ਤਾਜਾ ਖ਼ਬਰਾਂ


ਪੰਜਾਬ ਦੇ 700 ਪਿੰਡਾਂ ਨੂੰ ਮਿਲੇਗਾ ਪੀਣ ਯੋਗ ਪਾਣੀ
. . .  17 minutes ago
ਚੰਡੀਗੜ੍ਹ, 30 ਜੁਲਾਈ - ਆਰ.ਆਈ.ਡੀ.ਐਫ. ਦੇ ਅਧੀਨ ਨਾਬਾਰਡ (ਖੇਤੀਬਾੜੀ ਅਤੇ ਪੇਂਡੂ ਵਿਕਾਸ ਲਈ ਰਾਸ਼ਟਰੀ ਬੈਂਕ) ਦੇ ਨਾਲ 445.89 ਕਰੋੜ ਰੁਪਏ ਦੇ ਪ੍ਰੋਜੈਕਟਾਂ ਤਹਿਤ...
ਗੁਰੂ ਹਰ ਸਹਾਏ : ਸਰਹੱਦੀ ਖੇਤਰ ਦੇ ਤਿੰਨ ਪਿੰਡ ਆਏ ਮੀਂਹ ਦੇ ਪਾਣੀ ਦੀ ਲਪੇਟ 'ਚ
. . .  45 minutes ago
ਗੁਰੂ ਹਰ ਸਹਾਏ, 30 ਜੁਲਾਈ (ਹਰਚਰਨ ਸਿੰਘ ਸੰਧੂ) - ਸਥਾਨਕ ਇਲਾਕੇ 'ਚ ਪਈ ਜ਼ੋਰਦਾਰ ਬਾਰਸ਼ ਕਾਰਨ ਭਾਵੇ ਗਰਮੀ ਤੋਂ ...
ਬੱਸ ਨਾ ਰੋਕਣ ਦੇ ਕਾਰਨ ਖੜ੍ਹੇ ਯਾਤਰੀਆਂ ਨੇ ਬੱਸ ਦੇ ਸ਼ੀਸ਼ੇ 'ਤੇ ਮਾਰੀ ਇੱਟ, ਰੋਡਵੇਜ਼ ਦੇ ਕਰਮਚਾਰੀਆਂ ਨੇ ਕੀਤਾ ਰੋਡ ਜਾਮ
. . .  55 minutes ago
ਮੰਡੀ ਲਾਧੂਕਾ, 30 ਜੁਲਾਈ (ਮਨਪ੍ਰੀਤ ਸਿੰਘ ਸੈਣੀ) - ਅੱਜ ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਜਾਣ ਵਾਲੀ ਰੋਡਵੇਜ਼ ਬੱਸ ਦੇ ਡਰਾਈਵਰ...
2022 ਦੀਆਂ ਚੋਣਾਂ ਵਿਚ ਲੋਕ ਅਕਾਲੀ-ਬਸਪਾ ਗੱਠਜੋੜ ਦਾ ਸਾਥ ਦੇਣਗੇ - ਜਸਵੀਰ ਸਿੰਘ ਗੜ੍ਹੀ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 30 ਜੁਲਾਈ (ਰਣਜੀਤ ਸਿੰਘ ਢਿੱਲੋਂ) - ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅੱਜ ਸਵੇਰੇ ਸ੍ਰੀ ਮੁਕਤਸਰ...
ਲੋਕ ਸਭਾ ਦੀ ਕਾਰਵਾਈ 2 ਅਗਸਤ ਸਵੇਰੇ 11 ਵਜੇ ਤੱਕ ਮੁਲਤਵੀ
. . .  about 1 hour ago
ਨਵੀਂ ਦਿੱਲੀ, 30 ਜੁਲਾਈ - ਸੰਸਦ ਦਾ ਮੌਨਸੂਨ ਸੈਸ਼ਨ ਚੱਲ ਰਿਹਾ ਹੈ | ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ...
ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹੀ ਲੜਕੀ ਨੂੰ ਢਾਈ ਘੰਟੇ ਦੀ ਮਸ਼ੱਕਤ ਤੋਂ ਬਾਅਦ ਪਾਣੀ 'ਚੋਂ ਬਾਹਰ ਕੱਢਿਆ
. . .  about 1 hour ago
ਪਠਾਨਕੋਟ, 30 ਜੁਲਾਈ (ਸੰਧੂ ) - ਪਠਾਨਕੋਟ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਮੀਨੀ ਦੇ ਨੇੜੇ ਅੱਜ ਸਵੇਰੇ 9 ਵਜੇ ਇਕ ਹਾਦਸਾ ਵਾਪਰ...
ਵਰਕਰਾਂ ਅਤੇ ਹੈਲਪਰਾਂ ਨੇ ਮੁੜ ਮਲਿਆ ਵਿੱਤ ਮੰਤਰੀ ਦਾ ਬੂਹਾ
. . .  about 1 hour ago
ਮੰਡੀ ਕਿੱਲ੍ਹਿਆਂਵਾਲੀ, 30 ਜੁਲਾਈ (ਇਕਬਾਲ ਸਿੰਘ ਸ਼ਾਂਤ) - ਆਂਗਣਵਾੜੀ ਵਰਕਰਾਂ/ਹੈਲਪਰਾਂ ਨੇ ਅੱਜ ਮੁੜ ਵਜੀਰ-ਏ-ਖਜ਼ਾਨਾ...
ਸੜਕ ਹਾਦਸੇ ਵਿਚ ਦਾਦੇ ਪੋਤੇ ਦੀ ਮੌਤ, ਇੱਕ ਜ਼ਖ਼ਮੀ
. . .  about 1 hour ago
ਪੱਟੀ,30 ਜੁਲਾਈ - (ਅਵਤਾਰ ਸਿੰਘ ਖਹਿਰਾ,ਬੋਨੀ ਕਾਲੇਕੇ) - ਇੱਥੇ ਇੱਕ ਕਾਰ ਅਤੇ ਜੁਗਾੜੂ ਮੋਟਰਸਾਈਕਲ ਵਿਚ ਹੋਈ ਟੱਕਰ ਦੇ...
ਕਾਂਗਰਸ ਦੇ ਸੰਸਦ ਮੈਂਬਰਾਂ ਦਾ ਸੰਸਦ ਵਿਚ ਪ੍ਰਦਰਸ਼ਨ
. . .  about 2 hours ago
ਨਵੀਂ ਦਿੱਲੀ, 30 ਜੁਲਾਈ - ਲੋਕ ਸਭਾ ਦੇ ਵਿਹੜੇ ਵਿਚ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਕਾਂਗਰਸ ਦੇ ...
ਰਾਜ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
. . .  about 2 hours ago
ਨਵੀਂ ਦਿੱਲੀ, 30 ਜੁਲਾਈ - ਰਾਜ ਸਭਾ ਦੁਪਹਿਰ 12 ਵਜੇ ਤੱਕ ...
ਭਾਰਤੀ ਮਹਿਲਾ ਹਾਕੀ ਟੀਮ ਦੀ ਜਿੱਤ, ਆਇਰਲੈਂਡ ਨੂੰ ਦਿੱਤੀ ਮਾਤ
. . .  about 2 hours ago
ਟੋਕੀਓ, 30 ਜੁਲਾਈ - ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ...
ਸਬ-ਡਵੀਜ਼ਨ ਤਪਾ ਦੇ ਜਤਿੰਦਰਪਾਲ ਸਿੰਘ ਹੋਣਗੇ ਨਵੇਂ ਡੀ. ਐੱਸ. ਪੀ.
. . .  about 2 hours ago
ਤਪਾ ਮੰਡੀ, 30 ਜੁਲਾਈ (ਵਿਜੇ ਸ਼ਰਮਾ) - ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਦੇ ਚੱਲਦਿਆਂ ਡੀ. ਐੱਸ. ਪੀ. ਦੀਆਂ ਹੋਈਆਂ ਬਦਲੀਆਂ ਤਹਿਤ ਸਬ-ਡਵੀਜ਼ਨ ...
ਅੱਜ ਦੁਪਹਿਰ 2 ਵਜੇ ਸੀ.ਬੀ.ਐੱਸ.ਈ. 12 ਵੀਂ ਜਮਾਤ ਦਾ ਆਵੇਗਾ ਨਤੀਜਾ
. . .  about 3 hours ago
ਨਵੀਂ ਦਿੱਲੀ, 30 ਜੁਲਾਈ - ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) 12 ਵੀਂ ਜਮਾਤ ਦਾ...
ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਰਾਜਮਾਰਗ ਜਾਮ
. . .  about 3 hours ago
ਸ਼ਿਮਲਾ (ਹਿਮਾਚਲ ਪ੍ਰਦੇਸ਼),30 ਜੁਲਾਈ - ਹਿਮਾਚਲ ਪ੍ਰਦੇਸ਼ ਵਿਚ ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ...
ਭਾਰਤ ਦੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਟੋਕੀਓ ਉਲੰਪਿਕ ਦੇ ਸੈਮੀਫਾਈਨਲ 'ਚ ਪੁੱਜੀ, ਇਕ ਹੋਰ ਤਗਮਾ ਹੋਇਆ ਪੱਕਾ
. . .  about 4 hours ago
ਟੋਕੀਓ, 30 ਜੁਲਾਈ - ਟੋਕੀਓ ਉਲੰਪਿਕ 'ਚ ਮੁੱਕੇਬਾਜ਼ੀ ਮੁਕਾਬਲੇ ਵਿਚ ਭਾਰਤ ਦੀ ਲਵਲੀਨਾ ਬੋਰਗੋਹੇਨ ਨੇ ਇਤਿਹਾਸ ਰਚਦੇ ਹੋਏ ਸੈਮੀਫਾਈਨਲ ਵਿਚ ਸਥਾਨ ਬਣਾ ਲਿਆ ਹੈ। ਲਵਲੀਨਾ ਨੇ 69 ਕਿੱਲੋ ਵਰਗ ਕੁਆਟਰ ਫਾਈਨਲ ਮੁਕਾਬਲੇ ਵਿਚ ਚੀਨੀ ਤਾਈਪੇ ਦੀ ਨਿਐਨ ਚਿਨ ਚੇਨ ਨੂੰ ਮਾਤ ਦਿੱਤੀ ਹੈ...
ਜੰਮੂ ਕਸ਼ਮੀਰ 'ਚ ਸ਼ੱਕੀ ਪਾਕਿਸਤਾਨੀ ਡਰੋਨਾਂ ਦੇ ਵਿਖਾਈ ਦੇਣ ਦਾ ਸਿਲਸਿਲਾ ਜਾਰੀ
. . .  about 4 hours ago
ਸ੍ਰੀਨਗਰ, 30 ਜੁਲਾਈ - ਜੰਮੂ-ਕਸ਼ਮੀਰ ਵਿਚ ਸ਼ੱਕੀ ਡਰੋਨ ਵਿਖਾਈ ਦੇਣ ਦਾ ਸਿਲਸਿਲਾ ਜਾਰੀ ਹੈ। ਵੀਰਵਾਰ ਦੇਰ ਰਾਤ ਵੀ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿਚ ਤਿੰਨ ਵੱਖ-ਵੱਖ ਸਥਾਨਾਂ 'ਤੇ ਸ਼ੱਕੀ ਪਾਕਿਸਤਾਨੀ ਡਰੋਨ ਵੇਖੇ ਗਏ। ਜਿਨ੍ਹਾਂ 'ਤੇ ਸੁਰੱਖਿਆ ਬਲਾਂ ਵਲੋਂ ਫਾਈਰਿੰਗ ਕੀਤੀ ਗਈ...
ਲਾਹੌਲ-ਸਪਿਤੀ 'ਚ ਫਸੇ ਹੋਏ ਹਨ ਕੁੱਲ 204 ਸੈਲਾਨੀ
. . .  about 4 hours ago
ਸ਼ਿਮਲਾ, 30 ਜੁਲਾਈ - ਹਿਮਾਚਲ ਪ੍ਰਦੇਸ਼ ਆਫ਼ਤ ਇੰਤਜ਼ਾਮੀਆਂ ਅਥਾਰਿਟੀ ਮੁਤਾਬਿਕ ਭਾਰੀ ਮੀਂਹ ਕਾਰਨ ਆਈਆਂ ਆਫ਼ਤਾਂ ਦੇ ਚੱਲਦਿਆਂ ਲਾਹੌਲ-ਸਪਿਤੀ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ 'ਤੇ ਕੁੱਲ 204 ਸੈਲਾਨੀ ਫਸੇ ਹੋਏ ਹਨ...
ਦੀਪਿਕਾ ਕੁਮਾਰੀ ਉਲੰਪਿਕ ਕੁਆਟਰ ਫਾਈਨਲ ਵਿਚ ਪਹੁੰਚਣ ਵਾਲੀ ਬਣੀ ਪਹਿਲੀ ਭਾਰਤੀ ਤੀਰਅੰਦਾਜ਼
. . .  about 5 hours ago
ਨਵੀਂ ਦਿੱਲੀ, 30 ਜੁਲਾਈ - ਦੁਨੀਆ ਦੀ ਨੰਬਰ ਇਕ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਸਾਬਕਾ ਵਿਸ਼ਵ ਚੈਂਪੀਅਨ ਰੂਸੀ ਉਲੰਪਿਕ ਕਮੇਟੀ ਦੀ ਸੇਨੀਆ ਪੇਰੋਵਾ ਨੂੰ ਰੋਮਾਂਚਕ ਸ਼ੂਟ ਆਫ਼ ਵਿਚ ਹਰਾ ਕੇ ਟੋਕੀਓ ਉਲੰਪਿਕ ਮਹਿਲਾ ਸਿੰਗਲਜ਼ ਦੇ...
ਅੱਜ ਦਾ ਵਿਚਾਰ
. . .  about 5 hours ago
ਭਾਰਤ ਬਨਾਮ ਸ੍ਰੀਲੰਕਾ : ਸ੍ਰੀਲੰਕਾ ਨੇ ਭਾਰਤ ਨੂੰ ਤੀਸਰੇ ਟੀ20 ਮੈਚ 'ਚ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜ਼ਾ
. . .  1 day ago
ਭਾਰਤ ਬਨਾਮ ਸ੍ਰੀਲੰਕਾ : ਭਾਰਤ ਨੇ ਤੀਸਰੇ ਟੀ20 'ਚ ਸ੍ਰੀਲੰਕਾ ਨੂੰ ਮਹਿਜ਼ 82 ਦੌੜਾਂ ਦਾ ਦਿੱਤਾ ਟੀਚਾ
. . .  1 day ago
ਭੈਣ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਤਿੰਨ ਭਰਾਵਾਂ ਖ਼ਿਲਾਫ਼ ਕੇਸ ਦਰਜ
. . .  1 day ago
ਲੁਧਿਆਣਾ, 29 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਸ਼ਿਮਲਾਪੁਰੀ ਇਲਾਕੇ 'ਚ ਨਾਬਾਲਗ ਭੈਣ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਤਿੰਨ...
ਪੰਜਾਬ 'ਚ 130 ਉਪ ਪੁਲਿਸ ਕਪਤਾਨਾਂ ਦੇ ਤਬਾਦਲੇ
. . .  1 day ago
ਲੁਧਿਆਣਾ, 29 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਸਰਕਾਰ ਵਲੋਂ ਅੱਜ ਦੇਰ ਸ਼ਾਮ ਪੁਲਿਸ ਮਹਿਕਮੇ ਵਿਚ ਵੱਡੀ ਰੱਦੋਬਦਲ ਕਰਦਿਆਂ 130 ਉਪ ਪੁਲੀਸ ਕਪਤਾਨਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ...
ਪੰਜਾਬ ਰੋਡਵੇਜ਼/ਪਨ ਬੱਸ ਤੇ ਪੈਪਸੂ ਨੂੰ ਮਿਲੀ ਵੱਡੀ ਰਾਹਤ
. . .  1 day ago
ਅੰਮ੍ਰਿਤਸਰ, 29 ਜੁਲਾਈ (ਗਗਨਦੀਪ ਸ਼ਰਮਾ) - ਕੈਪਟਨ ਸਰਕਾਰ ਵਲੋਂ ਔਰਤਾਂ ਦੀ ਫ਼ਰੀ ਬੱਸ ਸੇਵਾ ਸਕੀਮ ਦੇ ਕਰੀਬ 23 ਕਰੋੜ ਰੁਪਏ ਪਾਸ ਕਰਕੇ ਪੰਜਾਬ ਰੋਡਵੇਜ਼/ਪਨ ਬੱਸ ਤੇ ਪੈਪਸੂ ਨੂੰ ਵੱਡੀ ਰਾਹਤ ਦਿੱਤੀ ਹੈ। ਨਹੀਂ ਤਾਂ ਮਹਿਕਮੇ ਦੀ ਸਥਿਤੀ ਅਜਿਹੀ ਬਣ ਗਈ ਸੀ ਕਿ ਤਨਖ਼ਾਹਾਂ ਸਮੇਤ ਹੋਰ ਵਿਭਾਗੀ ਖ਼ਰਚੇ...
ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਕੱਲ੍ਹ 30 ਜੁਲਾਈ ਨੂੰ ਐਲਾਨਿਆ ਜਾਵੇਗਾ
. . .  1 day ago
ਐੱਸ. ਏ. ਐੱਸ. ਨਗਰ, 29 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2021 ਦਾ ਨਤੀਜਾ ਕੱਲ੍ਹ 30 ਜੁਲਾਈ ਨੂੰ ਐਲਾਨਿਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਮਾਨਯੋਗ...
ਹੋਰ ਖ਼ਬਰਾਂ..

ਖੇਡ ਜਗਤ

ਖੇਲੋ ਇੰਡੀਆ ਦੀਆਂ ਖੇਡ ਸਕੀਮਾਂ ਦੀ ਵੰਡ 'ਚ ਵੀ ਪੰਜਾਬ ਨਾਲ ਵਿਤਕਰਾ

ਪੰਜਾਬ ਸਰਕਾਰ ਵਲੋਂ ਖੇਡ ਵਿਭਾਗ ਦੀ ਕਮਾਨ ਕੌਮਾਂਤਰੀ ਖਿਡਾਰੀ ਦੇ ਹਵਾਲੇ ਕੀਤੀ ਗਈ ਹੈ ਪਰ ਤਰਾਸਦੀ ਇਹ ਹੈ ਕਿ ਪੰਜਾਬ ਦੇ ਕੋਲ ਖੇਡਾਂ ਦੇ ਪਿਛੋਕੜ ਨਾਲ ਜੁੜਿਆ ਕੋਈ ਵੀ ਖੇਡ ਅਧਿਕਾਰੀ ਨਜ਼ਰ ਨਹੀਂ ਆ ਰਿਹਾ ਜੋ ਦੂਜੇ ਰਾਜਾਂ ਦੇ ਅਧਿਕਾਰੀਆਂ ਵਾਂਗ ਸੂਬੇ ਨੂੰ ਖੇਡਾਂ ਦੇ ਖੇਤਰ ਵਿਚ ਉੱਚਾ ਚੁੱਕਣ ਲਈ ਦਿੱਲੀ ਨਾਲ ਆਹਢਾ ਲਾ ਕੇ ਸੂਬੇ ਵਿਚ ਖੇਡ ਸਕੀਮਾਂ ਲਿਆ ਸਕੇ। ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਛੱਤੀ ਦੇ ਅੰਕੜੇ ਨੇ ਪੰਜਾਬ ਦੀ ਜਵਾਨੀ ਤੇ ਕਿਰਸਾਨੀ ਨੂੰ ਹਾਸ਼ੀਏ 'ਤੇ ਧੱਕ ਦਿੱਤਾ ਹੈ। ਪੰਜਾਬੀ ਭਾਸ਼ਾ ਦੀ ਅਣਦੇਖੀ ਕਰ ਕੇ ਉਸ ਨੂੰ ਇਕ ਖਿੱਤੇ ਦੀ ਭਾਸ਼ਾ ਬਣਾਉਣ ਦੇ ਮਨਸੂਬੇ ਜਾਰੀ ਹਨ। ਉਥੇ ਪੰਜਾਬ ਦੀ ਜਵਾਨੀ ਨੂੰ ਖੇਡਾਂ ਦੇ ਨਾਲ ਜੋੜਨ ਲਈ ਕੇਂਦਰ ਸਰਕਾਰ ਨੇ 1850 ਕਰੋੜ ਰੁਪਏ ਦੀ ਵਕਾਰੀ ਖੇਡ ਸਕੀਮ ਵਿਚੋਂ ਪੰਜਾਬ ਦੇ ਪੱਲੇ ਕਾਣੀ ਕੌਡੀ ਵੀ ਨਹੀਂ ਪਾਈ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਸਾਲ ਪੰਜਾਬ ਰਾਜ ਨੂੰ ਮਹਿਜ਼ 12.50 ਕਰੋੜ ਹੀ ਮਿਲੇ ਹਨ ਤੇ ਇਸ ਨਾਲ ਉਲੰਪੀਅਨ, ਅਰਜਨਾ ਐਵਾਰਡੀ ਤੇ ਹਾਕੀ ਵਿਸ਼ਵ ਕੱਪ ਜੇਤੂ ਬ੍ਰਿਗੇਡੀਅਰ ਹਰਚਰਨ ਸਿੰਘ ਦੇ ਜੱਦੀ ਪਿੰਡ ਮਰੜ (ਗੁਰਦਾਸਪੁਰ) ...

ਪੂਰਾ ਲੇਖ ਪੜ੍ਹੋ »

ਸਟੇਡੀਅਮਾਂ ਨੂੰ ਖੇਡਾਂ ਅਤੇ ਖਿਡਾਰੀਆਂ ਲਈ ਰਹਿਣ ਦਿਓ

ਸਟੇਡੀਅਮ ਦਾ ਸਬੰਧ ਖੇਡਾਂ ਅਤੇ ਖਿਡਾਰੀਆਂ ਨਾਲ ਹੁੰਦਾ ਹੈ। ਖਿਡਾਰੀਆਂ ਦੀ ਕਰਮ ਭੂਮੀ ਜਿਥੇ ਉਹ ਖ਼ੂਨ ਪਾਣੀ ਇਕ ਕਰਦੇ ਨੇ। ਖੇਡ ਸਟੇਡੀਅਮਾਂ 'ਚ ਜਦੋਂ ਰਾਜਨੀਤਕ ਪਾਰਟੀਆਂ ਦੀਆਂ ਰੈਲੀਆਂ ਹੋਣ, ਨਿੱਜੀ ਪ੍ਰੋਗਰਾਮ ਹੋਣ, ਧਾਰਮਿਕ ਸਮਾਗਮ ਹੋਣ, ਇਥੋਂ ਤੱਕ ਵੱੱਡੇ-ਵੱਡੇ ਲੋਕਾਂ ਦੇ ਵਿਆਹ-ਸ਼ਾਦੀ ਸਮਾਗਮ ਹੋਣ ਤਾਂ ਫੇਰ ਸਟੇਡੀਅਮ ਦੀ ਸਥਾਪਨਾ ਦੇ ਉਦੇਸ਼ ਤੇ ਸਵਾਲ ਉਠਣ ਲਗਦੇ ਹਨ, ਖੇਡ ਭਾਵਨਾਵਾਂ ਕਤਲ ਹੋਣ ਲਗਦੀਆਂ ਹਨ। ਸਾਡੇ ਵੇਖਣ 'ਚ ਆ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਸ ਪ੍ਰਕਾਰ ਦੇ ਖੇਡ ਰਹਿਤ ਸੰਮੇਲਨਾਂ ਦਾ ਰੁਝਾਨ ਇਨ੍ਹਾਂ ਸਟੇਡੀਅਮਾਂ 'ਚ ਵਧ ਰਿਹਾ ਹੈ। ਕਈ-ਕਈ ਦਿਨ ਇਨ੍ਹਾਂ ਦੀ ਬੁਕਿੰਗ ਰਹਿੰਦੀ ਹੈ। ਸਾਡੇ ਖਿਡਾਰੀ ਸਮਾਗਮਾਂ ਦੀ ਸਮਾਪਤੀ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਇਕ ਸਮਾਗਮ ਖਤਮ ਹੁੰਦਾ, ਖਿਡਾਰੀ ਸੁਖ ਦਾ ਸਾਹ ਲੈਂਦੇ ਹਨ, ਕੁਝ ਦਿਨ ਖੇਡਦੇ ਹਨ, ਅਭਿਆਸ ਕਰਦੇ ਹਨ ਤੇ ਫਿਰ ਇਕ ਦਿਨ ਦੁਪਹਿਰ ਨੂੰ ਆ ਕੇ ਉਹ ਵੇਖਦੇ ਹਨ ਕਿ ਫਿਰ ਤੰਬੂ ਕਨਾਤਾਂ ਲੱਗ ਰਹੀਆਂ ਹਨ। ਉਨ੍ਹਾਂ ਦੀ ਖੇਡ, ਉਨ੍ਹਾਂ ਦਾ ਅਭਿਆਸ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਜਿਸ ਮਕਸਦ ਲਈ ਸਟੇਡੀਅਮ ...

ਪੂਰਾ ਲੇਖ ਪੜ੍ਹੋ »

ਸਫਲ ਨੇਤਰਹੀਣ ਖਿਡਾਰੀ ਹੈ ਦੀਪਕ ਕੁਮਾਰ ਰਾਵਤ ਉਤਰਾਕਾਸ਼ੀ ਉੱਤਰਾਖੰਡ

ਦੀਪਕ ਕੁਮਾਰ ਰਾਵਤ ਨੂੰ ਜਨਮ ਤੋਂ ਹੀ ਘੱਟ ਦਿਸਦਾ ਸੀ ਇਸੇ ਲਈ ਤਾਂ ਮਾਂ-ਬਾਪ ਨੇ ਉਸ ਨੂੰ ਦੇਹਰਾਦੂਨ ਦੇ ਨੇਤਰਹੀਣ ਸਕੂਲ ਐਨ. ਆਈ. ਵੀ. ਐਚ. ਵਿਚ ਦਾਖਲ ਕਰਵਾ ਦਿੱਤਾ ਤਾਂ ਕਿ ਬੱਚਾ ਕੁਝ ਪੜ੍ਹ ਲਿਖ ਕੇ ਰੋਜ਼ੀ ਰੋਟੀ ਦੇ ਕਾਬਲ ਹੋ ਜਾਵੇ । ਇਸ ਤੋਂ ਪਹਿਲਾਂ ਜੇਕਰ ਉਸ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਜਨਮ ਉਤਰਾਖੰਡ ਦੀ ਪਵਿੱਤਰ ਧਰਤੀ ਦੇ ਪਵਿੱਤਰ ਸ਼ਹਿਰ ਜ਼ਿਲ੍ਹਾ ਉਤਰਾਕਾਸ਼ੀ ਦੇ ਇਕ ਪਹਾੜੀਨੁਮਾ ਪਿੰਡ ਕਿਮਦਾਰ ਵਿਚ ਪਿਤਾ ਪ੍ਰਹਲਾਦ ਸਿੰਘ ਦੇ ਘਰ ਮਾਤਾ ਕਿਸ਼ਨੀ ਦੇਵੀ ਦੀ ਕੁੱਖੋਂ ਹੋਇਆ ਅਤੇ ਉਹ 6 ਭੈਣ-ਭਰਾਵਾਂ ਵਿਚੋਂ ਇਕ ਹੈ ਅਤੇ ਉਹ ਪਰਿਵਾਰ ਵਿਚੋਂ ਇਕ ਨਾਮਾਤਰ ਹੈ ਜਿਸ ਨੂੰ ਬਹੁਤ ਹੀ ਘੱਟ ਵਿਖਾਈ ਦਿੰਦਾ ਹੈ ਅਤੇ ਇਸ ਸ਼੍ਰੇਣੀ ਨੂੰ ਪਾਰਸਲ ਬਲਾਈਂਡ ਵੀ ਆਖ ਦਿੰਦੇ ਹਨ । ਦੇਹਰਾਦੂਨ ਦੇ ਨੇਤਰਹੀਣ ਸਕੂਲ ਦੀ ਗਰਾਉਂੂੂਡ ਵਿਚ ਇਕ ਦਿਨ ਉਹ ਸਹਿਜ ਸੁਭਾਅ ਹੀ ਦੂਸਰੇ ਨੇਤਰਹੀਣ ਖਿਡਾਰੀਆਂ ਨਾਲ ਖੇਡ ਰਿਹਾ ਸੀ ਤਾਂ ਉਸ 'ਤੇ ਖੇਡਾਂ ਦੇ ਕੋਚ ਨਰੇਸ ਸਿੰਘ ਨਯਾਲ ਦੀ ਸਵੱਲੀ ਨਜ਼ਰ ਅਜਿਹੀ ਪਈ ਕਿ ਉੁਸ ਨੇ ਦੀਪਕ ਕੁਮਾਰ ਅੰਦਰ ਖੇਡ ਭਾਵਨਾ ਦਾ ਜਨੂੰਨ ਨਜ਼ਰ ਆਇਆ ਅਤੇ ਉਸੇ ਦੀਪਕ ਕੁਮਾਰ ਨੂੰ ...

ਪੂਰਾ ਲੇਖ ਪੜ੍ਹੋ »

ਪ੍ਰਤਿਭਾਸ਼ਾਲੀ ਫੁੱਟਬਾਲਰ ਅਨਵਰ ਅਲੀ ਦੀ ਖੇਡ ਮੈਦਾਨ 'ਚ ਵਾਪਸੀ

2017 'ਚ ਭਾਰਤੀ ਧਰਤੀ 'ਤੇ ਹੋਏ ਫੀਫਾ ਅੰਡਰ-17 ਵਿਸ਼ਵ ਫੁੱਟਬਾਲ ਕੱਪ 'ਚ ਭਾਰਤੀ ਟੀਮ ਨੂੰ ਖੇਡਣ ਦਾ ਮੌਕਾ ਮਿਲਿਆ ਸੀ। ਫੀਫਾ ਦੇ ਕਿਸੇ ਵੀ ਉਮਰ ਗੁੱਟ ਦੇ ਆਲਮੀ ਕੱਪ 'ਚ ਖੇਡਣ ਵਾਲੀ ਇਹ ਪਹਿਲੀ ਭਾਰਤੀ ਟੀਮ ਸੀ। ਇਸ ਟੀਮ 'ਚ ਸ਼ਾਮਿਲ ਸੈਂਟਰ ਬੈਕ ਅਨਵਰ ਅਲੀ ਨੇ ਆਪਣੀ ਧੜੱਲੇਦਾਰ ਖੇਡ ਸਦਕਾ ਸਾਡੇ ਮੁਲਕ ਦੀਆਂ ਫੁੱਟਬਾਲ ਸੰਸਥਾਵਾਂ ਤੇ ਕਲੱਬਾਂ ਦਾ ਧਿਆਨ ਖਿੱਚਿਆ, ਜਿਸ ਸਦਕਾ ਉਹ ਮਹਿੰਗੇ ਮੁੱਲ ਦਾ ਖਿਡਾਰੀ ਬਣ ਗਿਆ ਪਰ ਉਸ ਨੂੰ ਦਿਲ ਦੇ ਜਮਾਂਦਰੂ ਰੋਗ ਨੇ ਅਚਾਨਕ ਹੀ ਅਨਵਰ ਦੇ ਭਵਿੱਖ 'ਤੇ ਸੁਆਲੀਆ ਨਿਸ਼ਾਨ ਲਗਾ ਦਿੱਤੇ ਅਤੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੇ ਅਲੀ ਦੇ ਮੁਕਾਬਲੇਬਾਜ਼ੀ ਵਾਲੀ ਫੁੱਟਬਾਲ ਖੇਡਣ 'ਤੇ ਪਾਬੰਦੀ ਲਗਾ ਦਿੱਤੀ। ਇਸ ਖਿਡਾਰੀ ਨੇ ਆਖਿਰਕਾਰ ਅਦਾਲਤ ਰਾਹੀਂ ਮੁੜ ਖੇਡ ਮੈਦਾਨ 'ਚ ਉਤਰਨ ਦਾ ਹੱਕ ਪ੍ਰਾਪਤ ਕਰ ਲਿਆ ਹੈ। ਅਨਵਰ ਅਲੀ ਦਾ ਜਨਮ 10 ਅਗਸਤ, 2000 ਨੂੰ ਪੰਜਾਬ ਦੇ ਜਲੰਧਰ ਜ਼ਿਲ੍ਹੇ 'ਚ ਸਥਿਤ ਸ਼ਹਿਰ ਆਦਮਪੁਰ ਵਿਖੇ ਹੋਇਆ। ਉਸ ਨੇ ਆਪਣੀ ਸ਼ਾਨਦਾਰ ਖੇਡ ਸਦਕਾ ਛੋਟੀ ਉਮਰ 'ਚ ਹੀ ਕੌਮਾਂਤਰੀ ਪੱਧਰ 'ਤੇ ਚਮਕ ਦਿਖਾ ਦਿੱਤੀ। ਉਹ 2015 ਤੋਂ 2017 ਤੱਕ ਭਾਰਤੀ ਅੰਡਰ-17 ਟੀਮ ਦਾ ਸ਼ਿੰਗਾਰ ਬਣਿਆ, ...

ਪੂਰਾ ਲੇਖ ਪੜ੍ਹੋ »

ਟੈਨਿਸ ਗ੍ਰੈਂਡ ਸਲੈਮ ਵਿਚ ਬਣੇ ਨਵੇਂ ਕੀਰਤੀਮਾਨ

ਟੈਨਿਸ ਦੀ ਦੁਨੀਆ ਵਿਚ ਇਕ ਸਾਲ ਅੰਦਰ ਚਾਰ ਪ੍ਰਮੁੱਖ ਟੂਰਨਾਮੈਂਟ ਹੁੰਦੇ ਹਨ ਜਿਨ੍ਹਾਂ ਨੂੰ ਗ੍ਰੈਂਡ ਸਲੈਮ ਟੂਰਨਾਮੈਂਟ ਕਿਹਾ ਜਾਂਦਾ ਹੈ। ਜਨਵਰੀ ਮਹੀਨੇ ਆਸਟ੍ਰੇਲੀਅਨ ਓਪਨ, ਜੂਨ-ਜੁਲਾਈ ਮਹੀਨੇ ਵਿੰਬਲਡਨ ਅਤੇ ਅਗਸਤ-ਸਤੰਬਰ ਦੇ ਦਿਨਾਂ ਵਿਚ ਹੁੰਦਾ ਹੈ ਯੂ.ਐਸ, ਓਪਨ। ਆਮ ਤੌਰ ਉੱਤੇ ਫਰੈਂਚ ਓਪਨ ਹਰ ਵਰੇ ਮਈ ਮਹੀਨੇ ਹੁੰਦਾ ਹੈ ਪਰ ਇਸ ਵਾਰ ਕੋਰੋਨਾ ਮਹਾਂਮਾਰੀ ਕਰਕੇ ਅਕਤੂਬਰ ਮਹੀਨੇ ਖੇਡਿਆ ਗਿਆ। ਇਸੇ ਫਰੈਂਚ ਓਪਨ ਨਾਲ ਇਸ ਵਾਰ ਟੈਨਿਸ ਦਾ ਸਾਲਾਨਾ ਗ੍ਰੈਂਡ ਸਲੈਮ ਸਿਲਸਿਲਾ ਮੁਕੰਮਲ ਹੋਇਆ ਹੈ। ਟੈਨਿਸ ਦੇ ਸਾਲਾਨਾ ਗ੍ਰੈਂਡ ਸਲੈਮ ਮੁਕੰਮਲ ਹੋਣ ਤੋਂ ਬਾਅਦ ਟੈਨਿਸ ਜਗਤ ਦੀ ਸਹੀ ਤਸਵੀਰ ਸਾਹਮਣੇ ਆ ਜਾਂਦੀ ਹੈ ਅਤੇ ਇਸ ਵਾਰ ਵੀ ਠੀਕ ਅਜਿਹਾ ਹੀ ਹੋਇਆ। ਫ਼ਰਾਂਸ ਦੇਸ਼ ਦੀ ਚੀਕਣੀ ਮਿੱਟੀ ਉੱਤੇ ਹੁੰਦੇ ਟੈਨਿਸ ਦੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫਰੈਂਚ ਓਪਨ ਵਿਚ ਇਸ ਵਾਰ ਨਵੇਂ ਕੀਰਤੀਮਾਨ ਬਣੇ ਹਨ। ਇਸ ਵਾਰ ਦੋ ਅਜਿਹੇ ਜੇਤੂ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਇਕ ਨੇ ਰਿਕਾਰਡ ਵਾਰ ਖਿਤਾਬ ਜਿੱਤਿਆ ਜਦਕਿ ਦੂਜੇ ਨੇ ਰਿਕਾਰਡ ਬਣਾਉਣ ਵਾਲੇ ਢੰਗ ਨਾਲ ਖਿਤਾਬ ਜਿੱਤਿਆ। ਇਸ ਵਾਰ ਦੇ ...

ਪੂਰਾ ਲੇਖ ਪੜ੍ਹੋ »

ਭਾਰਤ ਦੀ ਬਾਲਾ ਦੇਵੀ ਨੇ ਰਚਿਆ ਇਤਿਹਾਸ

ਦੁਨੀਆ ਵਿਚ ਸਭ ਤੋਂ ਹਰਮਨ ਪਿਆਰੀ ਖੇਡ ਫੁੱਟਬਾਲ ਹੈ ਜਿਸ ਨੂੰ ਲੱਖਾਂ ਕਰੋੜਾਂ ਲੋਕ ਆਨੰਦ ਮਾਣਨ ਲਈ ਸਦਾ ਉਤਸਕ ਹੋ ਕੇ ਰਾਤਾਂ ਦੀ ਪ੍ਰਵਾਹ ਨਾ ਕਰਦੇ ਹੋਏ ਟੈਲੀਵੀਜ਼ਨ 'ਤੇ ਖ਼ਾਸ ਤੌਰ 'ਤੇ ਪਛੱਮੀ ਦੇਸ਼ਾਂ ਵਿਚ ਹੋ ਰਹੇ ਮੈਚ ਦੇਖਦੇੇ ਹਨ। ਇਸ ਖੇਡ ਵਿਚ ਹੁਣ ਇਸਤਰੀ ਵਰਗ ਵਿਚ ਵੀ ਇਨਕਲਾਬੀ ਪਰਿਵਰਤਨ ਆਇਆ ਹੈ। ਇਹ ਜਾਣਕਾਰੀ ਭਾਰਤ ਵਾਸੀਆਂ ਲਈ ਬਹੁਤ ਹੁਲਾਸ ਭਰੀ ਬਣੀ ਹੈ ਕਿ ਬਾਲਾ ਦੇਵੀ ਭਾਰਤ ਦੀ ਪਹਿਲੀ ਸਕੋਟਸ਼ ਫੁੱਟਬਾਲ ਕਲੱਬ ਰੇਂਜਰਜ਼ ਦੀ ਫੁੱਟਬਾਲਰ ਬਣੀ ਹੈ। ਇਹ ਸਚਾਈ ਸਾਰੇ ਖੇਡ ਪ੍ਰੇਮੀ ਜਾਣਦੇ ਹਨ ਕਿ ਭਾਰਤ ਇਸ ਖੇਡ ਵਿਚ ਪੁਰਸ਼ ਤੇ ਇਸਤਰੀ ਵਰਗ ਵਿਚ ਹਮੇਸ਼ਾ ਤੋਂ ਪੱਛੜਿਆ ਰਿਹਾ ਹੈ। ਹੁਣ ਕੁਝ ਹਾਲਤ ਸੁਧਰਨ ਲੱਗੀ ਹੈ। ਪੁਰਸ਼ ਖੇਤਰ ਵਿਚ ਜੋ ਸਾਡੀ ਰੈਕਿੰਗ ਕੁਝ ਸਾਲ ਲਗਪਗ 150 'ਤੇ ਸੀ, ਉਹ ਹੁਣ 100 ਦੇ ਨੇੜੇ ਆ ਗਈ ਹੈ। ਦੁਨੀਆ ਵਿਚ ਫੁੱਟਬਾਲ ਦੀ ਹਰਮਨਪਿਆਰਤਾ ਦੇ ਪ੍ਰਸੰਗ ਵਿਚ ਭਾਰਤ ਦਾ ਸਥਾਨ ਬੜਾ ਨੀਵੇਂ ਪੱਧਰ ਦਾ ਰਿਹਾ ਹੈ। ਇਸਤਰੀ ਫੁੱਟਬਾਲ ਦੀ ਦਸ਼ਾ ਤਾਂ ਸਦਾ ਪੱਛੜੀ ਹੀ ਰਹੀ ਹੈ। ਭਾਰਤ ਦਾ ਬਾਹਰਲੇ ਕਲੱਬਂਾ ਵਿਚ ਸਥਾਨ ਕਦੇ ਵੀ ਨਹੀਂ ਰਿਹਾ। ਹੁਣ ਬਾਲਾ ਦੇਵੀ ਦਾ ਸੰਸਾਰ ਇਕ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX