...345 days ago
...345 days ago
ਬੁਢਲਾਡਾ, 23 ਮਈ (ਸਵਰਨ ਸਿੰਘ ਰਾਹੀ): ਯੂ.ਪੀ.ਐੱਸ.ਸੀ. ਵਲੋਂ ਅੱਜ ਐਲਾਨੇ 2022 ਸਿਵਲ ਸੇਵਾਂਵਾਂ ਪ੍ਰੀਖਿਆ ਦੇ ਨਤੀਜਿਆ ’ਚੋਂ ਮਾਨਸਾ ਦੇ ਸ਼ਹਿਰ ਬੁਢਲਾਡਾ ਦੇ ਨੌਜਵਾਨ ਸ਼ਿਵਮ ਪੁੱਤਰ ਸ਼ਾਮ ਲਾਲ ਨੇ ਸਫਲਤਾ ...
ਸੰਗਰੂਰ , 23 ਮਈ (ਧੀਰਜ ਪਸ਼ੋਰੀਆ ) - ਯੂ.ਪੀ.ਐੱਸ.ਸੀ.ਵਲੋਂ 2022 ਸਿਵਲ ਸਰਵਿਸਿਜ ਪ੍ਰੀਖਿਆ ਦੇ ਐਲਾਨੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਦੀ ਕ੍ਰਿਤੀਕਾ ਗੋਇਲ ਨੇ 14ਵਾਂ ਰੈਂਕ ਪ੍ਰਾਪਤ ਕੀਤਾ ਹੈ । ਪੰਜਾਬ ਦੇ ਵਿੱਤ ...
...345 days ago
ਨਵੀਂ ਦਿੱਲੀ, 23 ਮਈ- ਕਾਂਗਰਸ ਨੇਤਾ ਸੰਦੀਪ ਦੀਕਸ਼ਿਤ ਨੇ ਦਿੱਲੀ ਦੀ ‘ਆਪ’ ਸਰਕਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਅਰਵਿੰਦ.....
...about 1 hour ago
ਬੈਂਗਲੁਰੂ, 23 ਮਈ- ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਦੱਸਿਆ ਕਿ ਸਥਾਨਕ ਅਧਿਕਾਰੀਆਂ ਨੂੰ ਮਾਨਸੂਨ ਦੇ.....
...about 1 hour ago
ਨਵੀਂ ਦਿੱਲੀ, 23 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 28 ਮਈ ਨੂੰ ਨਵੀਂ ਸੰਸਦ ਭਵਨ ਦਾ ਉਦਘਾਟਨ ਕਰਨ ’ਤੇ ਵਿਰੋਧੀ ਧਿਰ ਦੇ ਇਤਰਾਜ਼ ਦੇ ਵਿਚਕਾਰ ਲੋਕ ਸਭਾ ਸਕੱਤਰੇਤ ਵਲੋਂ ਦਿੱਤੇ ਗਏ ਅਧਿਕਾਰਤ....
ਦਿਸਪੁਰ, 23 ਮਈ- ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਯੂ.ਪੀ.ਐਸ.ਸੀ. 2022 ਦੀ ਪ੍ਰੀਖਿਆ ਵਿਚ ਪੰਜਵਾਂ ਸਥਾਨ ਹਾਸਿਲ....
...48 minutes ago
ਮਹਾਰਾਸ਼ਟਰ, 23 ਮਈ- ਸੀ.ਬੀ.ਆਈ. ਨੇ ਮੁੰਬਈ ਐਨ.ਸੀ.ਬੀ. ਦੇ ਸਾਬਕਾ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੂੰ 24 ਮਈ ਨੂੰ ਸੀ.ਬੀ.ਆਈ. ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ। ਸੀ.ਬੀ.ਆਈ.......
...about 1 hour ago
ਸਿਡਨੀ, 23 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਡਨੀ ਵਿਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਡੇ ਕ੍ਰਿਕਟ ਸੰਬੰਧਾਂ ਨੂੰ ਵੀ 75 ਸਾਲ ਪੂਰੇ ਹੋ ਗਏ ਹਨ। ਕ੍ਰਿਕਟ ਦੇ ਮੈਦਾਨ ’ਤੇ ਸਾਡਾ ਮੁਕਾਬਲਾ ਜਿੰਨਾ ਸਖ਼ਤ ਹੋਵੇਗਾ, ਸਾਡੀ ਦੋਸਤੀ ਉਨੀ....
...about 1 hour ago
ਨਵੀਂ ਦਿੱਲੀ, 23 ਮਈ- ਰਾਸ਼ਟਰੀ ਜਾਂਚ ਏਜੰਸੀ ਨੇ ਆਈ.ਪੀ.ਸੀ. ਦੀ ਧਾਰਾ 120-ਬੀ, 121, 121-ਏ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ)....
...345 days ago
ਸ੍ਰੀ ਮੁਕਤਸਰ ਸਾਹਿਬ, 23 ਮਈ (ਬਲਕਰਨ ਸਿੰਘ ਖਾਰਾ)- ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪੈਂਦੇ ਪਿੰਡ ਕਾਨਿਆਂ ਵਾਲੀ ਵਿਖੇ ਕਿਸੇ ਦਰਖ਼ਾਸਤ ਦੀ ਪੜਤਾਲ ਦੇ ਸੰਬੰਧ ਵਿਚ ਥਾਣਾ ਸਦਰ ਦੇ ਦੋ ਮੁਲਾਜ਼ਮ....
...345 days ago
ਨਵੀਂ ਦਿੱਲੀ, 23 ਮਈ- ਯੂ.ਪੀ.ਐਸ.ਸੀ. ਨੇ 2022 ਸਿਵਲ ਸਰਵਿਸਿਜ਼ ਪ੍ਰੀਖਿਆ ਦੇ ਨਤੀਜੇ ਘੋਸ਼ਿਤ ਕਰ ਦਿੱਤੇ ਹਨ। ਇਨ੍ਹਾਂ ਨਤੀਜਿਆਂ ਵਿਚ...
...345 days ago
ਸਿਡਨੀ, 23 ਮਈ (ਹਰਕੀਰਤ ਸਿੰਘ ਸੰਧਰ) - ਭਾਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸਿਡਨੀ ਪਹੁੰਚਣ ’ਤੇ ਭਾਰਤੀਆਂ ਨੇ ਫ਼ਿਜ਼ਾ ਵਿਚ ਇਕ ਨਵਾਂ ਰੰਗ ਭਰ ਦਿੱਤਾ ਹੈ। ਸਿਡਨੀ ਦੇ ਉਲੰਪਿਕ ਪਾਰਕ ਵਿਚ ਹੋ ਰਹੇ ਇਸ...
...345 days ago
ਸਿਡਨੀ, 23 ਮਈ- ਇੱਥੇ ਕਮਿਊਨਿਟੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਮੈਂ 2014 ’ਚ....
...345 days ago
ਨਵੀਂ ਦਿੱਲੀ, 23 ਮਈ- ਅਦਾਕਾਰਾ ਜੈਕਲੀਨ ਫ਼ਰਨਾਂਡੀਜ਼ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਪਟਿਆਲਾ ਹਾਊਸ ਕੋਰਟ ਵਿਚ ਪਹੁੰਚੀ।
...345 days ago
ਸਿਡਨੀ, 23 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਡਨੀ ਵਿਚ ਕੁਡੋਸ ਬੈਂਕ ਅਰੇਨਾ ਪਹੁੰਚੇ, ਜਿੱਥੇ ਉਹ ਜਲਦੀ ਹੀ ਇਕ ਭਾਈਚਾਰਕ ਸਮਾਗਮ....
ਨਵੀਂ ਦਿੱਲੀ, 23 ਮਈ- ਸੂਤਰਾਂ ਤੋਂ ਮਿਲੀ ਜਾਣਕਾਰੀ ਅਨਸੁਾਰ ਦਿੱਲੀ ’ਚ ਨੌਕਰਸ਼ਾਹਾਂ ਦੇ ਤਬਾਦਲੇ ’ਤੇ ਕੇਂਦਰ ਦੇ ਆਰਡੀਨੈਂਸ ਨੂੰ ਲੈ ਕੇ....
ਇਸਲਾਮਾਦ, 23 ਮਈ- ਏ.ਆਰ.ਵਾਈ. ਨਿਊਜ਼ ਦੀ ਰਿਪੋਰਟ ਅਨੁਸਾਰ ਇਕ ਅੱਤਵਾਦ ਵਿਰੋਧੀ ਅਦਾਲਤ (ਏ.ਟੀ.ਸੀ.) ਨੇ ਅੱਜ....
...345 days ago
ਫ਼ਰੀਦਕੋਟ, 23 ਮਈ (ਜਸਵੰਤ ਸਿੰਘ ਪੁਰਬਾ)- ਸਾਲ 2015 ਵਿਚ ਵਾਪਰੇ ਬਰਗਾੜੀ ਬੇਅਦਬੀ ਕਾਂਡ ਦਾ ਮੁੱਖ ਸਾਜਿਸ਼ਕਰਤਾ ਡੇਰਾ ਸਿਰਸਾ ਦੀ ਕੌਮੀ ਕਾਰਜਕਰਨੀ ਦੇ ਮੈਂਬਰ ਸੰਦੀਪ ਬਰੇਟਾ ਨੂੰ ਅੱਜ ਸਵੇਰੇ ਬੈਂਗਲੁਰੂ....
...345 days ago
ਲਖਨਊ, 23 ਮਈ- ਗਿਆਨਵਾਪੀ ਮਸਜਿਦ ਮਾਮਲੇ ਸੰਬੰਧੀ ਵਾਰਾਣਸੀ ਜ਼ਿਲ੍ਹਾ ਅਦਾਲਤ ਨੇ ਸਾਰੇ ਕੇਸਾਂ ਨੂੰ ਇਕੱਠੇ ਕਰਨ ਦਾ ਹੁਕਮ....
...345 days ago
ਬਰਨਾਲਾ, 23 ਮਈ (ਰਾਜ ਪਨੇਸਰ, ਨਰਿੰਦਰ ਅਰੋੜਾ)- ਨੇੜਲੇ ਪਿੰਡ ਠੀਕਰੀਵਾਲ ਵਿਖੇ ਕੁੜੀ ਦੇ ਪਿਉ ਅਤੇ ਭਰਾ ਵਲੋਂ ਕੁੜੀ ਅਤੇ ਉਸ ਦੇ ਪ੍ਰੇਮੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰੈਸ ਨੂੰ....
...345 days ago
ਨਵੀਂ ਦਿੱਲੀ, 23 ਮਈ- ਭਾਰਤੀ ਫ਼ਾਰਮਾਸਿਊਟੀਕਲ ਫ਼ਰਮਾਂ ਵਲੋਂ ਨਿਰਯਾਤ ਕੀਤੇ ਜਾਣ ਵਾਲੇ ਖੰਘ ਦੇ ਸੀਰਪ ਨੂੰ ਲੈ ਕੇ ਦੁਨੀਆ ਭਰ ਵਿਚ ਪੈਦਾ ਹੋਏ ਰੋਸ ਤੋਂ ਬਾਅਦ ਸਰਕਾਰ ਨੇ ਇਕ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਦਵਾਈ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਟੈਸਟ ਕਰਵਾਉਣ ਦੇ ਹੁਕਮ ਦਿੱਤੇ ਹਨ। ਇਸ ਲਈ ਹੁਣ ਖੰਘ ਦੀ ਦਵਾਈ....
...345 days ago
ਇਸਲਾਮਾਬਾਦ, 23 ਮਈ- ਪਾਕਿਸਤਾਨ ਦੀ ਏ.ਆਰ.ਵਾਈ. ਨਿਊਜ਼ ਰਿਪੋਰਟਾਂ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਚੇਅਰਮੈਨ ਇਮਰਾਨ ਖ਼ਾਨ....
...345 days ago
ਅੰਮ੍ਰਿਤਸਰ, 23 ਮਈ (ਜਸਵੰਤ ਸਿੰਘ ਜੱਸ)- ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅੱਜ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖ਼ੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ....
...345 days ago
ਨਵੀਂ ਦਿੱਲੀ, 23 ਮਈ- ਆਬਕਾਰੀ ਨੀਤੀ ਮਾਮਲੇ ਵਿਚ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ‘ਆਪ’ ਨੇਤਾ ਅਤੇ....
...345 days ago
ਅਜਨਾਲਾ, 23 ਮਈ (ਗੁਰਪ੍ਰੀਤ ਸਿੰਘ ਢਿੱਲੋਂ /ਕੜਿਆਲ)-ਐੱਸ.ਟੀ.ਐਫ. ਬਾਰਡਰ ਰੇਂਜ ਦੇ ਏ.ਆਈ.ਜੀ ਮੁਖਤਿਆਰ ਰਾਏ ਦੀ ਅਗਵਾਈ ਵਿਚ ਵੱਡੀ ਕਾਰਵਾਈ ਕਰਦਿਆਂ ਐੱਸ.ਟੀ.ਐਫ. ਨੇ ਇਕ ਨੌਜਵਾਨ ਨੂੰ 1 ਡਰੋਨ ਤੇ ਡੇਢ ਕਿਲੋ...
...345 days ago
ਬੁਲਢਾਣਾ, 23 ਮਈ-ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਦੇ ਪਿੰਡ ਪਲਸਖੇੜ ਚੱਕਾ ਨੇੜੇ ਇਕ ਬੱਸ ਅਤੇ ਕੰਟੇਨਰ ਵਾਹਨ ਵਿਚਾਲੇ ਹੋਈ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ ਤੇ ਘੱਟੋ-ਘੱਟ 15 ਜ਼ਖ਼ਮੀ...
...345 days ago
ਚੋਗਾਵਾਂ, 23 ਮਈ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕੋਹਾਲਾ ਵਿਖੇ ਕਬੂਤਰਬਾਜ਼ੀ ਨੂੰ ਲੈ ਕੇ ਹੋਈ ਲੜਾਈ 'ਚ ਗੋਲੀਆਂ ਲੱਗਣ ਨਾਲ ਇਕ ਵਿਅਕਤੀ ਗੰਭੀਰ ਰੂਪ ਵਿੱਚ ਜਖ਼ਮੀ ਹੋਣ ਦੀ ਖ਼ਬਰ ਹੈ। ਇਸ ਸੰਬੰਧੀ ਜੋਗਿੰਦਰ ਸਿੰਘ ਨੇ ਦੱਸਿਆ...
...345 days ago
ਮੁੰਬਈ, 23 ਮਈ-ਮੁੰਬਈ ਪੁਲਿਸ ਨੂੰ 22 ਮਈ ਨੂੰ ਸਵੇਰੇ 11 ਵਜੇ ਦੇ ਕਰੀਬ ਧਮਕੀ ਮਿਲੀ, ਜਦੋਂ ਇਕ ਵਿਅਕਤੀ ਨੇ ਟਵਿੱਟਰ 'ਤੇ ਧਮਕੀ ਭਰਿਆ ਸੰਦੇਸ਼ ਪੋਸਟ ਕੀਤਾ, "ਮੈਂ ਬਹੁਤ ਜਲਦੀ ਮੁੰਬਈ ਵਿਚ ਧਮਾਕਾ...
...345 days ago
ਸ਼੍ਰੀਨਗਰ, 23 ਮਈ -ਜੀ -20 ਟੂਰਿਜ਼ਮ ਵਰਕਿੰਗ ਗਰੁੱਪ ਦੀ ਬੈਠਕ ਦਾ ਦੂਜਾ ਦਿਨ ਸ਼੍ਰੀਨਗਰ ਵਿਚ ਸ਼ੁਰੂ ਹੋਇਆ।ਮੀਟਿੰਗਾਂ ਸ਼੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ ਵਿੱ 22 ਤੋਂ 24 ਮਈ ਤੱਕ ਹੋ ਰਹੀਆਂ ਹਨ।ਕਸ਼ਮੀਰ ਦੇ ਲੋਕਾਂ ਨੇ ਜੀ-20 ਸਿਖਰ ਸੰਮੇਲਨ...
...345 days ago
ਨਵੀਂ ਦਿੱਲੀ, 23 ਮਈ-ਅੱਜ ਤੋਂ 2000 ਦੇ ਨੋਟ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੈ। 20,000 ਰੁਪਏ ਤੱਕ ਕਿਸੇ ਵੀ ਬੈਂਕ ਵਿਚ 2000 ਦੇ ਨੋਟ ਬਦਲਵਾਏ ਜਾ ਸਕਦੇ...
...345 days ago
ਅੰਮ੍ਰਿਤਸਰ, 23 ਮਈ (ਜਸਵੰਤ ਸਿੰਘ ਜੱਸ)-ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੇਤ ਵੱਖ-ਵੱਖ ਥਾਵਾਂ 'ਤੇ ਸ਼ਰਧਾ ਸਹਿਤ ਮਨਾਇਆ...
...1 minute ago
ਅੰਮ੍ਰਿਤਸਰ, 23 ਮਈ -ਬੀ.ਐਸ.ਐਫ. ਦੇ ਜਵਾਨਾਂ ਨੇ ਕੌਮਾਂਤਰੀ ਸਰਹੱਦ 'ਤੇ ਨਸ਼ੀਲੇ ਪਦਾਰਥ ਲੈ ਕੇ ਜਾ ਰਹੇ ਪਾਕਿਸਤਾਨੀ ਡਰੋਨ ਨੂੰ ਢੇਰ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਹੈਰੋਇਨ ਦੇ ਸ਼ੱਕੀ...
ਸਿਡਨੀ, 23 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਡਨੀ ਵਿਚ ਆਸਟ੍ਰੇਲੀਅਨ ਸੁਪਰ ਦੇ ਮੁੱਖ ਕਾਰਜਕਾਰੀ ਪਾਲ ਸ਼ਰੋਡਰ ਨਾਲ ਗੱਲਬਾਤ ਕੀਤੀ। ਭਾਰਤ ਨੂੰ ਵਿਸ਼ਵ ਦੇ ਚੋਟੀ ਦੇ ਨਿਵੇਸ਼ ਸਥਾਨਾਂ ਵਿਚ ਸ਼ਾਮਿਲ...
...345 days ago
ਬੈਂਗਲੁਰੂ, 23 ਮਈ - ਭਾਰਤ ਦੀ ਜੀ-20 ਪ੍ਰਧਾਨਗੀ ਦੇ ਅਧੀਨ ਦੂਜੀ ਵਪਾਰ ਅਤੇ ਨਿਵੇਸ਼ ਕਾਰਜ ਸਮੂਹ ਦੀ ਬੈਠਕ ਅੱਜ ਬੈਂਗਲੁਰੂ ਵਿਚ ਸ਼ੁਰੂ...
...345 days ago
ਸਿਡਨੀ, 23 ਮਈ-ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਮਾਈਨਿੰਗ ਅਤੇ ਖਣਿਜ ਖੇਤਰ ਵਿਚ ਭਾਰਤ-ਆਸਟ੍ਰੇਲੀਆ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪ੍ਰਧਾਨ ਮੰਤਰੀ...
...345 days ago
ਚੇਨਈ, 23 ਮਈ-ਆਈ.ਪੀ.ਐੱਲ. 2023 ਦਾ ਅੱਜ ਪਹਿਲਾ ਕੁਆਲੀਫਾਇਰ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਇਟਨਜ਼ ਵਿਚਕਾਰ ਸ਼ਾਮ...
...345 days ago
...345 days ago
⭐ਮਾਣਕ-ਮੋਤੀ⭐
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX