ਤਾਜਾ ਖ਼ਬਰਾਂ


ਭਾਰਤੀ ਫੌਜ ਨੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਨਾਲ ਇਕ ਸਰਚ ਅਭਿਆਨ ਦੌਰਾਨ ਭਾਰੀ ਮਾਤਰਾ ‘ਚ ਕੀਤਾ ਅਸਲਾ ਬਰਾਮਦ
. . .  19 minutes ago
ਦਿੱਲੀ ਨਗਰ ਨਿਗਮ ਚੋਣਾਂ ਦੇ ਸਾਰੇ 250 ਵਾਰਡਾਂ ਵਿਚ ਸ਼ਾਮ 5.30 ਵਜੇ ਤੱਕ ਲਗਭਗ 50% ਪੋਲਿੰਗ ਦਰਜ
. . .  about 1 hour ago
ਮੱਧ ਪ੍ਰਦੇਸ਼ : ਰਤਲਾਮ ਜ਼ਿਲੇ 'ਚ ਬੇਕਾਬੂ ਟਰੱਕ ਦਾ ਟਾਇਰ ਫਟਣ ਤੋਂ ਬਾਅਦ ਹਾਦਸੇ 'ਚ 5 ਦੀ ਮੌਤ, 11 ਜ਼ਖਮੀ - ਰਤਲਾਮ ਡੀ.ਐਮ
. . .  about 1 hour ago
ਪਹਿਲੇ ਇਕ ਦਿਨਾ ਮੈਚ 'ਚ ਬੰਗਲਾਦੇਸ਼ ਨੇ 1 ਵਿਕਟ ਨਾਲ ਹਰਾਇਆ ਭਾਰਤ
. . .  about 2 hours ago
ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਵਿਚ ਆਪਣੀ ਮਾਤਾ ਹੀਰਾਬੇਨ ਮੋਦੀ ਨੂੰ ਮਿਲੇ
. . .  about 4 hours ago
ਪੰਜਾਬ ਸਰਕਾਰ ਵਲੋਂ ਪਹਿਲੀ ਜਨਵਰੀ ਤੋਂ ਅੰਗਹੀਣਾਂ ਅਤੇ ਨੇਤਰਹੀਣਾਂ ਨੂੰ 1000 ਰੁਪਏ ਸਫਰੀ ਭੱਤਾ ਦੇਣ ਦਾ ਐਲਾਨ
. . .  about 4 hours ago
ਲੁਧਿਆਣਾ ,4 ਦਸੰਬਰ ( ਸਲੇਮਪੁਰੀ )- ਪੰਜਾਬ ਸਰਕਾਰ ਵਲੋਂ ਨੇਤਰਹੀਣਾਂ ਅਤੇ ਅੰਗਹੀਣਾਂ ਲਈ ਬੰਦ ਪਿਆ ਸਫਰੀ ਭੱਤਾ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ । ਪੰਜਾਬ ਸਰਕਾਰ ਦੇ ਸਮਾਜਿਕ ...
ਛੱਤ ਬੀੜ ਚਿੜੀਆ ਘਰ ਵਿਖੇ ਕੌਮਾਂਤਰੀ ਚੀਤਾ ਦਿਵਸ ਮਨਾਇਆ
. . .  about 4 hours ago
ਜ਼ੀਰਕਪੁਰ, 4 ਦਸੰਬਰ (ਹੈਪੀ ਪੰਡਵਾਲਾ) - ਜੰਗਲੀ ਜਾਨਵਰਾਂ ਦੀ ਸੁਰੱਖਿਆ ਬਾਬਤ ਜਾਗਰੂਕਤਾ ਫੈਲਾਉਣ ਲਈ ਹਰ ਸਾਲ 4 ਦਸੰਬਰ ਨੂੰ ਕੌਮਾਂਤਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸੇ ਸੰਦਰਵ 'ਚ ਛੱਤਬੀੜ ਚਿੜੀਆਘਰ ...
ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ
. . .  about 5 hours ago
ਬਠਿੰਡਾ, 4 ਦਸੰਬਰ - ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ ਹੋ ਗਿਆ । ਜਾਣਕਾਰੀ ਅਨੁਸਾਰ ਇਕ ਲੜਕੀ ਨਰਸ ਬਣ ਕੇ ਆਈ ਅਤੇ ਕਿਹਾ ਕਿ ਬੱਚੇ ਨੂੰ ਚੈੱਕ ਕਰਨਾ ਹੈ ...
ਨਵੀਂ ਦਿੱਲੀ : ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  about 5 hours ago
ਫੀਫਾ ਵਿਸ਼ਵ ਕੱਪ 'ਚ ਅੱਜ ਫਰਾਂਸ-ਪੋਲੈਂਡ, ਅਤੇ ਇੰਗਲੈਂਡ-ਸੈਨੇਗਲ ਦੇ ਮੈਚ
. . .  about 6 hours ago
ਦੋਹਾ, 4 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਰਾਊਂਡ-16 'ਚ ਅੱਜ ਫਰਾਂਸ ਅਤੇ ਪੋਲੈਂਡ ਦਾ ਮੈਚ ਰਾਤ 8.30 ਅਤੇ ਇੰਗਲੈਂਡ-ਸੈਨੇਗਲ ਦਾ ਮੈਚ ਰਾਤ 12.30 ਵਜੇ...
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਬਣੇਗੀ ਭਾਜਪਾ ਸਰਕਾਰ-ਅਨੁਰਾਗ ਠਾਕੁਰ
. . .  about 6 hours ago
ਹਿਸਾਰ, 4 ਦਸੰਬਰ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਰਿਆਣਾ ਦੇ ਹਿਸਾਰ ਵਿਖੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣ ਚੋਣਾਂ ਵਿਚ ਤਿੰਨਾਂ ਥਾਵਾਂ 'ਤੇ ਕਮਲ ਖਿੜੇਗਾ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼...
ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲਿਆਂ 'ਤੇ ਮਾਮਲਾ ਦਰਜ
. . .  about 6 hours ago
ਫ਼ਤਹਿਗੜ੍ਹ ਸਾਹਿਬ, 4 ਦਸੰਬਰ-ਕੌਮੀ ਰਾਜ ਮਾਰਗ 'ਤੇ ਪੈਂਦੇ ਪਿੰਡ ਰਾਜਿੰਦਰਗੜ੍ਹ ਨੇੜੇ ਅੱਜ ਤੜਕੇ ਸੇਬਾਂ ਦਾ ਭਰਿਆ ਟਰੱਕ ਪਲਟ ਜਾਣ ਦੀ ਖ਼ਬਰ ਹੈ। ਇਸ ਦੌਰਾਨ ਉੱਥੋਂ ਲੰਘਣ ਵਾਲੇ ਰਾਹਗੀਰ ਟਰੱਕ ਚਾਲਕ ਦੀ ਸਾਰ ਲੈਣ ਦੀ ਬਜਾਏ 1200 ਵੱਧ ਸੇਬ ਦੀਆਂ ਭਰੀਆ ਪੇਟੀਆਂ ਚੁੱਕ ਲੈ ਗਏ। ਇਸ ਘਟਨਾ...।
ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਨਹੀਂ ਹੋਣਗੇ ਸ਼ਾਮਿਲ
. . .  about 6 hours ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਚੱਲ ਰਹੀ ਹੈ। ਇਸ ਲਈ ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਸ਼ਾਮਿਲ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਭਾਰਤ ਦੀ ਪੂਰੀ ਟੀਮ 186 ਦੌੜਾਂ ਬਣਾ ਕੇ ਆਊਟ
. . .  about 7 hours ago
ਢਾਕਾ, 4 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ 41.2 ਓਵਰਾਂ 'ਚ 186 ਦੌੜਾਂ ਬਣਾ ਕੇ ਆਊਟ ਹੋ ਗਈ।ਭਾਰਤ ਵਲੋਂ ਕੇ.ਐਲ.ਰਾਹੁਲ...
15 ਦਸੰਬਰ ਨੂੰ ਪੰਜਾਬ ਦੇ ਟੋਲ ਪਲਾਜ਼ੇ ਕੀਤੇ ਜਾਣਗੇ ਬੰਦ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਐਲਾਨ
. . .  about 6 hours ago
ਫ਼ਾਜ਼ਿਲਕਾ, 4 ਦਸੰਬਰ (ਪ੍ਰਦੀਪ ਕੁਮਾਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਗੇਟ ਬੰਦ ਕਰਨ ਅਤੇ ਮੰਤਰੀਆਂ, ਵਿਧਾਇਕਾਂ...
ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀਆਂ ਵਲੋਂ ਖ਼ੁਦਕੁਸ਼ੀ
. . .  about 7 hours ago
ਲੌਂਗੋਵਾਲ, 4 ਦਸੰਬਰ (ਵਿਨੋਦ, ਖੰਨਾ)-ਲੌਂਗੋਵਾਲ ਵਿਖੇ 2 ਵੱਖ-ਵੱਖ ਮਾਮਲਿਆਂ ਵਿਚ 2 ਨੌਜਵਾਨਾਂ ਵਲੋਂ ਖੁਦਕੁਸ਼ੀ ਕਰਨ ਦੇ ਦੁਖਦ ਸਮਾਚਾਰ ਪ੍ਰਾਪਤ ਹੋਏ ਹਨ। ਐੱਸ.ਐੱਚ.ਓ. ਬਲਵੰਤ ਸਿੰਘ...
ਰਾਜਸਥਾਨ: ਕਾਂਸਟੇਬਲ ਨੂੰ ਕਥਿਤ ਤੌਰ 'ਤੇ ਥੱਪੜ ਮਾਰਨ ਦੇ ਮਾਮਲੇ 'ਚ ਭਾਜਪਾ ਦੀ ਸਾਬਕਾ ਸੰਸਦ ਕ੍ਰਿਸ਼ਣੇਂਦਰ ਕੌਰ ਖ਼ਿਲਾਫ਼ ਮਾਮਲਾ ਦਰਜ
. . .  about 6 hours ago
ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  about 8 hours ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਅੱਜ ਕਾਂਗਰਸ ਸੰਚਾਲਨ ਕਮੇਟੀ ਦੀ ਮੀਟਿੰਗ ਵਿਚ ਦੋ ਗੱਲਾਂ 'ਤੇ ਚਰਚਾ ਹੋਈ। ਪਹਿਲਾ ਸਾਡੀ ਪਾਰਟੀ ਦਾ ਪੂਰਾ ਸੈਸ਼ਨ ਹੈ, ਜਿਸ ਨੂੰ ਅਸੀਂ ਫਰਵਰੀ ਦੇ ਦੂਜੇ ਅੱਧ ਵਿੱਚ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ...
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ "ਸੀਸ ਸਸਕਾਰ ਦਿਵਸ" ਮੌਕੇ ਸਮਾਗਮ
. . .  about 8 hours ago
ਸ੍ਰੀ ਅਨੰਦਪੁਰ ਸਾਹਿਬ,4 ਦਸੰਬਰ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ ਸੈਣੀ)-ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ, ਹਿੰਦ ਦੀ ਚਾਦਰ ਤਿਲਕ ਜੰਝੂ ਦੇ ਰਾਖੇ ਪਾਤਸ਼ਾਹੀ ਨੌਵੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ...
ਅਸੀਂ ਹਰਿਆਣਾ ਅਤੇ ਹੋਰ ਸੂਬਿਆਂ ਦੇ ਗੈਂਗਸਟਰਾਂ ਵਿਰੁੱਧ ਲੜ ਰਹੇ ਹਾਂ-ਗਹਿਲੋਤ
. . .  about 8 hours ago
ਜੈਪੁਰ, 4 ਦਸੰਬਰ-ਸੀਕਰ ਵਿਚ ਬੀਤੇ ਦਿਨ ਹੋਈ ਗੋਲੀਬਾਰੀ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਮੁਲਜ਼ਮ ਬਾਹਰੋਂ ਆਏ ਸਨ ਜਦਕਿ ਕੁਝ ਰਾਜਸਥਾਨ ਦੇ ਵੀ ਸਨ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁਝ ਗਰੋਹ...
ਬੀ.ਐਸ.ਐਫ਼. ਵਲੋਂ ਹੈਰੋਇਨ ਤੇ ਡਰੋਨ ਬਰਾਮਦ
. . .  about 8 hours ago
ਅਮਰਕੋਟ, 4 ਸਤੰਬਰ (ਭੱਟੀ)-ਬੀ.ਐਸ.ਐਫ਼. ਦੀ 103 ਬਟਾਲੀਅਨ ਵਲੋਂ ਖੋਜ ਅਭਿਆਨ ਦੌਰਾਨ ਹੈਰੋਇਨ ਤੇ ਡਰੋਨ ਦੀ ਬਰਾਮਦਗੀ ਹੋਈ ਹੈ। ਕੋਈ ਵੱਡੇ ਪੈਕੇਟ ਚੋ ਤਿੰਨ ਕਿਲੋ ਦੇ ਲਗਭਗ ਹੈਰੋਇਨ ਬਰਾਮਦ ਹੋਣ ਬਾਰੇ ਜਾਣਕਾਰੀ...
ਰਾਜਸਥਾਨ ਪੁਲਿਸ ਵਲੋਂ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰ ਗ੍ਰਿਫ਼ਤਾਰ
. . .  about 8 hours ago
ਸੀਕਰ, 4 ਦਸੰਬਰ-ਨਾਮੀ ਗੈਂਗਸਟਰ ਰਾਜੂ ਠੇਠ ਹੱਤਿਆ ਮਾਮਲੇ 'ਚ ਰਾਜਸਥਾਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਜਸਥਾਨ ਦੇ ਡੀ.ਜੀ.ਪੀ. ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਦੀ ਪਛਾਣ...
ਦਿੱਲੀ ਨਗਰ ਨਿਗਮ ਚੋਣਾਂ:ਦੁਪਹਿਰ 12 ਵਜੇ ਤੱਕ 18 ਫ਼ੀਸਦੀ ਵੋਟਿੰਗ
. . .  about 9 hours ago
ਪ੍ਰਧਾਨ ਮੰਤਰੀ ਵਲੋਂ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ
. . .  about 9 hours ago
ਨਵੀਂ ਦਿੱਲੀ, 4 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਧਵਨ, ਰੋਹਿਤ ਤੋਂ ਬਾਅਦ ਕੋਹਲੀ ਵੀ ਆਊਟ, 13.3 ਓਵਰਾਂ ਤੋਂ ਬਾਅਦ ਭਾਰਤ 57/3
. . .  about 9 hours ago
ਹੋਰ ਖ਼ਬਰਾਂ..

ਨਾਰੀ ਸੰਸਾਰ

ਤੁਹਾਡੇ ਘਰ ਦੇ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ

ਸਿਹਤ ਬਾਰੇ ਤੁਹਾਡੀ ਸਮਝ ਨੂੰ ਕਿਹੋ ਜਿਹਾ ਦੱਸਦੀਆਂ ਹਨ?

1. ਤੁਹਾਡਾ ਬੱਚਾ ਅਕਸਰ ਹੀ ਖੜ੍ਹੇ-ਖੜ੍ਹੇ ਖਾਣਾ ਖਾਂਦਾ ਹੈ- (ਕ) ਇਸ ਬਾਰੇ ਵਿਚ ਉਸ ਨੂੰ ਹਰ ਵਾਰ ਤੁਸੀਂ ਬੈਠ ਕੇ ਖਾਣ ਦੀ ਹਦਾਇਤ ਕਰਦੇ ਹੋ ਅਤੇ ਇਸ ਦੇ ਫਾਇਦੇ ਦੱਸਦੇ ਹੋ। (ਖ) ਸੋਚਦੇ ਹੋ ਕਿ ਆਖਰ ਬੱਚਾ ਹੈ ਤਾਂ ਵੱਡਿਆਂ ਦੀ ਤਰ੍ਹਾਂ ਬਹੁਤ ਅਨੁਸ਼ਾਸਿਤ ਹੋ ਕੇ ਤਾਂ ਖਾਣਾ ਖਾਏਗਾ ਨਹੀਂ, ਇਸ ਲਈ ਬਿਨਾਂ ਕੁਝ ਸੋਚੇ ਜਿਵੇਂ ਖਾਂਦਾ ਹੈ, ਖਾਣ ਦਿੰਦੇ ਹੋ। (ਗ) ਇਸ ਬਾਰੇ ਤਾਂ ਕਦੇ ਕੁਝ ਸੋਚਿਆ ਹੀ ਨਹੀਂ। 2. ਤੁਹਾਡੇ ਪਤੀ ਵਿਆਹ ਤੋਂ ਪਹਿਲਾਂ ਕੰਮ 'ਤੇ ਜਾਣ ਵੇਲੇ ਸਵੇਰੇ ਇਕ ਵਾਰ ਹੀ ਚੰਗੀ ਤਰ੍ਹਾਂ ਖਾਣਾ ਖਾ ਕੇ ਜਾਂਦੇ ਰਹੇ ਹਨ, ਪਰ ਵਿਆਹ ਤੋਂ ਬਾਅਦ ਤੁਸੀਂ- (ਕ) ਇਹ ਨਿਯਮ ਤੁੜਵਾ ਦਿੱਤਾ ਹੈ, ਕਿਉਂਕਿ ਤੁਹਾਨੂੰ ਪਤਾ ਹੈ ਕਿ ਇਕ ਵਾਰ ਦੀ ਬਜਾਇ ਦੋ ਤੋਂ ਤਿੰਨ ਵਾਰ ਥੋੜ੍ਹਾ-ਥੋੜ੍ਹਾ ਖਾਣਾ ਸਿਹਤ ਲਈ ਫਾਇਦੇਮੰਦ ਹੈ। (ਖ) ਵਿਆਹ ਤੋਂ ਪਹਿਲਾਂ ਦੀ ਕਿਸੇ ਆਦਤ ਨੂੰ ਬਦਲਣ ਜਾਂ ਉਸ ਵਿਚ ਫੇਰਬਦਲ ਕਰਨ ਨੂੰ ਤੁਸੀਂ ਸਹੀ ਨਹੀਂ ਮੰਨਦੇ। (ਗ) ਕੀ ਫਰਕ ਪੈਂਦਾ ਹੈ ਜੇ ਤਿੰਨ ਵਾਰ ਦਾ ਖਾਣਾ ਇਕ ਵਾਰ ਵਿਚ ਹੀ ਖਾ ਲਿਆ ਜਾਵੇ? ਜ਼ਿਆਦਾਤਰ ਆਪਣਾ ਕੰਮ ਕਰਨ ਵਾਲੇ ਲੋਕ ਤਾਂ ਅਜਿਹਾ ਹੀ ਕਰਦੇ ਹਨ। 3. ਤੁਹਾਡੇ ਹਿਸਾਬ ਨਾਲ ...

ਪੂਰਾ ਲੇਖ ਪੜ੍ਹੋ »

ਬਚੋ ਪਰਸ ਵਿਚ ਫਾਲਤੂ ਸਾਮਾਨ ਪਾਉਣ ਤੋਂ

ਅੱਜਕਲ੍ਹ ਪਰਸ ਦੀ ਵਰਤੋਂ ਸਿਰਫ ਰੁਪਏ ਰੱਖਣ ਲਈ ਨਹੀਂ ਹੁੰਦੀ। ਪਰਸ ਦੀ ਵਰਤੋਂ ਜ਼ਰੂਰੀ ਸਾਮਾਨ ਰੱਖਣ ਲਈ ਵੀ ਹੁੰਦੀ ਹੈ। ਕੰਮਕਾਜੀ ਔਰਤ ਲਈ ਤਾਂ ਪਰਸ ਹੀ ਇਕ ਅਜਿਹਾ ਸਾਧਨ ਹੈ, ਜਿਸ ਵਿਚ ਉਹ ਪੂਰੇ ਦਿਨ ਵਿਚ ਵਰਤੋਂ ਵਿਚ ਆਉਣ ਵਾਲੀਆਂ ਸਾਰੀਆਂ ਜ਼ਰੂਰੀ ਚੀਜ਼ਾਂ ਰੱਖ ਸਕਦੀ ਹੈ ਪਰ ਕਈ ਔਰਤਾਂ ਇਸ ਨੂੰ ਸਟੋਰ ਹਾਊਸ ਬਣਾ ਲੈਂਦੀਆਂ ਹਨ, ਜਿਸ ਵਿਚ ਜ਼ਰੂਰੀ ਸਾਮਾਨ ਘੱਟ ਅਤੇ ਫਾਲਤੂ ਦੀਆਂ ਚੀਜ਼ਾਂ ਜ਼ਿਆਦਾ ਭਰੀਆਂ ਹੁੰਦੀਆਂ ਹਨ। * ਤੁਹਾਡੇ ਪਰਸ ਵਿਚ ਸਭ ਤੋਂ ਜ਼ਰੂਰੀ ਸਾਮਾਨ ਹੋਣਾ ਚਾਹੀਦਾ ਹੈ ਤੁਹਾਡੀ ਪਛਾਣ। ਇਕ ਛੋਟੀ ਜਿਹੀ ਡਾਇਰੀ ਜ਼ਰੂਰ ਨਾਲ ਰੱਖੋ, ਜਿਸ ਵਿਚ ਤੁਹਾਡਾ ਨਾਂਅ, ਪਤਾ, ਫੋਨ ਨੰਬਰ, ਤੁਹਾਡੇ ਡਾਕਟਰ ਦਾ ਫੋਨ ਨੰਬਰ, ਤੁਹਾਡੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਦੇ ਫੋਨ ਨੰਬਰ ਹੋਣ। ਇਹ ਅਜਿਹੀਆਂ ਮਹੱਤਵਪੂਰਨ ਸੂਚਨਾਵਾਂ ਹਨ ਜੋ ਔਖੇ ਸਮੇਂ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ। ਕਦੇ ਤੁਹਾਡੇ ਨਾਲ ਕੋਈ ਦੁਰਘਟਨਾ ਹੋ ਜਾਣ 'ਤੇ ਤੁਹਾਡੀ ਪਛਾਣ ਤੁਹਾਨੂੰ ਸੁਰੱਖਿਆ ਦੇਵੇਗੀ। * ਤੁਹਾਡੇ ਪਰਸ ਵਿਚ ਮੇਕਅੱਪ ਕਿੱਟ ਹੋਣੀ ਵੀ ਜ਼ਰੂਰੀ ਹੈ। ਇਸ ਕਿੱਟ ਵਿਚ ਤੁਹਾਡੀ ਲੋੜ ਵਾਲੀਆਂ ਚੀਜ਼ਾਂ ...

ਪੂਰਾ ਲੇਖ ਪੜ੍ਹੋ »

ਉਪਯੋਗੀ ਸੁਝਾਅ

* ਛੋਟੇ ਮੂੰਹ ਵਾਲੀਆਂ ਬੋਤਲਾਂ, ਥਰਮਸ ਆਦਿ ਸਾਫ਼ ਕਰਨ ਲਈ ਸ਼ੀਸ਼ੀ ਧੋਣ ਵਾਲਾ ਬਰੁਸ਼ ਜਾਂ ਪੁਰਾਣੇ ਟੁੱਥ ਬਰੁਸ਼ ਨੂੰ ਸਾਬਣ ਲਗਾ ਕੇ ਚਾਰੋ ਪਾਸੇ ਘੁਮਾ ਦਿਓ। ਇਸ ਨਾਲ ਸਾਬਣ ਘੱਟ ਖਰਚ ਹੋਵੇਗਾ। * ਨਹਾਉਣ ਤੋਂ ਪਹਿਲਾਂ ਸਾਬਣ ਸਾਰੇ ਸਰੀਰ 'ਤੇ ਨਾ ਲਗਾ ਕੇ ਝਾਵੇਂ 'ਤੇ ਲਗਾਓ, ਫਿਰ ਝਾਵਾਂ ਸਾਰੇ ਸਰੀਰ 'ਤੇ ਰਗੜੋ। * ਖੀਰਾ, ਆਲੂ ਕਸੋ। ਫਿਰ ਉਸ ਦਾ ਰਸ ਕੱਢ ਕੇ, ਪੁਣ ਕੇ ਸ਼ੀਸ਼ੀ ਵਿਚ ਰੱਖੋ। ਨਾਲ ਹੀ ਨਿੰਬੂ ਦਾ ਰਸ, ਗੁਲਾਬ ਜਲ, ਸ਼ਹਿਦ ਅਤੇ ਥੋੜ੍ਹੀ ਜਿਹੀ ਹਲਦੀ ਵੀ ਮਿਕਸ ਕਰਕੇ ਫਰਿੱਜ ਵਿਚ ਰੱਖਣ ਨਾਲ ਇਹ ਛੇਤੀ ਖਰਾਬ ਵੀ ਨਹੀਂ ਹੋਵੇਗਾ। ਜਦੋਂ ਵੀ ਚਾਹੋ, ਰੂੰ ਦੇ ਫਹੇ ਨਾਲ ਚਿਹਰਾ, ਗਰਦਨ 'ਤੇ ਲਗਾਓ। ਸੁੱਕਣ 'ਤੇ ਬਰਫ਼ ਮਲੋ। ਚਿਹਰਾ ਚਮਕ ਉੱਠੇਗਾ। * ਸੂਜੀ, ਮੈਦਾ, ਮਲਾਈ, ਹਲਦੀ, ਨਿੰਬੂ ਦਾ ਰਸ, ਵੇਸਣ, ਹਲਕਾ ਜਿਹਾ ਤੇਲ, ਦੁੱਧ ਸਭ ਮਿਲਾ ਕੇ ਉਬਟਨ ਬਣਾਓ। ਚਿਹਰੇ 'ਤੇ ਲਗਾਓ। ਚਮੜੀ ਖਿੜ ਕੇ ਮੁਲਾਇਮ ਬਣੇਗੀ। * ਲੱਤਾਂ ਵਿਚ ਦਰਦ ਹੈ ਤਾਂ ਮਿੱਟੀ ਦਾ ਤੇਲ ਲਗਾ ਕੇ ਮਾਲਿਸ਼ ਕਰੋ, ਆਰਾਮ ਮਿਲੇਗਾ ਜਾਂ ਸਰ੍ਹੋਂ ਦੇ ਤੇਲ ਵਿਚ ਨਮਕ ਮਿਲਾ ਕੇ ਗਰਮ ਕਰਕੇ ਰਗੜੋ, ਫਾਇਦਾ ਹੋਵੇਗਾ। * ਘਮੌਰੀਆਂ ਹੋਣ 'ਤੇ ਸਾਰੇ ਸਰੀਰ ...

ਪੂਰਾ ਲੇਖ ਪੜ੍ਹੋ »

ਮੌਨਸੂਨ ਵਿਚ ਕਰੋ ਪੈਰਾਂ ਦੀ ਦੇਖਭਾਲ

ਮੌਨਸੂਨ ਦੇ ਦਿਨਾਂ ਦੀ ਸਭ ਤੋਂ ਵੱਡੀ ਮਾਰ ਤੁਹਾਡੇ ਪੈਰਾਂ ਨੂੰ ਝੱਲਣੀ ਪੈਂਦੀ ਹੈ, ਜਦੋਂ ਚਿੱਕੜ ਨਾਲ ਭਰੇ ਰਾਹਾਂ, ਪਾਣੀ ਨਾਲ ਤਾਲੋਤਾਲ ਗਲੀਆਂ, ਨਮੀ ਨਾਲ ਭਰੇ ਠੰਢੇ ਵਾਤਾਵਰਨ ਅਤੇ ਸਿੱਲ੍ਹ ਵਿਚ ਚੱਲਣ ਨਾਲ ਜੁੱਤੀਆਂ ਚਿਪਚਿਪੀਆਂ ਹੋ ਜਾਂਦੀਆਂ ਹਨ ਅਤੇ ਪੈਰਾਂ ਵਿਚੋਂ ਬਦਬੂਦਾਰ ਪਸੀਨਾ ਨਿਕਲਣਾ ਸ਼ੁਰੂ ਹੁੰਦਾ ਹੈ, ਜਿਸ ਨਾਲ ਪੈਰਾਂ ਵਿਚ ਦਾਦ, ਖਾਜ, ਖੁਜਲੀ ਅਤੇ ਲਾਲ ਨਿਸ਼ਾਨ ਪੈ ਜਾਂਦੇ ਹਨ। ਮੌਨਸੂਨ ਦੇ ਦਿਨਾਂ ਵਿਚ ਪੈਰਾਂ ਦੀ ਦੇਖਭਾਲ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਇਸ ਮੌਸਮ ਵਿਚ ਪੈਰਾਂ ਦੇ ਨੇੜੇ-ਤੇੜੇ ਦੇ ਭਾਗ ਵਿਚ ਸੰਕ੍ਰਮਣ ਪੈਦਾ ਹੁੰਦਾ ਹੈ, ਜਿਸ ਵਿਚੋਂ ਬਦਬੂ ਪੈਦਾ ਹੁੰਦੀ ਹੈ। ਪਸੀਨੇ ਦੇ ਨਾਲ ਨਿਕਲਣ ਵਾਲੇ ਗੰਦੇ ਦ੍ਰਵਾਂ ਨੂੰ ਹਰ ਰੋਜ਼ ਧੋ ਕੇ ਸਾਫ਼ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਕਿ ਬਦਬੂ ਨੂੰ ਰੋਕਿਆ ਜਾ ਸਕੇ ਅਤੇ ਪੈਰ ਤਾਜ਼ਗੀ ਅਤੇ ਸ਼ੁੱਧਤਾ ਦਾ ਅਹਿਸਾਸ ਕਰ ਸਕਣ। ਸਵੇਰੇ ਨਹਾਉਂਦੇ ਸਮੇਂ ਆਪਣੇ ਪੈਰਾਂ ਦੀ ਸ਼ੁੱਧਤਾ 'ਤੇ ਵਿਸ਼ੇਸ਼ ਧਿਆਨ ਦਿਓ, ਪੈਰਾਂ ਨੂੰ ਧੋਣ ਤੋਂ ਬਾਅਦ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੁੱਕਣ ਦਿਓ ਅਤੇ ਉਸ ਤੋਂ ਬਾਅਦ ਪੈਰਾਂ ਅਤੇ ਉਂਗਲੀਆਂ ਦੇ ਵਿਚ ...

ਪੂਰਾ ਲੇਖ ਪੜ੍ਹੋ »

ਜਦੋਂ ਪਤੀ ਹੋਵੇ ਸ਼ੱਕੀ ਅਤੇ ਗੁਸੈਲ...

ਸ਼ੱਕੀ, ਗੁਸੈਲ, ਈਰਖਾਲੂ ਅਤੇ ਝਗੜਾਲੂ ਪਤੀ ਨਾਲ ਜ਼ਿੰਦਗੀ ਸਹੀ ਤਰੀਕੇ ਨਾਲ ਬਤੀਤ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਪਿਆਰ ਨਾਲ ਸਾਰੀ ਸਥਿਤੀ ਨੂੰ ਸਮਝੋ ਅਤੇ ਆਪਣੇ ਪਤੀ ਨੂੰ ਸਹੀ ਤਰੀਕੇ ਨਾਲ ਹੈਂਡਲ ਕਰੋ। * ਤੁਸੀਂ ਪਤੀ ਦੇ ਹਰ ਸ਼ੱਕ ਨੂੰ ਦੂਰ ਕਰਨ ਦਾ ਯਤਨ ਕਰੋ ਪਰ ਬੇਤੁਕੇ ਦੋਸ਼ਾਂ ਵੱਲ ਧਿਆਨ ਹੀ ਨਾ ਦਿਓ। * ਪਤੀ ਦੇ ਸਾਹਮਣੇ ਆਪਣੇ ਮਾਪਿਆਂ ਕੋਲ ਕਦੇ ਵੀ ਸਹੁਰਾ ਘਰ ਅਤੇ ਸੱਸ-ਸਹੁਰੇ, ਨਣਦ, ਦਿਓਰ ਦੀ ਬੁਰਾਈ ਨਾ ਕਰੋ। * ਪਤੀ ਦੇ ਘਰ ਵਿਚ ਹੋਣ 'ਤੇ ਕਿਸੇ ਨਾਲ ਚੁਪਕੇ-ਚੁਪਕੇ ਫੋਨ ਉੱਪਰ ਗੱਲ ਨਾ ਕਰੋ। * ਪਤੀ ਨੂੰ ਪਿਆਰ ਨਾਲ ਇਹ ਅਹਿਸਾਸ ਕਰਵਾਓ ਕਿ ਜਿਵੇਂ ਤੁਹਾਡੇ ਲਈ ਉਹ ਜ਼ਰੂਰੀ ਹਨ ਤਾਂ ਉਨ੍ਹਾਂ ਦੀ ਜ਼ਿੰਦਗੀ ਵਿਚ ਵੀ ਤੁਹਾਡਾ ਬਹੁਤ ਮਹੱਤਵ ਹੈ। * ਪਤੀ ਦੇ ਗੁੱਸੇ ਵਿਚ ਬੋਲਣ 'ਤੇ ਪਲਟ ਕੇ ਜਵਾਬ ਨਾ ਦਿਓ, ਸਗੋਂ ਪਿਆਰ ਨਾਲ ਸਾਰੀ ਸਥਿਤੀ ਸੰਭਾਲੋ। * ਜੇ ਹੋ ਸਕੇ ਤਾਂ ਪੇਕੇ ਜਾਂਦੇ ਸਮੇਂ ਆਪਣੇ ਪਤੀ ਨੂੰ ਨਾਲ ਹੀ ਲੈ ਕੇ ਜਾਵੋ। * ਪਤੀ ਦੀਆਂ ਚੰਗੀਆਂ ਆਦਤਾਂ ਦਾ ਗੁਣਗਾਣ ਵੀ ਕਰੋ। * ਪਤੀ ਨੂੰ ਸਮਝਾਓ ਕਿ ਤੁਹਾਨੂੰ ਉਨ੍ਹਾਂ ਦੀ ਕਿਹੜੀ ਆਦਤ ਚੰਗੀ ਲਗਦੀ ਹੈ। * ਪਤੀ ਦੀ ਪਸੰਦ ਦੇ ਕੱਪੜੇ ਪਾਓ। * ...

ਪੂਰਾ ਲੇਖ ਪੜ੍ਹੋ »

... ਤਾਂ ਜੋ ਬੱਚੇ ਬਣਨ ਆਤਮਵਿਸ਼ਵਾਸੀ

ਮਾਪਿਆਂ ਦੀ ਪਰਵਰਿਸ਼ ਬੱਚਿਆਂ ਦੀ ਸ਼ਖ਼ਸੀਅਤ ਵਿਚੋਂ ਸਾਫ਼ ਝਲਕਦੀ ਹੈ। ਵੈਸੇ ਤਾਂ ਹਰ ਇਕ ਮਾਂ-ਪਿਓ ਆਪਣੇ ਬੱਚੇ ਨੂੰ ਚੰਗੇ ਸੰਸਕਾਰ ਹੀ ਦੇਣਾ ਚਾਹੁੰਦਾ ਹੈ ਅਤੇ ਦੇਣ ਦੀ ਪੂਰੀ ਕੋਸ਼ਿਸ਼ ਵੀ ਕਰਦਾ ਹੈ, ਫਿਰ ਵੀ ਕਈ ਵਾਰ ਬੱਚੇ ਸਾਡੀ ਉਮੀਦ 'ਤੇ ਜਾਂ ਕਹਿ ਲਓ ਸਮਾਜਿਕ ਉਮੀਦ 'ਤੇ ਖਰੇ ਨਹੀਂ ਉਤਰਦੇ। ਬੱਚਿਆਂ ਲਈ ਕੁਝ ਮਾਪੇ ਬਹੁਤ ਜ਼ਿਆਦਾ ਸਖਤ ਅਤੇ ਕੁਝ ਬਹੁਤ ਜ਼ਿਆਦਾ ਨਰਮ ਰੁਖ਼ ਰੱਖਦੇ ਹਨ, ਜਦੋਂ ਕਿ ਚਾਹੀਦਾ ਇਹ ਹੈ ਕਿ ਅਸੀਂ ਵਿਚ ਦਾ ਰਸਤਾ ਅਪਣਾਈਏ। * ਜਦੋਂ ਬੱਚੇ ਵੱਡੇ ਹੋਣ ਲਗਦੇ ਹਨ ਤਾਂ ਛੋਟੇ-ਛੋਟੇ ਫੈਸਲਿਆਂ ਵਿਚ ਉਨ੍ਹਾਂ ਦੀ ਮਦਦ ਜ਼ਰੂਰ ਕਰੀਏ ਪਰ ਧੱਕਾ ਨਹੀਂ। ਉਨ੍ਹਾਂ ਦੀ ਸਮਰੱਥਾ, ਪਸੰਦ-ਨਾਪਸੰਦ ਮੁਤਾਬਿਕ ਹੀ ਉਮੀਦ ਰੱਖੀਏ। ਸਹੀ ਅਤੇ ਗ਼ਲਤ ਬਾਰੇ ਉਸ ਨੂੰ ਵੀ ਸੋਚਣ ਦਾ ਮੌਕਾ ਦੇਈਏ। * ਬੱਚਿਆਂ 'ਤੇ ਏਨਾ ਜ਼ਿਆਦਾ ਡਰ ਹਾਵੀ ਨਾ ਕਰੀਏ ਕਿ ਉਹ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਵੀ ਨਾ ਕਰ ਸਕਣ। ਏਨਾ ਕੁ ਡਰ ਹੀ ਹੋਣਾ ਚਾਹੀਦਾ ਹੈ ਕਿ ਉਹ ਤੁਹਾਡਾ ਸਤਿਕਾਰ ਵੀ ਕਰਨ ਅਤੇ ਆਪਣੇ ਮਨ ਦੀ ਗੱਲ ਖੁੱਲ੍ਹ ਕੇ ਵੀ ਰੱਖ ਸਕਣ। ਨਿਗਰਾਨੀ ਭਰਪੂਰ ਖੁੱਲ੍ਹਾ ਮਾਹੌਲ ਦੇਣ ਨਾਲ ਹੀ ਬੱਚੇ ਆਤਮਵਿਸ਼ਵਾਸੀ ਤੇ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX