ਐਬਟਸਫੋਰਡ, 7 ਦਸੰਬਰ (ਗੁਰਦੀਪ ਸਿੰਘ ਗਰੇਵਾਲ)-ਬਿ੍ਟਿਸ਼ ਕੋਲੰਬੀਆ ਸਰਕਾਰ ਨੇ ਕੁਕਿਟਲਮ ਨਿਵਾਸੀ ਉੱਘੇ ਮਨੁੱਖੀ ਅਧਿਕਾਰ ਕਾਰਕੁੰਨ ਹਰਿੰਦਰ ਸਿੰਘ ਮਾਹਲ ਨੂੰ ਸਾਲ 2022 ਦਾ ਸਰਬਉੱਚ ਸਨਮਾਨ 'ਆਰਡਰ ਆਫ਼ ਬਿ੍ਟਿਸ਼ ਕੋਲੰਬੀਆ' ਨਾਲ ਨਿਵਾਜਿਆ ਹੈ | ਨਸਲਵਾਦ ਦੇ ਖ਼ਿਲਾਫ਼ ...
ਸੈਕਰਾਮੈਂਟੋ, 7 ਦਸੰਬਰ (ਹੁਸਨ ਲੜੋਆ ਬੰਗਾ) -ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਿਲਾਂ ਉਸ ਵੇਲੇ ਹੋਰ ਵਧ ਗਈਆਂ ਜਦੋਂ ਮੈਨਹਟਨ ਦੀ ਇਕ ਜਿਊਰੀ ਨੇ ਉਨ੍ਹਾਂ ਦੀਆਂ 2 ਕੰਪਨੀਆਂ ਨੂੰ ਕ੍ਰਿਮੀਨਲ ਟੈਕਸ ਫਰਾਡ ਸਕੀਮ 'ਚ ਉਨ੍ਹਾਂ ਵਿਰੁੱਧ ਲਾਏ ਗਏ ਸਾਰੇ ...
ਸਿਡਨੀ, 7 ਦਸੰਬਰ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਦੀ ਪ੍ਰਮੁੱਖ ਅਖ਼ਬਾਰ 'ਦਾ ਆਸਟ੍ਰੇਲੀਅਨ ਟੂ ਡੇਅ' 'ਚ 8 ਕਾਲਮੀ ਖ਼ਬਰ ਛਾਪ ਕੇ ਸਿੱਖਾਂ ਦਾ ਸੰਬੰਧ ਅੱਤਵਾਦੀਆਂ ਨਾਲ ਜੋੜਿਆ ਹੈ ਅਤੇ ਭਾਰਤੀ ਸਰਕਾਰ ਵਿਰੁੱਧੀ ਸਿੱਖਾਂ ਨੂੰ ਕਿਹਾ ਗਿਆ ਹੈ | ਜ਼ਿਕਰਯੋਗ ਹੈ ਕਿ 'ਦ ਆਸਟ੍ਰੇਲੀਅਨ ਟੂ ਡੇਅ' 'ਚ ਇਕ ਟਿਕਟੋਕ ਅਕਾਊਾਟ ਦਾ ਦਾਅਵਾ ਕਰ ਕੇ ਆਸਟ੍ਰੇਲੀਆ 'ਚ 29 ਜਨਵਰੀ ਨੂੰ ਖ਼ਾਲਿਸਤਾਨ ਮੁੱਦੇ 'ਤੇ ਰੈਫਰਡਨਮ ਕਰਨ ਦੀ ਗੱਲ ਵੀ ਆਖੀ ਹੈ | ਇਸ ਖ਼ਬਰ ਮੁਤਾਬਿਕ ਮੋਦੀ ਸਰਕਾਰ ਨੇ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ 'ਪੈਨੀ ਵੋਗ' ਅਤੇ ਗ੍ਰਹਿ ਮੰਤਰੀ 'ਕਲੇਅਰ ਓ ਨੀਲ' ਨਾਲ ਫੋਨ ਰਾਹੀਂ ਵੀ ਸੰਪਰਕ ਸਾਧਿਆ ਹੈ | ਰਿਪੋਰਟ 'ਚ ਲਿਖਿਆ ਕੇ ਵੱਖਵਾਦੀ ਗਰੁੱਪ ਬੱਬਰ ਖ਼ਾਲਸਾ ਇੰਟਰਨੈਸ਼ਨਲ ਗਰੁੱਪ, ਖ਼ਾਲਿਸਤਾਨ, ਕਮਾਡੋ ਫੋਰਸ, ਖਾਲਿਸਤਾਨ ਜ਼ਿੰਦਾਬਾਦ ਫੋਰਸ ਅਤੇ ਦੀ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਨੂੰ ਭਾਰਤ ਸਰਕਾਰ ਨੇ ਪਾਬੰਦੀਸ਼ੁਦਾ ਸੰਗਠਨ ਦੀ ਸੂਚੀ 'ਚ ਪਾਇਆ ਹੈ | ਅਖ਼ਬਾਰ ਦੀ ਇਸ ਖ਼ਬਰ ਨੇ ਆਸਟ੍ਰੇਲੀਅਨ ਸਿੱਖਾਂ ਦੀ ਰੂਹ ਤੱਕ ਵਲੂਦਰ ਕੇ ਰੱਖ ਦਿੱਤਾ ਹੈ | ਅੱਜ ਸਿੱਖਾਂ ਨੂੰ ਆਸਟ੍ਰੇਲੀਅਨ ਭਾਈਚਾਰੇ 'ਚ ਬੜੀ ਇੱਜ਼ਤ ਨਾਲ ਮਿਹਨਤਕਾਰੀ ਦੇ ਰੂਪ 'ਚ ਦੇਖਿਆ ਜਾਂਦਾ ਹੈ ਅਤੇ ਚੰਗੇ ਅਹੁਦਿਆਂ 'ਤੇ ਹਨ ਪਰ ਅਜਿਹੀ ਖ਼ਬਰ ਭਾਈਚਾਰੇ 'ਚ ਆਪਸੀ ਪਾੜ ਅਤੇ ਵਿਤਕਰਾ ਕਰਨ ਦਾ ਕੰਮ ਕਰੇਗੀ | ਇਸ ਆਰਟੀਕਲ 'ਤੇ ਅਖ਼ਬਾਰ ਸੰਬੰਧੀ ਵੱਖ-ਵੱਖ ਸੰਸਥਾਵਾਂ ਵਲੋਂ ਲਿਖਤੀ ਨੋਟਿਸ ਭੇਜਿਆ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਪਰਥ ਗੁਰੂ ਘਰ ਤੋਂ ਕੀਤੀ ਹੈ | ਅਖ਼ਬਾਰ ਦੇ ਪ੍ਰਤੀ ਸਿੱਖਾਂ 'ਚ ਰੋਸ ਦੀ ਭਾਵਨਾ ਹੈ |
ਸੈਕਰਮੈਂਟੋ, 7 ਦਸੰਬਰ (ਹੁਸਨ ਲੜੋਆ ਬੰਗਾ)-ਮਡਿਸਟੋ ਦੇ ਲਾਗਲੇ ਸ਼ਹਿਰ ਰਿਪਨ ਦੇ ਕਮਿਉਂਨਟੀ ਸੈਂਟਰ ਵਿਖੇ ਮਡਿਸਟੋ ਸਹਾਇਤਾ ਟੀਮ ਦੇ ਉਦਮ ਸਦਕਾ ਇਕ ਵਿਸ਼ੇਸ਼ ਫੰਡ ਰੇਜਰ ਦਾ ਉਪਰਾਲਾ ਸਹਾਇਤਾ ਸੰਸਥਾ ਲਈ ਕੀਤਾ ਗਿਆ¢ ਇਸ ਮÏਕੇ ਵੱਡੀ ਗਿਣਤੀ 'ਚ ਪੰਜਾਬੀਆਂ ਨੇ ...
ਲੰਡਨ, 7 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਊਥਾਲ ਕਮਿਊਨਿਟੀ ਅਲਾਇੰਸ ਗਰੁੱਪ ਵਲੋਂ ਕਰਵਾਏ ਜਾਂਦੇ ਸਾਲਾਨਾ ਪੁਰਸਕਾਰ ਸਮਾਰੋਹ ਦੌਰਾਨ ਬੀਤੇ ਦਿਨੀ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਸੰਸਥਾਵਾਂ ਨੂੰ ਸਨਮਾਨਿਤ ...
ਲੰਡਨ, 7 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਵਸਦੇ ਸਿੱਖਾਂ ਅਤੇ ਪੰਜਾਬੀਆਂ ਦੀ ਜਿੰਦਗੀ ਬਾਰੇ ਜਾਣਕਾਰੀ ਭਰਪੂਰ ਪਿ੍ੰਸੀਪਲ ਸੁਜਿੰਦਰ ਸਿੰਘ ਸੰਘਾ ਦੀ ਨਵੀਂ ਕਿਤਾਬ 'ਰੀਡਿੰਗ ਸਿੱਖ ਐਂਡ ਪੰਜਾਬੀ ਸਟੱਡੀਜ਼ ਫਰੌਮ ਦ ਯੂ ਕੇ' ਛਪ ਕੇ ਤਿਆਰ ਹੋ ਗਈ ਹੈ | ਜਿਸ ...
ਮੈਲਬੋਰਨ, 7 ਦਸੰਬਰ ( ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ 'ਚ ਸਥਿਤ ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ ਵਲੋਂ 10 ਦਸੰਬਰ ਨੂੰ ਗਲੇਨਰੋਏ ਕਾਲਜ ਦੇ ਪ੍ਰਦਰਸ਼ਨ ਕਲਾ ਕੇਂਦਰ 'ਚ ਆਸਟ੍ਰੇਲੀਆ 'ਚ ਜੰਮੇ ਪੰਜਾਬੀ ਬੱਚਿਆਂ ਦੁਆਰਾ ਦੋ ਲਘੂ ਨਾਟਕ ...
ਕੈਲਗਰੀ, 7 ਦਸੰਬਰ (ਜਸਜੀਤ ਸਿੰਘ ਧਾਮੀ)-ਰਾਈਟਰਜ਼ ਫੋਰਮ ਦੀ ਮਹੀਨਾਵਾਰ ਇੱਕਤਰਤਾ ਕੋਸੋ ਹਾਲ 'ਚ ਹੋਈ | ਸਕੱਤਰ ਗੁਰਚਰਨ ਕੌਰ ਥਿੰਦ ਨੇ ਹਾਜ਼ਰੀਨ ਨੂੰ ਜੀ ਆਇਆਂ ਆਖ ਪ੍ਰਧਾਨ ਜਸਵੀਰ ਸਿੰਘ ਸਹੋਤਾ, ਬਲਵਿੰਦਰ ਕੌਰ ਬਰਾੜ ਅਤੇ ਬਿੱਕਰ ਸਿੰਘ ਸੰਧੂ ਨੂੰ ਪ੍ਰਧਾਨਗੀ ਮੰਡਲ ...
ਸਰੀ, 7 ਦਸੰਬਰ ( ਸੰਦੀਪ ਸਿੰਘ ਧੰਜੂ)-ਬੀਤੇ ਦਿਨ ਪੰਜਾਬੀ ਪ੍ਰੈੱਸ ਕਲੱਬ ਆਫ਼ ਬੀ. ਸੀ. ਦੀ ਪਲੇਠੀ ਕਿ੍ਸਮਿਸ ਪਾਰਟੀ ਸਰੀ ਵਿਖੇ ਕਰਵਾਈ ਗਈ | ਪ੍ਰੈਸ ਕਲੱਬ ਦੀ ਪ੍ਰਧਾਨ ਸ੍ਰੀਮਤੀ ਬਲਜਿੰਦਰ ਕੌਰ ਦੇ ਸੱਦੇ 'ਤੇ ਸੈਕਟਰੀ ਖੁਸ਼ਪਾਲ ਗਿੱਲ ਅਤੇ ਸੁੱਖੀ ਰੰਧਾਵਾ ਨੇ ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX