ਤਾਜਾ ਖ਼ਬਰਾਂ


ਮੁੱਖ ਮੰਤਰੀ ਚੰਨੀ ਨੇ ਰਾਜ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ 100 ਦਿਨਾਂ ਦਾ ਰੋਡਮੈਪ ਤਿਆਰ ਕਰਨ ਨੂੰ ਕਿਹਾ
. . .  1 day ago
ਚੰਡੀਗੜ੍ਹ, 27 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਸ਼ਾਸਕੀ ਸਕੱਤਰਾਂ ਨੂੰ ਉਨ੍ਹਾਂ ਦੇ ਵਿਭਾਗਾਂ ਦੇ 100 ਦਿਨਾਂ ਦਾ ਵਿਆਪਕ ਰੋਡਮੈਪ ਤਿਆਰ ਕਰਨ ਲਈ ਕਿਹਾ ਹੈ ਤਾਂ ਜੋ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਲਿਆਂਦੀ ...
ਥਾਣੇਦਾਰ ਨੇ ਅਦਾਲਤ ਜਾਂਦੇ ਵਕੀਲ ਦਾ ਪਾੜਿਆ ਸਿਰ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ 27 ਸਤੰਬਰ (ਲੱਕਵਿੰਦਰ ਸ਼ਰਮਾ)- ਅੱਜ ਭਾਰਤ ਬੰਦ ਦੌਰਾਨ ਇੱਕ ਨਾਕੇ ਕੋਲੋਂ ਲੰਘਦੇ ਵਕਤ ਰਸਤੇ ਵਿਚ ਰਸਤਾ ਰੋਕਣ ਲਈ ਰੱਖੇ ਢੋਲ ਪਾਸੇ ਕਰਕੇ ਲੰਘਣ ਲੱਗੇ ਇਕ ਨਾਮੀ ਵਕੀਲ ਨੂੰ ਪੁਲਿਸ ਦੇ ਇੱਕ ਥਾਣੇਦਾਰ ਨੇ ਸਿਰ ਵਿਚ ਸੱਟ ...
ਆਕਾਸ਼ ਮਿਜ਼ਾਈਲ ਦੇ ਨਵੇਂ ਸੰਸਕਰਣ - 'ਆਕਾਸ਼ ਪ੍ਰਾਈਮ' ਦਾ ਅੱਜ ਚਾਂਦੀਪੁਰ, ਉੜੀਸ਼ਾ ਤੋਂ ਸਫਲਤਾਪੂਰਵਕ ਪ੍ਰੀਖਣ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸੁਰੱਖਿਆ ਘਟਾਉਣ ਨੂੰ ਕਿਹਾ
. . .  1 day ago
ਅਮਰਪ੍ਰੀਤ ਸਿੰਘ ਦਿਓਲ ਪੰਜਾਬ ਦੇ ਐਡਵੋਕੇਟ ਜਨਰਲ ਨਿਯੁਕਤ
. . .  1 day ago
ਚਾਚੇ ਨਾਲ ਕੰਧ ਦੇ ਰੌਲ਼ੇ ਤੋਂ ਪ੍ਰੇਸ਼ਾਨ ਭਤੀਜੇ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਲੋਹਟਬੱਦੀ, 27 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪਿੰਡ ਲੋਹਟਬੱਦੀ (ਲੁਧਿਆਣਾ) ਵਿਖੇ ਅੱਜ 42 ਸਾਲਾ ਵਿਅਕਤੀ ਨੇ ਆਰਥਿਕ ਤੰਗੀ ਨਾਲ ਜੂਝਦਿਆਂ ਅਤੇ ਸਕੇ ਚਾਚੇ ਨਾਲ ਮਕਾਨ ਦੀ ਕੰਧ ਤੋਂ ਪ੍ਰੇਸ਼ਾਨ ਅਤੇ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ...
ਸੁਪਰੀਮ ਕੋਰਟ ਦੀ ਕੇਂਦਰ ਸਮੇਤ ਰਾਸ਼ਟਰੀ ਪ੍ਰੀਖਿਆ ਬੋਰਡ ਅਤੇ ਰਾਸ਼ਟਰੀ ਮੈਡੀਕਲ ਕਮਿਸ਼ਨ ਨੂੰ ਫਟਕਾਰ
. . .  1 day ago
ਨਵੀਂ ਦਿੱਲੀ, 27 ਸਤੰਬਰ - ਸੁਪਰੀਮ ਕੋਰਟ ਨੇ ਪੋਸਟ ਗ੍ਰੈਜੂਏਟ ਨੈਸ਼ਨਲ ਏਲੀਜੀਬਿਲਿਟੀ ਕਮ ਐਂਟਰੈਂਸ ਟੈਸਟ-ਸੁਪਰ ਸਪੈਸ਼ਲਿਟੀ 2021 ਦੇ ਇਮਤਿਹਾਨ ਪੈਟਰਨ ਵਿਚ ਆਖਰੀ ਮਿੰਟ ਵਿਚ ਬਦਲਾਅ ਕਰਨ ਲਈ ਕੇਂਦਰ ...
ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ ਦਾ ਦਿਹਾਂਤ
. . .  1 day ago
ਕਪੂਰਥਲਾ, 27 ਸਤੰਬਰ (ਅਮਰਜੀਤ ਕੋਮਲ) - ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ (68) ਦਾ ਅੱਜ ਦੁਪਹਿਰ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ...
ਬਲੋਚ ਵਿਦਰੋਹੀਆਂ ਨੇ ਕੀਤਾ ਬੰਬ ਧਮਾਕਾ, ਨੁਕਸਾਨਿਆ ਗਿਆ ਮੁਹੰਮਦ ਅਲੀ ਜਿਨਾਹ ਦਾ ਬੁੱਤ
. . .  1 day ago
ਇਸਲਾਮਾਬਾਦ, 27 ਸਤੰਬਰ - ਬਲੋਚ ਵਿਦਰੋਹੀਆਂ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਬੁੱਤ ਨੂੰ ਬੰਬ ਧਮਾਕੇ ਵਿਚ ਉਡਾ ਦਿੱਤਾ | ਬਲੋਚਿਸਤਾਨ ਸੂਬੇ ਦੇ ਸਾਹਿਲੀ ਸ਼ਹਿਰ ਗਵਾਦਰ ਵਿਚ ਕੀਤੇ ਬੰਬ ਧਮਾਕੇ ਵਿਚ ਬੁੱਤ ਨੁਕਸਾਨਿਆ ਗਿਆ ਹੈ...
ਚੱਕਰਵਾਤੀ ਤੂਫ਼ਾਨ 'ਗੁਲਾਬ' ਦੇ ਚਲਦੇ ਅਲਰਟ ਜਾਰੀ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰੀ ਮੀਂਹ ਪੈਣ ਕਾਰਨ ਆਂਧਰਾ ਪ੍ਰਦੇਸ਼ - ਉੜੀਸਾ ਸਰਹੱਦ 'ਤੇ ਗੋਟਾ ਬੈਰਾਜ 'ਚ ਪਾਣੀ ਦਾ ਪੱਧਰ ਵਧ ਗਿਆ ਹੈ | ਜ਼ਿਕਰਯੋਗ ਹੈ ਕਿ ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿਚ ਤਬਾਹੀ ਮਚਾਉਣ ਤੋਂ ਬਾਅਦ...
ਭਾਜਪਾ ਅਤੇ ਟੀ.ਐਮ.ਸੀ. ਵਰਕਰਾਂ ਵਿਚਕਾਰ ਹੋਈ ਝੜਪ
. . .  1 day ago
ਕੋਲਕਾਤਾ, 27 ਸਤੰਬਰ - ਭਵਾਨੀਪੁਰ ਉਪ ਚੋਣ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਵਰਕਰਾਂ ਦੀ ਅੱਜ ਕੋਲਕਾਤਾ ਵਿਚ ਝੜਪ ਹੋ ....
ਭਾਰਤ ਬੰਦ ਪੂਰੀ ਤਰ੍ਹਾਂ ਰਿਹਾ ਸਫਲ - ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਦੀ ਰਣਨੀਤੀ...
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ
. . .  1 day ago
ਨਵੀਂ ਦਿੱਲੀ,27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ | ਉੱਥੇ ਹੀ ਇਸ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ...
ਨਰਮੇ ਦੀ ਫ਼ਸਲ ਤਬਾਹ ਹੋਣ ਕਾਰਨ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਮਾਨਸਾ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਨੇੜਲੇ ਪਿੰਡ ਖ਼ਿਆਲਾ ਕਲਾਂ ਦੇ ਨੌਜਵਾਨ ਕਿਸਾਨ ਰਜਿੰਦਰ ਸਿੰਘ (27) ਪੁੱਤਰ ਨਾਹਰ ਸਿੰਘ ਨੇ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਕਾਰਨ ਤਬਾਹ ਹੋਣ...
ਭਾਰਤ ਬੰਦ ਕਾਰਨ ਬਾਜ਼ਾਰਾਂ 'ਚ ਛਾਈ ਬੇਰੌਣਕੀ
. . .  1 day ago
ਰਾਜਪੁਰਾ, 27 ਸਤੰਬਰ (ਰਣਜੀਤ ਸਿੰਘ) - ਅੱਜ ਭਾਰਤ ਬੰਦ ਕਾਰਨ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ। ਕਿਸਾਨ ਜਥੇਬੰਦੀਆਂ ਨੇ ਸੜਕੀ ਆਵਾਜਾਈ ਠੱਪ ਕਰ ਕੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ...
ਭਾਰਤ ਬੰਦ ਦੇ ਸੱਦੇ ਨੂੰ ਕੋਟਫੱਤਾ ਸਰਕਲ ਵਿਚ ਮਿਲਿਆ ਭਰਵਾਂ ਹੁੰਗਾਰਾ
. . .  1 day ago
ਕੋਟਫੱਤਾ,27 ਸਤੰਬਰ (ਰਣਜੀਤ ਸਿੰਘ ਬੁੱਟਰ) - ਸੰਯੁਕਤ ਕਿਸਾਨ ਮੋਰਚੇ ਦੀ 27 ਦੀ ਭਾਰਤ ਬੰਦ ਦੀ ਕਾਲ ਨੂੰ ਕੋਟਫੱਤਾ ਸਰਕਲ ਦੇ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲਿਆ | ਕੋਟਸ਼ਮੀਰ ਦੀ ਉਗਰਾਹਾਂ ਇਕਾਈ ਨੇ ਦਸਮੇਸ਼ ਵੈੱਲਫੇਅਰ ਕਲੱਬ ਅਤੇ ਵੱਡੀ ...
ਮੋਦੀ ਦੇ ਕਾਲੇ ਕਾਨੂੰਨਾਂ ਨੇ ਲਈ ਇਕ ਹੋਰ ਕਿਸਾਨ ਦੀ ਜਾਨ
. . .  1 day ago
ਨੂਰਮਹਿਲ (ਜਲੰਧਰ) , 27 ਸਤੰਬਰ (ਜਸਵਿੰਦਰ ਸਿੰਘ ਲਾਂਬਾ) - ਕਿਸਾਨ ਬਘੇਲ ਰਾਮ ਦੀ ਦਿੱਲੀ ਸਿੰਘੂ ਬਾਰਡਰ 'ਤੇ ਅਚਾਨਕ ਸਵੇਰੇ ਮੌਤ ਹੋ ਗਈ, ਜੋ ਕਿ ਪਹਿਲੇ ਦਿਨ ਤੋਂ ਹੀ ਸੰਘਰਸ਼ ਨਾਲ ਜੁੜੇ ਹੋਏ...
ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੋਕੀਆਂ ਰੇਲਾਂ
. . .  1 day ago
ਸੋਨੀਪਤ, 27 ਸਤੰਬਰ - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸੋਨੀਪਤ ਵਿਖੇ ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੇਲਾਂ ਰੋਕੀਆਂ...
ਦਿੱਲੀ ਬਾਰਡਰ 'ਤੇ ਲੱਗਾ ਲੰਬਾ ਜਾਮ, ਗੱਡੀਆਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ
. . .  1 day ago
ਨਵੀਂ ਦਿੱਲੀ, 27 ਸਤੰਬਰ - ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਤੇ ਗਏ ਭਾਰਤ ਬੰਦ ਦੇ ਦੌਰਾਨ ਦਿੱਲੀ ਅਤੇ ਐਨ.ਸੀ.ਆਰ ਦੇ ਕਈ ਇਲਾਕਿਆਂ ਵਿਚ ਭਾਰੀ ਜਾਮ ਵੇਖਣ ਨੂੰ ਮਿਲਿਆ...
ਦਿੱਲੀ ਤੋਂ ਬਿਹਾਰ ਤੱਕ ਭਾਰਤ ਬੰਦ ਦਾ ਅਸਰ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰਤ ਬੰਦ ਦੇ ਦੌਰਾਨ ਦਿੱਲੀ, ਯੂਪੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਪੁਲਿਸ ਅਲਰਟ 'ਤੇ ਹੈ। ਦਰਜਨ ਤੋਂ ਵੱਧ ਸਿਆਸੀ ਪਾਰਟੀਆਂ, ਸੰਗਠਨਾਂ ਨੇ ਇਸ ਬੰਦ ਦਾ ਸਮਰਥਨ ਕੀਤਾ...
ਸ਼੍ਰੋਮਣੀ ਕਮੇਟੀ ਦੇ ਦਫ਼ਤਰ ਆਮ ਵਾਂਗ ਰਹੇ ਖੁੱਲ੍ਹੇ, ਮੁਲਾਜ਼ਮਾਂ 'ਚ ਪਾਈ ਗਈ ਨਾਰਾਜ਼ਗੀ
. . .  1 day ago
ਅੰਮ੍ਰਿਤਸਰ, 27 ਸਤੰਬਰ (ਜਸਵੰਤ ਸਿੰਘ ਜੱਸ) - ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਜਿਥੇ ਅੰਮ੍ਰਿਤਸਰ ਵਿਚ ਪੂਰਨ ਸਮਰਥਨ ਮਿਲਿਆ ਹੈ, ਉਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਆਮ ਵਾਂਗ ਖੁੱਲ੍ਹੇ ਰਹੇ। ਸ਼੍ਰੋਮਣੀ ਕਮੇਟੀ ਜਿਸ ਵਲੋਂ ਇੱਕ ਪਾਸੇ ਕਿਸਾਨ ਸੰਘਰਸ਼ ਨੂੰ ਸਮਰਥਨ...
ਕਿਸਾਨਾਂ ਵਲੋਂ ਚਮਿਆਰੀ ਵਿਖੇ ਸੜਕੀ ਆਵਾਜਾਈ ਰੋਕੀ
. . .  1 day ago
ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨਾਂ ਨੇ ਸੜਕਾਂ ਜਾਮ ਕਰਨ ਦੇ ਨਾਲ - ਨਾਲ ਰੋਕੀਆਂ ਰੇਲਾਂ
. . .  1 day ago
ਬਹਾਦਰਗੜ੍ਹ, 27 ਸਤੰਬਰ (ਕੁਲਵੀਰ ਸਿੰਘ ਧਾਲੀਵਾਲ ) - ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਵੱਖ - ਵੱਖ ਥਾਵਾਂ 'ਤੇ ਕਿਸਾਨਾਂ ਵਲੋਂ ਸੜਕਾਂ ਬੰਦ ਕਰ ਕੇ...
ਕਿਸਾਨਾਂ ਵਲੋਂ ਭੋਗਪੁਰ ਟੀ-ਪੁਆਇੰਟ 'ਤੇ ਲਾਇਆ ਗਿਆ ਜਾਮ
. . .  1 day ago
ਭੋਗਪੁਰ, 27 ਸਤੰਬਰ (ਕਮਲਜੀਤ ਸਿੰਘ ਡੱਲੀ) - ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਭੋਗਪੁਰ ਆਦਮਪੁਰ ਟੀ-ਪੁਆਇੰਟ 'ਤੇ ਕਿਸਾਨਾਂ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਆਵਾਜਾਈ ਰੋਕ ਕੇ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ...
ਰੇਲਵੇ ਸ਼ਟੇਸ਼ਨ ਮਾਨਾਂਵਾਲਾ ਵਿਖੇ ਲੱਗੀਆਂ ਰੇਲ ਗੱਡੀਆਂ ਦੀਆਂ ਬਰੇਕਾਂ
. . .  1 day ago
ਮਾਨਾਂਵਾਲਾ, 27 ਸਤੰਬਰ (ਗੁਰਦੀਪ ਸਿੰਘ ਨਾਗੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਐਲਾਨੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਸੜਕਾਂ ਸਮੇਤ ਰੇਲਵੇ ਟਰੈਕ 'ਤੇ ਵੀ ਕਿਸਾਨਾਂ ਵਲੋਂ ਧਰਨਾ ਦਿੱਤੇ ਜਾਣ ਕਾਰਨ ਰੇਲ ਆਵਾਜਾਈ ਵੀ ਪੂਰੀ ...
ਹੋਰ ਖ਼ਬਰਾਂ..

ਬਾਲ ਸੰਸਾਰ

ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਨ ਦੀ ਲੋੜ

ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਸਾਡੇ ਕੋਲ ਸਿੱਖ ਇਤਿਹਾਸ ਵਰਗਾ ਮਹਾਨ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਗੁਰੂ ਹਨ। ਜਿਨ੍ਹਾਂ ਤੋਂ ਸੇਧ ਲੈ ਕੇ ਅਸੀਂ ਇਕ ਬਹੁਤ ਹੀ ਸ਼ਾਂਤੀ ਭਰਪੂਰ ਜੀਵਨ ਬਿਤਾ ਸਕਦੇ ਹਾਂ। ਪਰ ਸਮੇਂ ਦੀ ਖੇਡ ਵੇਖੋ, ਜਿਨ੍ਹਾਂ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨਾ ਸੀ, ਜਿਸ ਬਚਪਨ ਨੂੰ ਗੁਰਬਾਣੀ ਨਾਲ ਜੋੜਨਾ ਸੀ, ਉਸ ਨੂੰ ਅੱਜ ਮਾਪੇ ਭਾਂਤ-ਭਾਂਤ ਦੇ ਬੇਲੋੜੇ ਅਰਥਾਂ ਵਾਲੇ ਗੀਤਾਂ ਨਾਲ ਜੋੜ ਰਹੇ ਹਨ। ਟਿਕਟਾਕ, ਇੰਸਟਾਗ੍ਰਾਮ ਉੱਪਰ ਛੋਟੇ ਬੱਚਿਆਂ ਨੂੰ ਜਦੋਂ ਨੱਚਦੇ ਤੇ ਹਰ ਗਾਣੇ ਦੇ ਬੋਲ ਮੂੰਹ ਜ਼ਬਾਨੀ ਯਾਦ ਦੇਖਦੀ ਹਾਂ ਤਾਂ ਸੋਚਦੀ ਹਾਂ ਕਿ ਕਿੰਨਾ ਚੰਗਾ ਹੁੰਦਾ ਜੇ ਜਪੁਜੀ ਸਾਹਿਬ ਦੀ ਗੁਰਬਾਣੀ ਵੀ ਐਦਾਂ ਹੀ ਯਾਦ ਹੁੰਦੀ। ਬਹੁਤ ਘੱਟ ਪਰਿਵਾਰ ਨੇ ਜਿਨ੍ਹਾਂ ਵਿਚ ਬੱਚਿਆਂ ਨੂੰ ਸਿੱਖ ਇਤਿਹਾਸ ਤੇ ਗੁਰਬਾਣੀ ਦੀ ਸਿੱਖਿਆ ਦਿੱਤੀ ਜਾਂਦੀ ਹੈ। ਆਪਣੀ ਜੜ੍ਹ ਨਾਲੋਂ ਜੁਦਾ ਹੋਏ ਫਲ, ਫੁੱਲ, ਪੱਤੇ ਹਮੇਸ਼ਾ ਹਰੇ ਨਹੀਂ ਰਹਿੰਦੇ, ਉਨ੍ਹਾਂ ਦੇ ਜੜ੍ਹ ਤੋਂ ਅਲੱਗ ਹੋਣ ਦੀ ਦੇਰ ਨਹੀਂ ਕਿ ਉਹ ਮੁਰਝਾ ਜਾਂਦੇ ਨੇ। ਬਿਲਕੁਲ ਇਸੇ ਤਰ੍ਹਾਂ ਸਾਡਾ ਮੂਲ ਸਾਡਾ ਇਤਿਹਾਸ ...

ਪੂਰਾ ਲੇਖ ਪੜ੍ਹੋ »

ਮੈਡੀਕਲ ਆਕਸੀਜਨ

ਪਿਆਰੇ ਬੱਚਿਓ, ਤੁਸੀਂ ਜਾਣਦੇ ਹੋਵੋਗੇ ਕਿ ਆਕਸੀਜਨ ਧਰਤੀ 'ਤੇ ਮਿਲਣ ਵਾਲੇ ਸਾਰੇ ਤੱਤਾਂ ਵਿਚੋਂ ਜੀਵਨ ਲਈ ਸਭ ਤੋਂ ਵਧੇਰੇ ਜ਼ਰੂਰੀ ਤੱਤ ਹੈ। ਮੈਡੀਕਲ ਆਕਸੀਜਨ ਦੀ ਕਿੱਲਤ ਹੋ ਗਈ ਹੈ। ਮੈਡੀਕਲ ਆਕਸੀਜਨ ਤੋਂ ਭਾਵ ਉਸ ਆਕਸੀਜਨ ਤੋਂ ਹੈ ਜੋ ਉੱਚ ਪੱਧਰ 'ਤੇ ਸ਼ੁੱਧ ਕੀਤੀ ਗਈ ਹੋਵੇ ਅਤੇ ਮਨੁੱਖੀ ਸਰੀਰ ਦੀ ਜ਼ਰੂਰਤ ਲਈ ਤਿਆਰ ਕੀਤੀ ਗਈ ਹੋਵੇ। ਇਸ ਦੀ ਵਰਤੋਂ ਮਨੁੱਖੀ ਸਰੀਰ ਵਿਚ ਆਕਸੀਜਨ ਸਿਲੰਡਰਾਂ ਰਾਹੀਂ ਕੀਤੀ ਜਾਂਦੀ ਹੈ। ਕੁਦਰਤੀ ਤੌਰ 'ਤੇ ਹਵਾ ਵਿਚ ਆਕਸੀਜਨ ਸਾਰੇ ਕਿਸਮ ਦੇ ਪੌਦਿਆਂ ਦੁਆਰਾ ਪ੍ਰਕਾਸ਼ ਸੰਲੇਸ਼ਨ ਪ੍ਰਕਿਰਿਆ ਰਾਹੀਂ ਪੈਦਾ ਕਰਕੇ ਪਹੁੰਚਾਈ ਜਾਂਦੀ ਹੈ। ਇਸੇ ਤਰ੍ਹਾਂ ਮੈਡੀਕਲ ਆਕਸੀਜਨ ਨੂੰ ਹਵਾ ਵਿਚੋਂ ਨਿਖੇੜ ਕੇ ਫੈਕਟਰੀ ਵਿਚ ਤਿਆਰ ਕੀਤਾ ਜਾਂਦਾ ਹੈ। ਇਹ ਕਾਰਵਾਈ ਏਅਰ ਸੈਪੇਰੇਸ਼ਨ ਯੂਨਿਟ ਨਾਂਅ ਦੇ ਪਲਾਂਟ ਵਿਚ ਨੇਪਰੇ ਚੜ੍ਹਦੀ ਹੈ। ਇਸ ਪਲਾਂਟ ਵਿਚ ਹਵਾ ਦਾ ਅੰਸ਼ਿਕ ਕਸੀਦਣ ਕੀਤਾ ਜਾਂਦਾ ਹੈ। ਅੰਸ਼ਿਕ ਕਸੀਦਣ ਦੇ ਪਹਿਲੇ ਪੜਾਅ 'ਤੇ ਹਵਾ ਵਿਚੋਂ ਸਾਰੀਆਂ ਅਸ਼ੁੱਧੀਆਂ ਜਿਵੇਂ ਕਾਰਬਨ ਡਾਈਆਕਸਾਈਡ, ਪਾਣੀ, ਧੂਲ ਮਿੱਟੀ ਦੇ ਕਣ ਅਤੇ ਦੂਜੀਆਂ ਗੈਸਾਂ ਨੂੰ ਫਿਲਟਰ ਕਰਕੇ ...

ਪੂਰਾ ਲੇਖ ਪੜ੍ਹੋ »

ਬਾਲ ਕਹਾਣੀ

ਛੁੱਟੀਆਂ ਦਾ ਚਾਅ

ਗਰਮੀਆਂ ਦੀਆਂ ਛੁੱਟੀਆਂ ਨਾਨਕੇ ਘਰ ਜਾਣ ਦਾ ਬਹੁਤ ਨਜ਼ਾਰਾ ਆਉਂਦਾ। ਭੋਲਾ ਅਤੇ ਗੁੱਡੀ ਸਕੂਲ ਤੋਂ ਮਿਲਿਆ ਕੰਮ ਹਫ਼ਤੇ ਵਿਚ ਮੁਕਾ ਕੇ ਰੌਲਾ ਪਾਉਣ ਲਗਦੇ। ਸਾਨੂੰ ਨੀ ਪਤਾ ਅਸੀਂ ਤਾਂ ਜ਼ਰੂਰ ਜਾਣਾ ਹੈ। ਮੰਮੀ ਦੀ ਚੁੱਪ ਸਹਿਮਤੀ ਹੁੰਦੀ ਹੈ। ਡੈਡੀ ਇਕ ਦੋ ਦਿਨ ਟਾਲਦਾ ਪਰ ਨਾਨੀ ਨੂੰ ਹਿਚਕੀਆਂ ਆਈ ਜਾਂਦੀਆਂ। ਛੋਟੇ ਮਾਮੇ ਨੂੰ ਭੇਜ ਕੇ ਸਾਹ ਲੈਂਦੀ। ਮੰਮੀ ਨੂੰ ਚਾਅ ਚੜ੍ਹ ਜੰਦਾ। ਡੈਡੀ ਤੋਂ ਛੁੱਟੀ ਔਖੀ ਮਿਲਦੀ। ਪਹਿਲਾਂ ਦਾਦਾ ਜੀ ਅਤੇ ਦਾਦੀ ਜੀ ਅਤੇ ਦਾਦੀ ਜੀ ਨੂੰ ਮਨਾਉਣਾ ਪੈਂਦਾ। ਇਉਂ ਲਗਦਾ ਦਾਦਾ-ਦਾਦੀ ਘਰ ਦੇ ਹੈੱਡ ਨੇ। ਉਨ੍ਹਾਂ ਦੀ ਮਨਜ਼ੂਰੀ ਤੋਂ ਬਾਅਦ ਅਸੀਂ ਫਟਾਫਟ ਤਿਆਰ ਹੋ ਜਾਂਦੇ। ਮੰਮੀ ਨੂੰ ਸਾਂਝਾ ਪਰਿਵਾਰ ਹੋਣ ਕਰਕੇ ਦਸ ਦਿਨ ਛੁੱਟੀ ਮਿਲਦੀ। ਮਿੰਟਾਂ ਵਿਚ ਹੀ ਮੋਟਰ ਸਾਈਕਲ 'ਤੇ ਬੈਠ ਜਾਂਦੇ। ਭੋਲਾ ਮੂਹਰੇ ਬੈਠਣ ਦੀ ਜ਼ਿਦ ਕਰਦਾ। ਗੁੱਡੀ ਵਿਚਕਾਰ ਬੈਠਦੀ, ਭੋਰਾ ਹਵਾ ਨਾ ਲਗਦੀ। ਹੱਸਦੇ ਖੇਡਦੇ ਘੰਟੇ ਬਾਅਦ ਨਾਨਕੇ ਘਰ ਪਹੁੰਚ ਜਾਂਦੇ। ਸਭ ਨੂੰ ਚਾਅ ਚੜ੍ਹ ਜਾਂਦਾ। ਖੂਬ ਸੇਵਾ ਹੁੰਦੀ। ਦਸ ਦਿਨ ਕਦੋਂ ਲੰਘ ਜਾਂਦੇ ਪਤਾ ਹੀ ਨਾ ਲਗਦਾ। ਡੈਡੀ ਲੈਣ ਆ ਜਾਂਦਾ। ਤੁਰਦੇ ਕਰਦੇ ...

ਪੂਰਾ ਲੇਖ ਪੜ੍ਹੋ »

ਪ੍ਰਸ਼ਨਉੱਤਰੀ

1. ਭੇਡਾਂਬੱਕਰੀਆਂ ਚਾਰਨ ਵਾਲੇ ਨੂੰ ਕੀ ਕਹਿੰਦੇ ਹਨ? 2. ਸ਼ੱਕਰ ਵਿਚ ਘਿਉ ਮਿਲਾ ਕੇ ਜੋ ਮਿਸ਼ਰਤ ਵਸਤ ਬਣਦੀ ਹੈ, ਉਸ ਨੂੰ ਕੀ ਕਹਿੰਦੇ ਹਨ? 3. ਜਨਾਨੀਆਂ ਦੇ ਗਿੱਟਿਆਂ 'ਤੇ ਪਾਉਣ ਵਾਲੇ ਚਾਂਦੀ ਦੇ ਇਕ ਗਹਿਣੇ ਨੂੰ ਕੀ ਕਹਿੰਦੇ ਹਨ? 4. ਕੱਪੜੇ ਦੇ ਬਣੇ ਥੈਲੇ ਨੂੰ ਕੀ ਕਹਿੰਦੇ ਹਨ? 5. ਮਾਸੀ ਦੀ ਸੱਸ ਦੇ, ਪੋਤੇ ਦੇ ਬਾਪ ਦੇ, ਬਾਪ ਦੀ ਨੂੰਹ ਦੀ, ਮਾਂ ਨੂੰ ਕੀ ਕਹਿੰਦੇ ਨੇ? 6. ਸੜਕੜੇ, ਕਾਹੀ ਆਦਿ ਨਾਲ ਬਣਾਏ ਘਰ ਨੂੰ ਕੀ ਕਹਿੰਦੇ ਹਨ? 7. ਸਿੰਜਾਈ ਲਈ ਖੂਹ ਵਿਚੋਂ ਜਾਂ ਟੋਭੇ ਵਿਚੋਂ ਪਾਣੀ ਕੱਢਣ ਵਾਲੇ ਸੰਦ ਨੂੰ ਕੀ ਕਹਿੰਦੇ ਹਨ? 8. ਕਾਂਸੀ ਦੇ ਗੋਲ ਸ਼ਕਲ ਦੇ ਬਣੇ ਬਰਤਨ ਨੂੰ ਕੀ ਕਹਿੰਦੇ ਹਨ? 9. ਲੱਕ ਦੁਆਲੇ ਬੰਨ੍ਹੇ ਜਾਣ ਵਾਲੇ ਚਾਰਖਾਨੇ ਕੱਪੜੇ ਜਾਂ ਧਾਰੀਦਾਰ ਕੱਪੜੇ ਨੂੰ ਕੀ ਕਹਿੰਦੇ ਹਨ? 10. ਕਰੀਰ ਦੀ ਝਾੜੀ ਨੂੰ ਲੱਗੇ ਫਲ ਨੂੰ ਕੀ ਕਹਿੰਦੇ ਹਨ? ਉੱਤਰ : (1) ਆਜੜੀ, (2) ਸ਼ੱਕਰਘਿਉ, (3) ਪੰਜੇਬਾਂ, (4) ਝੋਲਾ, (5) ਨਾਨੀ, (6) ਛੱਪਰੀ, (7) ਢੀਂਗਲੀ, (8) ਛੰਨਾ, (9) ਲੂੰਗੀ (ਧੋਤੀ), (10) ਡੇਲੇ। -ਪਿੰਡ ਦੀਵਾਲਾ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਲੜੀਵਾਰ ਬਾਲ ਨਾਵਲ-5

ਫੁੱਲ ਖਿੜ ਪਏ

ਮੈਨੂੰ ਹਨੀ ਦਾ ਇਹ ਵਤੀਰਾ ਚੰਗਾ ਨਾ ਲੱਗਾ। ਮੈਂ ਜਾਣਦਾ ਸਾਂ ਕਿ ਜੇ ਮੈਂ ਇੰਨਾ ਵੀ ਕਹਿ ਦਿੰਦਾ ਕਿ ਉਸ ਨੂੰ ਇੰਨੀ ਤੇਜ਼ ਸਪੀਡ ਨਾਲ ਨਹੀਂ ਜਾਣਾ ਚਾਹੀਦਾ ਸੀ ਅਤੇ ਨਾ ਹੀ ਵਾਹਨ ਚਲਾਉਂਦਿਆਂ ਮੋਬਾਈਲ ਸੁਣਨਾ ਚਾਹੀਦਾ ਸੀ ਤਾਂ ਉਸ ਨੇ ਮੇਰੇ ਪਿੱਛੇ ਪੈ ਜਾਣਾ ਸੀ। ਮੇਰਾ ਬਚਾਅ ਕਰਨ ਵਾਲਾ ਵੀ ਕੋਈ ਅੱਗੇ ਨਾ ਆਉਂਦਾ। ਇਕ ਦਿਨ ਮੈਂ ਲਾਇਬ੍ਰੇਰੀ ਵਿਚੋਂ ਜਾਰੀ ਕਰਵਾ ਕੇ ਲਿਆਂਦੀ ਪੁਸਤਕ ਪੜ੍ਹਨ ਲੱਗਾ। ਇਹ ਪੁਸਤਕ ਬੁਝਾਰਤਾਂ ਦੀ ਸੀ। ਹਨੀ ਉੱਚੀ ਆਵਾਜ਼ ਵਿਚ ਟੀ.ਵੀ. 'ਤੇ ਗੀਤ ਸੁਣਨ ਲੱਗ ਪਿਆ। ਉਂਜ ਵੀ ਭੈੜੇ-ਭੈੜੇ ਗਾਣੇ ਤੇ ਭਿਆਨਕ-ਡਰਾਉਣੇ ਸੀਰੀਅਲ ਵੇਖਣਾ ਉਹਦਾ ਸ਼ੌਕ ਸੀ। ਮੈਂ ਵਿਹੜੇ ਵਿਚ ਬੈਠਾ ਉਹ ਪੁਸਤਕ ਪੜ੍ਹਨ ਲੱਗਾ। ਮੈਨੂੰ ਇਹ ਪੁਸਤਕ ਪੜ੍ਹਦਿਆਂ ਬੜਾ ਆਨੰਦ ਆ ਰਿਹਾ ਸੀ। ਮੈਂ ਬੁਝਾਰਤ ਪੜ੍ਹਦਾ ਤੇ ਬੁਝਣ ਦੀ ਕੋਸ਼ਿਸ਼ ਕਰਦਾ। ਜੇ ਨਾ ਬੁਝ ਸਕਦਾ ਤਾਂ ਆਖ਼ਰੀ ਪੰਨਿਆਂ'ਤੇ ਉਸ ਦਾ ਉਤਰ ਵੇਖਦਾ। ਇਕ ਬੁਝਾਰਤ ਤਾਂ ਮੇਰੇ ਲਈ ਬਿਲਕੁਲ ਹੀ ਨਵੀਂ ਸੀ। ਮੈਂ ਪਹਿਲਾਂ ਨਾ ਕਦੇ ਸੁਣੀ ਸੀ ਤੇ ਨਾ ਹੀ ਕਦੇ ਪੜ੍ਹੀ ਸੀ। ਬੁਝਾਰਤ ਇਉਂ ਸੀ : ਕੱਲਰ ਪਿਆ ਪਟਾਕਾ ਸੁਣਨ ਵਾਲੇ ਦੋ ਹੋਰ ਜਣੇ ਜਿਨ੍ਹਾਂ ...

ਪੂਰਾ ਲੇਖ ਪੜ੍ਹੋ »

ਬਾਲ ਗੀਤ

ਤਿਤਲੀ

*ਬਲਵਿੰਦਰਜੀਤ ਕੌਰ ਬਾਜਵਾ *

ਤਿਤਲੀ ਆਈ ਤਿਤਲੀ ਆਈ ਰੰਗ-ਬਿਰੰਗੀ ਤਿਤਲੀ ਆਈ ਕਦੀ ਏਸ ਫੁੱਲ ਤੇ ਕਦੀ ਉਸ ਫੁੱਲ ਤੇ ਵਿਹੜੇ ਵਿਚ ਖੂਬ ਰੌਣਕ ਲਾਈ ਕੋਈ ਪੀਲੀ ਕੋਈ ਚਿੱਟੇ ਰੰਗ ਦੀ ਕਿਸੇ ਨੇ ਕਾਲੀ ਰੰਗਤ ਪਾਈ ਏਨੇ ਰੰਗ ਇਸ ਵਿਚ ਕੌਣ ਹੈ ਭਰਦਾ ਬੱਚੇ ਪੁੱਛਣ ਚਾਈਂ ਚਾਈਂ ਜਦ ਕੋਈ ਇਸ ਨੂੰ ਫੜਨਾ ਚਾਹੇ ਹੱਥ ਕਿਸੇ ਦੇ ਕਦੇ ਨਾ ਆਈ ਬੱਚਿਆਂ ਵਾਂਗ ਸ਼ਰਾਰਤੀ ਨਟਖਟ ਸਭ ਦੇ ਮਨ ਨੂੰ ਖੂਬ ਹੈ ਭਾਈ ਤਿਤਲੀ ਆਈ ਤਿਤਲੀ ਆਈ ਰੰਗ ਬਿਰੰਗੀ ਤਿਤਲੀ ਆਈ।   -ਪਿੰਡ ਚੱਕਲਾਂ ...

ਪੂਰਾ ਲੇਖ ਪੜ੍ਹੋ »

ਬਾਲ ਗੀਤ

ਰੇਲ ਗੱਡੀ

ਛੁਕ-ਛੁਕ ਕਰਦੀ ਆਉਂਦੀ ਰੇਲ, ਚੱਲਣ ਨੂੰ ਮੰਗੇ ਬਿਜਲੀ ਤੇ ਤੇਲ। ਗੋਰਿਆਂ ਇਸ ਦੀ ਕਰਕੇ ਸ਼ੁਰੂਆਤ, ਘੱਟ ਸਮੇਂ 'ਚ ਮੁਕਾਈ ਲੰਬੀ ਵਾਟ। ਅਠਾਰਾਂ ਸੌਂ ਤਰਵੰਜਾ ਦੀ ਇਹ ਗੱਲ, ਸਾਡੇ ਚਲਾਈ ਬੰਬਈ ਤੋਂ ਥਾਣੇ ਵੱਲ। ਗਾਰਡ ਜਦ ਹਰੀ ਝੰਡੀ ਦਿਖਾਉਂਦਾ, ਡਰਾਈਵਰ ਰੇਲ ਨੂੰ ਫੇਰ ਚਲਾਉਂਦਾ। ਟੀ-ਟੀ ਡੱਬਿਆਂ ਵਿਚ ਕੱਢਦਾ ਗੇੜੇ, ਦੰਡ ਵਸੂਲੇ ਬਿਨ ਟਿਕਟ ਤੋਂ ਜਿਹੜੇ। ਇਸ ਦੇ ਅੱਡੇ ਨੂੰ ਕਹਿੰਦੇ ਨੇ ਜੰਕਸ਼ਨ, ਕਰਦੀਆਂ ਕਈ ਕਿਸਮ ਦੇ ਫੰਕਸ਼ਨ। ਮਾਲ ਗੱਡੀਆਂ ਢੋਅਦੀਆਂ ਨੇ ਸਮਾਨ, ਯਾਤਰੂ ਗੱਡੀ 'ਚ ਬੰਦੇ ਆਉਣ ਜਾਣ। ਬੱਚਿਓ, ਟਰੇਨ ਵਿਚ ਕਰਕੇ ਸਵਾਰੀ, ਬੰਦਾ ਕੁਦਰਤ ਨਾਲ ਲਾਉਂਦਾ ਯਾਰੀ। -ਚਮਨਦੀਪ ਸ਼ਰਮਾ, 298 ਮਹਾਰਾਜਾ ਯਾਦਵਿੰਦਰਾ ਐਨਕਲੇਵ, ਨਾਭਾ ਰੋਡ, ਪਟਿਆਲਾ ਮੋਬਾਈਲ : 95010 ...

ਪੂਰਾ ਲੇਖ ਪੜ੍ਹੋ »

ਬਾਲ-ਕਵਿਤਾ

ਭੂਆ ਆਈ

ਸਾਡੀ ਪਿਆਰੀ ਭੂਆ ਆਈ । ਝੋਲਾ ਭਰ ਕੇ ਚੀਜ਼ੀ ਲਿਆਈ। ਪਾਪਾ ਜੀ ਦੀ ਭੈਣ ਹੈ ਲੱਗਦੀ , ਨਣਦ ਹੈ ਮੰਮੀ ਜੀ ਦੀ ਲੱਗਦੀ। ਮੰਮੀ ਲੱਗਦੀ ਹੈ ਭਰਜਾਈ , ਸਾਡੀ ਪਿਆਰੀ.... ਗੱਚਕ ਟੌਫੀਆਂ ਕੜਕ ਮਰੂੰਡਾ , ਝੱਗੇ ਦਾ ਭਰ ਗਿਆ ਝਲੂੰਗਾ । ਘਰ ਸਾਡੇ ਵਿਚ ਰੌਣਕ ਛਾਈ , ਸਾਡੀ ਪਿਆਰੀ .... ਚੂਰਨ ਗੋਲੀਆਂ ਖੱਟੀਆਂ ਮਿੱਠੀਆਂ, ਵਿਚ ਰੁਮਾਲ ਦੇ ਬੰਨ੍ਹ ਕੇ ਰੱਖੀਆਂ। ਕਹਿੰਦੀ ਖਾ ਲਓ ਨਿਰੀ ਦੁਆਈ , ਸਾਡੀ ਪਿਆਰੀ.... ਸਾਨੂੰ ਲਾਡੀਆਂ ਬੁੱਗੀਆਂ ਕਰਦੀ, ਰੱਜ ਕੇ ਪੜ੍ਹੋ ਨਸੀਹਤ ਕਰਦੀ। ਬੱਸ ਵਿਚ ਵਿਕਦੇ ਪੈੱਨ ਲਿਆਈ, ਸਾਡੀ ਪਿਆਰੀ.... ਡੱਬੇ ਵਿਚ ਹੈ ਅੰਬ ਅਚਾਰੀ, ਸਾਰੇ ਘਰ ਵਿਚ ਮਹਿਕ ਖਲਾਰੀ। ਛੱਲੀਆਂ ਟਪਕੇ ਅੰਬ ਲਿਆਈ, ਸਾਡੀ ਪਿਆਰੀ.... ਢਾਹ ਕੇ ਘਰ ਨੇ ਕੋਠੀਆਂ ਬਣੀਆਂ, ਭੂਆ ਨੂੰ ਭੁੱਲੀਆਂ ਉਹ ਗਲੀਆਂ । 'ਅਰਮਨ' ਸਰ ਨੇ ਰਸਤੇ ਪਾਈ , ਸਾਡੀ ਪਿਆਰੀ ਭੂਆ ਆਈ , ਝੋਲਾ ਭਰ ਕੇ ਚੀਜ਼ੀ ਲਿਆਈ। -ਲੈਕਚਰਾਰ ਡਾ: ਅਰਮਨਪ੍ਰੀਤ -ਸ.ਸ.ਸ.ਸ: ਬੀਰਮਪੁਰ (ਟਾਂਡਾ) ਹੁਸ਼ਿਆਰਪੁਰ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਬਾਲ ਸਾਹਿਤ

ਕਿਲਕਾਰੀਆਂ

ਕਵੀ : ਸੋਢੀ ਭਬਿਆਣਵੀ ਪ੍ਰਕਾਸ਼ਕ : ਬਸੰਤ ਸੁਹੇਲ ਪ੍ਰਕਾਸ਼ਨ, ਫਗਵਾੜਾ ਮੁੱਲ : 40 ਰੁਪਏ ਪੰਨੇ : 32 ਸੰਪਰਕ : 98729-29129. ਕਵੀ ਸੋਢੀ ਭਬਿਆਣਵੀ ਆਪਣੀ ਪੁਸਤਕ 'ਕਿਲਕਾਰੀਆਂ' ਵਿਚ ਬੱਚਿਆਂ ਨਾਲ ਕਾਵਿਮਈ ਅੰਦਾਜ਼ ਵਿਚ ਆਪਣੀਆਂ ਸੱਧਰਾਂ ਨੂੰ ਪ੍ਰਗਟ ਕਰਦਾ ਹੈ। ਇਸ ਸੰਗ੍ਰਹਿ ਵਿਚ ਉਹ ਦਾਦੀ ਮਾਂ ਤੇ ਮਾਂ ਦੇ ਨਿੱਘ ਭਰੇ ਸਨੇਹ ਨਾਲ ਸਾਂਝ ਪੁਆਉਂਦਾ ਹੈ ਅਤੇ ਲੋਹੜੀ ਤੇ ਵਿਸਾਖੀ ਆਦਿ ਤਿਉਹਾਰਾਂ ਦੇ ਸਦੀਵੀ ਮਹੱਤਵ ਉੱਪਰ ਰੌਸ਼ਨੀ ਵੀ ਪਾਉਂਦਾ ਹੈ। ਕਵੀ ਬਾਲ ਸਾਹਿਤ ਨੂੰ ਵਧੇਰੇ ਦਿਲਚਸਪ ਬਣਾਉਣ ਦੇ ਮੰਤਵ ਲਈ 'ਪਿਆਸਾ ਕਾਂ', 'ਏਕਤਾ ਵਿਚ ਬਲ' ਅਤੇ'ਕਰਨਾ ਔਖਾ' ਕਾਵਿ ਕਹਾਣੀਆਂ ਰਾਹੀਂ ਨੈਤਿਕ ਕਦਰਾਂ-ਕੀਮਤਾਂ ਦੀ ਸੋਝੀ ਕਰਵਾਉਂਦਾ ਹੈ। ਉਸ ਦੀਆਂ ਛੋਟੀ ਬਹਿਰ ਵਿਚ ਲਿਖੀਆਂ ਕਵਿਤਾਵਾਂ ਬੱਚਿਆਂ ਲਈ ਪ੍ਰੇਰਨਾਤਮਕ ਸੰਦੇਸ਼ ਦਿੰਦੀਆਂ ਹਨ ਜਿਵੇਂ ਦੋ ਉਦਾਹਰਨਾਂ ਹਨ : ਹਾਂ ਜੀ ਸਭ ਨੂੰ ਕਹਿਣਾ ਸਿੱਖੋ। ਅਨੁਸ਼ਾਸਨ ਵਿਚ ਰਹਿਣਾ ਸਿੱਖੋ। (ਚੰਗੀਆਂ ਆਦਤਾਂ', ਪੰਨਾ 17) ਅਤੇ ਕਾਗਜ਼ ਕੂੜੇਦਾਨ 'ਚ ਸੁੱਟੋ ਫੁੱਲ ਤੇ ਬੂਟੇ ਕਦੇ ਨਾ ਪੁੱਟੋ। ('ਸਫ਼ਾਈ ਆਦਤਾਂ', ਪੰਨਾ 23) ਇਹ ਪੁਸਤਕ ਬਾਲ ਮਨਾਂ ਵਿਚ ਸਿਰਜਣਸ਼ੀਲਤਾ ਪੈਦਾ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX