ਤਾਜਾ ਖ਼ਬਰਾਂ


ਸੁਲਤਾਨਪੁਰ ਲੋਧੀ ਵਿਖੇ ਰਾਤ 8 ਵਜੇ ਦੇ ਕਰੀਬ ਹਥਿਆਰ ਬੰਦ ਲੁਟੇਰਿਆਂ ਵਲੋਂ ਸੁਪਰ ਸਟੋਰ ’ਤੇ ਲੁੱਟਮਾਰ
. . .  1 day ago
ਸੁਲਤਾਨਪੁਰ ਲੋਧੀ ,27 ਨਵੰਬਰ (ਥਿੰਦ, ਹੈਪੀ, ਲਾਡੀ)- ਸੁਲਤਾਨਪੁਰ ਲੋਧੀ ਦੀ ਪੁੱਡਾ ਕਾਲੋਨੀ ‌ਵਿਚ ਅੱਜ ਦੇਰ ਸ਼ਾਮ 8 ਵਜੇ ਦੇ ਕਰੀਬ 4 ਹਥਿਆਰਬੰਦ ਲੁਟੇਰਿਆਂ ਨੇ ਖ਼ਾਲਸਾ ਸੁਪਰ ਸਟੋਰ ’ਤੇ ਪਿਸਤੌਲ ਦੀ ਨੋਕ ’ਤੇ ...
ਦੱਖਣੀ ਅਫਰੀਕਾ ਦੇ 2 ਲੋਕ ਕੋਰੋਨਾ ਪਾਜ਼ੀਟਿਵ, ਨਵੇਂ ਵੇਰੀਐਂਟ ਨੇ ਵਧਾਇਆ ਖਤਰਾ, ਸਕ੍ਰੀਨਿੰਗ ਤੇਜ਼
. . .  1 day ago
ਗਾਂਧੀ ਪਰਿਵਾਰ ਤੇ ਕਾਂਗਰਸ ਪਾਰਟੀ ਨੂੰ ਮਰਦੇ ਦਮ ਨਹੀਂ ਛੱਡਾਂਗਾ: ਸਿੱਧੂ
. . .  1 day ago
ਵੇਰਕਾ, 27 ਨਵੰਬਰ (ਪਰਮਜੀਤ ਸਿੰਘ ਬੱਗਾ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਹਲਕਾ ਪੂਰਬੀ ਦੇ ਵੇਰਕਾ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ...
ਪਿੰਡ ਹੇਰ ਵਿਖੇ ਰਾਕੇਸ਼ ਟਿਕੈਤ ਦਾ ਨਿੱਘਾ ਸਵਾਗਤ
. . .  1 day ago
ਰਾਜਾਸਾਂਸੀ, 27 ਨਵੰਬਰ (ਹੇਰ)-ਕਿਸਾਨ ਸੰਯੁਕਤ ਮੋਰਚਾ ਦੇ ਸੀਨੀਅਰ ਨੇਤਾ ਰਾਕੇਸ਼ ਟਿਕੈਤ ਦੀ ਅੰਮ੍ਰਿਤਸਰ ਫੇਰੀ ਦੌਰਾਨ ਪਿੰਡ ਹੇਰ ਵਿਖੇ ਸੁਖਦੇਵ ਸਿੰਘ ਹੇਰ ਦੇ ਗ੍ਰਹਿ ਵਿਖੇ ਪੁੱਜਣ ’ਤੇ ਪਿੰਡ ਵਾਸੀਆਂ ਵਲੋਂ ਢੋਲ- ਢਮੱਕੇ ਨਾਲ ਨਿੱਘਾ ਸਵਾਗਤ ...
ਬਿਜਲੀ ਮੁਲਾਜ਼ਮਾਂ ਦੀ ਲਗਾਤਾਰ ਹੜਤਾਲ ਕਾਰਨ ਸਪਲਾਈ ਪ੍ਰਭਾਵਿਤ ਹੋਣ ਲੱਗੀ
. . .  1 day ago
ਖੇਮਕਰਨ, 27 ਨਵੰਬਰ(ਰਾਕੇਸ਼ ਬਿੱਲਾ)- ਪੰਜਾਬ ਪਾਵਰਕਾਮ ਦੇ ਸਮੂਹ ਮੁਲਾਜ਼ਮਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਚੱਲ ਰਹੀ ਹੜਤਾਲ ਦਾ ਅਸਰ ਦਿੱਖਣ ਲੱਗ ਪਿਆ ਹੈ । ਅੱਜ ਸਰਹੱਦੀ ਖੇਤਰ ਅੰਦਰ ਪਿਛਲੇ ਕਾਫੀ ਸਮੇਂ ਤੋਂ ਕੋਈ ਨੁਕਸ ਪੈਣ ਕਾਰਨ ਸਪਲਾਈ ਠੱਪ ਹੈ, ਪਰ ਮੁਰੰਮਤ ਕਰਨ ਲਈ ਮੁਲਾਜ਼ਮ ...
ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਸਿੰਘ ਬਾਦਲ 'ਤੇ ਸਾਧੇ ਨਿਸ਼ਾਨੇ, ਕਿਹਾ ਫਾਸਟ ਵੇ ਦੇ ਨਾਮ 'ਤੇ ਸਰਕਾਰ ਦਾ ਖਾਧਾ ਪੈਸਾ
. . .  1 day ago
ਚੰਡੀਗੜ੍ਹ, 27 ਨਵੰਬਰ-ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਫਾਸਟ ਵੇ ਦੀ ਮਿਲੀਭੁਗਤ..
ਹਲਕਾ ਪਾਇਲ ਦੇ ਅਕਾਲੀ ਦਲ ਇੰਚਾਰਜ ਈਸ਼ਰ ਸਿੰਘ ਮਿਹਰਬਾਨ ਨੇ ਦਿੱਤਾ ਅਸਤੀਫ਼ਾ
. . .  1 day ago
ਮਲੌਦ/ਲੁਧਿਆਣਾ, 27 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਹਲਕਾ ਪਾਇਲ ਦੇ ਅਕਾਲੀ ਦਲ ਇੰਚਾਰਜ ਈਸ਼ਰ ਸਿੰਘ ਮਿਹਰਬਾਨ ਨੇ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਅਸਤੀਫ਼ਾ ਘਰੇਲੂ..
ਆਮ ਆਦਮੀ ਪਾਰਟੀ ਨੇ ਅਟਾਰੀ ਵਿਖੇ ਕੀਤੀ ਰੈਲੀ
. . .  1 day ago
ਅਟਾਰੀ, 27 ਨਵੰਬਰ (ਗੁਰਦੀਪ ਸਿੰਘ ਅਟਾਰੀ )-ਆਮ ਆਦਮੀ ਪਾਰਟੀ ਦੇ ਹਲਕਾ ਅਟਾਰੀ ਤੋਂ ਇੰਚਾਰਜ ਜਸਵਿੰਦਰ ਸਿੰਘ ਰੰਗਰੇਟਾ ਦੀ ਅਗਵਾਈ ਹੇਠ ਬੱਸ ਸਟੈਂਡ ਅਟਾਰੀ ਨੇੜੇ ਰੈਲੀ ਕੀਤੀ ਗਈ, ਜਿਸ ਵਿਚ...
ਸੁਖਬੀਰ ਸਿੰਘ ਬਾਦਲ ਵਲੋਂ ਨਗਰ ਨਿਗਮ ਚੰਡੀਗੜ੍ਹ ਚੋਣਾਂ ਲਈ ਪਾਰਟੀ ਦੇ 4 ਹੋਰ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  1 day ago
ਚੰਡੀਗੜ੍ਹ, 27 ਨਵੰਬਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਪ੍ਰਧਾਨ ਅਤੇ ਚੰਡੀਗੜ੍ਹ ਦੇ ਆਬਜ਼ਰਵਰ ਡਾ.ਦਲਜੀਤ ਸਿੰਘ ਚੀਮਾ, ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਸਾਬਕਾ ਸੀਨੀਅਰ ...
ਗਵਰਨਰ ਪੰਜਾਬ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਫ਼ਤਿਹਗੜ੍ਹ ਸਾਹਿਬ, 27 ਨਵੰਬਰ (ਰਵਿੰਦਰ ਮੌਦਗਿੱਲ)-ਪੰਜਾਬ ਦੇ ਮਾਣਯੋਗ ਗਵਰਨਰ ਸ੍ਰੀઠਬਨਵਾਰੀ ਲਾਲ ਪ੍ਰੋਹਿਤઠਅੱਜ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਦਰਬਾਰ ਸਾਹਿਬ...
ਅੰਮ੍ਰਿਤਸਰ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ, ਕਿਹਾ ਅਗਲੀ ਰਣਨੀਤੀ 4 ਦਸੰਬਰ ਨੂੰ ਬੈਠਕ ਦੇ ਬਾਅਦ ਹੋਵੇਗੀ ਘੋਸ਼ਿਤ
. . .  1 day ago
ਅੰਮ੍ਰਿਤਸਰ, 27 ਨਵੰਬਰ- ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਅੱਜ ਅੰਮ੍ਰਿਤਸਰ ਪਹੁੰਚੇ। ਉੱਥੇ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬੇਸ਼ੱਕ ਤਿੰਨ ਖੇਤੀਬਾੜੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ...
ਕਾਨਪੁਰ ਟੈਸਟ: ਤੀਜੇ ਦਿਨ ਦੀ ਖ਼ੇਡ ਖ਼ਤਮ, ਦੂਰੀ ਪਾਰੀ ’ਚ ਭਾਰਤ ਦਾ ਸਕੋਰ 14/1
. . .  1 day ago
ਕਾਨਪੁਰ ਟੈਸਟ: ਤੀਜੇ ਦਿਨ ਦੀ ਖ਼ੇਡ ਖ਼ਤਮ, ਦੂਰੀ ਪਾਰੀ ’ਚ ਭਾਰਤ ਦਾ ਸਕੋਰ 14/1
ਕਾਂਗਰਸ ਸਰਕਾਰ ਦਾ ਮੁੱਖ ਟੀਚਾ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੇ ਨਾਲ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇਣਾ ਹੈ: ਚੰਨੀ
. . .  1 day ago
ਤਪਾ ਮੰਡੀ,27 ਨਵੰਬਰ (ਪ੍ਰਵੀਨ ਗਰਗ)-ਕਾਂਗਰਸ ਸਰਕਾਰ ਦਾ ਮੁੱਖ ਟੀਚਾ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੇ ਨਾਲ-ਨਾਲ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇਣਾ ਹੈ। ਇਹ ਪ੍ਰਗਟਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਪਾ ...
ਏਅਰਸੈੱਲ ਮੈਕਸਿਸ ਕੇਸ: ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਤੇ ਉਨ੍ਹਾਂ ਦੇ ਪੁੱਤਰ ਨੂੰ ਸੰਮਨ ਜਾਰੀ
. . .  1 day ago
ਨਵੀਂ ਦਿੱਲੀ, 27 ਨਵੰਬਰ-ਏਅਰਸੈੱਲ ਮੈਕਸਿਸ ਕੇਸ 'ਚ ਦਿੱਲੀ ਦੀ ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਤੇ ਉਨ੍ਹਾਂ ਦੇ ਪੁੱਤਰ ਕਾਰਤੀ ਚਿਦੰਬਰਮ ਅਤੇ ਹੋਰਾਂ ਨੂੰ ਈ.ਡੀ. ਅਤੇ ਸੀ.ਬੀ.ਆਈ. ਮਾਮਲਿਆਂ ਵਿਚ ਸੰਮਨ ਜਾਰੀ..
ਜ਼ਿੰਬਾਬਵੇ 'ਚ ਚੱਲ ਰਹੇ ਆਈ.ਸੀ.ਪੀ. ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ 2021 ਰੱਦ: ਆਈ.ਸੀ.ਸੀ
. . .  1 day ago
ਨਵੀਂ ਦਿੱਲੀ, 27 ਨਵੰਬਰ-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿੰਬਾਬਵੇ 'ਚ ਚੱਲ ਰਹੇ ਆਈ.ਸੀ.ਸੀ. ਮਹਿਲਾ ਕ੍ਰਿਕਟ ਕੁਆਲੀਫਾਇਰ 2021 ਨੂੰ ਰੱਦ ਕਰ ਦਿੱਤਾ ਗਿਆ ਹੈ...
ਮਿਜ਼ੋਰਮ ਦੇ ਚੰਫਾਈ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਨਵੀਂ ਦਿੱਲੀ, 27 ਨਵੰਬਰ-ਨੈਸ਼ਨਲ ਸੈਂਟਰ ਫ਼ਾਰ ਸਿਸਮੋਲੋਜੀ ਦੇ ਮੁਤਾਬਿਕ, ਮਿਜ਼ੋਰਮ ਦੇ ਚੰਫਾਈ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੱਧਰ 'ਤੇ ਭੂਚਾਲ ਦੀ ਤੀਬਰਤਾ 4.2 ਮਾਪੀ ਗਈ ਹੈ।..
ਕਿਸੇ ਬੰਦੇ ਲਈ ਨਹੀਂ, ਪੰਜਾਬ ਲਈ ਲੜਨਾ ਹੈ: ਕੇਜਰੀਵਾਲ
. . .  1 day ago
ਮੁਹਾਲੀ,27 ਨਵੰਬਰ-ਕਿਸੇ ਬੰਦੇ ਲਈ ਨਹੀਂ, ਪੰਜਾਬ ਲਈ ਲੜਨਾ ਹੈ: ਕੇਜਰੀਵਾਲ...
ਅਸੀਂ ਪੰਜਾਬ ਨੂੰ ਸੁਧਾਰਨ ਆਏ ਹਾਂ: ਕੇਜਰੀਵਾਲ
. . .  1 day ago
ਮੁਹਾਲੀ,27 ਨਵੰਬਰ- ਅਸੀਂ ਪੰਜਾਬ ਨੂੰ ਸੁਧਾਰਨ ਆਏ ਹਾਂ: ਕੇਜਰੀਵਾਲ...
ਕੇਜਰੀਵਾਲ ਦਾ ਵੱਡਾ ਬਿਆਨ, ਸੀ.ਐੱਮ. ਉਮੀਦਵਾਰ ਪੰਜਾਬ ਤੋਂ ਹੀ ਹੋਵੇਗਾ
. . .  1 day ago
ਮੁਹਾਲੀ,27 ਨਵੰਬਰ- ਕੇਜਰੀਵਾਲ ਦਾ ਵੱਡਾ ਬਿਆਨ, ਸੀ.ਐੱਮ. ਉਮੀਦਵਾਰ ਪੰਜਾਬ ਤੋਂ ਹੀ ਹੋਵੇਗਾ...
ਬੀਜਿੰਗ ਏਅਰਪੋਰਟ ਦੀ ਤਸਵੀਰ ਦੀ ਅਸਲੀਅਤ ਸਾਹਮਣੇ ਆਉਣ ਤੇ ਚੀਨ ਦੇ ਸ਼ੇਨ ਸ਼ਿਵੇਈ ਨੇ ਦਿੱਤੀ ਪ੍ਰਤੀਕਿਰਿਆ
. . .  1 day ago
ਬੀਜਿੰਗ,27 ਨਵੰਬਰ- ਬੀਜਿੰਗ ਏਅਰਪੋਰਟ ਦੀ ਤਸਵੀਰ ਦੀ ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਭਾਜਪਾ ਦੇ ਨੇਤਾ ਭਾਰਤ 'ਚ ਟਰੋਲ ਹੋਏ, ਉੱਥੇ ਹੀ ਚੀਨ ਵਲੋਂ ਪ੍ਰਤੀਕਿਰਿਆ ਆਈ ਹੈ। ਇਸ ਸੰਬੰਧੀ ਚੀਨ ਦੇ...
ਬੇਅਦਬੀ, ਨਸ਼ਿਆਂ ਅਤੇ ਲੁੱਟ-ਖਸੁੱਟ ਦਾ ਪੂਰਾ ਹਿਸਾਬ ਕਰਾਂਗੇ-ਚੰਨੀ
. . .  1 day ago
ਬਰਨਾਲਾ, 27 ਨਵੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਰਨਾਲਾ ਵਿਖੇ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਿਵਾਰ ਅਤੇ ਅਰਵਿੰਦ ਕੇਜਰੀਵਾਲ...
ਭਗਵੰਤ ਮਾਨ ਸਮੇਤ ਕਈ ਆਪ ਵਿਧਾਇਕ ਕਾਂਗਰਸ 'ਚ ਸ਼ਾਮਿਲ ਹੋਣ ਲਈ ਉਤਾਵਲੇ - ਬਲਬੀਰ ਸਿੰਘ ਸਿੱਧੂ
. . .  1 day ago
ਬਰਨਾਲਾ, 27 ਨਵੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ) - ਬਰਨਾਲਾ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਮੌਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ.....
ਛੱਪੜ ਵਿਚ ਡੁੱਬਣ ਕਾਰਨ ਨੌਜਵਾਨ ਦੀ ਮੌਤ
. . .  1 day ago
ਓਠੀਆਂ 27 ਨਵੰਬਰ/ਗੁਰਵਿੰਦਰ ਸਿੰਘ ਛੀਨਾ- ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਮਾਨਾਂਵਾਲਾ ਦਾ ਨੌਜਵਾਨ ਬੂਟਾ ਪੁੱਤਰ ਸੈਦੂ ਉਮਰ 35 ਸਾਲ ਦੀ ਬੀਤੀ..
ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ, 29 ਨਵੰਬਰ ਨੂੰ ਸੰਸਦ ’ਚ ਨਹੀਂ ਕੀਤਾ ਜਾਵੇਗਾ ਕੂਚ
. . .  1 day ago
ਸਿੰਘੂ ਬਾਰਡਰ, 27 ਨਵੰਬਰ- ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਵੱਡੀ ਖ਼ਬਰ ਸਾਹਮਣੇ ਆਈ ਹੈ। ਕਿਸਾਨ ਮੋਰਚੇ ਦੇ ਆਗੂਆਂ ਮੁਤਾਬਿਕ 29 ਨਵੰਬਰ (ਸੋਮਵਾਰ) ਨੂੰ ਸੰਸਦ ’ਚ ਕੂਚ...
ਕਾਂਗਰਸ ਨੇਤਾ ਮੁਕੇਸ਼ ਗੋਇਲ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਲ
. . .  1 day ago
ਨਵੀਂ ਦਿੱਲੀ, 27 ਨਵੰਬਰ-ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਅਗਵਾਈ 'ਚ ਕਾਂਗਰਸ ਨੇਤਾ ਮੁਕੇਸ਼ ਗੋਇਲ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹਨ। ਜਾਣਕਾਰੀ ਮੁਤਾਬਿਕ ਮੁਕੇਸ਼ ਗੋਇਲ 5 ਵਾਰ ..
ਹੋਰ ਖ਼ਬਰਾਂ..

ਦਿਲਚਸਪੀਆਂ

ਨਸੀਬ

ਮੈਂ ਚੰਡੀਗੜ੍ਹ ਤੋਂ ਆਪਣੇ ਜ਼ਰੂਰੀ ਕੰਮ ਮੁਕਾ ਕੇ, ਜਲੰਧਰ ਲਈ 4 ਵਜੇ ਸ਼ਾਮੀਂ ਚੱਲ ਪਿਆ ਸਾਂ। ਮੈਂ ਸੋਚਿਆ ਕਿ ਮੈਂ ਆਪਣੀ ਐਸਿਸਟੈਂਟ ਲੜਕੀ ਨੂੰ ਮਿਲ ਕੇ ਅਗਲੇ ਪ੍ਰਾਜੈਕਟ ਲਈ ਲੋੜੀਂਦੇ ਕਾਗਜ਼ ਤਿਆਰ ਕਰਨ ਲਈ ਕਹਿ ਜਾਵਾਂ ਤੇ ਆਪ ਆਪਣੇ ਘਰ ਅੰਮ੍ਰਿਤਸਰ ਚਲਾ ਜਾਵਾਂ। ਅਗਲੇ ਦਿਨ ਜਲੰਧਰ ਨਾ ਆਵਾਂ। ਇੰਜ ਮੈਨੂੰ ਪਰਸੋਂ ਤੱਕ ਲੋੜੀਂਦੇ ਕਾਗਜ਼ ਤਿਆਰ ਮਿਲਣਗੇ। ਸੋ, ਮੈਂ ਛੇ ਵਜੇ ਓਸ ਦੇ ਘਰ ਪਹੁੰਚ ਗਿਆ ਸਾਂ। ਉਹ ਅਸਿਸਟੈਂਟ ਬੜੀ ਫੁਰਤੀਲੀ ਅਤੇ ਸਮਝਦਾਰ ਸੀ। ਜਿਹੜਾ ਕੰਮ ਕਰਨ ਲਈ ਉਹ ਹਾਮੀ ਭਰ ਦਿੰਦੀ ਸੀ, ਉਹ ਸਮਝੋ ਕੰਮ ਹੋ ਗਿਆ, ਅਜਿਹਾ ਸੀ ਉਸ ਦਾ ਸੁਭਾਅ। ਅੱਜ ਮੈਂ ਪਹਿਲੀ ਵਾਰੀ ਉਸ ਦੇ ਘਰ ਗਿਆ ਸਾਂ ਤੇ ਮੈਂ ਚਾਹੁੰਦਾ ਸਾਂ ਕਿ ਉਸ ਨੂੰ ਸਮਝਾ ਦਿਆਂ ਕਿ ਉਹਨੇ ਕੀ-ਕੀ ਕਰਨਾ ਏ ਤੇ ਆਪ ਅੱਗੇ ਨਿਕਲ ਜਾਵਾਂ। ਪਰ ਇੰਜ ਹੋ ਨਹੀਂ ਸੀ ਸਕਿਆ। ਉਸ ਨੇ ਆਖਿਆ, ਤੁਸੀਂ ਪਹਿਲੀ ਵਾਰੀ ਮੇਰੇ ਘਰ ਆਏ ਹੋ। ਘੜੀ ਬੈਠੋ ਪਾਣੀ ਪੀਓ ਫਿਰ ਚਾਹ ਪੀਆਂਗੇ। ਕੰਮ ਜਿਵੇਂ ਦੱਸੋਗੇ ਹੋ ਜਾਵੇਗਾ। ਤੁਸੀਂ ਹਰ ਵੇਲੇ ਨਾ ਕੰਮ ਦਾ ਭਾਰ ਚੁੱਕੀ ਫਿਰਿਆ ਕਰੋ। ਉਸ ਦਾ ਡਰਾਇੰਗ ਰੂਮ ਬੜਾ ਸੋਹਣਾ ਸਜਿਆ ਹੋਇਆ ਸੀ। ਉਹ ਝੱਟ ਹੀ ...

ਪੂਰਾ ਲੇਖ ਪੜ੍ਹੋ »

ਕੌੜੀ ਸਚਾਈ

ਬਾਦਸ਼ਾਹ ਸਿਕੰਦਰ ਨੇ ਸਾਰੀ ਦੁਨੀਆ 'ਤੇ ਜਿੱਤ ਪ੍ਰਾਪਤ ਕਰ ਲਈ ਤਾਂ ਅਖੀਰ 'ਤੇ ਉਸ ਦਾ ਅੰਤਲਾ ਸਮਾਂ ਆ ਗਿਆ। ਮੌਤ ਉਸ ਨੂੰ ਸਾਹਮਣੇ ਨਜ਼ਰ ਆਉਣ ਲੱਗ ਪਈ। ਉਸ ਨੇ ਆਪਣੇ ਸਾਰੇ ਅਹਿਲਕਾਰਾਂ ਨੂੰ ਕੋਲ ਬੁਲਾਇਆ ਤੇ ਕਿਹਾ, 'ਮੇਰਾ ਹੁਣ ਅੰਤਲਾ ਸਮਾਂ ਹੈ, ਮੌਤ ਮੈਨੂੰ ਆਵਾਜ਼ਾਂ ਮਾਰ ਰਹੀ ਹੈ। ਧਿਆਨ ਨਾਲ ਮੇਰੀਆਂ ਤਿੰਨ ਗੱਲਾਂ ਸਾਰੇ ਨੋਟ ਕਰ ਲਓ। ਇਨ੍ਹਾਂ ਗੱਲਾਂ 'ਤੇ ਅਮਲ ਜ਼ਰੂਰ ਕਰਨਾ। ਪਹਿਲੀ ਗੱਲ ਇਹ ਹੈ ਕਿ ਮੇਰੇ ਮ੍ਰਿਤਕ ਸਰੀਰ ਨੂੰ ਸਾਰੇ ਨੀਮ ਹਕੀਮ ਚੁੱਕ ਕੇ ਲਿਜਾਣਗੇ ਜੋ ਮੇਰਾ ਇਲਾਜ ਕਰਕੇ ਮੇਰੀ ਜ਼ਿੰਦਗੀ ਬਚਾਉਣ 'ਚ ਲੱਗੇ ਰਹੇ ਤਾਂ ਕਿ ਦੁਨੀਾ ਨੂੰ ਪਤਾ ਲੱਗ ਸਕੇ ਕਿ ਮੌਤ ਤੋਂ ਕੋਈ ਵੀ ਨਹੀਂ ਬਚਾ ਸਕਦਾ। ਮੌਤ ਇਕ ਦਿਨ ਆਉਣੀ ਹੀ ਹੈ। ਦੂਸਰੀ ਗੱਲ ਹੈ ਕਿ ਸ਼ਮਸ਼ਾਨਘਾਟ ਨੂੰ ਜਾਂਦਿਆਂ ਖਜ਼ਾਨੇ ਦੇ ਸਾਰੇ ਹੀਰੇ ਮੋਤੀ ਪੂਰੇ ਰਸਤੇ 'ਚ ਖਿਲਾਰੇ ਜਾਣ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਮਰਨ ਤੋਂ ਬਾਅਦ ਸਾਡੇ ਖਜ਼ਾਨੇ ਇਥੇ ਹੀ ਰਹਿ ਜਾਣਗੇ, ਕੁਝ ਵੀ ਨਾਲ ਨਹੀਂ ਜਾਵੇਗਾ। ਤੀਸਰੀ ਗੱਲ ਹੈ ਕਿ ਮੇਰੇ ਦੋਵੇਂ ਹੱਥ ਖਫ਼ਨ ਤੋਂ ਬਾਹਰ ਕੱਢ ਕੇ ਰੱਖੇ ਜਾਣ ਤਾਂ ਕਿ ਪੂਰੀ ਦੁਨੀਆ ਇਹ ਜਾਣ ਸਕੇ ਕਿ ਸਾਰੀ ...

ਪੂਰਾ ਲੇਖ ਪੜ੍ਹੋ »

ਸੰਸਮਰਣ 1951

ਸਵੇਰ ਦਾ ਅਖ਼ਬਾਰ ਪੜ੍ਹੋ ਤੇ ਪਤਾ ਨਹੀਂ ਕਿੰਨੀਆਂ ਚੋਰੀਆਂ-ਡਕੈਤੀਆਂ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਏ। ਕੋਈ ਵੀ ਗੁਨਾਹਗਾਰ ਫੜਿਆ ਨਹੀਂ ਜਾਂਦਾ। ਜੇ ਫੜਿਆ ਵੀ ਜਾਵੇ ਤਾਂ ਉਹ ਗੁਨਾਹ ਕਬੂਲ ਈ ਨਹੀਂ ਕਰਦਾ ਪਰ ਉਸ ਪਿੰਡ ਵਿਚ ਐਸਾ ਕੁਝ ਵੀ ਨਹੀਂ ਸੀ। ਛੋਟੀਆਂ-ਛੋਟੀਆਂ ਚੀਜ਼ਾਂ ਦੀ ਚੋਰੀ ਦੀਆਂ ਵਾਰਦਾਤਾਂ ਵਿਚ ਪਿੰਡ ਦੇ ਕੁਝ ਲੋਕਾਂ ਦੇ ਹੱਥ ਵਿਚ ਸਫ਼ਾਈ ਸੀ। ਪਰ ਇਕ ਗੱਲ, ਉਨ੍ਹਾਂ ਦਾ ਮਨ ਸਾਫ਼ ਸੀ ਜਿਸ ਦਾ ਮਤਲਬ ਕਿ ਉਹ ਰੱਬ ਤੋਂ ਡਰਨ ਵਾਲੇ ਸਨ। ਹੋ ਸਕਦਾ ਏ ਕਿ ਦੇਸ਼ ਦੀ ਵੰਡ ਦੀ ਦਹਿਸ਼ਤ ਹਾਲੇ ਤੱਕ ਉਨ੍ਹਾਂ ਦੇ ਦਿਲੋ-ਦਿਮਾਗ ਤੋਂ ਨਾ ਉਤਰੀ ਹੋਵੇ। ਫ਼ਿਰ ਇਹ ਵੀ ਆਖ ਸਕਦੇ ਹੋ ਕਿ ਉਨ੍ਹਾਂ ਦੇ ਸਮਾਜਿਕ ਢਾਂਚੇ ਦਾ ਸਰੂਪ ਹੀ ਇਹੋ ਜਿਹਾ ਹੋਵੇ। ਜਿਵੇਂ ਕਿਸੇ ਨੇ ਕਦੇ-ਕਦਾਈਂ ਕਿਸੇ ਗੁਆਂਢੀ ਦੀ ਕੁਕੜੀ ਚੋਰੀ ਕਰ ਲਈ ਹੋਵੇ ਤੇ ਉਹ ਆਪਣਾ ਗੁਨਾਹ ਝੱਟ ਕਬੂਲ ਕਰ ਲੈਂਦਾ ਅਤੇ ਉਸ ਗੁਨਾਹ ਨੂੰ ਕਬੂਲ ਕਰਵਾਉਣ ਦਾ ਢੰਗ ਵੀ ਨਿਆਰਾ ਹੁੰਦਾ। ਉਹ ਇਹ ਕਿ ਰਾਮ ਜੀ ਲਾਲ, ਨਾਮਕ ਚੌਕੀਦਾਰ ਨੂੰ ਆਖਿਆ ਜਾਂਦਾ ਕਿ ਫਲਾਂ ਪਰਿਵਾਰ ਦੀ ਕੁਕੜੀ ਚੋਰੀ ਹੋ ਗਈ ਏ। ਰਾਤ ਵੇਲੇ ਸਭ ਦਾਰੇ ਵਿਚ ਇਕੱਠੇ ਹੋ ਜਾਣਾ ...

ਪੂਰਾ ਲੇਖ ਪੜ੍ਹੋ »

ਗ਼ਜ਼ਲ

* ਸੁਖਵਿੰਦਰ ਸਿੰਘ ਲੋਟੇ *

ਹਰ ਬੰਦੇ ਦੇ ਹੱਥ ਵਿਚਾਲੇ ਗੂਗਲ ਬੋਲ ਰਿਹਾ ਹੈ, ਚੁੱਕ ਮੋਬਾਈਲ ਹਰ ਬੰਦਾ ਵਟਸਐਪ ਟੋਲ ਰਿਹਾ ਹੈ। ਯਾਹੂ ਵੀ ਹੈ ਇਕ ਅਜੂਬਾ ਹਰ ਬੰਦੇ ਨੂੰ ਭਾਵੇ, ਕੋਈ ਗਾਣੇ, ਫ਼ਿਲਮਾਂ, ਕੋਈ ਗ਼ਜ਼ਲ ਫਰੋਲ ਰਿਹਾ ਹੈ। ਬਿਨ ਬਿਜਲੀ ਬਿਨ ਡੀਜ਼ਲ, ਵੱਡਾ ਇੰਜਣ ਚਲਦੈ ਵਿਚ ਹਵਾ, ਬਿਨ ਵੈਰ ਵਿਰੋਧ ਦੁਨੀਆ ਦੇ ਖਾਤੇ ਖੋਲ੍ਹ ਰਿਹਾ ਹੈ। ਲੱਖ ਹਜ਼ਾਰਾਂ ਬੱਚੇ ਜਨਮੇ ਜਿਸ ਨੂੰ ਕਹਿੰਦੇ ਐਪਾਂ, ਗੂਗਲ ਅੱਕੇ ਨਾ ਥੱਕੇ, ਕਰ ਵੱਡਾ ਰੋਲ ਰਿਹਾ ਹੈ। ਖਾਤਾ ਜਿਸ ਦਾ ਖੋਲ੍ਹੇ ਗੂਗਲ ਹੋ ਜਾਂਦੈ ਓਹ ਅਮਰ, ਯੂ-ਟਿਊਬ, ਫੇਸ ਬੁੱਕ ਤੇ ਹਰ ਬੰਦਾ ਬੋਲ ਰਿਹਾ ਹੈ। ਬੱਚਾ, ਬੁੱਢਾ, ਗੋਰਾ, ਕਾਲਾ ਸਭ ਨੂੰ ਸਮਝੇ ਇਕੋ, ਉਨ੍ਹਾਂ ਨੂੰ ਕੀ? ਬੰਦਾ ਭਾਵੇਂ ਕਰਦਾ ਘੋਲ ਰਿਹਾ ਹੈ। ਗੂਗਲ ਨੂੰ ਅਪਣਾਵੇ ਜਿਹੜਾ ਉਸ ਨੂੰ ਚੁੱਕਦੈ ਉੱਚਾ, 'ਲੋਟੇ' ਦੇ ਇਹ ਸ਼ਿਅਰਾਂ ਦੀ ਹੁਣ ਕਰ ਪੜਚੋਲ ਰਿਹਾ ਹੈ। -ਧੂਰੀ-148024. ਮੋਬਾਈਲ : ...

ਪੂਰਾ ਲੇਖ ਪੜ੍ਹੋ »

ਕੈਮਰਾ ਵੀ ਤਾਂ ਇਹ ਹੀ ਬੋਲਦਾ

ਚੜ੍ਹਦੇ ਸੂਰਜ ਦੀ ਕਿਰਨ ਤੋਂ ਸਬਕ

ਜ਼ਿੰਦਗੀ ਤੋਂ ਪੂਰੀ ਤਰ੍ਹਾਂ ਥੱਕ-ਹਾਰ ਕੇ ਆਸ ਦੀ ਕਿਰਨ ਬੁਝਾਈ ਬੈਠੇ ਇਕ ਇਨਸਾਨ ਨੇ ਜਦੋਂ ਆਪਣੀ ਜੀਵਨ ਲੀਲ੍ਹਾ ਖਤਮ ਕਰਨ ਲਈ ਆਪਣੇ ਕਦਮ ਅੱਗੇ ਵਧਾਏ ਤਾਂ ਉਸ ਦੀ ਨਜ਼ਰ ਖੇਤਾਂ ਵਿਚ ਖੜ੍ਹੇ ਪਾਣੀ ਵਿਚੋਂ ਇਕ ਚੜ੍ਹਦੇ ਸੁੂਰਜ ਦੀ ਕਿਰਨ 'ਤੇ ਪਈ। ਉਸ ਨੂੰ ਇਉਂ ਜਾਪਿਆ ਜਿਵੇਂ ਸੂਰਜ ਦੀ ਕਿਰਨ ਨੇ ਉਸ ਦੀ ਬੁਝ ਰਹੀ ਕਿਸੇ ਆਸ ਦੀ ਕਿਰਨ ਵਿਚ ਜਾਨ ਜਿਹੀ ਪਾ ਦਿੱਤੀ ਹੋਵੇ। ਉਸ ਥੱਕੇ-ਹਾਰੇ ਇਨਸਾਨ ਨੇ ਆਪਣੇ ਕਦਮ ਪਿੱਛੇ ਵੱਲ ਖਿੱਚੇ। ਉਹ ਜ਼ਿੰਦਗੀ ਨੂੰ ਮੁੜ ਜਿਊਣ ਲਈ ਕਾਹਲਾ ਪੈਣ ਲੱਗਾ ਅਤੇ ਆਪਣੀ ਪ੍ਰੇਸ਼ਾਨ ਬੀਵੀ ਦੇ ਮੋਢਿਆਂ 'ਤੇ ਹੱਥ ਰੱਖ ਆਖਣ ਲੱਗਾ ਕਿ ਹੁਣ ਮੈਂ ਕੁਝ ਗ਼ਲਤ ਨਹੀਂ ਕਰਾਂਗਾ ਕਿਉਂਕਿ ਮੈਂ ਇਕ ਚੜ੍ਹਦੇ ਸੂਰਜ ਦੀ ਕਿਰਨ ਵਿਚੋਂ ਆਪਣੀ ਜ਼ਿੰਦਗੀ ਦੀ ਇਕ ਸੱਜਰੀ ਕਿਰਨ ਨੂੰ ਵੇਖ ਲਿਆ ਹੈ। 'ਤੂੰ ਹੁਣ ਫਿਕਰ ਨਾ ਕਰ, ਤੂੰ ਹੁਣ ਫਿਕਰ ਨਾ ਕਰ'। ਇਹ ਆਖ ਉਹ ਆਪਣੀ ਜ਼ਿੰਦਗੀ ਦੀ ਅਸਲ ਮੰਜ਼ਿਲ ਨੂੰ ਪੂਰਿਆਂ ਕਰਨ ਦੀ ਤਿਆਰੀ ਵਿਚ ਜੁਟ ਗਿਆ। ਉਸ ਨੂੰ ਵੇਖ ਉਸ ਦੀ ਪਤਨੀ ਵਿਚ ਵੀ ਆਸ ਦੀ ਕਿਰਨ ਮੁੜ ਵਿਖਾਈ ਦੇਣ ਲੱਗ ਗਈ ਜੋ ਉਸ ਨੂੰ ਕੁਝ ਸਮਾਂ ਪਹਿਲਾਂ ਬੁਝਦੀ ਵਿਖਾਈ ਦੇ ਰਹੀ ਸੀ। -(ਲੁਧਿਆਣਾ) ...

ਪੂਰਾ ਲੇਖ ਪੜ੍ਹੋ »

ਕਾਵਿ-ਵਿਅੰਗ

ਗਾਡੀ ਰਾਹ

* ਨਵਰਾਹੀ ਘੁਗਿਆਣਵੀ *

ਮੇਰੇ ਦੇਸ਼ ਦੇ ਕਿਰਤੀ ਕਿਰਸਾਨ ਵੀਰੋ, ਹੋ ਕੇ ਰਹੋ ਸੁਚੇਤ ਪਾਖੰਡੀਆਂ ਤੋਂ। ਗਾਡੀ ਰਾਹ 'ਤੇ ਟੁਰਨ ਦੀ ਜਾਚ ਸਿੱਖੋ, ਕੀ ਲੈਣਾ ਹੈ ਤੁਸੀਂ ਪਗਡੰਡੀਆਂ ਤੋਂ? ਝੰਡਾ ਸੱਚ, ਇਨਸਾਫ਼ ਦਾ ਕਰੋ ਉੱਚਾ, ਕੁਝ ਨਹੀਂ ਲੱਭਣਾ ਪਾਟੀਆਂ ਝੰਡੀਆਂ ਤੋਂ। ਪੈਦਾਵਾਰ ਦਾ ਚਾਹੁੰਦੇ ਹੋ ਮੁੱਲ ਪੂਰਾ, ਕੀ ਦਿੱਕਤ ਹੈ, ਇਨ੍ਹਾਂ ਨੂੰ ਮੰਡੀਆਂ ਤੋਂ। -ਫਰੀਦਕੋਟ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਪਰਚੀਆਂ ਵਾਲਾ ਸਰ

ਸੇਠ ਰਾਮ ਲਾਲ ਹੋਰਾਂ ਦਾ ਹੋਣਹਾਰ ਲੜਕਾ 12ਵੀਂ 'ਚੋਂ ਦੋ ਵਾਰ ਫੇਲ੍ਹ ਹੋ ਗਿਆ। ਚਾਹੇ ਕਾਰੋਬਾਰ ਕਾਫੀ ਸੀ ਪਰ ਗੁਜ਼ਾਰੇ ਜੋਗੀ ਪੜ੍ਹਾਈ ਨਾਲ ਪ੍ਰਭਾਵ ਵਧ ਜਾਂਦਾ ਹੈ। 14 ਜਮਾਤਾਂ ਨਾ ਸਹੀ ਘੱਟੋ-ਘੱਟ 12 ਤਾਂ ਜ਼ਰੂਰੀ ਹਨ। ਨਹੀਂ ਤਾਂ ਬੰਦਾ ਅਨਪੜ੍ਹਾਂ 'ਚ ਹੀ ਗਿਣਿਆ ਜਾਂਦਾ ਹੈ। ਖ਼ੈਰ, ਇਸ ਵਾਰ ਸੇਠ ਜੀ ਨੇ ਕਿਸੇ ਹੰਢੇ ਹੋਏ ਅਧਿਆਪਕ ਨਾਲ ਗੱਲ ਕੀਤੀ। ਖਰਚੇ ਪਾਣੀ ਦੀ ਕੋਈ ਘਾਟ ਨਹੀਂ ਸੀ। ਕਾਕੇ ਨੂੰ ਚੰਗੇ ਨੰਬਰਾਂ 'ਚ ਪਾਸ ਕਰਵਾਉਣ ਦੀ ਯੋਜਨਾ ਤਿਆਰ ਹੋ ਗਈ। ਸੁਪਰਡੈਂਟ ਨਾਲ ਗੱਲ ਹੋ ਗਈ। ਇਮਤਿਹਾਨ ਹੋ ਗਿਆ ਤੇ ਨਤੀਜੇ ਦੀ ਉਡੀਕ ਹੋਣ ਲੱਗੀ। ਕਾਕੇ ਦੀ ਫਸਟ ਡਵੀਜ਼ਨ ਆ ਗਈ। ਘਰ ਵਾਲਿਆਂ ਖ਼ੁਸ਼ੀ 'ਚ ਕਈ ਥਾਈਂ ਮੂੰਹ ਮਿੱਠੇ ਕਰਵਾਏ। ਕਾਕੇ ਦੀ ਯੋਗਤਾ ਦੀ ਚਰਚਾ ਵੀ ਹੋਈ ਕਿਉਂਕਿ ਨੰਬਰ ਕਾਫੀ ਸੋਹਣੇ ਸਨ। ਕਾਕਾ ਪਾਪਾ ਨੂੰ ਹੌਲੀ ਦੇ ਕੇ ਆਖਣ ਲੱਗਾ, 'ਹੋਰ ਤਾਂ ਕਈ ਥਾਂ ਡੱਬੇ ਵੰਡ ਦਿੱਤੇ ਹਨ ਪਰ ਮੈਨੂੰ ਪਰਚੀਆਂ ਦੇਣ ਵਾਲਾ ਸਰ ਰਹਿ ਗਿਆ। ਉਸ ਨੂੰ ਵੀ ਦੇ ਆਵਾਂ।' ਪਾਪਾ ਕੜਕ ਕੇ ਬੋਲਿਆ, 'ਤੂੰ ਨਾਲਾਇਕ ਦਾ ਨਾਲਾਇਕ ਹੀ ਰਹੇਂਗਾ। ਅਸੀਂ ਚੰਗੇ ਨੰਬਰਾਂ ਦਾ ਸਿਹਰਾ ਤੇਰੀ ਲਿਆਕਤ ਸਦਕਾ ਬੰਨ੍ਹਦੇ ਹਾਂ। ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX