ਤਾਜਾ ਖ਼ਬਰਾਂ


ਚੰਡੀਗੜ੍ਹ :11 ਆਈ.ਏ.ਐਸ.ਅਤੇ 24 ਪੀ.ਸੀ.ਐਸ.ਅਫ਼ਸਰਾਂ ਦੇ ਤਬਾਦਲੇ
. . .  1 day ago
ਜੰਮੂ-ਕਸ਼ਮੀਰ 'ਚ ਆਤਮਘਾਤੀ ਹਮਲੇ 'ਚ 6 ਦੀ ਮੌਤ, ਜ਼ਖਮੀ ਫੌਜੀ ਦੀ ਮੌਤ
. . .  1 day ago
ਐਨ.ਡੀ.ਆਰ.ਐਫ. ਦੀ ਟੀਮ ਵਲੋਂ ਨਾਲੇ 'ਚ ਡਿੱਗੇ ਦੋ ਸਾਲਾ ਬੱਚੇ ਦੀ ਤਲਾਸ਼ ਲਈ ਸਰਚ ਅਪ੍ਰੇਸ਼ਨ ਤੀਜੇ ਦਿਨ ਵੀ ਜਾਰੀ ਰਿਹਾ
. . .  1 day ago
ਕਪੂਰਥਲਾ, 11 ਅਗਸਤ (ਅਮਰਜੀਤ ਕੋਮਲ)-ਐਨ.ਡੀ.ਆਰ.ਐਫ. ਦੀ ਟੀਮ ਵਲੋਂ ਸ਼ਾਲਾਮਾਰ ਬਾਗ ਨੇੜੇ ਇਕ ਨਿੱਜੀ ਹੋਟਲ ਦੇ ਸਾਹਮਣੇ ਗੰਦੇ ਨਾਲੇ ਵਿਚ ਡਿੱਗੇ ਪ੍ਰਵਾਸੀ ਮਜ਼ਦੂਰ ਦੇ ਦੋ ਸਾਲਾ ਬੱਚੇ ...
ਵਾਲਮੀਕ ਸਮਾਜ ਨੇ 12 ਅਗਸਤ ਲਈ ਦਿੱਤਾ ਪੰਜਾਬ ਬੰਦ ਦਾ ਸੱਦਾ ਮੁੱਖ ਮੰਤਰੀ ਦੇ ਭਰੋਸੇ ਮਗਰੋਂ ਵਾਪਸ ਲਿਆ
. . .  1 day ago
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ )-ਵਾਲਮੀਕ ਸਮਾਜ ਅਤੇ ਭਗਵਾਨ ਵਾਲਮੀਕ ਤੀਰਥ ਪ੍ਰਬੰਧ ਕਮੇਟੀ ਵਲੋਂ 12 ਅਗਸਤ ਨੂੰ ਦਿੱਤਾ ਗਿਆ ਪੰਜਾਬ ਬੰਦ ਦਾ ਸੱਦਾ ਸਮਾਜ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ...
ਅੰਮ੍ਰਿਤਸਰ ਨਜ਼ਦੀਕ ਟਰੱਕ ਡਰਾਈਵਰ ਨੇ ਸੰਧਵਾਂ ਦੀ ਕਾਰ ਨੂੰ ਮਾਰੀ ਟੱਕਰ, ਬਚਾਅ ਹੋਇਆ
. . .  1 day ago
ਅੰਮ੍ਰਿਤਸਰ, 11 ਅਗਸਤ (ਰੇਸ਼ਮ ਸਿੰਘ )-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕਾਰ ਨੂੰ ਅੰਮ੍ਰਿਤਸਰ ਸਾਹਿਬ ਨਜ਼ਦੀਕ ਅੱਜ ਇਕ ਟਰੱਕ ਡਰਾਈਵਰ ਨੇ ਟੱਕਰ ਮਾਰ ਦਿੱਤੀ । ਸੰਧਵਾਂ ਇਸੇ ਕਾਰ 'ਚ ਬੈਠੇ...
ਪੰਜਾਬ ਸਰਕਾਰ ਵਲੋਂ ਸਿਖਿਆ ਸੰਸਥਾਵਾਂ ਲਈ 55.98 ਕਰੋੜ ਰੁਪਏ ਦੀ ਰਾਸ਼ੀ ਜਾਰੀ
. . .  1 day ago
ਪੀ.ਐੱਨ.ਬੀ. ਦੇਤਵਾਲ ਬ੍ਰਾਂਚ ’ਚ ਗੰਨ ਪੁਆਇੰਟ ’ਤੇ 7.44 ਲੱਖ ਦੀ ਡਕੈਤੀ
. . .  1 day ago
ਮੁੱਲਾਂਪੁਰ-ਦਾਖਾ,( ਲੁਧਿਆਣਾ)-, 11 ਅਗਸਤ (ਨਿਰਮਲ ਸਿੰਘ ਧਾਲੀਵਾਲ)- ਮੁੱਲਾਂਪੁਰ ਤਹਿਸੀਲ ਦੇ ਪਿੰਡ ਦੇਤਵਾਲ ਵਿਖੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੀ ਦੇਤਵਾਲ ਸ਼ਾਖਾ ’ਚ ...
ਮਾਨ ਸਰਕਾਰ ਦੀ ਵੱਡੀ ਸੌਗ਼ਾਤ , ਮਲੇਰਕੋਟਲਾ ਵਿਖੇ ਮੈਡੀਕਲ ਕਾਲਜ ਜਲਦ ਤਿਆਰ ਕਰਨ ਦੇ ਹੁਕਮ
. . .  1 day ago
ਯੂਕੋ ਬੈਂਕ ਲੁੱਟ ਮਾਮਲੇ 'ਚ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਦੋਸ਼ੀ
. . .  1 day ago
ਜਲੰਧਰ , 11 ਅਗਸਤ -ਕੁਝ ਦਿਨ ਪਹਿਲਾਂ ਯੂਕੋ ਬੈਂਕ 'ਚ 13 ਲੱਖ 84 ਹਜ਼ਾਰ ਦੀ ਲੁੱਟ ਹੋਈ ਸੀ , ਇਸ ਮਾਮਲੇ 'ਚ ਪੁਲਿਸ ਨੇ ਵਿਨੈ ਦੋਸ਼ੀ, ਤਰੁਨ ਨਾਹਰ ਤੇ ਅਜੇ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ ।ਇਨ੍ਹਾਂ ਤੋਂ 7 ਲੱਖ 50 ਹਜ਼ਾਰ ਦੀ ਨਕਦੀ ਤੇ ਹਥਿਆਰ ਵੀ ਬਰਾਮਦ ਕੀਤੇ ਹਨ ।
ਡਾ. ਰਾਜ ਬਹਾਦਰ ਦਾ ਅਸਤੀਫ਼ਾ ਮੁੱਖ ਮੰਤਰੀ ਮਾਨ ਵਲੋਂ ਮਨਜ਼ੂਰ
. . .  1 day ago
ਚੰਡੀਗੜ੍ਹ, 11 ਅਗਸਤ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਪਿਛਲੇ ਦਿਨੀਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ...
ਕੱਲ੍ਹ ਦਾ ਪੰਜਾਬ ਬੰਦ ਮੁਲਤਵੀ ਹੋਣ ਦੇ ਆਸਾਰ ਬਣੇ
. . .  1 day ago
ਅੰਮ੍ਰਿਤਸਰ ,11 ਅਗਸਤ (ਰੇਸ਼ਮ ਸਿੰਘ) - ਵਾਲਮੀਕ ਸੰਗਠਨਾਂ ਵਲੋਂ ਕੱਲ੍ਹ ਦੇ ਪੰਜਾਬ ਬੰਦ ਦਾ ਸੱਦਾ ਮੁਲਤਵੀ ਹੋਣ ਦੇ ਆਸਾਰ ਬਣ ਗਏ ਹਨ । ਪੰਜਾਬ ਸਰਕਾਰ ਵਲੋਂ ਵਾਲਮੀਕ ਭਾਈਚਾਰੇ ਦੀਆਂ ਮੰਗਾਂ ’ਤੇ ਸੁਹਿਰਦਤਾ ਨਾਲ ਵਿਚਾਰ...
ਐੱਸ. ਸੀ. ਵਿਦਿਆਰਥੀਆਂ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ
. . .  1 day ago
ਜੰਮੂ-ਕਸ਼ਮੀਰ : ਪੈਟਰੋਲ ਪੰਪ, ਰਾਮਬਨ ਨੇੜੇ ਢਿਗਾਂ ਡਿੱਗਣ ਕਾਰਨ ਐਨ. ਐੱਚ. 44 ਨੂੰ ਰੋਕਿਆ ਗਿਆ
. . .  1 day ago
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਭੀਖੀ, 11 ਅਗਸਤ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਪਿੰਡ ਸਮਾਓ ਵਿਖੇ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਸ਼ੈਂਟੀ ਸਿੰਘ ਪੁੱਤਰ ਕਾਲਾ ਸਿੰਘ ਲਗਭਗ (18) ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਭੀਖੀ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਪ੍ਰਨੀਤ ਕੌਰ ਕੈਰੋਂ ਨੇ ਆਪਣੇ ਭਰਾ ਸੁਖਬੀਰ ਸਿੰਘ ਬਾਦਲ ਦੇ ਬੰਨ੍ਹੀ ਰੱਖੜੀ
. . .  1 day ago
ਚੰਡੀਗੜ੍ਹ, 11 ਅਗਸਤ-ਪ੍ਰਨੀਤ ਕੌਰ ਕੈਰੋਂ ਨੇ ਆਪਣੇ ਭਰਾ ਸੁਖਬੀਰ ਸਿੰਘ ਬਾਦਲ ਦੇ ਬੰਨ੍ਹੀ ਰੱਖੜੀ
15 ਅਗਸਤ ਨੂੰ 23 ਕੈਦੀ ਰਿਹਾਅ ਕੀਤੇ ਜਾਣਗੇ-ਹਰਜੋਤ ਸਿੰਘ ਬੈਂਸ
. . .  1 day ago
ਚੰਡੀਗੜ੍ਹ, 11 ਅਗਸਤ-15 ਅਗਸਤ ਨੂੰ 23 ਕੈਦੀ ਰਿਹਾਅ ਕੀਤੇ ਜਾਣਗੇ-ਹਰਜੋਤ ਸਿੰਘ ਬੈਂਸ
ਹਿਮਾਚਲ ਪ੍ਰਦੇਸ਼: ਕੁੱਲੂ 'ਚ ਮੋਹਲੇਧਾਰ ਮੀਂਹ ਕਾਰਨ ਵਹਿ ਗਈਆਂ ਕਈ ਦੁਕਾਨਾਂ ਤੇ ਵਾਹਨ, 2 ਲੋਕਾਂ ਦੀ ਮੌਤ
. . .  1 day ago
ਸ਼ਿਮਲਾ, 11 ਅਗਸਤ-ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਕੁਝ ਹਿੱਸਿਆਂ 'ਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਕੁੱਲੂ ਜ਼ਿਲ੍ਹੇ 'ਚ ਅਚਾਨਕ ਆਏ ਭਾਰੀ ਮੀਂਹ ਕਾਰਨ 2 ਔਰਤਾਂ ਮਲਬੇ ਹੇਠ ਜ਼ਿੰਦਾ ਦੱਬ ਗਈਆਂ, ਜਦਕਿ ਦੁਕਾਨਾਂ ਅਤੇ ਵਾਹਨ ਵਹਿ ਗਏ ਅਤੇ ਹੋਰ ਥਾਵਾਂ 'ਤੇ ਹੜ੍ਹਾਂ ਕਾਰਨ ਹਾਈਵੇਅ ਬੰਦ ਹੋ ਗਏ ਹਨ।
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪਾਰਟੀ ਵਲੰਟੀਅਰਾਂ ਦੇ ਬੰਨ੍ਹੀ ਰੱਖੜੀ
. . .  1 day ago
ਸੰਗਰੂਰ, 11ਅਗਸਤ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਤਿਉਹਾਰ ਰੱਖੜੀ ਮੌਕੇ ਸਥਾਨਕ ਰੈਸਟ ਹਾਊਸ ਵਿਖੇ ਪੁੱਜੇ 100 ਦੇ ਕਰੀਬ ਪਾਰਟੀ ਵਲੰਟੀਅਰਾਂ ਦੇ ਰੱਖੜੀ ਬੰਨ੍ਹੀ...
ਜੰਮੂ-ਕਸ਼ਮੀਰ: ਪੁਲਵਾਮਾ ਦੇ ਤਰਾਲ 'ਚ ਹਰ ਘਰ ਤਿਰੰਗਾ ਰੈਲੀ ਕੀਤੀ ਗਈ ਆਯੋਜਿਤ
. . .  1 day ago
ਸ਼੍ਰੀਨਗਰ, 11 ਅਗਸਤ-ਜੰਮੂ-ਕਸ਼ਮੀਰ 'ਚ ਪੁਲਵਾਮਾ ਦੇ ਤਰਾਲ 'ਚ ਹਰ ਘਰ ਤਿਰੰਗਾ ਰੈਲੀ ਆਯੋਜਿਤ ਕੀਤੀ ਗਈ। ਰੈਲੀ 'ਚ 8,000 ਤੋਂ ਵਧ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਭਾਗ ਲਿਆ।
ਪ੍ਰਧਾਨ ਮੰਤਰੀ ਮੋਦੀ ਨੇ ਪੀ.ਐੱਮ.ਓ. ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰੱਖੜੀ
. . .  1 day ago
ਨਵੀਂ ਦਿੱਲੀ, 11 ਅਗਸਤ-ਪ੍ਰਧਾਨ ਮੰਤਰੀ ਮੋਦੀ ਨੇ ਪੀ.ਐੱਮ.ਓ. ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰੱਖੜੀ
ਮਾਮਲਾ: ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ, ਖੇਤ ਮਜ਼ਦੂਰ ਯੂਨੀਅਨ ਵਲੋਂ ਥਾਣਾ ਲੋਪੋਕੇ ਦਾ ਕੀਤਾ ਗਿਆ ਘਿਰਾਓ
. . .  1 day ago
ਲੋਪੋਕੇ, 11 ਅਗਸਤ (ਗੁਰਵਿੰਦਰ ਸਿੰਘ ਕਲਸੀ)- ਤਹਿਸੀਲ ਲੋਪੋਕੇ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਬੀਤੀ ਰਾਤ ਕੁਝ ਲੋਕਾਂ ਵਲੋਂ ਮਾਮੂਲੀ ਵਿਵਾਦ ਨੂੰ ਲੈ ਕੇ ਪਿੰਡ ਦੇ ਨੌਜਵਾਨ ਵਿਅਕਤੀ ਦਾ ਇਕ ਵਿਅਕਤੀ ਵਲੋਂ ਗੋਲੀ ਮਾਰ...
ਬਿਕਰਮ ਸਿੰਘ ਮਜੀਠੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਨ ਪਹੁੰਚੇ ਕਈ ਆਗੂ
. . .  1 day ago
ਚੰਡੀਗੜ੍ਹ, 11 ਅਗਸਤ-ਜੇਲ੍ਹ 'ਚੋਂ ਰਿਹਾਅ ਹੋਣ ਉਪਰੰਤ ਅੱਜ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਬੀਬੀ ਜਗੀਰ ਕੌਰ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ...
ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 11 ਅਗਸਤ-ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
. . .  1 day ago
ਚੰਡੀਗੜ੍ਹ, 11 ਅਗਸਤ-ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
. . .  1 day ago
ਨਵੀਂ ਦਿੱਲੀ, 11 ਅਗਸਤ-ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
ਹੋਰ ਖ਼ਬਰਾਂ..

ਨਾਰੀ ਸੰਸਾਰ

ਰਿਸ਼ਤਿਆਂ ਵਿਚੋਂ ਮਨਫ਼ੀ ਹੋ ਰਿਹਾ ਆਪਣਾਪਣ

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਸਮਾਜ ਦੀ ਹੋਂਦ ਉਸ ਦੇ ਆਪਸੀ ਮਿਲਵਰਤਨ 'ਤੇ ਨਿਰਭਰ ਕਰਦੀ ਹੈ। ਆਪਸੀ ਸਾਂਝ, ਸਹਿਯੋਗ ਅਤੇ ਮਿਲਵਰਤਨ ਦੀ ਭਾਵਨਾ ਨਾਲ ਹੀ ਇਕ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਪਰ ਅੱਜ ਮਨੁੱਖ ਦੀਆਂ ਇਖ਼ਲਾਕੀ ਕਦਰਾਂ-ਕੀਮਤਾਂ ਵਿਚ ਦਿਨੋ-ਦਿਨ ਗਿਰਾਵਟ ਆ ਰਹੀ ਹੈ। ਇਕ ਸਮਾਂ ਅਜਿਹਾ ਸੀ ਜਦੋਂ ਹਰ ਕੋਈ ਰਿਸ਼ਤਿਆਂ ਦੀ ਕਦਰ ਕਰਦਾ ਸੀ, ਇਕ ਦੂਜੇ ਨਾਲ ਪਿਆਰ ਕਰਨਾ ਤੇ ਅਦਬ ਸਤਿਕਾਰ ਕਰਨਾ ਆਪਣਾ ਫ਼ਰਜ਼ ਸਮਝਦਾ ਸੀ, ਪਰ ਅੱਜ ਹਰ ਕੋਈ ਆਪਣੇ ਕਿਸੇ ਨਾ ਕਿਸੇ ਮਤਲਬ ਖ਼ਾਤਰ ਦੂਜੇ ਨਾਲ ਜੁੜਿਆ ਹੋਇਆ ਹੈ। ਅਸੀਂ ਭਲੀਭਾਂਤ ਜਾਣਦੇ ਹਾਂ ਕਿ ਅਸੀਂ ਇਕ ਪੂੰਜੀਵਾਦੀ, ਪਦਾਰਥਵਾਦੀ ਯੁੱਗ ਵਿਚ ਵਿਚਰ ਰਹੇ ਹਾਂ। ਪੈਸੇ ਦੀ ਅੰਨ੍ਹੀ ਦੌੜ ਵਿਚ ਸ਼ਾਮਿਲ ਅਸੀਂ ਨੈਤਿਕ ਕਦਰਾਂ-ਕੀਮਤਾਂ ਅਤੇ ਅਨਮੋਲ ਰਿਸ਼ਤਿਆਂ ਤੋਂ ਮੂੰਹ ਮੋੜੀ ਬੈਠੇ ਹਾਂ। ਰਿਸ਼ਤਿਆਂ ਵਿਚੋਂ ਨਿੱਘ, ਆਪਣਾਪਣ, ਮਿਲਵਰਤਨ, ਹਮਦਰਦੀ, ਪਿਆਰ, ਸਤਿਕਾਰ ਜਿਵੇਂ ਖੰਭ ਲਾ ਕੇ ਉੱਡ ਗਿਆ ਹੈ। ਇਕ ਮਨੁੱਖ ਭਾਵੇਂ ਕਿੰਨਾ ਹੀ ਪ੍ਰਤਿਭਾਵਾਨ ਕਿਉਂ ਨਾ ਹੋਵੇ, ਉਹ ਇਕੱਲਾ ਕੁਝ ਨਹੀਂ ਕਰ ਸਕਦਾ। ਇਸੇ ਸਮਾਜ ਵਿਚ ਵਿਚਰਦਿਆਂ ਹੀ ਉਹ ...

ਪੂਰਾ ਲੇਖ ਪੜ੍ਹੋ »

ਜਵਾਨ ਹੋ ਰਹੇ ਬੱਚਿਆਂ ਦਾ ਮਾਰਗ ਦਰਸ਼ਨ

ਬੱਚੇ ਘਰ ਦੀ ਫੁਲਵਾੜੀ ਦੇ ਫੁੱਲ ਹਨ, ਜਿਨ੍ਹਾਂ ਦੀ ਖ਼ੁਸ਼ਬੂ ਨਾਲ ਸਾਰਾ ਘਰ ਮਹਿਕਦਾ ਰਹਿੰਦਾ ਹੈ। ਘਰ ਵਿਚ ਸੁਣਦੀਆਂ ਬੱਚੇ ਦੀਆਂ ਕਿਲਕਾਰੀਆਂ ਸਾਰਾ ਦਿਨ ਕੰਮਾਂ ਨਾਲ ਥੱਕੇ ਬਾਪ ਦੀ ਥਕਾਵਟ ਦੂਰ ਕਰ ਦਿੰਦੀਆਂ ਹਨ। ਘਰ ਵਿਚ ਬੱਚਿਆਂ ਦੇ ਹੋਣ ਨਾਲ ਘਰ ਦੇ ਸਿਆਣੇ ਵੀ ਇਕ ਵਾਰ ਫਿਰ ਤੋਂ ਬਚਪਨ ਜਿਊਂ ਲੈਂਦੇ ਹਨ। ਹਰ ਕਿ ਨੂੰ ਆਪਣੇ ਬੱਚੇ ਬਹੁਤ ਪਿਆਰੇ ਹੁੰਦੇ ਹਨ। ਪਰ ਪਿਆਰ ਦੇ ਨਾਲ-ਨਾਲ ਮਾਪਿਆਂ ਦੇ ਸਿਰ ਉਨ੍ਹਾਂ ਦੀ ਇਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੁੰਦੀ ਹੈ, ਖ਼ਾਸ ਕਰ ਜਿੰਨੀ ਦੇਰ ਬੱਚੇ ਬਾਲਗ ਨਹੀਂ ਹੁੰਦੇ। ਬਚਪਨ ਤੋਂ ਕਿਸ਼ੋਰ ਅਵਸਤਾ ਮਾਪਿਆਂ ਲਈ ਜ਼ਿੰਮੇਵਾਰੀ ਨਿਭਾਉਣ ਦਾ ਅਹਿਮ ਸਮਾਂ ਹੁੰਦਾ ਹੈ। ਬਚਪਨ ਅਵਸਥਾ ਤੋਂ ਬੱਚਾ ਜਦ ਹੌਲੀ-ਹੌਲੀ ਕਿਸ਼ੋਰ ਅਵਸਥਾ ਵੱਲ ਵੱਧਦਾ ਹੈ ਤਾਂ ਆਪਣੇ-ਆਪ ਨੂੰ ਜ਼ਿੰਮੇਵਾਰ ਵਿਅਕਤੀ ਸਮਝਣ ਲਗ ਜਾਂਦਾ ਹੈ। ਸਰੀਰਕ ਵਿਕਾਸ ਦੇ ਨਾਲ-ਨਾਲ ਉਸ ਵਿਚ ਮਾਨਸਿਕ ਤਬਦੀਲੀਆਂ ਵੀ ਆਉਂਦੀਆਂ ਹਨ। ਇਸ ਅਵਸਥਾ ਵਿਚ ਕਈ ਵਾਰ ਬੱਚਾ ਕਈ ਪੱਖਾਂ ਤੋਂ ਅਧੂਰੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਆਪਣੇ-ਆਪ ਨੂੰ ਸਿਆਣਾ ਤੇ ਹਰ ਗੱਲ 'ਤੇ ਸਹੀ ਸਮਝਣ ਲਗ ਜਾਂਦਾ ਹੈ। ਲੋਕਾਂ ਨਾਲ ...

ਪੂਰਾ ਲੇਖ ਪੜ੍ਹੋ »

ਲੋਚੋ

ਸਮੱਗਰੀ : ਕਾਲੇ ਛੋਲਿਆਂ ਦੀ ਦਾਲ 1 ਕੱਪ (200 ਗ੍ਰਾਮ), * ਧੋਤੇ ਮਾਂਹ ਦੀ ਦਾਲ 1/3 ਕੱਪ (60 ਗ੍ਰਾਮ), * ਪੋਹਾ 1/3 ਕੱਪ (40 ਗ੍ਰਾਮ), * ਤੇਲ 2-3 ਚਮਚ, ਹਰੀਆਂ ਮਿਰਚਾਂ 1 ਤੋਂ 2, * ਅਦਰਕ ਪੇਸਟ 1 ਛੋਟੀ ਚਮਚ ਜਾਂ 1 ਇੰਚ ਦਾ ਟੁਕੜਾ ਕੱਦੂਕਸ਼ ਕੀਤਾ ਹੋਇਆ। * ਹਿੰਗ 1-2 ਚੂੰਡੀਆਂ, ਹਲਦੀ ਪਾਊਡਰ 1/4 ਛੋਟੀ ਚਮਚ ਤੋਂ ਘੱਟ, * ਕਾਲੀ ਮਿਰਚ 1/4 ਛੋਟੀ ਚਮਚ, ਲਾਲ ਮਿਰਚ ਪਾਊਡਰ 1/2 ਚਮਚ, * ਨਮਕ 1 ਛੋਟੀ ਚਮਚ ਸਵਾਦ ਅਨੁਸਾਰ। ਵਿਧੀ : ਕਾਲੇ ਛੋਲਿਆਂ ਦੀ ਦਾਲ ਅਤੇ ਮਾਂਹ ਦੀ ਦਾਲ ਨੂੰ ਸਾਫ ਕਰਕੇ, ਧੋ ਕੇ 5-6 ਘੰਟੇ ਲਈ ਵੱਖਰੀ-ਵੱਖਰੀ ਪਾਣੀ ਵਿਚ ਭਿਉਂ ਦਿਓ। ਭਿੱਜੀ ਦਾਲ ਵਿਚੋਂ ਵਾਧੂ ਪਾਣੀ ਕੱਢ ਦਿਓ। ਬਸ ਸਿਰਫ ਓਨਾ ਹੀ ਪਾਣੀ ਰੱਖੋ ਜਿੰਨੇ 'ਚ ਦਾਲ ਭਿੱਜੀ ਰਹਿ ਸਕੇ। ਪੋਹਾ ਨੂੰ 10 ਮਿੰਟ ਪਹਿਲਾਂ ਥੋੜ੍ਹੇ ਜਿਹੇ ਪਾਣੀ ਵਿਚ ਭਿਉਂ ਕੇ ਲੈ ਲਓ। ਸਭ ਤੋਂ ਪਹਿਲਾਂ ਛੋਲਿਆਂ ਦੀ ਦਾਲ ਨੂੰ ਹਲਕਾ ਦਰਦਰਾ ਪੀਸ ਲਓ, ਦਾਲ ਪੀਸਣ ਲਈ ਜਿੰਨੇ ਪਾਣੀ ਦੀ ਜ਼ਰੂਰਤ ਹੋਵੇ ਓਨਾ ਹੀ ਪਾਣੀ ਲਓ, ਪੀਸੀ ਹੋਈ ਛੋਲਿਆਂ ਦੀ ਦਾਲ ਨੂੰ ਵੱਡੀ ਕੌਲੀ ਵਿਚ ਕੱਢ ਲਓ ਅਤੇ ਸਭ ਨੂੰ ਮਿਕਸ ਕਰ ਲਓ। ਦਾਲ ਦੇ ਮਿਸ਼ਰਨ ਵਿਚ ਅਦਰਕ, ਹਿੰਗ, ਹਲਦੀ ਪਾਊਡਰ, ਹਰੀਆਂ ਮਿਰਚਾਂ, ਨਮਕ ...

ਪੂਰਾ ਲੇਖ ਪੜ੍ਹੋ »

ਤੁਹਾਡੀ ਜ਼ਿੰਦਗੀ ਵਿਚ ਬੈਂਕਿੰਗ ਦਾ ਮਹੱਤਵ ਕੀ ਹੈ?

ਸਾਡੇ ਜੀਵਨ ਦੀਆਂ ਕਈ ਸਰਗਰਮੀਆਂ ਆਪਣੇ ਆਪ ਵਿਚ ਸਾਡੀ ਸੋਚ, ਸਾਡੀ ਸਫ਼ਲਤਾ ਅਤੇ ਜ਼ਿੰਦਗੀ ਨੂੰ ਲੈ ਕੇ ਸਾਡੀ ਮੈਨੇਜਮੈਂਟ (ਪ੍ਰਬੰਧ) ਦਾ ਸ਼ੀਸ਼ਾ ਹੁੰਦੀਆਂ ਹਨ। ਇਨ੍ਹਾਂ ਵਿਚੋਂ ਬੈਂਕਿੰਗ ਸਰਗਰਮੀਆਂ ਵੀ ਸ਼ਾਮਿਲ ਹਨ। ਜੇਕਰ ਕਿਸੇ ਔਰਤ ਦੇ ਜੀਵਨ ਵਿਚ ਬੈਂਕਿੰਗ ਸਰਗਰਮੀਆਂ ਲਗਾਤਾਰ ਸ਼ਾਮਿਲ ਹਨ ਤਾਂ ਇਸ ਦਾ ਮਤਲਬ ਹੈ, ਉਸ ਦੀ ਇਕ ਕਮਾਈ ਹੈ, ਬੱਚਤ ਦੀ ਉਸ ਦੀ ਇਕ ਵਿਵਸਥਾ ਹੈ ਅਤੇ ਪੈਸੇ ਦੀ ਮੈਨੇਜਮੈਂਟ ਦਾ ਉਸ ਦਾ ਇਕ ਢੰਗ ਹੈ। ਤਾਂ ਆਓ ਇਸ ਪ੍ਰਸ਼ਨਾਵਲੀ ਜ਼ਰੀਏ ਪਰਖਦੇ ਹਾਂ ਕਿ ਤੁਹਾਡੀ ਜ਼ਿੰਦਗੀ ਵਿਚ ਬੈਂਕਿੰਗ ਸਰਗਰਮੀਆਂ ਦੀ ਕੀ ਭੂਮਿਕਾ ਹੈ? 1. ਕੀ ਤੁਹਾਡਾ ਆਪਣਾ ਨਿੱਜੀ ਬੈਂਕ ਖ਼ਾਤਾ ਹੈ?(ੳ) ਹਾਂ। (ਅ) ਨਹੀਂ। (ੲ) ਪਤੀ ਦੇ ਨਾਲ ਸਾਂਝਾ ਖ਼ਾਤਾ ਹੈ। 2. ਤੁਸੀਂ ਜਦੋਂ ਵੀ ਆਪਣਾ ਘਰ ਬਣਾਉਣ ਦੀ ਸੋਚਦੇ ਹੋ ਤਾਂ(ੳ) ਪਤੀ ਦੀ ਕਮਾਈ ਅਤੇ ਘਰ ਦੀ ਬੱਚਤ ਤੋਂ ਇਸ ਦਾ ਬਜਟ ਬਣਾਉਂਦੇ ਹੋ। (ਅ) ਘਰ ਦੇ ਆਪਣੇ ਪੁਸ਼ਤੈਨੀ ਹਿੱਸੇ ਨੂੰ ਵੇਚ ਕੇ ਨਵਾਂ ਘਰ ਬਣਾਉਣ ਦੀ ਸੋਚਦੇ ਹੋ। (ੲ) ਪਤੀ ਦੇ ਨਾਲ ਸਾਂਝੇ ਬੈਂਕ ਖ਼ਾਤੇ ਤੋਂ 'ਹੋਮ ਲੋਨ' ਲੈ ਕੇ ਘਰ ਦੀ ਯੋਜਨਾ ਬਣਾਉਂਦੇ ਹੋ। 3. ਬੈਂਕ ਵਿਚ ਤੁਹਾਡਾ(ੳ) ਸਿਰਫ ਤਨਖ਼ਾਹ ਵਾਲਾ ...

ਪੂਰਾ ਲੇਖ ਪੜ੍ਹੋ »

ਵਧਦੀ ਉਮਰ ਅਤੇ ਨਿਸ਼ਾਨ ਕਿਵੇਂ ਰਹਿਣ ਦੂਰ

ਕਰੋ ਕਲੀਂਜ਼ਿੰਗ, ਟੋਨਿੰਗ ਅਤੇ ਮਾਸਚਰਾਈਜਿੰਗ : ਬੇਦਾਗ਼ ਅਤੇ ਚਮਕਦਾਰ ਚਮੜੀ ਲਈ ਇਨ੍ਹਾਂ ਤਿੰਨਾਂ ਕਿਰਿਆਵਾਂ ਦੀ ਲਗਾਤਾਰ ਵਰਤੋਂ ਕਰਨੀ ਜ਼ਰੂਰੀ ਹੈ। ਸਭ ਤੋਂ ਪਹਿਲਾਂ ਚਮੜੀ ਨੂੰ ਚੰਗੀ ਤਰ੍ਹਾਂ ਸਾਫ਼ ਕਰੋ, ਚਮੜੀ 'ਤੇ ਨਰਸਿੰਗ ਕਲੀਂਜ਼ਿੰਗ ਮਿਲਕ ਜਾਂ ਕਲੀਂਜ਼ਿੰਗ ਕ੍ਰੀਮ ਦੀ ਵਰਤੋਂ ਕਰੋ। ਇਸ ਨਾਲ ਚਮੜੀ ਖੁਸ਼ਕ ਵੀ ਨਹੀਂ ਹੋਵੇਗੀ ਅਤੇ ਸਫ਼ਾਈ ਵੀ ਅੰਦਰ ਤੱਕ ਹੋਵੇਗੀ। ਸੁਰਾਖ ਜ਼ਿਆਦਾ ਨਾ ਖੁੱਲ੍ਹਣ, ਇਸ ਲਈ ਚਮੜੀ ਦੀ ਕਲੀਂਜ਼ਿੰਗ ਤੋਂ ਬਾਅਦ ਟੋਨਿੰਗ ਜ਼ਰੂਰ ਕਰੋ। ਖ਼ੁਸ਼ਕ ਚਮੜੀ 'ਤੇ ਨਿਸ਼ਾਨ ਅਤੇ ਝੁਰੜੀਆਂ ਛੇਤੀ ਪੈ ਜਾਂਦੀਆਂ ਹਨ। ਇਸ ਤੋਂ ਬਚਣ ਲਈ ਚਮੜੀ ਨੂੰ ਮਾਸ਼ਚਰਾਈਜ਼ ਕਰਨਾ ਨਾ ਭੁੱਲੋ। ਕਲੀਂਜ਼ਿੰਗ ਅਤੇ ਟੋਨਿੰਗ ਤੋਂ ਬਾਅਦ ਚਮੜੀ ਨੂੰ ਮਾਸ਼ਚਰਾਈਜ਼ ਚੰਗੀ ਤਰ੍ਹਾਂ ਕਰੋ ਤਾਂ ਕਿ ਚਮੜੀ ਵਿਚ ਕੁਦਰਤੀ ਰੂਪ ਨਾਲ ਨਮੀ ਬਣੀ ਰਹੇ ਅਤੇ ਚਮੜੀ ਚਮਕਦੀ ਰਹੇ। ਚਮੜੀ 'ਤੇ ਜ਼ਿਆਦਾ ਨਿਸ਼ਾਨ ਨਾ ਪੈਣ, ਇਸ ਲਈ ਚਮੜੀ ਦਾ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਬਚਾ ਕਰੋ। ਯੂ.ਵੀ.ਏ. ਕਿਰਨਾਂ ਨਾਲ ਚਮੜੀ 'ਤੇ ਝੁਰੜੀਆਂ, ਬ੍ਰਾਊਨ ਸਪਾਟ ਪੈਂਦੇ ਹਨ ਅਤੇ ਚਮੜੀ ਵਿਚ ਵਧ ਰਹੀ ਉਮਰ ਦਾ ਪ੍ਰਭਾਵ ਛੇਤੀ ਪੈਂਦਾ ਹੈ। ਧੁੱਪ 'ਚ ...

ਪੂਰਾ ਲੇਖ ਪੜ੍ਹੋ »

ਇੰਟਰਵਿਊ 'ਚੋਂ ਸਫਲ ਹੋਣ ਲਈ ਕੁਝ ਕੀਮਤੀ ਸੁਝਾਅ

ਛੋਟੀ-ਮੋਟੀ ਨੌਕਰੀ ਪ੍ਰਾਪਤ ਕਰਨ ਲਈ ਇੰਟਰਵਿਊ ਦੇਣੀ ਪੈਂਦੀ ਹੈ। ਇੰਟਰਵਿਊ ਦੇਣ ਲਈ ਜੱਜਾਂ ਦਾ ਪੈਨਲ ਤਿੰਨ 'ਵੀ' ਦੇ ਆਧਾਰ 'ਤੇ ਇੰਟਰਵਿਊ ਲੈਂਦਾ ਹੈ। ਜਿਸ ਦਾ ਅਰਥ ਹੈ ਵਿਜ਼ੂਅਲ, ਵੋਕਲ ਤੇ ਵਰਬਲ। ਵਿਜ਼ੂਅਲ ਤੋਂ ਭਾਵ ਅਸੀਂ ਕਿਸ ਤਰ੍ਹਾਂ ਦੇ ਦਿਖਾਈ ਦੇ ਰਹੇ ਹਾਂ। 'ਵੋਕਲ' ਤੋਂ ਭਾਵ ਤੁਹਾਡੀ ਆਵਾਜ਼ ਕਿਸ ਤਰ੍ਹਾਂ ਦੀ ਹੈ ਅਤੇ 'ਵਰਬਲ' ਤੋਂ ਭਾਵ ਤੁਹਾਡੀ ਭਾਸ਼ਾ ਤੋਂ ਹੈ। ਤੁਸੀਂ ਗੱਲਬਾਤ ਕਰਦਿਆਂ ਕਿਸ ਤਰ੍ਹਾਂ ਦਾ ਪ੍ਰਭਾਵ ਪਾਉਂਦੇ ਹੋ। ਅਗਰ ਤੁਸੀਂ 'ਵੀ' ਆਧਾਰ ਦੇ ਤਿੰਨਾਂ ਪਹਿਲੂਆਂ ਤੋਂ ਚੰਗੀ ਤਰ੍ਹਾਂ ਨਿਕਲ ਜਾਂਦੇ ਹੋ ਤਾਂ ਸਮਝੋ ਕਿ ਤੁਸੀਂ 93 ਫ਼ੀਸਦੀ ਇੰਟਰਵਿਊ 'ਚੋਂ ਪਾਸ ਹੋ ਗਏ। ਬਾਕੀ ਰਹਿੰਦੀ ਇੰਟਰਵਿਊ ਲਈ ਕੁਝ ਕੀਮਤੀ ਸੁਝਾਅ ਦਿੱਤੇ ਗਏ ਹਨ, ਜਿਨ੍ਹਾਂ ਨੂੰ ਅਪਣਾ ਕੇ ਪੂਰੀ ਤਰ੍ਹਾਂ ਨਾਲ ਇੰਟਰਵਿਊ 'ਚੋਂ ਪਾਸ ਹੋ ਸਕਦੇ ਹੋ। * ਇੰਟਰਵਿਊ ਦੇਣ ਲਈ ਸਮੇਂ ਤੋਂ ਪਹਿਲਾਂ ਹੀ ਪਹੁੰਚਣਾ ਚਾਹੀਦਾ ਹੈ। * ਚੰਗੀ ਤਰ੍ਹਾਂ ਸਵਾਲ ਨੂੰ ਸੁਣ ਕੇ ਓਨਾ ਹੀ ਜਵਾਬ ਦਿਓ ਜਿੰਨਾ ਕਿ ਪੁੱਛਿਆ ਗਿਆ ਹੋਵੇ। ਜ਼ਿਆਦਾ ਬੋਲਣ ਜਾਂ ਦੱਸਣ ਨਾਲ ਜੱਜ ਖਿੱਝ ਸਕਦੇ ਹਨ। * ਜਵਾਬ ਦੇਣ ਵੇਲੇ ਘਬਰਾਓ ਨਾ, ਨਹੀਂ ਵੀ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX