ਤਾਜਾ ਖ਼ਬਰਾਂ


ਫਾਈਜ਼ਰ ਅਤੇ ਬਾਇਓਨਟੈਕ ਮੁਫਤ ਓਲੰਪਿਕ ਅਥਲੀਟਾਂ ਨੂੰ ਲਗਾਏਗੀ ਟੀਕੇ
. . .  1 day ago
ਨਵੀਂ ਦਿੱਲੀ, 06 ਮਈ - ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਕਿਹਾ ਕਿ ਟੀਕਾ ਨਿਰਮਾਣ ਕੰਪਨੀ ਫਾਈਜ਼ਰ ਅਤੇ ਬਾਇਓਨਟੈਕ ਟੋਕਿਓ ਓਲੰਪਿਕ ਦੀ ਤਿਆਰੀ ਕਰ ਰਹੇ ਅਥਲੀਟਾਂ ਨੂੰ ਟੀਕੇ ਲਗਾਏਗੀ...
ਤਰਨਤਾਰਨ ਸ਼ਹਿਰ ਵਿਚ ਕੱਲ੍ਹ ਸਾਰੀਆਂ ਦੁਕਾਨਾਂ ਸਵੇਰੇ 9 ਤੋਂ ਬਾਅਦ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ
. . .  1 day ago
ਤਰਨਤਾਰਨ , 6 ਮਈ ( ਹਰਿੰਦਰ ਸਿੰਘ, ਵਿਕਾਸ ਮਰਵਾਹਾ ) - ਪਾਬੰਦੀਆਂ ਦੌਰਾਨ ਸ਼ੁੱਕਰਵਾਰ ਨੂੰ ਤਜਰਬੇ ਦੇ ਤੌਰ ‘ਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਰੀਆਂ ਦੁਕਾਨਾਂ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਖੁੱਲਣੀਆਂ ...
ਮਲੋਟ ਵਿਖੇ ਭਾਜਪਾ ਵਿਧਾਇਕ ਦੀ ਕੁੱਟਮਾਰ ਦੇ ਮਾਮਲੇ ਵਿਚ ਤਿੰਨ ਹੋਰ ਕਿਸਾਨ ਰਿਹਾਅ
. . .  1 day ago
ਸ੍ਰੀ ਮੁਕਤਸਰ ਸਾਹਿਬ , 6 ਮਈ {ਰਣਜੀਤ ਸਿੰਘ ਢਿੱਲੋਂ}-ਮਲੋਟ ਵਿਖੇ ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਕਰਨ ਅਤੇ ਨੰਗਾ ਕਰਨ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਤਿੰਨ ...
ਸੁਲਤਾਨਪੁਰ ਲੋਧੀ ਦੋ ਮੁਹੱਲੇ ਅਰੋੜਾ ਰਸਤਾ ਅਤੇ ਜੈਨੀਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਕੀਤਾ ਘੋਸ਼ਿਤ
. . .  1 day ago
ਸੁਲਤਾਨਪੁਰ ਲੋਧੀ , 6 ਮਈ {ਲਾਡੀ, ਹੈਪੀ ,ਥਿੰਦ}-ਕਰੋਨਾ ਮਹਾਂਮਾਰੀ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਦੋ ਮੁਹੱਲੇ ਅਰੋੜਾ ਰਸਤਾ ਅਤੇ ਜੈਨੀਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ...
ਵਰਲਡ ਫਾਈਨੈਂਸ਼ਲ ਗਰੁੱਪ ਅਸੋਸੀਏਟਸ ਨੇ 42 ਲੱਖ ਰੁਪਈਆ ਯੂਨਾਈਟਿਡ ਸਿੱਖਸ ਨੂੰ ਦਿੱਤਾ ਦਾਨ
. . .  1 day ago
ਮੁਹਾਲੀ , 6 ਮਈ -ਭਾਰਤ ਵਿਚ ਕੋਰੋਨਾ ਦਾ ਕਹਿਰ ਅੱਜ ਕੱਲ ਸਿਖਰਾਂ ‘ਤੇ ਹੈ ।ਯੂਨਾਈਟਿਡ ਸਿੱਖਸ ਸੰਸਥਾ ਦੇ ਸੇਵਾਦਾਰ ਦਿੱਲੀ, ਬੰਗਲੌਰ ਅਤੇ ਪੰਜਾਬ ਵਿਚ ਇਸ ਮਹਾਂਮਾਰੀ ਨਾਲ ਜੂਝ ਰਹੇ ਹਨ। ਲੋੜਵੰਦਾਂ ਨੂੰ ਆਕਸੀਜਨ ...
ਅਸੀਂ ਆਪਣੀ ਦੀ ਹੋਂਦ ਦੀ ਲੜਾਈ ਲੜ ਰਹੇ ਹਾਂ - ਦੀਪ ਸਿੱਧੂ
. . .  1 day ago
ਦਬਾਅ ਦੇ ਚੱਲਦਿਆਂ ਕਾਰਜਕਾਰੀ ਐਸ. ਐਮ. ਓ. ਵਲੋਂ ਅਸਤੀਫ਼ਾ
. . .  1 day ago
ਮਾਨਸਾ, 6 ਮਈ (ਬਲਵਿੰਦਰ ਸਿੰਘ ਧਾਲੀਵਾਲ)- ਸਿਵਲ ਹਸਪਤਾਲ ਮਾਨਸਾ ਦੇ ਕਾਰਜਕਾਰੀ ਐਸ.ਐਮ.ਓ. ਡਾ: ਸੂਸ਼ਾਕ ਸੂਦ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਅਨੁਸਾਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕੰਮ ਦੇ ਦਬਾਅ ...
ਸਾਰਿਆਂ ਦੀਆਂ ਅਰਦਾਸਾਂ ਸਦਕਾ ਹੀ ਜੇਲ੍ਹ ਤੋਂ ਬਾਹਰ ਆ ਸਕਿਆ-ਦੀਪ ਸਿੱਧੂ
. . .  1 day ago
ਔਖੇ ਸਮੇਂ ਵਿਚ ਸਾਥ ਦੇਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਕੀਤਾ ਧੰਨਵਾਦ
. . .  1 day ago
ਜੇਲ੍ਹ ਵਿੱਚੋਂ ਰਿਹਾਈ ਤੋਂ ਬਾਅਦ ਦੀਪ ਸਿੱਧੂ ਪਹਿਲੀ ਵਾਰ ਹੋਇਆ ਸੋਸ਼ਲ ਮੀਡੀਆ 'ਤੇ ਲਾਈਵ
. . .  1 day ago
ਬੰਗਾ ਲਾਗੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ
. . .  1 day ago
ਬੰਗਾ ,6 ਮਈ (ਜਸਬੀਰ ਸਿੰਘ ਨੂਰਪੁਰ )- ਬੰਗਾ ਲਾਗੇ ਪਿੰਡ ਸ਼ੁਕਾਰਾਂ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ ।ਪ੍ਰਬੰਧਕਾਂ ਨੇ ਦੱਸਿਆ ਕਿ ਇਹ ਅੱਗ ਸ੍ਰੀ ਗੁਰੂ ਗ੍ਰੰਥ ਸਾਹਿਬ ...
ਮਾਨਸਾ ਜ਼ਿਲੇ ’ਚ ਕੋਰੋਨਾ ਨਾਲ 5 ਮੌਤਾਂ , 533 ਨਵੇਂ ਕੇਸ
. . .  1 day ago
ਮਾਨਸਾ, 6 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਦਿਨੋ ਦਿਨ ਵਧ ਰਿਹਾ ਹੈ। ਇਸ ਵਾਇਰਸ ਨੇ ਅੱਜ ਜ਼ਿਲੇ ਦੇ 5 ਲੋਕਾਂ ਦੀ ਜਾਨ ਲੈ ਲਈ ਹੈ। ਮ੍ਰਿਤਕਾਂ ’ਚ 40 ਤੇ 41 ਸਾਲ ਦੇ ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਧਮਾਕਾ, 10 ਮੌਤਾਂ, 286 ਨਵੇਂ ਪਾਜ਼ੀਟਿਵ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ 10 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ 4 ਮਰੀਜ਼ ਸ੍ਰੀ ਮੁਕਤਸਰ ...
ਸ਼ਹੀਦ ਫੌਜੀ ਜਵਾਨ ਦੀ ਅੰਤਿਮ ਅਰਦਾਸ ਮੌਕੇ ਐਸ.ਡੀ.ਐਮ. ਨੇ ਪਰਿਵਾਰ ਨੂੰ 5 ਲੱਖ ਦਾ ਚੈੱਕ ਸੌਂਪਿਆ
. . .  1 day ago
ਬੁਢਲਾਡਾ, 6 ਮਈ (ਸਵਰਨ ਸਿੰਘ ਰਾਹੀ) ਪਿਛਲੇ ਦਿਨੀਂ ਲੇਹ ਲਦਾਖ ਦੇ ਸਿਆਚਿਨ ਖੇਤਰ ਚ ਗਲੇਸ਼ੀਅਰ ਪਿਘਲਣ ਕਾਰਨ ਸ਼ਹੀਦ ਹੋਏ ਜ਼ਿਲ੍ਹਾ ਮਾਨਸਾ ਦੇ ਪਿੰਡ ਹਾਕਮਵਾਲਾ ਦੇ ਸਿਪਾਹੀ ਪ੍ਰਭਜੀਤ ਸਿੰਘ ਨਮਿਤ ਅੰਤਿਮ ਅਰਦਾਸ ...
ਅਫ਼ਗਾਨਿਸਤਾਨ ਦੇ 20 ਹਜ਼ਾਰ ਸ਼ਰਨਾਰਥੀਆਂ ਨੂੰ ਰਾਸ਼ਨ ਦੇਵੇਗਾ ਸਰਬੱਤ ਦਾ ਭਲਾ ਟਰੱਸਟ
. . .  1 day ago
ਅਜਨਾਲਾ,6 ਮਈ (ਗੁਰਪ੍ਰੀਤ ਸਿੰਘ ਢਿਲੋਂ)- ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਕਿਰਤ ਕਰੋ ਤੇ ਵੰਡ ਛਕੋ ਨੂੰ ਸਹੀ ਅਰਥਾਂ 'ਚ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਬਿਨਾਂ ਕਿਸੇ ਸਵਾਰਥ ਦੇ ...
ਮੋਗਾ ਵਿਚ ਕੋਰੋਨਾ ਨਾਲ ਇਕ ਮੌਤ, 109 ਮਾਮਲੇ ਹੋਰ ਆਏ ਸਾਹਮਣੇ
. . .  1 day ago
ਮੋਗਾ ,6 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅੱਜ ਕੋਰੋਨਾ ਨੇ ਇਕ ਹੋਰ ਜੀਵਨ ਨੂੰ ਆਪਣੀ ਲਪੇਟ ਵਿਚ ਲੈ...
ਪਠਾਨਕੋਟ ਵਿਚ ਹੁਣ ਤੱਕ ਦਾ ਕੋਰੋਨਾ ਦਾ ਸਭ ਤੋਂ ਵੱਡਾ ਧਮਾਕਾ , 507 ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 6 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਹੁਣ ਤੱਕ ਦਾ ਕੋਰੋਨਾ ਦਾ ਸਭ ਤੋਂ ਵੱਡਾ ਧਮਾਕਾ ਅੱਜ ਵੇਖਣ ਨੂੰ ਮਿਲਿਆ ਇਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ...
ਪੰਜਾਬ ਸਰਕਾਰ ਨੇ ਦੋ ਨੋਡਲ ਅਧਿਕਾਰੀ ਨਿਯੁਕਤ ਕੀਤੇ
. . .  1 day ago
ਚੰਡੀਗੜ੍ਹ , 6 ਮਈ - ਪੰਜਾਬ ਸਰਕਾਰ ਨੇ ਦੋ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ ,ਤਾਂ ਜੋ ਵਿਅਕਤੀਆਂ ਨੂੰ ਅਤੇ ਸੰਗਠਨਾਂ ਨੂੰ ਵਿਦੇਸ਼ਾਂ ਤੋਂ ਰਾਜ ਵਿਚ ਆਯਾਤ ਕੀਤੇ ਜਾਣ ਵਾਲੇ ...
730 ਐਮ. ਟੀ. ਆਕਸੀਜਨ ਭੇਜਣ 'ਤੇ ਮੈਂ ਕੇਂਦਰ ਦਾ ਧੰਨਵਾਦ ਕਰਦਾ ਹਾਂ - ਅਰਵਿੰਦ ਕੇਜਰੀਵਾਲ
. . .  1 day ago
ਨਵੀਂ ਦਿੱਲੀ , 6 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਲੋਂ ਦੱਸਿਆ ਗਿਆ ਕਿ, ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਕੱਲ੍ਹ ਪਹਿਲੀ ਵਾਰ 730 ਐਮ. ਟੀ. ਆਕਸੀਜਨ ਭੇਜੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੰਤਰੀਆਂ ਨਾਲ ਕੋਵਿਡ -19 ਸਥਿਤੀ ਨੂੰ ਲੈਕੇ ਹੋਈ ਬੈਠਕ , ਦਿੱਤੇ ਨਿਰਦੇਸ਼
. . .  1 day ago
ਨਵੀਂ ਦਿੱਲੀ , 6 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਿਚ ਕੋਵਿਡ19 ਦੀ ਸਥਿਤੀ ਦੀ ਵਿਆਪਕ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਸਾਹਮਣੇ ਵੱਖ-ਵੱਖ ਰਾਜਾਂ ਵਿਚ ਕੋਰੋਨਾ ਫੈਲਣ ਦੀ...
ਥਾਣਾ ਲੋਪੋਕੇ ਦੀ ਪੁਲਿਸ ਵਲੋ ਇਕ ਕਿੱਲੋ ਅਫ਼ੀਮ ਸਮੇਤ ਇਕ ਤਸਕਰ ਕਾਬੂ
. . .  1 day ago
ਲੋਪੋਕੇ, 6 ਮਈ (ਗੁਰਵਿੰਦਰ ਸਿੰਘ ਕਲਸੀ) - ਐੱਸ.ਐੱਸ.ਪੀ. ਦਿਹਾਤੀ ਧਰੁਵ ਦਹੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਡੀ. ਐੱਸ. ਪੀ....
ਸਿਹਤ ਵਿਭਾਗ ਨੇ ਸਟਾਫ਼ ਨਰਸ 'ਤੇ ਕਾਰਵਾਈ ਕਰਦੇ ਕੀਤਾ ਤਬਾਦਲਾ
. . .  1 day ago
ਫਗਵਾੜਾ, 6 ਮਈ (ਹਰੀਪਾਲ ਸਿੰਘ) - ਫਗਵਾੜਾ ਸਿਵਲ ਹਸਪਤਾਲ ਵਿਚ ਆਏ ਮਰੀਜ਼ ਦਾ ਸਹੀ ਢੰਗ ਨਾਲ ਇਲਾਜ ਨਾਂ ਕਰਨ ਅਤੇ ਐੱਸ. ਐਮ. ਓ. ਪ੍ਰਤੀ ਗ਼ਲਤ ...
ਸੜਕ ਹਾਦਸੇ ਵਿਚ ਇਕੋ ਪਰਿਵਾਰ ਦੇ ਪੰਜ ਮੈਂਬਰ ਮਰੇ
. . .  1 day ago
ਮਾਹਿਲਪੁਰ, 06 ਮਈ (ਦੀਪਕ ਅਗਨੀਹੋਤਰੀ) - ਮਾਹਿਲਪੁਰ ਹੁਸ਼ਿਆਰਪੁਰ ਰੋਡ 'ਤੇ ਪਿੰਡ ਜੈਤਪੁਰ ਅੱਡੇ ਵਿਚ ਇਕ ਸੜਕ ਹਾਦਸੇ ਵਿਚ ਇਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ...
ਅਸਫਲਤਾ ਇਹ ਸਪਸ਼ਟ ਕਰਦੀ ਹੈ ਕਿ ਸਿਸਟਮ ਸਹੀ ਤਰੀਕੇ ਨਾਲ ਸਥਾਪਤ ਨਹੀਂ - ਦਿੱਲੀ ਹਾਈ ਕੋਰਟ
. . .  1 day ago
ਨਵੀਂ ਦਿੱਲੀ , 6 ਮਈ - ਹਾਈ ਕੋਰਟ ਨੇ ਇਕ ਵਾਰ ਫਿਰ ਦਿੱਲੀ ਵਿਚ ਵਿਗੜ ਰਹੇ ਹਾਲਾਤਾਂ 'ਤੇ ਦਿੱਲੀ ਸਰਕਾਰ ਨੂੰ ਘੇਰਿਆ ਹੈ | ਇਹ ਟਿੱਪਣੀ ਉਦੋਂ ਕੀਤੀ ਗਈ ਜਦੋਂ ਇਕ ਵਕੀਲ...
ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਆਏ ਬਜ਼ੁਰਗ ਦੀ ਜੇਬ ਵਿਚੋਂ 50000 ਰੁਪਏ ਲੈ ਕੇ ਲੁਟੇਰਾ ਹੋਇਆ ਫ਼ਰਾਰ
. . .  1 day ago
ਅਜਨਾਲਾ, 6 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਸਥਾਨਕ ਪੰਜਾਬ ਨੈਸ਼ਨਲ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਆਏ ਇਕ ਬਜ਼ੁਰਗ ਦੀ ਜੇਬ ਵਿਚੋਂ ਇਕ ਲੁਟੇਰਾ 50000...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਮਨੁੱਖੀ ਸਰੀਰ ਵਿਚ ਪ੍ਰਤੀਰੋਧਤਾ ਵਧਾਉਣ ਵਾਲੇ ਪੌਦੇ

ਇਸ ਸਮੇਂ ਸੰਸਾਰ ਲਗਪਗ ਇਕ ਤਬਾਹਕੁੰਨ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ। ਇਸ ਕੋਵਿਡ-19 ਮਹਾਂਮਾਰੀ ਨੇ ਲਗਪਗ ਇਕ ਸਾਲ ਤੋਂ ਵਿਸ਼ਵ ਭਰ ਵਿਚ ਸਿਹਤ ਸੰਕਟ ਪੈਦਾ ਕੀਤਾ ਹੋਇਆ ਹੈ। ਭਾਰੀ ਆਰਥਿਕ ਘਾਟੇ ਕਾਰਨ ਗਤੀਸ਼ੀਲਤਾ ਅਤੇ ਹੋਰ ਸਮਾਜਿਕ ਅਤੇ ਸਰਕਾਰੀ ਕੰਮ ਆਮ ਤੌਰ 'ਤੇ ਮੁੜ ਸ਼ੁਰੂ ਹੋ ਗਏ ਹਨ, ਪਰ ਵਾਇਰਸ ਅਜੇ ਵੀ ਸਰਗਰਮ ਹੈ। ਇਸ ਕਰਕੇ, ਵਾਇਰਸ ਨਾਲ ਬਿਮਾਰ ਨਾ ਹੋਣ ਲਈ, ਇਹ ਮਹੱਤਵਪੂਰਨ ਹੈ ਕਿ ਪ੍ਰਤੀਰੋਧਤਾ ਨੂੰ ਵਧਾਉਣ ਵਾਲੀ ਖ਼ੁਰਾਕ ਸਾਡੀਆਂ ਬਾਕਾਇਦਾ ਭੋਜਨ ਆਦਤਾਂ ਦਾ ਹਿੱਸਾ ਹੋਣੀਆਂ ਚਾਹੀਦੀਆਂ ਹਨ। ਇਸ ਲਈ, ਕੁਝ ਜੜ੍ਹੀ-ਬੂਟੀਆਂ ਦੀ ਖਪਤ ਵਿਚ ਵਾਧਾ ਕਰਨਾ ਚਾਹੀਦਾ ਹੈ। ਮੌਜੂਦਾ ਸਾਹਿਤ ਤੋਂ ਇਕ ਬਹੁਤ ਮਹੱਤਵਪੂਰਨ ਗੱਲ ਸਮਝ ਆਉਂਦੀ ਹੈ ਕਿ ਇਨ੍ਹਾਂ ਦਵਾਈਆਂ ਅਤੇ ਪੌਦਿਆਂ ਦੀ ਰੋਜ਼ਾਨਾ ਵਰਤੋਂ ਦੇ ਸਿਹਤ ਲਾਭ ਬਹੁਤ ਜ਼ਿਆਦਾ ਹੁੰਦੇ ਹਨ ਅਤੇ ਇਹ ਸਾਡੀ ਪ੍ਰਤੀਰੋਧਤਾ ਨੂੰ ਮਜ਼ਬੂਤ ਰੱਖਣ ਵਿਚ ਲਾਭਦਾਇਕ ਹੋ ਸਕਦੇ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਉਪਲਬਧ ਕੁਝ ਮਹੱਤਵਪੂਰਨ ਪੌਦੇ ਜਿਵੇ ਕੋਇਲਸ ਐਮਬੋਨਿਕਸ (ਅਜਵਾਇਨ ਪੱਤਾ), ਕਰਕਿਊਮਾ ਲਾਂਗਾ (ਹਲਦੀ), ...

ਪੂਰਾ ਲੇਖ ਪੜ੍ਹੋ »

ਕਿੰਨੂ ਦੀ ਸੁਚੱਜੇ ਤਰੀਕੇ ਨਾਲ ਤੁੜਾਈ ਅਤੇ ਸਾਂਭ-ਸੰਭਾਲ

ਕਿੰਨੂ ਨੂੰ ਪੰਜਾਬ ਵਿਚ ਫਲਾਂ ਦੇ ਰਾਜੇ ਦਾ ਦਰਜਾ ਹਾਸਲ ਹੈ। ਇਸ ਸਮੇਂ ਪੰਜਾਬ ਵਿਚ ਬਾਗ਼ਬਾਨੀ ਹੇਠ ਕੁੱਲ 90,466 ਹੈਕਟੇਅਰ ਰਕਬਾ ਹੈ ਅਤੇ ਇਸ ਰਕਬੇ ਵਿਚੋਂ ਸਿਰਫ਼ ਕਿੰਨੂ ਹੇਠ 54,243 ਹੈਕਟੇਅਰ ਰਕਬਾ ਹੈ ਜੋ ਕਿ ਕੁਝ ਫਲਾਂ ਹੇਠ ਰਕਬੇ ਦਾ 60 ਫ਼ੀਸਦੀ ਬਣਦਾ ਹੈ। ਇਸ ਫਲ ਦੇ ਬਣ ਤੋਂ ਲੈ ਕੇ ਤੁੜਾਈ ਤੱਕ ਤਕਰੀਬਨ 10 ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਕਿੰਨੂ ਦੀ ਤੁੜਾਈ, ਫਲ ਦਾ ਪੂਰਾ ਆਕਾਰ ਬਣ ਜਾਣ ਤੋਂ ਇਲਾਵਾ ਛਿਲਕੇ ਦਾ ਪੂਰਾ ਰੰਗ ਅਤੇ ਅੰਦਰੂਨੀ ਭਾਗ ਦੀ ਪੂਰੀ ਗੁਣਵੱਤਾ ਉਤਪੰਨ ਹੋਣ ਤੋਂ ਬਾਅਦ ਹੀ ਕਰਨੀ ਚਾਹੀਦੀ ਹੈ। ਵਿਗਿਆਨਿਕ ਤੌਰ 'ਤੇ ਇਸ ਦੀ ਤੁੜਾਈ ਕਰਨ ਸਮੇਂ ਬੂਟਿਆਂ ਦੇ ਘੇਰੇ 'ਤੇ ਲੱਗੇ ਫਲਾਂ ਵਿਚ ਮਿਠਾਸ ਅਤੇ ਖਟਾਸ ਦਾ ਮਾਦਾ 14:1 ਅਤੇ ਬੂਟਿਆਂ ਦੇ ਅੰਦਰ ਲੱਗੇ ਫਲਾਂ ਵਿਚ 12:1 ਹੋਣਾ ਚਾਹੀਦਾ ਹੈ। ਪਰ ਇਹ ਸਥਿਤੀ ਸਿਰਫ਼ ਅੱਧ ਜਨਵਰੀ ਤੋਂ ਅੱਧ ਫਰਵਰੀ ਦੇ ਸਮੇਂ ਦੌਰਾਨ ਹੀ ਆਉਂਦੀ ਹੈ । ਇਸ ਲਈ ਇਹ ਸਮਾਂ ਕਿੰਨੂ ਦੀ ਸਭ ਤੋਂ ਉਤਮ ਗੁਣਵਤਾ ਦੇ ਫਲ ਲੈਣ ਲਈ ਸਭ ਤੋਂ ਢੁਕਵਾਂ ਹੈ। ਤੁੜਾਈ ਲਈ ਨੁਕਤੇ * ਕਿੰਨੂ ਦੇ ਫਲਾਂ ਨੂੰ ਪੱਕਣ ਤੋਂ ਬਾਅਦ ਹੀ ਤੋੜਿਆ ਜਾਂਦਾ ਹੈ, ਕਿਉਕਿ ਤੁੜਾਈ ਉਪਰੰਤ ਫਲਾਂ ...

ਪੂਰਾ ਲੇਖ ਪੜ੍ਹੋ »

ਧੁੰਦ

ਬੰਦ ਹੋ ਜਾ ਧੁੰਦ ਵੈਰਨੇ, ਕਿਉਂ ਤੂੰ ਔਰਤਾਂ ਦੇ ਲੁੱਟਦੀ ਸੁਹਾਗ। ਦੇਖ ਕਿਵੇਂ ਬੱਸ ਡਰਾਈਵਰ, ਜਾਂਦੇ ਬੜੀ ਦੂਰ ਨੀ। ਭੱਠਿਆਂ ਦੇ ਕਾਮੇ ਤੇ, ਉਸਾਰੀ ਮਜ਼ਦੂਰ ਨੀਂ। ਬੱਚਿਆਂ ਨੂੰ ਸੁੱਤੇ ਛੱਡ ਕੇ, ਜਿਹੜੇ ਅੱਧੀ ਅੱਧੀ ਰਾਤੀਂ ਪੈਂਦੇ ਜਾਗ। ਬੰਦ ਹੋ ਜਾ...................... ਧੁੰਦੇ ਕੀ ਏਂ ਤੂੰ ਵੈਰਨੇ, ਪਾਉਂਦੀ ਏਂ ਹਨੇਰ ਨੀ। ਸੜਕਾਂ ਤੇ ਰਾਹਾਂ ਵਿਚ, ਮੌਤ ਲੈਂਦੀ ਘੇਰ ਨੀ। ਥਾਂ-ਥਾਂ 'ਤੇ ਹੋਣ ਟੱਕਰਾਂ, ਵਟ ਜਾਂਦੇ ਨੇ ਵੈਣਾਂ ਦੇ ਵਿਚ ਰਾਗ। ਬੰਦ ਹੋ ਜਾ...................... ਬੱਸਾਂ, ਕਾਰਾਂ, ਸਾਈਕਲ, ਸਕੂਟਰ ਤੇ ਰਿਹੜਾ ਨੀ। ਪਤਾ ਨਹੀਂ ਕਦੋਂ ਵੱਜੇ, ਕਿਹੜੇ ਵਿਚ ਕਿਹੜਾ ਨੀ। ਲੱਤ ਟੁੱਟੇ, ਬਾਂਹ ਟੁੱਟੇ, ਡੁੱਲ੍ਹੇ ਡੱਬੇ ਵਿਚੋਂ ਰੋਟੀ ਅਤੇ ਸਾਗ ਬੰਦ ਹੋ ਜਾ...................... ਰੁੱਖਾਂ ਨੂੰ ਸੁਕਾਉਂਦੀ ਏਂ, ਤੂੰ ਬੰਦਿਆਂ ਨੂੰ ਮਾਰਦੀ। ਬੱਚੇ, ਬੁੱਢੇ ਠੰਢ ਵਿਚ, ਰਹਿੰਦੀ ਏਂ ਤੂੰ ਠਾਰਦੀ। ਗ਼ਰੀਬਾਂ ਨੂੰ ਨਮੂਨੀਆ ਕਰੇਂ, ਜਿਵੇਂ ਡੰਗ ਮਾਰ ਜਾਏ ਕੋਈ ਨਾਗ। ਮਿਹਨਤਾਂ, ਮੁਸ਼ੱਕਤਾਂ 'ਚ, ਕਿਹੜੀ ਏ ਬੁਰਾਈ ਨੀ। ਟੀਚਰਾਂ ਤੇ ਜਾਂਦੀ ਏਂ ਤੂੰ, ਕਹਿਰ ਕਮਾਈ ਨੀ। ਦਿਹੜ ਜੋ ਰਿਹਾ ਬਾਲਦਾ, ਕਿਹੜੀ ਗੱਲੋਂ ਤੂੰ ਬੁਝਾਉਂਦੀ ਏਂ ...

ਪੂਰਾ ਲੇਖ ਪੜ੍ਹੋ »

ਕਿਸਾਨਾਂ ਦੀ ਆਮਦਨ 'ਚ ਵਾਧਾ ਕਿਵੇਂ ਹੋਵੇ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੰਨ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਖੱਟੇ 'ਚ ਪੈ ਗਿਆ ਜਾਪਦਾ ਹੈ। ਕਿਸਾਨਾਂ ਨੂੰ ਉਨ੍ਹਾਂ ਦੀ ਪੈਦਾਵਾਰ ਦੀ ਲਾਹੇਵੰਦ ਕੀਮਤ ਮਿਲੇ ਇਸ ਲਈ ਬਰਾਮਦ ਵਧਾਉਣ ਦੀ ਲੋੜ ਹੈ, ਉਤਪਾਦਕਤਾ 'ਚ ਇਜ਼ਾਫਾ ਅਤੇ ਲਾਹੇਵੰਦ ਘੱਟੋ ਘੱਟ ਸਹਾਇਕ ਕੀਮਤ (ਐਮ. ਐਸ. ਪੀ.) ਵੀ ਲੋੜੀਂਦੇ ਹਨ। ਕਿਸਾਨਾਂ, ਸਰਕਾਰ ਤੇ ਖੇਤੀ ਮਾਹਿਰਾਂ ਦਾ ਧਿਆਨ ਵਧੇਰੇ ਕਿਸਾਨਾਂ ਵਲੋਂ ਖੇਤੀ ਕਾਨੂੰਨ ਰੱਦ ਕਰਵਾਉਣ ਸਬੰਧੀ ਚੱਲ ਰਹੇ ਸੰਘਰਸ਼ ਵੱਲ ਹੈ। ਦਿੱਲੀ ਬਾਰਡਰ 'ਤੇ ਕਿਸਾਨਾਂ ਵਲੋਂ ਕਿਸਾਨ ਅੰਦੋਲਨ 'ਚ ਵਧੀ ਸ਼ਮੂਲੀਅਤ ਦਾ ਪ੍ਰਭਾਵ ਫ਼ਸਲਾਂ ਦੀ ਦੇਖਰੇਖ 'ਤੇ ਪੈਣਾ ਸੁਭਾਵਿਕ ਹੈ। ਭਾਵੇਂ ਪਿੱਛੋਂ ਉਨ੍ਹਾਂ ਦੇ ਟੱਬਰ ਦੇ ਹੋਰ ਮੈਂਬਰ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਿਲ ਹਨ, ਫ਼ਸਲ ਦੀ ਦੇਖਰੇਖ ਲਈ ਸਹਾਈ ਹੋ ਰਹੇ ਹਨ। ਰੇਲਾਂ ਬੰਦ ਹੋਣ ਕਾਰਨ ਯੂਰੀਏ ਦਾ ਸਮੇਂ ਸਿਰ ਕਿਸਾਨਾਂ ਨੂੰ ਉਪਲੱਬਧ ਨਾ ਹੋਣਾ ਅਤੇ ਖੇਤੀ ਸਮੱਗਰੀ ਦੀ ਉਪਲੱਬਧਤਾ 'ਚ ਇਸੇ ਤਰ੍ਹਾਂ ਦੀਆਂ ਹੋਰ ਰੁਕਾਵਟਾਂ ਪੈਣ ਨਾਲ ਵੀ ਉਤਪਾਦਕਤਾ ਪ੍ਰਭਾਵਤ ਹੋਣੀ ਸੰਭਾਵਕ ਹੈ। ਉਤਪਾਦਕਤਾ ਪ੍ਰਭਾਵਿਤ ਹੋਣ ਨਾਲ ...

ਪੂਰਾ ਲੇਖ ਪੜ੍ਹੋ »

ਮੁਥਾਜ ਸੋਚ ਤੋਂ ਨਾ ਹੋਵੋ

ਕਿਸੇ 'ਤੇ ਕਦੋਂ ਕਿਹੜੀ ਬਿਪਤਾ ਆ ਪਵੇ, ਇਹ ਕਿਸੇ ਦੇ ਵੀ ਵੱਸ ਵਿਚ ਨਹੀਂ। ਕੀ ਤੇ ਕਿੰਨਾ ਨੁਕਸਾਨ ਹੋਵੇਗਾ, ਇਹ ਅੰਦਾਜ਼ਾ ਲਾਉਣਾ ਵੀ ਔਖਾ ਹੈ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਲੋਕ ਛੋਟੀ ਜਿਹੀ ਤਕਲੀਫ਼ ਨੂੰ ਵੀ ਇੰਝ ਪੇਸ਼ ਕਰਨਗੇ, ਜਿਵੇਂ ਪਰਲੋ ਆ ਗਈ ਹੋਵੇ। ਕੰਮਕਾਰ ਛੱਡ ਦੇਣਗੇ, ਹਰ ਵੇਲੇ ਤਰਸ ਦੇ ਪਾਤਰ ਬਣਨ ਦਾ ਬਹਾਨਾ ਲੱਭਣਗੇ। ਆਤਮ-ਨਿਰਭਰਤਾ ਵਾਲਾ ਸਫਾ ਹੀ ਪਾੜ ਦੇਣਗੇ। ਉਹ ਇਕ ਅਹਿਮ ਗੱਲ ਭੁੱਲ ਜਾਂਦੇ ਹਨ ਕਿ ਸੋਚ ਵਿਚ ਜੇ ਮੁਥਾਜੀ ਨੂੰ ਥਾਂ ਨਾ ਦਿਓ ਤਾਂ ਫਿਰ ਜੀਵਨ ਵੀ ਖੂਬਸੂਰਤੀ ਨਾਲ ਜੀਵਿਆ ਜਾ ਸਕਦਾ ਹੈ। ਸਮੇਂ ਨਾਲ ਸਰੀਰਕ ਮੁਥਾਜੀ ਤੇ ਪੂਰਨ ਰੂਪ ਵਿਚ ਕਾਬੂ ਪਾਇਆ ਜਾ ਸਕਦਾ ਹੈ। ਮੈਂ ਖੁਦ ਵੀ ਇਹੋ ਜਿਹੇ ਹਾਲਾਤ ਵਿਚੋਂ ਲੰਘ ਕੇ ਪੂਰਨ ਜਿੱਤ ਹਾਸਲ ਕੀਤੀ ਹੈ। ਇਸ ਦਾ ਇਕੋ ਅਸੂਲ ਹੈ, ਮਨ ਤੇ ਸੋਚ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੋ। ਕੋਈ ਵੀ ਜੋ ਹਿੰਮਤ ਨਹੀਂ ਹਾਰਦਾ, ਜੋ ਉਡਾਰੀ ਭਰਦਾ ਹੈ, ਜੋ ਸਾਥੀਆਂ ਦੇ ਬਰਾਬਰ ਖੜ੍ਹਦਾ ਹੈ, ਕਦੇ ਵੀ ਜੀਵਨ ਵਿਚ ਨਹੀਂ ਹਾਰੇਗਾ ਤੇ ਸਮੇਂ ਤੋਂ ਪਹਿਲਾਂ, ਇਹ ਦੁਨੀਆ ਨਹੀਂ ਛੱਡੇਗਾ। ਜੇ ਤੁਸੀਂ ਆਪਣੀ ਸੋਚ ਵਿਚ ਨਿਰਾਸ਼ਾ ਨਹੀਂ ਭਰੋਗੇ ਤਾਂ ...

ਪੂਰਾ ਲੇਖ ਪੜ੍ਹੋ »

ਕਣਕ ਦੀ ਫ਼ਸਲ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਨਦੀਨਨਾਸ਼ਕ ਅਤੇ ਕਾਸ਼ਤਕਾਰੀ ਢੰਗਾਂ ਦੀ ਵਰਤੋਂ

ਕਣਕ ਦੀ ਫ਼ਸਲ ਵਿਚ ਬਹੁਤ ਸਾਰੇ ਨਦੀਨ ਪਾਏ ਜਾਂਦੇ ਹਨ, ਜਿਨ੍ਹਾਂ ਵਿਚੋਂ ਇਕ ਗੁੱਲੀ ਡੰਡਾ ਮੁੱਖ ਨਦੀਨ ਹੈ। ਇਸ ਨਦੀਨ ਨਾਲ ਕਣਕ ਦਾ 10-65 ਫ਼ੀਸਦੀ ਝਾੜ ਘਟ ਜਾਂਦਾ ਹੈ। ਜੇਕਰ ਇਸ ਨਦੀਨ ਨੂੰ ਕਾਬੂ ਨਾ ਕੀਤਾ ਜਾਵੇ ਤਾਂ ਸਾਰੀ ਫ਼ਸਲ ਨੂੰ ਖ਼ਰਾਬ ਕਰ ਦਿੰਦਾ ਹੈ। ਪੰਜਾਬ ਵਿਚ ਇਸ ਦੀ ਸਮੱਸਿਆ ਕਣਕ ਦੀਆਂ ਮਧਰੀਆਂ ਕਿਸਮਾਂ ਦੀ ਕਾਸ਼ਤ ਕਰਨ ਨਾਲ ਚੋਖੀ ਗੰਭੀਰ ਹੋ ਗਈ ਹੈ ਕਿਉਂਕਿ ਇਹ ਨਦੀਨ ਕਣਕ ਨਾਲੋਂ ਉੱਚਾ ਹੋਣ ਕਰਕੇ ਕਣਕ ਨੂੰ ਦਬਾਅ ਲੈਂਦਾ ਹੈ। ਜੇਕਰ ਸਾਉਣੀ ਦੀ ਫਸਲ ਵਿਚ ਝੋਨਾ ਬੀਜਿਆ ਹੋਵੇ ਤਾਂ ਕਣਕ ਦੀ ਫਸਲ ਵਿਚ ਇਸ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ। ਕਣਕ ਵਿਚ ਇਹ ਨਦੀਨ ਸਿੱਟੇ ਕੱਢਣ ਦੀ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ ਪਰ ਬਹੁਤ ਛੋਟੀ ਹਾਲਤ ਵਿਚ ਇਸ ਨਦੀਨ ਦੇ ਬੂਟੇ ਦੇ ਮੁੱਢ ਫਿੱਕੇ ਗੁਲਾਬੀ ਰੰਗ ਦੇ ਹੁੰਦੇ ਹਨ ਅਤੇ ਮੁੱਢ ਤੋੜਨ 'ਤੇ ਗੁਲਾਬੀ ਰੰਗ ਦਾ ਰਸ ਨਿਕਲਦਾ ਹੈ, ਜਿਸ ਨਾਲ ਇਸ ਦੀ ਪਛਾਣ ਕੀਤੀ ਜਾ ਸਕਦੀ ਹੈ। ਇਹ ਨਦੀਨ ਅੱਧ ਨਵੰਬਰ ਤੋਂ ਜਨਵਰੀ ਤੱਕ ਉੱਗਦਾ ਹੈ ਅਤੇ ਫਰਵਰੀ-ਮਾਰਚ ਵਿਚ ਇਸ ਦੇ ਸਿੱਟੇ ਨਿਕਲਦੇ ਹਨ। ਇਸ ਦੀਆਂ ਟਹਿਣੀਆਂ ਸਿੱਧੀਆਂ ਅਤੇ ਗੰਢਾਂ ਪੋਰੀਆਂ ਵਾਲੀਆਂ ...

ਪੂਰਾ ਲੇਖ ਪੜ੍ਹੋ »

ਗੀਤ

ਕਿਉਂ ਅੰਨਦਾਤਾ ਤੜਫਾਇਆ

ਕਿਉਂ ਅੰਨਦਾਤਾ ਤੜਫਾਇਆ? ਕਿਉਂ ਤੇਰੀ ਸਮਝ ਨਾ ਆਇਆ? ਜੇ ਤੂੰ ਉਹਦੀ ਜੂਨ ਹੰਢਾਵੇਂ, ਫਿਰ ਉਹਦੇ ਤੋਂ ਸਦਕੇ ਜਾਵੇਂ, ਉਹ ਹਿੰਮਤਾਂ ਦਾ ਜਾਇਆ, ਕਿਉਂ ਤੇਰੀ ਸਮਝ ਨਾ ਆਇਆ? ਗਰਮੀ-ਸਰਦੀ ਜਦ ਵੀ ਆਵੇ, ਉਹ ਮੌਸਮ ਤੋਂ ਨਾ ਘਬਰਾਵੇ, ਹਰ ਮੌਸਮ ਯਾਰ ਬਣਾਇਆ, ਕਿਉਂ ਤੇਰੀ ਸਮਝ ਨਾ ਆਇਆ? ਉਹ ਤਾਂ ਆਪਣੇ ਹੱਕ ਹੀ ਮੰਗੇ, ਅੱਛੇ ਦਿਨ ਨਾ ਤੇਰੇ ਚੰਗੇ, ਕਿਉਂ ਦਰਵੇਸ਼ ਸਤਾਇਆ? ਕਿਉਂ ਤੇਰੀ ਸਮਝ ਨਾ ਆਇਆ? ਕਿਉਂ ਉਹਦਾ ਤੂੰ ਖੋਹਿਆ ਖੇੜਾ? ਕਿਉਂ ਉਦਾਸ ਹੈ ਉਹਦਾ ਵਿਹੜਾ? ਕਿਉਂ ਤੇਰੇ ਵੱਲ ਧਾਇਆ? ਕਿਉਂ ਤੇਰੀ ਸਮਝ ਨਾ ਆਇਆ? ਸੋਚ ਸਮਝ ਕੇ ਗੱਲ ਮੁਕਾ ਲੈ, ਰੁੱਸੇ ਹੋਏ ਨੂੰ ਰਤਾ ਮਨਾ ਲੈ, 'ਸੁਰਜੀਤ' ਨੇ ਸੱਚ ਸੁਣਾਇਆ, ਕਿਉਂ ਤੇਰੀ ਸਮਝ ਨਾ ਆਇਆ? ਕਿਉਂ ਅੰਨਦਾਤਾ ਤੜਫਇਆ। -ਸੁਰਜੀਤ ਸਿੰਘ ਮਰਜਾਰਾ ਮੋਬਾਈਲ : ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX