ਤਾਜਾ ਖ਼ਬਰਾਂ


ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਲਾਲ ਡਰੈੱਸ ਚ ਖ਼ੂਬ ਜਚੇ
. . .  1 day ago
ਗੈਂਗਸਟਰ ਵਿਕੀ ਗੌਂਡਰ ਦੇ ਪਿਤਾ ਦੀ ਲਾਸ਼ ਰੇਲਵੇ ਫਾਟਕ ਨੇੜਿਉਂ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ , 8 ਫਰਵਰੀ (ਬਲਕਰਨ ਸਿੰਘ ਖਾਰਾ) - ਗੈਂਗਸਟਰ ਵਿਕੀ ਗੌਂਡਰ ਦੇ ਪਿਤਾ ਦੀ ਲਾਸ਼ ਕਬਰਵਾਲਾ (ਮਲੋਟ) ਦੇ ਫਾਟਕ ਨੇੜਿਉਂ ਮਿਲੀ ਹੈ । ਵਿਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਦੀ ਲਾਸ਼ ਮੋਰਚਰੀ ...
ਇਜ਼ਰਾਈਲ ਤੇ ਭਾਰਤ ਵਿਚਕਾਰ ਨਜ਼ਦੀਕੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਬੈਂਜਾਮਿਨ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਗੱਲ
. . .  1 day ago
ਖੱਟਰ ਦੇ ਹੈਲੀਕਾਪਟਰ ਲਈ ਨਵੀਂ ਦਾਣਾ ਮੰਡੀ ’ਚ ਗ਼ਰੀਬਾਂ ਦੇ ਤੋੜੇ ਗਏ ਖੋਖੇ
. . .  1 day ago
ਕਰਨਾਲ, 8 ਫਰਵਰੀ ( ਗੁਰਮੀਤ ਸਿੰਘ ਸੱਗੂ )- ਹੈਲੀਕਾਪਟਰ ਰਾਹੀਂ ਕਰਨਾਲ ਪਹੁੰਚੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੈਲੀਕਾਪਟਰ ਨੂੰ ਉਤਰਨ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਬਣਾਏ ਗਏ ਹੈਲੀਪੈਡ ...
ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਕੌਮੀ ਇਨਸਾਫ ਮੋਰਚੇ ਦੇ ਸ਼ਾਂਤਮਈ ਪ੍ਰਦਰਸ਼ਨ ’ਤੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੀ ਸ਼ਖਤ ਨਿਖੇਧੀ
. . .  1 day ago
ਜੰਡਿਆਲਾ ਗੁਰੂ, 8 ਫਰਵਰੀ-(ਰਣਜੀਤ ਸਿੰਘ ਜੋਸਨ)- ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਚੰਡੀਗ੍ਹੜ ਵਿਚ ਕੌਮੀ ਇਨਸਾਫ ਮੋਰਚੇ ਦੇ ਸ਼ਾਂਤਮਈ ...
ਪਤੀ ਪਤਨੀ ਦੇ ਰੂਪ ਵਿਚ ਕਿਆਰਾ ਤੇ ਸਿਧਾਰਥ ਦੀਆਂ ਤਸਵੀਰਾਂ ਆਈਆਂ ਸਾਹਮਣੇ
. . .  1 day ago
ਪਤੀ ਪਤਨੀ ਦੇ ਰੂਪ ਵਿਚ ਕਿਆਰਾ ਤੇ ਸਿਧਾਰਥ ਦੀਆਂ ਤਸਵੀਰਾਂ ਆਈਆਂ ਸਾਹਮਣੇ
ਤੁਰਕੀ ਵਿਚ ਫ਼ਸੇ ਭਾਰਤੀ ਸੁਰੱਖ਼ਿਅਤ ਹਨ- ਭਾਰਤੀ ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 8 ਫਰਵਰੀ- ਭਾਰਤੀ ਵਿਦੇਸ਼ ਮੰਤਰਾਲੇ ਦੇ ਸੈਕਟਰੀ ਸੰਜੇ ਵਰਮਾ ਨੇ ਕਿਹਾ ਕਿ ਅਸੀਂ ਤੁਰਕੀ ਦੇ ਅਡਾਨਾ ਵਿਚ ਇਕ ਕੰਟਰੋਲ ਰੂਮ ਸਥਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ 10 ਭਾਰਤੀ ਪ੍ਰਭਾਵਿਤ ਖ਼ੇਤਰਾਂ ਦੇ ਦੂਰ-ਦੁਰਾਡੇ ਹਿੱਸਿਆਂ ਵਿਚ ਫ਼ਸੇ ਹੋਏ ਹਨ, ਪਰ ਉਹ ਸੁਰੱਖਿਅਤ ਹਨ। ਇਕ ਭਾਰਤੀ ਨਾਗਰਿਕ ਜੋ ਵਪਾਰਕ ਦੌਰੇ ’ਤੇ ਸੀ.....
ਪ੍ਰਧਾਨ ਮੰਤਰੀ ਗੌਤਮ ਅਡਾਨੀ ਦੀ ਰੱਖਿਆ ਕਰ ਰਹੇ ਹਨ- ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਵਲੋਂ ਦਿੱਤੇ ਗਏ ਭਾਸ਼ਣ ਸੰਬੰਧੀ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਸੰਤੁਸ਼ਟ ਨਹੀਂ ਹਾਂ। ਇਸ ਵਿਚ ਪੁੱਛਗਿੱਛ ਬਾਰੇ ਕੋਈ ਗੱਲ ਨਹੀਂ ਹੋਈ। ਜੇਕਰ ਉਹ ਗੌਤਮ ਅਡਾਨੀ ਦੋਸਤ ਨਹੀਂ ਹਨ ਤਾਂ ਉਨ੍ਹਾਂ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਜਾਂਚ ਹੋਣੀ ਚਾਹੀਦੀ ਹੈ। ਇਹ.......
ਜੇਕਰ ਮਾਂ ਮਜ਼ਬੂਤ ​​ਹੈ ਤਾਂ ਪੂਰਾ ਪਰਿਵਾਰ ਮਜ਼ਬੂਤ ​​ਹੈ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੇਕਰ ਮਾਂ ਮਜ਼ਬੂਤ ​​ਹੈ ਤਾਂ ਪੂਰਾ ਪਰਿਵਾਰ ਮਜ਼ਬੂਤ ​​ਹੁੰਦਾ ਹੈ ਅਤੇ ਜੇਕਰ ਪਰਿਵਾਰ ਮਜ਼ਬੂਤ ​​ਹੈ ਤਾਂ ਪੂਰਾ ਸਮਾਜ ਮਜ਼ਬੂਤ ​​ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਾਵਾਂ-ਭੈਣਾਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੱਜ ਅਸੀਂ.....
ਪਲਾਸਟਿਕ ਦੀ ਰੀਸਾਈਕਲਿੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਵਲੋਂ ਵੱਡਾ ਸੰਦੇਸ਼- ਆਈ.ਓ.ਸੀ.ਐਲ ਚੇਅਰਮੈਨ
. . .  1 day ago
ਨਵੀਂ ਦਿੱਲੀ, 8 ਫਰਵਰੀ- ਆਈ.ਓ.ਸੀ.ਐਲ ਦੇ ਚੇਅਰਮੈਨ ਐਸ. ਐਮ ਵੈਦਿਆਇਸ ਕਿਹਾ ਕਿ ਇਸ ਤੋਂ ਵੱਡਾ ਸੰਦੇਸ਼ ਹੋਰ ਨਹੀਂ ਹੋ ਸਕਦਾ ਕਿ ਪ੍ਰਧਾਨ ਮੰਤਰੀ ਅੱਜ ਪਲਾਸਟਿਕ ਬੋਤਲਾਂ ਦੀ ਰੀਸਾਈਕਲਿੰਗ ਤੋਂ ਬਣੀ ਜੈਕਟ ਪਾ ਕੇ ਸੰਸਦ ਵਿਚ ਗਏ। ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਪਲਾਸਟਿਕ ਦੀ ਰੀਸਾਈਕਲਿੰਗ ਨੂੰ ਲੈ ਕੇ ਇੰਨਾ ਵੱਡਾ.......
ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਭਾਰਤ ਵਿਚ ਚਲਾਈ ਗਈ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਭਾਰਤ ਵਿਚ ਚਲਾਈ ਗਈ। ਸਾਡੇ ਕਰੋੜਾਂ ਨਾਗਰਿਕਾਂ ਨੂੰ ਵੈਕਸੀਨ ਦੇ ਮੁਫ਼ਤ ਟੀਕੇ ਦਿੱਤੇ ਗਏ। ਸੰਕਟ ਦੇ ਇਸ ਸਮੇਂ ਵਿਚ ਅਸੀਂ 150 ਤੋਂ ਵੱਧ ਦੇਸ਼ਾਂ ਵਿਚ ਦਵਾਈਆਂ ਅਤੇ ਟੀਕੇ ਪਹੁੰਚਾਏ, ਜਿੱਥੇ ਉਨ੍ਹਾਂ ਦੀ ਲੋੜ ਸੀ। ਅੱਜ ਦੁਨੀਆ ਦੇ.....
ਪੁਲਿਸ ਵਲੋਂ ਲੁੱਟਾਂ ਖ਼ੋਹਾਂ ਤੇ ਫਗਵਾੜਾ ’ਚ ਗੋਲੀ ਚਲਾਉਣ ਵਾਲੇ ਗਰੋਹ ਦੇ 3 ਮੈਂਬਰ ਗ੍ਰਿਫ਼ਤਾਰ
. . .  1 day ago
ਕਪੂਰਥਲਾ, 8 ਫਰਵਰੀ (ਅਮਰਜੀਤ ਕੋਮਲ)- ਫਗਵਾੜਾ ਪੁਲਿਸ ਨੇ ਬੀਤੀ 26 ਜਨਵਰੀ ਨੂੰ ਰਾਤ 11 ਵਜੇ ਇਕ ਕਰਿਆਨੇ ਦੀ ਦੁਕਾਨ ਦੇ ਮਾਲਕ ਸੰਜੇ ਸਚਦੇਵਾ ਨੂੰ ਕਥਿਤ ਤੌਰ ’ਤੇ ਮਾਰ ਦੇਣ ਦੀ ਨੀਅਤ ਨਾਲ ਗੋਲੀ ਮਾਰ ਕੇ ਫ਼ਰਾਰ ਹੋਏ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਪਿਸਟਲ, 10 ਰੌਂਦ, 2 ਮੈਗਜ਼ੀਨ.........
ਰਾਹੁਲ ਗਾਂਧੀ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਹਮਲਾ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ’ਚ ਹੀ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਉਨ੍ਹਾਂ ’ਤੇ ਸ਼ਾਇਰਾਨਾ ਅੰਦਾਜ਼ ’ਚ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਕੱਲ੍ਹ ਦੇਖ ਰਿਹਾ ਸੀ ਕਿ ਕੁਝ ਲੋਕਾਂ ਦੇ ਭਾਸ਼ਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਉੱਛਲ ਰਹੇ ਸਨ। ਉਨ੍ਹਾਂ ਨੂੰ....
ਰਾਸ਼ਟਰਪਤੀ ਨੇ ਸਾਡਾ ਅਤੇ ਕਰੋੜਾਂ ਭਾਰਤੀਆਂ ਦਾ ਮਾਰਗਦਰਸ਼ਨ ਕੀਤਾ- ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਲੋਕ ਸਭਾ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਮੈਂ ਰਾਸ਼ਟਰਪਤੀ ਦੇ ਸੰਬੋਧਨ ਲਈ ਧੰਨਵਾਦ ਕਰਦਾ ਹਾਂ ਅਤੇ ਇਹ ਮੇਰੀ ਚੰਗੀ ਕਿਸਮਤ ਰਹੀ ਹੈ ਕਿ ਮੈਨੂੰ ਪਹਿਲਾਂ ਵੀ ਕਈ ਵਾਰ ਉਨ੍ਹਾਂ ਦਾ......
ਈ.ਡੀ. ਨੇ ਗੌਤਮ ਮਲਹੋਤਰਾ ਦਾ ਮੰਗਿਆ 14 ਦਿਨਾਂ ਰਿਮਾਂਡ
. . .  1 day ago
ਨਵੀਂ ਦਿੱਲੀ, 8 ਫਰਵਰੀ- ਈ.ਡੀ. ਨੇ ਐਕਸਾਈਜ਼ ਪੁਲਿਸ ਕੇਸ ਵਿਚ ਗ੍ਰਿਫ਼ਤਾਰ ਗੌਤਮ ਮਲਹੋਤਰਾ ਦਾ 14 ਦਿਨ ਦਾ ਰਿਮਾਂਡ ਮੰਗਿਆ ਹੈ। ਰਾਉਸ ਐਵੇਨਿਊ ਕੋਰਟ ਨੇ ਮਲਹੋਤਰਾ ਦੇ ਈ.ਡੀ. ਹਿਰਾਸਤੀ ਰਿਮਾਂਡ ਦੇ ਦਿਨਾਂ ’ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ, ਜਿਸ ਸੰਬੰਧੀ ਜਲਦੀ ਹੀ ਹੁਕਮ ਕੀਤਾ.......
ਪ੍ਰਧਾਨ ਮੰਤਰੀ ਮੋਦੀ ਦੇ ਵਿਚਾਰ ਅਤੇ ਦਿਲ ਗੰਗਾ ਨਦੀ ਵਾਂਗ ਸ਼ੁੱਧ- ਕਿਰਨ ਰਿਜਿਜੂ
. . .  1 day ago
ਨਵੀਂ ਦਿੱਲੀ, 8 ਫਰਵਰੀ- ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਸੰਸਦ ਵਿਚ ਬੋਲਦਿਆਂ ਕਿਹਾ ਕਿ 2014 ਤੋਂ ਪਹਿਲਾਂ ਅਖ਼ਬਾਰਾਂ ਵਿਚ ਨਿੱਤ ਨਵੇਂ ਘੁਟਾਲੇ ਸਾਹਮਣੇ ਆ ਰਹੇ ਸਨ ਅਤੇ ਲੋਕਾਂ ਦਾ ਸਿਆਸਤਦਾਨਾਂ ਤੋਂ ਵਿਸ਼ਵਾਸ ਉੱਠ ਰਿਹਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਸਰਕਾਰ ਅਤੇ ਚੁਣੇ ਹੋਏ ਨੁਮਾਇੰਦਿਆਂ ਵਿਚ ਜਨਤਾ ਦਾ ਵਿਸ਼ਵਾਸ ਮੁੜ ਸਥਾਪਿਤ........
'ਆਪ' ਸਰਕਾਰ ਨੇ ਪੰਜਾਬ ਦੇ ਕਰੋੜਾਂ ਲੋਕਾਂ ਨਾਲ ਕੀਤਾ ਵਿਸ਼ਵਾਸਘਾਤ-ਸੁਖਬੀਰ ਸਿੰਘ ਬਾਦਲ
. . .  1 day ago
ਜਲੰਧਰ, 8 ਫਰਵਰੀ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ 'ਆਪ' ਸਰਕਾਰ ਉੱਪਰ ਝੂਠ ਤੇ ਫ਼ਰੇਬ ਦੀ ਰਾਜਨੀਤੀ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ 'ਆਪ' ਸਰਕਾਰ ਨੇ ਪੰਜਾਬ ਦੇ ਕਰੋੜਾਂ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਅੱਜ ਇੱਥੇ ਪੱਤਰਕਾਰਾਂ...
ਕੇਰਲ: ਰਨਵੇ ’ਤੋਂ ਉਲਟੀ ਫ਼ਲਾਈਟ
. . .  1 day ago
ਤਿਰੂਵੰਨਤਪੁਰਮ, 8 ਫਰਵਰੀ- ਰਾਜੀਵ ਗਾਂਧੀ ਇੰਸਟੀਚਿਊਟ ਆਫ਼ ਏਵੀਏਸ਼ਨ ਦੀ ਇਕ ਸਿਖਲਾਈ ਫ਼ਲਾਈਟ ਅੱਜ ਤਿਰੂਵਨੰਤਪੁਰਮ ਹਵਾਈ ਅੱਡੇ ’ਤੇ ਟੇਕ-ਆਫ਼ ਦੌਰਾਨ ਰਨਵੇ ਤੋਂ ਉਲਟ ਗਈ। ਇਸ ਹਾਦਸੇ ਵਿਚ.....
ਮਨਰੇਗਾ ਬਜਟ ਦੇ ਵਿਰੋਧ ’ਚ ਸੈਂਕੜੇ ਕਿਸਾਨਾਂ ਤੇ ਬੀਬੀਆਂ ਵਲੋਂ ਬੀ.ਡੀ.ਪੀ.ਓ ਦਫ਼ਤਰ ’ਚ ਰੋਸ ਧਰਨਾ
. . .  1 day ago
ਚੋਗਾਵਾਂ, 8 ਫਰਵਰੀ (ਗੁਰਵਿੰਦਰ ਸਿੰਘ ਕਲਸੀ)- ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਸੀਟੂ ਦੇ ਸੁਬਾਈ ਸਕੱਤਰ ਤਰਸੇਮ ਸਿੰਘ ਟਪਿਆਲਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਮਨਰੇਗਾ ਬਜਟ ਦੇ ਵਿਰੋਧ ਵਿਚ ਸੈਂਕੜੇ ਕਿਸਾਨਾਂ ਤੇ ਬੀਬੀਆਂ ਨੇ ਬੀ.ਡੀ.ਪੀ.ਓ ਦਫ਼ਤਰ ਚੋਗਾਵਾਂ ਵਿਖੇ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਨੂੰ ਸੰਬੋਧਨ....
ਖ਼ਰਾਬ ਪਲਾਸਟਿਕ ਦੀਆਂ ਬੋਤਲਾਂ ਤੋਂ ਬਣੀ ਜੈਕੇਟ ਪਹਿਨ ਸੰਸਦ ਪਹੁੰਚੇ ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤਾ ਪੇਸ਼ ਕਰਨ ਲਈ ਸੰਸਦ ਪਹੁੰਚੇ। ਇਸ ਦੌਰਾਨ ਪ੍ਰਧਾਨ ਮੰਤਰੀ ਦੇ ਕੱਪੜਿਆਂ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਜੋ ਜੈਕਟ ਪਹਿਨੀ ਸੀ, ਉਹ ਖ਼ਰਾਬ ਪਲਾਸਟਿਕ ਦੀਆਂ ਬੋਤਲਾਂ ਨੂੰ ਰੀਸਾਈਕਲ......
ਤੁਰਕੀ ਭੁਚਾਲ ਪੀੜਤਾਂ ਦੀ ਮਦਦ ਲਈ ਭਾਰਤੀ ਹਵਾਈ ਸੈਨਾ ਦਾ ਚੌਥਾ ਜਹਾਜ਼ ਪਹੁੰਚਿਆ
. . .  1 day ago
ਅੰਕਾਰਾ, 8 ਫਰਵਰੀ- ਤੁਰਕੀ ਦੇ ਭੁਚਾਲ ਪੀੜਤਾਂ ਲਈ ਰਾਹਤ ਸਮਗਰੀ ਲੈ ਕੇ ਜਾ ਰਿਹਾ ਭਾਰਤੀ ਹਵਾਈ ਸੈਨਾ ਦਾ ਚੌਥਾ ਸੀ 17 ਜਹਾਜ਼ ਅੱਜ ਅਡਾਨਾ ਵਿਚ....
ਤੁਰਕੀ, ਸੀਰੀਆ ਭੁਚਾਲ: ਨਾਟੋ ਦੇਸ਼ਾਂ ਨੇ ਝੁਕਾਏ ਅੱਧੇ ਝੰਡੇ
. . .  1 day ago
ਬ੍ਰਸੇਲਜ਼ (ਬੈਲਜੀਅਮ), 8 ਫਰਵਰੀ- ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਾਰੇ 30 ਮੈਂਬਰ ਦੇਸ਼ਾਂ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਤੁਰਕੀ ਅਤੇ ਸੀਰੀਆ ਵਿਚ ਆਏ ਵਿਨਾਸ਼ਕਾਰੀ ਭੁਚਾਲ ਕਾਰਨ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਦੇ ਸਨਮਾਨ ਵਿਚ ਆਪਣੇ ਝੰਡੇ ਬ੍ਰਸੇਲਜ਼ ਵਿਚ ਗਠਜੋੜ ਦੇ........
ਜੰਮੂ ਕਸ਼ਮੀਰ ਵਿਚ ਗੁੰਡਾਰਾਜ ਹੈ- ਮਹਿਬੂਬਾ ਮੁਫ਼ਤੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪੀ.ਡੀ.ਪੀ. ਨੇਤਾ ਮਹਿਬੂਬਾ ਮੁਫ਼ਤੀ ਨੇ ਕਸ਼ਮੀਰ ਵਿਚ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਕਬਜ਼ੇ ਵਿਰੋਧੀ ਮੁਹਿੰਮ ਵਿਰੁੱਧ ਦਿੱਲੀ ਵਿਚ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ’ਚ ਗੁੰਡਾ ਰਾਜ ਹੈ ਅਤੇ ਇਹ ਅਫ਼ਗਾਨਿਸਤਾਨ ਵਾਂਗ ਤਬਾਹ ਹੋ ਰਿਹਾ ਹੈ। ਪੁਲਿਸ ਵਲੋਂ ਮਹਿਬੂਬਾ ਮੁਫ਼ਤੀ....
ਮਨੀ ਲਾਂਡਰਿੰਗ ਮਾਮਲੇ ਵਿਚ ਪੰਜਾਬੀ ਕਾਰੋਬਾਰੀ ਗੌਤਮ ਮਲਹੋਤਰਾ ਗਿ੍ਫ਼ਤਾਰ
. . .  1 day ago
ਨਵੀਂ ਦਿੱਲੀ, 8 ਫਰਵਰੀ- ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਆਬਕਾਰੀ ਨੀਤੀ 2021-22 ਮਨੀ ਲਾਂਡਰਿੰਗ ਮਾਮਲੇ ਦੀ ਚੱਲ ਰਹੀ ਜਾਂਚ ਦੇ ਸੰਬੰਧ ਵਿਚ ਪੰਜਾਬ ਦੇ ਕਾਰੋਬਾਰੀ ਗੌਤਮ ਮਲਹੋਤਰਾ ਨੂੰ ਗ੍ਰਿਫ਼ਤਾਰ....
ਵਪਾਰਕ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਵੇਚਿਆ ਗਿਆ ਜੀ.ਵੀ.ਕੇ ਹਵਾਈ ਅੱਡਾ- ਉਪ ਚੇਅਰਮੈਨ ਜੀ.ਵੀ.ਕੇ ਗਰੁੱਪ
. . .  1 day ago
ਮਹਾਰਾਸ਼ਟਰ, 8 ਫਰਵਰੀ- ਅਡਾਨੀ ਗਰੁੱਪ ’ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਦੋਸ਼ਾਂ ’ਤੇ ਜੀ.ਵੀ.ਕੇ. ਗਰੁੱਪ ਦੇ ਉਪ ਚੇਅਰਮੈਨ ਵੀ. ਸੰਜੇ ਰੈਡੀ ਨੇ ਕਿਹਾ ਕਿ ਜਿੱਥੋਂ ਤੱਕ ਜੀ.ਵੀ.ਕੇ. ਦੇ ਮੁੰਬਈ ਹਵਾਈ ਅੱਡੇ ਨੂੰ ਵੇਚਣ ਦਾ ਸਵਾਲ ਹੈ, ਸਾਡੇ ’ਤੇ ਗੌਤਮ ਅਡਾਨੀ ਜਾਂ ਸਰਕਾਰ ਦਾ ਕੋਈ ਦਬਾਅ ਨਹੀਂ ਸੀ। ਅਸੀਂ ਵਪਾਰਕ....
ਹੋਰ ਖ਼ਬਰਾਂ..

ਨਾਰੀ ਸੰਸਾਰ

ਮਾਤਾ-ਪਿਤਾ ਤੇ ਬੱਚਿਆਂ ਸੰਬੰਧੀ ਨਿਯਮ

ਹਰ ਬੱਚਾ ਖ਼ਾਸ ਹੁੰਦਾ ਹੈ, ਆਪਣੇ ਕਰਮ ਤੇ ਆਪਣੀ ਕਿਸਮਤ ਲੈ ਕੇ ਪੈਦਾ ਹੁੰਦਾ ਹੈ। ਹਰ ਬੱਚਾ ਅਲੱਗ ਐ, ਉਸ ਦੀ ਦੂਜੇ ਬੱਚਿਆਂ ਨਾਲ ਤੁਲਨਾ ਨਾ ਕਰੋ, ਉਹ ਅਲੱਗ ਹੈ। ਉਹ ਆਪਣੀ ਯੋਗਤਾ, ਕਰਮ, ਸੰਸਕਾਰ, ਵਿਸ਼ੇਸ਼ਤਾ, ਹੁਨਰ, ਸਮਰੱਥਾ ਲੈ ਕੇ ਪੈਦਾ ਹੋਇਆ ਹੈ। ਮਾਤਾ-ਪਿਤਾ ਨੇ ਉਸ ਦੀ ਪਾਲਣਾ ਕਰਨੀ ਹੈ। ਉਸ ਦੇ ਗੁਣਾਂ ਨੂੰ ਲੈ ਕੇ ਉਸ ਨੂੰ ਉੱਤਮ ਬਣਾਉਣਾ ਹੈ। ਦੂਜਿਆਂ ਦੇ ਗੁਣਾਂ ਨੂੰ ਲੈ ਕੇ ਨਹੀਂ। ਜਦੋਂ ਮਾਤਾ-ਪਿਤਾ ਬੱਚੇ ਬਾਰੇ ਇਹ ਸੋਚਦੇ ਹਨ ਕਿ ਇਹ ਪੜ੍ਹਦਾ ਨਹੀਂ, ਕੰਮ ਠੀਕ ਨਹੀਂ ਕਰਦਾ, ਬਹੁਤ ਹੌਲੀ ਆ ਤਾਂ ਆਪਣੇ-ਆਪ ਇਹ ਤਰੰਗਾਂ ਉਸ ਬੱਚੇ ਅੰਦਰ ਚਲੇ ਜਾਂਦੀਆਂ ਹਨ। ਬੱਚਾ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ, ਕਿਉਂਕਿ ਅਸੀਂ ਹਰ ਰੋਜ਼ ਇਹੀ ਤਾਂ ਬੋਲ ਰਹੇ ਹੁੰਦੇ ਆ ਜੇਕਰ ਸਾਕਾਰਾਤਮਕ ਸੋਚੀਏ ਤਾਂ ਬੱਚਾ ਵੀ ਸਾਕਾਰਾਤਮਕ ਬਣਦਾ ਹੈ। ਮਾਤਾ-ਪਿਤਾ ਦਾ ਫ਼ਰਜ਼ ਬਣਦਾ ਹੈ ਕਿ ਉਨ੍ਹਾਂ ਆਪਣੇ ਬੱਚੇ 'ਤੇ ਕਿਹੜਾ ਲੇਬਲ ਲਗਾਉਣਾ ਐ ਸਾਕਾਰਮਤਕ ਜਾਂ ਨਕਾਰਾਤਮਕ। ਬੱਚੇ ਦੀਆਂ ਕਮੀਆਂ ਕਿਸੇ ਨਾਲ ਜਾਂ ਘਰ ਵਿਚ ਕਦੇ ਵੀ ਸਾਂਝੀਆਂ ਨਾ ਕਰੋ, ਬੱਚਾ ਨਿਰੀਖਣ ਕਰਦਾ ਹੈ। ਤੁਸੀਂ ਆਪਣੇ ਬੱਚੇ ਵਿਚ ਜੋ ਦੇਖਣਾ ਚਾਹੁੰਦੇ ...

ਪੂਰਾ ਲੇਖ ਪੜ੍ਹੋ »

ਰਿਸ਼ਤਿਆਂ ਦੀ ਮਰਿਆਦਾ

ਅੱਜ ਦੇ ਵਕਤ ਵਿਚ ਹਰ ਇਨਸਾਨ ਬਹੁਤ ਜ਼ਿਆਦਾ ਵਿਅਸਤ ਰਹਿੰਦਾ ਹੈ, ਜਿਸ ਕਾਰਨ ਸਾਨੂੰ ਆਪਣੇ ਰਿਸ਼ਤਿਆਂ ਨੂੰ ਸਾਂਭਣ ਲਈ ਵੀ ਸ਼ਾਇਦ ਵਕਤ ਨਹੀਂ ਮਿਲ ਰਿਹਾ। ਇਹ ਅੱਜ ਦੇ ਵਕਤ ਦਾ ਸਭ ਤੋਂ ਵੱਡਾ ਸੱਚ ਹੈ, ਕਦੇ ਵਕਤ ਹੁੰਦਾ ਸੀ ਕਈ ਬਹੁਤ ਵੱਡੇ ਵੱਡੇ ਪਰਿਵਾਰ ਇਕ ਹੀ ਛੱਤ ਦੇ ਥੱਲੇ ਰਹਿੰਦੇ ਸੀ। ਇਕ ਰਸੋਈ ਵਿਚ ਖਾਣਾ ਬਣਦਾ ਸੀ ਇਕ ਜਗ੍ਹਾ ਬੈਠ ਕੇ ਖਾਣਾ ਖਾ ਲੈਣਾ। ਪਰ ਅੱਜ ਦੇ ਵਕਤ ਵਿਚ ਹਰ ਇਨਸਾਨ ਨੂੰ ਆਪਣੀ ਸਹੂਲਤ ਨਾਲ ਹਰ ਚੀਜ਼ ਚਾਹੀਦੀ ਹੈ। ਤੇ ਹੁਣ ਦਾ ਸਮਾਂ ਜ਼ਿਆਦਾਤਰ ਰਿਸ਼ਤਿਆਂ ਵਿਚ ਦੂਰੀਆਂ ਹੀ ਪੈਦਾ ਕਰ ਰਿਹਾ ਹੈ। ਇਨ੍ਹਾਂ ਦੂਰੀਆਂ ਦਾ ਕਾਰਨ ਅਸੀਂ ਆਪਣੀ ਜ਼ਿੰਦਗੀ ਵਿਚ ਕਿਸੇ ਦੀ ਦਖ਼ਲ ਅੰਦਾਜ਼ੀ ਬਰਦਾਸ਼ਤ ਨਹੀਂ ਕਰਦੇ ਇਸ ਲਈ ਵੀ ਹੈ। ਹੁਣ ਸਾਡੇ ਕੋਲ ਆਪਣਾ ਇਕੱਲਾ ਸਮਾਂ ਕੱਢਣ ਲਈ ਮੋਬਾਈਲ ਫੋਨ ਹੈ। ਅਸੀਂ ਇਸ ਵਿਚ ਆਪਣੇ ਦੋਸਤਾਂ ਨਾਲ ਗੱਲਾਂ ਕਰ ਲੈਂਦੇ ਹਾਂ ਕਈ ਵਾਰ ਗ਼ਲਤ ਦੋਸਤ ਵੀ ਬਣਾ ਲੈਂਦੇ ਹਾਂ, ਜਿਸ ਕਾਰਨ ਸਾਡਾ ਕੀਮਤੀ ਸਮਾਂ ਤੇ ਸਾਡਾ ਦਿਮਾਗ਼ ਵੀ ਗ਼ਲਤ ਪਾਸੇ ਵੱਲ ਚੱਲਦਾ ਹੈ ਕੁਝ ਲੋਕ ਸੋਸ਼ਲ ਸਾਈਟਾਂ 'ਤੇ ਫੇਕ ਆਈਡੀ ਬਣਾ ਕੇ ਦੋਸਤ ਬਣਾਉਂਦੇ ਨੇ ਤੇ ਗ਼ਲਤ ਤਰੀਕੇ ਨਾਲ ਆਪਣਾ ਕੰਮ ...

ਪੂਰਾ ਲੇਖ ਪੜ੍ਹੋ »

ਬਣਾਓ ਸ਼ਾਹੀ ਖਾਣ ਵਾਲੇ ਪਦਾਰਥ

ਮੇਥੀ ਮਟਰ ਮਲਾਈ ਸਮੱਗਰੀ : ਤਾਜ਼ੀ ਮੇਥੀ, ਮਟਰ, ਤਾਜ਼ੀ ਮਲਾਈ, ਦੁੱਧ, ਦਹੀਂ, ਘਿਓ, ਸਾਬਤ ਗਰਮ ਮਸਾਲਾ, ਪੀਸੀ ਹੋਈ ਲਾਲ ਮਿਰਚ, ਹਲਦੀ, ਧਨੀਆ ਪਾਊਡਰ, ਜੀਰਾ, ਹਰੀ ਮਿਰਚ, ਨਮਕ, ਹਿੰਗ। ਵਿਧੀ : ਮਟਰ ਦੇ ਦਾਣੇ ਕੱਢ ਕੇ ਉਬਾਲ ਲਓ। ਮੇਥੀ ਸਾਫ਼ ਕਰਕੇ ਬਰੀਕ-ਬਰੀਕ ਕੱਟ ਲਓ। ਇਕ ਕੌਲੀ ਵਿਚ ਦਹੀਂ ਲੈ ਕੇ ਚੰਗੀ ਤਰ੍ਹਾਂ ਨਾਲ ਮੈਸ਼ ਲਓ। ਫਿਰ ਉਸ ਵਿਚ ਥੋੜ੍ਹਾ ਦੁੱਧ ਪਾਓ ਅਤੇ ਨਾਲ ਹੀ ਪੀਸੀ ਹੋਈ ਲਾਲ ਮਿਰਚ, ਹਲਦੀ, ਧਨੀਆ ਤੇ ਸਵਾਦ ਅਨੁਸਾਰ ਨਮਕ ਪਾ ਕੇ ਮਿਲਾਓ। ਕੜਾਹੀ ਵਿਚ ਥੋੜ੍ਹਾ ਘਿਓ ਪਾ ਕੇ ਗਰਮ ਕਰੋ। ਜਦੋਂ ਘਿਓ ਗਰਮ ਹੋ ਜਾਵੇ ਤਾਂ ਉਸ ਵਿਚ ਚੁਟਕੀ ਭਰ ਹਿੰਗ ਤੇ ਜੀਰਾ ਪਾ ਦਿਓ। ਜਦੋਂ ਹਿੰਗ, ਜੀਰਾ ਚਟਕਣ ਲੱਗੇ ਉਦੋਂ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਸਾਬਤ ਗਰਮ ਮਸਾਲਾ ਪਾਓ। ਫਿਰ ਦਹੀਂ ਦਾ ਮਿਸ਼ਰਣ ਪਾ ਕੇ ਹਿਲਾਓ। ਮਿਸ਼ਰਣ ਨੂੰ ਉਦੋਂ ਤੱਕ ਹਿਲਾਓ ਜਦੋਂ ਤੱਕ ਮਿਸ਼ਰਨ ਘਿਓ ਨਾ ਛੱਡ ਦੇਵੇ। ਜਦੋਂ ਘਿਓ ਛੱਡਣ ਲੱਗੇ, ਉਦੋਂ ਉਸ ਵਿਚ ਦੁੱਧ ਪਾ ਕੇ ਕੱਟੀ ਹੋਈ ਮੇਥੀ ਪਾਓ। ਕੜਾਹੀ ਨੂੰ ਢਕਣ ਲਗਾ ਕੇ ਮੇਥੀ ਨੂੰ ਪਕਣ ਦਿਓ। ਜਦੋਂ ਮੇਥੀ ਪੱਕ ਜਾਵੇ, ਉਦੋਂ ਉਬਾਲੇ ਹੋਏ ਮਟਰ ਉਸ ਵਿਚ ਪਾ ਕੇ ਹਿਲਾਓ। ਤਾਜ਼ੀ ...

ਪੂਰਾ ਲੇਖ ਪੜ੍ਹੋ »

ਸਾੜ੍ਹੀ ਦੀ ਉਮਰ ਵਧਾਓ ਸਹੀ ਦੇਖਭਾਲ ਨਾਲ

ਸਾੜ੍ਹੀਆਂ ਦੇ ਕੱਪੜੇ ਦਾ ਸੁਭਾਅ ਵੱਖਰਾ ਹੋਣ ਕਾਰਨ ਇਨ੍ਹਾਂ ਦੀ ਦੇਖਭਾਲ ਵੀ ਕਈ ਢੰਗਾਂ ਨਾਲ ਕਰਨੀ ਪੈਂਦੀ ਹੈ, ਨਹੀਂ ਤਾਂ ਇਹ ਛੇਤੀ ਆਪਣੀ ਸੁੰਦਰਤਾ ਗਵਾ ਦਿੰਦੀਆਂ ਹਨ। ਸਾੜ੍ਹੀ ਕਦੀ ਬਿਨਾਂ ਫਾਲ ਦੇ ਨਾ ਪਾਓ। ਹਮੇਸ਼ਾ ਚੰਗੀ ਕੁਆਲਿਟੀ ਦੀ ਫਾਲ ਲਗਾਓ। ਅੱਜਕਲ੍ਹ ਤਾਂ ਟੈਰੀਕਾਟ, ਟੈਰੀਸਿਲਕ ਤੇ ਕਾਟਨ ਦੇ ਫਾਲ ਬਾਜ਼ਾਰ ਵਿਚ ਮਿਲਦੇ ਹਨ। ਰੰਗ ਲੱਥਣ ਦਾ ਡਰ ਹੋਵੇ ਤਾਂ ਪਹਿਲਾਂ ਧੋ ਕੇ, ਪ੍ਰੈੱਸ ਕਰਵਾ ਕੇ ਫਾਲ ਲਗਵਾਓ। ਨਾਲ ਹੀ ਸਾੜ੍ਹੀ ਦੇ ਦੋਵੇਂ ਕਿਨਾਰਿਆਂ 'ਤੇ ਪੀਕੋ ਵੀ ਕਰਵਾ ਲਓ, ਤਾਂ ਕਿ ਧਾਗੇ ਨਾ ਨਿਕਲਣ। ਸਾੜ੍ਹੀ ਜਦੋਂ ਵੀ ਪਾਉਣ ਤੋਂ ਬਾਅਦ ਲਾਹੋ ਤਾਂ ਥੋੜ੍ਹੀ ਹਵਾ ਲਗਾਉਣ ਤੋਂ ਬਾਅਦ ਉਸ ਦੀ ਸਹੀ ਢੰਗ ਨਾਲ ਤਹਿ ਲਗਾ ਕੇ ਹੈਂਗਰ ਜਾਂ ਰਾਡ 'ਤੇ ਟੰਗ ਦਿਓ, ਤਾਂ ਕਿ ਬਾਹਰ ਪਏ-ਪਏ ਸਾੜ੍ਹੀ ਕਰਸ਼ ਨਾ ਹੁੰਦੀ ਰਹੇ। ਜੇਕਰ ਸਾੜ੍ਹੀ ਨੂੰ ਜ਼ਿਆਦਾ ਦੇਰ ਤੱਕ ਅੰਦਰ ਰੱਖਣਾ ਹੋਵੇ ਤਾਂ ਸਾੜ੍ਹੀ ਵਿਚ ਪੇਪਰ ਰੱਖ ਕੇ ਲਪੇਟ ਕੇ ਪੈਕ ਕਰੋ। ਸਾੜ੍ਹੀ ਤੁਸੀਂ ਘਰ 'ਚ ਪ੍ਰੈੱਸ ਕਰ ਰਹੇ ਹੋ ਤਾਂ ਸਾੜ੍ਹੀ 'ਤੇ ਸਟੀਮ ਦੀ ਵਰਤੋਂ ਨਾ ਕਰ ਕੇ ਉਸ 'ਤੇ ਪਤਲਾ ਕੱਪੜਾ ਰੱਖ ਕੇ ਪ੍ਰੈੱਸ ਕਰੋ। ਨਮੀ ਵਾਲੀ ਥਾਂ ...

ਪੂਰਾ ਲੇਖ ਪੜ੍ਹੋ »

ਦਿਲ ਜਿੱਤ ਲੈਂਦੀ ਹੈ ਮਿੱਠੀ ਬੋਲ-ਚਾਲ ਅਤੇ ਮਧੁਰ ਮੁਸਕਾਨ

ਗੁੱਸੇ ਦਾ ਮੁੱਖ ਕਾਰਨ ਹੈ ਬੋਲ-ਚਾਲ। ਅਸੀਂ ਦੇਖਦੇ ਹਾਂ ਕਿ ਵਿਅਕਤੀ ਆਪਣੀ ਬੋਲ-ਚਾਲ ਦੀ ਮਿਠਾਸ ਨਾਲ ਦੁਸ਼ਮਣ ਨੂੰ ਵੀ ਵਸ 'ਚ ਕਰ ਲੈਂਦਾ ਹੈ। ਬੋਲ-ਚਾਲ ਦਾ ਬਹੁਤ ਵੱਡਾ ਮਹੱਤਵ ਹੈ। ਤੁਸੀਂ ਪਤੀ ਦੇ ਇੰਤਜ਼ਾਰ ਵਿਚ ਸਜ-ਧਜ ਕੇ, ਚੰਗੇ ਢੰਗ ਨਾਲ ਸੰਵਰ ਕੇ ਆਪਣੀ ਸੁੰਦਰਤਾ ਬਿਖੇਰਦੇ ਬੈਠੇ ਹੋ ਅਤੇ ਪਤੀ ਦੇ ਆਉਂਦਿਆਂ ਹੀ ਗੁੱਸੇ ਦੇ ਸੁਰ ਵਿਚ ਪੁੱਛ ਲੈਂਦੇ ਹੋ, ਕਿਥੇ ਲਗਾ ਦਿੱਤੀ ਏਨੀ ਦੇਰ, ਕੀ ਮੈਂ ਫਾਲਤੂ ਹਾਂ ਜੋ ਤੁਹਾਡਾ ਇੰਤਜ਼ਾਰ ਕਰਦੀ ਰਹਾਂ। ਹੁਣ ਤੁਸੀਂ ਸਮਝ ਲਓ, ਤੁਸੀਂ ਪਤੀ ਦਾ ਸਨਮਾਨ ਅਤੇ ਵਿਸ਼ਵਾਸ ਸੁੰਦਰ ਦਿਸਣ ਦੇ ਬਾਵਜੂਦ ਗਵਾ ਦੇਵੋਗੇ। ਕਹਿਣ ਦਾ ਭਾਵ ਇਹ ਹੈ ਕਿ ਨਾਰੀ ਦੀ ਸੁੰਦਰਤਾ, ਰੂਪ-ਰੰਗ, ਕੋਮਲਤਾ, ਸਾਜਸੱਜਾ, ਉਸ ਦਾ ਗਹਿਣਾ ਨਹੀਂ, ਸਗੋਂ ਸੱਚਾ ਗਹਿਣਾ ਉਸ ਦੀ ਬੋਲ-ਚਾਲ ਹੈ। ਬੋਲ-ਚਾਲ ਵਿਚ ਜੋੜਨ ਦੀ ਸ਼ਕਤੀ ਹੈ ਤੇ ਤੋੜਨ ਦੀ ਤਾਕਤ ਵੀ ਹੈ। ਸਿਰਫ਼ ਮਿਠਾਸ ਹੀ ਨਹੀਂ, ਸਗੋਂ ਪ੍ਰਭਾਵੀ ਬੋਲ-ਚਾਲ ਦੀ ਵਰਤੋਂ ਤੁਹਾਨੂੰ ਵੱਖਰਾ ਕਰੇਗੀ। ਤੁਹਾਡੀ ਬੋਲ-ਚਾਲ ਸਾਹਮਣੇ ਵਾਲੇ ਵਿਅਕਤੀ ਨੂੰ ਸੰਵੇਦਿਤ ਕਰ ਰਹੀ ਹੈ ਜਾਂ ਨਹੀਂ, ਇਹ ਵੀ ਧਿਆਨ ਰੱਖੋ। ਬੋਲ-ਚਾਲ ਦੇ ਨਾਲ-ਨਾਲ ਜੇਕਰ ਤੁਹਾਡੇ ...

ਪੂਰਾ ਲੇਖ ਪੜ੍ਹੋ »

ਆਤਮ-ਵਿਸ਼ਵਾਸ ਸਭ ਤੋਂ ਕੀਮਤੀ ਖਜ਼ਾਨਾ

ਕੁਦਰਤ ਰਾਣੀ ਨੇ ਭਾਵੇਂ ਹਰ ਇਕ ਇਸਤਰੀ-ਪੁਰਸ਼ ਨੂੰ ਅੱਡਰੀ ਸੋਚ, ਸ਼ਕਲ, ਸ਼ਖ਼ਸੀਅਤ ਨਾਲ ਨਿਵਾਜਿਆ ਹੈ ਪਰ ਜੋ ਇਨਸਾਨ ਆਪਣੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਦੌਰਾਨ ਸਵੈ-ਭਰੋਸਗੀ, ਮਜ਼ਬੂਤ ਇਰਾਦਿਆਂ ਅਤੇ ਆਤਮ-ਵਿਸ਼ਵਾਸ ਵਾਲੇ ਮਾਰਗਾਂ 'ਤੇ ਪ੍ਰਪੱਕਤਾ ਪੂਰਵਕ ਚੱਲਣ ਦੀ ਮੁਹਾਰਤ ਨਾਲ ਲੈਸ ਹੁੰਦੇ ਹਨ, ਉਹ ਸੱਚਮੁੱਚ ਹੀ ਖੁਸ਼ੀਆਂ-ਖੇੜੇ ਭਰਨ ਅਤੇ ਸਫਲਤਾ ਦੀਆਂ ਮੰਜ਼ਿਲਾਂ ਤੱਕ ਪੁੱਜਣ ਦੇ ਸਮਰੱਥ ਹੁੰਦੇ ਹਨ। ਕਹਾਵਤ 'ਆਸਾਂ-ਉਮੀਦਾਂ 'ਤੇ ਹੀ ਜਹਾਨ ਵੱਸਦੈ', ਬਿਲਕੁਲ ਸੱਚ ਹੈ ਪਰ ਜਿਸ ਕਿਸੇ ਆਪਣੇ 'ਤੇ ਅਸੀਂ ਉਮੀਦ ਲਗਾਈ ਬੈਠੇ ਹਾਂ, ਕੱਲ੍ਹ ਨੂੰ ਕੀ ਪਤਾ ਕਿ ਉਹ ਸਾਡੀ ਆਸ-ਉਮੀਦ 'ਤੇ ਖ਼ਰਾ ਨਾ ਉੱਤਰ ਸਕੇ ਅਤੇ ਸਾਨੂੰ ਨਿਰਾਸ਼ਤਾ ਦਾ ਮੂੰਹ ਹੀ ਦੇਖਣਾ ਪਵੇ। ਇਸ ਲਈ ਕਿੰਨਾ ਚੰਗਾ ਹੋਵੇ ਜੇ ਅਸੀਂ ਆਪਣੇ ਖ਼ੁਦ ਦੇ ਆਤਮ-ਵਿਸ਼ਵਾਸ ਸਹਾਰੇ ਚਲਦਿਆਂ ਬੇਬਾਕਤਾ ਨਾਲ ਅੱਗੇ ਵਧਦੇ ਜਾਈਏ। ਆਤਮ-ਵਿਸ਼ਵਾਸ ਦੀ ਕਮੀ ਵਾਲੇ ਇਸਤਰੀ-ਪੁਰਸ਼ ਲੋੜ ਪੈਣ 'ਤੇ ਕਦੇ ਵੀ ਝਟਪਟ ਫ਼ੈਸਲਾ ਲੈਣ ਅਤੇ ਕੁਝ ਕਰ ਗੁਜ਼ਰਨ ਤੋਂ ਝਿਜਕਦੇ ਹੀ ਰਹਿੰਦੇ ਹਨ, ਜਿਸ ਕਰਕੇ ਉਹ ਜੀਵਨ ਦੀ ਦੌੜ 'ਚ ਦੂਜਿਆਂ ਤੋਂ ਪਛੜ ਕੇ ਰਹਿ ਜਾਂਦੇ ਹਨ। ਅਸਲੀਅਤ ...

ਪੂਰਾ ਲੇਖ ਪੜ੍ਹੋ »

ਸਰਦੀਆਂ ਵਿਚ ਚਮੜੀ ਨੂੰ ਕੋਮਲ ਅਤੇ ਮੁਲਾਇਮ ਰੱਖੋ

ਸਰਦੀਆਂ ਆਉਂਦਿਆਂ ਹੀ ਚਮੜੀ ਰੁੱਖੀ ਨਜ਼ਰ ਆਉਣ ਲਗਦੀ ਹੈ ਕਿਉਂਕਿ ਹਵਾ ਵਿਚ ਘੱਟ ਨਮੀ ਹੋਣ ਕਾਰਨ ਚਮੜੀ ਵਿਚ ਵੀ ਨਮੀ ਦੀ ਕਮੀ ਆ ਜਾਂਦੀ ਹੈ। ਚਮੜੀ ਦੀ ਨਮੀ ਨੂੰ ਬਣਾਈ ਰੱਖਣ ਦੇ ਕੁਝ ਉਪਾਅ ਕੀਤੇ ਜਾਣੇ ਬੇਹੱਦ ਜ਼ਰੂਰੀ ਹਨ। * ਚਮੜੀ ਦੀ ਕਲੀਂਜਿੰਗ : ਜੇਕਰ ਤੁਹਾਡੀ ਚਮੜੀ ਸਾਧਾਰਨ ਜਾਂ ਖ਼ੁਸ਼ਕ ਹੈ ਤਾਂ ਸਵੇਰੇ ਅਤੇ ਰਾਤ ਨੂੰ ਚਮੜੀ ਨੂੰ ਕਲੀਂਜਿੰਗ ਕ੍ਰੀਮ ਜਾਂ ਜੈੱਲ ਨਾਲ ਸਾਫ਼ ਕਰੋ। ਰਾਤ ਨੂੰ ਮੇਕਅਪ ਅਤੇ ਹੋਰ ਪ੍ਰਦੂਸ਼ਕ ਹਟਾਉਣ ਲਈ ਕਲੀਂਜਿੰਗ ਬਹੁਤ ਜ਼ਰੂਰੀ ਹੈ। ਮੇਕਅਪ ਵਾਲੀਆਂ ਚੀਜ਼ਾਂ ਨਾਲ ਵੀ ਚਮੜੀ 'ਤੇ ਰੁੱਖਾਪਣ ਆਉਂਦਾ ਹੈ। ਕਲੀਂਜਰ ਨਾਲ ਚਮੜੀ 'ਤੇ ਪੋਲੇ ਪੋਲੇ ਹੱਥਾਂ ਨਾਲ ਮਸਾਜ ਕਰੋ ਅਤੇ ਰੂੰ ਨਾਲ ਇਸ ਨੂੰ ਹਟਾ ਦਿਓ। ਰੂੰ ਦੀ ਵਰਤੋਂ ਕਰਨ ਨਾਲ ਜ਼ਿਆਦਾ ਰੁੱਖਾਪਣ ਨਹੀਂ ਆਉਂਦਾ, ਕਿਉਂਕਿ ਰੂੰ ਚਮੜੀ ਤੋਂ ਜ਼ਿਆਦਾ ਨਮੀ ਸੋਖਦੀ ਹੈ। ਹਰ ਸਵੇਰੇ ਰੋਜ਼ਾਨਾ ਕਲੀਂਜਿੰਗ ਤੋਂ ਬਾਅਦ ਸਕਿਨ ਟਾਨਿਕ ਜਾਂ ਗੁਲਾਬ ਜਲ ਨਾਲ ਚਮੜੀ ਨੂੰ ਟੋਨ ਕਰੋ। ਰੂੰ ਨਾਲ ਚਮੜੀ ਨੂੰ ਪੂੰਝ ਲਓ ਅਤੇ ਤੇਜ਼ੀ ਨਾਲ ਥਪਥਪਾਓ। * ਤਰਲ ਮਾਈਸਚਰਾਈਜ਼ਰ : ਦਿਨ ਵਿਚ ਧੁੱਪ ਵਿਚ ਨਿਕਲਣ ਤੋਂ ਪਹਿਲਾਂ ਸਨਸਕ੍ਰੀਨ ਦੀ ਵਰਤੋਂ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX