ਸ਼ਿਵ ਸ਼ਰਮਾ
ਜਲੰਧਰ, 27 ਮਈ- ਘਰੋਂ-ਘਰੀਂ ਕੂੜਾ ਚੁੱਕਣ ਅਤੇ ਕੂੜੇ ਤੋਂ ਖਾਦ ਬਣਾਉਣ ਦਾ ਕਾਰਖ਼ਾਨਾ ਲਗਾਉਣ ਵਾਲੀ ਕੰਪਨੀ ਜੇ.ਆਈ. ਟੀ. ਐਫ. ਅਤੇ ਨਗਰ ਨਿਗਮ ਦੇ ਚੱਲ ਰਹੇ ਕੇਸ ਵਿਚ ਆਰਬੀਟਰੇਸ਼ਨ (ਸਾਲਸ) ਵਲੋਂ ਕੰਪਨੀ ਨੂੰ ਹੋਣ ਵਾਲੇ ਲਾਭ ਦੇ ਨੁਕਸਾਨ ਦੇ ਬਦਲੇ ਨਗਰ ਨਿਗਮ ...
ਜਲੰਧਰ-ਚਾਹੇ ਜਿੰਦਲ ਕੰਪਨੀ ਵਲੋਂ ਕੰਮ ਬੰਦ ਕਰਨ ਨੂੰ 6 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ ਪਰ ਸ਼ਹਿਰ ਵਿਚ ਅਜੇ ਤੱਕ ਕੂੜੇ ਦੀ ਸਮੱਸਿਆ ਠੀਕ ਨਹੀਂ ਹੋ ਸਕੀ ਹੈ | ਕੇਂਦਰ ਵਲੋਂ ਸਵੱਛ ਮਿਸ਼ਨ ਦੇ ਤਹਿਤ ਕਰੋੜਾਂ ਰੁਪਏ ਨਿਗਮ ਨੂੰ ਭੇਜਿਆ ਗਿਆ ਸੀ ਪਰ ਉਕਤ ਰਕਮ ...
¸ਮਾਮਲਾ ਹਥਿਆਰਾਂ ਦੇ ਜ਼ੋਰ 'ਤੇ 80 ਹਜ਼ਾਰ ਰੁਪਏ ਦੀ ਲੁੱਟ ਦਾ¸
ਜਲੰਧਰ, 27 ਮਈ (ਐੱਮ. ਐੱਸ. ਲੋਹੀਆ)-ਟੈਲੀਕਾਮ ਕੰਪਨੀ ਦੇ ਕੁਲੈਕਸ਼ਨ ਏਜੰਟ ਪ੍ਰਤਾਪ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਮੁੱਹਲਾ ਖੁਰਲਾ ਕਿੰਗਰਾ ਕਾਲੋਨੀ, ਜਲੰਧਰ ਵਲੋਂ ਬੀਤੇ ਦਿਨ ਥਾਣਾ ਭਾਰਗੋ ...
-ਮਾਮਲਾ ਅਕਾਲੀ ਆਗੂ ਸੁਭਾਸ਼ ਸੌਂਧੀ ਦੇ ਲੜਕੇ 'ਤੇ ਜਾਨਲੇਵਾ ਹਮਲੇ ਦਾ-
ਜਲੰਧਰ, 27 ਮਈ (ਐੱਮ. ਐੱਸ. ਲੋਹੀਆ)-ਪੁਰਾਣੀ ਰੰਜਿਸ਼ ਦੇ ਚੱਲਦੇ ਗੋਪਾਲ ਨਗਰ ਮੁਹੱਲੇ 'ਚ ਅਕਾਲੀ ਆਗੂ ਸੁਭਾਸ਼ ਚੰਦਰ ਸੌਂਧੀ ਵਾਸੀ ਗੁਰਦੇਵ ਨਗਰ ਦੇ ਲੜਕੇ ਹਿਮਾਂਸ਼ੂ ਸੌਂਧੀ (27) 'ਤੇ ਗੋਲੀਆਂ ...
ਜਲੰਧਰ, 27 ਮਈ (ਸ਼ਿਵ)-ਕਾਂਗਰਸੀ ਕੌਂਸਲਰ ਮਨਦੀਪ ਜੱਸਲ ਦੀ ਢਿਲਵਾਂ ਮੋੜ 'ਤੇ ਬਣੀ ਇਮਾਰਤ ਦੀ ਨਾਜਾਇਜ਼ ਉਸਾਰੀ ਦਾ ਮਾਮਲਾ ਅੱਜ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ | ਵੀਰਵਾਰ ਨੂੰ ਜੱਸਲ ਦੀ ਇਮਾਰਤ ਦੀ ਉਸਾਰੀ ਨੂੰ ਰੋਕਣ ਦੇ ਮਾਮਲੇ ਵਿਚ ਹੋਈ ਨਾਟਕੀ ਘਟਨਾਕ੍ਰਮ ਤੋਂ ...
ਕਰਤਾਰਪੁਰ, 27 ਮਈ (ਭਜਨ ਸਿੰਘ)-ਇੱਥੋ ਨੇੜੇ ਸਥਿਤ ਪਿੰਡ ਮਾਗੇਕੀ ਵਿਖੇ ਪ੍ਰਵਾਸੀ ਮਜ਼ਦੂਰ ਜੈਰਾਮ ਸ਼ਰਮਾ ਦਾ ਤੇਜ਼ਧਾਰ ਹਥਿਆਰ ਨਾਲ ਅਣਪਛਾਤੇ ਲੋਕਾਂ ਵਲੋਂ ਕਤਲ ਹੋਣ ਦਾ ਪਤਾ ਲੱਗਾ ਹੈ | ਇਸ ਸੰਬੰਧੀ ਜਾਗੀਰ ਸਿੰਘ ਉਰਫ ਰਾਣਾ ਪੁੱਤਰ ਸੁੱਚਾ ਸਿੰਘ ਵਾਸੀ ਮਾਗੇਕੀ ਨੇ ...
ਜਲੰਧਰ, 27 ਮਈ (ਐੱਮ. ਐੱਸ. ਲੋਹੀਆ)-ਰਾਸ਼ਟਰੀ ਕਿਸ਼ੋਰ ਸਵਾਸਥ ਕਾਰਿਆਕ੍ਰਮ ਤਹਿਤ ਸਿਹਤ ਵਿਭਾਗ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਆਦਰਸ਼ ਨਗਰ ਵਿਖੇ ਵਿਸ਼ਵ ਮਾਂਹਵਾਰੀ ਸਫ਼ਾਈ ਦਿਵਸ ਸੰਬੰਧੀ ਜ਼ਿਲ੍ਹਾ ਪੱਧਰੀ ਸੈਮੀਨਰ ਕਰਵਾਇਆ ਗਿਆ | ਇਸ ਸੈਮੀਨਾਰ ...
ਜਲੰਧਰ, 27 ਮਈ (ਸ਼ਿਵ)-ਵਰਿਆਣਾ ਡੰਪ 'ਤੇ 8 ਲੱਖ ਕਿਊਬਕ ਮੀਟਰ ਕੂੜੇ ਦੇ ਪਹਾੜ ਨੂੰ ਖ਼ਤਮ ਕਰਨ ਲਈ ਕੂੜਾ ਸੰਭਾਲ ਪ੍ਰਾਜੈਕਟ ਦਾ ਕੰਮ ਜੁਲਾਈ ਵਿਚ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ | ਨਿਗਮ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਵਰਿਆਣਾ ਡੰਪ 'ਤੇ ਜਾ ਕੇ ਕੰਪਨੀ ਵਲੋਂ ਸ਼ੁਰੂ ...
ਜਲੰਧਰ, 27 ਮਈ (ਹਰਵਿੰਦਰ ਸਿੰਘ ਫੁੱਲ)-ਭਗਤ ਕਬੀਰ ਜੀ ਦਾ ਪ੍ਰਕਾਸ਼ ਉਤਸਵ 14 ਜੂਨ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਅਤੇ ਇਸ ਤੋਂ ਇਕ ਦਿਨ ਪਹਿਲਾਂ 13 ਜੂਨ ਨੂੰ ਸ਼ਹਿਰ 'ਚ ਸ਼ੋਭਾ ਯਾਤਰਾ ਸਜਾਈ ਜਾਵੇਗੀ | ਇਸ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ...
ਮਹਿਤਪੁਰ, 27 ਮਈ (ਲਖਵਿੰਦਰ ਸਿੰਘ)-ਹਜ਼ਰਤ ਪੀਰ ਬਾਬਾ ਰੋੜੀ ਸ਼ਾਹ ਦਾ ਮੇਲਾ ਪ੍ਰਬੰਧਕ ਕਮੇਟੀ ਦਰਬਾਰ ਪੀਰ ਬਾਬਾ ਰੋੜੀ ਝੁੱਗੀਆਂ (ਮਹਿਤਪੁਰ) ਵਲੋਂ ਐਨ.ਆਰ.ਆਈ ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 1 ਤੇ 2 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਮੁੱਖ ...
ਆਦਮਪੁਰ, 27 ਮਈ (ਰਮਨ ਦਵੇਸਰ)-ਆਦਮਪੁਰ 'ਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਪਿਛਲੇ ਇੱਕ ਹਫਤੇ 'ਚ ਹੀ ਆਦਮਪੁਰ 'ਚ ਹੋਈਆਂ ਚੋਰੀਆਂ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਬੀਤੀ ਰਾਤ ਵੀ ਸਪੋਟਸ ਸਟੇਡੀਅਮ ਦੇ ਬਾਹਰੋਂ ਮੋਟਰਸਾਈਕਲ ਚੁੱਕਿਆ ...
ਲੋਹੀਆਂ ਖਾਸ, 27 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਸੰਤ ਅਵਤਾਰ ਸਿੰਘ ਦੀ 34ਵੀਂ ਬਰਸੀ ਮੌਕੇ ਪਿੰਡ ਸੀਚੇਵਾਲ ਦੇ ਸਮਾਗਮ 'ਚ ਹਾਜ਼ਰੀ ਲਗਵਾਉਣ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਖ-ਵੱਖ ਕਾਡਰਾਂ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਨੇ ਮੰਗ ਪੱਤਰ ਦੇ ਕੇ ਆਪਣੀਆਂ ਮੰਗਾਂ ਸੰਬੰਧੀ ਅਪੀਲ ਕੀਤੀ ਹੈ | ਇਸ ਸੰਬੰਧੀ ਸਿੱਖਿਆ ਵਿਭਾਗ ਅਧੀਨ ਸਰਵ ਸਿੱਖਿਆ ਅਭਿਆਨ/ਰਮਸਅ, ਮਿਡ-ਡੇ ਮੀਲ, ਪ੍ਰੋਜੈਕਟਾਂ/ ਸੋਸਾਇਟੀਆਂ ਅਧੀਨ ਮੁੱਖ ਦਫਤਰ, ਜਿਲ੍ਹਾ ਸਿੱਖਿਆ ਦਫਤਰ ਅਤੇ ਬਲਾਕ ਪੱਧਰ ਤੇ 2004 ਤੋਂ ਵੱਖ-ਵੱਖ ਕੈਟਾਗਰੀਆਂ/ਕਾਡਰਾਂ ਅਧੀਨ ਦਫਤਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਪਣਾ ਮੰਗ ਪੱਤਰ ਦਿੰਦਿਆਂ ਕਿਹਾ ਕਿ ਹੁਣ ਤੱਕ ਕਰਮਚਾਰੀਆ ਨੂੰ ਪਿੱਛਲੀਆਂ ਸਰਕਾਰਾਂ ਵਲੋਂ ਸਮੇਂ-ਸਮੇਂ 'ਤੇ ਰੈਗੂਲਰ ਕਰਨ ਦੇ ਭਰੋਸੇ ਦਿੱਤੇ ਗਏ ਪ੍ਰੰਤੂ ਅੱਜ ਤੱਕ ਦਿੱਤੇ ਭਰੋਸਿਆ ਨੂੰ ਪੂਰਾ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਵ ਸਿੱਖਿਆ ਅਭਿਆਨ ਅਤੇ ਰਮਸਾ ਤਹਿਤ ਕੰਮ ਕਰਦੇ 8886 ਅਧਿਆਪਕਾਂ ਨੂੰ 01.04.2018 ਤੋਂ ਸਿੱਖਿਆ ਵਿਭਾਗ ਵਿਚ ਰੈਗੂਲਰ ਕਰ ਦਿੱਤਾ ਗਿਆ ਹੈ ਪਰ ਦਫਤਰੀ ਕਰਮਚਾਰੀਆ ਨੂੰ ਅਣਗੋਲਿਆ ਕੀਤਾ ਗਿਆ ਹੈ | ਉਨ੍ਹਾਂ ਆਪਣੇ ਮੰਗ ਪੱਤਰ 'ਚ ਕਿਹਾ ਕਿ ਮੰਗਾਂ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲ ਦੇ ਅਧਾਰ 'ਤੇ ਹਮਦਰਦੀ ਨਾਲ ਵੀਚਾਰ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਦਫ਼ਤਰ ਅਸਿਸਟੈਂਟ ਅਤੇ ਡਾਟਾ ਇੰਟਰੀ ਉਪਰੇਟਰ ਮਿਨਾਕਸ਼ੀ ਅਰੋੜਾ, ਰਮਸਅ, ਮਿਡ-ਡੇ ਮੀਲ ਦੇ ਬਲਾਕ ਪ੍ਰਧਾਨ ਸਰਵਣ ਸਿੰਘ ਗਿੱਦੜ ਪਿੰਡੀ, ਸੁਨੀਲ ਕੁਮਾਰ, ਆਂਗਨਵਾੜੀ ਬਲਾਕ ਪ੍ਰਧਾਨ ਗੁਰਜੀਤ ਕੌਰ ਸਮੇਤ ਹੋਰ ਹਾਜ਼ਰ ਸਨ |
ਫਿਲੌਰ, 27 ਮਈ (ਵਿਪਨ ਗੈਰੀ)-ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਸ਼ੁੱਕਰਵਾਰ ਨੂੰ ਇੱਥੇ ਫਿਲੌਰ ਬਲਾਕ ਪੰਚਾਇਤ ਸੰਮਤੀ ਦੀ ਮੀਟਿੰਗ ਦੌਰਾਨ ਪਿੰਡਾਂ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ | ਉਨ੍ਹਾਂ ਨੇ ਸੰਮਤੀ ਦੇ ਮੈਂਬਰਾਂ ਅਤੇ ਸਰਕਾਰੀ ...
ਮਕਸੂਦਾਂ, 27 ਮਈ (ਸਤਿੰਦਰ ਪਾਲ ਸਿੰਘ)-ਬੀਤੀ ਦੇਰ ਸ਼ਾਮ ਥਾਣਾ ਮਕਸੂਦਾਂ ਦੇ ਘੇਰੇ 'ਚ ਆਉਂਦੇ ਰਾਓਵਾਲੀ ਇਲਾਕੇ 'ਚੋਂ ਪਰਵਾਸੀ ਮਜ਼ਦੂਰ ਦੀ ਕੁੱਟਮਾਰ ਕਰ ਕੇ ਉਸ ਕੋਲੋਂ ਮੋਬਾਈਲ ਖੋਹ ਕੇ ਫ਼ਰਾਰ ਹੋਣ ਵਾਲੇ ਲੁਟੇਰੇ ਨੂੰ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਕ ਦਿਨ 'ਚ ਹੀ ...
ਜਲੰਧਰ, 27 ਮਈ (ਸ਼ਿਵ)-ਸਪੋਰਟਸ ਇੰਡਸਟਰੀ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਕਨਵੀਨਰ ਵਿਜੇ ਧੀਰ ਅਤੇ ਕੋ-ਕਨਵੀਨਰ ਪ੍ਰਵੀਨ ਆਨੰਦ ਦੀ ਅਗਵਾਈ ਵਿਚ ਹੋਈ ਜਿਸ ਵਿਚ ਪੰਜਾਬ ਸਰਕਾਰ ਤੋਂ ਵੈਟ ਅਸੈਸਮੈਂਟ ਦੇ ਬਾਕੀ ਰਹਿੰਦੇ ਸਾਲਾਂ ਲਈ ਯਕਮੁਸ਼ਤ ਵਨ ਟਾਈਮ ਸੈਟਲਮੈਂਟ ਸਕੀਮ ...
ਜਲੰਧਰ, 27 ਮਈ (ਐੱਮ. ਐੱਸ. ਲੋਹੀਆ)-ਸਿਵਲ ਸਰਜਨ ਜਲੰਧਰ ਡਾ. ਰਣਜੀਤ ਸਿੰਘ ਘੋਤੜਾ ਨੇ ਸਿਵਲ ਸਰਜਨ ਦਫ਼ਤਰ ਵਿਖੇ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਅਰਬਨ ਮੈਡੀਕਲ ਅਫ਼ਸਰਾਂ ਦੀ ਮੀਟਿੰਗ ਬੁਲਾਈ ਗਈ, ਜਿਸ 'ਚ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ...
ਜਲੰਧਰ, 27 ਮਈ (ਐੱਮ. ਐੱਸ. ਲੋਹੀਆ)-'ਵਿਸ਼ਵ ਤੰਬਾਕੂ ਰਹਿਤ ਦਿਵਸ' ਸੰਬੰਧੀ 16 ਮਈ ਤੋਂ 31 ਮਈ ਤੱਕ ਮਨਾਏ ਜਾ ਰਹੇ ਪੰਦਰਵਾੜੇ ਦੇ ਤਹਿਤ ਜ਼ਿਲ੍ਹਾ ਸਿਖਲਾਈ ਕੇਂਦਰ ਵਿਖੇ ਹੈਲਥ ਸੁਪਰਵਾਈਜ਼ਰਾਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ¢ ਸਿਵਲ ਸਰਜਨ ਡਾ. ਰਣਜੀਤ ਸਿੰਘ ...
ਮਕਸੂਦਾਂ, 27 ਮਈ (ਸਤਿੰਦਰ ਪਾਲ ਸਿੰਘ)-ਥਾਣਾ ਮਕਸੂਦਾਂ ਦੀ ਪੁਲਿਸ ਨੇ ਇਕ ਲੁਟੇਰੇ ਨੂੰ ਕਾਬੂ ਕੀਤਾ ਹੈ | ਇਸ ਸੰਬੰਧੀ ਥਾਣਾ ਮਕਸੂਦਾਂ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਦਸੰਬਰ ਮਹੀਨੇ 'ਚ ਥਾਣਾ ਮਕਸੂਦਾਂ ਦੇ ਘੇਰੇ 'ਚ ਬਿਧੀਪੁਰ ਨੇੜਿਓਾ ਹਾਈਵੇ 'ਤੇ 2 ਵਾਰ ਵੱਖ-ਵੱਖ ...
ਜਲੰਧਰ, 27 ਮਈ (ਐੱਮ. ਐੱਸ. ਲੋਹੀਆ)-ਸ੍ਰੀਮਤੀ ਕ੍ਰਿਸ਼ਨਾ ਰਾਣੀ ਹੀਉਂ ਐਮ.ਏ, ਐਮ.ਐਡ ਲੈਕਚਰਾਰ (ਹਿਸਟਰੀ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ ਪਤਨੀ ਕਿਰਪਾਲ ਸਿੰਘ ਝੱਲੀ ਸੇਵਾ ਮੁਕਤ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਦਫ਼ਤਰ ਸਿਵਲ ਸਰਜਨ, ...
ਜਲੰਧਰ, 27 ਮਈ (ਐੱਮ. ਐੱਸ. ਲੋਹੀਆ)-ਬÏਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੁਆਰਾ ਮੈਡੀਕਲ ਸਰਵਿਸਿਜ਼ ਦੇ ਤਹਿਤ ਫੋਰਟਿਸ ਐਸਕਾਰਟਸ, ਦਿੱਲੀ ਦੇ ਡਾਇਰੈਕਟਰ ਅਤੇ ਹੈੱਡ ਆਫ਼ ਨਿਊਰੋ ਸਰਜਰੀ ਐਂਡ ਸਪਾਈਨ ਡਾ. ਆਸ਼ੀਸ਼ ਗੁਪਤਾ (ਐਮ.ਬੀ.ਬੀ.ਐਸ, ਐਮ.ਐਸ, ਐਮ.ਸੀ.ਐਚ., ...
ਜਲੰਧਰ, 27 ਮਈ (ਸ਼ਿਵ)-ਮੇਅਰ ਜਗਦੀਸ਼ ਰਾਜਾ ਦੀ ਸਿਫ਼ਾਰਸ਼ ਤੋਂ ਬਾਅਦ ਨਗਰ ਨਿਗਮ ਨੇ 6 ਜੂਨ ਨੂੰ ਨਿਗਮ ਹਾਊਸ ਨੂੰ ਹਾਊਸ ਦੀ ਮੀਟਿੰਗ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਜੇਕਰ ਸਹਿਮਤੀ ਬਣੀ ਤਾਂ ਇਸ ਤਰੀਕ ਨੂੰ ਹਾਊਸ ਦੀ ਮੀਟਿੰਗ ਹੋ ਸਕਦੀ ਹੈ | ਮੀਟਿੰਗ ਕਈ ...
ਨਕੋਦਰ, 27 ਮਈ (ਤਿਲਕ ਰਾਜ ਸ਼ਰਮਾ)-ਪੋਸਟਆਫ਼ਿਸ ਰੋਡ ਮੁਹੱਲਾ ਰਿਸ਼ੀ ਨਗਰ ਤੇ ਪੁਰੀ ਦੀ ਹੱਟੀ ਤੋਂ ਚੋਰ ਦੁਕਾਨਦਾਰ ਦਾ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ਗਏ | ਚੋਰੀ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ | ਪੁਲਿਸ ਨੂੰ ਮੋਟਰਸਾਈਕਲ ਚੋਰੀ ਸੰਬੰਧੀ ਸੂਚਨਾ ...
ਜਲੰਧਰ, 27 ਮਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ 6 ਸਾਲ ਦੀ ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮੁੰਨਾ ਪੁੱਤਰ ਮੁਹੰਮਦ ਤਾਬੂਲ ਵਾਸੀ ਬਿਆਸ, ਥਾਣਾ ਆਦਮਪੁਰ, ਜਲੰਧਰ ਨੂੰ 20 ...
ਜਲੰਧਰ, 27 ਮਈ (ਰਣਜੀਤ ਸਿੰਘ ਸੋਢੀ)-ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਜਲੰਧਰ ਵਿਖੇ ਜ਼ਿਲ੍ਹਾ ਉਦਯੋਗਿਕ ਕੇਂਦਰ ਦੇ ਸਹਿਯੋਗ ਨਾਲ ਉਦਮਤਾ ਜਾਗਰੂਕ ਕੈਂਪ ਲਗਾਇਆ ਗਿਆ, ਜਿਸ 'ਚ ਵਿਦਿਆਰਥੀਆਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ | ...
ਕਪੂਰਥਲਾ, 27 ਮਈ (ਅਮਰਜੀਤ ਕੋਮਲ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਕਪੂਰਥਲਾ ਵਲੋਂ ਯੂਨੀਵਰਸਿਟੀ ਦੇ ਮੌਜੂਦਾ ਤੇ ਸਾਬਕਾ ਵਿਦਿਆਰਥੀਆਂ ਦੇ ਸਟਾਰਟਅਪ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਚ ਸਥਾਪਿਤ ਬਿਜ਼ਨੈੱਸ ...
ਨਕੋਦਰ, 27 ਮਈ (ਗੁਰਵਿੰਦਰ ਸਿੰਘ)-ਅਦਾਰਾ 'ਦੋਆਬਾ ਹੈੱਡਲਾਈਨਜ਼' ਦੀ 11ਵੀਂ ਵਰ੍ਹੇਗੰਡ ਦੇ ਮੌਕੇ 'ਤੇ ਨਕੋਦਰ ਕਵੀ ਦਰਬਾਰ ਗੁਰੂ ਨਾਨਕ ਨੈਸ਼ਨਲ ਕਾਲਜ ਲੜਕੀਆਂ ਵਿਖੇ ਸਵੇਰੇ 11 ਵਜੇ ਤੋਂ 3 ਵਜੇ ਤੱਕ ਹੋਇਆ | ਇਸ 'ਚ ਮੁੱਖ ਮਹਿਮਾਨ ਵਜੋਂ ਬੀ.ਐੱਸ. ਭਈਆ ਰਿਵਾਡ ਸੀ.ਐੱਫ਼.ਓ ...
ਜਲੰਧਰ, 27 ਮਈ (ਸ਼ਿਵ)-ਮੇਅਰ ਜਗਦੀਸ਼ ਰਾਜਾ ਦੀ ਸਿਫ਼ਾਰਸ਼ ਤੋਂ ਬਾਅਦ ਨਗਰ ਨਿਗਮ ਨੇ 6 ਜੂਨ ਨੂੰ ਨਿਗਮ ਹਾਊਸ ਨੂੰ ਹਾਊਸ ਦੀ ਮੀਟਿੰਗ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਜੇਕਰ ਸਹਿਮਤੀ ਬਣੀ ਤਾਂ ਇਸ ਤਰੀਕ ਨੂੰ ਹਾਊਸ ਦੀ ਮੀਟਿੰਗ ਹੋ ਸਕਦੀ ਹੈ | ਮੀਟਿੰਗ ਕਈ ...
ਜਲੰਧਰ, 27 ਮਈ (ਸ਼ਿਵ)-ਕੇਂਦਰੀ ਏਜੰਸੀ ਦੀ ਟੀਮ ਵਲੋਂ ਮੰਡੀ ਫੈਂਟਣਗੰਜ ਵਿਚ ਦਾਲ ਕਾਰੋਬਾਰੀ 'ਤੇ ਸਰਵੇ ਕੀਤਾ ਗਿਆ | ਦੱਸਿਆ ਜਾਂਦਾ ਹੈ ਕਿ ਕੇਂਦਰੀ ਏਜੰਸੀ ਦੀ ਟੀਮ ਵਲੋਂ ਮੰਡੀ ਤੋਂ ਇਲਾਵਾ ਕਾਰੋਬਾਰੀ ਅਦਾਰੇ ਨਾਲ ਜੁੜੇ ਸੰਸਥਾਨਾਂ 'ਤੇ ਵੀ ਸਰਵੇ ਕੀਤਾ ਗਿਆ | ਇਕ ...
ਜਲੰਧਰ, 27 ਮਈ (ਸ਼ਿਵ)-ਭਾਜਪਾ ਦੇ ਮੀਤ ਪ੍ਰਧਾਨ ਅਤੇ ਕੌਂਸਲਰ ਪਤੀ ਵਿਵੇਕ ਖੰਨਾ ਨੇ ਕਿਹਾ ਕਿ 92 ਵਿਧਾਇਕਾਂ ਨਾਲ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੋਈ ਵੀ ਵਿਧਾਇਕ ਅੱਜ ਸਹੁੰ ਚੁੱਕ ਕੇ ਕਹੇ ਕਿ ਉਸ ਨੇ ਕਿਸੇ ਨਾਜਾਇਜ਼ ਕਾਲੋਨੀ ਤੋਂ ਕੋਈ ਵੋਟ ਨਹੀਂ ਲਈ ਅਤੇ ਨਾ ਹੀ ...
ਜਲੰਧਰ, 27 ਮਈ (ਐੱਮ. ਐੱਸ. ਲੋਹੀਆ)-ਸਵਿਫ਼ਟ ਕਾਰ 'ਚ ਜਾ ਰਹੇ ਪਤੀ-ਪਤਨੀ ਅਤੇ ਇਕ ਹੋਰ ਔਰਤ ਤੋਂ 75 ਗ੍ਰਾਮ ਹੈਰੋਇਨ ਅਤੇ 19 ਹਜ਼ਾਰ ਦੀ ਡਰੱਗ ਮਨੀ ਬਰਾਮਦ ਕਰਕੇ ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਪਿੰਡ ਬਜੂਆ ...
ਗੁਰਵਿੰਦਰ ਸਿੰਘ ਨਕੋਦਰ' 27 ਮਈ- ਨਕੋਦਰ ਸ਼ਹਿਰ ਇੱਕ ਇਤਿਹਾਸਕ ਸ਼ਹਿਰ ਹੈ, ਇਸ 'ਚ 3 ਵਿਸ਼ਵ ਪ੍ਰਸਿੱਧ ਧਾਰਮਿਕ ਸਥਾਨ ਹਨ, ਜਿੰਨ੍ਹਾਂ 'ਚ ਰੋਜ਼ਾਨਾ ਸੈਂਕੜੇ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ ਵੀਰਵਾਰ ਅਤੇ ਐਤਵਾਰ ਨੂੰ ਸ਼ਰਧਾਲੂਆਂ ਦੀ ਗਿਣਤੀ ਹਜ਼ਾਰਾਂ 'ਚ ਪਹੁੰਚ ...
ਜਲੰਧਰ, 27 ਮਈ (ਹਰਵਿੰਦਰ ਸਿੰਘ ਫੁੱਲ)-ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਵਿੱਤ ਸਕੱਤਰ ਮਹੀਪਾਲ ਅਤੇ ਜਾਇੰਟ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਸ਼੍ਰੀ ਅੰਮਿ੍ਤਸਰ ਸਾਹਿਬ ਜ਼ਿਲੇ 'ਚ ਅਨੁਸੂਚਿਤ ਜਾਤੀ ਨਾਲ ...
ਸ਼ਾਹਕੋਟ, 27 ਮਈ (ਸੁਖਦੀਪ ਸਿੰਘ)-ਅੱਜ ਦੁਪਹਿਰ ਸ਼ਾਹਕੋਟ-ਮੋਗਾ ਕੌਮੀ ਮਾਰਗ 'ਤੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ | ਜਾਣਕਾਰੀ ਅਨੁਸਾਰ ਗੁਰਮੇਲ ਸਿੰਘ (65) ਪੁੱਤਰ ਨਿਰੰਜਣ ਸਿੰਘ ਵਾਸੀ ਪਿੰਡ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX