ਸ਼ਿਵ ਸ਼ਰਮਾ
ਜਲੰਧਰ, 28 ਮਈ- ਇਕ ਪਾਸੇ ਤਾਂ ਨਗਰ ਨਿਗਮ ਵਿਚ ਕਈ ਵਾਰ ਫ਼ੰਡਾਂ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਦੂਜੇ ਪਾਸੇ ਤਾਂ ਕੁਝ ਸਾਲਾਂ ਤੋਂ ਚੰਗੀਆਂ ਬਣੀਆਂ ਸੜਕਾਂ ਨੂੰ ਤੋੜ-ਤੋੜ ਕੇ ਨਿਗਮ ਦਾ ਕਰੋੜਾਂ ਰੁਪਏ ਬਰਬਾਦ ਕਰ ਦਿੱਤਾ ਗਿਆ ਹੈ ਤੇ ਜਿਨ੍ਹਾਂ ...
ਜਲੰਧਰ- ਕਾਂਗਰਸ ਸਰਕਾਰ ਵਿਚ ਵੀ ਮੇਅਰ ਜਗਦੀਸ਼ ਰਾਜਾ ਲੋਕਾਂ ਦੇ ਮਸਲੇ ਹੱਲ ਨਹੀਂ ਕਰਵਾ ਸਕੇ ਹਨ ਤੇ ਹੁਣ 'ਆਪ' ਸਰਕਾਰ ਆਉਣ ਤੋਂ ਬਾਅਦ ਤਾਂ ਉਨ੍ਹਾਂ ਦੀ ਸੁਣਨੀ ਨਿਗਮ ਪ੍ਰਸ਼ਾਸਨ ਨੇ ਤਾਂ ਬਿਲਕੁਲ ਬੰਦ ਕਰ ਦਿੱਤੀ ਲੱਗਦੀ ਹੈ। ਖੇਡ ਕਾਰੋਬਾਰੀਆਂ ਨੇ ਇਸ ਤਰ੍ਹਾਂ ਦੇ ਇਕ ...
ਜਲੰਧਰ, 28 ਮਈ (ਸ਼ਿਵ ਸ਼ਰਮਾ)-ਪਾਵਰਕਾਮ ਦੀਆਂ ਟੀਮਾਂ ਨੇ ਛੁੱਟੀ ਵਾਲੇ ਦਿਨ ਬਿਜਲੀ ਚੋਰੀ ਅਤੇ ਬਿਜਲੀ ਦੀ ਗ਼ਲਤ ਵਰਤੋਂ ਦੇ ਮਾਮਲਿਆਂ ਦੀ ਜਾਂਚ ਲਈ ਕਈ ਜਗ੍ਹਾ ਛਾਪੇਮਾਰੀ ਕਰਕੇ ਮਾਮਲੇ ਫੜ ਕੇ ਖਪਤਕਾਰਾਂ ਨੂੰ 12 ਲੱਖ ਦੇ ਕਰੀਬ ਜੁਰਮਾਨੇ ਕੀਤੇ ਹਨ | ਕੁਨੈਕਸ਼ਨਾਂ ਦੀ ...
ਜਲੰਧਰ, 28 ਮਈ (ਐੱਮ. ਐੱਸ. ਲੋਹੀਆ)-ਸਥਾਨਕ ਪੰਜਪੀਰ ਬਾਜ਼ਾਰ ਨੇੜੇ ਪੈਂਦੇ ਜੈ ਸ਼ਿਵ ਮੰਦਰ 'ਚੋਂ ਬੀਤੀ ਰਾਤ ਕਿਸੇ ਨੇ ਸੋਨੇ, ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ | ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਇਕ ਸ਼ੱਕੀ ਵਿਅਕਤੀ ਇਲਾਕੇ ਦੇ ...
ਜਲੰਧਰ ਛਾਉਣੀ, 28 ਮਈ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਸੰਸਾਰਪੁਰ ਵਿਖੇ ਰਹਿਣ ਵਾਲੇ ਇਕ ਵਿਅਕਤੀ ਵਲੋਂ ਕੁਝ ਲੋਕਾਂ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ...
ਜਲੰਧਰ, 28 ਮਈ (ਐੱਮ. ਐੱਸ. ਲੋਹੀਆ)-ਅਕਾਲੀ ਆਗੂ ਸੁਭਾਸ਼ ਚੰਦਰ ਸੌਂਧੀ ਦੇ ਲੜਕੇ ਹਿਮਾਂਸ਼ੂ ਸੌਂਧੀ (27) 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਗਿ੍ਫ਼ਤਾਰ ਕੀਤੇ ਗੈਂਗਸਟਰ ਪੰਚਮਨੂਰ ਸਿੰਘ ਉਰਫ਼ ਪੰਚਮ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ...
ਕਰਤਾਰਪੁਰ, 28 ਮਈ (ਭਜਨ ਸਿੰਘ)-ਕਰਤਾਰਪੁਰ ਪੁਲਿਸ ਵਲੋਂ ਇਰਾਦਾ ਕਤਲ ਦੇ 3 ਦੋਸ਼ੀਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ | ਕੰਵਲਪ੍ਰੀਤ ਸਿੰਘ ਚਾਹਲ ਪੁਲਿਸ ਕਪਤਾਨ, (ਤਫਤੀਸ਼) ਅਤੇ ਸੁਖਪਾਲ ਸਿੰਘ ਡੀ. ਐੱਸ. ਪੀ. ਕਰਤਾਰਪੁਰ ਦੀ ਅਗਵਾਈ ਹੇਠ ਇੰਸਪੈਕਟਰ ਰਮਨਦੀਪ ਸਿੰਘ ਦੀ ...
ਜਲੰਧਰ, 28 ਮਈ (ਰਣਜੀਤ ਸਿੰਘ ਸੋਢੀ)-ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ 24 ਘੰਟੇ 'ਚ ਦੂਸਰੀ ਵਾਰ ਰੇਲ ਡੱਬਾ ਪਟੜੀ 'ਤੋਂ ਉਤਰ ਗਿਆ ਪਰ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ | ਦੱਸ ਦਈਏ ਕਿ ਬੀਤੇ ਦਿਨ ਵੀ ਬਾਅਦ ਦੁਪਹਿਰ ਰੇਲ ਯਾਰਡ ਗੋਦਾਮ ਵਾਲੇ ਹਿੱਸੇ ਰੇਲ ਇੰਜਨ ਤੇ ...
ਜਲੰਧਰ, 28 ਮਈ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਘਨ ਸ਼ਿਆਮ ਥੋਰੀ ਨੇ ਜਲੰਧਰ ਯੂਥ ਆਰਗੇਨਾਈਜ਼ੇਸ਼ਨ ਜੋ ਕਿ ਨੌਜਵਾਨ ਉੱਦਮੀਆਂ ਦੀ ਸੰਸਥਾ ਹੈ, ਨਾਲ ਮੁਲਾਕਾਤ ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਮਾਜ ਦੀ ਬਿਹਤਰੀ ਲਈ ਨਵੀਆਂ ਪਹਿਲਕਦਮੀਆਂ ਲਈ ਅੱਗੇ ਆਉਣ ਦਾ ਸੱਦਾ ...
ਜਲੰਧਰ, 28 ਮਈ (ਐੱਮ. ਐੱਸ. ਲੋਹੀਆ)-ਅਕਾਲੀ ਆਗੂ ਸੁਭਾਸ਼ ਚੰਦਰ ਸੌਂਧੀ ਦੇ ਲੜਕੇ ਹਿਮਾਂਸ਼ੂ ਸੌਂਧੀ (27) 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਗਿ੍ਫ਼ਤਾਰ ਕੀਤੇ ਗੈਂਗਸਟਰ ਪੰਚਮਨੂਰ ਸਿੰਘ ਉਰਫ਼ ਪੰਚਮ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ...
ਫਿਲੌਰ 28 ਮਈ (ਵਿਪਨ ਗੈਰੀ, ਸਤਿੰਦਰ ਸ਼ਰਮਾ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਤਹਿਸੀਲ ਪੱਧਰੀ ਜਥੇਬੰਦਕ ਕਾਨਫਰੰਸ 'ਚ ਸਰਬਜੀਤ ਸੰਗੋਵਾਲ ਪ੍ਰਧਾਨ, ਡਾ. ਸਰਬਜੀਤ ਮੁਠੱਡਾ ਸਕੱਤਰ ਅਤੇ ਜਰਨੈਲ ਫਿਲੌਰ ਖ਼ਜ਼ਾਨਚੀ ਚੁਣੇ ਗਏ | ਪਿੰਡ ਪਾਲ ਕਦੀਮ 'ਚ ...
ਜਲੰਧਰ, 28 ਮਈ (ਐੱਮ. ਐੱਸ. ਲੋਹੀਆ)-ਡਬਲਿਊ.ਐਚ.ਓ. ਵਲੋਂ ਚਲਾਏ ਜਾ ਰਹੇ ਵੈਕਸੀਨੇਸ਼ਨ ਪ੍ਰੀਵੈਂਟੇਬਲ ਡਜ਼ੀਜ ਸਰਵਿਲੈਂਸ ਪ੍ਰੋਗਰਾਮ 'ਚ ਸਭ ਤੋਂ ਵੱਧ ਕਾਰਗੁਜ਼ਾਰੀ ਕਰਨ ਵਾਲੇ ਸੀ.ਐਚ.ਸੀ. ਆਦਮਪੁਰ ਦੇ ਡਾ. ਮਨਮੋਹਨ ਕ੍ਰਿਸ਼ਨ ਕਪਿਲਾ ਦਾ ਵਿਸ਼ਵ ਸਿਹਤ ਆਰਗੇਨਾਈਜ਼ੇਸ਼ਨ ...
ਮਹਿਤਪੁਰ, 28 ਮਈ (ਹਰਜਿੰਦਰ ਸਿੰਘ ਚੰਦੀ)-ਡਾਕਟਰ ਭੀਮ ਰਾਓ ਅੰਬੇਡਕਰ ਰਿਕਸ਼ਾ ਯੂਨੀਅਨ ਅਤੇ ਆਟੋ ਰਿਕਸ਼ਾ ਯੂਨੀਅਨ ਦੇ ਮੈਂਬਰਾਂ ਵਲੋਂ ਅਹੁਦੇਦਾਰਾਂ ਦੀ ਚੋਣ ਸੰਬੰਧੀ ਮੀਟਿੰਗ ਮਹਿਤਪੁਰ 'ਚ ਕੀਤੀ ਗਈ | ਮੀਟਿੰਗ 'ਚ ਸੁਖਰਾਮ ਚੌਹਾਨ ਨੂੰ ਪ੍ਰਧਾਨ, ਮੋਹਨ ਲਾਲ ਚੌਹਾਨ ...
ਮਲਸੀਆਂ, 28 ਮਈ (ਸੁਖਦੀਪ ਸਿੰਘ)- ਮਲਸੀਆਂ-ਸ਼ਾਹਕੋਟ ਕੌਮੀ ਮਾਰਗ 'ਤੇ ਅੱਜ ਤੜਕੇ ਚੱਲਦੇ ਟਰੈਕਟਰ ਦੇ ਟਾਇਰ ਅਲੱਗ ਹੋਣ ਕਾਰਨ ਇੱਟਾਂ ਨਾਲ ਲੱਦੀ ਟਰਾਲੀ ਪਲਟ ਗਈ | ਜਾਣਕਾਰੀ ਅਨੁਸਾਰ ਸੋਨਾਲੀਕਾ ਟਰੈਕਟਰ ਇੱਟਾਂ ਨਾਲ ਲੱਦੀ ਟਰਾਲੀ ਲੈ ਕੇ ਜਲਾਲਾਬਾਦ ਤੋਂ ਸੁਲਤਾਨਪੁਰ ...
ਨਕੋਦਰ, 28 ਮਈ (ਤਿਲਕ ਰਾਜ ਸ਼ਰਮਾ)-ਨਕੋਦਰ ਤੇ ਆਸ-ਪਾਸ ਇਲਾਕੇ 'ਚ ਮੀਂਹ ਪੈਣ ਨਾਲ ਅੱਜ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਸ਼ਹਿਰ ਦੇ ਅੰਦਰੂਨੀ ਹਿੱਸੇ 'ਚ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਰਕੇ ਮੀਂਹ ਦਾ ਪਾਣੀ ਬਾਜ਼ਾਰਾਂ, ਗਲੀਆਂ ...
ਸ਼ਾਹਕੋਟ, 28 ਮਈ (ਸਚਦੇਵਾ, ਬਾਂਸਲ, ਸੁਖਦੀਪ)-ਤੇਜ਼ ਹਨੇਰੀ-ਝੱਖੜ ਤੋਂ ਬਾਅਦ ਆਏ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਗਈ, ਪਰ ਤੇਜ਼ ਝੱਖੜ ਕਾਰਨ ਸ਼ਾਹਕੋਟ ਦੇ ਸਰਕਾਰੀ ਸਕੂਲ 'ਚ ਲੱਗੇ ਦਰੱਖਤ ਡਿੱਗਣ ਕਾਰਨ ਬਿਜਲੀ ਦੇ 2 ...
ਜਲੰਧਰ, 28 ਮਈ (ਐੱਮ.ਐੱਸ. ਲੋਹੀਆ)-ਜ਼ਿਲ੍ਹਾ ਕਮਿਊਨਿਟੀ ਪੁਲਿਸ ਅਤੇ ਐਨ.ਜੀ.ਓ. ਐਨੀਮਲ ਪ੍ਰੋਟੈਕਸ਼ਨ ਫਾਉਂਡੇਸ਼ਨ ਵਲੋਂ ਸਾਂਝਾ ਉਪਰਾਲਾ ਕਰਦੇ ਹੋਏ ਸਰਕਾਰੀ ਹਾਈ ਸਕੂਲ ਰੈਣਕ ਬਾਜ਼ਾਰ, ਵਿਖੇ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਏ.ਡੀ.ਸੀ.ਪੀ. ਸਿਟੀ-1 ਕਮ ਡੀ.ਸੀ.ਪੀ.ਓ. ਕਮਿਸ਼ਨਰੇਟ ਜਲੰਧਰ ਸੁਹੇਲ ਮੀਰ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਦੀਆਂ ਵਰਦੀਆਂ ਦਿੱਤੀਆਂ ਗਈਆਂ ਅਤੇ ਬੂਟੇ ਲਗਾ ਕੇ ਵਾਤਾਵਰਵ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕ ਕੀਤਾ ਗਿਆ | ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਏ.ਡੀ.ਸੀ.ਪੀ. ਸੁਹੇਲ ਮੀਰ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਅਤੇ ਨਸ਼ਿਆਂ ਤੋਂ ਬਚਣ ਲਈ ਖੇਡਾਂ ਵੱਲ ਰੁਝਾਨ ਵਧਾਉਣ, ਵਧੀਆ ਪੜ੍ਹਾਈ ਕਰਨ ਅਤੇ ਮਾਪਿਆਂ ਦਾ ਸਤਿਕਾਰ ਕਰਨ ਸਬੰਧੀ ਪ੍ਰੇਰਿਤ ਕੀਤਾ¢ ਇਸ ਮÏਕੇ ਜਗਪ੍ਰੀਤ ਕÏਰ, ਪਿ੍ੰਸੀਪਲ ਅਤੇ ਸਕੂਲ ਸਟਾਫ਼, ਇਲਾਕਾ ਕੌਂਸਲਰ ਸ਼ੈਰੀ ਚੱਢਾ, ਇੰਸਪੈਕਟਰ ਸੰਜੀਵ ਭਨੋਟ, ਸ੍ਰੀਮਤੀ ਜਸਪ੍ਰੀਤ ਕÏਰ (ਐਨ.ਜੀ.ਓ. ਐਨੀਮਲ ਪ੍ਰੋਟੈਕਸ਼ਨ ਫਾਉਂਡੇਸ਼ਨ), ਰਾਜ ਕੁਮਾਰ ਸਾਕੀ ਪੰਜਾਬ ਪੁਲਿਸ ਮੀਡੀਆ ਅਡਵਾਇਜ਼ਰ, ਇੰਚਾਰਜ ਸਾਂਝ ਕੇਂਦਰ ਅਤੇ ਇੰਚਾਰਜ ਵੂਮੈਨ ਹੈਲਪ ਡੈਸਕ ਵੀ ਹਾਜ਼ਰ ਸਨ¢
ਜਲੰਧਰ, 28 ਮਈ (ਸ਼ਿਵ)-ਕਾਂਗਰਸੀ ਕੌਂਸਲਰ ਮਨਦੀਪ ਜੱਸਲ ਦੀ ਇਮਾਰਤ ਦੀ ਨਾਜਾਇਜ਼ ਉਸਾਰੀ ਨੂੰ ਲੈ ਕੇ ਰੇੜਕਾ ਚੱਲਦਾ ਰਿਹਾ ਹੈ ਜਿਸ ਵਿਚ ਤਾਂ ਬਿਲਡਿੰਗ ਵਿਭਾਗ ਦੀ ਭੂਮਿਕਾ 'ਤੇ ਹੀ ਸਵਾਲੀਆ ਨਿਸ਼ਾਨ ਲੱਗ ਰਹੇ ਹਨ ਕਿ ਵਿਭਾਗ ਦੇ ਅਫ਼ਸਰ ਆਪਣੀ ਬਣਦੀ ਜ਼ਿੰਮੇਵਾਰੀ ਪੂਰੀ ...
ਆਦਮਪੁਰ, 28 ਮਈ (ਹਰਪ੍ਰੀਤ ਸਿੰਘ)-ਮੁਹੱਲਾ ਦਸਮੇਸ਼ ਨਗਰ ਆਦਮਪੁਰ ਵਾਸੀ ਪਵਨ ਕੁਮਾਰ 40 ਪੁੱਤਰ ਕ੍ਰਿਸ਼ਨ ਚੰਦ ਦੀ ਬੀਤੀ 22 ਮਈ ਨੂੰ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ | ਇਸ ਸੰਬੰਧੀ ਮਿ੍ਤਕ ਪਵਨ ਕੁਮਾਰ ਦੀ ਮਾਤਾ ਰਚਨਾ ਵਲੋਂ ਸ਼ੋਸਲ ਮੀਡੀਆਂ ਉੱਤੇ ਇਕ ਪੋਸਟ ਪਾਈ ਗਈ ...
ਜਲੰਧਰ, 28 ਮਈ (ਸ਼ਿਵ)-ਦੁਪਹਿਰ ਬਾਅਦ ਹਨੇਰੀ ਚੱਲਣ ਨਾਲ ਮੌਸਮ 'ਚ ਬਦਲਾਅ ਆਉਣ ਨਾਲ ਲੋਕਾਂ ਨੂੰ ਰਾਹਤ ਮਿਲੀ | ਦੁਪਹਿਰ ਬਾਅਦ ਬੱਦਲ ਹੋਣ ਨਾਲ ਜਿੱਥੇ ਮੀਂਹ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਸੀ ਪਰ ਕੁਝ ਸਮੇਂ ਲਈ ਤੇਜ਼ ਹਨੇਰੀ ਚੱਲੀ ਜਿਸ ਕਰਕੇ ਨੁਕਸਾਨ ਤੋਂ ...
ਫਿਲੌਰ/ਲਸਾੜਾ, 28 ਮਈ (ਸਤਿੰਦਰ ਸ਼ਰਮਾ, ਲਖਵੀਰ ਸਿੰਘ ਖੁਰਦ)-ਪਿਛਲੇ ਕਈ ਦਿਨਾਂ ਤੋਂ ਪਿੰਡ ਲਸਾੜਾ 'ਚ ਕਥਿਤ ਨਸ਼ੇੜੀਆਂ ਨੇ ਉਪਰੋਥਲੀ ਕਈ ਚੋਰੀਆਂ ਕਰਕੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ | ਪਹਿਲਾਂ ਇਕ ਘਰ 'ਚੋਂ ਟੂਟੀਆਂ ਚੋਰੀ ਹੋਈਆਂ, ਫਿਰ ਟਰਾਂਸਫਾਰਮਰ ...
ਲੋਹੀਆਂ ਖਾਸ, 28 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਲੋਹੀਆਂ-ਮਲਸੀਆਂ ਰੋਡ 'ਤੇ ਜੇ.ਪੀ.ਐੱਸ. ਸਕੂਲ ਸਾਹਮਣੇ ਤੇਜ ਹਨੇਰੀ ਦੌਰਾਨ ਚਲਦੀ ਕਾਰ 'ਤੇ ਡਿੱਗੇ ਸਫੈਦੇ ਦੇ ਇੱਕ ਟਾਹਣੇ ਨਾਲ ਵਾਪਰੀ ਇੱਕ ਘਟਨਾ 'ਚ ਗੱਡੀ ਦਾ ਬੋਨਟ ਅਤੇ ਗੱਡੀ ਦਾ ਇੰਜਣ ਥੱਲੇ ਤੱਕ ਚਕਨਾਚੂਰ ਹੋ ਗਿਆ ...
ਜਲੰਧਰ ਛਾਉਣੀ, 28 ਮਈ (ਪਵਨ ਖਰਬੰਦਾ)-ਮਹੀਨੇ ਦੇ ਅੰਤਲੇ ਸੋਮਵਾਰ ਰਾਮਾ ਮੰਡੀ ਮਾਰਕੀਟ 'ਚ ਸਥਿਤ ਕੱਪੜਿਆਂ, ਰੈਡੀਮੈਡ ਅਤੇ ਸੁਨਿਆਰਿਆਂ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਤੇ ਜੇਕਰ ਕੋਈ ਵੀ ਐਸੋਸੀਏਸ਼ਨ ਵਲੋਂ ਬਣਾਏ ਹੁਕਮਾਂ ਦੀ ਉਲੰਘਣਾ ਕਰੇਗਾ ਤਾਂ ਉਸ ...
ਜਲੰਧਰ, 28 ਮਈ (ਸ਼ਿਵ)-ਸਪੋਰਟਸ ਐਂਡ ਸਰਜੀਕਲ ਕੰਪਲੈਕਸ ਐਸੋਸੀਏਸ਼ਨ ਦੀ ਸਾਲਾਨਾ ਜਨਰਲ ਮੀਟਿੰਗ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਭਰੋਸਾ ਦਿੱਤਾ ਕਿ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਇਸ ਹਫ਼ਤੇ ਕੰਪਲੈਕਸ ਵਿਚ ਫਾਇਰ ...
ਜਲੰਧਰ, 28 ਮਈ (ਰਣਜੀਤ ਸਿੰਘ ਸੋਢੀ)-ਸਾਬਕਾ ਇੰਟਰਨੈਸ਼ਨਲ ਖਿਡਾਰੀ ਤੇ 73 ਸਾਲਾਂ 'ਚ ਪਹਿਲੀ ਵਾਰ ਥਾਮਸ ਕੱਪ ਜਿੱਤਣ ਵਾਲੀ ਭਾਰੀ ਬੈਡਮਿੰਟਨ ਟੀਮ ਦੇ ਕੋਟ ਵਿਜੈਦੀਪ ਸਿੰਘ ਦੇ ਜਲੰਧਰ ਪਹੁੰਚਣ 'ਤੇ ਡੀ. ਬੀ. ਏ. ਦੇ ਪ੍ਰਧਾਨ ਤੇ ਡਿਪਟੀ ਕਮਿਸ਼ਨਰ ਜਲੰਧਰ ਘਣ ਸ਼ਿਆਮ ਥੋਰੀ ਨੇ ...
ਕਿਸ਼ਨਗੜ੍ਹ, 28 ਮਈ (ਹੁਸਨ ਲਾਲ)- ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਅੱਡਾ ਬਿਆਸ ਪਿੰਡ ਦੇ ਨਜ਼ਦੀਕ ਬੀਤੀ ਰਾਤ ਤੜਕੇ ਐੱਸ.ਬੀ.ਆਈ. ਬੈਂਕ ਦੇ ਏ.ਟੀ.ਐਮ. ਨੂੰ ਲੁਟੇਰਿਆਂ ਵਲੋਂ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੇ ਜਾਣ ਦਾ ਸਮਾਚਾਰ ਹੈ | ਇਹ ਸਾਰੀ ਘਟਨਾ ਨਜ਼ਦੀਕ ...
ਜਲੰਧਰ, 28 ਮਈ (ਐੱਮ. ਐੱਸ. ਲੋਹੀਆ)-ਪੁਲਿਸ ਨੂੰ ਲੁੱਟ ਦੀ ਸੂਚਨਾ ਮਿਲਣ 'ਤੇ ਕੀਤੀ ਜਾਂਚ ਤੋਂ ਬਾਅਦ ਸ਼ਿਕਾਇਤ ਝੂਠੀ ਪਾਏ ਜਾਣ 'ਤੇ ਭਾਰਗੋ ਕੈਂਪ ਦੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਮੱੁਦਈ ਪ੍ਰਤਾਪ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਮੁੱਹਲਾ ਖੁਰਲਾ ਕਿੰਗਰਾ ਕਾਲੋਨੀ, ...
ਜਲੰਧਰ, 28 ਮਈ (ਸ਼ਿਵ)- ਸ਼ਰਾਬ ਕਾਰੋਬਾਰ ਦਾ ਪੁਰਾਣਾ ਕੰਮ 30 ਜੂਨ ਨੂੰ ਖ਼ਤਮ ਹੋਣਾ ਹੈ ਤੇ ਪਹਿਲੀ ਜੁਲਾਈ ਨੂੰ ਸ਼ਰਾਬ ਦਾ ਕੰਮ ਨਵੇਂ ਕਾਰੋਬਾਰੀਆਂ ਦੇ ਹੱਥਾਂ ਵਿਚ ਚਲਾ ਜਾਵੇਗਾ ਕਿਉਂਕਿ ਸਾਲ 2021-22 ਦੇ ਸ਼ਰਾਬ ਕਾਰੋਬਾਰ ਦਾ ਸਮਾਂ 31 ਮਾਰਚ 2021 ਨੂੰ ਖ਼ਤਮ ਹੋਣਾ ਸੀ ਪਰ ...
ਜਲੰਧਰ, 28 ਮਈ (ਸ਼ਿਵ ਸ਼ਰਮਾ)-ਜੁਲਾਈ 2017 'ਚ ਵੈਟ ਟੈਕਸ ਖ਼ਤਮ ਹੋਣ ਤੋਂ ਬਾਅਦ ਦੇਸ਼ 'ਚ ਜਦੋਂ ਨਵਾਂ ਟੈਕਸ ਕਾਨੂੰਨ ਜੀ. ਐੱਸ. ਟੀ. ਲਾਗੂ ਹੋਇਆ ਸੀ ਤਾਂ ਉਸ ਵੇਲੇ ਤਾਂ ਇਹ ਦਾਅਵਾ ਕੀਤਾ ਗਿਆ ਸੀ ਕਿ ਇਸ ਨਾਲ ਵੱਡੇ ਪੱਧਰ 'ਤੇ ਟੈਕਸ ਦੀ ਚੋਰੀ ਵੀ ਰੁਕ ਜਾਵੇਗੀ, ਪਰ ਜੀ. ਐੱਸ. ਟੀ. ...
ਜਲੰਧਰ ਛਾਉਣੀ, 28 ਮਈ (ਪਵਨ ਖਰਬੰਦਾ)-ਨਾਜਾਇਜ਼ ਕਾਲੋਨੀਆਂ ਖਿਲਾਫ਼ ਸ਼ਿਕੰਜਾ ਕੱਸਦਿਆਂ ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.) ਨੇ ਡਿਪਟੀ ਕਮਿਸ਼ਨਰ-ਕਮ-ਮੁੱਖ ਪ੍ਰਸ਼ਾਸਕ ਘਨ ਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪਿੰਡ ਢੱਡਾ ਵਿਖੇ ਇਕ ਅਣ-ਅਧਿਕਾਰਤ ਕਾਲੋਨੀ ਨੂੰ ...
ਵਿਪਨ ਗੈਰੀ ਫਿਲੌਰ, 28 ਮਈ-ਤਹਿਸੀਲ ਫਿਲੌਰ ਦੇ 146 ਪਿੰਡ ਅਤੇ 2 ਲੱਖ ਦੇ ਕਰੀਬ ਲੋਕਾਂ ਦੀ ਪਿਛਲੇ ਅਰਸੇ ਤੋਂ ਮੰਗ ਸੀ ਕਿ ਫਿਲੌਰ ਹਲਕੇ ਨੂੰ ਫਾਇਰ ਬਿ੍ਗੇਡ ਦੀ ਸੁਵਿਧਾ ਮਿਲੇ | ਜ਼ਿਕਰਯੋਗ ਹੈ ਕਿ ਬੀਤੀ 2 ਮਈ ਨੂੰ ਫਿਲੌਰ ਅਤੇ ਗੁਰਾਇਆ ਲਈ 2 ਫਾਇਰ ਬਿ੍ਗੇਡ ਗੱਡੀਆਂ ...
ਜਲੰਧਰ, 28 ਮਈ (ਜਸਪਾਲ ਸਿੰਘ)-ਏਟਕ ਨਾਲ ਸੰਬੰਧਿਤ ਪੰਜਾਬ ਰੋਡਵੇਜ਼, ਬੈਂਕ ਅਤੇ ਸੀ.ਪੀ.ਆਈ. ਦੇ ਆਗੂਆਂ ਦੀ ਇਕ ਸਾਂਝੀ ਮੀਟਿੰਗ ਅਵਤਾਰ ਸਿੰਘ ਤਾਰੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਨੂੰ ਉਚੇਚੇ ਤੌਰ 'ਤੇ ਸੰਬੋਧਨ ਕਰਦਿਆਂ ਸੀ.ਪੀ.ਆਈ. ਪੰਜਾਬ ਦੇ ਮੀਤ ਸਕੱਤਰ ਪਿ੍ਥੀਪਾਲ ...
ਲਾਂਬੜਾ, 28 ਮਈ (ਪਰਮੀਤ ਗੁਪਤਾ)- ਸ਼ਹੀਦ ਬਾਬਾ ਖੁਸ਼ਹਾਲ ਸਿੰਘ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ 36ਵਾਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਬੀਤੇ ਸਾਲ ਵਿੱਚ ਵਿੱਦਿਅਕ ਖ਼ੇਤਰ 'ਚ ਮੱਲਾਂ ਮਾਰਨ ਅਤੇ ਸਕੂਲ ਅਤੇ ਇਲਾਕੇ ਦਾ ...
ਜਲੰਧਰ, 28 ਮਈ (ਐੱਮ.ਐੱਸ. ਲੋਹੀਆ)-ਵਿਜੀਲੈਂਸ ਬਿਊਰੋ, ਯੂਨਿਟ, ਜਲੰਧਰ ਵਲੋਂ ਪੰਜਾਬ ਹੋਮ ਗਾਰਡਜ਼ ਦੀ ਜ਼ਿਲ੍ਹਾ ਕਮਾਂਡਰ ਅਤੇ ਪਲਟੂਨ ਕਮਾਂਡਰ, ਟ੍ਰੈਫਿਕ ਪੁਲਿਸ ਸਟੇਸ਼ਨ, ਜਲੰਧਰ ਵਿਰੁੱਧ ਰਿਸ਼ਵਤ ਲੈਣ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕਰ ਲਿਆ ...
ਜਲੰਧਰ, 28 ਮਈ (ਰਣਜੀਤ ਸਿੰਘ ਸੋਢੀ)-ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ, ਬੂਟਾ ਮੰਡੀ, ਜਲੰਧਰ ਵਿਖੇ ਪਹਿਲਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਮਾਗਮ ਵਿਚ ਇਨਾਮ ਜੇਤੂ ਵਿਦਿਆਰਥੀਆਂ ਨੂੰ ਵਧਾਈ ਅਤੇ ਮੁਬਾਰਕਬਾਦ ਦਿੰਦੇ ਹੋਏ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX