ਮੁੰਬਈ, 21 ਅਕਤੂਬਰ (ਏਜੰਸੀ)- ਐਨ.ਸੀ.ਬੀ. (ਨਾਰਕੋਟਿਕਸ ਕੰਟਰੋਲ ਬਿਊਰੋ) ਦੇ ਇਕ ਅਧਿਕਾਰੀ ਨੇ ਕਿਹਾ ਕਿ ਨਸ਼ਾ ਵਿਰੋਧੀ ਏਜੰਸੀ ਨੇ ਵੀਰਵਾਰ ਨੂੰ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਘਰ ਕਰੂਜ਼ ਡਰੱਗ ਕੇਸ 'ਚ ਜਾਂਚ ਨਾਲ ਸਬੰਧਿਤ ਹੋਰ ਸਮੱਗਰੀ ਇਕੱਠੀ ਕਰਨ ਲਈ ...
ਜਲੰਧਰ, 21 ਅਕਤੂਬਰ (ਅਜੀਤ ਬਿਊਰੋ)-'ਟੌਹਰ ਨਾਲ ਛੜਾ' ਅਤੇ 'ਸਭ ਫੜੇ ਜਾਣਗੇ' ਵਰਗੇ ਗੀਤਾਂ ਨਾਲ ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਗਾਇਕ ਪਰਮੀਸ਼ ਵਰਮਾ ਵਿਆਹ ਬੰਧਨ ਵਿਚ ਬੱਝ ਗਏ ਹਨ | ਉਨ੍ਹਾਂ ਦਾ ਵਿਆਹ ਕੈਨੇਡਾ ਰਹਿਣ ਵਾਲੀ ਗੀਤ ਗਰੇਵਾਲ ਨਾਲ ਹੋਇਆ | ਦੱਸਣਯੋਗ ਹੈ ਕਿ ਇਸ ...
ਨਵੀਂ ਦਿੱਲੀ, 21 ਅਕਤੂਬਰ (ਏਜੰਸੀ)-ਹਾਲ ਹੀ ਵਿਚ ਰਿਲੀਜ਼ ਹੋਈ 'ਸਰਦਾਰ ਊਧਮ' ਹਿੰਦੀ ਫਿਲਮ ਤੋਂ ਇਲਾਵਾ ਵਿੱਦਿਆ ਬਾਲਨ ਦੀ ਫਿਲਮ 'ਸ਼ੇਰਨੀ' ਨੂੰ ਅਗਲੇ ਸਾਲ 27 ਮਾਰਚ ਨੂੰ ਹੋਣ ਵਾਲੇ ਆਸਕਰ ਐਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਫਿਲਮ ਫੈਡਰੇਸ਼ਨ ਆਫ ...
ਲੈਸਟਰ (ਇੰਗਲੈਂਡ), 21 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)- ਪੂਰਬੀ ਮਿਡਲੈਂਡ 'ਚ ਡਰਾਈਵਰਾਂ ਦੀ ਘਾਟ ਕਾਰਨ ਬੱਸ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ | ਜਾਣਕਾਰੀ ਅਨੁਸਾਰ ਬੱਸ ਡਰਾਈਵਰਾਂ ਦੀ ਘਾਟ ਕਾਰਨ ਡਰਬੀ ਤੇ ਮੇਨਸਫੀਲਡ, ਡਰਬੀ ਤੇ ਚੈਸਟਰ ਫੀਲਡ, ਡਰਬੀ ਤੇ ਬੁਰਟਨ, ਲੈਸਟਰ ਤੇ ਲਾਫਬੋਰੋ, ਨੋਟਿੰਗਮ ਅਤੇ ਲਾਫਬੋਰੋ ਬੱਸ ਰੂਟ ਜ਼ਿਆਦਾ ਪ੍ਰਭਾਵਿਤ ਹੋਏ ਹਨ | ਇਸ ਦੌਰਾਨ ਟਰੈਨਬਾਰਟਨ ਅਤੇ ਕਿੰਚਬਸ ਜੋ ਬੱਸ ਸੇਵਾਵਾਂ ਪ੍ਰਦਾਨ ਕਰਦੇ ਹਨ, ਨੇ ਯਾਤਰੀਆਂ ਕੋਲੋਂ ਮੁਆਫ਼ੀ ਮੰਗੀ ਹੈ ਪਰ ਯੂਨੀਅਨ ਨੇ ਕਿਹਾ ਕਿ ਐਚ. ਜੀ. ਵੀ. ਬੱਸਾਂ ਚਲਾਉਣ ਲਈ ਬੱਸ ਡਰਾਈਵਰਾਂ ਨੂੰ ਜ਼ਿਆਦਾ ਤਨਖਾਹਾਂ ਮਿਲ ਸਕਦੀਆਂ ਹਨ | ਜਾਣਕਾਰੀ ਅਨੁਸਾਰ ਹੋਰ ਰੂਟਾਂ 'ਤੇ ਵੀ ਇਹੋ ਸਮੱਸਿਆ ਪੈਦਾ ਹੋਈ ਹੈ | ਇਸ ਸਬੰਧ 'ਚ ਕੁਝ ਕੰਪਨੀਆਂ ਨੇ ਦੱਸਿਆ ਕਿ ਉਕਤ ਸਮੱਸਿਆ ਰਾਸ਼ਟਰੀ ਸਮੱਸਿਆ ਬਣਨ ਲੱਗੀ ਹੈ ਨਾ ਕਿ ਸਥਾਨਕ ਸਮੱਸਿਆ | ਟਰੈਨਬਾਰਟਨ ਅਤੇ ਕਿੰਚਬਸ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ ਕਿ ਭਾਵੇਂ ਨਵੇਂ ਡਰਾਈਵਰਾਂ ਦੀ ਭਰਤੀ ਅਤੇ ਸਿਖਲਾਈ ਜਾਰੀ ਹੈ ਪਰ ਪ੍ਰਵਿਜ਼ਨਲ ਲਾਇਸੈਂਸ ਜਾਰੀ ਕਰਨ ਵਿਚ ਦੇਰੀ ਨਾਲ ਵੀ ਸਮੱਸਿਆ ਵੱਧ ਰਹੀ ਹੈ |
ਮੁੰਬਈ, 21 ਅਕਤੂਬਰ (ਏਜੰਸੀ)-ਮੁੰਬਈ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਵਿਚ ਗੀਤਕਾਰ ਜਾਵੇਦ ਅਖ਼ਤਰ ਵਲੋਂ ਉਸ ਖ਼ਿਲਾਫ਼ ਅਪਰਾਧਿਕ ਮਾਣਹਾਨੀ ਮਾਮਲੇ ਨੂੰ ਤਬਦੀਲ ਕਰਨ ਦੀ ਬੇਨਤੀ ਕੀਤੀ ਗਈ ...
ਨਿਊਯਾਰਕ, 21 ਅਕਤੂਬਰ (ਏਜੰਸੀ)-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ ਕਿਹਾ ਕਿ ਉਹ ਇਕ ਨਵੀਂ ਮੀਡੀਆ ਕੰਪਨੀ ਸ਼ੁਰੂ ਕਰਨ ਜਾ ਰਹੇ ਹਨ ਜਿਸ ਦਾ ਆਪਣਾ ਸੋਸ਼ਲ ਮੀਡੀਆ ਮੰਚ ਹੋਵੇਗਾ | ਦੱਸਣਯੋਗ ਹੈ ਕਿ 9 ਮਹੀਨੇ ਪਹਿਲਾਂ 6 ਜਨਵਰੀ ਨੂੰ ਅਮਰੀਕੀ ...
ਲੰਡਨ, ਲੈਸਟਰ 21 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)-ਕੰਜ਼ਰਵੇਟਿਵ ਸੰਸਦ ਮੈਂਬਰ ਡੇਵਿਡ ਅਮੇਸ ਨੂੰ ਚਾਕੂ ਮਾਰ ਕੇ ਕਤਲ ਕਰਨ ਦਾ ਦੋਸ਼ ਸੋਮਾਲੀਅਨ ਮੂਲ ਦੇ 25 ਸਾਲਾ ਬਿ੍ਟਿਸ਼ ਨਾਗਰਿਕ ਅਲੀ ਹਰਬੀ ਅਲੀ 'ਤੇ ਲਗਾਇਆ ਗਿਆ ਹੈ | ਕਰਾਊਨ ...
ਵੈਨਿਸ (ਇਟਲੀ) 21 ਅਕਤੂਬਰ (ਹਰਦੀਪ ਸਿੰਘ ਕੰਗ)-ਲਾਇਨਜ਼ ਆਫ ਪੰਜਾਬ ਕਲੱਬ ਵੈਰੋਨਾ (ਇਟਲੀ) ਵਲੋਂ 8ਵਾਂ ਵਾਲੀਬਾਲ ਟੂਰਨਾਮੈਂਟ 31 ਅਕਤੂਬਰ ਨੂੰ ਵੈਰੋਨਾ ਨੇੜਲੇ ਸ਼ਹਿਰ ਮੌਤੇਫੋਰਤੇ ਵਿਖੇ ਕਰਵਾਇਆ ਜਾ ਰਿਹਾ ਹੈ | ਲਾਇਨਜ਼ ਆਫ ਪੰਜਾਬ ਕਲੱਬ ਦੇ ਪ੍ਰਬੰਧਕਾਂ ਪਿ੍ਤਪਾਲ ...
ਫਰੈਂਕਫਰਟ, 21 ਅਕਤੂਬਰ (ਸੰਦੀਪ ਕੌਰ ਮਿਆਣੀ)-ਸਪੇਨ 'ਚ ਲਾ ਪਾਲਮਾ ਟਾਪੂ 'ਤੇ 'ਕੰਬਰੇ ਵਿਏਜਾ' ਨਾਂਅ ਦਾ ਜਵਾਲਾਮੁਖੀ ਫੱਟਣ ਨਾਲ ਜਿੱਥੇ ਸੈਂਕੜੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ ਗਿਆ, ਉੱਥੇ ਨਾਲ ਹੀ ਲਾਵੇ 'ਚੋਂ ਪੈਦਾ ਹੋਏ ਜ਼ਹਿਰੀਲੇ ਧੰੂਏ ਨਾਲ ...
ਕੈਲਗਰੀ 21 ਅਕਤੂਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਇੱਕਤਰਤਾ ਸਾਕਾ ਦੇ ਹਾਲ 'ਚ ਕੀਤੀ | ਗੁਰਚਰਨ ਥਿੰਦ ਨੇ ਸਭ ਨੂੰ ਜੀ ਆਇਆਂ ਆਖਿਆ | ਮੀਟਿੰਗ ਦਾ ਸੰਚਾਲਨ ਕਰਨ ਲਈ ਹਰਮਿੰਦਰ ਚੁੱਗ ਨੂੰ ਸੱਦਾ ਦਿੱਤਾ¢ ਸੁਰਿੰਦਰ ਸੰਧੂ, ਗੁਰਤੇਜ ਸਿੱਧੂ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX