ਤਾਜਾ ਖ਼ਬਰਾਂ


ਮਿਡ-ਡੇ-ਮੀਲ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਬਨੂੜ ਹਾਈਵੇ ਕੀਤਾ ਗਿਆ ਜਾਮ
. . .  1 day ago
ਪੰਜਾਬ ਵਿਧਾਨ ਸਭਾ ਚੋਣਾਂ 2022 : ਪੰਜਾਬ ਦੇ ਸਾਰੇ 24689 ਪੋਲਿੰਗ ਸਟੇਸ਼ਨਾਂ 'ਤੇ ਕੀਤੀ ਜਾਵੇਗੀ ਵੈਬਕਾਸਟਿੰਗ
. . .  1 day ago
ਚੰਡੀਗੜ੍ਹ, 7 ਦਸੰਬਰ - ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਕਿਸੇ ਵੀ ਕਿਸਮ ਦੀ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਨੂੰ ਰੋਕਣ ਲਈ, ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਪੰਜਾਬ ਦੇ ਮੁੱਖ ਚੋਣ ...
ਕੇਰਲ 'ਚ ਟਮਾਟਰ ਦੀ ਕੀਮਤ 150 ਰੁਪਏ ਤੋਂ ਉਪਰ
. . .  1 day ago
ਤਿਰੂਵਨੰਤਪੁਰਮ, 7 ਦਸੰਬਰ - ਟਮਾਟਰ ਦੀਆਂ ਕੀਮਤਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦੱਖਣੀ ਭਾਰਤ ਦੇ ਕੁਝ ਹਿੱਸਿਆਂ 'ਚ ਟਮਾਟਰ ਦੀ ਪ੍ਰਚੂਨ ਕੀਮਤ 160 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਕੇਰਲ 'ਚ ਟਮਾਟਰ 140 ਤੋਂ ...
ਪਾਕਿ ਹਿੰਦੂ ਬੱਚੇ ਬਾਰਡਰ ਦੀ ਮਦਦ ਲਈ ਵਕੀਲ ਨਵਜੋਤ ਕੌਰ ਚੱਬਾ ਆਏ ਅੱਗੇ
. . .  1 day ago
ਅਟਾਰੀ, 7 ਦਸੰਬਰ ( ਗੁਰਦੀਪ ਸਿੰਘ ਅਟਾਰੀ )-ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ ’ਤੇ ਜਨਮੇ ਬੱਚੇ ਬਾਰਡਰ ਨੂੰ ਪਾਕਿਸਤਾਨ ਭੇਜਣ ਲਈ ਵਕੀਲ ਨਵਜੋਤ ਕੌਰ ਚੱਬਾ ਅੱਗੇ ਆਏ ਹਨ। ਉਨ੍ਹਾਂ ਨੇ ਇਸ ਸਬੰਧੀ ਪਾਕਿਸਤਾਨ ...
ਨਵੀਂ ਦਿੱਲੀ: 7 ਦਸੰਬਰ - ਲੋਕ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ
. . .  1 day ago
ਸਿਹਤ ਮਾਹਿਰ ਦਾ ਬਿਆਨ, ਜ਼ਰੂਰ ਲਗਵਾਓ ਬੱਚਿਆਂ ਨੂੰ ਵੈਕਸੀਨ
. . .  1 day ago
ਨਵੀਂ ਦਿੱਲੀ, 7 ਦਸੰਬਰ-ਸਿਹਤ ਮਾਹਿਰ ਦਾ ਕਹਿਣਾ ਹੈ ਕਿ ਬੱਚਿਆਂ ਦੀ ਸੁਰੱਖਿਆ ਲਈ ਬੱਚਿਆਂ ਨੂੰ ਟੀਕਾ ਲਗਾਉਣਾ ਚਾਹੀਦਾ ਹੈ ਅਤੇ ਕੋਵਿਡ-19 ਦੇ ਨਿਯਮਾਂ ਦੀ ਪਾਲਣਾ..
ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸ ਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਬਾਰੇ ਦੱਸਾਂਗੇ ਤਾਂ ਬੱਚੇ ਕਦੇ ਸਿੱਖੀ ਤੋਂ ਦੂਰ ਨਹੀਂ ਹੋਣਗੇ : ਹਰਮੀਤ ਸਿੰਘ ਕਾਲਕਾ
. . .  1 day ago
ਨਵੀਂ ਦਿੱਲੀ, 7 ਦਸੰਬਰ : ਜੇਕਰ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੇ ਇਤਿਹਾਸ ਤੋਂ ਜਾਣੂੰ ਕਰਵਾਈਏ ਤਾਂ ਯਕੀਨੀ ਤੌਰ 'ਤੇ ਸਾਡੇ ਬੱਚੇ ਕਦੇ ਸਿੱਖੀ ਤੋਂ ਦੂਰ ਨਹੀਂ ਹੋ ਸਕਦੇ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ...
ਅਜੇ ਖ਼ਤਮ ਨਹੀਂ ਹੋਵੇਗਾ ਕਿਸਾਨ ਅੰਦੋਲਨ: ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 7 ਦਸੰਬਰ- ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਵਲੋਂ ਪ੍ਰਸਤਾਵ ਦਿੱਤਾ ਗਿਆ ਸੀ ਕਿ ਸਾਰੀਆਂ ਗੱਲਾਂ ਮੰਨ ਲਈਆਂ ਜਾਣਗੀਆਂ ਤੁਸੀਂ ਉੱਠ ਜਾਓ। ਐੱਮ.ਐੱਸ.ਪੀ. 'ਤੇ ਕਮੇਟੀ ਬਣਾਉਣਗੇ। ਪਰ ਕੁੱਝ ਸਪੱਸ਼ਟ ਨਹੀਂ ਹੈ..
ਵਿਦੇਸ਼ ਤੋਂ ਆਉਣ ਵਾਲੇ 30 ਹਜ਼ਾਰ ਯਾਤਰੀਆਂ ਦੀ ਟੈਸਟਿੰਗ ਕੀਤੀ ਗਈ, 10 ਪਾਏ ਗਏ ਓਮੀਕਰੋਨ ਪਾਜ਼ੀਟਿਵ: ਡਾ. ਪ੍ਰਦੀਪ ਆਵਟੇ
. . .  1 day ago
ਪੁਣੇ, 7 ਦਸੰਬਰ- ਮਹਾਰਾਸ਼ਟਰ ਦੇ ਪੁਣੇ ਤੋਂ ਕੋਵਿਡ ਦੇ ਲਈ ਜ਼ਿਲ੍ਹਾ ਨਿਗਰਾਨੀ ਅਧਿਕਾਰੀ ਡਾ. ਪ੍ਰਦੀਪ ਆਵਟੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ, ਹੁਣ ਤੱਕ ਵਿਦੇਸ਼ ਤੋਂ ਆਉਣ ਵਾਲੇ 30 ਹਜ਼ਾਰ ਯਾਤਰੀਆਂ ਦੀ ਟੈਸਟਿੰਗ ਕੀਤੀ ਗਈ ਹੈ...
ਸੋਨੀਆ ਗਾਂਧੀ ਕੱਲ੍ਹ ਸੰਸਦ ਦੇ ਸੈਂਟਰਲ ਹਾਲ 'ਚ ਸੰਸਦੀ ਦਲ ਦੀ ਬੈਠਕ ਨੂੰ ਕਰੇਗੀ ਸੰਬੋਧਿਤ
. . .  1 day ago
ਨਵੀਂ ਦਿੱਲੀ, 7 ਦਸੰਬਰ-ਭਾਰਤੀ ਰਾਸ਼ਟਰੀ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਕੱਲ੍ਹ ਸੰਸਦ ਦੇ ਸੈਂਟਰ ਹਾਲ 'ਚ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਿਤ ਕਰਨਗੇ...
ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ: ਗੁਰਨਾਮ ਸਿੰਘ ਚੜੂਨੀ
. . .  1 day ago
ਸਿੰਘੂ ਬਾਰਡਰ, 7 ਦਸੰਬਰ-ਸੰਯੁਕਤ ਕਿਸਾਨ ਮੋਰਚੇ ਦੀ ਪ੍ਰੈੱਸ ਕਾਨਫ਼ਰੰਸ 'ਚ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਅੰਦੋਲਨ 'ਚ 700 ਤੋਂ ਵੱਧ ਕਿਸਾਨਾਂ ਨੇ ਜਾਨ ਗਵਾਈ ਹੈ। ਜਿਨ੍ਹਾਂ ਦੇ ਲਈ ਪੰਜਾਬ ਸਰਕਾਰ ਨੇ 5 ਲੱਖ ਰੁਪਏ ਮੁਆਵਜ਼ਾ..
ਪੰਜਾਬ ਦੀ ਤਰਜ਼ ’ਤੇ ਕੇਂਦਰ ਮੁਆਵਜ਼ੇ ਦਾ ਐਲਾਨ ਕਰੇ: ਸੰਯੁਕਤ ਕਿਸਾਨ ਮੋਰਚਾ
. . .  1 day ago
ਸਿੰਘੂ ਬਾਰਡਰ, 7 ਦਸੰਬਰ- ਪੰਜਾਬ ਦੀ ਤਰਜ਼ ’ਤੇ ਕੇਂਦਰ ਮੁਆਵਜ਼ੇ ਦਾ ਐਲਾਨ ਕਰੇ: ਸੰਯੁਕਤ ਕਿਸਾਨ ਮੋਰਚਾ..
ਕੱਲ੍ਹ ਫ਼ਿਰ ਸਿੰਘੂ ਬਾਰਡਰ ’ਤੇ ਮੀਟਿੰਗ ਕਰਾਂਗੇ: ਸੰਯੁਕਤ ਕਿਸਾਨ ਮੋਰਚਾ
. . .  1 day ago
ਸਿੰਘੂ ਬਾਰਡਰ, 7 ਦਸੰਬਰ- ਕੱਲ੍ਹ ਫ਼ਿਰ ਸਿੰਘੂ ਬਾਰਡਰ ’ਤੇ ਮੀਟਿੰਗ ਕਰਾਂਗੇ: ਸੰਯੁਕਤ ਕਿਸਾਨ ਮੋਰਚਾ..
ਕੇਂਦਰ ਦੇ ਪ੍ਰਸਤਾਵ ’ਚ ਲੱਗੀਆਂ ਸ਼ਰਤਾਂ ਮਨਜ਼ੂਰ ਨਹੀਂ: ਸੰਯੁਕਤ ਕਿਸਾਨ ਮੋਰਚਾ
. . .  1 day ago
ਸਿੰਘੂ ਬਾਰਡਰ, 7 ਦਸੰਬਰ- ਕੇਂਦਰ ਦੇ ਪ੍ਰਸਤਾਵ ’ਚ ਲੱਗੀਆਂ ਸ਼ਰਤਾਂ ਮਨਜ਼ੂਰ ਨਹੀਂ: ਸੰਯੁਕਤ ਕਿਸਾਨ ਮੋਰਚਾ...
ਪਰਚੇ ਰੱਦ ਹੋਣ ਤੋਂ ਬਾਅਦ ਹੀ ਅੰਦੋਲਨ ਖ਼ਤਮ ਹੋਵੇਗਾ - ਸੰਯੁਕਤ ਕਿਸਾਨ ਮੋਰਚਾ
. . .  1 day ago
ਸਿੰਘੂ ਬਾਰਡਰ, 7 ਦਸੰਬਰ - ਪਰਚੇ ਰੱਦ ਹੋਣ ਤੋਂ ਬਾਅਦ ਹੀ ਅੰਦੋਲਨ ਖ਼ਤਮ ਹੋਵੇਗਾ - ਸੰਯੁਕਤ ਕਿਸਾਨ ਮੋਰਚਾ...
ਬਿਹਾਰ ਦੇ ਸਮਸਤੀਪੁਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ
. . .  1 day ago
ਸਮਸਤੀਪੁਰ, 7 ਦਸੰਬਰ- ਬਿਹਾਰ ਦੇ ਸਮਸਤੀਪੁਰ 'ਚ ਕਥਿਤ ਤੌਰ 'ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਮਸਤੀਪੁਰ ਦੇ ਐੱਸ.ਪੀ. ਨੇ ਦੱਸਿਆ ਕਿ, 'ਸ਼ਿਵਾਜੀ ਨਗਰ ਪ੍ਰਖੰਡ 'ਚ 5 ਦਸੰਬਰ..
ਜਿਹੜੇ ਲੋਕ ਝੂਠੀਆਂ ਸਹੁੰਆਂ ਖਾਂਦੇ ਹਨ, ਉਹ ਸਾਰੇ ਠੱਗੀ ਮਾਸਟਰ ਹਨ: ਸੁਖਬੀਰ ਸਿੰਘ ਬਾਦਲ
. . .  1 day ago
ਤਪਾ ਮੰਡੀ,7 ਦਸੰਬਰ (ਪ੍ਰਵੀਨ ਗਰਗ)- ਜਿਹੜੇ ਲੋਕ ਝੂਠੀਆਂ ਸਹੁੰਆਂ ਖਾਂਦੇ ਹਨ ਉਹ ਸਾਰੇ ਠੱਗੀ ਮਾਸਟਰ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਪਾ ਵਿਖੇ ਇਕ ਵਿਸ਼ਾਲ...
ਝੂਠੇ ਪਰਚੇ ਦਰਜ ਕਰਨ ਵਾਲੇ ਅਫ਼ਸਰਾਂ ਨੂੰ ਨੌਕਰੀਆਂ ਤੋਂ ਮੁਅੱਤਲ ਕਰਕੇ ਜੇਲ੍ਹਾਂ 'ਚ ਸੁੱਟਿਆ ਜਾਵੇਗਾ: ਸੁਖਬੀਰ ਸਿੰਘ ਬਾਦਲ
. . .  1 day ago
ਤਪਾ ਮੰਡੀ,7 ਦਸੰਬਰ (ਪ੍ਰਵੀਨ ਗਰਗ)-ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਭਦੌੜ ਤੋਂ ਅਕਾਲੀ ਬਸਪਾ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਤਪਾ...
ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨਾਲ ਹੋਈ ਮੀਟਿੰਗ
. . .  1 day ago
ਚੰਡੀਗੜ੍ਹ, 7 ਦਸੰਬਰ - ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨਾਲ ਹੋਈ ਮੀਟਿੰਗ ...
ਕੇਜਰੀਵਾਲ ਵਲੋਂ ਐੱਸ.ਸੀ ਭਾਈਚਾਰੇ ਲਈ 5 ਗਾਰੰਟੀਆਂ ਦਾ ਐਲਾਨ
. . .  1 day ago
ਹੁਸ਼ਿਆਰਪੁਰ, ਦਿੱਲੀ ਦੇ ਮੁੱਖ ਮੰਤਰੀ ਅੱਜ ਹੁਸ਼ਿਆਰਪੁਰ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਐੱਸ.ਸੀ.ਭਾਈਚਾਰੇ ਨੂੰ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਉਨ੍ਹਾਂ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ।..
ਹੁਣ ਤੱਕ ਹਰ ਸਰਕਾਰ ਨੇ ਐੱਸ.ਸੀ. ਭਾਈਚਾਰੇ ਦਾ ਕੀਤਾ ਇਸਤੇਮਾਲ: ਕੇਜਰੀਵਾਲ
. . .  1 day ago
ਹੁਸ਼ਿਆਰਪੁਰ, 7 ਦਸੰਬਰ- ਹੁਣ ਤੱਕ ਹਰ ਸਰਕਾਰ ਨੇ ਐੱਸ.ਸੀ. ਭਾਈਚਾਰੇ ਦਾ ਕੀਤਾ ਇਸਤੇਮਾਲ: ਕੇਜਰੀਵਾਲ..
ਸਰਕਾਰੀ ਸਕੂਲਾਂ ਦਾ ਬੇੜਾਗਰਗ, ਕਿਵੇਂ ਪੜ੍ਹੇਗਾ ਗਰੀਬ: ਕੇਜਰੀਵਾਲ
. . .  1 day ago
ਹੁਸ਼ਿਆਰਪੁਰ, 7 ਦਸੰਬਰ- ਸਰਕਾਰੀ ਸਕੂਲਾਂ ਦਾ ਬੇੜਾਗਰਗ, ਕਿਵੇਂ ਪੜ੍ਹੇਗਾ ਗਰੀਬ: ਕੇਜਰੀਵਾਲ...
ਐੱਸ.ਸੀ. ਭਾਈਚਾਰੇ ਨਾਲ ਹਮੇਸ਼ਾ ਧੱਕਾ ਹੋਇਆ: ਕੇਜਰੀਵਾਲ
. . .  1 day ago
ਹੁਸ਼ਿਆਰਪੁਰ, 7 ਦਸੰਬਰ- ਐੱਸ.ਸੀ. ਭਾਈਚਾਰੇ ਨਾਲ ਹਮੇਸ਼ਾ ਧੱਕਾ ਹੋਇਆ: ਕੇਜਰੀਵਾਲ..
ਰਾਜਾਸਾਂਸੀ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਯੂਥ ਦੇ ਪ੍ਰਧਾਨ ਗੁਰਸ਼ਰਨ ਛੀਨਾ ਘਰ ਹੋਈ ਮੀਟਿੰਗ
. . .  1 day ago
ਰਾਜਾਸਾਂਸੀ, 7 ਦਸੰਬਰ (ਹਰਦੀਪ ਸਿੰਘ ਖੀਵਾ)- 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ 101 ਸਾਲਾ ਸਥਾਪਨਾ ਦਿਵਸ ਮੌਕੇ ਮੋਗਾ ਦੇ ਕਿੱਲੀ ਚਾਹਲ 'ਚ ਹੋਣ ਜਾ ਰਹੀ ਵਿਸ਼ਾਲ ਰੈਲੀ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ...
ਮਹਿਲਾਵਾਂ ਨੂੰ 1-1 ਹਜ਼ਾਰ ਰੁਪਏ ਦੇਣ ਦੀ ਕੇਜਰੀਵਾਲ ਨੇ ਖ਼ੁਦ ਸ਼ੁਰੂ ਕੀਤੀ ਰਜਿਸਟ੍ਰੇਸ਼ਨ ਕੈਂਪੇਨ
. . .  1 day ago
ਕਰਤਾਰਪੁਰ, 7 ਦਸੰਬਰ-ਮਹਿਲਾਵਾਂ ਨੂੰ 1-1 ਹਜ਼ਾਰ ਰੁਪਏ ਦੇਣ ਦੀ ਕੇਜਰੀਵਾਲ ਨੇ ਖ਼ੁਦ ਸ਼ੁਰੂ ਕੀਤੀ ਰਜਿਸਟ੍ਰੇਸ਼ਨ ਕੈਂਪੇਨ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਸਰਦਾਰ ਹਰੀ ਸਿੰਘ ਨਲਵਾ ਦੀਆਂ ਅੰਤਿਮ ਯਾਦਗਾਰਾਂ

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਸਥਾਪਤ ਕੀਤੇ ਖ਼ਾਲਸਾ ਰਾਜ ਦੇ ਵੀਰ ਨਾਇਕ ਅਤੇ ਮਜ਼ਬੂਤ ਥੰਮ੍ਹ ਵਜੋਂ ਜਾਣੇ ਜਾਂਦੇ ਸ: ਹਰੀ ਸਿੰਘ ਨਲਵਾ, ਅਜਿਹੇ ਸੂਰਬੀਰ ਯੋਧੇ ਸਨ, ਜਿਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ-'ਮੇਰੇ ਬਹਾਦਰ ਜਰਨੈਲ ਹਰੀ ਸਿੰਘ ਦਾ ਵਿਛੋੜਾ ਮੇਰੇ ਲਈ ਅਸਹਿ ਹੈ। ਅੱਜ ਖ਼ਾਲਸਾ ਰਾਜ ਦੇ ਮਜ਼ਬੂਤ ਕਿਲ੍ਹੇ ਦਾ ਬੁਰਜ ਢਹਿ ਗਿਆ।' ਮਹਾਰਾਜਾ ਦੇ ਕਹੇ ਇਹ ਸ਼ਬਦ ਬਿਲਕੁਲ ਸੱਚ ਸਾਬਤ ਹੋਏ ਅਤੇ ਸ: ਨਲਵਾ ਦੀ ਸ਼ਹਾਦਤ ਦੇ ਨਾਲ ਹੀ ਖ਼ਾਲਸਾ ਰਾਜ ਦੀਆਂ ਨੀਂਹਾਂ 'ਚ ਤਰੇੜਾਂ ਭਰ ਆਈਆਂ ਅਤੇ ਛੇਤੀ ਬਾਅਦ ਵੇਖਦਿਆਂ ਹੀ ਵੇਖਦਿਆਂ ਖ਼ਾਲਸਾ ਰਾਜ ਦਾ ਮਜ਼ਬੂਤ ਮਹਿਲ ਰੇਤ ਦੇ ਟਿੱਲੇ ਵਾਂਗ ਢਹਿ-ਢੇਰੀ ਹੋ ਗਿਆ। ਸਪਸ਼ਟ ਸ਼ਬਦਾਂ 'ਚ ਸ: ਨਲਵਾ ਦੀ ਸ਼ਹਾਦਤ ਖ਼ਾਲਸਾ ਰਾਜ ਦੇ ਅੰਤ ਦੀ ਸ਼ੁਰੂਆਤ ਸਾਬਤ ਸੀ। ਜਦੋਂ ਵੀ ਕਿਧਰੇ ਸ: ਨਲਵਾ ਦੀ ਸ਼ਹਾਦਤ ਦਾ ਜ਼ਿਕਰ ਹੁੰਦਾ ਹੈ ਤਾਂ ਉਨ੍ਹਾਂ ਦੀ ਅੰਤਿਮ ਯਾਦਗਾਰ ਦੇ ਤੌਰ 'ਤੇ ਹਮੇਸ਼ਾ ਪਾਕਿਸਤਾਨ ਦੇ ਮੌਜੂਦਾ ਸੂਬਾ ਖ਼ੈਬਰ ਪਖਤੂਨਖਵਾ ਦੇ ਜਮਰੌਦ ਕਿਲ੍ਹੇ 'ਚ ਮੌਜੂਦ ਉਨ੍ਹਾਂ ਦੀ ਸਮਾਧ ਬਾਰੇ ਹੀ ਗੱਲ ਕੀਤੀ ਜਾਂਦੀ ਹੈ, ਜਦਕਿ ਉਸੇ ...

ਪੂਰਾ ਲੇਖ ਪੜ੍ਹੋ »

ਨਾਰਵੇ ਦੀ ਸ਼ਾਨ

ਉਸਲੋ ਦਾ ਓਪੇਰਾ ਹਾਊਸ

ਨਾਰਵੇ ਹਰਿਆਲੀ ਦਾ ਸੋਮਾ ਅਤੇ ਸ਼ਾਂਤੀ ਦਾ ਮੁਜੱਸਮਾ ਹੈ। ਯੂਰਪ ਦਾ ਦੇਸ਼ ਨਾਰਵੇ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ। ਹਰ ਸਾਲ ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤੀ ਪੁਰਸਕਾਰ 'ਨੋਬਲ ਪੀਸ ਪ੍ਰਾਈਜ਼' ਦੇਣ ਵਾਲਾ ਰਾਸ਼ਟਰ ਰੋਜ਼ਾਨਾ ਤਕਰੀਬਨ ਵੀਹ ਲੱਖ ਬੈਰਲ ਤੇਲ ਉਤਪਾਦਨ ਕਰਨ ਦੇ ਨਾਲ ਹੀ ਦੁਨੀਆ ਦਾ ਚੌਥਾ ਅਮੀਰ ਮੁਲਕ ਹੈ। ਇਸ ਨੂੰ ਸੈਲਮਨ ਮੱਛੀ ਦੀ ਖਾਣ ਵੀ ਕਿਹਾ ਜਾਂਦਾ ਹੈ। ਤਕਰੀਬਨ 50 ਲੱਖ ਆਬਾਦੀ ਵਾਲੇ ਮੁਲਕ ਦੀ ਰਾਜਧਾਨੀ ਓਸਲੋ ਅੰਤਰਰਾਸ਼ਟਰੀ ਯਾਤਰੀਆਂ ਦੀ ਪਹਿਲੀ ਪਸੰਦ ਹੈ। ਮੈਨੂੰ ਸ਼ਹਿਰ ਦਾ ਵਾਸੀ ਹੋਣ ਕਰਕੇ ਅਕਸਰ ਇੱਥੋਂ ਦੀਆਂ ਦਿਲਖਿੱਚਵੀਆਂ ਥਾਵਾਂ ਦੇਖਣ ਦਾ ਮੌਕਾ ਮਿਲਦਾ ਰਹਿੰਦਾ ਹੈ। ਇਨ੍ਹਾਂ ਵਿਚੋਂ ਇਕ ਖ਼ਾਸ ਸਥਾਨ ਹੈ ਨਾਰਵੇ ਦਾ ਰਾਸ਼ਟਰੀ ਓਪੇਰਾ ਥੀਏਟਰ। ਸ਼ਹਿਰ ਦੇ ਰਾਸ਼ਟਰੀ ਰੇਲਵੇ ਸਟੇਸ਼ਨ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਪਾਣੀ ਦੇ ਕੰਢੇ ਉੱਪਰ ਉਸਰਿਆ ਕਲਾ ਦਾ ਇਹ ਅਨੋਖਾ ਨਮੂਨਾ ਸਰਕਾਰ ਦੀ ਆਮਦਨ ਦਾ ਮੁੱਖ ਸੋਮਾ ਵੀ ਹੈ। ਕੁੱਲ 5,30,000 ਵਰਗ ਫੁੱਟ ਦੇ ਖੇਤਰ ਵਿਚ ਉਸਾਰੇ ਗਏ ਕਲਾ ਦੇ ਇਸ ਨਮੂਨੇ ਵਿਚ 1100 ਕਮਰੇ ਹਨ। ਇਸ ਤੋਂ ਇਲਾਵਾ ਇਸ ਦੇ 52 ਫੁੱਟ ਚੌੜੇ 130 ਫੁੱਟ ਡੂੰਘੇ ਸਟੇਜ ...

ਪੂਰਾ ਲੇਖ ਪੜ੍ਹੋ »

ਜਿਨ ਪ੍ਰੇਮ ਕੀਓ-11

ਭਾਈ ਲਾਲੋ ਜੀ

ਭਾਈ ਲਾਲੋ ਜੀ ਉਹ ਦਰਵੇਸ਼ ਗੁਰਮੁਖ, ਹੱਕ ਸੱਚ ਦੀ ਕਮਾਈ ਕਰਨ ਵਾਲੀ, ਰੱਬੀ ਪਿਆਰ ਵਿਚ ਰੰਗੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਸਾਰੀ ਉਮਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਨ੍ਹਾਂ ਤਿੰਨਾਂ ਸੁਨਹਿਰੀ ਅਸੂਲਾਂ 'ਤੇ ਪਹਿਰਾ ਦਿੱਤਾ ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਆਪਣੀ ਪਹਿਲੀ ਉਦਾਸੀ ਸਮੇਂ ਮਹਾਰਾਜ ਜੀ ਨੇ ਪਹਿਲਾ ਉਤਾਰਾ ਭਾਈ ਲਾਲੋ ਜੀ ਦੇ ਘਰ ਕੀਤਾ ਅਤੇ ਫ਼ੁਰਮਾਇਆ: ਲਾਲੋ ਹੈ ਬਹੁ ਮੀਤ ਹਮਾਰਾ। ਚਲਹੁ ਮਿਲੈਂ ਅਬ ਤਾਂਹਿ ਸੰਗਾਰਾ। (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ) ਭਾਈ ਲਾਲੋ ਜੀ ਦਾ ਜਨਮ 24 ਸਤੰਬਰ, 1452 ਈ. ਨੂੰ ਸੈਦਪੁਰ ਜ਼ਿਲ੍ਹਾ ਗੁੱਜਰਾਂਵਾਲਾ (ਪਾਕਿਸਤਾਨ) ਵਿਖੇ ਭਾਈ ਜਗਤ ਰਾਮ ਅਤੇ ਮਾਤਾ ਖੇਮੋ ਜੀ ਦੇ ਘਰ ਹੋਇਆ। ਆਪ ਨੇ ਮੁਢਲੀ ਵਿੱਦਿਆ ਪਿੰਡ ਦੇ ਮੌਲਵੀ ਕੋਲੋਂ ਪ੍ਰਾਪਤ ਕੀਤੀ। ਛੇਤੀ ਹੀ ਆਪ ਨੇ ਪਿਤਾ ਪੁਰਖੀ ਦਸਤਕਾਰੀ ਤਰਖਾਣਾ ਕੰਮ ਸੰਭਾਲ ਲਿਆ। 19 ਵਰ੍ਹਿਆਂ ਦੀ ਉਮਰ ਵਿਚ ਆਪ ਦਾ ਵਿਆਹ ਇਕ ਗੁਣਵੰਤੀ ਸੁਸ਼ੀਲ ਲੜਕੀ ਨਾਲ ਹੋ ਗਿਆ। ਮਹਿਮਾ ਪ੍ਰਕਾਸ਼ ਦੇ ਲਿਖਾਰੀ ਬਾਬਾ ਸਰੂਪ ਦਾਸ ਭੱਲਾ ਜੀ ਇਸ ਕਿਰਤੀ, ਮਿਹਨਤੀ, ਸਬਰ ਸ਼ੁਕਰ ਵਾਲੀ ਦੰਪਤੀ ਬਾਰੇ ਲਿਖਦੇ ਹਨ: ਲਾਲੋ ਸਾਧ ...

ਪੂਰਾ ਲੇਖ ਪੜ੍ਹੋ »

ਕਦੇ ਸੱਭਿਆਚਾਰ ਦਾ ਅਹਿਮ ਹਿੱਸਾ ਹੁੰਦਾ ਸੀ ਗੱਡਾ

ਪੁਰਾਣੇ ਸਮਿਆਂ ਵਿਚ ਆਵਾਜਾਈ ਅਤੇ ਢੋਆ-ਢੁਆਈ ਦੇ ਸਾਧਨ ਬਹੁਤ ਘੱਟ ਹੁੰਦੇ ਸਨ। ਜ਼ਿਆਦਾਤਰ ਲੋਕ ਊਠ, ਘੋੜੇ, ਪਸ਼ੂਆਂ ਦੇ ਗੱਡੇ ਉਤੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਂਦੇ-ਆਉਂਦੇ ਸਨ। ਪਿੰਡ ਵਿਚ ਟਾਂਗਾ ਅਤੇ ਗੱਡਾ ਕਿਸੇ ਰੱਜੇ-ਪੁੱਜੇ ਘਰ ਵਿਚ ਹੀ ਹੁੰਦਾ ਸੀ। ਜਿਸ ਕੋਲ ਗੱਡਾ ਹੁੰਦਾ ਉਸ ਦੀ ਠਾਠ-ਬਾਠ ਹੀ ਨਿਵੇਕਲੀ ਹੁੰਦੀ ਸੀ। ਪੱਠਾ-ਦੱਥਾ, ਦਾਣਾ-ਫੱਕਾ ਦੀ ਢੋਆ-ਢੁਆਈ ਅਤੇ ਆਉਣ-ਜਾਣ ਲਈ ਗੱਡਾ ਹੀ ਹੁੰਦਾ ਸੀ। ਖੇਤੀਬਾੜੀ ਦੇ ਸੰਦਾਂ ਵਿਚੋਂ ਗੱਡਾ ਜ਼ਿਆਦਾ ਕੀਮਤ ਵਾਲਾ ਹੁੰਦਾ ਸੀ। ਪਿੰਡ ਦੇ ਦੋ ਤਿੰਨ ਕਹਿੰਦੇ-ਕਹਾਉਂਦੇ ਕਿਸਾਨਾਂ ਦੇ ਘਰਾਂ ਕੋਲ ਹੀ ਗੱਡਾ ਹੁੰਦਾ ਸੀ। ਬਾਕੀ ਪਿੰਡ ਦੇ ਲੋਕ ਇਕ-ਦੂਜੇ ਕੋਲੋਂ ਗੱਡਾ ਮੰਗ ਕੇ ਹੀ ਬੁੱਤਾ ਸਾਰਦੇ ਸਨ। ਕਈ ਪਿੰਡਾਂ ਵਿਚ ਤਿੰਨ ਚਾਰ ਭਾਈਵਾਲ ਇਕੱਠੇ ਹੋ ਕੇ ਇਕ ਗੱਡਾ ਬਣਵਾ ਲੈਂਦੇ ਸਨ ਕਿਉਂਕਿ ਉਨ੍ਹਾਂ ਵੇਲਿਆਂ ਵਿਚ ਪਿੰਡਾਂ ਦੇ ਪਰਿਵਾਰਾਂ ਵਿਚ ਆਪਸੀ ਪਿਆਰ ਭਾਈਚਾਰਾ ਬਹੁਤ ਗੂੜ੍ਹਾ ਹੁੰਦਾ ਸੀ। ਖੇਤੀਬਾੜੀ ਦੇ ਕੰਮਾਂ ਵਿਚ ਇਕ-ਦੂਸਰੇ ਦੀ ਬਹੁਤ ਮਦਦ ਕਰਦੇ ਸਨ। ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਹੀ ਲੋਕੀਂ ਪੱਠਾ-ਦੱਥਾ, ...

ਪੂਰਾ ਲੇਖ ਪੜ੍ਹੋ »

ਅਮਰੀਕਾ ਦੇ ਸਫਲ ਪੰਜਾਬੀ ਕਾਰੋਬਾਰੀ-20

ਕਾਰੋਬਾਰੀ ਭਾਈਵਾਲੀ 'ਚ ਕਾਮਯਾਬੀ ਦੀ ਉੱਤਮ ਉਦਾਹਰਨ ਹਨ ਬਲਬੀਰ ਸਿੰਘ ਭੌਰਾ ਤੇ ਅਮਰੀਕ ਸਿੰਘ ਭੌਰਾ

ਚਲੋ ਆਮ ਧਾਰਨਾ ਹੈ ਕਿ ਕੋਈ ਵੀ ਬੰਦਾ ਪੈਸੇ ਕਰਕੇ ਨਹੀਂ ਆਪਣੇ ਕੰਮਾਂ ਕਰਕੇ ਵੱਡਾ ਹੁੰਦਾ ਹੈ ਪਰ ਸੱਚ ਇਹ ਵੀ ਹੈ ਕਿ ਜੇ ਕੰਮ ਵੱਟੇ ਪੈਸਾ ਨਾ ਮਿਲੇ ਤਾਂ ਕੰਮ ਕਰੇਗਾ ਕੌਣ? ਗ਼ਰੀਬ ਦੀ ਮੱਤ ਤਾਂ ਢਿੱਡ ਨੇ ਮਾਰੀ ਹੁੰਦੀ ਹੈ ਤੇ ਉਸ ਨੇ ਵੱਡਾ ਕਿਵੇਂ ਬਣਨਾ ਹੁੰਦਾ ਹੈ? ਇਸ ਕਰਕੇ ਦੁਨੀਆ 'ਚ ਹਰ ਬੰਦੇ ਦੀ ਦੌੜ ਪੈਸਾ ਕਮਾਉਣ ਦੀ ਤੇ ਪੈਸੇ ਨਾਲ ਪ੍ਰਸੰਨ ਹੋਣ ਦੀ ਲੱਗੀ ਹੋਈ ਹੈ। ਅਮਰੀਕਾ 'ਚ ਇੰਡੀਆਨਾ ਨੇੜੇ ਫੋਰਟਵਿਨ ਸ਼ਹਿਰ ਦੇ ਦੋ ਮਿੱਤਰਾਂ ਅਮਰੀਕ ਸਿੰਘ ਭੌਰਾ ਤੇ ਬਲਬੀਰ ਸਿੰਘ ਭੌਰਾ ਨੇ ਪਿਛਲੇ ਲੰਮੇ ਅਰਸੇ ਤੋਂ ਦੋਸਤੀ ਸ਼ਬਦ ਨੂੰ ਤਾਂ ਨਿਭਾਅ ਕੇ ਨਵੇਂ ਅਰਥ ਦਿੱਤੇ ਹੀ ਹਨ, ਸਗੋਂ ਇਨ੍ਹਾਂ ਨੇ ਸਾਂਝੇ ਕਾਰੋਬਾਰ ਸਥਾਪਿਤ ਕਰਕੇ ਉਦਾਹਰਨ ਵੀ ਪੈਦਾ ਕੀਤੀ ਹੈ ਕਿ ਸਾਂਝ ਦਿਲੋਂ ਪਾਈ ਜਾਵੇ ਤਾਂ ਸਫਲਤਾ ਕਦਮ ਜ਼ਰੂਰ ਚੁੰਮਦੀ ਹੈ। ਬਲਬੀਰ ਤੇ ਅਮਰੀਕ ਦੀਆਂ ਸਾਂਝਾ ਦੇਖੋ, ਜੰਮੇ ਵੀ ਇੱਕੋ ਪਿੰਡ 'ਚ ਹਨ, ਖੇਡੇ ਵੀ ਇਕੋ ਮੈਦਾਨ 'ਚ, ਦੋਹਾਂ ਦਾ ਪਰਿਵਾਰਕ ਪਿਛੋਕੜ ਵੀ ਖੇਤੀਬਾੜੀ ਵਾਲਾ ਹੈ, ਸਕੂਲੀ ਵਿੱਦਿਆ ਵੀ ਇਕੋ ਸਕੂਲ 'ਚੋਂ ਲਈ ਹੈ, ਜੇ ਬਰਾਦਰੀਆਂ 'ਚ ਵਿਸ਼ਵਾਸ਼ ਰੱਖਦੇ ਹੋ ਤਾਂ ਦੋਵੇਂ ਸੈਣੀ ਹੋਣ 'ਤੇ ਵੀ ...

ਪੂਰਾ ਲੇਖ ਪੜ੍ਹੋ »

ਸਾਡੇ ਮਹਿਮਾਨ ਪਰਿੰਦੇ

ਸੁਨਹਿਰੀ ਤੂਤੀ (ਲਾਲ ਤੂਤੀ)

ਚਿੜੀ ਦੇ ਆਕਾਰ ਤੇ ਸ਼ਕਲ ਵਾਲਾ ਪੰਛੀ ਸੁਨਹਿਰੀ ਤੂਤੀ (Common Rose-Finch) ਆਪਣੇ ਇਲਾਕੇ 'ਚ ਮਿਲਣ ਵਾਲਾ ਤੂਤੀ ਪਰਿਵਾਰ ਦਾ ਪੰਛੀ ਹੈ। ਵੈਸੇ ਤੂਤੀ ਬਹੁਤ ਕਿਸਮਾਂ ਤੇ ਰੰਗ ਰੂਪ 'ਚ ਦੁਨੀਆ 'ਚ ਪਾਇਆ ਜਾਂਦਾ ਹੈ ਪਰ ਇਹ ਸਭ ਤੋਂ ਜ਼ਿਆਦਾ ਤੇ ਆਮ ਮਿਲਣ ਵਾਲੀ ਤੂਤੀ ਹੈ। ਮੱਧਮ ਆਕਾਰ ਦਾ ਇਹ ਪੰਛੀ ਭੂਰੇ ਰੰਗ ਦਾ ਹੁੰਦਾ ਹੈ ਤੇ ਅਕਸਰ ਇਸ ਨੂੰ ਆਮ ਚਿੜੀ ਹੀ ਸਮਝ ਲਿਆ ਜਾਂਦਾ ਹੈ। ਪਰ ਨਰ ਤੂਤੀ ਦਾ ਰੰਗ ਬਹੁਤ ਵਿਲੱਖਣ ਤੇ ਸੋਹਣਾ ਹੁੰਦਾ ਹੈ। ਇਹ ਵੱਖਰਾ ਹੀ ਦਿਸਦਾ ਹੈ। ਇਸ ਦਾ ਸਿਰ, ਛਾਤੀ ਤੇ ਪਿਛਲੇ ਹਿੱਸਿਆਂ ਦਾ ਰੰਗ ਲਾਲ ਹੁੰਦਾ ਹੈ। ਇਹ ਪੰਛੀ ਯੂਰਪ ਤੋਂ ਲੈ ਕੇ ਏਸ਼ੀਆ ਤੱਕ ਮਿਲਦਾ ਹੈ। ਸਰਦੀਆਂ ਦੇ ਮੌਸਮ 'ਚ ਇਹ ਪ੍ਰਵਾਸ ਕਰਕੇ ਗਰਮ ਇਲਾਕਿਆਂ 'ਚ ਆ ਜਾਂਦੇ ਹਨ। ਸਾਡੇ ਇਲਾਕੇ 'ਚ ਇਹ ਸਰਦੀਆਂ 'ਚ ਹੀ ਆਉਂਦਾ ਹੈ। ਇਹ ਜ਼ਿਆਦਾਤਰ ਹਰਿਆਵਲ ਵਾਲੇ ਇਲਾਕੇ 'ਚ ਰਹਿਣਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਬਗੀਚਿਆਂ, ਬਾਹਰਲੇ ਇਲਾਕਿਆਂ ਜਾਂ ਖੇਤਾਂ 'ਚ ਵੀ ਇਹ ਝੁੰਡਾਂ ਦੇ ਰੂਪ 'ਚ ਦਿਖਾਈ ਦਿੰਦੇ ਹਨ। ਪਾਣੀ ਨੇੜਲੇ ਇਲਾਕੇ ਇਨ੍ਹਾਂ ਨੂੰ ਪਸੰਦ ਹਨ। ਮਾਦਾ ਤੂਤੀ ਤੇ ਬੱਚਿਆਂ ਦਾ ਰੰਗ ਫਿੱਕਾ ਭੂਰਾ ਹੁੰਦਾ ਹੈ ਤੇ ਛਾਤੀ ...

ਪੂਰਾ ਲੇਖ ਪੜ੍ਹੋ »

ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ-2021

ਭੌਤਿਕ ਵਿਗਿਆਨ ਦੇ ਖੇਤਰ ਵਿਚ ਸੰਨ 1901 ਤੋਂ 2021 ਤੱਕ 115 ਵਾਰ ਨੋਬਲ ਪੁਰਸਕਾਰ ਇਨਾਮ ਵੰਡ ਸਮਾਰੋਹ ਹੋਏ ਹਨ, ਜਿਨ੍ਹਾਂ ਵਿਚ 219 ਖੋਜੀਆਂ ਨੂੰ ਨੋਬਲ ਪੁਰਸਕਾਰ ਮਿਲੇ ਹਨ। ਇਨ੍ਹਾਂ ਵਿਚ ਇਕ ਭੌਤਿਕ ਵਿਗਿਆਨੀ ਜੌਨ੍ਹ ਬਾਰਦੀਨ ਵੀ ਸ਼ਾਮਿਲ ਹੈ, ਜਿਸ ਨੂੰ ਦੋ ਵਾਰੀ ਨੋਬਲ ਪੁਰਸਕਾਰ ਮਿਲਿਆ ਸੀ। ਆਓ ਸਾਲ 2021 ਵਿਚ ਰਾਇਲ ਸਵੀਡਿਸ਼ ਅਕਾਡਮੀ ਆਫ ਸਾਇੰਸਜ਼ ਵਲੋਂ ਐਲਾਨੇ ਤਿੰਨ ਨੋਬਲ ਪੁਰਸਕਾਰ ਜੇਤੂ ਭੌਤਿਕ ਵਿਗਿਆਨੀਆਂ ਨਾਲ ਤੁਹਾਡੀ ਜਾਣ ਪਹਿਚਾਣ ਕਰਾਈਏ। ਪਹਿਲਾ ਨੋਬਲ ਪੁਰਸਕਾਰ ਜਿੱਤਣ ਵਾਲਾ ਭੌਤਿਕ ਵਿਗਿਆਨੀ ਹੈ-ਪ੍ਰਿੰਸਟਨ ਯੂਨੀਵਰਸਿਟੀ ਸੰਯੁਕਤ ਰਾਜ ਅਮਰੀਕਾ ਦਾ ਸੀਨੀਅਰ ਮੌਸਮ ਵਿਗਿਆਨੀ ਸਿਊਕੂਰੋ ਮੈਨੇਬ (Syukuro Manabe) ਜਿਸ ਨੇ ਧਰਤੀ ਦੀ ਆਬੋ-ਹਵਾ ਸੰਬੰਧੀ ਇਕ ਅਧਿਐਨ ਵਿਚ ਪ੍ਰਦਰਸ਼ਿਤ ਕੀਤਾ ਹੈ ਕਿ ਕਿਵੇਂ ਵਾਯੂ-ਮੰਡਲ ਵਿਚ ਕਾਰਬਨ, ਡਾਇਆਕਸਾਈਡ ਦਾ ਪੱਧਰ ਵਧਣ ਨਾਲ ਧਰਤੀ ਦੀ ਸਤ੍ਹਾ ਦਾ ਤਾਪਮਾਨ ਵਧਦਾ ਜਾ ਰਿਹਾ ਹੈ। ਸੰਨ 1960 ਦੌਰਾਨ ਉਸ ਨੇ ਧਰਤੀ ਦੇ ਪੌਣ ਪਾਣੀ ਦੇ ਭੌਤਿਕ ਮਾਡਲ ਵਿਕਸਿਤ ਕੀਤੇ ਸਨ। ਉਸ ਦੀ ਇਸ ਖੋਜ ਨੇ ਮੌਜੂਦਾ ਜਲਵਾਯੂ ਮਾਡਲਾਂ ਦੀ ਬੁਨਿਆਦ ਰੱਖ ਦਿੱਤੀ ਹੈ। ਸਿਊਕੂਰੋ ...

ਪੂਰਾ ਲੇਖ ਪੜ੍ਹੋ »

ਖਾਲੀ ਹੱਥੀਂ ਗਿਆ ਸਿਕੰਦਰ

ਰਾਜਾ ਸਿੰਕਦਰ ਦਾ ਨਾਂਅ ਲੈਂਦਿਆਂ ਹੀ ਜ਼ਿਹਨ 'ਚ ਦੋ ਦ੍ਰਿਸ਼ ਆ ਵਸਦੇ ਹਨ। ਇਕ ਉਹਦੇ ਵਲੋਂ ਤਾਕਤ ਦੀ ਹਉਮੈ ਨਾਲ ਦੁਨੀਆ ਜਿੱਤਣ ਦਾ ਯਤਨ ਤੇ ਦੂਜਾ ਉਸ ਦੀ ਮੌਤ ਤੋਂ ਬਾਅਦ ਖਾਲੀ ਹੱਥ ਤੁਰ ਜਾਣ ਦਾ। ਪੂਰੀ ਦੁਨੀਆ ਨੂੰ ਸਰ ਕਰਨ ਘਰੋਂ ਨਿਕਲਿਆ ਸਿਕੰਦਰ ਅੰਤਾਂ ਦੇ ਧਨ-ਦੌਲਤ ਦਾ ਮਾਲਕ ਤਾਂ ਬਣ ਗਿਆ ਪਰ ਅੰਤਿਮ ਵਿਦਾਇਗੀ ਵੇਲੇ ਕੱਫਣ ਤੋਂ ਬਾਹਰ ਕੱਢੇ ਖਾਲੀ ਹੱਥ ਅੱਜ ਵੀ ਜ਼ਿੰਦਗੀ ਦੇ ਸਹੀ ਅਰਥ ਦਰਸਾਉਂਦੇ ਨਜ਼ਰ ਆ ਰਹੇ ਹਨ। ਸਿਕੰਦਰ ਯੂਨਾਨੀ ਸਮਰਾਟ ਸੀ, ਜਿਸ ਨੂੰ ਇਕ ਤਰ੍ਹਾਂ ਨਾਲ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸ਼ਾਇਦ 'ਮੁਕੱਦਰ ਕਾ ਸਿਕੰਦਰ', 'ਜੋ ਜੀਤਾ ਵਹੀ ਸਿਕੰਦਰ' ਵਾਲੀਆਂ ਇਬਾਰਤਾਂ ਰਾਜਾ ਸਿਕੰਦਰ ਦੀ ਸ਼ਖ਼ਸੀਅਤ ਤੋਂ ਪ੍ਰੇਰਿਤ ਹੋ ਕੇ ਲਿਖੀਆਂ ਗਈਆਂ ਹਨ। ਉਹ ਇਕ ਸ਼ਕਤੀਸ਼ਾਲੀ, ਬੇਮਿਸਾਲ ਦਲੇਰ, ਖਾਹਿਸ਼ਵਾਦੀ, ਮਿਹਨਤੀ, ਦ੍ਰਿੜ੍ਹ ਇਰਾਦੇ ਵਾਲਾ, ਬਹਾਦਰ ਯੋਧਾ ਸੀ। ਸਿਕੰਦਰ ਦਾ ਜਨਮ ਜੁਲਾਈ 356 ਈਸਾ ਪੂਰਵ ਪੁਰਾਤਨ ਯੂਨਾਨ ਦੇ ਸ਼ਹਿਰ ਪੇਲਾ ਵਿਚ ਹੋਇਆ। ਸਿਕੰਦਰ ਮਕਦੂਨੀ ਆ ਦੇ ਰਾਜਾ ਅਲੈਗਜ਼ੈਂਡਰ ਫਿਲਿਪ ਦਾ ਪੁੱਤਰ ਸੀ। ਉਸ ਦੀ ਮਾਤਾ ਦਾ ਨਾਂਅ ਓਲੰਪੀਆ ਸੀ। ਸਿਕੰਦਰ ਦੇ ਜਨਮ ਸਮੇਂ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX