਪੁਲਾੜ ਯਾਤਰੀ ਅਤੇ ਰੂਸ ਦੇ ਦੋ ਫਿਲਮ ਨਿਰਮਾਤਾਵਾਂ ਨੂੰ ਲੈ ਕੇ ਆ ਰਿਹਾ ਸੋਯੁਜ ਪੁਲਾੜ ਵਾਹਨ ਅੰਤਰਰਾਸ਼ਟਰੀ ਪੁਲਾੜ ਕੇਂਦਰ ਤੋਂ ਰਵਾਨਾ ਹੋਣ ਤੋਂ ਬਾਅਦ ਅੱਜ ਧਰਤੀ 'ਤੇ ਉਤਰ ਗਿਆ | ਇਹ ਕੈਪਸੂਲ ਧਰਤੀ ਦੇ ਵਾਯੂਮੰਡਲ ਵਿਚ ਪ੍ਰਵੇਸ਼ ...
ਲੰਡਨ, 17 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਸਾਹਮਣੇ ਭਾਰਤੀ ਲੋਕਾਂ ਵਲੋਂ ਕਿਸਾਨਾਂ ਦੇ ਹੱਕ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਯੂ. ਕੇ. ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ 'ਚ ਲੋਕ ਪੁੱਜੇ, ਜਿਸ ਵਿਚ ਪੰਜਾਬੀ ਅਤੇ ...
ਸੈਕਰਾਮੈਂਟੋ 17 ਅਕਤੂਬਰ (ਹੁਸਨ ਲੜੋਆ ਬੰਗਾ)- ਇਕ ਅਣਪਛਾਤੇ ਹਮਲਾਵਰ ਨੇ ਹੋਸਟਨ ਦੀ ਇਕ ਬਾਰ ਦੇ ਬਾਹਰ ਪੁਲਿਸ ਉਪਰ ਗੋਲੀਆਂ ਚਲਾ ਕੇ ਇਕ ਡਿਪਟੀ ਦੀ ਹੱਤਿਆ ਕਰ ਦਿੱਤੀ ਤੇ ਦੋ ਹੋਰਨਾਂ ਨੂੰ ਜ਼ਖਮੀ ਕਰ ਦਿੱਤਾ | ਹੈਰਿਸ ਕਾਊਾਟੀ ਦੇ ਕਾਂਸਟੇਬਲ ਮਾਰਕ ਹਰਮਨ ਨੇ ਕਿਹਾ ਹੈ ...
ਲੰਡਨ, 17 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. ਵਿਚ ਬੀਤੇ 5 ਦਹਾਕਿਆਂ ਤੋਂ ਗੁਰਬਾਣੀ ਕੀਰਤਨ ਸਿਖਾ ਰਹੇ ਉੱਘੇ ਕੀਰਤਨੀਏ ਭਾਈ ਸੀਤਲ ਸਿੰਘ ਸਿਤਾਰਾ ਐਮ. ਬੀ.ਈ. ਦਾ ਦਿਹਾਂਤ ਹੋ ਗਿਆ | ਉਹ 82 ਵਰਿ੍ਹਆਂ ਦੇ ਸਨ | ਸੀਤਲ ਸਿੰਘ ਸਿਤਾਰਾ ਦਾ ਜਨਮ 1932 'ਚ ਫਗਵਾੜਾ ਵਿਖੇ ...
ਐਡਮਿੰਟਨ, 17 ਅਕਤੂਬਰ (ਦਰਸ਼ਨ ਸਿੰਘ ਜਟਾਣਾ)-ਜਦੋਂ ਕੋਈ ਸ਼ਖ਼ਸ ਹਰ ਵਰਗ ਦੇ ਲੋਕਾਂ ਵਿਚ ਐਨਾ ਵਿਸ਼ਵਾਸ ਪੈਦਾ ਕਰ ਲੈਂਦਾ ਤਾਂ ਉਸ ਦੀ ਹਰ ਆਮਦ 'ਤੇ ਹਰ ਵਰਗ ਦੇ ਲੋਕ ਅੱਗੇ ਹੋ ਕੇ ਮਿਲਦੇ ਹਨ | ਇਸ ਤਰ੍ਹਾਂ ਦੀ ਸ਼ਖ਼ਸੀਅਤ ਦੇ ਮਾਲਕ ਪੰਜਾਬੀ ਨੌਜਵਾਨ ਹਰਸਿਮਰਨ ਵੀ ਹਨ ਜੋ ਕਾਲਜ ਦੇ ਨੌਜਵਾਨਾਂ ਦੀਆਂ ਹਰ ਤਰ੍ਹਾਂ ਮੁਸ਼ਕਿਲਾਂ ਨੂੰ ਸਰਕਾਰ ਤੱਕ ਪਹੁੰਚਦੇ ਹਨ ਤੇ ਹੱਲ ਕਰਨ ਲਈ ਕਾਲਜ ਦੀ ਪਬਲਿਕ ਸਕੂਲ ਬੋਰਡ ਦੇ ਟਰੱਸਟੀ ਦੀ ਚੋਣ ਲਈ ਮੈਦਾਨ ਵਿਚ ਹੈ | ਇਸ ਨੌਜਵਾਨ ਲਈ ਐਡਮਿੰਟਨ ਸਕੂਲ ਦੀਆਂ ਗੋਰੀਆਂ ਨੌਜਵਾਨ ਕੁੜੀਆਂ ਵਿਨਇੰਗ ਫ਼ਾਰ ਸਿਮਰਨ ਕਹਿ ਕੇ ਘਰ-ਘਰ ਵੋਟਾਂ ਮੰਗ ਰਹੀਆਂ ਹਨ | ਇਸ ਤਰ੍ਹਾਂ ਪਹਿਲੀ ਵਾਰ ਹੈ ਜਦੋਂ ਹਰ ਵਰਗ ਦੇ ਨੌਜਵਾਨ ਆਪਣੇ ਇਸ ਹਰਮਨ ਪਿਆਰੇ ਉਮੀਦਵਾਰ ਲਈ ਡੋਰ ਟੂ ਡੋਰ ਵੋਟ ਦੀ ਮੰਗ ਕਰ ਰਹੇ ਹਨ | ਸਿਮਰਨ ਦਾ ਕਹਿਣਾ ਹੈ ਕਿ ਕੈਨੇਡਾ ਦੇ ਸਕੂਲਾਂ-ਕਾਲਜਾਂ ਵਿਚ ਵਿਦਿਆਰਥੀਆਂ ਦੀਆਂ ਬਹੁਤ ਮੁਸ਼ਕਿਲਾਂ ਹਨ, ਜਿਨ੍ਹਾਂ ਨੂੰ ਹੱਲ ਕਰਾਉਣ ਲਈ ਸਿਟੀ ਕੌਂਸਲਰ ਜਾਂ ਸਰਕਾਰਾਂ ਕੋਲ ਹੱਲ ਕਰਾਉਣ ਲਈ ਕਿਸੇ ਨਾ ਕਿਸੇ ਨੌਜਵਾਨ ਨੂੰ ਅੱਗੇ ਆਉਣਾ ਪੈਣਾ ਸੀ, ਜਿਸ ਕਰਕੇ ਸਾਰਿਆਂ ਨੇ ਮੇਰੇ ਉੱਪਰ ਇਹ ਜ਼ਿੰਮੇਵਾਰੀ ਲਾਈ ਹੈ | ਜ਼ਿਕਰਯੋਗ ਹੈ ਕਿ ਕੈਨੇਡਾ ਦੀ ਸਿਟੀ ਕੌਂਸਲਰ ਵਲੋਂ ਹੋਰਨਾਂ ਵੋਟਾਂ ਲਈ 18 ਅਕਤੂਬਰ ਦਾ ਦਿਨ ਤੈਅ ਕੀਤਾ ਗਿਆ ਤੇ ਇਸ ਦਿਨ ਲੋਕ ਮੱਤ ਹੋਣਾ ਹੈ ਜਿਸ ਵਿਚ ਕਾਫ਼ੀ ਪੰਜਾਬੀ ਹਿੱਸਾ ਲੈ ਰਹੇ ਹਨ |
ਵੈਨਿਸ (ਇਟਲੀ), 17 ਅਕਤੂਬਰ (ਹਰਦੀਪ ਸਿੰਘ ਕੰਗ)-ਇਟਲੀ ਦੇ ਵੈਰੋਨਾ ਜ਼ਿਲ੍ਹੇ 'ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਦੀ ਸਥਾਪਨਾ ਦੇ 10 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਬੱਚਿਆਂ ...
ਵੈਨਿਸ (ਇਟਲੀ), 17 ਅਕਤੂਬਰ (ਹਰਦੀਪ ਸਿੰਘ ਕੰਗ)-ਗੁਰਦੁਆਰਾ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਂਸਾ) ਵਿਖੇ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਦੀ ਬਰਸੀ ਮਨਾਈ ਗਈ | ਭੋਗ ਉਪਰੰਤ ਸਜੇ ਦੀਵਾਨਾਂ 'ਚ ਭਾਈ ਮਨਜੀਤ ਸਿੰਘ ਦੁਆਰਾ ਗੁਰਮਤਿ ਵਿਚਾਰਾਂ ਦੀ ...
ਐਡੀਲੇਡ, 17 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਰਾਇਲ ਪਾਰਕ ਐਡੀਲੇਡ 'ਚ 'ਫਾਰਮਰ ਪਰੋਟੈਸਟ' ਐਡੀਲੇਡ ਵਾਸੀਆਂ ਵਲੋਂ ਭਰਵਾਂ ਇਕੱਠ ਕੀਤਾ ਗਿਆ, ਜਿਸ ਵਿਚ ਭਾਰਤ 'ਚ ਚੱਲ ਰਹੇ ਕਿਸਾਨੀ ਸੰਘਰਸ਼ ਸਬੰਧੀ ਵਿਸ਼ੇਸ਼ ਤੌਰ 'ਤੇ ਚਰਚਾ ਕੀਤੀ ਗਈ | ਚਰਚਾ 'ਚ ਲਖੀਮਪੁੁਰ ਖੀਰੀ 'ਚ ਵਾਪਰੀ ...
ਸਿਆਟਲ, 17 ਅਕਤੂਬਰ (ਗੁਰਚਰਨ ਸਿੰਘ ਢਿੱਲੋਂ)- ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿਚ ਦਾਖ਼ਲ ਹਨ | ਪ੍ਰਵਾਸੀ ਪੰਜਾਬੀਆਂ ਵਲੋਂ ਦੇਸ਼-ਵਿਦੇਸ਼ ਵਿਚ ਉਨ੍ਹਾਂ ਦੀ ਸਿਹਤਯਾਬੀ ਲਈ ਕਾਮਨਾ ਕੀਤੀ ਜਾ ਰਹੀ ਹੈ | ਸਿਆਟਲ ...
ਐਬਟਸਫੋਰਡ, 17 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੈਨੇਡਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਛਪਵਾਈ ਕਰਨ ਸੰਬੰਧੀ ਬਿ੍ਟਿਸ਼ ਕੋਲੰਬੀਆ ਦੇ ਵੱਖ-ਵੱਖ ਗੁਰੂ ਘਰਾਂ ਦੇ ਪ੍ਰਬੰਧਕਾਂ ਨਾਲ ਵਿਚਾਰ ਕਰਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX