ਤਾਜਾ ਖ਼ਬਰਾਂ


ਅੰਮ੍ਰਿਤਸਰ ਵਿਚ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਜਾਰੀ ਹਦਾਇਤਾਂ
. . .  6 minutes ago
ਅੰਮ੍ਰਿਤਸਰ , 8 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਸਰ ਵਿਚ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ...
ਸੁਨਾਮ 'ਚ ਕਿਸਾਨਾਂ ਵਲੋਂ ਤਾਲਾਬੰਦੀ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ
. . .  8 minutes ago
ਸੁਨਾਮ ਊਧਮ ਸਿੰਘ ਵਾਲਾ, 8 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਪੰਜਾਬ ਦੀਆਂ 32 ਕਿਸਾਨ ...
ਸਲਮਾਨ ਖਾਨ ਐਫ. ਡਬਲਯੂ .ਆਈ .ਸੀ .ਈ. ਦੇ 25000 ਵਰਕਰਾਂ ਨੂੰ ਸਹਾਇਤਾ ਦੇਣਗੇ
. . .  24 minutes ago
ਮੁੰਬਈ , 8 ਮਈ - (ਇੰਦਰਮੋਹਨ ਪੰਨੂੰ) - ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇਮਪਲੋਏਜ਼ ਦੇ ਨਾਲ ਜੁੜੇ ਫ਼ਿਲਮ ਅਤੇ ...
ਸੰਦੌੜ ਵਿਖੇ ਕਿਸਾਨਾਂ ਨੇ ਦੁਕਾਨਦਾਰਾਂ ਦੇ ਹੱਕ ਵਿਚ ਦਿੱਤਾ ਧਰਨਾ
. . .  45 minutes ago
ਸੰਦੌੜ , 8 ਮਈ (ਜਸਵੀਰ ਸਿੰਘ ਜੱਸੀ) - ਪੰਜਾਬ ਸਰਕਾਰ ਵਲੋਂ ਕਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਕਾਰਨ ਸ਼ਨੀਵਾਰ ਐਤਵਾਰ ਕੀਤੀ ਤਾਲਾਬੰਦੀ ਅਤੇ 15 ...
ਸੰਯੁਕਤ ਮੋਰਚੇ ਦੇ ਸੱਦੇ 'ਤੇ ਸ਼ਹਿਰ ਦੀਆਂ ਦੁਕਾਨਾਂ ਖੁਲ੍ਹਵਾਉਣ ਪਹੁੰਚੇ ਕਿਸਾਨ ਜਥੇਬੰਦੀਆਂ ਦੇ ਆਗੂ
. . .  53 minutes ago
ਫ਼ਿਰੋਜ਼ਪੁਰ, 8 ਮਈ (ਕੁਲਬੀਰ ਸਿੰਘ ਸੋਢੀ) - ਦੁਕਾਨਦਾਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੇ ਹੋਏ ਸੰਯੁਕਤ ਮੋਰਚੇ ਦੇ ਸੱਦੇ 'ਤੇ 8 ਮਈ ਨੂੰ ਦੁਕਾਨਾਂ ਖੁਲ੍ਹਵਾਉਣ ਦਾ ...
ਕਰਜ਼ੇ ਤੋਂ ਪ੍ਰੇਸ਼ਾਨ ਮਜ਼ਦੂਰ ਵਲੋਂ ਆਤਮ ਹੱਤਿਆ
. . .  35 minutes ago
ਲੌਂਗੋਵਾਲ, 8 ਮਈ (ਵਿਨੋਦ, ਖੰਨਾ) - ਨੇੜਲੇ ਪਿੰਡ ਮੰਡੇਰ ਖ਼ੁਰਦ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਇਕ ਮਜ਼ਦੂਰ ਨੇ ਪਿੰਡ ਦੇ ਨੇੜਿਉਂ ਲੰਘਦੀ ਨਹਿਰ 'ਚ ਛਾਲ ਮਾਰ ਕੇ ਆਤਮ ਹੱਤਿਆ...
ਅੰਮ੍ਰਿਤਸਰ 'ਚ ਕਿਸਾਨ ਤਾਂ ਨਿੱਤਰੇ, ਪਰ ਨਹੀ ਨਿੱਤਰੇ ਵਪਾਰੀ
. . .  1 minute ago
ਅੰਮ੍ਰਿਤਸਰ, 8 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦੁਕਾਨਦਾਰਾਂ ਦੇ ਹੱਕ ਵਿਚ ਦੁਕਾਨਾਂ ਖੁਲ੍ਹਵਾਉਣ ਦੇ ਦਿੱਤੇ ਗਏ ਸੱਦੇ ਨੂੰ ਅੰਮ੍ਰਿਤਸਰ 'ਚ ...
ਤਾਲਾਬੰਦੀ ਦੌਰਾਨ ਕਿਸਾਨਾਂ ਨੇ ਖੁਲ੍ਹਵਾਇਆਂ ਦੁਕਾਨਾਂ
. . .  about 1 hour ago
ਮਮਦੋਟ, 8 ਮਈ (ਸੁਖਦੇਵ ਸਿੰਘ ਸੰਗਮ) - ਕੋਵਿਡ-19 ਦੇ ਵਧਦੇ ਪ੍ਰਭਾਵ ਕਾਰਨ ਸਰਕਾਰ ਵਲੋਂ ਸ਼ਨੀਵਾਰ ਤੇ ਐਤਵਾਰ ਨੂੰ ਕੀਤੀ ਗਈ ਤਾਲਾਬੰਦੀ ਦੇ ਬਾਵਜੂਦ ਕਿਸਾਨਾਂ ਨੇ ਕਸਬਾ ਮਮਦੋਟ ਦੀਆਂ...
ਮਹਿਲ ਕਲਾਂ 'ਚ ਦੁਕਾਨਾਂ ਖੁਲ੍ਹਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਝੰਡਾ ਮਾਰਚ
. . .  about 1 hour ago
ਮਹਿਲ ਕਲਾਂ, 8 ਮਈ (ਅਵਤਾਰ ਸਿੰਘ ਅਣਖੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਸਮੂਹ ਦੁਕਾਨਦਾਰਾਂ ਨੂੰ ਪੰਜਾਬ ਸਰਕਾਰ ਵਲੋਂ ਲਗਾਏ ਹਫ਼ਤਾਵਾਰੀ ...
ਬਾਜ਼ਾਰ ਖੁਲ੍ਹਵਾਉਣ ਲਈ ਸੰਗਰੂਰ ਦੀ ਮੰਡੀ 'ਚ ਇਕੱਠੇ ਹੋਏ ਸੈਂਕੜੇ ਕਿਸਾਨ
. . .  about 1 hour ago
ਸੰਗਰੂਰ, 8 ਮਈ ( ਦਮਨਜੀਤ ਸਿੰਘ ) - ਕਿਸਾਨਾਂ ਵਲੋਂ ਪੰਜਾਬ ਅੰਦਰ ਤਾਲਾਬੰਦੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਬਾਜ਼ਾਰ ਖੁਲ੍ਹਵਾਉਣ ਦੇ ਦਿੱਤੇ ਗਏ ਸੱਦੇ ਤਹਿਤ ਸੰਗਰੂਰ ਦੀ ਅਨਾਜ ਮੰਡੀ ...
ਕਿਸਾਨ ਜਥੇਬੰਦੀਆਂ ਨੇ ਲੌਂਗੋਵਾਲ ਵਿਚ ਦੁਕਾਨਦਾਰਾਂ ਦੇ ਹੱਕ ਵਿਚ ਅਤੇ ਸਰਕਾਰ ਖ਼ਿਲਾਫ਼ ਕੀਤੀ ਰੋਸ ਰੈਲੀ
. . .  34 minutes ago
ਲੌਂਗੋਵਾਲ,8 ਮਈ ( ਸ.ਸ.ਖੰਨਾ,ਵਿਨੋਦ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਰੂਰ ਵਲੋਂ 32 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕਸਬੇ ਅੰਦਰ ਬੱਸ ਸਟੈਂਡ...
ਭਵਾਨੀਗੜ੍ਹ ਵਿਚ ਕਿਸਾਨਾਂ ਵਲੋਂ ਤਾਲਾਬੰਦੀ ਦੇ ਖ਼ਿਲਾਫ਼ ਕੀਤੀ ਰੈਲੀ
. . .  about 1 hour ago
ਭਵਾਨੀਗੜ੍ਹ, 08 ਮਈ (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ੍ਹ ਵਿਖੇ ਸੰਯੁਕਤ ਮੋਰਚਾ ਦੇ ਆਦੇਸ਼ਾਂ 'ਤੇ ਵੱਖ - ਵੱਖ ਕਿਸਾਨ ਜਥੇਬੰਦੀਆਂ ਨੇ ਲਾਕਡਾਊਨ ਦਾ ...
ਕਿਸਾਨ ਜਥੇਬੰਦੀਆਂ ਗੁਰੂ ਹਰ ਸਹਾਏ ਵਿਚ ਦੁਕਾਨਾਂ ਖੁਲ੍ਹਵਾਉਣ ਲਈ ਆਈਆਂ ਅੱਗੇ
. . .  34 minutes ago
ਗੁਰੂ ਹਰ ਸਹਾਏ, 8 ਮਈ (ਹਰਚਰਨ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਵੇਖਦਿਆਂ ਸਰਕਾਰ ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਬਾਜ਼ਾਰ ਬੰਦ ਰੱਖਣ ਲਈ...
ਕਿਸਾਨ ਜਥੇਬੰਦੀਆਂ ਅਤੇ ਵਪਾਰੀ ਆਗੂ ਦੁਕਾਨਾਂ ਖੁਲ੍ਹਵਾਉਣ ਲਈ ਕਰ ਰਹੇ ਰੋਸ ਮਾਰਚ
. . .  about 1 hour ago
ਪਟਿਆਲਾ, 8 ਮਈ (ਅਮਰਬੀਰ ਸਿੰਘ) - ਆਪਣੇ ਪਹਿਲਾਂ ਤੋਂ ਹੀ ਕੀਤੇ ਐਲਾਨ ਮੁਤਾਬਿਕ ਕਿਸਾਨ ਜਥੇਬੰਦੀਆਂ ਅਤੇ ਕੁਝ ਵਪਾਰੀ ਆਗੂ ਪਟਿਆਲਾ ਦੇ ਬਾਜ਼ਾਰਾਂ ਵਿਚ...
ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਕੀਤੀ ਅਪੀਲ
. . .  about 2 hours ago
ਤਪਾ ਮੰਡੀ , 8 ਮਈ (ਵਿਜੇ ਸ਼ਰਮਾ) - ਸੰਯੁਕਤ ਮੋਰਚੇ ਵਲੋਂ ਵੱਖ ਵੱਖ ਕਿਸਾਨ ਯੂਨੀਅਨਾਂ ਦੇ ਆਗੂਆਂ ਵਲੋਂ ਤਪਾ ਸ਼ਹਿਰ ਅੰਦਰ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਤਪਾ ਸ਼ਹਿਰ...
ਕਿਸਾਨਾਂ ਵਲੋਂ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਕੀਤੀ ਜਾ ਰਹੀ ਹੈ ਅਪੀਲ
. . .  about 2 hours ago
ਰਾਜਾਸਾਂਸੀ, 8 ਮਈ (ਹਰਦੀਪ ਸਿੰਘ ਖੀਵਾ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਮਾਰਗ ਉੱਤੇ ਸਥਿਤ ਮੀਰਾਂਕੋਟ ਚੌਕ ਵਿਖੇ ...
ਭੁਲੇਖੇ ਨਾਲ ਜ਼ਹਿਰੀਲੀ ਚੀਜ਼ ਪੀਣ ਨਾਲ ਬਿਜਲੀ ਮੁਲਾਜ਼ਮ ਦੀ ਮੌਤ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 8 ਮਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਸ਼ਾਮ ਇਕ ਬਿਜਲੀ ਮੁਲਾਜ਼ਮ ਦੀ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ...
ਬਿੱਲ ਗੇਟਸ ਨੇ 2.4 ਬਿਲੀਅਨ ਡਾਲਰ ਮੇਲਿੰਡਾ ਗੇਟਸ ਦੇ ਖਾਤੇ ਵਿਚ ਕੀਤੇ ਤਬਦੀਲ
. . .  about 2 hours ago
ਸੈਕਰਾਮੈਂਟੋ, 8 ਮਈ (ਹੁਸਨ ਲੜੋਆ ਬੰਗਾ) - ਇਸ ਹਫਤੇ ਦੇ ਸ਼ੁਰੂ ਵਿਚ ਵਿਸ਼ਵ ਦੇ ਅਮੀਰ ਵਿਅਕਤੀਆਂ ਵਿਚ ਸ਼ੁਮਾਰ ਬਿੱਲ ਗੇਟਸ ਤੇ ਮੇਲਿੰਡਾ ਗੇਟਸ ਵਲੋਂ ਤਲਾਕ ਦਾ ਐਲਾਨ ਕਰਨ ਉਪਰੰਤ...
ਜਲੰਧਰ : ਪਾਸਪੋਰਟ ਦਫ਼ਤਰ ਦੀ ਤੀਸਰੀ ਮੰਜ਼ਿਲ ਵਿਚ ਭਿਆਨਕ ਅੱਗ
. . .  about 2 hours ago
ਜਲੰਧਰ , 8 ਮਈ - ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਦੇ ਨੇੜੇ ਸਥਿਤ ਪਾਸਪੋਰਟ ਦਫ਼ਤਰ ਦੀ ਤੀਸਰੀ ਮੰਜ਼ਿਲ ਵਿਚ ਭਿਆਨਕ ਅੱਗ ਲੱਗ ਗਈ । ਦਮਕਲ ਵਿਭਾਗ ਦੀਆਂ ਗੱਡੀਆਂ ...
ਅਦਾਕਾਰਾ ਕੰਗਨਾ ਰਨੌਤ ਕੋਰੋਨਾ ਪਾਜ਼ੀਟਿਵ
. . .  about 2 hours ago
ਮੁੰਬਈ , 8 ਮਈ - ਅਦਾਕਾਰਾ ਕੰਗਨਾ ਰਨੌਤ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ | ਇਸਦੀ ਜਾਣਕਾਰੀ ...
ਕਿਸਾਨ ਜਥੇਬੰਦੀਆਂ ਪਹੁੰਚੀਆਂ ਦੁਕਾਨਦਾਰਾਂ ਦਾ ਸਾਥ ਦੇਣ
. . .  about 2 hours ago
ਪਟਿਆਲਾ, 8 ਮਈ (ਅਮਰਬੀਰ ਸਿੰਘ ਆਹਲੂਵਾਲੀਆ) - ਕਿਸਾਨਾਂ ਵਲੋਂ ਕੀਤੇ ਐਲਾਨ ਮੁਤਾਬਿਕ ਵਪਾਰੀਆਂ ਦਾ ਸਾਥ ਦੇਣ ਲਈ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਪਟਿਆਲਾ ਵਿਚ ਪਹੁੰਚ ਰਹੇ...
ਤਪਾ ਮੰਡੀ: ਪੁਲਿਸ ਨੇ ਕੀਤਾ ਸ਼ਹਿਰ 'ਚ ਪੈਦਲ ਫਲੈਗ ਮਾਰਚ
. . .  about 3 hours ago
ਤਪਾ ਮੰਡੀ, 8 ਮਈ (ਵਿਜੇ ਸ਼ਰਮਾ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸ਼ਨੀਵਾਰ ਤੇ ਐਤਵਾਰ ਨੂੰ ਮੁਕੰਮਲ ਤਾਲਾਬੰਦੀ...
ਗਿਲਿਅਡ ਸਾਇੰਸ ਤੋਂ ਰੈਮੇਡਸਵੀਰ ਦੀਆਂ 25,600 ਖ਼ੁਰਾਕਾਂ ਅੱਜ ਸਵੇਰੇ ਪਹੁੰਚੀਆਂ ਮੁੰਬਈ
. . .  about 3 hours ago
ਮੁੰਬਈ,08 ਮਈ - ਗਿਲਿਅਡ ਸਾਇੰਸ ਤੋਂ ਰੈਮੇਡਸਵੀਰ ਦੀਆਂ 25,600 ਖ਼ੁਰਾਕਾਂ ...
ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 4,01,078 ਕੋਰੋਨਾ ਦੇ ਨਵੇਂ ਮਾਮਲੇ, 4,187 ਮੌਤਾਂ
. . .  about 3 hours ago
ਨਵੀਂ ਦਿੱਲੀ, 08 ਮਈ - ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 4,01,078 ਕੋਰੋਨਾ ਦੇ ...
ਸ਼ੇਰ ਸਮੇਤ ਕੁਝ ਜਾਨਵਰਾਂ ਦੇ ਨਮੂਨੇ ਬਰੇਲੀ ਦੇ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਨੂੰ ਭੇਜੇ - ਨੈਸ਼ਨਲ ਜ਼ੂਆਲੋਜੀਕਲ ਪਾਰਕ
. . .  about 4 hours ago
ਦਿੱਲੀ, 08 ਮਈ - ਨੈਸ਼ਨਲ ਜ਼ੂਆਲੋਜੀਕਲ ਪਾਰਕ ਦਿੱਲੀ ਨੇ ਜਾਣਕਾਰੀ ਦਿੱਤੀ ਕਿ ਸ਼ੇਰ ਸਮੇਤ ਕੁਝ ਜਾਨਵਰਾਂ ਦੇ ਨਮੂਨੇ...
ਹੋਰ ਖ਼ਬਰਾਂ..

ਨਾਰੀ ਸੰਸਾਰ

ਜ਼ਰੂਰੀ ਹੈ ਤੁਹਾਡੇ ਲਈ ਚੰਗੇ ਅਤੇ ਬੁਰੇ ਦੀ ਪਛਾਣ

ਅਕਸਰ ਕਈ ਵਾਰ ਸਾਡੀਆਂ ਨਜ਼ਰਾਂ ਸਾਨੂੰ ਧੋਖਾ ਦੇ ਜਾਂਦੀਆਂ ਹਨ। ਨਜ਼ਰਾਂ ਦੇ ਪਿੱਛੇ ਦ੍ਰਿਸ਼ਟੀਕੋਣ ਕੱਚਾ ਹੋਵੇ ਤਾਂ ਅਕਸਰ ਨਜ਼ਰਾਂ ਨਾਲ ਕੀਤੇ ਫੈਸਲੇ ਗ਼ਲਤ ਹੁੰਦੇ ਹਨ। ਜਦੋਂ ਸਾਡੀਆਂ ਜਵਾਨ ਹੋ ਰਹੀਆਂ ਬੇਟੀਆਂ ਚੰਗੇ ਅਤੇ ਬੁਰੇ ਦੇ ਫਰਕ ਨੂੰ ਸਮਝਣ ਦੇ ਸਮਰੱਥ ਹੋ ਜਾਣਗੀਆਂ, ਉਸ ਦਿਨ ਉਨ੍ਹਾਂ ਨਾਲ ਮਾਪਿਆਂ ਦੀਆਂ ਜੁੜੀਆਂ ਕਈ ਚਿੰਤਾਵਾਂ ਆਪਣੇ-ਆਪ ਦੂਰ ਹੋ ਜਾਣਗੀਆਂ। ਬੱਚਿਆਂ ਦੇ ਸਹੀ ਫੈਸਲੇ ਮਾਪਿਆਂ ਦੇ ਤੁਹਾਡੇ ਪ੍ਰਤੀ ਯਕੀਨ ਨੂੰ ਪੱਕਾ ਕਰਦੇ ਹਨ। ਗ਼ਲਤ ਲੋਕਾਂ 'ਤੇ ਉਮੀਦ ਰੱਖਣ ਨਾਲ ਪ੍ਰੇਸ਼ਾਨੀਆਂ ਵਧਦੀਆਂ ਹਨ ਅਤੇ ਸੱਚੇ ਲੋਕਾਂ 'ਤੇ ਸ਼ੱਕ ਕਰਨ ਨਾਲ ਅਸਫਲਤਾ ਦੀ ਸੰਭਾਵਨਾ ਵਧਦੀ ਹੈ। ਗ਼ਲਤੀਆਂ ਐਨੀਆਂ ਵੀ ਨਾ ਕਰੋ ਕਿ ਪੈਨਸਿਲ ਦੇ ਲਿਖੇ ਤੋਂ ਪਹਿਲਾਂ ਰਬੜ ਖ਼ਤਮ ਹੋ ਜਾਵੇ ਅਤੇ ਰਬੜ ਨੂੰ ਐਨਾ ਵੀ ਨਾ ਰਗੜੋ ਕਿ ਜ਼ਿੰਦਗੀ ਦੇ ਪੇਜ ਹੀ ਫਟ ਜਾਣ। ਕਈ ਵਾਰ 'ਨਹੀਂ' ਜਲਦਬਾਜ਼ੀ ਵਿਚ ਬੋਲਣ ਨਾਲ ਅਤੇ 'ਹਾਂ' ਦੇਰ ਨਾਲ ਬੋਲਿਆਂ ਅਸੀਂ ਕਈ ਕੀਮਤੀ ਰਿਸ਼ਤੇ ਅਤੇ ਭਰੋਸਾ ਗੁਆ ਦਿੰਦੇ ਹਾਂ। ਜੋ ਤੁਹਾਡੇ ਲਈ ਸਹੀ ਨਹੀਂ ਹੈ, ਉਸ ਨੂੰ ਛੇਤੀ ਪਛਾਣ ਲੈਣਾ ਅਨੇਕਾਂ ਮੁਸ਼ਕਿਲਾਂ ਦਾ ਸਹੀ ਹੱਲ ਹੈ। ਕਈ ਗ਼ਲਤੀਆਂ ...

ਪੂਰਾ ਲੇਖ ਪੜ੍ਹੋ »

ਆਓ ਜਾਂਚੀਏ ਤੁਹਾਡੀ ਖੇਡਾਂ ਪ੍ਰਤੀ ਦਿਲਚਸਪੀ

ਆਮ ਤੌਰ 'ਤੇ ਹੁਣ ਬਹੁਤ ਥੋੜ੍ਹੇ ਜਿਹੇ ਅਜਿਹੇ ਖੇਤਰ ਬਚੇ ਹਨ, ਜਿਨ੍ਹਾਂ ਵਿਚ ਮੰਨਿਆ ਜਾਂਦਾ ਹੈ ਕਿ ਔਰਤਾਂ ਦੀ ਰੁਚੀ ਮਰਦਾਂ ਦੇ ਮੁਕਾਬਲੇ ਘੱਟ ਹੁੰਦੀ ਹੈ। ਇਨ੍ਹਾਂ ਵਿਚੋਂ ਇਕ ਪ੍ਰਮੁੱਖ ਖੇਤਰ ਹੈ ਖੇਡ। ਖੇਡਾਂ ਨੂੰ ਲੈ ਕੇ ਲੋਕਾਂ ਵਿਚ ਇਹ ਮਜ਼ਬੂਤ ਧਾਰਨਾ ਹੈ ਕਿ ਔਰਤਾਂ ਨੂੰ ਖੇਡਾਂ ਵਿਚ ਰੁਚੀ ਘੱਟ ਹੁੰਦੀ ਹੈ, ਜਦੋਂ ਕਿ ਸਾਡੇ ਇਥੇ ਅਜਿਹਾ ਵੀ ਹੋਇਆ ਹੈ ਕਿ ਕਿਸੇ ਉਲੰਪਿਕ ਵਿਚ ਮਰਦ ਅਤੇ ਔਰਤਾਂ ਦੋਵੇਂ ਹੀ ਖਿਡਾਰੀ ਗਏ ਪਰ ਔਰਤਾਂ ਤਗਮਾ ਲੈ ਕੇ ਆਈਆਂ ਅਤੇ ਮਰਦ ਖਾਲੀ ਹੱਥ ਆਏ। ਫਿਰ ਵੀ ਇਹ ਧਾਰਨਾ ਹੈ ਤਾਂ ਆਓ ਇਸ ਕੁਇਜ਼ ਰਾਹੀਂ ਜਾਂਚ ਹੀ ਲੈਂਦੇ ਹਾਂ ਕਿ ਇਹ ਕਿੰਨੀ ਸਹੀ ਹੈ ਅਤੇ ਕਿੰਨੀ ਸਾਜਿਸ਼? 1. ਪਿਛਲੀਆਂ ਉਲੰਪਿਕ ਖੇਡਾਂ ਕਦੋਂ ਅਤੇ ਕਿਥੇ ਹੋਈਆਂ ਸੀ? (ਕ) ਸਾਲ 2016, ਰੀਓ-ਡੀ-ਜਨੇਰੋ (ਖ) ਸਾਲ 2016, ਲੰਡਨ (ਗ) ਸਾਲ 2015, ਯੂਨਾਨ 2. ਸਾਲ 2018 ਦਾ ਫੁੱਟਬਾਲ ਵਿਸ਼ਵ ਕੱਪ ਕਿਸ ਦੇਸ਼ ਵਿਚ ਖੇਡਿਆ ਗਿਆ? (ਕ) ਆਸਟ੍ਰੇਲੀਆ (ਖ) ਇੰਗਲੈਂਡ (ਗ) ਰੂਸ 3. ਸਾਲ 2003 ਦੇ ਐਫਰੋ-ਏਸ਼ਿਆਈ ਖੇਡਾਂ ਭਾਰਤ ਦੇ ਕਿਸ ਸ਼ਹਿਰ ਵਿਚ ਹੋਈਆਂ ਸੀ? (ਕ) ਬੈਂਗਲੁਰੂ (ਖ) ਹੈਦਰਾਬਾਦ (ਗ) ਪੁਣੇ 4. ਏਸ਼ਿਆਈ ਖੇਡਾਂ ਦੀ ਸ਼ੁਰੂਆਤ ਕਿਸ ਦੇਸ਼ ਦੇ ਕਿਸ ...

ਪੂਰਾ ਲੇਖ ਪੜ੍ਹੋ »

ਰਸੋਈ-ਘਰ ਵਿਚ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕੋ

ਰਸੋਈ ਪਕਵਾਨ ਬਣਾਉਣ ਦੀ ਜਗ੍ਹਾ ਹੈ। ਇਸ ਨੂੰ ਦੁਰਘਟਨਾਵਾਂ ਦਾ ਘਰ ਬਣਨ ਤੋਂ ਬਚਾਓ। ਅਕਸਰ ਗ੍ਰਹਿਣੀਆਂ ਰਸੋਈ ਵਿਚ ਹੀ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੀਆਂ ਹਨ। ਇਸ ਨੂੰ ਸਿਰਫ ਥੋੜ੍ਹੀ ਜਿਹੀ ਸੂਝ-ਬੂਝ ਨਾਲ ਸਾਵਧਾਨ ਰਹਿੰਦੇ ਹੋਏ ਰੋਕਿਆ ਜਾ ਸਕਦਾ ਹੈ। * ਰਸੋਈ ਵਿਚ ਖਾਣਾ ਬਣਾਉਂਦੇ ਸਮੇਂ ਗ੍ਰਹਿਣੀ ਨੂੰ ਸੂਤੀ ਕੱਪੜੇ ਪਹਿਨਣੇ ਚਾਹੀਦੇ ਹਨ। ਇਹ ਸਰੀਰ ਲਈ ਆਰਾਮਦਾਇਕ ਤਾਂ ਹੁੰਦੇ ਹੀ ਹਨ, ਨਾਲ ਹੀ ਇਨ੍ਹਾਂ ਨਾਲ ਅੱਗ ਫੜਨ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ। * ਰਸੋਈ ਵਿਚ ਕੰਮ ਕਰਦੇ ਸਮੇਂ ਚੁੰਨੀ ਦਾ ਵਿਸ਼ੇਸ਼ ਧਿਆਨ ਰੱਖੋ। ਚੁੰਨੀ ਕਾਫੀ ਵਾਰ ਤਿਲਕ ਕੇ ਡਿਗ ਜਾਂਦੀ ਹੈ ਅਤੇ ਗੈਸ ਆਦਿ 'ਤੇ ਡਿਗਣ ਨਾਲ ਕੱਪੜਿਆਂ ਵਿਚ ਅੱਗ ਵੀ ਲੱਗ ਸਕਦੀ ਹੈ। ਜੇ ਚੁੰਨੀ ਵਰਤਣੀ ਚਾਹੋ ਤਾਂ ਫਿਰ ਉਸ ਨੂੰ ਦੋਵੇਂ ਪਾਸੇ ਪਿਨ ਲਗਾ ਕੇ ਪੂਰੀ ਤਰ੍ਹਾਂ ਕਾਬੂ ਵਿਚ ਰੱਖੋ। * ਸਬਜ਼ੀ ਨੂੰ ਤੁੜਕਾ ਲਗਾਉਂਦੇ ਸਮੇਂ ਅਤੇ ਤੇਲ ਵਿਚ ਕਿਸੇ ਚੀਜ਼ ਨੂੰ ਪਾਉਂਦੇ ਸਮੇਂ ਮੂੰਹ ਨੂੰ ਹਮੇਸ਼ਾ ਦੂਰ ਰੱਖਣਾ ਚਾਹੀਦਾ ਹੈ ਅਤੇ ਤੇਲ ਅਤੇ ਸਬਜ਼ੀ ਲਈ ਵਰਤੋਂ ਵਿਚ ਲਿਆਂਦਾ ਜਾਣ ਵਾਲਾ ਚਮਚ ਲੰਬੀ ਡੰਡੀ ਵਾਲਾ ਹੋਣਾ ਚਾਹੀਦਾ ਹੈ। * ...

ਪੂਰਾ ਲੇਖ ਪੜ੍ਹੋ »

ਚਟਪਟੀ ਤਵਾ ਇਡਲੀ

ਸਮੱਗਰੀ : 8 ਇਡਲੀਆਂ ਨੂੰ ਟੁਕੜਿਆਂ (ਕਿਊਬ) ਵਿਚ ਕੱਟ ਲਓ, 1 ਚਮਚਾ ਮੱਖਣ, 1/2 ਚਮਚਾ ਲਸਣ ਪੇਸਟ, 1/2 ਕੱਪ ਪਿਆਜ਼ (ਬਰੀਕ ਕੱਟੇ ਹੋਏ), 1/2 ਕੱਪ ਟਮਾਟਰ (ਬਰੀਕ ਕੱਟੇ ਹੋਏ), 1/4 ਚਮਚ ਹਲਦੀ ਪਾਊਡਰ, 1/2 ਚਮਚਾ ਮਿਰਚੀ ਪਾਊਡਰ, 1 ਚਮਚਾ ਪਾਵ ਭਾਜੀ ਮਸਾਲਾ, ਨਮਕ ਸਵਾਦ ਅਨੁਸਾਰ, 1 ਚਮਚਾ ਨਿੰਬੂ ਦਾ ਰਸ, 2 ਚਮਚੇ ਧਨੀਆ (ਬਰੀਕ ਕੱਟਿਆ ਹੋਇਆ)। ਸਜਾਵਟ ਲਈ : 2 ਚਮਚੇ ਬਰੀਕ ਕੱਟਿਆ ਹੋਇਆ ਧਨੀਆ। ਵਿਧੀ : * ਚੌੜੇ ਨਾਨਸਟਿਕ ਪੈਨ ਵਿਚ ਮੱਖਣ ਨੂੰ ਗਰਮ ਕਰੋ, ਇਸ ਵਿਚ ਲਸਣ ਪੇਸਟ ਪਾ ਕੇ ਹਲਕੀ ਅੱਗ 'ਤੇ 30 ਸਕਿੰਟ ਤੱਕ ਗਰਮ ਕਰੋ। * ਹੁਣ ਪਿਆਜ਼ ਪਾ ਕੇ 2-3 ਮਿੰਟ ਤੱਕ ਚੰਗੀ ਤਰ੍ਹਾਂ ਭੂਰਾ ਹੋਣ ਤੱਕ ਅੱਗ 'ਤੇ ਰੱਖੋ। * ਇਸ ਵਿਚ ਟਮਾਟਰ ਪਾ ਕੇ 1 ਤੋਂ 2 ਮਿੰਟ ਤੱਕ ਚੰਗੀ ਤਰ੍ਹਾਂ ਪਕਾਓ। ਇਸ ਨੂੰ ਕੜਛੀ ਨਾਲ ਹਿਲਾਉਂਦੇ ਜਾਓ। * ਹੁਣ ਹਲਦੀ ਪਾਊਡਰ, ਲਾਲ ਮਿਰਚ, ਪਾਵ ਭਾਜੀ ਮਸਾਲਾ ਪਾ ਕੇ ਇਕ ਮਿੰਟ ਤੱਕ ਮੱਧਮ ਅੱਗ 'ਤੇ ਚੰਗੀ ਤਰ੍ਹਾਂ ਹਿਲਾਓ। * ਇਸ ਵਿਚ 2 ਚਮਚੇ ਪਾਣੀ ਅਤੇ ਨਮਕ ਪਾ ਕੇ 1 ਮਿੰਟ ਤੱਕ ਹੋਰ ਪਕਾਓ। * ਹੁਣ ਨਿੰਬੂ ਦਾ ਰਸ, ਧਨੀਆ ਦੇ ਪੱਤੇ ਪਾ ਕੇ ਮੱਧਮ ਅੱਗ 'ਤੇ 1 ਮਿੰਟ ਤੱਕ ਪਕਾਓ, ਨਾਲੋ-ਨਾਲ ਹਿਲਾਉਂਦੇ ਰਹੋ। * ਇਸ ਵਿਚ ਇਡਲੀਆਂ ...

ਪੂਰਾ ਲੇਖ ਪੜ੍ਹੋ »

ਕਿਵੇਂ ਬਿਤਾਉਣ ਦੁਪਹਿਰਾ ਘਰੇਲੂ ਔਰਤਾਂ

ਸਮੇਂ ਦੀ ਸਹੀ ਵਰਤੋਂ ਇਸ ਤਰ੍ਹਾਂ ਕਰੋ, ਜਿਸ ਨਾਲ ਮਨ ਨੂੰ ਆਤਮਸੰਤੁਸ਼ਟੀ ਮਿਲੇ। ਤੁਸੀਂ ਹੇਠ ਲਿਖੇ ਕੰਮਾਂ ਵਿਚੋਂ ਆਪਣੀ ਰੁਚੀ ਵਾਲਾ ਕੰਮ ਕਰਕੇ ਆਪਣਾ ਸਮਾਂ ਬਿਤਾਅ ਸਕਦੇ ਹੋ : ਪੜ੍ਹਾਉਣਾ : ਸਭ ਤੋਂ ਪਹਿਲਾਂ ਤੁਸੀਂ ਗੁਆਂਢ ਦੇ ਛੋਟੇ ਬੱਚਿਆਂ ਨੂੰ ਪੜ੍ਹਾ ਕੇ ਸਮੇਂ ਦੀ ਸਹੀ ਵਰਤੋਂ ਕਰ ਸਕਦੇ ਹੋ। ਬੱਚਿਆਂ ਨੂੰ ਆਮ ਗੱਲਾਂ ਦੀ ਜਾਣਕਾਰੀ ਵੀ ਦੇ ਸਕਦੇ ਹੋ। ਬੱਚਿਆਂ ਵਿਚ ਦੇਸ਼-ਭਗਤੀ ਦੀ ਭਾਵਨਾ ਵਿਕਸਿਤ ਕਰਨ ਦੀ ਕੋਸ਼ਿਸ਼ ਕਰੋ। ਸਿਲਾਈ-ਕਢਾਈ ਅਤੇ ਬੁਣਾਈ ਨੂੰ ਅਪਣਾਓ : ਘਰ ਵਿਚ ਖੁਦ ਮਸ਼ੀਨ ਲਗਾਓ। ਆਧੁਨਿਕ ਸਮਾਜ ਦੀ ਲੋੜ ਅਨੁਸਾਰ ਸਿਲਾਈ, ਕਢਾਈ ਅਤੇ ਬੁਣਾਈ ਦਾ ਕੰਮ ਕਰਕੇ ਖਾਲੀ ਸਮੇਂ ਦੀ ਸਹੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਸੀਂ ਘਰ ਦੀ ਆਮਦਨ ਵਿਚ ਵੀ ਵਾਧਾ ਕਰ ਸਕਦੇ ਹੋ। ਇਸ ਨੂੰ ਵਪਾਰ ਦੇ ਰੂਪ ਵਿਚ ਵੀ ਲੈ ਸਕਦੇ ਹੋ। ਚਿੱਤਰ ਕਲਾ : ਇਹ ਇਕ ਹੋਰ ਮਾਧਿਅਮ ਹੈ, ਜਿਸ ਨੂੰ ਤੁਸੀਂ ਅਜ਼ਮਾ ਸਕਦੇ ਹੋ। ਆਪਣੀ ਰੁਚੀ ਦੀਆਂ ਤਸਵੀਰਾਂ ਬਣਾ ਸਕਦੇ ਹੋ। ਵਪਾਰਕ ਦ੍ਰਿਸ਼ਟੀ ਤੋਂ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬੱਚਿਆਂ ਨੂੰ ਵੀ ਸਿਖਾ ਸਕਦੇ ਹੋ। ਪਾਕ-ਕਲਾ : ਤੁਸੀਂ ਤਰ੍ਹਾਂ-ਤਰ੍ਹਾਂ ਦੇ ...

ਪੂਰਾ ਲੇਖ ਪੜ੍ਹੋ »

ਸੁੰਦਰਤਾ ਨੂੰ ਗ੍ਰਹਿਣ ਲਗਾਉਂਦਾ ਹੈ ਪ੍ਰਦੂਸ਼ਣ

ਹਵਾ ਵਿਚ ਵਧਦੇ ਪ੍ਰਦੂਸ਼ਣ ਨਾਲ ਨਾ ਸਿਰਫ ਤੁਹਾਡੀ ਸਰੀਰਕ ਤੰਦਰੁਸਤੀ 'ਤੇ ਮਾੜਾ ਪ੍ਰਭਾਵ ਪੈਂਦਾ ਹੈ, ਸਗੋਂ ਉਸ ਨਾਲ ਤੁਹਾਡੀ ਖੂਬਸੂਰਤੀ ਨੂੰ ਵੀ ਗ੍ਰਹਿਣ ਲਗਦਾ ਹੈ। ਸ਼ਹਿਰਾਂ ਵਿਚ ਵਧਦੇ ਹਵਾ ਪ੍ਰਦੂਸ਼ਣ ਨਾਲ ਤੁਹਾਨੂੰ ਫੇਫੜਿਆਂ ਦੇ ਰੋਗਾਂ ਤੋਂ ਇਲਾਵਾ ਸਮੇਂ ਤੋਂ ਪਹਿਲਾਂ ਬੁਢਾਪਾ, ਪਿਗਮੈਂਟੇਸ਼ਨ, ਚਮੜੀ ਦੇ ਮੁਸਾਮ ਬੰਦ ਹੋਣੇ ਆਦਿ ਅਨੇਕ ਸੁੰਦਰਤਾ ਸਮੱਸਿਆਵਾਂ ਆ ਜਾਂਦੀਆਂ ਹਨ। ਜ਼ਿਆਦਾਤਰ ਭਾਰਤੀ ਸ਼ਹਿਰਾਂ ਵਿਚ ਵਾਹਨਾਂ, ਏਅਰਕੰਡੀਸ਼ਨਾਂ, ਧੂੜ, ਧੂੰਏਂ ਆਦਿ ਨਾਲ ਆਸਮਾਨ ਵਿਚ ਬਣਨ ਵਾਲੀ ਜ਼ਹਿਰੀਲੀ ਧੁੰਦ ਦੀ ਚਾਦਰ ਨਾਲ ਮਾਈਕ੍ਰੋਸਕੋਪਿਕ ਰਸਾਇਣਾਂ ਦੀ ਇਕ ਪਰਤ ਬਣ ਜਾਂਦੀ ਹੈ, ਜਿਸ ਦੇ ਕਣ ਸਾਡੇ ਮੁਸਾਮਾਂ ਦੇ ਮੁਕਾਬਲੇ 20 ਗੁਣਾ ਜ਼ਿਆਦਾ ਪਤਲੇ ਹੁੰਦੇ ਹਨ, ਜਿਸ ਦੀ ਵਜ੍ਹਾ ਨਾਲ ਉਹ ਸਾਡੀ ਬਾਹਰੀ ਚਮੜੀ ਰਾਹੀਂ ਸਾਡੇ ਮੁਸਾਮਾਂ ਵਿਚ ਦਾਖ਼ਲ ਹੋ ਕੇ ਚਮੜੀ ਦੀ ਨਮੀ ਨੂੰ ਖ਼ਤਮ ਕਰ ਦਿੰਦੇ ਹਨ, ਜਿਸ ਨਾਲ ਚਮੜੀ ਵਿਚ ਲਾਲੀ, ਸੋਜ, ਕਾਲੇ ਦਾਗ਼, ਚਮੜੀ ਵਿਚ ਲਚੀਲੇਪਨ ਦੀ ਕਮੀ ਆ ਜਾਂਦੀ ਹੈ, ਜਿਸ ਨਾਲ ਚਮੜੀ ਨਿਰਜੀਵ, ਖੁਸ਼ਕ, ਕਮਜ਼ੋਰ ਅਤੇ ਬੁਝੀ-ਬੁਝੀ ਜਿਹੀ ਹੋ ਜਾਂਦੀ ਹੈ। ਹਵਾ ਵਿਚ ਮੌਜੂਦ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX