ਜਲੰਧਰ, 9 ਅਗਸਤ (ਰਣਜੀਤ ਸਿੰਘ ਸੋਢੀ)-ਪੰਜਾਬ ਸਮਾਲ ਸਕੇਲ ਬੱਸ ਆਪ੍ਰੇਟਰ ਆਫ਼ ਪੰਜਾਬ ਦੇ ਬੁਲਾਰੇ ਜਰਨੈਲ ਸਿੰਘ ਗੜ੍ਹਦੀਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬੇ ਭਰ 'ਚ ਨਿੱਜੀ ਬੱਸ ਆਪ੍ਰੇਟਰਾਂ ਨੇ ਸੂਬਾ ਸਰਕਾਰ ਵਲੋਂ ਟੈਕਸਾਂ 'ਚ ਕੀਤੇ ਵਾਧੇ, ਜਲੰਧਰ ...
ਜਲੰਧਰ, 9 ਅਗਸਤ (ਐੱਮ. ਐੱਸ. ਲੋਹੀਆ)-ਪੰਜਾਬ ਸਰਕਾਰ ਨੇ ਜਲੰਧਰ ਜ਼ਿਲ੍ਹੇ 'ਚ ਆਮ ਆਦਮੀ ਕਲੀਨਿਕਸ ਦੇ ਲਈ ਸਿਹਤ ਵਿਭਾਗ ਪੰਜਾਬ ਵਲੋਂ ਭੇਜੀ ਗਈ ਦਵਾਈਆਂ ਦੀ ਪਹਿਲੀ ਖੇਪ ਦਫ਼ਤਰ ਸਿਵਲ ਸਰਜਨ ਵਿਖੇ ਪਹੁੰਚ ਗਈ ਹੈ¢ ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ...
ਚੁਗਿੱਟੀ/ਜੰਡੂ ਸਿੰਘਾ, 9 ਅਗਸਤ (ਨਰਿੰਦਰ ਲਾਗੂ)-'ਗੁਰੂਆਂ, ਪੀਰਾਂ-ਫ਼ਕੀਰਾਂ ਵਲੋਂ ਦਿੱਤੀ ਗਈ ਸਿੱਖਿਆ ਨੂੰ ਜੀਵਨ ਦਾ ਅਧਾਰ ਬਣਾ ਕੇ ਪ੍ਰਮਾਰਥ ਦੇ ਰਾਹ 'ਤੇ ਤਰੱਕੀ ਲਈ ਭਲੇ ਦੇ ਕਾਰਜਾਂ ਪ੍ਰਤੀ ਰੁਚੀ ਵਧਾਈ ਜਾਣੀ ਚਾਹੀਦੀ ਹੈ |' ਇਹ ਗੱਲ ਅੱਜ ਚੁਗਿੱਟੀ 'ਚ ਸਥਿਤ ਬਾਬਾ ...
ਜਲੰਧਰ, 9 ਅਗਸਤ (ਸ਼ਿਵ)-ਐਕਸਾਈਜ਼ ਵਿਭਾਗ ਦੀ ਇਕ ਟੀਮ ਨੇ ਫਿਲÏਰ 'ਚ ਨਾਜਾਇਜ਼ ਸ਼ਰਾਬ ਵੇਚਣ ਵਾਲੇ ਖ਼ਿਲਾਫ਼ ਕਾਰਵਾਈ ਕੀਤੀ ਹੈ¢ ਐਕਸਾਈਜ਼ ਵਿਭਾਗ ਦੇ ਈ. ਟਿ. ਓ. ਨੀਰਜ ਸ਼ਰਮਾ ਨੇ ਦੱਸਿਆ ਕਿ ਆਬਕਾਰੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ...
ਜਲੰਧਰ, 9 ਅਗਸਤ (ਸ਼ਿਵ)- ਸਮਾਰਟ ਸਿਟੀ ਦੇ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦੀ ਜਾਂਚ ਕਰਨ ਲਈ ਰੱਖੀ ਗਈ ਥਰਡ ਪਾਰਟੀ ਨੇ ਚਾਹੇ ਅਜੇ ਤੱਕ ਵੱਡੇ ਖ਼ੁਲਾਸੇ ਨਹੀਂ ਕੀਤੇ ਹਨ ਪਰ ਦੂਜੇ ਪਾਸੇ ਉਸ ਨੇ ਕਈ ਪ੍ਰਾਜੈਕਟਾਂ ਦੀ ਜਾਂਚ ਕਰਨ ਜਾਂ ਮੌਕਾ ਦੇਖਣ ਦਾ ਕੰਮ ਸ਼ੁਰੂ ਕਰ ...
ਜਲੰਧਰ, 9 ਅਗਸਤ (ਐੱਮ.ਐੱਸ. ਲੋਹੀਆ)-ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਮੋਟਰਸਾਈਕਲ 'ਤੇ ਜਾ ਰਹੇ ਦੋ ਸਕੇ ਭਰਾਵਾਂ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਦਿੰਦੇ ਹੋਏ ਐਸ.ਟੀ.ਐਫ਼ ਦੇ ਏ.ਆਈ.ਜੀ. ਸੁਰਿੰਦਰ ਕੁਮਾਰ ਨੇ ...
ਚੁਗਿੱਟੀ/ਜੰਡੂਸਿੰਘਾ, 9 ਅਗਸਤ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਇਕ ਵਿਅਕਤੀ ਕੋਲੋਂ ਗਾਂਜਾ ਮਿਲਣ 'ਤੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ | ਪੁਲਿਸ ਅੜਿੱਕੇ ਚੜ੍ਹੇ ਇਸ ਵਿਅਕਤੀ ਦੀ ਪਛਾਣ ਪੁਲਿਸ ਵਲੋਂ ਢੋਲਾ ਰਾਮ ਪੱੁਤਰ ਰਤੀ ਰਾਮ ਵਾਸੀ ਨੇੜੇ ...
ਜਲੰਧਰ, 9 ਅਗਸਤ (ਸ਼ਿਵ)-ਘਟੀਆ ਕੰਮਾਂ ਦੀਆਂ ਵਾਰ-ਵਾਰ ਸ਼ਿਕਾਇਤਾਂ ਹੋਣ ਦੇ ਬਾਵਜੂਦ ਕਈ ਠੇਕੇਦਾਰ ਵਲੋਂ ਅਜੇ ਵੀ ਕੀਤੇ ਜਾ ਰਹੇ ਕੰਮਾਂ ਦੇ ਘਟੀਆ ਹੋਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ | ਘਟੀਆ ਕੰਮਾਂ ਦੀਆਂ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਦੇ ਬਾਵਜੂਦ ਨਿਗਮ ...
ਜਲੰਧਰ, 9 ਅਗਸਤ (ਜਸਪਾਲ ਸਿੰਘ)-ਕਾਂਗਰਸ ਦੀ ਭਾਰਤ ਜੋੜੋ ਮੁਹਿੰਮ ਤਹਿਤ ਜਲੰਧਰ ਪੱਛਮੀ ਹਲਕੇ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦੀ ਅਗਵਾਈ ਹੇਠ ਬਸਤੀ ਦਾਨਿਸ਼ਮੰਦਾਂ ਦਫ਼ਤਰ ਤੋਂ ਗੌਰਵ ਯਾਤਰਾ ਸ਼ੁਰੂ ਹੋਈ | ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਸ਼ੁਰੂ ਹੋਈ ਇਹ ਗੋਰਵ ...
ਜਲੰਧਰ, 9 ਅਗਸਤ (ਸ਼ਿਵ)-ਜਲੰਧਰ ਦੇ ਸਨਅਤਕਾਰਾਂ ਤੇ ਵਪਾਰੀਆਂ ਵਲੋਂ ਜੀ.ਐੱਸ.ਟੀ ਵਿਭਾਗ ਵਲੋਂ ਕੀਤੇ ਜਾ ਰਹੇ ਰੋਜ਼ਾਨਾ ਮਾਰੇ ਜਾ ਰਹੇ ਛਾਪਿਆਂ ਦੇ ਰੋਸ ਵਜੋਂ ਡੀ. ਈ. ਟੀ. ਸੀ ਜਲੰਧਰ ਡਵੀਜ਼ਨ ਪਰਮਜੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਹੈ | ਵਪਾਰਕ ਜਥੇਬੰਦੀਆਂ ਨੇ ਵਿਭਾਗ ...
ਚੁਗਿੱਟੀ/ਜੰਡੂ ਸਿੰਘਾ, 9 ਅਗਸਤ (ਨਰਿੰਦਰ ਲਾਗੂ)-ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਮੈਂਬਰਾਂ ਵਲੋਂ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਬੱਗਾ ਦੀ ਪ੍ਰਧਾਨਗੀ ਹੇਠ ਇਕ ਬੈਠਕ ਕੀਤੀ ਗਈ | ਇਸ ਮੌਕੇ ਆਪਣੇ ਸੰਬੋਧਨ ਦੌਰਾਨ ਬੱਗਾ ਨੇ ਕਿਹਾਂ ਕਿ ਟੋਲ ਪਲਾਜ਼ਿਆਂ ਦੇ ...
ਜਲੰਧਰ, 9 ਅਗਸਤ (ਸ਼ਿਵ)-ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ ਪੰਜਾਬ ਵਲੋਂ ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂਉਤਸਵ ਮੌਕੇ ਤੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਤਿਰੰਗਾ ਯਾਤਰਾ 13 ਅਗਸਤ ਨੂੰ ਕੱਢੀ ਜਾ ਰਹੀ ਹੈ | ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ ਦੇ ਪ੍ਰਧਾਨ ਰੌਬਿਨ ...
ਜਲੰਧਰ, 9 ਅਗਸਤ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਪਿ੍ੰਸੀਪਲ ਡਾ. ਨੀਰਜਾ ਢੀਂਗਰਾਂ ਨੇ ਦੱਸਿਆ ਕਿ ਸੰਸਥਾ ਦੇ ਸੰਸਥਾਪਕ ਚੇਅਰਮੈਨ ਡਾ. ਸੱਤਿਆਪਾਲ ਦਾ ਮੰਤਵ ਸੀ ਕਿ ਸਭ ਨੂੰ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾਵੇ | ਇਕ ਸਰਵੇ ਅਨੁਸਾਰ ਏ. ...
ਜਲੰਧਰ ਛਾਉਣੀ, 9 ਅਗਸਤ (ਪਵਨ ਖਰਬੰਦਾ)-ਜਲੰਧਰ ਕ੍ਰਿਕਟ ਕਲੱਬ ਤੇ ਰਾਠÏਰ ਕ੍ਰਿਕਟ ਕਲੱਬ ਵਿਚਕਾਰ ਅੱਜ ਦੋਸਤਾਨਾ ਮੈਚ ਲੈਦਰ ਕੰਪਲੈਕਸ ਵਿਖੇ ਕਰਵਾਇਆ ਗਿਆ, ਜਿਸ ਦÏਰਾਨ ਰਾਠÏਰ ਕ੍ਰਿਕਟ ਕਲੱਬ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ¢ ਇਸ ਦÏਰਾਨ ਰਾਠÏਰ ...
ਜਲੰਧਰ, 9 ਅਗਸਤ (ਹਰਵਿੰਦਰ ਸਿੰਘ ਫੁੱਲ)-ਪਿੰਡ ਰੇਰੂ ਦੇ ਜੰਝਘਰ ਵਿਖੇ ਤੀਆਂ ਦਾ ਤਿਉਹਾਰ ਬੜੇ ਸੱਧਰਾਂ ਤੇ ਚਾਵਾਂ ਨਾਲ ਮਨਾਇਆ ਗਿਆ¢ ਪ੍ਰੋਗਰਾਮ ਦੀ ਮੁੱਖ ਸੰਚਾਲਤ ਨੀਰਜ ਨੇ ਦੱਸਿਆ ਕਿ ਸਮਾਗਮ ਦੌਰਾਨ ਪੰਜਾਬ ਦੇ ਲੋਕ ਸੱਭਿਆਚਾਰ ਦਾ ਹਰ ਰੰਗ ਪੇਸ਼ ਕੀਤਾ ਗਿਆ | ...
ਜਲੰਧਰ, 9 ਅਗਸਤ (ਰਣਜੀਤ ਸਿੰਘ ਸੋਢੀ)-ਕੰਨਿਆ ਮਹਾਂ ਵਿਦਿਆਲਾ, ਜਲੰਧਰ 'ਚ ਮਾਨਸੂਨ ਦੇ ਰਵਾਇਤੀ ਸਵਾਗਤ ਨੂੰ ਮੁੱਖ ਰੱਖਦਿਆਂ ਸਾਉਣ ਦੇ ਵਿਸ਼ੇਸ਼ ਤਿਉਹਾਰ ਤੀਆਂ ਬਹੁਤ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ | ਇਹ ਜਸ਼ਨ ਰਾਸ਼ਟਰਵਾਦੀ ਭਾਵਨਾ ਨਾਲ ਭਰਿਆ ਹੋਇਆ ਤੇ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੇ ਜਸ਼ਨ-ਆਜ਼ਾਦੀ ਕਾ ਅੰਮਿ੍ਤ ਮਹੋਤਸਵ ਨੂੰ ਸਮਰਪਿਤ ਕੀਤਾ ਗਿਆ | ਇਸ ਦਾ ਆਯੋਜਨ ਪੀ.ਜੀ. ਪੰਜਾਬੀ ਵਿਭਾਗ ਦੁਆਰਾ ਕੀਤਾ ਗਿਆ | ਇਸ ਸਮਾਗਮ 'ਚ ਵਾਣੀ ਵਿਜ ਡਾਇਰੈਕਟਰ ਦੈਨਿਕ ਸਵੇਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਦੇ ਨਾਲ ਹੀ ਸਨਮਾਨਿਤ ਮਹਿਮਾਨਾਂ ਵਿਚ ਕੇ. ਐਮ. ਵੀ. ਪ੍ਰਬੰਧਕੀ ਕਮੇਟੀ ਦੀ ਉਪ ਪ੍ਰਧਾਨ ਡਾ: ਸੁਸ਼ਮਾ ਚਾਵਲਾ, ਕੇ. ਐਮ. ਵੀ. ਪ੍ਰਬੰਧਕੀ ਕਮੇਟੀ ਦੀ ਸਕੱਤਰ ਡਾ: ਸੁਸ਼ਮਾ ਚੋਪੜਾ, ਕੇ. ਐਮ. ਵੀ. ਪ੍ਰਬੰਧਕੀ ਕਮੇਟੀ ਦੀ ਮੈਂਬਰ ਨੀਰਜਾ ਚੰਦਰ ਮੋਹਨ, ਸ੍ਰੀਮਤੀ ਅਨੁਰਾਧਾ ਸੋਂਧੀ, ਸ੍ਰੀਮਤੀ ਸ਼ਿਵ ਮਿੱਤਲ, ਡਾ. ਸੁਸ਼ੀਲਾ ਭਗਤ, ਮੈਂਬਰ, ਕੇ. ਐਮ. ਵੀ. ਮੈਨੇਜਿੰਗ ਕਮੇਟੀ, ਨੀਰੂ ਕਪੂਰ, ਜੋਤੀ ਸ਼ਰਮਾ ਤੇ ਕਨੂੰ ਪਿ੍ਆ ਨੇ ਇਸ ਸਮਾਗਮ 'ਚ ਸ਼ਿਰਕਤ ਕੀਤੀ | ਇਨ੍ਹਾਂ ਸਾਰਿਆਂ ਦਾ ਵਿਦਿਆਲਾ ਪਿ੍ੰਸੀਪਲ ਪ੍ਰੋ: ਡਾ: ਅਤਿਮਾ ਸ਼ਰਮਾ ਦਿਵੇਦੀ ਨੇ ਨਿੱਘਾ ਸਵਾਗਤ ਕੀਤਾ | ਵਿਦਿਆਰਥੀਆਂ ਵਲੋਂ ਲੋਕ ਨਾਚ ਤੇ ਲੋਕ ਗੀਤਾਂ ਦੀ ਪੇਸ਼ਕਾਰੀ ਦੇ ਮਾਹੌਲ ਨੇ ਸਾਰਿਆਂ ਨੂੰ ਥਿਰਕਣ ਲਾ ਦਿੱਤਾ | ਇਸ ਮੌਕੇ 'ਤੇ ਮਹਿੰਦੀ, ਖਾਣ-ਪੀਣ ਵਾਲੀਆਂ ਚੀਜ਼ਾਂ ਤੇ ਸੈਲਫੀ ਸਟੇਸ਼ਨ ਜਿਹੇ ਕਈ ਸਟਾਲ ਲਗਾਏ ਗਏ | ਮੈਡਮ ਪਿ੍ੰਸੀਪਲ ਪ੍ਰੋਫੈਸਰ ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥੀਆਂ ਨੂੰ ਸਾਡੇ ਸਭਿਆਚਾਰ ਵਿਚ ਤੀਜ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ | ਸ਼੍ਰੀਮਤੀ ਵਾਣੀ ਵਿਜ ਨੇ ਇਸ ਮੌਕੇ ਸੰਬੋਧਿਤ ਹੰੁਦਿਆਂ ਕਿਹਾ ਕਿ ਕੇ. ਐਮ. ਵੀ. ਇੱਕ ਸੰਸਥਾ ਹੈ ਜੋ ਆਪਣੀ ਪਰੰਪਰਾ 'ਚ ਮਜ਼ਬੂਤੀ ਨਾਲ ਜੁੜੀ ਹੋਈ ਹੈ ਤੇ ਹਮੇਸ਼ਾ ਮਹਿਲਾ ਸਸ਼ਕਤੀਕਰਨ ਲਈ ਕੰਮ ਕਰਦੀ ਹੈ | ਪਿ੍ੰਸੀਪਲ ਪ੍ਰੋ: ਡਾ: ਅਤਿਮਾ ਸ਼ਰਮਾ ਦਿਵੇਦੀ ਨੇ ਅਜਿਹੇ ਰਵਾਇਤੀ ਸਮਾਗਮ ਮਨਾ ਕੇ ਵਿਦਿਆਰਥੀਆਂ ਨੂੰ ਆਪਣੀਆਂ ਜੜਾਂ ਨਾਲ ਜੋੜਨ ਤੇ ਇਸ ਸਮਾਗਮ ਦੇ ਸਫਲ ਅਯੋਜਨ ਲਈ ਸਮੂਹ ਪੰਜਾਬੀ ਵਿਭਾਗ ਨੂੰ ਵਧਾਈ ਦਿੱਤੀ |
ਅੰਮਿ੍ਤਸਰ, 9 ਅਗਸਤ (ਰੇਸ਼ਮ ਸਿੰਘ)-ਇਕ ਪੰਜਾਬੀ ਅਖਬਾਰ ਦੇ ਮੁੱਖ ਸੰਪਾਦਕ ਗੁਰਮੁੱਖ ਸਿੰਘ ਬਰਾੜ ਨੂੰ ਅੱਤਵਾਦੀ ਸਰਗਰਮੀਆਂ ਦੇ ਦੋਸ਼ ਹੇਠ ਅੱਜ ਇੱਥੇ ਅਦਾਲਤ 'ਚ ਪੇਸ਼ ਕਰਕੇ 12 ਅਗਸਤ ਤੱਕ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ | ਉਸ ਨੂੰ ਹਥਿਆਰ ਬਰਾਮਦਗੀ ਦੇ ਕੇਸ 'ਚ ਇਕ ...
ਚੁਗਿੱਟੀ/ਜੰਡੂਸਿੰਘਾ, 9 ਅਗਸਤ (ਨਰਿੰਦਰ ਲਾਗੂ)-ਰੇਲਵੇ ਸਟੇਸ਼ਨ ਸੁੱਚੀ ਪਿੰਡ ਅਲਾਵਲਪੁਰ ਨਜ਼ਦੀਕ ਓਵਰ ਬਿ੍ਜ ਜੰਡੂਸਿੰਘਾ ਦੀ ਰੇਲ ਪਟੜੀ ਤੋਂ ਪੁਲਿਸ ਵਲੋਂ ਇਕ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਥਾਣਾ ਜੀ. ਆਰ. ਪੀ. ਜਲੰਧਰ ਦੇ ਐਸ. ਆਈ. ...
ਜਲੰਧਰ, 9 ਅਗਸਤ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਯੁਕਤੀ ਗੋਇਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਲਵਲੀਨ ਅਰੋੜਾ ਪੁੱਤਰ ਕ੍ਰਿਸ਼ਨ ਲਾਲ ਵਾਸੀ ਮੁਹੱਲਾ ਆਜ਼ਾਦ ਨਗਰ, ਸ਼ਾਹਕੋਟ ਨੂੰ 10 ਸਾਲ ਦੀ ਕੈਦ ਤੇ 1 ਲੱਖ ਰੁਪਏ ...
ਜਲੰਧਰ, 9 ਅਗਸਤ (ਐੱਮ. ਐੱਸ. ਲੋਹੀਆ)-ਮੋਟਰਸਾਈਕਲ 'ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇਣ ਜਾ ਰਹੇ 2 ਨਸ਼ਾ ਤਸਕਰਾਂ ਕੋਲੋਂ 262 ਗ੍ਰਾਮ ਹੈਰੋਇਨ ਬਰਾਮਦ ਕਰਕੇ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਸੁਰਿੰਦਰ ਪਾਲ ਸਿੰਘ ...
ਬੀਜਾ, 9 ਅਗਸਤ (ਕਸ਼ਮੀਰਾ ਸਿੰਘ ਬਗ਼ਲੀ)-ਕੁਲਾਰ ਹਸਪਤਾਲ, ਮੈਡੀਕਲ ਵਿੱਦਿਅਕ ਸੰਸਥਾਵਾਂ ਤੇ ਕੁਲਾਰ ਪਬਲਿਕ ਸਕੂਲ ਕਿਸ਼ਨਗੜ੍ਹ ਬੀਜਾ ਦੇ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ ਨੇ ਮੁਲਾਕਾਤ ਦੌਰਾਨ ਦਸਿਆ ਕਿ ਪੰਜਾਬ ਮੈਡੀਕਲ ਕੌਂਸਲ ਦੇ ਦਿਸ਼ਾ ਨਿਰਦੇਸ਼ਾਂ ...
ਜਮਸ਼ੇਰ ਖ਼ਾਸ, 9 ਅਗਸਤ (ਅਵਤਾਰ ਤਾਰੀ)-ਜਮਸ਼ੇਰ ਖ਼ਾਸ ਪੱਤੀ ਮਾਨਾਂ ਦੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਦੌਰਾਨ ਪੰਜਾਬੀ ਸੱਭਿਆਚਾਰਕ ਪਹਿਰਾਵੇ 'ਚ ਸਜੀਆਂ ਸਥਾਨਕ ਮਹਿਲਾਵਾਂ ਤੇ ਲੜਕੀਆਂ ਵਲੋਂ ਗਿੱਧਾ, ਭੰਗੜਾ, ਸਿੱਠਣੀਆਂ, ਸੁਹਾਗ ਆਦਿ ਸੱਭਿਆਚਾਰਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX