ਤਾਜਾ ਖ਼ਬਰਾਂ


ਕਸਬਾ ਖਡੂਰ ਸਾਹਿਬ ਦੇ ਲੋਕਾਂ ਵਲੋਂ ਮੁਕੰਮਲ ਬੰਦ ਕਰ ਕੇ ਪੂਰਨ ਸਮਰਥਨ
. . .  4 minutes ago
ਖਡੂਰ ਸਾਹਿਬ, 27 ਸਤੰਬਰ ( ਰਸ਼ਪਾਲ ਸਿੰਘ ਕੁਲਾਰ) - ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦਿੱਤੀ ਭਾਰਤ ਬੰਦ ਦੀ ਕਾਲ ਨੂੰ ਕਸਬਾ ਖਡੂਰ ਸਾਹਿਬ ਦੇ ਲੋਕਾਂ ਨੇ ਸਥਾਨਕ ਬਾਜ਼ਾਰ ਮੁਕੰਮਲ ਬੰਦ ਕਰ ਕੇ ਪੂਰਨ ਸਮਰਥਨ ਦਿੱਤਾ ਹੈ...
ਭਾਰਤ ਬੰਦ ਦੇ ਸੱਦੇ ਤੇ ਪਠਾਨਕੋਟ ਸ਼ਹਿਰ ਵੀ ਹੋਇਆ ਮੁਕੰਮਲ ਬੰਦ
. . .  9 minutes ago
ਕਿਸਾਨਾਂ ਵਲੋਂ ਸੜਕੀ ਆਵਾਜਾਈ ਰੋਕ ਪ੍ਰਦਰਸ਼ਨ
. . .  9 minutes ago
ਅਟਾਰੀ, ਨਵਾਂ ਪਿੰਡ - 27 ਸਤੰਬਰ (ਸੁਖਵਿੰਦਰਜੀਤ ਸਿੰਘ ਘਰਿੰਡਾ, ਜਸਪਾਲ ਸਿੰਘ) - ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਅਟਾਰੀ ਸਰਹੱਦ ਨਜ਼ਦੀਕ ਨੈਸ਼ਨਲ ਹਾਈਵੇ 'ਤੇ ...
ਦਿਹਾਤੀ ਖੇਤਰਾਂ ਵਿਚ ਵੀ ਕੀਤੇ ਗਏ ਰੋਸ ਪ੍ਰਦਰਸ਼ਨ
. . .  17 minutes ago
ਰਾਜਾਸਾਂਸੀ, 27 ਸਤੰਬਰ (ਹਰਦੀਪ ਸਿੰਘ ਖੀਵਾ) - ਕਿਸਾਨਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਕਿਸਾਨ ਮਾਰੂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਚ ਦੇਸ ਭਰ ਵਿੱਚ ਦਿੱਤੇ ਗਏ ਬੰਦ ਦੇ ਸੱਦੇ ਤਹਿਤ ਕਸਬਾ ਰਾਜਾਸਾਂਸੀ ਤੇ ਆਸ-ਪਾਸ ਦੇ ਖੇਤਰ ਬੰਦ ਰਹੇ। ਲੋਕਾਂ ਵਲੋਂ ਕਿਸਾਨਾਂ ਦੀ ਅਪੀਲ 'ਤੇ ਬੰਦ ਦੇ ਸੱਦੇ...
ਰਾਸ਼ਟਰੀ ਰਾਜ ਮਾਰਗ 'ਤੇ ਆਵਾਜਾਈ ਬੰਦ
. . .  16 minutes ago
ਢਿਲਵਾਂ (ਕਪੂਰਥਲਾ), 27 ਸਤੰਬਰ (ਪ੍ਰਵੀਨ ਕੁਮਾਰ,ਗੋਬਿੰਦ ਸੁਖੀਜਾ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਢਿਲਵਾਂ (ਕਪੂਰਥਲਾ) ਵਿਖੇ ਭਰਵਾਂ ...
ਅਜਨਾਲਾ 'ਚ ਕਿਸਾਨਾਂ ਵੱਲੋਂ ਬੈਂਕ ਕਰਵਾਏ ਬੰਦ
. . .  14 minutes ago
ਅਜਨਾਲਾ, 27 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਦੇ ਚੱਲਦਿਆਂ ਅਜਨਾਲਾ ਸ਼ਹਿਰ 'ਚ ਕਿਸਾਨਾਂ ਵੱਲੋਂ ਬੈਂਕ ਬੰਦ ਕਰਵਾਏ ਗਏ ਹਨ। ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਸਾਨ ਲਖਵਿੰਦਰ ਸਿੰਘ ਵੰਝਾਂਵਾਲਾ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ ਰੱਦ...
ਤਲਵੰਡੀ ਭਾਈ ਖੇਤਰ ਵਿਚ ਕਾਰੋਬਾਰ ਮੁਕੰਮਲ ਬੰਦ
. . .  23 minutes ago
ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ
. . .  22 minutes ago
ਜਲਾਲਾਬਾਦ, ਮਹਿਲ ਕਲਾਂ - 27 ਸਤੰਬਰ (ਕਰਨ ਚੁਚਰਾ,ਅਵਤਾਰ ਸਿੰਘ ਅਣਖੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਜਲਾਲਾਬਾਦ ਦੇ ਵਿਚ ਅੱਜ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਚਾਰੇ ...
ਭਾਰਤ ਬੰਦ ਦੇ ਸੱਦੇ ਦੇ ਤਹਿਤ ਅੱਜ ਮੁਹਾਲੀ ਸ਼ਹਿਰ ਮੁਕੰਮਲ ਬੰਦ
. . .  25 minutes ago
ਵਕੀਲਾਂ ਨੇ ਨੋ ਵਰਕ ਕਰਕੇ ਕੀਤੀ ਭਾਰਤ ਬੰਦ ਦੀ ਹਮਾਇਤ
. . .  28 minutes ago
ਸੰਗਰੂਰ, 27 ਸਤੰਬਰ (ਧੀਰਜ ਪਸ਼ੋਰੀਆ) - ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਪੰਜਾਬ ਹਰਿਆਣਾ ਬਾਰ ਕੌਂਸਲ ਦੇ ਮੈਂਬਰ ਗੁਰਤੇਜ ਸਿੰਘ ਗਰੇਵਾਲ ਅਤੇ ਜ਼ਿਲ੍ਹਾ ਬਾਰ ਦੇ ਪ੍ਰਧਾਨ ਗਗਨਦੀਪ ਸਿੰਘ ਸਿਬੀਆ ਦੀ ਅਗਵਾਈ ਵਿਚ ਨੋ ਵਰਕ ਕਰ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਬੰਦ ਦੇ ਸੱਦੇ ਦੀ ਹਮਾਇਤ ਕੀਤੀ...
ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਤੇ ਆਵਾਜਾਈ ਠੱਪ
. . .  32 minutes ago
ਮੋਗਾ ਜ਼ਿਲ੍ਹਾ ਮੁਕੰਮਲ ਬੰਦ
. . .  32 minutes ago
ਮੋਗਾ, 27 ਸਤੰਬਰ (ਗੁਰਤੇਜ ਸਿੰਘ ਬੱਬੀ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਵਲੋਂ ਅੱਜ ਮੋਗਾ ਜ਼ਿਲ੍ਹਾ ਮੁਕੰਮਲ ਬੰਦ ਰਿਹਾ । ਕਿਸਾਨਾਂ ਵਲੋਂ ਮੁੱਖ ਰਸਤੇ ਬੰਦ ਕਰ ਦਿੱਤੇ ਗਏ ਅਤੇ ਮੁੱਖ ਮਾਰਗਾਂ 'ਤੇ ਕਿਸਾਨ ਅਤੇ ਕਿਸਾਨੀ ਬੀਬੀਆਂ ਖੇਤੀ...
ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਕੌਮੀ ਸਾਹ ਮਾਰਗ ਤੇ ਰੋਸ ਪ੍ਰਦਰਸ਼ਨ
. . .  34 minutes ago
ਕਿਸਾਨਾਂ ਨੇ ਖੇਤਰੀ ਪਾਸਪੋਰਟ ਦਫ਼ਤਰ ਕਰਾਇਆ ਬੰਦ
. . .  37 minutes ago
ਅੰਮ੍ਰਿਤਸਰ, 27 ਸਤੰਬਰ (ਸੁਰਿੰਦਰ ਕੋਛੜ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦਿੱਤੇ ਬੰਦ ਦੇ ਸੱਦੇ ਦੌਰਾਨ ਜਿੱਥੇ ਸਵੇਰੇ ਸਰਕਾਰੀ ਬੈਂਕਾਂ ਅਤੇ ਕੁੱਝ ਹੋਰਨਾਂ ਅਦਾਰਿਆਂ ਨੇ ਆਪਣੇ ਦਫ਼ਤਰਾਂ ਦੇ ਅੱਧੇ ਸ਼ਟਰ ਬੰਦ ਰੱਖ ਕੇ ਆਪਣੇ ਕੰਮਕਾਜ ਜਾਰੀ ਰੱਖੇ, ਉੱਥੇ ਹੀ ਸਥਾਨਕ ਖੇਤਰੀ...
ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ 'ਤੇ ਭਾਕਿਯੂ ਏਕਤਾ ਉਗਰਾਹਾਂ ਵਲੋਂ ਐਮ.ਬੀ.ਡੀ. ਮਾਲ ਦੇ ਸਾਹਮਣੇ ਫ਼ਿਰੋਜ਼ਪੁਰ ਸੜਕ ਮੁਕੰਮਲ ਜਾਮ
. . .  37 minutes ago
ਇਯਾਲੀ, ਥਰੀਕੇ - 27 ਸਤੰਬਰ (ਮਨਜੀਤ ਸਿੰਘ ਦੁੱਗਰੀ) - ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਦਿੱਤੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਵੱਖ - ਵੱਖ ਜਥੇਬੰਦੀਆਂ ਵਲੋਂ ਮਿਲੇ ਸਮਰਥਨ ਤੋਂ ਬਾਅਦ...
ਫਿਰੋਜ਼ਪੁਰ ਡਿਵੀਜਨ ਦੀਆਂ ਹੋਈਆਂ 14 ਟ੍ਰੇਨਾਂ ਰੱਦ, 4 ਦੇ ਰੂਟ ਵਿਚ ਕਟੌਤੀ
. . .  39 minutes ago
ਲੁਧਿਆਣਾ ਵਿਚ ਦੇਖਣ ਨੂੰ ਮਿਲਿਆ ਭਾਰਤ ਬੰਦ ਦਾ ਮਿਲਿਆ - ਜੁਲਿਆ ਹੁੰਗਾਰਾ
. . .  42 minutes ago
ਲੁਧਿਆਣਾ, 27 ਸਤੰਬਰ (ਪੁਨੀਤ ਬਾਵਾ) - ਸੰਯੁਕਤ ਕਿਸਾਨ ਮੋਰਚਾ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ। ਲੁਧਿਆਣਾ ਵਿਚ ਬੰਦ ਨੂੰ ਰਲਿਆ-ਮਿਲਿਆ ਹੁੰਗਾਰਾ ਮਿਲਿਆ...
ਸਰਹੱਦੀ ਖੇਤਰ ਮੁਕੰਮਲ ਬੰਦ,ਸੜਕਾਂ ਸੁੰਨਸਾਨ, ਕਿਸਾਨਾਂ ਵਲੋਂ ਧਰਨੇ ਚਾਲੂ
. . .  45 minutes ago
ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦੌਰਾਨ ਨਾਭਾ ਸ਼ਹਿਰ ਮੁਕੰਮਲ ਬੰਦ
. . .  47 minutes ago
ਨਾਭਾ ਸਤੰਬਰ, 27 ਸਤੰਬਰ (ਕਰਮਜੀਤ ਸਿੰਘ) - ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਦੇ ਮੱਦੇਨਜ਼ਰ ਨਾਭਾ ਸ਼ਹਿਰ ਮੁਕੰਮਲ ਬੰਦ ਹੈ | ਸ਼ਹਿਰ ਵਿਚ ਮੈਡੀਕਲ ਦਵਾਈਆਂ ਦੀਆਂ ਦੁਕਾਨਾਂ ਤੋਂ ਇਲਾਵਾ ਬਾਕੀ ਮੁਕੰਮਲ ਬੰਦ ਨਜ਼ਰ ਆ ਰਿਹਾ ਹੈ ...
ਖਟਕੜ ਕਲਾਂ ਵਿਖੇ ਸੰਯੁਕਤ ਮੋਰਚੇ ਦੇ ਸੱਦੇ 'ਤੇ ਵਿਸ਼ਾਲ ਧਰਨਾ
. . .  46 minutes ago
ਬੰਗਾ, 27 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਤਹਿਤ ਖਟਕੜ ਕਲਾਂ ਵਿਖੇ ਕਿਸਾਨਾਂ ਵਲੋਂ ਵਿਸ਼ਾਲ ਧਰਨਾ ਲਗਾਇਆ ਗਿਆ। ਜਿਸ ਵਿਚ ਵੱਡੀ ਗਿਣਤੀ 'ਚ ਕਿਸਾਨਾਂ ਵਲੋਂ ਪਹੁੰਚ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ...
ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਭਦੌੜ ਮੁਕੰਮਲ ਬੰਦ
. . .  52 minutes ago
ਜੰਡਿਆਲਾ ਗੁਰੂ ਨਜਦੀਕ ਰੇਲਵੇ ਲਾਈਨ ਦੇਵੀਦਾਸਪੁਰਾ ਵਿਖੇ ਕਿਸਾਨਾਂ ਵੱਲੋਂ ਧਰਨਾ
. . .  54 minutes ago
ਭਾਰਤ ਬੰਦ ਦੇ ਸੱਦੇ ਨੂੰ ਅੰਮ੍ਰਿਤਸਰ ਦੇ ਵਿਚ ਭਰਵਾਂ ਹੁੰਗਾਰਾ
. . .  52 minutes ago
ਅੰਮ੍ਰਿਤਸਰ, 27 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਅੰਮ੍ਰਿਤਸਰ ਦੇ...
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਕੀਤੇ ਗਏ ਰਸਤੇ ਬੰਦ
. . .  56 minutes ago
ਲੋਹੀਆਂ ਵਿਖੇ ਕਿਸਾਨਾਂ ਵਲੋਂ ਬੈਂਕਾਂ ਵੀ ਕਰਵਾਈਆਂ ਗਈਆਂ ਬੰਦ
. . .  57 minutes ago
ਲੋਹੀਆਂ ਖਾਸ,ਰਾੜਾ ਸਾਹਿਬ (ਲੁਧਿਆਣਾ), 27 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ,ਸਰਬਜੀਤ ਸਿੰਘ ਬੋਪਾਰਾਏ) - ਭਾਰਤ ਬੰਦ ਦੇ ਸੱਦੇ ਦੇ ਤਹਿਤ ਲੋਹੀਆਂ ਵਿਖੇ ਕਿਸਾਨਾਂ ਵਲੋਂ ਹਰ ਬੈਂਕ ਦੇ ਅੰਦਰ ਜਾ ਕੇ ਬੈਂਕਾਂ ਵੀ ਬੰਦ ਕਰਵਾ ਦਿੱਤੀਆਂ ਗਈਆਂ ਹਨ...
ਹੋਰ ਖ਼ਬਰਾਂ..

ਖੇਡ ਜਗਤ

ਟੋਕੀਓ ਦੀਆਂ ਉਲੰਪਿਕ ਖੇਡਾਂ ਤੇ ਤਿਆਰੀ

(ਲੜੀ ਜੋੜਨ ਲਈ ਪਿਛਲੇ ਬੁੱਧਵਾਰ ਦਾ ਅੰਕ ਦੇਖੋ) ਗਰਮ ਰੁੱਤ ਦੀਆਂ 32ਵੀਆਂ ਉਲੰਪਿਕ ਖੇਡਾਂ ਜੋ 2020 ਵਿਚ 24 ਜੁਲਾਈ ਤੋਂ 9 ਅਗਸਤ ਤੱਕ ਹੋਣੀਆਂ ਨਿਸਚਿਤ ਸਨ ਕੋਵਿਡ-19 ਕਰਕੇ ਹੁਣ 23 ਜੁਲਾਈ 2021 ਤੋਂ 8 ਅਗਸਤ 2021 ਤੱਕ ਜਾਪਾਨ ਦੇ ਸ਼ਹਿਰ ਟੋਕੀਓ ਵਿਚ ਦੂਜੀ ਵਾਰ ਹੋ ਰਹੀਆਂ ਹਨ। ਉਨ੍ਹਾਂ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਕੋਵਿਡ-19 ਦੇ ਬਚਾਅ ਤੋਂ ਲੈ ਕੇ ਸਕਿਉਰਿਟੀ ਤੱਕ ਤੇ ਡੋਪ ਟੈੱਸਟ, ਇਨਸ਼ੋਰੈਂਸ, ਉਲੰਪਿਕ ਪਿੰਡ, ਮੇਨ ਸਟੇਡੀਅਮ, ਖੇਡ ਮੈਦਾਨ ਤੇ ਖੇਡ ਭਵਨਾਂ ਤੱਕ। ਹਰ ਪਾਸੇ ਵਲੰਟੀਅਰਾਂ ਤੇ ਖੇਡ ਮਾਹਰਾਂ ਦੀਆਂ ਡਿਊਟੀਆਂ ਲੱਗ ਚੁੱਕੀਆਂ ਹਨ। ਇਹ ਉਲੰਪਿਕਸ ਸਭ ਤੋਂ ਵੱਧ ਮਹਿੰਗੀ ਪਵੇਗੀ। ਇਨ੍ਹਾਂ ਖੇਡਾਂ ਵਿਚ 206 ਮੁਲਕਾਂ ਦੇ 11091 ਖਿਡਾਰੀਆਂ ਦੇ ਭਾਗ ਲੈਣ ਦੀ ਉਮੀਦ ਹੈ। ਉਹ ਉਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ। ਉਥੇ 33 ਸਪੋਰਟਸ ਦੇ 50 ਡਿਸਿਪਲਿਨਜ਼ ਵਿਚ 339 ਈਵੈਂਟਸ ਦੇ ਮੁਕਾਬਲੇ ਹੋਣਗੇ ਜਿਸ ਦਾ ਮਤਲਬ ਹੈ ਜਿੱਤਣ ਲਈ ਮੈਡਲਾਂ ਦੇ 339 ਸੈੱਟ ਹੋਣਗੇ। ਭਾਰਤ ਵਲੋਂ 190 ਵਿਅਕਤੀਆਂ ਦਾ ਦਲ ਸ਼ਾਮਿਲ ਹੋਵੇਗਾ ਜਿਸ ਵਿਚ ਵੱਧ ਤੋਂ ਵੱਧ 125 ਖਿਡਾਰੀ ਹੋ ਸਕਦੇ ਹਨ। 32 ਖਿਡਾਰੀ ਪੁਰਸ਼ਾਂ ਤੇ ਔਰਤਾਂ ਦੀਆਂ ...

ਪੂਰਾ ਲੇਖ ਪੜ੍ਹੋ »

ਟੋਕੀਓ ਉਲੰਪਿਕ ਨਾਲ ਜੁੜੇ ਰੌਚਕ ਤੱਥ

ਖੇਡਾਂ ਦਾ ਸਭ ਤੋਂ ਵੱਡਾ ਮਹਾਂਕੁੰਭ ਉਲੰਪਿਕ ਖੇਡਾਂ 23 ਜੁਲਾਈ ਤੋਂ 8 ਅਗਸਤ 2021 ਤੱਕ ਟੋਕੀਓ ਵਿਖੇ ਹੋ ਰਹੀਆਂ ਹਨ। ਕੋਰੋਨਾ ਮਹਾਂਮਾਰੀ ਦੀ ਨਜ਼ਾਕਤ ਨੂੰ ਦੇਖਦੇ ਹੋਏ ਅੰਤਰਰਾਸ਼ਟਰੀ ਉਲੰਪਿਕ ਮਹਾਂਸੰਘ ਨੇ 2020 ਵਿਚ ਹੋਣ ਵਾਲੀਆਂ ਟੋਕੀਓ ਉਲੰਪਿਕ ਨੂੰ 2021 ਤੱਕ ਲਈ ਮੁਲਤਵੀ ਕਰ ਦਿੱਤਾ ਸੀ। ਬੇਸ਼ੱਕ ਇਹ ਖੇਡਾਂ ਹੁਣ ਇਕ ਸਾਲ ਦੇ ਅੰਤਰਾਲ ਬਾਅਦ ਹੋ ਰਹੀਆਂ ਹਨ ਪਰ ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈ.ਓ.ਸੀ.) ਨੇ ਫ਼ੈਸਲਾ ਕੀਤਾ ਹੈ ਕਿ ਇਹ ਖੇਡਾਂ ਅਜੇ ਵੀ ਟੋਕਿਓ 2020 ਦੇ ਨਾਂਅ ਨਾਲ ਹੀ ਜਾਣੀਆਂ ਜਾਣਗੀਆਂ। ਟੋਕੀਓ ਦੂਜੀ ਵਾਰ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ, ਇਸ ਤੋਂ ਪਹਿਲਾਂ ਏਥਨਜ਼, ਪੈਰਿਸ, ਲੰਡਨ ਅਤੇ ਲਾਸ ਏਂਜਲਸ ਨੂੰ ਇਕ ਤੋਂ ਵੱਧ ਵਾਰ ਸਮਰ ਉਲੰਪਿਕ ਦੀ ਮੇਜ਼ਬਾਨੀ ਕਰ ਚੁੱਕੇ ਹਨ। ਲੰਡਨ ਇਕਲੌਤਾ ਸ਼ਹਿਰ ਹੈ ਜੋ ਤਿੰਨ ਵਾਰ ਸਮਰ ਉਲੰਪਿਕ ਦੀ ਮੇਜ਼ਬਾਨੀ ਕਰ ਚੁੱਕਿਆ ਹੈ। ਉਲੰਪਿਕ ਇਤਿਹਾਸ ਵਿਚ 1964 ਟੋਕੀਓ ਸਮਰ ਉਲੰਪਿਕਸ ਪਹਿਲੀ ਵਾਰ ਏਸ਼ੀਆ ਮਹਾਂਦੀਪ ਵਿਚ ਹੋਈਆਂ ਸਨ। ਹਾਲਾਂਕਿ ਟੋਕੀਓ ਵੀ ਸਮਰ ਉਲੰਪਿਕਸ ਦੀ ਤਿੰਨ ਵਾਰ ਮੇਜ਼ਬਾਨੀ ਕਰਨ ਦਾ ਮਾਣ ਹਾਸਲ ਕਰ ਲੈਂਦਾ, ਪਰ 1940 ਵਿਚ ਚੀਨ ਅਤੇ ਜਾਪਾਨ ...

ਪੂਰਾ ਲੇਖ ਪੜ੍ਹੋ »

ਟੋਕੀਓ ਉਲੰਪਿਕ ਦੇ ਤਗਮੇ ਦਾਨ ਕੀਤੇ 32 ਕਿੱਲੋ ਸੋਨੇ ਨਾਲ ਬਣੇ

ਟੋਕੀਓ ਉਲੰਪਿਕ ਲਈ 32 ਕਿੱਲੋ ਸੋਨਾ ਇਕੱਠਾ ਕੀਤਾ-ਟੋਕੀਓ ਗੇਮਜ਼ ਪ੍ਰਬੰਧਕ ਕਮੇਟੀ ਨੇ 32 ਕਿੱਲੋ ਸੋਨਾ, 3500 ਕਿੱਲੋ ਚਾਂਦੀ ਤੇ 2200 ਕਿੱਲੋ ਪਿੱਤਲ ਇਕੱਠਾ ਕਰਕੇ 5 ਹਜ਼ਾਰ ਤਗਮੇ ਤਿਆਰ ਕੀਤੇ, ਬੇਸ਼ੱਕ ਇਸ ਦੇ ਵਿਚ 32 ਕਿੱਲੋ ਸੋਨਾ ਹੀ ਮਿਲਿਆ ਹੈ ਤੇ ਇਨ੍ਹਾਂ 'ਤੇ ਸੋਨੇ ਦਾ ਪਾਣੀ ਚੜਾਇਆ ਗਿਆ ਹੈ। ਇਕ ਸੋਨ ਤਗਮੇ ਵਿਚ ਕਿੰਨਾ ਸੋਨਾ ਹੈ-ਟੋਕੀਓ ਉਲੰਪਿਕ ਵਿਚ ਸੋਨ ਤਗਮਾ ਜੇਤੂ ਨੂੰ ਜੋ ਤਗਮਾਂ ਮਿਲੇਗਾ ਉਹ ਅਸਲ ਵਿਚ ਚਾਂਦੀ ਦਾ ਹੋਵੇਗਾ ਤੇ ਇਸ ਵਿਚ ਸਿਰਫ 6 ਗ੍ਰਾਮ ਹੀ ਸੋਨਾ ਹੋਵੇਗਾ ਤੇ ਇਸ ਤਗਮੇ ਤੇ ਸੋਨੇ ਦਾ ਪਾਣੀ ਚੜ੍ਹਾਇਆ ਜਾਵੇਗਾ ਤੇ ਆਖਰੀ ਵਾਰ 1912 ਵਿਚ ਸ਼ੁੱਧ ਸੋਨੇ ਦੇ ਤਗਮੇ ਦਿੱਤੇ ਗਏ ਸਨ ਤੇ ਹੁਣ ਮੌਜੂਦਾ ਕੌਮਾਂਤਰੀ ਉਲੰਪਿਕ ਕਮੇਟੀ ਨੇ ਨਵੀਂ ਗਾਈਡਲਾਈਨ ਬਣਾ ਕੇ ਇਸ ਵਿਚ ਸਿਰਫ 6 ਗ੍ਰਾਮ ਸੋਨਾ ਲਗਾਉਣ ਲਈ ਹਦਾਇਤ ਕੀਤੀ ਹੈ। ਬਾਕੀ ਚਾਂਦੀ ਦਾ ਹੋਵੇਗਾ ਤੇ ਇਸ ਤਗਮੇ ਦਾ ਵਿਆਸ 60 ਐਮ.ਐਮ ਤੇ 3 ਐਮ.ਐਮ ਮੋਟਾ ਹੋਵੇਗਾ। । ਚਾਂਦੀ ਦੇ ਤਗਮੇ ਦਾ ਭਾਰ 550 ਗ੍ਰਾਮ ਹੋਵੇਗਾ ਤੇ ਕਾਂਸੀ ਦੇ ਤਗਮੇ ਦਾ ਭਾਰ 450 ਗ੍ਰਾਮ ਤੇ ਇਸ ਵਿਚ 95 ਫ਼ੀਸਦੀ ਕਾਪਰ ਤੇ 5 ਫ਼ੀਸਦੀ ਜਿੰਕ ਹੋਵੇਗਾ। ਟੋਕੀਓ ਉਲੰਪਿਕ ਦੇ ਤਗਮਿਆਂ 'ਚ ...

ਪੂਰਾ ਲੇਖ ਪੜ੍ਹੋ »

ਨਵੀਂ ਸੂਚੀ ਅਨੁਸਾਰ ਭਾਰਤ ਚੰਗੇ ਭਵਿੱਖ ਲਈ ਆਸਵੰਦ

2020 ਦੀਆਂ ਮੁਲਤਵੀ ਹੋਈਆਂ ਉਲੰਪਿਕ ਖੇਡਾਂ ਹੁਣ ਦੋਬਾਰਾ 23 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਹਨ। ਖੇਡ ਪ੍ਰੇਮੀ ਅਜੇ ਵੀ ਪੱਬਾਂ ਭਾਰ ਹੋ ਕੇ ਇਨ੍ਹਾਂ ਦਾ ਆਨੰਦ ਲੈਣ ਲਈ ਉਤਾਵਲੇ ਹਨ। ਭਾਰਤ ਨੇ ਜੋ ਹੁਣ ਤੱਕ ਸੂਚੀ ਇਸ ਵਿਚ ਭਾਗ ਲੈਣ ਲਈ ਤਿਆਰ ਕੀਤੀ ਹੈ ਉਸ ਵਿਚ 119 ਨਾਂਅ ਹਨ। ਇਸ ਵਿਚ ਬਹੁਤੇ ਤਾਂ ਪੁਰਸ਼-ਇਸਤਰੀ ਹਾਕੀ, ਮੁੱਕੇਬਾਜ਼ੀ , ਐਥਲੈਟਿਕਸ ਤੇ ਕੁਸ਼ਤੀ ਵਿਚ ਹਨ। ਪਰ ਇਸ ਵਾਰੀ ਆਰਚਰੀ ਵਿਚ ਤਰਣਦੀਪ ਰਾਏ, ਪਰਵੀਣ ਜਾਦੇਵ ਤੇ ਖਾਸ ਤੌਰ 'ਤੇ ਦੀਪਕਾ ਕੁਮਾਰੀ ਨੇ ਸਾਡੇ ਲਈ ਮੈਡਲ ਲਈ ਆਸ ਦੀ ਕਿਰਨ ਜਗਾਈ ਹੈ। ਭਾਰ ਚੁੱਕਣ, ਟੇਬਲ ਟੈਨਿਸ ਨੇ ਵੀ ਸਾਡਾ ਧਿਆਨ ਖਿੱਚਿਆ ਹੈ। ਇਸ ਕੋਵਿਡ ਮਹਾਂਮਾਰੀ ਨੇ ਸਾਰੇ ਸੰਸਾਰ ਨੂੰ ਪ੍ਰਭਾਵਿਤ ਕੀਤਾ ਹੈ। ਕਈ ਸੰਸਾਰ ਦੇ ਦਿੱਗਜ ਖਿਡਾਰੀ ਇਸ ਵਿਚ ਭਾਗ ਨਹੀਂ ਲੈ ਰਹੇ। ਬੈਡਮਿੰਟਨ ਜਗਤ ਵਿਚ ਇਹ ਗੱਲ ਖਾਸ ਤੌਰ 'ਤੇ ਕੀਤੀ ਜਾ ਰਹੀ ਹੈ ਕਿ ਪਿਛਲੀਆਂ ਰੀਓ ਉਲੰਪਿਕ ਦੇ ਫਾਈਨਲ ਨੂੰ ਆਪਣੇ ਨਾਂਅ ਕਰਨ ਵਾਲੀ ਸਪੇਨ ਦੀ ਜੂਝਾਰੂ ਖਿਡਾਰਨ ਕਾਰੋਲੀਨਾ ਸਿਹਤ ਵਜੋਂ ਤੰਦਰੁਸਤ ਨਾ ਹੋਣ ਕਰਕੇ ਇਸ ਵਾਰ ਭਾਗ ਹੀ ਨਹੀਂ ਲੈ ਰਹੀ। ਦੂਸਰੀ ਨਿਰਾਸ਼ ਕਰਨ ਵਾਲੀ ਖ਼ਬਰ ਇਹ ਹੈ ਕਿ ਕਿਸੇ ...

ਪੂਰਾ ਲੇਖ ਪੜ੍ਹੋ »

ਕੀ ਭਾਰਤੀ ਹਾਕੀ ਜੁਝਾਰੂ ਮੈਦਾਨ ਫ਼ਤਹਿ ਕਰ ਸਕਣਗੇ?

ਅਸੀਂ ਦੱਸਦੇ ਜਾਈਏ ਕਿ ਭਾਰਤੀ ਸਮੇਂ ਅਨੁਸਾਰ ਸਾਡੀ ਟੀਮ ਦਾ ਦੂਜਾ ਮੈਚ 25 ਜੁਲਾਈ ਨੂੰ ਦੁਪਹਿਰ ਦੇ ਤਿੰਨ ਵਜੇ, ਆਸਟ੍ਰੇਲੀਆ ਵਿਰੁੱਧ, 27 ਜੁਲਾਈ ਨੂੰ ਸਵੇਰੇ 6.30 ਵਜੇ ਸਪੇਨ ਵਿਰੁੱਧ, ਅਰਜਨਟੀਨਾ ਖਿਲਾਫ਼ 29 ਜੁਲਾਈ ਨੂੰ ਸਵੇਰੇ 6 ਵਜੇ ਅਤੇ 30 ਜੁਲਾਈ ਨੂੰ ਜਾਪਾਨ ਦੇ ਨਾਲ ਦੁਪਹਿਰ ਨੂੰ 3 ਵਜੇ ਹੋਏਗਾ। 1 ਅਗਸਤ ਅਤੇ 3 ਅਗਸਤ ਨੂੰ ਕੁਆਰਟਰ ਫਾਈਨਲ ਤੇ ਸੈਮੀਫਾਈਨਲ ਹੋਣਗੇ। 5 ਅਗਸਤ ਨੂੰ ਪਹਿਲੀ ਦੂਜੀ ਪੁਜ਼ੀਸ਼ਨ ਦੇ ਮੈਚ ਹੋਣਗੇ। ਦੁਆ ਕਰੋ ਕਿ 5 ਅਗਸਤ ਨੂੰ ਭਾਰਤੀ ਟੀਮ ਨੂੰ ਹੀ ਫਾਈਨਲ ਖੇਡਣ ਦਾ ਮਾਣ ਮਿਲੇ। 24 ਜੁਲਾਈ, 2021 ਦੀ ਹਰ ਭਾਰਤੀ ਹਾਕੀ ਪ੍ਰੇਮੀ ਨੂੰ ਬਹੁਤ ਸ਼ਿੱਦਤ ਨਾਲ ਉਡੀਕ ਹੈ। ਸਵੇਰੇ ਠੀਕ 6.30 ਤੇ ਜਾਪਾਨ ਦੀ ਰਾਜਧਾਨੀ ਟੋਕੀਓ ਦੇ ਉਲੰਪਿਕ ਪਿੰਡ 'ਚ ਭਾਰਤ ਦੇ ਜਾਏ ਵਿਸ਼ਵ ਹਾਕੀ ਦੀ ਦੁਨੀਆ 'ਚ ਤਹਿਲਕਾ ਮਚਾਉਣ ਦੀ ਆਸ ਨਾਲ ਨਿਊਜ਼ੀਲੈਂਡ ਵਿਰੁੱਧ ਮੈਦਾਨ 'ਚ ਉਤਰਨਗੇ। ਆਓ ਮਿਲੀਏ ਇਸ ਟੀਮ ਨੂੰ। ਇਸ ਟੀਮ ਦਾ ਗੋਲਕੀਪਰ ਪੀ.ਆਰ. ਸ੍ਰੀ ਜਸ ਕਾਫ਼ੀ ਅਨੁਭਵੀ ਹੈ। 2012 ਤੇ 2016 ਦੀ ਉਲੰਪਿਕ ਉਹ ਖੇਡ ਚੁੱਕਾ ਹੈ। 200 ਤੋਂ ਵੱਧ ਕੈਪਸ ਨੇ ਉਸ ਦੀ ਝੋਲੀ 'ਚ। ਡਿਫੈਂਡਰ ਹਰਮਨਪ੍ਰੀਤ ਸਿੰਘ 2016 ਦੀ ਉਲੰਪਿਕ ਖੇਡ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX