ਤਾਜਾ ਖ਼ਬਰਾਂ


ਭਾਰਤ ਬੰਦ ਦੀ ਕਾਲ ਦਾ ਮਿਲ ਰਿਹਾ ਭਰਵਾਂ ਹੁੰਗਾਰਾ
. . .  0 minutes ago
ਲੋਪੋਕੇ,ਲਾਧੂਕਾ, 27 ਸਤੰਬਰ (ਗੁਰਵਿੰਦਰ ਸਿੰਘ ਕਲਸੀ,ਮਨਪ੍ਰੀਤ ਸਿੰਘ ਸੈਣੀ ) - ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਭਾਰਤ ਬੰਦ ਦੇ ਦਿੱਤੇ ਸੱਦੇ 'ਤੇ ਕਸਬਾ ਲੋਪੋਕੇ ਦੇ ਆਸ ਪਾਸ ਦੇ ਪਿੰਡਾਂ ਵਿਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ...
ਸੁਨਾਮ 'ਚ ਭਾਰਤ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ
. . .  6 minutes ago
ਸੁਨਾਮ ਊਧਮ ਸਿੰਘ ਵਾਲਾ,27 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਦਿੱਤੇ ਗਏ ਭਾਰਤ ਬੰਦ ਨੂੰ ਅੱਜ ਸੁਨਾਮ ਸ਼ਹਿਰ 'ਚ ਭਰਵਾਂ ਹੁੰਗਾਰਾ ਮਿਲਿਆ। ...
ਜਲੰਧਰ ਵਿਚ ਬਜ਼ੁਰਗ ਔਰਤ ਦਾ ਕਤਲ
. . .  12 minutes ago
ਜਲੰਧਰ,27 ਸਤੰਬਰ - ਸੰਤ ਵਿਹਾਰ ਕਲੋਨੀ ਵਿਚ ਇਕ ਬਜ਼ੁਰਗ ਔਰਤ ਦਾ ਕਤਲ ਕੀਤਾ ਗਿਆ ਹੈ | ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ...
ਫਿਰੋਜ਼ਪੁਰ ਫਾਜ਼ਿਲਕਾ ਮਾਰਗ ਜਾਮ, ਬੰਦ ਦਾ ਪੂਰੇ ਪੰਜਾਬ ਵਿਚ ਅਸਰ
. . .  15 minutes ago
ਲੱਖੋਕੇ ਬਹਿਰਾਮ,ਢਿਲਵਾਂ - 27 ਸਤੰਬਰ (ਰਾਜਿੰਦਰ ਸਿੰਘ ਹਾਂਡਾ, ਸੁਖੀਜਾ ਪ੍ਰਵੀਨ ) - ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਤੇ ਬੰਦ ਦੇ ਸੱਦੇ ਦੇ ਤਹਿਤ ਕਿਸਾਨਾਂ ਵਲੋਂ ਫਿਰੋਜ਼ਪੁਰ ਫਾਜ਼ਿਲਕਾ ਮਾਰਗ ਜਾਮ ਕੀਤਾ ਗਿਆ...
ਗੁਰੂ ਹਰ ਸਹਾਏ : ਵਕੀਲ ਭਾਈਚਾਰੇ ਨੇ ਦਿੱਤਾ ਬੰਦ ਨੂੰ ਸਮਰਥਨ
. . .  22 minutes ago
ਗੁਰੂ ਹਰ ਸਹਾਏ, 27 ਸਤੰਬਰ (ਹਰਚਰਨ ਸਿੰਘ ਸੰਧੂ ) - ਬਾਰ ਐਸੋਸੀਏਸ਼ਨ ਗੁਰੂ ਹਰ ਸਹਾਏ ਦੇ ਸਮੂਹ ਵਕੀਲ ਭਾਈਚਾਰੇ ਨੇ ਕਿਸਾਨੀ ਝੰਢਾ ਲਹਿਰਾਇਆ ਅਤੇ ਭਾਰਤ ਬੰਦ...
ਖੋਸਾ ਦਲ ਸਿੰਘ ਵਿਖੇ ਕਿਸਾਨਾਂ ਕੀਤਾ ਫ਼ਿਰੋਜ਼ਪੁਰ - ਜ਼ੀਰਾ - ਅੰਮ੍ਰਿਤਸਰ ਮੁੱਖ ਮਾਰਗ ਜਾਮ
. . .  25 minutes ago
ਖੋਸਾ ਦਲ ਸਿੰਘ , 27 ਸਤੰਬਰ(ਮਨਪ੍ਰੀਤ ਸਿੰਘ ਸੰਧੂ) - ਸੰਯੁਕਤ ਮੋਰਚੇ ਵਲੋਂ ਦਿੱਤੀ ਭਾਰਤ ਬੰਦ ਦੀ ਕਾਲ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ,ਭਾਰਤੀ ਕਿਸਾਨ ਯੂਨੀਅਨ ਰਾਜੇਵਾਲ,ਭਾਰਤੀ ਕਿਸਾਨ ਯੂਨੀਅਨ ਖੋਸਾ ...
ਬੰਦ ਦੇ ਸੱਦੇ 'ਤੇ ਨੈਸ਼ਨਲ ਹਾਈਵੇ 'ਤੇ ਧਰਨਾ ਜਾਰੀ
. . .  28 minutes ago
ਟੱਲੇਵਾਲ, ਸਹਿਣਾ - 27 ਸਤੰਬਰ (ਸੋਨੀ ਚੀਮਾ ,ਸੁਰੇਸ਼ ਗੋਗੀ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਵਿਖੇ ਭਾਕਿਯੂ ਉਗਰਾਹਾਂ ਜਥੇਬੰਦੀ ਦੇ ਆਗੂ ਤੇ ਔਰਤਾਂ ਵਲੋਂ ਬੰਦ ਦੇ ਸੱਦੇ 'ਤੇ ਨੈਸ਼ਨਲ ਹਾਈਵੇ 'ਤੇ ਧਰਨਾ ਜਾਰੀ ਹੈ ...
ਗੜ੍ਹਸ਼ੰਕਰ ਵਿਖੇ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ
. . .  36 minutes ago
ਗੜ੍ਹਸ਼ੰਕਰ, 27 ਸਤੰਬਰ (ਧਾਲੀਵਾਲ)- ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਗੜ੍ਹਸ਼ੰਕਰ ਵਿਖੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ...
ਅਬੋਹਰ ਵਿਚ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ
. . .  36 minutes ago
ਅਬੋਹਰ, 27 ਸਤੰਬਰ (ਕੁਲਦੀਪ ਸਿੰਘ ਸੰਧੂ) - ਸੰਯੁਕਤ ਮੋਰਚੇ ਵਲੋਂ ਅੱਜ ਦੇ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਸਥਾਨਕ ਇਲਾਕੇ ਵਿਚ ਭਰਵਾਂ ਹੁੰਗਾਰਾ ਮਿਲਿਆ ਹੈ । ਕਿਸਾਨ ਜਥੇਬੰਦੀਆਂ ਵਲੋਂ ਅਬੋਹਰ -ਮਲੋਟ ਮੁੱਖ ਮਾਰਗ 'ਤੇ...
ਹੁਸ਼ਿਆਰਪੁਰ ਚ ਬੰਦ ਨੂੰ ਮਿਲਿਆ ਭਰਵਾਂ ਸਮਰਥਨ
. . .  39 minutes ago
ਬੱਚੀਵਿੰਡ ਚੌਕ ਵਿਚ ਕਿਸਾਨਾਂ ਨੇ ਲਾਇਆ ਧਰਨਾ
. . .  43 minutes ago
ਭਾਰਤ ਬੰਦ ਨੂੰ ਸਰਹੱਦੀ ਖੇਤਰ ਵਿਚ ਮਿਲਿਆ ਭਰਵਾਂ ਹੁੰਗਾਰਾ
. . .  43 minutes ago
ਸ੍ਰੀ ਅਨੰਦਪੁਰ ਸਾਹਿਬ ਅਤੇ ਨੇੜਲੇ ਇਲਾਕਿਆਂ ਵਿਚ ਰਿਹਾ ਮੁਕੰਮਲ ਬੰਦ
. . .  44 minutes ago
ਸ੍ਰੀ ਅਨੰਦਪੁਰ ਸਾਹਿਬ, 27 ਸਤੰਬਰ (ਜੇ ਐੱਸ ਨਿੱਕੂਵਾਲ ਕਰਨੈਲ ਸਿੰਘ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸ੍ਰੀ ਅਨੰਦਪੁਰ ਸਾਹਿਬ ...
ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ 'ਤੇ ਆਵਾਜਾਈ ਠੱਪ
. . .  47 minutes ago
ਸਠਿਆਲਾ, 27 ਸਤੰਬਰ (ਸਫਰੀ) - ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ ਅਤੇ ਸਠਿਆਲਾ ਦੇ ਬਾਜ਼ਾਰ...
ਚੋਗਾਵਾਂ ਚ ਵੱਖ-ਵੱਖ ਜਥੇਬੰਦੀਆਂ ਵੱਲੋਂ ਕੀਤਾ ਗਿਆ ਰੋਸ ਮੁਜ਼ਾਹਰਾ
. . .  51 minutes ago
ਚਮਕੌਰ ਸਾਹਿਬ ਖੇਤਰ ਮੁਕੰਮਲ ਬੰਦ
. . .  50 minutes ago
ਸ੍ਰੀ ਚਮਕੌਰ ਸਾਹਿਬ, 27 ਸਤੰਬਰ(ਜਗਮੋਹਨ ਸਿੰਘ ਨਾਰੰਗ) - ਸ੍ਰੀ ਚਮਕੌਰ ਸਾਹਿਬ ਖੇਤਰ ਵਿਚ ਅੱਜ ਮੁਕੰਮਲ ਬੰਦ ਹੈ। ਬੈਂਕ ਤੇ ਪੈਟਰੋਲ ਪੰਪ ਖੁੱਲ੍ਹੇ ਸਨ, ਪਰ ਕਿਸਾਨਾਂ ਵਲੋਂ...
ਜੈਸ਼ੰਕਰ ਵਲੋਂ ਸਿੰਗਾਪੁਰ ਦੇ ਵਿਦੇਸ਼ ਮੰਤਰੀ ਨਾਲ ਅਮਰੀਕਾ ਵਿਖੇ ਮੁਲਾਕਾਤ
. . .  52 minutes ago
ਨਿਊਯਾਰਕ, 27 ਸਤੰਬਰ - ਭਾਰਤ ਦੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਵਲੋਂ ਅਮਰੀਕਾ ਵਿਖੇ ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵੀਅਨ ਬਾਲਾਕ੍ਰਿਸ਼ਨਨ ਨਾਲ ਇੰਡੋ-ਪੈਸੇਫਿਕ ਤੇ ਕੋਵਿਡ-19 ਦੇ ਸਬੰਧ ਵਿਚ ਵਿਚਾਰ ਚਰਚੇ ਕੀਤੇ ਗਏ...
ਭਾਰਤ ਬੰਦ ਦੌਰਾਨ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਹੋ ਰਹੀਆਂ ਹਨ ਨਤਮਸਤਕ
. . .  53 minutes ago
ਅੰਮ੍ਰਿਤਸਰ, 27 ਸਤੰਬਰ (ਜਸਵੰਤ ਸਿੰਘ ਜੱਸ) - ਅੱਜ ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦੌਰਾਨ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਸ਼ਰਧਾ ਸਹਿਤ...
ਮਲੇਰਕੋਟਲਾ ਵਿਖੇ ਭਾਰਤ ਬੰਦ ਦੇ ਸੱਦੇ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
. . .  56 minutes ago
ਮਲੇਰਕੋਟਲਾ, 27 ਸਤੰਬਰ (ਮੁਹੰਮਦ ਹਨੀਫ ਥਿੰਦ) - ਸੰਯੁਕਤ ਕਿਸਾਨ ਮੋਰਚਾ ਦੇ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਮਲੇਰਕੋਟਲਾ ਦੇ ਗਰੇਵਾਲ ਚੌਕ ਵਿਖੇ ਭਾਰੀ ਸੰਖਿਆ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਵੱਖ - ਵੱਖ ਜਥੇਬੰਦੀਆਂ...
ਵੱਖ - ਵੱਖ ਜਥੇਬੰਦੀਆਂ ਨੇ ਜੰਡਿਆਲਾ ਗੁਰੂ ਦੇ ਭਗਵਾਨ ਵਾਲਮੀਕੀ ਚੌਕ 'ਚ ਲਾਇਆ ਧਰਨਾ
. . .  about 1 hour ago
ਜੰਡਿਆਲਾ ਗੁਰੂ, 27 ਸਤੰਬਰ (ਪ੍ਰਮਿੰਦਰ ਸਿੰਘ ਜੋਸਨ) - ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਜੰਡਿਆਲਾ ਗੁਰੂ ਸ਼ਹਿਰ ਅਤੇ ਨੇੜਲਾ ਇਲਾਕਾ ਪੂਰੀ ਤਰ੍ਹਾਂ ਬੰਦ ਰਿਹਾ ਅਤੇ ਜੰਡਿਆਲਾ ਗੁਰੂ ਸ਼ਹਿਰ ਦੇ ...
ਅਮਰੀਕਾ ਵਿਚ ਕ੍ਰਿਕਟ ਲਿਆਉਣ ਦੇ ਯਤਨ ਕਰਨ ਵਾਲੇ ਭਾਰਤੀ-ਅਮਰੀਕੀਆਂ ਦੇ ਨਾਂਅ ਕੀਤਾ ਗਿਆ ਹਿਊਸਟਨ ਦਾ ਸਟੇਡੀਅਮ
. . .  about 1 hour ago
ਹਿਊਸਟਨ, 27 ਸਤੰਬਰ - ਅਮਰੀਕਾ ਦੇ ਟੈਕਸਸ ਨਾਲ ਸਬੰਧਿਤ ਗੈਰ ਲਾਭਕਾਰੀ ਸੰਗਠਨ ਇੰਡੀਆ ਹਾਊਸ ਹਿਊਸਟਨ ਨੇ ਆਪਣਾ ਵਿਸ਼ਾਲ ਸਟੇਡੀਅਮ ਡਾ. ਦੁਰਗਾ ਤੇ ਸੁਸ਼ੀਲਾ ਅਗਰਵਾਲ ਨੂੰ ਸਮਰਪਿਤ ਕੀਤਾ। ਇਨ੍ਹਾਂ ਵਲੋਂ ਭਾਰਤੀ ਅਮਰੀਕੀਆਂ ਲਈ ਖੇਡਾਂ ਤੇ ਸਭਿਆਚਾਰਕ ਪ੍ਰੋਗਰਾਮ ਕਰਾਉਣ ਲਈ ਮੰਚ ਤਿਆਰ...
ਅੰਮ੍ਰਿਤਸਰ ਬਾਰ ਐਸੋਸੀਏਸ਼ਨ ਨੇ ਦਿੱਤਾ ਬੰਦ ਨੂੰ ਪੂਰਨ ਸਮਰਥਨ
. . .  about 1 hour ago
ਅੰਮ੍ਰਿਤਸਰ,27 ਸਤੰਬਰ ( ਰੇਸ਼ਮ ਸਿੰਘ ) - ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਕੁਮਾਰ ਢੰਡ ਅਤੇ ਸੈਕਟਰੀ ਇੰਦਰਜੀਤ ਸਿੰਘ ਆਦਿ ਨੇ ਦੱਸਿਆ ਕਿ ਅੱਜ ਕਚਹਿਰੀਆਂ 'ਚ ਬੰਦ ਨੂੰ ਪੂਰਨ ਸਮਰਥਨ ਦਿੱਤਾ ...
ਕਸਬਾ ਖਡੂਰ ਸਾਹਿਬ ਦੇ ਲੋਕਾਂ ਵਲੋਂ ਮੁਕੰਮਲ ਬੰਦ ਕਰ ਕੇ ਪੂਰਨ ਸਮਰਥਨ
. . .  about 1 hour ago
ਖਡੂਰ ਸਾਹਿਬ, 27 ਸਤੰਬਰ ( ਰਸ਼ਪਾਲ ਸਿੰਘ ਕੁਲਾਰ) - ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦਿੱਤੀ ਭਾਰਤ ਬੰਦ ਦੀ ਕਾਲ ਨੂੰ ਕਸਬਾ ਖਡੂਰ ਸਾਹਿਬ ਦੇ ਲੋਕਾਂ ਨੇ ਸਥਾਨਕ ਬਾਜ਼ਾਰ ਮੁਕੰਮਲ ਬੰਦ ਕਰ ਕੇ ਪੂਰਨ ਸਮਰਥਨ ਦਿੱਤਾ ਹੈ...
ਭਾਰਤ ਬੰਦ ਦੇ ਸੱਦੇ ਤੇ ਪਠਾਨਕੋਟ ਸ਼ਹਿਰ ਵੀ ਹੋਇਆ ਮੁਕੰਮਲ ਬੰਦ
. . .  about 1 hour ago
ਕਿਸਾਨਾਂ ਵਲੋਂ ਸੜਕੀ ਆਵਾਜਾਈ ਰੋਕ ਪ੍ਰਦਰਸ਼ਨ
. . .  about 1 hour ago
ਅਟਾਰੀ, ਨਵਾਂ ਪਿੰਡ - 27 ਸਤੰਬਰ (ਸੁਖਵਿੰਦਰਜੀਤ ਸਿੰਘ ਘਰਿੰਡਾ, ਜਸਪਾਲ ਸਿੰਘ) - ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਅਟਾਰੀ ਸਰਹੱਦ ਨਜ਼ਦੀਕ ਨੈਸ਼ਨਲ ਹਾਈਵੇ 'ਤੇ ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਝੋਨੇ ਦੀ ਫ਼ਸਲ ਵਿਚ ਪਾਣੀ ਦੀ ਬੱਚਤ ਸਬੰਧੀ ਨੁਕਤੇ

ਪਾਣੀ ਕੁਦਰਤ ਵਲੋਂ ਬਖ਼ਸ਼ੀ ਅਣਮੁਲੀ ਦਾਤ ਅਤੇ ਜੀਵਨ ਦਾ ਆਧਾਰ ਹੈ। ਪਰ ਪਾਣੀ ਦੇ ਸੋਮੇ ਜ਼ਰੂਰਤ ਤੋਂ ਕਿਤੇ ਘੱਟ ਹੋ ਗਏ ਹਨ। ਇਸ ਕੁਦਰਤੀ ਸੋਮੇ ਦੀ ਬੇਸਮਝੀ ਅਤੇ ਬੇਕਦਰੀ ਨਾਲ ਕੀਤੀ ਗਈ ਵਰਤੋਂ ਨਾਲ ਇਸ ਵਿਚ ਆ ਰਹੀ ਕਮੀ ਸਾਰੇ ਸੰਸਾਰ ਲਈ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਪੰਜਾਬ ਵਿਚ ਵੀ ਧਰਤੀ ਹੇਠਲਾ ਪਾਣੀ ਪਿਛਲੇ ਕੁਝ ਦਹਾਕਿਆਂ ਤੋਂ ਬਹੁਤ ਹੇਠਾਂ ਚਲਾ ਗਿਆ ਹੈ। ਇਸ ਤੋਂ ਇਲਾਵਾ ਮੀਹਾਂ ਦੇ ਘੱੱਟਣ ਅਤੇ ਇਕਸਾਰ ਨਾ ਪੈਣ ਕਰਕੇ ਪਾਣੀ ਦੀ ਕਮੀ ਹੋਰ ਵੀ ਵਧ ਗਈ ਹੈ। ਜਿਸ ਕਰਕੇ ਧਰਤੀ ਹੇਠਲੇ ਪਾਣੀ 'ਤੇ ਸਿੰਚਾਈ ਵਾਸਤੇ ਨਿਰਭਰਤਾ ਵਧ ਗਈ ਹੈ। ਇਸ ਦੇ ਨਾਲ-ਨਾਲ ਜ਼ਮੀਨੀ ਪਾਣੀ ਦਾ ਰੀਚਾਰਜ ਵੀ ਘਟਣ ਕਰਕੇ ਜ਼ਮੀਨੀ ਪਾਣੀ ਦੀ ਸਤ੍ਹਾ ਤੇਜ਼ੀ ਨਾਲ ਹੇਠਾਂ ਜਾ ਰਹੀ ਹੈ। ਇਕ ਅਨੁਮਾਨ ਅਨੁਸਾਰ ਜੇ ਜ਼ਮੀਨੀ ਪਾਣੀ ਦੇ ਡਿਗਦੇ ਪੱਧਰ ਨੂੰ ਠਲ੍ਹ ਨਾ ਪਾਈ ਗਈ ਤਾਂ ਪੰਜਾਬ ਦੀ ਖੇਤੀ ਨੂੰ ਇਸ ਪੱਧਰ 'ਤੇ ਕਾਇਮ ਰੱਖਣਾ ਮੁਸ਼ਕਿਲ ਹੋ ਜਾਵੇਗਾ। ਕਿਸਾਨ ਵੀਰ ਝੋਨੇ ਦੇ ਖੇਤਾਂ ਵਿਚ ਵੱਧ ਤੋਂ ਵੱਧ ਸਮੇਂ ਲਈ ਪਾਣੀ ਖੜ੍ਹਾ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਜਿਸ ਨਾਲ ਨਾ ਸਿਰਫ਼ ਪਾਣੀ ਦੀ ਦੁਰਵਰਤੋਂ ਹੁੰਦੀ ਹੈ ਸਗੋਂ ਜ਼ਮੀਨੀ ...

ਪੂਰਾ ਲੇਖ ਪੜ੍ਹੋ »

ਸਰਕਾਰਾਂ ਦੀ ਬੇਰੁਖ਼ੀ ਕਾਰਨ ਛੋਟਾ ਕਿਸਾਨ ਤਬਾਹੀ ਕੰਢੇ

ਨਹੀਂ ਪਹੁੰਚ ਰਹੀਆਂ ਖੇਤੀ ਖੋਜ ਤੇ ਸਰਕਾਰੀ ਸਕੀਮਾਂ ਛੋਟੇ ਕਿਸਾਨਾਂ ਤੱਕ

ਸਬਜ਼ ਇਨਕਲਾਬ ਤੋਂ ਬਾਅਦ ਖੇਤੀਬਾੜੀ ਵਿਕਾਸ ਸਬੰਧੀ ਸਰਕਾਰ ਵਲੋਂ ਲਿਆਂਦੀਆਂ ਗਈਆਂ ਸਕੀਮਾਂ ਤੋਂ ਵਧੇਰੇ ਫਾਇਦਾ ਖੁਸ਼ਹਾਲ ਤੇ ਵੱਡੇ ਕਿਸਾਨਾਂ ਨੇ ਉਠਾਇਆ ਹੈ। ਛੋਟੇ ਕਿਸਾਨ ਤੇ ਖੇਤੀ ਕਾਮੇ ਐਵੇਂ ਥੋੜ੍ਹਾ ਜਿਹਾ ਲਾਭ ਲੈ ਸਕਦੇ ਹਨ। ਸਬਜ਼-ਇਨਕਲਾਬ ਤੋਂ ਬਾਅਦ ਪਿਛਲੀ ਸ਼ਤਾਬਦੀ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕੀਤੇ ਗਏ ਇਕ ਸਰਵੇਖਣ ਅਨੁਸਾਰ ਖੁਸ਼ਹਾਲ ਤੇ ਵੱਡੇ ਕਿਸਾਨਾਂ ਦੀ ਆਮਦਨ ਲੁਧਿਆਣਾ ਤੇ ਗੁਰਦਾਸਪੁਰ ਜ਼ਿਲ੍ਹਿਆਂ 'ਚ ਛੋਟੇ ਕਿਸਾਨਾਂ ਦੇ ਮੁਕਾਬਲੇ ਔਸਤਨ 4 ਗੁਣਾ ਸੀ। ਹਰ ਵੱਡੇ ਕਿਸਾਨ ਕੋਲ ਟਰੈਕਟਰ ਤੇ ਖੇਤੀਬਾੜੀ ਲਈ ਆਪਣੇ ਸੰਦ ਸਨ। ਤਕਰੀਬਨ 88 ਫ਼ੀਸਦੀ ਖੁਸ਼ਹਾਲ ਕਿਸਾਨਾਂ ਨੇ ਆਪਣੀ ਖੇਤੀ ਮਸ਼ੀਨਰੀ ਖ਼ਰੀਦ ਲਈ ਸੀ। ਹੁਣ ਇਨ੍ਹਾਂ ਵਿਚੋਂ ਕੁਝ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਦਾ ਰਕਬਾ ਵੀ ਵਧਾ ਲਿਆ ਹੈ। ਸੀਲਿੰਗ ਤੋਂ ਬਚਣ ਲਈ ਵਾਧੂ ਰਕਬੇ ਨੂੰ ਉਹ ਲੀਜ਼ 'ਤੇ ਲਿਆ ਹੋਇਆ ਵਿਖਾਉਂਦੇ ਹਨ ਜਾਂ ਫੇਰ ਆਪਣੇ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਦੇ ਨਾਂਅ ਇੰਦਰਾਜ ਕਰਵਾ ਦਿੰਦੇ ਹਨ। ਇਸ ਤਰ੍ਹਾਂ ਬਹੁਤੇ ਕਿਸਾਨ ਰਾਜ ਦੀ ਔਸਤ ਰਕਬੇ ਤੋਂ ਬਹੁਤ ਵੱਧ ਰਕਬੇ 'ਤੇ ਖੇਤੀ ...

ਪੂਰਾ ਲੇਖ ਪੜ੍ਹੋ »

ਦੀਵੇ ਲੱਭ ਕੇ ਰੱਖੋ

ਦੇਸ਼ ਅਜ਼ਾਦ ਹੋਏ ਨੂੰ 75 ਸਾਲ ਹੋ ਚੁੱਕੇ ਹਨ। ਜੇ ਇਨ੍ਹਾਂ ਸਾਲਾਂ 'ਤੇ ਨਜ਼ਰ ਮਾਰੀਏ ਤਾਂ ਇਕੋ ਪ੍ਰਾਪਤੀ ਲੱਭੇਗੀ। ਉਹ ਹੈ ਕਿ ਲੱਖਾਂ ਲੋਕ ਇਥੋਂ ਪ੍ਰਵਾਸ ਕਰ ਗਏ ਹਨ ਤੇ ਬਾਕੀ ਰਹਿੰਦੇ ਵੀ ਜਹਾਜ਼ੇ ਚੜ੍ਹਨ ਨੂੰ ਕਾਹਲੇ ਹਨ। ਆਖ਼ਰ ਕਿਉਂ? ਗੁਰੂਆਂ, ਪੀਰਾਂ, ਵਿਦਵਾਨਾਂ, ਪੰਜਾਂ ਮਿੱਠੇ ਪਾਣੀਆਂ ਦੀ ਧਰਤੀ 'ਤੇ ਉਨ੍ਹਾਂ ਦਾ ਰਹਿਣ ਨੂੰ ਦਿਲ ਨਹੀਂ ਕਰਦਾ। ਕਿਉਂ ਬਸਤੇ ਬੰਨ੍ਹੀ ਬੈਠੇ ਹਨ, ਖੇਤਾਂ ਦੀ ਮਾਲਕੀ ਛੱਡ ਕਿ ਸਟੋਰਾਂ ਵਿਚ ਨੌਕਰੀ ਕਰਨ ਲਈ ਤਿਆਰ ਹਨ। ਕਾਰਨ ਸਪੱਸ਼ਟ ਹਨ : 1947 ਤੋਂ ਹੀ ਸਾਨੂੰ ਕੋਈ ਐਸਾ ਨੇਤਾ ਨਹੀਂ ਮਿਲਿਆ ਜਿਸ ਨੇ ਕੋਈ ਸਿਸਟਮ ਬਣਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਬਹੁਤੇ ਤਾਂ ਇਸੇ ਆਪੋ-ਧਾਪੀ 'ਚ ਰਹੇ ਹਨ ਕਿ ਉਨ੍ਹਾਂ ਦੇ ਕੋਠੇ ਭਰੇ ਰਹਿਣ। ਜੇਕਰ ਕਿਸੇ ਲੋਕ ਹਿੱਤ ਵਿਚ ਕੋਸ਼ਿਸ਼ ਕੀਤੀ ਵੀ ਹੈ ਤਾਂ ਉਸ ਨੂੰ ਖ਼ੋਰ ਦਿੱਤਾ ਗਿਆ। 75 ਸਾਲਾਂ ਤੋਂ ਪਿੰਡਾਂ ਦੀਆਂ ਗਲੀਆਂ, ਨਾਲੀਆਂ ਹੀ ਨਹੀਂ ਪੱਕੀਆਂ ਹੋ ਸਕੀਆਂ। ਬਿਜਲੀ ਨੇ ਹਾਕਮਾਂ ਦੇ ਢਿੱਡ ਹੀ ਮੋਟੇ ਕੀਤੇ ਹਨ। ਬਾਕੀ ਖੇਤਰਾਂ ਵਿਚ ਵੀ ਕਈਆਂ ਦੇ ਵਿਹੜੇ ਦੁੱਗਣੇ ਚੌਗਣੇ ਹੋਏ ਹਨ। ਹੁਣ ਦੱਸੋ ਲੋਕ ਇਸ ਹਨ੍ਹੇਰ ਵਿਚੋਂ ਨਿਕਲ ਕੇ ਬਾਹਰ ...

ਪੂਰਾ ਲੇਖ ਪੜ੍ਹੋ »

ਪੁਰਾਤਨ ਸਮੇਂ ਪੰਜਾਬ ਦੇ ਪਿੰਡ

ਲਗਪਗ ਪੰਜ-ਛੇ ਦਹਾਕੇ ਪਹਿਲਾਂ ਪਿੰਡਾਂ ਵਿਚ ਕੱਚੇ ਘਰ, ਕੱਚੀਆਂ ਕੰਧਾਂ, ਕੱਚੇ ਵਿਹੜੇ, ਕੱਚੀਆਂ ਗਲੀਆਂ, ਨਲਕਿਆਂ ਦੇ ਪਾਣੀ ਦੇ ਨਿਕਾਸ ਲਈ ਖੁੱਲ੍ਹੀਆਂ ਨਾਲੀਆਂ, ਖੁੱਲ੍ਹੇ ਖੇਡ ਮੈਦਾਨ, ਖੁੱਲ੍ਹੇ ਤੇ ਸਾਂਝੇ ਵਿਹੜੇ, ਸਾਂਝੀਆਂ ਥਾਵਾਂ ਤੇ ਆਪਸੀ ਭਾਈਚਾਰਕ ਸਾਂਝ ਹੁੰਦੀ ਸੀ। ਦੋ, ਤਿੰਨਾਂ ਪਿੰਡਾਂ ਵਿਚ ਇਕ ਸਕੂਲ ਹੁੰਦਾ ਸੀ ਅਤੇ ਬੱਚੇ ਘਰੋਂ ਫੱਟੀ, ਬਸਤਾ, ਸਲੇਟ, ਕਲਮ, ਦਵਾਤ, ਕਿਤਾਬਾਂ ਤੇ ਬੈਠਣ ਲਈ ਘਰੋਂ ਬੋਰੀ ਲੈ ਕੇ ਜਾਂਦੇ ਸਨ ਜਾਂ ਸਕੂਲੀ ਟਾਟ 'ਤੇ ਜਾਂ ਹੇਠਾਂ ਬੈਠ ਕੇ ਪੜ੍ਹਦੇ ਸਨ। ਮਾਸਟਰ ਸਕੂਲੇ ਬੱਚਿਆਂ ਵਲੋਂ ਕੀਤੀ ਗ਼ਲਤੀ 'ਤੇ ਆਮ ਹੀ ਕੁੱਟਦੇ ਸਨ, ਕੰਨ ਫੜਾਉਂਦੇ ਸਨ ਅਤੇ ਮਾਪੇ ਕੋਈ ਵੀ ਉਲਾਮਾ ਲੈ ਕੇ ਮਾਸਟਰ ਕੋਲ ਨਹੀਂ ਜਾਂਦੇ ਸਨ। ਮਾਸਟਰ ਨੂੰ ਗੁਰੂ ਦਾ ਦਰਜਾ ਪ੍ਰਾਪਤ ਸੀ। ਬੱਚਿਆਂ ਦੀਆਂ ਖੇਡਾਂ ਗੁੱਲੀ-ਡੰਡਾ, ਬਾਂਟੇ, ਲੁਕਣਮੀਟੀ, ਖੋ-ਖੋ, ਘੋਲ, ਕਬੱਡੀ, ਖਿੱਦੋ-ਖੂੰਡੀ ਆਦਿ ਹੁੰਦੀਆਂ ਸਨ। ਪਿੰਡਾਂ 'ਚ ਛਿੰਜਾਂ ਵੀ ਆਮ ਪੈਂਦੀਆਂ ਸਨ। ਸ਼ਹਿਰਾਂ ਨੂੰ ਜਾਣ ਲਈ ਲੋਕ ਪੈਦਲ, ਸਾਈਕਲ, ਟਾਂਗਿਆਂ, ਭੂਡਾਂ (ਟੈਂਪੂ), ਟੈਕਸੀਆਂ, ਰਿਕਸ਼ਿਆਂ ਜਾਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ...

ਪੂਰਾ ਲੇਖ ਪੜ੍ਹੋ »

ਗੀਤ

ਜੀਵਨ ਜਾਚ

ਆਓ ਹੰਭਲਾ ਮਾਰੀਏ ਰਲ ਸਾਰੇ, ਨਵੀਂ ਸੋਚ ਤੇ ਨਵੇਂ ਖਿਆਲ ਰੱਖੀਏ। ਥੋੜ੍ਹਾ ਹਟ ਕੇ ਝੋਨੇ ਤੋਂ ਕਣਕ ਨਾਲੋਂ, ਨਵੀਆਂ ਫਸਲਾਂ ਦੀ ਨਵੀਂ ਭਾਲ ਰੱਖੀਏ। ਸਬਜ਼ੀ ਵਾਸਤੇ ਰੱਖੀਏ ਥਾਂ ਥੋੜ੍ਹੀ, ਨਾਲੇ ਬੀਜਣੀ ਹੈ ਜਿਥੇ ਦਾਲ ਰੱਖੀਏ। ਚਾਰੇ ਵਾਸਤੇ ਵੀ ਥਾਂ ਚਾਹੀਦੀ ਹੈ, ਘਰ ਵਿਚ ਪਸ਼ੂ ਲਵੇਰੇ ਵੀ ਪਾਲ ਰੱਖੀਏ। ਵਿਹਲੇ ਸਮੇਂ ਨੂੰ ਵਰਤੀਏ ਕੰਮ ਖਾਤਿਰ, ਕੰਮ ਕਰਦਿਆਂ ਕਰੋ ਨਾ ਸੰਗ ਵੀਰੋ। ਸੁਖੀ ਵੱਸਣਾ ਜੇਕਰ ਸਮਾਜ ਅੰਦਰ, 'ਕਾਦਰ ਜੀਵਨ ਦਾ ਬਦਲੀਏ ਢੰਗ ਵੀਰੋ। -ਢਾਡੀ ਕਸ਼ਮੀਰ ਸਿੰਘ ...

ਪੂਰਾ ਲੇਖ ਪੜ੍ਹੋ »

ਸਾਉਣ ਦੇ ਮਹੀਨੇ ਮੀਂਹ ਦੇ ਪਾਣੀ ਦੀ ਯੋਗ ਸੰਭਾਲ

ਗੁਰਬਾਣੀ ਨੇ ਪਾਣੀ ਨੂੰ 'ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭ ਕੋਇ' ਕਹਿ ਕੇ ਵਡਿਆਇਆ ਹੈ। ਇਹ ਖੇਤੀ ਲਈ ਪ੍ਰਮੁੱਖ ਕੁਦਰਤੀ ਸ੍ਰੋਤ ਹੈ ਜਦਕਿ ਮੀਂਹ ਪਾਣੀ ਦਾ ਅਹਿਮ ਸ੍ਰੋਤ ਹੈ। ਪੰਜਾਬ ਵਿਚ ਔਸਤਨ 1000150 ਮਿਲੀਮੀਟਰ ਪ੍ਰਤੀ ਸਾਲ ਦੀ ਦਰ ਨਾਲ ਮੀਂਹ ਪੈਂਦਾ ਹੈ ਪਰ ਇਸ ਵਿਚੋਂ ਲੱਗਭਗ 80 ਪ੍ਰਤੀਸ਼ਤ ਮੀਂਹ ਕੇਵਲ ਜੁਲਾਈ, ਅਗਸਤ ਤੇ ਸਤੰਬਰ ਮਹੀਨੇ ਹੀ ਪੈਂਦਾ ਹੈ। ਝੋਨਾ-ਕਣਕ ਫ਼ਸਲੀ ਚੱਕਰ ਦੇ ਮੌਜੂਦਾ ਸਮੇਂ ਨਹਿਰੀ ਪਾਣੀ ਜਾਂ ਟਿਊਬਵੈੱਲ ਦੁਆਰਾ ਸਿੰਜੇ ਜਾਂਦੇ ਰਕਬੇ ਦਾ ਵੱਡਾ ਹਿੱਸਾ, ਘੱਟ ਬਾਰਿਸ਼ ਅਤੇ ਮੋਟੀ ਕਣੀ ਦੀ ਮਿੱਟੀ (ਹਲਕੀ) ਹੋਣ ਕਰਕੇ ਖੇਤੀ-ਪ੍ਰਸਥਿਤੀ ਵਿਗਿਆਨ ਮੁਤਾਬਿਕ ਝੋਨੇ ਦੀ ਕਾਸ਼ਤ ਦੇ ਅਨੁਕੂਲ ਨਹੀਂ। ਚਿੰਤਾ ਇਹ ਹੈ ਕਿ ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ 'ਚ ਪਾਣੀ ਦਾ ਪੱਧਰ 500 ਮਿਲੀਮੀਟਰ ਪ੍ਰਤੀ ਸਾਲ ਹੇਠਾਂ ਜਾ ਰਿਹਾ ਹੈ। ਦੂਜੇ ਪਾਸੇ ਸਿੰਜਾਈ ਦੀਆਂ ਸਹੂਲਤਾਂ ਤੋਂ ਸੱਖਣਾ ਕੰਢੀ ਇਲਾਕਾ, ਉੱਚੀ ਨੀਵੀਂ ਧਰਾਤਲ ਅਤੇ ਢਲਾਨਾਂ ਕਾਰਨ ਭੌਂ-ਖੋਰ ਦਾ ਸ਼ਿਕਾਰ ਹੈ ਜਿੱਥੇ ਬਾਰਿਸ਼ ਦਾ ਪਾਣੀ ਰੋੜ ਦੀ ਸ਼ਕਲ ਅਖਤਿਆਰ ਕਰਕੇ ਖੇਤਾਂ ਦੀ ਉਪਜਾਊ ਮਿੱਟੀ ਵੀ ਵਹਾ ਕੇ ਲੈ ਜਾਂਦਾ ਹੈ। ਇਕ ...

ਪੂਰਾ ਲੇਖ ਪੜ੍ਹੋ »

ਹਲਦੀ ਦੀ ਸਫਲ ਕਾਸ਼ਤ ਲਈ ਤਕਨੀਕੀ ਢੰਗ ਅਪਣਾਓ

ਹਲਦੀ ਦੀ ਕਾਸ਼ਤ ਘਰੇਲੂ ਬਗੀਚੀ ਤੋਂ ਲੈ ਕੇ ਵਪਾਰਕ ਪੱਧਰ ਤੱਕ ਕੀਤੀ ਜਾਂਦੀ ਹੈ। ਹਲਦੀ ਵਿਚ ਕਰਕਿਊਮਿਨ ਤੱਤ ਹੋਣ ਕਰਕੇ ਇਸ ਨੂੰ ਵੱਖ-ਵੱਖ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਹਲਦੀ ਦਾ ਤੇਲ (ਟਰਮੋਰੇਲ) ਵੀ ਕੱਢਿਆ ਜਾਂਦਾ ਹੈ, ਜਿਸ ਦੀ ਵਰਤੋਂ ਵੀ ਵੱਖ-ਵੱਖ ਖਾਧ ਪਦਾਰਥਾਂ, ਦਵਾਈਆਂ ਅਤੇ ਹਾਰ ਸ਼ਿੰਗਾਰ ਦੇ ਸਾਮਾਨ ਵਿਚ ਕੀਤੀ ਜਾਂਦੀ ਹੈ। ਇਸ ਦੀ ਕਾਸ਼ਤ ਦਰਮਿਆਨੀ-ਭਾਰੀ ਅਤੇ ਚੰਗੇ ਜਲ ਨਿਕਾਸ ਵਾਲੀ ਜ਼ਮੀਨ ਵਿਚ ਕੀਤੀ ਜਾ ਸਕਦੀ ਹੈ। ਇਸ ਫ਼ਸਲ ਤੋਂ ਬਾਅਦ ਪਿਆਜ਼ ਜਾਂ ਪਛੇਤੀ ਕਣਕ ਦੀ ਫ਼ਸਲ ਲਈ ਜਾ ਸਕਦੀ ਹੈ। ਉੱਨਤ ਕਿਸਮਾਂ : * ਪੰਜਾਬ ਹਲਦੀ 1 : ਝਾੜ 122 (ਕੁਇੰਟਲ/ਏਕੜ), ਗੰਢੀਆਂ ਲੰਬੀਆਂ ਅਤੇ ਦਰਮਿਆਨੀਆਂ। * ਪੰਜਾਬ ਹਲਦੀ 2 : ਝਾੜ 108 (ਕੁਇੰਟਲ/ਏਕੜ), ਗੰਢੀਆਂ ਲੰਬੀਆਂ ਅਤੇ ਮੋਟੀਆਂ ਬਿਜਾਈ ਦਾ ਢੰਗ: ਬਿਜਾਈ ਲਈ ਗੰਢੀਆਂ ਨੂੰ ਵੱਟਾਂ ਉੱੋਪਰ ਬਿਜਾਈ ਨਾਲ ਗੰਢੀਆਂ ਲਾਈਨਾਂ ਵਿਚ ਲਗਾਓ। ਹੱਥ ਅਤੇ ਮਸ਼ੀਨ ਨਾਲ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫ਼ਾਸਲਾ 45 ਅਤੇ 67.5 ਸੈਂਟੀਮੀਟਰ, ਕ੍ਰਮਵਾਰ ਰੱਖਣਾ ਚਾਹੀਦਾ ਹੈ। ਬੂਟੇ ਤੋਂ ਬੂਟੇ ਦੀ ਦੂਰੀ 15 ਸੈਂਟੀਮੀਟਰ ਰੱਖਣੀ ਚਾਹੀਦੀ ਹੈ। ਪਹਿਲੀ ...

ਪੂਰਾ ਲੇਖ ਪੜ੍ਹੋ »

ਮੂੂੰਗੀ ਦੀ ਸਫਲ ਕਾਸ਼ਤ ਲਈ ਜ਼ਰੂਰੀ ਨੁਕਤੇ

ਪੰਜਾਬ ਵਿਚ ਮੂੰਗੀ ਦੀ ਕਾਸ਼ਤ ਲਗਭਗ 2.6 ਹਜ਼ਾਰ ਹੈਕਟੇਅਰ ਰਕਬੇ ਵਿਚ ਕੀਤੀ ਜਾਂਦੀ ਹੈ, ਜਦੋਂਕਿ ਔਸਤਨ ਝਾੜ 8.70 ਕੁਇੰਟਲ ਪ੍ਰਤੀ ਹੈਕਟੇਅਰ ਹੈ। ਭਾਰਤੀ ਭੋਜਨ ਵਿਚ ਕਣਕ ਅਤੇ ਝੋਨੇ ਤੋਂ ਬਾਅਦ ਦਾਲਾਂ ਦਾ ਦੂਸਰਾ ਮਹੱਤਵਪੂਰਨ ਸਥਾਨ ਹੈ। ਦਾਲਾਂ ਵਾਲੀਆਂ ਫ਼ਸਲਾਂ ਦੀ ਬਿਜਾਈ ਹਰੇਕ ਤਰ੍ਹਾਂ ਦੀ ਜ਼ਮੀਨ ਅਤੇ ਜਲਵਾਯੂ ਵਿਚ ਕੀਤੀ ਜਾ ਸਕਦੀ ਹੈ। ਭਾਰਤ ਵਲੋਂ ਘਰੇਲੂ ਖਪਤ ਲਈ ਹਰ ਸਾਲ 2-3 ਮਿਲੀਅਨ ਦਾਲਾਂ ਦੀ ਆਯਾਤ ਬਾਹਰਲੇ ਦੇਸ਼ਾਂ ਤੋਂ ਕੀਤੀ ਜਾਂਦੀ ਹੈ। ਇਸ ਲਈ ਹਰ ਕੋਸ਼ਿਸ਼ ਕਰਕੇ ਦੇਸ਼ ਵਿਚ ਦਾਲ ਦੇ ਉਤਪਾਦਨ ਨੂੰ ਵਧਾਉਣ ਦੀ ਲੋੜ ਹੈ। ਮੂੰਗੀ ਦੀ ਫ਼ਸਲ ਤੋਂ ਵੱਧ ਝਾੜ ਲੈਣ ਲਈ ਹੇਠ ਲਿਖੇ ਨੁਕਤੇ ਸਾਂਝੇ ਕੀਤੇ ਜਾ ਰਹੇ ਹਨ: ਜ਼ਮੀਨ: ਮੂੰਗੀ ਦੀ ਕਾਸ਼ਤ ਲਈ ਜ਼ਮੀਨ ਚੰਗੇ ਜਲ ਨਿਕਾਸ ਵਾਲੀ ਭਲ ਤੋਂ ਰੇਤਲੀ ਭਲ ਵਾਲੀ ਢੁਕਵੀ ਹੈ। ਸੇਮ ਵਾਲੀ ਜਾਂ ਕਲਰਾਠੀ ਜ਼ਮੀਨ ਮੂੰਗੀ ਦੀ ਬਿਜਾਈ ਨਹੀਂ ਕਰਨੀ ਚਾਹੀਦੀ। ਪ੍ਰਮਾਣਿਤ ਕਿਸਮਾਂ: ਐਮ.ਐਲ. 1808, ਐਮ.ਐਲ. 2056 ਅਤੇ ਐਮ.ਐਲ. 818 ਹਨ। ਬਿਜਾਈ ਦਾ ਸਮਾਂ ਅਤੇ ਬੀਜ ਦੀ ਮਾਤਰਾ: ਫ਼ਸਲ ਦੀ ਬਿਜਾਈ ਲਈ ਜੁਲਾਈ ਦਾ ਦੂਜਾ ਪੰਦ੍ਹਰਵਾੜਾ ਢੁੱਕਵਾਂ ਹੈ। ਇਕ ਏਕੜ ਦੀ ਬਿਜਾਈ ਵਾਸਤੇ 8 ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX