ਲੜਾਕੂ ਜਹਾਜ਼ਾਂ ਨੇ ਭਰੀ ਉਡਾਣ, ਮਿਜ਼ਾਈਲਾਂ ਦਾਗੀਆਂ ਤੇ ਤੋਪਾਂ ਨਾਲ ਕੀਤੀ ਬੰਬਾਰੀ
ਬੀਜਿੰਗ, 4 ਅਗਸਤ (ਏਜੰਸੀਆਂ)-ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਦੀ ਤਾਈਵਾਨ ਯਾਤਰਾ ਤੋਂ ਇਕ ਦਿਨ ਬਾਅਦ ਹੀ ਚੀਨ ਨੇ ਤਾਈਵਾਨ ਦੀ ਨਾਕੇਬੰਦੀ ਕਰਨੀ ਸ਼ੁਰੂ ਕਰ ...
ਜਾਪਾਨ ਦੀ ਸਰਕਾਰ ਨੇ ਕਿਹਾ ਕਿ ਚੀਨੀ ਫ਼ੌਜ ਵਲੋਂ ਦਾਗੀਆਂ ਗਈਆਂ 5 ਬੈਲੇਸਿਟਕ ਮਿਜ਼ਾਈਲਾਂ ਜਾਪਾਨ ਦੇ ਆਰਥਿਕ ਜ਼ੋਨ 'ਚ ਆ ਕੇ ਡਿਗੀਆਂ ਹਨ | ਇਹ ਮਿਜ਼ਾਈਲਾਂ ਓਕੀਨਾਵਾ ਦੇ ਦੱਖਣ 'ਚ ਪੈਂਦੇ ਹੇਤੇਰੁਮਾ ਟਾਪੂ ਦੇ ਦੱਖਣ ਪੱਛਮ 'ਚ ਸਥਿਤ ਚੀਨ ਦੁਆਰਾ ਮਨੋਨਿਤ ਇਕ ਸਿਖਲਾਈ ...
ਨਵੀਂ ਦਿੱਲੀ, 4 ਅਗਸਤ (ਏਜੰਸੀ)-ਕੇਂਦਰੀ ਵਿੱਤ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਧਾਰਮਿਕ ਜਾਂ ਚੈਰੀਟੇਬਲ ਟਰੱਸਟਾਂ ਵਲੋਂ ਚਲਾਈਆਂ ਜਾਂਦੀਆਂ ਸਰਾਵਾਂ ਦੇ ਕਿਰਾਏ 'ਤੇ ਉਨ੍ਹਾਂ ਨੂੰ ਜੀ. ਐਸ. ਟੀ. ਤੋਂ ਛੋਟ ਹੈ | 47ਵੀਂ ਜੀ. ਐਸ. ਟੀ. ਪ੍ਰੀਸ਼ਦ ਦੀ ਬੈਠਕ ਦੀਆਂ ...
• ਅਸੀਂ ਡਰਨ ਵਾਲੇ ਨਹੀਂ-ਰਾਹੁਲ • ਚਲਦੇ ਇਜਲਾਸ ਦਰਮਿਆਨ ਖੜਗੇ ਨੂੰ ਈ.ਡੀ. ਦਾ ਸੰਮਨ • ਲੋਕ ਸਭਾ 'ਚ ਮੁੜ ਲਹਿਰਾਈਆਂ ਤਖ਼ਤੀਆਂ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 4 ਅਗਸਤ-ਈ. ਡੀ. ਵਲੋਂ ਬੁੱਧਵਾਰ ਸ਼ਾਮ ਨੂੰ ਕਾਂਗਰਸ ਦੀ ਮਾਲਕੀ ਵਾਲੀ ਕੰਪਨੀ ਯੰਗ ਇੰਡੀਆ ਦੇ ਦਫ਼ਤਰ ...
ਨਵੀਂ ਦਿੱਲੀ, 4 ਅਗਸਤ (ਉਪਮਾ ਡਾਗਾ ਪਾਰਥ)-ਈ. ਡੀ. ਨੇ ਵੀਰਵਾਰ ਨੂੰ ਕਾਂਗਰਸ ਦੀ ਮਾਲਕੀ ਵਾਲੇ ਅਖ਼ਬਾਰ ਨੈਸ਼ਨਲ ਹੇਰਾਲਡ ਦੀ ਹੋਲਡਿੰਗ ਕੰਪਨੀ 'ਚ ਛਾਪੇਮਾਰੀ ਉਸ ਵੇਲੇ ਮੁੜ ਸ਼ੁਰੂ ਕਰ ਦਿੱਤੀ, ਜਦੋਂ ਕਾਂਗਰਸੀ ਆਗੂ ਮਲਿਕ ਅਰਜੁਨ ਖੜਗੇ ਹੇਰਾਲਡ ਹਾਊਸ ਇਮਾਰਤ 'ਚ ...
ਬਰਮਿੰਘਮ, 4 ਅਗਸਤ (ਏਜੰਸੀ)-ਰਾਸ਼ਟਰ ਮੰਡਲ ਖੇਡਾਂ 2022 ਦੇ ਸੱਤਵੇਂ ਦਿਨ ਅੱਜ ਭਾਰਤ ਨੂੰ ਇਕ ਹੋਰ ਚਾਂਦੀ ਦਾ ਤਗਮਾ ਮਿਲਿਆ | ਅੱਜ ਇਥੇ ਪੁਰਸ਼ਾਂ ਦੇ ਲੰਬੀ ਛਾਲ ਦੇ ਮੁਕਾਬਲੇ 'ਚ ਭਾਰਤ ਦੇ ਮੁਰਲੀ ਸ੍ਰੀਸ਼ੰਕਰ ਨੇ ਚਾਂਦੀ ਦਾ ਤਗਮਾ ਜਿੱਤਿਆ | ਸ੍ਰੀਸ਼ੰਕਰ ਨੇ 8.08 ਮੀਟਰ ਲੰਬੀ ...
ਨਵੀਂ ਦਿੱਲੀ, 4 ਅਗਸਤ (ਜਗਤਾਰ ਸਿੰਘ)-ਚੀਫ਼ ਜਸਟਿਸ ਐਨ.ਵੀ. ਰਮੰਨਾ ਨੇ ਦੇਸ਼ ਦੇ ਅਗਲੇ ਚੀਫ਼ ਜਸਟਿਸ ਲਈ ਜਸਟਿਸ ਉਦੇ ਉਮੇਸ਼ ਲਲਿਤ ਦੇ ਨਾਂਅ ਦੀ ਕਾਨੂੰਨ ਮੰਤਰਾਲੇ ਨੂੰ ਸਿਫ਼ਾਰਸ਼ ਕੀਤੀ ਹੈ | ਇਸ ਤੋਂ ਪਹਿਲਾਂ ਕਾਨੂੰਨ ਮੰਤਰੀ ਨੇ ਸੀ. ਜੇ. ਆਈ. ਰਮੰਨਾ ਨੂੰ ਪੱਤਰ ਲਿਖ ...
ਸ੍ਰੀਨਗਰ, 4 ਅਗਸਤ (ਏਜੰਸੀ)-ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਤਵਾਦੀਆਂ ਵਲੋਂ ਕੀਤੇ ਗ੍ਰਨੇਡ ਹਮਲੇ 'ਚ ਬਿਹਾਰ ਨਾਲ ਸੰਬੰਧਿਤ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਜ਼ਖ਼ਮੀ ਹੋ ਗਏ | ਪੁਲਿਸ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਨੇ ...
ਮੈਡੀਕਲ ਕਿੱਤੇ ਵਿਚਲੇ ਰੋਸ ਕਾਰਨ ਸਰਕਾਰ ਪ੍ਰੇਸ਼ਾਨ
ਹਰਕਵਲਜੀਤ ਸਿੰਘ
ਚੰਡੀਗੜ੍ਹ, 4 ਅਗਸਤ-ਬਾਬਾ ਫ਼ਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਜ਼ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਵਲੋਂ ਆਪਣਾ ਅਸਤੀਫ਼ਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ | ਮੁੱਖ ਮੰਤਰੀ ...
ਸ਼ੀਸ਼ਾ ਤੋੜ ਕੇ ਕੈਸ਼ੀਅਰ ਦੇ ਕੈਬਿਨ 'ਚੋਂ ਲੁੱਟੀ ਨਕਦੀ
ਜਲੰਧਰ/ਮਕਸੂਦਾਂ, 4 ਅਗਸਤ (ਐੱਮ. ਐੱਸ. ਲੋਹੀਆ/ਸਤਿੰਦਰ ਪਾਲ ਸਿੰਘ)-ਸਥਾਨਕ ਇੰਡਸਟਰੀਅਲ ਏਰੀਆ 'ਚ ਸਥਿਤ ਯੂਕੋ ਬੈਂਕ 'ਚ ਅੱਜ ਚਿੱਟੇ ਦਿਨ 3 ਲੁਟੇਰਿਆਂ ਨੇ ਪਿਸਤੌਲ ਦੇ ਜ਼ੋਰ 'ਤੇ ਵਾਰਦਾਤ ਨੂੰ ਅੰਜਾਮ ਦਿੰਦੇ ...
ਨਵੀਂ ਦਿੱਲੀ, 4 ਅਗਸਤ (ਏਜੰਸੀ)-15 ਅਗਸਤ ਨੂੰ ਲੈ ਕੇ ਇੰਟੈਲੀਜੈਂਸ ਬਿਊਰੋ (ਆਈ.ਬੀ.) ਨੇ ਦਿੱਲੀ ਪੁਲਿਸ ਤੇ ਸਰਹੱਦੀ ਸੁਰੱਖਿਆ ਬਲ (ਬੀ.ਐਸ.ਐਫ.) ਨੂੰ ਅੱਤਵਾਦੀ ਹਮਲੇ ਦੀ ਚਿਤਾਵਨੀ ਭੇਜੀ ਹੈ | ਆਈ.ਬੀ. ਨੇ ਦਿੱਲੀ ਪੁਲਿਸ ਤੇ ਹੋਰਾਂ ਨੂੰ 10 ਸਫਿਆਂ ਦੀ ਭੇਜੀ ਰਿਪੋਰਟ 'ਚ ਕਿਹਾ ...
ਬਿ੍ਟਿਸ਼ ਕੋਲੰਬੀਆ (ਕੈਨੇਡਾ), 4 ਅਗਸਤ (ਏ.ਐਨ.ਆਈ.)-ਕੈਨੇਡਾ ਪੁਲਿਸ ਨੇ ਗੈਂਗਵਾਰ 'ਚ ਸ਼ਾਮਿਲ 11 ਖ਼ਤਰਨਾਕ ਗੈਂਗਸਟਰਾਂ ਦੀ ਇਕ ਸੂਚੀ ਜਾਰੀ ਕਰਦਿਆਂ ਲੋਕਾਂ ਨੂੰ ਇਨ੍ਹਾਂ ਤੋਂ ਦੂਰ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ | ਇਨ੍ਹਾਂ ਗੈਂਗਸਟਰਾਂ ਦੀ ਸੂਚੀ 'ਚ 9 ਭਾਰਤੀ ਮੂਲ ...
ਨਵੀਂ ਦਿੱਲੀ, 4 ਅਗਸਤ (ਏਜੰਸੀ)-ਪਿਛਲੇ ਪੰਜ ਸਾਲਾਂ 'ਚ ਸੂਬਾਈ ਅਤੇ ਆਮ ਚੋਣਾਂ ਦੌਰਾਨ ਨੋਟਾ (ਕਿਸੇ ਨੂੰ ਵੀ ਨਹੀਂ) ਨੂੰ 1.29 ਕਰੋੜ ਵੋਟਾਂ (ਪੰਜਾਬ 'ਚ 1,10,308) ਪਾਈਆਂ ਗਈਆਂ ਸਨ | ਇਹ ਜਾਣਕਾਰੀ ਵੀਰਵਾਰ ਨੂੰ ਪੋਲ ਬਾਡੀ ਏ.ਡੀ.ਆਰ. ਨੇ ਦਿੱਤੀ | ਏ.ਡੀ.ਆਰ. (ਲੋਕਤੰਤਰ ਸੁਧਾਰਾਂ ਲਈ ...
ਮੁੰਬਈ, 4 ਅਗਸਤ (ਏਜੰਸੀ)-ਮੁੰਬਈ ਪੁਲਿਸ ਨੇ ਪਾਲਘਰ ਜ਼ਿਲ੍ਹੇ ਦੇ ਨਾਲਾਸੋਪਾਰਾ 'ਚ ਇਕ ਦਵਾਈਆਂ ਬਣਾਉਣ ਵਾਲੀ ਕੰਪਨੀ 'ਤੇ ਛਾਪਾ ਮਾਰ ਕੇ 700 ਕਿਲੋਗ੍ਰਾਮ ਤੋਂ ਵੱਧ 1403 ਕਰੋੜ ਰੁਪਏ ਕੀਮਤ ਦਾ ਨਸ਼ੀਲਾ ਪਦਾਰਥ ਮੈਫੇਡਰੋਨ ਜਿਸ ਨੂੰ (ਮਿਆਊਾ-ਮਿਆਊਾ) ਵੀ ਕਿਹਾ ਜਾਂਦਾ ਹੈ, ...
ਨਵੀਂ ਦਿੱਲੀ, 4 ਅਗਸਤ (ਏਜੰਸੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀਰਵਾਰ ਨੂੰ ਕਿਹਾ ਕਿ ਤਾਲਿਬਾਨ ਦੇ ਕੰਟਰੋਲ ਵਾਲੇ ਅਫ਼ਗਾਨਿਸਤਾਨ ਤੋਂ 110 ਸਿੱਖ ਭਾਰਤ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਜਿਨ੍ਹਾਂ 'ਚੋਂ 60 ਨੂੰ ਅਜੇ ਤੱਕ ਈ-ਵੀਜ਼ਾ ਵੀ ਨਹੀਂ ਮਿਲਿਆ ...
ਸ੍ਰੀਨਗਰ, 4 ਅਗਸਤ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲੇ੍ਹ 'ਚ ਪੁਲਿਸ ਦੀ ਨਸ਼ਾ ਤਸਕਰਾਂ ਖ਼ਿਲਾਫ਼ ਇਕ ਕਾਰਵਾਈ ਦੌਰਾਨ ਇਕ ਤਸਕਰ ਦੀ ਭੱਜਣ ਦੀ ਕੋਸ਼ਿਸ਼ ਦੌਰਾਨ ਗੱਡੀ ਨਾਲ ਟੱਕਰ ਵੱਜਣ ਕਾਰਨ ਮੌਤ ਹੋ ਗਈ, ਜਦਕਿ ਉਸ ਦੇ ਸਾਥੀ (ਪੰਜਾਬੀ) ਨੂੰ ਕਰੀਬ 2 ਕਰੋੜ ਦੀ ...
ਪਹਿਲਗਾਮ, 4 ਅਗਸਤ (ਮਨਜੀਤ ਸਿੰਘ)-ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ 19 ਤੋਂ 21 ਅਗਸਤ ਤੱਕ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ 'ਚ ਕਰਵਾਏ ਜਾ ਰਹੇ ਗੁਰਮਤਿ ਸਿਖਲਾਈ ਕੈਂਪ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਟੀਮ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਪਰਮਜੀਤ ...
ਨਵੀਂ ਦਿੱਲੀ, 4 ਅਗਸਤ (ਏਜੰਸੀ)-ਭਾਰਤ ਨੇ ਮਹਾਰਾਸ਼ਟਰ ਦੇ ਅਹਿਮਦਨਗਰ 'ਚ ਫੌਜੀ ਕੈਂਪ ਵਿਖੇ ਸਵਦੇਸ਼ੀ ਤਕਨੀਕ ਨਾਲ ਬਣੀਆਂ ਲੇਜ਼ਰ-ਗਾਈਡਡ ਐਂਟੀ-ਟੈਂਕ ਗਾਈਡਡ ਮਿਜ਼ਾਈਲਾਂ (ਏ. ਟੀ. ਜੀ. ਐਮਜ਼.) ਦਾ ਸਫਲਤਾਪੂਰਵਕ ਪ੍ਰੀਖਣ ਕੀਤਾ | ਰੱਖਿਆ ਮੰਤਰਾਲੇ ਨੇ ਕਿਹਾ ਕਿ ...
ਨਵੀਂ ਦਿੱਲੀ, 4 ਅਗਸਤ (ਏਜੰਸੀ)-ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ 'ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ-ਯੂ.ਜੀ.' ਦੀ ਦੂਸਰੀ ਸ਼ਿਫਟ ਦੀ ਪ੍ਰੀਖਿਆ ਸਾਰੇ ਕੇਂਦਰਾਂ ਵਿਚ ਰੱਦ ਕਰ ਦਿੱਤੀ ਗਈ ਜਦੋਂ ਕਿ 17 ਸੂਬਿਆਂ ਦੇ ਕੁਝ ...
ਵਾਸ਼ਿੰਗਟਨ, 4 ਅਗਸਤ (ਏਜੰਸੀ)-ਅਮਰੀਕਾ-ਮੈਕਸੀਕੋ ਸਰਹੱਦ 'ਤੇ ਲਗਪਗ 50 ਸਿੱਖਾਂ ਦੀਆਂ ਪੱਗਾਂ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਦਾਅਵਾ ਮਨੁੱਖੀ ਅਧਿਕਾਰ ਕਾਰਜਕਰਤਾਵਾਂ ਵਲੋਂ ਕੀਤਾ ਗਿਆ ਹੈ | ਇਸ ਸਬੰਧ ਵਿਚ ਅਮਰੀਕੀ ਅਧਿਕਾਰੀ ਦਾਅਵੇ ਦੀ ਜਾਂਚ ਕਰ ਰਹੇ ਹਨ | ...
ਮੁੰਬਈ, 4 ਅਗਸਤ (ਏਜੰਸੀ)- ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਵਲੋਂ ਹਵਾਲਾ ਰਾਸ਼ੀ ਮਾਮਲੇ 'ਚ ਗਿ੍ਫ਼ਤਾਰ ਕੀਤੇ ਗਏ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਦੀ ਈ.ਡੀ. ਹਿਰਾਸਤ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ 8 ਅਗਸਤ ਤੱਕ ਵਧਾ ਦਿੱਤੀ | ਇਸ ਦੌਰਾਨ ਸੰਜੇ ਰਾਉਤ ਨੇ ਅਦਾਲਤ ...
ਅਰਬ ਸਾਗਰ ਦੇ ਉੱਪਰ ਉਡਾਣ ਭਰ ਕੇ ਨਿਗਰਾਨੀ ਮਿਸ਼ਨ ਕੀਤਾ ਪੂਰਾ
ਨਵੀਂ ਦਿੱਲੀ, 4 ਅਗਸਤ (ਏਜੰਸੀ)- ਇਕ ਵਿਲੱਖਣ ਕਾਰਨਾਮੇ 'ਚ ਭਾਰਤੀ ਜਲ ਸੈਨਾ ਦੀਆਂ ਪੰਜ ਮਹਿਲਾ ਅਧਿਕਾਰੀਆਂ ਨੇ ਇਕ ਡੋਰਨੀਅਰ ਜਹਾਜ਼ 'ਚ ਉੱਤਰੀ ਅਰਬ ਸਾਗਰ 'ਚ ਪਹਿਲਾ ਆਜ਼ਾਦ ਸਮੁੰਦਰੀ ਤੇ ਜਾਸੂਸੀ ਮਿਸ਼ਨ ਪੂਰਾ ਕੀਤਾ | ਜਲ ਸੈਨਾ ਨੇ ਵੀਰਵਾਰ ਨੂੰ ਪੋਰਬੰਦਰ 'ਚ ਆਪਣੇ 'ਆਈ. ਐਨ. ਏ. ਐਸ. 314' ਫਰੰਟ ਲਾਈਨ ਨੇਵੀ ਏਅਰ ਸਕੁਐਡਰਨ ਦੀਆਂ ਮਹਿਲਾ ਅਧਿਕਾਰੀਆਂ ਦੇ ਮਿਸ਼ਨ ਨੂੰ ਇਤਿਹਾਸਕ ਦੱਸਿਆ | ਪਹਿਲੀ ਵਾਰ ਇਸ ਤਰ੍ਹਾਂ ਦੇ ਚੌਕਸੀ ਮਿਸ਼ਨ 'ਤੇ ਆਲ ਵੂਮੈਨ ਕਰਿਊ ਗਿਆ ਸੀ | ਲੈਫਟੀਨੈਂਟ ਕਮਾਂਡਰ ਆਂਚਲ ਸ਼ਰਮਾ ਮਿਸ਼ਨ ਕਮਾਂਡਰ ਸੀ, ਜੋ ਇਸ ਮਿਸ਼ਨ ਦੀ ਨਿਰੀਖਕ ਸੀ | ਇਸ ਮਿਸ਼ਨ ਦੇ ਹੋਰ ਟੀਮ ਮੈਂਬਰਾਂ 'ਚ ਲੈਫਟੀਨੈਂਟ ਸ਼ਿਵਾਂਗੀ ਅਤੇ ਲੈਫ਼ਟੀਨੈਂਟ ਗੀਤੇ (ਦੋਵੇਂ ਪਾਇਲਟ), ਜਦਕਿ ਟੈਕਟੀਕਲ ਅਤੇ ਸੈਂਸਰ ਅਫ਼ਸਰ ਲੈਫਟੀਨੈਂਟ ਪੂਜਾ ਪਾਂਡੇ ਅਤੇ ਸਬ ਲੈਫਟੀਨੈਂਟ ਪੂਜਾ ਸ਼ੇਖਾਵਤ ਸ਼ਾਮਿਲ ਸਨ | ਭਾਰਤੀ ਜਲ ਸੈਨਾ ਦੇ ਬੁਲਾਰੇ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ ਕਿ ਬੁੱਧਵਾਰ ਨੂੰ ਭਾਰਤੀ ਜਲ ਸੈਨਾ ਦੇ ਇਕ ਆਈ. ਐਨ. ਏ. ਐਸ. 314 ਅਧਾਰਿਤ ਪੰਜ ਮਹਿਲਾ ਅਧਿਕਾਰੀਆਂ ਦੇ ਹਵਾਈ ਅਮਲੇ ਨੇ ਪੋਰਬੰਦਰ 'ਚ ਅਰਬ ਸਾਗਰ ਦੇ ਉਪਰ ਨਿਗਰਾਨੀ ਉਡਾਣ ਭਰ ਕੇ ਇਤਿਹਾਸ ਰਚ ਦਿੱਤਾ | ਡਾਰਨੀਅਰ 228 ਏਅਰਕ੍ਰਾਫਟ ਜਦ ਆਪਣੇ ਨਿਗਰਾਨੀ ਮਿਸ਼ਨ 'ਤੇ ਨਿਕਲਿਆ ਤਾਂ ਪਹਿਲੀ ਵਾਰ ਮਿਸ਼ਨ ਦੀ ਪੂਰੀ ਜਿੰਮੇਵਾਰੀ ਜਲ ਸੈਨਾ ਦੀਆਂ ਮਹਿਲਾ ਅਧਿਕਾਰੀਆਂ ਸੰਭਾਲ ਰਹੀਆਂ ਸਨ | ਭਾਰਤੀ ਜਲ ਸੈਨਾ ਦਾ ਏਅਰ ਸਕੁਐਡਰਨ (ਆਈ. ਐਨ. ਏ. ਐਸ. 314) ਫਰੰਟ ਲਾਈਨ 'ਤੇ ਤਾਇਨਾਤ ਦਸਤਾ ਹੈ | ਇਹ ਗੁਜਰਾਤ ਦੇ ਪੋਰਬੰਦਰ 'ਚ ਤਾਇਨਾਤ ਹੈ | ਇਹ ਸਕੁਐਡਰਨ ਡਾਰਨੀਅਰ 228 ਏਅਰਕ੍ਰਾਫਟ ਸਮੁੰਦਰ 'ਤੇ ਨਿਗਰਾਨੀ ਰੱਖਣ ਲਈ ਇਸਤੇਮਾਲ ਕੀਤਾ ਜਾਂਦਾ ਹੈ | ਇਸ ਉਡਾਣ ਤੋਂ ਪਹਿਲਾਂ ਮਹਿਲਾ ਅਧਿਕਾਰੀਆਂ ਨੂੰ ਕਈ ਮਹੀਨਿਆਂ ਦੀ ਜ਼ਮੀਨੀ ਸਿਖਲਾਈ ਦਿੱਤੀ ਗਈ ਅਤੇ ਮਿਸ਼ਨ ਨੂੰ ਲੈ ਕੇ ਵਾਰਤਾ ਵੀ ਕੀਤੀ ਗਈ | ਇਹ ਆਪਣੀ ਤਰ੍ਹਾਂ ਦਾ ਪਹਿਲਾ ਮਿਲਟਰੀ ਫਲਾਈਟ ਮਿਸ਼ਨ ਸੀ |
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX