ਬਰੇਸ਼ੀਆ(ਇਟਲੀ), 24 ਮਈ (ਬਲਦੇਵ ਸਿੰਘ ਬੂਰੇ ਜੱਟਾਂ)-ਗੁਰਦੁਆਰਾ ਸਿੰਘ ਸਭਾ ਪਾਰਮਾ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਪਾਰਮਾ ਸ਼ਹਿਰ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਲਾਕੇ ਦੀ ਸਮੁੱਚੀ ਸੰਗਤ ਨੇ ਸ਼ਮੂਲੀਅਤ ...
ਕੈਲਗਰੀ, 24 ਮਈ (ਜਸਜੀਤ ਸਿੰਘ ਧਾਮੀ)-ਕੈਲਗਰੀ 'ਚ ਪਿੱਛਲੇ ਦਿਨਾਂ ਤਾੋ ਲਗਾਤਾਰ ਗੋਲੀ ਚੱਲਣ ਦੀਆਂ ਵਾਰਦਾਤਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ | ਵਿਕਟੋਰੀਆ ਦਿਵਸ 'ਤੇ ਕੈਲਗਰੀ ਵਿਖੇ 17 ਐਵੀਨਿਊ ਦੇ 1000 ਬਲਾਕ 'ਤੇ ਦੁਪਹਿਰ ਸਮੇਂ ਗੋਲੀ ਚੱਲਣ ਦੀ ਖਬਰ ਹੈ | ...
ਟੋਰਾਂਟੋ, 24 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ ਵਿਚ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਸਹਾਰੇ ਨਾਲ ਕੰਮ ਕਰਨ ਅਤੇ ਉੱਥੇ ਪੱਕੇ ਹੋਣ ਦੇ ਮੌਕੇ ਨੂੰ ਵੱਡੀ ਗਿਣਤੀ ਵਿਚ ਭਾਰਤੀ ਨੌਜਵਾਨ ਅਤੇ ਉਨ੍ਹਾਂ ਦੇ ਪਰਿਵਾਰ ਸੰਭਾਲਣ ਦੀ ਕੋਸ਼ਿਸ਼ ਵਿਚ ਰਹਿੰਦੇ ਹਨ ਪਰ ...
ਵੈਨਿਸ (ਇਟਲੀ), 24 ਮਈ (ਹਰਦੀਪ ਸਿੰਘ ਕੰਗ)-ਸਿੱਖ ਇਤਿਹਾਸ ਦੇ ਲਹੂ-ਭਿੱਜੇ ਪੰਨਿਆਂ ਦੀ ਦਾਸਤਾਨ ਨੂੰ ਯਾਦ ਕਰਵਾਉਣ ਵਾਲਾ ਸਾਕਾ ਘੱਲੂਘਾਰਾ ਦੇ ਸਬੰਧ ਵਿਚ ਯੂਰਪੀਅਨ ਮੁਲਕ ਅਸਟਰੀਆ ਦੀ ਰਾਜਧਾਨੀ ਵਿਆਨਾ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਸੰਗਤ ਵਲੋਂ ...
ਲੈਸਟਰ (ਇੰਗਲੈਂਡ), 24 ਮਈ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਵੱਖ-ਵੱਖ ਬੁੱਧੀਜੀਵੀਆਂ, ਲੇਖਕਾਂ, ਸਮਾਜ ਸੇਵੀਆਂ ਅਤੇ ਵੱਖ-ਵੱਖ ਖੇਤਰ ਵਿਚ ਨਾਮਨਾ ਖੱਟਣ ਵਾਲੇ ਆਗੂਆਂ ਦੀ ਇਕੱਤਰਤਾ ਲੈਸਟਰ ਵਿਖੇ ਹੋਈ | ਇੱਕਤਰਤਾ ਦੌਰਾਨ ਯੂ.ਕੇ. ਪੰਜਾਬੀ ਲਿਟਰੇਰੀ ਐਂਡ ਆਰਟ ...
ਵੈਨਿਸ (ਇਟਲੀ), 24 ਮਈ (ਹਰਦੀਪ ਸਿੰਘ ਕੰਗ)-ਕਬੱਡੀ ਨੂੰ ਵਿਦੇਸ਼ਾਂ 'ਚ ਹੋਰ ਪ੍ਰਫੁਲਿੱਤ ਕਰਨ ਦੇ ਮੰਤਵ ਨਾਲ ਧੰਨ-ਧੰਨ ਬਾਬਾ ਕਾਹਨ ਦਾਸ ਸਪੋਰਟਸ ਕਲੱਬ ਵਿਚੈਂਸਾ (ਇਟਲੀ) ਦੁਆਰਾ ਸਨਬੋਨੀਫਾਚੋ ਸ਼ਹਿਰ ਵਿਖੇ ਅਹਿਮ ਮੀਟਿੰਗ ਕੀਤੀ ਗਈ | ਕਲੱਬ ਦੇ ਆਹੁਦੇਦਾਰਾਂ ਨੇ ਦੱਸਿਆ ...
ਸੈਕਰਾਮੈਂਟੋ, 24 ਮਈ (ਹੁਸਨ ਲੜੋਆ ਬੰਗਾ)-ਨਿਊਯਾਰਕ ਸ਼ਹਿਰ ਦੇ ਪੁਲਿਸ ਵਿਭਾਗ ਨੇ ਲੰਘੇ ਐਤਵਾਰ ਸਬ ਵੇਅ 'ਤੇ ਬਿਨਾਂ ਕਿਸੇ ਕਾਰਨ ਗੋਲੀ ਮਾਰ ਕੇ ਇਕ ਵਿਅਕਤੀ ਦੀ ਹੱਤਿਆ ਕਰਨ ਦੇ ਮਾਮਲੇ 'ਚ ਸ਼ੱਕੀ ਦੋਸ਼ੀ ਦੀਆਂ ਦੋ ਤਸਵੀਰਾਂ ਜਾਰੀ ਕੀਤੀਆਂ ਹਨ | ਪੁਲਿਸ ਕਮਿਸ਼ਨਰ ...
ਐਬਟਸਫੋਰਡ, 24 ਮਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਡਾਕ ਵਿਭਾਗ ਵਲੋਂ ਯੂਕਰੇਨ ਦੀ ਮਦਦ ਵਾਸਤੇ ਇਕ ਡਾਕ ਟਿਕਟ ਜਾਰੀ ਕੀਤੀ ਗਈ | ਇਸ ਟਿਕਟ ਉੱਪਰ ਅੰਗਰੇਜ਼ੀ ਤੇ ਫਰੈਂਚ ਭਾਸ਼ਾ 'ਚ 'ਹੈਲਪ ਫ਼ਾਰ ਯੂਕਰੇਨ' ਲਿਖਿਆ ਹੋਇਆ ਹੈ ਅਤੇ ਸੂਰਜਮੁਖੀ ਦੇ ਫੁੱਲ ਦੀ ਤਸਵੀਰ ਛਾਪੀ ...
ਲੰਡਨ, 24 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. ਦੀਆਂ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹਥਿਆਰ ਰੱਖਣ ਵਾਲੇ ਬਿਆਨ ਦਾ ਸਮਰਥਨ ਕੀਤਾ ਹੈ | ਯੂਨਾਈਟਡ ਖਾਲਸਾ ਦਲ ਯੂ. ਕੇ. ਦੇ ਪ੍ਰਧਾਨ ਭਾਈ ਨਿਰਮਲ ਸਿੰਘ, ...
ਕਾਠਮੰਡੂ, 24 ਮਈ (ਏਜੰਸੀ)-ਬਲਜੀਤ ਕੌਰ ਨੇ ਬੀਤੇ ਦਿਨੀਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਾਟ ਐਵਰੈਸਟ 'ਤੇ ਫਤਹਿ ਹਾਸਲ ਕੀਤੀ | ਨਾਲ ਹੀ ਇਸ ਤੋਂ ਅੱਗੇ ਵਧਦੇ ਹੋਏ ਬਲਜੀਤ ਕੌਰ ਨੇ ਮਾਊਾਟ ਲਾਹੋਤਸੇ 'ਤੇ ਜਿੱਤ ਦਾ ਝੰਡਾ ਲਹਿਰਾਇਆ | ਇਸ ਤੋਂ ਪਹਿਲਾਂ 27 ਸਾਲ ਦੀ ਬਲਜੀਤ ...
ਲੰਡਨ, 24 ਮਈ (ਏਜੰਸੀ)-ਬਰਤਾਨੀਆ ਦੀ ਇਕ ਯੂਨੀਵਰਸਿਟੀ ਵਿਚ ਇਕ ਮਾਹਿਰ ਪੁਰਸ਼ ਨਰਸ ਅਤੇ ਸੀਨੀਅਰ ਲੈਕਚਰਾਰ ਨੂੰ ਦੁਰ-ਵਿਵਹਾਰ ਦੇ ਇਕ ਮਾਮਲੇ ਵਿਚ ਦੇਸ਼ ਦੇ ਮੈਡੀਕਲ ਰਜਿਸਟਰ ਤੋਂ ਹਟਾ ਦਿੱਤਾ ਹੈ, ਜਿਸ ਵਿਚ ਇਕ ਸਿੱਖ ਸਹਿਯੋਗੀ ਨੂੰ ਉਸ ਦੀਆਂ ਧਾਰਮਿਕ ਮਾਨਤਾਵਾਂ ਨੂੰ ...
ਗਲਾਸਗੋ, 24 ਮਈ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੀ ਸੰਸਥਾ ਸਕਾਟਿਸ਼ ਐਥਨਿਕ ਮਾਈਨੋਰਿਟੀਜ਼ ਸਪੋਰਟਸ ਐਸੋਸੀਏਸ਼ਨ (ਸੈਮਸਾ) ਜੋ ਕਿ ਸਕਾਟਲੈਂਡ ਵਿਚ ਘੱਟ ਗਿਣਤੀ ਭਾਈਚਾਰੇ ਦੀਆਂ ਖੇਡਾਂ ਅਤੇ ਹੋਰ ਸਰਗਰਮੀਆਂ ਕਰਵਾਉਂਦੀ ਰਹਿੰਦੀ ਹੈ, ਵਲੋਂ ਇਸ ਨੈਸ਼ਨਲ ਬੈਡਮਿੰਟਨ ਅਕੈਡਮੀ ਸਕਾਟਸਨ ਵਿਖੇ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿਚ ਅੰਡਰ-16 ਮਰਦਾਂ ਅਤੇ ਅÏਰਤਾਂ ਦੇ ਸਿੰਗਲ ਤੇ ਡਬਲਜ਼ ਦੇ ਮੁਕਾਬਲਿਆਂ ਵਿਚ ਕਈ ਖਿਡਾਰੀਆਂ ਨੇ ਹਿੱਸਾ ਲਿਆ | ਅੰਡਰ-16 ਵਿਚ ਲਕਸ਼ਿਆ ਸ਼ਰਮਾ ਨੇ ਨੀਵ ਲੁਕਟ ਨੂੰ ਹਰਾ ਕੇ ਅਤੇ ਅÏਰਤਾਂ ਦੇ ਸਿੰਗਲਜ਼ 'ਚ ਅਸਿਤਾ ਜੈਸਵਾਲ ਨੇ ਕਲੇਅਰ ਕੀਗਨ ਨੂੰ ਹਰਾ ਕੇ, ਅÏਰਤਾਂ ਦੇ ਡਬਲਜ਼ 'ਚ ਨਾਦੀਆ ਕੁਰਨ ਤੇ ਕਲੇਅਰ ਕੀਗਨ ਦੀ ਜੋੜੀ ਨੇ ਕਰੀਤਿਕਾ ਤੇ ਕੀਨੇ ਦੀ ਜੋੜੀ ਨੂੰ ਹਰਾ ਕੇ, ਮਰਦਾਂ ਦੇ ਸਿੰਗਲਜ਼ ਵਿਚ ਡੇਨੀਅਲ ਥੋਮਸ ਨੇ ਕੇਰਨ ਥੋਮਸ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ | ਡਬਲਜ਼ ਵਿਚ ਰਾਬਰਟ ਮੈਕਲਿਨ ਤੇ ਗਰਿੱਗ ਗਲਿਨ ਦੀ ਜੋੜੀ ਨੇ ਸ਼ਾਹਿਦ ਫੈਜਲ ਤੇ ਜਰਸਲੀਅਨ ਇਚਲਿਲ ਨੂੰ ਅਤੇ 50 ਸਾਲ ਉਮਰ ਵਰਗ ਤੋਂ ਉੱਪਰ ਦੇ ਮੁਕਾਬਲੇ ਵਿਚ ਪੀਟਰ ਮੈਕੋਏ ਤੇ ਬ੍ਰਾਇਨ ਨੇ ਜਿੱਤ ਪ੍ਰਾਪਤ ਕੀਤੀ | ਟੂਰਨਾਮੈਂਟ ਸੰਸਥਾ ਦੇ ਪ੍ਰਧਾਨ ਦਿਲਾਵਰ ਸਿੰਘ ਬੜਿੰਗ, ਸਕੱਤਰ ਮਰਿਦੁਲਾ ਚਕੋਰਬਰਤੀ, ਕਮਲਜੀਤ ਕÏਰ ਮਿਨਹਾਸ, ਰÏਕੀ, ਗਰੇਗੋਰੀ, ਬਿੰਦਰ ਗੋਸਲ, ਥੋਮਸ ਆਦਿ ਮੈਂਬਰਾਂ ਦੀ ਮਿਹਨਤ ਸਦਕਾ ਸਫਲ ਹੋਇਆ | ਸੈਮਸਾ ਦੇ ਪ੍ਰਧਾਨ ਦਿਲਾਵਰ ਸਿੰਘ ਬੜਿੰਗ ਨੇ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਤਕਸੀਮ ਕੀਤੀਆਂ |
ਟੋਰਾਂਟੋਂ, 24 ਮਈ (ਸਤਪਾਲ ਸਿੰਘ ਜੌਹਲ/ਹਰਜੀਤ ਸਿੰਘ ਬਾਜਵਾ)-ਸੀਨੀਅਰ ਅਕਾਲੀ ਆਗੂਆਂ ਦੀ ਸ਼ੋਕ ਮੀਟਿੰਗ ਬਰੈਂਪਟਨ ਵਿਖੇ ਹੋਈ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਟਕਸਾਲੀ ਆਗੂ ਅਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX