ਸ਼ਿਵ ਸ਼ਰਮਾ
ਜਲੰਧਰ, 22 ਮਈ- ਸਿਆਸੀ ਪਾਰਟੀਆਂ ਵਲੋਂ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਅੰਦਰਖਾਤੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿਚ ਸ਼ਹਿਰੀ ਭਾਜਪਾ ਆਉਣ ਵਾਲੇ ਸਮੇਂ ਵਿਚ ਨਿਗਮ ਚੋਣਾਂ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਕਰਨ ਜਾ ...
ਚੁਗਿੱਟੀ/ਜੰਡੂਸਿੰਘਾ, 22 ਮਈ (ਨਰਿੰਦਰ ਲਾਗੂ)-ਥਾਣਾ ਕੈਂਟ ਅਧੀਨ ਆਉਂਦੇ ਰਾਮਾਮੰਡੀ ਫਲਾਈਓਵਰ ਲਾਗੇ ਐਤਵਾਰ ਨੂੰ ਦੁਪਹਿਰ ਸਮੇਂ ਸੰਤੁੁਲਨ ਵਿਗੜ ਜਾਣ ਕਾਰਨ ਪਲਟੀ ਇਕ ਕਾਰ ਕਾਰਨ ਉਸ 'ਚ ਸਵਾਰ ਇਕੋ ਪਰਿਵਾਰ ਦੇ 5 ਜੀਅ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ ਇਕ ਵਿਅਕਤੀ ਦੇ ...
ਲਾਂਬੜਾ, 22 ਮਈ (ਪਰਮੀਤ ਗੁਪਤਾ)- ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਤਾਜਪੁਰ ਵਿਖੇ ਐਤਵਾਰ ਦੀ ਦੁਪਹਿਰ ਈਸਾਈ ਭਾਈਚਾਰੇ ਨਾਲ ਸਬੰਧਤ ਲੋਕਾਂ ਵੱਲੋਂ ਜਲੰਧਰ ਨਕੋਦਰ ਕੌਮੀ ਰਾਜ ਮਾਰਗ 'ਤੇ ਆਵਾਜਾਈ ਠੱਪ ਕਰਦੇ ਹੋਏ ਧਰਨਾ ਪ੍ਰਦਰਸ਼ਨ ਕੀਤਾ ਗਿਆ | ਮੁੱਖ ਸੜਕ ਜਾਮ ਕਰ ...
ਜਲੰਧਰ, 22 ਮਈ (ਐੱਮ. ਐੱਸ. ਲੋਹੀਆ) - ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਨੌਜਵਾਨ ਤੋਂ ਲੁੱਟਸ਼ੁਦਾ ਮੋਬਾਇਲ ਫੋਨ, ਵਾਰਦਾਤਾਂ 'ਚ ਇਸਤੇਮਾਲ ਕੀਤਾ ਮੋਟਰਸਾਈਕਲ ਅਤੇ ਇਕ ਚਾਕੂ ਬਰਾਮਦ ਕਰਕੇ, ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਉਸ ਨੂੰ ...
ਸ਼ਾਹਕੋਟ, 22 ਮਈ (ਸੁਖਦੀਪ ਸਿੰਘ)- ਡੀ.ਐਸ.ਪੀ. ਸ਼ਾਹਕੋਟ ਜਸਬਿੰਦਰ ਸਿੰਘ ਖਹਿਰਾ ਦੀ ਅਗਵਾਈ ਤੇ ਐੱਸ.ਐੱਚ.ਓ. ਸ਼ਾਹਕੋਟ ਇੰਸਪੈਕਰ ਹਰਦੀਪ ਸਿੰਘ ਮਾਨ ਦੀ ਦੇਖ-ਰੇਖ ਹੇਠ ਸ਼ਾਹਕੋਟ ਪੁਲਿਸ ਨੇ ਭਾਰੀ ਮਾਤਰਾ 'ਚ ਨਜਾਇਜ਼ ਸ਼ਰਾਬ, ਲਾਹਣ ਅਤੇ ਸ਼ਰਾਬ ਬਣਾਉਣ ਲਈ ਵਰਤਿਆ ਜਾਂਦਾ ...
ਜਲੰਧਰ, 22 ਮਈ (ਸ਼ਿਵ)- ਦੋ ਹਫ਼ਤੇ ਬਾਅਦ ਮਿਲਣ ਵਾਲਾ ਲਰਨਿੰਗ ਲਾਇਸੈਂਸ ਹੁਣ ਇਕ ਦਿਨ ਵਿਚ ਮਿਲਣਾ ਸ਼ੁਰੂ ਹੋ ਗਿਆ ਹੈ | ਸਕੱਤਰ ਆਰ. ਟੀ. ਏ. ਰਾਜੀਵ ਵਰਮਾ ਨੇ ਇਸ ਸਹੂਲਤ ਨੂੰ ਸ਼ੁਰੂ ਕਰਵਾਇਆ ਹੈ | ਡਰਾਈਵਿੰਗ ਟਰੈਕ 'ਤੇ ਹੁਣ ਤੱਕ ਲੋਕਾਂ ਵਲੋਂ ਜਦੋਂ ਲਰਨਿੰਗ ਲਾਇਸੈਂਸ ...
ਮਕਸੂਦਾਂ, 22 ਮਈ (ਸਤਿੰਦਰ ਪਾਲ ਸਿੰਘ)- ਗੁਰਪ੍ਰੀਤ ਸਿੰਘ ਤੂਰ ਆਈ.ਪੀ.ਐਸ ਕਮਿਸ਼ਨਰ ਪੁਲਿਸ ਜਲੰਧਰ ਦੀਆ ਹਦਾਇਤਾਂ ਅਨੁਸਾਰ ਚੋਰਾਂ, ਸਨੇਚਰਾਂ ਵਿਰੋਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ਤੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐਸ. ...
ਫਿਲੌਰ, 22 ਮਈ (ਸਤਿੰਦਰ ਸ਼ਰਮਾ)- ਥਾਣਾ ਫਿਲੌਰ ਦੀ ਪੁਲਿਸ ਨੇ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਦੇ 5 ਹੋਰ ਮੁਲਾਜ਼ਮਾਂ ਨੂੰ ਚਿੱਟੇ ਦੇ ਦਰਜ ਕੇਸ 'ਚ ਸ਼ਾਮਿਲ ਕਰ ਕੇ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰ ਪੁਲਿਸ ਰਿਮਾਂਡ ਦੀ ਮੰਗ ਕੀਤੀ, ਅਦਾਲਤ ਨੇ ...
ਜਲੰਧਰ, 22 ਮਈ (ਹਰਵਿੰਦਰ ਸਿੰਘ ਫੁੱਲ)- ਬੀਤੇ ਦਿਨੀਂ ਡਿਪਟੀ ਕਮਿਸ਼ਨਰ-ਕਮ ਚੇਅਰਮੈਨ ਜਿਲ੍ਹਾ ਕਲਚਰਲ ਅਤੇ ਲਿਟਰੇਰੀ ਸੁਸਾਇਟੀ ਘਨਸ਼ਿਆਮ ਥੋਰੀ ਵੱਲੋਂ ਸਰਬ ਸੰਮਤੀ ਨਾਲ ਨਿਯੁਕਤ ਕੀਤੇ ਗਏ ਸਕੱਤਰ ਗੁਰਮੀਤ ਸਿੰਘ ਨੇ ਦੀਪਕ ਬਾਲੀ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ ...
ਜਲੰਧਰ, 22 ਮਈ (ਐੱਮ. ਐੱਸ. ਲੋਹੀਆ) - ਪੰਜਾਬ ਸਟੇਟ ਫਾਰਮੇਸੀ ਅਫ਼ਸਰ ਐਸੋਸੀਏਸ਼ਨ (ਪੀ.ਐਸ.ਪੀ.ਓ.ਏ.) ਨੇ ਸਾਲ 2017 ਤੋਂ ਚਲੀ ਆ ਰਹੀ ਜ਼ਿਲਾ ਪ੍ਰਧਾਨ ਮਿਨਾਕਸ਼ੀ ਧੀਰ ਨੂੰ ਆਪਣੀ ਅਗਲੇ ਦੋ ਸਾਲ ਦੀ ਕਾਰਜਕਾਰਨੀ ਲਈ ਇਕ ਵਾਰ ਫਿਰ ਤੋਂ ਪ੍ਰਧਾਨ ਚੁਣ ਲਿਆ ਹੈ | ਇਸ ਤਰਾਂ ਉਨ੍ਹਾਂ ...
ਆਦਮਪੁਰ, 22 ਮਈ (ਹਰਪ੍ਰੀਤ ਸਿੰਘ)- ਸ਼ਾਮ ਕਰੀਬ 5 ਵਜੇ ਪਿੰਡ ਚੂਹੜਵਾਲੀ ਤੋਂ ਹਸਪਤਾਲ ਨੂੰ ਜਾਦੇ ਇਕ ਵਿਅਕਤੀ ਉੱਤੇ ਕਰੀਬ 5 ਅਣਪਛਾਤੇ ਵਿਆਕਤੀਆਂ ਵਲੋਂ ਕਾਤਲਾਨਾ ਹਮਲਾ ਕੀਤੀ ਗਿਆ | ਜੇਰੇ ਇਲਾਜ਼ ਪੀੜਤ ਵਿਅਕਤੀ ਨਰਿੰਦਰ ਸਿੰਘ ਪੁੱਤਰ ਮੋਹਿੰਦਰ ਸਿੰਘ ਨੇ ਦੱਸਿਆ ਕਿ ...
ਗੁਰਾਇਆ, 22 ਮਈ (ਚਰਨਜੀਤ ਸਿੰਘ ਦੁਸਾਂਝ)- ਗੁਰਾਇਆ ਇਲਾਕੇ 'ਚ ਬਿਜਲੀ ਵਿਭਾਗ ਵਲੋਂ ਬਿਜਲੀ ਟਰਾਂਸਫਾਰਮਰ ਚੋਰੀ ਹੋਣ ਸਬੰਧੀ ਕੁਝ ਦਿਨ ਪਹਿਲਾਂ ਅੰਕੜੇ ਜਾਰੀ ਕੀਤੇ ਸਨ | ਬਿਜਲੀ ਵਿਭਾਗ ਅਨੁਸਾਰ ਅਜਿਹੀਆਂ ਚੋਰੀਆਂ ਹੋਣ ਕਾਰਨ ਅਕਸਰ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ...
ਜਲੰਧਰ, 22 ਮਈ (ਐੱਮ. ਐੱਸ. ਲੋਹੀਆ) - ਬਸਤੀ ਦਾਨਿਸ਼ਮੰਦਾਂ ਦੇ ਮੁਹੱਲਾ ਨਿਊ ਸ਼ਿਵਾਜੀ ਨਗਰ 'ਚ ਬੀਤੀ ਰਾਤ ਪੁਰਾਣੀ ਰੰਜਿਸ਼ ਦੇ ਚੱਲਦੇ ਹਮਲਾਵਰਾਂ ਵਲੋਂ ਚਲਾਈ ਗਈ ਗੋਲੀ ਦੇ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੀਪਕ (37) ਪੁੱਤਰ ਵਿਜੇ ...
ਜਲੰਧਰ, 22 ਮਈ (ਹਰਵਿੰਦਰ ਸਿੰਘ ਫੁੱਲ)-ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਇਕਜੁੱਟਤਾ ਲਈ ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਚੱਲ ਰਹੇ ਤਿੰਨ ਦਿਨਾ ਵਿਸ਼ੇਸ਼ ਅਰਦਾਸ ਸਮਾਗਮ ਅੱਜ ਸਮਾਪਤ ਹੋ ਗਏ | ਪ੍ਰਬੰਧਕਾਂ ਨੇ ਦੱਸਿਆ ਕਿ ...
ਚੁਗਿੱਟੀ/ਜੰਡੂਸਿੰਘਾ, 22 ਮਈ (ਨਰਿੰਦਰ ਲਾਗੂ)-ਵਾਰਡ ਨੰ. 7 ਅਧੀਨ ਆਉਂਦੇ ਮਾਨ ਸਿੰਘ ਨਗਰ ਵਿਖੇ ਸੜਕਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ, ਜਿਸ ਦਾ ਜਾਇਜ਼ਾ ਲੈਣ ਲਈ 'ਆਪ' ਦੇ ਨੌਜਵਾਨ ਆਗੂ ਪ੍ਰਵੀਨ ਪਹਿਲਵਾਨ ਵਲੋਂ ਉਕਤ ਖੇਤਰ ਦਾ ਦੌਰਾ ਕੀਤਾ ਗਿਆ | ਗੱਲਬਾਤ ਕਰਦੇ ...
ਜਲੰਧਰ, 22 ਮਈ (ਸ਼ਿਵ)- ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਦੀ ਭਾਜਪਾ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੰਦਿਆਂ ਪੈਟਰੋਲ 9.5 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 7 ਰੁਪਏ ...
ਜਲੰਧਰ, 22 ਮਈ (ਹਰਵਿੰਦਰ ਸਿੰਘ ਫੁੱਲ)- ਹੈਂਡਲੂਮਜ਼ ਅਤੇ ਟੈਕਸਟਾਈਲ ਸਬੰਧੀ ਗਿਆਨ ਪ੍ਰਾਪਤ ਕਰਕੇ ਇਸ ਖੇਤਰ ਵਿਚ ਕਰੀਅਰ ਬਣਾਉਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਇੰਡੀਅਨ ਇੰਸਟੀਚਿਊਟ ਆਫ ਹੈਂਡਲੂਮਜ਼ ਟੈਕਨਾਲੋਜੀ ...
ਜਲੰਧਰ, 22 ਮਈ (ਹਰਵਿੰਦਰ ਸਿੰਘ ਫੁੱਲ)- ਪਹਿਲੀ ਨਵੰਬਰ ਨੂੰ ਸ਼ਿਖਰਾਂ ਛੋਹਣ ਵਾਲਾ ਗ਼ਦਰੀ ਬਾਬਿਆਂ ਦਾ 30ਵਾਂ ਸੂਬਾਈ ਸਾਲਾਨਾ ਮੇਲਾ ਨਵੇਂ ਮੁਕਾਮ 'ਤੇ ਪਹੁੰਚਾਉਣ ਲਈ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪੰਜਾਬ ਭਰ ਦੇ ਰੰਗ ਕਰਮੀਆਂ, ...
ਲਾਂਬੜਾ, 22 ਮਈ (ਪਰਮੀਤ ਗੁਪਤਾ)- ਲਾਂਬੜਾ ਦੇ ਨਜ਼ਦੀਕੀ ਪਿੰਡ ਅਠੋਲਾ ਵਿਖੇ ਗਰਾਮ ਪੰਚਾਇਤ ਵੱਲੋਂ ਰਾਊਾਡ ਗਲਾਸ ਮੈਨੇਜਮੈਂਟ ਦੇ ਸਹਿਯੋਗ ਨਾਲ ਘਰਾਂ ਦੇ ਕੂੜੇ ਤੋਂ ਖਾਦ ਬਣਾਉਣ ਵਾਲਾ ਪਲਾਂਟ ਸ਼ੁਰੂ ਕੀਤਾ ਗਿਆ | ਪਲਾਂਟ ਦਾ ਉਦਘਾਟਨ ਵਿਧਾਨ ਸਭਾ ਹਲਕਾ ਕਰਤਾਰਪੁਰ ...
ਨਕੋਦਰ, 22 ਮਈ (ਤਿਲਕ ਰਾਜ ਸ਼ਰਮਾ)-ਗ੍ਰਾਮ ਪੰਚਾਇਤ ਪਿੰਡ ਗੁੜ੍ਹਾ ਦੇ ਸਹਿਯੋਗ ਨਾਲ ਯੂਥ ਵੈੱਲਫ਼ੇਅਰ ਕਲੱਬ, ਨਕੋਦਰ ਵਲੋਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਗੁੜ੍ਹਾ ਵਿਖੇ ਮੁਫ਼ਤ ਅੱਖਾਂ ਦੀ ਜਾਂਚ ਮੈਡੀਕਲ ਅਤੇ ਖ਼ੂਨਦਾਨ ਕੈਂਪ ਲਗਾਇਆ ਗਿਆ | ਕਲੱਬ ਦੇ ...
ਜਲੰਧਰ, 22 ਮਈ (ਸ਼ਿਵ)- ਸਨਅਤਕਾਰ ਆਗੂ ਰਵਿੰਦਰ ਧੀਰ ਤੇ ਆਰ. ਕੇ. ਗਾਂਧੀ ਨੇ ਕਿਹਾ ਹੈ ਕਿ ਜਲੰਧਰ ਸ਼ਹਿਰ ਦੇ ਸਪੋਰਟਸ ਐਂਡ ਸਰਜੀਕਲ ਕੰਪਲੈਕਸ 'ਚ ਸਥਿਤ ਸਟੇਟ ਟਰੇਡਿੰਗ ਕਾਰਪੋਰੇਸ਼ਨ ਦੇ ਬੰਦ ਪਏ ਦਫ਼ਤਰ ਨੂੰ ਖੋਲ੍ਹਣ ਦੀ ਫ਼ੌਰੀ ਲੋੜ ਹੈ | ਇਸ ਦਫ਼ਤਰ ਵਲੋਂ ਪਿਛਲੇ ਸਮੇਂ ...
ਲੋਹੀਆਂ ਖਾਸ/ਮਹਿਤਪੁਰ, 22 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ/ਲਖਵਿੰਦਰ ਸਿੰਘ)- ਜਦੋਂ ਕਦੇ ਤੁਹਾਨੂੰ ਕਿਸੇ ਜਗ੍ਹਾ ਬਾਰੇ ਕੁੱਝ ਚੰਗਾ ਸੁਣਨ ਨੂੰ ਮਿਲੇ ਤਾਂ ਉਸ ਨੂੰ ਦੇਖਣ ਦੀ ਤਮੰਨਾ ਮਨ ਅੰਦਰ ਜ਼ਰੂਰ ਉੱਠਦੀ ਹੈ, ਜਿਸ ਕਰਕੇ ਅਸੀਂ ਆਪਣੀ 'ਅਨਮੋਲ ਯੋਗ ਸੰਸਥਾ ਲੋਹੀਆਂ ...
ਸ਼ਾਹਕੋਟ, 22 ਮਈ (ਬਾਂਸਲ)- ਸੁਰਤਾਲ ਸੰਗੀਤ ਵਿਦਿਆਲਿਆ ਸ਼ਾਹਕੋਟ ਵਿਖੇ ਕਰਵਾਏ ਗਏ ਇੱਕ ਸਾਹਿਤਕ ਸਮਾਗਮ ਦੌਰਾਨ ਨਵੇਂ ਸ਼ੁਰੂ ਹੋਏ ਸਾਹਿਤਕ ਮੈਗਜ਼ੀਨ 'ਅੱਖਰਕਾਰੀ' ਨੂੰ ਲੋਕ ਅਰਪਣ ਕੀਤਾ ਗਿਆ ¢ ਸਮਾਗਮ ਦੀ ਸ਼ੁਰੂਆਤ ਸ਼ੁਭਕਰਮਨ ਸਿੰਘ ਵੱਲੋਂ ਸ਼ਬਦ ਗਾਇਨ ਕਰਨ ਨਾਲ ...
ਲੋਹੀਆਂ ਖਾਸ, 22 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਗੱਦੀ ਨਸ਼ੀਨ ਸੁਆਮੀ ਰਵਿੰਦਰਾ ਗਿਰੀ ਦੀ ਸਰਪ੍ਰਸਤੀ ਹੇਠ ਬ੍ਰਹਮਲੀਨ ਮਹੰਤ ਪਿ੍ਆਗਿਆ ਗਿਰੀ ਦੇ 43ਵੇਂ ਸਾਲਾਨਾ ਭੰਡਾਰੇ ਨੂੰ ਸਮਰਪਿਤ ਸਮਾਗਮ ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਵਿਖੇ ਮਨਾਇਆ ਗਿਆ | ਇਸ ਮੌਕੇ ਹਾਜ਼ਰ ...
ਮਹਿਤਪੁਰ, 22 ਮਈ (ਹਰਜਿੰਦਰ ਸਿੰਘ ਚੰਦੀ)- ਬੀਟਲਾ ਤੋਂ ਗੋਸੂਵਾਲ ਨੂੰ ਜੋੜਦੀ ਨਵੀਂ ਬਣੀ ਸੜਕ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇਨਚਾਰਜ ਰਤਨ ਸਿੰਘ ਕਾਕੜ ਕਲਾਂ ਨੇ ਫੀਤਾ ਕੱਟ ਕੇ ਕੀਤਾ | ਉਨ੍ਹਾਂ ਨਾਲ ਬਲਾਕ ਮਹਿਤਪੁਰ ਦੇ ਪ੍ਰਧਾਨ ...
ਗੁਰਾਇਆ, 23 ਮਈ (ਬਲਵਿੰਦਰ ਸਿੰਘ)- ਪੰਜਾਬ ਦੇ ਸਰਕਾਰੀ, ਅਰਧ ਸਰਕਾਰੀ ਤੇ ਜਨਤਕ ਬੋਰਡਾਂ/ ਕਾਰਪੋਰੇਸ਼ਨਾਂ ਦੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਤੇ ਸਿਰਮੌਰ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਜਲੰਧਰ ਵਿਖੇ ...
ਜਲੰਧਰ, 22 ਮਈ (ਸ਼ਿਵ)- ਵਾਰਡ ਨੰਬਰ 21 ਦੇ ਕੌਂਸਲਰ ਪਤੀ ਮਨਮੋਹਨ ਸਿੰਘ ਨੇ ਭੰਗੜਾ ਗੁਰੂ ਸਰਵੇ ਸੈਣੀ ਨਾਲ ਮਿਲ ਕੇ ਵਾਰਡਾਂ ਦੇ ਅਲੱਗ-ਅਲੱਗ ਪਾਰਕਾਂ ਵਿਚ ਭੰਗੜਾ ਕੈਂਪ ਲਗਾਉਣੇ ਸ਼ੁਰੂ ਕੀਤੇ ਸਨ, ਉਨ੍ਹਾਂ ਵਿਚ ਲੋਕ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਰਹੇ ਹਨ | ਮਨਮੋਹਨ ...
ਚੁਗਿੱਟੀ/ਜੰਡੂਸਿੰਘਾ, 22 ਮਈ (ਨਰਿੰਦਰ ਲਾਗੂ)-ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈੱਲਫ਼ੇਅਰ ਐਸੋਸੀਏਸ਼ਨ ਵਲੋਂ ਆਪਣਾ ਸਾਲਾਨਾ ਸਮਾਗਮ ਰਾਜਪੂਤ ਭਵਨ, ਲੱਧੇਵਾਲੀ ਵਿਖੇ ਕਰਵਾਇਆ ਗਿਆ | ਐਸੋਸੀਏਸ਼ਨ ਦੇ ਪ੍ਰਧਾਨ ਪੀ. ਐਸ. ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ...
ਭਜਨ ਸਿੰਘ ਕਰਤਾਰਪੁਰ, 22 ਮਈ- ਸਬ ਤਹਿਸੀਲ ਕਰਤਾਰਪੁਰ ਦੇ ਅਧੀਨ ਆਉਂਦੇ 27 ਪਟਵਾਰ ਸਰਕਲਾਂ ਦਾ ਕੰਮ ਸਿਰਫ਼ 6 ਪਟਵਾਰੀਆਂ ਹਵਾਲੇ ਹੋਣ ਨਾਲ 21 ਪਟਵਾਰ ਸਰਕਲਾਂ ਦੇ ਲੋਕ ਪਟਵਾਰੀਆਂ ਦੇ ਰਹਿਮੋ ਕਰਮ ਉੱਪਰ ਦਿਨ ਕੱਟਣ ਲਈ ਮਜਬੂਰ ਹਨ | ਹਲਕਾ ਕਰਤਾਰਪੁਰ ਦੀ ਸਬ ਤਹਿਸੀਲ ਅਧੀਨ ...
ਜਲੰਧਰ, 22 ਮਈ (ਸ਼ਿਵ)- ਨੰਗਲ ਸ਼ਾਮਾਂ ਦੇ ਡਾਗ ਪੌਂਡ ਵਿਚ ਕੰਪਨੀ ਨੂੰ ਆਵਾਰਾ ਕੁੱਤਿਆਂ ਦੇ ਆਪੇ੍ਰਸ਼ਨ ਦੇ ਕੰਮ ਦਾ ਟੈਂਡਰ ਦੁਬਾਰਾ ਦੇਣ ਦੀ ਕਿਸੇ ਵੀ ਪ੍ਰਕਿਰਿਆ ਸ਼ੁਰੂ ਕਰਨ ਦਾ ਪਹਿਲਾਂ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ | ਵਾਰਡ ਨੰਬਰ 8 ਦੇ ਕਾਂਗਰਸ ਦੇ ਕੌਂਸਲਰ ...
ਸ਼ਾਹਕੋਟ, 22 ਮਈ (ਸੁਖਦੀਪ ਸਿੰਘ)- ਸਿਖ਼ਰਾਂ ਦੀ ਗਰਮੀ ਦੌਰਾਨ ਸ਼ਾਹਕੋਟ ਦੇ ਸੇਵਾ ਕੇਂਦਰ 'ਚ ਕਿਸੇ ਕੰਮ ਲਈ ਆਈ ਲੜਕੀ ਅੱਜ ਬੇਹੋਸ਼ ਹੋ ਕੇ ਡਿੱਗ ਪਈ | ਕਾਮਨੀ ਨਾਮ ਦੀ ਲੜਕੀ ਆਪਣਾ ਕੋਈ ਕਾਗਜ਼ੀ ਕੰਮ ਕਰਵਾਉਣ ਵਾਸਤੇ ਸੇਵਾ ਕੇਂਦਰ 'ਚ ਆਈ ਸੀ ਜਿੱਥੇ ਕਿ ਜ਼ਿਆਦਾ ਲੋਕ ਹੋਣ ...
ਮੱਲ੍ਹੀਆਂ ਕਲਾਂ 22 ਮਈ (ਮਨਜੀਤ ਮਾਨ)- ਸ਼੍ਰੋਮਣੀ ਪੰਥਕ ਢਾਡੀ ਭਾਈ ਰਾਮ ਸਿੰਘ ਰਫ਼ਤਾਰ ਐਮ. ਏ. ਆਪਣੇ 6 ਮਹੀਨੇ ਦੇ ਕੈਲਗਰੀ, ਸਰੀ, ਰੈਡੀਅਰ, ਐਡਮਿੰਟਨ, ਬਰਨਮ ਦੇ ਸਫਲ ਟੂਰ ਤੋਂ ਬਾਅਦ ਆਪਣੇ ਵਤਨ ਪਿੰਡ ਟੁੱਟ ਕਲਾਂ ਜਲੰਧਰ ਵਿਖੇ ਪਹੁੰਚ ਗਏ ਹਨ | ਅੱਜ ਇਥੇ ਪ੍ਰੈੱਸ ਨੂੰ ਇਹ ...
ਭੋਗਪੁਰ, 22 ਮਈ (ਕਮਲਜੀਤ ਸਿੰਘ ਡੱਲੀ)- ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਵਲੋਂ ਨਗਰ ਕੌਂਸਲ ਭੋਗਪੁਰ ਦੇ ਦਫ਼ਤਰ ਪਹੁੰਚ ਕੇ ਪਾਰਟੀ ਦੀ ਮਜ਼ਬੂਤੀ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਉਨ੍ਹਾਂ 'ਆਪ' ਦੇ ਵਰਕਰਾਂ ਨੂੰ ...
ਸ਼ਾਹਕੋਟ, 22 ਮਈ (ਸੁਖਦੀਪ ਸਿੰਘ)- ਸ਼ਾਹਕੋਟ ਪੁਲਿਸ ਨੇ ਨਾਬਾਲਗ ਲੜਕੀ ਨੂੰ ਵਰਗਲਾ-ਫੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਦੇ ਮਾਮਲੇ 'ਚ ਇੱਕ ਲੜਕੇ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਪਿੰਡ ਰਾਜੇਵਾਲ ਦੇ ਇੱਕ ਵਿਅਕਤੀ ਨੇ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੂੰ ...
ਗੁਰਾਇਆ, 22 ਮਈ (ਬਲਵਿੰਦਰ ਸਿੰਘ)-ਐੱਸ.ਟੀ.ਐੱਸ. ਵਰਲਡ ਸਕੂਲ ਨੇ ਪਿ੍ੰਸੀਪਲ ਸ੍ਰੀਮਤੀ ਪ੍ਰਭਜੋਤ ਗਿੱਲ ਦੀ ਅਗਵਾਈ ਹੇਠ ਜਮਾਤ 8ਵੀਂ ਅਤੇ 9ਵੀਂ ਦੇ ਵਿਦਿਆਰਥੀਆਂ ਦੇ ਮਾਪਿਆਂ ਲਈ ਰਾਊਡ-2 'ਪੇਰੈਂਟਸ ਓਰੀਐਂਟੇਸ਼ਨ ਪ੍ਰੋਗਰਾਮ' ਕਰਵਾਇਆ ਗਿਆ | ਇਸ ਓਰੀਐਂਟੇਸ਼ਨ ਦਾ ਵਿਸ਼ਾ ...
ਫਿਲੌਰ, 22 ਮਈ (ਵਿਪਨ ਗੈਰੀ)-ਸਮਾਜ ਸੇਵੀ ਅਤੇ ਅਮਰਜੀਤ ਟਰੈਵਲ ਦੇ ਮਾਲਕ ਰਮੇਸ਼ ਸਿੰਘ ਰਾਜਪੂਤ ਅਤੇ ਡੀ.ਏ.ਵੀ. ਕਾਲਜ ਜਲੰਧਰ ਦੇ ਪ੍ਰੋ: ਸਤਪਾਲ ਨੇ ਉਪਰਾਲਾ ਕਰਦੇ ਹੋਏ ਕਾਲਜ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਇਨਵਰਟਰ ਮੁਹੱਈਆ ਕਰਵਾਇਆ ਜਿਸ ਲਈ ਪਿ੍ੰਸੀਪਲ ਡਾ. ਰਾਜੀਵ ...
ਸ਼ਾਹਕੋਟ, 22 ਮਈ (ਸਚਦੇਵਾ)- ਪੰਜਾਬ ਸਟੇਟ ਫ਼ਾਰਮੇਸੀ ਅਫ਼ਸਰ ਐਸੋਸੀਏਸ਼ਨ ਜ਼ਿਲ੍ਹਾ ਜਲੰਧਰ ਦੀ ਚੋਣ ਸੂਬਾ ਆਬਜ਼ਰਵਰ ਅਸ਼ੋਕ ਕੁਮਾਰ ਤੇ ਅਰਵਿੰਦ ਖੰਨਾ ਦੀ ਦੇਖ-ਰੇਖ ਹੇਠ ਹੋਈ ਜਿਸ 'ਚ ਸਰਬਸੰਮਤੀ ਨਾਲ ਮਿਨਾਕਸ਼ੀ ਧੀਰ ਨੂੰ ਮੁੜ ਪ੍ਰਧਾਨ ਬਣਾਇਆ ਗਿਆ ਜਦ ਕਿ ਸ਼ਰਨਜੀਤ ...
ਮਹਿਤਪੁਰ, 22 ਮਈ (ਲਖਵਿੰਦਰ ਸਿੰਘ)- ਯੂਨਾਈਟਿਡ ਹਿਊਮਨ ਰਾਈਟਸ ਫਰੰਟ ਪੰਜਾਬ ਦੀ ਮੀਟਿੰਗ ਮਹਿਤਪੁਰ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਫਰੰਟ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਸੋਹਲ ਨੇ ਕੀਤੀ | ਮੀਟਿੰਗ ਵਿਚ ਬਹੁਤ ਸਾਰੇ ਅਹੁਦੇਦਾਰਾਂ ਤੋਂ ਇਲਾਵਾ ਲਖਵੀਰ ਸਿੰਘ ...
ਸ਼ਾਹਕੋਟ, 22 ਮਈ (ਸਚਦੇਵਾ)- ਸ਼ਾਹਕੋਟ ਹਲਕੇ ਤੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਮੈਂਬਰ ਤੇ ਟਕਸਾਲੀ ਅਕਾਲੀ ਆਗੂ ਜਥੇਦਾਰ ਬਲਦੇਵ ਸਿੰਘ ਕਲਿਆਣ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ...
ਮਹਿਤਪੁਰ, 22 ਮਈ ( ਹਰਜਿੰਦਰ ਸਿੰਘ ਚੰਦੀ)- ਮਹਿਤਪੁਰ ਦਰਿਆ ਸਤਲੁਜ ਅਤੇ ਵੇਈਆਂ ਦੇ ਦੂਸ਼ਿਤ ਪਾਣੀਆਂ ਤੇ ਆਬਾਦਕਾਰਾਂ ਨੂੰ ਬਚਾਉਣ ਲਈ ਤਿੰਨ ਜ਼ਿਲਿ੍ਹਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਪੀਣ ਵਾਲਾ ਪਾਣੀ ਬਚਾਓ ਤੇ ਆਬਾਦਕਾਰ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਬਲਰਾਜ ਸਿੰਘ ਕੋਟ ਉਮਰਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵਿਚਾਰਿਆ ਗਿਆ ਕਿ ਸਤਲੁਜ, ਘੱਗਰ, ਚਿੱਟੀ ਵੇਈਾ ਜਲੰਧਰ ਦੇ ਪਾਣੀਆਂ ਵਿਚ ਇੰਡਸਟਰੀਜ਼ ਅਤੇ ਹਸਪਤਾਲਾਂ ਦਾ ਕੈਮੀਕਲ ਰਲਿਆ ਪਾਣੀ ਪੈਣ ਨਾਲ ਕਰੀਬ ਅੱਧੇ ਤੋਂ ਵੱਧ ਪੰਜਾਬ ਦਾ ਪਾਣੀ ਪੀਣ ਲਾਇਕ ਨਹੀਂ ਰਿਹਾ | ਕਮੇਟੀ ਦੇ ਕੋਆਰਡੀਨੇਟਰ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਇਨ੍ਹਾਂ ਦੂਸ਼ਿਤ ਪਾਣੀਆਂ ਦੇ ਕੰਢੇ ਵੱਸਦੇ ਲੋਕ ਕੈਂਸਰ, ਲੀਵਰ, ਕਿਡਨੀ, ਕਾਲਾ ਪੀਲੀਆ, ਅੰਧਰਾਤਾ, ਮਾਸਪੇਸ਼ੀਆਂ, ਨੌਹਾਂ ਦਾ ਝੜਨਾ, ਦਿਮਾਗ਼ੀ ਬਿਮਾਰੀਆਂ ਦਾ ਸ਼ਿਕਾਰ ਹਨ | ਗਰੀਨ ਟਿ੍ਬਿਊਨਲ ਦੀ ਰਿਪੋਰਟ ਅਨੁਸਾਰ ਫ਼ਿਰੋਜ਼ਪੁਰ ਨਹਿਰ ਦਾ ਪਾਣੀ ਪੀਣ ਯੋਗ ਨਹੀਂ ਰਿਹਾ | ਇੱਥੇ ਧਰਤੀ ਹੇਠਲਾ ਪਾਣੀ ਪਹਿਲਾਂ ਹੀ ਪੀਣ ਯੋਗ ਨਹੀਂ ਹੈ | ਮਾਲਵੇ ਵਿਚ ਪਾਣੀ 2000 ਹਜ਼ਾਰ ਦਾ ਟੈਂਕਰ ਵੇਚਿਆ ਜਾ ਰਿਹਾ ਹੈ | ਮਾਲਵੇ ਦਾ ਕਰੀਬਨ ਪਾਣੀ ਪੀਣ ਲਾਇਕ ਨਹੀਂ ਰਿਹਾ | ਉਨ੍ਹਾਂ ਪੰਜਾਬ ਸਰਕਾਰ ਨੂੰ ਨੀਂਦ ਤਿਆਗ ਕੇ ਪਾਣੀਆਂ ਨੂੰ ਬਚਾਉਣ ਲਈ ਕਿਹਾ ਉਨ੍ਹਾਂ ਕਿਹਾ ਜੇਕਰ ਪੰਜਾਬ ਸਰਕਾਰ ਨੇ ਕੈਮੀਕਲ ਇੰਡਸਟਰੀਜ਼ ਅਤੇ ਹਸਪਤਾਲਾਂ ਦਾ ਪਾਣੀ ਟਰੀਟਮੈਂਟ ਪਲਾਂਟ ਰਾਹੀਂ ਸਾਫ਼ ਕਰ ਕੇ ਪਾਉਣਾ ਸ਼ੁਰੂ ਨਾ ਕੀਤਾ ਤਾਂ ਪਾਣੀ ਬਚਾਓ ਸੰਘਰਸ਼ ਕਮੇਟੀ ਤੇ ਆਬਾਦਕਾਰ ਸੰਘਰਸ਼ ਕਮੇਟੀ ਵੱਲੋਂ 25 ਮਈ ਨੂੰ 16 ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਫਗਵਾੜਾ ਵਿਖੇ 10 ਵਜੇ ਤੋਂ 2 ਵਜੇ ਤੱਕ ਜੀ. ਟੀ. ਰੋਡ ਜਾਮ ਕੀਤਾ ਜਾਵੇਗਾ ਤੇ 3 ਜੂਨ ਨੂੰ ਲੁਧਿਆਣਾ ਬੁੱਢੇ ਨਾਲੇ ਦਾ ਕੈਮੀਕਲ ਰਲਿਆ ਪਾਣੀ ਸਤਲੁਜ ਵਿਚ ਪੈਣ ਤੋਂ ਰੋਕਣ ਲਈ ਬੁਰਜ ਹਸਨ ਬੁੱਢੇ ਦਰਿਆ ਨੂੰ ਬੰਨ੍ਹ ਮਾਰ ਦਿੱਤਾ ਜਾਵੇਗਾ ਤੇ ਦਰਿਆ ਸਤਲੁਜ ਕੰਢੇ ਮਹਿਤਪੁਰ ਸਿਧਵਾਂ ਰੋਡ 'ਤੇ ਵੱਡਾ ਜਨਤਕ ਇਕੱਠ ਕੀਤਾ ਜਾਵੇਗਾ | ਅੱਜ ਦੀ ਮੀਟਿੰਗ ਵਿਚ ਉਲੀਕੇ ਪ੍ਰੋਗਰਾਮ ਨੂੰ ਅੰਜਾਮ ਦੇਣ ਲਈ 31 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ | ਇਸ ਮੌਕੇ ਇਸ ਕਮੇਟੀ ਦੇ ਕੋਆਰਡੀਨੇਟਰ ਕੁਲਵੰਤ ਸਿੰਘ ਸੰਧੂ, ਗੁਰਨਾਮ ਸਿੰਘ ਦਾਊਦ, ਪ੍ਰਗਟ ਸਿੰਘ ਜਾਮਾਰਾਏ, ਕਮੇਟੀ ਮੈਂਬਰ ਮੋਹਨ ਸਿੰਘ ਗਿੱਲ, ਰਾਮ ਸਿੰਘ ਕਾਇਮ ਵਾਲਾ, ਮੇਜਰ ਸਿੰਘ ਖੈਰੁਲਾ ਪੁਰ, ਸੰਤੋਖ ਸਿੰਘ ਬਿਲਗਾ, ਪਰਮਜੀਤ ਸਿੰਘ ਰੰਧਾਵਾ, ਮਹਿੰਦਰ ਸਿੰਘ ਸਰਪੰਚ, ਜੋਗਿੰਦਰ ਸਿੰਘ ਵੇਹਰਾ, ਪੰਜਾ ਸਿੰਘ, ਸਰਬਜੀਤ, ਬਲਰਾਜ ਸਿੰਘ, ਗੁਰਮੇਲ ਸਿੰਘ, ਹੁਕਮਰਾਜ, ਨਿਹਾਲ ਸਿੰਘ, ਦਿਆਲ ਸਿੰਘ, ਗੁਰਮੀਤ ਸਿੰਘ, ਚਰਨਜੀਤ ਸਿੰਘ, ਦੀਵਾਨ ਸਿੰਘ, ਰਣਜੀਤ ਸਿੰਘ, ਕਿਰਪਾਲ ਸਿੰਘ ਆਦਿ ਹਾਜ਼ਰ ਸਨ |
ਜੰਡਿਆਲਾਮੰਜਕੀ, 22 ਮਈ (ਸੁਰਜੀਤ ਸਿੰਘ ਜੰਡਿਆਲਾ)- ਜਨਤਕ ਜਥੇਬੰਦੀਆ ਦੇ ਸਾਂਝੇ ਮੋਰਚੇ ਵਲੋਂ ਪੰਜਾਬ ਅੰਦਰ ਜੇ.ਪੀ.ਐਮ.ਓ. ਦੀਆਂ ਜ਼ਿਲ੍ਹਾ ਕਮੇਟੀਆਂ ਦੇ ਪੁਨਰਗਠਨ ਕਰਨ ਦਾ ਫੈਸਲਾ ਕੀਤਾ ਗਿਆ ਹੈ | ਜ਼ਿਲ੍ਹਾ ਜਲੰਧਰ ਜਥੇਬੰਦੀ ਦਾ ਗਠਨ ਕਰਨ ਲਈ ਵੱਖ-ਵੱਖ ਜਥੇਬੰਦੀਆਂ ...
ਮਹਿਤਪੁਰ, 22 ਮਈ (ਹਰਜਿੰਦਰ ਸਿੰਘ ਚੰਦੀ)- ਤਜਿੰਦਰ ਰਾਏ ਦੀ ਯਾਦ 'ਚ 9ਵਾਂ ਕਬੂਤਰ ਬਾਜ਼ੀ ਮੁਕਾਬਲਾ ਪਿੰਡ ਬੁਲੰਦਾ ਵਿਖੇ ਦਿਲਕਸ਼ ਅੰਦਾਜ਼ ਵਿਚ ਕਰਵਾਇਆ ਗਿਆ | ਇਸ ਕਬੂਤਰ ਮੁਕਾਬਲੇ ਬਾਰੇ ਪ੍ਰਦੀਪ ਨੇ ਦੱਸਿਆ ਕਿ ਇਹ ਮੁਕਾਬਲਾ ਹਰ ਸਾਲ ਉਤਸ਼ਾਹ ਨਾਲ ਐਨ. ਆਰ. ਆਈ. ਵੀਰਾਂ ...
ਮਹਿਤਪੁਰ, 22 ਮਈ (ਹਰਜਿੰਦਰ ਸਿੰਘ ਚੰਦੀ)- ਮਹਿੰਦਰਪਾਲ ਮੁੱਖ ਅਫਸਰ ਥਾਣਾ ਮਹਿਤਪੁਰ ਨੇ ਦੱਸਿਆ ਕਿ ਐਸ.ਆਈ. ਨਿਰਮਲ ਸਿੰਘ ਦੀ ਪੁਲਿਸ ਪਾਰਟੀ ਵਲੋਂ ਉਮਰੇਵਾਲ ਬਿੱਲਾ ਮੋੜ ਤੋਂ ਦਿਲਬਾਗ ਸਿੰਘ ਉਰਫ ਬਾਗਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਗੌਸੂਵਾਲ ਟਿੱਬਾ ਥਾਣਾ ...
ਲੋਹੀਆਂ ਖਾਸ, 22 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਮੈਂਬਰ ਅਤੇ ਪਿੰਡ ਗੱਟੀ ਰਾਏਪੁਰ ਦੇ ਸਰਪੰਚ ਦਲਜੀਤ ਸਿੰਘ ਗੱਟੀ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪੁੱਤਰ ਵਰਿੰਦਰ ਸਿੰਘ (40) ਦਾ ਲੰਬੀ ਤੇ ਜਮਾਂਦਰੂ ਬੀਮਾਰੀ ਤੋਂ ...
ਮੱਲ੍ਹੀਆਂ ਕਲਾਂ 22 ਮਈ (ਮਨਜੀਤ ਮਾਨ)- ਸ਼੍ਰੋਮਣੀ ਪੰਥਕ ਢਾਡੀ ਭਾਈ ਰਾਮ ਸਿੰਘ ਰਫ਼ਤਾਰ ਐਮ. ਏ. ਆਪਣੇ 6 ਮਹੀਨੇ ਦੇ ਕੈਲਗਰੀ, ਸਰੀ, ਰੈਡੀਅਰ, ਐਡਮਿੰਟਨ, ਬਰਨਮ ਦੇ ਸਫਲ ਟੂਰ ਤੋਂ ਬਾਅਦ ਆਪਣੇ ਵਤਨ ਪਿੰਡ ਟੁੱਟ ਕਲਾਂ ਜਲੰਧਰ ਵਿਖੇ ਪਹੁੰਚ ਗਏ ਹਨ | ਅੱਜ ਇਥੇ ਪ੍ਰੈੱਸ ਨੂੰ ਇਹ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX