ਸਿਆਟਲ, 22 ਅਕਤੂਬਰ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਨਾਲ ਲਗਦੇ ਸ਼ਹਿਰ ਟੋਕਾਮਾ ਵਿਖੇ ਅੱਜ ਸ਼ਾਮ ਹੋਈ ਗੋਲੀਬਾਰੀ 'ਚ 2 ਔਰਤਾਂ ਸਮੇਤ 4 ਲੋਕਾ ਦੀ ਮੌਤ ਹੋ ਗਈ | ਟਕੋਮਾ ਪੁਲਿਸ ਅਨੁਸਾਰ ਟਕੋਮਾ ਦੇ 420 ਐਵਰੈਟ ਸਟ੍ਰੀਟ ਦੇ ਖੇਤਰ 'ਚ ਹੋਈ ਭਿਆਨਕ ਗੋਲੀਬਾਰੀ 'ਚ 2 ਔਰਤਾਂ ਅਤੇ ਇਕ ...
ਐਬਟਸਫੋਰਡ, 22 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸ਼ਹਿਰ ਵੈਨਕੂਵਰ ਸਥਿਤ ਬਿ੍ਟਿਸ ਕੋਲੰਬੀਆ ਸੁਪਰੀਮ ਕੋਰਟ ਦੇ ਜੱਜ ਮਾਈਕਲ ਜੇ ਨੇ ਤਕਰੀਬਨ ਸਵਾ ਦੋ ਸਾਲ ਪਹਿਲਾਂ ਸਰੀ ਵਿਖੇ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਸ਼ਮਿੰਦਰ ਸਿੰਘ 'ਐਲੀ' ਗਰੇਵਾਲ ਦੇ ਅੰਗਰੇਜ਼ ...
ਸਿਡਨੀ, 22 ਅਕਤੂਬਰ (ਹਰਕੀਰਤ ਸਿੰਘ ਸੰਧਰ)-ਕੋਵਿਡ ਮਹਾਂਮਾਰੀ ਦੇ ਚਲਦਿਆਂ ਪਿਛਲੇ ਵਰ੍ਹੇ ਤੋਂ ਉਡਾਣਾਂ ਬੰਦ ਕਰ ਦਿੱਤੀਆਂ ਸੀ ਅਤੇ ਸਿਰਫ ਕੁਝ ਚਾਰਟਰ ਹਵਾਈ ਸੇਵਾਵਾਂ ਹੀ ਸਨ | ਆਸਟ੍ਰੇਲੀਆ ਦੀ ਸਭ ਤੋਂ ਵੱਡੀ ਏਅਰਲਾਈਨ ਕੁਆਂਟਸ ਦੇ ਸੀ ਈ ਓ ਐਲਨ ਜੁਆਇਸ ਨੇ ਅੱਜ ਵੱਡਾ ...
ਮੁੰਬਈ, 22 ਅਕਤੂਬਰ (ਏਜੰਸੀ)- ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਸ਼ੁੱਕਰਵਾਰ ਨੂੰ ਲਗਾਤਾਰ ਦੂਸਰੇ ਦਿਨ ਐਨ.ਸੀ.ਬੀ. ਦੇ ਦਫਤਰ ਪਹੁੰਚੀ ਅਤੇ ਉਸ ਤੋਂ ਆਰੀਅਨ ਖ਼ਾਨ ਨਾਲ ਕਥਿਤ ਵਟਸ ਐਪ ਚੈਟ ਨਾਲ ਜੁੜੇ ਮਾਮਲੇ ਦੇ ਸਬੰਧ 'ਚ ਕਰੀਬ ਚਾਰ ਘੰਟੇ ਤੱਕ ਪੁੱਛਗਿਛ ਕੀਤੀ ਗਈ | ...
ਟੋਰਾਂਟੋ, 22 ਅਕਤੂਬਰ (ਸਤਪਾਲ ਸਿੰਘ ਜੌਹਲ)-ਕੈਨੇਡਾ ਸਰਕਾਰ ਨੇ ਦੇਸ਼ ਵਾਸੀਆਂ ਤੋਂ ਗੈਰ-ਜ਼ਰੂਰੀ ਕਾਰਨਾਂ ਲਈ ਵਿਦੇਸ਼ਾਂ 'ਚ ਜਾਣ ਦੀ ਮਨਾਹੀ ਖਤਮ ਕਰ ਦਿੱਤੀ ਹੈ | ਕੈਨੇਡਾ ਵਾਸੀ ਲੋਕਾਂ ਨੂੰ ਸਮੁੰਦਰੀ ਸਫਰ ਤੋਂ ਸਾਵਧਾਨ ਕੀਤਾ ਜਾ ਰਿਹਾ ਹੈ ਪਰ ਸੜਕੀ, ਰੇਲ ਅਤੇ ਹਵਾਈ ...
ਲੈਸਟਰ (ਇੰਗਲੈਂਡ), 22 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)- ਲੇਬਰ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਫਰੈਂਕ ਫੀਲਡ ਨੇ ਅਜੀਬ ਕਿਸਮ ਦੀ ਭਵਿੱਖਬਾਣੀ ਕਰਦਿਆਂ ਕਿਹਾ ਹੈ ਕਿ ਜਲਦੀ ਖੁਦ ਨੂੰ ਮੌਤ ਕੋਲ ਲੈ ਜਾਣਗੇ | ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਹਨ | ਉਨ੍ਹਾਂ ਸਵੈ ਇਛੁਕ ...
ਲੈਸਟਰ (ਇੰਗਲੈਂਡ), 22 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਲਾਸਗੋ ਜਲਵਾਯੂ ਸੰਮੇਲਨ, ਜੋ 31 ਅਕਤੂਬਰ ਤੋਂ 12 ਨਵੰਬਰ ਤੱਕ ਹੋਵੇਗਾ, 'ਚ ਹਿੱਸਾ ਲੈਣਗੇ | ਇਸ ਸਿਖਰ ਸੰਮੇਲਨ ਦੇ ਮੇਜ਼ਬਾਨ ਬਿ੍ਟੇਨ ਨੇ ਮੋਦੀ ਦੇ ਸੰਮੇਲਨ 'ਚ ਹਾਜ਼ਰ ਹੋਣ ਦੇ ਫ਼ੈਸਲੇ ਦਾ ਸਵਾਗਤ ਕੀਤਾ | ਹੈ | ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਗਲਾਸਗੋ 'ਚ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ 'ਚ ਸ਼ਾਮਿਲ ਹੋਣਗੇ | ਇਸ ਸੰਮੇਲਨ 'ਚ ਨਰਿੰਦਰ ਮੋਦੀ ਦੀ ਸ਼ਮੂਲੀਅਤ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਬਾਰੇ 'ਚ ਅਨਿਸਚਿਤਤਾ ਦੌਰਾਨ ਪੱਕਾ ਨਹੀਂ ਮੰਨਿਆ ਜਾ ਰਿਹਾ | ਚੀਨ ਅਤੇ ਅਮਰੀਕਾ ਦੇ ਬਾਅਦ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਗ੍ਰੀਨਹਾਉਸ ਗੈਸਾਂ ਦੀ ਨਿਕਾਸੀ ਕਰਨ ਵਾਲਾ ਦੇਸ਼ ਹੈ | ਭਾਰਤ ਅਤੇ ਚੀਨ ਦੋਵਾਂ ਦੇਸ਼ਾਂ ਨੇ ਅਜੇ ਤੱਕ ਕਾਰਬਨ ਨਿਕਾਸੀ ਨੂੰ ਘਟਾਉਣ ਦਾ ਵਾਅਦਾ ਨਹੀਂ ਕੀਤਾ ਹੈ | ਦੋਵਾਂ ਦੇਸ਼ਾਂ ਨੂੰ ਕਾਨਫਰੰਸ 'ਚ ਅਜਿਹਾ ਕਰਨ ਲਈ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ |
ਸਿਡਨੀ, 22 ਅਕਤੂਬਰ (ਹਰਕੀਰਤ ਸਿੰਘ ਸੰਧਰ)-ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਗਲੈਨਵੁੱਡ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਭਾਈ ਜਸਬੀਰ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰ ਨੂੰ ਇਸ ਪ੍ਰਤੀ ਉਚਿਤ ਕਾਰਵਾਈ ਕਰਨੀ ...
ਸਾਂਤਾ ਫੇ (ਸੰਯੁਕਤ ਰਾਸ਼ਟਰ), 22 ਅਕਤੂਬਰ (ਏਜੰਸੀ)- ਅਮਰੀਕਾ ਦੇ ਨਿਊ ਮੈਕਸੀਕਨ 'ਚ ਇਕ ਫ਼ਿਲਮ ਦੇ ਸੈਟ 'ਤੇ ਅਭਿਨੇਤਾ ਅਲੈਕ ਬਾਲਡਵਿਨ ਤੋਂ ਗਲਤੀ ਨਾਲ ਗੋਲੀ ਚੱਲ ਗਈ | ਇਸ ਘਟਨਾ 'ਚ ਇਕ ਮਹਿਲਾ ਸਿਨੇਮਾਟੋਗ੍ਰਾਫਰ ਦੀ ਮੌਤ ਹੋ ਗਈ | ਹਾਦਸੇ 'ਚ ਇਕ ਨਿਰਦੇਸ਼ਕ ਵੀ ਜ਼ਖ਼ਮੀ ...
ਨਿਊਯਾਰਕ, 22 ਅਕਤੂੂਬਰ (ਏਜੰਸੀ)- ਅਮਰੀਕਾ 'ਚ ਪਿਆਜ ਦੇ ਕਾਰਨ ਹੋਣ ਵਾਲੇ ਸਾਲਮੋਨੇਲਾ ਬੈਕਟੀਰੀਆ ਦੇ ਪ੍ਰਕੋਪ ਨਾਲ 37 ਰਾਜਾਂ 'ਚ 650 ਤੋਂ ਵੱਧ ਲੋਕ ਬਿਮਾਰ ਹੋ ਗਏ | ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਕਿਹਾ ਕਿ ਫਿਲਹਾਲ ਕਰੀਬ 129 ਲੋਕ ਹਸਪਤਾਲ 'ਚ ਭਰਤੀ ਹਨ ...
ਲੰਡਨ, 22 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੂ.ਕੇ. ਆਮਦ ਨੂੰ ਦੇਖਦਿਆਂ ਸਿੱਖ ਜਥੇਬੰਦੀਆਂ ਨੇ ਜਬਰਦਸਤ ਵਿਰੋਧ ਕਰਨ ਲਈ ਸਰਗਰਮੀਆਂ ਅਰੰਭ ਕਰ ਦਿੱਤੀਆਂ ਹਨ | ਇਸ ਵਾਰ ਨਰਿੰਦਰ ਮੋਦੀ ਨੂੰ ਸਿੱਖਾਂ ਤੋਂ ਇਲਾਵਾ ...
ਮੁੰਬਈ, 22 ਅਕਤੂਬਰ (ਏਜੰਸੀ)- ਬਾਲੀਵੁੱਡ ਅਭਿਨੇਤਰੀ ਸੁਧਾ ਚੰਦਰਨ ਦਾ ਇਕ ਵੀਡੀਆ ਸਾਹਮਣੇ ਆਇਆ ਹੈ, ਜਿਸ 'ਚ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਹਵਾਈ ਅੱਡੇ 'ਤੇ ਹੋ ਰਹੀ ਅਸੁਵਿਧਾ ਨੂੰ ਲੈ ਕੇ ਸ਼ਿਕਾਇਤ ਕਰ ਰਹੀ ਹੈ | ਅਭਿਨੇਤਰੀ ਅਤੇ ਨਿ੍ਤਕਾਰਾ ਸੁਧਾ ਚੰਦਰਨ ਨੇ ਵੀਰਵਾਰ ...
ਲੰਡਨ/ਲੈਸਟਰ, 22 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ਦੀ 95 ਸਾਲਾ ਮਹਾਰਾਣੀ ਐਲਿਜ਼ਾਬੈੱਥ ਇਕ ਰਾਤ ਹਸਪਤਾਲ 'ਚ ਭਰਤੀ ਹੋਣ ਬਾਅਦ ਮੁੜ ਵਿੰਡਸਰ ਕਾਸਲ ਵਿਖੇ ਪਹੁੰਚ ਗਈ ਹੈ | ਬਕਿੰਘਮ ਪੈਲਿਸ ਅਨੁਸਾਰ ਮਹਾਰਾਣੀ ਦਾ ਸਿਹਤ ਨਿਰੀਖਣ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX