ਤਾਜਾ ਖ਼ਬਰਾਂ


ਪੱਛਮੀ ਬੰਗਾਲ : ਛੇ ਬੰਬ ਬਰਾਮਦ, ਮੁਲਜ਼ਮ ਵੀ ਆਇਆ ਪੁਲਿਸ ਅੜਿੱਕੇ
. . .  6 minutes ago
ਮੁਰਸ਼ਿਦਾਬਾਦ (ਪੱਛਮੀ ਬੰਗਾਲ), 28 ਜਨਵਰੀ - ਪੱਛਮੀ ਬੰਗਾਲ ਦੇ ਸਲਾਰ ਥਾਣਾ ਅਧੀਨ ਪੈਂਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਕੰਢੀ ਸਬ-ਡਿਵੀਜ਼ਨ ਵਿਚ ਛੇ ਬੰਬ ਬਰਾਮਦ ਕੀਤੇ ਗਏ ਹਨ | ਇਸ ਮਾਮਲੇ ਵਿਚ ਮੁਲਜ਼ਮ...
ਮਹਾਰਾਸ਼ਟਰ : ਫ਼ਰਨੀਚਰ ਗੁਦਾਮ ਵਿਚ ਲੱਗੀ ਭਿਆਨਕ ਅੱਗ, 3 ਹੋਰ ਗੁਦਾਮਾਂ ਵਿਚ ਫੈਲੀ
. . .  13 minutes ago
ਠਾਣੇ (ਮਹਾਰਾਸ਼ਟਰ), 28 ਜਨਵਰੀ - ਮਹਾਰਾਸ਼ਟਰ ਦੇ ਠਾਣੇ ਵਿਚ ਭਿਵੰਡੀ ਖੇਤਰ ਵਿਚ ਸੁਮਰਸ ਚਾਮੁੰਡਾ ਕੰਪਲੈਕਸ ਵਿਚ ਇਕ ਫ਼ਰਨੀਚਰ ਗੋਦਾਮ ਵਿਚ ਲੱਗੀ ਅੱਗ ਹੁਣ 3 ਹੋਰ ਗੁਦਾਮਾਂ ਵਿਚ ਫੈਲ...
⭐ਮਾਣਕ - ਮੋਤੀ⭐
. . .  30 minutes ago
⭐ਮਾਣਕ - ਮੋਤੀ⭐
ਪੰਜਾਬ ਭਾਜਪਾ ਵਲੋਂ ਤੀਜੀ ਸੂਚੀ ਵੀ ਜਾਰੀ
. . .  1 day ago
ਚੰਡੀਗੜ੍ਹ 27 ਜਨਵਰੀ (ਅੰਕੁਰ ਤਾਂਗੜੀ)- ਪੰਜਾਬ ਭਾਜਪਾ ਵਲੋਂ ਤੀਜੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਸੂਚੀ ਅਨੁਸਾਰ ਅੰਮ੍ਰਿਤਸਰ ਸੈਂਟਰਲ ਤੋਂ ਡਾ. ਰਾਮ ਚਾਵਲਾ, ਅੰਮ੍ਰਿਤਸਰ ਈਸਟ ਤੋਂ ਡਾ. ਜਗਮੋਹਨ ਸਿੰਘ ...
ਦਿਨੇਸ਼ ਬਾਂਸਲ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ’ਚ ਸ਼ਾਮਿਲ
. . .  1 day ago
ਸੰਗਰੂਰ ,27 ਜਨਵਰੀ (ਧੀਰਜ ਪਸ਼ੌਰੀਆ )- ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਅਤੇ 2017 ’ਚ ਸੰਗਰੂਰ ਤੋਂ ਪਾਰਟੀ ਦੀ ਟਿਕਟ ਤੇ ਚੋਣ ਲੜ ਚੁੱਕੇ ਦਿਨੇਸ਼ ਬਾਂਸਲ ਅੱਜ ਅਮ੍ਰਿਤਸਰ ਵਿਖੇ ਪੰਜਾਬ ...
ਜਲਦੀ ਹੀ ਮੁੱਖ ਮੰਤਰੀ ਚਿਹਰੇ ਲਈ ਇਕ ਨਾਮ ਹੋਵੇਗਾ ਤੁਹਾਡੇ ਸਾਹਮਣੇ - ਰਾਹੁਲ ਗਾਂਧੀ
. . .  1 day ago
ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ 'ਤੇ ਵਿੰਨ੍ਹਿਆ ਨਿਸ਼ਾਨਾ
. . .  1 day ago
ਅੰਮ੍ਰਿਤਸਰ, 27 ਜਨਵਰੀ-ਅੰਮ੍ਰਿਤਸਰ ਵਿਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਚੋਣਾਂ ਦਾ ਮਾਹੌਲ ਕਾਫੀ ਦੇਰ ਤੋਂ ਚੱਲ ਰਿਹਾ...
ਵਿਦੇਸ਼ ਮੰਤਰੀ ਡਾ.ਐੱਸ. ਜੈਸ਼ੰਕਰ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 27 ਜਨਵਰੀ- ਵਿਦੇਸ਼ ਮੰਤਰੀ ਡਾ.ਐੱਸ. ਜੈਸ਼ੰਕਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਮੇਰੇ ਸੰਪਰਕ 'ਚ ਆਏ ਹਨ ਉਹ ਵੀ ਢੁਕਵੀਂਆਂ ਸਾਵਧਾਨੀਆਂ..
ਚੋਣਾਂ ਤੋਂ ਪਹਿਲਾਂ ਸੀ.ਐੱਮ. ਦਾ ਚਿਹਰਾ ਕਰਾਂਗੇ ਐਲਾਨ- ਰਾਹੁਲ ਗਾਂਧੀ
. . .  1 day ago
ਜਲੰਧਰ, 27 ਜਨਵਰੀ - ਜਲੰਧਰ 'ਚ ਵਰਚੂਅਲ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਵਲੋਂ ਐਲਾਨ ਕੀਤਾ ਗਿਆ ਹੈ ਕਿ ਕਾਂਗਰਸ ਵਲੋਂ ਪੰਜਾਬ ਚੋਣਾਂ ਲਈ ਸੀ.ਐੱਮ. ਚਿਹਰੇ ਦਾ ਐਲਾਨ ਕੀਤਾ ਜਾਵੇਗਾ। ਇਹ ਫ਼ੈਸਲਾ ਵਰਕਰਾਂ ਦੀ ਰਾਏ ਤੋਂ ਬਾਅਦ ਲਿਆ...
ਪੰਜਾਬ ਦੇ ਵਰਕਰਾਂ ਤੋਂ ਰਾਏ ਲੈ ਕੇ ਮੁੱਖ ਮੰਤਰੀ ਚਿਹਰਾ ਐਲਾਨਾਂਗੇ: ਰਾਹੁਲ ਗਾਂਧੀ
. . .  1 day ago
ਜਲੰਧਰ, 27 ਜਨਵਰੀ-ਪੰਜਾਬ ਦੇ ਵਰਕਰਾਂ ਤੋਂ ਰਾਏ ਲੈ ਕੇ ਮੁੱਖ ਮੰਤਰੀ ਚਿਹਰਾ ਐਲਾਨਾਂਗੇ: ਰਾਹੁਲ ਗਾਂਧੀ...
ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ 'ਚੋਂ 82.62 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ: ਮੁੱਖ ਚੋਣ ਅਧਿਕਾਰੀ ਪੰਜਾਬ
. . .  1 day ago
ਚੰਡੀਗੜ੍ਹ, 27 ਜਨਵਰੀ- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਇਨਫੋਰਸਮੈਂਟ ਟੀਮਾਂ ਵਲੋਂ ਸੂਬੇ 'ਚੋਂ 26 ਜਨਵਰੀ, 2022 ਤੱਕ ਜ਼ਾਬਤੇ ਦੀ ਉਲੰਘਣਾ ਦੇ ਸੰਬੰਧ ਵਿਚ 82.62 ਕਰੋੜ ਰੁਪਏ ਦੀ ਕੀਮਤ ਦੀਆਂ...
ਇਹ ਚੋਣਾਂ ਨਹੀਂ ਪੰਜਾਬ ਦਾ ਭਵਿੱਖ ਹੈ: ਰਾਹੁਲ ਗਾਂਧੀ
. . .  1 day ago
ਜਲੰਧਰ, 27 ਜਨਵਰੀ-ਇਹ ਚੋਣਾਂ ਨਹੀਂ ਪੰਜਾਬ ਦਾ ਭਵਿੱਖ ਹੈ: ਰਾਹੁਲ ਗਾਂਧੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਬੁਲਾ ਕੇ ਪਾਈਆਂ ਜੱਫੀਆਂ
. . .  1 day ago
ਜਲੰਧਰ, 27 ਜਨਵਰੀ-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਬੁਲਾ ਕੇ ਪਾਈਆਂ ਜੱਫੀਆਂ..
ਕਿਸੇ ਨੂੰ ਵੀ ਮੁੱਖ ਮੰਤਰੀ ਬਣਾ ਦਿਓ: ਮੁੱਖ ਮੰਤਰੀ ਚੰਨੀ
. . .  1 day ago
ਜਲੰਧਰ, 27 ਜਨਵਰੀ-ਕਿਸੇ ਨੂੰ ਵੀ ਮੁੱਖ ਮੰਤਰੀ ਬਣਾ ਦਿਓ: ਮੁੱਖ ਮੰਤਰੀ ਚੰਨੀ..
ਜੇ ਕੰਮ ਪਸੰਦ ਆਇਆ ਤਾਂ ਪੂਰਾ ਮੌਕਾ ਦਿਓ : ਮੁੱਖ ਮੰਤਰੀ ਚੰਨੀ
. . .  1 day ago
ਜਲੰਧਰ, 27 ਜਨਵਰੀ- ਜੇ ਕੰਮ ਪਸੰਦ ਆਇਆ ਤਾਂ ਪੂਰਾ ਮੌਕਾ ਦਿਓ : ਮੁੱਖ ਮੰਤਰੀ ਚੰਨੀ..
3 ਮਹੀਨੇ ਨਾ ਸੁੱਤਾ, ਨਾ ਸੋਣ ਦਿੱਤਾ: ਮੁੱਖ ਮੰਤਰੀ ਚੰਨੀ
. . .  1 day ago
ਜਲੰਧਰ, 27 ਜਨਵਰੀ-3 ਮਹੀਨੇ ਨਾ ਸੁੱਤਾ, ਨਾ ਸੋਣ ਦਿੱਤਾ: ਮੁੱਖ ਮੰਤਰੀ ਚੰਨੀ...
ਅਸੀਂ ਇਕਜੁੱਟ ਹੋ ਕੇ ਕੰਮ ਕੀਤਾ: ਮੁੱਖ ਮੰਤਰੀ ਚੰਨੀ
. . .  1 day ago
ਜਲੰਧਰ, 27 ਜਨਵਰੀ-ਅਸੀਂ ਇਕਜੁੱਟ ਹੋ ਕੇ ਕੰਮ ਕੀਤਾ: ਮੁੱਖ ਮੰਤਰੀ ਚੰਨੀ...
ਜੋ ਕਾਂਗਰਸ ਪਾਰਟੀ ਦਾ ਫ਼ੈਸਲਾ ਹੋਵੇਗਾ ਉਸ ਨੂੰ ਹਰ ਕਾਂਗਰਸੀ ਮੰਨੇਗਾ-ਨਵਜੋਤ ਸਿੱਧੂ
. . .  1 day ago
ਜਲੰਧਰ, 27 ਜਨਵਰੀ- ਜੋ ਕਾਂਗਰਸ ਪਾਰਟੀ ਦਾ ਫ਼ੈਸਲਾ ਹੋਵੇਗਾ ਉਸ ਨੂੰ ਹਰ ਕਾਂਗਰਸੀ ਮੰਨੇਗਾ-ਨਵਜੋਤ ਸਿੱਧੂ...
ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਕੋਲੋਂ ਮੰਗ ਪੰਜਾਬ ਨੂੰ ਮੁੱਖ ਮੰਤਰੀ ਚਿਹਰਾ ਦਿੱਤਾ ਜਾਵੇ
. . .  1 day ago
ਜਲੰਧਰ, 27 ਜਨਵਰੀ-ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਕੋਲੋਂ ਮੰਗ ਪੰਜਾਬ ਨੂੰ ਮੁੱਖ ਮੰਤਰੀ ਚਿਹਰਾ ਦਿੱਤਾ ਜਾਵੇ..
ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਨੂੰ ਸੰਬੋਧਨ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ
. . .  1 day ago
ਜਲੰਧਰ, 27 ਜਨਵਰੀ- ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਨੂੰ ਸੰਬੋਧਨ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ...
ਸੰਯੁਕਤ ਸਮਾਜ ਮੋਰਚਾ ਵਲੋਂ 12 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਚੰਡੀਗੜ੍ਹ, 27 ਜਨਵਰੀ- ਸੰਯੁਕਤ ਸਮਾਜ ਮੋਰਚਾ ਵਲੋਂ 12 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ....
ਗੜ੍ਹਸ਼ੰਕਰ ਹਲਕੇ ਤੋਂ 'ਆਪ' ਆਗੂ ਸੁਨੀਲ ਚੌਹਾਨ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ
. . .  1 day ago
ਗੜ੍ਹਸ਼ੰਕਰ, 27 ਜਨਵਰੀ (ਧਾਲੀਵਾਲ) - ਗੜ੍ਹਸ਼ੰਕਰ ਹਲਕੇ ਦੇ ਬੀਤ ਖੇਤਰ 'ਚ ਚੰਗਾ ਆਧਾਰ ਰੱਖਦੇ ਗੁੱਜਰ ਭਾਈਚਾਰੇ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਨੀਲ ਚੌਹਾਨ ਵਲੋਂ ਗੜ੍ਹਸ਼ੰਕਰ ਹਲਕੇ ਤੋਂ ...
ਫਤਿਹ ਰੈਲੀ ਨੂੰ ਸੰਬੋਧਨ ਕਰਨ ਲਈ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਪੁੱਜੇ ਜਲੰਧਰ
. . .  1 day ago
ਜਲੰਧਰ, 27 ਜਨਵਰੀ (ਸ਼ਿਵ)-ਫਤਿਹ ਰੈਲੀ ਨੂੰ ਸੰਬੋਧਨ ਕਰਨ ਲਈ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਜਲੰਧਰ ਪੁੱਜੇ ਹਨ ਅਤੇ ਵਾਈਟ ਡਾਇਮੰਡ 'ਚ ਸੰਬੋਧਨ ਕਰਨਗੇ...
ਮੋਗਾ ਹਲਕੇ ਤੋਂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਭਰੇ ਕਾਗਜ਼
. . .  1 day ago
ਮੋਗਾ, 27 ਜਨਵਰੀ (ਗੁਰਤੇਜ ਸਿੰਘ ਬੱਬੀ) - ਮੋਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਅੱਜ ਰਿਟਰਨਿੰਗ ਅਫ਼ਸਰ ਸਤਵੰਤ ਸਿੰਘ ਦੇ ਦਫ਼ਤਰ ਵਿਖੇ ਆਪਣੇ ਨਾਮਜ਼ਦਗੀ...
ਹਾਕੀ ਇੰਡੀਆ ਨੇ ਕੀਤਾ ਹਾਕੀ ਪੰਜਾਬ ਨੂੰ ਸਸਪੈਂਡ, ਬਣਾਈ ਤਿੰਨ ਮੈਂਬਰੀ ਐਡਹਾਕ ਕਮੇਟੀ
. . .  1 day ago
ਜਲੰਧਰ, 27 ਜਨਵਰੀ- ਭਾਰਤ ਵਿਚ ਹਾਕੀ ਦੀ ਖੇਡ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਨੇ ਹਾਕੀ ਪੰਜਾਬ ਦੀਆਂ ਚੋਣਾਂ ਵਿਚ ਕੀਤੀ ਘਪਲੇਬਾਜ਼ੀ ਦਾ ਸਖ਼ਤ ਨੋਟਿਸ ਲੈਂਦੇ ਹੋਏ ਪੰਜਾਬ ਹਾਕੀ ਦੇ ਪ੍ਰਧਾਨ ਤੇ ਪੰਜਾਬ ਦੇ ਖੇਡ ਮੰਤਰੀ ਓਲੰਪੀਅਨ ਪ੍ਰਗਟ ਸਿੰਘ ਨੂੰ ਵੱਡਾ ਝਟਕਾ..
ਹੋਰ ਖ਼ਬਰਾਂ..

ਦਿਲਚਸਪੀਆਂ

ਬਾਬਾ ਸੋਹਣ ਸਿੰਘ ਭਕਨਾ

ਗ਼ਦਰੀ ਯੋਧਿਆਂ ਦੇ ਰੌਚਿਕ ਕਿੱਸੇ

ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੇ ਦੇਸ਼ 'ਚੋਂ ਅੰਗਰੇਜ਼ ਬਾਹਰ ਕੱਢਣ ਲਈ ਜਿੰਨੀ ਮਿਹਨਤ ਅਤੇ ਸਿਰੜ ਨਾਲ ਸੰਘਰਸ਼ ਕੀਤਾ, ਉਸ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਸੋਹਣ ਸਿੰਘ ਭਕਨਾ 20ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਦੇਸ਼ ਦੀ ਆਜ਼ਾਦੀ ਲਈ ਸਰਗਰਮ ਹੋ ਗਏ ਸਨ, ਪਰ ਘਰ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਫਰਵਰੀ, 1909 ਨੂੰ ਉਹ ਅਮਰੀਕਾ ਲਈ ਮਜ਼ਦੂਰੀ ਕਰਨ ਲਈ ਰਵਾਨਾ ਹੋਏ ਅਤੇ ਦੋ ਮਹੀਨੇ ਦੇ ਸਫ਼ਰ ਦੇ ਬਾਅਦ 4 ਅਪ੍ਰੈਲ, 1909 ਨੂੰ ਅਮਰੀਕਾ ਦੇ ਸ਼ਹਿਰ ਸਿਆਟਲ ਪਹੁੰਚ ਗਏ। ਉਥੇ ਜਾ ਕੇ ਕੇਸਰ ਸਿੰਘ ਠੱਠਗੜ੍ਹ ਨਾਲ ਰਲ ਕੇ ਇਕ ਮਿੱਲ 'ਚ ਕੰਮ ਕੀਤਾ। ਜਲਦੀ ਹੀ ਉਸ ਮਿੱਲ ਮਾਲਕਾਂ ਨੇ ਬਾਬਾ ਸੋਹਣ ਸਿੰਘ ਭਕਨਾ ਨੂੰ ਮਿੱਲ 'ਚੋਂ ਬਾਹਰ ਕੱਢ ਦਿੱਤਾ। ਬੇਰੁਜ਼ਗਾਰ ਹੋ ਜਾਣ ਕਰਕੇ ਕਿਸੇ ਹੋਰ ਕੰਮ ਦੀ ਭਾਲ 'ਚ ਸਿਆਟਲ ਦੀ ਦੂਜੀ ਫੈਕਟਰੀ 'ਚ ਗਏ। ਅੱਗੇ ਜਾਂਦਿਆਂ ਨੂੰ ਦਫਤਰ 'ਚ ਮੈਨੇਜਰ ਬੈਠਾ ਸੀ। ਉਸ ਨੇ ਜੀ ਆਇਆਂ ਆਖਿਆ ਅਤੇ ਕੁਰਸੀ 'ਤੇ ਬਹਿਣ ਦਾ ਇਸ਼ਾਰਾ ਕੀਤਾ। ਬਾਬਾ ਸੋਹਣ ਸਿੰਘ ਭਕਨਾ ਝਕਦੇ ਹੋਏ ਕੁਰਸੀ 'ਤੇ ਬਹਿ ਤਾਂ ਗਏ ਪਰ ਸੋਚ ਰਹੇ ਸਨ ਕਿ ਕਿਸ ਤਰ੍ਹਾਂ ਕੰਮ ਦੀ ਗੱਲ ਤੋਰਨ। ਮੈਨੇਜਰ ਨੇ ...

ਪੂਰਾ ਲੇਖ ਪੜ੍ਹੋ »

ਕਬਰਾਂ 'ਚ ਰੋਂਦਾ ਪਿਓ

ਕਦੇ ਜੋ ਬਚਪਨ ਵਿਚ ਭੈਣ ਤੇ ਵੀਰ ਟਾਫੀ ਵੰਡ ਕੇ ਖਾਂਦੇ ਸੀ, ਇਕ-ਦੂਜੇ ਦਾ ਇੰਤਜ਼ਾਰ ਕਰ ਕੇ ਰੋਟੀ ਖਾਣ ਬੈਠਦੇ ਸੀ, ਰੱਖੜੀ 'ਤੇ ਭੈਣ ਦੀ ਪਸੰਦ ਦੀ ਚੀਜ਼ ਗੋਲਕ ਭੰਨ ਕੇ ਵੀਰਾ ਲਿਆਉਂਦਾ ਸੀ ਤੇ ਜਿਹੜੀ ਭੈਣ ਵੀਰੇ ਨੂੰ ਬਾਪੂ ਦੀਆਂ ਝਿੜਕਾਂ ਤੋਂ ਬਚਾਉਂਦੀ ਸੀ, ਜੇ ਵੱਡੇ ਵੀਰ ਨੂੰ ਕਿਸੇ ਨੇ ਗਲੀ ਵਿਚ ਦੂਜੇ ਹਾਣ ਦੇ ਨੇ ਕੁਝ ਬੋਲ ਦਿੱਤਾ ਤਾਂ ਛੋਟਾ ਦੌੜ ਕੇ ਲੜਨ ਨੂੰ ਫਿਰਦਾ ਸੀ, ਏਨਾ ਸੋਹਣਾ ਬਚਪਨ ਸੀ ਤਾਂ ਪਤਾ ਨਹੀਂ ਵੱਡੇ ਹੁੰਦੇ-ਹੁੰਦੇ ਕੀ ਭਾਣਾ ਵਾਪਰ ਜਾਂਦਾ ਜਾਂ ਕਿਸ ਦੀ ਨਜ਼ਰ ਲੱਗ ਜਾਂਦੀ ਜੋ ਸਭ ਆਪਸ ਵਿਚ ਲੜਨ ਲੱਗ ਜਾਂਦੇ ਹਨ। ਵੀਰ-ਵੀਰ ਦਾ ਦੁਸ਼ਮਣ ਬਣ ਜਾਂਦਾ ਹੈ। ਇਕ ਘਰ ਵਿਚ ਰਹਿ ਕੇ ਵੀ ਇਕ-ਦੂਜੇ ਨੂੰ ਬਿਨਾਂ ਬੁਲਾਏ ਮੱਥੇ ਵੱਟ ਪਾ ਕੇ ਲੰਘ ਜਾਂਦਾ, ਐਸਾ ਕੀ ਵਾਪਰ ਜਾਂਦਾ। ਭੈਣ ਤੇ ਭਰਾ ਜਾਇਦਾਦ, ਪੈਸੇ ਪਿੱਛੇ ਲੜਨ ਲੱਗ ਜਾਂਦੇ ਹਨ। ਕੋਰਟ ਕਚਹਿਰੀਆਂ 'ਚ ਖਿੱਚਣ ਲੱਗ ਜਾਂਦੇ ਹਨ। ਦਰਅਸਲ ਬਿਸ਼ਨਾ ਤਾਇਆ ਕੀ ਚਲ ਵਸਿਆ ਕਿ ਭੈਣ-ਭਰਾ ਲੜ-ਲੜ ਅੱਕੇ ਹੋਏ ਹਨ। ਭੈਣ ਵੀ ਆਪਣਾ ਹਿੱਸਾ ਮੰਗਣ ਲਈ ਭਰਾ ਨੂੰ ਕਚਹਿਰੀ ਖਿਚਦੀ ਪਈ ਏ ਤੇ ਭਰਾ-ਭਰਾ ਤਾਂ ਉਂਜ ਹੀ ਬੋਲਣੋਂ ਹਟ ਗਏ। ਚਾਚਾ ਵੀ ਆਪਣੀ ਕਬਰ 'ਚ ...

ਪੂਰਾ ਲੇਖ ਪੜ੍ਹੋ »

ਮਹਿਲਾ ਸਸ਼ਕਤੀਕਰਨ

ਅੱਠ ਮਾਰਚ ਦਾ ਦਿਨ ਪਿਛਲੇ ਕਾਫੀ ਸਾਲਾਂ ਤੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਥਾਂ-ਥਾਂ ਮਨਾਇਆ ਜਾਂਦਾ ਹੈ। ਇਸੇ ਅਧਾਰ 'ਤੇ, ਪਹਿਲਾਂ ਦੇ ਕੀਤੇ ਪ੍ਰਚਾਰ ਅਨੁਸਾਰ ਪੰਚਾਇਤ ਘਰ ਵਿਚ ਕਾਫ਼ੀ ਇਕੱਠ ਸੀ, ਜਿਸ ਵਿਚ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਕਾਫ਼ੀ ਵਧ ਸੀ। ਪੰਚਾਇਤ ਤੇ ਪਿੰਡ ਵਾਸੀਆਂ ਤੋਂ ਇਲਾਵਾ ਉੱਚ ਅਧਿਕਾਰੀ ਤੇ ਲੇਖਕ ਔਰਤਾਂ ਤੇ ਪੜ੍ਹੇ-ਲਿਖੇ ਵਿਦਵਾਨ ਪੁਰਸ਼ ਆਪਣੀ ਵਾਰੀ ਅਨੁਸਾਰ ਭਾਸ਼ਨ ਦੇ ਰਹੇ ਸਨ। ਇਕ ਆਧੁਨਿਕ ਪਹਿਰਾਵਾ ਪਹਿਨੀ ਬੀਬੀ ਬੜੇ ਸਲੀਕੇ ਨਾਲ ਬੋਲ ਰਹੀ ਸੀ। 'ਪਹਿਲਾਂ ਦੇ ਮੁਕਾਬਲੇ ਅੱਜ ਕੁੜੀਆਂ ਵਿਦਿਆ ਪ੍ਰਾਪਤੀ, ਸਿਵਲ, ਫ਼ੌਜ ਆਦਿ ਖ਼ੇਤਰਾਂ ਵਿਚ ਮੁੰਡਿਆਂ (ਪੁਰਸ਼ਾਂ) ਤੋਂ ਦੋ ਕਦਮ ਅੱਗੇ ਹਨ। ਅੱਜ ਉਹ ਆਪਣੇ ਫ਼ਰਜ਼ਾਂ ਦੇ ਨਾਲ ਆਪਣੇ ਹੱਕਾਂ ਪ੍ਰਤੀ ਵੀ ਪੂਰੀਆਂ ਜਾਗਰੂਕ ਹਨ। ਉਹ ਰਾਜਨੀਤੀ ਵਿਚ ਵੀ ਮਰਦਾਂ ਤੋਂ ਪਿਛੇ ਨਹੀਂ।' ਕੋਈ ਹੋਰ ਗਰਜਵੀਂ ਆਵਾਜ਼ ਰਾਹੀਂ ਕਹਿ ਰਹੀ ਸੀ, 'ਅੱਜ ਸਾਨੂੰ ਔਰਤ ਦੀ ਮਹੱਤਤਾ ਨੂੰ ਸਮਝਦੇ ਹੋਏ, ਗੁਰੂਆਂ, ਪੀਰਾਂ ਦੇ ਫ਼ੁਰਮਾਨ 'ਤੇ ਅਮਲ ਕਰਦਿਆਂ, ਕੁੜੀਆਂ ਦੀ ਘੱਟ ਰਹੀ ਗਿਣਤੀ ਵਧਾਉਣ ਲਈ ਭਰੂਣ ਹੱਤਿਆ ਨਹੀਂ ਕਰਨੀ ਚਾਹੀਦੀ।' ਉਸ ...

ਪੂਰਾ ਲੇਖ ਪੜ੍ਹੋ »

ਯਾਦਾਂ ਦੇ ਝਰੋਖੇ 'ਚੋਂ

ਉਹ ਅਸੀਸਾਂ

ਬੜਾ ਹੀ ਭੋਲਾ-ਭਾਲਾ ਸਿੱਧਾ-ਸਾਦਾ ਜਿਹਾ ਬੰਦਾ ਬਾਬਾ ਖੇਮਾ ਜਦੋਂ ਕਿਤੇ ਘਰੇਲੂ ਜ਼ਿੰਮੇਵਾਰੀਆਂ ਤੋਂ ਵੇਹਲਾ ਹੁੰਦਾ ਤਾਂ ਬਰੋਟੇ ਥੱਲੇ ਸੱਥ 'ਚ ਆ ਬਹਿੰਦਾ। ਨੌਜਵਾਨ ਉਹਦੀਆਂ ਸਿੱਧ ਪੱਧਰੀਆਂ ਗੱਲਾਂ ਸੁਣਨ ਕੋਲ ਆ ਬਹਿੰਦੇ, ਉਹਨੂੰ ਕਈ ਤਰ੍ਹਾਂ ਦੇ ਸਵਾਲ ਪੁੱਛਦੇ ਰਹਿੰਦੇ। ਆਪਣੇ ਵੇਲੇ ਉਸ ਕੋਲ ਮਸ਼ਕਰੀ ਦਾ ਜਵਾਬ ਮਸ਼ਕਰੀ ਵਿਚ ਦੇਣ ਦੀ ਮੁਹਾਰਤ ਵੀ ਹਾਸਿਲ ਸੀ ਪਰ ਕੁਝ ਸਮੇਂ ਤੋਂ ਬਾਬਾ ਹੁਣ ਜ਼ਿਆਦਾਤਰ ਗੰਭੀਰ ਰਹਿਣ ਲੱਗ ਪਿਆ ਸੀ। ਇਕ ਦਿਨ ਜਦੋਂ ਮੈਂ ਪਿੰਡ 'ਚ ਕਿਸੇ ਕੰਮ ਜਾਂਦਾ ਬਰੋਟੇ ਕੋਲੋਂ ਲੰਘਿਆ ਤਾਂ ਬਾਬੇ ਕੋਲ ਬੈਠੇ ਕੁਝ ਨੌਜਵਾਨਾਂ ਦੀਆਂ ਗੱਲਾਂ ਸੁਣਨ ਲਈ ਮੈਂ ਵੀ ਖੜ੍ਹ ਗਿਆ। 'ਬਾਬਾ ਤੂੰ ਕਿੰਨੀ ਵਾਰੀ ਚੌੜਾ ਬਾਜ਼ਾਰ ਦੇਖਿਆ', ਇਕ ਮਨਚਲੇ ਨੇ ਪੁੱਛਿਆ? 'ਅੰਦਰ ਤਾਂ ਘੱਟ ਹੀ ਗਏ ਆਂ ਜਦੋਂ ਕਿਤੇ ਢੋਲੇਵਾਲ ਨੇੜਿਓਂ ਖੜ੍ਹੇ ਬੂਝਿਆਂ 'ਚੋਂ ਕਲਮਾਂ ਲਈ ਕਾਨੇ ਲੈਣ ਜਾਈਦਾ ਸੀ ਉਦੋਂ ਘੰਟਾ ਘਰ ਕੋਲ ਇਕ ਮਸ਼ਹੂਰ ਹਲਵਾਈ ਦੀ ਦੁਕਾਨ ਸੀ ਉਥੋਂ ਮੁੰਡਿਆਂ ਨਾਲ ਜਲੇਬੀਆਂ ਖਾਣ ਚਲੇ ਜਾਈਦਾ ਸੀ। ਖੇਤਾਂ ਦੇ ਵਿਚ ਦੀ ਡੰਡੀਓ-ਡੰਡੀ ਹੋ ਜਾਂਦੇ ਸਾਂ।' 'ਬਾਬਾ ਤੇਰੀ ਉਮਰ ਕਿੰਨੀ ਕੂ ਹੋਊ', ਦੂਜਾ ...

ਪੂਰਾ ਲੇਖ ਪੜ੍ਹੋ »

ਮੂੰਹ 'ਤੇ ਛਿੱਕੇ

ਸ਼ਹਿਰ ਦੀ ਤਣਾਓ ਭਰੀ ਜ਼ਿੰਦਗੀ ਤੋਂ ਥੋੜ੍ਹੀ ਰਾਹਤ ਪਾਉਣ ਲਈ ਬਲਦੇਵ ਸਿੰਘ ਨੇ ਪਿੰਡ ਜਾਣ ਦੀ ਸੋਚੀ। ਸ਼ਹਿਰ ਵਿਚ ਉਹ ਆਪਣੇ ਵੱਡੇ ਮੁੰਡੇ ਨਾਲ ਰਹਿੰਦਾ ਸੀ ਪਰ ਛੋਟਾ ਮੁੰਡਾ ਅਜੇ ਪਿੰਡ ਵਿਚ ਹੀ ਸੀ। ਇਸ ਲਈ ਦਿਨ ਪ੍ਰਤੀ ਦਿਨ ਵਧ ਰਹੀਆਂ ਬਿਮਾਰੀਆਂ ਕਰਕੇ ਬਲਦੇਵ ਨੇ ਬੁਢਾਪੇ ਵਿਚ ਪਿੰਡ ਦੀ ਤਾਜ਼ੀ ਹਵਾ ਵਿਚ ਵਾਪਸ ਜਾਣ ਦਾ ਫ਼ੈਸਲਾ ਲੈ ਲਿਆ। ਕਿਉਂਕਿ ਕੋਰੋਨਾ ਵਰਗੀ ਅਜੀਬ ਬਿਮਾਰੀ ਕਰਕੇ ਉਹ ਬੜਾ ਚਿੰਤਤ ਸੀ। ਸ਼ਹਿਰ ਵਿਚ ਰੋਜ਼ਾਨਾ ਹੀ ਕੇਸ ਵਧ ਜੋ ਰਹੇ ਸਨ। ਸੋ ਸਾਰਾ ਦਿਨ ਇਕੋ ਹੀ ਚਾਰ ਦੀਵਾਰੀ ਵਿਚ ਮਾਸਕ ਪਾ ਕੇ ਬੈਠੇ ਰਹਿਣਾ, ਉਸ ਲਈ ਬੜਾ ਮੁਸ਼ਕਿਲ ਸੀ। ਸੋ, ਪਿੰਡ ਆ ਕੇ ਉਸ ਨੇ ਥੋੜ੍ਹਾ ਸੁਖ ਦਾ ਸਾਹ ਲਿਆ। ਆਉਂਦੇ ਸਾਰ ਹੀ ਉਹ ਆਪਣੇ ਖੇਤਾਂ ਵੱਲ ਚੱਲ ਪਿਆ। ਕੁਦਰਤੀ ਹਰਿਆਲੀ ਅਤੇ ਰੁੱਖਾਂ ਦੀ ਸੋਹਣੀ ਛਾਂ ਮਾਨਣ ਲਈ ਉਹ ਬੜਾ ਬੇਤਾਬ ਜੋ ਸੀ। ਖੇਤਾਂ ਵਿਚ ਪਹੁੰਚ ਕੇ ਉਸ ਨੇ ਆਪਣੇ ਛੋਟੇ ਪੁੱਤਰ ਨੂੰ ਟਰੈਕਟਰ ਚਲਾਉਂਦੇ ਹੋਏ ਦੇਖਿਆ। ਪੁੱਤ ਨੇ ਦੋਵੇਂ ਹੱਥ ਜੋੜ ਕੇ ਪਿਓ ਨੂੰ ਨਮਸਕਾਰ ਕਰਕੇ ਰੁੱਖ ਥੱਲੇ ਡਿੱਠੇ ਮੰਜੇ ਉੱਪਰ ਬੈਠਣ ਲਈ ਕਿਹਾ। ਬਲਦੇਵ ਮੂੰਹ ਤੋਂ ਮਾਸਕ ਉਤਾਰ ਕੇ ਉਥੇ ਬੈਠ ਕੇ ...

ਪੂਰਾ ਲੇਖ ਪੜ੍ਹੋ »

ਕਾਵਿ-ਵਿਅੰਗ

'ਦਾਨ' ਦੇ ਅਰਥ

* ਨਵਰਾਹੀ ਘੁਗਿਆਣਵੀ *

ਜਿਹੜੀ ਗੱਲ ਦੀ ਆਏ ਨਾ ਸਮਝ ਪੂਰੀ, ਲੋਕੀਂ ਓਸ ਨੂੰ ਨਹੀਂ ਪ੍ਰਵਾਨ ਕਰਦੇ। ਸੂਰਬੀਰ, ਅਣਖੀਲੇ, ਮੜ੍ਹਕ ਵਾਲੇ, ਹੱਕ-ਸੱਚ ਲਈ ਜਿੰਦ ਕੁਰਬਾਨ ਕਰਦੇ। ਸ਼ੋਰ ਕਰਨ ਦੀ ਉਨ੍ਹਾਂ ਨੂੰ ਲੋੜ ਕਿਹੜੀ, ਜਿਹੜੇ ਸੂਰਮੇ ਕਾਜ ਮਹਾਨ ਕਰਦੇ। ਦਾਨ ਓਹੀ ਜੋ ਨੇਕ ਕਮਾਈ ਵਿਚੋਂ, ਦਾਨ ਸ਼ਬਦ ਦਾ ਚੋਰ ਅਪਮਾਨ ਕਰਦੇ। -ਫਰੀਦਕੋਟ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਮਿਲਣੀ

ਵਿਚੋਲਾ ਜਦੋਂ ਵੀ ਮੁੰਡੇ ਵਾਲਿਆਂ ਦੇ ਘਰ ਆਉਂਦਾ ਤਾਂ ਲੈਣ-ਦੇਣ ਦੀ ਗੱਲ ਛੋਹ ਕੇ ਬਹਿ ਜਾਂਦਾ। ਮੁੰਡੇ ਦੀ ਮਾਂ ਲਾਲਚ ਭਰੀਆਂ ਅੱਖਾਂ ਨਾਲ ਬੋਲਦੀ, 'ਵੇਖ ਵਿਚੋਲਿਆ, ਸਾਡੀ ਕੋਈ ਮੰਗ ਨਹੀਂ, ਉਨ੍ਹਾਂ ਜੋ ਦੇਣਾ ਆਪਣੀ ਧੀ ਨੂੰ ਦੇਣਾ, ਵੈਸੇ ਵੀ ਅਸੀਂ ਜਿਹੜੇ ਸੰਤਾਂ ਕੋਲ ਜਾਂਦੇ ਹਾਂ, ਉਨ੍ਹਾਂ ਸਾਨੂੰ ਦਾਜ ਲੈਣ ਤੋਂ ਮਨ੍ਹਾਂ ਕੀਤਾ ਹੋਇਆ ਏ। ਪਰ ਤੁਸੀਂ ਇੰਜ ਕਰ ਲਿਆ ਜੇ ਜਿਹੜੀਆਂ ਮੁੰਦੀਆਂ ਅਤੇ ਕੜੇ ਮਾਮਿਆਂ ਤੇ ਫੁੱਫੜਾਂ ਨੂੰ ਪਾਉਣੇ ਆ, ਉਹ ਸਾਨੂੰ ਸ਼ਗਨ ਵਾਲੇ ਦਿਨ ਹੀ ਫੜਾ ਦਿਆ ਜੇ। ਅਸੀਂ ਆਪੇ ਉਨ੍ਹਾਂ ਨੂੰ ਦੇ ਦੇਵਾਂਗੇ, ਨਾਲੇ ਲੋਕਾਂ ਵਿਚ ਹੋ ਜਾਵੇਗੀ ਕਿ ਇਨ੍ਹਾਂ ਕੁਝ ਨਹੀਂ ਲਿਆ। ਇਹ ਗੱਲ ਸੁਣ ਵਿਚੋਲਾ ਕੁਰਸੀ 'ਤੇ ਸਿੱਧਾ ਹੁੰਦਾ ਬੋਲਿਆ, 'ਤੇ ਭੈਣ ਜੀ, ਬਰਾਤ ਵਾਲੇ ਦਿਨ ਮਿਲਣੀ ਕਾਹਦੇ ਨਾਲ ਕਰਨਗੇ ਕੁੜੀ ਵਾਲੇ।' ਵਿਚੋਲੇ ਦੀ ਗੱਲ ਪੂਰੀ ਵੀ ਨਾ ਹੋਈ ਕਿ ਮੁੰਡੇ ਦੀ ਮਾਂ ਵਿਚੋਂ ਹੀ ਬੋਲ ਪਈ, 'ਲੈ ਉਹ ਤਾਂ ਜਿਵੇਂ ਅੱਜਕਲ੍ਹ ਚਲਦਾ ਏ, ਮਿਲਣੀ ਆਪਾਂ ਸਿਰੋਪਿਆਂ ਨਾਲ ਹੀ ਕਰ ਲਵਾਂਗੇ।' -ਮੋਬਾਈਲ : ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX