ਤਾਜਾ ਖ਼ਬਰਾਂ


ਕੈਪਟਨ ਵਿਧਾਨਸਭਾ ਦਾ ਸੈਸ਼ਨ ਬੁਲਾ ਕੇ ਬਿਜਲੀ ਸਮਝੌਤੇ ਕਰਨ ਰੱਦ - ਆਪ
. . .  2 minutes ago
ਚੰਡੀਗੜ੍ਹ, 29 ਜੁਲਾਈ (ਅਜੀਤ ਬਿਊਰੋ) - ਆਪ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਬਿਜਲੀ ਸਮਝੌਤਿਆਂ ਕਾਰਨ...
ਲੋਕ ਸਭਾ ਦੀ ਕਾਰਵਾਈ ਮੁਲਤਵੀ
. . .  9 minutes ago
ਨਵੀਂ ਦਿੱਲੀ, 29 ਜੁਲਾਈ - ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ...
ਜਲੰਧਰ: ਕਾਂਗਰਸ ਭਵਨ ਵਿਖੇ ਜ਼ਿਲ੍ਹਾ ਕਪੂਰਥਲਾ ਦੇ ਆਗੂਆਂ ਅਤੇ ਵਰਕਰਾਂ ਨਾਲ ਸਿੱਧੂ ਕਰਨਗੇ 3 ਵਜੇ ਵਰਕਰ ਮਿਲਣੀ
. . .  29 minutes ago
ਜਲੰਧਰ, 29 ਜੁਲਾਈ - ਨਵਜੋਤ ਸਿੰਘ ਸਿੱਧੂ ਜਲੰਧਰ ਦੇ ਕਾਂਗਰਸ ਭਵਨ....
ਲੋਕ ਸਭਾ 'ਚ ਜਾਰੀ ਰਹੇਗਾ ਰੇੜਕਾ, ਸਰਕਾਰ ਤੇ ਵਿਰੋਧੀ ਧਿਰਾਂ ਦੀ ਨਹੀਂ ਬਣੀ ਗੱਲ
. . .  36 minutes ago
ਨਵੀਂ ਦਿੱਲੀ, 29 ਜੁਲਾਈ(ਉਪਮਾ ਡਾਗਾ) - ਲੋਕ ਸਭਾ ਵਿਚ ਜਾਰੀ ਰਹੇਗਾ ...
ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ 2021 ਵੀ ਰਾਜ ਸਭਾ 'ਚ ਪਾਸ
. . .  24 minutes ago
ਨਵੀਂ ਦਿੱਲੀ, 29 ਜੁਲਾਈ - ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ ...
ਸੁਖਬੀਰ ਸਿੰਘ ਬਾਦਲ ਵਲੋਂ ਯੂਥ ਵਰਕਰਾਂ ਨਾਲ ਮੀਟਿੰਗ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਰਣਜੀਤ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੁਪਹਿਰ ਸਮੇਂ ਆਪਣੇ ਗ੍ਰਹਿ ਪਿੰਡ...
ਮਮਤਾ ਬੈਨਰਜੀ ਦੀ ਨਿਤਿਨ ਗਡਕਰੀ ਨਾਲ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 29 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀ.ਐਮ.ਸੀ. ਨੇਤਾ ਮਮਤਾ ਬੈਨਰਜੀ ਕੇਂਦਰੀ ਮੰਤਰੀ ਨਿਤਿਨ ...
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਆਲਮਗੜ੍ਹ ਚੌਕ 'ਤੇ ਲਾਇਆ ਧਰਨਾ
. . .  about 1 hour ago
ਅਬੋਹਰ, 29 ਜੁਲਾਈ (ਸੰਦੀਪ ਸੋਖਲ) - ਅਬੋਹਰ ਗੰਗਾਨਗਰ ਰੋਡ ਪਿੰਡ ਆਲਮਗੜ੍ਹ ਚੌਕ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ...
ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ, ਜੰਮ ਕੇ ਕੀਤੀ ਨਾਅਰੇਬਾਜ਼ੀ
. . .  about 1 hour ago
ਲੁਧਿਆਣਾ, 29 ਜੁਲਾਈ (ਰੁਪੇਸ਼ ਕੁਮਾਰ) - ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ. ਦਫ਼ਤਰ ਦੇ...
ਸੁਖਬੀਰ ਸਿੰਘ ਬਾਦਲ ਵਲੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਧਰਮ-ਪਤਨੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
. . .  about 1 hour ago
ਚੰਡੀਗੜ੍ਹ, 29 ਜੁਲਾਈ (ਅਜੀਤ ਬਿਊਰੋ) - ਸ਼੍ਰੋਮਣੀ ਅਕਾਲੀ ਦਲ (ਬ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ...
ਜਲੰਧਰ ਦੇ ਕਾਂਗਰਸ ਭਵਨ ਪਹੁੰਚੇ ਨਵਜੋਤ ਸਿੰਘ ਸਿੱਧੂ
. . .  1 minute ago
ਜਲੰਧਰ, 29 ਜੁਲਾਈ - ਜਲੰਧਰ ਦੇ ਕਾਂਗਰਸ ਭਵਨ ਪਹੁੰਚੇ ਨਵਜੋਤ ਸਿੰਘ...
ਬਗਦਾਦ ਵਿਚ ਅਮਰੀਕੀ ਦੂਤਾਵਾਸ ਦੇ ਨੇੜੇ ਦਾਗੇ ਗਏ ਦੋ ਰਾਕੇਟ
. . .  about 2 hours ago
ਬਗਦਾਦ (ਇਰਾਕ ), 29 ਜੁਲਾਈ - ਇਰਾਕ ਦੀ ਰਾਜਧਾਨੀ ਬਗਦਾਦ ਵਿਚ ਅਮਰੀਕੀ ਦੂਤਾਵਾਸ ਦੇ ਨੇੜੇ ...
ਰਾਜ ਸਭਾ 2 ਵਜੇ ਤੱਕ ਮੁਲਤਵੀ
. . .  about 2 hours ago
ਨਵੀਂ ਦਿੱਲੀ, 29 ਜੁਲਾਈ - ਰਾਜ ਸਭਾ 2 ਵਜੇ ਤੱਕ...
ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਸਮੇਤ ਵਿਰੋਧੀ ਧਿਰਾਂ ਦਾ ਸੰਸਦ ਵਿਚ ਪ੍ਰਦਰਸ਼ਨ
. . .  about 3 hours ago
ਨਵੀਂ ਦਿੱਲੀ, 29 ਜੁਲਾਈ - ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅਤੇ ਬਸਪਾ ਦੇ ਰਿਤੇਸ਼ ਪਾਂਡੇ ਸਮੇਤ...
ਕਾਂਗਰਸ ਦਾ ਕੇਜਰੀਵਾਲ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
. . .  about 3 hours ago
ਨਵੀਂ ਦਿੱਲੀ, 29 ਜੁਲਾਈ - ਦਿੱਲੀ ਕਾਂਗਰਸ ਨੇ ਸਿਵਲ ਲਾਈਨਜ਼ ਖੇਤਰ ...
ਲੋਕ ਸਭਾ 12:30 ਵਜੇ ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 29 ਜੁਲਾਈ - ਲੋਕ ਸਭਾ 12:30 ਵਜੇ ਤੱਕ...
ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਧਰਮ ਪਤਨੀ ਮਹਿੰਦਰ ਕੌਰ ਦਾ ਦੇਹਾਂਤ, ਇਲਾਕੇ ਵਿਚ ਸੋਗ ਦੀ ਲਹਿਰ
. . .  about 3 hours ago
ਰਾਏਕੋਟ, 29 ਜੁਲਾਈ (ਸੁਸ਼ੀਲ) - ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਟਕਸਾਲੀ ਅਕਾਲੀ ਆਗੂ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ...
ਪਿੰਡ ਚੁਨਾਗਰਾ ਦੇ ਗੁੱਗਾ ਮੈੜੀ ਦੇ ਮਹੰਤ ਦਾ ਤੇਜ ਹਥਿਆਰਾਂ ਨਾਲ ਕਤਲ
. . .  about 3 hours ago
ਪਾਤੜਾਂ, 29 ਜੁਲਾਈ (ਜਗਦੀਸ਼ ਸਿੰਘ ਕੰਬੋਜ) - ਪਾਤੜਾਂ ਦੇ ਨਾਲ ਲੱਗਦੇ ਪਿੰਡ ਚੁਨਾਗਰਾਂ ਵਿਖੇ ਗੁੱਗਾ ਮੈੜੀ ਦੀ ਸੇਵਾ ਕਰਦੇ...
ਕਾਂਗਰਸ ਭਵਨ ਜਲੰਧਰ ਪਹੁੰਚਣਗੇ ਅੱਜ ਸਿੱਧੂ
. . .  about 3 hours ago
ਜਲੰਧਰ, 29 ਜੁਲਾਈ (ਚਿਰਾਗ ਸ਼ਰਮਾ) - ਨਵਜੋਤ ਸਿੰਘ ਸਿੱਧੂ ਜਲਦ ਹੀ ਕਾਂਗਰਸ ਭਵਨ ਜਲੰਧਰ ਪਹੁੰਚ ਰਹੇ ਹਨ | ਇੱਥੇ ਸਿੱਧੂ ਵਰਕਰ...
ਸੰਸਦ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੈਂਬਰ ਖ਼ਿਲਾਫ਼ ਹੋ ਸਕਦੀ ਹੈ ਕਾਰਵਾਈ
. . .  about 3 hours ago
ਨਵੀਂ ਦਿੱਲੀ, 29 ਜੁਲਾਈ - ਲੋਕ ਸਭਾ ਸਪੀਕਰ ਓਮ ਬਿਰਲਾ ਦਾ ਕਹਿਣਾ ਹੈ ਕਿ ਸਦਨ ਦੇ ਕੁਝ ਮੈਂਬਰ ਉਨ੍ਹਾਂ ਘਟਨਾਵਾਂ...
ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਹੋ ਰਹੀ ਹੱਲਾ ਬੋਲ ਰੈਲੀ ਲਈ ਸੈਂਕੜੇ ਮੁਲਾਜ਼ਮ ਸੁਲਤਾਨਪੁਰ ਲੋਧੀ ਤੋਂ ਰਵਾਨਾ
. . .  about 3 hours ago
ਸੁਲਤਾਨਪੁਰ ਲੋਧੀ, 29 ਜੁਲਾਈ (ਥਿੰਦ, ਹੈਪੀ, ਲਾਡੀ) - ਸਾਂਝੇ ਮੁਲਾਜ਼ਮ ਫ਼ਰੰਟ ਪੰਜਾਬ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ...
ਰਾਜ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 29 ਜੁਲਾਈ - ਰਾਜ ਸਭਾ ਦੁਪਹਿਰ 12 ਵਜੇ...
ਕਾਂਗਰਸ ਦੇ ਸੰਸਦ ਮੈਂਬਰਾਂ ਦਾ ਕਿਸਾਨਾਂ ਦੇ ਹੱਕ ਵਿਚ ਪ੍ਰਦਰਸ਼ਨ
. . .  about 4 hours ago
ਨਵੀਂ ਦਿੱਲੀ, 29 ਜੁਲਾਈ - ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕਿਸਾਨਾਂ ਦੇ ਹੱਕ ਵਿਚ...
ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਵਿਧਾਇਕ ਦੀ ਅਗਵਾਈ 'ਚ ਥਾਣੇ ਅੰਦਰ ਲਗਾਇਆ ਧਰਨਾ
. . .  about 4 hours ago
ਬਠਿੰਡਾ, 29 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿਚ...
ਸਾਂਝਾ ਮੁਲਾਜ਼ਮ ਮੰਚ ਵਲੋਂ ਪਟਿਆਲਾ ਰੈਲੀ ਲਈ ਪਠਾਨਕੋਟ ਤੋਂ ਕਾਫ਼ਲੇ ਹੋਏ ਰਵਾਨਾ
. . .  about 4 hours ago
ਪਠਾਨਕੋਟ, 29 ਜੁਲਾਈ (ਸੰਧੂ) - ਪੰਜਾਬ ਅਤੇ ਯੂ.ਟੀ. ਸਾਂਝਾ ਮੁਲਾਜ਼ਮ ਮੰਚ ਵਲੋਂ ਪੇਅ ਕਮਿਸ਼ਨ ਦੇ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸ਼ਹੀਦੀ ਪਰੰਪਰਾ ਦੇ ਬਾਨੀ ਸ੍ਰੀ ਗੁਰੂ ਅਰਜਨ ਦੇਵ ਜੀ

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਿੱਖ ਇਤਿਹਾਸ ਵਿਚ ਸ਼ਹੀਦਾਂ ਦੇ ਸਿਰਤਾਜ ਵਜੋਂ ਸਿਖ਼ਰ ਸਨਮਾਨ ਹਾਸਲ ਹੈ। ਸ਼ਹਾਦਤ ਸ਼ਬਦ ਪੜ੍ਹਦਿਆਂ, ਸੁਣਦਿਆਂ ਹੀ ਪੰਚਮ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਂਦੇ ਹਨ। ਆਪ ਅਜਿਹੀ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਲੋਕ-ਪੀੜਾ ਅਤੇ ਲੋਕਾਈ ਦੇ ਦਰਦ ਨੂੰ ਆਪਣੇ ਪਿੰਡੇ 'ਤੇ ਝਲਦਿਆਂ ਆਪਣੀ ਲਾਸਾਨੀ ਸ਼ਹਾਦਤ ਦਿੱਤੀ। ਇਸ ਸ਼ਹਾਦਤ ਦਾ ਸਿੱਖ ਲਹਿਰ ਅਤੇ ਪੰਜਾਬ ਦੇ ਇਤਿਹਾਸ ਵਿਚ ਬਹੁਤ ਹੀ ਦੂਰਗਾਮੀ ਅਸਰ ਹੋਇਆ। ਸਿੱਖ ਲਹਿਰ ਨੇ ਇਕ ਨਵਾਂ ਮੋੜ ਲਿਆ ਤੇ ਲੋਕ ਕਲਿਆਣਕਾਰੀ ਸ਼ਕਤੀ ਜ਼ੋਰਦਾਰ ਤਰੀਕੇ ਨਾਲ ਉੱਭਰੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇਸ਼ ਤੇ ਕੌਮ ਦੀ ਉਸਾਰੀ ਦੇ ਇਤਿਹਾਸ ਵਿਚ ਇਕ ਮਹਾਨ ਤੇ ਯੁਗ ਪਲਟਾਊ ਘਟਨਾ ਹੈ। ਇਸ ਸ਼ਹੀਦੀ ਨਾਲ ਸਿੱਖ ਇਤਿਹਾਸ ਵਿਚ ਸ਼ਹਾਦਤਾਂ ਦਾ ਨਵਾਂ ਅਧਿਆਇ ਆਰੰਭ ਹੋਇਆ। ਸ਼ਹੀਦ ਤੇ ਸ਼ਹਾਦਤ ਅਰਬੀ ਭਾਸ਼ਾ ਦੇ ਸ਼ਬਦ ਹਨ। ਸ਼ਹੀਦ ਦਾ ਭਾਵ ਆਪਣੇ ਈਮਾਨ ਦੀ ਗਵਾਹੀ ਦੇਣ ਵਾਲਾ ਜਾਂ ਧਰਮ ਯੁੱਧ ਵਿਚ ਸ਼ਹੀਦ ਹੋਣ ਵਾਲਾ ਹੈ। ਇਹ ਇਕ ਪਵਿੱਤਰ ਸ਼ਬਦ ਹੈ, ਜਿਸ ਵਿਚ ਨਿੱਜੀ ਲਾਲਸਾ ਨੂੰ ਕੋਈ ਥਾਂ ਨਹੀਂ ਹੈ। ਕਿਸੇ ਉਚੇ-ਸੁੱਚੇ ਉਦੇਸ਼ ਲਈ ...

ਪੂਰਾ ਲੇਖ ਪੜ੍ਹੋ »

ਪੰਚਮ ਪਾਤਸ਼ਾਹ ਦੀ ਸ਼ਹਾਦਤ ਦੀਆਂ ਨਿਸ਼ਾਨੀਆਂ

ਸਰਹੱਦ ਪਾਰ ਲਾਹੌਰ ਸ਼ਹਿਰ 'ਚ ਪੰਜਵੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਦੇ ਨਾਲ ਸਬੰਧਤ ਦੋ ਅਸਥਾਨ ਅੱਜ ਵੀ ਮੌਜੂਦ ਹਨ। ਇਨ੍ਹਾਂ 'ਚੋਂ ਇਕ ਗੁਰਦੁਆਰਾ ਡੇਰਾ ਸਾਹਿਬ ਹੈ, ਜਿੱਥੇ ਦਰਿਆ ਰਾਵੀ ਦੇ ਕਿਨਾਰੇ ਗੁਰੂ ਸਾਹਿਬ ਜੋਤੀ ਜੋਤਿ ਸਮਾਏ ਸਨ ਅਤੇ ਦੂਸਰਾ ਦੁਸ਼ਟ ਚੰਦੂ ਦੀ ਹਵੇਲੀ ਹੈਸ ਜਿੱਥੇ ਪੰਚਮ ਪਾਤਸ਼ਾਹ ਨੂੰ ਤਸੀਹੇ ਦਿੱਤੇ ਜਾਂਦੇ ਰਹੇ। ਲਾਹੌਰ ਸ਼ਹਿਰ 'ਚ ਦਰਿਆ ਰਾਵੀ ਦੇ ਕਿਨਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਮਤਿ ਦੇ ਨਿਯਮਾਂ ਦੀ ਰਾਖੀ ਕਰਦੇ ਹੋਏ ਅਤੇ ਸਤਯ ਪ੍ਰਤਿੱਗਿਆ ਦੀ ਕਸੌਟੀ 'ਤੇ ਸਿੱਖਾਂ ਨੂੰ ਅਟਲ ਰਹਿਣ ਦਾ ਉਪਦੇਸ਼ ਦਿੰਦੇ ਹੋਏ ਜੋਤੀ ਜੋਤਿ ਸਮਾਏ। ਗੁਰੂ ਸਾਹਿਬ ਦੀ ਯਾਦਗਾਰ ਲਾਹੌਰ ਦੇ ਸ਼ਾਹੀ ਕਿਲ੍ਹੇ ਦੇ ਬਿਲਕੁਲ ਸਾਹਮਣੇ ਤੇ ਸ਼ਾਹੀ ਮਸਜ਼ਿਦ ਦੇ ਨਜ਼ਦੀਕ ਗੁਰਦੁਆਰਾ ਡੇਰਾ ਸਾਹਿਬ ਦੇ ਰੂਪ 'ਚ ਮੌਜੂਦ ਹੈ। ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੁਰ ਅਸਥਾਨ ਦੇ ਦਰਸ਼ਨਾਂ ਨੂੰ ਆਏ, ਤਾਂ ਉਨ੍ਹਾਂ ਸ਼ਹੀਦੀ ਅਸਥਾਨ 'ਤੇ ਯਾਦਗਾਰੀ ਥੜ੍ਹਾ ਤਿਆਰ ਕਰਵਾ ਦਿੱਤਾ। ਸਿੱਖ ਰਾਜ ਸਮੇਂ ...

ਪੂਰਾ ਲੇਖ ਪੜ੍ਹੋ »

ਸੁਲਤਾਨ ਕੁਤਬੁੱਦੀਨ ਐਬਕ ਦੀ ਸ਼ਖ਼ਸੀਅਤ

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ) ਕੁਤਬੁੱਦੀਨ ਐਬਕ ਹਿੰਦੁਸਤਾਨ ਦਾ ਉਹ ਪਹਿਲਾ ਮੁਸਲਮਾਨ ਸੁਲਤਾਨ ਸੀ ਜਿਹੜਾ ਕਿਸੇ ਬਾਹਰਲੇ ਮੁਲਕ ਦੇ ਅਧੀਨ ਨਹੀਂ ਸੀ। ਉਹ ਇਥੇ ਆਇਆ ਅਤੇ ਇਥੇ ਹੀ ਆਪਣੀ ਸਲਤਨਤ ਦੀ ਬੁਨਿਆਦ ਰੱਖੀ। ਉਸ ਤੋਂ ਪਹਿਲਾਂ ਆਉਣ ਵਾਲੇ ਮੁਸਲਿਮ ਹਮਲਾਵਰ ਸਿਰਫ਼ ਲੁੱਟ ਮਾਰ ਦੇ ਇਰਾਦੇ ਨਾਲੇ ਹੀ ਆਉਂਦੇ ਸਨ ਜਿਹੜੇ ਇਥੋਂ ਦੀ ਦੌਲਤ ਇਕੱਠੀ ਕਰਕੇ ਆਪਣੇ ਦੇਸ਼ ਲੈ ਜਾਇਆ ਕਰਦੇ ਸਨ ਪਰ ਕੁਤਬੁੱਦੀਨ ਨੇ ਹਿੰਦੁਸਤਾਨ ਨੂੰ ਹੀ ਆਪਣਾ ਘਰ ਬਣਾਇਆ। ਉਹ ਇੱਥੇ ਲਈ ਹੀ ਜੀਵਿਆ ਅਤੇ ਇਥੇ ਹੀ ਮਰਿਆ। ਉਸ ਨੇ ਜੋ ਕੁਝ ਪ੍ਰਾਪਤ ਕੀਤਾ ਉਹ ਇਥੇ ਹੀ ਛੱਡਿਆ, ਇਕ ਕੌਡੀ ਵੀ ਦੇਸ਼ ਦੀਆਂ ਸਰਹੱਦਾਂ ਤੋਂ ਬਾਹਰ ਨਹੀਂ ਘੱਲੀ। ਉਸ ਦੀਆਂ ਪਾਈਆਂ ਲੀਹਾਂ 'ਤੇ ਚਲਦਿਆਂ ਬਾਅਦ ਵਿਚ ਜਿੰਨੇ ਵੀ ਮੁਸਲਮਾਨ ਖ਼ਾਨਦਾਨਾਂ ਨੇ ਹਿੰਦੁਸਤਾਨ ਉੱਤੇ ਸ਼ਾਸ਼ਨ ਕੀਤਾ ਉਹ ਇਥੇ ਦੇ ਹੀ ਹੋ ਕੇ ਰਹਿ ਗਏ। ਸੁਲਤਾਨ ਕੁਤਬੁੱਦੀਨ ਐਬਕ ਪਹਿਲਾ ਮੁਸਲਮਾਨ ਬਾਦਸ਼ਾਹ ਸੀ ਜਿਹੜਾ ਦਿੱਲੀ ਦੇ ਤਖ਼ਤ ਉੱਤੇ ਬੈਠਿਆ। ਆਪਣੇ ਸਮੇਂ ਦੇ ਹੁਕਮਰਾਨਾਂ ਵਿਚ ਉਹ ਅਜਿਹਾ ਹੁਕਮਰਾਨ ਸੀ ਜਿਹੜਾ ਆਪਣੀ ਹਿੰਮਤ, ਹੌਸਲੇ ਅਤੇ ਤਾਕਤ ਦੇ ...

ਪੂਰਾ ਲੇਖ ਪੜ੍ਹੋ »

ਸ਼ਬਦ ਵਿਚਾਰ

ਨਰ ਅਚੇਤ ਪਾਪ ਤੇ ਡਰੁ ਰੇ

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ) ਰਾਗੁ ਰਾਮਕਲੀ ਵਿਚ ਪੰਚਮ ਪਾਤਸ਼ਾਹ ਦੇ ਪਾਵਨ ਬਚਨ ਹਨ ਕਿ ਹੇ ਮੇਰੇ ਪ੍ਰਭੂ ਸਭ ਕੁਝ ਤੂੰ ਆਪ ਹੀ ਕਰਨ ਕਰਾਵਣ ਵਾਲਾ ਹੈਂ। ਸਾਨੂੰ ਤਾਂ ਕੇਵਲ ਇਕ ਤੇਰੇ ਨਾਮ ਦਾ ਹੀ ਆਸਰਾ ਹੈ: ਕਰਣਹਾਰ ਮੇਰੇ ਪ੍ਰਭ ਏਕ ਨਾਮ ਤੇਰੇ ਕੀ ਮਨ ਮਹਿ ਟੇਕ (ਅੰਗ : 894) ਟੇਕ-ਓਟ ਆਸਰਾ। ਹੇ ਪ੍ਰਭੂ, ਤੇਰਾ ਨਾਮ ਸੁਣ ਸੁਣ ਕੇ ਹੀ ਮੈਂ ਜਿਊਂਦਾ ਹਾਂ, ਤੇਰੇ ਨਾਮ ਨਾਲ ਹੀ ਮਨ ਅੰਦਰ ਧੀਰਜ ਆਉਂਦਾ ਹੈ। ਤੇਰਾ ਇਕ ਨਾਮ ਹੀ ਹੈ ਜੋ ਸਭ ਪਾਪਾਂ ਦਾ ਨਾਸ ਕਰਨ ਵਾਲਾ ਹੈ। ਸੁਣਿ ਸੁਣਿ ਜੀਵਉ ਮਨਿ ਇਹੁ ਬਿਸ੍ਰਾਮੁ ਪਾਪ ਖੰਡਨ ਪ੍ਰਭੂ ਤੇਰੋ ਨਾਮੁ (ਅੰਗ : 894) ਖੰਡਨ-ਨਾਸ ਕਰਨ ਵਾਲਾ। ਵਾਸਤਵ ਵਿਚ ਸਭ ਕੁਝ ਪਰਮਾਤਮਾ ਦੇ ਵਸ ਹੀ ਹੈ। ਸਭ ਕੁਝ ਉਹ ਆਪ ਹੀ ਕਰਨ ਕਰਾਵਣ ਵਾਲਾ ਹੈ। ਸਾਡੀ ਜੀਵਾਂ ਦੀ ਕੀ ਸਮਰੱਥਾ ਹੈ ਕਿ ਵਾਹਿਗੁਰੂ ਤੋਂ ਬਿਨਾਂ ਕੁਝ ਕਰ ਸਕੀਏ। ਇਸ ਲਈ ਹੇ ਪ੍ਰਭੂ ਜਿਵੇਂ ਤੈਨੂੰ ਭਾਉਂਦਾ ਹੈ, ਚੰਗਾ ਲਗਦਾ ਹੈ, ਸਾਨੂੰ ਬਖ਼ਸ਼ ਲਓ ਭਾਵ ਸਾਡੀਆਂ ਕੀਤੀਆਂ ਭੁੱਲਾਂ ਨੂੰ ਨਾ ਚਿਤਾਰੋ। ਰਾਗੁ ਸੂਹੀ ਵਿਚ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਹਨ: ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ਅਸਾ ...

ਪੂਰਾ ਲੇਖ ਪੜ੍ਹੋ »

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ -46

ਗਾਥਾ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ

ਅਖ਼ਬਾਰਾਂ ਵਿਰੁੱਧ ਮੁਕੱਦਮੇ ਕਰ ਦਿੱਤੇ ਅਤੇ ਅਖ਼ਬਾਰਾਂ ਰਾਹੀਂ ਅਫ਼ਸਰਾਂ ਦੇ ਹੱਕ ਵਿਚ ਲਿਖਵਾਇਆ ਗਿਆ ਕਿ ਉਨ੍ਹਾਂ ਨੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ ਹੈ। ਦਿੱਲੀ ਸਰਕਾਰ ਚਾਹੁੰਦੀ ਸੀ ਕਿ ਅਕਾਲੀਆਂ ਨੂੰ ਦਬਾ ਕੇ ਅਫ਼ਸਰ ਗੁਆਹਾਂ ਤੋਂ ਆਪਣੀ ਮਰਜ਼ੀ ਦੇ ਬਿਆਨ ਦਿਵਾਉਣ। ਇਸ ਲਈ ਸਰਕਾਰ ਅਕਾਲੀਆਂ ਦੀਆਂ ਗ੍ਰਿਫ਼ਤਾਰੀਆਂ ਦਾ ਚੱਕਰ ਚਲਾਉਣਾ ਜ਼ਰੂਰੀ ਸਮਝਦੀ ਸੀ। ਇਸ ਮੁਕੱਦਮੇ ਨੂੰ ਖ਼ੁਰਦ ਬੁਰਦ ਕਰਨ ਲਈ ਪੰਜਾਬ ਸਰਕਾਰ ਨੇ ਦਿੱਲੀ ਸਰਕਾਰ ਤੋਂ ਡੀ.ਆਈ.ਜੀ. ਪੁਲਿਸ ਡੇਵਿਡ ਪੈਟਰੀ ਦੀ ਮੰਗ ਕੀਤੀ। ਪੈਟਰੀ ਨੇ ਖ਼ੁਦ ਵੀ ਸੁਝਾਅ ਦਿੱਤਾ ਸੀ ਕਿ ਚੰਗਾ ਇਹ ਹੋਵੇਗਾ ਕਿ ਉਸ ਨੂੰ ਦਿੱਲੀ ਦੀ ਸਰਕਾਰ ਵਲੋਂ ਕੁਝ ਚਿਰ ਲਈ ਪੰਜਾਬ ਸਰਕਾਰ ਦਾ ਹੱਥ ਵਟਾਉਣ ਲਈ ਦੇ ਦਿੱਤਾ ਜਾਵੇ। ਉਹ ਉਨ੍ਹਾਂ ਦੀ ਤਫ਼ਤੀਸ਼ ਦੇ ਮਾਮਲੇ ਵਿਚ ਮਦਦ ਕਰੇ। ਪਰ ਐਗਜ਼ੈਕਟਿਵ ਦੇ ਕੰਮਾਂ ਵਿਚ ਦਖ਼ਲ ਨਾ ਦੇਵੇ। ਇਸ ਤਰ੍ਹਾਂ ਇਕ ਚਲਾਕ ਅਫ਼ਸਰ ਪੈਟਰੀ ਪਿੱਛੇ ਰਹਿ ਕੇ ਮੁਕੱਦਮੇ ਨੂੰ ਖ਼ੁਰਦ ਬੁਰਦ ਕਰਨ ਦੀ ਯੋਜਨਾ ਬਣਾਉਣ ਲੱਗਾ। ਇਸ ਦੇ ਸੀ.ਆਈ.ਡੀ. ਵਾਲਿਆਂ ਨੇ ਪੈਟਰੀ ਨੂੰ ਦੱਸਿਆ ਕਿ ਸ਼੍ਰੋਮਣੀ ਕਮੇਟੀ ਮੈਂਬਰ ਇਸ ਸ਼ਰਤ 'ਤੇ ਮਹੰਤ ਨੂੰ ...

ਪੂਰਾ ਲੇਖ ਪੜ੍ਹੋ »

ਕੱਲ੍ਹ ਜਨਮ ਦਿਨ 'ਤੇ ਵਿਸ਼ੇਸ਼

ਪਰ-ਉਪਕਾਰੀ ਤੇ ਸੇਵਾ ਦੇ ਪੁੰਜ ਸਨ ਸੰਤ ਬਾਬਾ ਲਾਭ ਸਿੰਘ

ਸੰਤ ਬਾਬਾ ਲਾਭ ਸਿੰਘ ਦਾ ਜਨਮ 15 ਜੂਨ, 1923 ਈ: ਨੂੰ ਪਿਤਾ ਸ: ਗੰਗਾ ਸਿੰਘ ਤੇ ਮਾਤਾ ਇੰਦਰ ਕੌਰ ਦੇ ਘਰ ਪਿੰਡ ਸਾਂਘਣਾ ਹੁਣ ਜ਼ਿਲ੍ਹਾ ਤਰਨ ਤਾਰਨ ਵਿਖੇ ਹੋਇਆ। ਉਨ੍ਹਾਂ ਦਾ ਬਚਪਨ ਤੋਂ ਹੀ ਝੁਕਾਅ ਸੇਵਾ ਵੱਲ ਸੀ। ਉਨ੍ਹਾਂ ਮੁੱਢਲੀ ਵਿੱਦਿਆ ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਉਹ ਬਾਲ ਉਮਰੇ ਹੀ ਗੁਰੂ ਘਰ ਦੀ ਸੇਵਾ ਬੜੀ ਲਗਨ ਨਾਲ ਕਰਦੇ। ਬਚਪਨ ਤੋਂ ਹੀ ਉਹ ਗੁਰੂ ਘਰ ਦੇ ਅਨਿੰਨ ਸ਼ਰਧਾਲੂ ਰਹੇ। ਉਹ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ ਵਿਖੇ ਜੋੜਿਆਂ ਦੀ ਸੇਵਾ ਅਤੇ ਪਰਕਰਮਾ ਧੋਣ ਦੀ ਸੇਵਾ ਕਰਨ ਜਾਂਦੇ। ਉਹ ਗੁਰਬਾਣੀ ਦੇ ਰਸੀਏ ਅਤੇ ਸੰਗੀਤ ਪ੍ਰੇਮੀ ਸਨ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ ਸੁਣਦੇ-ਸੁਣਦੇ ਏਨੇ ਲੀਨ ਹੋ ਜਾਂਦੇ ਕਿ ਪਰਕਰਮਾ ਵਿਚ ਹੀ ਸੌਂ ਜਾਂਦੇ ਸਨ। ਸੰਤ ਬਾਬਾ ਸੇਵਾ ਸਿੰਘ ਜਦ ਅੰਮ੍ਰਿਤਸਰ ਆਉਂਦੇ ਤਾਂ ਇਨ੍ਹਾਂ ਦੀ ਸੇਵਾ ਭਾਵਨਾ ਦੇਖ ਕੇ ਅਤਿ ਪ੍ਰਸੰਨ ਹੁੰਦੇ ਸਨ। ਸੰਤ ਸੇਵਾ ਸਿੰਘ ਇਨ੍ਹਾਂ ਦੀ ਸੇਵਾ ਦੀ ਸੇਵਾ ਭਾਵਨਾ, ਮਿੱਠਬੋਲੜੇ ਸੁਭਾਅ ਤੇ ਮਿਲਣਸਾਰਤਾ ਤੋਂ ਬਹੁਤ ਪ੍ਰਸੰਨ ਹੋਏ। ਸੰਤ ਸੇਵਾ ਸਿੰਘ ਕਿਲ੍ਹਾ ...

ਪੂਰਾ ਲੇਖ ਪੜ੍ਹੋ »

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਗੀਤ

ਤੇਰਾ ਭਾਣਾ ਮੀਠਾ ਲਾਗੇ

* ਕੰਵਰ ਇਕਬਾਲ ਸਿੰਘ * ਪਾਪੀ ਮੁਗ਼ਲਾਂ ਤਸੀਹੇ ਦਿੱਤੇ ਭਾਰੇ ਦੇਗ਼ 'ਚ ਉਬਾਲੇ ਪਾਤਸ਼ਾਹ ਰੇਤ ਤੱਤੀ-ਤੱਤੀ ਵੈਰੀਆਂ ਨੇ ਪਾਈ ਤੱਤੀ ਤਵੀ 'ਤੇ ਬਿਠਾਲੇ ਪਾਤਸ਼ਾਹ..., ਤੇਰਾ ਭਾਣਾ ਮੀਠਾ ਲਾਗੇ, ਗੁਰੂ ਜੀ ਉਚਾਰਿਆ ਕਹਿਰਵਾਨ ਜ਼ਾਲਮਾਂ ਨੇ, ਰਤਾ ਨਾ ਵਿਚਾਰਿਆ ਜਾਵਾਂ ਤੈਥੋਂ ਬਲਿਹਾਰੇ, ਸੱਚੇ ਸ਼ਹਿਨਸ਼ਾਹ ਪਿਆਰੇ ਕੀਤੇ ਵਾਅਦੇ ਤੁਸਾਂ ਪਾਲ ਕੇ ਵਿਖਾਲੇ ਪਾਤਸ਼ਾਹ ਰੇਤ ਤੱਤੀ-ਤੱਤੀ ਵੈਰੀਆਂ ਨੇ ਪਾਈ, ਤੱਤੀ ਤਵੀ 'ਤੇ ਬਿਠਾਲੇ ਪਾਤਸ਼ਾਹ..., ਪੰਜਵੇਂ ਗੁਰਾਂ ਦੇ ਚਿਹਰੇ ਉੱਤੇ ਪੂਰਾ ਨੂਰ ਸੀ ਡਰ-ਭੈਅ ਉਨ੍ਹਾਂ ਕੋਲੋਂ ਲੱਖਾਂ ਕੋਹਾਂ ਦੂਰ ਸੀ ਚੋਜੀ ਪ੍ਰੀਤਮਾ, ਲੋਕਾਈ ਨੂੰ ਅਨੋਖੜੇ ਜਿਹੇ ਚੋਜ ਤੂੰ ਵਿਖਾਲੇ ਪਾਤਸ਼ਾਹ ਰੇਤ ਤੱਤੀ-ਤੱਤੀ ਵੈਰੀਆਂ ਨੇ ਪਾਈ ਤੱਤੀ ਤਵੀ 'ਤੇ ਬਿਠਾਲੇ ਪਾਤਸ਼ਾਹ..., ਸਿੱਖੀ ਦੀ ਕਿਆਰੀ 'ਚ ਅਜਿਹੇ ਬੂਟੇ ਲਾ ਗਏ ਜ਼ੁਲਮੀ ਤੂਫ਼ਾਨਾਂ ਨਾਲ ਜੂਝਣਾ ਸਿਖਾ ਗਏ ਲੱਖ ਵਾਰ ਪਰਣਾਮ, ਸੁੱਚੀ ਸੋਚ ਨੂੰ ਸਲਾਮ ਪਾਏ ਪੂਰਨੇ ਅਸਾਡੇ ਲਈ ਨਿਰਾਲੇ ਪਾਤਸ਼ਾਹ ਰੇਤ ਤੱਤੀ-ਤੱਤੀ ਵੈਰੀਆਂ ਨੇ ਪਾਈ ਤੱਤੀ ਤਵੀ 'ਤੇ ਬਿਠਾਲੇ ਪਾਤਸ਼ਾਹ..., ਪਿਤਾ ਰਾਮ ਦਾਸ, ਬੀਬੀ ਭਾਨੀ ਦੇ ਦੁਲਾਰਿਆ ਸੌੜੀ ਸੋਚ ਵਾਲੇ ...

ਪੂਰਾ ਲੇਖ ਪੜ੍ਹੋ »

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ ਭਾਈ ਧੰਨਾ ਸਿੰਘ

ਇਸ਼ਕ ਦੇ ਕਈ ਰੂਪ ਹੁੰਦੇ ਹਨ। ਕਿਸੇ ਜਜ਼ਬੇ, ਕਿਸੇ ਹੂਕ, ਕਿਸੇ ਵਲਵਲੇ ਅਧੀਨ ਕੀਤੇ ਖੋਜ ਕਾਰਜ ਵੀ ਸਿਰਲੱਥ ਆਸ਼ਕਾਂ ਦੇ ਹਿੱਸੇ ਆਉਂਦੇ ਹਨ। ਭਾਈ ਧੰਨਾ ਸਿੰਘ ਇਕੋ ਇਕ ਸਾਈਕਲ ਯਾਤਰੂ ਅਤੇ ਲੇਖਕ ਹੋਇਆ ਹੈ, ਜਿਸ ਨੇ 20,000 ਮੀਲ ਦੀ ਯਾਤਰਾ ਕਰਕੇ 1600 ਇਤਿਹਾਸਕ ਗੁਰਦੁਆਰਿਆਂ ਦਾ ਇਤਹਾਸ ਲਿਖਿਆ, ਜਦਕਿ ਸਾਰੀਆਂ ਪੁਸਤਕਾਂ ਵਿਚ ਕੇਵਲ 500 ਗੁਰਦੁਆਰਾ ਸਾਹਿਬਾਨ ਦਾ ਹੀ ਜ਼ਿਕਰ ਹੈ। ਇਸ ਨਿਸ਼ਕਾਮ ਸੇਵਾ ਦੇ ਬਿਖੜੇ ਪੈਂਡਿਆਂ ਦਾ ਸਫ਼ਰ ਉਸ ਨੇ ਜਿਸ ਤਨਦੇਹੀ, ਲਗਨ, ਹਿੰਮਤ ਤਿਆਗ ਅਤੇ ਇਸ਼ਕ ਨਾਲ ਕੀਤਾ, ਉਸ ਦੀ ਮਿਸਾਲ ਦੁਰਲੱਭ ਹੈ। ਇਸ ਖੋਜ ਕਾਰਜ ਦੇ ਕਠਿਨ ਸਫ਼ਰ ਦੌਰਾਨ ਹੀ ਗੋਲੀ ਲੱਗਣ ਨਾਲ ਇਹ ਕੀਮਤੀ ਜਾਨ ਭਰ ਜੁਆਨੀ ਵਿਚ ਹੀ ਚਲੀ ਗਈ ਸੀ। ਭਾਈ ਧੰਨਾ ਸਿੰਘ ਦਾ ਜਨਮ 1905 ਈ: ਵਿਚ ਪਿੰਡ ਚਾਂਗਲੀ, ਜ਼ਿਲ੍ਹਾ ਸੰਗਰੂਰ ਵਿਖੇ ਭਾਈ ਸੁੰਦਰ ਸਿੰਘ ਦੇ ਘਰ ਹੋਇਆ। ਬਚਪਨ ਵਿਚ ਹੀ ਇਨ੍ਹਾਂ ਦੇ ਮਾਤਾ-ਪਿਤਾ ਗੁਜ਼ਰ ਗਏ ਅਤੇ ਪਿੰਡ ਵਾਸੀਆਂ ਨੇ ਇਨ੍ਹਾਂ ਨੂੰ ਮਹਾਰਾਜਾ ਪਟਿਆਲਾ ਵਲੋਂ ਚਲਾਏ ਹੋਏ ਯਤੀਮਖਾਨੇ ਵਿਚ ਦਾਖਲ ਕਰਵਾ ਦਿੱਤਾ। ਪੜ੍ਹਾਈ ਦੌਰਾਨ ਉਹ ਸਿੱਖੀ ਵਿਚ ਪ੍ਰਪੱਕ ਹੋ ਗਿਆ ਅਤੇ ਹਾਕੀ ਦਾ ਵੀ ਚੰਗਾ ਖਿਡਾਰੀ ਬਣ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX