ਤਾਜਾ ਖ਼ਬਰਾਂ


ਕੋਵੀਸ਼ੀਲਡ ਵੈਕਸੀਨ ਦੀਆਂ 17000 ਖੁਰਾਕਾਂ ਪਹੁੰਚੀਆਂ
. . .  about 2 hours ago
ਲੁਧਿਆਣਾ, 23 ਜੁਲਾਈ (ਸਲੇਮਪੁਰੀ) - ਜਿਲ੍ਹਾ ਟੀਕਾਕਰਨ ਅਫਸਰ ਡਾ. ਪੁਨੀਤ ਜੁਨੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ਜ਼ਿਲ੍ਹੇ ਲਈ ਸਰਕਾਰ ਵਲੋਂ ਕੋਵੀਸ਼ੀਲਡ ਵੈਕਸੀਨ ਦੀਆਂ 17000 ਖੁਰਾਕਾਂ ਭੇਜੀਆਂ ਗਈਆਂ ...
ਲੁਧਿਆਣਾ ਡੀ.ਐਮ.ਸੀ .ਪਹੁੰਚੇ ਨਵਜੋਤ ਸਿੰਘ ਸਿੱਧੂ, ਜ਼ਖ਼ਮੀ ਕਾਂਗਰਸੀ ਵਰਕਰ ਦਾ ਜਾਣਿਆ ਹਾਲ ਚਾਲ
. . .  about 2 hours ago
ਲੁਧਿਆਣਾ , 23 ਜੁਲਾਈ (ਰੁਪੇਸ਼ ਕੁਮਾਰ) - ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਲੁਧਿਆਣਾ ਡੀ.ਐਮ.ਸੀ. ਹਸਪਤਾਲ ਪਹੁੰਚੇ ਜਿੱਥੇ ਉਨ੍ਹਾਂ ਨੇ ਸੜਕ ਹਾਦਸੇ ’ਚ ਵਿਚ ਜ਼ਖ਼ਮੀ ਹੋਏ ਕਾਂਗਰਸੀ ਵਰਕਰ ਦਾ ਹਾਲ ...
ਭਾਰੀ ਬਾਰਸ਼ ਕਾਰਨ ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕਈ ਹਿੱਸੇ ਹੜ੍ਹਾਂ ਨਾਲ ਹੋਏ ਪ੍ਰਭਾਵਿਤ
. . .  about 2 hours ago
ਨਵੀਂ ਦਿੱਲੀ, 23 ਜੁਲਾਈ – ਐਨ.ਡੀ.ਆਰ.ਐਫ. ਦੇ ਮੋਹਸਿਨ ਸ਼ਾਦੀ ਨੇ ਕਿਹਾ ਕਿ ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕਈ ਹਿੱਸੇ ਪਿਛਲੇ ਦੋ ਦਿਨਾਂ ਤੋਂ ਭਾਰੀ ਬਾਰਸ਼ ਕਾਰਨ ਹੜ੍ਹ ਨਾਲ ਪ੍ਰਭਾਵਿਤ ...
ਆਦਿੱਤਿਆ ਬਿਰਲਾ ਸਮੂਹ ਦੇ ਚੇਅਰਮੈਨ ਨਾਲ ਕੈਪਟਨ ਦੀ ਵਰਚੁਅਲ ਮੀਟਿੰਗ
. . .  about 3 hours ago
ਚੰਡੀਗੜ੍ਹ, 23 ਜੁਲਾਈ (ਅਜੀਤ ਬਿਊਰੋ) - ਆਦਿੱਤਿਆ ਬਿਰਲਾ ਸਮੂਹ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...
ਅੰਮ੍ਰਿਤਸਰ 'ਚ ਕੋਰੋਨਾ ਦੇ 4 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਅੰਮ੍ਰਿਤਸਰ, 23 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ...
ਮਨੀਸ਼ਾ ਗੁਲਾਟੀ ਨੇ ਖਾਸਾ ਸਥਿਤ ਸੀਮਾ ਸੁਰੱਖਿਆ ਬਲ ਦੇ ਕੈਂਪ ਵਿਖੇ ਜਵਾਨਾਂ ਨਾਲ ਕੀਤੀ ਮੁਲਾਕਾਤ
. . .  about 4 hours ago
ਅੰਮ੍ਰਿਤਸਰ, 23 ਜੁਲਾਈ (ਸੁਰਿੰਦਰ ਕੋਛੜ) - ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਮਨੀਸ਼ਾ ਗੁਲਾਟੀ ਨੇ ਅੱਜ ਅੰਮ੍ਰਿਤਸਰ ਦੇ ਖਾਸਾ ਸਥਿਤ ਸੀਮਾ ਸੁਰੱਖਿਆ ਬਲ...
ਫ਼ੌਜ ਦੀ ਭਰਤੀ ਲਈ 25 ਜੁਲਾਈ ਨੂੰ ਪਟਿਆਲਾ ਵਿਖੇ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀ
. . .  about 4 hours ago
ਬੁਢਲਾਡਾ, 23 ਜੁਲਾਈ (ਸਵਰਨ ਸਿੰਘ ਰਾਹੀ) - ਭਾਰਤੀ ਫ਼ੌਜ 'ਚ ਵੱਖ-ਵੱਖ ਵਰਗਾਂ 'ਚ ਭਰਤੀ ਲਈ ਸਰੀਰਕ ਟੈੱਸਟਾਂ 'ਚ ਪਾਸ ਹੋਏ ਉਮੀਦਵਾਰਾਂ ਦੀ 25 ਜੁਲਾਈ ਨੂੰ ਲਈ...
ਵਿਧਾਇਕ ਬੈਂਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅਕਾਲੀ ਦਲ ਵਲੋਂ ਸੰਘਰਸ਼ ਵਿੱਢਣ ਦਾ ਐਲਾਨ
. . .  about 4 hours ago
ਲੁਧਿਆਣਾ, 23 ਜੁਲਾਈ (ਪੁਨੀਤ ਬਾਵਾ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂਆਂ ਦੀ ਅੱਜ ਇਕ ਅਹਿਮ ਮੀਟਿੰਗ ਹੋਈ ਜਿਸ...
ਟੋਕਿਓ 2020 ਵਿਖੇ ਉਦਘਾਟਨੀ ਸਮਾਰੋਹ ਵਿਚ ਭਾਰਤੀ ਟੁਕੜੀ ਦੀ ਅਗਵਾਈ ਕਰਨਗੇ ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ
. . .  about 4 hours ago
ਚੰਡੀਗੜ੍ਹ, 23 ਜੁਲਾਈ - ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਹਾਕੀ ...
ਮੋਗਾ ਨੇੜੇ ਵਾਪਰੇ ਹਾਦਸੇ ਨੂੰ ਲੈ ਕੇ ਸਰਕਾਰ ਦਾ ਵੱਡਾ ਐਲਾਨ, ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 5 ਲੱਖ ਰੁਪਏ
. . .  about 4 hours ago
ਚੰਡੀਗੜ੍ਹ, 23 ਜੁਲਾਈ (ਅਜੀਤ ਬਿਊਰੋ) - ਕੈਪਟਨ ਅਮਰਿੰਦਰ ਸਿੰਘ ਵਲੋਂ ਮੋਗਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ...
ਜਲੰਧਰ ਦੇ ਮਾਡਲ ਟਾਊਨ ਵਿਚ ਸਥਿਤ ਇੱਕ ਘਰ ਵਿਚ ਲੱਗੀ ਭਿਆਨਕ ਅੱਗ
. . .  about 5 hours ago
ਜਲੰਧਰ, 23 ਜੁਲਾਈ - ਜਲੰਧਰ ਦੇ ਮਾਡਲ ਟਾਊਨ ਵਿਚ ਸਥਿਤ ਇੱਕ ਘਰ ਵਿਚ ਭਿਆਨਕ ਅੱਗ ਲੱਗ ਗਈ ਜਿਸਨੂੰ ...
ਥਾਣਾ ਜੁਲਕਾਂ ਦੀ ਪੁਲਿਸ ਵਲੋਂ 4000 ਲੀਟਰ ਲਾਹਣ,ਸੌ ਬੋਤਲਾਂ ਦੇਸੀ ਸ਼ਰਾਬ ਅਤੇ ਚਾਲੂ ਭੱਠੀ ਸਮੇਤ ਇਕ ਕਾਬੂ
. . .  about 5 hours ago
ਦੇਵੀਗੜ੍ਹ (ਪਟਿਆਲਾ) 23 ਜੁਲਾਈ (ਰਾਜਿੰਦਰ ਸਿੰਘ ਮੌਜੀ) - ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਕੁਮਾਰ ਗਰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਖ਼ਿਲਾਫ਼ ਵਿੱਡੀ ਗਈ...
ਲੰਬੀ ਹਲਕੇ 'ਚ ਕਾਂਗਰਸ ਨੂੰ ਖੋਰਾ : ਗੁਰਮੀਤ ਖੁੱਡੀਆਂ ਵਲੋਂ ਕਾਂਗਰਸ ਤੋਂ ਅਲਹਿਦਗੀ ਦਾ ਐਲਾਨ
. . .  about 5 hours ago
ਮੰਡੀ ਕਿੱਲਿਆਂਵਾਲੀ , 23 ਜੁਲਾਈ (ਇਕਬਾਲ ਸਿੰਘ ਸ਼ਾਂਤ) - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੌਰਾਨ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚੋਣ ਹਲਕੇ ਲੰਬੀ ਵਿਚੋਂ ਕਾਂਗਰਸ ਪਾਰਟੀ ਨਾਲੋਂ ਅਲਹਿਦਗੀ ਦਾ ਸੁਨੇਹਾ ਆਇਆ ਹੈ। ਜਿਸ ਤਹਿਤ ਲੰਬੀ ਹਲਕੇ ਵਿਚਲੇ ਕਾਂਗਰਸ ਆਗੂ...
ਪਟਵਾਰੀਆਂ ਵਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ
. . .  about 6 hours ago
ਬਠਿੰਡਾ, ਤਪਾ ਮੰਡੀ - 23 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ,ਪ੍ਰਵੀਨ ਗਰਗ ) - ਅੱਜ ਬਠਿੰਡਾ ਜ਼ਿਲ੍ਹੇ ਦੇ ਪਟਵਾਰੀਆਂ...
ਮਨਿਸਟਰੀਅਲ ਸਟਾਫ਼ ਨੇ ਫੂਕਿਆ ਮਾਲ ਮੰਤਰੀ ਦਾ ਪੁਤਲਾ
. . .  about 6 hours ago
ਬਠਿੰਡਾ, 23 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਮਨਿਸਟਰੀਅਲ ਸਟਾਫ਼ ਨੇ ਅੱਜ...
ਮੈਡੀਕਲ ਅਤੇ ਵੈਟਰਨਰੀ ਡਾਕਟਰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਲਈ ਹੋਏ ਰਵਾਨਾ
. . .  about 6 hours ago
ਐੱਸ. ਏ. ਐੱਸ. ਨਗਰ, 23 ਜੁਲਾਈ (ਕੇ. ਐੱਸ. ਰਾਣਾ) - ਮੈਡੀਕਲ ਅਤੇ ਵੈਟਰਨਰੀ ਡਾਕਟਰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਲਈ ਰਵਾਨਾ...
ਮੋਗਾ ਨੇੜੇ ਵਾਪਰੇ ਹਾਦਸੇ ਨੂੰ ਲੈ ਕੇ ਸੋਨੂੰ ਸੂਦ ਦਾ ਵੱਡਾ ਐਲਾਨ, ਜ਼ਖ਼ਮੀਆਂ ਕੋਲ ਪਹੁੰਚੇ ਸੂਦ
. . .  about 6 hours ago
ਮੋਗਾ, 23 ਜੁਲਾਈ - ਮੋਗਾ ਨੇੜੇ ਵਾਪਰੇ ਭਿਆਨਕ ਹਾਦਸੇ ਵਿਚ ਤਿੰਨ ਦੀ ਜਿੱਥੇ ਮੌਤ ਹੋਈ ਹੈ ਉੱਥੇ ਹੀ 37 ਜ਼ਖ਼ਮੀ...
ਮਹਾਰਾਸ਼ਟਰ ਦੇ ਜ਼ਿਲ੍ਹੇ ਰਾਏਗੜ ਵਿਚ ਜ਼ਮੀਨ ਖਿਸਕਣ ਨਾਲ 36 ਲੋਕਾਂ ਦੀ ਮੌਤ
. . .  about 7 hours ago
ਰਾਏਗੜ (ਮਹਾਰਾਸ਼ਟਰ), 23 ਜੁਲਾਈ - ਮਹਾਰਾਸ਼ਟਰ ਦੇ ਜ਼ਿਲ੍ਹੇ ਰਾਏਗੜ ਵਿਚ ਜ਼ਮੀਨ ਖਿਸਕਣ ਨਾਲ 36 ਲੋਕਾਂ ਦੀ ਮੌਤ ਹੋ ਗਈ ...
ਰਾਜ ਸਭਾ ਦੀ ਕਾਰਵਾਈ 2:30 ਤੱਕ ਮੁਲਤਵੀ
. . .  about 7 hours ago
ਨਵੀਂ ਦਿੱਲੀ, 23 ਜੁਲਾਈ (ਅਜੀਤ ਬਿਊਰੋ) - ਰਾਜ ਸਭਾ ਦੀ ਕਾਰਵਾਈ 2:30 ਤੱਕ ...
26 ਜੁਲਾਈ ਤੱਕ ਮੁਲਤਵੀ ਹੋਈ ਲੋਕ ਸਭਾ
. . .  about 6 hours ago
ਨਵੀਂ ਦਿੱਲੀ, 23 ਜੁਲਾਈ (ਅਜੀਤ ਬਿਊਰੋ) - ਲੋਕਸਭਾ 26 ਜੁਲਾਈ ਸੋਮਵਾਰ ...
ਧਰਨੇ ਦੌਰਾਨ ਗਰਮੀ ਕਾਰਨ ਡਾਕਟਰ ਹੋਇਆ ਬੇਹੋਸ਼
. . .  about 8 hours ago
ਐੱਸ.ਏ.ਐੱਸ.ਨਗਰ ,23 ਜੁਲਾਈ (ਕੇ. ਐੱਸ. ਰਾਣਾ) - ਮੁਹਾਲੀ ਵਿਖੇ ਵੈਟਰਨਰੀ ਅਤੇ ਮੈਡੀਕਲ ਡਾਕਟਰਾਂ ਵਲੋਂ ਸੂਬਾ ਪੱਧਰੀ ਧਰਨਾ...
ਸਿੱਧੂ ਨੇ ਕਿਸਾਨਾਂ ਨੂੰ ਮਿਲਣ ਦਾ ਦਿੱਤਾ ਸੱਦਾ
. . .  about 8 hours ago
ਚੰਡੀਗੜ੍ਹ, 23 ਜੁਲਾਈ (ਵਿਕਰਮਜੀਤ ਸਿੰਘ ਮਾਨ ) - ਨਵਜੋਤ ਸਿੰਘ ਸਿੱਧੂ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ...
15 ਅਗਸਤ ਨੂੰ ਸਿੱਧੂ ਦਾ ਬਿਸਤਰਾ ਕਾਂਗਰਸ ਭਵਨ 'ਚ ਲੱਗੇਗਾ ਤੇ ਪੰਜਾਬ ਮਾਡਲ ਦਿੱਲੀ ਮਾਡਲ ਦੇ ਪਰਖੱਚੇ ਉਡਾ ਦੇਵੇਗਾ - ਸਿੱਧੂ
. . .  about 8 hours ago
ਚੰਡੀਗੜ੍ਹ, 23 ਜੁਲਾਈ (ਵਿਕਰਮਜੀਤ ਸਿੰਘ ਮਾਨ) - ਨਵਜੋਤ ਸਿੰਘ ਸਿੱਧੂ ਵਲੋਂ ਕਾਂਗਰਸੀ ਵਰਕਰਾਂ ਨੂੰ...
ਕਿਸਾਨਾਂ ਦਾ ਸੰਘਰਸ਼ ਪਵਿੱਤਰ, ਜਿਸ ਤੋਂ ਸੇਧ ਲਈ ਜਾਵੇ, 3 ਲੱਖ ਕਰੋੜ ਦਾ ਕਰਜ਼ਾ ਸਰਕਾਰ 'ਤੇ ਨਹੀਂ ਇਹ ਪੂਰੇ ਪੰਜਾਬ 'ਤੇ ਹੈ - ਸਿੱਧੂ
. . .  about 8 hours ago
ਜਥੇ: ਮੰਡ ਨੇ ਦੋ ਕਾਂਗਰਸੀ ਮੰਤਰੀਆਂ ਤੇ ਤਿੰਨ ਵਿਧਾਇਕਾਂ ਨੂੰ 2 ਅਗਸਤ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਸਪਸ਼ਟੀਕਰਨ ਦੇਣ ਲਈ ਕੀਤਾ ਤਲਬ
. . .  about 8 hours ago
ਅੰਮ੍ਰਿਤਸਰ, 23 ਜੁਲਾਈ (ਜਸਵੰਤ ਸਿੰਘ ਜੱਸ) - ਸਰਬੱਤ ਖ਼ਾਲਸਾ ਵਲੋਂ ਥਾਪੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਸਬਜ਼ੀਆਂ ਦੀ ਭੂਮੀ ਰਹਿਤ ਛੱਤ-ਬਗੀਚੀ ਦਾ ਮਾਡਲ

ਛੱਤ 'ਤੇ ਸਬਜ਼ੀਆਂ ਦੀ ਬਗੀਚੀ ਦੇ ਢਾਂਚੇ ਦਾ ਡਿਜ਼ਾਇਨ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ, ਜੋ ਢਾਂਚੇ ਦੀ ਛੱਤ ਦਾ ਭਾਰ, ਬਾਰਿਸ਼ ਅਤੇ ਕਾਸ਼ਤਕਾਰੀ ਢੰਗਾਂ ਦੇ ਅਨੁਕੂਲ ਹੋਵੇ। ਛੱਤ 'ਤੇ ਸਬਜ਼ੀਆਂ ਦੀ ਬਗੀਚੀ ਵਾਲੀ ਥਾਂ ਛਾਂ ਤੋਂ ਰਹਿਤ ਹੋਣੀ ਚਾਹੀਦੀ ਹੈ। ਸਬਜ਼ੀਆਂ ਦੀ ਬਗੀਚੀ ਦਾ ਮਾਡਲ ਚਲਾਉਣ ਅਤੇ ਰੱਖ ਰਖਾਅ ਦੀ ਅਸਾਨੀ ਨੂੰ ਧਿਆਨ ਚ ਰੱਖ ਕੇ ਵਿਕਸਤ ਕੀਤਾ ਗਿਆ ਹੈ। ਛੱਤਾਂ 'ਤੇ ਸਬਜ਼ੀਆਂ ਦੀ ਬਗੀਚੀ ਦੇ ਢਾਂਚੇ ਦਾ 5 ਕਤਾਰਾਂ ਵਾਲੇ ਮਾਡਲ ਲਈ ਨਿਰੋਲ ਖੇਤਰ 12.6 ਵਰਗਮੀਟਰ (4.2 ਮੀਟਰ 3.0 ਮੀਟਰ) ਅਤੇ ਕੁੱਲ ਖੇਤਰ 20.0 ਵਰਗਮੀਟਰ (5.5 ਮੀਟਰ 3.6 ਮੀਟਰ) ਹੈ। ਸਬਜ਼ੀਆਂ ਦੀ ਬਗੀਚੀ ਦੇ ਇਸ ਮਾਡਲ ਵਿਚ ਖੁਰਾਕੀ ਤੱਤਾਂ ਦੇ ਘੋਲ ਦੀ ਸਪਲਾਈ ਨੂੰ ਆਟੋਮੈਟਿਕ ਕਰਨ ਲਈ ਟਾਈਮਰ ਨਾਲ ਜੋੜਿਆ ਗਿਆ ਹੈ, ਤਾਂ ਜੋ ਰੁਝੇਵੇਂ ਭਰੀ ਜ਼ਿੰਦਗੀ ਜੀਣ ਵਾਲੇ ਲੋਕ ਵੀ ਤਾਜ਼ੀਆਂ ਸਬਜ਼ੀਆਂ ਪੈਦਾ ਕਰ ਸਕਣ। ਇਸ ਬਗੀਚੀ 'ਚੋਂ ਨਿਕਲਣ ਵਾਲਾ ਵਾਧੂ/ਫਾਲਤੂ ਖੁਰਾਕੀ ਤੱਤਾਂ ਦੇ ਘੋਲ (ਲੀਚੇਟ) ਨੂੰ ਫਿਲਟਰ ਕਰਕੇ ਫਿਰ ਵਰਤਿਆ ਜਾ ਸਕਦਾ ਹੈ। ਸਬਜ਼ੀਆਂ ਦੀ ਬਗੀਚੀ ਵਿਚ ਕੋਰੇ ਅਤੇ ਬਾਰਿਸ਼ ਤੋਂ ਬਚਾਅ ਲਈ ਯੂ. ਵੀ. ਸ਼ੀਟ ਲਗਾਉਣਾਂ ਦੀ ਸਹੂਲਤ ਹੈ। ...

ਪੂਰਾ ਲੇਖ ਪੜ੍ਹੋ »

ਵਿਰਸੇ ਦੇ ਬਦਲਦੇ ਰੰਗ ਢੰਗ

ਸਮੇਂ ਦੀ ਤੋਰ ਨਾਲ ਹਰ ਸਮਾਜ ਦੇ ਰੀਤੀ-ਰਿਵਾਜ ਬਦਲਦੇ ਰਹਿੰਦੇ ਹਨ ਅਤੇ ਬਦਲਦੇ ਰੀਤੀ-ਰਿਵਾਜਾਂ ਨਾਲ ਤਿਉਹਾਰ ਮਨਾਉਣ ਦਾ ਤਰੀਕਾ, ਸਲੀਕਾ ਵੀ ਬਦਲਦਾ ਰਹਿੰਦਾ ਹੈ। ਅੱਜ ਤੋਂ ਪੈਂਤੀ ਚਾਲੀ ਵਰ੍ਹੇ ਪਹਿਲਾਂ ਹਨ੍ਹੇਰੇ ਦੀ ਬੁੱਕਲ ਵਿਚ ਡੁੱਬੇ ਬਨ੍ਹੇਰਿਆ, ਬੈਠਕਾਂ, ਚੁਬਾਰਿਆਂ ਤੇ ਦੀਵਾਲੀ ਦੀ ਰਾਤ ਜਗਮਗ ਜਗਦੇ ਦੀਵਿਆਂ ਦੀ ਝਾਤ ਅਤੇ ਬਾਤ ਹੀ ਕੁਝ ਹੋਰ ਹੁੰਦੀ ਸੀ ਪਰ ਹੁਣ ਦੀਵਾਲੀ ਦਾ ਤਿਉਹਾਰ ਇਕ ਰਸਮ ਬਣ ਕੇ ਰਹਿ ਗਿਆ ਹੈ। ਉਦੋਂ ਇਸ ਨੂੰ ਬੜੇ ਹਰਸੋ-ਉਲਾਸ, ਚਾਅ, ਪਿਆਰ, ਮਲਾਰ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਸੀ। ਲੋਕ ਹੱਥੀਂ ਕਿਰਤ ਕਰਦੇ ਸਨ ਅਤੇ ਦੀਵਾਲੀ ਤੋਂ ਪੰਦਰਾਂ ਕੁ ਦਿਨ ਪਹਿਲਾਂ ਖੇਤਾਂ ਵਿਚੋਂ ਨਰਮਾ ਕਪਾਹ ਚੁਗਣਾ ਸ਼ੁਰੂ ਕਰ ਦਿੱਤਾ ਜਾਂਦਾ ਸੀ ਅਤੇ ਘਰ ਦਾ ਸੌਦਾ-ਪੱਤਾ ਖਰੀਦਣ ਲਈ ਦੀਵਾਲੀ ਤੋਂ ਦੋ-ਚਾਰ ਦਿਨ ਪਹਿਲਾਂ ਮੰਡੀ ਵੇਚ ਕੇ ਆੜ੍ਹਤੀਆਂ ਤੋਂ ਪੈਸੇ ਲੈ ਕੇ ਦੀਵਾਲੀ ਲਈ ਫਲ, ਮਠਿਆਈਆਂ ਅਤੇ ਕੱਪੜੇ ਪਹਿਲਾਂ ਹੀ ਖਰੀਦ ਲਏ ਜਾਂਦੇ ਸਨ। ਮਕਾਨ ਜ਼ਿਆਦਾਤਰ ਕੱਚੇ ਹੁੰਦੇ ਸਨ ਅਤੇ ਦਸ ਪੰਦਰਾਂ ਦਿਨ ਪਹਿਲਾਂ ਹੀ ਕੱਚੇ ਮਕਾਨਾਂ, ਵਿਹੜਿਆਂ, ਛੱਤਾਂ ਨੂੰ ਚੰਗੀ ਤਰ੍ਹਾਂ ਲਿੱਪ ...

ਪੂਰਾ ਲੇਖ ਪੜ੍ਹੋ »

ਵਧ ਰਿਹੈ ਫਲਾਂ ਦੇ ਬੂਟੇ ਲਾਉਣ ਦਾ ਸ਼ੌਕ, ਤਕਨੀਕੀ ਗਿਆਨ ਵਧਾਉਣ ਦੀ ਲੋੜ

ਫਲਾਂ ਦੇ ਬੂਟੇ ਲਗਾਉਣ ਲਈ ਲੋਕਾਂ 'ਚ ਬੜਾ ਸ਼ੋਕ ਹੈ। ਹਰ ਵਿਅਕਤੀ ਆਪਣੀ ਬਗ਼ੀਚੀ ਜਾਂ ਲਾਅਨ 'ਚ ਅਤੇ ਹਰ ਕਿਸਾਨ ਆਪਣੇ ਖੇਤ ਦੇ ਟਿਊਬਵੈੱਲ ਜਾਂ ਰਸਤੇ ਤੇ ਫਲਾਂ ਦੇ ਬੂਟੇ ਲਾਉਣਾ ਚਾਹੁੰਦਾ ਹੈ। ਪਰ ਇਸ ਤੋਂ ਇਲਾਵਾ ਉਨ੍ਹਾਂ ਨੂੰ ਬੂਟਿਆਂ ਦੀ ਪਾਲਣਾ ਪੋਸ਼ਣਾ ਸਬੰਧੀ ਤਕਨੀਕੀ ਗਿਆਨ ਨਹੀਂ ਹੈ। ਭਾਵੇਂ ਬਾਗ਼ਬਾਨੀ ਵਿਭਾਗ ਫਲਾਂ ਦੀ ਕਾਸ਼ਤ ਵਧਾਉਣ ਅਤੇ ਨਵੇਂ ਬਾਗ਼ ਲਗਾਉਣ ਅਤੇ ਪੁਰਾਣਿਆਂ ਨੂੰ ਸੰਜੀਵ ਕਰਨ ਲਈ ਬੜੇ ਉਪਰਾਲੇ ਕਰ ਰਿਹਾ ਹੈ। ਇਸ ਵੇਲੇ 0.80 ਲੱਖ ਹੈਕਟੇਅਰ ਰਕਬੇ ਤੋਂ ਵੱਧ ਰਕਬਾ ਫਲਾਂ ਦੀ ਕਾਸ਼ਤ ਅਧੀਨ ਹੈ ਜਿਸ ਵਿਚੋਂ 17 ਲੱਖ ਮੀ. ਟਨ ਤੋਂ ਵੱਧ ਫਲਾਂ ਦੀ ਪੈਦਾਵਾਰ ਹੁੰਦੀ ਹੈ। ਇਕੱਲੇ ਪਟਿਆਲਾ ਜ਼ਿਲ੍ਹਾ ਵਿਚ 2400 ਹੈਕਟੇਅਰ ਰਕਬਾ ਫਲਾਂ ਦੀ ਕਾਸ਼ਤ ਅਧੀਨ ਹੈ। ਬਾਗ਼ਬਾਨੀ ਵਿਭਾਗ ਵਲੋਂ ਸ਼ਹਿਦ ਦੀਆਂ ਮੱਖੀਆਂ ਪਾਲਣ ਅਤੇ ਖੁੰਬਾਂ ਦੀ ਕਾਸ਼ਤ ਵਧਾਉਣ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਮਧੂ ਮੱਖੀਆਂ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਦੇ ਲਈ ਸ਼ਹਿਦ ਮੱਖੀਆਂ ਦਾ ਕਮਿਸ਼ਨ ਸਥਾਪਤ ਹੈ। ਇਸ ਕਮਿਸ਼ਨ ਥੱਲੇ ਪੈਕਿੰਗ, ਲੈਬੋਰਟਰੀ ਤੇ ਹੋਰ ਸਹੂਲਤਾਂ ਲਈ ਮਾਲੀ ਤੇ ਤਕਨੀਕੀ ਇਮਦਾਦ ਦਿੱਤੀ ਜਾਂਦੀ ਹੈ। ...

ਪੂਰਾ ਲੇਖ ਪੜ੍ਹੋ »

ਲਸਣ ਦੀ ਫ਼ਸਲ ਕਮਾਈ ਦਾ ਧੰਦਾ

ਪੰਜਾਬ ਵਿਚ ਲਸਣ ਦੀ ਖੇਤੀ 1300 ਹੈਕਟੇਅਰ ਰਕਬੇ ਤੋਂ ਵੱਧ ਹੁੰਦੀ ਹੈ। ਇਹ ਖੇਤੀ ਹੋਰ ਵੀ ਵੱਧ ਰਕਬੇ ਵਿਚ ਕੀਤੀ ਜਾ ਸਕਦੀ ਹੈ। ਲਸਣ ਦੀ ਫ਼ਸਲ ਆਮ ਤੌਰ 'ਤੇ ਹਰ ਤਰ੍ਹਾਂ ਦੀ ਮਿੱਟੀ ਵਿਚ ਲਾਈ ਜਾ ਸਕਦੀ ਹੈ। ਪਰ ਵਧੀਆ ਅਤੇ ਉਪਜਾਊ, ਪਾਣੀ ਸੋਖਣ ਵਾਲੀ ਚੀਕਣੀ ਮਿੱਟੀ ਵਧੀਆ ਰਹਿੰਦੀ ਹੈ। ਭਾਰੀ ਮਿੱਟੀ ਵਿਚ ਲਸਣ ਦੀ ਪੁਟਾਈ ਵਧੀਆ ਨਹੀਂ ਹੁੰਦੀ। ਰੇਤਲੀ ਜਾਂ ਹਲਕੀ ਜ਼ਮੀਨ ਵਿਚ ਵੀ ਲਸਣ ਦਾ ਝਾੜ ਘਟਦਾ ਹੈ। ਲਸਣ ਦੀ ਬਿਜਾਈ ਦਾ ਠੀਕ ਸਮਾਂ ਸਤੰਬਰ ਦੇ ਆਖਰੀ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾ ਹਫ਼ਤਾ ਹੈ। ਲਸਣ ਆਮ ਤੌਰ 'ਤੇ ਤੁਰੀਆਂ ਤੋਂ ਤਿਆਰ ਕੀਤਾ ਜਾਦਾ ਹੈ। ਘਰੇਲੂ ਬਗੀਚੀ ਵਿਚ ਜਾਂ ਛੋਟੇ ਪੱਧਰ 'ਤੇ ਚੌਕੇ ਨਾਲ ਬਿਜਾਈ ਕਰੋ ਪਰ ਜੇ ਵਧੇਰੇ ਰਕਬੇ ਵਿਚ ਬਿਜਾਈ ਕਰਨੀ ਹੋਵੇ ਤਾਂ ਕੇਰੇ ਨਾਲ ਬਿਜਾਈ ਕਰੋ। ਬੀਜਾਈ 3-5 ਸੈਟੀਮੀਟਰ ਡੂੰਘੀ ਕਰੋ। ਜ਼ਿਆਦਾ ਬਿਜਾਈ ਲਈ ਲਸਣ ਬੀਜਣ ਵਾਲੀ ਮਸ਼ੀਨ ਵੀ ਵਰਤੀ ਜਾ ਸਕਦੀ ਹੈ। ਇਕ ਏਕੜ ਦੀ ਬਿਜਾਈ ਲਈ 225-250 ਕਿੱਲੋ ਨਰੋਈਆਂ ਤੁਰੀਆਂ ਦੀ ਲੋੜ ਹੈ। ਵਧੇਰੇ ਝਾੜ ਲੈਣ ਲਈ, ਕਤਾਰ ਤੋਂ ਕਤਾਰ ਦਾ ਫਾਸਲਾ 15 ਸੈਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ 7.5 ਸੈਟੀਮੀਟਰ ਰੱਖੋ। ਲਸਣ ...

ਪੂਰਾ ਲੇਖ ਪੜ੍ਹੋ »

ਬੀਜ ਸੋਧ ਤਕਨੀਕ : ਕਣਕ ਦੇ ਕੀੜੇ-ਮਕੌੜੇ ਅਤੇ ਬਿਮਾਰੀਆਂ ਤੋਂ ਬਚਾਅ

ਬੀਜ ਦੀ ਕੁਆਲਟੀ ਅਤੇ ਗੁਣਵੱਤਾ ਕਈ ਕਿਸਮ ਦੇ ਵਾਤਾਵਰਨ ਕਾਰਕ ਜਿਵੇ ਕਿ ਨਮੀ, ਤਾਪਮਾਨ, ਅਤੇ ਭੰਡਾਰਨ ਦੇ ਤਰੀਕੇ ਉੱਤੇ ਕਾਫ਼ੀ ਨਿਰਭਰ ਕਰਦੀ ਹੈ। ਜੇਕਰ ਅਸੀ ਇਨ੍ਹਾਂ ਕਾਰਕਾ ਉੱਤੇ ਨਿਯੰਤਰਣ ਕਰ ਵੀ ਲਈਏ ਤਾ ਵੀ ਕਈ ਕਿਸਮ ਦੇ ਕੀੜੇ-ਮਕੌੜੇ ਅਤੇ ਬਿਮਾਰੀਆਂ ਬੀਜ ਦੀ ਕੁਆਲਿਟੀ ਅਤੇ ਗੁਣਵੱਤਾ ਨੂੰ ਨੁਕਸਾਨ ਪਹੁੰਚਾਦੇ ਹਨ। ਬੀਜ ਕਈ ਪ੍ਰਕਾਰ ਦੇ ਰੋਗਾਣੂਆਂ ਨਾਲ ਸਕ੍ਰੰਮਿਤ ਹੋ ਸਕਦੇ ਹਨ, ਜੋ ਬੀਜ ਅਤੇ ਫ਼ਸਲ ਉਤੇ ਬਿਮਾਰੀਆਂ ਪੈਦਾ ਕਰ ਸਕਦੇ ਹਨ । ਇਹ ਰੋਗਾਣੂ ਬੀਜ ਦੇ ਉੱਗਣ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ ਅਤੇ ਇਹ ਰੋਗਾਣੂ ਬਿਮਾਰੀ ਦੇ ਰੂਪ ਵਿਚ ਬੀਜ ਤੋਂ ਪੌਦੇ ਤੱਕ ਅਤੇ ਪੌਦੇ ਤੋਂ ਪੌਦੇ ਵਿਚ ਵੀ ਫੈਲ ਸਕਦੇ ਹਨ । ਇਸ ਲਈ ਬੀਜ ਸੋਧਣਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ ਤਾਂ ਜੋ ਬੀਜ, ਮਿੱਟੀ ਅਤੇ ਹਵਾ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਇਸ ਦੇ ਨਾਲ-ਨਾਲ ਬੀਜ ਸੋਧਣ ਨਾਲ ਹੇਠ ਲਿਖੇ ਲਾਭ ਵੀ ਹੁੰਦੇ ਹਨ: 1) ਪੌਦਿਆਂ ਦੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਦਾ ਹੈ। 2) ਕੀਟਨਾਸ਼ਕ ਨਾਲ ਸੋਧੇ ਹੋਏ ਬੀਜ ਦਾ ਉੱਗਣ ਸਮੇਂ ਪੰਛੀ ਦੇ ਨੁਕਸਾਨ ਤੋਂ ਬਚਾਅ ਹੁੰਦਾ ਹੈ। 3) ਉੱਗਣ ...

ਪੂਰਾ ਲੇਖ ਪੜ੍ਹੋ »

ਸਫਲ ਜੈਵਿਕ ਖੇਤੀ ਵਾਲਾ ਕਿਸਾਨ : ਸਤਨਾਮ ਸਿੰਘ

ਸਤਨਾਮ ਸਿੰਘ ਪੁੱਤਰ ਸ: ਪਿਆਰਾ ਸਿੰਘ, ਪਿੰਡ ਕਿਸ਼ਨਪੁਰਾ, ਬਲਾਕ ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਵਸਨੀਕ ਹੈ। ਉਸ ਕੋਲ ਆਪਣੀ 4 ਏਕੜ ਜ਼ਮੀਨ ਹੈ ਅਤੇ 13 ਏਕੜ ਜ਼ਮੀਨ ਠੇਕੇ 'ਤੇ ਲਈ ਹੋਈ ਹੈ। ਉਸ ਨੇ ਦਸਵੀਂ ਕਲਾਸ ਤੱਕ ਪੜ੍ਹਾਈ ਕੀਤੀ ਹੋਈ ਹੈ। ਉਹ ਬਚਪਨ ਤੋਂ ਹੀ ਖੇਤੀ ਦੇ ਧੰਦੇ ਨਾਲ ਜੁੜਿਆ ਹੋਇਆ ਹੈ। ਉਸ ਦੇ ਮਨ ਵਿਚ ਹਮੇਸ਼ਾਂ ਨਵੀਆਂ ਤਕਨੀਕਾਂ ਨਾਲ ਖੇਤੀ ਕਰਨ ਦੀ ਚਾਹਤ ਬਣੀ ਰਹਿੰਦੀ ਹੈ। ਅੱਜ ਦੇ ਸਮੇਂ ਵਿਚ ਖੇਤੀ ਦੇ ਕਿੱਤੇ ਵਿਚ ਵੱਧਦੀ ਲਾਗਤ, ਘੱਟ ਮੁਨਾਫ਼ਾ, ਜ਼ਿਆਦਾ ਖਾਦਾਂ ਅਤੇ ਜ਼ਹਿਰਾਂ ਦੀ ਵਰਤੋਂ ਨਾਲ ਜ਼ਮੀਨ ਅਤੇ ਪਾਣੀ ਦਾ ਜ਼ਹਿਰੀਲਾਪਣ ਅਤੇ ਵਾਤਾਵਰਨ ਦੀ ਦੂਸ਼ਿਤਾ ਮੁੱਖ ਸਮੱਸਿਆਵਾਂ ਹਨ। ਇਸ ਲਈ ਸ: ਸਤਨਾਮ ਸਿੰਘ ਨੇ ਇਨ੍ਹਾਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਪਿਛਲੇ ਤਿੰਨ ਸਾਲਾਂ ਤੋਂ ਆਪਣੇ 4 ਏਕੜ ਰਕਬੇ ਨੂੰ ਡਾ: ਕਮਲਦੀਪ ਸਿੰਘ ਸੰਘਾ ਪ੍ਰੋਜੈਕਟ ਡਾਇਰੈਕਟਰ (ਆਤਮਾ) ਦੀ ਪ੍ਰੇਰਨਾ ਸਦਕਾ ਆਰਗੈਨਿਕ ਖੇਤੀ ਵਿਚ ਤਬਦੀਲ ਕਰ ਦਿੱਤਾ। ਉਸ ਨੇ ਖੇਤੀਬਾੜੀ ਵਿਭਾਗ ਅਤੇ ਸਹਿਯੋਗੀ ਮਹਿਕਮਿਆਂ ਨਾਲ ਪੂਰਾ ਰਾਬਤਾ ਰੱਖਿਆ ਹੋਇਆ ਹੈ। ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ...

ਪੂਰਾ ਲੇਖ ਪੜ੍ਹੋ »

ਬਾਬੇ ਨਾਨਕ ਦੀ ਦਾਤ ਖੇਤੀਬਾੜੀ ਪੰਜਾਬੀ ਕੌਮ ਦਾ ਆਧਾਰ

'ਕਿਰਤ ਕਰੋ, ਨਾਮ ਜਪੋ, ਵੰਡ ਛਕੋ' ਦਾ ਸਿਧਾਂਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਿੱਤਾ। ਇਸ ਨਾਲ ਹੀ ਖੇਤੀਬਾੜੀ ਸਾਡੇ ਵਿਰਸੇ ਦਾ ਸ਼ੁਰੂ ਤੋਂ ਸ਼ਿੰਗਾਰ ਹੈ। ਸਾਡੇ ਜੀਵਨ ਨੂੰ ਨਸੀਹਤ ਦੇਣ ਲਈ ਖੇਤ ਅਤੇ ਖੇਤੀ 'ਤੇ ਆਧਾਰਿਤ ਕਈ ਅਖਾਣਾਂ ਦਾ ਆਗਾਜ਼ ਹੋਇਆ ਹੈ। ਖੇਤੀਬਾੜੀ ਆਦਿ ਕਾਲ ਤੋਂ ਸਾਡਾ ਜੀਵਨ ਨਿਰਬਾਹ ਹੈ। ਖੇਤੀ ਨਾਲ ਹੀ ਸਾਡਾ ਸੱਭਿਆਚਾਰ ਝਲਕਦਾ ਹੈ। ਸਾਡੇ ਇਸ ਸੱਭਿਆਚਾਰ ਨੂੰ ਖੇਤੀ ਦਾ ਗੂੜ੍ਹਾ ਰੰਗ ਚੜ੍ਹਿਆ ਹੋਇਆ ਹੈ। ਇਸ ਪਵਿੱਤਰ ਕਿੱਤੇ ਉਤੇ ਸਾਡਾ ਭਵਿੱਖ ਅਤੇ ਸਿਹਤ ਟਿਕੀ ਹੋਈ ਹੈ। ਖੇਤੀ 'ਤੇ ਆਧਾਰਿਤ ਸਾਡੀਆਂ ਰਸਮਾਂ ਅਤੇ ਪਹਿਰਾਵੇ ਬਣਦੇ ਗਏ। ਖੇਤੀਬਾੜੀ ਪੁੰਨ, ਧਰਮ ਅਤੇ ਵਿਰਸੇ ਦਾ ਸੁਮੇਲ ਹੈ। ਧਰਮ ਵਾਂਗ ਜੇ ਖੇਤੀ ਦਾ ਨਿਤਨੇਮ ਟੁੱਟ ਜਾਵੇ ਤਾਂ ਗੱਫੇ ਦੀ ਜਗ੍ਹਾ ਧੱਫੇ ਮਿਲਦੇ ਹਨ। ਇਸ ਲਈ ਰੋਜ਼ਾਨਾ ਖੇਤਾਂ ਦਾ ਗੇੜਾ ਜ਼ਰੂਰੀ ਹੁੰਦਾ ਹੈ। ਖੇਤ ਹਮੇੇਸ਼ਾ ਖਸਮ ਨੂੰ ਉਡੀਕਦੇ ਰਹਿੰਦੇ ਹਨ। ਕਿਸਾਨ ਦਾ ਫਰਜ਼ ਵੀ ਬਣਦਾ ਹੈ ਕਿ ਖੁਦ ਵੀ ਧਰਮ ਰੱਖ ਕੇ ਇਸ ਵਿਰਸਾ ਮੁਖੀ ਕਿੱਤੇ ਵਿਚ ਵੱਧ ਕੀਟਨਾਸ਼ਕ ਅਤੇ ਵੱਧ ਦਵਾਈਆਂ ਨਾ ਪਾਉਣ। ਦੁੱਧ ਵਿਚ ਮਿਲਾਵਟ ਵੀ ਨਾ ਕਰਨ। ਸਰਕਾਰ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX