ਸਰੀ, 25 ਮਈ-(ਸੰਦੀਪ ਸਿੰਘ ਧੰਜੂ)-ਪੰਜਾਬ ਦੀ ਆਵਾਜ਼ 'ਅਜੀਤ' ਜਲੰਧਰ ਦੇ ਨਿਊਜ਼ ਐਡੀਟਰ ਅਵਤਾਰ ਸਿੰਘ ਸ਼ੇਰਗਿੱਲ ਦਾ ਸਰੀ ਪੁੱਜਣ 'ਤੇ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ...
ਲੰਡਨ, 25 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਮਹਾਰਾਜਾ ਦਲੀਪ ਸਿੰਘ ਵਲੋਂ ਮਹਾਰਾਣੀ ਵਿਕਟੋਰੀਆ ਨੂੰ ਕੋਹਿਨੂਰ ਹੀਰਾ ਤੋਹਫੇ ਵਜੋਂ ਦੇਣ ਦੀਆਂ ਕਹਾਣੀਆਂ ਬੀਤੇ ਸਮੇਂ ਤੋਂ ਕਾਫੀ ਪ੍ਰਚੱਲਤ ਸਨ | ਭਾਵੇਂ ਪੰਜਾਬੀਆਂ ਅਤੇ ਖਾਸ ਤੌਰ 'ਤੇ ਸਿੱਖਾਂ ਨੇ ਇਸ ਗੱਲ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਸੀ | ਇਕ 10 ਸਾਲ ਦੇ ਬੱਚੇ ਨੂੰ ਕੈਦੀ ਬਣਾ ਕੇ ਮਾਂ ਅਤੇ ਦੇਸ਼ ਤੋਂ ਦੂਰ ਲਿਜਾ ਕੇ, ਉਸ ਨੂੰ ਕੋਹਿਨੂਰ ਹੀਰਾ ਦੇਣ ਲਈ ਮਜ਼ਬੂਰ ਕਰਨ ਨੂੰ ਤੋਹਫਾ ਕਿਹਾ ਜਾ ਸਕਦਾ ਹੈ | ਕੋਹਿਨੂਰ ਹੀਰੇ ਨੂੰ ਮਹਾਰਾਣੀ ਐਲਿਜਾਬੈੱਥ ਦੀ ਮਾਂ ਦੇ ਤਾਜ਼ 'ਚੋਂ ਕੱਢ ਕੇ ਹੋਰ ਹੀਰੇ ਜੜ ਕੇ ਮੌਜੂਦਾ ਮਹਾਰਾਜਾ ਚਾਰਲਸ ਦੀ ਰਾਣੀ ਕੈਮਿਲਾ ਦੀ ਤਾਜਪੋਸ਼ੀ ਮੌਕੇ ਵਰਤੋਂ ਕੀਤੀ ਗਈ ਸੀ | ਕੋਹਿਨੂਰ ਹੀਰੇ ਨੂੰ ਮੁੜ ਟਾਵਰ ਆਫ ਲੰਡਨ 'ਚ ਸੁਸ਼ੋਭਿਤ ਕਰ ਦਿੱਤਾ ਗਿਆ ਹੈ | ਪਰ ਇਸ ਹੀਰੇ ਦੇ ਇਤਿਹਾਸ ਨੂੰ ਜਿੱਤ ਦਾ ਪ੍ਰਤੀਕ ਵਜੋਂ ਪੇਸ਼ ਕਰਦਿਆਂ, ਪਹਿਲੀ ਵਾਰ ਮੰਨਿਆ ਹੈ ਕਿ ਇਹ ਹੀਰਾ ਇੱਕ ਬੱਚੇ ਨੂੰ ਸੌਂਪਣ ਲਈ ਮਜ਼ਬੂਰ ਕੀਤਾ ਗਿਆ ਸੀ | ਕੋਹੇਨੂਰ ਹੀਰਾ 1850 'ਚ ਮਹਾਰਾਜਾ ਦਲੀਪ ਸਿੰਘ ਨੂੰ ਈਸਟ ਇੰਡੀਆ ਕੰਪਨੀ ਦੁਆਰਾ ਪੰਜਾਬ ਦੇ ਕਬਜ਼ੇ ਤੋਂ ਬਾਅਦ ਸੌਂਪਣ ਲਈ ਮਜ਼ਬੂਰ ਕੀਤਾ | ਫਾਰੀਸ ਨੇ ਕਿਹਾ ਹੈ ਕਿ ਪ੍ਰਦਰਸ਼ਨੀ ਦੇ ਨਵੀਨੀਕਰਨ ਲਈ ਮਾਹਿਰਾਂ ਨਾਲ ਗੱਲਬਾਤ ਕਰ ਕੇ ਨਤੀਜੇ 'ਤੇ ਪਹੁੰਚਣ ਲਈ 4 ਸਾਲ ਲੱਗੇ ਹਨ | ਪ੍ਰਦਰਸ਼ਨੀ ਦੌਰਾਨ ਪ੍ਰਦਰਸ਼ਿਤ ਕੀਤ ਜਾਣ ਵਾਲੇ ਨਵੇਂ ਸਿਰਲੇਖ ਕਈ ਭੇਤ ਖੋਲ੍ਹ ਰਹੇ ਹਨ | ਇਹ ਪ੍ਰਦਰਸ਼ਨੀ ਅੱਜ 26 ਮਈ ਤੋਂ ਆਮ ਲੋਕਾਂ ਲਈ ਖੋਲ੍ਹ ਦਿੱਤੀ ਗਈ ਹੈ |
ਲੰਡਨ, 25 ਮਈ (ਏਜੰਸੀ)-ਬਿ੍ਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਦਫਤਰ ਜਾਂ ਰਿਹਾਇਸ਼ '10 ਡਾਊਨਿੰਗ ਸਟਰੀਟ' ਦੇ ਗੇਟ ਨਾਲ ਵੀਰਵਾਰ ਨੂੰ ਇਕ ਕਾਰ ਟਕਰਾਅ ਗਈ | ਮੈਟਰੋਪੁਲਿਟਨ ਪੁਲਿਸ ਨੇ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਇਕ ਬਿਆਨ 'ਚ ...
ਲੰਡਨ, 25 ਮਈ (ਏਜੰਸੀ)-ਮੈਸੂਰ ਦੇ 18ਵੀਂ ਸਦੀ ਦੇ ਰਾਜਾ ਟੀਪੂ ਸੁਲਤਾਨ ਦੀ ਬੇਡਚੈਂਬਰ ਤਲਵਾਰ ਲੰਡਨ ਸਥਿਤ ਬੋਨਹਮਸ ਇਸਲਾਮਿਕ ਐਂਡ ਇੰਡੀਅਨ ਆਰਟ ਸੇਲ 'ਚ 1.4 ਕਰੋੜ ਪਾਊਾਡ (1.72 ਕਰੋੜ ਡਾਲਰ ਜਾਂ 143 ਕਰੋੜ ਰੁਪਏ) 'ਚ ਵਿਕੀ | ਇਹ ਨਿਲਾਮੀ ਭਾਰਤੀ ਤੇ ਇਸਲਾਮੀ ਕਲਾਕ੍ਰਿਤੀਆਂ ਲਈ ...
ਲੰਡਨ, 25 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. 'ਚ ਪ੍ਰਵਾਸੀ ਲੋਕਾਂ ਦੀ ਗਿਣਤੀ 'ਚ ਵਾਧਾ ਚਰਚਾ ਦਾ ਵਿਸ਼ਾ ਬਣਿਆ ਹੋਇਆ | ਬ੍ਰੈਗਜ਼ਿਟ ਦਾ ਮੁੱਖ ਕਾਰਨ ਵੀ ਇਹੀ ਸੀ | ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਵਲੋਂ ਪ੍ਰਵਾਸ ਗਿਣਤੀ ਘਟਾਉਣ ਦੇ ਮੁੱਦੇ ਨੂੰ ਹਮੇਸ਼ਾਂ ਚੋਣ ...
ਜਮਸ਼ੇਦਪੁਰ, 25 ਮਈ (ਏਜੰਸੀ)- ਟਾਟਾ ਸਟੀਲ ਅਡਵੈਂਚਰ ਫਾਊਾਡੇਸ਼ਨ (ਟੀ. ਐਸ. ਏ. ਐਫ.) ਦੀ ਸੀਨੀਅਰ ਇੰਸਟ੍ਰਕਟਰ ਅਤੇ ਦਿੱਗਜ਼ ਪਰਬਤਅਰੋਹੀ ਅਸਮਿਤਾ ਦੋਰਜੀ (39) ਨੇ ਮਾਊਾਟ ਐਵਰੈਸਟ 'ਤੇ ਚੜ੍ਹਨ 'ਚ ਸਫਲਤਾ ਹਾਸਲ ਕੀਤੀ ਹੈ | ਟਾਟਾ ਸਟੀਲ ਦੇ ਬਿਆਨ ਅਨੁਸਾਰ ਅਸਮਿਤਾ 23 ਮਈ ਦੀ ...
ਸੈਕਰਾਮੈਂਟੋ, 25 ਮਈ (ਹੁਸਨ ਲੜੋਆ ਬੰਗਾ)- ਨਿਊਜਰਸੀ ਦੀ ਇਕ ਆਈ ਟੀ ਕੰਪਨੀ ਵਲੋਂ ਨੌਕਰੀਆਂ ਲਈ ਇਸ਼ਤਿਹਾਰ ਦੇਣ ਸਮੇਂ ਭੇਦਭਾਵ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਕੰਪਨੀ ਨੂੰ 25500 ਡਾਲਰ ਦਾ ਜ਼ੁਰਮਾਨਾ ਲਾਇਆ ਗਿਆ ਹੈ | ਨਿਆਂ ਵਿਭਾਗ ਅਨੁਸਾਰ ਕੰਪਨੀ ਨੇ ਇਮੀਗ੍ਰੇਸ਼ਨ ...
ਸਰੀ, 25 ਮਈ (ਸੰਦੀਪ ਸਿੰਘ ਧੰਜੂ)- ਕੈਨੇਡੀਅਨ ਰਾਮਗੜੀਆ ਸੁਸਾਇਟੀ ਦੇ ਪ੍ਰਧਾਨ, ਸਾਬਕਾ ਪ੍ਰਧਾਨ ਅਤੇ ਬੋਰਡ ਡਾਇਰੈਕਟਰਾਂ ਖਿਲਾਫ਼ ਸੁਸਾਇਟੀ ਦੇ ਸੰਵਿਧਾਨ ਦੀ ਉਲੰਘਣਾ ਅਤੇ ਵਿੱਤੀ ਬੇਨਿਯਮੀਆਂ ਦੇ ਦੋਸ਼ ਲੱਗੇ ਹਨ ¢ ਸੁਸਾਇਟੀ ਦੇ ਸਾਬਕਾ ਜਨਰਲ ਸਕੱਤਰ ਮਨਜੀਤ ...
ਟੋਰਾਂਟੋ, 25 ਮਈ (ਹਰਜੀਤ ਸਿੰਘ ਬਾਜਵਾ)- ਉੱਘੇ ਲੇਖਕ ਅਤੇ ਪੱਤਰਕਾਰ ਪਿਆਰਾ ਸਿੰਘ ਭੋਗਲ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਚਾਹੁਣ ਵਾਲਿਆਂ ਅਤੇ ਪਾਠਕਾਂ 'ਚ ਸੋਗ ਦੀ ਲਹਿਰ ਹੈ | ਉੱਘੇ ਲੇਖਕ ਪੂਰਨ ਸਿੰਘ ਪਾਂਧੀ, ਕਹਾਣੀਕਾਰ ਕੁਲਜੀਤ ਮਾਨ, ...
ਸੈਕਰਾਮੈਂਟੋ, 25 ਮਈ (ਹੁਸਨ ਲੜੋਆ ਬੰਗਾ)-ਅਮਰੀਕਾ 'ਚ ਕਬੱਡੀ ਖੇਡ ਨੂੰ ਪ੍ਰਮੋਟ ਕਰਨ ਵਾਲੇ ਤੇ ਵੱਖ-ਵੱਖ ਸਮਾਜਿਕ ਕੰਮਾਂ 'ਚ ਵਧ ਚੜ੍ਹ ਕੇ ਹਿੱਸਾ ਪਾਉਣ ਵਾਲੇ ਨੌਜਵਾਨ ਮਨਜਿੰਦਰ ਸਿੰਘ ਸ਼ੇਰਗਿੱਲ ਇਸ ਦੁਨੀਆਂ ਤੋਂ ਅਚਾਨਕ ਰੁਖਸਤ ਹੋ ਗਏ | ਪਰਿਵਾਰਕ ਸੂਤਰਾਂ ਤੋਂ ਪਤਾ ...
ਵੀਨਸ (ਇਟਲੀ), 25 ਮਈ (ਹਰਦੀਪ ਕੰਗ)- ਕਬੱਡੀ ਖੇਡ ਜਗਤ ਨੂੰ ਉਸ ਵੇਲੇ ਵੱਡਾ ਸਦਮਾ ਲੱਗਿਆ, ਜਦੋਂ ਕਬੱਡੀ ਦੇ ਧਾਕੜ ਜਾਫੀ ਮੁਖਤਿਆਰ ਸਿੰਘ ਭੁੁੱਲਰ ਬੇਟ (ਘੋਨਾ) ਦਾ ਅਚਾਨਕ ਦਿਹਾਂਤ ਹੋ ਗਿਆ | 38 ਸਾਲਾ ਜਾਫੀ ਦੇ ਅਕਾਲ ਚਲਾਣੇ ਦੀ ਖਬਰ ਜਿਉਂ ਹੀ ਸਾਹਮਣੇ ਆਈ ਇਟਲੀ, ਯੂਰਪ ਅਤੇ ...
ਕੈਲਗਰੀ, 25 ਮਈ (ਜਸਜੀਤ ਸਿੰਘ ਧਾਮੀ)-ਪੰਜਾਬੀ ਲਿਖ਼ਾਰੀ ਸਭਾ ਕੈਲਗਰੀ, ਕੈਨੇਡਾ ਦੀ ਇਕੱਤਰਤਾ ਕੋਸੋ ਹਾਲ ਕੈਲਗਰੀ ਵਿਖੇ ਹੋਈ | ਮੰਚ ਸੰਚਾਲਨ ਦੀ ਜਿੰਮੇਵਾਰੀ ਨਿਭਾਉਂਦਿਆਂ ਬਲਜਿੰਦਰ ਸੰਘਾ ਨੇ ਪ੍ਰਧਾਨ ਬਲਵੀਰ ਗੋਰਾ, ਕਵਿੱਤਰੀ ਸੁੱਖਜੀਤ ਸਿਮਰਨ ਅਤੇ ਸਰੀ ਤੋਂ ...
ਐਡਮਿੰਟਨ, 25 ਮਈ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਦੇ ਰਾਜ ਅਲਬਰਟਾ 'ਚ ਚੋਣਾਂ ਹੋ ਰਹੀਆਂ ਹਨ ਤੇ ਇਸ ਸਮੇਂ ਇਸ ਰਾਜ ਦੀ ਤੇ ਸੀ. ਪੀ. ਯੂ. ਦੀ ਆਗੂ ਤੇ ਸੰਭਾਵੀ ਮੁੱਖ ਮੰਤਰੀ ਨੇ ਇਕ ਸੰਬੋਧਨ ਕਰਦਿਆਂ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਅਲਬਰਟਾ ਦੀ ਤਰੱਕੀ ਲਈ ਸਭ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX