ਤਾਜਾ ਖ਼ਬਰਾਂ


ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  16 minutes ago
ਅੰਮ੍ਰਿਤਸਰ, 26 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ...
ਮਨੀਪੁਰ ਸਰਕਾਰ ਮੀਰਾਬਾਈ ਚਾਨੂੰ ਨੂੰ ਪੁਲਿਸ ਵਿਭਾਗ ਵਿਚ ਵਧੀਕ ਸੁਪਰਡੈਂਟ (ਖੇਡ) ਕਰੇਗੀ ਨਿਯੁਕਤ
. . .  22 minutes ago
ਇੰਫਾਲ(ਮਨੀਪੁਰ),26 ਜੁਲਾਈ - ਮਨੀਪੁਰ ਸਰਕਾਰ ਨੇ ਉਲੰਪਿਕ ਵਿਚ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ...
ਲੋਕ ਸਭਾ ਵਿਚ ਕੇਂਦਰ ਸਰਕਾਰ ਲਿਆ ਰਹੀ ਬਿਜਲੀ ਸੋਧ ਬਿੱਲ - ਭਗਵੰਤ ਮਾਨ
. . .  42 minutes ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ) - ਵਿਰੋਧੀ ਧਿਰ ਦੇ ਆਗੂ ਭਗਵੰਤ ਮਾਨ ਦਾ ਕਹਿਣਾ ਹੈ ਕਿ 29 ਬਿੱਲ ਲੋਕ ਸਭਾ ਵਿਚ ਪੇਸ਼ ਹੋਣੇ ਹਨ ...
ਕਿਨੌਰ ਜ਼ਿਲ੍ਹੇ ਵਿਚ ਹਾਈ ਅਲਰਟ ਜਾਰੀ
. . .  39 minutes ago
ਕਿਨੌਰ (ਹਿਮਾਚਲ ਪ੍ਰਦੇਸ਼ ), 26 ਜੁਲਾਈ - ਕਿਨੌਰ ਵਿਚ ਵਾਪਰੀ ਘਟਨਾ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ...
ਕਾਂਗਰਸ ਛੱਡ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ
. . .  55 minutes ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਸਹਿ ਇੰਚਾਰਜ ਰਾਘਵ ਚੱਢਾ, ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ...
ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  about 1 hour ago
ਨਵੀਂ ਦਿੱਲੀ, 26 ਜੁਲਾਈ - ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਲੋਕ ਸਭਾ ...
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਨੁਮਾਇੰਦਿਆਂ ਨੇ ਸਿਹਤ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਵਿਰੋਧ
. . .  about 1 hour ago
ਤਪਾ ਮੰਡੀ, 26 ਜੁਲਾਈ (ਪ੍ਰਵੀਨ ਗਰਗ,ਵਿਜੇ ਸ਼ਰਮਾ) - ਤਪਾ 'ਚ ਸੂਬੇ ਦੇ ਸਿਹਤ ਮੰਤਰੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ...
ਦਿੱਲੀ ਕਮੇਟੀ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਮੇਟੀ ਪ੍ਰਧਾਨ ਸਿਰਸਾ ਖ਼ਿਲਾਫ਼ ਲੁੱਕ ਆਊਟ ਸਰਕੁਲਰ ਜਾਰੀ
. . .  1 minute ago
ਨਵੀਂ ਦਿੱਲੀ, 26 ਜੁਲਾਈ (ਜਗਤਾਰ ਸਿੰਘ) - ਦਿੱਲੀ ਕਮੇਟੀ ਪ੍ਰਬੰਧ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦਿੱਲੀ ਪੁਲਿਸ ਦੀ...
ਲੋਕ ਸਭਾ ਵਿਚ ਦੋ ਬਿੱਲ ਹੋਏ ਪਾਸ
. . .  about 2 hours ago
ਨਵੀਂ ਦਿੱਲੀ, 26 ਜੁਲਾਈ - ਨੈਸ਼ਨਲ ਇੰਸਟੀਟਿਊਟ ਆਫ਼ ਫੂਡ ਟੈਕਨੋਲੋਜੀ...
ਕਿਸਾਨਾਂ ਦੇ ਇਕ ਵਫ਼ਦ ਨਾਲ ਕੈਪਟਨ ਦੀ ਮੁਲਾਕਾਤ
. . .  about 2 hours ago
ਚੰਡੀਗੜ੍ਹ, 26 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਇਕ ਵਫ਼ਦ ਨਾਲ ਮੁਲਾਕਾਤ ਕੀਤੀ । ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਵੱਖ - ਵੱਖ ...
ਲੱਖੀ ਹੋਣਗੇ ਬਸਪਾ ਅਕਾਲੀ ਗੱਠਜੋੜ ਦੇ ਟਾਂਡਾ ਹਲਕੇ ਤੋਂ ਉਮੀਦਵਾਰ
. . .  about 2 hours ago
ਟਾਂਡਾ ਉੜਮੁੜ, 26 ਜੁਲਾਈ (ਦੀਪਕ ਬਹਿਲ) - ਪੰਜਾਬ ਸੇਵਾ ਅਧਿਕਾਰ ਦੇ ਸਾਬਕਾ ਕਮਿਸ਼ਨਰ ਅਤੇ ਟਾਂਡਾ ਹਲਕੇ ਤੋਂ ਸੀਨੀਅਰ ਆਗੂ ਲਖਵਿੰਦਰ ਸਿੰਘ ਲੱਖੀ ਬਸਪਾ ਅਤੇ ਸ਼੍ਰੋਮਣੀ ਅਕਾਲੀ...
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਰਾਇਜਿੰਗ ਪਾਈਪ ਲਾਈਨ ਦਾ ਕੀਤਾ ਉਦਘਾਟਨ
. . .  about 2 hours ago
ਤਪਾ ਮੰਡੀ,26 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ) - ਤਪਾ ਸ਼ਹਿਰ ਦੇ ਜੰਮਪਲ ਅਤੇ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ...
ਸਫ਼ਾਈ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਵਲੋਂ ਸਫ਼ਾਈ ਸੇਵਕਾਂ ਦੀ ਸ਼ਿਕਾਇਤ 'ਤੇ ਨਗਰ ਪੰਚਾਇਤ ਖੇਮਕਰਨ 'ਚ ਮਾਰਿਆ ਛਾਪਾ
. . .  about 2 hours ago
ਖੇਮਕਰਨ 26 ਜੁਲਾਈ (ਰਾਕੇਸ਼ ਬਿੱਲਾ) ਪੰਜਾਬ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਲੋ...
ਦਿੱਲੀ ਚਿੜੀਆ ਘਰ 1 ਅਗਸਤ ਤੋਂ ਦੋ ਸ਼ਿਫਟਾਂ 'ਚ ਖੁੱਲ੍ਹੇਗਾ
. . .  about 2 hours ago
ਨਵੀਂ ਦਿੱਲੀ, 26 ਜੁਲਾਈ - ਦਿੱਲੀ ਚਿੜੀਆ ਘਰ ਇਕ ਅਗਸਤ ਤੋਂ ਦੋ ਸ਼ਿਫਟਾਂ 'ਚ ਖੁੱਲ੍ਹੇਗਾ....
ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਵਿਰੁੱਧ ਸਾਂਝਾ ਮੁਲਾਜ਼ਮ ਮੰਚ ਅਤੇ ਪੈਨਸ਼ਨਰ ਕਰਨਗੇ ਰੋਸ ਰੈਲੀ
. . .  about 3 hours ago
ਪਠਾਨਕੋਟ 26 ਜੁਲਾਈ (ਸੰਧੂ) - ਮਿਨੀ ਸਕੱਤਰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜ਼ਿਲ੍ਹਾ ਪਠਾਨਕੋਟ ਨਾਲ ਸੰਬੰਧਿਤ ਵੱਖ - ਵੱਖ ਜਥੇਬੰਦੀਆਂ ਵਲੋਂ...
ਪਹਿਲੇ ਦਿਨ ਰਹੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਘੱਟ
. . .  about 3 hours ago
ਬੱਧਨੀ ਕਲਾਂ,ਸੰਗਰੂਰ,ਖਾਸਾ - 26 ਜੁਲਾਈ (ਸੰਜੀਵ ਕੋਛੜ, ਧੀਰਜ ਪਸ਼ੋਰੀਆ,ਗੁਰਨੇਕ ਸਿੰਘ ਪੰਨੂ ) - ਪੰਜਾਬ ਵਿਚ 10 ਵੀਂ ਤੋਂ 12 ਵੀਂ ਤੱਕ ...
ਟੇਬਲ ਟੈਨਿਸ ਸਿੰਗਲਜ਼ ਵਿਚ ਮਨਿਕਾ ਬੱਤਰਾ ਦੀ ਹਾਰ
. . .  about 3 hours ago
ਨਵੀਂ ਦਿੱਲੀ, 26 ਜੁਲਾਈ - ਭਾਰਤੀ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਔਰਤਾਂ ਦੇ ਸਿੰਗਲਜ਼ ਦੇ ...
ਸੋਨ ਤਗਮਾ ਜਿੱਤਣ ਵਾਲੀ ਚੀਨ ਦੀ ਵੇਟ ਲਿਫਟਰ ਦਾ ਡੋਪ ਟੈੱਸਟ, ਦਿੱਤਾ ਜਾ ਸਕਦਾ ਹੈ ਚਾਨੂੰ ਨੂੰ ਸੋਨ ਤਗਮਾ
. . .  about 4 hours ago
ਨਵੀਂ ਦਿੱਲੀ, 26 ਜੁਲਾਈ (ਅਜੀਤ ਬਿਊਰੋ) - ਟੋਕਿਓ ਉਲੰਪਿਕ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਐਂਟੀ ਡੋਪਿੰਗ ਅਥਾਰਿਟੀ ਵਲੋਂ ...
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਲਗਾਤਾਰ ਜਾਰੀ ਖੇਤੀ ਕਾਨੂੰਨਾਂ ਦਾ ਵਿਰੋਧ
. . .  about 4 hours ago
ਨਵੀਂ ਦਿੱਲੀ,26 ਜੁਲਾਈ (ਅਜੀਤ ਬਿਊਰੋ) - ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸੰਸਦ...
ਬਾਇਓਲੋਜੀਕਲ ਈ ਦਾ ਕੋਵੀਡ -19 ਟੀਕਾ ਕੋਰਬੇਵੈਕਸ ਸਤੰਬਰ ਦੇ ਅੰਤ ਤੱਕ ਹੋਵੇਗਾ ਸ਼ੁਰੂ
. . .  about 4 hours ago
ਨਵੀਂ ਦਿੱਲੀ, 26 ਜੁਲਾਈ (ਅਜੀਤ ਬਿਊਰੋ) - ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਬਾਇਓਲੋਜੀਕਲ ਈ ਦਾ ਕੋਵੀਡ -19...
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
. . .  about 4 hours ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ) - ਕਾਰਗਿਲ ਵਾਰ ਮੈਮੋਰੀਅਲ, ਚੰਡੀਗੜ੍ਹ ਵਿਖੇ ਕਾਰਗਿਲ ਯੁੱਧ ਦੇ ਸ਼ਹੀਦਾਂ...
ਕੱਚੇ ਬਿਜਲੀ ਮੁਲਾਜ਼ਮਾਂ ਵਲੋਂ ਮੋਗਾ ਵਿਚ ਸਹਿਤ ਮੰਤਰੀ ਦਾ ਭਾਰੀ ਵਿਰੋਧ, ਪਹੁੰਚੇ ਸਨ ਜ਼ਖ਼ਮੀਆਂ ਦਾ ਹਾਲ ਪੁੱਛਣ
. . .  about 4 hours ago
ਮੋਗਾ, 26 ਜੁਲਾਈ - ਮੋਗਾ ਵਿਚ ਸਹਿਤ ਮੰਤਰੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ । ਪੰਜਾਬ ਦੇ ਨਵੇਂ ਨਿਯੁਕਤ ਪ੍ਰਧਾਨ ਦੀ ...
ਰਾਜ ਸਭਾ 2 ਵਜੇ ਤੱਕ ਮੁਲਤਵੀ
. . .  about 5 hours ago
ਨਵੀਂ ਦਿੱਲੀ, 26 ਜੁਲਾਈ (ਅਜੀਤ ਬਿਊਰੋ) - ਰਾਜ ਸਭਾ ਸਭਾ ਦੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਲੋਂ 'ਪੇਗਾਸਸ ਪ੍ਰੋਜੈਕਟ' ਮੀਡੀਆ ਰਿਪੋਰਟ ਦੇ ...
ਵਿਧਾਇਕ ਸੰਜੇ ਤਲਵਾਰ ਦੀ ਮਾਤਾ ਦਾ ਦਿਹਾਂਤ
. . .  about 5 hours ago
ਲੁਧਿਆਣਾ, 26 ਜੁਲਾਈ (ਕਵਿਤਾ ਖੂਲਰ) - ਲੁਧਿਆਣਾ ਦੇ ਹਲਕਾ ਪੂਰਬੀ ਤੋਂ ਵਿਧਾਇਕ ਸੰਜੇ ਤਲਵਾਰ ਦੀ ਮਾਤਾ ਦਾ ਬੀਤੀ ਦੇਰ ਰਾਤ ...
ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਅਸਤੀਫ਼ਾ ਦੇਣ ਦਾ ਕੀਤਾ ਐਲਾਨ
. . .  about 5 hours ago
ਨਵੀਂ ਦਿੱਲੀ, 26 ਜੁਲਾਈ (ਅਜੀਤ ਬਿਊਰੋ) - ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ...
ਹੋਰ ਖ਼ਬਰਾਂ..

ਖੇਡ ਜਗਤ

ਖੇਡ ਦਿਲਚਸਪੀਆਂ

ਕਮੀਜ਼ ਉਤਾਰਨਾ ਮਹਿੰਗਾ ਪਿਆ ਦੌੜਾਕ ਨੂੰ ਫੁੱਟਬਾਲ ਮੈਚ ਦੌਰਾਨ ਗੋਲ ਦਾ ਜਸ਼ਨ ਮਨਾਉਣ ਲਈ ਜੇ ਖਿਡਾਰੀ ਜੋਸ਼ 'ਚ ਆ ਕੇ ਆਪਣੀ ਕਮੀਜ਼ ਲਾਹ ਦਿੰਦਾ ਹੈ ਤਾਂ ਉਸ ਨੂੰ ਸਜ਼ਾ ਦੇ ਤੌਰ 'ਤੇ ਪੀਲਾ ਕਾਰਡ ਦਿਖਾ ਕੇ ਚਿਤਾਵਨੀ ਦਿੱਤੀ ਜਾਂਦੀ ਹੈ ਪਰ ਅਥਲੈਟਿਕਸ ਦੀ ਯੂਰਪੀਨ ਚੈਂਪੀਅਨਸ਼ਿਪ 'ਚ 3000 ਮੀਟਰ 'ਸਟੀਪਲ-ਚੇਜ਼' ਦਾ ਖਿਤਾਬ ਜਿੱਤਣ ਵਾਲੇ ਫਰਾਂਸ ਦੇ ਖਿਡਾਰੀ ਮੇਹੀਦੀਨ ਮੇਖੀਸੀ ਬੇਨਾਬਾਦ ਨੂੰ ਕਮੀਜ਼ ਉਤਾਰਨ ਕਰਕੇ ਆਪਣਾ ਸੋਨ ਤਗਮਾ ਗੁਆਉਣਾ ਪਿਆ। ਹੋਇਆ ਇੰਜ ਕਿ ਦੌੜ ਖਤਮ ਹੋਣ ਵਾਲੀ ਸੀ। ਆਖਰੀ 'ਹਰਡਲ' ਪਾਰ ਕਰਕੇ ਉਹ 'ਫਿਨਸ਼ਿੰਗ ਲਾਈਨ' ਵੱਲ ਵਧ ਰਿਹਾ ਸੀ ਅਤੇ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਉਸ ਦੇ ਲਾਗੇ-ਸ਼ਾਗੇ ਵੀ ਕੋਈ ਨਹੀਂ ਹੈ। ਜਿੱਤ ਯਕੀਨੀ ਸਮਝ ਕੇ ਉਸ ਨੇ ਖੁਸ਼ੀ-ਖੁਸ਼ੀ 'ਚ ਆਪਣੀ ਕਮੀਜ਼ ਲਾਹ ਲਈ ਅਤੇ ਜਿੱਤ ਦਾ ਜਸ਼ਨ ਮਨਾਉਣ ਲੱਗ ਪਿਆ। ਉਸ ਦੀ ਇਹ ਖੁਸ਼ੀ ਬਹੁਤੀ ਦੇਰ ਕਾਇਮ ਨਹੀਂ ਰਹਿ ਸਕੀ, ਕਿਉਂਕਿ ਚੌਥੇ ਤੇ ਪੰਜਵੇਂ ਨੰਬਰ 'ਤੇ ਰਹਿਣ ਵਾਲੇ ਸਪੇਨ ਦੇ ਖਿਡਾਰੀਆਂ ਦੀ ਸ਼ਿਕਾਇਤ 'ਤੇ ਪ੍ਰਬੰਧਕਾਂ ਨੇ ਉਸ ਨੂੰ ਡਿਸਕੁਆਲੀਫਾਈ' ਕਰ ਦਿੱਤਾ ਤੇ ਉਸ ਨੂੰ ਸੋਨ ਤਗਮੇ ਤੋਂ ਵਾਂਝਾ ਕਰ ਦਿੱਤਾ। ...

ਪੂਰਾ ਲੇਖ ਪੜ੍ਹੋ »

ਕਬੱਡੀ ਪ੍ਰੇਮੀਆਂ ਵਿਚ ਉਤਸ਼ਾਹ ਪੈਦਾ ਕਰ ਰਹੀ ਵੈਨਕੂਵਰ ਲਾਈਨਜ਼

ਖੇਡ ਕਬੱਡੀ ਘਰਾਣਿਆਂ ਵਿਚ ਉੱਚੇ ਤੇ ਸੁੱਚੇ ਬੁਰਜ ਵਜੋਂ ਜਾਣਿਆ ਜਾਂਦਾ ਤੇ ਪੰਜਾਬ ਵਿਚ ਸਭ ਤੋਂ ਵੱਡੀ ਇਨਾਮੀ ਰਾਸ਼ੀ ਵਾਲਾ ਹਕੀਮਪੁਰ ਕਬੱਡੀ ਕੱਪ ਕਰਵਾਉਣ ਵਾਲੇ ਪੁਰੇਵਾਲ ਭਰਾਵਾਂ 'ਚ ਚਰਨ ਪੁਰੇਵਾਲ, ਮਲਕੀਤ ਪੁਰੇਵਾਲ ਤੇ ਗੁਰਜੀਤ ਸਿੰਘ ਪੁਰੇਵਾਲ ਤੋਂ ਇਲਾਵਾ ਅਮਰੀਕਾ ਕਬੱਡੀ ਜਗਤ ਦੇ ਨਾਮੀ ਪ੍ਰਮੋਟਰਾਂ 'ਚ ਸ਼ੁਮਾਰ ਲਖਬੀਰ ਸਹੋਤਾ ਉਰਫ ਕਾਲਾ ਟਰੇਸੀ, ਅਮਨ ਟਿਮਾਣਾ (ਕੋਟ ਕਲਾਂ), ਹੈਰੀ ਭੰਗੂ (ਮਹੇੜੂ), ਰਾਜਵਿੰਦਰ ਧਾਮੀ ਰਾਜਾ (ਕਾਲਾ ਬੱਕਰਾ), ਸੁੱਖੀ ਸੰਘੇੜਾ (ਬਿਲਗਾ) ਦੀ ਅਗਵਾਈ ਵਾਲੀ ਪ੍ਰਫਾਮਰ ਟੀਮ ਵੈਨਕੂਵਰ ਲਾਈਨਜ਼ ਨਾਲ ਹੁਣ ਕਬੱਡੀ ਜਗਤ ਦੇ ਸਟਾਰ ਰੇਡਰਾਂ ਦੁੱਲਾ ਬੱਗਾ ਪਿੰਡ ਤੇ ਕੁਲਜੀਤਾ ਮਲਸੀਆਂ ਦੀ ਜੋੜੀ ਜੁੜ ਚੁੱਕੀ ਹੈ। ਕੈਨੇਡਾ 'ਚ ਬਲਿਊ ਬੇਰੀ ਫਾਰਮਜ਼ ਨਾਮਕ 8 ਹਜ਼ਾਰ ਏਕੜ ਤੋਂ ਵੱਧ ਦੀ ਖੇਤੀ ਕਰਨ ਵਾਲੇ ਤੇ ਖੇਡ ਘਰਾਣਿਆਂ ਵਿਚ ਸਤਿਕਾਰੇ ਜਾਂਦੇ ਭਰਾਵਾਂ ਚਰਨ ਪੁਰੇਵਾਲ, ਮਲਕੀਤ ਪੁਰੇਵਾਲ ਤੇ ਗੁਰਜੀਤ ਸਿੰਘ ਪੁਰੇਵਾਲ ਤੋਂ ਇਲਾਵਾ ਅਮਰੀਕਾ ਕਬੱਡੀ ਜਗਤ ਦੇ ਨਾਮੀ ਪ੍ਰਮੋਟਰਾਂ 'ਚ ਸ਼ੁਮਾਰ ਲੀਕਰ ਕਿੰਗਸ ਲਖਬੀਰ ਸਹੋਤਾ ਉਰਫ ਕਾਲਾ ਟਰੇਸੀ, ਅਮਨ ਟਿਮਾਣਾ ਤੇ ਹੈਰੀ ...

ਪੂਰਾ ਲੇਖ ਪੜ੍ਹੋ »

ਪੰਜਾਬ 'ਚ ਖੇਡਾਂ ਨੂੰ ਉਤਸ਼ਾਹਤ ਕਿਵੇਂ ਕੀਤਾ ਜਾਵੇ?

ਵਿਚਾਰ-ਚਰਚਾ * ਜਤਿੰਦਰ ਸਾਬੀ ਭਾਰਤ ਦੇ ਖੇਡ ਮੰਤਰੀ ਸਰਬਾਨੰਦ ਸੋਨੇਵਾਲ ਨੇ ਆਪਣੀ ਪੰਜਾਬ ਫੇਰੀ ਦੌਰਾਨ ਚੰਡੀਗੜ੍ਹ ਵਿਖੇ ਸਪਰੋਟਸ ਅਥਾਰਟੀ ਆਫ ਇੰਡੀਆ ਦੇ ਸਹਿਯੋਗ ਨਾਲ ਉਲੰਪੀਅਨਾਂ, ਖੇਡ ਮਾਹਿਰਾਂ ਤੇ ਕੋਚਾਂ ਨਾਲ ਭਾਰਤ ਦੀਆਂ ਖੇਡਾਂ ਦੀ ਤਰੱਕੀ ਲਈ ਵਿਚਾਰ-ਵਟਾਦਰਾਂ ਕੀਤਾ, ਇਨ੍ਹਾਂ ਤੋਂ ਸੁਝਾਅ ਮੰਗੇ ਤੇ ਉਨ੍ਹਾਂ 'ਤੇ ਅਮਲ ਕਰਨ ਲਈ ਵਾਅਦਾ ਵੀ ਕੀਤਾ। ਪੇਸ਼ ਹਨ ਖੇਡ ਮਾਹਿਰਾਂ ਦੇ ਵਿਚਾਰ- ਪੰਜਾਬ ਵਿਚ ਸਾਈ ਰਿਹਾਇਸ਼ੀ ਖੇਡ ਸੈਂਟਰ ਸਥਾਪਿਤ ਕਰੇ ਹਾਕੀ ਉਲੰਪੀਅਨ ਰਜਿੰਦਰ ਸਿੰਘ ਸੀਨੀਅਰ ਨੇ ਇਸ ਮੌਕੇ 'ਤੇ ਦੱਸਿਆ ਕਿ ਅੱਜ ਹਰਿਆਣਾ ਪੰਜਾਬ ਤੋਂ ਖੇਡ ਖੇਤਰ ਵਿਚ ਬਹੁਤ ਹੀ ਅੱਗੇ ਨਿਕਲ ਗਿਆ ਹੈ ਤੇ ਇਸ ਦਾ ਕਾਰਨ ਹੈ ਪੰਜਾਬ ਵਿਚ ਸਾਈ ਦੇ ਰਿਹਾਇਸ਼ੀ ਸੈਂਟਰ ਨਾ ਹੋਣਾ। ਉਨ੍ਹਾਂ ਨੇ ਕਿਹਾ ਕਿ ਡੇ ਬੋਰਡਿੰਗ ਸੈਂਟਰ ਬੰਦ ਹੋ ਚੁੱਕੇ ਹਨ ਤੇ ਸਾਈ ਆਪਣੇ ਪੱਕੇ ਕੋਚ ਲਾ ਕੇ ਰਿਹਾਇਸ਼ੀ ਖੇਡ ਸੈਂਟਰ ਚਲਾਵੇ, ਤਾਂ ਹੀ ਖੇਡਾਂ ਵਿਚ ਪੰਜਾਬ 'ਚ ਚੰਗੇ ਨਤੀਜੇ ਮਿਲ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਾਈ ਨੂੰ ਪੰਜਾਬ ਵਿਚ ਸਹੀ ਖੇਡ ਢਾਂਚਾ ਵਿਕਸਤ ਕਰਨ ਦੀ ਲੋੜ ਹੈ, ਅੱਜ ਪੰਜਾਬ ਵਿਚ ਵੀ ਸੋਨੀਪਤ ...

ਪੂਰਾ ਲੇਖ ਪੜ੍ਹੋ »

ਵਿਸ਼ਵ ਲੀਗ ਨੇ ਕਬੱਡੀ ਰੰਗਲੇ ਦੌਰ 'ਚ ਪਹੁੰਚਾਈ

ਵੇਵ ਵਿਸ਼ਵ ਕਬੱਡੀ ਲੀਗ ਦੀ ਸ਼ੁਰੂਆਤ ਨਾਲ ਕਬੱਡੀ ਦੇ ਚਿਹਰੇ-ਮੁਹਰੇ 'ਚ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ, ਜਿਨ੍ਹਾਂ ਕਾਰਨ ਇਹ ਖੇਡ ਹੋਰ ਵਧੇਰੇ ਆਕਰਸ਼ਕ ਹੁੰਦੀ ਜਾ ਰਹੀ ਹੈ। ਇਸ ਦੇ ਆਯੋਜਨ 'ਚ ਹੋਣ ਵਾਲੀਆਂ ਤਬਦੀਲੀਆਂ ਨਾਲ ਇਸ ਖੇਡ 'ਚ ਵਧੇਰੇ ਸਾਫ਼-ਸੁਥਰਾਪਣ ਅਤੇ ਤੇਜ਼ੀ ਵੀ ਆਈ ਹੈ। ਇਸ ਕਾਲਮ 'ਚ ਲੀਗ ਦੀ ਬਦੌਲਤ ਕਬੱਡੀ 'ਚ ਆਏ ਬਦਲਾਅ ਦੀ ਚਰਚਾ ਕਰ ਰਹੇ ਹਾਂ। ਨਵੇਂ ਬਦਲਾਅ ਵਿਸ਼ਵ ਕਬੱਡੀ ਲੀਗ ਦੇ ਆਯੋਜਨ ਨਾਲ ਕਬੱਡੀ 'ਚ ਸਭ ਤੋਂ ਵੱਡਾ ਬਦਲਾਅ ਹੈ ਕਿ ਇਹ ਖੇਡ ਰੰਗਦਾਰ ਗੱਦਿਆਂ 'ਤੇ ਖੇਡੀ ਜਾਣ ਲੱਗੀ ਹੈ। ਖਿਡਾਰੀ ਲਈ ਪਹਿਲਵਾਨਾਂ ਨਾਲ ਮਿਲਦੀ-ਜੁਲਦੀ ਕਿੱਟ (ਸਿੰਗਲਟ) ਪਹਿਨਣੀ ਲਾਜ਼ਮੀ ਕਰ ਦਿੱਤੀ ਗਈ ਹੈ। ਦੋਵੇਂ ਟੀਮਾਂ ਦੇ ਧਾਵੀਆਂ ਤੇ ਵਾਧੂ ਜਾਫੀਆਂ ਨੂੰ ਦਾਇਰੇ ਤੋਂ ਬਾਹਰ ਖੜ੍ਹੇ ਕਰਨ ਦਾ ਸਿਲਸਿਲਾ ਆਰੰਭ ਹੋਇਆ ਹੈ, ਜਿਸ ਨਾਲ ਮੈਦਾਨ 'ਚ ਹੋਣ ਵਾਲੀ ਬੇਵਜ੍ਹਾ ਭੀੜ ਖਤਮ ਹੋ ਗਈ ਹੈ। ਇਸ ਦੇ ਨਾਲ ਹੀ ਮੈਚ ਰੈਫਰੀ ਨੂੰ ਵੀ ਢੇਰੀਆਂ ਕੋਲ ਖੜ੍ਹੇ ਹੋਣ ਦੀ ਬਜਾਏ, ਦਾਇਰੇ ਤੋਂ ਬਾਹਰ ਖੜ੍ਹਾ ਕਰਨ ਦਾ ਸਿਲਸਿਲਾ ਵੀ ਆਰੰਭ ਹੋਇਆ ਹੈ। ਇਸ ਤੋਂ ਇਲਾਵਾ ਮੈਚਾਂ ਨੂੰ ਹੋਰ ਵਧੇਰੇ ...

ਪੂਰਾ ਲੇਖ ਪੜ੍ਹੋ »

ਕੁਸ਼ਤੀ ਦਾ ਵਿਸ਼ਵ ਚੈਂਪੀਅਨ ਬਰਾਕ ਲੈਸਨਰ

ਬਰਾਕ ਲੈਸਨਰ ਇਕ ਅਜਿਹਾ ਭਲਵਾਨ ਹੈ, ਜਿਸ ਲਈ ਸਾਲ 2014 ਬਹੁਤ ਵਧੀਆ ਰਿਹਾ ਹੈ ਅਤੇ ਸਫਲਤਾ ਦਾ ਇਹ ਸਿਲਸਿਲਾ ਹੁਣ ਉਸ ਨੂੰ ਵਿਸ਼ਵ ਹੈਵੀਵੇਟ ਚੈਂਪੀਅਨਸ਼ਿਪ ਦੇ ਖਿਤਾਬ ਤੱਕ ਲੈ ਗਿਆ ਹੈ। ਬਰਾਕ ਲੈਸਨਰ ਨੇ ਗਰਮੀਆਂ ਦੀ ਰੁੱਤ ਦੇ ਸਭ ਤੋਂ ਵੱਡੇ ਮੁਕਾਬਲੇ 'ਸਮਰਸਲੈਮ' ਤਹਿਤ ਆਪਣੇ ਮੂਹਰੇ ਪਹਾੜ ਵਾਂਗਰ ਖੜ੍ਹੇ 15 ਵਾਰ ਦੇ ਚੈਂਪੀਅਨ ਜੌਨ ਸੀਨਾ ਨੂੰ ਇਕਪਾਸੜ ਮੁਕਾਬਲੇ ਵਿਚ ਹਰਾ ਕੇ ਖਿਤਾਬ ਜਿੱਤਿਆ ਸੀ। ਇਸ ਵੱਡੇ ਮੁਕਾਬਲੇ ਦੀ ਖਾਸ ਗੱਲ ਇਹ ਸੀ ਕਿ ਬਰਾਕ ਲੈਸਨਰ ਨੇ ਜੌਨ ਸੀਨਾ ਵਰਗੇ ਮਹਾਨ ਰੈਸਲਰ ਨੂੰ ਮੈਚ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਹੇਠਾਂ ਲਾਈ ਰੱਖਿਆ।ઠਇਸ ਤੋਂ ਬਾਅਦ ਬੀਤੇ ਦਿਨੀਂ ਹੋਏ 'ਨਾਈਟ ਆਫ਼ ਚੈਂਪੀਅਨਜ਼' ਮੁਕਾਬਲਿਆਂ ਵਿਚ ਆਪਣੇ ਖਿਤਾਬ ਨੂੰ ਬਰਕਰਾਰ ਰੱਖਿਆ, ਹਾਲਾਂਕਿ ਇਕ ਵੇਲੇ ਜਿੱਤ ਜੌਨ ਸੀਨਾ ਦੀ ਹੁੰਦੀ ਵਿਖਾਈ ਦੇ ਰਹੀ ਸੀ। ਇਸ ਦੌਰਾਨ ਸੈੱਥ ਰਾਲਿੰਜ਼ ਨੇ ਵੀ ਦਖਲਅੰਦਾਜ਼ੀ ਕਰਦਿਆਂ ਖਿਤਾਬ ਜਿੱਤਣ ਦੀ ਕੋਸ਼ਿਸ਼ ਕੀਤੀ, ਪਰ ਬੈਲਟ ਹਾਲੇ ਵੀ ਬਰਾਕ ਲੈਸਨਰ ਕੋਲ ਹੀ ਹੈ। ਪੇਸ਼ੇਵਰ ਕੁਸ਼ਤੀ ਵਿਚ ਆਉਣ ਤੋਂ ਪਹਿਲਾਂ ਬਰਾਕ ਲੈਸਨਰ ਖਤਰਨਾਕ ਮੰਨੀ ਜਾਂਦੀ 'ਯੂ. ਐਫ਼. ਸੀ' ਕੁਸ਼ਤੀ ਦੇ ਵੀ ...

ਪੂਰਾ ਲੇਖ ਪੜ੍ਹੋ »

ਜਦੋਂ ਆਖਰੀ ਵਾਰ ਭਾਰਤ ਨੇ ਬੈਂਕਾਕ ਵਿਚ ਏਸ਼ੀਆਈ ਹਾਕੀ ਜਿੱਤੀ

ਉਦੋਂ ਜਦੋਂ ਭਾਰਤੀ ਹਾਕੀ ਪ੍ਰੇਮੀ ਖੁਸ਼ੀ 'ਚ ਝੂਮ ਉਠੇ, ਅੱਖਾਂ ਖੁਸ਼ੀ ਨਾਲ ਲਿਸ਼ਕ ਪਈਆਂ, ਹਾਕੀ ਫੈਡਰੇਸ਼ਨ ਦੇ ਅਧਿਕਾਰੀਆਂ ਦੇ ਸਿਰ ਕਿਸੇ ਮਾਣ ਤੇ ਫ਼ਖਰ ਨਾਲ ਉੱਚੇ ਹੋ ਗਏ, ਭਾਰਤੀ ਹਾਕੀ ਕੋਚ ਮਹਾਰਾਜ ਕਿਸ਼ਨ ਕੌਸ਼ਿਕ ਖੁਸ਼ੀ ਨਾਲ ਖੀਵੇ ਹੋ ਗਏ, ਭਾਰਤੀ ਹਾਕੀ ਖਿਡਾਰੀ ਇਕ-ਦੂਜੇ ਨੂੰ ਗਲਵਕੜੀਆਂ 'ਚ ਭਰ ਕੇ ਇਨ੍ਹਾਂ ਮਾਣਮੱਤੇ ਪਲਾਂ ਦਾ ਆਨੰਦ ਲੈਣ ਲੱਗੇ ਤੇ ਉਦੋਂ ਜਦੋਂ ਭਾਰਤੀ ਹਾਕੀ ਕਪਤਾਨ ਧਨਰਾਜ ਪਿੱਲੇ ਜਿੱਤ ਦੀ ਖੁਸ਼ੀ ਨਾਲ ਡਾਢਾ ਭਾਵੁਕ ਹੋ ਉਠਿਆ ਤੇ ਖੁਸ਼ੀ ਦੇ ਅੱਥਰੂ ਉਸ ਦੀਆਂ ਅੱਖਾਂ 'ਚੋਂ ਪਰਲ-ਪਰਲ ਵਹਿ ਤੁਰੇ ਤੇ ਉਦੋਂ ਜਦੋਂ ਮੇਰੇ ਦੇਸ਼ ਦਾ ਤਿਰੰਗਾ ਜੇਤੂ ਮਿਜ਼ਾਜ਼ 'ਚ ਲਹਿਰਾਇਆ ਗਿਆ ਤੇ ਕੌਮੀ ਗੀਤ ਦੀ ਮਧੁਰ ਧੁਨ ਨਾਲ ਬੈਂਕਾਕ (ਥਾਈਲੈਂਡ) ਦਾ ਕੁਈਨ ਸ੍ਰੀਕਿਟ ਹਾਕੀ ਸਟੇਡੀਅਮ ਕੁਝ ਪਲਾਂ, ਕੁਝ ਛਿਣਾਂ ਲਈ ਜਿਵੇਂ ਭਾਰਤਮਈ ਹੋ ਗਿਆ, ਉਦੋਂ ਮੇਰੇ ਦੇਸ਼ ਦੇ ਜਾਂਬਾਜ਼ ਹਾਕੀ ਖਿਡਾਰੀਆਂ ਨੂੰ ਏਸ਼ੀਅਨ ਖੇਡਾਂ (1998) 'ਚ ਚੈਂਪੀਅਨ ਬਣਨ ਦਾ ਮਾਣ ਹਾਸਲ ਹੋਇਆ, ਕਈ ਵਰ੍ਹਿਆਂ ਬਾਅਦ। ਮੈਂ ਮਹਿਸੂਸ ਕਰਦਾ ਕਿ 19 ਦਸੰਬਰ 1998 ਦਾ ਇਹ ਦਿਨ ਅਜੇ ਵੀ ਕਈ ਵਰ੍ਹਿਆਂ ਤਾਈਂ ਭਾਰਤੀ ਯਾਦਾਂ 'ਚੋਂ ਵਿਸਾਰਿਆ ਨਹੀਂ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX